ਪ੍ਰੀਤ ਸੈਣੀ ਕਾਂਡ ਦਾ ਪਰਦਾਫਾਸ਼, ਸਭ ਤੋਂ ਵੱਡਾ ਖੁਲਾਸਾ ਭਾਈ ਵਡਾਲਾ ਦਾ ਦਾਅਵਾ-ਸੈਣੀ ਕਾਂਡ ਪਿੱਛੇ "ਇੰਨ੍ਹਾਂ" ਦਾ ਹੱਥ?

Поділитися
Вставка
  • Опубліковано 11 гру 2024

КОМЕНТАРІ • 159

  • @himmatsingh9126
    @himmatsingh9126 8 місяців тому +46

    ਵੀਰ ਜੀ ਸੈਣੀ ਦਾ ਬਹੁਤ ਵੱਡਾ ਘਾਟਾ ਪਿਆ ਬਹੁਤ ਵਧੀਆ ਵਿਚਾਰ ਸੀ ਵੀਰ ਜੀ ਦਾ ਘਾਟਾ ਕਦੀ ਵੀ ਪੂਰਾ ਨਹੀਂ ਹੋਵੇਗਾ ਉਹ ਕੌਮ ਦਾ ਜੋਧਾ ਸੀ

  • @tirathkaur847
    @tirathkaur847 8 місяців тому +65

    ਸੈਣੀ ਯੋਧੇ ਵੀਰ ਨੂੰ ਪ੍ਰਣਾਮ🙏🙏

  • @JagjitSingh-lf2og
    @JagjitSingh-lf2og 8 місяців тому +66

    ਸੈਣੀ ਵੀਰ ਨੂੰ ਕੋਟਿ ਕੋਟ ਪ੍ਰਣਾਮ

    • @1699TC
      @1699TC 8 місяців тому +4

      ਹੋਏ ਸ਼ਹੀਦ,ਚੱਲੇ ਆਰੇ,
      ਆਏ ਗਏ ਛੋਟੇ ਵੱਡੇ ਘਲੂਘਾਰੇ,
      ਗਏ ਮਾਰੇ,ਪਰ ਨਾ ਹਾਰੇ,
      ਕਰ ਕਰ ਅਰਦਾਸ ਉੱਠੇ,
      ਉੱਠ ਉੱਠ ,ਫੇਰ ਅਸੀਂ ਆਪ ਸਵਾਰੇ,
      ਰੂਪ ਖਾਲਸਾ,ਸਾਡੇ ਸਰੂਪ ਨਿਆਰੇ,
      ਰੱਖ ਸੀਸ ਤਲੀ ਤੇ,
      ਦੇਖ ਫਿਰ ਹਮ ਆਰੇ
      ਦਿੱਲ ਬੱਸ
      ਅਕਾਲ ਅਕਾਲ ਪੁਕਾਰੇ
      ਹਮ ਅਕਾਲ ਕੇ ਅਕਾਲ ਹਮਾਰੇ...
      ਬਾਜ਼

    • @Prabhkaur916
      @Prabhkaur916 7 місяців тому

      ​@@1699TC😊😊

  • @gurdevsingh-zc5xw
    @gurdevsingh-zc5xw 8 місяців тому +58

    ਬਹੁਤ ਵੱਡਾ ਘਾਟਾ ਪਿਆ ਸੈਣੀ ਵੀਰ ਦੇ ਜਾਂਣ ਨਾਲ ।

  • @Hayerarman8
    @Hayerarman8 8 місяців тому +46

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਸੈਣੀ ਵੀਰ ਦੀ ਘਾਟ ਕੋਈ ਨਹੀਂ ਪੂਰੀ ਕਰ ਸਕਦਾ❤❤❤❤❤

    • @harbhajansingh4281
      @harbhajansingh4281 8 місяців тому

      Ki koi Saini saab wargi pattarkari koi koi hor karega jis tara oh beimana di beizti karda c.

  • @BalwinderKaur-py8jt
    @BalwinderKaur-py8jt 8 місяців тому +29

    ਲਛਮਣ ਸਿੰਘ ਧਾਰੋ ਵਾਲ ਦੀ ਤਰ੍ਹਾਂ ਕੌਮ ਪ੍ਰੀਤ ਸੈਣੀ ਨੂੰ ਹਮੇਸ਼ਾ ਯਾਦ ਕਰੇਗੀ

  • @parminderkaur67
    @parminderkaur67 8 місяців тому +31

    ਸਿੱਖ ਹੀ ਸਿਖਾ ਦੇ ਵੈਰੀ ਬਣ ਗਏ ਹਨ ਤਾਂ ਫਿਰ ਸਿੱਖ ਕੌਮ ਕਿਸਦੇ ਸਹਾਰੇ ਜਿੰਦਾ ਰਹੇਗੀ

  • @Karmjitkaur-gk1xq
    @Karmjitkaur-gk1xq 8 місяців тому +22

    ਸਾਡੀ ਕੌਮ ਦੀ ਤ੍ਰਾਸਦੀ ਕੇ ਸਁਚ ਬੋਲਣ ਵਾਲੇ ਨੂੰ ਹਮੇਸ਼ਾ ਮੌਤ ਈ ਮਿਲਦੀ ਐ 😢😢ਪੱਤਰਕਾਰ ਪ੍ਰੀਤ ਸੈਣੀ। ਜਿੰਦਾਬਾਦ ਸੀ ਤੇ ਜਿੰਦਾਬਾਦ ਰਹਿਣਗੇ

  • @parminderkaur67
    @parminderkaur67 8 місяців тому +49

    ਸੈਣੀ ਜੋਧੇ ਪੁੱਤ ਦੀ ਕੁਰਬਾਨੀ ਨੂੰ ਕੋਟਿ ਕੋਟਿ ਪ੍ਰਣਾਮ

  • @harbanskaur8146
    @harbanskaur8146 8 місяців тому +43

    ਸੱਚਾਈ ਦੇ dushmana ਨੇ ਸਾਜਿਸ਼ਾਂ ਹੇਠ ਕਤਲ ਕੀਤਾ ਹੈ

  • @jarnailsingh1731
    @jarnailsingh1731 8 місяців тому +81

    ਪ੍ਰੀਤ ਸੈਣੀ ਕੋਮ ਦਾ ਇੱਕ ਹੀਰਾ ਸੀ ਜਿਸ ਦੇ ਜਾਣ ਨਾਲ ਪੰਜਾਬੀਆਂ ਨੂੰ ਬਹੁਤ ਘਾਟਾ ਪਿਆ ਹੈ। ਪਰਮਾਤਮਾ ਉਸ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ।

  • @SKaur_multani
    @SKaur_multani 8 місяців тому +15

    ਸੱਚ ਹਮੇਸ਼ਾ ਚੁਬਦਾ ਓਹਨਾ ਲੋਕਾ ਨੂੰ
    ਜਿਹਨਾਂ ਨੇ ਇਨਸਾਨੀਅਤ ਦਾ ਸਦਾ ਘਾਣ ਕੀਤਾ ਏ ਸੈਣੀ ਪੁਤਰ ਨੂੰ ਵਾਹਿਗੁਰੂ ਅਪਣੇ ਚਰਨਾਂ ਵਿਚ ਰਖਣ

  • @parminderkaur67
    @parminderkaur67 8 місяців тому +25

    ਸੈਣੀ ਪੁੱਤ ਕੌਮ ਦਾ ਇਕ ਜੋੜਾ ਸੀ ਇੱਕ ਅਨਮੋਲ ਹੀਰਾ ਸੀ ਕੀਂ ਕਰੀਏ ਅਨਮੋਲ ਹੀਰੇ ਨੂੰ ਕੋਈ ਰਹਿਣ ਹੀ ਨਹੀਂ ਦਿੰਦੇ

  • @amreekkaur4136
    @amreekkaur4136 8 місяців тому +31

    ਪਰੀਤ ਸੈਣੀ ਇੱਕ ਹੀਰਾ ਸੀ ਉਸ ਦੇ ਜਾਣ ਦਾ ਬਹੁਤ ਘਾਟਾ ਕਿਉਂਕਿ ਉਹ ਗੋਲਕ ਚੋਰਾ ਦੇ ਪਰਦੇ ਖੋਲਦਾ ਸੀ

  • @devindersingh3916
    @devindersingh3916 8 місяців тому +11

    ਪ੍ਰੀਤ ਸੈਣੀ ਵੀਰ ਦੀ ਮੌਤ ਦਾ ਦੁਖ ਹੈ ਸੈਣੀ ਵੀਰ ਵਰਗੇ ਯੋਧੇ ਪੈਦਾ ਹੁੰਦੇ ਰਹਿਣ ਗੇ

  • @paramjitdhamrait5185
    @paramjitdhamrait5185 8 місяців тому +7

    Waheguru ji bless you Bhai Baldev Singh ji Vadala ji.

  • @bootasingh4992
    @bootasingh4992 8 місяців тому +19

    Waheguru ji
    Kaum te Mehar Karan

  • @gurdevsingh-zc5xw
    @gurdevsingh-zc5xw 8 місяців тому +25

    ਵਡਾਲਾ ਜੀ ਧਾਮੀ ਨੇ ਵੀ ਗੁਰੂ ਘਰ ਦਾ ਧੰਨ ਖਾਧਾ ਉਦਾਂ ਦੀ ਬੁਧੀ ਹੋ ਗਈ ਹੈ । ਬਾਦਲ ਭਾਪੇ ਦਾ ਲਾਡਲਾ ਪੁੱਤਰ ਹੈ ।

  • @sukhjinderjassar6780
    @sukhjinderjassar6780 8 місяців тому +3

    ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

  • @nirmalchand4211
    @nirmalchand4211 8 місяців тому +18

    Wahe guru ji preet saini nu insaf milna chahida

  • @harbindersingh1220
    @harbindersingh1220 8 місяців тому +9

    ਸੈਣੀ ਵੀਰ ਨੂੰ ਕੋਟਿ ਕੋਟਿ ਪ੍ਰਣਾਮ
    ਪ੍ਰੀਤ ਸੈਣੀ ਦੇ ਜਾਣ ਨਾਲ ਸਿੱਖ ਕੌਮ ਨੂੰ ਬਹੁਤ ਵੱਡਾ ਘਾਟਾ ਪਿਆ ਹੈ

  • @turlochanmalhi3130
    @turlochanmalhi3130 8 місяців тому +15

    Totally agree with Baldev Singh.

  • @satnamsingh1039
    @satnamsingh1039 8 місяців тому +10

    ਕਰਵਾਇਆ ਗਿਆ ਕਤਲ ਪਰ ਕਿਸ ਨੇ ਪਰ ਸਾਹਮਣੇ ਅਜੇ ਆਵੇਗਾ ।ਸ੍ਰੋਮਣੀ ਕਮੇਟੀ ਤੇ ਸੱਕ ਦੀ ਸੂਈ ਵੀ ਜਾਂਦੀ ਹੈ।ਪਰ ਹੋਰ ਵੀ ਕੋਈ ਹਞ ਸਕਦਾ।ਖੈਰ ਗੁਰੂ ਸਾਹਿਬ ਮਿਹਰਬਾਨ ਹੋਣਗੇ ਪਾਪ ਛੁਪਦਾ ਨਹੀ ਹੁੰਦਾ ਰੱਬ ਹੈ।

  • @babajindasing
    @babajindasing 8 місяців тому +13

    ਵਡਾਲਾ ਸਾਹਿਬ ਜੀ ਲੱਡੂ ਬੱਡਣ ਵਾਲਿਆਂ ਦੀ ਮੌਤ ਕੀੜੇ ਮਕੌੜੇ ਪੈਕੇ ਹੁਣੀਆ

  • @gurindergrewal5450
    @gurindergrewal5450 8 місяців тому +3

    ਕੁਦਰਤੀ ਮੌਤ ਨਹੀਂ ਜੀ , ਬਹੁਤ ਸੋਚੀ ਸਮਝੀ ਸਾਜ਼ਿਸ਼ ਕਰੀ ਦੋਸ਼ੀਆਂ ਨੇ

  • @HarbinderSingh-g6t
    @HarbinderSingh-g6t 8 місяців тому +14

    Insagff ji waheguru ji

  • @NirmallSingh-yu8bq
    @NirmallSingh-yu8bq 8 місяців тому +5

    ਐਨਾ ਤਾਂ ਆਵਦੇ ਮਾਂ ਪਿਓ ਮਰੇ ਤੋਂ ਨੀ ਰੋਇਆ ਜਿੰਨਾ ਹੁਣ ਲੁਕ ਲੁਕਕੇ ਰੋਣਾਂ ਪੈਂਦਾ ਪਰੀਤ ਸਿੰਘ ਸੈਣੀ ਦੀ ਮੌਤ ਦਾ ਬਹੁਤ ਵੱਡਾ ਦੁੱਖ ਹੋਇਆ ਮੈਨੂੰ ਤਾਂ

  • @Jagjeetsingh3453-yu1gp
    @Jagjeetsingh3453-yu1gp 8 місяців тому +27

    ਵਡਾਲਾ ਸਾਹਿਬ ਤੂੰਹਾਨੰ ਵੀ ਬਚ ਕਿ .

    • @harbhajansingh4281
      @harbhajansingh4281 8 місяців тому +1

      Vadala saab Saini saab nu security quon nahi ditti gayi jad ki oh zulam de virudh awaz chukda c.

  • @buttamantri6087
    @buttamantri6087 8 місяців тому +3

    ਸੈਣੀ ਵੀਰ ਅੱਜ ਵੀ ਸਾਡੇ ਦਿਲਾਂ ਉੱਤੇ ਰਾਜ ਕਰਦਾ ਹੈ ਅਤੇ ਕਰਦਾ ਰਹੇ ਗਾ 🙏🙏🙏❤️❤️

  • @nirmalchand4211
    @nirmalchand4211 8 місяців тому +12

    Wahe guru ji wahe guru ji❤

  • @satnamuppal3973
    @satnamuppal3973 8 місяців тому +11

    WAHEGURU JI

  • @sarbatdabhalag
    @sarbatdabhalag 8 місяців тому +11

    ਹਾਲ ਇਹਨਾਂ ਦਾ ਵੀ ਰੱਬ ਨੇ ਪੂਰਾ ਪੂਰਾ ਕਰਨਾ 😢 ਏ ਭੁੱਲ ਬੈਠੇ ਹਨ ਕਿ ਮੌਤ ਸਬ ਨੂੰ ਆਉਣੀ ਹੈ

  • @satishsharma-cb8qs
    @satishsharma-cb8qs 8 місяців тому +1

    Here EVER Green Waheguru ji ka Khalsa Waheguru ji ki Fathey 🙏

  • @Avtarsingh-q1s
    @Avtarsingh-q1s 8 місяців тому +8

    ਵਾਹਿਗੁਰੂ ਮੇਹਰ ਕਰੇ ਜੀ

    • @jassalkaur3548
      @jassalkaur3548 8 місяців тому

      🙏🙏🙏🙏🙏😭😭😭😭😭

  • @AmrikSingh-fi1mn
    @AmrikSingh-fi1mn 8 місяців тому +2

    ਬਾਦਲਕਿਆਂ ਨੂੰ ਤੇ ਸ਼ੋਮਣੀ ਕਮੇਟੀ ਵਾਲਿਆਂ ਨੂੰ ਬਿਲਕੁਲ ਵੀਰੱਬ ਦਾ ਖੌਫ਼ ਨਹੀਂ ਇਹਨਾਂ ਦਾ ਅੰਤ ਆ ਗਿਆ ਲੱਗਦੈ ।

  • @AmandeepKaur-nj2pm
    @AmandeepKaur-nj2pm 8 місяців тому +6

    Preet Singh veer ਯੋਧਾ ਏ

  • @JatinderSingh-om5pr
    @JatinderSingh-om5pr 8 місяців тому +12

    Insaf waheguru ji

  • @JagdeepSingh-yo7th
    @JagdeepSingh-yo7th 8 місяців тому +3

    ਵਾਹਿਗੁਰੂ ਜੀ ❤️🙏

  • @AmrikSingh-fi1mn
    @AmrikSingh-fi1mn 8 місяців тому +3

    ਬਾਦਲਾਂ ਦਾ ਅਤੇ ਸ਼ੋਮਣੀ ਕਮੇਟੀ ਦਾ ਹੀ ਕੰਮ ਹੋਣੈ ਜੀ ।

  • @SurinderKaur-tg2bc
    @SurinderKaur-tg2bc 8 місяців тому +7

    ਹੀਰੋ ਪੰਜਾਬ ਦਾ ਵਾਹਿਗੁਰੂ ਜੀ ਮਹਿਰ ਕਰੀ

  • @HardeepSingh-nx7sv
    @HardeepSingh-nx7sv 8 місяців тому +7

    SIR JI SGPC DA KAM HA 🙏

  • @iqbalchahal4775
    @iqbalchahal4775 8 місяців тому +1

    ਪ੍ਰੀਤ ਸੈਣੀ ਹਮੇਸ਼ਾਂ ਜਿੰਦਾਬਾਦ ਰਹੇਗਾ

  • @paramjitdhamrait5185
    @paramjitdhamrait5185 8 місяців тому +3

    Waheguru ji, Waheguru ji,Waheguru ji, Waheguru ji, Waheguru ji.

  • @Surjeetsingh-yg6kb
    @Surjeetsingh-yg6kb 8 місяців тому +7

    Baldev Singh vadala taking true

  • @JaswantSingh-r6v
    @JaswantSingh-r6v 7 місяців тому +1

    ਸੈਣੀ ਵੀਰ ਨੂੰ ਕੋਟਿ ਕੋਟਿ ਪ੍ਰਣਾਮ ❤❤❤❤❤❤🙏🙏🙏🙏🙏🙏🙏🙏

  • @BaljeetKaur-uz6eq
    @BaljeetKaur-uz6eq 8 місяців тому +9

    Ryt veer g Mai tq pehla hi keh ta c k SGPC valya da pkka hth ea okk

  • @kmattu2793
    @kmattu2793 8 місяців тому +7

    Preet saini g great person ❤

  • @ranbirsingh.8373
    @ranbirsingh.8373 8 місяців тому +10

    This is absolutely murder case.

  • @SukhpalSingh-bg6jibhupalboy
    @SukhpalSingh-bg6jibhupalboy 8 місяців тому +13

    Lakh lakh di lanat SGPC bhardhan nu hai

  • @sonnysingh859
    @sonnysingh859 8 місяців тому +6

    Sgpc and akali dal and taksal agent ਦੀ ਕੰਮ ਕਰਦੀ ਅਤੇ ਸਬ ਮੁਡੀਆ ਨੂੰ ਮਾਰੇ ਗਈ

  • @RanjitSraa
    @RanjitSraa 8 місяців тому +3

    ਭਾਈ ਸਾਹਬ ਗੁੰਡੇ ਬਦਮਾਸ਼ਾ ਵਾਸਤੇ ਤਾ ਧਰਨੇ-ਪ੍ਰਦਰਸ਼ਨ, ਸੜਕਾ ਜਾਮ ਹੋ ਸਕਦਿਆ ਪਰ ਪ੍ਰੀਤ ਸੈਣੀ,ਦੀਪ ਸਿੱਧੂ,ਸੰਦੀਪ ਨੰਗਲ ਅੰਬੀਆ ਵਾਸਤੇ ਸਾਡੇ ਕੋਲ ਵਕਤ ਨਹੀ। ਸਾਡੇ ਵਾਸਤੇ ਤਾ ਭਾਨਾ ਸਿੱਧੂ,ਮੱਝ ਚੋਰ ਲੱਖਾ ਸਿਧਾਨਾ,ਅਮ੍ਰਿਤਪਾਲ, ਕਲਸੀ,ਮਾਮਾ ਬਘੇਲਾ,ਬਾਜੇਕੇ ਵਰਗੇ ਹੀ ਯੋਧੇ ਆ। ਵਾਹਿਗੁਰੂ ਪ੍ਰੀਤ ਸੈਣੀ ਦੇ ਪਰੀਵਾਰ ਤੇ ਮੇਹਰ ਭਰਿਆ ਹੱਥ ਰੱਖੇ। ਜੇ 5911 ਝੋੱਟੇ ਵਰਗੇ ਦੋਬਾਰਾ ਜੰਮ ਸਕਦੇ ਤਾ ਪ੍ਰੀਤ ਸੈਣੀ ਵਰਗੇ ਜੁਝਾਰੂ ਯੋਧੇ ਵੀ ਦੋਬਾਰਾ ਜਰੂਰ ਆਉਣਗੇ।

  • @HarpreetKaur-vy9ki
    @HarpreetKaur-vy9ki 2 місяці тому

    ਯੋਧੇ ਪੁਤ ਸੈਣੀ ਸਾਹਿਬ ਜੀ ਤੁਹਾਨੂ ਪਰਮਾਤਮਾ ਦੁਬਾਰਾ ਇਸ ਦੁਨਿਆ ਵਿੱਚ ਭੇਜੇ ਸੱਚ ਦੀ ਆਵਾਜ਼ ਉਠਾਉਣ ਵਾਸਤੇ

  • @TARUNRK-y4i
    @TARUNRK-y4i 8 місяців тому +7

    ਮੌਤ ਤਾ ਸਬ ਨੂੰ ਆਉਣੀ ਆ
    ਪਰ ਸਚਾਈ????????

  • @RajKumar-ph1rq
    @RajKumar-ph1rq 8 місяців тому +7

    Preet sani zindabad zindabad.

  • @suchasidhu4142
    @suchasidhu4142 8 місяців тому +14

    ਪ੍ਰੀਤ ਸੈਣੀ ਕੌਮ ਦਾ ਹੀਰਾ ਸੀ, ਕੰਜਰ ਬਾਦਲਾਂ ਸਾਥੋਂ ਖੋ leya

  • @harjitkaur3769
    @harjitkaur3769 8 місяців тому +5

    Bhai vadala ji eh awaz chaldi rehni chahidi hai

  • @gurus1213
    @gurus1213 8 місяців тому +2

    Waheguru ji

  • @ashmeetbrar8169
    @ashmeetbrar8169 8 місяців тому +12

    Hira . C . Sani

  • @cookwithrajni6908
    @cookwithrajni6908 8 місяців тому +6

    वाल रखन नाल सिख नहीं बन नहीं जादा सिख दा दिल साफ होना चाहिए दा सिख ही सिख दे वैरी ने

  • @PushapKaur-oc3vx
    @PushapKaur-oc3vx 8 місяців тому +8

    Komda Hira Singh 😢😢😢😢😢😢😢

  • @BalwinderKaur-py8jt
    @BalwinderKaur-py8jt 8 місяців тому +9

    ਪਾਪੀ ਪਾਪ ਕਮਾਂਵਦੇ ਕਰਦੇ ਹਾ ਇ ਹਾ ਇ

  • @gurpritamsingh8050
    @gurpritamsingh8050 8 місяців тому +1

    ਵਿਸ਼ਵਾਸ ਹੀ ਨਹੀਂ ਹੁੰਦਾ ਹੈ ਕਿ ਇਹ ਵੀਰ ਸਾਡੇ ਵਿੱਚ ਮੌਜੂਦ ਨਹੀਂ ਹੈ। 😢😢😢😢😢😢😢😢ਭਾਈ ਸਾਹਿਬ ਜੀ ਇਹਨਾਂ ਕੁੱਤੇ ਕੰਜ਼ਰ ਭ੍ਰਿਸ਼ਟਾਚਾਰੀ ਮਸੰਦਾਂ ਦਾ ਸਰਵਨਾਸ਼ ਜਲਦੀ ਹੋਣਾ ਲਾਜ਼ਮੀ ਹੈ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਇਹਨਾਂ ਕੁੱਤੇ ਕੰਜ਼ਰ ਭ੍ਰਿਸ਼ਟਾਚਾਰੀ ਮਸੰਦਾਂ ਨੂੰ ਨਰਕਾਂ ਵਿੱਚ ਵੀ ਜਗ੍ਹਾ ਨਾ ਦਿਓ ਜੀ। ਸਾਡੇ ਪੰਥ ਦੇ ਮਹਾਨ ਵਿਦਵਾਨ ਅਨਮੋਲ ਹੀਰੇ ਇਸ ਵੀਰੇ ਨੂੰ ਜਲਦੀ ਤੋਂ ਜਲਦੀ ਵਾਪਸ ਭੇਜ ਦਿਓ ਜੀ, ਅਜੇ ਤੱਕ ਬਾਦਲ ਲਾਣੇ ਨੂੰ ਨਰਕਾਂ ਵਿੱਚ ਪਹੁੰਚਾਉਣਾ ਬਾਕੀ ਹੈ। 😢😢😢😢😢😢😢😢😢😢😢😢😢😢😢😢

  • @narinderkaur7900
    @narinderkaur7900 8 місяців тому +9

    Veer ji preet saini nu badala and dhami da hi kam ha eh v veer ji sare kuta di mot maranga badala te dhami ena masanda nu rab na ap hi saja devaga sada veer preet saini insaf ik den waheguru ji jarur denga

  • @cookwithrajni6908
    @cookwithrajni6908 8 місяців тому +5

    बड़ा प्यारा सी पीरत सैनी सी आवाज प्यारी ते सच्चाई दी सी

  • @SurinderSingh-wf9ot
    @SurinderSingh-wf9ot 8 місяців тому +4

    Kom nu but Vada ghat a wahaguru mehar kary

  • @kiranjitsidhu7938
    @kiranjitsidhu7938 8 місяців тому +1

    ਸਿੱਖ ਕੌਮ ਨੂੰ ਬਹੁਤ ਘਾਟਾ ਪਿਆ ਸੈਣੀ ਵੀਰ ਦੇ ਜਾਣ ਦਾ ਸੱਜੀ ਬਾਹ ਸੀ ਸਿੱਖ ਕੌਮ ਦੀ

  • @BalwinderSingh-vi8pb
    @BalwinderSingh-vi8pb 8 місяців тому

    Right Bhai Saab Ji

  • @rajveergill6036
    @rajveergill6036 8 місяців тому +1

    Waheguru g

  • @hardevsingh3101
    @hardevsingh3101 8 місяців тому +1

    ਪੀ,ਤ ਸੈਣੀਪਤਰਕਾਰ ਇਕ ਨਿਧੱੜਕ ਦਲੇਰ ਸਿੱਖ ਕੌਮ ਦਾ ਯੋਧਾ ਇਨਸਾਫ ਮੰਗਣ ਵਾਲਾ ਸਿੱਖ ਕੋਮ ਦਾ ਹੀਰਾ ਅਸੀ ਖੋ ਬੈਠੇ ਹਾ ਸੈਣੀ ਸਦਾ ਹੀ ਅਮਰ ਰਹੇਗਾ ਜਿਨਾ ਨੇ ਇਹ ਕਾਰਾ ਕੀਤਾ ਹੈ ਉਨਾ ਦਾ ਕੱਖ ਨਹੀ ਰਹਿਣਾ ਸੈਣੀ ਪੁਤਰ ਅਮਰ ਰਹੇ

  • @balrajsingh5699
    @balrajsingh5699 8 місяців тому

    Preet saini bai jindabad ❤❤❤

  • @tirthanandraghbirsingh9266
    @tirthanandraghbirsingh9266 8 місяців тому +1

    ਵਡਾਲਾ ਸਾਹਿਬ ਤੁਸੀਂ ਬਹੁਤ ਵੱਡੇ ਵਿਦਵਾਨਾਂ ਤ੍ਰਿਕਾਲਦਰਸੀ ਹੋ ਤੁਹਾਨੂੰ ਤਾਂ ਪ੍ਰੀਤ ਸੈਣੀ ਦੇ ਮਰਨ ਤੋਂ ਪਹਿਲਾਂ ਹੀ ਪਤਾ ਲੱਗ ਗਿਆ ਹੋਵੇਗਾ ਇੱਕ ਸੱਚੇ ਸੁੱਚੇ ਧਰਮ ਹਿਤੈਸ਼ੀ ਸੁਲਝੇ ਪੱਤਰਕਾਰ ਨੂੰ ਬਚਾ ਲੈਣਾ ਸੀ।

  • @sukhdevSingh-fm9rg
    @sukhdevSingh-fm9rg 8 місяців тому

    Absolutely truthful great honesty god bless you all

  • @realsujansingh
    @realsujansingh 8 місяців тому +6

    Sikh kaum daa bera grk kita hai badal laane te is de gulaamaa ne

  • @dalbirkaur4948
    @dalbirkaur4948 8 місяців тому +1

    Right

  • @labana2323
    @labana2323 8 місяців тому

    Very bad news 😭😭😭😭😭waheguru ji Maher Karna 🙏

  • @paramjitkaur-ci7km
    @paramjitkaur-ci7km 8 місяців тому +3

    it’s true 🙏🙏

  • @parminderkaur9690
    @parminderkaur9690 8 місяців тому

    🥱hai waheguruji waheguru a ke ho gaya🙏🙏🙏🙏🙏🙏

  • @sirajdeen9165
    @sirajdeen9165 8 місяців тому

    Though I am not Fm.Sikh religion but I respect those People who move Truth, Reality Bravery Preet Saini Babbar Sher of True Humanity Sikh to hear the death cannot sleep 2days feel very sorrow and suffering

  • @jagjeetsingh9613
    @jagjeetsingh9613 8 місяців тому +5

    ਵਢਾਲਾ ਜੀ ਤੁਸੀਂ ਤਾਂ ਸੈਣੀ ਵੀਰ ਨੂ ਸੁਰਖਿਆ ਵੀ ਨੀ ਦਿਵਾ ਸਕੇ ਹੁਨ ਕੀ ਫਾਇਦਾ

  • @kulvindersingh1324
    @kulvindersingh1324 4 місяці тому

    Sheed preet singh jindabad sikh kom da Hero

  • @vikramjitsingh2022
    @vikramjitsingh2022 8 місяців тому

    Preet Saini was great man of punjab

  • @saranjeetchanna1632
    @saranjeetchanna1632 8 місяців тому

    😢😢😢😢😢😢😢😢😢😢😢😢😢😢😢😢😢😢😢😢😢 preet saini di pic vekh kai rona a janda dil beth janda ki rna ajkal dai halat guru ghar dai dushmna da raaj buladiya tai hai inna nu ta mardiya nu pa i c nseeb nhi hona keere pene tarf tarf kai maran gai rab dai rang vekhu duniya

  • @SurjitSingh-o6p
    @SurjitSingh-o6p 2 місяці тому

    Sach bolna bahut aukha h sach nu jarvany sun nhi dakdy Sani sahib ty bahut dukh j

  • @bikramjitsingh726
    @bikramjitsingh726 8 місяців тому

    This is not only make limited reason to death of
    Kamalpreet Singh ji
    THIS is More Deep consipirscy against Sikh community 🙏🏽

  • @fatehsinghgill7499
    @fatehsinghgill7499 8 місяців тому +1

    ਬਾਦਲ ਲਾਣੇ ਨੇ ਮਰਵਾੲਿਅਾ

  • @sharankaurarora4751
    @sharankaurarora4751 8 місяців тому

    Buchran (masandan) sach hajam nhi hudan ji. Preet saini ji nu kot kot parnam.

  • @harinderbanwait9602
    @harinderbanwait9602 8 місяців тому +1

    very sad

  • @singhbindi9806
    @singhbindi9806 8 місяців тому

    ❤🙏🙏🙏🙏🙏🙏

  • @gurjeetjeeta
    @gurjeetjeeta 24 дні тому

    ਲੋਕੌ।ਹੁਣ
    ਸਮਜੋ

  • @jassasohi3029
    @jassasohi3029 8 місяців тому +2

    😢😢

  • @realsujansingh
    @realsujansingh 8 місяців тому +8

    Asli sikha nu patta hona chahida ke ik saini hee nhi bhut saare saini multani konke etc etc badal laane ne murder kite ne ise laie taa badalaa daa bera grk hoiaa.hun sukha amli cm dee kursi laie trf trf ke mr riha hai.Guru Nanak Dev jee hee sikh kaum daa bhallaa krnge.

  • @manjitsingh6099
    @manjitsingh6099 8 місяців тому +1

    ਸੈਣੀ ਕੌਮ ਦਾ ਹੀਰਾ ਸੀ

  • @RabhiRabhwindersingh
    @RabhiRabhwindersingh 8 місяців тому +1

    Thik hai

  • @manjitkaur5642
    @manjitkaur5642 2 місяці тому

    😂😂😂😂😂waheg guru ji

  • @narinderchoda97
    @narinderchoda97 8 місяців тому

    ਸਾਡੇ ਲਈ ਇਹ ਬਹੁਤ ਚੰਗੀ ਵੱਡੀ ਜਗਰਾਤੀ ਦੇ ਗਿਆ ਪ੍ਰੀਤ ਨੇ ਮੋਤ ਨਾਲ ਦੋਸਤੀ ਕਰ ਲਈ ਸਹਾਰਨਾ
    ਬਹੁਤ ਔਖਾ ਹੈ ਮੇਰੀ ਸੱਸ ਮਾਂ ਇਕ
    ਦਿਨ ਅੰਮ੍ਰਿਤਸਰ ਜਾਣ ਲੱਗੇ ਤਾਂ ਜੋ
    ਸੋਨੇ ਦੀਆ ੬ ਜਾ ੮ ਚੁੜੀਆ ਪਈਆਂ ਸੀ ਅਫ਼ਰੀਕਾ ਦੀ ਚੰਗੀ ਕਮਾਈ ਕੀਤੀ ਕਰਕੇ ਘਾਟਾ ਕੋਈ
    ਨਹੀਂ ਸੀ ਨੋਟਿਸ ਪੜ ਕਿਸੇ ਨੂੰ ਦੱਸੇ
    ਬਿਨਾ ਦਾਨ ਦੇ ਗੋਲਕ ਵਿੱਚ ਸਾਡੇ
    ਤੋਂ ਪੁੱਛੇ ਦੱਸੇ ਬਿਨਾ ਦਾਨ ਕਰ ਦਿੱਤੀਆਂ ਹੁਣ ਦੁੱਖ ਹੋਇਆ ਕੇ ਸਾਨੂੰ
    ਕੀ ਪਤਾ ਸੀ ਜੋ ਵੀ ਵੀਰ ਕਰ ਗਿਆ
    ਉਹ ਅੱਗੇ ਵਾਸਤੇ ਦਾਨ ਤੋਂ ਪਹਿਲਾਂ
    ਸੋਚਣਾ ਚਾਹੀਦਾ ਹੈ ਅਤੇ ਸੋਚਾਂਗੇ ਵੀ
    ਅਸੀਂ ਰੋਜ ਅਰਦਾਸ ਵਿੱਚ ਕਹਿੰਦੇ ਹਾ
    ਜਿੰਨਾ ਸਿੰਘ ਸਿਗਣੀਆ ਨੇ ਧਰਮ ਹੋਤ ਸੀਸ ਦਿੱਤੇ ਧਰਮ ਹਾਰਿਆ ਉਹ
    ਬਾਬਾ ਜੀ ਨੇ ਇੰਨਾਂ ਅਨਮੋਲ ਹੀਰੇਆ
    ਲਈ ਹੀ ਕਿਹਾ ਹੈ

  • @KulwantSingh-fu4bg
    @KulwantSingh-fu4bg 8 місяців тому

    ਕਿਸ ਕਿਸ ਦਾ ਮੁੰਹ ਬੰਦ ਕਰਾਉਣਗੇ ਚੋਰ ਤੇ ਆਰ ਐਸ ਐਸ ਦੇ ਦਲਾਲ।

  • @hithere5671
    @hithere5671 8 місяців тому +1

    Preet singh sani masanda de पोल kholda सी

  • @KuldeepSingh-o7k4x
    @KuldeepSingh-o7k4x 8 місяців тому

    🙏🙏🙏🙏🙏😭

  • @PushpaAnand-k2u
    @PushpaAnand-k2u 8 місяців тому

    Theek bolati hun Batala ji

  • @KartarKahlon-j3n
    @KartarKahlon-j3n 4 місяці тому

    ਪ੍ਰੀਤ ਸੈਨੀ ਸੰਚਾ ਬੰਦਾ ਸੀ ਇਹ ਸੰਚ ਦੀ ਵਾਜ ਨੂੰ ਦੰਬਨ ਦੀ ਕੋਸ਼ਿਸ਼ ਕੀਤੀ ਹੈ ਭਾਈ ਸਾਹਿਬ ਇਸ ਨੂੰ ਧੰਬਨ ਨਾ ਦਿਊ ਪ੍ਰੀਤ ਸੈਨੀ ਜੋਦਾ ਸੀ