ਅਕਾਲ ਤਖ਼ਤ ਸਾਹਿਬ ਦੀ ਸਜ਼ਾ ਬਦਲੇਗੀ ਪੰਥਕ ਰਾਜਨੀਤੀ, Sukhbir ਜਾਂ ਅਕਾਲੀ ਦਲ ਦਾ ਹੋਏਗਾ RevivalYadwinder ਦੀ ਸਿੱਖ

Поділитися
Вставка
  • Опубліковано 3 гру 2024

КОМЕНТАРІ • 60

  • @geetkarrajkoirsinghwala4962
    @geetkarrajkoirsinghwala4962 4 години тому +6

    ਮੈਨੂੰ ਬਹੁਤ ਉਡੀਕ ਸੀ ਭਾਈ ਅਜਮੇਰ ਸਿੰਘ ਜੀ ਦੇ ਇਸ ਫੈਸਲੇ ਤੇ ਬੋਲਣ ਦੀ।
    ਬਹੁਤ ਧੰਨਵਾਦ ਯਾਦ ਜੀ ਤੁਹਾਡਾ।
    ਸੁਣਕੇ ਮੈਂ ਇਸ ਫੈਸਲੇ ਤੇ ਪਹੁੰਚਿਆ ਹਾਂ ਕਿ ਗੁਰੂ ਦੀ ਕਲਾ ਵਰਤੀ ਹੈ ੍
    ਇਸ ਫੈਸਲੇ ਨਾਲ ਕੌਮ ਚੜ੍ਹਦੀ ਕਲਾ ਵਿਚ ਆਵੇਗੀ।

  • @Komalkomal65
    @Komalkomal65 11 годин тому +16

    ਬਹੁਤ ਬਰੀਕੀ ਨਾਲ ਸਰਦਾਰ ਅਜਮੇਰ ਸਿੰਘ ਜੀ ਨੇ ਬਾ ਦਲੀਲ ਹਰੇਕ ਵਿਚਾਰ ਨੂੰ ਸਾਂਝਾ ਕੀਤਾ, ਬਹੁਤ ਧੰਨਵਾਦ।

  • @Rajinder-nm3jo
    @Rajinder-nm3jo 57 хвилин тому

    ਧੰਨ ਧੰਨ ਗੁਰੂ ਰਾਮਦਾਸ ਜੀ
    ਅਪਣੇ ਸੇਵਕ ਨੂੰ ਆਪ ਰੱਖੇ।

  • @ranjitsandle2213
    @ranjitsandle2213 7 годин тому +4

    ਬਹੁਤ ਵਧੀਆ ਵਿਸਲੇਸ਼ਨ ਕੀਤਾ ਸਰਦਾਰ ਅਜਮੇਰ ਸਿੰਘ ਜੀ ਨੇ.

  • @user.DeepBrar
    @user.DeepBrar 11 годин тому +5

    ਫੈਸਲਾ ਸੁਣਾਉਂਦੇ ਸਮੇ ਜਿਵੇ ਬਾਦਲ ਹੱਥ ਜੋੜ ਕੇ ਡਰਿਆ ਹੋਇਆ ਖੜਾ ਸੀ ਉਸ ਸਮੇ ਮੈਂਨੂੰ ਤਾਂ ਬਾਬਾ ਜਰਨੈਲ ਸਿੰਘ ਜੀ ਦੀ ਯਾਦ ਆਗੀ, ਜੇ ਉਹ ਜਥੇਦਾਰਾਂ ਦੀ ਜਗ੍ਹਾ ਖੜੇ ਹੁੰਦੇ ਤਾਂ ਕੀ ਕੋਈ ਓਹਨਾ ਤੇ ਦਬਾਅ ਪਾ ਸਕਦਾ ਸੀ ਕੋਈ ਖਰੀਦ ਸਕਦਾ ਸੀ ਕੋਈ ਡਰਾ ਸਕਦਾ ਸੀ ਓਹਨਾ ਨੂੰ, ਤੇ ਉਹਨਾਂ ਦੇ ਫੈਸਲੇ ਵੱਖਰੇ ਹੀ ਹੋਣੇ ਸੀ ਵੱਖਰਾ ਮਹੌਲ ਹੋਣਾ ਸੀ ਵੱਖਰਾ ਜੋਸ਼ ਹੋਣਾ ਸੀ, ਇਸ ਤਰਾਂ ਦੇ ਹਰ ਇਕੱਠ ਚ ਓਹਨਾ ਦੀ ਯਾਦ ਤੇ ਉਹਨਾਂ ਦੀ ਬਹੁਤ ਘਾਟ ਮਹਿਸੂਸ ਹੁੰਦੀ ਏ ... ..

  • @GurmeetkaurTejay
    @GurmeetkaurTejay 5 годин тому +2

    Vv nice ji

  • @KullSarao
    @KullSarao 5 годин тому +5

    Pro Punjab..kde Apne mame bhagvant maan di v gal kr leya kro..ohna da time period ta chla geya..us te energy Kyu waste kr rhe ho..sharabi ne jehda Sara Punjab oh kejriwal bhaiyeee de hathann vich de teya...ohdi v gal kr leya kr...ya phr ohna ton paise le le.....

  • @baldevmankoo1049
    @baldevmankoo1049 10 годин тому +4

    ਸਾਂ ਅਜਮੇਰ ਸਿੰਘ ਜੀ ਜੇਂ ਵਲਟੋਹਾ ਨੂੰ ਬਾਦਲਾਂ ਨਾਲੌਂ ਬਹੁਤ ਘੱਟ ਗੁਨਾਹ ਹੋਣ ਦੇ ਬਾਵਜੂਦ ੧੦ ਸਾਲਾਂ ਦਾ ਰਾਜਸੀ ਬਨਵਾਸ ਦੀ ਸਜ਼ਾ ਦਿੱਤੀ। ਇਸ ਦਾ ਮਤਲਬ ਹੈ ਕਿ ਜਥੇਦਾਰ ਸਾਹਿਬ ਨੇ ਆਪਣੀ ਨਿੱਜੀ ਬੇਜ਼ਤੀ ਨੂੰ ਪਹਿਲ ਦੇ ਕੇ ਵਲਟੋਹੇ ਨੂੰ ਕੁੱਝ ਸਖ਼ਤ ਸਜ਼ਾ ਦਿੱਤੀ।ਪਰ ਬਾਦਲਾਂ ਨੇ ਪੰਥ ਦਾ ਘਾਂਣ ਕੀਤਾ ਤੇ ਜਿਨ੍ਹਾਂ ਦਾ ਹਰ ਇੱਕ ਕਦਮ ਪੰਥ ਘਾਤਕ ਸੀ। ਪਰ ਉਹਨਾਂ ਨੂੰ ਕਾਫ਼ੀ ਹੱਦ ਤਕ ਸਨਮਾਨ ਜਨਕ ਬਚਾਉ ਦਾ ਰਸਤਾ ਪ੍ਰਧਾਨ ਕੀਤਾ।ਸਾਂ ਸਾਹਿਬ ਮੁਆਫ਼ੀ ਇੱਕ ਅੱਧੀ ਗ਼ਲਤੀ ਦੀ ਹੋ ਸਕਦੀ ਹੈ ਜਾਣਬੁੱਝ ਕੇ ਕਿਤੇ ਸੈਂਕੜੇ ਬਜ਼ਰ ਗੁਨਾਹਾਂ ਦੀ ਕਿਵੇਂ ਹੋ ਸਕਦੀ ਹੈ। ਜਿਹੜਾ ਸੁਖਬੀਰ ਪਹਿਲੀ ਚਿੱਠੀ ਵਿੱਚ ਸਭ ਗੁਨਾਹ ਮੰਨ ਤੇ ਫੇਰ ਦੂਜੀ ਚਿੱਠੀ ਵਿੱਚ ਉਨ੍ਹਾਂ ਦੋਸ਼ਾਂ ਨੂੰ ਕੂੜ ਪ੍ਰਚਾਰ ਤੇ ਸਾਜਸ਼ ਦਸਦਾ ਹੈ ਉਹ ਬਾਅਦ ਵਿੱਚ ਤੀਜੀ ਚਿੱਠੀ ਵਿੱਚ ਫੇਰ ਮਜਬੂਰੀ ਵੱਸ ਸਾਰੇ ਹਥਕੰਡੇ ਵਰਤ ਕੇ,ਹੰਭ ਕੇ ਮੰਨਣ ਲਈ ਮਜਬੂਰ ਹੁੰਦਾ ਹੈ। ਕੀ ਕਿਸੇ ਵੀ ਤਰ੍ਹਾਂ ਇਹ ਲਗਦਾ ਹੈ ਕਿ ਉਹ ਇਹ ਸਭ ਕੁੱਝ ਦਿਲੋਂ ਸਵਿਕਾਰ ਕਰ ਰਿਹਾ ਹੈ? ਨਾਲੇ ਇਹ ਸਪਸ਼ਟ ਕਰੋ ਕਿ ਸੁਖਬੀਰ ਦੇ ਗੁਨਾਹ ਚੰਦੂ, ਗੰਗੂ, ਸੁੱਚਾ ਨੰਦ ਤੇ ਮਸੰਦਾਂ ਤੋਂ ਕਿਸੇ ਵੀ ਤਰ੍ਹਾਂ ਘੱਟ ਹਨ। ਤਾਂ ਫੇਰ ਕੀ ਉਹਨਾਂ ਨੂੰ ਜੋੜ ਸਜ਼ਾ ਗੁਰੂ ਸਾਹਿਬਾਂ ਤੇ ਪੰਥ ਨੇ ਦਿੱਤੀ ਉਹ ਗ਼ਲਤ ਸੀ? ਗੁਰੂ ਸਾਹਿਬਾਂ ਨੇ ਤਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਮੁਆਫੀ ਨਹੀਂ ਦਿੱਤੀ। ਬਾਬਾ ਅਟੱਲ ਜੀ, ਰਾਮ ਰਾਇ ਜੀ, ਪ੍ਰਿਥੀਚੰਦ ਤੇ ਧੀਰਮਲੀਆਂ ਨੂੰ ਸਾਰੀ ਉਮਰ ਮੁਆਫ਼ ਨਹੀਂ ਕੀਤਾ ਹਾਲਾਂਕਿ ਕਿ ਉਹਨਾਂ ਦੀਆਂ ਗਲੀਆਂ ਬਾਦਲ ਟੋਲੇ ਤੋਂ ਕਿਤੇ ਘੱਟ ਸਨ। ਜਦੋ ਗੁਰੂ ਸਾਹਿਬਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਮੁਆਫੀ ਨਹੀਂ ਦਿੱਤੀ ਤਾਂ ਕੀ ਜਥੇਦਾਰ ਗੁਰੂ ਸਾਹਿਬਾਂ ਤੋਂ ਵੀ ਵੱਡੇ ਹਨ, ਜੀ ਨਹੀਂ। ਇਹ ਫੈਸਲੇ ਬਿਲਕੁਲ ਸਹੀ ਨਹੀਂ ਹਨ। ਹਾਲਾਂਕਿ ਇਸ ਫੈਸਲੇ ਨਾਲ ਬਾਦਲ ਟੋਲੇ ਨੂੰ ਅਗੇ ਤੋਂ ਵੀ ਵੱਧ ਨੁਕਸਾਨ ਹੋਵੇਗਾ। ਕਿਉਂ ਕਿ ਪਹਿਲਾਂ ਇਨ੍ਹਾਂ ਨੇ ਆਪਣੇ ਗੁਨਾਹ ਕਦੇ ਵੀ ਮੰਨੇ ਨਹੀਂ ਸਨ ਪਰ ਹੁਣ ਮੰਨਣ ਲਈ ਮਜਬੂਰ ਹੋਏ।ਅੰਤ ਵਿੱਚ ਇਹ ਹੀ ਕਹਾਂ ਗਾ ਕਿ ਸ਼ਾਹ ਮੁਹੰਮਦਾ ਫੋਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਤੇ ਸਾਹ ਮੁਹੰਮਦਾ ਅੰਤ ਨੂੰ ਉਹੀ ਹੋਸੀ ਜੋ ਹੋਵੇਗਾ ਮੰਨਜੂਰ ਖਾਲਸਾ ਪੰਥ ਮੀਆਂ। ਬਾਕੀ ਮੈਂ ਆਪ ਜੀ ਦਾ ਬਹੁਤ ਸਨਮਾਨ ਕਰਦਾ ਹਾਂ ਜੀ। ਪਰ ਮੇਰੇ ਇਹਨਾਂ ਖ਼ਦਸ਼ਿਆਂ ਨੂੰ ਦੁਰ ਕਰੋ ਜੀ।

  • @user.DeepBrar
    @user.DeepBrar 12 годин тому +6

    ਬਾਬਾ ਅਜਮੇਰ ਸਿੰਘ ਜੀ ਅੱਜ ਦਾ ਕਪੂਰ ਸਿੰਘ ਏ🙏(ਸਿੱਖ ਕੌਮ ਦਾ ਦਿਮਾਗ) ਏਨੀ ਸੂਖ਼ਮ ਸੋਚ ਵਾਲਾ ਸਿੱਖ ਅੱਜ ਦੇ ਸਮੇ ਚ ਹੋਰ ਕੋਈ ਨਹੀਂ .

  • @harjeetsran1670
    @harjeetsran1670 3 години тому +2

    29:43
    Tactical unity is possible, Sangrur loksabha bye election 2022 ch hundi hundi reh gyi
    Hun barnala bye election 2024 ch ta ho hi gyi si

  • @surindersinghsidhamerimathohri
    @surindersinghsidhamerimathohri 4 години тому +2

    ਜਦੋ ਦਾ ਬਾਦਲ ਨਰਕੀਏ ਪਰਿਵਾਰ ਦਾ ਕਬਜਾ ਆ ਪੰਜਾਬ ਦਿਆ ਨਾਸਮਝ ਬੇਵਕੂਫ ਭੇਖੀ ਸਿੱਖਾ ਤੇ?
    ਕੀ ਕੀਤਾ ਬਾਦਲ ਨਰਕੀਏ ਪਰਿਵਾਰ ਨੇ?
    ਸਿਵਾਏ ਸਿੱਖ ਕੌਮ ਸਿੱਖ ਸਿਧਾਂਤ ਪੰਜਾਬ ਤੇ ਪੰਜਾਬੀਅਤ ਦਾ ਘਾਣ ਕਰਨ ਦੇ?

  • @harmandhillon3710
    @harmandhillon3710 11 годин тому

    ਬਹੁਤ ਵੱਧੀਆ ਗੱਲਬਾਤ👌👏🏼💯

  • @saytruth1382
    @saytruth1382 10 годин тому +3

    Revival of Akali dal is beneficial for Punjab because all other parties especially AAP is deadly against Punjab and Punjabi.
    If all the Hindhu, Muslim and Sikhs unite together, they can make Punjab a very prosperous state.

    • @HarpreetSingh-lj1rx
      @HarpreetSingh-lj1rx 9 годин тому

      😂😂😂😂..... Rehan de.. Sabh ralle ne dikha da beez naash karan nu mai aap nu sahi mnda c.. Par ehna ne nasha bda vikaya

    • @gursiin
      @gursiin 4 години тому

      @@HarpreetSingh-lj1rxsochan waali gal aa , ehna time kiven lag gaya saza Milan ch ??? Sab rale hour ne , kaum ne sir akhaan te chaadein- ehna saari kaum da naaas Mar taa

  • @gurlalgillsingh7106
    @gurlalgillsingh7106 7 годин тому

    Good job Singh saab

  • @bobysekhonbobysekhon9162
    @bobysekhonbobysekhon9162 9 годин тому

    ਮੇਰਾ ਵੀ ਇਹੀ ਖਿਆਲ ਆ , ਕਿ ਆਕਾਲੀ ਦਲ ਨੂੰ ਉੱਠਦੇ ਉੱਠਦੇ ਅਜੇ ਸਮਾਂ ਲੱਗੂਗਾ । ਅਜੇ ਸਿਰਫ ਸਜਾ ਅਕਾਲ ਤਖਤ ਵਲੋਂ ਮਿਲੀ ਐ । ਅਜੇ ਇਹਨਾਂ ਲੀਡਰਾਂ ਨੂੰ ਰਾਜਨੀਤਿਕ ਸਜਾ ਕੌਮ ਨੇਂ ਦੇਣੀ ਬਾਕੀ ਹੈ , ਜਿਹੜੀ ਕੌਮ ਨੇਂ ਬਹੁਤ ਪਹਿਲਾਂ ਤੋਂ ਹੀ ਸ਼ੁਰੂ ਕਰ ਰੱਖੀ ਹੈ । ਜੇਕਰ ਇਹੀ ਕੌਂਮ ਦੋਖੀ ਲੀਡਰਸ਼ਿਪ ਨੂੰ ਅਕਾਲੀ ਦਲ ਦੁਬਾਰਾ ਅੱਗੇ ਲੈ ਕੇ ਆਉਂਦਾ ਹੈ , ਤਾਂ ਇਸਦੇ ਉੱਠਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਹਨ ।

  • @ParwinderSingh-o5h
    @ParwinderSingh-o5h 8 годин тому

    Bhut time ton wait si Bappu ji di

  • @GurmeetSingh-vb8zy
    @GurmeetSingh-vb8zy 5 годин тому

    Good sir g Aamer

  • @BaldevSingh-ff4my
    @BaldevSingh-ff4my 9 годин тому

    🙏👍

  • @gurvindersingh-hy9om
    @gurvindersingh-hy9om 8 годин тому +2

    30% time pkka e a pro Punjab ne waste krna hunda

  • @budthind8664
    @budthind8664 8 годин тому

    Award” is not earned by an individual , it is the recognition of an individual’s achievements. If the achievement get exposed as fraudulent or deceptive, why should the reward not be asked back?

  • @aujlapreet6868
    @aujlapreet6868 9 годин тому +1

    Eh yadwinder patkaar apne jije Amritpal nu Bada yaad karda a har gal te . Jaan jaan k . Oh aje nava a es politics ch ohnu kio leyona vich .
    Jdo oh baahr auga ohnu ape puchli , fer tenu gal nhi auni

  • @k361yt4
    @k361yt4 9 годин тому

    ਪਖਪਾਤ ਭਾਜਪਾ ਦਾ ਕੀਤਾ ਗਿਆ ਜਿਹੜੇ ਭਾਜਪਾ ਦੇ ਨਜਦੀਕੀ ਸਨ ਸੁਧਾਰ ਲਹਿਰ ਵਾਲੇ ਗੁਰਪ੍ਰਤਾਪ ਵਡਾਲਾ ਨੂੰ ਜਿਹੜੀ ਕਾਲੀ ਦਲ ਨੂੰ ਭਰਤੀ ਕਰਨ ਵਾਸਤੇ ਕਮੇਟੀ ਬਨਾਈ ਗੲਈ ਉਸਦਾ ਮੈਬਰ ਬਨਾਇਆ ਗਿਆ

  • @k361yt4
    @k361yt4 8 годин тому

    ਕੀ ਵੀ ਮੈਬਰ ਸਹੀ ਹੈ ਜਿਹੜੀ ਕਾਲੀ ਦਲ ਦੀ ਭਰਤੀ ਕਰਨ ਵਾਲੀ ਕਮੇਟੀ ਬਨਾਈ ਗੲਈ

  • @vedpal7310
    @vedpal7310 3 години тому

    Aesa koi insan chuno jisne pap na kiya ho jo papi na ho

  • @paramveersingh5621
    @paramveersingh5621 12 годин тому

    Akal takht mahan hai

  • @k361yt4
    @k361yt4 8 годин тому

    ਇਹ ਕਹਿਣਾ ਕਿ ਫਖਰੇ ਕੌਮ ਵਾਪਸ ਲਿਆ ਜਾਦਾ ਇਹ ਗਲਤ ਸੀ ਅਸਲ ਆਪਣੀ ਜੂਨੀਅਨ ਬਚਾਅ ਕਰਦੇ ਨਜਰ ਆੲਏ ਕਹਿਣਾ ਇਹ ਚਾਹੀਦਾ ਸੀ ਕਿ ਫਖਰ ਕੌਮ ਦਾ ਬਾਦਲ ਅਧਿਕਾਰੀ ਨਹੀ ਸੀ ਉਸਨੂੰ ਦੇਣਾ ਬਣਦਾ ਨਹੀ ਸੀਇਸ ਵਾਸਤੇ ਉਸਨੂ ਨਹੀ ਮੰਨਿਆ ਜਾਦਾ

  • @gurkirpalvirk7805
    @gurkirpalvirk7805 3 години тому

    Sikhs are highly divided community. Their Pol survival is only possible to include non Sikhs in politics and execute a Punjabi politics.
    Let the Religious matters be handled by SGPC / Akal Takhat and NOT AKALIS

  • @sharnkhosa93
    @sharnkhosa93 8 годин тому

    Yes this is partiality bano accused released why ????

  • @devindersingh2634
    @devindersingh2634 12 годин тому

    Public and Gurugranth Sahib will not pardon him and his family

  • @GurdipKaur-w6j
    @GurdipKaur-w6j 6 годин тому

    Baut wadiya

  • @ybrengade802
    @ybrengade802 3 години тому

    If anyone wants to society and people of Panjab joined RSS with Panth blessings.
    And if anyone wants joiny politicas after service Panth & RSS as RSS members to learn politics in different states of India and solutions for people problem.

  • @gurkirpalvirk7805
    @gurkirpalvirk7805 3 години тому

    AAP party is an example to form govt by freshers and New faces. WHY CAN THE NEWLY FORMED AKALI DAL NOT WIN ELECTIONS.
    it is Time, we separate politics from Religion ???
    Else, sikh party will never win.
    We must not forget, Akalis long success was due to their INCLUSIVE POLITICS BY PRAKASH SINGH BADAL, and Not purely as a Sikhs pol party.

  • @simranjeetsingh2736
    @simranjeetsingh2736 12 годин тому

    No way 😮

  • @BhupinderSingh-pr7cr
    @BhupinderSingh-pr7cr 8 годин тому

    ਇਸ਼ੂਆੰ issues

  • @78folowar
    @78folowar 4 години тому

    Mahf Nahi karde

  • @Gagandeep.Singh.Sandhu
    @Gagandeep.Singh.Sandhu 9 годин тому +1

    ਸਭ *EYEWASHE* ਹੈ.. ਅਗਲਾ ਤਖਤ ਅੱਗੇ ਵੀ ਟੋਰ ਨਾਲ ਬੈਠਾ ਸੀ ਕੁਰਸੀ ਤੇ.. ਪੈਰ ਦੀ ਚੀਚੀ ਟੁਟਣ ਨੂੰ ਲੱਤ ਟੁੱਟੀ ਦਾ ਬਹਾਨਾ ਬਣਾ ਕੇ ਫਰੀ ਚ ਹੀ ਨਿਕਲ ਗਿਆ.. ਸਭ ਮਿਲੀ ਭੁਗਤ ਹੈ ਬਸ ਬਾਦਲ ਹੀ ਮਹਾਨ ਹਨ ਸਿੱਖ ਕੌਮ ਦੀ ਸ਼ਾਨ ਹਨ.. This is the moral of the story..!!

  • @1699TC
    @1699TC 10 годин тому

    Chahe planned hove kise da v dimaag hove, kla waheguru di varti jo oh ds rahi hava rukh badl chukki hai, tyar bakhtyar ho takht tebehn da sma aa chukka, hun 5 prdhaan nanakshahi vidaan da takhr hovega te bs punjab nahi puri duniya isda sukh bhogn vali hai, shrishti di chadar jisnu hind di dsya jhuth apni baha fella samne le aari hai.

  • @JindaJatt-d4q
    @JindaJatt-d4q 12 годин тому

    sare othee Jatta nu sajj lagi wa

  • @sukhwantsinghsandhu2525
    @sukhwantsinghsandhu2525 5 годин тому

    Akali dal panthak mslay ubharn tay panthak maryada d rakhi krn li hond ch aya c na k doosria parties vang zameer gehnay rakh k sarkar bnaon li

  • @chhindasinghaulakh6815
    @chhindasinghaulakh6815 4 години тому

    Sardar Ajmer Singh Ji Tusi Narayan Singh choda wali Ghatna Nu kime Dekh de Ho?

  • @navdeepsingh7602
    @navdeepsingh7602 8 годин тому +1

    Eh baba ji political drame nu krishma hi khi jaande aa

    • @ssktrucking4791
      @ssktrucking4791 4 години тому +2

      jini jisdi budhi howe usnu oho dikhada

    • @kulveergagan3761
      @kulveergagan3761 4 години тому +3

      Jinni teri umr aa os ton jyada eh baba ji ne kitaabaan likh dittiya ne

  • @Gamer00007-t
    @Gamer00007-t 8 годин тому

    godi media koi bharose ni yadwindra tera hun

  • @Rajinder-nm3jo
    @Rajinder-nm3jo 57 хвилин тому

    ਧੰਨ ਧੰਨ ਗੁਰੂ ਰਾਮਦਾਸ ਜੀ
    ਅਪਣੇ ਸੇਵਕ ਨੂੰ ਆਪ ਰੱਖੇ।

  • @gurkirpalvirk7805
    @gurkirpalvirk7805 3 години тому

    Sikhs are highly divided community. Their Pol survival is only possible to include non Sikhs in politics and execute a Punjabi politics.
    Let the Religious matters be handled by SGPC / Akal Takhat and NOT AKALIS