ਦਿੱਲੀ 'ਚ ਹੋਏ ਡਿਨਰ ਨੇ ਵਧਾਤੀ ਹਲਚਲ ਪੰਜਾਬ 'ਚ ! ਬਣਾਲੀ ਵਿੱਥ ਸਰਬਜੀਤ ਤੇ ਹਰਸਿਮਰਤ ਨੇ… Punjab Television

Поділитися
Вставка
  • Опубліковано 15 жов 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

КОМЕНТАРІ • 128

  • @GurmailSingh-to1rn
    @GurmailSingh-to1rn 2 місяці тому +18

    ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਸ੍ਰ ਹਮੀਰ ਸਿੰਘ ਜੀ ਹੱਸਦੇ ਰਹੋ ਵੱਸਦੇ ਰਹੋ ਆਬਾਦ ਰਹੋ 🎉🎂🎉🎂🎉

  • @aulakhsingh5103
    @aulakhsingh5103 2 місяці тому +36

    ਸੁਖਬੀਰ ਸਿੰਘ ਬਾਦਲ ਸਾਹਿਬ ਜੀ ਮੈਂ ਆਪ ਜੀ ਨੂੰ ਰਾਏ ਦੇ ਦਾ ਹਾ ਕਿ ਸਿੰਘ ਸਾਹਿਬਾਨ ਤੁਹਾਡੇ ਹਨ ਅਤੇ ਤੁਹਾਡਾ ਹੀ ਹੁਕਮ ਮੰਨਦੇ। ਤੁਹਾਡੇ ਰਾਜ ਵਿੱਚ ਸਿੱਖ ਕੌਮ ਦਾ ਬਹੁਤ ਨੁਕਸਾਨ ਹੋਇਆ ਹੈ ਸਿੱਖ ਸੰਗਤ ਤੁਹਾਨੂੰ ਕਦੇ ਮੁਆਫ਼ ਨਹੀਂ ਕਰੇਗੀ ਭਾਵੇਂ ਤੁਹਾਡੇ ਲਗਾਏ ਸਿੰਘ ਸਾਹਿਬਾਨ ਤੁਹਾਨੂੰ ਮੁਆਫ਼ ਕਰ ਦੇਣ ਪਰ ਇਸ ਮੁਆਫ਼ੀ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਵੇਗਾ ਕਿਉਂਕਿ ਲੋਕਾਂ ਨੇ ਤੁਹਾਨੂੰ ਵੋਟ ਹੁਣ ਨਹੀ ਪਉਣੀਆ ਅਤੇ ਨਾ ਤੁਹਾਡੀ ਹੁਣ ਸਰਕਾਰ ਬਨਣੀ ਹੈ। ਤੁਹਾਡੇ ਰਾਜ ਸਮੇ ਰਹੇ ਸਾਥੀਆਂ ਵਿੱਚੋਂ ਕੁਝ ਤੁਹਾਡੇ ਸਾਥੀ ਬਾਗੀ ਹੋ ਚੁੱਕੇ ਹਨ ਅਤੇ ਤੁਹਾਨੂੰ ਇੱਕਲੇ ਨੂੰ ਹੀ ਦੋਸ਼ੀ ਬਣਾਉਂਣ ਦੀ ਕੋਸ਼ਿਸ਼ ਕਰ ਰਹੇ ਹਨ ਮੇਰੀ ਆਪ ਜੀ ਨੂੰ ਬੇਨਤੀ ਕਿ ਸਾਲ 2015 ਤੋ ਲੈ ਕੇ ਹੁਣ ਤੱਕ ਜਿੰਨੇ ਵੀ ਤੁਹਾਡੇ ਸਾਥੀਆਂ ਨੇ ਅਹੁਦਿਆਂ ਦਾ ਨਿਗਹ ਮਾਨਿਆ ਹੈ ਇਹਨਾਂ ਸਾਰਿਆਂ ਨੂੰ ਆਪਣੇ ਨਾਲ ਸਾਮਲ ਕਰਕੇ ਆਪਣੇ ਲਗਾਏ ਜਥੇਦਾਰਾਂ ਪਾਸੋ ਹਰੇਕ ਨੂੰ ਦੱਸ ਦੱਸ ਸਾਲ ਲਈ ਰਾਜਨੀਤੀ ਤੋ ਬਾਹਰ ਰਹਿਣ ਦਾ ਹੁਕਮ ਕਰਵਾਉ। ਇਸ ਨਾਲ ਇੱਕ ਤਾ ਸੀ੍ ਅਕਾਲ ਤਖ਼ਤ ਸਾਹਿਬ ਜੀ ਦੀ ਸ਼ਾਨ ਬਰਕਰਾਰ ਹੋ ਜਾਵੇਗੀ ਦੂਸਰੀ ਜਿਹੜੇ ਬਾਗੀ ਸਿਰਫ਼ ਤੁਹਾਨੂੰ ਫਸਾਉਣ ਦੀ ਚਾਲ ਖੇਡ ਦੇ ਹਨ ਉਹ ਖੁਦ ਹੀ ਫ਼ਸ ਜਾਣਗੇ ਤੀਸਰੀ ਤੁਹਾਡੀ ਸੱਚੇ ਮੰਨੋ ਸੀ੍ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਇਸ ਦੀ ਮਾਨ ਮਰਿਆਦਾ ਬਹਾਲ ਹੋਣ ਕਰਕੇ ਪਰਮਾਤਮਾ ਤੁਹਾਡੇ ਸਾਰੇ ਕੀਤੇ ਗੁਨਾਹ ਮੁਆਫ਼ ਕਰ ਦੇਵੇਗਾ ਪਰ ਸਰਤ ਇਹ ਹੈ ਕਿ ਅੱਗੇ ਤੋ ਕੋਈ ਵੀ ਗੁਨਾਹ ਹੋਰ ਨਾ ਕਰੋਗੇ ਤਾਂ। ਜੇਕਰ ਮੰਨੋਗੇ ਤਾਂ ਠੀਕ ਹੈ ਜੇ ਨਾ ਮੰਨੋਗੇ ਤਾਂ ਵੀ ਠੀਕ ਹੈ ਕਿਉਂਕਿ ਪਰਮਾਤਮਾ ਹਰ ਇੱਕ ਕਰਮ ਦਾ ਹਿਸਾਬ ਕਿਤਾਬ ਰੱਖਦਾ ਹੈ। ਮੇਰੇ ਨਾਲ ਵੀ ਤੂੰ ਬਹੁਤ ਵੱਡਾ ਗੁਨਾਹ ਕੀਤਾ ਸੀ ਤੇਰੇ ਇਸ ਗੁਨਾਹ ਕਰਕੇ ਮੇਰਾ ਸਮਾਜਿਕ ੍ ਆਰਥਿਕ ਧਾਰਮਿਕ ਅਤੇ ਮਾਨਸਿਕ ਬਹੁਤ ਨੁਕਸਾਨ ਹੋਇਆ ਸੀ ਜੇਕਰ ਮੇਰੇ ਪਾਸ ਦਾਲ ਫੁਲਕਾ ਨਾ ਹੁੰਦਾ ਤਾਂ ਮੇਰੇ ਪਰਿਵਾਰ ਦੇ ਚਾਰ ਜੀਆਂ ਨੂੰ ਜਾ ਤਾਂ ਆਤਮ ਹੱਤਿਆ ਕਰਵਾ ਪੈਦੀ ਜਾ ਸਾਨੂੰ ਕੋਈ ਗਲਤ ਕਦਮ ਚੁੱਕਣਾ ਪੈਂਦਾ ਪਰ ਪਰਮਾਤਮਾ ਨੇ ਸਾਡੀ ਬਹੁਤ ਹੀ ਸਹਾਇਤਾ ਕੀਤੀ ਜਿਸ ਨਾਲ ਸਾਡੀ ਇੱਜ਼ਤ ਬਚੀ ਰਹੀ ਪਰ ਕੁਝ ਨਹੀਂ ਹੋਇਆ ਮੈ ਅੱਜ ਵੀ ਤੇਰੇ ਭਲੇ ਦੀ ਅਤੇ ਤੈਨੂੰ ਸਿਧੇ ਰਸਤੇ ਪਾਉਣ ਦੀ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ। 0:31

    • @piaralal8093
      @piaralal8093 2 місяці тому +1

      Harmit Singh ji màtta denia sokhia hundia ne kio Nehi parliament vich khde ho jànde appe tuhdi akkal da patta lag jau

    • @GurpreetSingh-mt3gs
      @GurpreetSingh-mt3gs 2 місяці тому +1

      ਪ੍ਰਧਾਨ ਦੇ ਆਲੇ ਦੁਆਲੇ ਇਕੱਠੇ ਲੋਕਾ ਨੂੰ ਛੱਡ ਆਮ ਸਿੱਖ ਵੋਟਰ ਤੱਕ ਪਹੁੰਚਣ ਹੋਵੇਗਾ , ਸਮੱਸਿਆ ਤਾਂ ਤੁਹਾਡੇ ਵਾਂਗ ਲੋਕ ਆਪ ਹੀ ਦੱਸ ਦੇਣਗੇ ਲੱਗਦਾ ਪ੍ਰਧਾਨ ਦਾ ਮਨ ਨਹੀ ਆਮ ਸਿੱਖ ਵੋਟਰ ਤੱਕ ਸਿੱਧਾ ਰਾਬਤਾ ਕਾਇਮ ਬਣਾਉਣ ਦਾ 😢

    • @baldevsinghgill6557
      @baldevsinghgill6557 2 місяці тому

      ਆਪ ਜੀ ਨੂੰ ਇਹ ਆਸ ਹੈ ਕਿ ਬਾਦਲਕੇ ਇਹ ਕੁਝ ਕਰਨਗੇ

    • @HarbhajanSingh-gp8un
      @HarbhajanSingh-gp8un 2 місяці тому

      B

    • @HarbhajanSingh-gp8un
      @HarbhajanSingh-gp8un 2 місяці тому +1

      ਸਿੱਖ ਕੌਮ ਨੂੰ ਬੇਨਤੀ ਹੈ ਕਿ ਸੁਖਬੀਰ ਬਾਦਲ ਦੀ ਜੁੰਡਲੀ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਬਚਾ ਲਓ ਨਹੀਂ ਤਾਂ ਬਾਅਦ ਵਿੱਚ ਪਛਤਾਉਣ ਤੋਂ ਸਿਵਾਏ ਕੁਝ ਨਹੀਂ ਹੋਣਾ ਬਾਗੀ ਅਕਾਲੀ ਆਗੂ ਵੀ ਜੋ ਕਰ ਰਹੇ ਹਨ ਉਹ ਵੀ ਸੁਖਬੀਰ ਬਾਦਲ ਦੀ ਹੀ ਚਾਲ ਹੈ ਕਿਉ ਕਿ ਸੁਖਬੀਰ ਬਾਦਲ ਦੇ ਬਾਪ ਨੇ ਵੀ ਇਸ ਤਰਾ ਦੀ ਚਾਲ ਚੱਲੀ ਸੀ ਹੁਣ ਸਾਰੀ ਸਿੱਖ ਕੌਮ ਨੂੰ ਪ੍ਰਣ ਕਰ ਲੈਣਾ ਚਾਹੀਦਾ ਹੈ ਕਿ ਸੁਖਬੀਰ ਬਾਦਲ ਦੀ ਜੁੰਡਲੀ ਦੀ ਕੋਈ ਚਾਲ ਨਹੀਂ ਚੱਲਣ ਦੇਣੀ

  • @Ranjeetdaliwal-kz2nc
    @Ranjeetdaliwal-kz2nc 2 місяці тому +13

    ਸ ਸਾਹਨੀ ਵੱਲੋ ਚੁੱਕਿਆ ਇੱਕ ਚੰਗਾ ਕਦਮ ਹੈ। ਘਟੋ ਘੱਟ ਪੰਜਾਬ ਦੇ ਮਸਲਿਆਂ ਉਪਰ ਇੱਕ ਸਾਂਝਾ ਪ੍ਰੋਗਰਾਮ ਬਣਾ ਕੇ ਕੇਂਦਰ ਸਰਕਾਰ ਉੱਪਰ ਦਬਾਅ ਬਣਾਉਣਾ ਚਾਹੀਦਾ ਹੈ।
    ਚੰਗੀ ਗੱਲ ਇਹ ਹੈ ਇੱਸ ਵਾਰ ਸੱਭ ਪਾਰਟੀਆਂ ਦੇ ਬੁਲਾਰੇ ਪੰਜਾਬ ਮਸਲਿਆਂ ਉੱਪਰ ਬੋਲੇ।

  • @sukhdevsinghsidhu8049
    @sukhdevsinghsidhu8049 2 місяці тому +20

    ਹਰਭਜਨ ਨੂੰ ਚਾਹੀਦਾ ਹੈ ਕਿ ਉਹ ਰਾਜ ਸਭਾ ਦੀ ਮੈਂਬਰਸਿਪ ਤੋਂ ਅਸਤੀਫਾ ਦੇ ਦੇਵੇ

    • @Aulakhlab
      @Aulakhlab 2 місяці тому

      @@sukhdevsinghsidhu8049 ਅਸਤੀਫਾ ਲੈ ਲੈਣਾ ਚਾਹੀਦਾ ਹੈ

    • @jaswantraisingla2765
      @jaswantraisingla2765 2 місяці тому +1

      ਇਹਨੇ ਕੇਜਰੀਵਾਲ ਨੂੰ ਪੈਸੇ ਦੇਕੇ ਸੀਟ ਖਰੀਦੀ ਹੈ

    • @MANDEEPSINGH-hi6vd
      @MANDEEPSINGH-hi6vd 2 місяці тому

      ਗੱਲ ਕਰਨ ਤੋਂ ਪਹਿਲਾਂ ਰਾਜ ਸਭਾ ਦੀ ਹਾਜਰੀ ਚੈਕ ਕਰ ਲਓ l
      ਮੇਨ ਬੰਦਾ ਹੀ ਬੋਲਦਾ ਹੁੰਦਾ ਦੂਜਿਆ ਨੂੰ ਸਮਾਂ ਨਹੀਂ ਦਿੰਦੇ l

  • @midnight.khaarku
    @midnight.khaarku 2 місяці тому +3

    ਹਰਸਿਮਰਤ ਇੱਕ ਅਜਿਹੇ ਵਿਅਕਤੀ ਦੀ ਇੱਕ ਪ੍ਰਮੁੱਖ ਉਦਾਹਰਣ ਹੈ ਜਿਸਦੀ ਹਉਮੈ ਇੰਨੀ ਵੱਡੀ ਹੈ ਕਿ ਇਹ ਤੁਹਾਨੂੰ ਅੱਗੇ ਨਹੀਂ ਵਧਣ ਦਿੰਦੀ ਭਾਵੇਂ ਇਹ ਪੰਜਾਬੀਆਂ ਦੇ ਭਲੇ ਵਿੱਚ ਹੋਵੇ। ਇਹ ਸਮਾਂ ਪੰਜਾਬ ਲਈ ਫੰਡਿੰਗ ਪੈਕੇਜਾਂ ਲਈ ਜ਼ੋਰ ਦੇਣ ਲਈ ਇੱਕਜੁੱਟ ਵਿਰੋਧੀ ਧਿਰ ਦੀ ਮੰਗ ਕਰਦਾ ਹੈ ਪਰ ਉਹ ਸਿਰਫ ਇਹੀ ਸੋਚਦੀ ਹੈ ਕਿ ਉਸ ਦਾ ਸਿਹਰਾ ਕੀ ਹੋਵੇਗਾ ਅਤੇ ਦੂਜਿਆਂ ਨੂੰ ਕੋਈ ਚੰਗਾ ਕੰਮ ਕਰਨ ਤੋਂ ਰੋਕਿਆ ਜਾਵੇਗਾ।

  • @BhupinderSingh-l2x
    @BhupinderSingh-l2x 2 місяці тому +8

    ਇੱਕ ਪਾਸੇ ਤਾਂ ਸਾਰੇ ਅਕਾਲੀ ਦਲ ਅਕਾਲ ਤਖ਼ਤ ਸਾਹਿਬ ਤੇ ਤਲਬ ਹੋ ਰਹੇ ਹਨ। ਦੂਜੇ ਪਾਸੇ ਬਾਦਲ ਕਮੇਟੀਆਂ ਭੰਗ ਕਰ ਰਹੇ ਹਨ। ਆਪਣਾ ਹੰਕਾਰ ਪੇਸ਼ ਕਰ ਰਹੇ ਹਨ। ਇਹ ਅਕਾਲ ਤਖ਼ਤ ਸਾਹਿਬ ਨੂੰ ਕੀ ਸਮਝਦੇ ਹਨ?

  • @prabhjitsinghbal
    @prabhjitsinghbal 2 місяці тому +9

    ਸਾਨੂੰ ਸਰਕਾਰਾਂ ਦੀ ਮੁਫ਼ਤਖ਼ੋਰੀ ਵਾਲ਼ੀ ਗਲਤੀ ਤਾਂ ਦਿਸ ਪੈਂਦੀ ਪਰ ਅਸੀਂ ਵੋਟਾਂ ਉਹਨੂੰ ਪਾਉਂਦੇ ਹਾਂ ਜਿਹੜਾ ਵੱਧ ਸਹੂਲਤਾਂ ਦੇਵੇ
    ਕੋਈ ਵੀ ਮਿਲ਼ਦੀ ਸਹੂਲਤ ਬੰਦ ਹੋ ਜਾਵੇ ਤਾਂ ਲੋਕ ਧਰਨੇ ਲਾਉਣ ਲੱਗ ਪੈਂਦੇ ਅਜੇ ਤਾਂ ਔਰਤਾਂ ਦੇ ਹਜ਼ਾਰ ਰੁਪਏ ਤੇ ਧਰਨੇ ਲੱਗਣੇ ਆ ਕੀ ਵਿਰੋਧੀ ਧਿਰਾਂ ਨੇ ਕਿਹਾ ਕੇ ਇਹ ਰੁਪਏ ਨਾ ਦਿੱਤੇ ਜਾਣ ? ਮੁਫ਼ਤ ਬੱਤੀ ਹਰੇਕ ਨੂੰ ਨਾ ਦਿਓ ਸਾਨੂੰ ਸਰਕਾਰਾਂ ਤਾਂ ਇਮਾਨਦਾਰ ਚਾਹੀਦੀਆਂ ਪਰ ਖੁਦ ਨੀ ਹੋਣਾ

  • @rajindersinghdhaliwal1700
    @rajindersinghdhaliwal1700 2 місяці тому +6

    ਸਰਦਾਰ ਹਮੀਰ ਸਿੰਘ ਜੀ ਇਹਨਾਂ ਨੇ ਹੁਣ ਤੱਕ ਨਿਜੀ ਪੌਲਿਟਿਕਸ ਕੀਤੀ ਆ, ਪੰਜਾਬ ਦੀ ਪੌਲਿਟਿਕਸ ਤਾਂ ਕੀਤੀ ਹੀ ਨਹੀਂ,ਏਸੇ ਕਰਕੇ ਪੰਜਾਬ ਦਾ ਇਹ ਹਾਲ ਹੋਇਆ। ਇਹ ਸਾਰੇ ਜ਼ਿੰਮੇਵਾਰ ਨੇ ਏਸ ਲਈ।

  • @bhagsingh2098
    @bhagsingh2098 2 місяці тому +3

    ਹਰਭਜਨ ਤੋਂ ਪਾਰਟੀ ਨੂੰ ਅਸਤੀਫਾ ਲੈਣਾ ਚਾਹੀਦਾ ਹੈ। ਜਦੋਂ ਰਾਜ ਸਭਾ ਵਿਚ ਜਾਣਾ ਹੀ ਨਹੀਂ ਪੰਜਾਬ ਬਾਰੇ ਬੋਲਣਾ ਹੀ ਨਹੀਂ

  • @sukhdevdhuri1290
    @sukhdevdhuri1290 2 місяці тому +3

    ਜਨਮ ਦਿਨ ਮੁਬਾਰਕ ਹਮੀਰ ਸਿੰਘ ਜੀ

  • @harpalsingh8642
    @harpalsingh8642 2 місяці тому +1

    ਵਿਧੀ ਵਿਧਾਨ ਸਿਰਫ ਸੁਖਬੀਰ ਬਾਦਲ ਹੀ ਹਨ ਕੋਈ ਤਰੀਕਾ ਮਰਜ਼ੀ ਅਪਣਾਵੇ ਬੈਂਸ ਗਰੇਵਾਲ ਚੀਮਾ ਦੀਆਂ ਸਲਾਹਾਂ ਅਕਾਲੀ ਦਲ ਨੂੰ ਮਾਂਜ ਕੇ ਰੱਖ ਦੇਣਗੀਆਂ

  • @Aulakhlab
    @Aulakhlab 2 місяці тому +6

    ਸਤਿ ਸ੍ਰੀ ਅਕਾਲ ਜੀ
    ਪੰਜਾਬ ਦੇ ਐਮਪੀਜ਼ ਨੇ ਜੋ ਇਕ ਮੀਟਿੰਗ ਕੀਤੀ ਹੈ ਜੇਕਰ ਇਹੀ ਮੀਟਿੰਗ ਬਜਟ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਲ ਕੇ ਪੰਜਾਬ ਦੀਆਂ ਲੋੜਾਂ ਮੁਤਾਬਕ ਇੱਕ ਸਾਂਝਾ ਮੈਮੋਰੈਂਡਮ ਦਿੱਤਾ ਹੁੰਦਾ ਤਾਂ ਇਸ ਦਾ ਵਜਨ ਕੱਲ ਰਾਤ ਦੀ ਕੀਤੀ ਮੀਟਿੰਗ ਨਾਲੋਂ ਬਹੁਤ ਜਿਆਦਾ ਹੋਣਾ ਸੀ। ਸੋ ਸਿਆਣੇ ਸੱਚ ਕਹਿੰਦੇ ਹਨ ਕਿ ਲੰਘੇ ਸੱਪ ਦੀ ਲੀਕ ਤੇ ਸੋਟੇ ਮਾਰਿਆ ਕੱਖ ਨਹੀਂ ਮਿਲਦਾ
    ਜਿਨ੍ਹਾਂ ਨੇ ਮੇਲਾ ਲੁੱਟਣਾ ਸੀ ਉਹ ਤੇ ਲੁੱਟ ਕੇ ਲੈ ਗਏ

    • @gurdeepsingh1403
      @gurdeepsingh1403 2 місяці тому +2

      ਪੰਜਾਬ ਦਾ ਇੱਕ ਵੀ ਲੀਡਰ ਪੰਜਾਬ ਦੇ ਭਲੇ ਲਈ ਨਹੀਂ ਸੋਚਦਾ ਸਭ ਆਪਣੇ ਨਿਜੀ ਹਿਤ ਦੇਖਦੇ ਹੁਨ, ਇਹ ਸਭ ਨੂੰਬਰ ਬਣੌਨ ਲਈ ਡਰਾਮੇਬਾਜੀ ਹੋ ਰਹੀ ਹੈ, ਕਿ ਹੁਣ ਸੈਂਟਰ ਸਰਕਾਰ ਦੁਬਾਰਾ ਬੱਜਟ ਬਣਾਏਗੀ ਪੰਜਾਬ ਕੁੱਛ ਲੀਡਰਾਂ ਨੂੰ ਹੁਣ ਸੂਰਤ ਆਈ ਹੈ, ਹਾਸੋਹਿਨੀ ਗੱਲ ਹੈ....

  • @bhagsingh2098
    @bhagsingh2098 2 місяці тому +1

    ਸਾਹਨੀ ਸਾਹਿਬ ਦਾ ਬਹੁਤ ਵਧੀਆ ਉਪਰਾਲਾ ਪੰਜਾਬ ਬਾਰੇ। ਸਾਰੇ ਪਾਰਟੀਆਂ ਦੇ ਮੈਂਬਰਾਂ ਨੂੰ ਇਕੱਠੇ ਕਰਕੇ ਪੰਜਾਬ ਦੀਆਂ ਮੰਗਾਂ ਬਾਰੇ ਪ੍ਰਧਾਨ ਮੰਤਰੀ ਨੂੰ ਮਿਲਿਆ ਜਾਵੇ।

  • @Nanak-rc1go
    @Nanak-rc1go 2 місяці тому +3

    ਚੰਡੀਗੜ ਹੀ ਲੈ ਲੈਣ। ਸਭ ਦਾ ਸਾਂਝਾ ਹੈ ਜੀ।

  • @Ranjeetdaliwal-kz2nc
    @Ranjeetdaliwal-kz2nc 2 місяці тому +3

    ਪੰਜਾਬ ਦੇ ਸਮੁਚੇ ਐਮ ਪੀ ਨੁੰ ਜਿੱਥੇ ਪੰਜਾਬ ਦੇ ਆਰਥਿਕ ਮਸਲੇ ਉਬਾਰਨੇ ਚਾਹੀਦੇ ਹਨ।
    ਪਰ ਚੰਡੀਗੜ ਪੰਜਾਬ ਦਾ ਦੋ ਮਸਲੇ ਨੁੰ ਬਹੁਤ ਹੀ ਜੋੜ ਨਾਲ ਇਕੱਠੇ ਹੋ ਲਾਰਨਾ ਚਾਹੀਦਾ ਹੈ।
    ਆਂਧਰਾ ਪ੍ਰਦੇਸ਼ ਨੂੰ ਰਾਜਧਾਨੀ ਬਣਾਉਣ ਲਈ ਕਾਫ਼ੀ ਫੰਡ ਮਿਲੇ ਹਨ।
    ਬਦਕਿਸਮਤੀ ਹੈ ਕਿ ਸਾਡੀ ਆਪਣੀ ਪੰਜਾਬ ਦੀ ਰਾਜਧਾਨੀ ਨਹੀਂ ਹੈ।
    ਵੈਸੇ ਇਹ ਤਰਕ ਠੀਕ ਨਹੀਂ ਹੈ ਪਰ ਜੇਕਰ ਕੇਂਦਰ ਨੇ ਚੰਡੀਗੜ ਆਪਣੇ ਕੋਲ ਰੱਖਨਾ ਹੈ ਤਾਂ ਸਮੁੱਚੇ ਚੰਡੀਗੜ੍ਹ ਜੋਂ ਇਲਾਕਾ ਹੈ ਉਹਦਾ ਮਜੂਦਾ ਜ਼ਮੀਨੀ ਮੁੱਲ ਦੇ ਹਿਸਾਬ ਨਾਲ਼ ਅਤੇ ਉਸਰੀਆ ਇਮਾਰਤਾਂ ਦਾ ਮੁੱਲ ਪਾਕੇ ਪੈਸਾ ਦੇਵੇ ਅਤੇ ਨਵੀ ਰਾਜਧਾਨੀ ਲਈ ਆਂਧਰਾ ਪ੍ਰਦੇਸ਼ ਤਰਜ ਤੇ ਕੇਂਦਰ ਮਾਲੀ ਸਹਾਇਤਾ ਦੇਵੇ।

  • @baljitsingh6957
    @baljitsingh6957 2 місяці тому +3

    ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਚਿੰਤਕਾਂ ਵੱਲੋਂ ਬਹੁਤ ਹੀ ਕੀਮਤੀ ਤੇ ਸਟੀਕ ਵਿਚਾਰ ਚਰਚਾਵਾਂ ਤੇ ਚਿੰਤਨ ਕੀਤਾ ਗਿਆ ਹੈ ਜੀ।

  • @RameshKumar-et2ld
    @RameshKumar-et2ld 2 місяці тому +2

    ਆਮ ਆਦਮੀ ਪਾਰਟੀ ਦਾ ਸਭ ਤੋਂ ਵੱਧ ਜੋਰ ਸਿਰਫ਼ ਕੇਜਰੀਵਾਲ ਨੂੰ ਛਡਾਓਨ ਲਈ ਹੀ ਲੱਗ ਰਿਹਾ ਐ,ਪੰਜਾਬ ਵਾਰੇ ਕੋਈ ਫ਼ਿਕਰ ਨਹੀਂ ।

  • @sahibsinghcheema4151
    @sahibsinghcheema4151 2 місяці тому

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ♥️🙏

  • @rajkumarkatwara
    @rajkumarkatwara 2 місяці тому +8

    ਜਿਆਦਾਤਰ ਇੰਡਸਟਰੀ ਵਾਲੇ ਵੋਟਾ ਵਿਚ ਬੀਜੇਪੀ ਵਲੋ ਚਲੇ ਸੀ ਹੁਣ ਬੀਜੇਪੀ ਨੇ ਬਜਟ ਵਿੱਚ ਕੁਸ਼ ਨਹੀ ਦਿੱਤਾ, ਹੁਣ ਹੋਰ ਪਾਓ ਧਰਮ ਦੇ ਨਾਮ ਤੇ ਵੋਟਾ

  • @manjitsinghmatharu
    @manjitsinghmatharu 2 місяці тому +4

    🙏🙏
    ਮੁਫ਼ਤਖੋਰੀਆਂ, ਮੰਗਤਪੁਣੇ ਦੀ ਸਿਆਸਤ ਕਰਕੇ ਪਾਰਟੀਆਂ ਵਲੋਂ ਸਰਕਾਰਾਂ ਬਣਾਉਣ ਕਰਕੇ ਪੰਜਾਬ ਦਾ ਬੇੜਾ ਗਰਕ ਹੋ ਰਿਹਾ ਹੈ!,ਇਸ ਸੰਤਾਪ ਦੀ ਸਜਾ ਪ੍ਰਵਾਸ ਦੇ ਰੂਪ ਵਿੱਚ ਅਤੇ ਨਸ਼ਿਆਂ ਦਾ ਵਪਾਰ ਦੇ ਰੂਪ ਵਿੱਚ ਪੰਜਾਬ ਭੁਗਤ ਰਿਹਾ ਹੈ!,ਇਸ ਦੀ ਕੋਈ ਗੱਲ ਕਰਕੇ ਨਹੀਂ ਰਾਜੀ!,ਮਫਤਖੋੋਰੀਆਂ ਦੇਣ ਵਾਲੇ ਸਰਕਾਰੀ ਮਹਿਕਮੇਂ ਖਤਮ ਹੋਣ ਨਾਲ ਸਾਰੇ ਖੇਲ ਖਤਮ ਹੋ ਜਾਣਗੇ!ਰੱਬ ਨੇ ਗਲਤ ਕੰਮਾਂ ਦੀ ਸਜਾ ਤਾਂ ਦੇਣੀ ਹੀ ਹੈ!ਸਮਾਂ ਬੜਾ ਮਹਾਨ ਹੈ ਸਾਰਾ ਕੁਝ ਸਾਹਮਣੇ ਆ ਹੀ ਜਾਣਾ ਹੈ!
    ਦੁਨੀਆਂ ਦੇ ਦੂਜੇ ਦੇਸਾਂ ਨੂੰ ਤਾਂ ਲਗਦਾ ਹੋਊ ਪੰਜਾਬ ਬਹੁਤ ਅਮੀਰ ਸੂਬਾ ਹੈ!,ਜਿੱਥੇ ਅਮੀਰਾਂ ਨੂੰ ਮੁਫਤਖੋਰੀਆਂ ਦੇ ਗੱਫੇ ਮਿਲਦੇ ਹਨ!ਇਸ ਨੂੰ ਸੈਂਟਰ ਸਰਕਾਰ ਤੋਂ ਕੋਈ ਸਹਾਇਤਾ ਦੀ ਲੋੜ ਨਹੀਂ ਹੈ!ਜੇਕਰ ਕੋਈ ਸਹਾਇਤਾ ਮਿਲ ਵੀ ਜਾਂਦੀ ਹੈ ,ਤਾਂ ਉਹ ਵੀ ਮਰੀਆਂ ਜਮੀਰਾਂ ਵਾਲਿਆਂ ਦੇ ਢਿੱਡਾਂ ਅੰਦਰ ਹੀ ਜਾਣੀ ਆ!

    • @prabhjitsinghbal
      @prabhjitsinghbal 2 місяці тому +2

      ਮਿਲਦੀਆਂ ਸਹੂਲਤਾਂ ਬੰਦ ਹੋ ਜਾਣ ਤਾਂ ਧਰਨੇ ਲੱਗਣਗੇ ਅਸੀਂ ਵੋਟਾਂ ਹੀ ਉਹਨੂੰ ਪਾਉਂਦੇ ਜਿਹੜਾ ਵੱਡੇ ਲੌਲੀਪੌਪ ਦੇਵੇ ਸਾਨੂੰ ਸਰਕਾਰਾਂ ਇਮਾਨਦਾਰ ਚਾਹੀਦੀਆਂ ਪਰ ਆਪ ਨੀ ਹੋਣਾ ਗਲਤੀ ਹਮੇਸ਼ਾਂ ਦੂਜੇ ਦੀ ਦਿਸਦੀ ਆਪਣੀ ਨਹੀ

    • @RameshKumar-et2ld
      @RameshKumar-et2ld 2 місяці тому +1

      ​@@prabhjitsinghbalਵੋਟਰ ਬੇਈਮਾਨ ਕਿਥੋ ਐ ਜੀ,ਲੀਡਰ ਸਾਰੇ ਹੀ ਲੌਲੀਪੌਪ ਦਿੰਦੇ ਨੇ,ਵੋਟਾਂ ਵੀ ਉਹਨਾਂ ਵਿਚੋਂ ਹੀ ਪਾਉਨੀਆ ਪੈਂਦੀਆ ਨੇ ।ਵੋਟਰ ਕੀ ਕਰੇ?

  • @Ranjeetdaliwal-kz2nc
    @Ranjeetdaliwal-kz2nc 2 місяці тому +4

    ਬੱਬਰ ਅਕਾਲੀ ਲਹਿਰ ਬੇਸ਼ਕ ਦੋਆਬੇ ਖੇਤਰ ਵਿੱਚ ਜਿਆਦਾ ਸਰਗਰਮ ਰਹੀ। ਪਰ ਓਸ ਲਹਿਰ ਨੇ ਅੰਗਰੇਜ਼ ਹਕੂਮਤ ਇਕ ਛੋਟੇ ਖਿੱਤੇ ਵਿੱਚ ਵਡਾ ਝੱਟਕਾ ਦਿੱਤਾ। ਇਸ ਖਿੱਤੇ ਵਿੱਚ ਫੌਜ ਦੀ ਨਫਰੀ ਵਧਾਈ ਗਈ। ਪਰ ਸਿੱਖ ਇਤਿਹਾਸ ਵਿੱਚ ਇਸ ਲਹਿਰ ਨੂੰ ਬਣਦੀ ਜਗ੍ਹਾ ਨਹੀ ਮਿਲ਼ੀ।

  • @satwinderpalsingh948
    @satwinderpalsingh948 2 місяці тому +2

    MPs fought poll battle on party tickets, when won all are representing Punjab state. So all MPs should sit together and raise the state issues collectively.

  • @JaswinderVirk-h9h
    @JaswinderVirk-h9h 2 місяці тому +3

    🎉 Happy Birthday S Hamir Singh ji. May God bless you 🙏

  • @chamkaursingh7798
    @chamkaursingh7798 2 місяці тому +1

    ਗ਼ਲਤੀ ਤਾ ਇਹਨੂੰ ਨੇ ਰਾਜ ਸਭਾ ਚ ਭੇਜਣ ਵਾਲਏ ਦੀ ਆ ਜੀ

  • @kulwantsingh-zk8vf
    @kulwantsingh-zk8vf 2 місяці тому +7

    ਜਿਹੜੀ ਪਾਰਟੀ 4ਕਰੋੜਾ ਰੈਲੀਆਂ ਤੇ ਖ਼ਰਚ ਕਰ ਰਹੀ ਪੈਸਾ ਪੰਜਾਬ ਦਾ ਉਹਨਾਂ ਤੇ ਵਿਸ਼ਵਾਸ ਕੋਣ ਕਰੇਗਾ

  • @GianchandGianchand-fw8or
    @GianchandGianchand-fw8or 2 місяці тому

    Nice ,analytical and appreciable presentation by S. Hameer Singh ji. Thanks.

  • @harpreetsinghthind2816
    @harpreetsinghthind2816 2 місяці тому +1

    🙏🙏ਵਾਹਿਗੁਰੂ

  • @raghbirsingh6145
    @raghbirsingh6145 2 місяці тому

    United we stands and divided we we fall
    ਇਕੱਲੇ ਇਕੱਲੇ ਜੋ ਮਰਜ਼ੀ ਕਰ ਲਵੋ॥ ਤੁਹਾਡੀ ਨਹੀ ਸੁਣੀਂ ਜਾਏਗੀ॥ ਜਦੋ ਮਸਲੇ ਪੰਜਾਬ ਦੇ ਸਾਂਝੇ ਹਨ ਫਿਰ MP ਇਕੱਠੇ ਹੋ ਕੇ ਅਵਾਜ ਕਿਉ ਨਹੀ ਉਡਾਉਂਦੇ॥

  • @suchasingh4970
    @suchasingh4970 2 місяці тому

    ਰੰਧਾਵਾ ਜੀ,ਹਮੀਰ ਸਿੰਘ ਅਤੇ ਹਿਸਟੋਰੀਅਨ ਨਾਲ ਮਿਲ ਕੇ ਬਣੀ ਤਿੱਕੜੀ ਕਮਾਲ ਦਾ ਪ੍ਰੋਗਰਾਮ ਦਿੰਦੀ ਹੈ। ਖਟੜਾ।

  • @BhagwantBhagwantkaur-br2io
    @BhagwantBhagwantkaur-br2io 2 місяці тому +1

    ਜਨਮ ਦਿਨ ਦੀਆਂ ਮੁਬਾਰਕਾਂ ਹਮੀਰ ਸਿੰਘ ਜੀ ❤🎉😢

  • @dr.paramjitsinghsumra179
    @dr.paramjitsinghsumra179 2 місяці тому

    ਸ:ਹਮੀਰ ਸਿੰਘ ਜੀ, ਜਨਮਦਿਨ ਮੁਬਾਰਕ

  • @RajinderSingh-bp4br
    @RajinderSingh-bp4br 2 місяці тому +1

    ਇਸ ਤਰ੍ਹਾਂ ਫਰੈਂਡਲੀ ਮੈਚ ਗੁਰਚਰਨ ਸਿੰਘ ਟੌਹੜਾ ਨੇ ੧੭ ਮਾਰਚ ੧੯੯੪ ਨੂੰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਬ ਆਫ਼ਿਸ ਚੰਡੀਗੜ੍ਹ ਵਿਖੇ ਅਕਾਲੀ ਦਲ ਦੀ ਵੱਖਰੀ ਮੀਟਿੰਗ ਬੁਲਾ ਕੇ ਕੀਤਾ ਸੀ ਬਾਅਦ ਵਿੱਚ ਗੁਪਤ ਸਮਝੌਤਾ ਕਰ ਲਿਆ ਸੀ ਪ੍ਰਕਾਸ਼ ਸਿੰਘ ਬਾਦਲ ਨਾਲ਼ ਬਾਕੀ ਨੇਤਾਵਾਂ ਨੂੰ ਮਾਂਜਾ ਲਗਾ ਦਿੱਤਾ ਸੀ ।

  • @satindersingh9369
    @satindersingh9369 2 місяці тому

    ਸ ਹਮੀਰ ਸਿੰਘ ਜੀ ਜੇਕਰ ਇਹ ਲੀਡਰ ਪਹਿਲਾਂ ਹੀ ਇਕਠੇ ਹੋ ਕੇ ਲੜਦੇ ਤਾਂ ਇਹ ਹਾਲਾਤ ਪੰਜਾਬ ਦੇ ਨਾਂ ਬਣਦੇ ਪਰ ਇਹ ਕਦਮ ਵਧੀਆ ਹੈ

  • @baljindersingh7802
    @baljindersingh7802 2 місяці тому +1

    Waheguru ji

    • @jasmersingh2556
      @jasmersingh2556 2 місяці тому

      ਡੈਮੋਕਰੇਸੀ ਵਿਚ ਕਿਸੇ ਸੂਬੇ ਦੀ ਅਣਦੇਖੀ ਕਰਨਾ ਕੇਂਦਰ ਸਰਕਾਰ ਦਾ ਨਿੰਦਣਯੋਗ ਵਰਤਾਰਾ। ਸਾਰੀਆਂ ਪਾਰਟੀਆਂ ਵੱਲੋਂ ਨਿੰਦਾ ਕਰਨੀ ਬਣਦੀ ਹੈ।

  • @harnekmalhans7783
    @harnekmalhans7783 2 місяці тому +1

    Good on the part of Sahney Sahib All MP s of Punjab should unite for Punjab Sat Sri Akal Randhawa Sahib S Hamir Singh jiMany Akalis think they are all in all in Sikh matters

  • @gurvinderpalsingh679
    @gurvinderpalsingh679 2 місяці тому +4

    200 KILE WALA NU VI FREE POWER MILDI PUNJAB DA SATYANAS KAR DITA POLITICIANS NE LUDHIANA CITY VICH 10CR KILA POWER FREE CITY PERIPHERI TE 5 TO10CR WALE KILE NU VI POWERFREE

  • @HarpalSingh-ue2yn
    @HarpalSingh-ue2yn 2 місяці тому +2

    ਵਾਹ ਰੰਧਾਵਾ ਸਾਹਿਬ ਕੰਨੀ ਦੇ ਕਿਆਰੇ 30 ਸਾਲ ਬਾਅਦ ਸੁਣਿਆਂ ਜੀ ਧੰਨਵਾਦ

  • @gurmailsingh994
    @gurmailsingh994 2 місяці тому

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @surmukhdhanoa5517
    @surmukhdhanoa5517 2 місяці тому

    Very very important Randhawa ji,please request to UA-cam that add coming in your program is not good to listen to intelligent persons listening your program.Prof S S Dhanoa Sangrur

  • @HarjinderSingh-kh1gy
    @HarjinderSingh-kh1gy 2 місяці тому +1

    ਰੰਧਾਵਾ ਜੀ ਦੂਜੀਆਂ
    ਪਾਰਟੀਆਂ ਤਾਂ ਮੁੱਖ ਮੰਤਰੀ ਨੂੰ ਦੇਖ ਕੇ ਨਹੀਂ ਖੁਸ਼ ਮੀਟਿੰਗ ਤਾਂ ਦੂਰ ਦੀ ਗੱਲ ਹੈ।

    • @jaswantraisingla2765
      @jaswantraisingla2765 2 місяці тому +1

      ਮੁੱਖ ਮੰਤਰੀ ਕਿਹੜਾ ਦੂਜੀਆਂ ਪਾਰਟੀਆਂ ਦੇ ਲੀਡਰਾਂ ਨੂੰ ਦੇਖਕੇ ਖੁਸ਼ ਐ

    • @jugsingh2006
      @jugsingh2006 2 місяці тому +1

      CM initiative laenda ,MPs di meeting bulaonda.Jo na jande,expose hunde.Sarian states apne MPs nu brief kardian ne.

  • @surjeetsingh8809
    @surjeetsingh8809 2 місяці тому

    👍👍👌👌

  • @mantejsingh247
    @mantejsingh247 2 місяці тому +3

    Bajat te hun badlea nai jana pehla eh sute si ehi meeting pehla karde te rolla rapa paunde ta shaid kuj punjab da bhla ho janda hun ki faida eh ta sirf punjabia nu jhuddu bnaun waste te simpthy len waste nale te peg sheg te kukkar marundea te loka ch wah wah free di eh sare mp punjab waste kuj sochde ah

  • @ajaibsinghpanesarCanada
    @ajaibsinghpanesarCanada 2 місяці тому

    S S A 🙏🙏 Randhawa Sahib ji and S.Hamir Singh ji

  • @gurtekbhangal5039
    @gurtekbhangal5039 2 місяці тому

    100% true

  • @dansinghmannmann3456
    @dansinghmannmann3456 2 місяці тому

    Srddar. ਹਮੀਰ ਸਿੰਘ ਜੀ ਅੰਮ੍ਰਿਤਪਾਲ ਪੰਥਕ ਮੁੱਦੇ ਤੇ ਨਹੀਂ ਜੇਤੂ ਰਹੇ ਏਨਾ ਨਸ਼ੇ ਦਾ ਮੁੱਦਾ ਚੁੱਕਿਆ ਸੀ ਤਾਂ ਹੀ ਜਿੱਤੇ ਹਨ ਲੋਕ ਨਸੇ ਤੋ ਬਹੁਤ ਦੁਖੀ ਹਨ ਜੀ

  • @shallysingh829
    @shallysingh829 2 місяці тому +1

    ਇਕੱਲੇ ਪੰਜਾਬ ਨੂੰ ਹੀ ਨਹੀਂ ਜਦਕਿ ਕਿੰਨੇ ਰਾਜਾਂ ਨੂੰ ਕੇਂਦਰ ਦੀ ਸਰਕਾਰ ਬਜ਼ਟ ਵਿੱਚ ਕੁੱਝ ਵੀ ਨਹੀ ਦਿੱਤਾ,,? ਬੀਜੇਪੀ ਵਾਲੇ ਜਾਖੜ, ਬਿੱਟੂ ਕਹਿੰਦੇ ਨਹੀ ਥੱਕਦੇ, ਇਹਨਾਂ ਨੂੰ ਕੋਈ ਪੁੱਛੇ ਕੀ ਮਿਲਿਆ ਬਾਬਾ ਜੀ ਦਾ ਠੋਲੂ?

  • @jagjitsingh5212
    @jagjitsingh5212 2 місяці тому

    Good news and views thanks Randhawa saab and Hamir saab ❤️🙏🏻🙏🏻

  • @abroldentalcare8638
    @abroldentalcare8638 2 місяці тому +1

    Anna aande rioria mur kir apania nu Ashok Abrol

  • @dalipsingh1507
    @dalipsingh1507 2 місяці тому

    Sat shri akal v intelligent anylsist

  • @sunnyrai8576
    @sunnyrai8576 2 місяці тому +3

    Harbhajan singh nu sharam naal dub ke mar jana chaheeda hey . Punjab wallon M.P. ban ke punjab vaste hahda nahra na marna besharmi di had hey😢😮

  • @sakattarsingh7114
    @sakattarsingh7114 2 місяці тому

    Very good episode 👌

  • @shallysingh829
    @shallysingh829 2 місяці тому

    ਤਲਵਾੜਾ ਵਿੱਚ ਸ਼ਰੇਆਮ ਮਾਇਨਿੰਗ ਚੱਲ ਰਹੀ ਹੈ, ਕੋਈ ਵੀ ਜੱਥੇਬੰਦੀ ਜਾਂ ਨਿਹੰਗ ਸੰਸਥਾਵਾਂ ਕਿਉਂ ਨਹੀਂ ਬੋਲ ਰਹਿਆ,ਕਿਉ?

  • @harjindersandhu7766
    @harjindersandhu7766 2 місяці тому +1

    Normal trend ih hai k punjabb😢dub gia hai , dub nahi giya , giya , ground te vekho

  • @gurdeepsingh1403
    @gurdeepsingh1403 2 місяці тому

    ਹਰਿਆਣਾ ਚ ਅਲੱਗ ਅਲੱਗ ਚੋਣ ਲੜਨਾ AAP ਕਾਰਨ ਨਹੀਂ ਇਹ ਫੈਸਲਾ ਭੁਪਿੰਦਰ ਹੁੱਡਾ ਦਾ ਹੈ ਜੀ...

  • @BittuSingh-fk2je
    @BittuSingh-fk2je 2 місяці тому

    Sat shri akal ji

  • @sarjindersingh8475
    @sarjindersingh8475 2 місяці тому

    Very good discussion by Sardar Hamir Singh

  • @ajaibsinghpanesarCanada
    @ajaibsinghpanesarCanada 2 місяці тому

    S S A 🙏🙏🙏🙏🙏🙏🙏🙏🙏🙏 to all members present at this time in program

  • @Nanak-rc1go
    @Nanak-rc1go 2 місяці тому

    SSA ji

  • @AmarjitSingh-he7vn
    @AmarjitSingh-he7vn 2 місяці тому +1

    RTI Vich khulasa hoia h k 35:46 Mour Mandi rally vich 5 crore kharcha kita hai ki is t koi episode hovega lagda nahi

  • @nirmalsingh4372
    @nirmalsingh4372 2 місяці тому

    Randhawa ji your team is doing good job I really appreciate your good advice to general public

  • @HarbansSingh-zs7vz
    @HarbansSingh-zs7vz 2 місяці тому

    Good ji

  • @shminderkumar1735
    @shminderkumar1735 2 місяці тому +1

    Respected Randhawa ji,Smt. Harsimrat kaur badal is actually vote of Modi,Amit Shah bjp so that she play artificially play drama in LS in kissan matters.

  • @sukhjeetkot2770
    @sukhjeetkot2770 2 місяці тому

    ❤❤

  • @sujindersangha6543
    @sujindersangha6543 2 місяці тому

    Punjab Political Forum for all Punjabis on Core Minimum Programme could be a way forward

  • @angrejsingh-zk5lj
    @angrejsingh-zk5lj 2 місяці тому

    🙏🙏👍

  • @abroldentalcare8638
    @abroldentalcare8638 2 місяці тому

    Your team is trying best to uplift Akali Dal Ashok Abrol

  • @shminderkumar1735
    @shminderkumar1735 2 місяці тому

    Tell me Harsimrat kaur badal was present in dinner yes or not.

  • @jarnailsingh9949
    @jarnailsingh9949 2 місяці тому +1

    24569th viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤

  • @malkitsingh-vs9zn
    @malkitsingh-vs9zn 2 місяці тому +1

    MERE BAHUT BAHUT SATKAAR JOG OH PERSON JO IH PUNJAB TELIVISION DEKHDE AA MERA IK QUESTION HAI MEIN LAST BAHUT 2 DIN TO IH DEKH SUN RIHA HAA KI PUNJAB TE LOAN KARZA HUN 3.75 LAKH CRORE TO B JIADA HO GAYA SIR MENU IH DASOOO KI AGAR IS TRAA HI KARZA LOAN BAD DA RIHA TA AANE WALE TIME SAmay TIME VICH PUNJAB VICH KI KI HOYEGA PUNJAB TE KIHO JEHE EFECT HON GEE

  • @jagtarsingh1134
    @jagtarsingh1134 2 місяці тому +1

    Eh AAP Sarkar di besharmi hai ke Harbhajan Bhaji wargyan nu party ch Bina kise karn ton ghasodi firde ne

  • @abroldentalcare8638
    @abroldentalcare8638 2 місяці тому

    Your good self will appreciate my comment that modi is giving step motherly treatment to punjab Ashok Abrol

  • @gurdeepsingh1616
    @gurdeepsingh1616 2 місяці тому

    Bilkul randhawa ji

  • @Komalsingh-xu8ir
    @Komalsingh-xu8ir 2 місяці тому

    Happy Birthday S.Hamir Singh ji.May God bless you.

  • @abroldentalcare8638
    @abroldentalcare8638 2 місяці тому +1

    Rani nu kaun kahe aga tak Ashok Abrol

  • @gurdialsingh6769
    @gurdialsingh6769 2 місяці тому

    Why they don't speak in parliament about Punjab problems

  • @Ranjeetdaliwal-kz2nc
    @Ranjeetdaliwal-kz2nc 2 місяці тому

    ਸਤਿ ਸ੍ਰੀ ਆਕਾਲ ਜੀ।

  • @elchapogaming2994
    @elchapogaming2994 2 місяці тому

    Good job Randhwa sahib

  • @Minalatti6462
    @Minalatti6462 2 місяці тому

    This is time to walk together with centre if you want to make your State prosper.

  • @nishansingh1138
    @nishansingh1138 2 місяці тому

    Very Very Good ho tuc Sir Ji 🎉🎉

  • @harjindersandhu7766
    @harjindersandhu7766 2 місяці тому

    Sir , jona te knk asi ni Khada , saade bhag vi Gaye Saab , saade mp, Harbhajan Singh ,nd ect😂😂😂😂😂😂

  • @nishansingh1138
    @nishansingh1138 2 місяці тому

    Very nice...... Patarkari Sir Ji 🎉🎉

  • @gurindersidhu1625
    @gurindersidhu1625 2 місяці тому

    Sardar sukhbir singh badal jinda bad

  • @bawasinghdhillon5822
    @bawasinghdhillon5822 2 місяці тому

    Punjab mp must should press centre to open wagha border for trade

  • @jaspreetnarang2919
    @jaspreetnarang2919 2 місяці тому

    I fail to understand why AAP chose to send people like Harbhajan Singh to RS?
    Probably money has exchanged hands?

  • @GurpreetSinghkaleke
    @GurpreetSinghkaleke 2 місяці тому +1

    Kadi koi majdoor warg bare nhi main bol da sunya ke baght ch majdori di koi gl nhi

  • @jagjitsinghkhalsa6815
    @jagjitsinghkhalsa6815 2 місяці тому

    ਸਿਰਦਾਰ ਹਮੀਰ ਸਿੰਘ ਜੀ ਕੀ ਕੋਰ ਕਮੇਟੀ ਕੋਲ ਕੋਈ ਅਧਿਕਾਰ ਨਹੀਂ ਹੈ ਕਿ ਉਹ ਇਕੱਠ ਕਰਕੇ ਪ੍ਰਧਾਨ ਨੂੰ ਲਾਹ ਜਾਂ ਬਦਲ ਸਕੇ ?

  • @deepstudio3759
    @deepstudio3759 2 місяці тому +1

    Punjab state is (A T M) , for aap party. This is resion. Nothing in bazzat.

  • @SukhwantSingh-hv8tb
    @SukhwantSingh-hv8tb 2 місяці тому

    OK CM KHASI

  • @PargetSingh-mf4or
    @PargetSingh-mf4or 2 місяці тому +1

    ਬੇਲੋੜੇ ਸਵਾਲ

  • @lakhvirsingh1450
    @lakhvirsingh1450 2 місяці тому

    SSA ji s Randhawa ji s Hamir Singh

  • @baljitsingh6957
    @baljitsingh6957 2 місяці тому

    ਬਹੁਤ ਬਹੁਤ ਮੁਬਾਰਕਾਂ ਹਮੀਰ ਸਿੰਘ ਜੀ ਜਨਮ ਦਿਨ ਦੀਆਂ।

  • @Nanak-rc1go
    @Nanak-rc1go 2 місяці тому +1

    ਸਰਬਜੀਤ ਦੇ ਪੱਲੇ ਕੁਝ ਵੀ ਨਹੀ ਜੀ।

    • @RanjitSingh-1984
      @RanjitSingh-1984 2 місяці тому

      ਭੇਡੇ ਤੇਰੇ ਪੱਲੇ ਕੀ ਆ

  • @GulabSingh-jv1qy
    @GulabSingh-jv1qy 2 місяці тому

    Eh sab bakvas car raha

  • @singhbhullar7227
    @singhbhullar7227 2 місяці тому

    ਇਹ ਵੀ ਹੋ ਸਕਦਾ ਸਾਹਨੀ ਨੂੰ ਮੀਟਿੰਗ ਕਰਨ ਲਈ ਭਗਵੰਤ ਸਿੰਘ ਮਾਨ ਨੇ ਕਿਹਾ ਹੋਵੇ

  • @sharmatenthouse1848
    @sharmatenthouse1848 2 місяці тому +1

    Hamir Singh Randhawa by sat shri akal

  • @narindermahla3716
    @narindermahla3716 2 місяці тому

    J

  • @surindershinda1268
    @surindershinda1268 2 місяці тому

    Punjabian nu ki lod hai kisi industry di.punjabian da Kamm hai dharne Lana,Langer khana,te bjp nu galaan kadna.,iphone chakk ke Facebook te Instagram te fukrian marnian.kisan sirf punjab vich hege baki tan koi kite vasda nahi.

  • @jaswantsidhu7735
    @jaswantsidhu7735 2 місяці тому

    Step motherly treatment with Punjab shows that Punjab is not part of India All parties of Punjab should raise their Voice against the center government

  • @aulakhsingh5103
    @aulakhsingh5103 2 місяці тому +3

    ਸੁਖਬੀਰ ਸਿੰਘ ਬਾਦਲ ਸਾਹਿਬ ਜੀ ਮੈਂ ਆਪ ਜੀ ਨੂੰ ਰਾਏ ਦੇ ਦਾ ਹਾ ਕਿ ਸਿੰਘ ਸਾਹਿਬਾਨ ਤੁਹਾਡੇ ਹਨ ਅਤੇ ਤੁਹਾਡਾ ਹੀ ਹੁਕਮ ਮੰਨਦੇ। ਤੁਹਾਡੇ ਰਾਜ ਵਿੱਚ ਸਿੱਖ ਕੌਮ ਦਾ ਬਹੁਤ ਨੁਕਸਾਨ ਹੋਇਆ ਹੈ ਸਿੱਖ ਸੰਗਤ ਤੁਹਾਨੂੰ ਕਦੇ ਮੁਆਫ਼ ਨਹੀਂ ਕਰੇਗੀ ਭਾਵੇਂ ਤੁਹਾਡੇ ਲਗਾਏ ਸਿੰਘ ਸਾਹਿਬਾਨ ਤੁਹਾਨੂੰ ਮੁਆਫ਼ ਕਰ ਦੇਣ ਪਰ ਇਸ ਮੁਆਫ਼ੀ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਵੇਗਾ ਕਿਉਂਕਿ ਲੋਕਾਂ ਨੇ ਤੁਹਾਨੂੰ ਵੋਟ ਹੁਣ ਨਹੀ ਪਉਣੀਆ ਅਤੇ ਨਾ ਤੁਹਾਡੀ ਹੁਣ ਸਰਕਾਰ ਬਨਣੀ ਹੈ। ਤੁਹਾਡੇ ਰਾਜ ਸਮੇ ਰਹੇ ਸਾਥੀਆਂ ਵਿੱਚੋਂ ਕੁਝ ਤੁਹਾਡੇ ਸਾਥੀ ਬਾਗੀ ਹੋ ਚੁੱਕੇ ਹਨ ਅਤੇ ਤੁਹਾਨੂੰ ਇੱਕਲੇ ਨੂੰ ਹੀ ਦੋਸ਼ੀ ਬਣਾਉਂਣ ਦੀ ਕੋਸ਼ਿਸ਼ ਕਰ ਰਹੇ ਹਨ ਮੇਰੀ ਆਪ ਜੀ ਨੂੰ ਬੇਨਤੀ ਕਿ ਸਾਲ 2015 ਤੋ ਲੈ ਕੇ ਹੁਣ ਤੱਕ ਜਿੰਨੇ ਵੀ ਤੁਹਾਡੇ ਸਾਥੀਆਂ ਨੇ ਅਹੁਦਿਆਂ ਦਾ ਨਿਗਹ ਮਾਨਿਆ ਹੈ ਇਹਨਾਂ ਸਾਰਿਆਂ ਨੂੰ ਆਪਣੇ ਨਾਲ ਸਾਮਲ ਕਰਕੇ ਆਪਣੇ ਲਗਾਏ ਜਥੇਦਾਰਾਂ ਪਾਸੋ ਹਰੇਕ ਨੂੰ ਦੱਸ ਦੱਸ ਸਾਲ ਲਈ ਰਾਜਨੀਤੀ ਤੋ ਬਾਹਰ ਰਹਿਣ ਦਾ ਹੁਕਮ ਕਰਵਾਉ। ਇਸ ਨਾਲ ਇੱਕ ਤਾ ਸੀ੍ ਅਕਾਲ ਤਖ਼ਤ ਸਾਹਿਬ ਜੀ ਦੀ ਸ਼ਾਨ ਬਰਕਰਾਰ ਹੋ ਜਾਵੇਗੀ ਦੂਸਰੀ ਜਿਹੜੇ ਬਾਗੀ ਸਿਰਫ਼ ਤੁਹਾਨੂੰ ਫਸਾਉਣ ਦੀ ਚਾਲ ਖੇਡ ਦੇ ਹਨ ਉਹ ਖੁਦ ਹੀ ਫ਼ਸ ਜਾਣਗੇ ਤੀਸਰੀ ਤੁਹਾਡੀ ਸੱਚੇ ਮੰਨੋ ਸੀ੍ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਇਸ ਦੀ ਮਾਨ ਮਰਿਆਦਾ ਬਹਾਲ ਹੋਣ ਕਰਕੇ ਪਰਮਾਤਮਾ ਤੁਹਾਡੇ ਸਾਰੇ ਕੀਤੇ ਗੁਨਾਹ ਮੁਆਫ਼ ਕਰ ਦੇਵੇਗਾ ਪਰ ਸਰਤ ਇਹ ਹੈ ਕਿ ਅੱਗੇ ਤੋ ਕੋਈ ਵੀ ਗੁਨਾਹ ਹੋਰ ਨਾ ਕਰੋਗੇ ਤਾਂ। ਜੇਕਰ ਮੰਨੋਗੇ ਤਾਂ ਠੀਕ ਹੈ ਜੇ ਨਾ ਮੰਨੋਗੇ ਤਾਂ ਵੀ ਠੀਕ ਹੈ ਕਿਉਂਕਿ ਪਰਮਾਤਮਾ ਹਰ ਇੱਕ ਕਰਮ ਦਾ ਹਿਸਾਬ ਕਿਤਾਬ ਰੱਖਦਾ ਹੈ। ਮੇਰੇ ਨਾਲ ਵੀ ਤੂੰ ਬਹੁਤ ਵੱਡਾ ਗੁਨਾਹ ਕੀਤਾ ਸੀ ਤੇਰੇ ਇਸ ਗੁਨਾਹ ਕਰਕੇ ਮੇਰਾ ਸਮਾਜਿਕ ੍ ਆਰਥਿਕ ਧਾਰਮਿਕ ਅਤੇ ਮਾਨਸਿਕ ਬਹੁਤ ਨੁਕਸਾਨ ਹੋਇਆ ਸੀ ਜੇਕਰ ਮੇਰੇ ਪਾਸ ਦਾਲ ਫੁਲਕਾ ਨਾ ਹੁੰਦਾ ਤਾਂ ਮੇਰੇ ਪਰਿਵਾਰ ਦੇ ਚਾਰ ਜੀਆਂ ਨੂੰ ਜਾ ਤਾਂ ਆਤਮ ਹੱਤਿਆ ਕਰਵਾ ਪੈਦੀ ਜਾ ਸਾਨੂੰ ਕੋਈ ਗਲਤ ਕਦਮ ਚੁੱਕਣਾ ਪੈਂਦਾ ਪਰ ਪਰਮਾਤਮਾ ਨੇ ਸਾਡੀ ਬਹੁਤ ਹੀ ਸਹਾਇਤਾ ਕੀਤੀ ਜਿਸ ਨਾਲ ਸਾਡੀ ਇੱਜ਼ਤ ਬਚੀ ਰਹੀ ਪਰ ਕੁਝ ਨਹੀਂ ਹੋਇਆ ਮੈ ਅੱਜ ਵੀ ਤੇਰੇ ਭਲੇ ਦੀ ਅਤੇ ਤੈਨੂੰ ਸਿਧੇ ਰਸਤੇ ਪਾਉਣ ਦੀ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ।

    • @gurdeepsingh1403
      @gurdeepsingh1403 2 місяці тому

      ਔਲਖ ਸਿੰਘ ਸਾਹਿਬ 10 ਸਾਲ ਇਹਨਾਂ ਦੇ ਸਾਰੇ ਹੋਵੇ ਤਾਂ ਇਹ ਲੋਕ 10 ਮਿੰਟ ਵੀ ਸੱਤਾ ਤੋਂ ਦੂਰ ਨਹੀਂ ਹੋਣਾ ਚੋਂਦੇ, ਵਾਹਿਗੁਰੂ ਸੁੱਮਤ ਬਖਸ਼ੇ, ਪੰਜਾਬ ਦਾ ਨੁਕਸਾਨ ਸਬ ਨੇ ਇਕੋ ਜਿਹਾ ਹੀ ਕਰਿਆ ਹੈ, ਪਰ ਅਕਾਲੀ ਦਲ ਤੇ ਲੋਕਾਂ ਨੂੰ ਗੁਸਾ ਇਸ ਲਈ ਜਿਆਦਾ ਹੈ ਕਿ ਇਹਨਾਂ ਨੂੰ ਲੋਕਾਂ ਨੇ ਬਹੁਤ ਜਿਆਦਾ ਪਿਆਰ ਤੇ ਸਤਿਕਾਰ ਦਿਤਾ ਸੀ ਕਿਯੂ ਜੋ ਇਹ੍ਹ ਆਪਣੇ ਆਪ ਨੂੰ ਪੰਥਿਕ ਕਹਿਂਦੇ ਸਨ....

  • @DalwinderGill-z5v
    @DalwinderGill-z5v 2 місяці тому

    Sat shree akal