Kanwar Grewal ਦੀ ਕਿਵੇਂ ਵਿਕੀ ਜ਼ਮੀਨ, ਮਾਂ ਦੀ ਬਿਮਾਰੀ ਖਾ ਗਈ ਸਾਰਾ ਘਰ, ਅੰਤਾਂ ਦੀ ਗਰੀਬੀ ਦੇ ਦੱਸੇ ਕਿੱਸੇ

Поділитися
Вставка
  • Опубліковано 26 лис 2024

КОМЕНТАРІ • 219

  • @KuldeepKaur-ti6tw
    @KuldeepKaur-ti6tw 8 місяців тому +12

    ਬਹੁਤ ਹੀ ਵਧੀਆ ਇੰਟਰਵਿਊ, ਧੰਨਵਾਦ ਜੀ, ਬਹੁਤ ਸਾਰਾ ਪਿਆਰ ਸਾਡੇ ਹਰਮਨ ਪਿਆਰੇ ਗਰੇਵਾਲ ਸਾਹਿਬ, ਪਰ ਇੰਟਰਵਿਊ ਵਾਲਾ ਬੰਦਾ ਬੜਾ ਘਮੰਡੀ ਲੱਗਿਆ, ਉਹ ਵਿਚਾਰਾ ਕਿੰਨੇ ਪਿਆਰ ਨਾਲ ਜਵਾਬ ਦੇ ਰਿਹਾ, ਹਰ ਸਵਾਲ ਦਾ, ਪਰ ਇਹ ਗੱਲ ਵੀ ਨੀ ਸੁਣ ਦਾ, ਕਿੰਨਾਂ ਸਖਤੀ ਨਾਲ ਪੇਸ਼ ਆ ਰਿਹਾ,

  • @jogindersingh-mn1tz
    @jogindersingh-mn1tz Рік тому +35

    ਵਧੀਆ ਇੰਟਰਵਿਊ ਐ,ਜਦੋਂ ਪ੍ਰਸ਼ਨ ਪੁੱਛਣ ਵਾਲਾ ਤੇ ਜਵਾਬ ਦੇਣ ਵਾਲਾ ਦੋਵੇਂ ਇਮਾਨਦਾਰ ਤੇ ਗਿਆਨਵਾਨ ਹੋਣ ਤਾਂ ਸੁਨਣ ਵੇਲੇ ਅਨੰਦ ਆਉਂਦੈ ਜੀ।ਧੰਨਵਾਦ ਦੋਹਾਂ ਵੀਰਾਂ ਦਾ।

    • @hunterhappy0073
      @hunterhappy0073 11 місяців тому

      Grewal Saab Ta Insaan Imaandaar hai No Doubt,But Karfiyu Jekar Imaandaar Howe Ta Bas Phir Bai 😮😊

  • @dr.paramjitsinghsumra179
    @dr.paramjitsinghsumra179 9 місяців тому +5

    ਇਨਸਾਨ ਦਾ ਫਰਜ਼ ਇਮਾਨਦਾਰੀ ਨਾਲ ਮਿਹਨਤ ਕਰਨਾ ਹੈ ਫਲ ਅਕਾਲ ਪੁਰਖ ਨੇ ਦੇਣਾ ਹੈ।

  • @baldevsingh2464
    @baldevsingh2464 Рік тому +29

    ਸੱਚ ਦੇ ਨੇੜੇ ਤੇੜੇ ਗੱਲਾਂ ਘੁੰਮ ਰਹੀਆਂ ਨੇ ਕੰਵਰ ਜੀ ਦੀਆਂ ❤️❤️❤️ 🙏🙏🙏

  • @gursharanjitkaur1994
    @gursharanjitkaur1994 9 місяців тому +7

    ਜਿਸਦੇ ਮਾਂ ਪਿਓ ਬਿਮਾਰ ਰਹਿਣ ਲੱਗ ਜਾਣ
    ਉਸਦੀ ਜਵਾਨੀ ਤੇ ਬਚਪਨ ਦੋਵੇਂ ਰੁਲ ਜਾਂਦੇ ਹਨ ❤❤

  • @harindergrewal535
    @harindergrewal535 Рік тому +25

    *ਭਾਈ ਕੰਵਰ ਗਰੇਵਾਲ ਜੀ ਹਮੇਸ਼ਾ ਰੱਬ ਥੌਨੂੰ ਚੱੜਦੀ ਕਲਾ 'ਚ ਰੱਖੇ!*
    *(HSGrewal,MTKhanna/Rahoun,PB.)*❤🎉

  • @harpreetdhaliwal2190
    @harpreetdhaliwal2190 Рік тому +23

    ਕੰਵਰ ਗਰੇਵਾਲ ਬੰਦਾ ਬਹੁਤ ਨਰਮ ਤੇ ਵਧੀਆ ਇਨਸਾਨ ਹੈ,ਲੇਕਿਨ ਪੱਤਰਕਾਰ ਬਹੁਤ ਤੇਜ ਬੰਦਾ ਜਾਣਬੁੱਝ ਕਿ ਇਹ ਇੰਟਰਵਿਊ ਕਰੀ ਕੱਲ ਵਾਲੇ ਬੰਟੀ ਰੋਮਾਣੇ ਵਾਲੇ ਮਸਲੇ ਚ

  • @gurlalvirk9900
    @gurlalvirk9900 Рік тому +12

    ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਕਵਰ ਗਰੇਵਾਲ ਜੀ ਨੂੰ ਜੀ

  • @HarjinderSingh-dw8et
    @HarjinderSingh-dw8et 11 місяців тому +5

    ਗਰੇਵਾਲ ਵੀਰ ਜੀ ਇੰਟਰਵਿਊ ਸੁਣਕੇ ਬਹੁਤ ਆਨੰਦ ਆਇਆ । ਪ੍ਰਮਾਤਮਾ ਤੂਹਾਨੂੰ ਲੰਬੀ ਉਮਰ ਬਖਸ਼ੇ।,,,,,,,,,,

  • @msf5937
    @msf5937 11 місяців тому +5

    ਬਾਈ ਕੰਵਰ ਗਰੇਵਾਲ ਜੀ ਜ਼ਿੰਦਗੀ ਦਾ ਸਫ਼ਰ ਸੁਣ ਕੇ ਮਨ ਭਰ ਆਇਆ ਬਹੁਤ ਧੰਨਵਾਦ ਜੀ ਰਾਜ ਸਿੱਧੂ ਫਾਜ਼ਿਲਕਾ

  • @shpranu6285
    @shpranu6285 Рік тому +22

    ਘਰ ਘਰ ਪੁਤ ਜੰਮਦੇ ਉਨਾਂ ਵਿਚੋਂ ਹੀ ਟਾਵੇਂ ਟਾਵੇਂ ਗੁਣਗਣਾਉਦੇ ਗਾਇਕੀ ਦਾ ਸ਼ੌਕ ਰਖਣ ਵਾਲੇ ਆਪਣੀ ਸਖਤ ਮਿਹਨਤ ਰਿਆਜ ਨਾਲ ਆਪਣੀ ਮੰਜਿਲ ਐਸੀ ਹਾਸਲ ਕਰਦੇ ਨੇ ਕਿ ਵੀ ਉਹ ਵਰਲਡ ਲੇਬਲ ਤੇ ਮਸਹੂਰ ਹੋ ਜਾਦੇਂ ਨੇ ਲੇਕਿਨ ਉਹਨਾਂ ਵਿਚ ਘਮੰਡ ਫੁਕਰੇਪਣ ਨਾਮ ਦੀ ਚੀਜ ਭੋਰਾ ਵੀ ਨਜਰ ਨਹੀਂ ਆਉਦੀ ਉਹ ਆ ਇਕੋ ਇਕ ਫਕਰ ਸੁਭਾ ਦਾ ਸਿਧਾ ਸਾਦਾ ਦਰਵੇਸ਼ ਗਾਇਕ ਕੰਨਵਰ ਗਰੇਵਾਲ ਵਾਹਿਗੁਰੂ ਜੀ ਹਮੇਸਾਂ ਚੜਦੀਆਂ ਕਲਾਂ ਬਖਸਣ।। ਆਮੀਨ।।

  • @hafeezhayat2744
    @hafeezhayat2744 Рік тому +3

    ਬਹੁਤ ਵਧੀਆ ਅਤੇ ਦੁਰਲੱਭ ਗੱਲ ਬਾਤ
    ਸਲਾਮ ਹੈ ਪਰਨਾਮ ਹੈ

  • @gurjeetsingh4063
    @gurjeetsingh4063 2 місяці тому +2

    ਯਰ ਮੈਨੂੰ ਕੰਵਰ ਗਰੇਵਾਲ ਦਾ ਫੈਨ ਬਣਾ ਤਾ ਸੀ ਮਾਲਿਕ ਨੇ 2012 ਚ ਨਾ ਜਾਈ ਮਸਤਾ ਦੇ ਵਿਹੜੇ ਇਸ ਗੀਤ ਨੇ ਵਾਹਿਗੁਰੂ ਜੀ ਵੀਰ ਨੂੰ ਚੜਦੀਕਲਾ ਚ ਰੱਖੇ ਲਵ ਯੂ ਆ ਬਾਈ

  • @JaswantSingh-gw7vq
    @JaswantSingh-gw7vq Рік тому +11

    Kanwar veer ji 🙏❤️♥️♥️ bhaut bhaut piyar ਜਿਉਂਦੇ , ਵਸਦੇ ਰਹੋ ਜਵਾਨੀਆਂ ਮਾਣੋ ਕੋਈ ਗੱਲ ਨੀ ਭਰਾ ਜ਼ਮੀਨ ਨਾਲੋਂ ਜ਼ਮੀਰ ਜ਼ਰੂਰੀ ਏ 🙏 ਜਓਤਉਹਆਡਏ ਕੋਲ ਬਾਖੂਬੀ ਏ 🎉🎉😇😇😇😇😇😇🌻🥀🌾🌻🥀🌾

  • @sukhsingh6448
    @sukhsingh6448 Рік тому +8

    ਸਤਿ ਸ੍ਰੀ ਆਕਾਲ ਬਾਈ ਜੀ
    ਬਾਈ ਜੀ ਬੇਨਤੀ ਹੈ ਕੰਵਰ ਗਰੇਵਾਲ ਜੀ ਨੂੰ ਇਕ ਗੁਰਬਾਣੀ ਦੀ ਵਾਰ ਜਰੂਰ ਪੇਸ਼ ਕਰਨ

  • @sandhunishansingh1058
    @sandhunishansingh1058 Рік тому +19

    ਸਤਿ ਸ੍ਰੀ ਅਕਾਲ ਦੋਨਾ ਵੀਰਾ ਨੂੰ …ਯਾਦਵਿਦਰ ਜੀ ਬੇਬੇ ਜੀ ਨਾਲ ਗੱਲਬਾਤ ਜਰੂਰ ਕਰੋ ਜੀ ਪਲੀਜ

  • @gurdevsingh-zc5xw
    @gurdevsingh-zc5xw Рік тому +9

    ਕੰਨਵਰ ਜੀ ਸੱਚ ਸੁਣ ਕੇ ਮਜਾ ਆਇਆ ਜਿੰਦਗੀ ਕਿਵੇ ਜਿਊਣੀ ਸਮਝ ਆਈ ।

  • @RAJEEVKUMAR-ws4mq
    @RAJEEVKUMAR-ws4mq 9 місяців тому +2

    ਬਹੁਤ ਖੂਬਸੂਰਤ ਮੁਲਾਕਾਤ ‌❤❤❤❤

  • @nirmalsingh864
    @nirmalsingh864 Рік тому +29

    ਵਧਾਈਆਂ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਤਹਾਨੂੰ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ ਨਾਨਕ ਸਾਹਿਬ ਜੀ ।❤❤❤❤❤❤।।

    • @Danewalia1117
      @Danewalia1117 Рік тому +4

      ਕੰਵਰ ਵੀਰ ਤੁਸੀ ਖੁਸ਼ਕਿਸਮਤ ਹੋ , ਨਹੀਂ ਤਾਂ ਜਦੋਂ ਤਕ ਬੰਦੇ ਦੀ ਆਰਥਿਕ ਹਾਲਤ ਠੀਕ ਹੁੰਦੀ ਹੈ ਓਦੋਂ ਤੱਕ ਮਾਂ ਪਿਓ ਰੁਖ਼ਸਤ ਹੋ ਜਾਂਦੇ ਨੇ।

    • @GurjinderSandhu-l7q
      @GurjinderSandhu-l7q Рік тому

      ​@varindersingh1117 oojl

    • @GurjinderSandhu-l7q
      @GurjinderSandhu-l7q Рік тому

      ​B

    • @GurjinderSandhu-l7q
      @GurjinderSandhu-l7q Рік тому

      ​bmmmmhbmmmmmmmmmmmmmmmmm

    • @GurjinderSandhu-l7q
      @GurjinderSandhu-l7q Рік тому

      ​gbhlghbbmbhbhbbh

  • @ਔਜਲਾਔਜਲਾਸਾਬ
    @ਔਜਲਾਔਜਲਾਸਾਬ 9 місяців тому +4

    ਜਿੰਨੀ ਵੱਡੀ ਸਖਸ਼ੀਅਤ ਦਾ ਮਾਲਕ ਏ ਕੰਵਰ 22 ਮਿਲ ਕੇ ਪਤਾ ਲੱਗਦਾ ਕਿੰਨਾ ਸਾਦਾ ਤੇ ਨਿਮਰਤਾ ਵਾਲਾ ਇਨਸਾਨ ਏ, ਜਿੰਨਾ ਨਾਮ ਦੁਨੀਆ ਚ ਬਣਾਇਆ ਓਨੀ ਹੀ ਸਾਦਗੀ ਭਰੀ ਜ਼ਿੰਦਗੀ ਜੀ ਰਿਹਾ ਵੀਰ ਸਾਡਾ, ਆਪਣੀ ਬੋਲੀ ਤੇ ਸੱਭਿਆਚਾਰ ਦਾ ਰਾਖਾ, ਪ੍ਰਮਾਤਮਾ ਘਰ ਘਰ ਇਹੋ ਜਹੀਆਂ ਰੂਹਾਂ ਪੈਦਾ ਕਰੀ 🙏

  • @sutanterdullat9163
    @sutanterdullat9163 Рік тому +4

    ਉੱਚੀਆਂ ਤੇ ਸੁੱਚੀਆਂ ਗੱਲਾਂ ਬਾਈ ਜੀ।ਆਨੰਦ ਆਇਆ। ਜਿਉਂਦੇ ਰਹੋ।

  • @BalwinderSingh-jk2uh
    @BalwinderSingh-jk2uh Рік тому +6

    ਭਾਈ ਜੀ ਪਰਮਾਤਮਾ ਇਜੰ ਹੈ ਜੀਵੇ ਅੰਨਾ ਕਹੇ ਕਿ ਮੈਂ ਚੰਦ ਵੇਖਿਆ ਸੰਸਸਾਰ ਇੰਜ ਹੈ ਜੀਵੇਂ ਕਿ ਕੋਈ ਕਹੇ ਮੈ ਹਵਾ ਨੂੰ ਜੱਫਾ ਮਾਰ ਲਿਆ ਜੀ

  • @swaranjitdalio5521
    @swaranjitdalio5521 Рік тому +13

    ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਇਤਿਹਾਸਕ ਅਤੇ ਮਹੱਤਵਪੂਰਨ ਵਿਦਿਆਰਥੀ ਸੰਘਰਸ਼ ਵਿਦਿਅਕ ਸੈਸ਼ਨ ਦੇ 2003 ਵਿੱਚ ਲੜੀ ਅਤੇ ਜਿੱਤੀ ਸੀ।

  • @simranpalsingh584
    @simranpalsingh584 9 місяців тому +3

    Bahut vadia interview eh dsna k time sda iko jeha nai rehnda 👍

  • @rajvirkaur5724
    @rajvirkaur5724 11 місяців тому +4

    X bhai saheb tusi bhut himti ho bhut mehnti ho waheguru ji mehr kro ji 🌹🙏🏵️🌷🌻🌼🌼🥀💮🌸💐🌺🪻🪷

  • @harvindersinghcheema2895
    @harvindersinghcheema2895 Рік тому +4

    ਯਾਦਵਿੰਦਰ, ਤੁਹਾਡੀ ਇਕ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਸੰਘਰਸ਼ ਜੀ 🙏😎

  • @dharamsingh-wq8jj
    @dharamsingh-wq8jj Рік тому +9

    ਕੌਣ ਕਹਿੰਦੈ ਸੱਚ ਪਲਦਾ ਫੁਲਦਾ ਨਹੀ ,ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀ .🙏🙏ਵਾਹਿਗੁਰੂ ਮੇਹਰ ਬਣਾਈ ਰਖੇ

  • @jasmangill1280
    @jasmangill1280 9 місяців тому +3

    ਬਹੁਤ,ਵਧੀਆ,ਪੁੱਤ

  • @ParminderSingh-yg1qh
    @ParminderSingh-yg1qh Рік тому +9

    ਗਰੇਵਾਲ ਸਾਬ ਤੁਸੀਂ ਜ਼ਮੀਨ ਤਾਂ ਜੱਟ ਦੀ ਜਾਨ ਹੁੰਦੀ ਹੈ 🙏

  • @baldevbhullar3062
    @baldevbhullar3062 Рік тому +11

    Great person. Society needs such singers. His life gives great message to Society.

  • @RajagillGillraja-m3r
    @RajagillGillraja-m3r 9 місяців тому +3

    You are great Grewal Sahib

  • @sahibsinghcheema4151
    @sahibsinghcheema4151 Рік тому +3

    ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ♥️🙏

  • @KulbirSingh-bj5zc
    @KulbirSingh-bj5zc Рік тому +12

    ਨਿਮਰਤਾ ਕੁਟ ਕੁਟ ਕੇ ਭਰੀ ਹੋਈ ਹੈ ਗਰੇਵਾਲ ਵਿੱਚ ਕਿਸਾਨ ਅੰਦੋਲਨ ਨੂੰ ਕਾਮਯਾਬ ਬਣਾਉਣ ਵਿਚ ਬਹੁਤ ਵਡੀ ਦੇਣ ਹੈ ਕੰਵਰ ਗਰੇਵਾਲ ਦੀ

  • @harindergrewal535
    @harindergrewal535 Рік тому +10

    *Satnam Waheguru,ਸਤਿਨਾਮ ਵਾਹਿਗੁਰੂ,ਸਤਿਨਾਮ ਵਾਹਿਗੁਰੂ,ਸਤਿਨਾਮ ਵਾਹਿਗੁਰੂ,🙏🙏🙏🙏🙏🙏🙏🙏🙏🙏🙏🙏🙏*
    *ਬੱਸ ਗੱਡੀ ਦਾ gear ਫਸਿਆ ਹੋਇਆ।ਗੱਡੀ ਧੱਕਾ start ਹੀ ਹੈ।*
    ☝️🙏🙌
    🙏
    *In Good Health, Oldage is "Hero",but in Bad Health, Oldage with illness becomes "Zero".*
    *ਦਾਸ:(HSGrewal, MTKhanna,PB.) ਸਤਿਨਾਮ ਵਾਹਿਗੁਰੂ!*☝️🙏🙌

  • @parmindersingh2840
    @parmindersingh2840 Рік тому +1

    ਗਰੇਵਾਲ ਗੁਰੂ ਰਾਮਦਾਸ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ

  • @jandwalianath7279
    @jandwalianath7279 Рік тому +7

    ਵਾਹਿਗੁਰੂ ਜੀ

  • @BaljeetKaur-jw2ks
    @BaljeetKaur-jw2ks Рік тому +4

    Bahut vadia galbat lagi veerji. God bless you.

  • @singhnachatar3740
    @singhnachatar3740 9 місяців тому +2

    Very good job je 🙏🙏

  • @BaljeetPunia-w9u
    @BaljeetPunia-w9u 11 місяців тому +1

    Great human beings ❤️ 👏 ♥️ 💙 👌 and Great singer God bless you 🙏 I had tears in my eyes after listening to interview, need more people like kanwar in this world 🌎

  • @gurdevsinghaulakh7810
    @gurdevsinghaulakh7810 Рік тому +2

    ਕੰਵਰ ਬਹੁਤ ਸਿਰੇ ਦੀ ਗੱਲ ਕਰਦਾ ਹੈ
    ਗੁੱਡ❤,

  • @kuldeeps8918
    @kuldeeps8918 Рік тому +5

    Waheguru mehar kare, ਸੱਚੇ ਇਨਸਾਨ ਦੀ ਹਰ ਸਭ ਕਮਾਨਾ ਪੂਰੀ ਹੋਵੇ ਅਤੇ ਗੁਰੂ ਮਹਾਰਾਜ ਅਧਿਆਤਮਿਕ ਤਰੀਕੀ ਬਖਸ਼ਣ, ਵਾਹਿਗੁਰੂ ਵਾਹਿਗੁਰੂ........

  • @rickysingh2775
    @rickysingh2775 Рік тому +6

    Kanwar grawal Sahib zee you are very very great person and singer please keep up brother ❤❤❤❤❤

  • @surinderkuarbolina8601
    @surinderkuarbolina8601 Рік тому +1

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਵੀਰ ਜੀ ਨੂੰ ਜੀ

  • @HollaMohallaAdampurDoaba
    @HollaMohallaAdampurDoaba Рік тому +6

    ਗੁਰੂ ਨਾਨਕ ਜੀ ਦੀਆ ਮਿਹਰਾਂ ਨੇ ਇਸ ਵੀਰ ਤੇ🙏🙏

  • @sanuvirsan6681
    @sanuvirsan6681 Рік тому +1

    ਇਸ ਇੰਟਰਵਿਊ ਦੌਰਾਨ ਦੋ ਗੱਲਾਂ ਨੇ ਮੈਨੂੰ ਪਰੇਸ਼ਾਨ ਕੀਤਾ, ਇੱਕ ਮੇਜ਼ਬਾਨ ਕੰਵਰ ਨੂੰ ਕੱਟਦਾ ਅਤੇ ਆਪਣਾ ਗਿਆਨ ਜੋੜਦਾ ਰਿਹਾ ਅਤੇ ਦੂਜਾ ਇਸ਼ਤਿਹਾਰ ਜਿਸ ਨੇ ਵੀਡੀਓ ਨੂੰ ਰੋਕ ਦਿੱਤਾ। ਜਦੋਂ ਕਿ ਮੈਂ ਇਸ ਇੰਟਰਵਿਊ ਲਈ ਮੇਜ਼ਬਾਨ ਦਾ ਧੰਨਵਾਦੀ ਹਾਂ, ਮੈਂ ਸੁਝਾਅ ਦਿੰਦਾ ਹਾਂ ਕਿ ਉਸਨੂੰ ਕਦੇ-ਕਦੇ ਮਹਿਮਾਨਾਂ ਨੂੰ ਆਪਣੇ ਦਿਲ ਦੀ ਗੱਲ ਕਹਿਣ ਦੇਣੀ ਚਾਹੀਦੀ ਹੈ। ਤੁਹਾਡੇ ਸਖ਼ਤ ਕੰਮ ਲਈ ਧੰਨਵਾਦ।

  • @daljitlitt9625
    @daljitlitt9625 Рік тому +1

    ਵਾਹਿਗੁਰੂ ਜੀ ਤੈਨੂੰ ਹਮੇਸ਼ਾ ਚੜਦੀ ਕਲਾ ਬਖਸ਼ੇ।

  • @thesinghsmelodies8924
    @thesinghsmelodies8924 6 місяців тому

    Thank you so much for such beautiful (satang) interview 🙏💐

  • @kulwantsingh9563
    @kulwantsingh9563 Рік тому +1

    kanwar Veer Ji You Are Great Personally…. jeounde vasde rahoo veer ji 🙏🙏

  • @PMKC_WINNIPEG
    @PMKC_WINNIPEG 11 місяців тому +2

    Very nice Waheguru ji 🙏

  • @petworld5811
    @petworld5811 8 місяців тому +1

    Waheguru ji 🙏❤️ sachiya neeta nu bohot meetha fal londa ❤❤

  • @jassar100
    @jassar100 Рік тому +5

    Very emotional, salute to you bro.
    We hope you will go deeper in spiritual life.

  • @babaJaspalsinghji
    @babaJaspalsinghji Рік тому +5

    ਬਾੲੀ ਜੀ ਸਾਡੇ ਘਰ ਨੂੰ ਵੀ ਕੈਸਰ ਨੇ ਖਾ ਲਿਅਾ ਮੇਰੀ ਮਾਤਾ ਤੇ ਮੇਰੀ ਪਤਨੀ ਵੀ ਕੈਸਰ ਖਾ ਗਿਅਾ ਪੈਸਾ ਵੀ ਬਹੁਤ ਖਰਚ ਹੋ ਗਿਅਾ

  • @satnamsinghghuman6776
    @satnamsinghghuman6776 Рік тому +5

    Proud of you Veere 🙏🙏

  • @gurpreetdhandli8389
    @gurpreetdhandli8389 Рік тому +7

    ਆਜਾ ਬਾਬਾ ❤❤❤
    ❤❤❤❤❤❤

  • @gogibaidwan8037
    @gogibaidwan8037 Рік тому +3

    Sach di Awaaz ✊🙏

  • @ranjitkaur8388
    @ranjitkaur8388 Рік тому +8

    Waheguru j

  • @SatishKumar-ht7be
    @SatishKumar-ht7be Рік тому +2

    Really a grt journey of two grt personalities which started frm music and finished at spirituality.

  • @baljinderkaur4019
    @baljinderkaur4019 11 місяців тому +2

    Vir ji very nice. 🙏🙏🙏🙏🙏🙏

  • @Streetrai194
    @Streetrai194 Рік тому

    ਜੋ ਭਾਵੇ ਕਰਤਾਰ,ਕੰਵਰ ਤੇਰੀ ਇੱਕ ਗੱਲ ਉੱਤੇ ਮੈਨੂੰ ਹਾਸੀ ਵੀ ਆਈ ਤੇ ਨਾਲ ਨਾਲ ਅੱਖਾਂ ਚੋਂ ਪਾਣੀ ਨੀਰ ਵਹਿ ਵੀ ਗਿਆ ਓਸ ਸਮੇਂ ਉਹ ਪ੍ਰਤੱਖ ਸੀ ਮੇਰੇ ਸਾਹਵੇਂ ਤੇ ਮੈਂ ਇੱਕ ਪਲ ਓਹਨੂੰ ਤੱਕ ਵੀ ਨਾ ਸਕਿਆ ਤੇ ਮੇਰੇ ਹੱਸਣ ਵਿੱਚੋਂ ਇੱਕ ਵੈਰਾਗੀ ਤੇ ਦੁਹੱਥੜ ਮਾਰਦੀ ਰੂਹ ਜਰੂਰ ਦਿੱਸੀ ,ਇਹ ਗੱਲ ਨਾ ਸਮਝ ਆਉਣ ਵਾਲੀ ਤੇ ਬੇਸਮਝ ਮੇਰੇ ਵਰਗੇ ਵਾਸਤੇ ਤੀਰ ਤੁੱਕਾ ਹੈ ।
    ਅੱਗੇ ਵੀ ਜੋ ਭਾਵੇ ਕਰਤਾਰ

  • @GurpreetSingh-tr4vw
    @GurpreetSingh-tr4vw Рік тому +4

    Heart clean person Grewal saab

  • @subhashpoonia5608
    @subhashpoonia5608 Рік тому +2

    Wah singer wah aapko Des ka Salam

  • @davinderhara6276
    @davinderhara6276 Рік тому +2

    22g love ❤️ u 2nu swad agya newyork usa 🇺🇸 tu 🇺🇸 ♥️ ❤️ 💖 💕 ✨️ 🇺🇸 ♥️ ❤️ 💖 💕 ✨️ 🇺🇸 ♥️ ❤️ 💖 💕 ✨️ 🇺🇸

  • @Jassijalandharwala
    @Jassijalandharwala Рік тому +6

    Waheguru

  • @manjit23456
    @manjit23456 11 місяців тому +1

    Garewal Salute. Stay blessed.

  • @DavinderSingh1634.wx4km
    @DavinderSingh1634.wx4km Рік тому +1

    ਵਾਹਿਗੁਰੂ ਜੀ ❤

    • @baldevbhullar2394
      @baldevbhullar2394 Рік тому +1

      ਵਾਹਿਗੁਰੂ ਜਾਇਦਾਦ ਬਣਾਉਂਣੀ ਚਾਹੀਦੀ ਐ ਬਾਈ ਸਮੇਂ ਦਾ ਕੋਈ ਪਤਾ ਨਹੀਂ ਹੁੰਦਾ ਫਿਰ ਪਛਤਾਵਾ ਹੀ ਰਹਿ ਜਾਂਦਾ ਹੈ ਟਾਈਮ ਦਾ ਕਿਸੇ ਨੂੰ ਪਤਾ ਨਹੀਂ ਹੁੰਦਾ ਬਾਕੀ ਕਵਰ ਪੰਜਾਬ ਦਾ ਕੋਹਿਨੂਰ ਹੀਰਾ ਐਂ ਗਾਉਂਦਾ ਵਜਾਉਂਦਾ ਰਹੇ ਵੀਰਾਂ

  • @JaspalSingh-qf1ty
    @JaspalSingh-qf1ty Рік тому +1

    ਜਸਪਾਲ ਸਿੰਘ🙏🙏🙏🙏❤❤❤❤ 💯💯💯💯💯💯💯💯💯❤❤❤👌👌👌✌✌✌👍👍👍👍👍👍👍👍✌✌✌✌✌👌👌❤❤🙏🙏🙏🌷🌷🌷🌷🌹🌹🌹🌹🌹🌹🌹🪔🪔🪔

  • @NirmalSingh-zg2jw
    @NirmalSingh-zg2jw Рік тому +4

    Great person grewal

  • @grewal7018
    @grewal7018 Рік тому +2

    22 ji gallan sun k swad a gya

  • @PremSingh-eg6pn
    @PremSingh-eg6pn Рік тому +2

    Very good interview

  • @turlochanmalhi3130
    @turlochanmalhi3130 Рік тому +4

    An excellent role model to youths.

  • @harphoolsinghbhandohal5839
    @harphoolsinghbhandohal5839 Рік тому +1

    ਵਾਹ ਭਾਈ ਜਿਉਦਾ ਵੱਸਦਾ ਖੁਸੀ ਖੁਸ਼ੀ ਉਮਰ ਹੰਢਾਵੇਂ

  • @jassusingh883
    @jassusingh883 Рік тому +6

    Nice singer

  • @gurmeetkaurbajwa1634
    @gurmeetkaurbajwa1634 Рік тому +3

    We’re proud of you veere👏👏👏🌺💐🌹

  • @Dalvinder-b5z
    @Dalvinder-b5z Рік тому +6

    Waheguru kirpa rakhan ji

  • @indirad1876
    @indirad1876 Рік тому

    Bahut vadhia discussion

  • @manjitturka5172
    @manjitturka5172 Рік тому

    ਬਾਈ ਕੰਵਰ ਛੋਟੇ ਵੀਰ ਉਹ ਪੰਜ ਏਕੜ ਤਾਂ ਜਰੂਰ ਬਣਾ ਦੇ ਪਲੀਜ

    • @harjotbrar4531
      @harjotbrar4531 Рік тому

      ਇੰਟਰਵਿਊ ਵਿੱਚ ਦੱਸ ਦਿੱਤਾ ਜੀ ਕਿ ਸੱਤ ਕਿੱਲੇ ਬਣਾ ਦਿੱਤੇ ਹਨ ਜੀ

  • @ashokklair2629
    @ashokklair2629 11 місяців тому +2

    ਜੀ! ਜੇ ਪੰਜਾਬ ਵਿਚ ਡੇਰੇ ਨਾ ਹੋਣ, ਤਾ ਸਮਝੋ 50%ਸਿਖਾ ਦੀ ਗਿਣਤੀ ਘੱਟ ਜਾਏਗੀ।
    ਕਿਉਕਿ ਪਤਰਕਾਰ ਜੀ ਜਿਨਾ ਨੂੰ ਨਿੰਦਿਆ, ਚੁਟਕਲੇ, ਸੁਣਕੇ ਸੁਆਦ ਆਉਦੈ। ਤੇ ਜੇ ਨਾਮੁ ਬਾਣੀ ਦੀ ਗੱਲ ਸੁਨਣੀ ਹੋਵੇ, ਬਿੱਛੂ (🦂) ਡੰਗ ਮਾਰਦੈ ਜੀ।
    ਕੂੜਿ, ਕਪਟਿ ਅਹੰਕਾਰਿ ਰੀਝਾਨਾ।।
    ਨਾਮੁ ਸੁਨਤ ਜਨੁ ਬਿਛੂ ਡਸਾਨਾ।। (ਮ:੫-੮੯੨)਼

  • @sandhunishansingh1058
    @sandhunishansingh1058 Рік тому +4

    ਬਹੁਤ ਇਟਰਵਿਊ ਸੁਣਈਆ ਪਰ ਜੋ ਤੁਸੀ ਕਰੇਦ ਕੇ ਬੱਦੇ ਅੱਦਰੋ ਕੱਢ ਕੇ ਲੈ ਕੇ ਆਉਦੇ ਹੋ ਉਹ ਹਾਰੀ ਸਾਰੀ ਪਤਰਕਾਰ ਦੇ ਵੱਸ ਦੀ ਗੱਲ ਨੀ

  • @Avtarsingh-ef9rw
    @Avtarsingh-ef9rw Рік тому +2

    ❤❤❤you great sir❤❤❤❤❤❤

  • @AmrinderSingh-d7n
    @AmrinderSingh-d7n 11 місяців тому

    Slatue grewal veer ji god bless you veer ji grewal veer ji favorite singer from the my son

  • @gurmeetkaur9145
    @gurmeetkaur9145 Рік тому +2

    Pure souls both of you v interesting waheguru chadthia kla Rakhan Suchepatshah l pray 🙏🏻

  • @bhupinderkaur8776
    @bhupinderkaur8776 Рік тому

    Interview sun k pta lgda hai k jroort anusar hi sb kuj Howe ta hi shanti nal rh skde ha shuker hai parmatma da ah j sme wich v vadhiya soch wale haige

  • @TejvirSingh-i1j
    @TejvirSingh-i1j Рік тому +1

    Very right ķanwar ji

  • @ramparshad9521
    @ramparshad9521 Рік тому +1

    Kanwar ji chardi kala ch rakhey parmatma Jai ashree Ram ji ki

  • @g.p.s319
    @g.p.s319 Рік тому

    85 ਤੋ ਪਹਿਲਾਂ ਵਾਲਿਆਂ ਦੀ ਆਖ਼ਰੀ ਪੀੜੀ ਜਿਹੜੀ ਪਹਿਲਾਂ ਮਾਂ-ਪਿਓ ਤੋਂ ਡਰਦੀ ਰਹੀ ਹੁਣ ਬੱਚਿਆਂ ਤੋਂ ।

  • @SugrivKumar-td6to
    @SugrivKumar-td6to 6 місяців тому

    Very good veer ji

  • @grewalgrewal6052
    @grewalgrewal6052 Рік тому +2

    God bless you brother

  • @harwindergrewal6679
    @harwindergrewal6679 Рік тому

    Very interesting interview GREWAL ji..

  • @HarinderSingh-km2un
    @HarinderSingh-km2un Рік тому

    Super interview ❤

  • @JagjitSingh_
    @JagjitSingh_ Рік тому +29

    ਗਰੇਵਾਲ ਸਾਹਿਬ ਬਰਾੜ ਸਾਹਿਬ ਪੁੱਤਰ ਜੀ ਸਤਿ ਸ੍ਰੀ ਅਕਾਲ ਸਾਡਾ ਪਿੰਡ ਬਠਿੰਡਾ ਜ਼ਿਲ੍ਹੇ ਵਿੱਚ ਪੈਂਦਾ ਹੈ ਗਿਦੜਬਾਹਾ ਦੇ ਨਾਲ ਹੈ ਜਿਸ ਵਿੱਚ ਕਦੇ ਵੀ ਕੋਈ ਨਾਮਵਰ ਅਖਾੜਾ ਨਹੀਂ ਲੱਗਿਆ ਜੇ ਗਰੇਵਾਲ ਸਾਹਿਬ ਮਿਹਰ ਕਰਨ ਤਾਂ ਖੁਸ਼ੀ ਹੋਵੇ

  • @karamtatla3109
    @karamtatla3109 Рік тому

    ❤ The Best

  • @jagmeetsingh1084
    @jagmeetsingh1084 11 місяців тому

    I am very emotional hearing Grewal satgar life

  • @JaspalSingh-fo9hh
    @JaspalSingh-fo9hh 9 місяців тому

    Very good love you very nice ji ❤❤🎉🎉

  • @SukhwinderSingh-bb8hl
    @SukhwinderSingh-bb8hl 11 місяців тому

    God Bless you Veer ji

  • @lakhwindersingh5874
    @lakhwindersingh5874 Рік тому +2

    Bohut vadia insaan aa tu bai

  • @bpunjab7965
    @bpunjab7965 Рік тому

    ਮੇਰੇ ਛੋਟੇ ਭਰਾ ਗਰੇਵਾਲ ਮੈ ਗੱਪ ਨੀ ਬੋਲਣਾ ਕਿ ਮੈ ਤੁਹਾਡਾ ਇਹ ਪ੍ਰੋਗਰਾਮ ੫੦ ਜਾਂ ੧੦੦ ਵਾਰ ਸੁਣਿਆ ਮੈਂ ਇਕ ਵਾਰ ਸੁਣਿਆ ਮੈਂ ਤੁਹਾਡੇ ਵਿਚਾਰ ਤੋਂ ਬਹੁਤ ਪ੍ਰਭਾਵਿਤ ਮੈਂ ਤੁਹਾਨੂੰ ਮਿਲਣ ਵੀਰੇ ਪਲੀਜ਼ ਦੱਸੋ ਕਿਵੇਂ ਮਿਲ ਸਕਦੇ ਹਾਂ ਮੈਂ ਤੁਹਾਡੇ ਪਿੰਡ ਦੇ ਗੁਆਂਡ ਚੌ ਹੈ

  • @jagmeetsingh1084
    @jagmeetsingh1084 11 місяців тому

    Garewal veer ji nu Sat shree Akal ji

  • @balwindersingh2865
    @balwindersingh2865 Рік тому

    Jug jug jio mere veer

  • @HsbajwaSingh
    @HsbajwaSingh Рік тому +1

    Wonderful Wonderful Kanwar Singh Grewala ji God bless you

  • @SidakbirSingh-du6of
    @SidakbirSingh-du6of 8 місяців тому

    Waheguru ji Maya vich riha ka v narlap rihana 🙏🏻🌹