Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਹਿੰਮਤ ਸਿੰਘ ਜੀ ਦੀ ਬਹੁਤ ਵੱਡੀ ਹਿੰਮਤ ਹੈ ਜਦੋਂ ਬੱਚੇ ਸਾਗ ਚੌਲ ਖਾਣ ਗੇ ਤਾਂ ਉਨ੍ਹਾ ਦੀ ਆਤਮਾ ਕਿੰ।ਨੀ ਖੁਸ਼ ਹੋਵੇਗੀ ਤੇ ਉਹ ਦਾ ਸਿੱਧਾ ਫਲ ਤੁਹਾਨੂੰ ਮਿਲਣਾ ਜਿਸਨੇ ਇਹ ਚੀਜ਼ਾਂ ਬਣਾਈਆਂ
ਚਾਹੇ ਇਹ ਸਾਡੇ ਰੋਜ਼ ਮਰਾ ਦੇ ਖਾਣ ਪੀਣ ਵਾਲੀਆਂ ਚੀਜ਼ਾਂ ਨੇ ਪਰ ਇਹ ਬੱਚਿਆਂ ਲਈ ਬਹੁਤ ਵੱਡੀ ਚੀਜ਼ ਆ ਕਿਉਂ ਕੀ ਉਨ੍ਹਾਂ ਨੇ ਵਿਚਾਰਿਆ ਨੇ ਕਦੀ ਸੋਚਿਆ ਵੀ ਨੀ ਹੋਣਾ ਇਹ ਚੀਜ਼ਾਂ ਵਾਸਤੇ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਜੇ ਦਿਲ ਚ ਪਿਆਰ ਹੈ ਬੱਚਿਆਂ ਲਈ ਤਾਂ ਹੀ ਨਿੱਕੀ ਤੋਂ ਨਿੱਕੀ ਖੁਆਹਿਸ਼ ਵੀ ਪੂਰੀ ਕਰਦੇ ਹੋ ਵਾਹਿਗੁਰੂ ਜੀ ਕਿਰਪਾ ਕਰਨ ਵੀਰ ਤੁਹਾਡੇ ਤੇ
ਵੀਰ ਜੀ ਤੁਸੀਂ ਬੱਚਿਆਂ ਨੂੰ ਦਿਲੋਂ ਪਿਆਰ ਕਰਦੇ ਹੋ ਵਾਹਿਗੁਰੂ ਜੀ ਤੁਹਾਡੇ ਬੇਟੇ ਹਿੰਮਤ ਨੂੰ ਜ਼ਰੂਰ ਬੋਲਣ ਲਾਉਣਗੇ 🙏🏻🙏🏻🙏🏻🙏🏻
ਦੇਖਲੋ ਇਹ ਛੋਟੇ ਜਿਹੇ ਬੱਚੇ ਦੀ ਖੁਸ਼ੀ ਬਹੁਤ ਅਹਿਮੀਅਤ ਰੱਖ ਦੀ ਹੈ
ਭਾਜੀ ਅਸੀਂ ਸਾਗ ਸਵਾਰ ਕੇ ਫਿਰ ਧੋਂਦੇ ਆ,ਫਿਰ ਕੁਝ ਟਾਈਮ ਲਈ ਪਾਣੀ ਜਦੋਂ ਸਾਗ ਵਿਚੋਂ ਨਿਚੜ ਜਾਂਦਾ।ਫਿਰ ਪਤੀਲੇ,ਕੂਕਰ ਵਿੱਚ ਥੋੜਾ ਜਿਹਾ ਤਾਜ਼ਾ ਪਾਣੀ ਪਾਂ ਕੇ ਨਾਲ ਨਾਲ ਹੀ ਸਾਗ ਕੱਟ ਕੱਟ ਕੇ ਵਿੱਚ ਪਾਉਂਦੇ ਆ। ਸਾਗ ਘੋਟਨ ਲਈ ਮੱਕੀ ਦਾ ਆਟਾ ਵਰਤਦੇ ਆ🙏🏻🙏🏻ਦੋਆਬੇ ਵਾਲੇ😊😊
ਵਾਓ ਮਨ ਖੁਸ਼ ਹੋ ਗਿਆ ਇਹ ਖਾਣਾ ਦੇਖਕੇ ਕਿਉਂ ਕੀ ਬੱਚਿਆਂ ਦੀ ਖਾਣ ਪੀਣ ਦੀ ਚਾਹਤ ਵਾਲੀ ਨਿਆਣੀ ਉਮਰ ਆ
ਬਹੁਤ ਵਧੀਆ ਕੰਮ ਕੀਤਾ ਵੀਰ ਜੀ ਸਾਗ ਲਿਜਾਣ ਲਈ ਮੈਂ ਵੀ ਬਨਾਇਆ ਅੱਜ ਵੀਰ ਜੀ ਬਹੁਤ ਖੁਸ਼ੀ ਹੁੰਦੀ ਵੀਰ ਜੀ ਇਨਾਂ ਬੱਚਿਆਂ ਨੂੰ ਵੇਖ ਕੇ
Waheguru ji ਸਾਡੇ ਸਿਰੀ ਨੂੰ ਲੰਮੀ ਉਮਰ baksan ji
ਬਹੁਤ ਵਧੀਆ ਕੰਮ ਕੀਤਾ ਵੀਰ ਜੀ ਬੱਚੇ ਬਹੁਤ ਖੁਸ਼ ਹਨ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏
ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ।
Bhout wadia kita veer g. Waheguru tuhanu hamesha khush rkhe te chardikla ch rkhe 🎉🎉🎉
Mein Tn veere saag bnaun wali apni maa nu hi miss bhut kardi aa Meri maa nu rabb hi Apne kol le gea
ਵਾਹਿਗੁਰੂ ਤੁਹਾਨੂੰ ਤਰੱਕੀ ਬਖ਼ਸ਼ੇ
Waheguru ji a bache hamesha khush rahan hasde vasde rahan❤❤
ਸਾਡੀ ਪਿਆਰੀ ਸੀਰੀ ❤️❤️❤️
Good job veera bought vadia Kam karda baccha di har Kushi da dhain rakhda waheguru ji tuhanu chardhi kala vich rakha ❤❤
Very nice good job god blasé you ❤
ਸੁਖਰਾਜ ਮਿੱਠੇ ਚੌਲ ਖਾਣ ਲਈ ਬਹੁਤ ਕਾਹਲਾ ਪਿਆ
Bachya de chehre te Khushi alg e feel hundi aa ❤
God bless you 🙏
Waheguru ji Waheguru ji
ਵੀਰ ਜੀ ਸਾਗ ਕੱਟਣ ਤੋਂ ਪਹਿਲਾਂ ਧੋਈਦਾ ਫਿਰ ਦੋ ਘੰਟੇ ਪਾਣੀ ਨਿਚੱੜ ਜਾਏਗਾ ਫਿਰ ਕੱਟਕੇ ਤੌੜੀ ਜਾਂ ਪਤੀਲੇ ਵਿਚ ਬਣਾਓ ਪਹਿਲਾਂ ਪਾਣੀ ਥੋੜਾ ਘੱਟ ਪਾਓ ਫਿਰ ਥੋੜ੍ਹੇ ਥੋੜ੍ਹੇ ਟਾਇਮ ਬਾਅਦ ਪਾਣੀ ਪਾਈ ਜਾਓ ਛੇ ਸੱਤ ਘੰਟੇ ਲੱਗ ਜਾਂਦੇ ਹਨ ਬਹੁਤ ਬਹੁਤ ਬਹੁਤ ਧੰਨਵਾਦ ਆਪ ਜੀ ਦਾ
Sbb da apo apna treeka hunda a ji
ਸ਼ਹਿਰ ਸੁਤਾਨਪੁਰ ਲੋਧੀ ਪਿੰਡ ਹੈਦਰਾਬਾਦ ਬੇਟ ❤
Very nice veer ji❤
God bless you all family members 🙏
ਸਿਲਾਈ ਮਸ਼ੀਨ ਦੀ ਡਿਮਾਂਡ
Veer ji waheguru ji tuhanu te tuhadi sari family nu bhuttttttt jyada khush rakhn ji🎉🎉
Very nyc vilog waheguru chardi kla ch rakhan
Dhan dhan baba Deep Singh ji 🙏
Very nice video,🙏
Wao yummy yummy saag sarea de rooh khush ho janni kha k
ਵੀਰ ਜੀ ਸਾਗ ਵਿੱਚ ਆਟਾ ਮੱਕੀ ਦਾ ਪਾਈਦਾ ਅਸੀਂ ਦੁਆਬੇ ਵਾਲੇ ਹਾਂ
Ok ji
Veer ji Tujhe bahut badhiya kam karti hai❤❤❤❤❤❤❤❤❤?🎉🎉🎉🎉🎉🎉🎉🎉😊😊
Very nice ❤❤
waheguru g tuhada bhala karn..,.tuhadi har khahish puri Karn.....ma tuhada pehla vlog miss kita ne but cmmnts to pata chalya tuhada shiad beta bol nhi sakda.....waheguru bache te mehar jroor karn ge
Waheguru Ji laamme umer kera thuhda veer
ਜੇਨੇੜੇ ਹੋਵਾਤਾ ਮੈਬਣਾ ਕੇਭੇਜਦਵਾ❤❤❤❤❤❤❤❤❤❤❤❤❤❤❤❤❤❤❤❤❤❤❤❤❤
Waheguru ji Wehaguru ji Wehaguru ji Wehaguru ji
ਸੀਲਾਈ ਮਸੀਨ ਦਾ ਡਿਮਾਡ
Waheguruji bless u all🙏
Jai guru dev ji dhan guru dev ji
ਸਾਗ ਤੌੜੀ ਵਿਚ ਬਣ ਰਿਹਾ ਵਾਹਿਗੁਰੂ ਜੀ
Waheguru ji maa de lambi umar kren 🙏
ਵਾਹਿਗੁਰੂ ਜੀ ਵਾਹਿਗੁਰੂ ਜੀ
Waheguru ji ❤❤❤❤❤
Waheguru ji 🙏
Waheguru ji mehr karn 🙏🙏
ਸਿਲਾਈ ਮਸ਼ੀਨ 😂
Eid tu bahut badhiya kam karti hai
Waheguru ji
Phaji main v tuhada valgo vekhde sag main v Bana rahi ha
gurdaspur tu veer g
Me too miss my mom 😢
ਵੀਰ ਜੀ ਵੱਡੀ ਬੇਟੀ ਪੜਾ੍ਈ ਨਹੀਂ
Veer. G.ase.up.to
❤❤
🎉 making channel
Kehre pind gy tuhi
Amrit paan krna
Punjabi panve pennd ch rehne hon ya shehar ch rehnde hon saag khana hi chande a
❤❤❤❤❤
Wmk sab te❤
🙏🙏🙏👌👌👌👌👌🥰🥰🥰🥰🥰❤❤❤
G
❤❤❤❤
God bless you 🙏🙏
Very nice veer ji ❤❤
Waheguru ji🙏
❤❤❤❤❤❤
❤❤❤❤❤❤❤❤
❤❤❤❤❤❤❤