Show with Jaspal Singh Sidhu | EP 544 | Talk With Rattan

Поділитися
Вставка
  • Опубліковано 3 гру 2024

КОМЕНТАРІ • 46

  • @gaganchahal8969
    @gaganchahal8969 7 годин тому +3

    ਜਿਨਾਂ ਕ ਮੈਂ ਦੇਖਿਆ ਜੇਕਰ ਮਾਰਨਾ ਹੁੰਦਾ ਤਾਂ ਮਾਰ ਦਿੰਦਾ ਏਨਾ ਅਵੇਸਲਾ ਅਸਲਾ ਨਹੀਂ ਚਲਾਉਂਦਾ ਸੀ ਕਿਉਂਕਿ trained ਖਾੜਕੂ ਰਿਹਾ ਬਾਕੀ ਰੱਬ ਜਾਣੇ

  • @wahegurujiwaheguruji4306
    @wahegurujiwaheguruji4306 8 годин тому +20

    ਅਸਲ ਵਿੱਚ ਸੁੱਖੇ ਅਮਲੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਲੋਂ ਲਾਈ ਸਜ਼ਾ ਉਸਦੇ ਗੁਨਾਹਾਂ ਮੁਤਾਬਿਕ ਬਹੁਤ ਛੋਟੀ ਹੈ! ਇਸ ਲਈ ਭਾਈ ਚੌੜਾ ਸਾਬ ਜੀ ਨੂੰ ਇਹ ਕਦਮ ਚੁੱਕਣਾ ਪਿਆ! ਇਸ ਤੋਂ ਇਹ ਸਾਬਤ ਹੁੰਦਾ ਕਿ ਲੋਕਾਂ ਦੇ ਮਨਾਂ ਵਿੱਚ ਕਿੰਨਾ ਗੁੱਸਾ ਹੈ!

    • @jaginderpsingh6899
      @jaginderpsingh6899 6 годин тому +1

      Akaal takhat te ungal na chakko veer. Te chaura hathyaar lai k guru ghar gya , eh beadbi aa .

    • @zaildarbains
      @zaildarbains 4 години тому

      Tusi naam wahe guru 4306 rakhde ho . But nafrat de bhare ho . Akal takth nu tusi ki manna . Lokka da gussa sukhbir badal te katal naal nahi thanda hona .
      jehar tuhade andar hai . Waheguru di dharti te sangat vich nahi .

  • @wahegurujiwaheguruji4306
    @wahegurujiwaheguruji4306 2 години тому +2

    ਭਾਈ ਨਰਾਇਣ ਸਿੰਘ ਚੌੜਾ ਜੀ ਦਾ ਨਾਮ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਹਮੇਸ਼ਾ ਚਮਕਦਾ ਰਹੇਗਾ! ਭਾਈ ਸਾਬ ਸਿੱਖ ਕੌਮ ਦੇ ਉਹ ਹੀਰੇ ਹਨ ਜਿਹਨਾਂ ਨੇ ਆਪਣੇ ਆਖਰੀ ਦਮ ਤੱਕ ਆਪਣਾ ਨਿਸ਼ਾਨਾ ਨਹੀਂ ਛੱਡਿਆ! ਅਸਲ ਵਿੱਚ ਗਦਾਰ ਏ ਕੌਮ ਦੁਸ਼ਟ ਬਾਦਲਕਿਆਂ ਦੇ ਗੁਨਾਹ ਬਹੁਤ ਵੱਡੇ ਕੀਤੇ ਹਨ ਪਰ ਉਸ ਮੁਤਾਬਿਕ ਸਜ਼ਾ ਬਹੁਤ ਘੱਟ ਦਿੱਤੀ ਗਈ! ਇਸ ਲਈ ਭਾਈ ਚੌੜਾ ਜੀ ਵਾਂਗੂ ਹੋਰ ਵੀ ਬਹੁਤ ਕੌਮ ਦੇ ਯੋਧੇ ਸੁੱਖੇ ਅਮਲੀ ਨੂੰ ਬਣਦੀ ਸਜ਼ਾ ਦੇਣ ਦੀ ਸੋਚ ਰੱਖਦੇ ਹਨ! ਭਾਈ ਚੌੜਾ ਜੀ ਵਲੋਂ ਦੁਸ਼ਟ ਉੱਪਰ ਕੀਤਾ ਹਮਲਾ ਬਹੁਤ ਸ਼ਲਾਘਾਯੋਗ ਹੈ!

  • @sharnkhosa93
    @sharnkhosa93 6 годин тому +2

    He is dedicated he knew what he is doing

  • @singhbirring3663
    @singhbirring3663 Годину тому +1

    ਬਾਦਲਾ ਨੂੰ ਤਾ ਮਾਹਰਾਜ ਸਜ਼ਾ ਲਾਹਤੀ ਮੰਨਿਆ ਬਾਦਲਾ ਨੇ BJP de influence ch descision ਲਏ ਸੀ ਆਪਣੀ ਕੁਰਸੀ ਨੂੰ ਬਚੋਣ ਲੀ।ਪਰ ਸਾਡੇ ਜਥੇਦਾਰ ਸਾਹਿਬ g ਏਨਾ ਟਾਈਮ ਪਤਾ ਈ ਨੀ ਲੱਗਿਆ ਕੇ ਪੰਜਾਬ ਚ ਕਿਸਦਾ influence c ਓਹ ਤਾਂ ਆਪ delhi darbar kandhe rahe ni। ਜਥੇਦਾਰ ਸਾਹਿਬ g answer den।

  • @Pardeepsingh-yh9kv
    @Pardeepsingh-yh9kv 7 годин тому +7

    ਜੋ ਕੁੱਝ ਹੋਇਆ ਗ਼ਲਤ ਹੈ ਪਰ ਏਸ ਹਮਲੇ ਨੂੰ ਭਾਈ ਚੌੜਾ ਵਲੋਂ ਕਰਨਾ ਕਿਸ ਮਾਨਸਿਕਤਾ ਦਾ ਹਿੱਸਾ ਹੈ ਓ ਵੀ ਸਮਝਿਆ ਜਾਣਾ ਚਾਹੀਦਾ ਹੈ ਏਸ ਟੱਬਰ ਤੋਂ ਕੌਮ ਖ਼ੁਸ਼ ਨਹੀਂ ਏ

    • @agill8708
      @agill8708 7 годин тому

      22 eh Sab Sochi samzi sazish a

  • @SukhdeepSingh-oz2qg
    @SukhdeepSingh-oz2qg 4 години тому +1

    Sardar jaspal singh je very god je

  • @multanimsingh4039
    @multanimsingh4039 31 хвилина тому

    ਜੋ ਮਰਜ਼ੀ ਹੋ ਜਾਏ ਕੋਈ ਫ਼ਾਇਦਾ ਨਹੀਂ ਹੋਣਾ ਬਹੁਤ ਵੱਡੇ ਅਪਰਾਧ ਕੀਤੇ ਨੇ ਇਹਨਾਂ ਨੇ

  • @RanjitSingh-1313-i7g
    @RanjitSingh-1313-i7g 9 годин тому +1

    ਸਹੀ ਗੱਲਾਂ ਹਨ ਜੀ ਏ

  • @jagtarsinghbassi395
    @jagtarsinghbassi395 4 години тому

    Bahut badia jankari thank you

  • @amarajitproductions3902
    @amarajitproductions3902 3 години тому +1

    How would a court not take cognizance of a confession of a committed crime present in the form of audio/video record!??

  • @gillvikramjitsingh427
    @gillvikramjitsingh427 9 годин тому +1

    Wdia gall baat ji

  • @sukhvirkaur789
    @sukhvirkaur789 9 годин тому +1

    ❤❤❤

  • @RavinderSingh-ki3bg
    @RavinderSingh-ki3bg 2 години тому

    ਗੁਰੂ ਸਾਹਿਬ ਦਾ ਹੁਕਮ
    ਬਿਨਾ ਸ਼ਸਤਰ ਕੇਸੰ ਦੇਵੋ ਨਾ ਦਿਦਾਰੇ

  • @kulwantsidhu6344
    @kulwantsidhu6344 38 хвилин тому

    Veer very carefully by yoo think Canada

  • @DeenSingh-t1f
    @DeenSingh-t1f 42 хвилини тому

    5:22 Former Sgpc employee Narayan singh

  • @RavinderSingh-ki3bg
    @RavinderSingh-ki3bg 2 години тому

    SGPC ਦਿਆਂ ਵੋਟਾਂ ਤਾਂ ਬਣਨ ਨਹੀਂ ਦਿੰਦਾ

  • @JaspreetSingh-zb3lv
    @JaspreetSingh-zb3lv 3 години тому

    Respected Sardar sukhbir Singh badal 2027 ch apni seat toh record margin nal win krn ge

  • @SukhdeepSingh-oz2qg
    @SukhdeepSingh-oz2qg 4 години тому +1

    Sardar chura shaib je ❤❤❤❤❤❤❤❤❤❤❤❤❤❤❤❤❤❤❤❤❤❤😂

  • @satnamkahlon8398
    @satnamkahlon8398 5 годин тому

    If Sukhbir is gaining sympathy after this incident that means sikhs and punjabis are not hounest with sikh😢

  • @drkuldipsingh1400
    @drkuldipsingh1400 8 годин тому +1

    PS badal and Sukhbir badal are responsible. This family committed v serious actions against Sikhs .
    Becz this family thousands sikh youths wr killed .
    Darbar sahib te eh ghatna nhi honi chahi di c

  • @rajdeepsingh3663
    @rajdeepsingh3663 3 години тому

    ਵਦੀਆ ਜਾਨਕਾਰੀ

  • @jpsamra6308
    @jpsamra6308 Годину тому

    Charrue ne churri kar deni c !!! Majjithia di shazish ho sakdi ah jo akalia ne sare hi rishtedara ne mantri officers ban ban drugs corruption guns naal Punjab ujjarr deta sare guruduware v kha laye eni

  • @Sunny-pw3jo
    @Sunny-pw3jo 8 годин тому

    Saja kado milli ?

  • @kulwantsidhu6344
    @kulwantsidhu6344 43 хвилини тому

    Yg very carefull he is dangers he married his mama Dee Kure nall

  • @navghuman6001
    @navghuman6001 3 години тому

    Jo marji kar lo khalistan to bina koi hal nahi

  • @Kiranpal-Singh
    @Kiranpal-Singh 4 години тому +2

    *ਸੁਖਬੀਰ ਬਾਦਲ ਨੂੰ ਸਜਾ ਵੱਧ ਮਿਲਣੀ ਚਾਹੀਦੀ ਸੀ* … ਬਾਦਲ ਪਰਿਵਾਰ ਦੀ ਤਾਨਾਸ਼ਾਹੀ-ਨਿੱਜ ਪ੍ਰੱਸਤੀ ਕਰਕੇ ਵੱਡੇ ਗੁਨਾਹ ਹੋਏ-ਸਾਥੀ ਆਗੂਆਂ ਨੇ ਸਮੇਂ ਸਿਰ ਆਵਾਜ਼ ਨਹੀਂ ਉਠਾਈ !

  • @bhindermangat2777
    @bhindermangat2777 Годину тому

    Now traitors and masands try to make people foolish through sympathy

  • @bhindermangat2777
    @bhindermangat2777 Годину тому

    Traitors and masands badals ruined panth Punjab and youths through drugs mafia gangsterbad and gunda raj

  • @kulwantsidhu6344
    @kulwantsidhu6344 39 хвилин тому

    Veer he is not Sikh go he meatide he hitoory plc he married with sister mama

  • @navghuman6001
    @navghuman6001 3 години тому

    Eve fudu na bnao loka nu kai politics ch Punjab da hall hai ! Chlni ta delhi to e a sab nai otho e order aune a punjab di power ki a ? Kuj vi ni as a political lvl . Nale sanu koi shonk ni hatysar chkn da par jutiya kahi jao ej vi koi halh ni

  • @sartaj.799
    @sartaj.799 6 годин тому +2

    Bhai chora ek kharku mumant the bahadur ta. Kum the sher ta kum the hera ha hus the man bich gusa ha

  • @a1roof438
    @a1roof438 5 годин тому

    Wrong information
    Puratan mislaaan de Singh shastar dhari ho k har wele rehande san
    Ate Akal takhat sahib tan SRI GURU HARGOBIND SAHIB G ne panth nu shastar dhari karn de layi hi sajeya c