Chajj Da Vichar 827 || ਨਰਕ ਵਰਗੀ ਜ਼ਿੰਦਗੀ: ਮੌਤ ਕਿਉਂ ਮੰਗ ਰਿਹਾ ਮਸ਼ਹੂਰ ਗੀਤਕਾਰ

Поділитися
Вставка
  • Опубліковано 14 сер 2019
  • 15-08-2019
    #PrimeAsiaTV #ChajjDaVichar
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA ON
    Bell Satelite #685
    Bell Fibe TV #677
    Rogers #935
    Comwave TV #846
    New Zealand & Australia
    Real TV #160 & #361
    Live TV #225
    Cruze TV #111
    India
    JIO TV
    Available Worldwide on
    UA-cam
    goo.gl/TYnf9u
    FACEBOOK
    / primeasiatvcanada
    WEBSITE
    www.primeasiatv.com
    INSTAGRAM
    bit.ly/2FL6ca0
    PLAY STORE
    play.google.com/store/apps/de...
    APPLE APP STORE
    goo.gl/KMHW3b
    TWITTER
    / primeasiatv
    YUPP TV
    bit.ly/2I48O5K
    Apple Tv app Download
    apple.co/2TOOCa9
    Prime Asia TV Amazon App Download
    amzn.to/2I5o5TF
    Prime Asia TV Roku app Download
    bit.ly/2CP7DDw
    Prime Asia tv XBOXONE App Download
    bit.ly/2Udyu7h
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 218

  • @official_gavy2432
    @official_gavy2432 4 роки тому +14

    ਦਾਰੂ ਨਾਲ ਇਹਨਾ ਟਾਇਮ ਬੰਦਾ ਜਿਉਦਾ ਨਹੀ ਰਹਿੰਦਾ ਬਾਕੀ ਜਿੰਦਾਦਿਲ ਜਿੰਦਗੀ ਆ #

  • @palsingh5382
    @palsingh5382 4 роки тому +46

    ਟਹਿਣਾ ਸਾਹਿਬ ਅਤੇ ਥਿੰਦ ਜੀ ਦਾ ਧੰਨਵਾਦ, ਇਹੋ ਜਿਹੇ ਕਲਾਕਾਰ ਨੂੰ ਪੇਸ਼ ਕਰਨ ਲਈ , ਬਹੁਤ ਵਧੀਆ ਉਪਰਾਲਾ ।

  • @RehanKhan-vz8ch
    @RehanKhan-vz8ch 3 роки тому +3

    ਚੱਤਰ ਸਿੰਘ ਪਰਵਾਨਾ ਜੀ ਦੇ ਗੀਤ ਨਿੱਕੇ ਹੁੰਦੇ ਬਹੁਤ ਸੁਣਦੇ ਸੀ ਦਰਸ਼ਨ ਅੱਜ ਮੀਡੀਆ ਰਾਹੀਂ ਹੋ ਗੲੇ ਬਹੁਤ ਬਹੁਤ ਧੰਨਵਾਦ ਇਸ ਮਹਾਨ ਗੀਤ ਕਾਰ ਜੀ ਨੂੰ ਸਲਾਮ ਏ ‌🙏🙏

  • @ksbains187
    @ksbains187 4 роки тому +6

    ਪਰਮਾਤਮਾ ਕਰੇ ਕਾਸ਼ ਇਹੋ ਜਿਹੇ ਗੀਤਕਾਰ ਦੋਬਾਰਾ ਜਨਮ ਲੈਣ ।ਸਦਾਬਹਾਰ ਅਤੇ ਸਾਫ ਸੁਥਰਾ ਗੀਤਕਾਰ ਪਰਵਾਨਾ ।

  • @KULDEEPSINGH-of9ku
    @KULDEEPSINGH-of9ku Рік тому +1

    Wah ji wah

  • @harbanssinghgill184
    @harbanssinghgill184 4 роки тому +21

    ਪਰਞਾਨਾ ਜੀ ਮੇਰੇ ਕੋਲ ਆਉ ਜਿਹੋ ਜਿਹੀ ਰੁਖੀ ਮਿਸੀ ਮੈਂ ਤੇ ਮੇਰਾ ਪਰਿਞਾਰ ਛਁਕਾਂਗੇ ਉਹੋ ਜਿਹੀ ਤੁਹਾਨੂੰ ਞੀ ਦਿਆਂਗੇ ਜੀ।

  • @singhharinderjhall784
    @singhharinderjhall784 3 роки тому +2

    ਅੱਜ ਪਤਾ ਲੱਗਿਐ ਕਿ ਸਭ ਤੋਂ ਵੱਧ ਸੁਣੇ ਜਾਣ ਵਾਲੇ ਤੇ ਮਸ਼ਹੂਰ ਗੀਤਾਂ ਦਾ ਰਚੇਤਾ ਚਤਰ ਸਿੰਘ ਪ੍ਰਵਾਨਾ ਜੀ ਨੇ ਵਾਹ ਜੀ ਵਾਹ ਐਸੀ ਪ ਈ ਇਸਕੇ ਦੀ ਮਾਰ ਐਸੀ

  • @mohinderbrar2966
    @mohinderbrar2966 4 роки тому +11

    ਬੇਟਾ ਇੰਟਰਵਿਊ ਵੇਖ ਸੁਣਕੇ ਬੜਾ ਦੁੱਖ ਹੋਇਆ ਕਿੰਨੇ ਵਧੀਆ ਗੀਤ ਲਿਖੇ ਤੇ ਗਾਏ ਹੁਣ ਕੈਸੀ ਜ਼ਿੰਦਗੀ ਹੈ ਕਮਰੇ ਨੂੰ ਸਾਫ਼ ਤਾਂ ਕਰਾ ਸਕਦੇ ਹਨ ਹਾਲੇ ਵੀ ਸੋਹਣਾ ਗਾਉਂਦੇ ਹਨ ਮੈਂ ਇਹ ਸਾਰੇ ਗੀਤ ਸੁਣੇ ਹੈ ਗੁਰੂ ਤੰਦਰੁਸਤੀ ਬਖ਼ਸ਼ੇ

  • @malooksingh7137
    @malooksingh7137 4 роки тому +23

    Price Asia TV , ਟਹਿਣਾ ਜੀ ,ਹਰਮਨ ਜੀ ਦੇ ਤਹਿ ਦਿਲੋਂ ਧੰਨਵਾਦੀ ਹਾਂ ਜੋ ਪੁਰਾਣੇ ਪੂਰ ਦੇ ਕਲਾਕਾਰਾਂ ਦੀ ਅੱਜ ਦੀ ਜ਼ਿੰਦਗੀ ਬਾਰੇ ਸਰੋਤਿਆ ਨੂੰ ਜਾਣੂ ਕਰਵਾਇਆ ਜੀ

  • @pritpalsingh8473
    @pritpalsingh8473 4 роки тому +14

    ਅੱਜ ਨਾਲੋਂ ਕਈ ਗੁਣਾਂ ਸੀ ਚੰਗਾ ਪ੍ਰਵਾਨਾ ਜੀ

  • @DeepSingh-xp2vg
    @DeepSingh-xp2vg 4 роки тому +25

    ਕਿਸਮਤ ਦਾ ਕੁੱਝ ਪਤਾ ਨਹੀਂ ਲੱਗਦਾ ਵਾਹਿਗੁਰੂ ਮਿਹਰ ਰੱਖਣ

  • @user-xg5pc8yx9g
    @user-xg5pc8yx9g 4 роки тому +12

    ਬਹੁਤ ਵਧੀਆ ਲੱਗੀ ਮੁਲਾਕਾਤ ਜੀ, ਇਹਨਾਂ ਦੇ ਜਜਵੇ ਨੂੰ ਸਲਾਮ ਤੇ ਤੁਹਡੇ ਚੰਗੇ ਉਪਰਾਲੇ ਲਈ ਵਧਾਈ ਅਤੇ ਧੰਨਵਾਦ ਪੂਰੀ ਟੀਮ ਦਾ

  • @mrSinghfrom
    @mrSinghfrom 4 роки тому +5

    ਮੇਰਾ ਪਿਤਾ ਜੀ ੲਿਨਾ ਦੇ Song sunda bhot se hun ajj is kalakar nu dekhia a me

  • @mohinderbrar2966
    @mohinderbrar2966 4 роки тому +19

    ਹਰਮਨ ਬੇਟ ਤੇ ਸਵਰਨ ਬੇਟਾ ਸਤਿ ਸਤਿਸ੍ਰੀ ਅਕਾਲ ਮੈਂ ਤੁਹਾਂਡਾ ਹਰ ਪ੍ਰੋਗਰਾਮ ਵੇਖਦੀ ਹਾਂ ਬਹੁਤ ਹੀ ਵਧੀਆ ਲੱਗਦਾ ਹੈ ਤੇ ਹਰਮਨ ਤੇਰੇ ਝੁਮਕੇ ਬਹੁਤ ਸੋਹਣੇ ਹੈ ਵਸਦੇ ਰਹੋ ਜੀਉ

  • @sukhmaansaab1963
    @sukhmaansaab1963 3 роки тому +3

    ਬਾਈ ਜੀ ਵਧੀਆ ਬੰਦੇ ਵਧੀਆ ਗੀਤਕਾਰ ਪਿੱਛੇ ਹੀ ਰਹਿ ਜਦੇ ਇਨਾ ਦੀ ਹੇਲਪ ਕਰਨੀ ਚਾਹੀਦੀ ਅਾ

  • @user-zl3yn7de2x
    @user-zl3yn7de2x 4 роки тому +7

    ਬਹੁਤ ਵਧੀਆਂ ਪੇਸ਼ਕਾਰੀ,,, ਟਹਿਣਾ ਸਾਹਿਬ ਤੇ ਬੀਬਾ ਭੈਣ ਥਿੰਧ ਜੀ,,,,,,ਪਰਵਾਨਾ ਜੀ ਨੂੰ ਸਲੂਟ

  • @merepindmerekhet
    @merepindmerekhet 4 роки тому +15

    ਟਹਿਣਾ ਜੀ ਜੋ ਤੁਸੀਂ ਮਹਿਸੂਸ ਕੀਤਾ ਮੂੰਹ ਤੇ ਕਹਿਤਾ

  • @youngretired108
    @youngretired108 Рік тому +1

    ਮੈ ਬਹੁਤ ਖੁਸ਼ ਹਾ ਕਿ ਤੁਸੀ ਸੰਕਟ ਞਿਚ ਡੂਬੇ ਗਾਇਕ ਤੇ ਗਾਏਕਾਞਾ ਜਾ ਕੇ ਦੂਖ ਸ਼ੰਕਟ ਦਰਦ ਸ਼ੂਣਦੇ ਹੋ

  • @sirdargurtejsingh9584
    @sirdargurtejsingh9584 4 роки тому +6

    ਦਾਰੂ ਤਾਂ ਜੀ ਹੁਣ ਵੀ ਨਹੀ ਛਡਦੇ ੲਿਹ ਜਨਾਬ ਮੈਂ ਮਿਲਿਅਾਂ ੲਿਹਨਾਂ ਨੂੰ......

  • @gurcharansinghuk6946
    @gurcharansinghuk6946 4 роки тому +2

    ਪਰਵਾਨਾ ਸਾਹਬ ਨੂੰ ਜਿਹੜਾ ਸਕੂਨ ਅਾਪਣੇ ਕਮਰੇ ਵਿਚ ਮਿਲਦਾ ਹੋਰ ਕਿਤੇ ਨਹੀ ਮਿਲਣਾ ਭਾਵੇ ਮਹਿਲਾ ਵਿਚ ਲੈ ਜਾਵੋ ਖੂਬਸੂਰਤ ਗੀਤਾ ਦਾ ਰਚੇਤਾ ਸੀ ਪਰਵਾਨਾ ਜੀ