Prime Discussion (2623)| ਡਿੰਪੀ ਢਿੱਲੋਂ ਨੇ ਹਲੂਣ ਛੱਡਿਆ ਅਕਾਲੀ ਦਲ, ਕੰਗਨਾ ਦੀ ਬਿਆਨਬਾਜ਼ੀ ਤੋਂ ਭਾਜਪਾ ਹੋਈ ਲਾਂਭੇ

Поділитися
Вставка
  • Опубліковано 12 вер 2024
  • #primeasiatv #primediscussion #jatinderpannu #breakingnews #bhagwantmaan #punjab #punjabnewstoday #punjabikhabra #latestnewstoday #news #kangnaranaut #emergency
    Prime Discussion (2623)| ਡਿੰਪੀ ਢਿੱਲੋਂ ਨੇ ਹਲੂਣ ਛੱਡਿਆ ਅਕਾਲੀ ਦਲ, ਕੰਗਨਾ ਦੀ ਬਿਆਨਬਾਜ਼ੀ ਤੋਂ ਭਾਜਪਾ ਹੋਈ ਲਾਂਭੇ
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

КОМЕНТАРІ • 17

  • @deepbrar.
    @deepbrar. 17 днів тому +24

    ਜੇ ਤੁਹਾਨੂੰ ਲੱਗਦਾ ਹੈ ਤੁਸੀ ਸਭ ਕੁੱਝ ਗਵਾਂ ਚੁੱਕੇ ਹੋ ਤਾਂ ਯਾਦ ਰੱਖੋ.ਦਰੱਖਤ ਆਪਣੇ ਸਾਰੇ ਪੱਤੇ ਝੜਨ ਤੋਂ ਬਾਅਦ ਵੀ
    *ਚੰਗੇ ਮੌਸਮ ਦੇ ਵਾਪਸ ਆਉਣ ਦਾ ਇੰਤਜਾਰ ਕਰਦੇ ਹਨ*

  • @deepbrar.
    @deepbrar. 17 днів тому +24

    ਵਾਹ ਓਏ ਬੁੱਲਿਆ ਦੇਖ ਦੁਨੀਆਂ ਦੇ ਵੱਖਰੇ ਵੱਖਰੇ ਰੰਗ
    *ਕਦੇ ਪੈਂਦੀਆਂ ਜੱਫੀਆਂ ਤੇ ਕਦੇ ਵੱਜਦੇ ਨੇ ਡੰਗ*

    • @daljitsingh7980
      @daljitsingh7980 17 днів тому +3

      ਦੀਪ ਬਰਾੜ 🙏❤️👌👍

    • @deepbrar.
      @deepbrar. 17 днів тому

      ​@@daljitsingh7980😍🙏 ਜੀ ਸੰਧੂ ਵੀਰੇ

  • @Karmjitkaur-gk1xq
    @Karmjitkaur-gk1xq 17 днів тому +8

    ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪਪੰਨੂ ਜੀ
    ਅਤੇ ਨਵਜੀਤ ਜੀ 🙏🏼❤️🙏🏼❤️🙏🏼🌷🌷👌

  • @deepbrar.
    @deepbrar. 17 днів тому +36

    ਨਸਲਾਂ ਤੋਂ ਪਛਾਣੇ ਜਾਂਦੇ ਘੋੜੇ ਮਿੱਤਰਾ,
    *ਬੰਦੇ ਨੇ ਪਛਾਣੇ ਜਾਂਦੇ ਗੱਲ ਬਾਤ ਤੋਂ…*

  • @BhupinderSingh-yg8cg
    @BhupinderSingh-yg8cg 17 днів тому +46

    ਪੰਨੂੰ ਸਾਬ੍ਹ ਜੀ, ਨਵਜੀਤ ਸਿੰਘ ਜੀ,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।

  • @gurcharnsingh-n2p
    @gurcharnsingh-n2p 17 днів тому +5

    ਸਤਿ ਸ਼੍ਰੀ ਆਕਾਲ ਜੀ ਪੰਨੂੰ ਜੀ

  • @DilbagSingh-mz2kt
    @DilbagSingh-mz2kt 17 днів тому +5

    Good

  • @deepbrar.
    @deepbrar. 17 днів тому +18

    ਬੇਵਜ੍ਹਾ ਪਾਇਆ ਗਿਆ ਬਹੁਤਾ ਦਬਾ ਕਦੇ ਕਦੇ
    *ਪੂਰਨ ਤੌਰ ਤੇ ਡਰ ਖ਼ਤਮ ਕਰ ਦਿੰਦਾ…*

  • @bhupindergill6629
    @bhupindergill6629 17 днів тому +3

    ਪ੍ਰਾਈਮ ਏਸ਼ੀਆ ਦੀ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ

  • @deepbrar.
    @deepbrar. 17 днів тому +20

    ਹੰਕਾਰ ਦਿੱਖਾ ਕੇ ਕਿਸੇ ਰਿਸ਼ਤੇ ਨੂੰ ਤੋੜਨ ਨਾਲੋ ਕਿਧਰੇ ਚੰਗਾ ਹੈ ਕਿ ‬
    ‪ *ਖਿਮਾ ਮੰਗ ਕੇ ਰਿਸ਼ਤੇ ਨੂੰ ਨਿਭਾਇਆ ਜਾਵੇ ਮੁਰਸ਼ਦ*

  • @manmohansingh5340
    @manmohansingh5340 17 днів тому +3

    SAT SRI AKAL
    JI NAVNEET
    & PANNU JI🙏💐✔️

  • @babamotor7084
    @babamotor7084 17 днів тому +3

    Sat.shri.akal.ji bapu g

  • @SukhchainSingh-db3bm
    @SukhchainSingh-db3bm 17 днів тому +8

    ਸਤਿ ਸ਼੍ਰੀ ਆਕਾਲ ਜੀ ਸੁਖਚੈਨ ਸਿੰਘ ਪਿੰਡ ਸਫੀਪੁਰ ਜਿਲ੍ਹਾ ਅੰਮ੍ਰਿਤਸਰ ਸਾਹਿਬ ਵਲੋਂ ਸਾਰੇ ਪਰਿਵਾਰ ਨੂੰ ਤੇ ਸਾਰੀ ਟੀਮ ਨੂੰ

  • @LakhvirSingh-dp6tc
    @LakhvirSingh-dp6tc 17 днів тому +2

    Sat Sri akal Pannu saab ji

  • @arjindersingh7288
    @arjindersingh7288 17 днів тому +3

    🙏🙏