CHAJJ DA VICHAR

Поділитися
Вставка
  • Опубліковано 18 гру 2024

КОМЕНТАРІ • 216

  • @parmjotgill4292
    @parmjotgill4292 3 роки тому +3

    ਪਾਲੀ ਦੇਤਵਾਲੀਆ ਦੇ ਲਗ ਭਗ ਸਾਰੇ ਹੀ ਗਾਣੇ ਤੇ ਦੇਵ ਥਰੀਕੇ ਦੇ ਗਾਣੇ । ਇਹਨਾਂ ਦੀ ਲਿਖਤ ਤੇ ਸੋਚ ਤੋਂ ਕੁਝ ਸਿੱਖਣ ਨੂੰ ਮਿਲਦਾ ।। ਅੱਜ ਆਲੇ ਅਸਲਾ ਤੇ ਜਰੂਰ ਚਕ ਚਕ ਗਾਈ ਜਾਂਦੇ ਪਰ ਗ਼ੈਰਤ ਦਾ ਪਤਾ ਨਹੀਂ ।

  • @mtajpuri6071
    @mtajpuri6071 5 років тому +9

    ਹਜ਼ਾਰਾਂ ਸਾਲਾਂ ਚ ਇਹੋ ਜਿਹੀ ਸ਼ਖਸ਼ੀਅਤ ਪੈਦਾ ਹੁੰਦੀ ਐ...ਮਹਾਨਤਾ ਹਮੇਸ਼ਾਂ ਗਰੀਬੀ ਵਿਚੋਂ ਪੈਦਾ ਹੁੰਦੀ ਐ ...ਲਵ ਯੂ...ਪਾਲੀ ਜੀ...THX

  • @jaggirampura555
    @jaggirampura555 6 років тому +30

    ਮੇਰੇ ਰੱਬ ਰੁਪੀ ਵੀਰ ਪਾਲੀ ਜੀ ਦੀ ਤਾਰੀਫ਼ ਲਈ ਮੇਰੇ ਕੋਲ ਸ਼ਬਦ ਨਹੀਂ,ਜਿਉਂਦਾ ਰਹੇ ਬਾਈ ਸਾਡਾ

  • @rmkstudios6336
    @rmkstudios6336 3 роки тому +1

    ਪਾਲੀ ਸਾਹਬ ਜੀ ਤੁਸੀਂ ਕਿਰਪਾ ਕਰਕੇ ਹੋਰ ਗੀਤ ਗਾਓ ਪੰਜਾਬ ਗਰਕਦਾ ਜਾਂਦਾ ਚਾਰੇ ਪਾਸੇ ਗੰਦ ਪਿਆ ਬਾਈ ਜੀ ਤੁਹਾਡੇ ਵਰਗੇ ਸੋਹਣੀ ਸੋਚ ਵਾਲੇ ਬੰਦਿਆਂ ਦੀ ਬਹੁਤ ਲੋੜ ਆ ਅੱਜ ਬਾਈ ਜੀ ਬੇਨਤੀ ਮਨਜ਼ੂਰ ਕਰੋ ਜੀ

  • @CharanSingh-en9vu
    @CharanSingh-en9vu 7 років тому +12

    ਬਹੁਤ ਚੰਗੀ ਰਹੀ ਅੱਜ ਦੀ ਗੱਲਬਾਤ। ਅੱਜ ਕੱਲ ਦੀ ਨਵੀਂ ਪੀੜੀ ਦੇ ਕਲਾਕਾਰਾਂ ਤੇ ਸਿੱਧਾ ਵਿਅੰਗ ਤੇ ਸਾਫਸੁਥਰੀ ਗੀਤਕਾਰੀ ਤੇ ਕਲਾਕਾਰੀ ਕਰਨ ਦੀ ਪ,ੇਰਣਾ।

  • @nirmaltapiala9125
    @nirmaltapiala9125 5 років тому +2

    ਬਹੁਤ ਹੀ ਵਧੀਆ ਹੈ ਜੀ ਤੁਹਾਡਾ ਸੁਨੇਹਾ।ਪਾਲੀ ਭਾਜੀ ਸਤਿ ਸ੍ਰੀ ਅਕਾਲ ਜੀ ।
    ਤੁਹਾਡਾ ਆਪਣਾ:- ਨਿਰਮਲ ਟਪਿਆਲਾ

  • @amritchauhan5937
    @amritchauhan5937 5 років тому +10

    ਪਾਲੀ ਦੇਤਵਾਲੀਆ ਜੀ ਬਹੁਤ ਚੰਗੀ ਸੋਚਦੇ ਮਾਲਕ ਓਜੀ

  • @preetdhindsa77
    @preetdhindsa77 4 роки тому +13

    ਪਤੰਦਰ ਉਹੋ ਜਿਆ ਹੀ ਪਿਆ ਜਿਦਾਂ ਦਾ ਤੀਹ ਸਾਲ ਪਹਿਲਾਂ ਦੇਖਿਆ ਸੀ। ਇਹ ਨੀ ਬੁੱਢਾ ਹੁੰਦਾ

  • @kashmirsinghsabhra2571
    @kashmirsinghsabhra2571 4 роки тому

    ਚੱਜ ਦਾ ਵਿਚਾਰ ਪ੍ਰੋਗਰਾਮ ਬਹੁਤ ਵਧੀਆ ਭਾਜੀ ਸਵਰਨ ਸਿੰਘ ਟਹਿਣਾ ਜੀ ਤੇ ਭੈਣ ਹਰਮਨ ਥਿੰਦ ਜੀ ਜਿਉਂਦੇ ਵਸਦੇ ਰਹੋ

  • @manjotsingh3844
    @manjotsingh3844 5 років тому +4

    Mera Pind Menu Lge Meri Maa Wrga .Verryyy Heart touching Song
    🙏🙏🙏🙏 👌👌👌👌

  • @HarjitSingh-zi4mp
    @HarjitSingh-zi4mp Рік тому

    22 ਜੀ
    ਤੁਹਾਡਾ ਗੀਤ ਰੇਡੀਓ ਤੇ ਬਹੁਤ ਸੁਣਿਐ
    ਚੋਰ ਤੇ ਲਾਠੀ ਦੋ ਜਾਣ ਮੈਂ ਤੇ ਬਾਪੂ ਕੱਲੇ
    ਚੋਰ ਨੇ ਲਾਠੀ ਪਰੇ ਨੂੰ ਮਾਰੀ ਮੈਂ ਤੇ ਬਾਪੂ ਥੱਲੇ
    ਗੁੜ ਦੀ ਰੇਵੜੀ ਇੱਕ ਦਿਨ ਪਤਾਸੇ ਨਾਲ

  • @jassdhanda1738
    @jassdhanda1738 6 років тому +10

    Pali Dett Waliaaa saab Bahoot Vadia Tusi Insann Shayed Toahnu Naa Yaad Hovee Apaa Phagware c Mile Tey Tusi Sade Ghar V Ayeee C

  • @sufisikandar8476
    @sufisikandar8476 7 років тому +7

    ਬਹੁਤ ਮਜ਼ਾ ਆਇਆ ਜੀ ਸੁਣ ਕੇ ਧੰਨਵਾਦ
    ਵਲੋਂ:- ਸੂਫੀ ਸਿਕੰਦਰ

  • @jasvirkaur-qd9kp
    @jasvirkaur-qd9kp 7 років тому +4

    Veer mere rehan vasde I like this song very much thanks Pali veer

  • @gursinghsingh6656
    @gursinghsingh6656 6 років тому +3

    Salute to this channel kyu ki saaf singer nu opportunity ditti jandi

  • @hardeepsidhu2181
    @hardeepsidhu2181 3 роки тому

    Tehna te Pali bai harmn beta tino vasde raho lamian umran mano ♥❤💖

  • @allnewsnetwork109
    @allnewsnetwork109 7 років тому

    Sat sri akal..primeASIA TV de sare peshkara nu aaj man pali sir g di intervio dekhi tan man nu bohat hee vadiyan lagya...man primeasia tv de sare peshkara da thanwaaad karda ha jo asno vadiya sikhya mildi ha...THANKYOU ALL

  • @MadanKumar-dm4gy
    @MadanKumar-dm4gy 6 років тому +4

    bohut.vadiya.program.pali.dethwaliya bohut.gayak

  • @balbirchand2740
    @balbirchand2740 6 років тому +4

    Excellent..Very humble man..

  • @HarpreetSingh-kf6yw
    @HarpreetSingh-kf6yw 5 років тому +6

    ਅਮਰੀਕ ਤੁਫ਼ਾਨ ਦੀ ਇੰਟਰਵਿਊ ਕਰੋ ਤੁਹਾਡਾ ਬਹੁਤ ਧੰਨਵਾਦ ਹੋਵੇਗਾ ਜੀ

    • @babbusinghsrpay1054
      @babbusinghsrpay1054 4 роки тому +1

      ਉਹ ਤਾਂ ਸਾਧ ਬਣਿਆਂ ਫਿਰਦਾ ,ਆਂ ਡਿਆਂਵਾਲੀ ,ਜਿਲਾ ਮਾਨਸਾ ਡੇਰੇ ਵਿੱਚ ਆ

    • @nishanbrar1588
      @nishanbrar1588 3 роки тому

      @@babbusinghsrpay1054 kede pind h bai toofan hun ?

  • @rajindermittal8741
    @rajindermittal8741 3 роки тому +1

    Maa Wala geet sun ke aakha wicho athru aa gae

  • @jagroopsinghnewhollandcnh7369
    @jagroopsinghnewhollandcnh7369 5 років тому +9

    ਟਹਿਣਾ ਸ਼ਾਬ ਅਨੀਤਾ ਸ਼ਮਾਣਾ ਦੀ ਇੰਟਰਵਿਊ ਲਵੋ ਜੀ

  • @MrHarminder10
    @MrHarminder10 7 років тому +2

    Very nice paji...pind di yaad aa gyi

  • @gurpreetgurpreet1531
    @gurpreetgurpreet1531 7 років тому +4

    ਬਹੁਤ ਸੋਨੇ ਜੀ ਪਾਲੀ ਬਾਈ ਨੇ ਬਹੁਤ ਸੋਨਾ ਲਿਖਿਆ ਤੇ ਗਾਇਆ ਬਹੁਤ ਪਿਆਰ

  • @swarkaur7458
    @swarkaur7458 5 років тому

    Main sir da ik geet bohot gaya mere dad ne sikhaya c ....#dhiya jhirka khaan nu jamminyaa...
    Bohot bohot pyar te satikaar

  • @og_crew0001
    @og_crew0001 4 роки тому

    ਪਾਲੀ ਚਾਚਾ ਜੀ ਦੀ ਬਹੁਤ ਹੀ ਵਧੀਆ ਸ਼ਬਦਾਬਲੀ

  • @singhjagpal1537
    @singhjagpal1537 3 роки тому

    Palli 22 ji parmatma chrdikla ch rakhe

  • @RAJINDERSINGH-pc2jf
    @RAJINDERSINGH-pc2jf 3 роки тому

    I want such a loving innocent sister like u ma'am

  • @simran1999ss
    @simran1999ss 7 років тому +17

    ਪਾਲੀ ਵੀਰ ਜੀ ਬਹੁਤ ਵਧੀਅਾ ਰਬ ਨੇ ਤੈਨੂੰ ਸੋਹਣਾ ਦਮਾਗ ਦਿਤਾ ਸਾਰੇ ਗੀਤ ਬਹੁਤਸੋਹਣੇ ਹਨ

  • @GurvinderSingh-fy9wz
    @GurvinderSingh-fy9wz 4 роки тому +3

    Anita Samana da interview

  • @bhupindersinghghuman3288
    @bhupindersinghghuman3288 7 років тому +4

    Bohat vdia programe...........

  • @jaskarangill1154
    @jaskarangill1154 4 роки тому

    Pali Detwalia is best Lyrics and Singer

  • @Deepy.Bagri88
    @Deepy.Bagri88 4 роки тому +1

    ਲਾਭ ਹੀਰਾ ਜੀ ਨੂੰ ਬੁਲਾੳੁ

  • @parmjitsingh5273
    @parmjitsingh5273 4 роки тому

    ਪਾਲੀ ਦੇਤਵਾਲੀਆ ਜਿਉਂਦਾ ਰਿਹ ਵੀਰਾ

  • @ManjitSingh-mf9cr
    @ManjitSingh-mf9cr 7 років тому +1

    Pali veer g very nice Tu c bohit vdia likhea I am proud of u veer g

  • @mandeepsingh-uk2cq
    @mandeepsingh-uk2cq 5 років тому +2

    ਬਹੁਤ ਵਦੀਆਂ ਜੀ 😍😍😍😍

  • @baiji2750
    @baiji2750 4 роки тому

    Bada hi sidha banda.ghaint👌👌

  • @lakhwindergill6189
    @lakhwindergill6189 5 років тому +1

    Bahut sohni interview ji

  • @johnmathew2530
    @johnmathew2530 2 роки тому

    jisne ajj tk bot saaf suthre geet gaye

  • @gurpreetsandhu1747
    @gurpreetsandhu1747 4 роки тому +1

    Wha G Wha keya baat hai

  • @Sukh.Samridhi
    @Sukh.Samridhi 4 роки тому

    Sb to acha lga aj pali veer g nal

  • @gopi2bhatti
    @gopi2bhatti 4 роки тому +1

    ਪਾਲੀ ਭਾਜੀ ਅਸਲੀ ਵਿਰਸੇ ਤੇ ਪੰਜਾਬੀ ਸੱਭਿਆਚਾਰ ਦਾ ਵਾਰਸ ਆ

  • @SurjeetSingh-st4yq
    @SurjeetSingh-st4yq 5 років тому +1

    ਮੈ ਤੁਹਾਡਾ ਵੀ ਬਹੁਤ ਫੈਨ ਹਾ

  • @narindersingh-rr7iv
    @narindersingh-rr7iv 7 років тому +1

    Bahut vadhia tehna Bhaa g ,,,

  • @kirpalsingh7585
    @kirpalsingh7585 Рік тому

    Very good Pali det Walia lammi umer Hove teri

  • @babbusinghsrpay1054
    @babbusinghsrpay1054 4 роки тому

    ਇੱਕ ਪੰਜਾਬੀ ਗੀਤ ਸੁਨਾਦੇ ਭਾੜਾ ਤੈਥੋਂ ਲੈਣਾ ਨੀਂ ਪ੍ਰਵਾਨਾਂ ਜੀਦ ਦਾ ਗਾਇਆ ਜੀ

  • @Gurpreetbutter
    @Gurpreetbutter 6 років тому +4

    Very nice interview.

  • @impsidhu
    @impsidhu 6 років тому +3

    bhut vadia g

  • @pritpalsingh5160
    @pritpalsingh5160 7 років тому +1

    very nice thought you have brother very nice

  • @JaspalSingh-kc1mb
    @JaspalSingh-kc1mb 3 роки тому

    Superb

  • @avteruppal9153
    @avteruppal9153 5 років тому +4

    labh heera nu bulao veer ji

  • @AmberdeepSingh721
    @AmberdeepSingh721 3 роки тому

    ਅਕਰਮ ਰਾਹੀ ਜੀ ਦਾ ਹੈ ਗੀਤ ਇਹ ਮਾਂ ਬਾਰੇ

  • @jasdevsinghdetwal2653
    @jasdevsinghdetwal2653 2 роки тому

    pali bha ji sat shree akal

  • @amarsinghsandhu3811
    @amarsinghsandhu3811 5 років тому

    ਬਹੁਤ ਵੱਧੀਆ ਜੀ

  • @dullagujjar7633
    @dullagujjar7633 7 років тому +20

    ਲਾਭ ਹੀਰੇ ਨੂੰ ਵੀ ਬੁਲਾਉ ਜੀ ....

  • @maroksaab3510
    @maroksaab3510 4 роки тому

    Awaz bht vadia ji

  • @myfavouritelabhheera4242
    @myfavouritelabhheera4242 5 років тому +9

    Labh heera naal interview kro ji

  • @kashmirsinghsabhra2571
    @kashmirsinghsabhra2571 4 роки тому

    ਹਰਮਨ ਪਿਆਰਾ ਗਾਇਕ ਤੇ ਗੀਤਕਾਰ ਪਾਲੀ ਦੇਤਵਾਲੀਆ

  • @jogasingh4682
    @jogasingh4682 7 років тому +2

    Very nice g

  • @gurlalsingh3065
    @gurlalsingh3065 5 років тому +4

    Satwinder buga ji nu v blao

  • @gillsab5138
    @gillsab5138 5 років тому +2

    Thna by ji amanjot ji da v interview jrur kryo pls pls pls......

  • @balrajsahota6657
    @balrajsahota6657 3 роки тому

    Sir plz gora cahk vala nu v balo ji

  • @RajvinderSingh-kv5lc
    @RajvinderSingh-kv5lc 5 років тому +1

    Excellent sir !! Gaami sangatpuria (near samrala) Di vi interview karo g !!

  • @navjotbatth6969
    @navjotbatth6969 6 років тому +1

    Bahut vadiya ji

  • @jsmovies4044
    @jsmovies4044 7 років тому +1

    Salute a veer nu

  • @surindersingh7905
    @surindersingh7905 3 роки тому

    Chmkila ji mahan San

  • @jamsheriaeihty8708
    @jamsheriaeihty8708 5 років тому +2

    Kya baat aa

  • @balibaljit2555
    @balibaljit2555 7 років тому +1

    Very nice bai pali.

  • @jasbirsinghgill3573
    @jasbirsinghgill3573 3 роки тому

    PAli G very good

  • @gurlalsingh3065
    @gurlalsingh3065 5 років тому +1

    very nice pali ji

  • @Harsimran_ND
    @Harsimran_ND 5 років тому

    Good bless you sir g and madem g very nice veer g 😍

  • @baliharsingh3561
    @baliharsingh3561 7 років тому +1

    Very nice

  • @sandhuavtar4421
    @sandhuavtar4421 6 років тому +15

    ਲਾਭ ਹੀਰਾ ਨੂੰ ਵੀ ਬੁਲਾਉ

  • @nachhattersingh7131
    @nachhattersingh7131 6 років тому +5

    Pali BAI goog SONGS

  • @inderjitsinghkgzxvh3501
    @inderjitsinghkgzxvh3501 7 років тому +1

    song ohi a jo roon la de wa g wa ....dil nu tach karde song ede de

  • @Armaanoplive
    @Armaanoplive 7 років тому +6

    By ji labh heera nu v lehke aaho ji

  • @SurjeetSingh-st4yq
    @SurjeetSingh-st4yq 5 років тому

    ਮੇਰੇ ੳੁਸਤਾਦ ਗੁਰਦੇਵ ਦਿਲਗੀਰ ਜੀ ਨੂੰ ਵੀ ਬੁਲਾੳ ਕਿਰਪਾ ਕਰਕੇ..... ਮੈ ਤੁਹਾਡਾ ਬਹੁਤ ਧੰਨਵਾਦ ਹੋਵਾਗਾ

  • @sonyjasveer1164
    @sonyjasveer1164 5 років тому +1

    Super Star Pali Detwalia ji Super ji

  • @panditvijayshastriaaryavar6205
    @panditvijayshastriaaryavar6205 5 років тому

    Nice veere love u all

  • @Dog_my_best_friend
    @Dog_my_best_friend 7 років тому +1

    Bohat vdia program g

  • @Gurpreetbutter
    @Gurpreetbutter 6 років тому +7

    Wait interview LABH HEERA

  • @g.p.s9334
    @g.p.s9334 7 років тому +15

    Charan likhari nall vi gall baat kro ji

  • @monutalwara3027
    @monutalwara3027 4 роки тому

    Durga rangila Bhaji nu v bulao

  • @GurmailSingh-kw5wn
    @GurmailSingh-kw5wn 4 роки тому

    Good lyrics and singer Pali detvalia

  • @JagsirSingh-uo9ic
    @JagsirSingh-uo9ic 7 років тому

    Dil kush Kar d....

  • @ravinderraju6628
    @ravinderraju6628 3 роки тому

    ਟਹਿਣਾ ਸਹਿਬ ਨੇ ਪਹਿਲਾਂ ਅਮਰਜੀਤ ਨਗੀਨਾ ਦੀ ਕਲਾਸ ਲਾਈ ਹੁਣ ਪਾਲੀ ਚੱਕ ਲਿਆ

  • @satvindersingh4443
    @satvindersingh4443 3 роки тому

    Davinder Kohinoor ji nu bulavo ji

  • @jagrupsingh9323
    @jagrupsingh9323 7 років тому +1

    Very nice singer

  • @mandeepsingh4907
    @mandeepsingh4907 5 років тому +1

    Nice person

  • @jassbhullarofficial
    @jassbhullarofficial 7 років тому +1

    very great man

  • @wahwahrecords4111
    @wahwahrecords4111 5 років тому +1

    Pargat bhaghu nu bulao plz

  • @SurinderSingh-sc1uz
    @SurinderSingh-sc1uz 2 роки тому

    Pali is great

  • @charnasingh7452
    @charnasingh7452 3 роки тому

    Nice ji 😘🥰

  • @gurusingh2626
    @gurusingh2626 5 років тому

    No. 1 singer Pali bhaji

  • @avinashmusafir2936
    @avinashmusafir2936 5 років тому

    very experienced and social thinker LYRICST

  • @sonusingh9259
    @sonusingh9259 5 років тому

    Savarn bhaji te meri harman bhen meri soch bhic tu hi punjab de virse nu sambhala leya tu c punjab dye suche kalakaran nu milan dye o menu tuhade mann hai

  • @satnammaan6239
    @satnammaan6239 7 років тому +10

    labh heera

  • @gurbaajsinghsingh6433
    @gurbaajsinghsingh6433 5 років тому

    Bhai g family bare v pushya kro pls

  • @RAJINDERSINGH-pc2jf
    @RAJINDERSINGH-pc2jf 3 роки тому

    Hii dii... Love 💕 meri ya dii

  • @kuldipbajwa8385
    @kuldipbajwa8385 5 років тому +1

    ਵਧੀਅਾ