Chajj Da Vichar 828 || ਸਰਦੂਲ ਸਿਕੰਦਰ ਤੋਂ ਵਾਰ-ਵਾਰ ਮਾਫ਼ੀ ਕਿਉਂ ਮੰਗਦਾ ਪਰਵਾਨਾ

Поділитися
Вставка
  • Опубліковано 25 сер 2024
  • 16-08-2019
    #PrimeAsiaTV #ChajjDaVichar
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA ON
    Bell Satelite #685
    Bell Fibe TV #677
    Rogers #935
    Comwave TV #846
    New Zealand & Australia
    Real TV #160 & #361
    Live TV #225
    Cruze TV #111
    India
    JIO TV
    Available Worldwide on
    UA-cam
    goo.gl/TYnf9u
    FACEBOOK
    / primeasiatvcanada
    WEBSITE
    www.primeasiatv...
    INSTAGRAM
    bit.ly/2FL6ca0
    PLAY STORE
    play.google.co...
    APPLE APP STORE
    goo.gl/KMHW3b
    TWITTER
    / primeasiatv
    YUPP TV
    bit.ly/2I48O5K
    Apple Tv app Download
    apple.co/2TOOCa9
    Prime Asia TV Amazon App Download
    amzn.to/2I5o5TF
    Prime Asia TV Roku app Download
    bit.ly/2CP7DDw
    Prime Asia tv XBOXONE App Download
    bit.ly/2Udyu7h
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 126

  • @no1punjabi983
    @no1punjabi983 5 років тому +21

    ਟਹਿਣਾ ਜੀ ਮੈਂ ਪਰਵਾਨਾ ਅਤੇ ਸੰਤੋਸ਼ ਲਤਾ ਦਾ ਅਖਾੜਾ ਦੇਖਿਆ ਪਿੰਡ ਸਾਫੂਵਾਲਾ ਜਿਲਾ ਮੋਗਾ ਵਿੱਚ 1972 ,73

  • @bikramsingh8005
    @bikramsingh8005 5 років тому +19

    ਚੱਜ ਦਾ ਵਿਚਾਰ ਦੇ ਪਰਿਵਾਰ ਨੂੰ ਮੇਰੇ ਵੱਲੋਂ ਪਿਅਾਰ ਭਰੀ ਸਤਿ ਸ੍ਰੀ ਅਕਾਲ ਜੀ

  • @kuldeeps556
    @kuldeeps556 5 років тому +31

    ਟਹਿਣਾ ਸਾਹਿਬ ਤੇ ਬੀਬਾ ਹਰਮਨ ਥਿੰਦ ਜੀ ਜਿਉਂਦੇ ਵਸਦੇ ਰਹੋ ਤੇ ਖੁਸ਼ੀਆਂ ਵੰਡਦੇ ਰਹੋਂ ਧੰਨਵਾਦ ਜੀ ਪਰਵਾਨੇ ਨੇ ਕੁਝ ਵੀ ਲਕੋਇਆ ਸਭ ਸੱਚ ਹੈ

  • @gurpalsingh9115
    @gurpalsingh9115 5 років тому +51

    ਟਹਿਣਾ ਜੀ ਸਲਿਉਟ ਮੇਰੀ ਉਮਰ 25 ਸਾਲ ਦੀ ਹੈ ਮੈਂ ਆਪਣੀ ਜ਼ਿੰਦਗੀ ਵਿੱਚ ਇੰਨੇ ਸੱਚੇ ਪਤਰਕਾਰ ਨਹੀਂ ਵੇਖਿਆ 15 ਕੁ ਦਿਨ ਪਹਿਲਾਂ ਮੈਂ ਤੁਹਾਡਾ ਚੈਨਲ ਸਬਸਕਰਾਇਬਰ ਕੀਤਾ ਤੇ ਮੈਂ 15 ਦਿਨਾਂ ਤੋਂ ਹੀ ਲਗਾਤਾਰ ਨਵੀਆਂ ਪੁਰਾਣੀਆਂ ਇੰਟਰਵਿਊ ਵੇਖ ਰਿਹਾ ਦਿਲ ਨੂੰ ਚੰਗਾ ਲੱਗਿਆ

  • @malkitsidhu8098
    @malkitsidhu8098 5 років тому +22

    ਧੰਨਵਾਦ ਜੀ ਅੈਸੇ ਕਲਾਂਕਾਰਾ ਨੂੰ ਮਿਲਾੳੁਣ ਲੲੀ , ੲਿਨਾ ਦੀ ਮੱਦਦ ਲੲੀ ਕੋੲੀ ਪਰਬੰਧ ਹੋਵੇ ਤਾਂ ਕਿ ਕਲਾ ਰੁਲੇ ਨਾ !

  • @jaggaghaint698
    @jaggaghaint698 5 років тому +22

    ਬਹੁਤ ਵਧੀਆ ਉਪਰਾਲਾ ਬਾਈ ਜੀ ਸੁਆਦ ਆ ਗਿਆ

  • @gurcharansinghuk6946
    @gurcharansinghuk6946 5 років тому +7

    ੲਿਸ ਦੁਨੀਅਾ ਚ ਕਲਾ ਦਾ ਕੋੲੀ ਮੁਲ ਨਹੀ ਪੈ ਰਿਹਾ ਪਰ ਪਰਵਾਨਾ ਜੀ ਜੋ ਸੁਖ ਛਜੂ ਦੇ ਚਬਾਰੇ ਨ ਅਲਖ ਨ ਬੁਖਾਰੇ ਪਰ ੲੇਥੇ ਤਾ ਚੁਬਾਰਾ ਵੀ ਨਹੀ ਹੈ

  • @ramsingh5366
    @ramsingh5366 5 років тому +10

    ਟਹਿਣਾ ਸਾਬ ਵਧੀਆ ਗੱਲ ਆ ਤੁਸੀ ਚਤਰ ਸਿੰਘ ਪਰਵਾਨਾ ਨੂੰ ਕੈਮਰੇ ਸਾਹਮਣੇ ਲਹਿਦਾ

  • @jagsingh4120
    @jagsingh4120 5 років тому +20

    ਬਹੁਤ ਵਧੀਅਾ ਪਰੋਗਰਾਮ ਅਾ ਜੀ ਤੁਹਾਡਾ ,,,

  • @r.jawandha5343
    @r.jawandha5343 5 років тому +24

    ਕਦੀ ਧੁੱਪ ਕਦੀ ਛਾਂ ਇਹੋ ਜਿੰਦਗੀ ਹੈ . ਵਾਹਿਗੁਰੂ ਜੀ 🙏🙏

  • @ramsingh5366
    @ramsingh5366 5 років тому +25

    ਪ੍ਰਗੋਰਾਮ ਵਿਚ ਚਮਕੀਲਾ ਜੀ ਨੂੰ ਯਾਦ ਕਰਕੇ ਤੁਸੀਂ ਉਹਨਾਂ ਦੀ ਯਾਦ ਤਾਜਾ ਕਰਤੀ ਧੰਨਵਾਦ ਜੀ

  • @jagdevsinghmaan7257
    @jagdevsinghmaan7257 4 роки тому +4

    ਬਹੁਤ ਵਧੀਆ ਵੀਰ ਜੀ ਤੁਸੀ ਤਾਂ ਅੱਤ ਕਰ ਜਾਦੈ ਹੋ 🤗🙏🏼

  • @tarsemsingh4554
    @tarsemsingh4554 4 роки тому +1

    ਟਹਿਣਾ ਸਾਬ ਤੁਹਾਡਾ ਰੱਬ ਭਲਾ ਕਰੇ ਜਿੰਨਾ ਨੇ ਪਰਵਾਨਾ ਸਾਬ ਦੇ ਦੀਦਾਰ ਕਰਵਾਏ ਪ੍ਰਮਾਤਮਾ ਪਰਵਾਨਾ ਸਾਬ ਦੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਵੇ ਤੇ ਉਂਨਾਂ ਦੀ ਉਮਰ ਲੰਬੀ ਕਰੇ ਉਹ ਖ਼ੁਸ਼ੀ ਖ਼ੁਸ਼ੀ ਰਹਿਣ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਾਂਗੇ

  • @rajudhanoaraju9608
    @rajudhanoaraju9608 5 років тому +7

    ਸ਼ਰਾਬ ਲੈ ਬੈਠੀ ਪਰਵਾਨੇ ਨੂੰ

  • @SurjitSingh-mc2sk
    @SurjitSingh-mc2sk 4 роки тому +1

    ਬਹੁਤ ਵਧੀਆ ਟਹਿਣਾ ਜੀ ਅਤੇ ਬੀਬਾ ਹਰਮਨ ਥਿੰਦ ਤੁਸੀ ਭਲੇ ਵਿਸਰੇ ਕਲਾਕਾਰਾਂ ਨੂੰ ਮਿਲਾਉਂਦੇ ਰਹਿੰਦੇ ਹੋ ਅਤੇ ਹੋਰ ਚੰਗੀਆ ਜਾਣਕਾਰੀਆਂ ਦਿੰਦੇ ਰਹਿੰਦੇ ਹੋ ਮੈਂ ਹੁਆਦੀਆਂ ਵੀਡੀਉ ਵੇਖਦਾ ਰਹਿੰਦਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @minddhaliwal7402
    @minddhaliwal7402 5 років тому +3

    Baba Nanak mehar kre thode te boht boht Parwana g tusi tandrust howo chetti thodi zindagi de vich boht changi tabdeeli avve ਵਾਹਿਗੁਰੂ ਥੋਡੀਆਂ ਸਾਰੀਆਂ ਗੱਲ਼ਤੀਆਂ ਮੁਆਫ਼ ਕਰੇ ਅਤੇ ਥੋਨੂੰ ਖ਼ੁਸ਼ ਅਤੇ ਤੰਦਰੁਸਤ ਕਰੇ‌ ਅਤੇ ਥੋਨੂੰ ਸਦਾ ਹੀ ਚੜ੍ਹਦੀ ਕਲਾ ਵਿੱਚ ਰੱਖੇ

  • @gagandeepsinghriar1678
    @gagandeepsinghriar1678 5 років тому +11

    ਬਹੁਤ ਵਧੀਆ ਪਰੋਗਰਾਮ

  • @kuldeepdeep4709
    @kuldeepdeep4709 4 роки тому +3

    Very nice veer ji saria nu sat sri akal very good very nice ji

  • @bnderma
    @bnderma 5 років тому +2

    ਯਾਰੋ,ਬੰਦਾ ਕੀ ਤੋਂ ਕੀ ਹੋ ਜਾਂਦਾ।ਪਰਵਾਨਾ ਜੀ ਦੀ ਮਾਇਕ ਮਦਦ ਕਰੋ।ਹੀਰਾ ਬੰਦਾ ਆ।

  • @jaswinderkaurskjelvik
    @jaswinderkaurskjelvik 5 років тому +4

    Very painfull dastan hai parbawa ji, but he have very strong thought, umar insaan nu kya bena dedi hai satute hai yeho jahe Insaana nu,shiv kummer batalvi ji di line yaad aa Rahi hai parwana warga insaana di life story jaanke. Rog banke reh gya pyaar tere sehar da, Main masiha dehkya bimmar tere sehar da. Thanks a lots Tehna sahib And Harman ji bhule bishre Insaana nu lahb ke ohna di life de pehlu loka aage leke aauna.

  • @balwindersinghsingh8510
    @balwindersinghsingh8510 4 роки тому +2

    ਵਾਹਿਗੁਰੂ ਜੀ

  • @gursingh6622
    @gursingh6622 3 роки тому +1

    Tehna Sahib parwana ji nal mulakat bahut vadhia dhang nal pesh kiti hai.

  • @NarinderKumar-uz4hy
    @NarinderKumar-uz4hy 4 роки тому +3

    Parvana ji daik akhada dekhya si .Jalandhar Zile de pind Muthada kalan vich panja peeran di mazar te .vadhia kalakar .ena nal gull-bat vi keeti si .

  • @SukhwinderSingh-lz6oe
    @SukhwinderSingh-lz6oe 5 років тому +4

    ਬਹੁਤ ਵੱਡੀ ਗਲਤੀ ਹੋ ਗਈ। ਜਿਹਦਾ ਖਮਿਆਜਾ ਮੈਂ ਭੁਗਤ ਰਿਹਾ ਹਾਂ। ਪਰ ਗਲਤੀ ਸਜਾਜਿਕ ਬੁਰਾਈ ਨਹੀਂ ਘਰੇਲੂ ਹੈ

  • @sarwanbajwa8074
    @sarwanbajwa8074 5 років тому +4

    ਦਿਣ ਚੰਗੇ ਮਾੜੇ ਆਉਦੇ ਰਹਿੰਦੇ ਨੇ ਸ਼ਰਾਬ ਤਾਂ ਇੱਕ ਬਹਾਨਾ ਏ । ਸ਼ਰਾਬੀ ਪੀਣ ਵਾਲੇ ਦਾ ਐਕਸੀਡੈਂਟ ਹੋ ਜਾਵੇ ਤਾਂ ਇੱਕ ਸੈਕਿੰਟ ਚ ਲੋਕ ਕਹਿ ਦਿੰਦੇ ਨੇ ਰੱਜਾ ਹੋਣੈ ਸ਼ਰਾਬ ਨਾਲ ਮਰਨਾ ਈ ਸੀ ਪਰ ਇੱਹ ਦੱਸੋ ਸੋਫੀ਼ ਬੰਦਿਆਂ ਦਾ ਕਦੇ ਐਕਸੀਡੈਂਟ ਨਹੀ ਹੁੰਦਾ ਪਰ ਉਸ ਗੱਲ ਤੇ ਵੀ ਲੋਕ ਸੌ ਤਰ੍ਹਾਂ ਦੇ ਤਰਕ ਦੇ ਦਿੰਦੇ ਨੇ ਪਰ ਮਾੜਾ ਸ਼ਰਾਬ ਨੂੰ ਈ ਕਹਿਣ ਗੇ । ਪਰ ਸਭ ਨੂੰ ਬੇਨਤੀ ਹੈ ਕਿ ਘੱਟ ਤੋਂ ਘੱਟ ਪੀਆ ਕਰੋ ਸ਼ਰਾਬ ਅੰਤ ਮਾੜਾ ਏ ਇੱਸ ਦਾ ।

  • @amarjitsinghmaghera108
    @amarjitsinghmaghera108 5 років тому +8

    Harman beti da dil bahut komal hai.God bless her long healthy and happy life.

  • @pargatsandhu8144
    @pargatsandhu8144 5 років тому +5

    kya baat aa tehna saab te harman ji.. hamesha shelagajog kam karde o. main har roj swer nu sab to pehla chaj da vichar da new episode labhda... parwana ji diya gallan sacgiya lagiya.. baki samye da ged aa..
    hamesha nhi halaat rehnde made bande de.. hamesha nhi bandyeaa chadaiya rehndiya..

  • @ustaddin5293
    @ustaddin5293 Рік тому

    ਸ਼ਰਾਬ ਛੱਡੋ, ਜੇਕਰ ਘਰ, ਪਰਿਵਾਰ ਵਿੱਚ ਸੁੱਖ ਦੇਖਣਾ ਹੈ ਤਾਂ ਸਮਾਜ ਵਿੱਚ ਆਪ ਅਤੇ ਆਪਣੇ ਪਰਿਵਾਰਾਂ ਨੂੰ ਨਸ਼ਿਆਂ ਤੋਂ ਬਚਾਉ ।ਬਹੁਤ ਸਾਰੇ ਨਾਮੀ ਇਨਸਾਨੀ ਜਿੰਦਗੀਆਂ ਨੂੰ ਸ਼ਰਾਬ ਪੀ ਗਈ ।

  • @SukhpalSingh-zp3kr
    @SukhpalSingh-zp3kr 5 років тому +5

    ਨਰਮ ਬੰਦੇ ਨਾਲ ਇਸ ਤਰ੍ਹਾਂ ਹੁੰਦਾ ਹੈ

  • @mogewalabrar
    @mogewalabrar 5 років тому +6

    ਸਰਦੂਲ ਸਕੰਦਰ ਵਾਲੀ ਤਾਂ ਕੋਈ ਗੱਲ ਨੀ ਹੋਈ

  • @jassiwalia4511
    @jassiwalia4511 5 років тому +2

    Mr. Tehna saab program tuhada hmesha bhut achha hunda a, m kde miss nhi krda madam thind ji bhut achha krde ne, I really appreciate you both. Keep it up, hmesha sacha sucha e bolde o tusi, thanks so much

  • @gurpreetsinghgopi2155
    @gurpreetsinghgopi2155 5 років тому +2

    Thank you tehna veer ji te Harman ji tusi bohat mahan ho Jo eni mehnat nall puranea yada taza karva dinde ho

  • @pirtpalboora4108
    @pirtpalboora4108 5 років тому +2

    ਬਹੁਤ ਵਧੀਆ ਜੀ

  • @dilveerkumar916
    @dilveerkumar916 5 років тому +7

    ਇਹ ਸੱਚਾਈ ਆ ਜ਼ਿੰਦਗੀ ਦੀ।

  • @gurcharansinghuk6946
    @gurcharansinghuk6946 5 років тому +3

    ੲੇਥੇ ਗੀਤਕਾਰ ਦੀ ਕਲਾ ਦਾ ਮੁਲ ਨਹੀ ਪੈਦਾਂ

  • @kuldipbajwa8385
    @kuldipbajwa8385 4 роки тому +1

    ਬਹੁਤ ਵਧੀਆ ਗੀਤਕਾਰ

  • @PalwinderSingh-pm9jh
    @PalwinderSingh-pm9jh 4 роки тому +1

    Tehna Sahab thind beta ji tusi bahut vadhiya Kum kr rhey ho Tehna Sahab tusi bahut gareebi handayi mai tuhanu dowe huth jod ke Sat Sri akal kehna haa

  • @randhawasaab423
    @randhawasaab423 5 років тому +2

    Parwana saab rab tuhadi oumer lambi kare tuhanu raji rakhe guru kirpa kare

  • @kulwanramkulwantdr8426
    @kulwanramkulwantdr8426 4 роки тому +2

    Tehna sahib aur Harman thind g baht vadia lagte ho g gal bat baht pyar nal karde ho g

  • @RahulSharma-jm9gi
    @RahulSharma-jm9gi 5 років тому +5

    Good job

  • @lalisingh9448
    @lalisingh9448 5 років тому +4

    कुझ वी किसे दे बस नां रैहंदा जद किस्मत देजे हारां जदों गरीबी घर विच आजे कोइ नां लैंदा सारां

  • @balbirchand2740
    @balbirchand2740 5 років тому +8

    look the simplicity and the enthusiasm of this man ... it is true everyone salute the rising sun.. rest he has told all..

  • @user-fh1vi8gv6l
    @user-fh1vi8gv6l 5 років тому +3

    Very good ji

  • @JaskaranSingh-zt6rd
    @JaskaranSingh-zt6rd 4 роки тому +1

    Sahi gall aa ji time te kise da vass nahi chalda

  • @parvindersingh-qo2bc
    @parvindersingh-qo2bc 3 роки тому +1

    Good. Ji

  • @simarchahal2788
    @simarchahal2788 5 років тому +1

    Bahi ji bhot dhanwad main parwana saab nu milya si ajj ton bhot sall pehala ajj dekh k bhot dukh yoya ki parwana saab de aa halat aaaa

  • @Commrade605
    @Commrade605 2 роки тому +1

    Good work 👍🏼chag da vichaar

  • @daljitsinghchahal2110
    @daljitsinghchahal2110 4 роки тому +1

    Very very nice ji .thanx ji prime Asia tv

  • @RajuFarid
    @RajuFarid Рік тому

    Bahut badhiya program

  • @BALBIRSINGH-sf4ck
    @BALBIRSINGH-sf4ck 5 років тому +4

    Very very nice intervio Salam tahina Sahib

  • @madanbhatiabhatia5833
    @madanbhatiabhatia5833 4 роки тому +2

    Good thani sab ji🙏🌹🌷

  • @gejibhourewala3491
    @gejibhourewala3491 3 роки тому +1

    Wah ji wah beautiful ji from Geetkar Geji Bhoure Wala

  • @harjindersekhon9444
    @harjindersekhon9444 5 років тому +2

    very good Parwana ji.

  • @palapala5985
    @palapala5985 5 років тому +2

    Bhaji Swaran g parvanaa g hunaa dee life baraa dhake k bhooooot darr lagdaa k ensaaan noo whayguru nhai bhulnaa chaida from PALA Dubai UAE phalpota

  • @omparkash6509
    @omparkash6509 5 років тому +2

    Sade pind parwana ji har sal mele Te aunde a sare pind de fan ne ehna de

  • @sukhjindersingh839
    @sukhjindersingh839 5 років тому +2

    Parwana ji bohat vadhia geetkar but Chandi Ram Chandi vaang daru ne barbad kar ditta is kalakar nu is de duet song jime berian de ber mukk gae rutt piar karn di ai Harcharan Grewal te Seema ji di awaj vich aya jo bohat hit hoyia c hor v bohat sare song ay jo bohat hit hoe

  • @dry-cleaners508
    @dry-cleaners508 5 років тому +5

    god bless u...long life

    • @oldisgold9176
      @oldisgold9176 4 роки тому

      ਬਹੁਤ ਵਧੀਆ ਗੱਲਬਾਤ ਹੈ ਟਹਿਣਾ ਸਾਹਬ,,,

  • @sehrajsekhon7094
    @sehrajsekhon7094 4 роки тому +2

    Hon kithe ne parvana ji

  • @dilbajsinghthind5946
    @dilbajsinghthind5946 5 років тому +4

    Sat Sri akal ji

  • @yaadwindersahotatharaj6312
    @yaadwindersahotatharaj6312 5 років тому +2

    ਪਰਵਾਨਾ ਜੀ ਪੰਜਾ ਮੁੰਡਿਅਾਂ ਦੀ ਗੱਲ ਤੇ ਗੱਲ ਟਾਲ ਜਾਂਦੇ ਅਾ

  • @karanbraich444
    @karanbraich444 5 років тому +2

    waheguru ji mehar kare

  • @prabhjotkaur3073
    @prabhjotkaur3073 5 років тому +9

    Sawarn singh jee and harman jee, job aside, appreciate your efforts to visit parwana jee and publish his story.

  • @pretamkumar7601
    @pretamkumar7601 Місяць тому

    Great singer great writer 👌👌👌👌👌👌👌👌👌👌👌👌👌

  • @jaggirampura555
    @jaggirampura555 5 років тому +4

    Waheguru

  • @palapala5985
    @palapala5985 5 років тому +1

    Bhaji Swaran or thind sistr g app g dee gall bilkull shai a g pur hun vichara bhooooot vadiaa see whayguru enaa no shai karaaa from PALA Dubai UAE phalpota

  • @KulwinderSingh-fm4km
    @KulwinderSingh-fm4km 5 років тому +3

    Sare Gadi chalde de yaar ne Jado Gadi kharab hoge Koai nhi puchhda

  • @sonofsardar6941
    @sonofsardar6941 4 роки тому +2

    Nice 22 g 👍

  • @LakhwinderSingh-fl4iy
    @LakhwinderSingh-fl4iy 5 років тому +2

    Good

  • @HarjitSingh-ic4bf
    @HarjitSingh-ic4bf 5 років тому +2

    Salute a bro and sister ji

  • @palapunjabi7394
    @palapunjabi7394 2 роки тому +1

    Ajj main nahi nahta
    Kinna sacha banda

  • @HarjitSingh-ic4bf
    @HarjitSingh-ic4bf 5 років тому +2

    Balkul sahi veer g

  • @shamdass4573
    @shamdass4573 3 роки тому +1

    टैहना साहब हरमन बैटी तुहाडा दोना दा बहुत धनवाद परवाना जी दै दरशन करवान दा

  • @jatindersood8115
    @jatindersood8115 4 роки тому +1

    Nice

  • @bhupindersingh7703
    @bhupindersingh7703 5 років тому +3

    ਟਹਿਣਾਸਾਬਜੀਗੲਿਕਾਸੁਨੇਹਲੱਤਾਨੂੰਲੱਭੋਧੰਨਵਾਦਜੀ

  • @AjayKumar-ih2js
    @AjayKumar-ih2js 4 роки тому +1

    Waheguru ji mehar karo Malak ji

  • @bittuelectronickatharjatt7874
    @bittuelectronickatharjatt7874 5 років тому +2

    Waheguru waheguru

  • @AmrikSingh-th9bo
    @AmrikSingh-th9bo Рік тому

    Very good ideas yg

  • @nisarmasih100
    @nisarmasih100 Рік тому

    VERY CARING INTERVIEW.

  • @Simran.thind.
    @Simran.thind. 4 роки тому +1

    Nice job

  • @sukhdevsinghsohi1951
    @sukhdevsinghsohi1951 5 років тому +1

    So sweet voice ji

  • @GurdevSingh-oy9zu
    @GurdevSingh-oy9zu 5 років тому +2

    ਗੀਤਕਾਰ ਬਹੁਤ ਚੰਗਾ ਹੋਇਆ ਹੈ ਪਰ ਪਗੜੀ ਉਪਰ ਜੋ ਉੱਪਰ ਜੋ ਦਿਸ ਰਿਹਾ ਹੈ ਉਹ ਕੀ ਹੈ

    • @gejibhourewala3491
      @gejibhourewala3491 3 роки тому

      Greb bada veer ji

    • @gurnaamsingh9862
      @gurnaamsingh9862 3 роки тому

      ਵੀਰ ਜੀ ਪੁਰਾਣੇ ਕਲਾਕਾਰਾ ਦੀ ਇਹ ਪਹਿਚਾਣ ਹੁੰਦੀ ਹੈ

    • @gurnaamsingh9862
      @gurnaamsingh9862 3 роки тому

      ਵੀਰ ਜੀ ਪੁਰਾਣੇ ਕਲਾਕਾਰਾ ਦੀ ਇਹ ਪਹਿਚਾਣ ਹੁੰਦੀ ਹੈ

  • @pargatsandhu8144
    @pargatsandhu8144 5 років тому +2

    hamesha nhi halaat rehnde made bande de.. hamesha nhi bandyeaa chadaiya rehndiya..

  • @djsabbisabbid2746
    @djsabbisabbid2746 5 років тому +1

    Lou you nice program

  • @mcxartoftrading5167
    @mcxartoftrading5167 Рік тому +1

    Prwana sahib aj vi othe hi rehnde ne

  • @ajaibsingh3221
    @ajaibsingh3221 5 років тому +1

    good work

  • @rajgorcheema3308
    @rajgorcheema3308 5 років тому +1

    ik association honi chahidi hai

  • @jagdishchander8447
    @jagdishchander8447 5 років тому +2

    nice Tehna g

  • @PalwinderSingh-pm9jh
    @PalwinderSingh-pm9jh 4 роки тому +1

    Veer ji tusi kadey Sardar Balwinder Singh PAKHOKE journalist naal bhi interview dekhao

  • @user-tz5vg8bz7g
    @user-tz5vg8bz7g 5 років тому +2

    🙏🙏

  • @kesarsinghghumaan1793
    @kesarsinghghumaan1793 5 років тому +2

    Uchian udarian ton baad jadon eh condition aa jave bus fer nirasha da alam hi hunda chare pase , jawani dubara nahi aundi te na baharan jo dur chale gayian

  • @buntychhibber8070
    @buntychhibber8070 5 років тому +4

    Ramte di interview kro g

  • @SatnamSingh-ey3bg
    @SatnamSingh-ey3bg 5 років тому +3

    Bhut vadiyaa mulaakaat

  • @lajwinderbrar7257
    @lajwinderbrar7257 5 років тому +2

    aah kitho bhaalya

  • @ravindersingh9654
    @ravindersingh9654 5 років тому +3

    Just him bank ac,,,,,,, from Hong Kong

    • @nitishdangwaljessicadangwa1343
      @nitishdangwaljessicadangwa1343 5 років тому +2

      Veer ji j Tuhade kol koi v phone number ya bank account Pta lgea parvane sahab da. Tan please menu Dseo.
      00971554845252 mera whatsapp no. A

    • @jobanqueenrecords7139
      @jobanqueenrecords7139 5 років тому

      @@nitishdangwaljessicadangwa1343 9878841812 whatsap

  • @gurpalsingh-je9yo
    @gurpalsingh-je9yo 5 років тому +1

    tehna saab 22 end yaar

  • @Harwinder.Singh.pb10
    @Harwinder.Singh.pb10 3 роки тому

    Tehna ji sluit

  • @jasbirbains7239
    @jasbirbains7239 4 роки тому +2

    ਬਹੁਤ ਬਹੁਤ ਧੰਨਵਾਦ ਟੈਹਣਾ ਸਾਬ ਤੇ ਬੀਬਾ ਹਰਮਨ ਥਿੰਦ ਜੀ, ਕਿਓਂਕਿ ਤੁਸੀਂ ਸਾਨੂੰ ਚਤਰ ਸਿੰਘ ਪਰਵਾਨਾ ਜੀ ਦੀ ਜੀਵਨੀ ਬਾਰੇ ਜਾਣੂ ਕਰਵਾਇਆ ਮੈਂ ਇਸ ਵੇਲੇ ਬੈਹਰੀਨ ਚ ਹਾਂ ਅਤੇ ਮੈਂ ਉਨ੍ਹਾਂ ਦੀ ਕੁਝ ਮਦਦ ਕਰਨੀ ਚਾਹੁੰਦਾ ਹਾਂ ਤੇ ਇਸ ਲਈ ਮੈਨੂੰ ਫੋਨ ਨੰਬਰ ਦਿਓ ਜੀ। ਧੰਨਵਾਦ

    • @SukhdevSingh-jg2kw
      @SukhdevSingh-jg2kw 3 роки тому

      Varry good👍 parwana 9729908270 please🙏 call me

    • @sirajdeen9165
      @sirajdeen9165 2 роки тому

      In the age of 85 Parwana is deal as youth blood kia bat hai

  • @karamcell3293
    @karamcell3293 4 роки тому +1

    Tahna te Thind hi eh sabh to wadhya interview c

  • @RamKumar-vb8sd
    @RamKumar-vb8sd 4 роки тому +1

    🙏🙏🙏🙏🙆🙆🙆🤔🤔🤔👍👍👍

  • @jasvirsidhu7820
    @jasvirsidhu7820 5 років тому +1

    Please tell me village phone from canada