ਸੁਖਬੀਰ ਸਿੰਘ ਬਾਦਲ ’ਤੇ ਹ.ਮ.ਲਾ, ਸੁਣੋ, ਕੀ ਬੋਲੇ Sukhpal Singh Khaira

Поділитися
Вставка
  • Опубліковано 6 гру 2024

КОМЕНТАРІ • 55

  • @KalaSerron
    @KalaSerron День тому +3

    ਚੋੜਾ ਕੋਮ ਦਾ ਹੀਰੋ ਹੈ ਲਵ ਯੂ

  • @AvtarSingh-gz8bj
    @AvtarSingh-gz8bj День тому +3

    ਬਿਲਕੁਲ ਸੲਈ ਜੀ

  • @mahindersinghsingh7263
    @mahindersinghsingh7263 22 години тому +2

    ਜਥੇਦਾਰਾਂ ਨੇ ਗੁਨਾਹ ਮੁਤਾਬਕ ਸਜਾ ਨਹੀਂ ਸੁਣਾਈ। ਵੱਡੇ ਪੰਥਕ ਗੁਨਾਹਂ ਦੀ ਸਜ਼ਾ ਬਰਤਨ ਸਾਫ ਕਰਨੇ ਤੇ ਪਹਿਰੇ ਤੇ ਬੈਠਣਾ ਨਹੀਂ।

  • @sevenriversrummi5763
    @sevenriversrummi5763 20 годин тому +2

    KUWAR VIJAY PARTAP SINGH 💎 BANDA
    AsLi GURU da SIKH 🦁

  • @yadvindersingh3105
    @yadvindersingh3105 23 години тому +1

    What Congress did to Darbar Sahib you always refrained.
    Very shameful and disgusting behaviour.

  • @sandeepmasih5143
    @sandeepmasih5143 День тому +1

    Very sad part 🇺🇸🇺🇸🇺🇸🇺🇸🇺🇸🇺🇸🦁🦁🙏🙏

  • @ਅੰਨਪੜ੍ਹ_ਬਾਬਾ
    @ਅੰਨਪੜ੍ਹ_ਬਾਬਾ 13 годин тому

    ਖੈਰਾ ਸਾਹਿਬ ਬੇਸ਼ੱਕ ਸਾਡੀ ਜਲ ਦੇ ਵਿੱਚ ਦਮ ਹੈ, ਕੀਤੇ ਗੁਨਾਹਾਂ ਦੀ ਸਜ਼ਾ ਇਸ ਜਨਮ ਵਿੱਚ ਵੀ ਮਿਲ ਜਾਂਦੀ ਹੈ, ਜੇਕਰ ਸੁਖਬੀਰ ਬਾਦਲ ਨੇ ਉਹਨਾਂ ਦਾ ਕੀਤਾ ਸੀ ਤਾਂ ਤੁਹਾਡੇ ਕਹਿਣ ਅਨੁਸਾਰ ਸਜ਼ਾ ਇਸੇ ਜਨਮ ਵਿੱਚ ਮਿਲ ਗਏ, ਤੁਹਾਡੇ ਉੱਪਰ ਕੀਤੇ ਗਏ ਪਰਚੇ ਦਾ ਮੈ ਹਮੇਸ਼ਾ ਖਿਲਾਫ ਰਿਹਾ ਹਾਂ, ਪਰ ਕੀ ਤੁਸੀਂ ਵੀ ਕੋਈ ਗੁਨਾਹ ਕੀਤਾ ਸੀ ਜਿਹੜੀ ਸਜਾ ਤੁਹਾਨੂੰ ਚਾਹੇ ਦੋਸ਼ੀ ਸੀ ਜਾਂ ਨਿਰਦੋਸ਼ ਸਜਾ ਭੁਗਤਣੀ ਪਈ ਉਹ ਵੀ ਜੇਲ ਦੀ। ਇਹ ਤੁਹਾਡੀ ਜ਼ਿੰਦਗੀ ਨਾਲ ਜੁੜੀ ਘਟਨਾ
    ਨੂੰ ਕਿਸ ਰੂਪ ਵਿੱਚ ਦੇਖਿਆ ਜਾਵੇ।

  • @tejindersingh9368
    @tejindersingh9368 18 годин тому

    Absolutely true Khehra Ji I always appreciate your efforts and pain about the Punjab State wishes you always good luck

  • @Nimana-f6f
    @Nimana-f6f 2 дні тому +2

    ਯਾਦ ਰੱਖਿਓ ਪੰਜਾਬ ਦੇ ਭੋਲ਼ੇ ਭਾਲ਼ੇ ਲੋਕੋ ਕੁੰਵਰ ਵਿਜੇ ਬਾਦਲਾਂ ਵਾਲ਼ੀ ਡੁਗਡੁਗੀ ਵਜਾ ਕੇ ਵਿਧਾਇਕ ਬਣ ਗਿਆ ਤੇ ਪੰਜਾਬ ਦੇ ਲੋਕ ਇਸੇ ਡੁਗਡੁਗੀ ਕਰਕੇ ਉਹਨੂੰ ਪੰਜਾਬ ਦੇ ਮੁੱਖ ਮੰਤਰੀ ਤੱਕ ਪਹੁੰਚਾ ਸਕਦੇ ਹਨ ।ਫੇਰ ਉਹ ਉਹੀ ਕੁਝ ਕਰੇਗਾ ਪੰਜਾਬ ਤੇ ਪੰਜਾਬੀਆਂ ਨਾਲ਼ ਜੋ ਵੀ ਸਟੇਟ ਚਾਹੇਗੀ ।ਜ਼ੁਲਮ ਦੀਆਂ ਸਾਰੀਆਂ ਹੱਦਾਂ ਪਾਰ,ਪੰਜਾਬ ਪੂਰੀ ਤਰਾਂ ਸਟੇਟ ਦੇ ਕਬਜ਼ੇ ਚ ਹੋਵੇਗਾ ।

  • @lakhwinderkaur8326
    @lakhwinderkaur8326 2 дні тому +2

    ਸ੍ਰ ਸੁਖਬੀਰ ਨੂੰ ਤਾਂ ਜਥੇਦਾਰ ਬਚਾ ਰਹੇ ਨੇ ਪਰ ਭਗਵੰਤ ਨੂੰ ਸੋਚਣਾ ਚਾਹੀਦਾ ਕਿ ਸਾਨੂੰ ਕੌਣ ਬਚਾਏਗਾ ?

  • @jogasingh2145
    @jogasingh2145 День тому +1

    ਕਾਂਗਰਸ ਲੀਡਰਸ਼ਿਪ, ਆਮ ਆਦਮੀ ਪੰਜਾਬ ਲੀਡਰਸ਼ਿਪ ਸਭ ਨੂੰ ਇਸੇ ਤਰਾਂ ਸਜਾ ਮਿਲੇ ,ਸੁਖਪਾਲ ਸਿੰਘ ਖਹਿਰਾ ਆਪਣੀ ਸਰਕਾਰ ਵੇਲੇ ਚੁਪ ਤੇ ਵਿਰੋਧੀਧਿਰ ਵਿੱਚ ਬਹੁਤ ਸਿਆਣੇ ਬਣ ਜਾਂਦਾ ਇਸਦਾ ਕੋਈ ਆਪਣਾ ਸਟੈਂਡ ਨਹੀਂ ,ਕਾਂਗਰਸ ਵਰਗੀ ਪਾਪੀ ਜਮਾਤ ਦਾ ਹਿਸਾਬ-ਕਿਤਾਬ ਖਹਿਰਾ ਜਾਣਦੇ, ਕੈਪਟਨ ਅਮਰਿੰਦਰ ਸਿੰਘ ਹੈਲੀਕਾਪਟਰ ਵਿੱਚ ਬੈਠਦੇ ਬੈਠਦੇ ਕਾਂਗਰਸ ਵਿਚ ਸ਼ਾਮਿਲ ਕਰ ਗਏ, ਕਦੇ ਕੇਜਰੀਵਾਲ ਟੋਪੀ ਪਾ ਗਏ ਸੀ ।।

  • @giansingh181
    @giansingh181 День тому +3

    Khera sahib tuci taa khud os party vich ho jiss ne sikh beebian the izat lutti te bachian they galle vich tyre paa k sarhia better keep quite

  • @SURINDERPALSINGH-go3rn
    @SURINDERPALSINGH-go3rn День тому

    Right ✅️

  • @garysingh1835
    @garysingh1835 2 дні тому +4

    Do you have anything to say about 1984 Sikh killings by Congress

  • @jindrsandhu2608
    @jindrsandhu2608 День тому +2

    ਤੇਰੀ ਸਰਕਾਰ ਨੇਂ ਕੀ ਕੀਤਾ ਸੀ

  • @randeepkaur7842
    @randeepkaur7842 День тому

    Correct 100 %

  • @jitsinghsidhu5126
    @jitsinghsidhu5126 2 дні тому +6

    84 ਵਿੱਚ ਕਾਂਗਰਸ ਨੇ ਕੀ ਕੀਤਾ ਤੁਸੀਂ ਵੀ ਉਸੇ ਕਾਂਗਰਸ ਵਿੱਚ ਹੋ ਉਸ ਬਾਰੇ ਵੀ ਦੱਸੋ

  • @satnamkahlon8398
    @satnamkahlon8398 2 дні тому +1

    You're great Khehra saheb

  • @rinkufdk7430
    @rinkufdk7430 День тому +1

    99:% ਲੀਡਰ ਤੇ ਤੂੰ ਸਭ ਰੱਬ ਨੂ ਟੱਬ ਦਸਦੇ ਸੀ,,,

  • @BaljitSingh-ol5zo
    @BaljitSingh-ol5zo 2 дні тому +1

    Khera sahib is great

  • @khushpalrai7353
    @khushpalrai7353 День тому +1

    Jnab congress bare kee vicar ne ap de ......sarm nahi aa rahi

  • @ParwantSekhon
    @ParwantSekhon 2 дні тому +8

    ਖੈਰੇ ਤੇਰੀ ਇੱਜ਼ਤ ਕਰਦਾ ਸੀ ਪਰ ਤੂੰ ਇੱਜ਼ਤ ਦੇ ਕਾਬਲ ਨੀ ਤੂੰ ਹਰਮਿੰਦਰ ਸਾਹਿਬ ਦੇ ਸਾਮਣੇ ਹਮਲਾ ਕਰਨ ਵਾਲੇ ਨੂੰ ਸਹੀ ਦੱਸ ਰਿਹਾ ਲਾਹਨਤ ਇਹੋ ਜਿਹੀ ਸਿਆਸਤ ਦੇ

    • @satnamkahlon8398
      @satnamkahlon8398 2 дні тому +3

      MASSA rangharrh v ithe e Maria c SUKHA SINGH MEHTAB SINGH NE TUHADE HISAB NAL OH V GALAT HOIA C

    • @Kiranpal-Singh
      @Kiranpal-Singh 2 дні тому

      @@satnamkahlon8398
      ਹੁਣ ਉੱਥੇ ਕੋਈ ਸ਼ਰਾਬ ਪੀ ਕੇ ਨਾਚ ਕਰਵਾ ਰਿਹਾ ਸੀ ?

    • @kulwantuppal2964
      @kulwantuppal2964 День тому

      Delea tue congress wech ha

    • @KalaSerron
      @KalaSerron День тому +1

      ਸਰਮ ਕਰ ਅਕਲ ਨੂੰ ਹੱਥ ਮਾਰੋ ਮੱਸੇ ਰੰਘੜ ਨੰ ਕਿਥੇ ਮਾਰੀਆ ਸੀ ਬੇਅਦਬੀ ਪੰਥ ਸਿੱਖ ਕੌਮ ਪਾਣੀ ਕਿਸਾਨੀ ਜਵਾਨੀ ਹਜਾਰਾ ਨੋਜਵਾਨ ਮਾਰੇ ਨੇ ਬਾਦਲ ਕੰਜਰ ਨੇ ਸਰਕਾਰੀ ਟੋਟ ਨਾ ਬਣ

    • @Kiranpal-Singh
      @Kiranpal-Singh 10 годин тому

      @@kulwantuppal2964
      ਪਰ ਪੰਜਾਬ ਲਈ ਬੋਲਦਾ ਹੈ

  • @SandhuTakia
    @SandhuTakia 2 дні тому +2

    1984 bare nhi bolda

  • @SukhjinderSingh-c5c
    @SukhjinderSingh-c5c 20 годин тому

    Badala ne bera garh karta sikh Kom da guru Ramdas ji app Jani jan va ji kirpa honi suruu hai ji

  • @AmritpalSingh-q3n
    @AmritpalSingh-q3n 15 годин тому

    ਨਸ਼ਾ ਤਸਕਰ ਵੀ ਬੋਲਦਾ ਖਹਿਰਾ

  • @giansingh181
    @giansingh181 День тому +1

    Iss nu koi ministry mill jandi taa sabh kuchh theek hoona c

  • @bhindermangat2777
    @bhindermangat2777 2 дні тому +3

    Congress should clear about khaira in which party he is

    • @satnamkahlon8398
      @satnamkahlon8398 2 дні тому +1

      Khehra saheb ta SACH NAL HAN PARTY DA KI AA

    • @KalaSerron
      @KalaSerron День тому +1

      ਕੋਈ ਦੁਖ ਹੈ ਸਰਮ ਕਰ ਸਰਕਾਰੀ ਦੱਲੀਆ

  • @lakhwinderkaur8326
    @lakhwinderkaur8326 2 дні тому +2

    ਸਹੀ ਕਿਹਾ ਵੀਰ ਜੀ 🙏

  • @bhindermangat2777
    @bhindermangat2777 2 дні тому +2

    This bhaia is playing politics because he can't get ministership

  • @SimranjitSingh-k8e
    @SimranjitSingh-k8e День тому +1

    Sab chor

  • @paramjitsingh6295
    @paramjitsingh6295 2 дні тому +3

    ਖੈਰਾ ਸਾਹਿਬ ਜੀ 🙏🙏🙏🙏🙏

  • @QuaziZayquay
    @QuaziZayquay 57 хвилин тому

    ਤੂੰ ਵੀ ਚੇਤੇ ਰੱਖੀਂ ਵੀਰੇ , ਥੋਨੂੰ ਰੱਬ ਚੇਤੇ ਹੈ ਨਹੀਂ

  • @rinkufdk7430
    @rinkufdk7430 День тому

    ਤੂੰ ਬੜਾ ਦਾਨੀ ਸੱਜਣ ਆ ਤੁਸੀ ਸਾਰੇ ਭਾਇੰਚੋੜ ਆ ਤੁਸੀ,,,

  • @NirmalSingh-ys7wz
    @NirmalSingh-ys7wz 2 дні тому +2

    ਸੱਚ ਕੌੜਾ ਹੁੰਦੈ

  • @baldishkaur9953
    @baldishkaur9953 2 дні тому +1

    .khaira sir 💯 right

  • @narindersinghbhullar7587
    @narindersinghbhullar7587 2 дні тому

    201

  • @Pawankumar-f6g
    @Pawankumar-f6g 2 дні тому

    Tari Dee Nu Maran Lann