Chajj Da Vichar 778 || Lyricist Dev Tharikewala Felt Sorry For Which Song

Поділитися
Вставка
  • Опубліковано 7 чер 2019
  • 07-06-2019
    #PrimeAsiaTV #ChajjDaVichar
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA ON
    Bell Satelite #685
    Bell Fibe TV #677
    Rogers #935
    Comwave TV #846
    New Zealand & Australia
    Real TV #160 & #361
    Live TV #225
    Cruze TV #111
    India
    JIO TV
    Available Worldwide on
    UA-cam
    goo.gl/TYnf9u
    FACEBOOK
    / primeasiatvcanada
    WEBSITE
    www.primeasiatv.com
    INSTAGRAM
    bit.ly/2FL6ca0
    PLAY STORE
    play.google.com/store/apps/de...
    APPLE APP STORE
    goo.gl/KMHW3b
    TWITTER
    / primeasiatv
    YUPP TV
    bit.ly/2I48O5K
    Apple Tv app Download
    apple.co/2TOOCa9
    Prime Asia TV Amazon App Download
    amzn.to/2I5o5TF
    Prime Asia TV Roku app Download
    bit.ly/2CP7DDw
    Prime Asia tv XBOXONE App Download
    bit.ly/2Udyu7h
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 261

  • @Aarambhseantttak
    @Aarambhseantttak 2 роки тому +7

    ਅੱਜ ਦੇਵ ਥਰੀਕੇ ਵਾਲੇ ਜਹਾਨੋਂ ਤੁਰ ਗਏ so sad ਤਾਂ ਕਰਕੇ ਯਾਦ ਤਾਜ਼ਾ ਕਰਨ ਲਈ ਚੱਜ ਦਾ ਵਿਚਾਰ ਵੇਖ ਰਹੇ। ਬਹੁਤ ਸਿੰਪਲ ਇਨਸਾਨ ਸੀ ਵਾਹਿਗੁਰੂ ਚਰਨਾ ਚ ਨਿਵਾਸ ਬਖਸ਼ੇ।

  • @loksanjhchannel
    @loksanjhchannel 5 років тому +34

    ਦੇਵ ਥਰੀਕੇ ਵਾਲੇ ਨੂੰ ਮਾਲਕ ਲੰਬੀਆਂ ਉਮਰਾਂ ਬਖਸ਼ੇ ਧੰਨਵਾਦ ਸੋਡਾ ਜੀ ਇੰਟਰਵਿਊ ਕਰਨ ਦਾ

  • @baljitsinghbhagthala7302
    @baljitsinghbhagthala7302 5 років тому +35

    ਇਹ ਨੇ ਪੰਜਾਬ ਦੇ ਹੀਰੇ िਜਹਨਾ ਦੇ िਲਖੇ ਗੀਤ ਸੁਣ ਕੇ िਜਦਗੀ ਅਨੰਦ ਮਈ ਹੋ ਜਾਦੀ ਅਾ

  • @sunishsharma1035
    @sunishsharma1035 3 роки тому +5

    ਮਾਣਕ ਸਾਹਬ ਤੇ ਬਾਪੂ ਦੇਵ ਥਰੀਕੇ ਦੋਨੋਂ ਦੇਸੀ ਬੰਦੇ ਦੋਨਾਂ ਦੀਆਂ ਹਡਬੀਤੀਆਂ ਸੁਣ ਕੇ ਰੂਹ ਖੁਸ਼ ਹੋ ਗਈ। ਟਹਿਣਾ ਸਾਬ ਤੇ ਮੈਡਮ ਹਰਮਨ ਥਿੰਦ ਤੁਹਾਡਾ ਬਹੁਤ ਬਹੁਤ ਧੰਨਵਾਦ।

  • @karamjeetsingh2352
    @karamjeetsingh2352 2 роки тому +8

    ਦੇਵ ਥਰੀਕੇ ਸਾਹਿਬ ਬਹੁਤ ਵੱਡੇ ਗੀਤਕਾਰ ਹਨ
    ਇਨ੍ਹਾਂ ਦੇ ਸਾਹਿਤਕ ਗੀਤ ਕੰਨਾਂ ਵਿੱਚ ਮਿਸ਼ਰੀ
    ਘੋਲਦੇ ਹਨ ਪਿਛਲੇ ਸੱਠ ਸਾਲਾਂ ਤੋਂ

  • @rajdeepgill6101
    @rajdeepgill6101 4 роки тому +4

    दे्व थरीके आप जेसा तो कोई दुसरी बार जन्म लेकर भी नहीं बन सकता बहुत अच्छे गीत लिखे हैं आपने जब भी कोई आपका गीत में सुनता हूं तो मुझे शराब जेसा नशा हो जाता है क्या लिखूं मैं आगे मेरे पास शब्द नहीं है लिखने के लिए धन्यवाद आपका परमात्मा आपकी लंबी उम्र करे
    Thanks

  • @jasssohii4577
    @jasssohii4577 5 років тому +14

    ਇੱਕ ਅਨਮੋਲ ਹੀਰਾ ਪੰਜਾਬੀ ਗੀਤਕਾਰੀ ਦਾ 🙏🙏

    • @harbanssingh3011
      @harbanssingh3011 2 роки тому +2

      ਸਾਨੈਭਿਡਦੇਦਿਖਾੳਉ

  • @harmindersinghrosha2916
    @harmindersinghrosha2916 5 років тому +5

    ਸਵਰਨ ਤੇ ਹਰਮਨ ਜੀ ਬਹੁਤ ਬਹੁਤ ਧੰਨਵਾਦ ਦੇਵ ਥਰੀਕੇ ਜੀ ਦੇ ਨਾਲ ਬਹੁਤ ਹੀ ਪਿਆਰੀ ਮੁਲਾਕਾਤ ਲਈ। ਜ਼ਿਹਨਾਂ ਦੇ ਗੀਤ ਸੁਣਦੇ, ਗੁਣਗੁਨਾਦੇ ਵੱਡਾ ਹੋਇਆਂ ਹਾਂ ।

  • @Baaj77
    @Baaj77 5 років тому +29

    ਨਹੀਂ ਰੀਸਾਂ ਦੇਵ ਥਰੀਕੇ ਵਾਲੇ ਦੀਆਂ
    ਦਿੱਲੋੰ ਸਲੂਟ ਆ ਬਾਪੂ ਜੀ ,
    ਰਹਿੰਦੀ ਦੁਨੀਆਂ ਤੱਕ ਲੋਕ ਯਾਦ ਰੱਖਣਗੇ ਬਾਪੂ ਜੀ ਨੂੰ
    ਜਿਹੜੇ ਗੀਤ ਥਰੀਕੇ ਵਾਲੇ ਨੇ ਲਿਖ ਤੇ ਉਹੋ ਜੀ ਗੱਲ ਨੀ ਬਣਨੀ ਕਿਸੇ ਤੋਂ
    ਜਿਉਂਦਾ ਰਹਿ ਬਾਪੂ
    ਪ੍ਰਮਾਤਮਾ ਤੁਹਾਡੀ ਉਮਰ ਲੰਬੀ ਕਰੇ🙏🙏

  • @loksanjhchannel
    @loksanjhchannel 5 років тому +9

    ਬਹੁਤ ਬਹੁਤ ਬਹੁਤ ਵਧੀਆ ਲੱਗਿਆ ਜੀ ਪ੍ਰੋਗਰਾਮ ਦੇਵ ਦੇਵ ਈ ਐ ਦੇਵ ਨੀ ਕਿਸੇ ਨੇ ਬਣ ਜਾਣਾ

  • @paramcanada7552
    @paramcanada7552 5 років тому +32

    ਦੇਵ ਜੀ ਤੁਹਾਡੀ ਗੱਲ ਵੱਖਰੀ ਐ .....ਤੁਹਾਡੀ ਜਗਾ ਹੋਰ ਕੋਈ ਨੀ ਲੈ ਸਕਦਾ ....👌👌👌👌

  • @GurdeepSingh-wh9dz
    @GurdeepSingh-wh9dz 5 років тому +13

    ਸੰਭਾਲ ਲਉ ਪੰਜਾਬ ਦਾ ਹੀਰਾ ਦੇਵ ਫੇਰ ਨਹੀਂ ਜੰਮਣਾ

  • @DAVINDERSINGH-uq9bt
    @DAVINDERSINGH-uq9bt 5 років тому +26

    ਦੇਵ ਥਰੀਕੇ ਵਾਲਾ (ਮਾਸਟਰ ਜੀ) ਹੁਣਾ ਨੇ 27 ਸਾਲ ਸਾਡੇ ਪਿੰਡ ਝਾਡੇ ਵਿਖੇ ਪੜਾਇਆ ਥਹੁਤ ਵਧੀਆਂ ਇਨਸਾਨ ਨੇ ਅਸੀਂ ਬਹੁਤ ਕੁਝ ਸਿੱਖਿਆ ਵਾਹਿਗੁਰੂ ਸਦਾ ਚੜਦੀ ਕਲਾ ਰੱਖਣ 🙏🏼
    ਵੀਰ ਸਵਰਨ ਟਹਿਣਾ ਜੀ ਅਤੇ ਭੈਣ ਹਰਮਨ ਜੀ ਦਾ ਧੰਨਵਾਦ ਕਰਦੇ ਹਾਂ ਸਦਾ ਖੁਸ ਰਹੋ 🙏🏼
    ਸੁਣਨ ਅਤੇ ਦੇਖਣ ਵਾਲ਼ਿਆਂ ਨੂੰ 🙏🏼

  • @HarpalSingh-uq4yp
    @HarpalSingh-uq4yp 2 роки тому +4

    ਬਾਬੂ ਸਿੰਘ ਮਾਨ ਅਤੇ ਹਰਦੇਵ ਦਿਲਗੀਰ ਦੋਵੇਂ ਹੀ ਮੇਰੇ ਪਸੰਦੀਦਾ ਗੀਤਕਾਰ ਹਨ ਦੋਵੇ ਚੜਦੀਆਂ ਕਲਾਂ ਵਿੱਚ ਰਹਿਣ ਸਤਿ ਸ੍ਰੀ ਅਕਾਲ ਜੀ ਸਭਨਾਂ ਨੂੰ

  • @arshdeepsingh5494
    @arshdeepsingh5494 5 років тому +37

    ਦੇਵ ਥਰੀਕੇ ਵਾਲੇ ਬਾਪੂ ਨੇ ਹਮੇਸ਼ਾ ਉਹੀਂ ਲਿਖਿਆ ਜਿਸਦਾ ਕੋਈ ਅਰਥ ਹੋਵੇ

  • @jaspindersingh1847
    @jaspindersingh1847 5 років тому +20

    ਬਾਬਾ ਬੋਹੜ

  • @ranjeetjeet437
    @ranjeetjeet437 5 років тому +14

    ਦੇਵ ਜੀ ਮਹਾਨ ਗੀਤਕਾਰ ਅਤੇ ਮਹਾਨ ਸਖਸ਼ੀਅਤ ਨੇ ਪਰਮਾਤਮਾ ਇਹਨਾਂ ਚੜ੍ਹਦੀ ਕਲਾ ਚ ਰਖੇ

  • @Kamaljitk
    @Kamaljitk 5 років тому +3

    ਬਹੁਤ ਵਧੀਆ ਗੱਲ-ਬਾਤ ਬਾਪੂ ਜੀ ਨਾਲ .... ਅਨੰਦ ਆ ਗਿਆ|

  • @deepsan8970
    @deepsan8970 3 роки тому +1

    ਹਰ ਇਨਸਾਨ ਆਪਣੀ ਘਰਵਾਲੀ ਵਾਰੇ ਇਨ੍ਹਾਂ ਸੋਚੇਂ ਕਿਨਾਂ ਚੰਗਾ ਹੋਵੇ।🙏🙏🙏🙏🙏

  • @user-rajinderhammerthrower
    @user-rajinderhammerthrower 5 років тому +9

    ਸ਼ਾਲਾ ਦਾਤਾ ਲੰਬੀਅਾਂ ੳੁਮਰਾਂ ਤੇ ਸਿਹਤਯਾਬੀਅਾਂ ਬਾੲੀ ਜੀ ਹੋਣਾਂ ਨੂੰ ।

  • @rajwinderwaraich8641
    @rajwinderwaraich8641 5 років тому +4

    ਬਹੁਤ ਵਧੀਆ ਪ੍ਰੋਗਰਾਮ ਜੀ

  • @TarsemSingh-vx2px
    @TarsemSingh-vx2px 5 років тому +2

    ਚੱਜ ਦਾ ਵਿਚਾਰ ਵਿਚ ਤੁਸੀ ਸਾਨੂ ਬਾਪੂ ਦੇਵ ਥਰੀਕੇ ਨਾਲ ਮਿਲਾੲਿਅਾ ਅਸੀ ਸਾਰੀ ਟੀਮ ਦੇ ਤਹਿ ਦਿਲ ਤੋ ਧੰਨਵਾਦੀ ਹਾਂ

  • @GurpreetSingh-cz4ow
    @GurpreetSingh-cz4ow 5 років тому +6

    ਬਹੁਤ ਵਧੀਆ ਬਾਬਾ ਜੀ

  • @GurpreetSingh-cz4ow
    @GurpreetSingh-cz4ow 5 років тому +6

    ਬਹੁਤ ਵਧੀਆ ਵੀਰ ਜੀ

  • @harjiwansinghbrar4031
    @harjiwansinghbrar4031 4 роки тому +5

    ਦੇਵ ਕੋਈ ਨਹੀ ਬਣ ਸਕਦਾ।

  • @mukeshkumarbam8762
    @mukeshkumarbam8762 5 років тому +3

    ਬਹੁਤ ਵਧੀਆ ਪੇਸ਼ਕਾਰੀ ਸਵਰਨ ਅਤੇ ਹਰਮਨ ਜੀਓ

  • @baldevsinghkular3974
    @baldevsinghkular3974 Рік тому

    ਬਹੁਤ ਪਿਆਰੀ ਮੁਲਾਕਾਤ। ਭਾਵੇਂ ਸਤਿਕਾਰ ਯੋਗ ਹਰਦੇਵ ਸਿੰਘ ਦਿਲਗੀਰ "ਦੇਵ ਥਰੀਕੇ ਵਾਲਾ" ਸਦੀਵੀ ਵਿਛੋੜਾ ਦੇਣ ਕਰਕੇ ਅੱਜ ਸਾਡੇ ਕੋਲ ਸਾਡੇ ਵਿੱਚ ਨਹੀਂ ਹਨ;ਓਹਨਾਂ ਦੀਆਂ ਮਿੱਠੀਆਂ ਯਾਦਾਂ ਰਹਿੰਦੀ ਜਿੰਦਗੀ ਤੱਕ ਤੇ ਰਹਿੰਦੀ ਦੁਨੀਆਂ ਤੱਕ ਆਉਂਦੀਆਂ ਰਹਿਣਗੀਆਂ❤ਬਲਦੇਵ ਸਿੰਘ ਕੁਲਾਰ।

  • @MrChugha
    @MrChugha 5 років тому +8

    Salute to Mr. Dev for your contribution to Punjabi culture.
    Thx Mr. Tehna and Herman for beautiful interview

  • @sukhsohalsukh4526
    @sukhsohalsukh4526 4 роки тому +1

    ਮੇਰੀ ਉਮਰ ਵੀ ਥੋਨੂੰ ਲੱਗ ਜਾਵੇਂ ਬਾਪੂ ਥਰੀਕੇ ਜੀ ,, ਵਾਹਿਗੁਰੂ ਮੇਹਰ ਕਰੇ .

  • @baldevsinghkular3974
    @baldevsinghkular3974 Рік тому +1

    ਗੱਲਾਂ ਐਵੇਂ ਨੀ ਥਰੀਕੇ ਵਾਲਾ ਮਾਰਦਾ!. ਹਥ ਫੜ ਕੇ ਸੁਨੱਖੇ ਸੋਹਣੇ ਯਾਰ ਦਾ!.ਅਧਾ ਦੁਖ ਟੁੱਟ ਜਾਂਦਾ ਏ ਬਿਮਾਰ ਦਾ!! ਚਿੱਠੀ ਅੱਖਰਾਂ ਦੇ ਨਾਲ ਸਾਰਾ ਦੱਸੇ ਹਾਲ ਚਾਲ, ਰਾਤਾਂ ਤਾਰਿਆਂ ਦੇ ਨਾਲ ਲੰਘਾਈਆਂ!!ਚਿੱਠੀਆਂ ਸਾਹਿਬਾਂ ਜਟੀ ਨੇ ਲਿਖ ਮਿਰਜੇ ਵਲ ਪਾਈਆਂ❤

  • @JagdishSingh-be7lc
    @JagdishSingh-be7lc Рік тому +1

    ਦੇਵ ਥਰੀਕੇ ਵਾਲਾ ਕਹਿੰਦਾ, ਅੱਜ ਦੇ ਅਣਜਾਣ ਲਿਖਾਰੀਆਂ ਨੂੰ ਲੋਕ ਗਾਲਾਂ ਕੱਢਦੇ ਹਨ ,ਪਰ ਅਸੀੰ ਬੇ ਕਸੂਰ ਵੀ ਸਹਿ ਰਹੇ ਹਾਂ !
    ਕਿੰਨੀ ਗੁੱਝੀ ਸੱਟ ਮਾਰ ਗਿਆ ਬਾਈ ,ਖੁਸ਼ ਰਹਿ ਭਰਾਵਾ ,ਰਹਿੰਦੀ ਦੁਨੀਆਂ ਚ ਤੁਹਾਡਾ ,ਮਾਨ ਮਰਾੜ੍ਹਾਂ ,ਇੰਦਰਜੀਤ ਹਸਨਪੁਰੀ ਅਤੇ ਬਾਕੀ ਦੇ ਲਿਖਾਰੀਆਂ ਦਾ ਨਾਮ ਚਮਕੇਗਾ !
    ਟਹਿਣਾ ਸਾਹਿਬ ਅਤੇ ਪਿਆਰੀ ਬੇਟੀ ,ਹਰਮਨ ਥਿੰਧ ਨੇ ਵੀ ਪਿਆਰੀਆਂ ਉਹ ਗੱਲਾਂ ਪੁੱਛੀਆਂ ਜੋ ਲੋਕ ਸੁਣਨਾ ਚਾਹੁੰਦੇ ਸਨ !
    ਮਾਣ ਹੈ ਟਹਿਣਾ ਸਾਹਵ ਤੇ ਕੁੜੀ ਤੇ !
    Jagdish Singh Adelaide.

  • @BalvinderSingh-li6go
    @BalvinderSingh-li6go 2 роки тому +1

    ਦੇਵ ਥਰੀਕਿਆਂ ਵਾਲਾ ਮਹਾਨ ਆਦਮੀ ਹੈ, ਆਪ ਵੀ ਦੋ ਇਹੋ ਜਿਹੇ ਲੋਕਾਂ ਨੂੰ ਪੇਸ਼ ਕਰਨ ਦਾ ਯਤਨ ਕਰਦੇ ਹੋ

  • @JasvirKaur-oz6cr
    @JasvirKaur-oz6cr 5 років тому +6

    He's the real gem in our Punjab he was my teacher in Lalton pind.Respect from heart wish him a great long life

  • @baljitkumarkumar5928
    @baljitkumarkumar5928 3 роки тому +1

    Bapu Dev thrike wale nu Mera Dillon sallut. Hay usdi Kalam nu parnam hai ji

  • @chitvantsingh7476
    @chitvantsingh7476 5 років тому +1

    Oh God !!!! ਜਾਗਦੀ ਜਮੀਰ ਦੀਆ ਗਲਾ ਚਲਦੀਆਂ ਰਹਣ !

  • @user-ik2yt7kk1g
    @user-ik2yt7kk1g 3 роки тому +2

    ਦਿਲੋਂ ਸਲਾਮ 🙏🙏🙏

  • @dr.bhatiasaab2094
    @dr.bhatiasaab2094 3 роки тому

    ਵਾਹਿਗੁਰੂ ਬਾਪੂ ਦੀ ਉਮਰ ਲੋਕ ਗੀਤਾਂ ਜਿਨੀ ਹੋਵੇ ਇਹ ਮੇਰੀ ਅਰਜੋਈ ਆ...

  • @SukhwinderSingh-hh6nd
    @SukhwinderSingh-hh6nd 5 років тому +21

    ਜਿਉਣਾ ਮੌੜ ਤੇ ਭਗਤ ਸਿੰਘਜੀ ਬਹੁਤ ਵਧੀਆ ਓਪੇਰੇ ਸੀ

  • @Sukh_Brar_Malwa_Reaction
    @Sukh_Brar_Malwa_Reaction 3 роки тому +1

    ਵੀਰ ਸਵਰਨ ਤੁਸੀਂ ਇਸ ਤਰਾਂ ਦੀਆਂ ਇੰਟਰਵਿਊ ਕਰਕੇ ਪੰਜਾਬੀ ਕਮਿਊਨਿਟੀ ਤੇ ਬਹੁਤ ਵੱਡਾ ਅਹਿਸਾਨ ਕਰ ਰਹੇ ਹੋ, ਇਹ ਲੇਜੈਂਡ ਫਨਕਾਰ ਸਾਡਾ ਸਰਮਾਇਆ ਹਨ, ਜੋ ਤੁਸੀਂ ਇਹਨਾ ਫਨਕਾਰਾਂ ਦੀ ਮੁਲਾਕਾਤਾਂ ਦਾ ਗੁਲਦਸਤਾ ਤਿਆਰ ਕਰ ਰਹੇ ਹੋ ਇਸ ਗੁਲਦਸਤੇ ਵਿਚੋਂ ਪੂਰੀ ਜਿੰਦਗੀ ਪੰਜਾਬੀ ਭਾਈਚਾਰੇ ਨੂੰ ਮਹਿਕ ਆਂਉਦੀ ਰਹੇਗੀ, ਜਿਸ ਲਈ ਤੁਹਾਡਾ ਦਿਲੋਂ ਧੰਨਵਾਦ

  • @sunnyfilms1990
    @sunnyfilms1990 2 роки тому

    ਬਹੁਤ ਵਧੀਆ ਜੀ

  • @manvirchahal2273
    @manvirchahal2273 2 роки тому

    Thanks swarn veer and Harman sister Dev ji di intro lyi

  • @HarjinderSingh-bz1ez
    @HarjinderSingh-bz1ez 5 років тому +2

    ਬਾਪੂ ਜੁਗ ਜੁਗ ਜੀਵੇ ਰਬ ਤੇਰੀ ਲੰਬੀ ਉਮਰ ਕਰੇ 200 ਸਾਲ

  • @chhabrasahib1374
    @chhabrasahib1374 3 місяці тому

    ਬਾਈ ਦੇਵ ਥਰੀਕੇ ਵਾਲਾ ਜੀ ਦਾ ਸਵਰਣ ਸਿੰਘ ਟਹਿਣਾ ਤੇ ਹਰਮਨ ਥਿੰਦ ਜੀ ਦਾ ਦਿਲੋਂ ਸਤਿਕਾਰ ਕਰਦੇ ਹਾਂ ਬਹੁਤ ਵਧੀਆ ਇੰਟਰਵਿਊ ਕੀਤੀ ਦੋਨੇ ਜਣੇ ਬਹੁਤ ਮਾਹਰ ਹਨ ਜਿਹੜੀਆਂ ਗੱਲਾਂ ਬਾਈ ਨਾਂ ਵੀ ਦਸਣਾ ਚਾਹੁੰਦੇ ਹੋਣ ਬੰਦੇ ਦਾ ਢਿਡ ਫਰੋਲ ਲੈਂਦੇ ਹਨ ਬਾਕੀ ਬਾਈ ਜੀ ਦਾ ਜੋ ਗੀਤਕਾਰੀ ਖੇਤਰ ਵਿਚ ਮੱਲਾਂ ਮਾਰੀਆਂ ਪੰਜਾਬੀ ਦੇਣਾ ਨਹੀਂ ਦੇ ਸਕਦੇ ਕਿਸੇ ਵੇਲੇ ਜਦੋਂ ਸਾਡੇ ਪਿੰਡ ਠੁਠੇਰਾਂ ਵਾਲਾ ਵਿਚ ਵਿਆਹ ਕਿਸੇ ਦੇ ਵੀ ਘਰ ਹੁੰਦਾ ਸੀ ਤਾਂ ਮੈਂ ਤੇ ਮੇਰਾ ਦੋਸਤ ਜਗੀਰ ਸਪੀਕਰ ਕੋਲ ਬੈਠੇ ਦੇਵ ਜੀ ਦੇ ਗੀਤ ਬੜੇ ਸ਼ੋਂਕ ਨਾਲ ਸੁਣਦੇ ਉਹ ਸਾਡਾ ਬਚਪਣ ਸੀ ਹੁਣ ਅਸੀਂ ਵੀ ਦੋਵੇਂ ਬਜ਼ੁਰਗ ਹੋ ਗਏ ਉਮਰ 70+ਹੋ ਗਈ ਤਾਂ ਮੈਂ ਦੇਵ ਜੀ ਨੂੰ ਬਾਈ ਲਿਖਿਆ ਸਤ ਸਿਰੀ ਆਕਾਲ ਜੀ।

  • @gurvindersalana2405
    @gurvindersalana2405 5 років тому +31

    ਬਾਪੂ ਦੀ ਸਾਦਗੀ ਨੂੰ ਸਲਾਮ

  • @harjitgill9756
    @harjitgill9756 5 років тому +6

    Awesome episode.. Dev tharike wala, a down to earth person n great writer... In these days we hardly find a person like dev bapu u.. God bless him.. 👌

  • @begumsahiba6586
    @begumsahiba6586 5 років тому +2

    Dev Sahab is such a great lyricist and and great human being. Look how respectfully he mentioned the legendary Singer The late Surinder Kaur.

  • @BalwinderSingh-xl1hy
    @BalwinderSingh-xl1hy 3 роки тому

    ਬਹੁਤ ਵਧੀਆ ਗੱਲਾਂ ਬਾਤਾਂ ਜੀ ਦੇਵ ਥਰੀਕੇ ਵਾਲੇ ਨਾਲ ਇਹਨਾਂ ਤੋਂ ਮੈਂ ਵੀ ਇਕ ਵਾਰੀ ਗੀਤ ਲੈਕੇ ਗਿਆ ਸੀ ਜੀਹਦੇ ਵਿੱਚ ਗੀਤ ਸੀ
    ਕਹਿਦਿਓ ਬੰਬਈ ਵਿਚ ਜਾਕੇ ਦਾਰੇ ਨੂੰ
    ਨਸ਼ਿਆਂ ਨੇ ਖਾ ਲਿਆ ਪੰਜਾਬ ਸਾਰੇ ਨੂੰ
    ਖਾਦੇਆ ਅਫੀਮਾਂ ਨਾਲੇ ਲਾਉਂਦੇ ਜ਼ਰਦਾ
    ਹੁਣ ਮੁੰਡੇ ਖੁਡਿਆ ਦਾ ਨਹੀਂ ਸਰਦਾ

  • @arshdeepsidhu4868
    @arshdeepsidhu4868 4 роки тому +3

    Do anmol heere Dev ji and Manak ji ehna da hun tak koi badal nahi

  • @harneksingh7063
    @harneksingh7063 2 роки тому +1

    Brilliant Dev

  • @jaskaran_singh424
    @jaskaran_singh424 Рік тому +1

    Miss u bapu g bhut sara🙏

  • @HarnoorRamNagaria
    @HarnoorRamNagaria 3 роки тому +1

    Old is gold

  • @harjinderkarnana2743
    @harjinderkarnana2743 4 роки тому +3

    Wahh ...jiyo prime tv waleo

  • @kamaljitsingh2737
    @kamaljitsingh2737 5 років тому +3

    ਰੂਹ ਖੁੱਸ਼ ਹੋ ਗਈ ਜੀ

  • @daljitsinghchahal2110
    @daljitsinghchahal2110 3 роки тому +3

    Very very nice interview. thanks ji

  • @DDSOfficial-
    @DDSOfficial- 5 років тому +2

    Sachmuch hi Dev G ik Mahan sakhshiat ne Jo ine vadde Gitkar hon de bavjood v apne ap nu geetkar nhi mande ...ehi uchi sakhshiat da ek vada gun hunda

  • @SatnamSingh-bv8el
    @SatnamSingh-bv8el 5 років тому +3

    ਧੰਨਵਾਦ ਜੀ

  • @ravigataurda1268
    @ravigataurda1268 2 роки тому +1

    Great words of wisdom by late Dev Thrikar wala ji

  • @davinderbharj1239
    @davinderbharj1239 4 роки тому +2

    Bahut majedar interview dil khush ho gaya

  • @satindergrewal6995
    @satindergrewal6995 Рік тому

    What a great songwriter when I realized he lived just a few kilometres away from me I was thrilled to bits and one other thing which gladdened my heart was that he never left the village he was born in

  • @RamandeepSingh-ib2kf
    @RamandeepSingh-ib2kf 4 роки тому +18

    ਸੱਚੀ ਬਹੁਤ ਵਧੀਆ ਲੱਗਾ ਬਾਪੂ ਦੇਵ ਨੂੰ ਦੇਖ ਕੇ ਸੁਣ ਕੇ .....ਕਿੱਸੇ ਸੁਣਕੇ ਮਜਾ ਆ ਗਿਆ

  • @MrClock-ou6ju
    @MrClock-ou6ju 3 роки тому +2

    legend o sir tuci sadi punjabi boli de,,,sachi m selut krda ji

  • @gurlalgill3669
    @gurlalgill3669 4 роки тому +2

    ਬਹੁਤ ਖੂਬ ਜਨਾਬ

  • @bhagwantdc4554
    @bhagwantdc4554 3 роки тому +1

    ਬਾਪੂ ਦੇਵ ਥਰੀਕੇ ਵਾਲਾ ਪੰਜਾਬੀ ਗੀਤਕਾਰੀ ਦੇ ਥੰਮ।

  • @gurjindersinghkhalsa4315
    @gurjindersinghkhalsa4315 3 роки тому +1

    Aj bapu Dian galan sun ke akhan vich paani AA gya ...u r great man ..salute

  • @veerpalkaur7222
    @veerpalkaur7222 5 років тому

    .ਟਹਿਣਾ ਜੀ ਹਰਮਨ ਜੀ ਕੀ ਕਹਾਂ ਸ਼ਬਦ ਹੀ ਖਤਮ ਹੋ ਗਏ ਜਿਉਂਦੇ ਰਹੋ

  • @Inder_Sohi
    @Inder_Sohi 5 років тому +1

    Anmol pall ik Mahaan Saksheeyatt naal... Gem of Punjab.. Dev Saab

  • @SukhpalSingh-bg6jibhupalboy
    @SukhpalSingh-bg6jibhupalboy 3 роки тому +1

    ਧੰਨ ਬਾਪੂ ਦੇਵ ਥਰੀਕੇ ਵਾਲਾ

  • @slyblade6494
    @slyblade6494 5 років тому +5

    Bahut vadia mere vargi new generation nu tusi ek mahan sakshiat naal introduces karvaeya thank you so much

  • @sukhsandhu342
    @sukhsandhu342 3 роки тому +2

    ਮੇਰੀ ਸਾਰੀ ਉਮਰ ਦਾ ਸੱਬ ਤੋਂ ਪਿਆਰੀ ਵੀਡੀਓ

  • @kuldeeps556
    @kuldeeps556 5 років тому

    ਬਹੁਤ ਸੁੰਦਰ ਟਹਿਣਾ ਸਾਹਿਬ ਤੇ ਬੀਬੀ ਹਰਮਨ ਥਿੰਦ ਜੀ ਤੁਹਾਡਾ ਬਹੁਤ ਧੰਨਵਾਦ ਦੇਵ ਸਾਹਿਬ ਨਾਲ ਲਗਾਤਾਰਤਾ ਬਰਕਰਾਰ ਰੱਖਣ ਲਈ ਤੁਸੀਂ ਜੋ ਉਪਰਾਲਾ ਕੀਤਾ ਉਸ ਲਈ ਦਿਲੋਂ ਦੁਆਵਾਂ ਮੰਗਦਾ ਹਾਂ ਤੁਹਾਡੇ ਦੋਨਾਂ ਦੇ ਜੋ ਵੀ ਪ੍ਰੋਗਰਾਮ ਪਰਾਇਮ ਏਸ਼ੀਆ ਟੀ ਵੀ ਤੇ ਪਹੁੰਚਦੇ ਨੇ ਉਹ ਬਹੁਤ ਤਰੱਕੀ ਕਰਨ ਤੇ ਵਾਹਿਗੁਰੂ ਤਹਾਨੂੰ ਤੰਦਰੁਸਤੀਆ ਬਖਸ਼ੇ
    ਤੁਹਾਡਾ ਦਰਸ਼ਕ ਕੁਲਦੀਪ ਸਿੰਘ ਮਠਾੜੂ

  • @lovelyrandhawa3749
    @lovelyrandhawa3749 5 років тому +5

    Good personality.Dev

  • @user-rajinderhammerthrower
    @user-rajinderhammerthrower 5 років тому

    ਰਹਿੰਦੀ ਦੁਨੀਅਾ ਯਾਦ ਕਰਦੀ ਅਾ ਸਿਵ ਕੁਮਾਰ ਬੇਟਾਲਵੀ ਨੂੰ ।

  • @prempremsinghprem2763
    @prempremsinghprem2763 3 роки тому

    Dev ji nu 52 saal pehlan dyalpura bhai ka suneya si ajj interview suni anand aa geya

  • @vickygymgym5406
    @vickygymgym5406 4 роки тому +3

    Heera punjab de baba bnda

  • @RajinderKumar-kq9nn
    @RajinderKumar-kq9nn 4 роки тому +2

    Thanks very nice interview

  • @ronnierai13
    @ronnierai13 3 роки тому

    ਨਜਾਰਾ ਆ ਗਿਆ ਇੰਟਰਵਿਊ ਦੇਖ ਕੇ 🙏🙏🙏🙏🙏

  • @sarbjeetkaursandhu7392
    @sarbjeetkaursandhu7392 3 роки тому

    ਬਹੁਤ ਹੀ ਸਤਿਕਾਰ ਬਾਈ ਜੀ ਨੂੰ

  • @HarpreetSingh-tf5eb
    @HarpreetSingh-tf5eb 4 роки тому +1

    Waheguru mehr kre ek hor dev jamme

  • @ranjeetsingh7264
    @ranjeetsingh7264 5 років тому +4

    Really loved this interview

  • @karanbraich6667
    @karanbraich6667 3 роки тому +1

    Good bai ji

  • @JAGJEETSINGH-tb7vb
    @JAGJEETSINGH-tb7vb 4 роки тому +2

    very nice

  • @sidhuanoop
    @sidhuanoop 3 роки тому

    ਕੋਟਾਨਿ ਕੋਟਿ ਪ੍ਰਣਾਮ ਬਾਪੂ ਜੀ ਨੂੰ।

  • @jaswinderkaurskjelvik
    @jaswinderkaurskjelvik 5 років тому +2

    Great persnality Dev ji, mere Naana ji de most favoritt. Punjabi lok geet writter.

  • @rachhpalsingh9103
    @rachhpalsingh9103 3 роки тому

    ਦੇਵ ਸੁਣੇ ਸਨ।
    ਦਰਸ਼ਣ ਵੀ ਹੋਏ ਭਾਂਵੇ ਟੀਵੀ ਉਪਰ
    ਸੈਲੂਟ ਹੈ ਤਰੀਕਿਆਂ ਵਾਲਿਆਂ

  • @bhushansharma5935
    @bhushansharma5935 4 місяці тому

    Dev was real A Dev

  • @balwantsinghsekho2031
    @balwantsinghsekho2031 2 роки тому

    Nice interview

  • @kashmirasingh7724
    @kashmirasingh7724 4 роки тому +3

    I am big fan of Dev Ji's songs .I hope he will carry on writing. You have God's gift and blessings .I selute you.

  • @harkanwaluppal7121
    @harkanwaluppal7121 5 років тому +2

    Liked his interview,he is a very honest and jolly person.Thank again Swarn and Harman ji.

  • @baldevsinghkular3974
    @baldevsinghkular3974 Рік тому

    ਮਾਣਯੋਗ ਬੀਬੀ ਹਰਮਨ,ਸਵਰਨ ਸਿੰਘ ਟੈਹਿਣਾ ਜੀ ਅਤੇ ਸਮੁੱਚੀ ਪਰਾਈਮ ਏਸ਼ੀਆ ਟੀਵੀ ਟੀਮ; ਆਪ ਜੀ ਦਾ ਬਹੁਤ ਬਹੁਤ ਧੰਨਵਾਦ ❤

  • @GurdeepSingh-ii2bm
    @GurdeepSingh-ii2bm 5 років тому +3

    ਸਲਾਮ ਆ ਕਾਲਮ ਨੂੰ

  • @RupDaburji
    @RupDaburji 5 років тому +1

    ਭਾਵਪੂਰਤ ਗੱਲਬਾਤ ਸੁਣ ਕੇ ਮਨ ਬਾਗੋਬਾਗਹੋ ਗਿਆ ਏ

  • @bhinderduhewala2853
    @bhinderduhewala2853 3 роки тому +3

    ਬਹੁਤ ਵਧੀਆ ਲੱਗੀ ਮੁਲਾਕਾਤ
    ਦੇਵ ਥਰੀਕੇ ਵਾਲਾ ਕੋਣ ਬਣਜੂ

  • @reshamsandhu9655
    @reshamsandhu9655 Рік тому

    Yada reh Janina good Bapu

  • @malkitsandhu9624
    @malkitsandhu9624 2 роки тому +1

    Harman thind ji ne last wich kiha k dubara j mouka miliya ta asi fir aawange pr afsoos k bapu thrike wala ji thorre din pehla jahano chl vse 😭😭 hun kde nyi milna bapu ji ne.

  • @jashannavjot2
    @jashannavjot2 5 років тому

    Waah waah waah koi shabad nhi mere kol Bapu ji tareef krn lyi ,shabad houle pai rhe aa ,jeonde rho Bapu ji. Thanks Prime asia

  • @KulwinderGill-fs4dx
    @KulwinderGill-fs4dx 6 місяців тому

    ਮੂਰੇ ਮਾਣਕ ਯਾਰ ਖੜ੍ਹਾ

  • @Palp192
    @Palp192 5 років тому +2

    Very nice

  • @shersandhu4865
    @shersandhu4865 5 років тому +1

    Roti khaani te bhul skde but tuhada eh program nhi....salute tuhanu and prime asia nu

  • @jassbrarofficial
    @jassbrarofficial 3 роки тому +1

    Wah ji wah geeta da badshah bhapu ji dev ♥

  • @nomercydoordie778
    @nomercydoordie778 5 років тому +2

    Bahut vadia interview and sawran bai sireee and mam also