ਸਿਮਰਨ ਦੇ ਘਰ gye Ajj 4th time, ਮਾਂ ਬਾਪ ਨੂੰ ਯਾਦ ਕਰ ਕੇ ਰੋਂਦੇ ਬੱਚੇ ਨਈ ਵੇਖੇ ਜਾਂਦੇ Himmat ngo Amritsar

Поділитися
Вставка
  • Опубліковано 29 чер 2024
  • ਏਨੀ ਭਿਆਨਕ ਬਿਮਾਰੀ ਨਾ kisse ਨੂੰ ਲੱਗੇ ,100 ਰੁਪਏ ਦਿਹਾੜੀ ਕਮਾ ਕੇ kiss ਤਰਾਂ ਗੁਜ਼ਾਰਾ krdi ਭੈਣ
    Link • ਏਨੀ ਭਿਆਨਕ ਬਿਮਾਰੀ ਨਾ ki...
  • Розваги

КОМЕНТАРІ • 386

  • @hk8076
    @hk8076 20 днів тому +17

    ਬੜੇ ਹੌਸਲੇ ਵਾਲੇ ਬੱਚੇ😢😢ਤੁਸੀ ਹੀ ਵੀਰ ਏਨਾ ਦੇ ਮਾ ਪੀਓ ਓ ਰੱਬ ਤੁਹਾਡੀ ਸੇਵਾ ਏਦਾ ਹੀ ਲਾਈ ਰੱਖੇ ❤❤❤

  • @user-wj6xm4qm4c
    @user-wj6xm4qm4c 18 днів тому +5

    ਸੱਚੀ ਰੋਣਾ ਆ ਗਿਆ ਸਿਮਰਨ ਦੀਆ ਗੱਲਾਂ ਸੁਣ ਕੇ ਬਹੁਤ ਵਧੀਆ ਕੀਤਾ ਵੀਰੇ ਜਿਹੜਾ ਤੁਸੀਂ ਇਨ੍ਹਾਂ ਨੂੰ ਘੁਮਾਉਣ ਲੈ ਗਏ ਮੈਨੂੰ ਤਾ ਵੇਟ ਰਹਿੰਦੀ ਆ ਇਨ੍ਹਾਂ ਦੇ ਵਲੋਂ ਗ ਦੀ ਜਾਣਦੇ ਰਹੋ ਵੀਰੇ🙏

  • @Randev_9
    @Randev_9 10 днів тому +1

    ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਨਾਲੇ ਗੁਰ ਕੀ ਬਾਣੀ ਨਾਲ ਜੋੜਦੇ ਹੋ। ਪਰਮਾਤਮਾ ਤੁਹਾਨੂੰ ਹਮੇਸ਼ਾ ਤੰਦਰੁਸਤੀ ਬਖਸ਼ੇ 🙏🙏

  • @ParminderKaur-ni7sl
    @ParminderKaur-ni7sl 20 днів тому +36

    ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਹਨਾਂ ਬੱਚਿਆਂ ਦਾ ਸਾਥ ਦਿੰਦੇ ਆ ਬਿਨਾਂ ਮਾਂ ਬਾਪ ਤੋਂ ਬੱਚਿਆਂ ਲਈ ਜਿਉਨਾ ਬਹੁਤ ਮੁਸ਼ਕਿਲ ਹੋ ਜਾਂਦਾ ਇਹਨਾਂ ਦਾ ਤੇ ਕੋਈ ਸਹਾਰਾ ਵੀ ਨਹੀਂ ਸੀ ਮੈਂ ਵੀ ਆਪਣੀ ਧੀ ਨੂੰ ਬੱਚਿਆਂ ਨੂੰ ਪਾਲਦੀ ਆਂ ਪਰ ਬਾਪ ਦਾ ਆਸਰਾ ਨਹੀਂ ਮਾਂ ਦਾ ਪਿਆਰ ਵੀ ਨਹੀਂ ਰਿਹਾ ਨਾ ਬੱਚਿਆਂ ਨੂੰ ਮੈਂ ਆਪਣੀ ਬੱਚੇ ਤਾਂ ਤਿੰਨਾਂ ਨੂੰ ਪਾਲ ਰਹੀਆਂ ਨੇ ਮੈਂ ਇਨੀ ਵਿੱਚ ਹੀ ਖੁਸ਼ ਹਾਂ ਪਰਮਾਤਮਾ ਕਿਸੇ ਦਾ ਮਾਂ ਬਾਪ ਨਾ ਖੋਵੇ

  • @ranjitdeol1799
    @ranjitdeol1799 20 днів тому +11

    ਵੀਡੀਓ ਵੇਖ ਕੇ ਰੌਣ ਆ ਗਿਆ ਸਿਮਰਨ ਮਾਂ ਦੀਆਂ ਗੱਲਾਂ ਕਰਦੀ ਬਹੁਤ ਦੁਖ ਲੱਗਿਆ ਵਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ 🙏🙏

  • @Randev_9
    @Randev_9 10 днів тому

    ਬਹੁਤ ਵਧੀਆ ਵੀਰ ਜੀ ਇੱਕ ਛੋਟੀ ਭੈਣ ਹੋਰ ਤੁਹਾਡਾ ਵੇਟ ਕਰ ਰਹੀ ਹੈ ਕੋਟ ਖਾਲਸਾ ਵਿੱਚ ਗੁਰਪ੍ਰੀਤ ਕੌਰ ਆਪਣੇ ਦੋ ਛੋਟੇ ਛੋਟੇ ਬੱਚਿਆਂ ਦੇ ਨਾਲ,🙏🙏

  • @sarbjitsaini4706
    @sarbjitsaini4706 20 днів тому +6

    ਸਹੀ ਕਿਹਾ ਵੀਰ ਜੀ ਤੁਸੀਂ ਇਹ ਦੁਨੀਆਂ ਬਹੁਤ ਹੀ ਰੰਗ ਬਰੰਗੀ ਆ ਬਾਹਰੋ ਕੁਝ ਹੋਰ ਆ ਲੋਕ ਅੰਦਰੋਂ ਕੁਝ ਹੋਰ ਇਥੇ ਤਾ ਅਜ ਕਲ ਆਪਣੇ ਨਹੀਂ ਸਕੇ ਬਣਦੇ ਵੀਰ ਜੀ ਸੁਖਰਾਜ ਨੂੰ ਕਿਸੇ ਨੂੰ ਨਾ ਦਿਓ ਮੈਨੂੰ ਤਾਂ ਇਸ ਨੂੰ ਦੇਖ ਕੇ ਹੀ ਬਹੁਤ ਤਰਸ ਆਉਂਦਾ ਆ ਪਤਾ ਨਹੀਂ ਆਪਣੇ ਆਪ ਹੀ ਅੱਖਾਂ ਵਿੱਚ ਹੰਝੂ ਆ ਜਾਦੇ ਆ ਮਾਸੂਮ ਜਿਹਾ ਸਿਮਰਨ ਨੂੰ ਕਹਿਣਾ ਕਿ ਇਸ ਨੂੰ ਬਹੁਤ ਪਿਆਰ ਕਰਿਆ ਕਰ ਹਸਦੇ ਵਸਦੇ ਰਹਿਣ ਇਹ ਬੱਚੇ❤❤❤❤

  • @devsoniavlogs9833
    @devsoniavlogs9833 15 днів тому

    ਬਹੁਤ ਵਧੀਆ ਕੰਮ kr ਰਹੇ ਤੁਸੀਂ ਵੀਰ ਜੀ ਰੱਬ ਬਣ ਕੇ ਤੁਸੀ ਇਹਨਾਂ ਲਈ 🙏🙏🙏ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾਂ ਚ ਰੱਖੇ 🙏🙏🙏🙏ਤੇ ਇਹਨਾਂ ਤੀਨਾਂ ਬੱਚਿਆਂ ਨੂੰ ਨੇਕ ਬੁੱਧੀ ਤੇ ਤਰੱਕੀਆਂ ਬਖਸ਼ਣ 🙏🙏🙏

  • @jaswinderkaurandkishankuma8362
    @jaswinderkaurandkishankuma8362 20 днів тому +6

    ਵੀਰ ਜੀ ਧੀ ਦੀਆ ਗੱਲਾ ਸੁਣ ਕੇ ਬਹੁਤ ਰੋਦੀ ਆ ਕਿ ਪ੍ਰਮਾਤਮਾ ਮਾ ਪਿਉ ਵਿਚੋ ਇਕ ਹੀ ਰਹਿਣ ਦਿੰਦੇ ਬੱਚੇ ਬਹੁਤ ਭੋਲੇ ਨੇ

  • @sandeepkaur2442
    @sandeepkaur2442 20 днів тому +8

    ਬੇਟਾ ਰਿਸ਼ਤੇਦਾਰਾਂ ਤੇ ਆਸ ਨਾ ਰੱਖੇਓ ਨਾਮ ਜਪਿਆ ਕਰੋ ਵਾਹਿਗੁਰੂ ਜੀ ਸਾਰਾ ਕੁੱਝ ਦੇਣਗੇ 😊❤

  • @user-hb6cr1wn9g
    @user-hb6cr1wn9g 20 днів тому +9

    ਨਹੀਂ ਵੀਰ ਜੀ ਬੇਟਾ ਕਿਸੇ ਨੂੰ ਨਹੀਂ ਤੁਸੀਂ ਦੇਣ ਦੇਣਾ ਇਹਨਾਂ ਭੈਣਾਂ ਦਾ ਇਕ ਸਹਾਰਾ

  • @user-ey4ds6hd1j
    @user-ey4ds6hd1j 18 днів тому +4

    Rab kidre v ho sakda ..rab kise rup ch v ho sakda ..ajj aa video dekh k dil udass v hoeya te khush v ..Khushi ta hoi k tuci kinni Khushi lai k aandi bacheya de chere te ..jinde vassde raho waheguru tuhadi omer bht bht lambi kare te tuci eda e beaasreeya da aasra bande raho ..gbu ji

  • @gurbhejlattiya4429
    @gurbhejlattiya4429 20 днів тому +7

    ਵੀਰ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਜੀ ਸਭ ਤੋ ਵੱਡੀ ਗੱਲ ਇਹ ਵਾ ਕੀ ਇੰਨਾ ਬੱਚਿਆਂ ਦੇ ਕੋਲ ਆਪਣਾ ਘਰ ਵਾ ਨਹੀ ਤਾ ਪਤਾ ਨਹੀ ਕੀ ਹੋਣਾ ਸੀ ਇਨ੍ਹਾਂ ਬੱਚਿਆਂ ਦਾ❤

    • @himmat_ngo_amritsar
      @himmat_ngo_amritsar  20 днів тому

      @@gurbhejlattiya4429 ਸਹੀ ਹੈ ਘਰ ਨਾਂ ਹੂੰਦਾ ਤਾਂ ਪਤਾ ਨਹੀ ਕੀ ਹੋਣਾ ਸੀ

  • @bikramgill5035
    @bikramgill5035 20 днів тому +6

    ਸਿਮਰਨ ਦੀਆਂ ਗੱਲਾਂ ਸੁਣ ਕੇ ਬਹੁਤ ਰੋਣ ਆਇਆ

  • @bikramgill5035
    @bikramgill5035 20 днів тому +4

    ਵਾਹਿਗੁਰੂ ਤਹਾਨੂੰ ਤੰਦਰੁਸਤੀ ਬਖਸ਼ੇ ਵੀਰ ਜੀ ਬੱਚਿਆਂ ਦਾ ਖਿਆਲ ਰੱਖਣ ਵਾਸਤੇ

  • @Eastwestpunjabicooking
    @Eastwestpunjabicooking 19 днів тому +5

    ਦੁਗ ਜੁਗ ਜੀਓ, ਵਾਹਿਗੁਰੂ ਤੁਹਾਨੂੰ ਸ਼ਾਇਦ ਇਨਾ ਦੇ ਕਰਮਾ ਦਾ ਬੋਰ ਜ਼ਿਆਦਾ ਦੇਵੇਗਾ। ਗੁਰੂ ਦੀ ਗੋਲਕ ਗਰੀਬ ਤੇ ਯਤੀਮ ਦਾ ਢਿੱਡ।🙏🏻🙏🏻🙏🏻ਕੁਸੀ ਕੋਸ਼ਿਸ਼ ਕਰੋ ਵੱਡਾ ਬੇਟੀ ਪੜਾਈ ਚ bussyਹੋ ਜਾਏ। ਤੇ ਸਾਰੀ ਉਮਰ ਫੇਰ ਮੁਸ਼ਕਿਲ ਨਹੀ ਆਵੇਗੀ। 12 ਕੁ ਪੜ ਲਵੇ ਫੇਰ ਕੋਈ ਕੱਪੜੇ ਸਿਲਾਈ ਦਾ ਵੀ ਸ਼ੁਰੂ ਕਰ ਲਵੇਗੀ ਤਾਂ ਉਦਾ ਆਪਣਾ ਵੀ ਭੈਣਾਂ ਭਰਾਵਾਂ ਨੂੰ ਕੁਹਾਡੇ ਗੁਰੂ ਵਰਗੇ ਦਾਤੇ ਵੀਰਾਂ ਦੇ ਸਹਿਯੋਗ ਨਾਲ ਸੈਟ ਹੋ ਜਾਣਗੇ। ਵੱਡੀ ਜਵਾਨ ਏ ਤੇ ਪੜਾਈ ਚ ਜ਼ਰੂਰ ਲਾਓ।

  • @GurjantSingh-qz5er
    @GurjantSingh-qz5er 16 днів тому +2

    Nice veer ji bahut vadiya 🎉

  • @AliAbbas-pk4kd
    @AliAbbas-pk4kd 18 днів тому +2

    ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਵੀਰ ਜੀ ਬੱਚਿਆਂ ਨੂੰ ਤਾਂ ਖਾਣ ਨਾਲ ਹੀ ਮਤਲਬ ਹੁੰਦਾ❤❤❤❤❤

  • @user-lz8ci4lo1k
    @user-lz8ci4lo1k 18 днів тому +1

    ਦਿਲ ਖ਼ੁਸ਼ ਹੋ ਗਿਆ ਤੁਹਾਡੀ ਸੇਵਾ ਦੇਖ ਕੇ ❤

  • @narinderkaur1025
    @narinderkaur1025 20 днів тому +7

    ਛੋਟੀ.ਬੇਟੀ,ਨੂੰ ਰੋਦੀ ਵੇਖ ਕੇ,ਮੈਨੂੰ,ਵੀ,ਆਪਣੀ ਮਾਂ ਯਾਦ ਆ ਗਈ,😢😢

  • @balivinderkaur8883
    @balivinderkaur8883 20 днів тому +6

    ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਵਹਿਗੁਰੂ ਮੇਹਰ ਕਰੇ ਤੁਹਾਡੇ ਸਾਰਿਆਂ ਤੇ

  • @user-xc2vj4uu3g
    @user-xc2vj4uu3g 20 днів тому +16

    ਵੀਰ ਜੀ ਤੁਸੀਂ ਹੀ ਮਾਂ ਪਿਉ ਹੈ ਇਨ੍ਹਾਂ ਬੱਚਿਆਂ ਦੇ ਮਾਣ ਹੈ ਜੀ ਤੁਸੀਂ ਬਹੁਤ ਵਧੀਆ ਹੈ ਜੀ

  • @anmolkahlon1974
    @anmolkahlon1974 16 днів тому +1

    The punjab vala kanwan veer huni v buht help krda ohna ghr bna ki dita ਫਿਰਜ ਤੇ ਹੋਰ ਵੀ ਘਰ ਦਾ ਬਹੁਤ ਸਮਾਨ ਦਿੰਦੇ

  • @sukhrajsingh6155
    @sukhrajsingh6155 18 днів тому +1

    Nice veer ji bahut vadia kita

  • @incrediblevlogsbyishharroo2153
    @incrediblevlogsbyishharroo2153 18 днів тому +1

    Veer ji Bhaut vadya ena bachaya da sath na shadna
    Waheguru tuhanu v tandrusti Balham🙏🙏

  • @lakhvirnagra9431
    @lakhvirnagra9431 19 днів тому +1

    So great job vire
    Waheguru ji tarrakian bakhshann ji 🙏

  • @princebansal8681
    @princebansal8681 19 днів тому +1

    ਵੀਰ ਜੀ ਬਹੁਤ ਵਧੀਆ ਕੀਤਾ ਜਿਹੜਾ ਤੁਸੀਂ ਬੱਚਿਆਂ ਨੂੰ ਘੁਮਾਉਣ ਲੈ ਗੲਏ

  • @user-jd7gu9oi1c
    @user-jd7gu9oi1c 20 днів тому +5

    Veer g ne jdo sukhraj nu godi chuk k pyar kita bhut vdya lgga

  • @RajbeerSingh-cd8kr
    @RajbeerSingh-cd8kr 20 днів тому +9

    ਕੋਈ ਨਹੀਂ ਸਾਥ ਨਹੀਂ ਮਾੜੇ ਸਮੇਂ ਵਿੱਚ ਕੋਈ ਸਾਥ ਨਹੀਂ ਦਿੰਦਾ

  • @satnamsinghgoldy1332
    @satnamsinghgoldy1332 19 днів тому

    Bahut vadhia veer ji wmk 🙏

  • @AmanpreetKaur-dh1cj
    @AmanpreetKaur-dh1cj 17 днів тому +2

    Veerji all time stay blessing ❤❤wmk

  • @RendhirSingh-wk9qs
    @RendhirSingh-wk9qs 20 днів тому +4

    Beta ji mai ajj first time thada vlog dekhya merya akha ch ansu aa gy ,tusi buhat nek insan lagde ,rab ne thanu masiha bna ke bheju hai ena bachya kol,waheguru ji thanu buhat tarkya deve ,or ena bachya di halp karde rho thanku beta🙏

  • @hujcoxjro7277
    @hujcoxjro7277 19 днів тому +1

    ❤❤❤❤❤bhot vadia veer ji

  • @jashanpreetsinghkundhal2856
    @jashanpreetsinghkundhal2856 20 днів тому +1

    Thix veer ji 🙏 god bless you

  • @JaskaranKaur-tm5yb
    @JaskaranKaur-tm5yb 9 днів тому +1

    Maa peo Bina sachii ni koi puchdaa😢😢😢😢

  • @user-gv2fc7rp9b
    @user-gv2fc7rp9b 17 днів тому +1

    Bahut vadiya lgda veer tusi ena bacheya daa sath dea Rhea o🙏gbu

  • @user-mb8em2ks3s
    @user-mb8em2ks3s 21 день тому +2

    God bless you veer ji waheguru chardikala vich rakhen 🙏 tuhanu 🙏

  • @balwinderarora650
    @balwinderarora650 18 днів тому +1

    Great ho tusi veer g

  • @NidhiHans-xy7on
    @NidhiHans-xy7on 20 днів тому +1

    Nyc veer ji bhut vadiya lga dekh ke

  • @BalpreetsinghBalpreetsin-gf3cf
    @BalpreetsinghBalpreetsin-gf3cf 21 день тому +1

    Veer ji bhut vaddi Sawa aa tuhadi wmk tuhade te

  • @baljeetkaursidhu-kg5cs
    @baljeetkaursidhu-kg5cs 20 днів тому +1

    ਵਾਹਿਗੁਰੂ ਮਿਹਰ ਕਰੇ ਬੱਚਿਆਂ ਤੇ ਤੁਹਾਡਾ ਬਹੁਤ ਧੰਨਵਾਦ ਇਨਾਂ ਬੱਚਿਆਂ ਦਾ ਸਾਥ ਦੇਣ ਲਈ

  • @simba13ish
    @simba13ish 19 днів тому +2

    God bless u bhaji. U r a sweet ❤man ..
    Wahuguru ji

  • @cybaridhay7497
    @cybaridhay7497 19 днів тому +1

    Bht vadia veerji

  • @user-mb8em2ks3s
    @user-mb8em2ks3s 21 день тому +6

    Veer ji tuc bhaut help kr rhe ho bachya di waheguru ji mehar krn 🙏

  • @meenatayal689
    @meenatayal689 20 днів тому +1

    bahut pyaree bchee❤❤❤

  • @pritpalsingh6562
    @pritpalsingh6562 21 день тому +1

    Waheguru ji chardi klla karn ji

  • @armies3593
    @armies3593 19 днів тому +1

    Thanks very ji god bless you ❤❤

  • @anjnanakhwal3205
    @anjnanakhwal3205 20 днів тому +1

    Very nice ji❤
    You done really great job ❤
    Guru maharaji bless you 🙏❤️

  • @sarbjitsingh6502
    @sarbjitsingh6502 21 день тому +2

    ❤❤❤❤❤❤❤Big bro God bless you ❤❤❤❤❤❤❤❤❤❤❤❤❤❤❤❤❤❤❤

  • @manjitkaurmanjit7636
    @manjitkaurmanjit7636 21 день тому +3

    Tusi sachi rab hi ho lok kehende ne ke assi rab nahi dekhia menu ta veer ji vich hi rab disda aa🙏🙏🙏🙏🙏🙏🙏

  • @user-xc2vj4uu3g
    @user-xc2vj4uu3g 20 днів тому +11

    ਤੁਸੀਂ ਬਹੁਤ ਵਧੀਆ ਕਿਹਾ ਜੀ ਕੇ ਪਾਠ ਕਰਿਆ ਕਰੋ ਜੀ ਵਾਹਿਗੁਰੂ ਨਾਲ ਜੋੜਨ ਦਾ ਫ਼ਲ ਬਹੁਤ ਮਿਲ਼ਦਾ ਹੈ ਜੀ ਵੱਧ ਤੋਂ ਵੱਧ ਪਾਠ ਕਰਿਆ ਕਾਰਨ ਜੀ

  • @nishibalajasuja5695
    @nishibalajasuja5695 15 днів тому

    Parmatma in bachho ke hemant de or sare khushiyan de 🌹🙏🙏🙏🙏

  • @user-xo6ho4te2w
    @user-xo6ho4te2w 20 днів тому +5

    ਸਚੀ ਅੱਜ ਬਹੁਤ ਮਨ ਭਰਿਆ ਬੀਰਾ ਤੇਰੀ ਸੇਵਾ ਲਾਈ ਰੱਬ ਨੇ ਪਿਛੇ ਨਾ ਹਟੀ

  • @dhanjalrecords2784
    @dhanjalrecords2784 21 день тому +5

    Tuhade tara tha punjab balle v bhuat madad karde a ehna bachea di 👍👍👍👍👍

  • @RanjotSingh-ig8pc
    @RanjotSingh-ig8pc 15 днів тому

    Waheguru ji waheguru ji waheguru ji

  • @user-du3xh8xr1o
    @user-du3xh8xr1o 21 день тому +2

    Very nice veer ji God bless you

  • @dhanjalrecords2784
    @dhanjalrecords2784 21 день тому +3

    Waheguru ji tuhanu tarakea bakse jehra tusi ehna bachea di madad karde a gbu,🙏🙏🙏🙏🙏

  • @user-uc4xl1sy2u
    @user-uc4xl1sy2u 20 днів тому +1

    Very very thank you veer ji❤

  • @baljitkaurminhas9766
    @baljitkaurminhas9766 19 днів тому +1

    Very nice👍God bless you beta❤❤❤❤❤

  • @user-xc2vj4uu3g
    @user-xc2vj4uu3g 20 днів тому +14

    ਕੱਪੜੇ ਸਿਉਣੇ ਸਿੱਖ ਲਵੇ ਜਾਂ ਪੜਾਈ ਕਰ ਲਵੇ ਤਾਂ ਬਹੁਤ ਚੰਗੀ ਗੱਲ ਹੈ ਜੀ ਪੜਾਈ ਬਹੁਤ ਜ਼ਰੂਰੀ ਹੈ ਸੱਭ

  • @manjotrandhawa8535
    @manjotrandhawa8535 20 днів тому +1

    Veer ji tusi great ho waheguru chardikla vich rakhe veer nu

  • @harjeetkaur766
    @harjeetkaur766 21 день тому +2

    Veer ji sanu bahut hi sohna lageya ji dekh ke bahut hi khushi hoi ji baba ji es pariwar te mehar karn ji 🙏 🙏
    Veer ji tuhanu Rab sare jahan dea khushiy Devan ji ❤❤❤❤

  • @Yuvrajsingh-jp3cz
    @Yuvrajsingh-jp3cz 19 днів тому +1

    Boht vadiea veer ji

  • @hkaur9622
    @hkaur9622 20 днів тому +1

    Waheguruji bless you all very nice videos ❤

  • @ranbirkaur9705
    @ranbirkaur9705 20 днів тому +1

    Waheguru ji 🙏🙏🙏 very nice

  • @ManpreetKaur-er9vv
    @ManpreetKaur-er9vv 20 днів тому +3

    Rab tyhadi Lami ummer kre veer ji ik bin maa bchaa 😢😢da sath dehn li.. 🙏🙏🙇‍♀🙇‍♀️🙇‍♀️❤️❤️❤️

  • @bharpurkaur9065
    @bharpurkaur9065 19 днів тому +1

    ਸਤਿ ਸ਼੍ਰੀ ਅਕਾਲ ਵੀਰ
    ਇਹਸਦਾ ਇੱਕਠੇ ਰਹਿਣ ਇਹ ਹੀ ਅਰਦਾਸ ਹੈ

  • @SohanSingh-kr2ec
    @SohanSingh-kr2ec 21 день тому +1

    Very nice ❤❤

  • @bhagatsinghbhagatsingh4451
    @bhagatsinghbhagatsingh4451 17 днів тому +1

    ਬਹੁਤ ਵਧੀਆ

  • @baljinderkaur7684
    @baljinderkaur7684 20 днів тому +1

    Very nice brother god bless you 🙏

  • @user-yk5qf6ji3k
    @user-yk5qf6ji3k 20 днів тому +1

    ❤❤❤❤god bless you all family

  • @JassDhanoa-pu5gg
    @JassDhanoa-pu5gg 20 днів тому +1

    Very nice 💯💯 video God bless you ❤❤❤❤

  • @user-ue5hz1iw8w
    @user-ue5hz1iw8w 21 день тому +2

    Very nice vlog paji ji ❤❤❤❤❤

  • @baljitkaur7994
    @baljitkaur7994 21 день тому +1

    Good soch aaq

  • @ashuchoudhary2541
    @ashuchoudhary2541 20 днів тому +1

    V nice bro aap bahut achha kam karte ho

  • @user-wo4ty8rh9r
    @user-wo4ty8rh9r 21 день тому +14

    ਵੀਰ ਇਹ ਵੀਡੀਉ ਵੇਖ ਕੇ ਮੈ ਬਹੁਤ ਰੋਈ

  • @Ravreetdeeppannu-lc8zu
    @Ravreetdeeppannu-lc8zu 21 день тому +5

    Nice vadio ❤sukhraj booht sona put

  • @darshansamra431
    @darshansamra431 19 днів тому +1

    Veer ji god bless you you take care for poor kids god bless them god help them all the time ever where

  • @ManjinderSingh-le4kq
    @ManjinderSingh-le4kq 20 днів тому +1

    Waheguru ji maher krn waheguru ji na aga ja ka bhut kuj dena is bhena nu❤❤❤

  • @GinderRandhawa-hs3ou
    @GinderRandhawa-hs3ou 20 днів тому +1

    God bless you Veer ji sukhraj very nice ❤️❤️

  • @balvirkaur4892
    @balvirkaur4892 20 днів тому +1

    God bless you vir ji
    Tusi bahut changa kam kar rhe ho

  • @narinderkaur7998
    @narinderkaur7998 19 днів тому +2

    Bhot dukh hunda dekh kee ki bachee kive rah rahe maa peo toh bina waheguru ji.himatt den ihnanu te chotte jihe sukhraz nu te ik benti.hai ki sukhraz apnyen bhenna kol hi rahe ta vadhiya howegga

  • @RajbeerSingh-cd8kr
    @RajbeerSingh-cd8kr 20 днів тому +1

    ਵਾਹਿਗੁਰੂ ਭਲੀ ਕਰੇ ਵਾਹਿਗੁਰੂ

  • @SukhwinderKaur-qf6bs
    @SukhwinderKaur-qf6bs 19 днів тому +9

    ਧੰਨ ਆ ਸਿਮਰਨ ਜਿਹੜੀ ਤੂੰ ਪੁੱਤਰ ਛੋਟੇ ਭਰਾ ਅਤੇ ਭੈਣ ਦਾ ਖਿਆਲ ਰੱਖ ਰਹੀ ਆ

  • @Rosedil912
    @Rosedil912 21 день тому +2

    Veer ji Waheguru tuhde te v mehr kre simarn de parvaar te v🙏🙏🙏

  • @daljitkaur8628
    @daljitkaur8628 19 днів тому +1

    Bahut vadia

  • @parminderkaur1838
    @parminderkaur1838 20 днів тому

    God bless you veer ji

  • @Sukhi-1231
    @Sukhi-1231 20 днів тому +3

    ਦਿਲ ਖੁਸ਼ ਹੋ ਗਿਆ ਬਾਈ ਤੁਹਾਡੀ ਸੇਵਾ ਦੇਖ ਕੇ ਵਾਹਿਗੁਰੂ ਤੁਹਾਨੂੰ ਤੇ ਪਰਿਵਾਰ ਚ ੜ ਦੀ ਕਲਾ ਵਿੱਚ ਰੱਖੇ 🙏🏻

  • @Alonegaming12573
    @Alonegaming12573 20 днів тому +1

    Waheguru ji mehar Karen ji ❤

  • @satnamsinghpurba9584
    @satnamsinghpurba9584 20 днів тому +1

    Very nice story keep it up 👍

  • @LuckySingh-rj6hn
    @LuckySingh-rj6hn 20 днів тому +1

    Veerji tuhanu waheguru bot jada deve raab de Saman ho tusi 🙏🙏

  • @kulveerkaur1993
    @kulveerkaur1993 16 днів тому

    Kam ta bht vdiya kr rhe ne sare ki ehna di help kr rhe ne but ehna nu bina mehnt to sab mil Rhea kal nu ehna ne mehnt wal teyan ni dena kyuki pta ehna nu sab kuz evi bina mehnt kite mili jana ae thori bht ehna nu mehnt krn do tahi pta lguga ki mehnt nal kamai kive hundi a

  • @Bhangrawithnimrat
    @Bhangrawithnimrat 20 днів тому +1

    God bless you veer ji🎉

  • @ranjitkaur6445
    @ranjitkaur6445 21 день тому +1

    Waheguru ji ehna bachia te mehar bharia hath rakho🎉🎉

  • @sukhjeetkaurkahlon9461
    @sukhjeetkaurkahlon9461 19 днів тому +1

    Veer tusi great ho

  • @user-ex5vd9zc5j
    @user-ex5vd9zc5j 14 днів тому

    Very nice🎉

  • @butasingh7513
    @butasingh7513 15 днів тому

    Well done ❤❤❤❤❤❤

  • @AmanKaur-sw5yg
    @AmanKaur-sw5yg 20 днів тому +2

    Waheguru ji

  • @HarjinderKaur-kp7bc
    @HarjinderKaur-kp7bc 21 день тому +1

    Ssakal ji Very nice

  • @NavSidhu-cy8ty
    @NavSidhu-cy8ty 21 день тому +1

    Good job 👍 veer ji..