Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਬਾਈ ਰੱਤਨ ਧਾਲੀਵਾਲ ਜੀ ਆਹਾ ਬਾਈ ਚੱਰਨ ਲਿਖਾਰੀ ਸਾਦਾਂ ਜੀਵਨ ਗਾਣੇ ਲਿਖਤ ਵੀ ਅੱਤ
ਵੀਹਵੀ ਸਦੀ ਦਾ ਬੁੱਲੇ ਸਾਹ ਤੇ ਵਾਰਿਸ਼, ਜਿੳੰਦਾ ਰਹੇ
ਬਹੁਤ ਵਧੀਆ ਬੰਦਾ ਏ ਚਰਨ ਲਿਖਾਰੀ ਵੀਰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ ਇਸ ਵੀਰ ਨੂੰ। ਪੱਤਰਕਾਰ ਵੀਰ ਨੂੰ ਵੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ।
ਇਨਸਾਨ ਹੀ ਰੱਬ ਹੈ ਦੇਖ ਲੱਵੋ ਚੱਰਨ ਲਿਖਾਰੀ
ਫਕੀਰ ਬੰਦਾ ਹੈ ਚਰਨ ਲਿਖਾਰੀ ❤❤
Shi aw ji🙏
ਕਿਤਾਬਾ ਘੋਲ ਕੇ ਪੀਤਿਆ ਵੀਰ ਨੇ ਸ਼ਾਂਤ ਕਰ ਦਿੱਤਾ ਉਹਨਾਂ ਕਿਤਾਬਾ ਨੇ ❤ ਵਾਹਿਗੁਰੂ ਜੀ ਲੰਬੀ ਉਮਰ ਤੇ ਕਲਮ ਨੂੰ ਬਹੁਤ ਲਿਖਤਾ ਦੇਣ
ਰਤਨ ਜੀ ਚਰਨ ਲਿਖਾਰੀ ਜਿਹੇ ਅਨਮੋਲ ਹੀਰੇ ਨਾਲ ਇਹ ਮੁਲਾਕਾਤ ਪਸੰਦ ਨਹੀਂ ਸਗੋਂ ਬਹੁਤ ਹੀ ਪਸੰਦ ਆਈ ਹੈ। ਧੰਨਵਾਦ ਜੀ।
Ms
Shi keha vere Msa Darshan hoye ne Aaj 🙏
ਚਰਨ ਵੀਰ ਬਹੁਤ ਚੰਗਾ ਇਨਸਾਨ ਆ
ਰਤਨ ਵੀਰ ਜਿੰਨੀ ਮਰਜੀ ਕੋਸ਼ਿਸ ਕਰ ਸਮੁੰਦਰ ਨਹੀਂ ਉੱਛਲਦੇ
ਬਿਲਕੁਲ ਸਹੀ ਕਿਹਾ ਬਾਈ
Ryt ji 💯💯
@@gurnekdhillon504 stay ytytyxtyyfyyytd ytytyxtyyfyyytd try you 2 to tdyyyyfytdyfyytgyyftyy ycyygcycgggg dgtyxuyyyyd still zdfyyduyfdydysdydytyydtyytdttyfytytydy drsxffydt yafyfyyydytdyytddfttttfttyyydytyfzy yfyftyyft5_55556&
ਸਹੀ ਕਿਹਾ
ਹਵਾਵਾਂ ਦੇ ਬੁੱਲ੍ਹੇ ਕਦਿ ਕਦਿ ਲਹਿਰਾ ਦਾ ਮੁੱਖ ਮੋੜ ਦਿੰਦੇ ਨੇ bhout vdiya ਲਿਖਦਾ ਵੀਰ
ਮੇਰੀ ਨਜ਼ਰ ਵਿੱਚ ਚਰਨ ਤੋਂ ਵੱਡਾ ਫ਼ਕਰ ਬੰਦਾ ਮੈਂ ਨਹੀਂ ਦੇਖਿਆ ਇਕ ਸੱਚਾ ਤੇ ਸਾਫ਼ ਦਿਲ ਬੰਦਾ
ਮੈ ਪਹਿਲਾ ਥੋੜਾ ਜਿਆ ਹਿੱਸਾ ਦੇਖਿਆ ਸੀ ਬਾਅਦ ਚ ਮੈਨੂੰ ਜਾਦਾ ਰੌਚਕ ਲਗਾ ਫਿਰ ਮੈ ਡਾਊਨਲੋਡ ਕਰਕੇ ਸੁਣਿਆ ਬੁਹੁਤ ਹੀ ਵਧੀਆ ਲਗਾ।
ਹੀਰਾ ਬੰਦਾ ❤❤❤❤❤ਚਰਨ ਲਿਖਾਰੀ ❤❤❤❤❤
ਬਹੁਤ ਸੈਪਲ ਬੰਦਾ ਇਟਰਵਿਉ ਸੁਣ ਕੇ ਵਧੀਆ ਲੱਗਦਾ
Great gift of waheguru ji bless you bhai Sahib Love from Lahore Pakistan 🇵🇰🇵🇰🇵🇰🇵🇰🇵🇰🇵🇰🇵🇰
Shi hai ji Noor e insaan ah eh,es vicho Rab da Noor disda ji🙏
Right brother love you 🇵🇰Pakistan Punjab
ਸਹੀ ਕਿਹਾ ਵੀਰ ਜੀ
ਚਰਨ ਬਾਈ ਜ਼ਿੰਦਾਬਾਦ
ਬਹੁਤ ਵਧੀਆ ਗੀਤਕਾਰ ਵੀਰ ਚਰਨ ਲਿਖਾਰੀ
ਬਹੁਤ ਵਧੀਅਾ ਲਿਖਾਰੀ ਅਾ ਚਰਨ ਵੀਰ
✍️ ਕਲਮ ਨੂੰ ਸਲਾਮ 🙏🏻
ਦਿਲਦਾਰ ਬੰਦਾ ਚਰਨ।
ਲਾਸ਼ਟ ਗੀਤ ਬਹੁਤ ਸੋਹਣੀ ਅਾਵਾਜ❤❤❤❤❤
ਚਰਨ ਲਿਖਾਰੀ ❤️❤️
ਸਚਾਈ ਤਾ ਇਹ ਹੈ ਚਰਨ ਬਾਈ ਅੰਦਰੋਂ ਬਾਹਰੋਂ ਇਕੋ ਜਿਹਾ ਹੈ
ਰਤਨ ਬਾਈ ਬਹੁਤ ਸੋਹਣਾ ਪ੍ਰੋਗਰਾਮ ਚਲਾ ਰਹੇ ਹੋ ।
ਮੇਰੇ ਤਾਂ ਰੋਣਾ ਨਿਕਲ ਗਿਆ ਬਾਈ ਦੀ ਗੱਲਾਂ ਹੋਣ ਕੇ ਜੀ ਵੀਰ ਜੀ 1000ਸਾਲ ਜੀ ਮੇਰੀ ਉਮਰ ਵੀ ਤੈਨੂੰ ਲੱਗ ਜਾਵੇ 😢😢😢😢 ਬਾਕੀ ਦਿਲੋਂ ਪਿਆਰ ਆ ਬਈ ਜੀ ਨੂੰ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਬਹੁਤ ਵਧੀਆ ਗੀਤਕਾਰ
ਬਹੁਤ ਵਧੀਅਾ ਮੁਲਾਕਾਤਾਂ ਛੋਟੇ ਵੀਰ ਰਤਨ ਧਾਰੀਵਾਲ ਜੀ,ਅਾਪ ਦੀ ਮੁਲਾਕਾਤਾ ਸੈਂਪਿਲ ਤੇ ਸਮੇ ਮੁਤਾਬਕ ਸਟੀਕ ਹਨ। ਤੁਹਾਨੂੰ ਵਾਹਿਗੁਰੂ ਹੋਰ ਬੱਲ ਬਗਸ਼ਣ ਜੀ।👍👌👌ਵੱਲੋ.ਅੈਡਵੋਕੇਟ.ਖਹਿਰਾ.💚🙏🙏
Bhut vdia kita Patarkaar ne ,Darshan krva k
😮ਇਸ ਮੁਲਾਕਾਤ ਦਾ ਆਖਰੀ ਗੀਤ ਜੋ ਲਿਖਾਰੀ ਸਾਹਿਬ ਨੇ ਸੁਣਾਇਆ ਹਾਕਿਮ ਸੂਫੀ ਦਾ ਗਾਇਆ ਹੋਇਆ ਹੈ। ਪੰਝੀ ਤੀਹ ਸਾਲ ਪਹਿਲਾਂ ਦਾ ਰਿਕਾਰਡ ਹੋ ਚੁੱਕਾ ਹੈ। ਵੈਸੇ ਕੁਝ ਸਾਲ ਪਹਿਲਾਂ ਮੈਨੂੰ ਤੇ ਚਰਨ ਲਿਖਾਰੀ ਨੂੰ 'ਹਰੀ ਕੇ ਲਿਖਾਰੀ ਸਭਾ ਨੇ' ਇਕੱਠਿਆਂ ਸਨਮਾਣਿਤ ਕੀਤਾ ਸੀ। ਚਰਨ ਰਹਸਮਈ ਢੰਗ ਦਾ ਸੰਗਾਉ ਜਿਹਾ ਕਮਾਲ ਦਾ ਗੀਤਕਾਰ ਹੈ।
ਰਤਨ ਵੀਰ ਬਹੁਤ ਵਧੀਆ ਵੀਡੀਓ ਆਈ ਜੀ
ਸਲੂਟ ਵੀਰ ਚਰਨ ਨੂੰ ਕਵਿਤਾਵਾਂ ਸੁਨੀਆਂ ਬਹੁਤ ਦਿੱਲ ਟੁੰਬਵੀਆਂ ਹੁੰਦੀਆਂ ਸੀਂ ਅੱਜ਼ ਵੇਖ ਲਿਆਂ ਚਰਨ ਲਿਖ਼ਾਰੀ ਨੂੰ
ਦਿਲ ਜਿੱਤ ਲਿਆ ਲਿਖਾਰੀ ਸਾਬ, ਬਹੁਤ ਕੁੱਝ ਸਿੱਖਣ ਨੂੰ ਮਿਲਿਆ,ਸੱਚੀ ਗੱਲ ਹੈ ਕਈ ਵਾਰ ਲੱਖ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਲਿਖਿਆ ਨਹੀਂ ਜਾਂਦਾ , ਤੇ ਕਈ ਵਾਰ ਕੰਮ ਕਰਨੇ ਔਖੇ ਹੋ ਜਾਂਦੇ , ਸੋ ਨਹੀਂ ਹੁੰਦਾ ਏਨਾ ਕੁੱਝ ਲਿਖਿਆ ਜਾਂਦਾ , ਕਿਉਕਿ ਲਿਖਣ ਦਾ ਕੋਈ ਵਕ਼ਤ ਨਹੀਂ
ਬਿਲਕੁਲ ਠੀਕ ਕਿਹਾ ਜੀ ਤੁਸਾਂਗੁਰਨਾਮ ਤਖਰ
Waheguru di kirpa tuhade te
ਰਤਨ ਵੀਰ ਇਹ ਵੀਰ ਰੱਬ ਦਾ ਰੂਪ ਐ
ਸ਼ਿਵ ਕੁਮਾਰ❤❤❤
Waheguru JI 🙏Aaj es Rabbi Ruh de Darshan hoye 🙏
Yaar Bai kinaa shaant subhaaa day ae ,, mere kol koi shabad nahi Bai tere laii tu bas end likhari AAA ...Rabb tainu hor tarqiyaaan bakhsheb.... 😊
Charan likhari number one likhari very good 👍
ਬਹੁਤ ਵਧੀਆ ਇਨਸਾਨ ਨੇ 👍❤️👍
ਵੀਰ ਜੀ ਤੁਸੀ ਬਹੁਤ ਵਧੀਆ ਹੋ ਜੀ
ਬਹੁਤ ਵਧੀਆ ਗੱਲ ਬਾਤ ਕੀਤੀ ਹੈ
ਸਾਧ ਲੋਕ ਅੈ ਲਿਖਾਰੀ ਜੀ 🙏🙏🙏
ਸਾਧਗੀ❤❤❤❤❤
ਚਰਨ ਜੀ ਬਹੁਤ ਵਧੀਆ
Charan veer dil karda udd ke appnu milla
ਬਹੁਤ ਹੀ ਵਧੀਆ ਬੱਦਾ ਰੱਬ ਦਾ ਰੁਪ ਸੱਚਾ ਇਨਸਾਨ ਹੈ ਸਾਡਾ ਵੀਰ ਚਿਕਨ ਲਿਖਾਰੀ❤❤❤❤❤❤❤❤❤❤
Bilkul desi banda charan likari
ਬਹੁਤ ਖੂਬ ਚਰਨ ਭਾਜੀ
Wah bahut original te real Banda h Bai Charan likhati.....🙏
Charan likhari & Jang dhillon vrge Punjab nu GEETKARAN di jarurt eya , stay blessed G 🙏🏻
Ih..hia..fkirji
ਸਤਿ ਸ੍ਰੀ ਆਕਾਲ ਵੀਰ ਜੀ ਬਹੁਤ ਵਧੀਆ ਜੀ
Down to earth 👌👌
Je Kite Rabb Hai Ta Oh Shayad. Charan Likhari Warga Swabhaw hona Rabb Da V...
Very nice g dilo salute aa g God bliss you veer
ਵਾਹਿਗੁਰੂ ਜੀ ਵੀਰ ਜੀ ਤੇ ਕਿਰਪਾ ਕਰਨਾ ਜੀ
ਚਰਨ ਬਾਈ ਵਾਹਿਗੁਰੂ ਜੀ ਵੱਡੀ ਉਮਰ ਕਰੇ ਬਹੁਤ ਵਧੀਆ ਵਿਚਾਰ ਕਲਮ ❤
🙏🙏 ਵਾਹਿਗੁਰੂ ਜੀ 🙏🙏
ਵਾਹਿਗੁਰੂ ਜੀ ਕੀ ਕਾ ਖਾਲਸਾ ਵਾਹਿਗੁਰੂ ਜੀ ਕੇ ਫਤਿਹ
ਬਹੁਤ ਵਧੀਆ ਗੱਲ ਬਾਤ ਜੀ
Rabi rooh charn Likhari
Til dt Charan likhari is a greatest Likhari God bless to C Likhari 😊
ਬਾਈ ਦੀਆ ਲਿਖਤਾ ਤੇ ਗੱਲਾ ਬੋਹਤ ਬੱਦੀਆ ਹੁੰਦਿਆ
ਮੇਰਾ ਪਸੰਦੀਦਾ ਗੀਤਕਾਰ
ਬਹੁਤ ਵਧੀਆ g
🙏🙏🙏 Asli punjabi, ehi aa, sadha smpal de dunghai , ehi
Bahut badia bai charn lakhari ji waheguru ji
Actually Charan live in meditation every time 👍
Buhut good writer good insaan charan.lakari
ਜੀ ਕਰਦਾ ਬਾਰਡਰ ਪਾਰ ਮੈ ਜਾਵਾ ਫਨਕਾਰਾ ਦੀ ਧਰਤੀ ਨੂੰ ਸੀਸ ਝੁਕਾਵਾ
❤❤❤
Charan likhari bai 🙏🏻🙏🏻🙏🏻
Raten veer ji thanks ji👋
great interview and great man
Kamal da full
Real down to earth bnda
ਸਾਧੂ ਸਭਾ ਬਾਈ ਜੀ 🙏🙏🙏🙏🙏🙏🌹🌹🌹🌹🌹🌹🌹🌹🌹🌹
Rooh khush ho gyi bhut time bad kde lgia k punjabi bhasa di geetkari cho raas milia mnu
Whhhh bai dil kush karta
Down to earth 🌎 God bless you 🙏
Charan likhari is very good writer
faker subha da malk charn bro ji waheguru ji ina nu h kush rakhe ji👋❤️
Respected charn likhari g
ਲਾਹੌਰ ਜਾਣਾ ਬਾਹਰ ਨੀ ਜਾਣਾ (ਪੰਜਾਬ ਵਾਲੇ)👏
Jio 22 jiooooo ... ❤️❤️🎵🎵
Rabb da banda y Charan likhari
Yaar kida da dimag paya rabb ne ehna ch Kmaal hi a rabba teri rzaa
Bhut bhut thanwad y ratan ji
Bohat vade veer g Nava Sal Dea.lakh.vadeea dona veer. U
Bahoot wadhiya 👍 🙏🙏
Waheguru bhale kare veer de🙏
Very nice
Sirrraaa banda charan likhari
ਵੀਰ ਬਾਈ ਨੂੰ ਕਹੋ ਵੀ ਲਿਖਣ ਦੀ ਜਾਣਕਾਰੀ ਦੇਣੀ ਸ਼ੁਰੂ ਕਰ ਦੇਣ ਨਵੇ ਵੀ ਥ੍ਹੋਡਾ ਬਹੁਤ ਸਿੱਖ ਲੈਣ
Sat shri akal ji dowe veera nu ratan veer eh insan dunia toh alag jeha
Saff Dil a poora charn paji
Good charn veer
ਚਰਨ ਲਖਾਰੀ ਦਰਵੇਸ ਬੰਦਾ।
good writer and insan
waheguru ji meherkro
bota vadia bai ji
Good banda charan and charan
Paji rana madhochandia d interview kro jrur
Wah kmall 💯
Veer tuhade ch rabb vasda 🙏
ਬਾਈ ਰੱਤਨ ਧਾਲੀਵਾਲ ਜੀ ਆਹਾ ਬਾਈ ਚੱਰਨ ਲਿਖਾਰੀ ਸਾਦਾਂ ਜੀਵਨ ਗਾਣੇ ਲਿਖਤ ਵੀ ਅੱਤ
ਵੀਹਵੀ ਸਦੀ ਦਾ ਬੁੱਲੇ ਸਾਹ ਤੇ ਵਾਰਿਸ਼, ਜਿੳੰਦਾ ਰਹੇ
ਬਹੁਤ ਵਧੀਆ ਬੰਦਾ ਏ ਚਰਨ ਲਿਖਾਰੀ ਵੀਰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ ਇਸ ਵੀਰ ਨੂੰ। ਪੱਤਰਕਾਰ ਵੀਰ ਨੂੰ ਵੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ।
ਇਨਸਾਨ ਹੀ ਰੱਬ ਹੈ ਦੇਖ ਲੱਵੋ ਚੱਰਨ ਲਿਖਾਰੀ
ਫਕੀਰ ਬੰਦਾ ਹੈ ਚਰਨ ਲਿਖਾਰੀ ❤❤
Shi aw ji🙏
ਕਿਤਾਬਾ ਘੋਲ ਕੇ ਪੀਤਿਆ ਵੀਰ ਨੇ ਸ਼ਾਂਤ ਕਰ ਦਿੱਤਾ ਉਹਨਾਂ ਕਿਤਾਬਾ ਨੇ ❤ ਵਾਹਿਗੁਰੂ ਜੀ ਲੰਬੀ ਉਮਰ ਤੇ ਕਲਮ ਨੂੰ ਬਹੁਤ ਲਿਖਤਾ ਦੇਣ
ਰਤਨ ਜੀ ਚਰਨ ਲਿਖਾਰੀ ਜਿਹੇ ਅਨਮੋਲ ਹੀਰੇ ਨਾਲ ਇਹ ਮੁਲਾਕਾਤ ਪਸੰਦ ਨਹੀਂ ਸਗੋਂ ਬਹੁਤ ਹੀ ਪਸੰਦ ਆਈ ਹੈ। ਧੰਨਵਾਦ ਜੀ।
Ms
Shi keha vere Msa Darshan hoye ne Aaj 🙏
ਚਰਨ ਵੀਰ ਬਹੁਤ ਚੰਗਾ ਇਨਸਾਨ ਆ
ਰਤਨ ਵੀਰ ਜਿੰਨੀ ਮਰਜੀ ਕੋਸ਼ਿਸ ਕਰ ਸਮੁੰਦਰ ਨਹੀਂ ਉੱਛਲਦੇ
ਬਿਲਕੁਲ ਸਹੀ ਕਿਹਾ ਬਾਈ
Ryt ji 💯💯
@@gurnekdhillon504 stay ytytyxtyyfyyytd ytytyxtyyfyyytd try you 2 to tdyyyyfytdyfyytgyyftyy ycyygcycgggg dgtyxuyyyyd still zdfyyduyfdydysdydytyydtyytdttyfytytydy drsxffydt yafyfyyydytdyytddfttttfttyyydytyfzy yfyftyyft5_55556&
ਸਹੀ ਕਿਹਾ
ਹਵਾਵਾਂ ਦੇ ਬੁੱਲ੍ਹੇ ਕਦਿ ਕਦਿ ਲਹਿਰਾ ਦਾ ਮੁੱਖ ਮੋੜ ਦਿੰਦੇ ਨੇ bhout vdiya ਲਿਖਦਾ ਵੀਰ
ਮੇਰੀ ਨਜ਼ਰ ਵਿੱਚ ਚਰਨ ਤੋਂ ਵੱਡਾ ਫ਼ਕਰ ਬੰਦਾ ਮੈਂ ਨਹੀਂ ਦੇਖਿਆ ਇਕ ਸੱਚਾ ਤੇ ਸਾਫ਼ ਦਿਲ ਬੰਦਾ
ਮੈ ਪਹਿਲਾ ਥੋੜਾ ਜਿਆ ਹਿੱਸਾ ਦੇਖਿਆ ਸੀ ਬਾਅਦ ਚ ਮੈਨੂੰ ਜਾਦਾ ਰੌਚਕ ਲਗਾ ਫਿਰ ਮੈ ਡਾਊਨਲੋਡ ਕਰਕੇ ਸੁਣਿਆ ਬੁਹੁਤ ਹੀ ਵਧੀਆ ਲਗਾ।
ਹੀਰਾ ਬੰਦਾ ❤❤❤❤❤ਚਰਨ ਲਿਖਾਰੀ ❤❤❤❤❤
ਬਹੁਤ ਸੈਪਲ ਬੰਦਾ ਇਟਰਵਿਉ ਸੁਣ ਕੇ ਵਧੀਆ ਲੱਗਦਾ
Great gift of waheguru ji bless you bhai Sahib Love from Lahore Pakistan 🇵🇰🇵🇰🇵🇰🇵🇰🇵🇰🇵🇰🇵🇰
Shi hai ji Noor e insaan ah eh,es vicho Rab da Noor disda ji🙏
Right brother love you 🇵🇰Pakistan Punjab
ਸਹੀ ਕਿਹਾ ਵੀਰ ਜੀ
ਚਰਨ ਬਾਈ ਜ਼ਿੰਦਾਬਾਦ
ਬਹੁਤ ਵਧੀਆ ਗੀਤਕਾਰ ਵੀਰ ਚਰਨ ਲਿਖਾਰੀ
ਬਹੁਤ ਵਧੀਅਾ ਲਿਖਾਰੀ ਅਾ ਚਰਨ ਵੀਰ
✍️ ਕਲਮ ਨੂੰ ਸਲਾਮ 🙏🏻
ਦਿਲਦਾਰ ਬੰਦਾ ਚਰਨ।
ਲਾਸ਼ਟ ਗੀਤ ਬਹੁਤ ਸੋਹਣੀ ਅਾਵਾਜ❤❤❤❤❤
ਚਰਨ ਲਿਖਾਰੀ ❤️❤️
ਸਚਾਈ ਤਾ ਇਹ ਹੈ ਚਰਨ ਬਾਈ ਅੰਦਰੋਂ ਬਾਹਰੋਂ ਇਕੋ ਜਿਹਾ ਹੈ
ਰਤਨ ਬਾਈ ਬਹੁਤ ਸੋਹਣਾ ਪ੍ਰੋਗਰਾਮ ਚਲਾ ਰਹੇ ਹੋ ।
ਮੇਰੇ ਤਾਂ ਰੋਣਾ ਨਿਕਲ ਗਿਆ ਬਾਈ ਦੀ ਗੱਲਾਂ ਹੋਣ ਕੇ ਜੀ ਵੀਰ ਜੀ 1000ਸਾਲ ਜੀ ਮੇਰੀ ਉਮਰ ਵੀ ਤੈਨੂੰ ਲੱਗ ਜਾਵੇ 😢😢😢😢 ਬਾਕੀ ਦਿਲੋਂ ਪਿਆਰ ਆ ਬਈ ਜੀ ਨੂੰ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਬਹੁਤ ਵਧੀਆ ਗੀਤਕਾਰ
ਬਹੁਤ ਵਧੀਅਾ ਮੁਲਾਕਾਤਾਂ ਛੋਟੇ ਵੀਰ ਰਤਨ ਧਾਰੀਵਾਲ ਜੀ,ਅਾਪ ਦੀ ਮੁਲਾਕਾਤਾ ਸੈਂਪਿਲ ਤੇ ਸਮੇ ਮੁਤਾਬਕ ਸਟੀਕ ਹਨ। ਤੁਹਾਨੂੰ ਵਾਹਿਗੁਰੂ ਹੋਰ ਬੱਲ ਬਗਸ਼ਣ ਜੀ।👍👌👌ਵੱਲੋ.ਅੈਡਵੋਕੇਟ.ਖਹਿਰਾ.💚🙏🙏
Bhut vdia kita Patarkaar ne ,Darshan krva k
😮ਇਸ ਮੁਲਾਕਾਤ ਦਾ ਆਖਰੀ ਗੀਤ ਜੋ ਲਿਖਾਰੀ ਸਾਹਿਬ ਨੇ ਸੁਣਾਇਆ ਹਾਕਿਮ ਸੂਫੀ ਦਾ ਗਾਇਆ ਹੋਇਆ ਹੈ। ਪੰਝੀ ਤੀਹ ਸਾਲ ਪਹਿਲਾਂ ਦਾ ਰਿਕਾਰਡ ਹੋ ਚੁੱਕਾ ਹੈ। ਵੈਸੇ ਕੁਝ ਸਾਲ ਪਹਿਲਾਂ ਮੈਨੂੰ ਤੇ ਚਰਨ ਲਿਖਾਰੀ ਨੂੰ 'ਹਰੀ ਕੇ ਲਿਖਾਰੀ ਸਭਾ ਨੇ' ਇਕੱਠਿਆਂ ਸਨਮਾਣਿਤ ਕੀਤਾ ਸੀ। ਚਰਨ ਰਹਸਮਈ ਢੰਗ ਦਾ ਸੰਗਾਉ ਜਿਹਾ ਕਮਾਲ ਦਾ ਗੀਤਕਾਰ ਹੈ।
ਰਤਨ ਵੀਰ ਬਹੁਤ ਵਧੀਆ ਵੀਡੀਓ ਆਈ ਜੀ
ਸਲੂਟ ਵੀਰ ਚਰਨ ਨੂੰ ਕਵਿਤਾਵਾਂ ਸੁਨੀਆਂ ਬਹੁਤ ਦਿੱਲ ਟੁੰਬਵੀਆਂ ਹੁੰਦੀਆਂ ਸੀਂ ਅੱਜ਼ ਵੇਖ ਲਿਆਂ ਚਰਨ ਲਿਖ਼ਾਰੀ ਨੂੰ
ਦਿਲ ਜਿੱਤ ਲਿਆ ਲਿਖਾਰੀ ਸਾਬ, ਬਹੁਤ ਕੁੱਝ ਸਿੱਖਣ ਨੂੰ ਮਿਲਿਆ,
ਸੱਚੀ ਗੱਲ ਹੈ ਕਈ ਵਾਰ ਲੱਖ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਲਿਖਿਆ ਨਹੀਂ ਜਾਂਦਾ , ਤੇ ਕਈ ਵਾਰ ਕੰਮ ਕਰਨੇ ਔਖੇ ਹੋ ਜਾਂਦੇ , ਸੋ ਨਹੀਂ ਹੁੰਦਾ ਏਨਾ ਕੁੱਝ ਲਿਖਿਆ ਜਾਂਦਾ , ਕਿਉਕਿ ਲਿਖਣ ਦਾ ਕੋਈ ਵਕ਼ਤ ਨਹੀਂ
ਬਿਲਕੁਲ ਠੀਕ ਕਿਹਾ ਜੀ ਤੁਸਾਂ
ਗੁਰਨਾਮ ਤਖਰ
Waheguru di kirpa tuhade te
ਰਤਨ ਵੀਰ ਇਹ ਵੀਰ ਰੱਬ ਦਾ ਰੂਪ ਐ
ਸ਼ਿਵ ਕੁਮਾਰ❤❤❤
Waheguru JI 🙏Aaj es Rabbi Ruh de Darshan hoye 🙏
Yaar Bai kinaa shaant subhaaa day ae ,, mere kol koi shabad nahi Bai tere laii tu bas end likhari AAA ...
Rabb tainu hor tarqiyaaan bakhsheb.... 😊
Charan likhari number one likhari very good 👍
ਬਹੁਤ ਵਧੀਆ ਇਨਸਾਨ ਨੇ 👍❤️👍
ਵੀਰ ਜੀ ਤੁਸੀ ਬਹੁਤ ਵਧੀਆ ਹੋ ਜੀ
ਬਹੁਤ ਵਧੀਆ ਗੱਲ ਬਾਤ ਕੀਤੀ ਹੈ
ਸਾਧ ਲੋਕ ਅੈ ਲਿਖਾਰੀ ਜੀ 🙏🙏🙏
ਸਾਧਗੀ❤❤❤❤❤
ਚਰਨ ਜੀ ਬਹੁਤ ਵਧੀਆ
Charan veer dil karda udd ke appnu milla
ਬਹੁਤ ਹੀ ਵਧੀਆ ਬੱਦਾ ਰੱਬ ਦਾ ਰੁਪ ਸੱਚਾ ਇਨਸਾਨ ਹੈ ਸਾਡਾ ਵੀਰ ਚਿਕਨ ਲਿਖਾਰੀ❤❤❤❤❤❤❤❤❤❤
Bilkul desi banda charan likari
ਬਹੁਤ ਖੂਬ ਚਰਨ ਭਾਜੀ
Wah bahut original te real Banda h Bai Charan likhati.....🙏
Charan likhari & Jang dhillon vrge Punjab nu GEETKARAN di jarurt eya , stay blessed G 🙏🏻
Ih..hia..fkirji
ਸਤਿ ਸ੍ਰੀ ਆਕਾਲ ਵੀਰ ਜੀ ਬਹੁਤ ਵਧੀਆ ਜੀ
Down to earth 👌👌
Je Kite Rabb Hai Ta Oh Shayad. Charan Likhari Warga Swabhaw hona Rabb Da V...
Very nice g dilo salute aa g God bliss you veer
ਵਾਹਿਗੁਰੂ ਜੀ ਵੀਰ ਜੀ ਤੇ ਕਿਰਪਾ ਕਰਨਾ ਜੀ
ਚਰਨ ਬਾਈ ਵਾਹਿਗੁਰੂ ਜੀ ਵੱਡੀ ਉਮਰ ਕਰੇ ਬਹੁਤ ਵਧੀਆ ਵਿਚਾਰ ਕਲਮ ❤
🙏🙏 ਵਾਹਿਗੁਰੂ ਜੀ 🙏🙏
ਵਾਹਿਗੁਰੂ ਜੀ ਕੀ ਕਾ ਖਾਲਸਾ ਵਾਹਿਗੁਰੂ ਜੀ ਕੇ ਫਤਿਹ
ਬਹੁਤ ਵਧੀਆ ਗੱਲ ਬਾਤ ਜੀ
Rabi rooh charn Likhari
Til dt Charan likhari is a greatest Likhari God bless to C Likhari 😊
ਬਾਈ ਦੀਆ ਲਿਖਤਾ ਤੇ ਗੱਲਾ ਬੋਹਤ ਬੱਦੀਆ ਹੁੰਦਿਆ
ਮੇਰਾ ਪਸੰਦੀਦਾ ਗੀਤਕਾਰ
ਬਹੁਤ ਵਧੀਆ g
🙏🙏🙏 Asli punjabi, ehi aa, sadha smpal de dunghai , ehi
Bahut badia bai charn lakhari ji waheguru ji
Actually Charan live in meditation every time 👍
Buhut good writer good insaan charan.lakari
ਜੀ ਕਰਦਾ ਬਾਰਡਰ ਪਾਰ ਮੈ ਜਾਵਾ ਫਨਕਾਰਾ ਦੀ ਧਰਤੀ ਨੂੰ ਸੀਸ ਝੁਕਾਵਾ
❤❤❤
Charan likhari bai 🙏🏻🙏🏻🙏🏻
Raten veer ji thanks ji👋
great interview and great man
Kamal da full
Real down to earth bnda
ਸਾਧੂ ਸਭਾ ਬਾਈ ਜੀ 🙏🙏🙏🙏🙏🙏🌹🌹🌹🌹🌹🌹🌹🌹🌹🌹
Rooh khush ho gyi bhut time bad kde lgia k punjabi bhasa di geetkari cho raas milia mnu
Whhhh bai dil kush karta
Down to earth 🌎 God bless you 🙏
Charan likhari is very good writer
faker subha da malk charn bro ji waheguru ji ina nu h kush rakhe ji👋❤️
Respected charn likhari g
ਲਾਹੌਰ ਜਾਣਾ ਬਾਹਰ ਨੀ ਜਾਣਾ (ਪੰਜਾਬ ਵਾਲੇ)👏
Jio 22 jiooooo ... ❤️❤️🎵🎵
Rabb da banda y Charan likhari
Yaar kida da dimag paya rabb ne ehna ch
Kmaal hi a rabba teri rzaa