@@SS-bz6hw tuu ESS bande da vision Dekh ki c ehe Sacha insan a ta gal jithe agii badla Len Di othe eni gal maiyne ni akhvondi Baki sab Di apni soch jini parmatama ne kise nu bakshi a shyd tenu Puri story pata ni heghi itihaas nu Changi tra padh jinnuu marna c onee kine k change Kam kite
@@luciferr420 veer mereya tu kehda jaake Rajiv Gandi thokta? mere wangu comment he karr reha. Baki mai comment ta kita c ki correct kar lai. Par tu lagda dil te laa baitha.
@@mbchadha nishane di gall ta chddo 14 saal zindgi de nark bnaune v chotti gall ni . Bnda eh soch k hi depression ch chle jnda. Bapu ji ne ta fer apne pinde to handhayea sab kuj . Salute aaw bapu ji de honsle nu .eh galla sunania te krniaa bhht easy ne pr jo kita ohna ne bahut dum bhht jyada honslaa chahida eh krn lyi. jhre glt comments krde ik kinka ni hunda ohna ch gairat te honsle da .
Bai g adhuri jankari aa eh Sher e punjab maharaja Ranjit Singh da janam bhi sangrur hi hoya ,akali phula singh g vi saade naal wale pind dehla sihan de Rehan wale si jihna ne maharaja Ranjit Singh de raaj vich afghana nu boht baar haraya si ,jatt jeona morh bhi sangrur de morh pind da si .
I don’t think anyone can beat his killing scheme the way he had plan that. On top of that he is very humble and educated and great great Joddha Sikh soorma.
Salut ehna nu.....ehnu kehnde asli singh...aj kal de lokaa wangu fokiya faada nahi mariya.hath paya ta asli ghunegar nu paya..bas usdi kismat (Rajiv Ghandi) di jo bach gya...kuj shiko ehna kolo je kuch krna hi ta ehna wangu asli ghuneghar nu nath pao.aj kal de ki krde bas apas ch laad laad ke marn di soch rhkde.....salut hai ehna nu
Very good. U are a brave man.U are a real sikh .Je 10 Sikh vi tuhadi vargi soch wale te himmat karde te eh kadi vi nhin bachda .I salute u millions of times.
ਲੋਕਾਂ ਦਾ ਧਿਆਨ ਪਿੱਛੇ ਮੂਤਨ ਵਾਲਿਆਂ ਵੱਲ ਆ ਸਾਡੇ ਯੋਧੇ ਦੀ ਕੁਰਬਾਨੀ ਬਹੁਤ ਵੱਡੀ ਆ ਸਲਾਮ ਆ ਬਾਪੂ ਜੀ 🏅🙏🙏🙏🙏
Babbu Sran 😂😂13:30-13:37 mints between video de vich Eh ek hor kurbani kar 🏺 giyaa 😂😂😂😂😂. Mein Advice karda bro video edit karado vadiyaa ho je gee
Q
bc editer vadiya rkh lende
ਤੁਸੀਂ ਸਹੀ ਕਿਹਾ
000
0
P
0000lll
ਵਾਹ ਬਾਪੂ ਜੀ ਵਾਹਿਗੁਰੂ ਤੁਹਾਨੂੰ ਹਰ ਖੁਸ਼ੀ ਅਤੇ ਤਰੱਕਿਆਂ ਬਖਸ਼ੇ ਧੰਨ ਜਿਗਰਾ ਥੋਡਾ
Waheguru ji🙏🙏🙏🚩🚩 ਬਾਪੂ ਜੀ ਦਿਲ ਤੋਂ ਸਲਾਮ ਏ ਤੋਹਾਨੂ ਜੀ .... Te es ਪੱਤਰਕਾਰ ਵੀਰ ਦਾ ਵੀ ਦਿਲੋਂ 🚩 ਧੰਨਵਾਦ ਏ ਜੀ 🙏🙏🙏🙏
ਕੋਟਿ ਕੋਟਿ ਪ੍ਰਣਾਮ ਕੌਮ ਦੇ ਸੇ਼ਰ ਨੂੰ 🙏🏻
ਚੈਨਲ ਵਾਲੇ ਵੀਰ ਦਾ ਬਹੁਤ ਧੰਨਵਾਦ 🙏🙏 ਇਹੋ ਜਿਹੇ ਮਹਾਨ ਯੋਧਿਆਂ ਦੀ ਇੰਟਰਵਿਊ ਜਰੂਰ ਕਰਿਆ ਕਰੋ ਜੀ 🙏🙏🙏🙏🙏 ਭਾਈ ਕਰਮਜੀਤ ਸਿੰਘ ਸੁਨਾਮ ਜੀ ਦਾ ਪਤਾ ਦੱਸਿਓ
Mohala nanakpura Elahi chowk Sunam-148028
@@babbusingh6249 right ehna da apna othe school bhi h guru har Krishan ji main bhi sunam da ha🙄
@@babbusingh6249 p
Lom,Z
@@babbusingh6249 qq
Ghar de nal ghar h sade ...ina de school wich hi padhe aa
ਧੰਨ ਸੀ ਵਿਊਂਤਬੰਦੀ ਭਾਈ ਕਰਮਜੀਤ ਸਿੰਘ ਸੁਨਾਮ ਦੀ , ਜੇਕਰ ਉਸ ਵੇਲੇ ਬਾਈ ਕੋਲ ਏਕੇ 47 ਆਈ ਹੁੰਦੀ ਤਾਂ ਤਾਂ ਦੁਨੀਆਂ ਤੇ ਹਾਹਾਕਾਰ ਮੱਚ ਜਾਣੀ ਸੀ ਪਰ ਫਿਰ ਵੀ ਸਾਨੂੰ ਯਾਦ ਹੈ ਗਾਂਧੀ ਪਰਿਵਾਰ ਤਾਂ ਸ਼ਹਿ ੍ਰਸਹਿ ਕੇ ਜ਼ਿੰਦਗੀ ਗੁਜ਼ਾਰਨ ਲੱਗਾ ਪਿਆ
ਇਸ ਬਾਈ ਨੇ ਅਕਾਲਤਖਤ ਤੇ ਜਾਕੇ ਖਾੜਕੂਆਂ ਤੋਂ ਵਧਿਆ ਹਥਿਆਰ ਮੰਗਿਆ ਸੀ ਪਰ ਓਹ ਇਸ ਤੋ ਇਸਦੀ ਪਲਾਨਿਗ ਪੁੱਛਦੇ ਸੀ,ਪਰ ਇਹ ਬਾਈ ਡਰਦਾ ਸੀ ਕਿ ਇਹਨਾ ਮੇਰੀ ਪਲੇਨਿੰਗ ਲੀਕ ਕਰ ਦੇਣੀ ਹੈ,ਇਸ ਕਰਕੇ ਹਥਿਆਰ ਨਹੀਂ ਲਏ ਸਕਿਆ,
ਮੇਰੇ ਬਾਪੂ ਜੀ ਦਿਲ ਤੋਂ ਸਲੂਟ ਆ ।ਆਇਨੀ ਕੁਰਬਾਨੀ ਕਿਸੇ ਦੀ ਨਹਿਹੋ ਸਕਦੀ ।
ਅੱਜ ਇਸ ਤਰ੍ਹਾਂ ਦੇ ਯੋਧੇ ਕੌਮ ਨੂੰ ਨਹੀਂ ਲੱਭਦੇ, ਬਹੁਤ ਜ਼ਰੂਰਤ ਹੈ 🙏
ਭਾਈ ਕਰਮਜੀਤ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ
Waheguru ji kirpa krn 🙏🙏
ਦਿਲੋ ਸਲੂਟ ਆ ਮਹਾਨ ਯੋਧਿਆਂ ਨੂੰ,🙏🙏🙏🙏
Bhog harbans singh mahla
😊1¹11¹¹¹¹¹ se bhi by by ft ft by CT CT Dr CT x CT CT Dr😢❤ CT CT CT Dr@@rambrar3207
ਭਾਈ ਕਰਮਜੀਤ ਸਿੰਘ ਸੁਨਾਮ ਜੀ ਨੂੰ ਅਪਣੀ ਕੋਮ ਦੇ ਹੋਏ ਕਤਲੇਆਮ ਅਤੇ ਇਰਾਦਾਤਨ ਸਿੱਖ ਨਸਲਕੁਸ਼ੀ ਦਾ ਬਹੁਤ ਦਰਦ ਸੀਂ ਉਹਨਾਂ ਕਿਸੇ ਸਿੱਖ ਜਥੇਬੰਦੀ ਦਾ ਸਹਿਯੋਗ ਨਹੀਂ ਲਈ ਅਪਣੇ ਤੋਰ ਤੇ ਕੋਸ਼ਿਸ਼ ਕੀਤੀ ਟ੍ਰੇਨਿੰਗ ਅਤੇ ਚੰਗੇ ਹਥਿਆਰ ਦੀ ਘਾਟ ਕਾਰਨ ਉਹ ਅਪਨੇ ਮਕਸਦ ਵਿੱਚ ਕਾਮਯਾਬ ਨਹੀਂ ਹੋ ਸਕੇ ਉਹਨਾਂ ਦੀ ਭਾਵਨਾ ਅਤੇ ਕੋਮ ਲਈ ਮਨ ਵਿੱਚ ਜੋ ਦਰਦ ਸੀਂ ਉਸ ਲਈ ਉਹਨਾਂ ਨੂੰ ਸਲਾਮ ਹੈ ਉਹਨਾਂ ਦੀ ਸੋਚ ਅਗੇ ਸਿਰ ਝੁਕਦਾ ਹੈ ਸਾਨੂੰ ਉਹਨਾਂ ਦੀ ਭਾਵਨਾ ਅਤੇ ਜਜ਼ਬਾਤ ਦੀ ਕਦਰ ਕਰਨੀ ਚਾਹੀਦਾ ਹੈ
ਜੰਗਲਾਂ ਚ ਰਹਿੰਦੇ ਸਦਾ ਸ਼ੇਰ ਬੁਕਦੇ 💯💯
ਸੇਵਕ ਕਉ ਸੇਵਾ ਬਨਿ ਆਈ ਹੁਕਮਿ ਬੂਝਿ ਪਰਮਿ ਪਦਿ ਪਾਈ।ਭਾਈ ਕਰਮਜੀਤ ਸਿੰਘ ਸੁਨਾਮ ਨੇ ਸਿਖ ਲਈ ਕੁਰਬਾਨੀ ਕੀਤੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ⚘🌷🍁💐👌👌👌👌💗
ਬਹੁਤ ਸੱਚਾ ਬਾਪੂ ਜੀ ਇਸ ਤਰਾਂ ਦੇ ਜਥੇਦਾਰ ਹੋਣੇ ਚਾਹੀਦੇ ਹਨ ਬਾਕੀ ਤਾਂ ਗੱਲਾਂ ਦੇ ਹੀ ਸ਼ੇਰ ਹਨ ਜਿਵੇਂ ਮੰਡ ਦਾਦੂਵਾਲ ਆਦਿ ਇਸ ਤਰ੍ਹਾਂ ਦੀਆਂ ਹਸਤੀਆਂ ਨੂੰ ਅਗੇ ਲੈ ਕੇ ਆਓ
Q
ਸਲਾਮ ਅਾ ਤੁਹਾਨੂੰ ।। Amazing fact ।। ਵਾਹੇਗੁਰੂ ਮੇਹਰ ਕਰੇ
ਜਿਉਂਦੇ ਰਹੋ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਹੋਰ ਤਰੱਕੀਆ ਬਖਸ਼ਣ
ਭਾਈ ਕਰਮਜੀਤ ਸਿੰਘ ਖਾਲਸਾ ਜੀ ਸੁਨਾਮ ਜ਼ਿੰਦਾਬਾਦ
🙏🏼🙏🏼🙏🏼🙏🏼🙏🏼🙇🏽♂️🙇🏽♂️🙇🏽♀️👳🏽♀️👳🏽♂️👵🏽🧕🏽⚔🚩😭😢
ਰਵਿੰਦਰ ਧਾਲੀਵਾਲ of g
ਘਰ ਘਰ ਪੁੱਤ ਜੰਮਦੇ, ਹਰ ਕੋਈ ਨੀ ਤੁਹਾਡੇ ਵਰਗਾ ਬੱਬਰ ਸ਼ੇਰ ਜੰਮਦਾ ਕੌਮ ਵਿੱਚ, ਸੱਚੇ ਸਿੱਖ ਆਪ ਜੀ ਨੂੰ ਸਦੀਆਂ ਤੱਕ ਸ ਕਰਮਜੀਤ ਸਿੰਘ ਜੀ ਨੂੰ ਨਹੀਂ ਬੁਲਾਉਣਗੇ। ਤੁਸੀਂ ਅਸਲੀ ਪੰਥ ਰਤਨ ਹੋ।
ਬਹੁਤ ਸੋਹਣੇ ਵੀਚਾਰ ਨੇ 🙏🙏🙏🙏🙏🙏🌷🌷🌷☬☬☬☬👍👍👍👍💐💐
ਇਹ ਗਾਂਡੂ ਆ ਜਿਸਨੇ ਲੁੱਕ ਕੇ ਵਾਰ ਕੀਤਾ
@@SS-bz6hw es gal da fark ni penda jado vari badle Di ondi agha pisha ni dekhida to the point Moka Dekh ke sodha ladhyo
@@jugrajsinghghuman4101
ਲੁੱਕ ਕੇ ਜਿਸ ਮਰਜੀ ਨੂੰ ਮਾਰ ਦਿਓ,
ਕੇਹੜੀ ਬਹਾਦਰੀ ਹੋਜੂ?
@@SS-bz6hw tuu ESS bande da vision Dekh ki c ehe Sacha insan a ta gal jithe agii badla Len Di othe eni gal maiyne ni akhvondi Baki sab Di apni soch jini parmatama ne kise nu bakshi a shyd tenu Puri story pata ni heghi itihaas nu Changi tra padh jinnuu marna c onee kine k change Kam kite
ਬਾਪੂ ਜੀ ਤੇ ਫ਼ਿਲਮ ਬਨਾਉਣੀ ਚਾਹੀਦੀ ਹੈ ਸਗੋਂ ਗੁੰਡਿਆ ਤੇ ਨਹੀਂ
Bilkul sahi gall a film banni cahidi a
ਸਹੀ ਗੱਲ ਆ ਵੀਰ
Bilkul sahi keha ji veere. J ehna te movies bnan lg pen te kranti na aa jwe. Ehna ne movies bnaiyan hi mirze ranjhe te ya gangsters te aa.
@@happysing5128 ਗਖਖਠਟਗਗਖਖਖ
@@happysing5128 the sir checking out on Monday October and very much likely
ਵਾਹ ਬਾਪੂ ਜੀ ਵਾਹ , ਤੁਹਾਡੀ ਬਹਾਦਰੀ ਨੂੰ ਸਲਾਮ ਆ । ਵਾਹਿਗੁਰੂ ਮਿਹਰ ਕਰੇ
ਦਿਲੋਂ ਸਲੂਟ ਆ ਕੌਮ ਦੇ ਅਜਿਹੇ ਯੋਧਿਆਂ ਨੂੰ
ਪੱਤਰਕਾਰ ਤੇ ਚੈਨਲ ਦਾ ਧੰਨਵਾਦ
ਸ਼ਿਵ ਸੈਨਾ ਵਾਲਿਆਂ ਨੂੰ ਦੱਸੋ ਸਿੱਖ ਕੌਮ ਵਿੱਚ ਜਿਸ ਉੱਤੇ ਹੱਥ ਰੱਖ ਦਵੇ ਉਹ ਸਿੰਘ ਇਕੱਲਾ ਹੀ ਦੁਸ਼ਮਣ ਉੱਤੇ ਭਾਰੀ ਪੈ ਜਾਂਦਾ ਇੰਨੀ ਸਖ਼ਤ ਸੁਰੱਖਿਆ ਨੂੰ ਇਕੱਲਾ ਗੁਰੂ ਦਾ ਸਿੰਘ ਭਾਰੀ ਪੈ ਜਾਂਦਾ ਇਹ ਇਕ ਉਦਾਹਰਣ ਪੇਸ਼ ਕਰ ਦਿੱਤੀ 🙏🙏
ਸਾਡੇ ਸਹਿਰ ਸੁਨਾਮ ਦੀ ਸ਼ਾਨ ਭਾਈ ਕਰਮਜੀਤ ਸਿੰਘ ਜੀ
Nahi veer g eh sunam di Shaan nahi Balki poore Punjab te sikha di Shan hai
Y video bhut ghaint aa mainu phone number Mil skda??
Puri sikh kom di shaan ny babu g🙏🙏🙏
veer tusi kitho
Same main bhi sunam da hi ehna da khud apna school h
🙏🙏ਸਲੂਟ ਐ ਇਸ ਸਿੱਖ ਕੌਮ ਦੇ ਯੋਧੇ ਨੂੰ👍👍
ਵਾਹਿਗੁਰੂ ਜੀ ਨੇ ਮੇਹਰ ਕੀਤੀ ਤੁਹਾਡੇ ਤੇ🙏🏼🙏🙏🙏🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਪੂ ਜੀ ਮੇਰੇ ਵੱਲੋਂ ਤੁਹਾਨੂੰ ਸੈਲੂਟ ਹੈ ਜੀ ਬਾਪੂ ਜੀ ਦੀ ਜਿੰਦਗੀ ਤੇ ਫ਼ਿਲਮ ਬਣਾਉਣ ਦੀ ਲੋੜ ਹੈ ਕਿਉਂਕਿ ਆਉਣ ਵਾਲੇ ਬੱਚਿਆਂ ਨੂ ਪਤਾ ਲੱਗ ਜਾਵੇ ਤਾਂ ਕਿ ਸਾਡੇ ਪੰਜਾਬੀ ਕਿੰਨੇ ਬਹਾਦਰ ਸੀ
"5000 like te 734 comments" ... Sikha Di zmeer jagdi a aje ...chrdi kla a.. 🙏
ਵਾਹਿਗੁਰੂ ਜੀ ਇਸ ਨੋਟ ਬਾਬਾ ਜੀ ਤਾਂ ਨੂੰ ਦਿਲ ਤੋਂ ਅੱਜ ਫੇਰ ਇਹੋ ਜਿਹੇ ਯੋਧੇ ਚਾਹੀਦੇ ਨੇ ਸਿੱਖੀ ਭੇਸ ਵਿੱਚ ਹੁਣ ਮੀਂਹ ਬਹੁਤ ਸਾਰੇ ਰਜੀਵਗਾਂਧੀ ਤੁਰੇ ਫਿਰਦੇ ਹਨ ਇਨ੍ਹਾਂ ਨੇ ਸਿੱਖ ਲਗਾਇਆ ਹੋਇਆ ਹੈ ਗੁਰੂ ਮਹਾਰਾਜ ਕਿਰਪਾ ਕਰਨਗੇ ਆਊਗਾ what a
ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਜੀ ਨੇ ਤਾਂ ਹੀ ਕਿਹਾ ਹਰ ਸਿੱਖ ਹਥਿਆਰ ਰੱਖਣ ਖਾਲਿਸਤਾਨ ਜਿੰਦਾਬਾਦ
Khalistan jindbad vere from moga
22 ਮੈਨੂੰ ਇਕ ਗੱਲ ਦੀ ਸਮਝ ਨਹੀ ਆਈ ਕਿ ਲਾਇਕ ਤਾ ਬਣਦਾ ਹੀ ਹੈ ਇਸ ਵਿੱਚ ਸਭ ਸਚਾਈ ਹੀ ਦੱਸੀ ਹੈ ਪਰ ਅਨਲਾਇਕ ਕਿਨੇ ਮਾਰਿਆ ਪਤਾ ਕਿੰਨੂ ਇੰਨੀ ਪੀੜ ਹੋਈ ਇਸ ਇੰਟਰਵਿਊ ਤੋ ਅਨਲਾਇਕ ਮਾਰਨ ਵਾਲੇ ਨੂੰ
ਬਾਂਦਰ ਸੈਨਾ ਨੂੰ
Gandhi da Munda na
Moot peen waalea nu
@Angrej Dhillon but andh bhagat also hate gandhis then how can they dislike ?
ਦੁਨੀਆਂ ਵਿੱਚ ਵਿਰਲੇ ਇਹੋ ਸਿੰਘ ਸੂਰਮੇ ਹਨ
Waheguru je thanu chardikla vich rakhe bapu je
@@abhinicesongbrobohutbumbso371 bapu ji nahi eh avtar singh aa
ਕਰਮਜੀਤ ਸਰਦਾਰ ਦੀ ਜਿੰਦਗੀ ਤੇ ਫਿਲਮ ਬਣਾਉਣੀ ਚਾਹੀਦੀ ਹੈ
Right
ਹਾਂ ਜੀ ਭੈਣ
ਬਾਬੂ ਜੀ ਤੁਸੀਂ ਸਾਬਤ ਕੀਤਾ ਕੀ ਅਸੀਂ ਸਰਦਾਰ ਉਧਮ ਸਿੰਘ ਦੇ ਵਾਰਸ ਹਾ
Babu ji nahi Bapu ji, galat likheya veer.
@@SherSingh.382 veer tu galatiya kadi bss hor n kuj kri
@@luciferr420 veer mereya tu kehda jaake Rajiv Gandi thokta? mere wangu comment he karr reha.
Baki mai comment ta kita c ki correct kar lai. Par tu lagda dil te laa baitha.
Parminder Singh udham Singh da nishana khali nahi si geya.
@@mbchadha nishane di gall ta chddo 14 saal zindgi de nark bnaune v chotti gall ni . Bnda eh soch k hi depression ch chle jnda. Bapu ji ne ta fer apne pinde to handhayea sab kuj . Salute aaw bapu ji de honsle nu .eh galla sunania te krniaa bhht easy ne pr jo kita ohna ne bahut dum bhht jyada honslaa chahida eh krn lyi. jhre glt comments krde ik kinka ni hunda ohna ch gairat te honsle da .
ਗਾਂਧੀ ਪਰਿਵਾਰ ਨਕਲੀ ਹਿੰਦੂ (ਮੁਸਲਮਾਨ, ਇਸਾਈ) ਹਨ, ਜਿਨ੍ਹਾਂ ਨੇ ਹਿੰਦੂ ਧਰਮ ਦਾ ਬੇੜਾ ਗ਼ਰਕ ਕਰਤਾ ਅਕਲ ਦੇ ਅੰਨਿਆਂ ਹਿੰਦੁਆਂ ਦੇ ਨਾਲ ਲੱਗ ਕੇ, ਬਾਪੂ ਜੀ ਤੁਹਾਨੂੰ ਪ੍ਰਨਾਮ ਹੈ, ਸਾਨੂੰ ਸਿੱਖਾਂ ਤੇ ਮਾਣ ਹੈ, ਹਿੰਦੂ ਸਿੱਖ ਲੜਾਏ ਰੋਟੀ ਸੇਕੀ ਗਈ, ਇੰਦਰਾ ਨੂੰ ਮਾਰਨ ਲਈ ਬਹੁਤ ਬਹੁਤ ਧੰਨਵਾਦ, ਮਾੜੀ ਕਿਸਮਤ ਇਸ ਟਾਈਮ ਪੰਜਾਬ ਵਿੱਚ ਕਾਂਗਰਸ ਪਾਰਟੀ ਹੈ ।
👎👎👎👎👎👎👎👎👎
ਇਸ ਵੀਡੀਓ ਨੂੰ Share ਕੀਤਾ ਜਾਵੇ ।
ਸਿੱਖ ਚਾਹੇ ਤਾਂ ਸਭ ਕੁੱਝ ਕਰ ਸਕਦਾ ਜੇ ਵਾਹਿਗੁਰੂ ਤੇ ਭਰੋਸਾ ਰੱਖਦਾ
Sahi kya veer
ਭਾਈ ਕਰਮਜੀਤ ਸਿੰਘ ਖਾਲਸਾ ਸੁਨਾਮ ਦਿਲੋ ਸਲੂਟ ਆ ਮਹਾਨ ਯੋਧੇ ਨੂੰ 🙏🙏🙏🙏🙏🙏
ਸਲਾਮ ਆ ਜੀ ਬਾਪੂ ਜੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ ਖਾਲੀਸਤਾਨ ਜ਼ਿੰਦਾਬਾਦ
ਭਾਈ ਕਰਮਜੀਤ ਸਿੰਘ ਖਾਲਸਾ ਨੂੰ ਦਿਲੋਂ ਸਲਾਮ ਆ ਇਹੋ ਜਿਹੇ ਯੋਧੇ ਰੋਜ2 ਨਹੀਂ ਜੰਮਦੇ
Sikh kom DA asli heera
ਯੋਧਾ.. ਪ੍ਰਮਾਤਮਾ ਤੰਦਰੁਸਤੀਆਂ ਬਖਸੇ
Sikh ਕੌਮ ਦਾ ਹੀਰਾ 🙏🙏
Salut Sardar sahib tuhanu lakh waar salam ! Jihnu rakkhe Rabb ohnu maare kaun ! Amazing story of devotion and will power!
ਵੀਰੋ ਸੁਨਾਮ ਸੰਗਰੂਰ ਜਿਲੇ ਵਿੱਚ ਪੈਦਾ ਸੰਗਰੂਰ ਜਿਲੇ ਨੇ ਬਹੁਤ ਵੱਡੇ ਯੋਧੇ ਦਿਤੇ ਹਨ ਕੋਮ ਨੂੰ ਸਾਰਦਾਰ ਊਧਮ ਸਿੰਘ ਭਗਵੰਤ ਮਾਨ ਇਹ ਬਾਪੂ ਜੀ 🙏 🙏 🙏 🙏 ਵਾਹਿਗੁਰੂ ਜੀ 🙏 🙏
Y g Bhagwant Mann kidar da jodha.
bhagwant yodha nahi
@@kulwantsinghuppal8123 ਇਕੱਲਾ ਮਰਨਾ ਹੀ ਯੋਧਾ ਨਹੀਂ ਹੁੰਦਾ ਸਾਫ ਸੁਥਰੀ ਰਾਜਨੀਤੀ ਵੀ ਇਕ ਯੋਧਾ ਹੀ ਕਰ ਸਕਦੇ ਜਿਸ ਪੰਜਾਬੀ ਨੇ ਦਿੱਲੀ ਵੀ ਜਿੱਤ ਲਈ 🙏🙏🙏🙏
@@karamjotsahnewal6649 ਯੋਧੇ ਕੁਰਬਾਨੀ ਨਾਲ ਹੀ ਨਹੀਂ ਮੰਨੇ ਜਾਂਦੇ ਹਨ ਜਿਹੜੇ ਚੰਗੇ ਪ੍ਰਚਾਰਕ ਜਿਨ੍ਹਾਂ ਨੇ ਆਪਣੇ ਦਮ ਤੇ ਦਿੱਲੀ ਤੱਕ ਜਿਤ ਪ੍ਰਾਪਤ ਕੀਤੀ ਹੈ ਉਹ ਪੰਜਾਬੀ ਦੀ ਕੁਰਬਾਨੀ ਘੱਟ ਹੈ ਕਿਤੇ ☑️☑️☑️☑️
Bai g adhuri jankari aa eh Sher e punjab maharaja Ranjit Singh da janam bhi sangrur hi hoya ,akali phula singh g vi saade naal wale pind dehla sihan de Rehan wale si jihna ne maharaja Ranjit Singh de raaj vich afghana nu boht baar haraya si ,jatt jeona morh bhi sangrur de morh pind da si .
ਜਿਉਂਦੇ ਰਹੋ ਅਣਖੀ ਪੰਜਾਬੀਉ ਸੇਰਾ ਨਾਲ ਕਦੇ ਕੁੱਤੇ ਨਹੀਂ ਰਲਦੇ
48 mint di intrweo aa ...2 ghante di vdhiaa film ban skdi a
.
..gangstr to lakh guna vdhia topic a
Bann ho Jayegi veere
@@Jatt2563 ਬਿੱਲਕੁੱਲ ਸਹੀ ਆ ਵੀਰ
ਭਾੲੀ ਸਾਹਿਬ ਸਿੱਖ ਕੌਮ ਦੇ ਦੂਜੇ ਹਰੀ ਸਿੰਘ ਨਲੂਅਾ ਹਨ ਵਾਹਿਗੁਰੂ ਜੀ ਮੇਅਰ ਭਰਿਅਾ ਹੱਥ ਰੱਖਣ ਸਾਡੀ ਘਟੀਅਾ ਫਿਲਮ ੲਿਡਸਟਰੀ ਨੂੰ ੲਿਸ ਸੇਰ ਦੇ ਕਿਰਦਾਰ ਤੇ ਫਿਲਮ ਬਣਾੳੁਣੀ ਚਾਹਿਦੀ ਹੈ
ਭਾਈ ਕਰਮਜੀਤ ਸਿੰਘ ਜ਼ਿੰਦਾਬਾਦ ਵਾਹਿਗੁਰੂ ਜੀ ਮੇਹਰ ਰੱਖਣ 🙏🙏
ਸਾਨੂੰ ਮਾਣ ਆ ਜੀ ਭਾਈ ਸਾਬ ਤੁਹਾਡੇ ਤੇ! 🙏
ਭਾਈ ਕਰਮਜੀਤ ਸਿੰਘ ਸੁਨਾਮ ਜਿੰਦਾਬਾਦ 🙏🙏🙏🙏
ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਣ ।
ਸਰਦਾਰ ਸਾਬ ਦੀ ਕੁਰਬਾਨੀ ਅੱਗੇ ਸਿਰ ਝੁਕਦਾ🙏
ਧੰਨਵਾਦ ਜੀ ਡੇਲੀ ਪੋਸਟ ਵਾਲਿੳ
ਸਿੱਖ ਕੌਮ ਦੇ ਹੀਰੇ ਹਨ ਗੁਰੂ ਪਿਆਰੇ
ਧੰਨਵਾਦ ਜੀ ਮੈਨੂੰ ਵੀ ਇਹਨਾਂ ਦੀ ਕਹਾਣੀ ਪਤਾ ਅੱਜ ਹੀ ਲੱਗੀ।
ਫਖਰੇ ਕੋਮ ਬਾਦਲ ਨੂੰ ਨਹੀਂ ਸਗੋਂ ਕਰਮਜੀਤ ਸਿੰਘ ਨੂੰ ਅਤੇ ਜਥੇਦਾਰ ਰਣਜੀਤ ਸਿੰਘ ਨੂੰ ਮਿਲਣਾ ਚਾਹਿਦਾ ਸੀ
ਕੋਟਿ ਕੋਟਿ ਪ੍ਰਣਾਮ ❤
ਵਾਹਿਗੁਰੂ ਕਿਰਪਾ ਕਰਨ ਤੁਹਾਡੇ ਤੇ ਵੀਰ ਜੀ
ਸ਼ਹੀਦ ਉਦਮ ਸਿੰਘ ਦੇ ਅਸਲੀ ਵਾਰਿਸ ਸ: ਕਰਮਜੀਤ ਸਿੰਘ ਸੁਨਾਮ । ਸਿਰਫ ਦੋ ਕੰਮਾਂ ਵਿੱਚ ਥੋੜ੍ਹੀ ਕਮਜ਼ੋਰੀ ਸੀ ਕਿ ਉਹ ਕੁੱਤਾ ਤੁਹਾਡੇ ਹੱਥੋਂ ਬੱਚ ਗਿਆ, ਇਕ ਤੁਹਾਡੇ ਕੋਲ ਗੋਲੀ ਚਲਾਉਣ ਦਾ ਤਜਰਬਾ ਨਹੀਂ ਸੀ ਤੇ ਦੂਜਾ ਪਿਸਤੌਲ ਮਾੜਾ ਸੀ । ਇਹਨਾਂ ਵਿੱਚੋਂ ਜੇ ਸਿਰਫ ਤੁਹਾਡਾ ਨਿਸ਼ਾਨਾ ਪੱਕਾ ਹੁੰਦਾ ਤਾਂ ਵੀ ਕੰਮ ਸਿਰੇ ਲੱਗ ਜਾਣਾ ਸੀ । ਬਹੁਤ ਬਹੁਤ ਧੰਨਵਾਦ ਜੀ ।
ਭਾਈ ਕਰਮਜੀਤ ਸਿੰਘ ਜੀ ਜ਼ਿੰਦਾਬਾਦ
सच्चा सूरमा जो जान हथेली पर लेकर घूमता रहा इसलिए दिल से सलूट बनता ही है वाहेगुरू मेहर रखें
ਬਾਬਾ ਜੀ, ਚੜਦੀ ਕਲਾ
36:54 ਤੇ ਬਹੁਤ ਵੱਡੀ ਲਾਹਨਤ ਪਾ ਦਿੱਤੀ
ਖੂਨ ਵਿਚ ਜੋਸ਼ ਭਰਣ ਵਾਲੀ ਸ਼ਖ਼ਸੀਅਤ
ਇਨਾ ਵੱਡਾ ਜਿਗਰਾ,ਦੇਸ, ਦੇ,ਹਰ ਇਕ ਮਨੁੱਖ ਨੂੰ ਦੇ ਦਿਉ ਗੂਰੁ ਗੋਬਿੰਦ ਸਿੰਘ ਜੀ ਤਾ ਕਿ ਕਿਸੇ ਵੀ ਕੋਮ ਨਾਲ ਕੋਈ ਵੀ ਧੱਕਾ ਕਰੇ ਤਾ ਉਹ ਉਸ ਨੂੰ ਉਸ ਦੀ ਔਕਾਤ ਦਿਖਾ ਸਕਣ
Singh ij king ਜਿੰਦਾਬਾਦ👍👍👏👏
A good aa
Chall httt fuddy dya
@@1815s-z4y tu ਪੀ mutter j k badra
ਵਾਹਿਗੁਰੂ ਜੀ🙏🙏
ਲੱਖ ਵਾਰੀ ਦਿਲ ਤੋਂ ਸਲਿਊਟ ਬਾਬਾ ਜੀ
Eh ne Guru Gobind Singh Ji Maharaaj de asli sikh 🙏
Guru de asli sikh
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹ ਜੀ ਵਾਹ ਤੁਸੀਂ ਇਹ ਸਾਬਤ ਕਰਤਾ ਕਿ ਗੁਰੂ ਦਾ ਖਾਲਸਾ ਬੱਬਰ ਸ਼ੇਰ ਹੈ ਆਪ ਜੀ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਰਖਿਆ ਜਾਵੇਗਾ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਸਦਾ ਧੰਨਵਾਦ ਜੀ
ਤੁਹਾਡੇ ਤੇ ਹਰ ਇਕ ਪੰਜਾਬੀ ਨੂੰ ਮਾਣ ਹੈ ਜੀ ਤੁਹਾਡੇ ਲਈ ਬੋਲਣ ਲਈ ਮੇਰੇ ਕੋਲ ਕੋਈ ਲਬਜ ਹੀ ਨਹੀਂ ਜੀ
Soorma
Thnks ji
ਬਹੁਤ ਕੁਰਬਾਨੀ ਬਾਬਾ ਜੀ ਤੁਹਾਡੀ ਪਰ ਮਾੜਾ ਹਥਿਆਰ ਸੀ ਪਹਿਲਾ ਥੌੜੀ ਟਰੇਨਿੰਗ ਜਰੂਰ ਚਾਹੀਦੀ ਸੀ
I don’t think anyone can beat his killing scheme the way he had plan that. On top of that he is very humble and educated and great great Joddha Sikh soorma.
ਕਰਮਜੀਤ ਸਿੰਘਵਾਹਿਗੁਰੂ gi ਖ ਲ ਸਾ ਵਾਹਿਗੁਰੂ ਕਿ ਫ਼ ਤੇ ਸਾ ਨੂੰ ਬਹੁਤ ਮਾ ਨ ਹੋ
Salut ehna nu.....ehnu kehnde asli singh...aj kal de lokaa wangu fokiya faada nahi mariya.hath paya ta asli ghunegar nu paya..bas usdi kismat (Rajiv Ghandi) di jo bach gya...kuj shiko ehna kolo je kuch krna hi ta ehna wangu asli ghuneghar nu nath pao.aj kal de ki krde bas apas ch laad laad ke marn di soch rhkde.....salut hai ehna nu
ਬਹੁਤ ਹੀ ਮਾਣ ਵਾਲੀ ਗੱਲ ਹੈ ਸਿੰਘ ਸਾਬ ਜੀ, ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ। ਹੁਣ ਤਾਂ ਇਹ ਇਕੋ ਇਕ ਮਕਸਦ ਭਾਰਤ ਤੋ ਅਜਾਦੀ ਹਾਸਲ ਕਰਨਾਂ ਤੇ ਖਾਲਿਸਤਾਨ ਨੂੰ ਆਜ਼ਾਦ ਕਰਾਉਣਾ। ਨਹੀ ਤਾਂ ਇਹਨਾਂ ਲੀਡਰਾਂ ਨੇ ਪੰਜਾਬ ਨੂੰ ਤੇ ਪੰਜਾਬ ਜੀ ਜਵਾਨੀ ਨੂੰ ਖਤਮ ਕਰ ਦੇਣਾ ਹੈ
वाह गुरु दे सचे चेले, गुरु दे शेर नू लख लख नमन
िਸॅਖ ਹੋਣ ਤੇ ਮਾਣ ਜੇਹਾ ਹੋਣ ਲॅਗ िਪਅਾ ਬਾਪੂ िਦਅਾ ਗॅਲਾ ਸੁਨ ਕੇ 😊
Sat Sri akal ji Waheguru ji mehar karn 🙏😂sikh kom zindabad Love ❤️ sikh kom🙏🙏
ਭਾਈ ਸਾਹਿਬ ਵਰਗੇ ਸਿੱਖ ਪੰਥ ਨੂੰ ਸਮਰਪਿਤ ਯੋਧਿਆਂ ਨੂੰ ਕੋਮ ਦੀ ਅਗਵਾਈ ਕਰਨ ਲਈ ਰਾਜਨੀਤੀ ਵਿੱਚ ਆਉਣਾ ਚਾਹੀਦਾ ਹੈ ਸਿੱਖ ਸੰਗਤਾਂ ਨੂੰ ਇਹਨਾਂ ਸਮਰਥਨ ਅਤੇ ਸਹਿਯੋਗ ਕਰਣਾ ਚਾਹੀਦਾ ਹੈ
ਬੰਦਾ ਮੂਤੀ ਜੰਦਾ ਸੀ reporter ਪਿੱਛੇ 😂
1:20
Aaho
😆😆😆😆
ਸੰਗਰੂਰ ਜਿਲੇ ਦੀ ਸਾਨ ਕਰਮਜੀਤ ਸਿੰਘ ਜੀ ਸੁਨਾਮ ਜਿਉਦੇ ਰਹੋ ਸਿੰਘ ਸਾਹਬ ਜੀ ਦਾਤ ਨਹੀਂ ਦਿੱਤੀ ਤੁਹਾਨੂੰ ਪੰਜਾਬ ਨੇ
Tusi apney Security Company kholo. Training Provide. Kro. You are so talented. 🇺🇸🇬🇧🇨🇦👍🏿👍🏿👆🏿👆🏿
ਵਾਹਿਗੁਰੂ ਚੜਦੀ ਕਲ੍ਹਾ ਕਰੇ
ਮੇਰੇ ਕੋਲ ਲਫਜ਼ ਹੈ ਨੀ ,ਕੀ ਕੈਹ ਸਕਾਂ
ਬਾਪੂ ਜੀ ਦੀ ਕੁਰਬਾਨੀ ਨੂੰ ਸਲਾਮ ਐ
Bht wadyia ji ☺️ parmatma thnu tandrusti dewe 😇😇😇
ਇੱਦਾਂ ਸਮਝ ਲਓ ਕਿ ਜਿੱਦ ਸਹੀਦ ਭਗਤ ਸਿੰਘ ਨੇ ਬੰਬ ਸੁੱਟ ਕੇ ਅੰਗਰੇਜਾਂ ਦੇ ਕੰਨ ਖੋਲੇ ਸੀ ।। ਓੱਦ ਹੀ ਬਾਪੂ ਨੇ ਸਰਕਾਰ ਦੇ ਕੰਨ ਖੋਲ੍ਹੇ ,, ਸਿਕਓਰਿਟੀ ਤੋੜਨਾ ਹੀ ਬਹੁਤ ਵੱਡੀ ਗੱਲ ਆ,, ਏਦਾ ਦੇ ਹੋਰ ਦੇਸ਼ ਭਗਤਾਂ ਦੇ ਰੂਬਰੂ ਕਰਵਾਉਣਾ ਚਾਹੀਦਾ ਹੈ,,,
A movie can be made on his life
ਧੰਨ ਗੁਰੂ ਪਿਆਰੇ 🙏🙏🙏🙏
ਵਾਹ ਭਾਈ ਸਾिਹਬ ਜੀ..ਸਲਾਮ ਆ.🔷🔵🔷🔵
I proud to being a Sikh
God bless you dear brother
The way he's admitted is mind blowing
ਸਿੱਖ ਹੀ ਸਿੱਖ ਨਾਲ ਵਾਦ ਵਿਵਾਦ ਨਾਂ ਕਰਨ, ਰਲ ਮਿਲਕੇ ਹੱਲ ਕੱਢਣ ।।। ਸਿੱਖ ਧਰਮ ਇਕ ਵਿਗਿਆਨਕ ਧਰਮ ਹੈ ।। ਪੰਜਾਬ ਦਾ education system week Kita jaa re ta k koi agge na aa ske ।। ਨੌਜਵਾਨ ਜਾਂ ਤਾਂ ਗਿਆਨਵਾਨ ਨਾ ਹੋਣ ਜਾ ਫਿਰ ਵਿਦੇਸ਼ ਭੱਜ ਜਾਣ ।।।ਇਹੀ ਨੀਤੀ ਹੈ ਸਰਕਾਰ ਦੀ। ।।।ਪੰਜਾਬ ਦਾ ਸੰਗੀਤ or ਸਾਹਿਤ ਬਦਲਿਆ ਜਾ ਰਿਹਾ ਗੁਝੀ ਸਿਆਸਤ ਅਧੀਨ ।।।।ਸੱਚ ਤੋਂ ਦੂਰ ਰੱਖਣਾ ਸਰਕਾਰਾਂ ਦੀ ਸਾਜਿਸ਼ ।।।।।।।ਹੁਣ v ਜਾਗੋ ਦੋਸਤੋ। ਵਿਦਿਆ ਹਾਸਿਲ ਕਰੋ ।।।ਦਰਬਾਨ ਨਾ ਬਣੋ ਦਰਬਾਰ ਚ enter hovo ।।।।।।ਸਰਕਾਰਾਂ ਤੇ ਏਜੇਂਸੀ ਦੀ ਚਾਲ ਧੀਮੀ ਰਫ਼ਤਾਰ ਨਾਲ ਕੰਮ ਕਰਦੀ ਅਾ ।।।ਪਰ ਲੰਮੇ ਸਮੇਂ ਲਈ ਪ੍ਰਵਾਵਿਤ ਕਰਦੀ ਅਾ।।।।ਨਸ਼ਾ ਅਣਪੜ੍ਹਤਾ ਸਿਹਤ ਸਹੂਲਤਾਂ ਦੀ ਕਮੀਂ ਇਸ ਗੱਲ ਦਾ ਗਵਾਹ ਨੇ ।।ਫਿਰਕਾ ਪ੍ਰਸਤੀ to door raho ।।milke raho ।।kise da nuksaan nai krna।। ।par apne Ghar da dhyan v rakhna
ਜਾਗੋ ਜਾਗੋ ਜਾਗੋ ਜਾਗੋ ਦੋਸਤੋ।।।।।।
May Guru sahib Bless you Bapu ji.. Bravo!! You are real Lion amongst us sheeps.
ਸਲੂਟ ਹੈ ਇਹੋ ਜਿਹੇ ਜਿਊਂਦੇ ਸ਼ਹੀਦਾਂਂ ਨੂੰ
Bapu ji tusi milo ta tuhade charni pawa
Kyaa baat nice..... For sharing such a story... Bcoz.... Singhs are soormey.... Like sukha jinda and like.... You..
Sanu Eda de yodhia nu MLA ,MP te CM banauna chahida
Very good. U are a brave man.U are a real sikh .Je 10 Sikh vi tuhadi vargi soch wale te himmat karde te eh kadi vi nhin bachda .I salute u millions of times.
Eh hundi ah dalreey salute ah baba sukh rakhe eh koun de heera eh singh saab ehna nu leader bano sanu badal ja captain nai caida
ਵਾਹ ਬਾਪੂ ਜੀ ਵਾਹ ਸਲਾਮ ਹੈ ਥੋਨੂੰ