Prime Time With Parmvir Baath (1292) || ਆਸਟਰੇਲੀਆ ‘ਚ ਵਸਾਇਆ ਪੰਜਾਬ | ਪੰਜਾਬੀ ਪਰਿਵਾਰ ਦਾ ਵੱਖਰਾ ਨਜ਼ਾਰਾ

Поділитися
Вставка
  • Опубліковано 7 лют 2025
  • #PrimeAsiaTV #PrimeTime #ParmvirSinghBaath
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 359

  • @SidhuhitechNursery
    @SidhuhitechNursery Рік тому +2

    ❤❤🎉🎉ਚੱਕੀ ਦੀ ਕੀਮਤ ਜਰੂਰ ਦੱਸੋ ਜੀ, nice ਪੰਜਾਬ ਦੇ ਪੁੱਤ

  • @simerrandhawa7281
    @simerrandhawa7281 2 роки тому +8

    ਮਜਾ ਆ ਗਿਆ ਇਹਨਾ ਭਰਾਵਾ ਦੀ ਹੱਥੀ ਕਿਰਤ ਤੇ ਥਫਾਕ ਵੇਖ ਕੇ ਇਹ ਇਕ ਬਹੁਤ ਵੱਡਾ ਸੁਨੇਹਾ ਆ ਸਾਨੂੰ ਕਿ ਆਪਸੀ ਪਿਆਰ ਕਰੋ ਤੇ ਹੱਥੀ ਕਿਰਤ ਕਰੋ

  • @balwindersinghbrar5963
    @balwindersinghbrar5963 2 роки тому +3

    ਪਰਮਵੀਰ ਬਾਠ ਇਕ ਸਫਲ ਐਂਕਰ ਹੈ। ਜਿਸਨੇ ਬਹੁਤ ਹੀ ਸੁਚੱਜੇ ਢੰਗ ਨਾਲ ਸਾਨੂੰ ਦਰਸ਼ਕਾਂ ਨੂੰ ਇਕ ਮਿਹਨਤੀ ਪਰਿਵਾਰ ਦੇ ਰੂਬਰੂ ਕੀਤਾ। ਜਿਹਨਾਂ ਤੋਂ ਸਾਨੂੰ ਇਤਫ਼ਾਕ ਨਾਲ ਰਹਿਣ, ਕੁਦਰਤ ਨਾਲ ਪ੍ਰੇਮ ਕਰਨ ਅਤੇ ਮਿਹਨਤ ਕਰਕੇ ਗਿਆਨਵਾਨ ਹੋਣ ਦੀ ਸਿੱਖਿਆ ਮਿਲ਼ੀ।

  • @parshotamsingh8154
    @parshotamsingh8154 2 роки тому +7

    ਬਾਠ ਵੀਰ ਬੰਬਲ ਕਹਿੰਦੇ ਨੇ ਇਹਨਾਂ ਨੂੰ ਬਾਕੀ ਇਹਨਾਂ ਵੀਰਾਂ ਨੂੰ ਚੜ੍ਹਦੀ ਕਲਾ ਬਖਸ਼ਣ ਵਾਹਿਗੁਰੂ ਜੀ

  • @tarlochanbrar71
    @tarlochanbrar71 2 роки тому +30

    ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਕਰਕੇ ਪੰਜਾਬੀ ਜਿਥੇ ਜਾ ਕੇ ਬਹਿੰਦੇ ਨੇ ਜੰਗਲ ਵਿੱਚ ਮੰਗਲ ਲਾ ਦਿੰਦੇ ਗੁਰੂ ਫ਼ਤਹਿ ਜੀ।

    • @nonu2210
      @nonu2210 2 роки тому

      ਹਾਂ ਬਾਈ ਜੀ ਯੂ ਪੀ ਬਿਹਾਰ ਵਾਲੇ ਵੀ ਪੰਜਾਬ ਚ ਜੰਗਲ ਚ ਮੰਗਲ ਲਾ ਰਹੇ ਨੇ।

    • @BellBottom-yn9rp
      @BellBottom-yn9rp 2 роки тому +1

      @@nonu2210 ਉਏ ਭਰਾ ਯੂ.ਪੀ. ਬਿਹਾਰ ਵਾਲੇ ਪੰਜਾਬ ਨੂੰ ਜੰਗਲ ਬਣਾਉਣ ਡਏ ਆ

  • @BhupinderSingh-tt9ox
    @BhupinderSingh-tt9ox 2 роки тому +25

    ਖੇਸੀ ਦੇ ਬੰਬਲ .....
    ਪੰਜਾਬ ਦੇ ਅਖੌਤੀ ਮਿਹਨਤੀ ਪੰਜਾਬੀਓ... ਕੁੱਝ ਸਿੱਖੋ ਇਹਨਾਂ ਲੋਕਾਂ ਤੋਂ....ਕੋਈ ਵੀ ਕੰਮ ਕਰਨ, ਸਿੱਖਣ ਤੋਂ ਸੰਗ ਨਾ ਕਰੋ।
    ਨਿਰਮਲ ਸਿੰਘ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਹੋਵੇ। ਅਕਾਲ ਪੁਰਖ ਚੜ੍ਹਦੀ ਕਲਾ ਵਿਚ ਰੱਖੇ 👍

  • @tarsemrai4439
    @tarsemrai4439 7 місяців тому +1

    ਕਿਉਂ ਕੀ ਮੈ ਦੇਖਿਆ NRI ਬਾਹਰ ਤਾ ਕੰਮ ਠੀਕ ਕਰਦੇ ਹਨ ਪਰ ਪੰਜਾਬ ਵਿਚ ਆ ਕੇ ਲੱਤ ਚੱਕ ਹੀ ਮੂਤ ਦੇ ਹਨ ਸਾਡਾ ਇਹ ਜੀਨਸ ਹੈ

  • @harvinderkaur6374
    @harvinderkaur6374 2 роки тому +3

    ਬੰਬੱਲ ਕਹਿਦੇਂ ਸੱਤ ਸੀ੍ ਅਕਾਲ ਬਾਠ ਵੀਰ ਜੀ ਅਤੇ ਸਾਰੇ ਪਰਿਵਾਰ ਨੂੰ ਵੀ ਸਤ ਸ਼ੀ੍ ਅਕਾਲ🙏🙏🙏🙏🙏🙏

  • @satnamsinghsivia9842
    @satnamsinghsivia9842 2 роки тому +6

    ਜੇ ਪੰਜਾਬ ਦੇ ਪਿੰਡਾਂ ਵਿਚ ਸਬਜ਼ੀਆਂ ਵੇਚਣ ਵਾਲੇ ਆਉਣ ਤਾਂ ਉਨਾਂ ਦੇ ਲਈ ਇਹ ਇਕ ਸਬਕ ਆ

  • @JoginderSingh12300
    @JoginderSingh12300 2 роки тому +3

    ਬਹੁਤ ਵਧੀਆ ਲੱਗਿਆ ਘਰੇ ਸਬਜ਼ੀਆਂ ਲੱਗੀਆਂ ਦੇਖਕੇ ਤੇ ਫ਼ਾਰਮ ਦੀ ਹਰਿਆਵਲ।

  • @gurmeetkaur9188
    @gurmeetkaur9188 2 роки тому +10

    ਸਤਿ ਸ਼੍ਰੀ ਆਕਾਲ ਪ੍ਰਾਇਮ ਏਸ਼ੀਆ ਦੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਸੰਗਰੂਰ ਤੋਂ ਜੀ

  • @NareshKumar-bc8xw
    @NareshKumar-bc8xw 2 роки тому +3

    ਸਤਿ ਸ੍ਰੀ ਅਕਾਲ ਬਾਠ ਸਾਹਿਬ ਜੀ ਤੇ ਹੋਰ ਸਾਰੇ ਪਰਿਵਾਰਕ ਮੈਂਬਰਾ ਨੂੰ, ਖੇਸੀ ਦੇ ਸਾਇਡਾ ਨੂੰ ਬੰਬਲ ਕਹਿੰਦੇ ਹਨ, ਜੋ ਘਰ ਦੀਆ ਔਰਤਾ ਵੱਟਦੀਆ ਹਨ ।

    • @jaswindersingh7832
      @jaswindersingh7832 2 роки тому

      ਅਮ੍ਰਿਤਸਰ ਸਾਇਢ ਡੋਰੇ ਕਹਿਦੇ ਨੇ

  • @ranjeetsinghsandhu2743
    @ranjeetsinghsandhu2743 2 роки тому +10

    ਏਨਾਂ ਵੀਰਾਂ ਨੂੰ ਬਾਹਰ ਵਿਦੇਸ਼ਾਂ ਵਿੱਚ ਜਾਕੇ ਹੀ ਸਮਝ ਆਉਂਦੀ ਸਬਜ਼ੀਆਂ ਫਲ ਗੰਨੇ ਆਪਣੇ ਚੰਗੇ ਹੁੰਦੇ ਨੇ ਪੰਜਾਬ ਵਿੱਚ ਰਹਿੰਦੇ ਵੀਰਾ ਇੰਨੀਂ ਮਹਿਨਤ ਨਹੀਂ ਸੀ ਕਰਨੀ

  • @SukhwinderSingh-wq5ip
    @SukhwinderSingh-wq5ip 2 роки тому +6

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @GurdeepSingh-vb3bo
    @GurdeepSingh-vb3bo 2 роки тому +8

    ਬਾਹਰਲੇ ਮੁਲਕਾਂ ਵਿੱਚ ਬੁਢਾਪਾ ਬਹੁਤ ਮਾੜਾ ਹੈ ,, ਹਰੇਕ ਦਾ ਨਹੀਂ, ਪਰ ਨੰਬੇ ਪਰਸ਼ੈਟ ਬੁਢਾਪੇ ਵਿੱਚ ਕੰਮ ਕਰਨਾ ਪੈਂਦਾ ਹੈ,,

  • @charanjitsingh4388
    @charanjitsingh4388 2 роки тому +2

    ਵਾਹਿਗੁਰੂ ਜੀ ਮੇਹਰ ਕਰੋ ਜੀ । ਬਹੁਤ ਵਧੀਆ ਲੱਗਾ ਵੇਖ ਕੇ ਵੈਰੀ ਗੁੱਡ ।

  • @kulbirsinghsandhu6472
    @kulbirsinghsandhu6472 2 роки тому +22

    ਬਾਠ ਸਾਹਿਬ ਵਧੀਆ ਗੱਲਾਂ ਦੱਸਿਆ ਤੇ ਇਹਨਾ ਵੀਰਾ ਦੀਆਂ ਗੱਲਾਂ ਵੀ ਵਧੀਆ ਲੱਗੀਆਂ ਹਨ ਇਹ ਦੋਵਾਂਭਰਾਵਾਂ ਦੇ ਇਕੱਠ ਦੀ ਮਿਸਾਲ ਹੈ ਬਾਠ ਜੀ ਇਹਨਾਂ ਦਾ ਪੰਜਾਬ ਦਾ ਪੜੋਕੜ ਵੀ ਦਸਣਾ ਕਿਹੜੇ ਇਲਾਕੇ ਦੇ ਹਨ

  • @preetsukh5294
    @preetsukh5294 2 роки тому

    ਸਰ ਸਵਾਦ ਅਾ िਗਅਾ ਇ.... ਦੇਖਣ ਦਾ

  • @jatindersinghbaidwan8297
    @jatindersinghbaidwan8297 2 роки тому +4

    ਬਹੁਤ ਵਧੀਆ ਨਜ਼ਾਰਾ ਆ ਗਿਆ ਜੀ

  • @gurjeetsran5028
    @gurjeetsran5028 2 роки тому +6

    ਬਾਠ ਸਾਬ ਬਹੁਤ ਖੂਬ ੲਿੱਟਰਵੀੳੁ ਲੱਗ਼ੀ ਅਨੰਦ ਮੰਗਲ ਰਹੋ

  • @tarsemrai4439
    @tarsemrai4439 7 місяців тому

    ਭਾਈ ਜੀ ਪੰਜਾਬ ਵਿਚ ਟੱਟੀ ਬੈਠਣ ਜੋਗੀ ਜਗ੍ਹਾ ਨਹੀਂ ਸਡਦੇ ਕਿਹੜੀ ਸਬਜ਼ੀ ਇਹਨਾਂ ਦਾ ਪੰਜ ਕਿਲ੍ਹੇ ਵਿਚ ਘਰ ਹੈ ਸਾਡੇ ਲੋਕੀ ਰਾਹ ਹੀ ਵੱਡ ਦਿਂਦੇ ਹਨ

  • @simratkaur9679
    @simratkaur9679 2 роки тому

    ਜਗ੍ਹਾ ਦਾ ਨਾਂ ਦਸੋ ਜੀ

  • @paramhitech80
    @paramhitech80 Рік тому

    ਪੰਜਾਬ ਕਿਹਾ ਕਰੋ ਵੀਰ।

  • @gurjeetbenipal7756
    @gurjeetbenipal7756 2 роки тому

    ਬਾਈ ਜੀ ਜਿਹੜਾ ਇਨ੍ਹਾਂ ਬਾਈ ਜੀ ਹੁਰਾਂ ਦਾ ਘਰ ਅ ਉਹ ਪੱਧਰੇ ਮੈਦਾਨ ਤੇ ਅ, ਫੇਰ ਇਹਨਾਂ ਦੇ ਨਿਕਾਸੀ ਪਾਣੀ ਦਾ ਕੀ ਹਿਸਾਬ ਕਿਤਾਬ ਹੁੰਦਾ

  • @sunilGujjar-yf9mk
    @sunilGujjar-yf9mk 2 роки тому +4

    ਮਿਹਨਤ ਕਰਨੀ ਸਾਡਾ ਮੁੱਢਲਾ ਫਰਜ਼ ਹੈ ਜੀ

  • @gurmeetkaur9188
    @gurmeetkaur9188 2 роки тому +11

    ਖੇਸੀ ਦੇ ਡੋਰੇ ਵਟਣੇ ਜਾਂ ਬੰਬਲ ਵੀ ਕਿਹਾ ਜਾਂਦਾ ਹੈ ਬਾਠ ਸਾਹਿਬ ਜੀ

  • @GURPREETSINGH-ir9fi
    @GURPREETSINGH-ir9fi 5 місяців тому +1

    ਖੇਸੀ ਨੀ ਬਾਈ ਖੇਸ ਆ ਬੰਬਲ ਕਹਿੰਦੇ ਆ

  • @sukhdevsinghbhatti3235
    @sukhdevsinghbhatti3235 2 роки тому +3

    ਬਹੁਤ ਵਧੀਆ ਜੀ ਅਪਣੇ ਵਿਰਸੇ ਨੂੰ ਸਜੋਈ ਬੈਠੇ ਆ

  • @surindergarg8386
    @surindergarg8386 2 роки тому +5

    ਸਤਿ ਸ਼੍ਰੀ ਅਕਾਲ ਬਾਠ ਜੀ ਅਤੇ ਸਮੂਹ ਪ੍ਰੀਵਾਰ ਦੇ ਮੈਂਬਰਾਂ ਨੂੰ ਜੀ

  • @lalisidhu8108
    @lalisidhu8108 2 роки тому +2

    🙏🙏🙏🙏ਬਹੁਤ ਵਧੀਆ ਲੱਗਾ ਵੀਡੀਓ ਵੇਖ ਕੇ 💯💯💯

  • @rooplal7836
    @rooplal7836 2 роки тому +2

    Bhaji bahut sohni galbat hoee Panjabi de sabad jo varte o v change lage. Khesi de nal jo bambal hunde han. Asi khesi Or khadar v ghar bunde rhe aa. Panjabi ma boli jindawab 🙏🎤✍🚶‍♀️🚶👨‍🎓👩‍🎓🥰🥰🥰🥰🥰

  • @kamgarg2244
    @kamgarg2244 2 роки тому +3

    Batth Sahib behja behja kra tee. Bht vadia privar naal sanoo milvaiaa shukria dhanvaad. Jeende vasde raho

  • @kulbirsingh331
    @kulbirsingh331 2 роки тому +3

    Wah ji waaah sirra krya piya punjabiya ne

  • @sukhvirdaula5716
    @sukhvirdaula5716 2 роки тому +7

    ਇਹਨੂੰ ਬੰਬਲ ਕਹਿੰਦੇ ਹਨ

  • @nirmalsingj6636
    @nirmalsingj6636 2 роки тому +1

    ਬਹੁਤ ਵਧੀਆ ਲੱਗਿਆ।

  • @tarsemrai4439
    @tarsemrai4439 7 місяців тому

    ਬਾਠ ਸਾਹਿਬ ਜੀ ਇਹਨਾਂ ਦੀ ਪੰਜਾਬ ਦੀ ਖੇਤੀ ਦਿਖੋ ਜੀ

  • @baldevsinghkular3974
    @baldevsinghkular3974 2 роки тому +1

    Nice.Very glad to see the beautiful family; lovingly maintaining harmonious Punjabi Culture.Thank you ❤ so much dear Parmvir Singh Baath & Team Prime Asia TV.

  • @manjitsinghsarkaria5395
    @manjitsinghsarkaria5395 8 місяців тому

    🎉ਬਾਠ ਵੀਰ ਜੀ ਜਿਥੇ ਵੀ ਤੁਸੀ ਫਾਰਮਾ ਤੇ ਜਾਦੇ ਜੇ ਉਹਨਾਂ ਦਾ ਫੋਨ ਨੰਬਰ ਜਰੂਰ ਸ਼ੋ ਕਰਿਆ ਕਰੋ

  • @sharanjitdhesi4631
    @sharanjitdhesi4631 2 роки тому +1

    ਪ੍ਰੋਗਰਾਮ ਦੇਖ ਕੇ ਰੂਹ ਖੁਸ਼ ਹੋ ਗਈ

  • @charanjitkaur6036
    @charanjitkaur6036 2 роки тому +6

    ਸਤਿ ਸ੍ਰੀ ਅਕਾਲ ਪਰਮਵੀਰ ਜੀ

  • @kanwaljitmander7037
    @kanwaljitmander7037 2 роки тому +1

    Very nice good job brother congratulations god bless you all family USA

  • @ProfessorSKVirk
    @ProfessorSKVirk 2 роки тому +5

    Thanks Baath Sahib g
    Old mini Punjab dekhaon lai .
    ⭐⭐⭐⭐⭐⭐⭐⭐⭐⭐

  • @jagdishkaur4198
    @jagdishkaur4198 2 роки тому +5

    Bambl kehde ne thank you eni vedhya gl bat krn da 🙏❤️💐

  • @charanjitkaur6036
    @charanjitkaur6036 2 роки тому +1

    ਸ਼ੁਕਰਵਾਰ ਨੂੰ ਫੀਊਨਲ ਜੀ

  • @baldevsinghmankoo3774
    @baldevsinghmankoo3774 2 роки тому

    ਖੇਸ ਖੇਸੀ ਦੇ ਬੰਬਲ ਵਟਣੇ ਮਾਤਾ ਜੀ ਤੋਂ िਸਖੇ ਸਨ ਆਪ ਵਟਦੇ ਰਹੇ ਹਾਂ

  • @harshwinderkaur7260
    @harshwinderkaur7260 2 роки тому +14

    👍🏼👍🏼👍🏼 ਬਹੁਤ ਵਧੀਆ ਜੀ ਪਰਮਾਤਮਾ ਚੜ੍ਹਦੀ ਕਲਾ ਰੱਖੇ 🙏🙏

  • @sukhwindergrewal1356
    @sukhwindergrewal1356 2 роки тому +2

    God bless you Brother

  • @baljinderaulakh5540
    @baljinderaulakh5540 7 місяців тому

    ਬਹੁਤ ਵਧੀਆ ❤❤❤❤❤❤

  • @SatishKumar-vq6xp
    @SatishKumar-vq6xp 6 місяців тому

    Bath sabji thankyou bahut hi vadhia lagaji god bless you

  • @sukhcharnmaan3696
    @sukhcharnmaan3696 2 роки тому

    ਬਾਠ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧਨਵਾਦ ਜੀ

  • @peaceofmind5515
    @peaceofmind5515 2 роки тому

    ਸਾਡੇ ਮਾਲਵੇ ਦੇ ਪਿੰਡਾਂ ਵਿੱਚ ਤਾਂ ਇਹਨਾਂ ਨੂੰ "ਬੰਬਲ" ਕਿਹਾ ਜਾਂਦਾ ਹੈ, ਖੇਸ ਕੰਬਲ ਲੋਈ ਆਦਿ ਤੇ ਦਾਦੀ ਜੀ ਤੇ ਮਾਤਾ ਜੀ ਵੱਟ ਦਿੰਦੇ ਬੈਠੇ ਬੈਠੇ। ਖੇਸ ਖੇਸੀਆਂ ਸੋਹਣੇ ਤਾਂ ਲੱਗਦੇ ਹੀ ਨੇ ਇਹਨਾਂ ਨਾਲ, ਨਾਲ ਹੀ ਸੂਤ ਬੱਝ ਜਾਂਦਾ ਹੈ ਬੰਬਲ ਵੱਟਣ ਨਾਲ।

  • @samkhaira1209
    @samkhaira1209 2 роки тому +9

    Very nice bai ji and God bless the family.

  • @pbx-preetsingh295
    @pbx-preetsingh295 2 роки тому +2

    Jehda banda kudrat nal piyar karda oh hamesha khush rehnda,

  • @Kaurpabla3495
    @Kaurpabla3495 2 роки тому +1

    ਬੰਬਲ ਕਹਿੰਦੇ ਨੇ ਤੇ ਬੰਬਲ ਵੱਟ ਕੀ ਜ਼ੰਜ਼ੀਰ ਵੀ ਬਣਾਉਂਦੇ ਸੀ ਮੇਰੀ ਬੀਬੀ ਜੀ ਤੇ ਸਾਨੂੰ ਵੀ ਸਿਖਾਇਆ ਜੀ

  • @SurjeetSingh-sy8pc
    @SurjeetSingh-sy8pc 2 роки тому +2

    Good reporting thanks

  • @wandersurjit
    @wandersurjit 2 роки тому +2

    ਜਿੰਨ੍ਹਾ ਬਹੁਤੇ "ਸਿਆਣਿਆਂ" ਨੂੰ ਬਾਬੇ ਨਾਨਕ ਦੀ ਫਿਲਾਸਫੀ "ਘਾਲਿ ਖਾਇ ਕਿਛੁ ਹਥਹੁ ਦੇਇ ॥ ਨਾਨਕ ਰਾਹੁ ਪਛਾਣਹਿ ਸੇਇ ॥੧॥ {ਪੰਨਾ 1245}" ਓਹ ਐਥੇ ਵੀ ਤੇ ਹੈਥੇ ਵੀ ਨਰਕ ਭੋਗ ਰਹੇ ਹਨ। ਉਨ੍ਹਾਂ ਦਾ ਹਾਲ ਸਭ ਜਗ੍ਹਾ ਇੱਕੋ ਜਿਹਾ ਹੈ। ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਅੰਗਰੇਜ਼ ਮੌਜ ਕਿਸ ਨੂੰ ਆਖਦੇ ਐ।

  • @simbasingh9576
    @simbasingh9576 2 роки тому

    Bahut wadhiya video bhaji Australia ne bahut kujh sikahya.

  • @navdeepsingh6767
    @navdeepsingh6767 2 роки тому

    Bhut he vadia lagea ehna da rehn 🙏

  • @jaswantsandhu2701
    @jaswantsandhu2701 2 роки тому +1

    Good jankari tekirt

  • @jasminderkaur9937
    @jasminderkaur9937 2 роки тому +1

    ਖੈੜਾ ਨਹੀਂ ਖਹਿਰਾ ਗੋਤ ਹੈ ਜੱਟਾਂ ਦਾ

    • @bhinda2297
      @bhinda2297 2 роки тому

      ਖੈੜਾ ਵੀ ਹੈ ਭੈਣ ਜੀ, ਜ਼ਿਲ੍ਹਾ ਕਪੂਰਥਲਾ ਪਿੰਡ ਖੈੜਾ ਦੋਨਾ।

  • @InderjitSingh-jj1kh
    @InderjitSingh-jj1kh 2 роки тому +2

    ਡੋਰੈ ਆ ਪੂਤ ਜੀ ਵਾਹਿਗੁਰੂ ਵਾਹਿਗੁਰੂ ਜਪੋ ਅੰਮ੍ਰਿਤ ਵੇਲਾ ਸਾਂਭੋ

  • @virk6592
    @virk6592 2 роки тому +2

    ਖੇਸੀ ਦੇ ਡੋਰੇ ਆਂਦੇ ਹਾਂ ਅਸੀਂ ਤੇ( ਕਰਨਾਲ)

  • @randeepkaur4102
    @randeepkaur4102 2 роки тому +1

    Bumble❤❤🙏🏻🙏🏻🙏🏻🙏🏻👍

  • @baldevsinghkular3974
    @baldevsinghkular3974 2 роки тому

    ਖੇਸਾਂ ਦੇ ਬੰਬਲ ਵੀ ਯਾਦ ਕਰਵਾਏ!

  • @sewasingh2442
    @sewasingh2442 2 роки тому

    Bahut vadia sakhat mahnat di nishani hai

  • @positiveandnegativeworld9083
    @positiveandnegativeworld9083 2 роки тому +2

    Bhut vadia

  • @sukhpaljhinger2215
    @sukhpaljhinger2215 2 роки тому +1

    Bamble thanks ji 🙏🙏

  • @jaspalsingh150
    @jaspalsingh150 2 роки тому +1

    Wonderful lifestyle. There is lot to learn for everybody.

  • @akshhhh263
    @akshhhh263 2 роки тому

    ਅਨਘੜਤ ਜੀ ਟੋਪੀ ਲੈਕੇ ਕੀ ਜਲੂਸ ਕਡੀਆ

  • @kewalkanjlasongsofficial7813
    @kewalkanjlasongsofficial7813 6 місяців тому

    ਖਹਿੜਾ ਨੀ,, ਖਹਿਰਾ ਹੋਊ ਪੱਤਰਕਾਰਾ

  • @ParminderSingh-kx8ii
    @ParminderSingh-kx8ii 2 роки тому

    Bath.ji..Satsri..Akal..very..nice.Parminder.S.Mavi..near.Sri.Chamkaur.Shaib

  • @gurmailsingh340
    @gurmailsingh340 2 роки тому +3

    Bambal Ji Bath Sahib

  • @jagdishkaursodhi9218
    @jagdishkaursodhi9218 2 роки тому +1

    VERY NICE PANJABI ..WAHEGURU JI ⚘️ 🙏🏻 ⚘️ 🙏🏻 ⚘️ 🙏🏻 ⚘️ 🙏🏻 ⚘️ 🙏🏻 ⚘️ 🙏🏻 ⚘️ 🙏🏻 ⚘️ 🙏🏻 ⚘️ ZINDABAD KHALSA VAHEER

  • @kulwantdhaliwal1049
    @kulwantdhaliwal1049 2 роки тому +1

    Very. Nice
    🙏🙏🌹🌹

  • @Barjinder4533
    @Barjinder4533 2 роки тому

    Bath sahib ਖੇਸੀ ਬਾਰੇ ਜਿਹੜੇ ਤੁਸੀਂ ਪੁੱਛ ਰਹੇ ਸੀ ਉਹਨਾਂ ਨੂੰ ਮਾਝੇ ਵਾਲੇ ਡੋਰੇ ਕਹਿੰਦੇ ਹਨ ਸਾਇਦ ਮਾਲਵੇ ਦੁਆਬੇ ਵਾਲੇ ਕੁੱਝ ਹੋਰ ਕਹਿੰਦੇ ਹੋਣ।

    • @ragbirdhillon9192
      @ragbirdhillon9192 2 роки тому

      ਬਾਠ ਸਾਬ ਇਹ ਖੇਸੀ ਦੇ ਬੱਬਲ ਹੈ

  • @hakamsingh4792
    @hakamsingh4792 2 роки тому +2

    ਖੇਸੀ ਨਾਲ ਉਹਨਾਂ ਵੰਬਲ ਕਹਿੰਦੇ ਹਨ

  • @AmarjeetKaur-hm2ls
    @AmarjeetKaur-hm2ls 2 роки тому

    Bumble Bumble

  • @simerrandhawa7281
    @simerrandhawa7281 2 роки тому +1

    ਸਾਡੇ ਮਾਝੇ ਵੱਲ ਖੇਸਾ ਦੇ ਡੋਰੇ ਆਖਦੇ ਇਹਨਾ ਨੂੰ

  • @GagandeepKaur-yw6gm
    @GagandeepKaur-yw6gm 2 роки тому

    ਕਰੇਲੇ ਦੋ ਵੇਲੇ

  • @jaswindersingh7832
    @jaswindersingh7832 2 роки тому

    ਭਾਜੀ ਅਸਟ੍ਰੇਲੀਆ ਵਿਚ ਪੈਲੀ ਦਾ ਕੀ ਰੇਟ ਹੈ ਕੀ ਪੰਜਾਬੀ ਬੰਦਾ ਆਪਣੀ ਪੈਲੀ ਲੈ ਸਕਦਾ ਹੈ

  • @kirpalsingh4951
    @kirpalsingh4951 Рік тому

    Very good job

  • @ranjeetnagra6907
    @ranjeetnagra6907 2 роки тому

    Good luck very impressed

  • @sgl8191
    @sgl8191 2 роки тому +2

    Bath ji, pl ask how they pull on in five acres. Are they not working outside or their farm only.

  • @NirmalKumar-lk4ui
    @NirmalKumar-lk4ui 2 роки тому +3

    Assi app g da Sara hi programm dekhde a nawan shahar doaba sbs nagar

  • @kashmirdhanju756
    @kashmirdhanju756 2 роки тому +1

    Veerji ki tusin Desi kadu, Indian karele vi beejdeje ho. Tusin Sydney vich kid place rehndeje. I am also in Sydney wants to see your farm.

  • @jaspalsingh3564
    @jaspalsingh3564 2 роки тому

    Good 👍🙏🏼 bhaiji

  • @rajranisharma8454
    @rajranisharma8454 2 роки тому +1

    Australia me kithe hai eh pind

  • @GurpreetKaur-lx9tp
    @GurpreetKaur-lx9tp 2 роки тому +2

    Very good 🙏🇩🇪

  • @Jagjit.Singh21
    @Jagjit.Singh21 2 роки тому

    ਵੀਡਿਓ ਦੇਖ ਕੇ ਨਜ਼ਾਰਾ ਆਗਿਆ l

  • @bakhtaursinghbakhtaur6392
    @bakhtaursinghbakhtaur6392 2 роки тому +2

    ਬਹੁਤ ਹੀ ਵਸਦਿਆਂ ਹੈ ਜੀ ਖੇਸੀ ਦੇ ਬਾਬਲ

  • @GurdeepSingh-vb3bo
    @GurdeepSingh-vb3bo 2 роки тому

    ਬਾਠ ਸਾਬ ਜੀ ਤੁਸੀਂ ਟੋਪਲਾ ਤਾਂ ਉਤਾਰ ਦਿਓ,, ਸ਼ੈਡ ਵਿੱਚ ਖੜ੍ਹੇ ਹੋ,,

  • @kuldeepSingh-nh8up
    @kuldeepSingh-nh8up 2 роки тому +1

    GoodWork,ParmveerBath.

  • @rajindergrewal2465
    @rajindergrewal2465 2 роки тому

    where they get seed for jamun pendu berry and other fruit trees

  • @GurpalSingh678
    @GurpalSingh678 2 роки тому +1

    ਬੰਬਲ ਜੀ

  • @TheGamasingh
    @TheGamasingh 8 місяців тому

    Nice job

  • @gurbaxsinghkaler309
    @gurbaxsinghkaler309 2 роки тому +1

    Nice video's

  • @DABA_PIND
    @DABA_PIND 2 роки тому +3

    ❤❤❤❤

  • @balminderkaur8715
    @balminderkaur8715 2 роки тому

    Though I m also in Melbourne

  • @malhishab4563
    @malhishab4563 2 роки тому

    ਇਥੇ ਬਈਏ ਸਾਭ ਰਹੇ ਸਾਰਾ ਕੁੱਝ, ਬਾਹਰ ਕਿਆਰੀਆਂ ਦੇ ਵਿਚ ਖੇਤੀਬਾੜੀ ਕਰਦੇ ਹਨ, ਵਾਹ ਪੰਜਾਬੀਓ,

  • @amanbrar273
    @amanbrar273 Рік тому

    ਬੰਬਲ ਕਹਿੰਦੇ ਬਾਠ ਭਰਾ ਜੀ ਖੇਸੀਆ ਬੰਬਲ ਵਟੇ