Chajj Da Vichar (1857) || ਰਣਜੀਤ ਬਾਵਾ ਨੇ ਕੀ ਦਿੱਤਾ ਮੈਨੂੰ | ਚਰਨ ਲਿਖਾਰੀ ਵੱਲੋਂ ਵੱਡੇ ਖ਼ੁਲਾਸੇ
Вставка
- Опубліковано 24 сер 2023
- #primeasiatv #chajjdavichar #swarnsinghtehna #harmanthind
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
UA-cam: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada
ਫੁਕਰਿਆਂ ਦਾ ਖਹਿੜਾ ਛੱਡ ਕੇ ਚਰਨ ਤੇ
ਸਾਹਬ ਪਨਗੋਟੇ ਵਰਗੇ ਵੀਰਾਂ ਦਾ ਸਾਥ ਦਿਆ ਕਰੋ 🙏🏽🙏🏽🙏🏽🙏🏽
ਸੰਤ ਰੂਪੀ ਬੰਦਾ ਜਿਸ ਨੂੰ ਦੇਖ ਕੇ ਤੇ ਸੁਣ ਕੇ ਰੂਹਾਨੀਅਤ ਨਜ਼ਰ ਆਉਂਦੀ ਆ ਤੇ ਮਨ ਨੂੰ sakoon ਮਿਲਦਾ ਹੈ
ਚਰਨ ਲਿਖਾਰੀ ਵਰਗੇ ਸੋਹਣੇ ਕਲਾਕਾਰ ਨੂੰ ਸ਼ੋਸ਼ਲ ਮੀਡੀਆ ਤੇ ਕਾਮਯਾਬ ਕੀਤਾ ਜਾਵੇ
ਹਰ ਪੰਜਾਬੀ ਹਰ ਨੌਜਵਾਨ ਸਪੋਟ ਕਰੋ
Ha ji bai eh lok ek mukh mantri he ek mistri he ohna nu famous kar dita par charn bai de spot ne karde
Bai kon karda yar dekhya koi ni karda.. aaj bai da hajiya gaana aaye nu 8 din ho gye aa menu lagya c ke bai da es vaar gaana bahut challu kyuki badia doongia gallan jo ke Kayi menu bhi samajh ch ni aayian .. par hunda ki aa Edi waddi kalam nu ene ghatt views 😞
❤❤❤
Shi keha tusi
ਚਰਨ ਲਿਖਾਰੀ ਨੂੰ ਹੁਣ ਸਾਂਭਣ ਦੀ ਲੋੜ ਹੈ ।ਇਹ ਕਲਮ ਲੱਖਾਂ ਵਿਚੋਂ ਇੱਕ ਹੈ । ਤੁਰ ਜਾਣ ਤੋਂ ਬਾਅਦ ਯਾਦ ਕਰਨ ਦਾ ਕੋਈ ਫਾਇਦਾ ਨਹੀਂ । ਸਲਾਮ ਹੈ ਲਿਖਾਰੀ ਦੀ ਕਲਮ ਨੂੰ 👌👌❤❤❤🌹🌹🌹🌺🌷🌻
Manmohan waris appreciated his ✍️ when he was of 21.He sang it in Punjabi Virsa
ਕਿੰਨਾ ਸਿੱਧਾ ਸਾਦਾ ਬੰਦਾ ਸੰਗ ਹੈ ਕਿੰਨੀ ਪਿਆਰੀ, ਗੀਤਕਾਰਾਂ ਤੋਂ ਵੱਖਰਾ ਲੱਗਿਆ ਮੈਨੂੰ ਚਰਨ ਲਿਖਾਰੀ
Bahut changa likhda bayi
ਟਹਿਣਾ ਸਾਬ ਜੀ ਤੁਹਾਡਾ ਦਿਲ ਤੋ ਧੰਨਵਾਦ ਜੀ❤❤❤ਤੁਸੀ ਇੱਕ ਕੋਹਿਨੂਰ ਹੀਰੇ ਨੂੰ ਪੂਰੀ ਦੁਨੀਆ ਚ ਪਰਮੋਟ ਕਰ ਰਹੇ ਓ ❤
ਹਾੰਜੀ ਹਾੰਜੀ ।
right 100 %
ਬਾਈ ਚਰਨ ਸਿੰਘ ਵਰਗੇ ਗੀਤਕਾਰਾ ਦੀ ਲੋੜ ਹੈ ਅਜ ਦੀ ਪੀੜੀ ਨੂੰ ਆਪਣੇ ਵਿਰਸੇ ਨਾਲ ਜੋੜਨ ਦੀ ਬਾਕੀ ਤੁਹਾਡੀ ਟੀਮ ਦਾ ਬਹੁਤ ਧੰਨਵਾਦ 🎉🎉
ਐਨਾ ਸੋਹਣਾ ਲਿਖ਼ ਕੇ ਵੀ ਨਿਗ੍ਹਾ ਜ਼ਮੀਨ ਤੇ ਹੈ। ਕਈਆਂ ਦੇ ਘਟੀਆ ਲਿਖ਼ਣ ਦੇ ਬਾਵਜੂਦ ਵੀ ਧੌਣ ਚ ਕਿੱਲਾ ਹੁੰਦਾ❤❤❤❤❤❤
Sahi keha ji tusi
Ryt ji
ਚਰਨ ਲਿਖਾਰੀ ਹਰੇਕ ਨਹੀਂ ਬਣਨਾ ਔਖਾ ਚਰਨ ਵਰਗੇ ਘਰ ਘਰ ਜੰਮਣ ਬਹੁਤ ਖੂਬ
Charan likhari Rabi rooh hai, Santokh singh Dhadiala Natt Batala hall Verka Amritsar
❤❤❤❤❤
ਜਿੰਨਾ ਨਜ਼ਾਰਾ ਚਰਨ ਲਿਖਾਰੀ ਦੀ ਜੁਬਾਨੋ ਸੁਣ ਕੇ ਆਇਆ ਉੱਨਾਂ ਬਾਵੇ ਦੇ ਮੂੰਹੋਂ ਸੁਣ ਕੇ ਨੀ ਆਇਆ ਪੰਜਾਬ ਗੀਤ ਦਾ ❤🎉
ਚੰਰਨ ਲਿਖਾਰੀ ਜੀ ਨੂੰ ਵਾਹਿਗੁਰੂ ਜੀ ਚੱੜਦੀ ਕੱਲਾ ਵਿਚ ਰੱਖੇ 🙏🙏
ਟਹਿਣਾ ਸਾਹਿਬ ਚਰਨ ਲਿਖਾਰੀ ਵੀਰ ਨੂੰ ਉਸ ਦਾ ਆਪਣਾ ਯੂਟਿਉਬ ਚੈਨਲ ਬਣਾ ਕੇ ਦਿਉ ਜਿੱਥੇ ਉਹ ਆਪਣੇ ਗਾਣੇ,ਕਵਿਤਾ,ਸ਼ਾਇਰੀ ਵਗੈਰਾ ਲੋਡ ਕਰ ਸਕੇ ਤਾਂਕੇ ਰਹਿੰਦੇ ਸਮੇਂ ਤੱਕ ਚਰਨ ਦੀ ਕਲਮ ਅਮਰ ਹੋ ਜਾਵੇ॥
Right
ਚਰਨ ਸਿਆਂ ਤੈਨੂੰ ਸੰਗੀਤ ਦੀ ਲੋਡ਼ ਨਹੀਂ ਤੂੰ ਏਦਾਂ ਹੀ ਗੀਤ ਰਲੀਜ ਕਰਦੇ ਅਸੀਂ ਸੁਣਨ ਤਿਆਰ ਆ
ਸੱਚੀ ਗੱਲ ਹੈ ਵੀਰ ਜੀ ਲੋਕ ਸੁਨਣ ਗੇ ਜੀ 👍👍
Bilkul Sachi gl ji
Bohut biba Banda
ਚਰਨ ਲਿਖਾਰੀ ਵਰਗੇ ਗੀਤਕਾਰ ਬੋਹਤ ਵਿਲੱਖਣ ਹੀ ਰਹਿਗੇ ਪ੍ਰਮਾਤਮਾ ਤੰਦਰੁਸਤੀ ਬਖ਼ਸੇ ਵੀਰ ਨੂੰ
ਰੱਬੀ ਰੂਹ ਆ ਚਰਨ ਬਾਈ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਨੂੰ , ਤਰੱਕੀਆਂ ਬਖ਼ਸ਼ੇ।❤
ਦਿਲ ਖੁਸ਼ ਹੋ ਗਿਆ ਪੰਜਾਬੀ ਵਿੱਚ ਲਿਖੇ ਕਮੇਂਟ ਪੜ ਕੇ l ਜਿਉਂਦੇ ਵੱਸਦੇ ਰਹੋ ਪੰਜਾਬੀਓ l ਚਰਨ ਲਿਖਾਰੀ ਵੀਰ ਨੂੰ ਸਲਾਮ l
23:49
ਬਹੁਤ ਹੀ ਭਲਾ ਬੰਦਾ ਚਰਨ ਲਿਖਾਰੀ ਰੱਬ ਚੜਦੀਕਲਾ ਬਖਸ਼ੇ ! ਪੂਰੀ ਮੁਲਾਕਾਤ ਵਿੱਚ 150 ਬਾਰ ਹਾਂਜੀ ਹਾਂਜੀ ਕਹਿ ਗਿਆ 😍
ਬਹੁਤ ਬਹੁਤ ਹੀ ਫੱਕਰ ਫ਼ਕੀਰ ਬੰਦਾ ਏ ਬਾਈ ਜੀ ਚਰਨ ਸਿੰਘ ਲਿਖਾਰੀ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਵਹਿਗੁਰੂ ਸਾਹਿਬ ਜੀ 🎉🎉🎉🎉🎉
ਹਾੰਜੀ ਹਾੰਜੀ
ਹਾੰਜੀਹਾੰਜੀ
ਹਾੰਜੀ ਹਾੰਜੀ ਕੁਝ ਜਿਆਦਾ ਹੀ ਕਰਦਾ ਬਾਈ। ਹੁਣ ਮੈਨੂੰ ਇਕ ਵਾਰੀ ਫੇਰ ਸਾਰੀ ਇੰਟਰਵਿਊ ਦੁਬਾਰਾ ਤੋੰ ਸੁਨਣੀ ਪੈਣੀ ਆੰ ਸਿਰਫ ਇਸ ਲਈ ਕਿ ਬਾਈ ਨੇ ਕੁਲ ਕਿੰਨੀ ਵਾਰ ਹਾੰਜੀ ਸ਼ਬਦ ਕਿਹਾ॥
Bahut vadiya ji
@@NikaBrar-rr3dq ਤੁਸੀੰ ਕਾਸਤੋੰ ਬਹੁਤ ਵੱਢਿਆ ਜੀ ?😉😂
ਚਰਨ ਲਿਖਾਰੀ ਬਹੁਤ ਮਹਾਨ ਲੇਖਕ ਪੁਰਾਣੇ ਸਭਿਆਚਾਰ ਨੂੰ ਇਕ ਲੜੀ ਚ ਪਰੋ ਦੇਣ ਵਾਲਾ ਦਿਲੋਂ ਸਲੂਟ ਆ ਬਾਈ ਨੂੰ ❤ ਵਾਹਿਗੁਰੂ ਚੜਦੀ ਕਲਾ ਬਕਸ਼ੇ 🙏🏻🙏🏻
ਧਰਤੀ ਨਾਲ ਜੁੜਿਆ
ਪੰਜਾਬੀ ਮਾਂ ਬੋਲੀ ਦਾ ਲਾਡਲਾ
ਲਾਲਚ ਤੋਂ ਕੋਹਾਂ ਦੂਰ ਸਾਦਗੀ ਭਰਪੂਰ
ਚਰਨ ਲਿਖਾਰੀ ਵੀਰ ਢੇਰ ਸਾਰੀਆਂ ਦੁਆਵਾਂ
ਵਾਹਿਗੁਰੂ ਜੀ ਲੰਬੀਆਂ ਉਮਰਾਂ ਤੇ ਤਰੱਕੀਆਂ ਬਖਸ਼ਣ ਜੀ
ਮੈਂ ਕੋਈ ਇੰਟਰਵਿਊ ਨਹੀਂ ਛੱਡਦਾ,ਭਾਵੇਂ ਲੇਟ ਦੇਖਾ। ਪਰ ਚਰਨ ਲਿਖਾਰੀ ਦੀ ਇੰਟਰਵਿਊ ਮੈਨੂੰ ਤਿੰਨ ਚਾਰ ਵਾਰ ਦੇਖਣੀ ਪੈਂਦੀ ਹੈ। ਤੇ ਬਾਰ ਬਾਰ ਪਿੱਛੇ ਮੌੜ ਮੌੜ ਦੇਖਣੀ ਪੈਂਦੀ ਹੈ।
M v sara emme hi dikhya koi gl rha na jawe
ਇਸਦਾ ਮਤਲਬ ਇਹ ਹੋਇਆ ਕਿ ਤੁਸੀੰ ਇੰਟਰਵਿਊ ਪੂਰੇ ਧਿਆਨ ਨਾਲ ਨਹੀੰ ਸੁਣਦੇ ਤੇ ਨਾਲ ਦੀ ਨਾਲ ਧਿਆਨ ਹੋਰ ਪਾਸੇ ਲਾਈ ਰੱਖਦੇ ਹੋ , ਜਿਸ ਕਰਕੇ ਤੁਹਾਨੂੰ ਤਿੰਨ ਵਾਰ ਦੇਖਣ ਤੇੰ ਬਾਦ ਹੀ ਪਤਾ ਲਗਦਾ ਹੈ ਕਿ ਬਾਈ ਚਰਨ ਹਾੰਜੀ ਹਾੰਜੀ ਕਹਿੰਦਾ ਸੀ । ਜੇ ਤੁਸੀੰ ਪੂਰਾ ਧਿਆਨ ਕੇੰਦਰਿਤ ਕਰਕੇ ਸੁਣੋ ਤਾੰ ਤੁਹਾਡਾ ਬਹੁਤ ਸਾਰਾ ਵਕਤ ਬਚ ਸਕਦਾ ਹੈ ਜੋ ਕਿ ਤੁਸੀੰ ਕੁਝ ਹੋਰ ਕਰਨ ਲਈ ਵਰਤ ਸਕਦੇ ਹੋ। ਜਾੰ ਫੇਰ ਕਿਤੇ ਅਲਜਾਈਮਰ ਵਾਲਾ ਚੱਕਰ ਤਾੰ ਨਹੀੰ🥴😉🤣
ਮੈ ਕਦੀ ਇਹ ਚੱਜ ਦਾ ਵਿਚਾਰ ਨਹੀ ਸੁਣਦਾ ਪਰ ਜਦੋ ਵੀ ਚਰਨ ਲਿਖਾਰੀ ਆਉਂਦਾ ਮੈ ਜਰੂਰ ਸੁਣਦਾ ਬਹੁਤ ਈ ਪਿਆਰੀ ਰੂਹ ਇਹ ਫੱਕਰ ਬੰਦਾ
ਪਰ
Same feeling bro main v ni Sunda pr Charan likhari krke chajj da vichar sunan lagg pya
ਪਰ ਵੀਰ ਸਿਅਣੇ ਤਾੰ ਕਹਿੰਦੇ ਹਨ ਕਿ ਚੱਜ ਦੀ ਗੱਲ ਸੁਣ ਲੈਣੀ ਚਾਹੀਦੀ ਹੁੰਦੀ ਆ ਤੇ ਤੁਹਾਨੂੰ ਚੱਜ ਦੇ ਵਿਚਾਰਾੰ ਤੋੰ ਕਿਓੰ ਨਫਰਤ ਹੈ। ਜਾੰ ਫਿਰ ਤੁਸੀੰ ਸਹੁੰ ਖਾਧੀ ਹੋਊ ਕਿ ਆਪਾੰ ਜਿੰਦਗੀ ਵਿੱਚ ਕਦੇ ਵੀ ਕਿਸੇ ਦੀ ਚੱਜ ਦੀ ਗੱਲ ਨਹੀੰ ਸੁਣਨੀ। ਪਰ ਜੇ ਤੁਸੀੰ ਸੁਣੋਗੇ ਨਹੀੰ ਤਾੰ ਤੁਹਾਡੇ ਵਿਚਾਰ ਚੱਜ ਦੇ ਕਿਵੇੰ ਬਣਨਗੇ। ਤੁਸੀੰ ਸੁਣ ਲਿਆ ਕਰੋ ਤੇ ਜੇ ਨਾ ਪਸੰਦ ਆਵੇ ਤਾੰ ਉਸ ਉਪਰ ਅਮਲ ਨਾ ਕਰਿਆ ਕਰੋ।
bilkul sahi kaha
ਬਹੁਤ ਵਧੀਆ ਪਰਸਨ ਚਰਨ ਜੀ
ਵਾਹਿਗੁਰੂ ਜੀ ਚਰਨ ਲਿਖਾਰੀ ਜੀ ਨੂੰ ਚੜ੍ਹਦੀ ਕਲ੍ਹਾ ਅਤੇ ਜ਼ਿੰਦਗੀ ਦੀਆਂ ਹਰ ਖੁਸ਼ੀਆਂ ਬਖਸ਼ਿਸ਼ ਕਰਨੀਆਂ ਜੀ 🙏🙏
ਚਰਨ ਲਿਖਾਰੀ ਬਹੁਤ ਹੀ ਵਧੀਆ ਗੀਤਕਾਰ ਹੈ
ਬੜੀ ਉੱਚੀ ਤੇ ਡੂੰਘੀ ਸੋਚ ਦਾ ਮਾਲਕ ਵਾਂ ਵੀਰ ਚਰਨ ਲਿਖਾਰੀ ਅੱਜ ਕੱਲ੍ਹ ਲੋਕ ਫੈਨ ਦੇ ਹਿਸਾਬ ਨਾਲ ਗੀਤ ਸੁਣਦੇ ਭਾਵੇਂ ਓ ਗੀਤ ਸੁਣਨ ਦੇ ਲਾਇਕ ਨਾ ਹੋਵੇ ਪਰ ਅਫਸੋਸ ਅਸੀ ਉਸ ਗਾਇਕ ਦੇ ਫੈਨ ਹੁੰਦੇ ਵਾਂ ਸੁਣਨਾ ਈ ਸੁਣਨਾ 🙏🏾
ਰੱਬਾ ਚਰਨ ਲਿਖਾਰੀ ਵਰਗੇ ਗੀਤਕਾਰ ਹਮੇਸ਼ਾ ਪੰਜਾਬ ਚ ਜੰਮਦੇ ਰਹਿਣ,ਤਾਂਹੀ ਪੰਜਾਬੀ ਸੱਭਿਆਚਾਰ ਜਿਓਦਾ ਰਹੂ, ਰੱਬੀ ਰੂਹ ਚਰਨ ਲਿਖਾਰੀ ਜਿਓਦਾ ਵਸਦਾ ਰਹਿ ਮੇਰੀ ਉਮਰ ਵੀ ਤੈਨੂੰ ਲੱਗ ਜਾਵੇ।ਬਹੁਤ ਬਹੁਤ ਪਿਆਰ ਵੀਰੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਲਈ। ਸਵਰਨ ਟਹਿਣਾ ਜੀ ਤੇ ਹਰਮਨ ਥਿੰਦ ਜੀ ਤੁਹਾਨੂੰ ਵੀ ਬਹੁਤ ਪਿਆਰ ਰੱਬੀ ਰੂਹ ਦੀ ਇੰਟਰਵਿਊ ਕਰਨ ਲਈ।
ਬਹੁਤ ਹੀ ਵਧੀਆ ਉੱਚ ਪੱਧਰੀ ਸਾਊ ਸੁਭਾਅ ਗੀਤਕਾਰ ਚਰਨ ਲਿਖਾਰੀ।salute ah
ਬਹੁਤ ਫ਼ੱਕਰ ਇਨਸਾਨ ਹੈ ਸਾਫ਼ ਦਿਲ ਇਮਾਨਦਾਰ ਸਰਬੱਤ ਦਾ ਭਲਾ ਮੰਗਣ ਵਾਲਾ ਇਨਸਾਨ,,, ਵਾਹਿਗੁਰੂ ਸਿਹਤਮੰਦ ਰੱਖਣ ਵੀਰ ਜੀ ਨੂੰ ਵੀ,,, ਤੇ ਤਿੰਨਾਂ ਨੂੰ ਹੀ
ਚਰਨ ਲਿਖਾਰੀ ਦੀ ਕਲਮ ਨੂੰ 100 ਸਲਾਮ ਤੇ ਅਜਿਹੀ ਰੂਹ ਦਾ ਹੋਣਾ ਵੀ ਪੰਜਾਬ ਦੇ ਲਈ ਸੁਭਾਗ ਆ,
ਜੇ ਚਰਨ ਲਿਖਾਰੀ ਜੀ ਨੂੰ ਸਮਝਣਾ ਹੈ ਤਾਂ ਸੋਚ ਸਮਝ ਦਾ ਪੱਧਰ ਬਹੁਤ ਉੱਚਾ ਕਰਨਾ ਪੈਣਾ ❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਰ ਚਰਨ ਸਿੰਘ ਲਿਖਾਰੀ ਬਹੁਤ ਸੂਝਵਾਨ ਲਿਖਣ ਵਾਲਾ ਲੇਖਕ ਹੈ ਇਸ ਦੀ ਵੱਧ ਤੋਂ ਸਪੋਟ ਕਰਿਆ ਕਰੋ ਤਾਂ ਜ਼ੋ ਇਸ ਵੀਰ ਦਾ ਹੋਸਲਾ ਵੱਧੇ ਤੇ ਇਹ ਚੰਗਾ ਲਿਖੇ ।
ਇੱਕ ਇੱਕ ਬੋਲ ਅਮੀਰ ਹੈ ਵਾਹਿਗੁਰੂ ਅੱਗੇ ਤੋਂ ਹੋਰ ਤਰੱਕੀ ਬਖ਼ਸ਼ੇ ਧੰਨਵਾਦ ਜੀ
ਅੱਜ ਦੇ ਜਮਾਨੇ ਦਾ ਸਭ ਤੋਂ ਫੱਕਰ ਤੇ ਰੱਬੀ ਰੂਹ ਚਰਨ ਵੀਰਾਂ, ਵਾਹਿਗੁਰੂ ਤਰੱਕੀ ਦੇ ਇਸ ਵੀਰੇ ਨੂੰ ਹੋਰ
ਬਾਈ ਤੂੰ ਤਾੰ ਕੁੱਛੜ ਬਹਿ ਕੇ ਦਾਹੜੀ ਤੇ ਕੈੰਚੀ ਫੇਰੀ ਜਾਨਾ । ਇਕ ਪਾਸੇ ਤਾੰ ਸਿਫਤ ਕਰੀ ਜਾਨੈ ਬੀ ਬਾਈ ਚਰਨ ਲਿਖਾਰੀ ਰੱਬੀ ਰੂਹ ਹੈ ਜੋ ਕਿ ਬਿਲਕੁਲ ਸੋਲਾੰ ਆਨੇ ਸੱਚ ਹੈ ਪਰ ਦੂਜੇ ਪਾਸੇ ਨਾਲ ਹੀ ਕਹੀ ਜਾਨੈ ਬੀ ਬਾਈ ਫੱਕਰ (fucker) ਬੰਦਾ। ਵੀਰ ਚਰਨ ਲਿਖਾਰੀ ਇਹੋ ਜਿਹਾ ਕੰਮ ( ਫੱਕਰ) ਕਦੇ ਕਰਨਾ ਤਾੰ ਕੀ ਸੋਚ ਵੀ ਨੀ ਸਕਦਾ। ਚਰਨ ਲਿਖਾਰੀ ਵਰਗੀ ਰੂਹ ਨਿੱਤ ਨਿੱਤ ਪੈਦਾ ਨੀ ਹੁੰਦੀ। ਇਸ ਸ਼ਖਸ ਨੇ ਅੱਜ ਤੱਕ ਕਿਸੇ ਦਾ ਮਾੜਾ ਕਰਨਾ ਤਾ ਕੀ ਸੋਚਿਆ ਵੀ ਨੀ ਹੇਣਾ। ਤੇ ਫੱਕਰ ਕਦੇ ਕੋਈ ਸਿੱਧਾ ਕੰਮ ਨੀ ਕਰਦਾ ਹੁੰਦਾ । 😂🤣😂😉😊🤩😀🥴🤣😉😀
ਇਹਨਾ ਬਾਰੇ ਸੁਣਿਆ ਬਹੁਤ ਸੀ ਪਰ ਇਹਨਾਂ ਨੂੰ ਲਾਈਵ ਪਹਿਲੀ ਵਾਰ ਸੁਣਿਆ ।ਬਹੁਤ ਈ ਵਧੀਆ ਇਨਸਾਨ ਬਹੁਤ ਵਧੀਆ ਲਿਖਾਰੀ ਚਰਨ ਵੀਰ ।
ਵਾਹਿਗੁਰੂ ਜੀ ਲੰਮੀ ਉਮਰ ਕਰੇ ਮੇਰੇ ਚਰਨ ਵੀਰ ਦੀ ਜਿਉਂਦਾ ਰਹਿ ਨਿੱਕੇ ਭੁੱਚਰ ਪਿੰਡ ਵਾਲਿਆਂ
ਇਹ ਰੱਬ ਦੇ ਬਹੁਤ ਨੇੜੇ ਹਨ ਇਹਨਾਂ ਨੂੰ ਵਿਉ ਦੀ ਕੋਈ ਲੋੜ ਨਹੀਂ ❤❤
ਵਾਹ ਭਰਾਵਾ ਤੂੰ ਕੁਝ ਨਹੀਂ ਛੱਡਿਆ ਸਭ ਨੂੰ ਇੱਕ ਤਾਰ ਵਿੱਚ ਪਰੋ ਦਿੱਤਾ
ਸ਼ਾਇਦ ਤੇਰੇ ਵਿੱਚ ਵਾਰਿਸ ਦੀ ਰੂਹ ਏ!
ਵੱਸਦਾ ਰਹੋ ❤❤❤
ਤੁਹਾਡੇ ਕਹਿਣ ਦਾ ਭਾਵ ਕੀ ਇਹ ਹੈ ਕਿ ਵਾਰਿਸ ਸ਼ਾਹ ਦੀ ਰੂਹ ਹਾਲੇ ਤੱਕ ਭਟਕਦੀ ਹੀ ਫਿਰਦੀ ਹੈ ਤੇ ਮੁਕਤੀ ਨਹੀੰ ਪਾ ਰਹੀ , ਇਸ ਲਈ ਮੌਕਾ ਦੇਖ ਕੇ ਜਦੋੰ ਦਾਅ ਲੱਗਜੇ ਕਿਤੇ ਚਰਨ ਲਿਖਾਰੀ ਦੇ ਸਰੀਰ ਵਿਚ ਵੜ ਜਾੰਦੀ ਹੈ ਤੇ ਕਿਤੇ ਕਿਸੇ ਹੋਰ ਦੇ ਸਰੀਰ ਵਿੱਚ। ਬਾਈ ਇਓੰ ਤਾੰ ਨੀ ਹੋਣਾ ਯਾਰ, ਵਾਰਿਸ ਸ਼ਾਹ ਵੀ ਬੜਾ ਭਲਾਮਾਣਸ ਤੇ ਚੰਗਾ ਬੰਦਾ ਸੀ । ਵਿਚਾਰਾ ਕਵਿਤਾ ਹੀ ਲਿਖਦਾ ਰਹਿੰਦਾ ਸੀ ਓਹਨੂੰ ਤਾੰ ਕਦੋੰ ਦੀ ਮੁਕਤੀ ਮਿਲ ਗਈ ਹੋਊ । ਓਹ ਤੀੰ ਵਾਹਿਗੁਰੂ ਦੇ ਚਰਨਾ ਵਿੱਚ ਬੈਠਾ ਧਰਮਰਾਜ ਨੂੰ ਹੀਰ ਸੁਣੌੰਦਾ ਹੋਊ। ਹਾੰ ਬਾਈ ਚਰਨ ਲਿਖਾਰੀ ਦੀ ਤਾੰ ਆਵਦੀ ਰੂਹ ਹੀ ਬੜੀ ਨੇਕ ਦਿਲ ਤੇ ਸਿਰੇ ਦੀ ਭਲੀਮਾਣਸ ਹੈ ਓਹ ਨਾ ਕਿਸੇ ਦਾ ਮਾੜਾ ਸੋਚੇ ਨਾ ਕਿਸੇ ਦਾ ਮਾੜਾ ਕਰੇ। ਓਹ ਤਾੰ ਬਾਈ ਤੋੰ ਹਾੰਜੀ ਹਾੰਜੀ ਹੀ ਅਖਵਾਓੰਦੀ ਰਹਿੰਦੀ ਹੈ।
ਰੱਬ ਦੀ ਰੂਹ ਵਾਲਾ ਬੰਦਾ ਹੈ ਜੀ 🙏🙏🙏🙏🙏🙏🙏🌹🌹🌹🌹🌹🌹
ਬਹੁਤ ਵਧੀਆ, ਲਫ਼ਜ਼ ਹੈ ਨਹੀਂ ਇਹੋ ਜਿਹੇ ਗੀਤਕਾਰ ਦੀ ਸਿਫ਼ਤ ਲਈ 🙏
ਰੂ ਨੂੰ ਸਕੂਨ ਮਿਲਿਆ ਸੁਣ ਕੇ
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ
ਚਰਨ ਲਿਖਾਰੀ ਵੀਰ ਤੇ
ਮੈਂ ਵੀ ਅੱਜ ਪਹਿਲੀ ਵਾਰ ਵੀਰ ਚਰਨ ਲਿਖਾਰੀ ਦੀ ਕਲਮ ਦੁਆਰਾ ਲਿਖੇ ਬਾਕਮਾਲ ਗੀਤਾਂ ਵਾਰੇ ਸੁਣਿਆਂ। ਇਹੋ ਜਿਹੀਆਂ ਰੂਹਾਂ ਦੀ ਰੱਬ ਨਾਲ ਬੜੀ ਨੇੜਤਾ ਹੁੰਦੀ ਹੈ ਅਤੇ ਇਹ ਰੱਬੀ ਰੂਹਾਂ ਅੱਜ ਦੇ ਸਮਾਜ ਵਿੱਚ ਬਹੁਤ ਹੀ ਵਿਰਲੀਆਂ ਨੇ ਜੋ ਸਮਾਜ਼ ਨੂੰ ਚੰਗੀ ਸੇਧ ਦੇ ਰਹੀਆਂ ਨੇ ਪਰ ਅੱਜ ਦੀ ਪੀੜੀ ਇਹ ਚੰਗੀ ਗਾਇਕੀ ਤੋਂ ਅਨਜਾਣ ਹੁੰਦੀ ਜਾ ਰਹੀ ਹੈ। ਜਿਸ ਦੇ ਜ਼ੁੰਮੇਵਾਰ ਅਸੀਂ ਖ਼ੁਦ ਹਾਂ ਕਿ ਅਸੀਂ ਇਸ ਸਭ ਨਾਲ ਜੋੜਨ ਦਾ ਉਪਰਾਲਾ ਨਹੀਂ ਕੀਤਾ
Ik taare walya baba ..v vadia song a
@@Dj4Beats ).
ਰੱਬ ਰੂਪ ਬੰਦਾ ਚਰਨ ਲਿਖ਼ਾਰੀ ਬਕਮਾਲ ਲਿਖਣੀ ਦੇ ਉਸਤਾਦ ਹਨ ਵੀਰ ਜੀ।
ਸਲਾਮ ਵੀਰ ਜੀ ਦੀ ਕਲਮ ਨੂੰ ਜੋਹ ਵੀ ਲਿਖਦੇ ਹਨ ਸਤੰਭ ਬਣ ਜਾਂਦੇ ਹਨ।
,, Wonderful ji,,
,,Ballu ਰਟੈਂਡਾ,,
ਇਹੀ ਗਾਇਕੀ ਅਸੀਂ ਚਾਹੁੰਦੇ ਹਾਂ ਤਾਂ ਕਿ ਦੁਨੀਆਂ ਨੂੰ ਚੰਗੀ ਸੇਧ ਮਿਲ ਸਕੇ।
ਮੇਰੀ ਕਿਸਮਤ ਚੰਗੀ ਸੀ, ਅੱਜ ਮੈ ਰੱਬ ਦੇ ਦਰਸ਼ਨ ਕੀਤੇ ਚਰਨ ਲਿਖਾਰੀ ❤❤❤❤❤❤
ਹਾਂ ਜੀ ਹਾਂ ਜੀ ਕਹਿਣਾ ਤੇ ਸਦਾ ਸੁਖੀ ਰਹਿਣਾ।ਬਹੁਤ ਹੀ ਸੁਲਝਿਆ ਗੀਤਕਾਰ।
ਚਰਨ ਲਿਖਾਰੀ ਵੀਰ ਨੂੰ
ਬੱਸ ਹਾਂਜੀ ਹਾਂਜੀ
ਹਾਂਜੀ ਹਾਂਜੀ
ਹਾਂਜੀ ਹਾਂਜੀ............... ਹਾਂਜੀ ਹਾਂਜੀ
ਚਰਨ ਲਿਖਾਰੀ ਵੀਰ ਜੀ ਬਹੁਤ ਸਤਿਕਾਰ ਯੋਗ ਨੇ
ਸਵਰਨ ਜੀ ਚਰਨ ਸਾਹਿਬ ਨੇ ਰੁਲਾ ਤਾ ਜਦੋ ਪੰਜਾਬ ਦੇ ਹਰ ਮਹਾਨ ਇਨਸਾਨ ਨੂੰ ਪੰਜਾਬ ਦੀ ਧੀ ਦੇ ਨਾਲ ਤਸਬੀਹ ਦਿੱਤੀ ਸਚਮੁਚ ਪੰਜਾਬੀ ਧੀ ਵਿੱਚ ਇਨ੍ਹਾਂ ਮਹਾਨ ਇਨਸਾਨਾਂ ਵਾਲੇ ਗੁਣ ਹਨ ਸਲਾਮ ਬੇਟਾ ਲਿਖਾਰੀ
ਬਹੁਤ ਵਧੀਆ ਗੀਤਕਾਰ ਸਾਡੇ ਏਰੀਏ ਦਾ
ਇਹ ਫ਼ਕੀਰੀ ਬੜੀ ਕਮਾਲ ਦੀ
ਨਾ ਹਰ ਕਿਸੇ ਨੂੰ ਭਾਉਂਦੀ ਹੈ
ਚਰਨ ਲਿਖਾਰੀ ਬਾਈ ਰੱਬੀ ਰਹੂ ਅਖਵਾਉਂਦੀ 🙏🙏
ਚਰਨ ਲਿਖਾਰੀ ਦੀਆਂ ਲਿਖਤਾਂ ਨੂੰ ਸਮਝਣ ਲਈ ਬੌਧਿਕ ਵਿਕਾਸ ਬਹੁਤ ਹੀ ਉੱਚਾ ਹੋਣਾ ਚਾਹੀਦਾ ਹੈ।
ਬਾਈ ਚਰਨ ਸਿੰਘ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ 🙏🏼🙏🏼🙏🏼🙏🏼
ਰੱਬ ਦਾ ਬੰਦਾ ਚਰਨ ਲਿਖਾਰੀ ਵਹਿਗੁਰੂ ਜੀ ਵੀਰ ਨੂੰ ਹਮੇਸ਼ਾ ਤੰਦਰੁਸਤੀ ਬਖਸ਼ੀਸ਼ ਕਰਨ
ਮਿਲੇ ਰੂਹ ਨੂੰ ਸਕੂਨ ਜਦੋ ਦੇਖਿਆ
ਬੰਦਾ ਸੱਤਯੁਗ ਦਾ ਜੀ ਡਾਡਾ ਹੀ ਐ ਨਰਮ ਜਿਹਾ ,,,❤
ਸੱਚ ਜਾਣੀ ਅਸੀ ਕਰਮਾਂ ਵਾਲੇ ਹਾਂ
ਜੋ ਸੁਣਿਆ ਲਿਖਾਰੀ ਯਾਰੋ ਚਰਨ ਜਿਹਾ ,,, 🙏🏻
Kaury Randhawa Sheron
10:42 ਚ👍
ਟਹਿਣਾ ਵੀਰ ੳਹ ਘਰ੍ਹਵਆਲਈ ਹੈ ਉਸਤੋਂ ਚਰਨ ਦੀ ਰੋਟੀ ਨਾ ਬਦ੍ਹ ਕਰਾਂ ਦਿਉ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਬੁਹਤ ਵਧੀਆ ਵੀਰੇ
ਚਰਨ ਲਿਖਾਰੀ, ਬਹੁਤ ਵਧੀਆ ਲਿਖਦਾ ਹੈ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ 🙏
ਸਰਦਾਰ ਜਗਦੀਸ਼ ਸਿੰਘ ਜੀ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ।
,,Ballu ਰਟੈਂਡਾ,,
ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਰੱਬ ਦੇ ਬੰਦੇ ਚਰਨ ਲਿਖਾਰੀ ਨੂੰ ਪਬਲਿਕ ਦੇ ਸਾਹਮਣੇ ਲਿਆਂਦਾ ਹੈ। ਵਾਹਿਗੁਰੂ ਇਹਨੂੰ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਹੋਣ। ਹੋਰ ਚੰਗਾ ਸਾਹਿਤ ਲੋਕਾਂ ਦੀ ਝੋਲੀ ਪਾਉਣ
ਲੇ ਸੁਣ ਵੇਰ ਚਰਨ ਲਖਾਰੀ ਵੇ ਜਿਹੜੇ ਰੱਬ ਨੂੰ ਆਖੇ ਸੋਹਣਾ ਤੂੰ ਮੈਂ ਮਿਰਗ ਦੀ ਨੀਂਦਰ ਛੁਤੀ ਸੀ ਉਸੇ ਸੋਹਣੇ ਰੱਬ ਨੇ ਆਕੇ ਚਾਨਣੀ ਰਾਤੀ ਲੁੱਟੀ ਸੀ ਜਿਸ ਨੂੰ ਇੱਕ ਦਿਨ ਆਖਿਆ ਸੀ ਮੈਂ ਜੁਗਾਂ ਜੁਗਾਂ ਤੋਂ ਤੇਰੀ ਹਾਂ ਧੁਰੋਂ ਲਿਖਾ ਕੇ ਆਈਂ ਹਾਂ ਕਦੇ ਹੱਸਦੀ ਹਾਂ ਕਦੇ ਲਿਖਦੀ ਹਾਂ ਵੱਸ ਛੋਟੀ ਮੋਟੀ ਲਖਾਰੀ ਹਾਂ ਜੁਗ ਜੁਗ ਜੀਵੋਂ ਵੀਰਾਂ ਮੈਂ ਕੁਲਵਿੰਦਰ ਕੌਰ ਚੰਡੀਗੜ੍ਹ ਤੋਂ 😭🙏⚰️
K.k bauht vdiya
Nice 👍 ji
ਬਹੁਤ ਹੀ ਵਧੀਆ ਇਹੋ ਜਿਹੇ ਲਿਖਾਰੀਆਂ ਦੀ ਬਹੁਤ ਲੋੜ ਹੈ ਬਹੁਤ ਧੰਨਵਾਦ ਜੀ🎉🎉
ਰੱਬੀ ਦਰਵੇਸ਼ ਸਾਈਂ ਜੀ! ਚਰਨ ਲਿਖਾਰੀ ਬਾਈ ਜੀ । ਲੰਮੀ ਉਮਰ ਹੋਵੇ ਪੰਜਾਬ ਤੇ ਪੰਜਾਬੀ ਸਮਾਜ ਦੇ ਲਈ । ਛੋਟੇ ਵੀਰ ਟਹਿਣੇ ਤੇ ਹਰਮਨ ਜੀ ਲਈ ਬਹੁਤ ਸਤਿਕਾਰ ਜੀ। ਼ਧੰਨਵਾਦ ਜੀ ਸਵਰਨ ਸਿੰਘ ਸੁੱਖਣ ਵਾਲਾ ਫ਼ਰੀਦਕੋਟ
,😅😅
@@ranjitkahneke4559 d. ❤F ❤f🎉u
On😊 wf the f😢 e uyummmuSss y rffecrfrfrf4(4r😂o🎉roYo
Im😢
F🎉lt😢😂😂❤
ਯਦ ਮੈਂ ਫਰੀ ਹੁੰਦਾ ਚਰਨ ਲਿਖਾਰੀ ਸੁਣਦਾ ਦਿੱਲ ਨੂੰ ਸਕੂਨ ਮਿਲਦਾ ਯਾਰ ਰੱਬ ਰੂਹ ਆਂ
ਬੋਹਤ ਸੋਹਣਾ ਲਿਕਦਾ ,, ਓਦੇ ਤੋ ਵੱਧ ਦਿਲ ਦਾ ਸ਼ੋਨਾ ਚਰਨ ਵੱਡਾ ਵੀਰ ❤❤
ਚਰਨ ਲਿਖਾਰੀ ਵੀਰ ਦੀ ਕਲਮ ਨੂੰ ਦਿਲੋ ਸਲਾਮ ਹੈ ਜੀ..🌺🌺🌺🌺🌺
ਸਾਥੋਂ ਹੋਈਆਂ ਨਾ ਚੁਸਤ ਚਲਾਕੀਆਂ,
ਨਾ ਸਾਥੋਂ ਗੱਲਾਂ ਹੋਈਆਂ ਬੇਬਾਕੀਆਂ।
ਸਾਥੋਂ ਕੋਰੇ ਕਰਾਰੇ ਨਾ ਬਣ ਹੋਇਆ,
ਨਾ ਸਾਥੋਂ ਲੱਗੀਆਂ ਅੰਬਰਾਂ ਨੂੰ ਟਾਕੀਆਂ।
ਕਿਆ ਬਾਤ ਹੈ, ਆ ਲਾਈਨਾਂ ਤਾਂ 100% ਸਾਡੇ ਲਈ ਹਨ
@@dhillonboys630 🙏🙏🙏
ਚਰਨ ਬਾਈ ਨੂੰ ਰੱਬ ਹੋਰ ਚੜ੍ਹਦੀ ਕਲਾਂ ਕਰੇ ਹਮੇਸ਼ਾ ਖੁਸ਼ ਰੱਖੇ🙏🙏
ਭਾਈ ਚਰਨਜੀਤ ਲਿਖਾਰੀ ਜੀ ਤੁਸੀਂ ਆਪ ਹੀ ਗਾਇਆ ਕਰੋ ਵੀਰ ਤੁਹਾਡੀ ਆਵਾਜ਼ ਵੀ ਬਹੁਤ ਸੋਹਣੀ ਹੈ ਥੋਨੂੰ ਹਰ ਕੋਈ ਨਹੀਂ ਸਮਝ ਸਕਦਾ ਵੀਰ ਲੋਕ ਅਪਣੇ ਮਾਰ du ਚੱਕ du ਸਮਝ ਦੇ ne ਮਾਨ aa ਵੀਰ ਤੇਰੇ ਤੇ
ਬਾਬਾ ਆਖੇ ਹਾਜੀਆ ਦੀ ਸਮਾਪਤੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਆਪਣੇ ਆਪ ਈ ਨਿਕਲਦਾ ਮੂੰਹੋਂ 🙏ਇਹ ਗਾਇਕੀ ਹੁੰਦੀ ਐ ❤
ਰੱਬ ਦਾ ਬੰਦਾ ਚਰਨ ਲਿਖਾਰੀ 🙏
Ll
ਮੇਰੇ ਖਿਆਲ 'ਚ ਜੇ ਮੈਂ ਚਰਨ ਲਿਖਾਰੀ ਜੀ ਨੂੰ ਕੋਈ ਰੱਬੀ ਰੂਹ ਕਹਾਂ ਤਾਂ ਸ਼ਾਇਦ ਮੈਂ ਗਲਤ ਨਹੀਂ ਹਾਂ,,,, ਮੰਨ ਨੀਵਾਂ ਮੱਤ ਉਚੀ,,, ਐਨੀ ਸਾਦਗੀ,,, ਤੇ ਐਨੇ ਉਚੇ ਵਿਚਾਰ,,, ਰੱਬ ਚੜਦੀ ਕਲਾ ਬਖਸ਼ੇ ਬਾਈ ਜੀ ਨੂੰ,,, 🙏🏻😊
ਮੇਰਾ ਪਸੰਦੀਦਾ ਗੀਤਕਾਰ ਉਸਤਾਦ ਚਰਨ ਲਿਖਾਰੀ ❤❤❤❤❤
ਸਵਰਨ ਸਿੰਘ ਟਹਿਣਾ ਜੀ ਤੇ ਹਰਮਨਪ੍ਰੀਤ ਕੌਰ ਥਿੰਦ ਜੀ ਤੁਹਾਨੂੰ ਤੇ ਪੂਰੀ ਪ੍ਰਾਈਮ ਏਸ਼ੀਆ ਟੀਮ ਨੂੰ ਸਤਿ ਸ੍ਰੀ ਅਕਾਲ ਜੀ ਚਰਨ ਲਿਖਾਰੀ ਸਿਰਾ ਗੀਤਕਾਰ ਗੁਰਮੀਤ ਸਿੰਘ ਜੋਸਨ ਮੱਲਾਂ ਵਾਲੇ ਤੋਂ
ਚਰਣਲਿਖਾਰੀ ਇਕ ਦਰਵੇਸ਼ ਰੂਹ ਸਾਦਗੀ ਦਾ ਮੁਜਸਮਾਂ ਬਹੁਤ ਹੀ ਵਧੀਆ ਇਨਸਾਨ ।
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ 🙏🥰
ਸਾਧ ਬੰਦਾ...ਚਰਨ ਲਿਖਾਰੀ...! 💕😍
ਸਤਿ ਸ੍ਰੀ ਆਕਾਲ ਟਾਹਿਣਾ ਸਾਹਿਬ ਜੀ ਮਨ ਖ਼ੁਸ਼ ਹੋ ਜਾਂਦਾ ਹੈ ਚਰਨ ਲਿਖਾਰੀ ਨੂੰ ਦੇਖ ਕੇ ਬਹੁਤ ਹੀ ਸੰਗਦਾ ਹੈ ਬਾਈ ਜੀ ਦੋ ਕਿਸ਼ਤਾਂ ਵਿੱਚ ਕਰੋਂ ਬਾਈ ਦੀ ਇਟਰਬਊ 🎉🎉🎉🎉❤❤❤❤
❤❤ ਚਰਨ ਲਿਖਾਰੀ ਜੀ ਮੇਰਾ ਵੀਰ ਬਹੁਤ ਸੋਹਣਾ ਲਿਖਦਾ ਹੈ
ਅਸੀਂ ਲੰਮੇ ਚੋਲੇ ਵਾਲਿਆਂ ਨੁੰ ਹੀ ਸੰਤ ਮੰਨੀਂ ਜਾਂਦੇ ਸੀ।ਪਰ ਅੱਜ ਪਤਾ ਲੱਗਾ ਕਿ ਸੰਤ ਇਸ ਤਰ੍ਹਾਂ ਦੇ ਬੰਦੇ ਵੀ ਨੇ।ਮੇਰਾ ਮੰਨਣਾ ਹੈ।
ਬਾਈ ਜੀ ਸੱਚ ਹੈ
ਸਹੀ ਆ ਬਾਈ ਜੀ ❤
Sachi rabb varga Banda wa
ਸਹੀ ❤
sahi gal aa yr
ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਚਰਨ ਵੀਰੇ ਨੂੰ
ਸੋਚ ਕੇ ਬੋਲਣਾ
ਬੋਲ ਕੇ ਸੋਚਣਾ ਬਹੁਤ ਫਰਕ ਹੈ।salute he charn sahib
ਟਹਿਣਾ ਸਾਹਬ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਬਹੁਤ ਧੰਨਵਾਦ ਅੱਗੇ ਵੀ ਵੇਖਿਆ ਹੈ ਕਿ ਇਹ ਗੁੰਮਨਾਮ ਹੀਰਿਆਂ ਨੂੰ ਲੱਭ ਕੇ ਅਪਣੇ ਮਾਧਿਅਮ ਰਾਹੀਂ ਦਰਸ਼ਕਾਂ ਦੇ ਰੂਬਰੂ ਕਰਵਾਉਂਦੇ ਹਨ ਚਰਨ ਲਿਖਾਰੀ ਨੂੰ ਸਾਹਮਣੇ ਲਿਆਉਣ ਲਈ ਬਹੁਤ ਬਹੁਤ ਧੰਨਵਾਦ , ਬਹੁਤ ਖੁਸ਼ੀ ਹੋਈ ਕਿ ਇਸ ਤਰ੍ਹਾਂ ਦੇ ਜਾਗਦੀ ਜ਼ਮੀਰ ਵਾਲੇ ਲਿਖਾਰੀ ਵੀ ਹੇਨ ਜੋ ਕੇ ਫੋਕੀ ਸ਼ੋਹਰਤ ਤੇ ਪੈਸੇ ਖਾਤਰ ਆਪਣੇ ਮਿਆਰ ਨੂੰ ਡਿੱਗਣ ਨਹੀਂ ਦਿੰਦੇ ਚਰਨ ਲਿਖਾਰੀ ਦੇ ਗਿਆਨ ਦਾ ਘੇਰਾ ਕਿਤਨਾ ਵਿਸ਼ਾਲ ਤੇ ਸੋਚ ਕਿਤਨੀ ਉੱਚੀ ਹੈ ਉਹ ਇਨ੍ਹਾਂ ਦੇ ਗੀਤਾਂ ਤੇ ਵਿਚਾਰਾਂ ਤੋਂ ਪਤਾ ਲੱਗਦਾ ਹੈ ਫਿਰ ਵੀ ਬਹੁਤ ਨਿਮਰਤਾ ਹੈ ਸਾਦਗੀ ਹੈ ਪਰਮਾਤਮਾ ਇਸ ਦਰਵੇਸ਼ ਲਿਖਾਰੀ ਨੂੰ ਚੜ੍ਹਦੀ ਕਲਾ ਤੇ ਕਲਮ ਨੂੰ ਹੋਰ ਰਵਾਨਗੀ ਬਖਸ਼ੇ।
ਇਹ ਗੀਤ ਲਿਖਕੇ ਤਾਂ ਚਰਨ ਲਿਖਾਰੀ ਨੇ ਸਮੁੰਦਰ ਹੀ ਫਿੱਟ ਕਰ ਦਿੱਤਾ ਗੀਤ ਵਿਚ ਜਿਸ ਵਿਚ ਕਾਮਾਗਾਟਾਮਾਰੂ ਛੂਕਦਾ ਫਿਰਦਾ
ਬੌਧਿਕ ਪੱਧਰ ਹੈਨੀ
ਲੋਕ ਸੋਚਣਾ ਹੀ ਨੀ ਚਾਹੁੰਦੇ ❤
ਬਹੁਤ ਸੋਹਣੀ ਗੱਲ ਕਹੀ ਆ
ਬਹੁਤ ਖੂਬਸੂਰਤ ਪੈਗ਼ਾਮ ਸੁਲੱਖਣੀ ਕਲਮ ਨੂੰ ਸਲਾਮ ਕਰਦੇ ਹਾਂ ਜੀ ਖਾਲਸੇ ਦੀ ਹਮੇਸ਼ਾ ਚੜ੍ਹਦੀ ਕਲ੍ਹਾ ਰਹੇਗੀ ਅਤੇ ਚਰਨ ਸਿੰਘ ਲਿਖਾਰੀ ਦੀ ਇੰਟਰਵਿਊ ਦਾ ਹਰ ਪਹਿਰਾ ਸਕੂਨ ਦੇਣ ਵਾਲਾ ਤੇ ਲਾਜਵਾਬ ਲੱਗਿਆ ਜੁਗ ਜੁਗ ਜੀਓ।
ਸਭ ਤੋਂ ਪਹਿਲਾਂ prime Asia tv ਦਾ ਧੰਨਵਾਦ ਜਿਨ੍ਹਾਂ ਨੇ ਚਰਨ ਲਿਖਾਰੀ ਨੂੰ ਸਭ ਦੇ ਸਾਹਮਣੇ ਰੂ ਬ ਰੂ ਕੀਤਾ। ਚਰਨ ਲਿਖਾਰੀ ਵਰਗੇ ਬਹੁਤ ਘੱਟ ਗੀਤਕਾਰ ਹਨ ਜੋ ਯਥਾਰਥ ਦੇ ਨੇੜੇ ਹੋ ਕੇ ਗੀਤ ਦੀ ਸਿਰਜਨਾ ਕਰਦੇ ਹਨ। ਚਰਨ ਬਾਈ ਨੂੰ ਬੇਨਤੀ ਹੈ ਕਿ ਖੁਦ ਗਾਇਆ ਕਰਨ ਕਿਉਂਕਿ ਇਨ੍ਹਾਂ ਦੀ ਅਵਾਜ਼ ਵਿੱਚ ਵੀ ਗਾਣਿਆਂ ਵਾਂਗ ਜਿੰਦ ਜਾਨ ਹੈ। ਇਹੋ ਜਿਹੇ ਸਾਫ ਸੁਥਰੇ ਗੀਤਕਾਰ ਨੂੰ ਦਿਲੋਂ ਸਲਾਮ।
Ba Kamaal ਚਰਨ ਸਾਹਿਬ ਜੀ no words
ਤੁਸੀਂ ਸੋਹਣ ਸਿੰਘ ਸੀਤਲ ਜੀ ਦਾ ਅਤੇ ਤੂਤਾਂ ਵਾਲਾ ਖੂਹ ਦਾ ਜਿਕਰ ਕੀਤਾ । ਧੰਨਵਾਦ ! ਇੱਕ ਸੁਝਾਅ ਹੈ ਉਹਨਾਂ ਨੂੰ, ਜੋ ਪੰਜਾਬ ਦੀ ਖੇਤੀ ਬਚਾਉਣਾ ਚਾਹੁੰਦੇ ਹਨ। ਉਹ ਸੀਤਲ ਜੀ ਦਾ ਨਾਵਲ " ਧਰਤੀ ਦੇ ਦੇਵਤੇ " ਜਰੂਰ ਪੜ੍ਹਨ।
ਬਾਈ ਚਰਨ ਜੀ ਬਹੁਤ ਸਾਦੇ ਬੰਦੇ ਹਨ ਇਹਨਾਂ ਦੀ ਸ਼ਾੰਨੂ ਇਜਦ ਕਰਨੀ ਚਾਹੀ ਦੀ ਹੈ। ਵਾਹਿਗੁਰੂ ਭਲੀ ਕਰੇ। thanks Ji ❤️🙏🍀🌹🌼🌸🌺.
ਵਿਊਜ਼ ਇਸ ਕਰਕੇ ਘੱਟ ਆ ਕਿਉਂਕਿ ਅਸਲੀ ਤੇ ਖਾਲਸ ਚੀਜ਼ ਦੀ ਪਛਾਣ ਹਰ ਕਿਸੇ ਨੂੰ ਨਹੀਂ ਹੁੰਦੀ। ਹੀਰੇ ਦੀ ਪਛਾਣ ਜੌਹਰੀਆਂ ਨੂੰ ਹੀ ਹੁੰਦੀ ਏ
ਬਹੁਤ ਉੱਚੇ ਲਿਖਾਰੀ ਸਾਹਿਬ ਨੂੰ ਪਬਲਿਕ ਸਾਹਮਣੇ ਲਿਆਉਣ ਲਈ ਆਪ ਸੱਭ ਦਾ ਬਹੁਤ ਬਹੁਤ ਧੰਨਵਾਦ 🙏
ਚਰਨ ਵਰਗੇ ਵਿਰਲੇ ਹੀ, ਪੁੱਤ ਜਮਦੀਆ ਮਾਵਾਂ ❤❤❤❤❤
ਵਾਹਿਗੁਰੂ ਜੀ ਚੜਦੀ ਕਲਾ ਬਕਸ਼ੇ ਚਰਨ ਸਾਬ ਨੂੰ
ਧੰਨਵਾਦ ਚਰਨ ਲਿਖਾਰੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ♥️🙏
ਬਹੁਤ ਹੀ ਮਾਨਯੋਗ ਵੱਡੀ ਵੀਰ ਚਰਨ ਲਿਖਾਈ ਜੀ ਤੁਹਾਡੇ ਚਰਚਾਂ ਨੂੰ ਪ੍ਰਨਾਮ ਹੈ। ਰੱਬ ਤੁਹਾਡੇ ਵਰਗੇ ਲਿਖਾਈ ਹੋਰ ਭੇਜੇ ਤਾਂ ਜੋ ਪੰਜਾਬੀਅਤ ਕਿਸੇ ਚੰਗੇ ਪਾਸੇ ਲੱਗ ਸਕੇ। ਰੱਬ ਤੁਹਾਡੀ ਉਮਰ ਬਹੁਤ ਹੀ ਜਿਆਦਾ ਲੰਬੀ ਕਰੇ।
ਚਰਨ ਲਿਖਾਰੀ ਜੀ ਇਕ ਬੇਨਤੀ ਮਨਜੂਰ ਕਰੋ ਜੀ ਕ੍ਰਿਪਾ ਕਰਕੇ ਇਕ ਤੁਸੀਂ ਆਪਣੇ ਨਾਮ ਵਾਲਾ ਯੂ ਟਿਊਬ ਚੈਨਲ ਜਰੂਰ ਬਣਾਓ ਧੰਨਵਾਦ ਜੀ।
RAJINDER SINGH AUSTRIA
(VIENNA)
ਰੱਬੀ ਰਹੂ ਚਰਨ ਲਿਖਾਰੀ ਸਾਹਿਬ ।
ਬਹੁਤ ਵਧੀਆ ਗੀਤਕਾਰ ਤੇ ਗਾਇਕ
ਰੱਬ ਆਪ ਜੀ ਨੂੰ
ਚੜ੍ਹਦੀ ਕਲਾ ਬਖਸ਼ੇ
ਸੱਚੀ ਸੰਤ ਬੰਦਾ ਹੀ ਆ ਬਾਈ.ਰੱਬ ਤਰਕੀਆਂ ਬੱਖਸ਼ੇ...
ਬਾਈ ਨੂੰ ਮਸਤਾਨੇ ਫਿਲਮ ਵਿਚ ਗੀਤ ਲਈ ਕਹਿਣਾ ਚਾਹੀਦਾ ਸੀ ਬਹੁਤ ਵਧੀਆ ਗੀਤਕਾਰ ਨੇ ਅੱਗੇ ਤੋ ਧਿਆਨ ਰੱਖਿਆ ਕਰੋ ਵਧੀਆ ਕਲਾਕਾਰ
Sahi aa
ਦਿਲ ਤੋਂ ਇਜ਼ਤ ਤੇ ਸਤਿਕਾਰ ਮਹਾਨ ਲਿਖਾਰੀ ਜੀ ਲਈ,,❤❤❤❤
ਵਾਹਿਗੁਰੂ ਜੀ ਚਰਨ ਲਿਖਾਰੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣਾ ਜੀ
Bhut ਵਧੀਆ thena y te ਹਰਮਨ ਜੀ ਦਾ ਤੁਸੀ ਏਨੇ ਮਹਾਨ ਇਨਸਾਨ ਨੂੰ ਪ੍ਰਮੋਟ ਕੀਤਾ ਸਾਡੇ ਵਰਗੇ ਬਹੁਤਿਆਂ ਨੂੰ ਇਹਨਾਂ ਬਾਰੇ ਬਹੁਤ ਸੁਣਿਆ ਹੀ ਨੀ ਹੁੰਦਾ ਹੁਣ ਤੁਹਾਡੀ interveiw ਸੁਣ k ਲ਼ੋਕ ਸੁਣਨਗੇ ਤੇ ਇਹਨਾਂ ਦੀ ਪ੍ਰਸਿੱਧੀ ਆਮ ਲੋਕਾਂ ਵਿਚ ਹੋਵੇਗੀ
ਸਵਰਨ ਸਿੰਘ ਟਹਿਣਾ ਅਤੇ ਹਰਮਨ ਥਿੰਦ ਜੀ ਪਰਮਾਤਮਾ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਬਖਸ਼ੇ ਤੁਸੀਂ ਚਰਨ ਲਿਖਾਰੀ ਵਰਗੇ ਸਰੀਫ ਆਦਮੀ ਨੂੰ ਬੁਲਾ ਕੇ ਸਤਿਕਾਰ ਦੇਂਦੇ ਹੋ
ਰਣਜੀਤ ਸਿੰਘ ਹੰਸ
ਜ਼ੋ ਸਾਦਗੀ ਵਿੱਚ ਮਜਾ ਹੈ । ਓਹ ਸੋਖੀਆ ਨੂੰ ਕੀ ਪਤਾ ❤❤