ਕਿਵੇਂ ਹੋਈ ਪ੍ਰੀਤ ਸਿੰਘ ਸੈਣੀ ਦੀ ਮੌਤ ? ਕਿਸਨੂੰ ਕੀਤੀ ਆਖਰੀ ਕਾਲ? Preet Singh Saini | Harpreet Singh Makhu |

Поділитися
Вставка
  • Опубліковано 3 бер 2024
  • ਕਿਵੇਂ ਹੋਈ ਪ੍ਰੀਤ ਸਿੰਘ ਸੈਣੀ ਦੀ ਮੌਤ ? ਕਿਸਨੂੰ ਕੀਤੀ ਪ੍ਰੀਤ ਸੈਣੀ ਨੇ ਆਖਰੀ ਕਾਲ ? Preet Singh Saini | Harpreet Singh Makhu |
    #preetsinghsaini #preetsaini #harpreetsinghmakhu #makhu #preet #saini #sikhjournalist
    || Harpreet Singh Makhu || ਹਰਪ੍ਰੀਤ ਸਿੰਘ ਮਖੂ
    #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
    ---------------------
    Harpreet Singh Makhu
    ---------------------
    #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
    ---------------------
    Subscribe UA-cam : - / @harpreetsinghmakhu9752
    Follow on Facebook : - / hsmakhu

КОМЕНТАРІ • 1,4 тис.

  • @sukhveerdhaliwal1168
    @sukhveerdhaliwal1168 4 місяці тому +270

    ਸੈਣੀ ਵੀਰ ਜੀ ਸੱਚ ਬੋਲਦੇ ਤੇ ਸੱਚ ਦਿਖਾਉਂਦਾ ਸੀ ਸੈਣੀ ਜੀ ਦਾ ਕਤਲ ਹੋਇਆ ਹੈ

    • @manindersingh6988
      @manindersingh6988 4 місяці тому +7

      ਬਹੁਤ ਦੁੱਖ ਵਾਲਾ ਸਮਾਚਾਰ ਹੈ.

    • @harneksingh1420
      @harneksingh1420 4 місяці тому +6

      Makhu Ji very losses Preet Saini

    • @NOOBGAMING-xb3dq
      @NOOBGAMING-xb3dq 4 місяці тому +4

      Nahi Bai ji ehe tan corona injection da asrr lgdaa

    • @swaransingh1659
      @swaransingh1659 4 місяці тому +9

      ੧੦੦℅℅ ਕਤਲ ਕਰਵਾਇਆ ਗਿਆ ਜਾਪਦਾ😢

    • @prabhaujla4259
      @prabhaujla4259 4 місяці тому +3

      ​@@swaransingh1659ਹਾਂਜੀ ਕਤਲ ਹੀ ਹੋਇਆ a ji

  • @nachhattarkaur7600
    @nachhattarkaur7600 4 місяці тому +234

    ਬਹੁਤ ਹੀ ਦੁੱਖ ਹੋਇਆ ਸੈਣੀ ਸਾਹਿਬ ਨੂੰ ਕਦੇ ਨਹੀਂ ਭੁੱਲ ਸਕਦੇ 😭😭😭😭

    • @rajwinderkaur8905
      @rajwinderkaur8905 4 місяці тому +1

      😭💔😭💔😭💔😭💔

    • @TARSEMRAMGARHIA
      @TARSEMRAMGARHIA 3 місяці тому +1

      ਸਿੱਖ ਵੀਰੋ ਮੈਂ ਅੱਜ ਆਪ ਸਭ ਨੂੰ ਇਕ ਸਵਾਲ ਕਰਦਾ ਹਾਂ ਕਿ ਜਦ ਵੀ ਮੈਂ ਕਿਸੇ ਗੁਰੂ ਘਰ ਵਿੱਚ ਮੱਥਾ ਟੇਕਣ ਜਾਂ ਗੁਰਬਾਣੀ ਪੜ੍ਹਨ ਜਾਂਦਾ ਹਾਂ ਤੇ ਮੈਂਨੂੰ ਬਹੁਤ ਜਲੀਲ ਕਿੱਤਾ ਜਾਂਦਾ ਹੈ , ਤੂੰ ਕੌਣ ਹੈ , ਕਿੱਥੋਂ ਆਇਆ ਹੈ ? ਕਿਉਂ ਆਇਆ ਹੈ? ਕੀ ਤੈਨੂੰ ਕੋਈ ਹੋਰ ਗੁਰੂ ਘਰ ਨਹੀਂ ਮਿਲਿਆ ਜਿਸ ਕਰਕੇ ਤੂੰ ਇੱਥੇ ਆਇਆ ਹੈ ? ਮੈਂ ਲਗਦਾ ਸਿੱਖ ਪੰਥ ਵਿੱਚ ਜਾਣ ਦਾ ਫੈਸਲਾ ਵਾਪਸ ਹੀ ਲੈਣਾ ਪਊ , ਮੈਂ ਹਿੰਦੂ ਹਾਂ, ਗੁਰੂਆਂ ਦੀ ਬਾਣੀ ਕਰਕੇ ਮੈਨੂੰ ਸਿੱਖ ਧਰਮ ਨਾਲ ਪਿਆਰ ਹੈ ।

  • @ajaibsingh3835
    @ajaibsingh3835 4 місяці тому +116

    ਬਹੂਤ ਹੀ ਦੁਖਦਾਈ ਖ਼ਬਰ ਹੈ ਪ੍ਰੀਤ ਸਿੰਘ ਸੈਣੀ ਇਕ ਬਹੁਤ ਹੀ ਨਿਧੜਕ ਪੱਤਰਕਾਰ ਸਨ

  • @jassikaur8781
    @jassikaur8781 4 місяці тому +56

    ਪ੍ਰੀਤ ਸਿੰਘ ਸੈਣੀ ਨੂੰ ਮਰਵਾਇਆ ਗਿਆ ਸਚ ਦੀ ਆਵਾਜ਼ ਬੰਦ ਕਰਵਾਉਣ ਲਈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @jagdishkaur9755
    @jagdishkaur9755 4 місяці тому +163

    ਸਿੱਖ ਕੌਮ ਦਾ ਇਕ ਬੇਸ਼ਕੀਮਤੀ ਹੀਰਾ ਸੀ ਪ੍ਰੀਤ ਸਿੰਘ ਸੈਣੀ।ਮਨ ਬੇਹੱਦ ਦੂਖੀ ਹੈ।

  • @Doaba1313
    @Doaba1313 4 місяці тому +232

    ਇੱਕ ਹੋਰ ਸੱਚ ਤੇ ਸਿੱਖੀ ਦੀ ਗੱਲ ਕਰਨ ਵਾਲੀ ਆਵਾਜ਼ ਚਲੇ ਗਈ ਵਾਹਿਗੁਰੂ ਭਲੀ ਕਰੇ ਸਿੱਖ ਕੌਮ ਤੇ 🙏

  • @balwinderkular6053
    @balwinderkular6053 4 місяці тому +55

    ਸੱਚ ਨੂੰ ਹਮੇਸ਼ਾਂ ਇਸ ਤਰ੍ਹਾਂ ਹੀ ਦਬਾਇਆ ਜਾਂਦਾ ਹੈ 😢😢😢😢😢😢

  • @user-em3ss2es9w
    @user-em3ss2es9w 4 місяці тому +103

    ਬਹੁਤ ਹੀ ਦੁੱਖ ਹੋਇਆ ਸੁਣ ਕੇ ਬਹੁਤ ਪਿਆਰਾ ਸਾਡਾ ਬੱਚਾ ਸਦਾ ਲਈ ਵਿਛੜ ਗਿਆ ਪ੍ਰਮਾਤਮਾ ਇਸ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਜੀ

  • @user-bm6gn5dv6p
    @user-bm6gn5dv6p 4 місяці тому +203

    ਪ੍ਰੀਤ ਸੈਣੀ ਦੇ ਅਚਾਨਕ ਜਾਣ ਤੇ ਸਿਖ ਕੋਮ ਨੁੰ ਬਹੁਤ ਵੱਡਾ ਪਿਆ ਜਦੋਂ ਕਦੇ ਪੁਰਾ ਹੋਣ ਵਾਲਾ ਨਹੀ ਬਹੁਤ ਵਧੀਆ ਇਨਸਾਨ ਸੀ ਵਹਿਗੁਰੁ

    • @jeetasingh9510
      @jeetasingh9510 4 місяці тому +5

      Very strange and painful. It should be investigated. He might have paid the price of speaking truth.

    • @user-go4bu8vc2i
      @user-go4bu8vc2i 4 місяці тому +2

      😭😭😭😭😭😭😭😭😭😭

    • @HarmanChahal-ll1zi
      @HarmanChahal-ll1zi 4 місяці тому +1

      😂😂😂😂😂bahut ghata

    • @gursharankaur9125
      @gursharankaur9125 4 місяці тому

      V sad new's to everyone 😭😭😭😭😭🙏🙏🙏🙏🙏

    • @user-go4bu8vc2i
      @user-go4bu8vc2i 3 місяці тому

      @@HarmanChahal-ll1zi what is funny for you?why you hehehe?

  • @arshbhullar135
    @arshbhullar135 4 місяці тому +217

    ਇਕ ਹੋਰ ਸੱਚ ਦੀ ਅਵਾਜ ਚਲੀ ਗਈ ਵਾਹਿਗੁਰੂ ਕੀ ਭਾਣਾ ਵਰਤ ਰਿਹਾ ਪੰਜਾਬ ਤੇ 😢😢🙏🏻

  • @gsaulakh1796
    @gsaulakh1796 4 місяці тому +52

    ਇੱਕ ਵਾਰ ਫਿਰ ਸੱਚ ਦੀ ਅਵਾਜ ਨੂੰ ਦਬਾ ਦਿੱਤਾ ਗਿਆ ਸਿੱਖ ਕੋਮ ਦਾ ਹੀਰਾ ਸੀ ਪ੍ਰੀਤ ਸਿੰਘ ਸੈਣੀ

  • @GurdeepSingh-qx3ps
    @GurdeepSingh-qx3ps 4 місяці тому +45

    ਸੱਚ ਦੀ ਆਵਾਜ ਫੇਰ ਦੱਬ ਦਿੱਤੀ ਗਈ ,ਸਫ਼ਾਈ ਦੇ ਨਾਲ RIP ਪ੍ਰੀਤ ਸਿੰਘ ਸੈਣੀ ਵੀਰ 🥺🥺🥺🥺🙏🏻🙏🏻🙏🏻🙏🏻🙏🏻

  • @balwinderkaurnanda4017
    @balwinderkaurnanda4017 4 місяці тому +200

    Preet ਸੈਣੀ ਨਾਲ ਬਹੁਤ ਧੱਕਾ ਹੋ ਰਿਹਾ ਸੀ l ਇਕ ਸੱਚਾ ਸਿੱਖ ਸ਼ਹੀਦੀ ਦੇ ਗਿਆ ਸਿੱਖੀ ਸਿਧਾਂਤਾਂ ਤੇ ਪਹਿਰੇਦਾਰੀ ਕ੍ਰ ਰਿਹਾ ਸੀ. ਬਹੁਤ ਦੁੱਖ ਦੀ ਗੱਲ ਹੈ l

    • @AshaRani-ov6xp
      @AshaRani-ov6xp 4 місяці тому +4

      ਸ਼ਹੀਦ ਤੱਟੇ ਦਾ ਘਰ ਚ ਮੌਤ ਹੋਈ

    • @KabalSingh-uk3nq
      @KabalSingh-uk3nq 4 місяці тому

      WAHEGURU JI BAHUT MAARA HOEYA WAHEGURU JI 🙏🙏

    • @bebaak_rai
      @bebaak_rai 4 місяці тому +2

      😂😂🤣🤣😂😂

    • @bebaak_rai
      @bebaak_rai 4 місяці тому +4

      ਐਸਜੀਪੀਸੀ ਬਾਦਲਾ ਖਿਲਾਫ ਬਹੁਤ ਬੋਲਦਾ ਹੀ, ਮਿਲ ਗਿਆ ਇਨਾਮ 😅😅😅

    • @supinderkaurgill2371
      @supinderkaurgill2371 4 місяці тому +4

      ਵਾਹਿਗੁਰੂ ਜੀ ਇਹ ਕੀ ਭਾਣਾ ਵਰਤ ਗਿਆ

  • @gurbhejsingh6377
    @gurbhejsingh6377 4 місяці тому +145

    ਬਹੁਤ ਹੀ ਦੁੱਖ ਦੀ ਗੱਲ ਹੈ ਕਿ ਸਾਡਾ ਗੁਰ ਸਿੱਖ ਵੀਰ ਜੀ ਇਸ ਦੁਨੀਆਂ ਤੋਂ ਭਰ ਜੁਆਨੀ ਵਿਚ ਸਾਨੂੰ ਸਾਰਿਆਂ ਨੂੰ ਛਡ ਕੇ ਚਲਾ ਗਿਆ

  • @bhaijaimalsinghjiamritsarw2667
    @bhaijaimalsinghjiamritsarw2667 4 місяці тому +56

    ਸਿੱਖ ਕੌਮ ਨੂੰ ਬਹੁਤ ਲੋੜ ਸੀ ਇਸ ਸੱਚ ਦੀ ਆਵਾਜ਼ ਦੀ, ਬਹੁਤ ਦੁਖ ਭਰੀ ਖ਼ਬਰ ਹੈ

  • @shamdhiman8717
    @shamdhiman8717 4 місяці тому +43

    ਬਹੁਤ ਵੱਡੀ ਸਾਜਿਸ਼ ਤਹਿਤ ਇੱਕ ਹੋਰ ਹੀਰੇ ਦਾ। ਕਾਤਿਲ ਸੱਚਾ ਪਤਰਕਾਰ ਗਿਆ

  • @theredleo4936
    @theredleo4936 4 місяці тому +252

    👉🏻 ਕਤਲ (ਜ਼ਹਿਰ ਨਾਲ)
    👉🏻 Murder (With Poison)
    ਕਿਸਾਨ ਅੰਦੋਲਨ ਦੀ ਆੜ ਵਿੱਚ ਇੰਨਾਂ ਨੇ ਸੈਣੀ ਵੀਰ ਨੂੰ ਮਾਰਨਾ ਸਹੀ ਸਮਝਿਆ

    • @rajanpreetkaur121
      @rajanpreetkaur121 4 місяці тому +10

      Right 👍

    • @charnjitsingh1126
      @charnjitsingh1126 4 місяці тому +4

      ਬਿਲਕੁਲ ਸਹੀ ਗੱਲ ਆ

    • @GAY_ALLAH_PIMP
      @GAY_ALLAH_PIMP 4 місяці тому +3

      😅😅😅 bas kar bhrawa, tuhi lok har cheez vich conspiracy theory bhalde ho

    • @manjitgill2398
      @manjitgill2398 4 місяці тому +2

      😢😢😢😢

    • @jagdishkaur9755
      @jagdishkaur9755 4 місяці тому +2

      ਧੰਨਵਾਦ ਜੀ ਸਾਰੇ ਹਮਦਰਦ ਭੈਣਾਂ ਵੀਰਾਂ ਦਾ।

  • @SatnamSingh-zi8kj
    @SatnamSingh-zi8kj 4 місяці тому +160

    ਬਹੁਤ ਦੁੱਖ ਹੋਇਆ ਸੁਣਕੇ 😢😢

  • @BalkarSingh-ty2sj
    @BalkarSingh-ty2sj 4 місяці тому +41

    ਬੜੀ ਦੁੱਖ ਭਰੀ ਖਬਰ। ਸਿੱਖ ਕੌਮ ਨੂੰ ਉਹਨਾ ਨਾਲ ਹੋ ਰਾਹੀਂ ਧਾਦਲੀਆ ਅਤੇ ਬੇਨਿਯਮੀਆਂ ਦਾ ਚਾਨਣਾ ਪਾਉਦੇ ਰਹਿੰਦੇ ਸਨ। ਬਹੁਤ ਸੁੱਚੇ ਸਾਫ ਹਿਰਦੇ ਵਾਲੇ ਇਨਸਾਨ ਸਨ।

  • @khushbrar828
    @khushbrar828 4 місяці тому +66

    ਬਹੁਤ ਮਾੜੀ ਗੱਲ ਹੋਈ ਇਕ ਸੱਚੇ ਸੁੱਚੇ ਪੱਤਰਕਾਰ ਨੂੰ ਸਾਜ਼ਿਸ਼ ਦਾ ਸ਼ਿਕਾਰ ਬਣਾਇਆ ਗਿਆ ਹੈ।

  • @jagjeetchahal6890
    @jagjeetchahal6890 4 місяці тому +98

    ਬਹੁਤ ਬਹੁਤ ਦੁੱਖ ਭਰੀ ਖ਼ਬਰ ਹੈ ਸਿੱਖ ਕੌਮ ਨੂੰ ਅਜਿਹੀ ਨਿੱਧੜਕ ਅਵਾਜ ਦੀ ਬਹੁਤ ਲੋੜ ਸੀ ਇੱਕ ਨਾ ਪੂਰਾ ਹੋਣ ਵਾਲਾ ਘਟਾ ਪੈ ਗਿਆ ਹੈ ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਥਾਂ ਦੇਵੇ!

  • @charanjitsingh4388
    @charanjitsingh4388 4 місяці тому +84

    ਇੱਕ ਹੋਰ ਸੱਚ ਦੀ ਆਵਾਜ਼ ਬੰਦ ਹੋ ਗਈ । ਇਜ਼ ਲੱਗਦਾ ਜਿਵੇਂ ਚੰਗੇ ਬੰਦੇ ਦੀ ਉਮਰ ਘੱਟ ਹੁੰਦੀ ਹੈ । ਵਾਹਿਗੁਰੂ ਜੀ ਭਾਣਾ ਮੰਨਣ ਦਾ ਬਲ ਬਖ਼ਸ਼ੋ ਜੀ ।

  • @tejindersingh4588
    @tejindersingh4588 4 місяці тому +73

    ਇਕ ਸੱਚ ਵੀ ਆਵਾਜ ਹੀ ਚਲੀ ਗਈ ਸੁਣ ਕੇ ਬਹੁਤ ਦੁੱਖ ਹੋਇਆ...ਬਾਕੀ ਵਾਹਿਗੁਰੂ ਜੀ ਦਾ ਹੁਕਮ ਹੈ..ਬਹੁਤ ਵਧੀਆ ਇਨਸਾਨ ਸਨ...ਸੱਚੇ ਪਾਤਸ਼ਾਹ ਚਰਨਾਂ ਚ ਨਿਵਾਸ ਬਖਸ਼ਣ...

  • @HarbhajanSingh-od1bx
    @HarbhajanSingh-od1bx 4 місяці тому +100

    ਪ੍ਰੀਤ ਸਿੰਘ ਸੈਣੀ ਦੀ ਮੌਤ ਦੀ ਖਬਰ ਸੁਣ ਕੇ ਬਹੁਤ ਦੁੱਖ ਹੋਇਆ ਹੈ ।ਇਥੇ ਸੱਚ ਬੋਲਣ ਵਾਲੇ ਦੀ ਉਮਰ ਥੋਰੀ ਹੀ ਹੁੰਦੀ ਹੈ ਕਿਉਂਕਿ ਜਾਂ ਤਾਂ ਉਸਦਾ ਅਐਕਸੀਡੈਂਟ ਜਾਂ ਕੋਈ ਬਿਮਾਰੀ ਨਾਲ ਮੌਤ ਸੋਅ ਕਰ ਦਿੱਤੀ ਜਾਦੀ ਹੈ।ਬਹੁਤ ਵਧੀਆ ਇਨਸਾਨ ਸੀ ।ਅਚਾਨਕ ਮੌਤ ਨੇ ਦੁਚਿੱਤੀ ਵਿੱਚ ਪਾ ਦਿੱਤਾ ਹੈ।ਸਾਡੀ ਸੈਣੀ ਸਾਬ ਨੂੰ ਸਰਧਾਂਜਲੀ ਹੈ।❤❤❤

    • @KabalSingh-uk3nq
      @KabalSingh-uk3nq 4 місяці тому

      WAHEGURU JI 🙏🙏

    • @gurbaxsingh8096
      @gurbaxsingh8096 3 місяці тому +2

      Planning mudder h 22g da . panjab delete gaddera blon😢

    • @jogaseth12
      @jogaseth12 3 місяці тому +1

      ਬੁਹਤ ਮੰਦਭਾਗੀ ਘਟਨਾ ਹੋਇ ਹੈ

    • @Kuldeepsingh-wx9ps
      @Kuldeepsingh-wx9ps 3 місяці тому

      ​@@gurbaxsingh8096panjab delete gadeeea blon da ki matlab

    • @TarsemSingh-tc4fz
      @TarsemSingh-tc4fz 5 днів тому

      Bhut Mari Gul hoi Hai ji

  • @rajwindersingh-gf8xb
    @rajwindersingh-gf8xb 4 місяці тому +33

    ਬਹੁਤ ਹੀ ਦੁੱਖ ਭਰੀ ਖਬਰ ਹੈ ਜੀ❤ ਅੱਜ ਫਿਰ ਸੱਚ ਨੂੰ ਦੱਬਣ ਦੀ ਕੋਸ਼ਿਸ਼ ਹੋਈ ਹੈ ਪਰ ਜਲਦੀ ਹੀ ਪ੍ਰੀਤ ਸੈਣੀ ਜੀ ਦੁਆਰਾ ਪੈਦਾ ਹੋਵੇ ਗਾ❤

  • @bhupinder1966
    @bhupinder1966 4 місяці тому +68

    ਵਾਹਿਗੁਰੂ ਜੀ ਸੈਣੀ ਸਾਹਿਬ ਜੀ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ,

  • @amarjeetkaur2927
    @amarjeetkaur2927 4 місяці тому +39

    ਸੁਣ ਕੇ ਬਹੁਤ ਦੁੱਖ ਹੋਇਆ ਵਾਹਿਗੁਰੂ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣ ਸੰਗਤ ਨੂੰ ਪ੍ਰਵਾਰ ਨੂੰ ਭਾਣਾ ਮੰਨਣ ਲਈ ਬਲ ਬਖਸ਼ਣ 🎉🎉

  • @babaveer.uk.148
    @babaveer.uk.148 4 місяці тому +58

    ਗਹਿਰੀ ਨੀਂਦ ਸੌਂ ਗਈ ਸੱਚ ਦੀ ਆਵਾਜ਼.....😢

  • @_dalwindersingh3315
    @_dalwindersingh3315 4 місяці тому +22

    ਵਾਹਿਗੁਰੂ ਸਿੱਖ ਕੌਮ ਨੂੰ ਪ੍ਰੀਤ ਸਿੰਘ ਸੈਣੀ ਵੀਰ ਜੀ ਵਰਗੇ ਯੋਧੇ ਬਖ਼ਸ਼ ਦੇ ਰਹਿਣਾ ਪ੍ਰੀਤ ਸਿੰਘ ਸੈਣੀ ਵੀਰ ਅਮਰ ਰਹੇ

  • @kuljindersingh3000
    @kuljindersingh3000 4 місяці тому +16

    ਜੋ ਖਾਣਾ ਬਚਿਆ ਪਿਆਂ ਹੈ ਉਸਦੀ ਜਾਚ ਕਰਾਈ ਜਾਵੇ ਬਹੁਤ ਜ਼ਰੂਰੀ ਹੈ ਬਹੁਤ ਸਾਰੇ ਦੁਸ਼ਮਣ ਸਨ ਸੈਣੀ ਸਾਹਿਬ ਦੇ ਧੰਨਵਾਦ

  • @DiljitSingh-ez8tj
    @DiljitSingh-ez8tj 4 місяці тому +26

    ਬਹੁਤ ਹੀ ਮਾੜੀ ਖਬਰ ਏ ਸੁਣ ਕੇ ਬਹੁਤ ਦੁੱਖ ਲੱਗਾ । ਸੱਚਾ ਇਨਸਾਨ ਸੀ ਸੈਣੀ ਵੀਰ

  • @bhairaghbirsingh
    @bhairaghbirsingh 3 місяці тому +10

    ਨਿਧੜਕ, ਇਮਾਨਦਾਰ , ਅਤੇ ਹਰਮਨ ਪਿਆਰੇ ਸ: ਪ੍ਰੀਤ ਸਿੰਘ ਸੈਣੀ ਪੱਤਰਕਾਰ ਦੇ ਅਕਾਲ ਚਲਾਣੇ ਦੇ ਵਿਛੋੜੇ ਦਾ ਦਰਦ , ਇਮਾਨਦਾਰ ਅਤੇ ਪੰਥ ਦਰਦੀ ਲੋਕਾਂ ਲਈ ਅਸਹਿ ਹੈ।

  • @ajmersinghgill5362
    @ajmersinghgill5362 4 місяці тому +46

    ਵਾਹਿਗੁਰੂ ਜੀ ਮੇਹਰ ਕਰਨ। ਪੰਜਾਬ ਦੇ ਲੋਕਾਂ ਦੀ ਆਵਾਜ਼ ਸੀ ਸੈਣੀ ਸਾਹਬ।

  • @shivdevsingh8458
    @shivdevsingh8458 4 місяці тому +29

    ਬਹੁਤ ਹੀ ਜ਼ਿਆਦਾ ਦੁਖਦਾਇਕ ਘਟਨਾ ਹੈ। ਵੀਰ ਜੀ 🙏 ਸਦਾ ਸਾਡੇ ਦਿਲਾ ਵਿੱਚ ਵੱਸਦੇ ਰਹਿਣਗੇ ‌। ਪਰ ਹਮੇਸ਼ਾ ਸੱਚ ਬੋਲਣ ਵਾਲੇ ਹੀ ਕਿਉਂ ਮਰ ਜਾਂਦੇ ਨੇ ?❤

  • @satinderkaur7317
    @satinderkaur7317 4 місяці тому +35

    ਇਹ ਖ਼ਬਰ ਤਾਂ ਬਹੁਤ ਈ ਦੁਖਦਾਇਕ ਹੈ. ਬਹੁਤ ਹੀ ਘਾਟਾ ਪਿਆ ਕਦੀਂ ਨਾ ਪੂਰਾ ਹੋਣ ਵਾਲਾ. ਵਾਹਿਗੁਰੂ ਬੱਚੇ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ 🙏

  • @sukhwantsingh1999
    @sukhwantsingh1999 4 місяці тому +130

    ਹੋ ਸਕਦਾ ਰੋਟੀ ਵਿੱਚ ਜ਼ਹਿਰੀਲੀ ਚੀਜ਼ ਮਿਲਾਈ ਗਈ ਹੋਵੇ।

    • @rajanpreetkaur121
      @rajanpreetkaur121 4 місяці тому +2

      Right 👍

    • @user-kc5ze4mw3d
      @user-kc5ze4mw3d 4 місяці тому +3

      ਤੁਸੀਂ ਵੇਖੀ ਜਾਇਉਂ ਹੁਣ ਪੱਤਰਕਾਰਾਂ ਨੇ ਵੰਨ ਸੁਵੰਨੀਆਂ ਵੀਡੀਓ ਪਾ ਪਾ ਕੇ ਇਸ ਤਰ੍ਹਾਂ ਹੋਈ ਮੌਤ ਉਸ ਤਰ੍ਹਾਂ ਹੋਈ ਮੌਤ ਕੀ ਕੀ ਬੋਲੀ ਜਾਣ ਗੇ

    • @jaskaransandhu7940
      @jaskaransandhu7940 4 місяці тому

      Verysorry

    • @Vehlad490
      @Vehlad490 4 місяці тому +3

      ​@@user-kc5ze4mw3d maut tan shakki hai eh manno ya na manno. Eh kauda sach hai. Sach bolan waaley ik ik karkey maarey jaa rahey ney. Koi tan gall hai. Kundu hai vich zaroor. Chahey koi vi kaaran hovey.

    • @GurdevSingh-rn5ct
      @GurdevSingh-rn5ct 4 місяці тому +1

      Eh Tera hi kmm lagda Bina sohe samjhe Galla kri janaia hun tere varge kaehange sgpc ne ih kmm kita makhu v fasaoun valia Galla karda

  • @triloksingh4126
    @triloksingh4126 4 місяці тому +16

    ਵਾਹਿਗੁਰੂ ਜੀ, ਆਪਜੀ ਦਾ ਇਕ ਹੋਰ ਪੁੱਤਰ ਦੀ ਆਵਾਜ਼ ਜਾਲਿਮ ਨੇ ਬੰਦ ਕਰ ਦਿੱਤੀ,ਵਾਹਿਗੂਰੁ ਜੀ ਅੱਜ ਪੰਜਾਬ ਨੁ ਐਵੇਂ ਦੇ ਪੁੱਤਾਂ ਦੀ ਬੜੀ ਲੋੜ ਏ।

  • @avtarsinghchanne5720
    @avtarsinghchanne5720 4 місяці тому +22

    ਬਹੁਤ ਹੀ ਦੁੱਖ ਭਰੀ ਖਬਰ ਹੈ ਪ੍ਰਮਾਤਮਾ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਜੀ 🙏

  • @jaswinderbains8138
    @jaswinderbains8138 4 місяці тому +30

    ਬਹੁਤ ਦੁਖ ਹੋਇਆ ਸੁਣਕੇ ਸਚ ਦੀ ਆਵਾਜ਼ ਚਲੀ ਗਈ ਵਾਹਿਗੁਰੂ ਆਪਣੇ ਚ੍ਹਰਨਾ ਵਿਚ ਨਿਵਾਸ ਦੇਵੇ

  • @khushbrar828
    @khushbrar828 4 місяці тому +34

    ਗੋਲਕਾਂ ਖਾਣ ਵਾਲਿਆਂ ਦੇ ਪੜਦੇ ਜ਼ਾਹਰ ਕਰਦਾ ਸੀ ਪਰ ਜਰੂਰ ਕੋਈ ਸਾਜ਼ਿਸ਼ ਹੈ ਬਹੁਤ ਬਹੁਤ ਦੁਖ ਹੋਇਆ

  • @virsasingh6859
    @virsasingh6859 4 місяці тому +13

    ਬਹੁਤ ਹੀ ਦੁਖ ਦੀ ਗੱਲ ਹੈ ਨਿਧੱੜਕ ਇਨਸਾਨ ਚੱਲੇ ਗਿਆ 🙏🙏

  • @Kkk19649
    @Kkk19649 4 місяці тому +19

    ਜਿਹੜਾ ਵੀ ਪੰਜਾਬ ਦੇ ਹੱਕ ਦੀ ਗੱਲ, ਸਿੱਖਾਂ ਦੇ ਹੱਕ ਦੀ ਗੱਲ, ਔਰ ਸਿੱਖ ਦੋਖੀਆਂ ਖਿਲਾਫ ਗੱਲ ਕਰਦਾ। ਓਹ ਕਿਵੇਂ ਨਾਂ ਕਿਵੇਂ ਮਾਰਿਆ ਜਾਂਦਾ । ਇਹ ਕਤਲ ਹੈ। ਇਸ ਦੀ ਜਾਂਚ ਹੋਣੀ ਚਾਹੀਦੀ ਹੈ।

  • @TSBADESHA
    @TSBADESHA 4 місяці тому +14

    ਰਹੱਸਮਈ ਮੌਤ ਏ ਪੱਤਰਕਾਰ ਪੑੀਤ ਸਿੰਘ ਸੈਣੀ ਦੀ !!!!
    ਸ਼ਰੋਮਣੀ ਕਮੇਟੀ ਨੂੰ ਸਵਾਲ ਦਰ ਸਵਾਲ ਕਰ ਰਿਹਾ ਸੀ !!!!
    ਪ੍ਰਬੰਧਕਾਂ ਨੂੰ ਜਵਾਬ ਦੇਣੇ ਔਖੇ ਕਰ ਦਿੱਤੇ ਸੀ ਸੈਣੀ ਸਾਹਿਬ ਦੀਆਂ ਰਿਪੋਰਟਾਂ ਨੇ ,,

  • @bsbhatti7938
    @bsbhatti7938 4 місяці тому +19

    ਜਿਸ ਗੱਲ ਦਾ ਡਰ ਸੀ ਉਹ ਹੀ ਹੋ ਗਿਆ। ਕਿਉਕਿ ਸੈਣੀ ਸਾਹਬ ਜਿਨ੍ਹਾਂ ਦੇ ਵਿਰੁੱਧ ਬੋਲਦੇ ਸੀ, ਓਹ ਬਹੁਤ ਖਤਰਨਾਕ ਲੋਕ ਹਨ। ਪੰਜਾਬ ਸਰਕਾਰ ਨੂੰ ਇਸ ਦੀ ਚੰਗੀ ਤਰ੍ਹਾਂ ਜਾਂਚ ਕਰਵਾਉਣੀ ਚਾਹੀਦੀ ਹੈ 😢😢

    • @ashokklair2629
      @ashokklair2629 4 місяці тому +1

      ,ਜੀ! ਗੁਰੂ ਨਾਨਕ ਜੀ ਨੇ, ਬਾਬਰ ਦੇ ਆਹਮੋ-ਸਾਹਮਣੇ ਹੋਕੇ, ਬਾਬਰ ਨੂੰ ਜਾਬਰ ਕਿਹਾ ਸੀ!
      👉🏿ਪਰ ਗੁਰੂ ਨਾਨਕ ਜੀ ਨੇ, ਬਾਬਰ ਦੀ ਪਿੱਠ ਪਿਛੇ, ਬਾਬਰ ਨੂੰ ਜਾਬਰ ਨਹੀ ਕਿਹੈ।
      👉🏿ਸਗੋ‌ ਸਾਹਮਣੇ ਹੋਕੇ ਬੈਠ ਕੇ ਗੱਲਬਾਤ ਨਾਲ ਸਮਝਾਇਆ ਸੀ। ਤੇ‌ ਬਾਬਰ ਨੇ ਗਲਤੀਆ ਤੋ ਤੋਬਾ ਕੀਤੀ ਸੀ।
      ਫਿਰ ਗੁਰੂ ਨਾਨਕ ਜੀ ਨੇ ਬਾਬਰ ਨੂੰ ਸੱਤ ਪੀੜ੍ਹੀਆ ਤੱਕ ਦੀ ਬਾਦਸਾਹੀ ਦਾ ਵਰ ਦਿਤਾ ਸੀ, ਤੇ ਨਾਲ ਸ਼ਰਤ ਸੀ, ਕਿ ਇਨਸਾਫ ਦਾ ਰਾਜ ਕਰਨੲ ਪਵੇਗਾ।
      ਅਗਰ ਇਨਸਾਫ ਦਾ ਰਾਜ ਨਾ ਕੀਤਾ, ਤਾ ਬਾਦਸਾਹੀ ਖਤਮ।
      ਫਿਰ ਔਰੰਗੇ & ਸੱਤਵੇ ਬਹਾਦਰਸਾਹ ਨੇ ਛੋਟੇ ਸਾਹਿਬਜਾਦਿਆ ਦੀ ਸਹੀਦੀ ਦਾ ਇਨਸਾਫ ਨਾ ਦਿਵਾਇਆ।
      ਤੇ ਬਾਬਰ ਦੀਆ ਸੱਤ ਬਾਦਸਾਹੀਆ ਦੇ ਰਾਜ ਦੀ ਜੜ੍ਹ ਪੁੱਣ ਲਈ, ਗੁਰੂ ਘਰ ਦੇ, ਸੱਤ ਸੀਸ ਲੱਗੇ ਸਨ।

  • @jagpalchatha7557
    @jagpalchatha7557 4 місяці тому +14

    ਬਹੁਤ ਹੀ ਦੁਖਦਾਈ ਖ਼ਬਰ ਹੈ ਜੀ ਸੱਚ ਬੋਲਣ ਵਾਲੀ ਆਵਾਜ਼ ਕਿਉਂ ਖਾਮੋਸ਼ ਹੋ ਜਾਂਦੀ ਹੈ🙏

  • @gurbaxsinghbedi2696
    @gurbaxsinghbedi2696 4 місяці тому +9

    ਮੱਖੂ ਸਾਹਿਬ ਦਾ ਤੁਹਾਡਾ ਧੰਨਵਾਦ ਕਿ ਤੁਸੀ ਸੈਣੀ ਸਾਹਿਬ ਦੇ ਅਕਾਲ ਚਲਾਣੇ ਬਾਰੇ ਸੰਗਤ ਨੂ ਦਸਿਆ। ਸ਼ਾਇਦ ਵਾਹਿਗੁਰੂ ਨੇ ਇਤਨੀ ਹੀ ਡਿਊਟੀ ਦਿਤੀ ਸੀ ਸੈਣੀ ਸਾਹਿਬ ਨੂ ਕਿ ਉਹ ਗੁਰੂ ਘਰਾਂ ਵਿੱਚ ਹੋ ਰਹੇ ਪਾਪ ਨੂ ਉਜਾਗਰ ਕਰ ਜਾਣਾ। ਹੁਣ ਸੰਗਤ ਦਾ ਕੰਮ ਹੈ ਕਿ ਉਹ ਆਪ ਗੁਰੂ ਘਰਾਂ ਪ੍ਰਤੀ ਆਪਣੀ ਜਿੰਮੇਵਾਰੀ ਨਿਭਾਉਣ।

  • @Balwindersingh-fr3yf
    @Balwindersingh-fr3yf 4 місяці тому +8

    ਬਹੁਤ ਦੁਖ ਹੋਇਆ ਸੱਚ ਦੀ ਅਵਾਜ ਚੁਕਣ ਵਾਲਾ ਇਕ ਇਨਸਾਨ ਸਾਥੋ ਸਦਾ ਲਈ ਵਿਛੜ ਗਿਆ

  • @baljeetsingh84
    @baljeetsingh84 4 місяці тому +16

    ਬਹੁਤ ਦੁੱਖ ਲੱਗਾ ਵਾਹਿਗੁਰੂ ਜੀ, ਅਚਾਨਕ ਹੀ ਇਸ ਤਰਾ ਚੱਲੇ ਜਾਣਾ ਵਾਹਿਗੁਰੂ ਜੀ ਆਤਮਾ ਨੂੰ ਸ਼ਾਂਤੀ ਬਕਸ਼ਣ । ਇਕ ਨਿਹਧੜਕ ਬੁਲਾਰੇ ਸਨ ਹਰ ਇੱਕ ਮੁੱਦੇ ਨੂੰ ਬਹੁਤ ਸਹਿਜਤਾ ਨਾਲ ਲੈਂਦੇ ਸਨ। ਇਸ ਦਾ ਬਹੁਤ ਦਰਦ ਲੱਗਾ । 🙏🏻

  • @Pardeepsingh-yh9kv
    @Pardeepsingh-yh9kv 4 місяці тому +7

    ਬਹੁਤ ਹੀ ਦੁਖਦਾਈ ਖ਼ਬਰ ਏ ਬਹੁਤ ਹੀ ਝਟਕਾ ਲੱਗਾ ਵਾਹਿਗੁਰੂ ਜੀ ਚਰਨਾਂ ਵਿੱਚ ਨਿਵਾਸ ਬਖਸ਼ੇ

  • @bsingh7247
    @bsingh7247 4 місяці тому +8

    ਬਾਈ ਜੀ ਇਹ ਵੀਰ ਦਾ ਕਤਲ ਹੋਇਆ ਹੈ ਖਾਣੇ ਵਿੱਚ ਜ਼ਹਿਰ ਪਾਈ ਹੋਵੇਗੀ ਬਹੁਤ ਦੁੱਖ ਹੋਇਆ ਸਾਡਾ ਹੀਰਾ ਖੋ ਲਿਆ ਇਸ ਦੀ ਜਾਂਚ ਹੋਣੀ ਚਾਹਿਦੀ

  • @Jaggi-ln6xd
    @Jaggi-ln6xd 4 місяці тому +7

    ਵਾਹਿਗੁਰੂ ਜੀ ਬਹੁਤ ਦੁੱਖ ਹੋਇਆ ਸੈਣੀ ਸਾਹਿਬ ਦੇ ਜਾਣ ਦਾ

  • @BaljitSingh-bj4vm
    @BaljitSingh-bj4vm 4 місяці тому +8

    ਬਹੁਤ ਹੀ ਗਲਤ ਹੋ ਗਿਆ ਹੈ ਸਾਜ਼ਿਸ਼ ਤਹਿਤ ਹੋਇਆ ਹੈ ਬਾਦਲ ਕਮੇਟੀ

  • @ARTMASTER1313
    @ARTMASTER1313 4 місяці тому +32

    ਇਹ ਤਾਂ ਹੋਣਾ ਹੀ ਸੀ, ਕਿਉਂਕਿ ਮੱਥਾ ਵੱਡੀ ਧਿਰ ਨਾਲ ਲਾ ਰੱਖਿਆ ਸੀ, ਜਿਨਾ ਨੂੰ ਨੰਗੇ ਕਰ ਰਹੇ ਸੀ ਭਾਈ ਸਾਹਿਬ ਓਹਨਾ ਨੂੰ ਇਸ ਕੰਮ ਚ ਮੁਹਾਰਤ ਹਾਸਿਲ ਹੈ

  • @balwindersingh6606
    @balwindersingh6606 4 місяці тому +6

    ਮਖੂ ਜੀ,ਇਹ ਸਿੱਖ ਧਰਮ ਦੇ ਹਮਾਇਤੀਆਂ ਵਾਸਤੇ ਪੱਤਰਕਾਰ ਪ੍ਰੀਤ ਸੈਣੀ ਜੀ ਦੀ ਅਣਕਿਆਸੀ ਮੌਤ ਅੱਤ ਦੁਖਦਾਈ ਤੇ ਬਹੁਤ ਹੀ ਘਾਟੇ ਭਰੀ ਹੈ।

  • @GurpreetSingh-nw9bp
    @GurpreetSingh-nw9bp 4 місяці тому +11

    ਬਹੁਤ ਦੁਖਦਾਈ ਖਬਰ ਹੈ ਜੀ,ਨਾ ਸਹਿਣ ਵਾਲਾ ਘਾਟਾ ਪੰਥ ਨੂੰ ਪੈ ਗਿਆ,
    ਸੱਚ ਦੀ ਅਵਾਜ਼ ਨੂੰ ਖਤਮ ਕਰਨ ਦੀਆਂ ਹਰ ਪ੍ਰਕਾਰ ਕੋਸ਼ਿਸ਼ਾਂ ਹੁੰਦੀਆਂ ਰਹਿੰਦੀਆਂ ਹਨ,ਤੇ ਹੁੰਦੀਆਂ ਰਹਿਣਗੀਆਂ ਭਾਵੇਂ ਸੱਚ ਦੇ ਰਾਹ ਤੇ ਕੋਈ ਵੀ ਚੱਲੇ ਜਿਹੜਾ ਵੀ ਪੰਥ ਦੀ ਗੱਲ ਕਰੂ ਉਹ ਇਸ ਤਰ੍ਹਾਂ ਹੀ ਬੇ ਮੌਤ ਇਨ੍ਹਾਂ ਜਾਲਮਾ ਵੱਲੋਂ ਮਾਰ ਦਿੱਤਾ ਜਾਂਦਾ ਹੈ ਜੀ

  • @raniya-wl2gy
    @raniya-wl2gy 4 місяці тому +7

    ਵਹਿਗੁਰੂ ਜੀ ਆਪਣੇ ਚੋ ਨਿਵਾਸ ਬਖਸ਼ੇ ਜੀ ਬੁਹਤ ਮਾੜਾ ਹੋਇਆ ਬੁਹਤ ਵਧੀਆ ਇਨਸਾਨ ਸੀ ਪ੍ਰੀਤ ਸੈਣੀ ਜੀ

  • @user-cr4rn7gy1j
    @user-cr4rn7gy1j 4 місяці тому +9

    ਬਹੁਤ ਜ਼ਿਆਦਾ ਦੁੱਖ ਹੋਇਆ ਇਹ ਖਬਰ ਸੁਣ ਕੇ

  • @sanghamusicpoint
    @sanghamusicpoint 4 місяці тому +8

    ਬਹੁਤ ਦੁੱਖ ਦੀ ਖ਼ਬਰ। ਵਾਹਿਗੁਰੂ ਜੀ

  • @KulwinderSingh-it9zv
    @KulwinderSingh-it9zv 4 місяці тому +4

    ਬਹੁਤ ਬਹੁਤ ਜ਼ਿਆਦਾ ਮਾੜੀ ਅਤੇ ਦੁਖਦਾਇਕ ਘਟਨਾ, ਪਰਮਾਤਮਾ ਨੇ ਇੱਕ ਹੀਰਾ ਹੋਰ ਖੋਹ ਲਿਆ, ਸੈਣੀ ਸਾਹਿਬ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੇ ਗਏ, ਸੂਝਵਾਨ ਅਤੇ ਨਿਧੜਕ ਪਤਰਕਾਰ ਪ੍ਰੀਤ ਸਿੰਘ ਸੈਣੀ, ਵਾਹਿਗੁਰੂ ਜੀ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ, ਵਿਸ਼ਵਾਸ ਹੀ ਨਹੀਂ ਹੋ ਰਿਹਾ,, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gursharansingh4236
    @gursharansingh4236 4 місяці тому +10

    ਐਸੇ ਸੂਰਮੇ ਘੱਟ ਹੀ ਪੈਦਾ ਹੁੰਦੇ ਹਨ। ਵਾਹਿਗੁਰੂ ਜੀ ਇੰਨਾਂ ਦੇ ਪ੍ਵੀਵਾਰ ਤੇ ਮਿਹਰ ਭਰਿਆ ਹੱਥ ਰੱਖਣਾ।

  • @TheVpsingh13
    @TheVpsingh13 4 місяці тому +8

    ਬਹਤ ਹੀ ਅਫਸੋਸਨਾਕ ਹੈ ਜੀ। ਵਾਹਿਗੁਰੂ ਪਵਿੱਤਰ ਆਤਮਾ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖ਼ਸ਼ਣ ਜੀ

  • @JoginderSingh-wu8eq
    @JoginderSingh-wu8eq 4 місяці тому +19

    ਬਹੁਤ ਹੀ ਦੁੱਖ ਹੋਇਆ ਹੈ ਜੀ ਪ੍ਰੀਤ ਸਿੰਘ ਸੈਣੀ ਦੀ ਮੌਤ ਦਾ ਸਮਾਚਾਰ ਸੁਣ ਕੇ। ਇੱਕ ਬਹੁਤ ਹੀ ਵੱਡੀ ਸੱਚ ਦੀ ਆਵਾਜ਼ ਨੂੰ ਹਮੇਸ਼ਾ ਲਈ ਖਤਮ ਕਰ ਦਿੱਤਾ ਗਿਆ ਹੈ ਜੀ।

    • @surinder474
      @surinder474 4 місяці тому

      Hun kee ho gyia, sikh kom hee dosi hai, sikh jathebandia, SGPC, sikh leader, gurudwaras, sabh Han Saini dey katal de jimebaar. Bjp, RAw, kise da hath nahi. Saini ne sikh corruption, SGPC , 100 rupees dee deg, Karah de ke , 1000 rupees len wale gurudwara khilaff bolyia see saini, hor vee bahout kuz aa sikh dharam vich. Eh Asli Saheed aa sikh kom da, na ke Deep sidhu, jo begani aorat naal car ch see marn vele, oh vee Valentines day wale din, jis dee photo laa diti daari Wali.

  • @gamdoorsingh1397
    @gamdoorsingh1397 4 місяці тому +3

    ਬਹੁਤ ਹੀ ਦੁਖਦਾਈ ਖ਼ਬਰ ਪਰਮਾਤਮਾ ਵਿਛੜੀ ਰੂਹ ਨੂੰ ਅਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ

  • @ManjeetKaur-cz3jd
    @ManjeetKaur-cz3jd 4 місяці тому +44

    ਅਸੀਂ ਮੁਖਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਇਸ ਕਤਲੱ ਦੀ ਤਹਿ ਤਕ ਜਾਏਆ ਜਾਵੇ

    • @DoabeAale30
      @DoabeAale30 4 місяці тому

      Krvaa hi mukh Mantri reha bhain..🙏

    • @navidhaliwal2312
      @navidhaliwal2312 3 місяці тому +2

      J̤i̤n̤a̤ n̤e̤ m̤a̤r̤e̤y̤a̤ o̤h̤n̤a̤ n̤ṳ a̤p̤e̤e̤l̤ S̤a̤b̤ R̤a̤l̤e̤ K̤a̤b̤o̤o̤t̤e̤r̤ a̤a̤ G̤o̤l̤e̤ t̤e̤h̤ C̤h̤e̤e̤n̤e̤ P̤e̤r̤ s̤a̤d̤e̤ l̤o̤k̤a̤ n̤ṳ a̤h̤ S̤a̤m̤j̤ k̤y̤o̤ n̤i̤ a̤a̤ r̤e̤h̤a̤

    • @Kiranjeetkaur59843
      @Kiranjeetkaur59843 3 місяці тому +2

      ਜੇ ਮੁੱਖ ਮੰਤਰੀ ਨੇ ਹੀ ਕੀਤਾ ਹੋਵੇ.??? 😡😡

    • @jagjitsahota1711
      @jagjitsahota1711 Місяць тому +1

      Krwaya hi leaders ne aa

  • @lallytiwana8341
    @lallytiwana8341 4 місяці тому +6

    ਬਹੁਤ ਦੁੱਖ ਹੋਇਆ ਸੈਣੀ ਸਾਬ ਦੀ ਮੌਤ ਦਾ, ਮੈਡੀਕਲ ਜਾਂਚ ਹੋਣੀ ਚਾਹੀਦੀ, ਸ਼ੱਕ ਕਰਨਾ ਬਣਦਾ ਜੀ, ਸੈਣੀ ਸਾਬ ਸਿੱਖ ਕੌਮ ਲਈ ਬਹੁਤ ਵਧੀਆ ਕੱਮ ਕਰ ਰਹੇ ਸੀ,ਦਿਲੋ ਦੁੱਖ ਹੋਇਆ ਜੀ, ਪਰਮਾਤਮਾ ਚਰਨਾਂ ਵਿਚ ਨਿਵਾਸ ਬਕਸਨ

  • @BootaLalllyan-no6bu
    @BootaLalllyan-no6bu 4 місяці тому +14

    ਬਹੁਤ ਹੀ ਮਾੜੀ ਖ਼ਬਰ ਹੈ ਜੀ 🙏🙏😪

  • @gursharansingh4236
    @gursharansingh4236 4 місяці тому +9

    ਵਾਹਿਗੁਰੂ ਜੀ ਪ੍ਰੀਤ ਸਿੰਘ ਸੈਣੀ ਨੂੰ ਆਪਣੇ ਚਰਨਾ ਚ ਨਿਵਾਸ ਬਖ਼ਸ਼ਣਾ।

  • @user-mq7gj8tb2y
    @user-mq7gj8tb2y 4 місяці тому +7

    ਸਾਰੀ ਸਿੱਖ ਸੰਗਤ ਨੂੰ ਹੱਥ ਜੋੜਕੇ ਬੇਨਤੀ ਹੈ ਕਿ ਇਸ ਦੁੱਖ ਦੇ ਸਮੇਂ ਵਿੱਚ ਸੈਣੀ ਸਾਹਿਬ ਦੇ ਪਰਿਵਾਰ ਨਾਲ ਹਰ ਤਰਾਂ ਨਾਲ ਖੜਿਆ ਜਾਵੇ ਤੇ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਹਰ ਸੰਭਵ ਯਤਨ ਕੀਤੇ ਜਾਣ ਤੇ ਸ਼ਹੀਦ ਯੋਧੇ ਨੂੰ ਇਨਸਾਫ਼ ਦਿਵਾਇਆ ਜਾਵੇ। ਦੁੱਖ ਤਾਂ ਬਹੁਤ ਜ਼ਿਆਦਾ ਹੈ ਜੋ ਬਿਆਨ ਨਹੀਂ ਕੀਤਾ ਜਾ ਸਕਦਾ। ਮੈ ਵਡਾਲਾ ਸਾਹਿਬ ਨੂੰ ਬੇਨਤੀ ਹੈ ਕਿ ਇਨਸਾਫ਼ ਲੈਣ ਲਈ ਖਾਕਾ ਉਲੀਕਿਆ ਜਾਵੇ

  • @butasingh6411
    @butasingh6411 4 місяці тому +9

    ਪ੍ਰੀਤ ਸਿੰਘ ਸੈਣੀ ਦੀ ਮੌਤ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ ਹੈ । ਇਹ ਪੱਤਰਕਾਰ ਸੱਚ ਲੱਭ ਲੱਭ ਕੇ ਲੋਕਾਂ ਸਾਹਮਣੇ ਪੇਸ਼ ਕਰਦਾ ਸੀ । ਹੋ ਸਕਦਾ ਹੈ ਕਿ ਇਸ ਦੇ ਦੋਖੀਆਂ ਨੇ ਹੀ ਇਹ ਕਾਰਾ ਕਰਵਾਇਆ ਹੋਵੇ ।

  • @Dhudiketoncanada
    @Dhudiketoncanada 4 місяці тому +10

    ਸੱਚ ਬੋਲਣਾ ਹੀ ਮੋਤ ਦਾ ਕਾਰਨ ਬਣਿਆਂ …So sad ….R.I.P preet saini ji

  • @SURJITSINGH-jm3dp
    @SURJITSINGH-jm3dp 4 місяці тому +13

    ਪ੍ਰੀਤ ਸਿੰਘ ਸੈਣੀ ਜੀ ਦੀ ਮੌਤ ਬਾਰੇ ਸੁਣਕੇ ਸੱਚ ਮੁੱਚ ਹੀ ਦੁੱਖ ਹੋਇਆ ਜੀ। ਇੱਕ ਸੱਚ ਦੀ ਕਿਆਰੀ ਸੁੱਕ ਗੲਈ

  • @user-eg7sb3zw4f
    @user-eg7sb3zw4f 4 місяці тому +2

    ਬਹੁਤ ਹੀ ਦੁਖਦਾਈ ਖ਼ਬਰ। ਬਹੁਤ ਹੀ ਮਾੜਾ ਭਾਣਾ ਵਰਤਿਆ ਅਕਾਲ ਪੁਰਖ ਸਾਰੇ ਪਰਵਾਰ ਅਤੇ ਕੌਮ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ।

  • @SukhwinderSingh-rx6bn
    @SukhwinderSingh-rx6bn 4 місяці тому +10

    ਅੱਜ ਸੋ੍ਮਣੀ ਕਮੇਟੀ ਵਾਲੇ ਤਾਂ ਬਹੁਤ ਖੁਸ਼ ਹੁੰਦੇ ਹੋਣਗੇ ਜੋ ਗੰਦੀ ਸੋਚ ਦੇ ਮਾਲਕ ਹਨ

  • @balvirsingh5810
    @balvirsingh5810 4 місяці тому +11

    ਸ਼੍ਰੋਮਣੀ ਕਮੇਟੀ ਖਿਲਾਫ ਬੋਲਣਾ ਪਿਆ ਮਹਿੰਗਾ ਜ਼ਹਿਰ ਨਾਲ ਕਰਵਾਈ ਗਈ ਮੌਤ

  • @user-fh7ln5op5n
    @user-fh7ln5op5n 4 місяці тому +14

    ਸੈਣੀ ਸਾਬ ਦੇ ਕਾਤਲ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੀ ਹੋਣਾ ਪਰ ਕੋਈ ਕਾਰਵਾਈ ਨਹੀਂ ਹੋਣੀਂ 😢

  • @gurbani_kirtan62
    @gurbani_kirtan62 4 місяці тому +11

    ਪੰਥ ਨੂੰ ਬਹੁਤ ਵਡਾ ਘਾਟਾ ਸ਼੍ਰੋਮਣੀ ਕਮੇਟੀ ਵਾਲਿਆਂ ਕਾਲਜਾਂ ਸੜ ਗਿਆ ਵਾਵਾ ਓਇ ਸ਼ੇਰਾਂ ਜਾਵਾਂ ਸਿਖਰ ਤੇ ਟੁਟਿਆ ।। ਐਸੀ ਮਰਨੀ ਜਦੋਂ ਮਰੇ ਬਹੁਰਿ ਮਰਨਾ ਹੋਇ ।। ਵਾਹਿਗੁਰੂ ਜੀ ਵਾਹਿਗੁਰੂ

  • @ParveenKumar-ck3ev
    @ParveenKumar-ck3ev 4 місяці тому +9

    ਬੁਹਤ ਹੀ ਦੁੱਖ ਵਾਲੀ ਕੱਟਣਾ ਹੈ ਏਕ ਹੀਰਾ ਪੰਜਾਬ ਚੋ ਚਲਾ ਗਿਆ ਵਾਹਿਗੁਰੂ ਵਾਹਿਗੁਰੂ

  • @amandeepkaur6611
    @amandeepkaur6611 4 місяці тому +8

    ਬਹੁਤ ਹੈਰਾਨੀਜਨਕ ਮੌਤ ਹੈ 🥺 ਸੁਣ ਕੇ ਬਹੁਤ ਹੈਰਾਨੀ ਤੇ ਦੁੱਖ ਹੋਇਆ 😔😢 ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ 🙏

  • @user-fl6ep9ve1c
    @user-fl6ep9ve1c 4 місяці тому +4

    😥 ਦਿਲ ਤੋ ਸ਼ਰਧਾਂਜਲੀ ਦੇਂਦੇ ਹਾਂ ਜੀ

  • @gurpalsinghsidhu8826
    @gurpalsinghsidhu8826 4 місяці тому +1

    ਬਹੁਤ ਹੀ ਦੁੱਖ ਭਰੀ ਖਬਰ ਹੈ

  • @beantsingh9001
    @beantsingh9001 4 місяці тому +7

    ਬੁਹਤ ਹੀ ਬੁਰੀ ਖ਼ਬਰ ਹੈ ਇਹ ਸੱਚ ਨਹੀ ਆ ਰਿਹਾ ਇਹ ਤਾਂ ਕਤਲ ਹੈ

  • @tajwrsingh5990
    @tajwrsingh5990 4 місяці тому +7

    ਨਾ ਪੂਰਾ ਹੋਣ ਵਾਲਾ ਘਾਟਾ ਪਿਆ
    ਇਕ ਸੱਚ ਦੀ ਆਵਾਜ ਫੇਰ ਗਈ
    Very sad news 😔

  • @amazingfact8914
    @amazingfact8914 4 місяці тому +3

    ਬਹੁਤ ਦੁੱਖ ਹੋਇਆ ਜੀ ਵਾਹਿਗੁਰੂ ਜੀ

  • @jainderrandhawa2209
    @jainderrandhawa2209 4 місяці тому +9

    ਪੁਲੀਸ ਤੇ ਡਾਕਟਰਾਂ ਨੂੰ ਕਰੋੜਾ ਰੁਪੀਆ ਚੰੜਾ ਦਿੱਤਾ ਜਾਏਗਾ ਪੋਸਟਮਾਰਟਮ ਵਿੱਚ ਕੁਝ ਨੱਹੀ ਆਏਗਾ ਇਨਾ ਸੱਚ ਬੋਲਣ ਵਾਲੀਆਂ ਨੂੰ ਅਚਾਨਕ ਮੋਤ ਹੀ ਮਿਲਦੀ ਹੈ

  • @MandeepSingh-bq2ez
    @MandeepSingh-bq2ez 4 місяці тому +7

    ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਹੈ ਜੀ।

  • @GurjantSingh-ew1qv
    @GurjantSingh-ew1qv 4 місяці тому +16

    ਇਕ ਸੱਚ ਦੀ ਆਵਾਜ਼ ਹਮੇਸ਼ਾ ਲਈ ਅਲਵਿਦਾ ਕਹਿ ਗਏ

  • @NirmalSingh-jk6md
    @NirmalSingh-jk6md 3 місяці тому

    ਬਹੂਤ ਹੀ ਦੁਖਦਾਈ ਖ਼ਬਰ ਹੈ ਪ੍ਰੀਤ ਸਿੰਘ ਸੈਣੀ ਇਕ ਬਹੁਤ ਹੀ ਨਿਧੜਕ ਪੱਤਰਕਾਰ ਸਨ !

  • @ranbirsinghjogich197
    @ranbirsinghjogich197 4 місяці тому +10

    ਜਿਹੜਾ ਖਾਣਾ ਪਾਂਧਾ ਉਹ ਭੀ ਚੈੱਕ ਹੋ ਤਾਂ ਚਾਹੀਦਾ ਹੈ। ਬਹੁਤ ਦੁਖ ਹੋਇਆ ਇਹ ਜਾਣਕੇ ਇਕ ਹੀਰਾ ਪੰਜਾਬ ਦਾ ਹੋਰ ਸਾਥੋਂ ਖੁਸ਼ ਗਿਆ।

  • @BalvinderSingh-nu5ud
    @BalvinderSingh-nu5ud 4 місяці тому +8

    ਕੌਮ ਦੇ ਇਕ ਮਰਦ ਹੀਰੇ ਦੀ ਅਚਾਨਕ ਮੌਤ ਦਾ ਬਹੁਤ ਦੁਖ ਹੋਇਆ। ਵਾਹਿਗੁਰੂ ਇਹੋ ਜੇਹੇ ਹੀਰੇ ਕੌਮ ਦੀ ਝੋਲੀ ਵਿਚ ਪਾਉਣ ਦੀ ਕਿਰਪਾਲਤਾ ਕਰਨ।

  • @RajinderSingh-qh1jd
    @RajinderSingh-qh1jd 4 місяці тому +9

    ਨਿਧੜਕ ਪੱਤਰਕਾਰ ਪ੍ਰੀਤ ਸੈਣੀ ਸਾਹਿਬ ਜੀ ਦਾ ਕਤਲ ਹੋਇਆ , SGPC ਨੂੰ ਸੁੱਖ ਦਾ ਸਾਹ ਆਇਆ ॥

  • @sonujamba143
    @sonujamba143 3 місяці тому

    ਬਹੁਤ ਹੀ ਦੁੱਖ ਹੋਇਆ ਜੀ ਵੀਰ ਪ੍ਰੀਤ ਸਿੰਘ ਸੈਣੀ ਜੀ ਦੇ ਅਕਾਲ ਚਲਾਣੇ ਦੀ ਖ਼ਬਰ ਸੁਣ ਕੇ 😭😭😭😭🙏🙏💔💔

  • @vickysinghvicky2618
    @vickysinghvicky2618 3 місяці тому +1

    ਬਹੁਤ ਸੱਚ ਬੋਲਦੇ ਸੀ ਵੀਰ ਜੋ ਕਿ ਕਰੱਪਟ ਲੋਕਾਂ ਨੂੰ ਮਨਜ਼ੂਰ ਨਹੀਂ ਹੁੰਦਾ

  • @KuldeepKaur-fq8ss
    @KuldeepKaur-fq8ss 3 місяці тому

    ਧਰਮ ਲਈ ਸੱਚ ਬੋਲਣਾ ਸੱਭ ਤੋਂ ਵੱਡੀ ਸੇਵਾ

  • @lssidhu1062
    @lssidhu1062 4 місяці тому +1

    ਵਹਿਗੁਰੂ ਜੀ

  • @HarmeetSingh-hk3fk
    @HarmeetSingh-hk3fk 4 місяці тому +1

    Waheguru ji bahut maada hoya 🙏🙏🙏🙏

  • @paramjeetkaur4230
    @paramjeetkaur4230 4 місяці тому +1

    ਪ੍ਰੀਤ ਸਿੰਘ ਸੈਨੀ ਬੇਟਾ ਜੀ ਬਹੁਤ ਹੀਸਾਫ ਸੁਥਰੇ ਤੇ‌ ਹਮੈਜਾ ਸਚ ਬੋਲਨ ਵਾਲੇ ਅਜ ਸਾਡੇ‌ਤੋਂ ਬਹੁਤ ਦੂਰ ਚਲੇ ਗਏ ਇਕ ਸਚਾਈ ਦੀ ਆਵਾਜ਼ ਬੰਦ ਹੋ ਗਈ ਮੈਂ ਬਹੁਤ ਹੀ ਬੇਸਬਰੀ ਨਾਲ ਬੇਟੇ ਦੀ ਵੀਡੀਓ ਦਾਇੰਤਜਾਰ ਕਰਦੀ ਸੀ ਬੜੇ ਹੀ ਪਰੇਮ ਪਿਆਰ ਨਾਲ ਉਨਾਂ ‌ਦੀ ਵੀਡੀਓ ਸੁਣਦੇ ਹਰ ਰੋਜ ਵਾਹਿਗੁਰੂ ਜੀ ਅਗੇ ਬੇਟੇ ਚੜਦੀਕਲਾ ‌ਦੁ ਅਰਦਾਸ ਕਰਦੇ ਵਾਹਿਗੁਰੂ ਜੀ ਨੂੰ ਕੂੱਝ ਹੋਰ ਹੀ ਮਨਜ਼ੂਰ ਸੀ ਅਜ ਜਦੋਂ ਨਿੱਤਨੇਮ ਤੋਂ ਬਾਅਦ ਅਰਦਾਸ ਕੀਤੀ ਤਾਂ ਅੱਖਾ ਵਿਚੋਂ ਹੰਝੂ ਵਹਿ ਤੁਰੇ ਕਿ ਵਾਹਿਗੁਰੂ ਜੀ ਕਮਲਪ੍ਰੀਤ ਸਿੰਘ ਸੈਨੀ ਬੇਟਾ ਜੀ ਨੂੰ ਆਪਣੇ ਚਰਨ ਕਮਲਾਂ ਵਿਚ ਨਿਵਾਸ ਬਕਸ਼ਣ ਜੀ

  • @jagtar9311
    @jagtar9311 3 місяці тому +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @user-et4lr5ch2z
    @user-et4lr5ch2z 4 місяці тому +1

    ਸਮਝ ਤੋਂ ਬਾਹਰ ਆ ਗੱਲ ਪਿਹਲਾ ਵਦੇਸ਼ਾਂ ਹੁਣ ਦੇ ਦੇਸ ਚ

  • @John-hv5xj
    @John-hv5xj 4 місяці тому +4

    Sikh community of the world must take action on this incident if they want this community service VERY BIG ACTION, HAS TAKEN PLACE IN PUNJAB

  • @amarjitkaur3694
    @amarjitkaur3694 4 місяці тому +1

    ਬੇਹਦ ਦਖਦ ਖਬਰ ਮਿਲੀ ਹੈ ਜੀਸਵੇਰੇ