ਮਤਲਬ ਗਲਤੀਆਂ ਕੀਤੀਆਂ ਨੇ ✅ ਖੋਤਿਆਂ ਨੇ ਪੱਕੀ ਮੋਹਰ ਲਾ ਦਿੱਤੀ || ਗਿਆਨੀ ਬੂਟਾ ਸਿੰਘ,

Поділитися
Вставка
  • Опубліковано 30 чер 2024
  • #akalidal #sukhbirbadal #manpreetbadal #virsasinghvaltoha #chandumajra #bibijagirkaur #akaltakthsahib #maafi #gianibutasingh #parkashsinghbadal #akalidal #punjab #congress #bjp #india #sukhbirsinghbadal #aap #punjabi #patiala #ludhiana #kisan #shiromaniakalidal #reels #sad #politics #sgpc #cm #today #youth #fatehgarhsahib #covid #police #video #viral #family #famous #live #punjabzoom #rally #jagnandangupta #harsimratkaurbadal #prakashsinghbadal #breakingnews #modi #punjabpolitics #sukhbirbadal #bibijagirkaur #badal #punjabisinger #pathankot #farmers #news #narendramodi #haryana #farmersprotest #youthakalidal #gurdaspur #bhagwantmann #captainamrindersingh #punjabnews #amritsar #youthministry #rupnagar #ropar #rahulgandhi #parkashsinghbadal #aamaadmiparty

КОМЕНТАРІ • 96

  • @MohanSingh-ty9gz
    @MohanSingh-ty9gz 2 дні тому +21

    ਸ਼ੁਕਰ ਕੁਦਰਤ ਦਾ ਜਿੰਨੇ ਹਰਨੇਕ ਸਿੰਘ ਨਿਊਜ਼ੀਲੈਂਡ। ਬਾਪੂ ਘੱਗਾ ਜੀ। ਭਾਈ ਰਣਜੀਤ ਸਿੰਘ। ਤੇ ਅੰਕਲ ਬੂਟਾ ਸਿੰਘ ਦਾ ਜਿੰਨਾ ਕਰਕੇ ਅਕਲ਼ ਤੂੰ ਪਰਦਾ ਚੱਕਿਆ ਗਿਆ ਤੇ ਅਸੀ ਏਹਨਾ ਲੰਡੂ ਲਾਨੇ ਤੂੰ ਬਚ ਗਏ ਪਰ ਅਫਸੋਸ ਇਹ ਆ ਕਿ ਬਹੁਤ ਲੋਕ ਅਜੇ ਵੀ ਭੇਡ ਬ੍ਰਿਤੀ ਵਾਲੀ ਜਿੰਦਗੀ ਜੀਉ ਰਹੇ ਹਨ

  • @user-bw6mz3bu7v
    @user-bw6mz3bu7v 3 дні тому +27

    ਇੱਕ ਦਿਨ ਖੇਤੀ ਮਾਹਿਰ, ਡਾਕਟਰ ਸਰਦਾਰਾ ਸਿੰਘ ਜੌਹਲ ਕਿਸਾਨਾਂ ਨੂੰ, ਕੁੱਝ ਸਮਝਾ ਰਹੇ ਸਨ ਤਾਂ ਕਿ ਉਹਨਾਂ ਦਾ ਅਤੇ ਹੋਰ ਲੋਕਾਂ ਦਾ ਫਾਇਦਾ ਹੋ ਸਕੇ , ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਉਹਨਾ ਦੀ ਗੱਲ ਤਾਂ ਕਿੱਸੇ ਮੰਨਣੀ ਹੀ ਨਹੀਂ। ਏਥੇ ਤਾਂ ਹੁਲੜਬਾਜ਼ੀ, ਧਰਨੇ, ਅਤੇ ਆਪਣੀਆਂ ਜੇਬਾਂ ਭਰਨ ਤਕ ਮੱਤਲਬ ਹੈ।

    • @sukhjindersingh1675
      @sukhjindersingh1675 2 дні тому +9

      ਸਾਡੇ ਲੋਕ ਭੇਡੂ ਹਨ ਇਹ ਨਹੀ ਮੰਨਦੇ

    • @SurjitSingh-uq3og
      @SurjitSingh-uq3og 2 дні тому

      ਸਾਡਾ ਅਹਿਮ ਸਾਡੇ ਧਰਮ ਤੋਂ ਵੀ ਵੱਡਾ ਹੋ ਗਿਆ ਹੈ। ਜਦੋਂ ਕਿ ਸਾਡੇ ਧਰਮ ਵਿੱਚ ਸਿਰਫ਼ ਹਲੀਮੀ ਹੀ ਹਲੀਮੀ ਹੈ।​@@sukhjindersingh1675

    • @gsingh7605
      @gsingh7605 День тому +1

      ਉਹ ਤਾਂ ਕੌਮ ਦੇ ਗਦਾਰ ਹੈਗੇ ਹੀ ਨੇ ਪਰ ਇਹ ਬੰਦਾ ਸਿੱਖੀ ਸਰੂਪ ਵਿੱਚ ਕੌਮ ਨੂੰ ਮੂਰਖ ਬਣਾਉਦਾ ਹਿੰਦੋਸਤਾਨ ਦਾ ਕੁੱਤਾ ਏ ਹਿੰਦੋਸਤਾਨ ਦੇ ਹੱਕ ਵਿੱਚ ਹੀ ਭੁਗਤਦਾ ਹਿੰਦੋਸਤਾਨੀ ਦੱਲਾ

    • @gsingh7605
      @gsingh7605 День тому +1

      ਬਾਦਲ ਸਿੱਖ ਕੌਮ ਦੇ ਗਦਾਰ ਨੇ ਇਹ ਸਭ ਨੂੰ ਪਤਾ ਪਰ ਤੂੰ ਸਿੱਖੀ ਸਰੂਪ ਵਿੱਚ ਰਹਿ ਕੇ ਹਿੰਦੋਸਤਾਨ ਦੀ ਬੋਲੀ ਬੋਲਦਾ ਦੱਲੇ ਆ ਤੂੰ ਮੂਰਖ਼ ਬਣਾਉਣਾ ਹਿੰਦੋਸਤਾਨੀ ਕਤੀੜੇ

  • @Gurmit.dhaliwal007
    @Gurmit.dhaliwal007 2 дні тому +8

    ਬਹੁਤ ਵਧੀਆ ਵਿਚਾਰ ਹਨ। ਭਾਈ ਸਾਹਿਬ ਜੀ।

  • @GurumeetSingh-yj1lp
    @GurumeetSingh-yj1lp 2 дні тому +9

    ਗਿਆਨੀ ਬੂਟਾ ਸਿੰਘ ਜੀ ਵਿਚਾਰ ਬਹੁਤ ਵਧੀਆ ਹਨ ਇਕ ਵਿਚਾਰ ਦੇਵਾਂ ਕਿ ਇਹ ਜਿੰਨੇ ਵੀ ਚੱਟੇ ਵੱਟੇ ਬਾਦਲ ਲਾਣੇ ਦੇ ਹਨ ਜਿੰਨੀਆਂ ਮਰਜ਼ੀ ਮਾਫੀਆਂ ਮੰਗਣ ਸੌਵਾਂ ਚੁੱਕਣ ਜੋ ਮਰਜੀ ਇਹ ਕਹਿਣ ਰੱਬ ਦਾ ਵਾਸਤਾ ਇਹਨਾਂ ਦਾ ਵਿਸ਼ਵਾਸ ਨਾ ਕਰਿਓ ਕਿ ਇਹਨਾਂ ਦਾ ਜਿਹੜਾ ਨੌ ਮਾਸ ਦਾ ਰਿਸ਼ਤਾ ਹੈ ਉਹ ਜੀ ਟੁੱਟਿਆ ਨਹੀਂ ਤੇ ਨਾ ਟੁੱਟਣਾ ਹੈ ਕਿਉਂਕਿ ਉਹ ਖੂਨ ਦੇ ਵਿੱਚ ਰਲ ਚੁੱਕਾ ਹੈ ਇਹ ਕਦੇ ਵੀ ਫਲਾ ਨਹੀਂ ਗੁਜਾਰਨ ਦੇ ਇਹਨਾਂ ਨੇ ਅਜੇ ਤੱਕ ਪੰਥ ਦਾ ਪੰਜਾਬ ਦਾ ਕੋਈ ਭਲਾ ਨਹੀਂ ਕੀਤਾ ਤੇ ਨਾ ਹੀ ਇਹ ਕਰਨਗੇ ਇਹਨਾਂ ਨੂੰ ਮਾਫੀ ਇਸੇ ਗੱਲ ਦੇ ਵਿੱਚ ਹੈ ਕਿ ਇਹ ਸਾਰੇ ਹੀ ਹੁਣ ਚੁੱਪ ਕਰਕੇ ਆਪਣੇ ਘਰਾਂ ਦੇ ਵਿੱਚ ਪੈ ਜਾਣ ਸਭ ਤੋਂ ਚੰਗੀ ਗੱਲ ਹੈ ਗੁਰੂ ਦਾ ਵਾਸਤਾ ਜੇ ਪੰਜਾਬੀਓ ਪੰਜਾਬ ਦੇ ਲੋਕੋ ਗੁਰੂ ਦੇ ਸਿੱਖੋ ਇਹਨਾਂ ਤੇ ਵਿਸ਼ਵਾਸ ਨਾ ਕਰਿਓ ਇਹ ਖੋਤਿਆਂ ਤੋਂ ਵੀ ਉੱਤੇ ਹਨ

  • @manjinder175
    @manjinder175 2 дні тому +7

    ਗਿਆਨੀ ਜੀ ਇਹ ਨਾ ਕਹੋ, ਦੁੱਖ ਹੁੰਦਾ ਹੈ, ਕਿ ਇਨ੍ਹਾਂ ਬੂਝੜਾ ਪੱਲੇ ਕੁਝ ਨਹੀਂ ਹੈ। ਇਹਨਾਂ ਨੇ ਲੋਕਾਂ ਦੇ ਪੁੱਤਾਂ ਨੂੰ ਮਰਵਾਇਆ ਤੇ ਪੰਜਾਬ ਨੂੰ ਲੁੱਟਿਆ ਤੇ ਘਰ ਭਰ ਲਏ। ਪਰ ਜੇਕਰ ਪੰਜਾਬੀਆਂ ਦੇ ਸਿਰ ਵਿੱਚ ਥੋੜ੍ਹਾ ਜਿਹਾ ਵੀ ਦਿਮਾਗ ਬਚਿਆ ਹੈ ਤਾਂ ਇਹ ਸੰਕਲਪ ਕਰੋ ਕਿ ਪੰਜਾਬ ਵਿੱਚ ਇਹਨਾਂ ਨੂੰ ਕਦੇ ਵੀ ਸੱਤਾ ਵਿੱਚ ਨਾ ਲਿਆਂਦਾ ਜਾਵੇ।

  • @som8680
    @som8680 2 дні тому +7

    ਸਹੀ ਕਿਹਾ

  • @rajsingh2773
    @rajsingh2773 2 дні тому +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

  • @user-hl2oo4gm3f
    @user-hl2oo4gm3f День тому +1

    ਸਹੀ ਗੱਲ ਆ

  • @jaswinder245
    @jaswinder245 3 дні тому +5

    Sira

  • @GurmailSingh-jt9oz
    @GurmailSingh-jt9oz 2 дні тому +2

    Very good gyani ji

  • @karamsingh1479
    @karamsingh1479 День тому +2

    Verry..good..speech

  • @avirdee5421
    @avirdee5421 2 дні тому +2

    KHOTA is the right word. Good.

  • @baldevthakurbaldevbaldev2219
    @baldevthakurbaldevbaldev2219 2 дні тому +10

    ਏਨਾ ਸੱਚ ਨਾ ਬੋਲ ਨਹੀਂ ਸੈਣੀ ਵਰਗਾ ਹਾਲ ਕਰਨਗੇ ਅੱਜ ਦੇ ਸਮੇ ਦੀ ਹਕੀਕਤ ਹੈ

    • @kindar.s1386
      @kindar.s1386 2 дні тому

      ਇਹ ਵੀ ਡਾਲਰ ਚੋਰ ਆ ਮੁਰਗੀ ਚੋਰ ਆ ਇਹ ਖੱਚ ਕਤੀੜ ਕੇਹੜਾ ਘੱਟ ਆ ਬਜ਼ੁਰਗ ਜਨਾਨੀਆਂ ਕੋਲੋਂ ਪੈਸੇ ਖੋਕੇ ਭੱਜ ਗਿਆ ਸੀ ਪਿੰਡ ਵਿਚ 🤣

  • @JaswinderSingh-tg6gl
    @JaswinderSingh-tg6gl 3 дні тому +15

    ਇਸ ਸ਼ਰਤ ਤੇ ਮਾਫ਼ ਕਰ ਦੇਣਾ ਚਾਹੀਦਾ ਕਿ ਇਹ ਸਭ ਹੁਣ ਘਰ ਬੈਠਣ।

    • @talwindersingh463
      @talwindersingh463 2 дні тому

      🙏💐🙏👍

    • @gsingh7605
      @gsingh7605 День тому +1

      ਸਭ ਨੂੰ ਪਤਾ ਬਾਦਲ ਗਦਾਰ ਨੇ ਪਰ ਤੂੰ ਸਿੱਖੀ ਸਰੂਪ ਵਿੱਚ ਕੌਮ ਨੂੰ ਮੂਰਖ ਬਣਾਉਣਾ ਦੱਲੇ ਆ ਤੂੰ ਹਿੰਦੋਸਤਾਨ ਦੀ ਬੋਲੀ ਬੋਲਦਾ ਹਿੰਦੋਸਤਾਨੀ ਕਤੀੜੇ

  • @masterjogindersingh9356
    @masterjogindersingh9356 3 дні тому +5

    Sirra la ta Baba ji hura 👍👍👍👍

  • @sukhdevsdhillon7815
    @sukhdevsdhillon7815 2 дні тому +8

    ਕਮਾਲ ਦੀ ਪੇਸ਼ਕਾਰੀ ਸੱਚ ਬੋਲਿਆ ਧੰਨਵਾਦ

  • @surindersingh9808
    @surindersingh9808 14 годин тому

    Giani Ji thx.🇨🇦

  • @AjmerSingh-er1kl
    @AjmerSingh-er1kl 2 дні тому +8

    ਇਹਨਾ ਵਾਸਤੇ ਇਹ ਸਬਦ ਅਜੇ ਘੱਟ ਆ ਅਜੇ ਵੀ ਦੱਲੇ ਕੁਰਸੀਆ ਚਾਹੂੰਦੇ ਆ

  • @CharanjitSingh-py3nx
    @CharanjitSingh-py3nx 2 дні тому +4

    Nice speech 🎉🎉🎉🎉🎉🎉🎉🎉🎉🎉🎉

  • @RohitChopra-on4ly
    @RohitChopra-on4ly 2 дні тому +3

    Our all Sikh guru ji are great because their fathers are hindus.jai Sanatan

  • @HimmatSingh-qp4up
    @HimmatSingh-qp4up 2 дні тому +3

    100%Right

  • @rajeevsharma5287
    @rajeevsharma5287 2 дні тому +2

    Hamare sabhi Guru sahebaan bahut mahaan the jinhone desh ke liye sarvoch balidaan diye. Yahi snatan ki takat aur sanskaar the ki har hindi family ne sabhi paanch piare aur apne bade bete diye taki panth aur desh ki muglon se raksha ho sake.

  • @prakashbagga2679
    @prakashbagga2679 2 дні тому +3

    TRUTH IS VERY VERY BITTER BHAI SAHIB JI

  • @manjitsingh3117
    @manjitsingh3117 2 дні тому +2

    ਖੋਤੀ ਬੋਹੜ ਹੀ ਲੰਬਦੀ ਫਿਰਦੀ ਹੈ ਗਿਆਨੀ ਜੀ

  • @jasveersingh5284
    @jasveersingh5284 2 дні тому +3

    G.Boot Singh very good 👍 👏 👌

  • @NirmalSingh-bw8oy
    @NirmalSingh-bw8oy 2 дні тому +3

    Good Good

  • @PremChandTyagi
    @PremChandTyagi 3 дні тому +4

    ❤❤❤❤❤❤❤

  • @kanwaljitsingh4385
    @kanwaljitsingh4385 2 дні тому +1

    🙏🙏🙏🙏🙏

  • @raghusingh7430
    @raghusingh7430 2 дні тому +3

    Sahi hai

  • @shivkaushal4624
    @shivkaushal4624 День тому +1

    Ok❤

  • @drstehh8112
    @drstehh8112 2 дні тому +2

    Sai Baba Butta shah ji satsiriakal

  • @HimmatSingh-qp4up
    @HimmatSingh-qp4up 2 дні тому +2

    very 2 good

  • @mohindersinghmohindersingh1569
    @mohindersinghmohindersingh1569 2 дні тому +3

    ਸਤਿਗੁਰ ਦੀ ਬਾਣੀ ਦਾ ਫੁਰਮਾਨ ਹੈ। ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰਨਿ ਮੂੰਹ ਕਾਲੇ ਤਿਨਾਂ ਨਿੰਦਕਾਂ ਨਰਕੇ ਘੋਰ ਪਵਨਿ

  • @user-xl8un8bp1l
    @user-xl8un8bp1l 3 дні тому +5

    ਇਸ ਬੰਦੇ ਨੇ ਅੱਜ ਕੋਈ ਚੰਗੀ ਗੱਲ ਕੀਤੀ ਹੈ

  • @noniharika1668
    @noniharika1668 2 дні тому +1

    Nice

  • @jagtarsingh4620
    @jagtarsingh4620 2 дні тому +1

    ਚਿੱਟੇ ਖੋਤੇ ਹੱਥ ਜੋੜ ਕੇ ਲੋਕਾਂ ਨੂੰ ਬੱਣਾ ਕੇ ਅੱਪਣੇ ਵੱਡੇ ਖੋਤੇ ਡੇਡੀ ਨੂੰ ਬੱਣਾੳਣ ਲੱਗੇ ਡੇਡੀ ਬੱਚੁ ਨਾਲ਼ੇ ਆਪ🎉🎉🎉🎉🎉🎉🎉🎉

  • @AjmerSingh-er1kl
    @AjmerSingh-er1kl 2 дні тому +2

    ਜਰੂਰ ਚਾਹੀਦਾ ਨੰਬਰ ਸੋਡਾ

  • @AjmerSingh-er1kl
    @AjmerSingh-er1kl 2 дні тому +6

    ਦੱਲਿਉ ਉਦੋ ਕਿਉ ਨਹੀ ਬੋਲੇ

  • @balikaryamwala4842
    @balikaryamwala4842 3 дні тому +9

    ਐਨਾ ਸੱਚ ਨਾ ਬੋਲ

  • @harjitsingh6603
    @harjitsingh6603 2 дні тому +1

    ❤❤❤❤

  • @CharanjitSingh-py3nx
    @CharanjitSingh-py3nx 2 дні тому +4

    Amritpal nvi akalidal bnauna chahunda..ehna nu drr pai gia k j nwa akali dall bnn gia ta ehna nu kihne pushna..eh hun chaunde aa k usnu v apni party ch mila lyeye ta k sadiya kursiya bachiya rehn...

  • @anvee7761
    @anvee7761 2 дні тому +1

    Public sab janti hai...yeh public...

  • @basantkumar1832
    @basantkumar1832 2 дні тому +3

    Good orignal knowldge❤❤❤❤

  • @AjmerSingh-er1kl
    @AjmerSingh-er1kl 2 дні тому +2

    ਗਿਆਨੀ ਜੀ ਨੰਬਰ ਚਾਹੀਦਾ ਸੋਡਾ

  • @jagdishpuri5366
    @jagdishpuri5366 2 дні тому +2

    Jado tak badal pariwar ehna nu vote le k de rahe c odo tak te theek c sab. Aap te vote len joge nai te hun badal de na te v nai pende vote hun galtiya yaad aa gai k shayad log vote pa den hega te satta da lalach he hai

  • @manjinder175
    @manjinder175 2 дні тому +1

    ਗਿਆਨੀ ਜੀ ਕਹਿੰਦੇ ਹਨ ਕਿ ਉਨ੍ਹਾਂ ਨੂੰ 'ਚਮਚਿਆਂ' ਦੀ ਕੋਈ ਪਰਵਾਹ ਨਹੀਂ ਹੈ, ਪੰਜਾਬ ਵਿੱਚ ਵਿਹਲੇ ਲੋਕ ਬਹੁਗਿਣਤੀ ਹਨ ਅਤੇ 'ਚਮਚੇ' ਤੁਸੀਂ 60 ਰੁਪਏ ਦਰਜਨ ਤੋਂ ਘੱਟ ਵਿੱਚ ਖਰੀਦ ਸਕਦੇ ਹੋ।

  • @HappyLegendaryDragon-bb6vx
    @HappyLegendaryDragon-bb6vx 3 дні тому +5

    Good 👍👍👍👍

  • @GurmeetSingh-xs2fr
    @GurmeetSingh-xs2fr 2 дні тому +10

    ੲਿਨ੍ਹਾਂ ਸਾਰਿਆਂ ਨੂੰ ਪਾਰਟੀ ਵਿੱਚੋਂ ਜਲਦੀ ਕੱਢੋ। ਨਕੇਲ ਪਾ ਕੇ ਘੁਮਾਓ,। ਸੁੱਖੇ ਗੱਪੀ ਨੂੰ ਪਾਕਿਸਤਾਨ ਭੇਜਿਆ ਜਾਵੇ।

  • @lakhvindersingh9844
    @lakhvindersingh9844 2 дні тому +2

    Chup karn da matlab c shimti

  • @HarjinderKaur-cg4es
    @HarjinderKaur-cg4es 2 дні тому +1

    😅😅😅😅😅

  • @sandeepsinghlovely4009
    @sandeepsinghlovely4009 2 дні тому +1

    ਖੋਤੇ ਹੀ ਖੋਤੇ 😂😂 ।

  • @jaswinder245
    @jaswinder245 3 дні тому +2

    Puahak Badal ne diti si

  • @beantkaur9125
    @beantkaur9125 2 дні тому +1

    Khotea de mande ch ek sab to vada khota conentry karn waste chadta

  • @JaganNath-wy2dv
    @JaganNath-wy2dv 2 дні тому +3

    KISSA KURSI DA 😅😅😅😅

  • @anvee7761
    @anvee7761 2 дні тому +1

    Sach dankay di chot te...

  • @arjansingh980
    @arjansingh980 2 дні тому +1

    Sukhy nu V Bhar Kaddo fir Sabh Theek hoju.

  • @user-ot1ti6ux8s
    @user-ot1ti6ux8s 2 дні тому +1

    Khalsa ji 5 patsha ne bawan akhri vich paoudi 52 vich enha loka layi hi jiker keeta ha. "" Loon harami,gunahgar,begana, alpmatt, lampat, chor, nidak aad. Ess tile de naal muaafi da bhi zikar hai. Pehle likh ke den ke yeh sab apna raaj niti shadange aur galtian nahi duhrange. Sikhi di last line vich zindgi guzarnge. Baki guru samrath hai.

  • @babbugill6366
    @babbugill6366 2 дні тому +2

    Giani ji itna satch matt bola kro khoto ko bawaseer ho jaye gi

  • @HimmatSingh-qp4up
    @HimmatSingh-qp4up 2 дні тому +1

    age and akl da koe smandh ne surthi looks h

  • @hirdeypalsingh5866
    @hirdeypalsingh5866 2 дні тому +1

    😅

  • @gsingh7605
    @gsingh7605 День тому +1

    ਸਾਰੀ ਸਿੱਖ ਕੌਮ ਨੂੰ ਪਤਾ ਬਾਦਲ ਗਦਾਰ ਨੇ ਪਰ ਤੂੰ ਵੀ ਹਿੰਦੋਸਤਾਨ ਦੀ ਬੋਲੀ ਬੋਲਦਾ ਕਤੀੜੇ ਰਹਿ ਕੇ ਸਿੱਖੀ ਸਰੂਪ ਵਿੱਚ ਕੌਮ ਨੂੰ ਮੂਰਖ ਬਣਾਉਣਾ ਹਿੰਦੋਸਤਾਨ ਦੇ ਦੱਲੇ ਆ

  • @jangsinghchandumajra8575
    @jangsinghchandumajra8575 День тому

    ਗਿਆਨੀ ਜੀ ਬਹੁਤ ਸਚ ਬੋਲਿਆ ਪਰ ਆਪਣੇ ਮੂੰਹੋਂ ਗੰਦ ਬੋਲ ਕੇ ਆਪਣਾ ਮੂੰਹ ਵੀ ਤਾਂ ਗੰਦਾ ਕੀਤਾ ਹੈ? ਇਹ ਤਾਂ ਖੋਤੇ ਹੀ ਹਨ? ਪਰ ਬੂਟਾ ਸਿੰਘ ਜੀ ਕੀ ਹਨ?

  • @DUSHMAN-bk4in
    @DUSHMAN-bk4in 2 дні тому

    ਸਰਦਾਰ ਸੁਖਬੀਰ singh ਬਾਦਲ zindabaad.....ehna ਦੱਲਿਆ ਨੂ ਬਾਹਰ ਕੱਢੋ youth ਅੱਗੇ ਆਣ ਦਿਉ ।

    • @jangsinghchandumajra8575
      @jangsinghchandumajra8575 День тому

      ਅੱਜ ਦਾ ਯੂਥ ਅਕਾਲੀ ਦਲ ਵੀ ਇਹਨਾਂ ਵਰਗਾ ਹੀ ਹੈ।

  • @RanjitSingh-ii9by
    @RanjitSingh-ii9by День тому

    Chor

  • @lashmansingh5820
    @lashmansingh5820 2 дні тому +1

    Giani Ji tushi Sikhi Libas vich ho etna Ganda nabolo aapna mouth na ganda na kero eh sare politicians nae enha nae nehi Suderna

  • @JagseerSingh-gu5mk
    @JagseerSingh-gu5mk 2 дні тому

    ਕਿਸੇ ਨੂੰ ਖੋਤਾ ਖੱਚ ਕਤੀੜ ਕਹਿਣਾ ਤੇਰੇ ਮੂਹੋਂ ਹੀ ਫਬਦਾ ਗਿਆਨੀ ਜੀ

  • @harbhajansingh9967
    @harbhajansingh9967 2 дні тому +1

    ਪਰਮਾਤਮਾ ਦਾ ਡਰ ਭੈ ਰੱਖ ਕੇ ਮੂੰਹ ਵਿਚੋਂ ਸ਼ਬਦ ਕੱਢਣੇ ਚਾਹੀਦੇ। ਮੰਦੇ ਬੋਲ ਨਾ ਬੋਲੀਏ। ਕਰਤਾਰੋਂ ਡਰੀਏ।

  • @balwinderpannu2765
    @balwinderpannu2765 2 дні тому

    Bakwas

  • @gurpaldhillon1943
    @gurpaldhillon1943 2 дні тому

    Bolan alagga Sharm Kar

  • @Arsh-sr7mx
    @Arsh-sr7mx 2 дні тому +1

    Bilkul sahi gal hai eh gade he hai

  • @raghvirsingh9667
    @raghvirsingh9667 2 дні тому +2

    ਗਿਆਨੀ ਜੀ ਕਿਰਪਾ ਕਰਕੇ ਆਪਣਾ ਮੋਬਾਇਲ ਨੰਬਰ ਦਸ ਦਿਉ

  • @surinderkumar5592
    @surinderkumar5592 3 дні тому +1

    A sabad ihna te hi dhukdene ki a dharam de dhekedar beadbi krn waliya da sodha laonge

  • @JaganNath-wy2dv
    @JaganNath-wy2dv 2 дні тому +2

    KISSA KURSI DA 😅😅😅😅