Simran,harman ,Sukhraj ਕੋਲ ਅਸੀਂ ਹੁਣ ਕਦੇ ਨਹੀਂ ਜਾਵਾਂਗੇ,ਕਦੇ ਨਹੀਂ ਸੋਚਿਆ ਸੀ ਕਿ ਏਦਾਂ ਵੀ ਹੋ ਸਕਦਾ,😡

Поділитися
Вставка
  • Опубліковано 14 гру 2024

КОМЕНТАРІ • 35

  • @DalwinderKaur-n2d
    @DalwinderKaur-n2d 2 дні тому +7

    ਵੀਰ ਜੀ ਤੁਸੀਂ ਸੱਚੇ ਇਨਸ਼ਾਨ ਹੋ ਕਿਸੇ ਦੀ ਪਰਵਾਹ ਨਾ ਕਰੋ love you family ❤❤❤❤❤❤

  • @ManpreetKaur-tt2xm
    @ManpreetKaur-tt2xm 21 годину тому +1

    ਮੈਂ ਤਾਂ ਇਹ ਸੋਚਦੀ ਹਾਂ ਕਿ ਇਨ੍ਹਾਂ ਬੱਚਿਆਂ ਨੂੰ ਇਕੱਲੇ ਨਾਂ ਛੱਡੋ ਕੋਈ ਹੋਰ ਉਪਰਾਲਾ ਕੀਤਾ ਜਾਵੇ

  • @karandeepsingh1711
    @karandeepsingh1711 2 дні тому +5

    ਬਿਲਕੁਲ ਸਹੀ ਕਿਹਾ ਵੀਰ ਜੀ ਮੇਰੇ ਡੈਡੀ, ਮੰਮੀ ਜੀ ਵੀ ਸਾਰਾ ਘਰ ਦਾ ਤੇ ਖੇਤੀ ਦਾ ਕੰਮ ਆਪ ਕਰਦੇ ਹਨ ਉਮਰ 70,75
    ਵਾਹਿਗੁਰੂ ਜੀ ਉਨ੍ਹਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ 🙏🙏

  • @parweenparmar4988
    @parweenparmar4988 День тому +5

    ਪਤਾ ਨੀ ਕਿਉਂ ਮੈਂ ਗਲਤ ਸੋਚ ਰਹੀ ਹਾ ਜਾ ਸਹੀ ਮੈਂਨੂੰ ਪਤਾ ਨੀ ਕਿਉਂ ਫ਼ੀਲ ਹੁੰਦਾ ਹੈ ਕਿ ਸਨਦੀਪ ਤੇ ਵਿੱਕੀ ਹੋਣੀ ਵੀ ਜਾਣਾ ਥੋੜਾ ਘੱਟ ਕਰ ਦਿੱਤਾ ਹੈ ਹੋ ਸਕਦਾ ਹੈ ਕਿ ਉਹਨਾਂ ਨੂੰ ਵੀ ਕੋਈ ਗੱਲ ਪਸੰਦ ਨਾ ਆਈ ਹੋਵੇ

  • @jassdeol7111
    @jassdeol7111 2 дні тому +4

    ਵੀਰੇ ਬੱਚੀਆਂ ਕੱਚੀ ਉਮਰ ਵਿੱਚ ਹਨ। ਭੈਣ ਤੁਸੀ ਧਿਆਨ ਰੱਖਣਾ ❤❤

  • @HarjinderKaur-kp7bc
    @HarjinderKaur-kp7bc День тому

    Waheguru ji ਤੁਹਾਨੂੰ ਚੜ੍ਹਦੀ ਕਲਾ bkshan ji

  • @tanvirsingh8440
    @tanvirsingh8440 День тому +1

    Waheguru ji tuhadi lambi umar karn god bless you

  • @jashandeeprohta7032
    @jashandeeprohta7032 18 годин тому

    Waheguru ji Wehaguru ji Wehaguru ji Wehaguru ji Wehaguru ji Wehaguru ji

  • @karandeepsingh1711
    @karandeepsingh1711 2 дні тому +1

    ਬਿਲਕੁਲ ਠੀਕ ਕਿਹਾ ਵੀਰ ਜੀ👍👍
    ਬਹੁਤ ਵਧੀਆ ਵੀਡੀਓ 👍👍👍👍👍

  • @vickybrah3203
    @vickybrah3203 2 дні тому +3

    ਦੀਦੀ ਜੀ ਲੋਕਾਂ ਦੀ ਪਰਵਾਹ ਨਹੀਂ ਕਰੀ ਦੀ ਲੋਕ ਤਾਂ ਭੌਂਕਦੇ ਹੁੰਦੇ ਆ ਇਹ ਤਾਂ ਰੱਬ ਨੂੰ ਵੀ ਨਹੀਂ ਛੱਡਦੇ

  • @ABHIVLOGS-m3w
    @ABHIVLOGS-m3w 3 дні тому +2

    Waheguru ji chardikala vich rakhen tuhanu veer ji 🙏

  • @rajwinder5389
    @rajwinder5389 День тому +1

    Waheguru ji

  • @ManjitKaur-r5y
    @ManjitKaur-r5y День тому +1

    Very nice veer g❤❤❤❤

  • @jashandeeprohta7032
    @jashandeeprohta7032 2 дні тому +1

    Waheguru ji Wehaguru ji Wehaguru ji Wehaguru ji

  • @rajwinderdhaliwal7807
    @rajwinderdhaliwal7807 День тому

    Your right person veer ji I am from Canada 🇨🇦 I 🙏🙏🙏👍

  • @rupinderuppal9094
    @rupinderuppal9094 2 дні тому +1

    Waheguru ji 🙏🤲❤️

  • @Sukhwinderkaur12345
    @Sukhwinderkaur12345 2 дні тому

    Waheguru ji wehaguru ji wehaguru ji translate to punjabi 🎉🎉🎉🎉🎉

  • @ManjeetKaur-ox4mu
    @ManjeetKaur-ox4mu 2 дні тому +4

    Veer ji tuc ohna bhachiyan da shath na chadna ❤esi ohna nu thude rahi dekhde aa❤oh bhache but nic aa

  • @angadpreetgurdaspuriya118
    @angadpreetgurdaspuriya118 9 годин тому

    ❤❤❤❤

  • @BaljindersinghAujla-h3v
    @BaljindersinghAujla-h3v 2 дні тому +5

    New house congratulations dear bro and sister. Jabbowal

  • @DeepKaurvlogs
    @DeepKaurvlogs 2 дні тому +2

    Wmk kare ji pori family te🙏🏾🙏🏾

  • @ManjinderSingh-le4kq
    @ManjinderSingh-le4kq 2 дні тому +1

    Wmk

  • @PinderKaur-c7m
    @PinderKaur-c7m 2 дні тому +1

    Nice 🎉🎉🎉

  • @HarpreetSingh-gt3zu
    @HarpreetSingh-gt3zu 2 дні тому +3

    Veer g tusi bhut chnge o waheguru thode te mehar krn g

  • @JaspreetKaur-jn7il
    @JaspreetKaur-jn7il 2 дні тому +1

    Video di voice ni aa rhi

  • @jaspreetpannu1578
    @jaspreetpannu1578 2 дні тому +2

    Hnji veer g plz tuc jayeoo kro loki bhtt kuj krde aa veer g ohna nu rishteaa di lodh hai or tuc h poori kr skde ooo

  • @tanvirsingh8440
    @tanvirsingh8440 День тому +2

    Didi ji loka de parvah na kro loki ta bokhde ne a ta rab nu vi jhi bakshde

  • @SurinderKaur-dh2cg
    @SurinderKaur-dh2cg 2 дні тому +1

    Wmk ji 🙏

  • @Kamboj_5911_
    @Kamboj_5911_ 2 дні тому

    ❤❤❤❤❤❤❤❤

  • @gurtejsingh9710
    @gurtejsingh9710 День тому

    🎈 Happy Birthday!
    🔥 🔥 🔥
    📍 📍 📍
    📍 📍 📍
    🎂🎂🎂🎂🎂🎂🎂🎂
    🎂🍓🎂🍓🎂🍓🎂🍓
    🍓🎂🍓🎂🍓🎂🍓🎂
    🎂🎂🎂🎂🎂🎂🎂🎂
    🎂🎂🎂🎂🎂🎂🎂🎂

  • @bablihunjan3737
    @bablihunjan3737 2 дні тому +2

    Veer ji your very nice good brother ssa veer ji 🎉🎉🎉🎉🎉🎉🎉from Canada 🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦🇨🇦

  • @GurjentSingh-t6n
    @GurjentSingh-t6n День тому

    G

  • @HargunGill-k1f
    @HargunGill-k1f 2 дні тому

    🎉

  • @HarjitBatth-ot7ye
    @HarjitBatth-ot7ye 20 годин тому

    Waheguru ji