ਕੌਮ ਲਈ 46 ਘੰਟੇ ਜਹਾਜ਼ ਹਾਈਜੈਕ ਕਰਨ ਵਾਲਾ Surinder Singh "ਉਮਰ ਤਾਂ 19 ਸਾਲ ਸੀ ਪਰ ਸਾਡੇ ਇਰਾਦੇ ਬਹੁਤ ਵੱਡੇ ਸੀ"
Вставка
- Опубліковано 7 лют 2025
- #RMBTelevision #SurinderSingh #1984PlaneHijack
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social links
UA-cam:
www.youtube.co...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision
ਸ੍ . ਸੁਰਿੰਦਰ ਸਿੰਘ ਜੀ ! ਸਦਾ ਹੱਸਦੇ ਵਸਦੇ ਰਹੇ ੍ ਸਦਾ ਚੜ੍ਹਦੀ ਕਲਾ ਵਿੱਚ ਰਹੋ . ਜੋ ਤੁਸੀਂ ਗੱਲਾਂ ਦੱਸੀਆਂ ਬਹੁਤ ਗੰਭੀਰਤਾ ਭਰੀਆਂ ਸਨ .ਪਰ ਕੌਮ ਨੂੰ ਸਦਾ ਮਾਣ ਰਹੂ ਤੁਹਾਡੇ ਵਰਗੇ ਕੌਮੀ ਯੋਧਿਆਂ ਤੇ . ਪੰਜਾਬ ਜਿੰਦਾਬਾਦ .
Qqqq
ਸਲੂਟ ਆ ਭਰਾਵਾ ਤੈਨੂੰ ਅੱਜ ਐਡਾ ਦਿਲ ਨਹੀ ਕਿਸੇ ਦਾ ਜੋ ਤੁਸੀ ਸਹਿ ਗਏ ਬੋਲੇ ਵੀ ਨੀ ਡੋਲੇ ਵੀ ਨਹੀ
Proud of you ਯੋਧਿਓ।
ਗੁਰੂ ਸਾਹਿਬ ਦੇ ਸੱਚੇ ਪੁੱਤ ਤੁਸੀਂ 🙏
ਬਹੁਤ। ਸਲੂਟ। ਹੇ
।ਵੀਰ। ਨੂ। ਸਿੰਗਾਰਾ। ਸਿਘ
ਧਰਮੀ ਫੌਜੀ ਅਤੇ ਸਾਬਕਾ ਖ਼ਾੜਕੂ ਵੱਲੋ ਸਿੱਖ ਕੌਮ ਦੇ ਮਹਾਨ ਯੋਧੇ ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਜੀ ਨੂੰ ਵਾਹਿਗੁਰੂ ਜੀ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ।
ਦਿਲੋਂ ਸਲੂਟ ਹੈ, ਇਹਨਾਂ ਯੋਧਿਆ ਨੂੰ।
ਦਿਲ ਤੋ ਸਲੁਟ ਹੈ ਇਨ੍ਹਾਂ ਸਿੱਖ ਸੂਰਮਿਆਂ ਨੂੰ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਕਿਰਪਾ ਸਦਕਾ ਹੀ ਇਹ ਸੱਭ ਕੁਝ ਸੰਭਵ ਹੋਇਆ ❤❤🙏🙏
4:16 4:16
ਗੁਰੂ ਰਾਮਦਾਸ ਸਾਹਿਬ ਜੀ ਮੇਹਰ ਕਰਨ ਵੱਡੇ ਵੀਰ ਤੇ ਸਿਖ ਕੋਮ ਚੜਦੀ ਕਲਾ ਵਿਚ ਰੱਖੇ
ਟੈਲੀਵਿਜ਼ਨ ਵਾਲੇ ਵੀਰਾਂ ਨੂੰ ਦੋਨੋਂ ਹੱਥ ਜੋੜ ਕੇ ਬੇਨਤੀ ਹੈ ਕਿ ਬਹੁਤ ਵਧੀਆ ਉਪਰਾਲਾ ਕੀਤਾ ਤੁਸੀਂ ਜ਼ੋ ਭਾਈ ਸਾਹਿਬ ਦੇ ਦਿਲ ਦੀਆਂ ਭਾਵਨਾਵਾਂ ਸੰਗਤਾਂ ਤੱਕ ਪਹੁੰਚੀਆਂ ? ਇੱਕ ਬੇਨਤੀ ਹੋਰ ਵੀ ਪ੍ਰਵਾਨ ਕਰਨੀ ਸਿੱਖ ਰਾਜ ਦਾ ਪਹਿਲਾ ਨਿਸ਼ਾਨ ਸਾਹਿਬ ਜ਼ੋ ਸਰਹੰਦ ਮਾਤਾ ਗੁਜਰੀ ਜੀ ਕਾਲਜ਼ ਦੇ ਸਾਹਮਣੇ ਉਚੇ ਟਿਬੇ ਤੇ ਹੈ ਉਸ ਉਤੇ ਬਾਦਲ ਤੇ ਮੱਕੜ ਵਲੋਂ ਨੀਂਹ ਪੱਥਰ ਰੱਖਿਆ ਹੈ ਪਰ ਅਜੇ ਤੱਕ ਉਸ ਦੀ ਦਿੱਖ ਕੋਮ ਦੇ ਪਹਿਲੇ ਰਾਜ਼ ਸਥਾਪਤ ਕਰਨ ਦੀ ਨਹੀਂ ਬਣੀ ਉਸ ਨੂੰ ਵੀ ਕੌਮ ਦੇ ਸਾਹਮਣੇ ਲੈਕੇ ਆਇਆ ਜਾਵੇ ਜਿਥੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਸੀ ਜੀ
waheguru g menu ds sakde v indra gandi golden temple te q attack karwana chaunde cege?>
ਸਿੱਖ ਕੌਮ ਇੱਕ ਐਸੀ ਕੌਮ ਆ ਜਿਸਨੇ ਆਪਣੀ ਸਿੱਖੀ ਨੂੰ ਬਚਾਉਣ ਵਾਸਤੇ ਬਹੁਤ ਬਹੁਤ ਸ਼ਹੀਦੀਆਂ ਦਿੱਤੀਆਂ ਸਨ।।। Proud to be ਸਿੱਖ ❤❤❤
Good
Chardikala c rahe Khalsa
ਇਹ ਆ ਸਾਡੀ ਸਿੱਖ ਕੌਮ ਦੇ ਬੱਬਰ ਸ਼ੇਰ ਯੋਧੇ ਸਾਨੂੰ ਬਹੁਤ ਜਿਆਦਾ ਮਾਣ ਆ ਤੁਹਾਡੇ ਤੇ ਬਾਬਾ ਜੀ
ਬਹੁਤ ਵੱਡੀ ਕੁਰਬਾਨੀ ਵੀਰ ਜੀ ਜਿਨ੍ਹਾਂ ਦੇ ਦੋ ਭਰਾ ਕੌਮ ਦੇ ਲੇਖੇ ਲਾ ਦਿੱਤੇ ਸਾਰਾ ਪਰਿਵਾਰ ਖੇਰੁ ਖੇਰੁ ਕਰ ਦਿੱਤਾ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
ਦਿਲ ਤੋਂ ਸਲੂਟ ਹੈ ਇਨ੍ਹਾਂ ਸਿੱਖ ਸੂਰਮਿਆਂ ਨੂੰ ❤❤❤🙏🙏🙏
ਸਲੂਟ ਹੈ ਤਹਾਨੂੰ ਸੱਚੇ ਯੋਧਿਆਂ ਨੂੰ
ਵਾਹ ਵਾਹ ਸੂਰਮਿਆਂ
ਦਿਲੋਂ ਸਲੂਟ ਤੈਨੂੰ
ਵਾਹਿਗੁਰੂ ਜੀ ਮੇਹਰ ਕਰੇ
ਸਿੱਖ ਕੌਮ ਦੇ ਵਾਲੀ ਬਾਰਸ ਸਿੱਖ ਕੌਮ ਦੇ ਹੀਰੇ ❣️🙏🏼
ਵਾਹਿਗੁਰੂ ਜੀ ਸੁਰਿੰਦਰ ਸਿੰਘ ਵੀਰ ਜੀ ਹਮੇਸ਼ਾ ਚੜ੍ਹਦੀਕਲਾ ਚ ਰਹੇ ਵਾਹਿਗੁਰੂ ਜੀ ਇਨ੍ਹਾਂ ਤੇ ਮੇਹਰ ਕਰਨ 🙏🙏
ਚੜ੍ਹਦੀਕਲਾ ਵਾਲਾ ਸਿੰਘ ਸੁਰਿੰਦਰ ਸਿੰਘ ਜੀ
ਵਾਹਿਗੁਰੂ ਜੀ ਆਪ ਜੀ ਨੂੰ ਸਦਾ ਚੜਦੀ ਕਲਾ ਬਖਸ਼ਣ ਸਿੰਘ ਸਾਹਿਬ ਜੀ ਆਪ ਜੀ ਨੂੰ ਕੋਟਿ ਕੋਟਿ ਪ੍ਰਣਾਮ ਹੈ
R M B ਵਾਲੇ ਵੀਰਾਂ ਦਾ ਬਹੁਤ ਧੰਨਵਾਦ ਸੱਚ ਦਿਖਾਉਣ ਲਈ🙏
ਵਾਹਿਗੁਰੂ ਜੀ🌹ਵਾਹਿਗੁਰੂ ਜੀ🌹 Very ɢᴏᴏᴅ,,, ਪੁਛਦੇ ਕੀ ਸੀ ਪੁਲਿਸ ਵਾਲੇ ਜੇਲ ਵਿੱਚ ਚੰਗੀ ਤਰ੍ਹਾਂ ਦੱਸਿਆ ਹੀ ਨਹੀ, ਰਿਪੋਰਟ ਭਾ ਨਾ ਤੁਸੀਂ ਪੁਛਿਆ,,,,,,(ਦੇਸ਼ ਪੰਜਾਬ)
ਵਾਹਿਗੁਰੂ ਜੀ ਸਿੱਖ ਕੌਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣਾ 🙏🙏
ਬਹੁਤ ਦੇਣ ਇਹਨਾਂ ਪਰਿਵਾਰਾ ਦੀ ਕੌਮੀ ਸੰਘਰਸ਼ ਲਈ ,ਤੁਹਾਡੇ ਸੰਘਰਸ਼ ਅੱਗੇ ਸਾਡਾ ਸਿਰ ਹਜ਼ਾਰ ਵਾਰ ਨਮਨ🙏🙏
ਭਾਈ ਸੁਰਿੰਦਰ ਸਿੰਘ ਪਿੰਡ ਸੋਹਾਣਾ ਸਿੱਖ ਕੌਮ ਦੇ ਜੁਝਾਰੂ ਯੋਧਿਆਂ।
Adress ds do plz
ਬਾਬਾ ਜੀ ਤੁਹਾਡੀਆਂ ਗੱਲਾਂ ਸੁਣ ਕੇ ਸਿਰ ਝੁਕਦਾ ਤੁਹਾਡੇ ਸਾਹਮਣੇ
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਤੁਸੀ ਕੌਮ ਦੇ ਮਹਾਨ ਯੋਧੇ ਹੋ
They did this when they were 18-19 years old..... what class of maturity these warriors had during that time...salute and respect from heart....
ਭਾਈ ਸਾਹਿਬ,ਤੈਨੂੰ ਮੇਰਾ ਸਲੂਟ
ਐਂਕਰ ਸਾਹਿਬ ਜੀ ਰਿਪੋਰਟ ਸਹੀ ਹੈ ਵਧੀਆ ਸੋਚ ਤੇ ਵਿਚਾਰ ਪਰ ਸਿਰ ਉੱਪਰ ਕੇਸ ਦਾੜੇ ਦਸਤਾਰਾਂ ਦੀ ਅਰਦਾਸ ਕਰ ਗੁਰੂ ਸਾਹਿਬ ਜੀ ਕੋਲ।
ਸਲਾਮ ਹੈ, ਸਾਹਿਬ ਜੀ, ਬਹੁਤ ਵਧੀਆ ਲੱਗਿਆ ਜਾਣਕਾਰੀ ਮਿਲੀ , ਜੋ ਨਹੀਂ ਪਤਾ ਸੀ।
ਬਾਈ ਜੀ ਸ਼ਤਿ ਸ਼੍ਰੀ ਅਕਾਲ ਵੀਰ ਜੀ ਰਬ ਚੜਦੀ ਕਲਾ ਚ ਰੱਖੇ ਵੱਡੀ ਕੁਰਬਾਨੀਆਂ
ਰਹੇ ਖਾਲਸਾ ਤੇਰੀ ਦਿਨੋ-ਦਿਨ ਦਿਨੋ-ਦਿਨ ਚੜਦੀ ਕਲਾ ਵਾਹਿਗੁਰੂ ਤਹਾਨੂੰ ਹਮੇਸ਼ਾ ਤੰਦਰੁਸਤੀ ਦੇਵੇ ਤੇ ਕਾਮਯਾਬੀ ਹਰ ਸੋਚੇ ਹੋਏ ਕੰਮ ਵਿੱਚ ਦੇਵੇ ਗੁਰੂ ਭਲੀ ਕਰਨ
Khalsa Surinder Singh ji.
Your contribution towards Sikh Panth will be rewarded one day in future..
I strongly wish.
Khalsa Zindabad
ਸਿੱਖ ਯੋਧਿਆਂ ਨੂੰ ਦਿਲੋ ਸਲੂਟ ਹੈ.ਧੰਨਵਾਦ.
ਪੱਤਰਕਾਰ ਦਾ ਵੀ ਬਹੁਤ ਧੰਨਵਾਦ
ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏🙏
ਵਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ❤
ਸਲੂਟ ਹੈ ਵੀਰ ਜੀ ਨੂੰ ਤੇ ਬਾਕੀ ਵੀਰਾਂ ਨੂੰ ਵੀ
ਰੱਬ ਮੇਹਰ ਕਰੇ ਤੁਹਾਡੇ ਉੱਤੇ ਸਿੰਘ ਸਾਬ੍ਹ ਜੀ ਤੁਹਾਡੀ ਲੋੜ ਹੈ ਹਜ਼ੇ ਵੀ ਕੌਮ ਨੂੰ 🙏
ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ ਇਨਾ udeya ਨੂੰ
ਇਹੋ ਜਿਹੇ ਕੰਮ ਸਿਰਫ ਪੰਜਾਬੀ ਜੋਧੇ ਹੀ ਕਰ ਸਕਦੇ ਨੇ।।।ਵਾਹਿਗੁਰੂ ਚੜਦੀ ਕਲਾ ਚ ਰੱਖੇ।
ਪੱਤਰਕਾਰ ਵੀਰ। ਦਾ ਧੰਨਵਾਦ
Waheguru ji salute to you baiji
Thank you very much reporting
ਵਾਹਿਗੁਰੂ ਜੀ ਏਦਾ ਦੇ ਯੋਧਿਆਂ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖਣ
ਹਮੇਸ਼ਾ ਪਰਮਾਤਮਾ ਤੁਹਾਨੂੰ ਚੜਦੀ ਕਲਾ ਚ ਰੱਖੇ ਤੁਹਾਡੇ ਤੋਂ ਗੁਰੂ ਸਾਹਿਬ ਨੇ ਬਹੁਤ ਵੱਡੀ ਸੇਵਾ ਲਿੱਤੀ ਹਾਂ ਮੈਂ ਬੇਨਤੀ ਕਰਨਾ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਆਪਣੀ ਕੌਮ ਚ ਅਸਰ ਹੀਰੋ ਬਹੁਤ ਨੇ ਫਿਲਮੀ ਐਕਟਰਾਂ ਨੂੰ ਛੱਡੋ ਤੇ ਇਹਨਾਂ ਦੀ ਸਪੋਰਟ ਕਰੋ ਸਾਨੂੰ ਮਾਣ ਹੈ ਕੌਮ ਦੇ ਯੋਧਿਆਂ ਤੇ
Kyaa Baat Ae Baba G. Bht saaf dil a Baba G da. Yodhe ne eh saade. Ajj di Generation nu janana Chahida ena vaare 🙏🏻
ਪ੍ਰਣਾਮ ਆਪ ਜੀ ਵਰਗੇ ਕੁਰਬਾਨੀ ਵਾਲੇ ਜੁਝਾਰੂ ਸਿੰਘਾਂ ਦੇ ਜਜ਼ਬੇ ਅਤੇ ਦ੍ਰਿੜ੍ਹ ਇਰਾਦਿਆਂ ਨੂੰ ,,,ਕੋਟ ਕੋਟ ਪ੍ਰਣਾਮ
ਚੜ੍ਹਦੀ ਕਲਾ ਵੀਰ ਜੀ
ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ ਇਨਾ ਸੂਰਮਿਆਂ ਨੂੰ
ਏਦਾ ਦੇ ਮਹਾਨ ਸਿੱਖ ਯੋਧਿਆ ਦੇ ਅੱਗੇ ਸਿਰ ਝੁਕਦਾ ਹੈ ਜੀ
ਦਿੱਲ ਤੋਂ ਸਲੂਟ ਯੋਧਿਓ ਵਹਿਗੁਰੂ ਜੀ ਨਾਲ ਨੇ ਤੁਹਾਡੇ
NRI ਆਈ ਵੀਰਾ ਨੂੰ ਇਨ੍ਹਾਂ ਸਿੰਘਾਂ ਦੀ ਮੱਦਦ ਕਰਨੀ ਚਾਹੀਦੀ ਆ 🙏 ਵਾਹਿਗੁਰੂ ਜੀ 🙏
ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ ਤੇ ਸਿੱਖੀ ਬਖਸ਼ਣ ਸੁਮਤਿ ਬਖਸ਼ੇ ਧੰਨਵਾਦ ਜੀ
ਵਾਹਿਗੁਰੂ ਜੀਇਸ ਤਰਾ ਦੇ ਨੇ ਸਾਡੇ ਸਿੱਖ ਯੋਦੇ ਪ੍ਰਮਾਤਮਾ ਚੜਦੀ ਕਲਾ ਰੱਖੇ
ਵਾਹਿਗੁਰੂ ਜੀ ਤੁਹਾਨੂੰ ਵੀਰ ਜੀ ਸਦਾ ਹੀ ਚੜ੍ਹਦੀ ਕਲਾ ਵਿਚ ਰੱਖਣ ਜੀ
Waheguru waheguru waheguru ji
ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀ ਬਖ਼ਸ਼ਣ ਤਰੱਕੀਆਂ ਬਖ਼ਸ਼ਣ
Pa ji tusi kom de hero o.salam ae aap nu.ssa.
Balli u s a.
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗਰੂ ਜੀ ਕੀ ਫਤਹਿ ਭਾਈ ਸਾਹਿਬ ਜੀ ਸਿੱਖ ਕੌਮ ਵਿੱਚ ਤਾਂ ਗਿਣਤੀ ਨਹੀਂ ਕੀਤੀ ਜਾਂਦੀ ਕਿੰਨੇ ਹੀ ਨੈਲਸਨ ਮੰਡੇਲਾ ਤੋਂ ਵੀ ਵੱਧ ਜੇਲ ਕੱਟਣ ਵਾਲੇ ਹਨ ਧੰਨ ਆਗੁਰੂ ਦੇ ਸਿੰਘ ਸਿੰਘਣੀਆਂ।
ਆ ਸਿੰਘਾਂ ਦਸਮੇਸ਼ ਦਿਆਂ ਤੈਨੂੰ ਤੇਰੇ ਜ਼ੌਹਰ ਦਿਖਾਵਾਂ,
ਇਹ ਨਾ ਜਾਣੇ ਦੁਨੀਆਂ ਸਿੰਘਾਂ ਨੂੰ, ਵੱਖਰੀਆਂ। ਏਨਾਂ ਦੀਆਂ ਰਾਹਾਂ।
ਆ ਸਿੰਘਾਂ ਦਸਮੇਸ਼ ਦਿਆਂ ਤੈਨੂੰ ਤੇਰੇ ਜ਼ੌਹਰ ਦਿਖਾਵਾਂ....
✨🌺🌺🌺✨🙏🙏🙏🙏🙏✨🌺🌺🌺✨
ਅਸੀਂ ਤਾਂ ਬਾਪੂ ਜੀ ਤੁਹਾਡਾ ਬਹੁਤ ਸਤਿਕਾਰ ਕਰਦੇ ਹਾਂ ਤੁਹਾਡੇ ਸਾਰਿਆਂ ਦਾ ਪਰ ਬਾਦਲਾਂ ਸ਼੍ਰੋਮਣੀ ਕਮੇਟੀ ਨੇ ਕਦੇ ਕਿਉਂ ਨਹੀਂ ਇਨ੍ਹਾਂ ਦਾ ਸਾਥ ਦਿੱਤਾ
ਕਿਉਂਕਿ ਸਾਰੀ ਕੋਮ ਗਦਾਰ ਆ ਜੋ ਬਾਦਲ ਤੇ ਕਾਂਗਰਸ ਨੂੰ ਸਾਰੀ ਉਮਰ ਮੰਤਰੀ ਮੁੱਖ ਮੰਤਰੀ ਬਣਾਈ ਗਈ ਆ ।
ਸਿਮਰਨਜੀਤ ਮਾਨ ਨੂੰ ਸਾਰੀ ਉਮਰ ਬੋਟਾਂ ਨੀ ਪਾਈਆ
ਧੰਨ ਨੇ ਗੁਰੂ ਜੀ ਦੇ ਸਿੰਘ ਸਲੂਟ ਹੈ
Ih story itihas banegi salute bhai surinder Singh and all team.
ਸਿੱਖ ਕੌਮ ਦੇ ਮਹਾਨ ਯੋਧਿਆਂ ਨੂੰ ਦਿੱਲ ਤੋ ਸਲੂਟ ਕਰਦਾ ਹਾਂ ਖਾਲਸਾ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ❤️🙏🏻🙏🏻
ਸਲਾਮ ਹੈ ਇਹਨਾਂ ਸੂਰਮਿਆਂ ਨੂੰ ਪ੍ਰਮਾਤਮਾ ਚੜਦੀ ਕਲਾ ਬਖਸੇ
ਸਿਰ ਝੁਕਦਾ ਕੌਮ ਦੇ ਯੋਧਿਆ ਮੂਹਰੇ🙏🏻
ਵਾਹਿਗੁਰੂ ਜੀ ਚੜ੍ਹਦੀ ਕਲਾ ਬਖ਼ਸ਼ਣ ।
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
ਸਿਰ ਝੁਕਦਾ ਸਿੰਘਾ 🙏🏼
ਵਾਹਿਗੁਰੂ ਜੀ ਇਨਾਂ ਸਿਘਾਂ ਨੂੰ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਕੌਂਮ ਨੂੰ ਚੜ੍ਹਦੀ ਕਲਾ ਬਖਸ਼ੇ
Charhdikala te Ripudaman malik te bagri di v c, ohna flight AI 182 air bomb krwati c , akhauti badle ch , te changa saudha laya Canada Govt. Ne ohda , layo Canada Sarkar naal matha
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
PiarasinghsoBhagsinghVoNall and kulwantkour Do Sudagur Singh soLakga Singh V P O Sandhanwalshahkot
ਦੇਵਾਂ ਭਰਾਵਾਂ ਨੂੰ ਸਲਾਮ 🙏🙏🙏🙏
ਇਹ ਨੇ ਸਾਡੇ ਸਿੱਖ ਕੌਮ ਦੇ ਅਸਲ ਹੀਰੋ
ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ ਸਾਡੀ ਕੌਮ ਦੇ ਹੀਰੇ ਯੋਧੇਆ ਨੂੰ
PiarasinghsoBhagsinghVoNall
ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘਾ ਦੇ ਕਿਡੇ ਵੱਡੇ ਜਿਗਰੇ ਹਨ ਧੰਨ ਨੇ ਸਿੰਘ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਸਿੰਘ ਸਾਹਿਬ ਜੀ ਤਕੜੀ ਕੁਰਬਾਨੀ ਹੈ ਤੁਹਾਢੀ ਕੌਮ ਚੜ੍ਹਦੀ ਕਲਾ ਚੇ ਰਹੇ।
Dhan ho Surinder singh ji Dasmesh pita ji da Hath hai Tuhade upper 🙏🏻🙏🏻👌🏻👌
Jug jug jee baba waheguru tenu hamesha khush rakha
ਪਰ ਸਾਡੀ ਸਿੱਖ ਕੌਮ ਨੇ ਇਨ੍ਹਾਂ ਸੂਰਮਿਆਂ ਵਿਸਾਰ ਹੀ ਦਿੱਤਾ, ਅੱਜ ਵੀ 90% ਲੋਕਾਂ ਨੂੰ ਇਨ੍ਹਾਂ ਬਾਰੇ ਪਤਾ ਹੀ ਨਹੀਂ ਹੈ,, ਜੋ ਬਹੁਤ ਘਾਟ ਦੀ ਨਿਸ਼ਾਨੀ ਦਰਸਾਉਂਦੀ ਹੈ।
ਬਹੁਤ ਸ਼ਰਮ ਵਾਲੀ ਗੱਲ ਹੈ ਕਿ ਇਕ ਡਿੱਗੀ ਪੱਗ ਸਿੱਖ ਕੌਮ ਦੀ ਸਿਰ ਤੇ ਰੱਖਣ ਵਾਲੇ ਯੋਧੇ ਦੇ ਘਰ ਦੇ ਦਰਵਾਜ਼ੇ ਵਿਚ ਲੱਕੜ ਦਾ ਬੂਹਾ ਵੀ ਨਹੀਂ ਇਕ ਕੱਪੜਾ ਪਿਆ ਹੋਇਆ ਹੈ
Ehi haal aa veere. Koi puch ni hoyi kurbania krn aaleya di.
ਬਾਈ ਜੀ
ਤੁਹਾਡੀ ਰਿਪੋਰਟਿੰਗ ਬਹੁਤ ਵਧੀਆ ਹੈ
ਪਰ ਤੁਸੀਂ
ਕੇਸ ਤੇ ਦਾਹੜਾ ਸਜਾ ਕੇ ਰਖਿਆ ਕਰੋ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਚੜਦੀ ਕਲਾ ਚ ਰਹੇ ਪੰਥ ਖਾਲਸਾ ਬਾਜਾ ਵਾਲੇ ਦਾ
ਮਹਾਨ ਯੋਧੇ ਸਿੱਖ ਕੌਮ ਦੇ ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ
ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਜ਼ਿੰਦਾਬਾਦ ❤️❤️⚔️⚔️
ਖਾਲਸਤਾਨ ਜ਼ਿੰਦਾਬਾਦ ਰਾਜ ਕਰੇਗਾ ਖਾਲਸਾ 🪯🪯⚔️ ⚔️
ਗੁਰੂ ਸਾਹਿਬ ਜੀ ਦੇ ਸਿੰਘ ਸਦਾ ਹੀ ਚੜ੍ਹਦੀ ਕਲਾ ਵਿਚ ਰਹਿੰਦੇ ਹਨ ਜੀ ਤੇ ਸਦਾ ਹੀ ਚੜ੍ਹਦੀ ਕਲਾ ਵਿਚ ਰਹਿੰਦੇ ਰਹਿਣਗੇ ਜੀ
Ki kl kii iukklllkllllllkil
Waheguru 🙏🙏🙏🙏🙏🙏
@@harmanmanu7906 qqq1¹qqqqqq
@@AjitSingh-sp4qc ⅞
@@AjitSingh-sp4qcਮ
ਸਲਾਮ ਆ ਯੋਧਿਓ ਤੁਹਾਨੂੰ
ਵਾਹਿਗੁਰੂ ਜੀ ਭਾਈ ਸੁਰਿੰਦਰ ਸਿੰਘ ਜੀ ਖਾਲਸਾ ਜੀ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣਾ 🙏🙏
ਵੀਰ ਜੀ ਸਿੱਖ ਦੇ ਤੇ ਬਹੁਤ ਸਾਰੇ ਨੇਸ਼ਨਲ ਮੰਡੇਲੇ ਜੇਲਾਂ ਵਿੱਚ ਪਏਨੇ ਕੋਈ ਸੁਨਵਾਲਾ ਕੋਈ ਨਹੀ
Zindabad Khalsa panth 🙏🏻❤️❤️
ਬਾਬਾ ਜੀ ਕੋਟਿ ਕੋਟਿ ਪ੍ਰਣਾਮ ਬੇਨਤੀ ਹੈ ਕਿ ਜੋਂ ਪੁਛਣ ਵਾਸਤੇ ਸਰਕਾਰ ਗੋਡਿਆਂ ਭਾਰ ਹੋ ਜਾਂਦੀ ਉਹ ਸਭ ਕੁਝ ਲਾਟੂਆਂ ਵਾਲਿਆਂ ਦੇ ਕਹਿਣ ਤੇ ਅਸੀਂ ਸਰਾਂ ਕੁੱਝ ਦੱਸ ਦਿੰਦੇ ਹਾਂ ਆਉਣ ਵਾਲੇ ਸਮੇਂ ਵਸਤੇ ਗੈਰਾਂ ਆਪਣੇ ਰਸਤੇ ਕਿਦਾਂ ਬੰਦ ਕਰ ਸਕਦੇ ਹੋ ਉਹ ਸਰਾਂ ਆਪ ਹੀ ਕਰ ਦੇ ਹਾਂ
Waheguru g chardi kala vich rakhe
#ਬੰਦੀ ਸਿੰਘ #ਚੁੱਟਕੀ ਵਜਾਉਣ ਵਾਂਗ ਬਾਹਰ ਆ ਸਕਦੇ ਨੇ,,
ਪਰ ਅਸੀਂ ਸਿੱਖ ਇਹ ਸਭ ਖੁਦ ਹੀ ਕਰਨ ਤੋਂ ਭੱਜਦੇ ਹਾਂ ਜੀ🙏👇👇👇👇👇👇👇👇👇👇👇👇👇
#ਜੇਕਰ ਸੰਗਤ ਇੱਕਜੁਟ ਹੋ ਜਾਵੇਗੀ ਸਭ ਕੁਝ ਹੋ ਸਕਦਾ ਹੈ।।
ਪਰ,,,, ਦੁਖਾਂਤ ਇਹੋ ਹੈ ਕਿ ਸਾਡੀ ਕੌਮ ਇੱਕਜੁਟ ਨਹੀਂ,,,,
ਅੱਜ ਸਿੱਖ ਗੁਰੂ ਦੇ ਸਿੱਖ ਨਹੀਂ,,, ਸਗੋਂ ਵੱਖ--ਵੱਖ ਰਾਜਨੀਤਕ ਪਾਰਟੀਆਂ ਦੇ ਸਿੱਖ ਬਣ ਚੁੱਕੇ ਨੇ,,,,,,
ਕੋਈ ਕਾਗਰਸੀ ਕੋਈ ਅਕਾਲੀ ਕੋਈ ਝਾੜੂ ਅਤੇ ਕੋਈ ਭਾਜਪਾਈ ਸਿੱਖ ਬਣ ਬੈਠਾ ਹੋਇਆ ਹੈ।।।
ਅਸੀਂ ਕੌਮ ਖਿਲਾਫ਼ ਕੁੱਝ ਕੰਮ ਹੁੰਦਾ ਵੇਖਣ ਤੋਂ ਬਾਅਦ,,,,,,, 👉 ਇਹ ਵੇਖਕੇ ਬੋਲਦੇ ਹਾਂ ਕਿ ਕੌਮ ਖਿਲਾਫ਼ ਕੰਮ ਕਰਨ ਵਾਲੀ ਪਾਰਟੀ ਕਿਹੜੀ ਹੈ❓❓
ਜੇਕਰ ਆਪਣੀ ਪਾਰਟੀ ਹੈ ਤਾਂ ਚੁੱਪ ਰਹੋ,,,,, ਜੇਕਰ ਵਿਰੋਧੀ ਪਾਰਟੀ ਹੈ ਤਾ ਫ਼ਿਰ ਆਪਣੇ ਅੰਦਰ ਦਾ ਸਿੱਖ ਜਗਾਓ,,,,,,,,
ਸਿੱਖ ਕੌਮ ਨੂੰ ਆਪਣੇ ਦੁਸ਼ਮਣ ਆਰ ਐਸ ਐਸ ਅਤੇ ਕੱਟੜ ਹਿੰਦੂਤਵ ਤੋਂ ਇਹ ਸਿੱਖਣ ਦੀ ਲੋੜ ਹੈ।।
ਕਿ ❓👉ਆਪਣੀ ਕੌਮ ਦੀ ਚੜਦੀ ਕਲਾ ਲਈ ਕਿਵੇਂ ਇੱਕਜੁਟ ਹੋਈ ਦਾ,,,,,
ਆਰ ਐਸ ਐਸ ਵਲੋਂ ਸਿਰਫ਼ ਇੱਕ ਵਾਰ ਫਲੈਕਸ ਬੋਰਡਾਂ ਰਾਹੀਂ ਆਪਣੀ ਕੌਮ ਨੂੰ ਸੁਨੇਹਾ ਦਿੱਤਾ 👇👇👇👇👇👇👇👇👇👇👇👇👇👇
ਦੇਸ਼ ਲਈ :-- ਨਰਿੰਦਰ ਮੋਦੀ
ਦਿੱਲੀ ਲਈ:--ਕੇਜਰੀਵਾਲ
ਨਤੀਜਾ ਦੁਨੀਆਂ ਸਾਹਮਣੇ ਹੈ,,, ਕਿ ਵੋਟਰ ਇੱਕੋ ਨੇ,,, ਪਰ ਉਹਨਾਂ ਐਮ ਐਲ ਏ ਕੇਜਰੀਵਾਲ ਅਤੇ ਐਮ ਪੀ ਮੋਦੀ ਨੂੰ ਦਿੱਤੇ,,,,,,,
ਦੇਸ਼ ਦਾ ਪ੍ਰਧਾਨ ਮੰਤਰੀ ਅਤੇ ਦੇਸ਼ ਦੀ ਰਾਜਧਾਨੀ ਦਾ ਮੁੱਖ ਮੰਤਰੀ ਉਹਨਾਂ ਦਾ 😄😄
ਕੇਜਰੀਵਾਲ ਨੇ ਤੁਹਾਡੇ ਪਰੋਫੈਸਰ ਦਵਿੰਦਰਪਾਲ ਸਿੰਘ ਦੀ ਰਿਹਾਈ ਵਾਲੀ ਫਾਇਲ ਉੱਤੇ ਦਸਤਖਤ,, ਇਹ ਆਖ ਨਹੀਂ ਕੀਤੇ ਕਿ ਹਿੰਦੂ ਵੋਟਰ ਨਾਰਾਜ ਹੋ ਜਾਣਗੇ,,,
ਕਿਉਂਕਿ ਕੇਜਰੀਵਾਲ ਨੂੰ ਹਿੰਦੂਤਵ ਦੀ ਏਕਤਾ ਦਾ ਪਤਾ ਹੈ,, ਇਸ ਕਰਕੇ ਕੁਰਸੀ ਬਚਾ ਲਈ,,,,
ਕੇਜਰੀਵਾਲ ਨੂੰ ਇਹ ਗੱਲ ਵੀ ਚੰਗੀ ਤਰ੍ਹਾਂ ਪਤਾ ਸੀ,, ਕਿ ਭਾਵੇਂ ਮੈਂ ਰਿਹਾਈ ਦੀ ਫਾਇਲ ਉੱਤੇ ਦਸਤਖਤ ਨਾ ਵੀ ਕਰਾ ਇਹ ਸਿੱਖ ਮੇਰਾ ਕੁੱਝ ਨਹੀਂ ਕਰ ਸਕਦੇ।।।
ਕਿਉਂਕਿ ਇਹ ਇੱਕਜੁਟ ਨਹੀਂ ਹਨ,,, ਜੇਕਰ 10 ਸਿੱਖ ਮੇਰਾ ਵਿਰੋਧ ਕਰਨਗੇ ਵੀ,,,,
ਫ਼ਿਰ ਵਿਰੋਧ ਕਰਨ ਵਾਲੀਆਂ ਸਿੱਖਾਂ ਦਾ ਵਿਰੋਧ ਉਹ ਸਿੱਖ ਕਰਨਗੇ,,,
ਜਿਹੜੇ ਮੇਰੇ ਸਿੱਖ ਨੇ,,,,,
ਜਦੋਂ ਸੂਬੇ ਵਿੱਚ ਗੁਰੂ ਦੇ ਸਿੱਖ ਮੁੱਠੀ ਭਰ ਹੀ ਨੇ,,,, ਫ਼ਿਰ ਕਿਸੇ ਵੀ ਕਾਗਰਸੀ,, ਅਕਾਲੀ,, ਝਾੜੂ ਅਤੇ ਭਾਜਪਾ ਵਾਲੀਆਂ ਨੂੰ ਕਿਸੇ ਦਾ ਕੋਈ ਡਰ ਨਹੀਂ,,,,
ਭਰਾਵਾਂ ਇਹੋ ਅੱਜ ਦਾ ਸੱਚ ਹੈ ਅਤੇ ਬਹੁਤ ਹੀ ਜਿਆਦਾ ਕੌੜਾ ਲੱਗਦਾ ਹੈ ਸਾਨੂੰ 🙏🙏🙏
@@GNAC0013 sikh sikha kolo hi dukhi aaa jado 1984 da dor chalya sikha ne sikha nal hi dhakka kita aaj v tusi kise nu samja k vekh Lo Tuhade hi gal painge ekta di gal badi door aaa such kaura aaa Baki maafi
ਸਲਾਮ ਏ ਜੀ 🙏
SINGH IS KING 🙏
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਏ ਨੇ ਸਾਡੀ ਕੋਮ ਦੇ ਬੱਬਰ ਸ਼ੇਰ ਸਲੂਟ ਆਹ❤❤
ਧੰਨ ਧੰਨ ਵੀਰਾ
ਜਦੋ ਡਾ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਬਣਿਆ ਸੀ ਓਹਨੇ ਬਾਦਲ ਗਦਾਰ ਨੂੰ ਪੁੱਛਿਆ ਸੀ ਕੇ ਬੰਦੀ ਸਿੰਘਾਂ ਨੂੰ ਛੱਡਣ ਦਾ ਮੈਂ ਕਰਾ ਕੁੱਛ, ਔਰ ਬਾਦਲ ਗਦਾਰ ਨੇ ਸਾਫ ਮਨਾ ਕਰ ਦਿੱਤਾ ਸੀ
ਚੜ੍ਹਦੀ ਕਲ੍ਹਾ ਵਿੱਚ ਰਹਿਣ ਭਾਈ ਸਾਹਿਬ
❤Always respect Surinder Singh (Uncle ji)
Kom de yodheyo salute aa twanu
Bohot proud hoyea sunke 🙏🏻❤️ thanku #rmbtv
ਵਾਹਿਗੁਰੂ ਜੀ ਤੁਸੀ ਆਪਣੇ ਬਚਿੱਆ ਸਿੱਖਾਂ ਦੀ ਰੱਖਿਆ ਕਰੋ। ਤਰੱਕੀਆਂ ਬਖ਼ਸ਼ੋ ।
ਵਾਹਿਗੁਰੂ ਚੜਦੀ ਕਲਾ ਬਖਸ਼ੇ ਜੀ, ਭਾਈ ਸਾਬ ਨੂੰ