Life in Canada For Women - easy or tough? || Hamdard tv

Поділитися
Вставка
  • Опубліковано 11 січ 2025

КОМЕНТАРІ • 2,1 тис.

  • @Hamdardmediagroup
    @Hamdardmediagroup  4 роки тому +61

    ua-cam.com/video/JrpV479Fdg8/v-deo.html ( BEAUTIFUL FALL SEASON IN CANADA ) MUST SEE VIDEO !!!

  • @GURSEWAKSINGH-v7h
    @GURSEWAKSINGH-v7h 4 роки тому +19

    ਜੀਰੇ- ਵਾਲੀ ਮਾਤਾ ਦੇ ਪੈਰੀ ਹੱਥ ਲਾਉਣਾਂ ਜੀ ਮਾਤਾ ਜੀ ਦੇ ਬਹੁਤ ਮੋਹਣੇ ਵੀਚਾਰ ਸੋਚ ਨੂੰ ਸਲਾਮ ਬਾਕੀ ਸ਼ਹਰ ਵਾਲੀ ਬੀਬੀ ਨੂੰ ਫੁਕਰ ਪੰਨਤੀ ਈਗੋ ਸੀ ਜੀਰੇ ਵਾਲੀ ਮਾਤਾ ਧੰਨ ਜਿਸ ਬੱਚਿਆਂ ਦੀ ਹੈ ਭਾਗ ਚੰਗੇ ਹੋਣਗੇ ਰੱਬ ਮੇਰੀ ਉਮਰ ਲਾ ਦੇ ਮਾਤਾ ਨੂੰ

  • @mickytoor799
    @mickytoor799 5 років тому +423

    ਕਨੇਡਾ ਦਾ ਧੰਨਵਾਦ ਜਿਸ ਨੇ ਅੱਧੇ ਪੰਜਾਬ ਨੂੰ ਰੁਜ਼ਗਾਰ ਦਿੱਤਾ ਹੋਇਆ ਨਹੀਂ ਤਾਂ ਇਥੋਂ ਦੀਆਂ ਸਰਕਾਰਾਂ ਨੇ ਕੋਈ ਕਸਰ ਨਹੀਂ ਛੱਡੀ ਪੰਜਾਬ ਤੇ ਪੰਜਾਬੀਆਂ ਨੂੰ ਬਰਬਾਦ ਕਰਨ ਵਿੱਚ

    • @kiranjitkiran7879
      @kiranjitkiran7879 5 років тому +7

      True

    • @harbhajansingh2865
      @harbhajansingh2865 5 років тому +15

      ਬਾਕੀ ਸਟੇਟਾਂ ਚੋ ਹੋਰ ਭੀ ਮਾੜਾ ਹਾਲ ਹੈ ਲਗਦਾ ਪੰਜਾਬ ਚੋ ਬਾਹਰ ਨਹੀਂ ਨਿਕਲੇ ਕਦੀ ਪੰਜਾਬ ਅੱਜ ਭੀ ਨੰਬਰ one ਹੈ ਇੰਡੀਆ ਚੀ or ਰਹੇਗਾ

    • @sukhjindersingh3614
      @sukhjindersingh3614 5 років тому +5

      Jina kol rojgar haiga oh ta chhad k bhajh rahe aa

    • @Balwantsingh-qw3wf
      @Balwantsingh-qw3wf 4 роки тому +1

      Ryt bro

    • @LovepreetSingh-ym4yo
      @LovepreetSingh-ym4yo 4 роки тому +1

      @@harbhajansingh2865 right veer g.

  • @oceanocean9234
    @oceanocean9234 5 років тому +238

    I'm a Pakistani Punjabi & hearing them is like hearing my mom...Wise & wonderful moms...Jeendey rawo.

  • @amrindersingh8817
    @amrindersingh8817 4 роки тому +36

    ਜ਼ੀਰੇ ਵਾਲੇ ਮਾਤਾ ਜੀ ਦੀ ਗੱਲ ਸਹੀ ਏ ਮੇਰੇ ਅਤੇ ਮੇਰੇ 5-6 ਦੋਸਤਾਂ ਨਾਲ ਵੀ ਐਵੇਂ ਹੋਇਆਂ ਆ ਤਲਾਕ ਤਲਾਕ

  • @14pvk
    @14pvk 3 роки тому +14

    I have become a big fan of this anchor.This is the second video I am seeing of hers.She carries herself with lots of exquisite finesse and poise.At the same time she shows her simplicity,respect for elders and the entire gamut of Indian values.Very classy lady combination of modernity and tradition.

  • @ksgill8548
    @ksgill8548 5 років тому +205

    ਬਹੁਤ ਸੋਹਣਾ ਲੱਗਿਆ ਕਨੇਡਾ ਵਾਲਿਆਂ ਬੇਬੇ ਦੀਆਂ ਗੱਲਾਂ ਸੁਣ ਕੇ ਬੇਸ਼ੱਕ ਮੇਰਾ ਕੋਈ ਵੀ ਕਨੇਡਾ ਨਹੀਂ ਹੈ।

  • @Sunny-bh5gz
    @Sunny-bh5gz 5 років тому +604

    ਕੌਣ ਕਹਿੰਦਾ ਇੰਡੀਆ ਚ ਏਨੀ ਮਿਹਨਤ ਨੀ ਕਰਦੇ । ਬੀਬਾ ਜੀ ਜਿਨ੍ਹਾਂ ਡੱਕਾ ਤੋੜਿਆ ਨੀ ਹੁੰਦਾ ਸਿੱਧਾ ਕਨੇਡਾ ਪਹੁੰਚ ਜਾਂਦੇ ਓਹਨਾ ਨੂ ਹੀ ਜ਼ਿਆਦਾ ਮਿਹਨਤ feel ਹੁੰਦੀ ਐ। ਸੋਚ ਕੇ ਦੇਖੋ ਰੋਜ 11,12 ਘੰਟੇ ਕੰਮ ਕਰਕੇ ਵੀ 10,12 ਹਜਾਰ ਬਣਦਾ

    • @sukhjeetbrar9047
      @sukhjeetbrar9047 5 років тому +1

      Llllĺll

    • @mandeepm2098
      @mandeepm2098 5 років тому +17

      Teri gal naal 100% sehmat ha veere.. Sahi kiha tusi

    • @rabbisandhu7317
      @rabbisandhu7317 5 років тому +11

      Brainless Wanderer ਬਿਲਕੁਲ ਸਹੀ ਵੀਰ ਜਮਾ ਸੱਚ 💪

    • @AmandeepSingh-rm4xd
      @AmandeepSingh-rm4xd 5 років тому +3

      ☝👌👌👌

    • @ਬਰਾੜਬਰਾੜ-ਙ9ਜ
      @ਬਰਾੜਬਰਾੜ-ਙ9ਜ 5 років тому +33

      ਵੀਰ ਮੈ ਪੰਜਾਬ ਚੋ ਪਲੰਬਰ ਦਾ ਕੰਮ ਕਰਦਾ ਸੀ ,,6 7 ਸਾਲ ਦਿਹਾੜੀਆ ਲਾਈਆ ਪੂਰੀਆ ਦੱਬ ਕੇ ,,,ਚਲ ਬਾਬੇ ਦੀ ਕਿਰਪਾ ਨਾਲ ਹੁਣ ਏਥੇ ਆ ਗੇ ,,,ਬਾਈ ਭਾਵੇ ਇਥੇ 15 ਘੰਟੇ ਕੰਮ ਕਰਾ ਲੋ ,,ਹੋਸਲੇ ਨਾਲ ਕਰੀ ਦਾ ,,ਦੱਬ ਕੇ ਬਾਈ ਜਵਾ ਨੀ ਔਖਾ ਲਗਿਆ ,,ਜਦੋ ਆਪਾ ਵੀਰ ਪੰਜਾਬ ਚੋ ਨੀ ਕੰਮ ਕਰਦੇ ਤਾ ਔਖਾ ਲਗਦਾ ,,,ਵੀਰ ਆਪਣੇ ਹਿਸਾਬ ਨਾਲ ਪੰਜਾਬ 200 400 ਤੇ ਦਿਹਾੜੀ ਕਰਨ ਨਾਲੋ 100 ਗੁਣਾ ਸੋਖੇ ਆ ,,ਬਾਈ ਜੀਨੇ ਉਥੇ ਨੀ ਕੀਤਾ ਉਹਨੂੰ ਹੀ ਪਹਾੜ ਲਗਦਾ

  • @jagdevkaur3144
    @jagdevkaur3144 3 роки тому +2

    ਬਹੁਤ ਵਧੀਆ ਮਾਤਾ ਜੀ ਬਹੁਤ ਖਰੀਆਂ ਤੇ ਸੱਚੀਆ ਗੱਲਾਂ ਕਹੀਆਂ ਹਨ ਇਹ ਬਿਲਕੁਲ ਸੱਚ ਹੈ ਕਿ ਜੇ ਕੁੜੀਆਂ ਦੇ ਮਾਂ ਬਾਪ ਆਪਣੀਆਂ ਧੀਆਂ ਨੂੰ ਚੰਗੇ ਸੰਸਕਾਰ ਦੇਣ ਤਾ ਕੁੜੀਆਂ ਨੂੰ ਸਹੁਰੇ ਘਰ ਉਪਰਾ ਲਗਦਾ ਹੀ ਨਹੀਂ ਸੱਸ ਸਹੁਰੇ ਨੂੰ ਤਾਂ ਬਸ ਇਜ਼ਤ ਕਰਨ ਵਾਲੀ ਨੂੰਹ ਹੀ ਪਿਆਰੀ ਲੱਗਦੀ ਹੈ ਜੀ ਬਾਕੀ ਘਰ ਬਾਰ ਕਿਹੜਾ ਸੱਸ ਸਹੁਰੇ ਨੇ ਨਾਲ ਲੈਕੇ ਜਾਣਾ ਇਨ੍ਹਾਂ ਵਾਸਤੇ ਹੀ ਛੱਡ ਜਾਂਦੇ ਨੇ 🙏🙏🙏🙏🙏

  • @haroonalisahi4410
    @haroonalisahi4410 3 роки тому +11

    I am Pakistani Punjabi living in Australia. I loved this Video .... Salute to all the Beyyy Gss but Zeeray Walii Beyyy G ne kia sayaniyaan gallan kitiyaan maza aa gaya meinu enjjj Laga mei apni Nani Dadi nu sunnnn riyaaa waann .... ❤❤

    • @knightstar7264
      @knightstar7264 2 роки тому

      Zeera chd, sonff Ali bibi ne ki keha??😂😂🤣🤣👈👈🙏🙏

  • @ਪੰਜਾਂਲੀਵਾਲੇ
    @ਪੰਜਾਂਲੀਵਾਲੇ 5 років тому +30

    My Brother And My Sister Is In Canada.
    But I'm Happy Here In Punjab Because My Parents Are Growing Old. I Want To Stay With My Grandmother, My Mom & My Dad And Want To Care About Them As Much As I Can. Hope One Day I Will Come To Canada, To Visit My Brother And Sister. But I Will Never Stay There Because I Can't Stay Away From My Roots. Sorry If I Said Anything Wrong.
    WAHEGURU CHARDE KALA WICH RAKHAY APP SAB NU🙏

    • @goodman8275
      @goodman8275 5 років тому +3

      Good luck. Please be happy in Punjab. Theses old women should stay in India. Retired old parents are the biggest burden on Canadian Tax Payer. Canadian government is stupid to allow these people, who are free loaders and never worked a single day in Canada. Most of the retired old people from India are milking pension from India and get old age security by lying on Canadian Applications, which is a criminal offence.

    • @ਪੰਜਾਂਲੀਵਾਲੇ
      @ਪੰਜਾਂਲੀਵਾਲੇ 5 років тому +6

      You Can't Understand But I Try To Explain U Dear
      Old Parents Are Not Burden On Anyone. It Is Our Responsibility To Look After Them, They Have Taken So Much Care To Grow Us, From Child To Mature. Now It's Our Turn To Return Them The Love, Respect And Care Which They Give Us While We Was Growing. I Also Can Go To Canada Easily, And Earn Money But I Chose My Parents. Because We Can Earn Money Later Also But If We Miss Our Parents We Will Never Get Them Back In Any Cost. So Take Care Of Your Old Parents, And Give Them Every Happiness Of The World. I Feel That I'm Lucky Than My Brother And Sister. They Are Running And Missing From Their Responsibilities But I Will Never Do That Till My Last Breath. I Also Have 2Kids And If I Don't Care About My Parents. My Kids Will Treat Me Also In That Same Way. So Don't Run From Your Responsibilities. We Should Just Look After To Our Old Parents And Try To Make Them Feel That They Are The Best Parents In The World.

    • @goodman8275
      @goodman8275 5 років тому +2

      No Limits: if grandparents are very serious to come to Canada,they can come for 10 ten years at at a time. No bar, but they will have their own medical insurance and not eligible for social assistance from the Canadian Tex Payer. After 10 years, they can get another Super Visa for ten years. No body is stopping them to stay with their children and grandchildren.

    • @kirtisandhu1915
      @kirtisandhu1915 3 роки тому

      🙌🙌🔥🔥

    • @deepadeshpande9118
      @deepadeshpande9118 2 роки тому

      I appreciate your views ..God bless you

  • @sarajmanes4505
    @sarajmanes4505 5 років тому +5

    ਸਬ ਤੋਂ ਪਹਿਲਾਂ ਸਾਰਿਆਂ ਮੇਰਿਆ ਸਤਿਕਾਰ ਯੋਗ ਮਾਤਾ ਭੈਣਾ ਨੂੰ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਪਰੋਗਰਾਮ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਚੜਦੀ ਕਲਾਂ ਵਿੱਚ ਰਖਣ ਸਦਾ ਸਾਰਿਆਂ ਨੂੰ ਜੀ ਖੁਸ਼ ਰਹੋ ਜੀ

  • @sajidnayyar3392
    @sajidnayyar3392 4 роки тому +30

    Zeera bebe...ferozepur...hats off😍😍...lovely thought....typical eastern...hamari parampara

  • @pritpalsingh7180
    @pritpalsingh7180 4 роки тому +3

    ਸਾਰੀਆਂ ਬੀਬੀਆਂ ਨੇ ,ਜਿਹੜੀਆਂ ਗੱਲਾਂ ਕੀਤੀਆਂ ,ਬਹੁਤ ਚੰਗਾ ਲੱਗਾ , ਬਹੁਤ ਬਹੁਤ ਧੰਨਵਾਦ ।

  • @kanwaljitsinghdhaliwal2508
    @kanwaljitsinghdhaliwal2508 3 роки тому +4

    ਜੋ ਗੱਲਾਂ ਜੀਰੇ ਵਾਲੇ ਮਾਤਾ ਜੀ ਨੇ ਕੀਤੀਆਂ ਉਹ ਬਹੁਤ ਹੀ ਵਧੀਆ ਕੀਤੀਆਂ ਏਦਾਂ ਦੀਆਂ ਮਾਵਾਂ ਕਿਸਮਤ ਵਾਲਿਆਂ ਨੂੰ ਹੀ ਮਿਲਦੀਆਂ

  • @gurpreetsidhuzira1516
    @gurpreetsidhuzira1516 5 років тому +225

    ਸਾਡੀ ਜ਼ੀਰੇ ਵਾਲੀ ਬੇਬੇ ਜ਼ੀ ਦੀ ਬੱਲੇ-ਬੱਲੇ,, 100% ਸਹੀ ਗੱਲਾਂ ..
    (ਗੁਰਪ੍ਰੀਤ ਸਿੰਘ ਸਿੱਧੂ ਜ਼ੀਰਾ)

  • @deepbhamra3608
    @deepbhamra3608 5 років тому +171

    ਜੀਰੇ ਵਾਲੀ ਬੇਬੇ ਦਿਲ ਜਿੱਤ ਲਈਆ । ਤੇਰੇ ਵਰਗੀ ਮਾ ਕਿਸੇ ਕਿਸੇ ਨੂੰ ਮਿਲ ਦੀ ਏ।

  • @RahulSingh-yc7tt
    @RahulSingh-yc7tt 4 роки тому +39

    ਜੀਰੇ ਵਾਲੀ ਮਾਤਾ ਜੀ ਨੇ ਬਹੁਤ ਸਹੀ ਗੱਲਾ ਕੀਤੀਆ

    • @lifelovepr4780
      @lifelovepr4780 3 роки тому +1

      ua-cam.com/video/ogwSr1-MAIY/v-deo.html

  • @gagangaggi674
    @gagangaggi674 5 років тому +46

    ਕਈਆਂ ਦੇ comment ਪੜ੍ਹੇ ਵੀਡਿਓ ਸ਼ੁਰੂ ਤੋ ਪਹਿਲਾ ਜੀਰੇ ਵਾਲੀ ਮਾਤਾ ਨੂੰ ਵਧੀਆ ਆਖਦੇ ਸੀ ਮੈਨੂ ਮਾਤਾ ਦੇ ਦੱਸਣ ਤੋਂ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਮਾਤਾ ਜੀਰੇ ਦੀ aa

    • @Xyz-k4u
      @Xyz-k4u 4 роки тому +2

      Veer ma mee zira de kol pind kassoane da ha atte bibi da style jwa meri matta vrga va

  • @ajay.ku2607
    @ajay.ku2607 4 роки тому +40

    Lots of Respect to all Mothers. Exceptional Interviewer. 🙏

    • @avyasahu7860
      @avyasahu7860 2 роки тому +1

      Too chutiya h kya y sab khalistani terrorist h wahaa se india k against mission chalate h

  • @AjayAjay-xt8ts
    @AjayAjay-xt8ts 5 років тому +54

    ਜੀਰੇ ਵਾਲੀ ਮਾਤਾ ਜੀ ਨੇ ਬਿਲਕੁੱਲ ਸਹੀ ਕੇ ਜਿਹੜੇ ਔਰਤਾ ਨੂੰ ਅਧਿਕਾਰ ਮਿਲੇ ਨੇ ਉ ਬਹੁਤ ਵਧੀਆ ਗੱਲ ਆ। ਪਰ ਸਾਨੂੰ ਉਹਨਾ ਦਾ ਫਾਇਦਾ ਨਹੀ ਚੁੱਕਣਾ ਚਾਹੀਦਾ। ਜਿਵੇ ਕੇ ਕੁਝ ਕੁੜੀਆ ਇਹਨਾ ਅਧਿਕਾਰਾ ਦਾ ਨਜਾਇਜ ਫਾਇਦਾ ਚੁੱਕ ਦੀਆ ਨੇ

    • @gurpreetsidhuzira1516
      @gurpreetsidhuzira1516 5 років тому

      ਸਾਡੀ ਜ਼ੀਰੇ ਵਾਲੀ ਬੇਬੇ ਜ਼ੀ ਦੀ ਬੱਲੇ-ਬੱਲੇ,, 100% ਸਹੀ ਗੱਲਾਂ ..
      (ਗੁਰਪ੍ਰੀਤ ਸਿੰਘ ਸਿੱਧੂ ਜ਼ੀਰਾ)

    • @Balwantsingh-qw3wf
      @Balwantsingh-qw3wf 4 роки тому

      Ryt y

  • @gsdhaliwal606
    @gsdhaliwal606 5 років тому +51

    ਜ਼ੀਰੇ ਵਾਲੇ ਮਾਤਾ ਜੀ ਦੀ ਇੱਕ ਇੱਕ ਗੱਲ ਸਹੀ ਹੈ ਆਪਣੇ ਨਾ ਪਿੱਛੇ ਕੌਰ ਉਹਨਾਂ ਨੇ ਹੀ ਦੱਸਿਆ।ਪੰਜਾਬੀ ਕੁੜੀਆਂ ਗੁਰਦਵਾਰੇ ਤੇ ਪੰਜਾਬੀ ਫੰਕਸ਼ਨਾਂ ਤੇ ਪੂਰੇ ਕੱਪੜੇ ਪਾਉਣ।

  • @sushilsingh2319
    @sushilsingh2319 3 роки тому +10

    ਮੇਰੀ ਮਾਵਾਂ ਦੇ ਵਿਚਾਰ ਕਿੰਨੇ ਸੋਹਣੇ ਨੇ ਪਰ ਇਹਨਾਂ ਦੇ ਬੱਚਿਆਂ ਤੇ ਨੂੰਹਾਂ ਨੇ ਕਦੇ ਇਹਨਾਂ ਕੋਲ ਬੈਠ ਕੇ ਸੁਣੇ ਵੀ ਨਹੀਂ ਹੋਣੇ!

  • @simarjeetkaur8684
    @simarjeetkaur8684 5 років тому +2

    Dil khus Ho Gaya bujarga dia sachiya galaa nal..waheguru ada di soch aj kal diya sariyaa saas di hoye ...aj kal di saas nuh nu kehndi oh ghar di dhee hai te tuu as ghar di nuhh hai

  • @kashmirsinghbath9247
    @kashmirsinghbath9247 5 років тому +156

    Anchors style of interviewing the elderls is appreciable .

  • @amritnagra22
    @amritnagra22 3 роки тому +13

    ਮਿਹਨਤ ਦਾ ਫਲ ਤਾ ਮਿਲਣਾ ਹੀ ਆ ਚਾਹੇ ਕਿਥੇ ਵੀ ਕਰੀਏ। ਇੰਡੀਆ ਦੀਆ ਸਰਕਾਰਾ ਹੀ ਨਿੰਕਮੀਆ ਆ ਬਾਕੀ ਤਾ ਪੰਜਾਬ ਸਵਰਗ ਤੋ ਘੱਟ ਨੀ।

  • @Humanityaboveall
    @Humanityaboveall 5 років тому +14

    Principal mam very wise and true words my in-laws are always concerned for elder daughter she even came leaving her in-laws to live close to our home I don’t think it’s correct I will never do it because I want good relations with my bro n bhabhi in future. But because of my sis in law interfence my married life has suffered a lot . Now my husband also understand . To all the girls everyone loves their parents but hak mat Jamao unpe love your brother and bhabhi too and Mano ya na Mano ladke ki family ka hath hota h ek couple ki life achi ya buri banana me.

    • @partikshashouryagamerz477
      @partikshashouryagamerz477 5 років тому

      Exactly

    • @AwakeningVibes-369
      @AwakeningVibes-369 4 роки тому

      In my opinion its team work. If in laws are treating the girl right and girl misbehaves then its not right either. I have seen these cases where girl misbehaves intentionally to bitch about her inlaws to her husband to make his parents look bad. Then slowly she creates this much poison and toxicity in the house that she wants to seperate. So we need to assess both sides.. Not always in laws are wrong.

  • @Gurjinder_S_Sandhu76
    @Gurjinder_S_Sandhu76 3 роки тому +1

    ਜੀਰੇ ਵਾਲੀ ਬੇਬੇ ਹੀ ਇੰਟਰਵੀਊ ਦੀ ਮੇਨ ਲੀਡ ਆ ਬਹੁਤ ਸੋਹਣੀਆਂ ਤੇ ਸਿਆਣੀਆ ਗੱਲਾਂ ਕੀਤੀਆਂ । ਅਸੀ ਜੀਰੇ ਤੋਂ ਹਾਂ ਤਾਂ ਵੀ ਜਿਆਦਾ ਵੱਧੀਆ ਲੱਗਾ

  • @farrukhdc
    @farrukhdc Рік тому +1

    I am Punjabi Pakistani (Jehlum) and seeing all these moms is so refreshing. Same voice, same style, same accent as if my mother is talking. Love you all!

  • @ramzanshaikh3939
    @ramzanshaikh3939 5 років тому +9

    Sasriyakal sabko mera pra maa bahen.I m from Mumbai India.my name is ramzan.I love Canada people n their life style n respect all.I m moving 2 Canada soon.👍👌

  • @spaceman6541
    @spaceman6541 4 роки тому +31

    Yaad rakhna, Maa de payra thalle Jannat hondi ye... Maa Baap di hamesha izzat karna, sari duniya twadey kadma de vich hovey gi ik din...

  • @farmingsuccess4485
    @farmingsuccess4485 4 роки тому +47

    ਜੀਰਾ ਤੋਂ ਮਾਂ ਜੀ ਨੂੰ ਸੋ ਵਾਰ ਸਤਿ ਸ਼੍ਰੀ ਅਕਾਲ ਜੀ
    ਦੂਜੀਆਂ ਮਾਤਾਵਾਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ

  • @pindaaleejatt2120
    @pindaaleejatt2120 4 роки тому +130

    Zira Bali bebe kinu kinu chagi lagi like kar k daso❤❤❤❤

    • @lolbrains6225
      @lolbrains6225 4 роки тому +5

      I feel She is the best among all of them. Pur thukvi Robdar Boli, Sakhat vichaar- Punjabi de 9.0 bands ali bibi aa, Love and respect.

    • @kaurdeep9540
      @kaurdeep9540 4 роки тому +2

      Bebe ta bolya bhut shii

  • @jasprreetsingh3347
    @jasprreetsingh3347 4 роки тому +49

    ਜੀਰੇ ਵਾਲੀ ਬੇਬੀ repeat ਤੇ ਕਿਸ ਕਿਸ ਦੀ ਚਲਦੀ😃🤣🤣🤣🤣🤣

  • @jagseersingh6151
    @jagseersingh6151 5 років тому +60

    ਜੀਰੇ ਵਾਲੀ ਮਾਤਾ ਮੇਰੇ ਬੇਬੇ,,,,,,,
    ਇਸ ਮਾਤਾ ਨਾਲ ਫਿਰ ਵੀ ਮੁਲਾਕਾਤ ਕਰਵਾਉਣ,,,,,,,

  • @harjindersingh2141
    @harjindersingh2141 5 років тому +82

    ਜੀਰੇ ਵਾਲੀ ਬੇਬੇ ਦੀਆਂ ਗੱਲਾਂ ੧੦੧% ਸੱਚ
    ""ਸਾਨੂੰ ਅਧਿਕਾਰਾਂ ਤੇ ਮਾਣ ਕਰਨਾ ਚਾਹੀਦਾ ਹੈ ਤੇ ਸਿਮਿਤ ਰਹਿਣਾ ਚਾਹੀਦਾ ਹੈ""👈👌👌

    • @sukhwinderasi473
      @sukhwinderasi473 5 років тому +3

      Salute to her thoughts. Very well said. Thats how it should be.

    • @gurdevsinghchhina3469
      @gurdevsinghchhina3469 5 років тому +3

      ਜੀਰੇ,ਵਾਲੀ, ਬੇਬੇ,ਦੀ, ਗੱਲ,੧੦੧/ ਸੀ,ਕਹੀ

  • @soniagrewal6981
    @soniagrewal6981 5 років тому +11

    Great job Hamdard TV for giving a voice to our Punjabi elder women and men they need an opportunity to share their opinions and thoughts.

    • @davidalberto9228
      @davidalberto9228 2 роки тому

      Hello friend..How are you doing today hopefully everything is fine with you and your family?

  • @harleenkaur3108
    @harleenkaur3108 3 роки тому +3

    ਲੁਦਿਆਨੇ ਵਾਲੇ, ਐਨਕਾਂ ਵਾਲੇ ਆਟੀ ਦੀ ਸੋਚ 🙇 great ਮਨੁੱਖੀ ਅਧਿਕਾਰਾਂ ਦੇ ਰਾਖੇ

  • @jasbeerkaur5006
    @jasbeerkaur5006 2 роки тому +1

    ਜੀਰੇ ਵਾਲੀ ਮਾਤਾ।ਬਹੁਤ ਸੋਹਣੇ ਵਿਚਾਰ ਇਸਦਾ ਦੀਆ ਸਸ ਸਾਰੀਆ ਹੋਈਆ ਚਾਹੀਆ ਨੇ

  • @kkmmoopp
    @kkmmoopp 5 років тому +11

    13:30 te maa ji nay buhat changi gallan kityan.. eh si punjabi wife.. charda punjab te lehnda punjab ik hi aa.. salam chade Punjab nu..!!!

  • @ਬਿੱਲੂਸਿੰਘ-ਲ7ਮ
    @ਬਿੱਲੂਸਿੰਘ-ਲ7ਮ 5 років тому +21

    ਜੀਰੇ ਵਾਲੀ ਬੇਬੇ ਜਿਦਾਬਾਦ 100/ਸੱਚੀਆ ਗੱਲਾ ਧੰਨਵਾਦ ਬੇਬੇ ਤੇਰਾ

    • @gurpreetsidhuzira1516
      @gurpreetsidhuzira1516 5 років тому

      ਸਾਡੀ ਜ਼ੀਰੇ ਵਾਲੀ ਬੇਬੇ ਜ਼ੀ ਦੀ ਬੱਲੇ-ਬੱਲੇ,, 100% ਸਹੀ ਗੱਲਾਂ ..
      (ਗੁਰਪ੍ਰੀਤ ਸਿੰਘ ਸਿੱਧੂ ਜ਼ੀਰਾ)

  • @anuragbhola8920
    @anuragbhola8920 3 роки тому +6

    Anchor mam was very nice heart person. ..........baba ji bless her
    Satsri akal sare vadeya nu....🙏

  • @baldevsinghgill6557
    @baldevsinghgill6557 2 роки тому +1

    ਤਰਨਜੀਤ ਬੇਟਾ ਜੀ ਰੱਬ
    ਦੀਆਂ ਰੱਖਾਂ ਹੋਣ ਤੇ ਆਪ ਹੋਰ ਬੁਲੰਦੀਆਂ ਨੂੰ ਛੋਹੋ

  • @ravindergarhi9653
    @ravindergarhi9653 5 років тому +48

    Thnx mam for this episode..
    Bott sohna lggea
    Bibian ne bott Sohnia gllan kittian.. 👌👌

  • @baljitsinghbajwa1952
    @baljitsinghbajwa1952 5 років тому +36

    This Is BRAMPTON CANADA 🇨🇦
    1 Of The Best
    SIKH Community CITY!

  • @mviv6339
    @mviv6339 5 років тому +8

    The interviewer is obviously from a sheltered low income group of India. I am from chandigarh and did my engineering 30 years back from a college in the East. Even at that time another girl from chandigarh used to study in my college. Their were literally 100s of girls in my college from all over the country. I don't know what she is so frightened about.

  • @fizzaro4105
    @fizzaro4105 5 років тому +30

    I am amazed to hear my senior ladies, barhi hi sayanian gallan keetian sariannn ny ... love from Pakistan 😍

  • @rajkumarchechigujjar6639
    @rajkumarchechigujjar6639 3 роки тому +3

    ਜੀਰੇ ਵਾਲੀ ਮਾਤਾ ਜੀ ਸੱਤ ਸ੍ਰੀ ਅਕਾਲ ਸੱਚ ਬੋਲਣ ਲਈ ਧੰਨਵਾਦ ਜੀ

  • @gurmeetsinghsanghera5232
    @gurmeetsinghsanghera5232 3 роки тому +1

    ਪੰਜਾਬੀ ਬੀਬੀਆਂ ਦੀ ਲਾਈਫ ਤਾਂ ਇੰਡੀਆ ਵਿਚ ਵੀ 24×7 ਆ ਜੀ ਤੇ ਬੀਬੀਆਂ ਆਪਣੀ ਜ਼ਿਮੇਵਾਰੀ ਨਿਭਾਉਂਦੀਆਂ ਵੀ ਬਹੁਤ ਸ਼ਿੱਦਤ ਨਾਲ ਨੇ.

  • @gautam339
    @gautam339 2 роки тому

    Next vlog is out
    हिमाचली विवाह के बाद एक ख़ास रस्म मिलनी||
    🥰🥰🥰must watch || 🥰🥰🥰🥰
    ua-cam.com/video/zmZxp6v0PPI/v-deo.html

  • @surjitkaddu5136
    @surjitkaddu5136 4 роки тому +40

    ਜ਼ੀਰੇ ਵਾਲੀ ਮੇਰੀ ਮਾਂ ਤਾਂ ਗੁਣਾਂ ਦਾ ਖਜ਼ਾਨਾ ਹੈ।

  • @kulwantsinghdhatterwal4592
    @kulwantsinghdhatterwal4592 5 років тому +36

    Jeera alli mother is nice speak she is full of great knowlege and speak truth

  • @manmindersinghthakur8386
    @manmindersinghthakur8386 5 років тому +6

    Auntie ji bohat vadhiya soch si sab di.. 9-13 mins wale aunty ji ek dum ethical bole.. she was too good and spoke her heart out ..

  • @kirtisandhu1915
    @kirtisandhu1915 3 роки тому +1

    3 dadi nu josh aa gya Gll krde krde🔥🙏green suit walli!😍😍😍😍😍😍😍

  • @littleguygaming6585
    @littleguygaming6585 3 роки тому +2

    jeera vali bebe ne boht sohna bole a kyonki sachi sahnshilta nal hi privaar jude rehnde a i agree with aunti g

  • @dharmindergill755
    @dharmindergill755 5 років тому +16

    Principal maam di soch dassdi aa k oh principal reh chukke ne....te ohna de personal view k ik kudi nu kiwe apne sahure ghar rehna chahida.var var piche nu ni dekhna chahida.dhee apne ghar khush .nooh apne ghar khush......really very nice views.👌👌👌👌👌👌👌

  • @abheypartapsinghbrar1470
    @abheypartapsinghbrar1470 5 років тому +31

    Ferozpur zira wali mata ne. Boht wadia gal. Baat kiti. Koi hnakar show off nhi boht dil khush hoya ❤️❤️

  • @Bjjjhhjjio
    @Bjjjhhjjio 5 років тому +80

    Every Bebe is wise enough....very well explained by all bebe's...

    • @lifelovepr4780
      @lifelovepr4780 3 роки тому

      ua-cam.com/video/ogwSr1-MAIY/v-deo.html

  • @simmi379
    @simmi379 3 роки тому +3

    Satshreeya akal ji🙏🙏m Uttrakhand to aa ji m otthe job de lyi ona mera vissa kine da bnuga te kul kharccha kinna k aayga plz reply mam..

  • @merajahmed3772
    @merajahmed3772 Рік тому +1

    Motharma Kaur sahiba, only think
    About "family", . Zabardast,,
    Allah in ko kush raksha. (Pak.)

  • @smile_with_poonam
    @smile_with_poonam 4 роки тому +21

    First two ladies were not telling the truth. You would have taken view of ladies at different locations in Canada. Good episode

  • @PreetKaur-km2gj
    @PreetKaur-km2gj 5 років тому +63

    Zira vali beji ne sachaii dasi a....👌👌👌....ada de bebe har ghar howe...te sanu sb nu chngi sikhea dewe 🙏🙏🙏

    • @desinewsblog3133
      @desinewsblog3133 5 років тому

      Dasi baji ki hal hai mn pakitan panjab

    • @jalhejeevan9449
      @jalhejeevan9449 4 роки тому

      @@desinewsblog3133
      Abe chutiya Sikh hai Muslim nahi
      Bhaag yahan se

    • @punjabicommunity4305
      @punjabicommunity4305 4 роки тому

      @@jalhejeevan9449 abusive language kyo use karda tainu gaal kadhi kise ne ??? Baki 22 ne apni gal kiti a k mai Pakistan to a.....

  • @ssharma2342
    @ssharma2342 4 роки тому +45

    Bibiya ney v words sikh lye good aa bad aa look after aa snow aaa

    • @lifelovepr4780
      @lifelovepr4780 3 роки тому

      ua-cam.com/video/ogwSr1-MAIY/v-deo.html

  • @sarbjeetkaur6713
    @sarbjeetkaur6713 4 роки тому +2

    bibiaa tan saariaa nice aa samjdaar aa knowledge vi kafi aa mainu vaddiaa LGA ehna diya galan sun k

  • @chmuhammadsafdar4091
    @chmuhammadsafdar4091 Рік тому +1

    Excellent Talk of elder women

  • @Sunny-bh5gz
    @Sunny-bh5gz 5 років тому +385

    ਜੀਰੇ ਵਾਲੀ ਬੇਬੇ Real ਪੰਜਾਬਣ

    • @amritsarao3667
      @amritsarao3667 5 років тому +4

      Brainless Wanderer

    • @arshsandhu
      @arshsandhu 5 років тому +8

      ਸਚੀ ਬੇਬੇ ਜੀਰੇ ਅਾਲੀ,,

    • @jaskaranjassi8892
      @jaskaranjassi8892 5 років тому +6

      Love u bebe zeery vali

    • @beantmander
      @beantmander 5 років тому +3

      ❤❤ ਆਹ ਗੱਲ ਹੈ ਬੱਸ ।

    • @gurpreetsidhuzira1516
      @gurpreetsidhuzira1516 5 років тому +5

      ਸਾਡੀ ਜ਼ੀਰੇ ਵਾਲੀ ਬੇਬੇ ਜ਼ੀ ਦੀ ਬੱਲੇ-ਬੱਲੇ,, 100% ਸਹੀ ਗੱਲਾਂ ..
      (ਗੁਰਪ੍ਰੀਤ ਸਿੰਘ ਸਿੱਧੂ ਜ਼ੀਰਾ)

  • @happykamboj8763
    @happykamboj8763 4 роки тому +11

    ਇਹ ਪ੍ਰੋਗਰਾਮ ਵਧੀਆ ਹੈ ਜੀ👍👍

  • @DaljeetSingh-kz9bm
    @DaljeetSingh-kz9bm 3 роки тому +18

    ਜੀਰਾ ਵਾਲੀ ਮਾਤਾ ਕਾਫੀ ਐਜੂਕੇਟਿਡ ਲਗਦੀ ਹੈ। ਸਲੂਟ ਮਾਤਾ ਜੀ

  • @GurpreetSingh-bq7jb
    @GurpreetSingh-bq7jb 2 роки тому +2

    Very nice video Rub sadha khush Rakhe ji God bless 💯💯💯😎😎🙏🙏

  • @punjab-g9c
    @punjab-g9c 4 роки тому +2

    Bhot kaint interview c thnku g tuc interview lita asee sare ghrdeya nal enjoye kr reha h

  • @ramanmarwaha1797
    @ramanmarwaha1797 2 роки тому +5

    Luv u all mothers taking care of grand children

  • @ekamjotsingh1418
    @ekamjotsingh1418 5 років тому +149

    Sahii kehaa bebe nee Gurdwara sahib tnn full clothes ee Vdiya lagde aa
    😇😇

  • @tiwanasivian262
    @tiwanasivian262 5 років тому +8

    Very good ਜੀਰੇ ਵਾਲੀ ਮਾਤਾ ਜੀ

  • @sairasyed2122
    @sairasyed2122 Рік тому +2

    Nice Shearing ji
    watch From Switzerland

  • @baldevsinghgill6557
    @baldevsinghgill6557 2 роки тому +2

    ਲਾਜਵਾਬ ਤੇ ਬੇਹੱਦ ਸੁਘੜ ਸਿਆਣੀ ਗੱਲਬਾਤ

  • @hindustaniHACKS786
    @hindustaniHACKS786 4 роки тому +5

    Bibiya Canada ta ponch gaiya aa
    Par kudiya nu leke ehna Di soch aje v pichdi hoyi aa
    Growup Bibi ji

  • @nitishsaggar892
    @nitishsaggar892 5 років тому +20

    I would like to recommend everyone to watch this video with there family 👍🏻

    • @lifelovepr4780
      @lifelovepr4780 3 роки тому

      ua-cam.com/video/ogwSr1-MAIY/v-deo.html

  • @balbirze
    @balbirze 4 роки тому +10

    Lok es gal nu nahin samajhdai ki lok pinda to jyadatar aundai tai life metropolitan di ho jandi, jis karkai pharak mehsoos hunda. Nahin tan metropolitan life tan INDIA di vi same aa.

  • @baldevsinghgill6557
    @baldevsinghgill6557 2 роки тому +2

    ਤਰਨ ਤੇ ਹਰਸ਼ ਸਾਡਾ ਸੁੱਚਾ ਮਾਣ ਸਲਾਮਤ ਰਹਿਣ

  • @gurjiwangill2
    @gurjiwangill2 3 роки тому +3

    Zire wali ਬੇਬੇ ਮੇਰੇ ਨਾਲ ਦੇ pind ਦੇ ਅਾ ਰਟੋਲ ਬੇਟ ਤੋ ,,,,,,,ਮਾਨ ਮिਹਸੂਸ ਹੋ िਰਹਾ ਕੂਮੈਟ ਪੜ ਕੇ ਜੀਰੇ ਦਾ ਨਾਮ ਰੋਸਨ ਕੀਤਾ

  • @gsingh9640
    @gsingh9640 5 років тому +70

    ਤਰਨਜੀਤ ਕੌਰ ਜੀ ਤੁਹਾਡੀ ਆਵਾਜ਼ ਬਹੁਤ ਮਿੱਠੀ ਹੈ ਤੇ ਤੁਸੀ ਆਪ ਵੀ ਬਹੁਤ ਸੋਹਣੇ ਹੋ। 😘

    • @prabhnoorgill4950
      @prabhnoorgill4950 5 років тому +1

      Tuhanu hor kuj vadiya nhi laga video ch jo eh comment kita

    • @gsingh9640
      @gsingh9640 5 років тому +3

      🤣 Main kehda Jhoot Boleya.. Taranpreet ji hai hi inne Cute 😋

    • @jagdeepdhalio9122
      @jagdeepdhalio9122 3 роки тому

      Bro nice thark😂

    • @meenuminhas4762
      @meenuminhas4762 3 роки тому +1

      Waahh😂😂😂😂😂😂😂🙏🏻🙏🏻🙏🏻

  • @balkarsingh4612
    @balkarsingh4612 5 років тому +8

    ਜਿਨ੍ਹਾਂ ਨੇ ਇਧਰ ਕੰਮ ਨਹੀਂ ਕੀਤਾ ਉਹਨਾਂ ਲਈ ਤਾ ਸਭ ਜਗ੍ਹਾ ਔਖਾ ਹੈ।
    ਇਧਰ ਵਿਚਾਰੇ ਗਰੀਬ ਲੋਕਾਂ ਦਾ ਸ਼ੋਸ਼ਣ ਕੀਤਾ ਹੈ। 500 ਰੁ ਵਿੱਚ ਝਾੜੂ ਪੋਚਾ ਸਭ ਕੁਝ। ਹੁਣ ਕੰਮ ਕਰਨਾਂ ਪੈਦਾ ਹੈ। ਹੁਣ ਤਾਂ ਬਸ ਬਾਬਾ ਫਰੀਦ ਜੀ ਨੂੰ ਯਾਦ ਕਰੋ।
    "ਫਰੀਦਾ ਜਿਨ੍ਹਾਂ ਖਾਂਦੀ ਚੋਪੜੀ ਘਣੇ ਸਹਿਣਗੇ ਦੁੱਖ।"
    ਬਾਕੀ ਜਿਨ੍ਹਾਂ ਨੇ ਇਧਰ ਕੰਮ ਕੀਤਾ ਹੈ, ਉਹਨਾਂ ਲਈ ਸਭ ਠੀਕ ਹੈ ।

  • @Shakeelmalik294
    @Shakeelmalik294 4 роки тому +3

    Bohet wadeia Ji.. Zaberdest episode

  • @avtarsinghsandhu9338
    @avtarsinghsandhu9338 2 роки тому +1

    ਸਤਿਕਾਰ ਯੋਗ ਮੇਰੀਆਂ ਭੈਣਾਂ ਚੰਗਾ ਬੋਲ ਰਹੀਆ ਹਨ, ਉਨਾਂ ਘਰ ਵਿਚ ਮਾਹੌਲ ਰੱਖਣਾ ਚਾਹੀਦਾ ਹੈ, ਫਿਰ ਤਾਂ ਬਹੁਤ ਹੀ ਵਧੀਆ, ਪਰ ਕਹਿਣਾ ਸੌਖਾ ਕਰਨਾ ਔਖਾ ਜੀ ।
    ਸਮੂਹ ਨੂੰ ਸਮਰੱਥ ਬਖਸ਼ਿਸ਼ ਕਰੇ ਮਹਾਰਾਜ ਜੀ।

  • @Afia6098
    @Afia6098 3 роки тому +2

    Many of the women who come from pakistan and India to Canada and US , their family want their family to get settled in western countries. Unfortunately , indian and Pakistani parents investigate more when they have to buy a car and houses than finding a husband for a girl. Also, desi parents think that women who are educated here , they are not very traditional and very independent. So they go back to India and pakistan to get married. If the women are educated and have confidence she will survive in any country. But the ones who have very little education, if they come to joint family system this put the new couple in difficult situation. Also pakistan and hindustan culture is very similar , women mostly care givers for children and inlaws , There is one generation where women never worked. And men were put on very high esteem. No matter what men do , they were never said anything. If the men will marry a western women , the same inlaws will respect them and give her space. But if they come from india and pakistan, their expectation changes . If these women were intelligent they will use each other as support system. Men and women should always think about their retirement plans . In India and pakistan one can find maids easily for every day.

  • @yuvrajsinghsandhu8437
    @yuvrajsinghsandhu8437 4 роки тому +4

    Bhot vadia interview aa g good job mam 💯💯💯🙏🏻🙏🏻🙏🏻🙏🏻❤❤❤

  • @karanjitkaur7051
    @karanjitkaur7051 5 років тому +7

    Life tough in canada and u s , who have everything in India should not go abroad , grand parents are full time servant.

    • @holisticvasu
      @holisticvasu 4 роки тому

      Very true. Meri v jidd c bahr jaan di paise di koi ghat ni c pr m india vich hi buisness start kita hun mera India ch hi caneda hai

    • @AmrikSingh-mp9em
      @AmrikSingh-mp9em 2 роки тому

      Ofcourse ,andron dukhi par baahron hasde

  • @Harry9
    @Harry9 3 роки тому +4

    Jo principal aunty hain unhone bahut badiya baat kahi🙏🙏🙏🙏

  • @brarbrar5471
    @brarbrar5471 3 роки тому +1

    ਕੈਨੇਡਾ ਵਿੱਚ ਔਰਤਾਂ ਨੂੰ ਬਰਾਬਰ ਦੇ ਹੱਕ ਆ, ਪੂਰੀ ਅਜ਼ਾਦੀ ਆ ਜ ਕਿ ਬਹੁਤ ਵਧੀਆ ਗਲ ਆ ਪਰ ਔਰਤ ਨੂੰ ਇਸ ਆਜ਼ਾਦੀ ਦਾ ਨਜ਼ਾਇਜ਼ ਫਾਇਦਾ ਨਹੀਂ ਉਠਾਉਣਾ ਚਾਹੀਦਾ, ਮੈ ਏਥੇ ਕੈਨੇਡਾ ਵਿਚ ਦੇਖਦਾ ਹਾਂ ਕਿ ਇਸ ਅਜ਼ਾਦੀ ਕਰਕੇ ਬਹੁਤ ਘਰ ਪੱਟੇ ਗਏ ਆ। ਔਰਤ ਔਰ ਮਰਦ ਦਾ ਫਰਕ ਜੌ ਰੱਬ ਨੇ ਬਣਾਇਆ ਓਸਨੂੰ ਸਵੀਕਾਰਨਾ ਚਾਹੀਦਾ ਓਹ ਫਰਕ ਤਾਂ ਹਮੇਸ਼ਾ ਹੀ ਰਹੇਗਾ। ਹਾ Canada ਵਿਚ ਔਰਤਾਂ safe ਹਨ।

  • @mrmiko2.069
    @mrmiko2.069 Рік тому +1

    eh kehda city hai jithe tusi interviw lai rho ladies ki bohut changa lg reha hai

  • @SandeepSingh-bq5wc
    @SandeepSingh-bq5wc 4 роки тому +5

    ਬਹੁਤ ਵਧੀਆ ਜੀ ਇਸ ਤਰ੍ਹਾਂ ਲੱਗਾ ਕੀ ਅਸੀਂ ਕਨੇਡਾ ਵਿਚ ਬੈਠੇ

  • @baljitkataria4979
    @baljitkataria4979 5 років тому +12

    Bibi Gurjit Kaur Zira is best of all

  • @palwindersingh7747
    @palwindersingh7747 5 років тому +8

    ਜੀਰੇ ਵਾਲੀ ਮਾਤਾ ਦੀਆਂ ਗੱਲਾਂ ਤੇ attitude ਬਹੁਤ ਵਧਿਆ ਲੱਗਿਆਂ।

  • @tahirmahmoood132
    @tahirmahmoood132 3 роки тому +2

    meri bibi (grand mom) vi india amartsar tu si bilkul isterha hi boldi si ,main pakistan punjab tu sari moms nu salam

  • @harleenkaur3108
    @harleenkaur3108 3 роки тому +3

    Last ਵਾਲੇ sister ਵੀ great

  • @SsSingh-uz7uh
    @SsSingh-uz7uh 5 років тому +7

    Last ale bhain g ne bohat vadia kiha mundeya di life atay kuria di life bare same sare Jane😘

  • @MandeepKaur-wh2zf
    @MandeepKaur-wh2zf 5 років тому +15

    thanku ji very nice video.

  • @jasspvt6811
    @jasspvt6811 3 роки тому +8

    Jeere Waale Bebe ji 💙 Huge Respect 🍀

  • @salimsaji-sk1ji
    @salimsaji-sk1ji Рік тому +1

    Madam-Kanada-Janat(2)Kanada-Sarkar-Bugark
    (Bata-Dular(1500-dataha)Cagalaga)Vijabaj)sasikal

  • @billu8545
    @billu8545 Рік тому +2

    Jerra firozpur ki rahne wali mata ji ne bhut achi baat khi