Simran nu ਮਿਲ਼ਣ ਭੈਣ ਆ ਗਈ ਬਹੁਤ ਦੂਰ ਤੌ ,bhut pyar krde sare Iss family nu Himmat ngo Amritsar

Поділитися
Вставка
  • Опубліковано 29 лис 2024

КОМЕНТАРІ • 150

  • @HarinderKaur-u1q4e
    @HarinderKaur-u1q4e 3 місяці тому +7

    ਵੀਰੇ ਸੱਚੀਂ ਹੀ ਬਹੁਤ ਰੋਣ ਆਉਂਦਾ ਇਨ੍ਹਾਂ ਨੂੰ ਵੇਖਕੇ 😢

  • @jaswinderkaurandkishankuma8362
    @jaswinderkaurandkishankuma8362 21 день тому +1

    ਵੀਰ ਜੀ ਮੇਰਾ ਆਪ ਦਿਲ ਭਰ ਆਉਦਾ ਇਹਨਾ ਬਚਿਆ ਨੂੰ ਦੇਖ ਕੇ ਮੈ ਤਾ ਪਰਮਾਤਮਾ ਦਾ ਸ਼ੁਕਰੀਆ ਕਰਦੀ ਆ ਕਿ ਤੁਸੀ ਇਹਨਾ ਦੇ ਮਾ ਬਾਪ ਬਣਕੇ ਅੱਗੇ ਆਏ ਨਾਲੇ ਕਮਲ ਤੇ ਵਿਕੀ ਵੀਰ ਜੀ ਦਾ ਬਹੁਤ ਬਹੁਤ ਧੰਨ ਵਾਦ

  • @devsoniavlogs9833
    @devsoniavlogs9833 3 місяці тому +7

    ਅੱਜ ਤੇ ਸੱਚੀ ਰੋਣ ਆ ਗਿਆ ਵੀਡੀਓ ਦੇਖ ਕੇ 😢😢😢ਇਹਨਾਂ ਬੱਚਿਆਂ ਨੂੰ ਬਹੁਤ ਖੁਸ਼ ਰੱਖੇ ਪ੍ਰਮਾਤਮਾ ❤❤❤

  • @anudeepkaur785
    @anudeepkaur785 3 місяці тому +32

    ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਸਿਮਰਨ ਹੋਣਾ ਦੇ ਪਰਿਵਾਰ ਨੂੰ ਮਾਂ ਬਾਪ ਦਾ ਪਿਆਰ ਦੇ ਰਹੇ ਵਾਹਿਗੁਰੂ ਤੁਹਾਡੀ ਲੰਬੀ ਉਮਰ ਕਰੇ ਤੁਹਾਡੇ ਪਰਿਵਾਰ ਨੂੰ ਤੰਦਰੁਸਤੀਆਂ ਬਖਸ਼ੇ ਤਰੱਕੀਆਂ ਦੇਵੇ

  • @gagandandiwal4168
    @gagandandiwal4168 3 місяці тому +10

    ਅੱਜ ਤਾਂ ਸਿਮਰਨ ਭੈਣ ਵੱਲ ਦੇਖ ਕੇ ਬਹੁਤ ਰੋਨਾ ਆਇਆ ਬਹੁਤ ਦਿਲ ਦੁਖੀ ਹੋਇਆਂ 😢ਰੱਬ ਇਹਨਾਂ ਨੂੰ ਹਮੇਸਾ ਖੁੱਸ ਰੱਖੇ

  • @baani2022
    @baani2022 3 місяці тому +4

    ਬੇਟਾ ਤੁਸੀਂ ਰੋਇਆਂ ਨਾਂ ਕਰੋ ਜਦੋਂ ਤੁਸੀਂ ਰੋਦੇਉ ਮੈਨੂੰ ਵੀ ਬਹੁਤ ਰੋਣਾਂ ਆਉਦਾ ਰੱਬਾ ਕਿਸੇ ਬੱਚੇ ਦਾ ਮਾਂ ਬਾਪ

  • @renubala1976
    @renubala1976 3 місяці тому +3

    ਬਹੁਤ ਵਾਧੀਆ ਵੀਡੀਓ ਵੀਰ ਜੀ ਵਾਹਿਗੁਰੂ ਜੀ ਮੇਹਰ ਕਰਨ ਗੇ ਇਸ ਬੱਚਿਆਂ ਨੂੰ ਜਦੋ
    ਮੈਂ ਵੀਡੀਓ ਦੇਖਦੀ ਹਾ ਮੈ ਰੋ ਲੱਗ ਜਾਂਦੀ ਹਾ❤❤❤❤❤

  • @KulwinderKaur-bj6vr
    @KulwinderKaur-bj6vr 3 дні тому +1

    ਵੀਰੇ ਇਹਨਾਂ ਨੂੰ ਦੇਖ ਕੇ ਬਹੁਤ ਦੁੱਖ ਲਗਦਾ ਆ🥺 ਰੋਣਾ ਆ ਗਿਆ ਵੀਡਿਓ ਦੇਖ ਕੇ ... ਵੀਰੇ ਮੇਰੀ ਵੀ ਮੰਮੀ ਦੀ ਡੈੱਥ ਨੂੰ 2 ਜਨਵਰੀ ਨੂੰ ਸਾਲ ਹੋ ਜਾਣਾ .... ਪਰ ਮਾਵਾਂ ਬਿਨਾ ਰਹਿਣਾ ਬਹੁਤ ਔਖਾ ਆ🥺 ਇਹ ਹਜੇ ਬਹੁਤ ਛੋਟੇ ਆ ਇਹਨਾ ਲਈ ਇਹ ਟਾਇਮ ਕੱਢਣਾ ਕਿੰਨਾ ਔਖਾ ਆ...ਪਰ ਤੁਹਾਡੇ ਵਰਗਾ ਪਰਿਵਾਰ ਮਿਲ ਗਿਆ ....ਹੁਣ ਨੀ ਇਹਨਾ ਨੂੰ ਕੋਈ ਕਮੀਂ ਹੁੰਦੀ❤️🙏 ਵਾਹਿਗੁਰੂ ਜੀ ਮਿਹਰ ਕਰਨ ਪਰਿਵਾਰ ਤੇ

  • @tamandeepbhullar1277
    @tamandeepbhullar1277 3 місяці тому +22

    Video ਦੇਖ ਕੇ ਬਹੁਤ ਮੰਨ ਖ਼ਰਾਬ ਹੋ ਜਾਂਦਾ,, ਵਾਹਿਗੁਰੂ ਜੀ ਕਿਸੇ ਵੀ ਬੱਚੇ ਦਾ ਮਾਂ ਪਿਓ ਨਾ ਖੋਈ😭😭 ਧੰਨ ਧੰਨ ਬਾਬਾ ਦੀਪ ਸਿੰਘ ਜੀ ਬੱਚੀਆਂ ਤੇ ਮੇਹਰ ਭਰੀਆਂ ਹੱਥ ਰੱਖਣਾ

  • @bikramgill5035
    @bikramgill5035 3 місяці тому +14

    ਰੱਬ ਨੇ ਸਿਮਰਨ ਤੇ ਬਹੁਤ ਵੱਡੀ ਜਿੰਮੇਵਾਰੀ ਪਾ ਦਿੱਤੀ, ਮਾਪੇ ਤੇ ਯਾਦ ਆਉਂਦੇ ਹਨ

  • @sandeepkaur2442
    @sandeepkaur2442 3 місяці тому +12

    ਆਪਾਂ ਸਾਰੇ ਕੋਸ਼ਿਸ਼ ਕਰੀਏ ਆਪਣੇ ਬੱਚਿਆਂ ਦੇ ਜਨਮ ਦਿਨ ਜੋ ਖਰਚਾ ਕਰਦੇ ਹਾਂ ਉਹ ਇਨ੍ਹਾਂ ਲੋੜਵੰਦ ਪਰਿਵਾਰਾਂ ਦੀ ਮਦਦ ਕਰੀਏ ਲੋਕ ਵਖਾਵਾ ਕਰਨਾ ਛੱਡੀਏ ❤❤

  • @bikramgill5035
    @bikramgill5035 3 місяці тому +8

    ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ, ਰਹੇ ਸਿਮਰਨ ਵੱਲ ਵੇਖ ਕੇ ਮੈਂ ਬਹੁਤ ਰੋਈ ਵਾਹਿਗੁਰੂ ਕਿਸੇ ਦੇ, ਮਾਪੇ, ਨਾ, ਖੋਹੀ

  • @anukamboj181
    @anukamboj181 3 місяці тому +2

    Ajj sarya nu rva ditta 😢😢😢.. Love u all family

  • @satnamkaur4110
    @satnamkaur4110 3 місяці тому +2

    ਜਿੰਨਾ ਨੂੰ ਰੱਬ ਨੇ ਪੈਸਾ ਦਿੱਤਾ ਓੁਹ ਜਰੂਰ ਸੇਵਾ ਕਰਿਆ ਕਰੋ 🙏🏻🙏🏻

  • @MannKaur-o2t
    @MannKaur-o2t 3 місяці тому +3

    Ajj te tục rova dita veere mai chah lgi c peen nhi dil krda bht kuj ydd a jnda ehna vll dekh k rbb khush rkhe ehna nu hảr ek Khushi mile ehna. Nu rbb kre meri ủmr b ehna nu lgje 🙂

  • @Parm-r2j
    @Parm-r2j 3 місяці тому +4

    ਵੀਰੇ ਸਿਮਰਨ ਵੱਲ ਦੇਖ ਕੇ ਬਹੁਤ ਰੋਨਾ ਆਇਆ ਰੱਬ ਕਿਸੇ ਦਾ ਮਾ ਪਿਉ ਨਾ ਖੋਹ ਵੇ ਰੱਬ ਲੰਮੀਆਂ ਉਮਰਾਂ ਦੇ ਵੇ ਵੀਰੇ ਥੋਨੂੰ ਖੁਸ਼ ਰੱਖੇ ਮੈਨੂੰ ਇਨ੍ਹਾਂ ਦੀ ਵੀਡੀਓ ਦੀ ਉਡੀਕ ਰਹਿੰਦੀ ਆ❤❤❤❤❤❤❤

  • @harsukhpalkaur3569
    @harsukhpalkaur3569 3 місяці тому +3

    Veer ji Guru Ramdas paatsaah ji tuhanu khush rakhan tarakiaa bakshan

  • @GurpreetSingh-co1gx
    @GurpreetSingh-co1gx 3 місяці тому +2

    ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੀ ਏਨੇ ਬੱਚਾ ਤੇ

  • @rajinderkaur7688
    @rajinderkaur7688 3 місяці тому +1

    Waheguru tuhanu kush rakhe

  • @bablis.9564
    @bablis.9564 3 місяці тому +1

    Waheguruji..very emotional video🙏

  • @ReenaKalsi.
    @ReenaKalsi. 3 місяці тому +1

    ਭਾਜੀ emotional moments🥹🥹🥹🥹

  • @gillbrother7786
    @gillbrother7786 3 місяці тому +2

    Veer ji tusi buhat buhat wdia jo buhat wdia kam kar da pa jo baba deep singh ji mehar karo veer ta ❤❤❤

  • @Manjitkure-h2w
    @Manjitkure-h2w 3 місяці тому +2

    ਵਾਹਿਗੁਰੂ। ਜੀ।ਵਾਹਿਗੁਰੂ।ਜੀ ।ਮੇਰ।ਕਰੋ।ਜੀ

  • @ChandanDeep-l3u
    @ChandanDeep-l3u 3 місяці тому +1

    Aaj gha simran na sab nu rava dita veer ji.

  • @JattMoosewala-p1b
    @JattMoosewala-p1b 3 місяці тому +1

    ਵਾਹਿਗੁਰੂ ਜੀ 🙏 ਮੇਹਰ ਕਰੀ

  • @HarjinderKaur-kp7bc
    @HarjinderKaur-kp7bc 3 місяці тому +2

    Waheguru ji ka khalsa Waheguru ji ki fataha ਏਹ video ਦੇਖ ਕੇ ਸਾਨੂੰ ਵੀ rona ਆਗਿਆ

  • @harjinderkaur9514
    @harjinderkaur9514 3 місяці тому +3

    ਵੀਰ ਜੀ ਬੇਨਤੀ ਹੈ ਕੇ ਕੋਸ਼ਿਸ਼ ਕਰੀਏ ਕ ਆਪਾਂ ਬੱਚਿਆਂ ਸਾਹਮਣੇ ਓਹਨਾ ਦੇ ਦੁੱਖ ਦੀ ਗੱਲ ਨਾ ਕਰੀਏ।ਸਿਮਰਨ ਨੇ ਹਮੇਸ਼ਾ ਹਿੰਮਤ ਨਾਲ ਗੱਲ ਕੀਤੀ ਹੈ। ਪਰ ਅੱਜ ਬਹੁਤ emotional ਦੇਖਿਆ।
    Plz ਗ਼ਲਤ ਨਾ ਸਮਝਣਾ।ਮੇਰੇ ਵੀ ਮਾ ਪਿਓ ਨਹੀਂ ਹੈਗੇ ਓਵੇ ਤਾਂ ਹਿੰਮਤ ਨਾਲ ਤੁਰੇ ਫਿਰਦੇ ਆ ਪਰ ਜਦੋਂ ਕਿਸੇ ਨਾਲ ਓਹਨਾ ਦੀ ਗੱਲ ਕਰਦੇ ਫੇਰ ਸਰੀਰ ਜਿਵੇਂ ਮਿੱਟੀ ਬਣ ਜਾਂਦਾ ਤਾਂ ਕਰਕੇ ਹੀ ਕਿਹਾ ਵੀਰ ਜੀ ।
    ਤੁਸੀ ਬਹੁਤ ਵਧੀਆ ਸੇਵਾ ਨਿਭਾ ਰਹੇ ਹੋ।ਵਾਹਿਗੁਰੂ ਜੀ ਤੁਹਾਨੂੰ ਲੰਬੀਆਂ ਉਮਰਾਂ ਬਖਸ਼ਣ।ਤੁਹਾਡਾ ਪਿਆਰ ਉਮਰ ਭਰ ਨਿਭੇ

  • @ranjitkaur6445
    @ranjitkaur6445 3 місяці тому +2

    Waheguru ji ehna bachia nu Chardikla ch rakhe ❤❤❤❤❤

  • @WeRe-r5n
    @WeRe-r5n 3 місяці тому +5

    Dhan dhan baba deep singh ji mehar sare family ta

  • @baljinderkaur7684
    @baljinderkaur7684 3 місяці тому +1

    Very nice brother god bless you 🙏 🙏

  • @jessiahuja1487
    @jessiahuja1487 3 місяці тому +2

    Godbless 🙏❤️👍

  • @BaljinderKaur-m2r
    @BaljinderKaur-m2r 3 місяці тому +2

    Dhan Dhan guru ramdas ji

  • @narinderkaur7998
    @narinderkaur7998 3 місяці тому +3

    Veerji tusibhot vadhiya kr rahe ho jo ihna bachyen da sath de rahe ho waheguru ji thunu chardi kala ch rakhn dukh hunda eda de bachyen nu dekh kee ki.kida reh rahe ne nice vedio

  • @simerjeetkaur6913
    @simerjeetkaur6913 3 місяці тому +1

    Veer ji ina diya video vekh ke bhot rona aa janda
    Chote chote bachya nu dekh waheguru ji ina bachya te meher karnge

  • @KuljeetKaur-w7g
    @KuljeetKaur-w7g 3 місяці тому +2

    Video really heart me 😢😢😢 wmk them

  • @InderjeetKaur-ld9fb
    @InderjeetKaur-ld9fb 3 місяці тому +2

    Menu but rana Aunda video dekha ke

  • @navdeepkaurrandhawa8513
    @navdeepkaurrandhawa8513 3 місяці тому +1

    Very very emotional video 🙏

  • @RanjitkaurKaur-i2g
    @RanjitkaurKaur-i2g 3 місяці тому +1

    Veer ji aj simran nu vekh k mere akhan bhar aiya

  • @komalkaur6618
    @komalkaur6618 3 місяці тому +1

    Na Simran putt rona nahi. Asi sare tuhade naal ha. Main v tuhanu milan avange. God bless you guys. ❤

  • @JattMoosewala-p1b
    @JattMoosewala-p1b 3 місяці тому +2

    ਸਿਮਰਨ ਨੂੰ ਰੋਂਦੀ ਦੇਖ ਕੇ ਅੱਜ ਅਸੀਂ ਬਹੁਤ ਰੋਏ 😢😢

  • @VarinderSingh-gb8qu
    @VarinderSingh-gb8qu 3 місяці тому +1

    Waheguru ji kirpa karo bhacya te simran nu rode dekh ke app menu bahut rona aaya

  • @hardeepkaurgill6633
    @hardeepkaurgill6633 3 місяці тому +1

    ਹੈ ਵਹਿਗੁਰੂ ਜੀ ਤੁਹਾਡੇ ਅੱਗੇ ਅਰਦਾਸ ਹੈ ਜੀ ਇੰਨੀਂ ਛੋਟੀ ਉਮਰ ਵਿਚ ਕਿਸੇ ਦੇ ਮਾਂ ਬਾਪ ਨਾ ਖੋਵੀ ਵਹਿਗੁਰੂ ਜੀ

  • @KulwantGill-h6s
    @KulwantGill-h6s 2 дні тому +1

    ਸਚੀ ਰੋਣਾ ਆ ਗਿਆ ਵੀਡੀਉ ਦੇਖਕੇ

  • @SatwantKaur-n9y
    @SatwantKaur-n9y 3 місяці тому +5

    SWAAS SWAAS DHAN DHAN SHRI GURU RAMDAS SAHIB MAHARAJ JI WAHEGURU JI 🙏

  • @bikramjitsingh238
    @bikramjitsingh238 3 місяці тому +1

    Waheguru tuhanu bal bakhshe

  • @BaljeetSingh-hm3cx
    @BaljeetSingh-hm3cx 3 місяці тому +3

    Waheguruji❤🙏

  • @ManjitKaurRandhawa-d6g
    @ManjitKaurRandhawa-d6g 3 місяці тому +2

    Waghgru ਮੇਹਰ ਕਰੇ

  • @rupinderuppal9094
    @rupinderuppal9094 3 місяці тому +1

    Waheguru ji 🙏🤲❤️

  • @NavSidhu-cy8ty
    @NavSidhu-cy8ty 3 місяці тому +3

    Bohot vadia Kam krde Pye o veer ji

  • @assisrandhawa410
    @assisrandhawa410 3 місяці тому +1

    Hi Raba Ena thaka.waheguru ji mahear karo

  • @BalwinderKaur-f1w
    @BalwinderKaur-f1w 3 місяці тому +5

    Waheguru ji video dakh ka mine bhut royi sariy video dakhdi aa apne naber jror dawo Simran da b.k hoshiarpur

  • @MallsaabSaab-fr7ov
    @MallsaabSaab-fr7ov 3 місяці тому +1

    Veer ji menu bahut rona aea mere v mummy ne hege me v simran vag aapne bro sis de care kete bahut okha hunda maa peo to bad 😢😢

  • @jashandeeprohta7032
    @jashandeeprohta7032 3 місяці тому +2

    Waheguru ji Wehaguru ji ❤❤❤❤

  • @SukhjitToor
    @SukhjitToor 3 місяці тому +2

    Waheguru ji mhear karn bachya ta hamsa khush rhan bacha bhot ron aya ji video dak k

  • @babburowing7268
    @babburowing7268 3 місяці тому +1

    Samaran❤❤❤❤❤❤

  • @guricheema2954
    @guricheema2954 3 місяці тому +5

    Ajj di video ne ik vaar rwa k rakh dita na simran Rona nai aa sgo jinna ne tuhada aukhe time ch saath nai dita onna nu aapni life ch kuch ban k dikhao ❤❤❤

  • @jaswindersingh-qi5wx
    @jaswindersingh-qi5wx 3 місяці тому +3

    Veer ji ajj ma pali war video dakhi ajj sari full family ron lagg gaye meri husband vv ajj bot roie ❤

    • @himmat_ngo_amritsar
      @himmat_ngo_amritsar  3 місяці тому

      ਇਹ ਰੋਣਾ ਨਹੀ ਭੈਣੇ ਇਹ ਤੁਹਾਡਾ ਪਿਆਰ ਹੈ ਬਚਿਆਂ ਪ੍ਰਤੀ ♥️

  • @harmanjeetkaur487
    @harmanjeetkaur487 3 місяці тому +2

    Waheguru ji ❤

  • @sarbjitkaur9016
    @sarbjitkaur9016 3 місяці тому +1

    God blessed🙏

  • @simranbatth8334
    @simranbatth8334 3 місяці тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏 ਸਿਮਰਨ ਹਰਮਨ ਛੋਟੇ ਨੂੰ ਬਹੁਤ ਬਹੁਤ ਪਿਆਰ❤❤ਅਸੀਂ ਜਦੋਂ ਵੀ ਅਮਿ੍ੰਤਸਰ ਆਏ ਜਰੂਰ ਆਕੇ ਜਾਵਗੇ। ਸਤਿ ਸ੍ਰੀ ਅਕਾਲ ਵੀਰ ਜੀ🙏🙏

  • @ਸੁਖਵਿੰਦਰ_ਸਿੰਘ_ਧਾਲੀਵਾਲ

    ਵਾਹਿਗੁਰੂ ਜੀ 🙏🙏

  • @RanjitSingh-ug7zp
    @RanjitSingh-ug7zp 3 місяці тому +1

    Waheguru ji kirpa kreyo

  • @Buttar847
    @Buttar847 3 місяці тому +1

    Veer ji manu ta aap rona aa gya ana bhacya no rode wak ke

  • @seetarani813
    @seetarani813 3 місяці тому +2

    Dhan dhan guru Ram dasg

  • @gurpreetsingh-lf5sl
    @gurpreetsingh-lf5sl 3 місяці тому +1

    apne maa bap de bought yaad aundi huni ehna bachia nu

  • @Alonegaming12573
    @Alonegaming12573 3 місяці тому +1

    Waheguru ji mehar Karen ji ❤❤❤❤

  • @You-c6g3s
    @You-c6g3s 3 місяці тому +2

    Dhan dhan shri guru ram das ji 🙏

  • @AbhijotGill-f3w
    @AbhijotGill-f3w 3 місяці тому +1

    Simran hu skya ta jauri ava gye put mil tynu waheguru ji labi omar krn

  • @manjotrandhawa8535
    @manjotrandhawa8535 3 місяці тому +1

    Waheguru sab t mehar kare

  • @amandeepaujla5847
    @amandeepaujla5847 3 місяці тому +1

    Waheguru ji 😢😢

  • @Abjot_atwal476
    @Abjot_atwal476 3 місяці тому +2

    Waheguru ji waheguru ji

  • @New-randhawacollection
    @New-randhawacollection 3 місяці тому +1

    👍🙏🏻

  • @kamaljitkaur8860
    @kamaljitkaur8860 3 місяці тому +1

    Veera bot vadea kam karda aa tusi simaran huna nu dakh ka bot dukh hunda aa

  • @ABHIVLOGS-m3w
    @ABHIVLOGS-m3w 3 місяці тому +1

    Waheguru ji mehar krn bachya ty 🙏

  • @ABHIVLOGS-m3w
    @ABHIVLOGS-m3w 3 місяці тому +2

    Veer ji TUC bahut vadiya km kr rhe o ji

  • @HarnoordeepSingh-xt8hp
    @HarnoordeepSingh-xt8hp 3 місяці тому +1

    Veere ih dekh ke mai 😢😢😢

  • @HargunGill-k1f
    @HargunGill-k1f 3 місяці тому +1

    Very nice❤❤❤❤❤❤❤❤

  • @bikramjitsingh238
    @bikramjitsingh238 3 місяці тому +1

    Dekh k boht Mann khrab hoia. Really I am crying - kulwant mohali

  • @NarinderKaur-w1v
    @NarinderKaur-w1v 3 місяці тому +1

    Wàheguru ji waheguru ji

  • @guricheema2954
    @guricheema2954 3 місяці тому +1

    Waheguru ji

  • @HardeepKaur-lq2zr
    @HardeepKaur-lq2zr 3 місяці тому +1

    Very nice 👍

  • @gillbrother7786
    @gillbrother7786 3 місяці тому +1

    Buhat buhat dukh hoy video dak ka bchaa nu dakh manu buhat rona a ga😢😢😢😢😢😢😢

  • @KulwantSingh-rt6cf
    @KulwantSingh-rt6cf 3 місяці тому +1

    🙏🙏🙏❤️❤️❤️

  • @amritpandher6434
    @amritpandher6434 3 місяці тому +1

    🥰🥰🥰🥰🥰

  • @BalwantSingh-u1x
    @BalwantSingh-u1x 3 місяці тому +1

    🙏🙏😭😭

  • @gyanedits4493
    @gyanedits4493 3 місяці тому +1

    Nice

  • @RupinderKaur-yk3mo
    @RupinderKaur-yk3mo 3 місяці тому +3

    🙏🙏

  • @PrabhdeepSingh-13
    @PrabhdeepSingh-13 3 місяці тому +1

    Waheguru tuhanu chardi kala vich rakhe

  • @PrabhjotKaurJosan
    @PrabhjotKaurJosan 3 місяці тому +1

    Veer g simran hni hai hi bht pyare 🥰bht emotional video

  • @KAURJASPREET-m6y
    @KAURJASPREET-m6y 3 місяці тому +2

    Roe naa siso ❤❤

  • @BaljeetKaur-gu8lt
    @BaljeetKaur-gu8lt 3 місяці тому +1

    🎉🎉🎉🎉🎉

  • @parmjeetkaur5705
    @parmjeetkaur5705 3 місяці тому +1

    Bhut badhiya kar raha hu vir ji

  • @Kaundal555
    @Kaundal555 3 місяці тому +1

    🙏🌹❤️

  • @sukhclothhouse
    @sukhclothhouse 3 місяці тому +1

    Stitching karke Or sukhraj nu v

  • @ParveenKaurRandhawa
    @ParveenKaurRandhawa 3 місяці тому +1

    🙏🙏🙏🙏🙏🙏🙏

  • @Karanbirsingh-lp4tm
    @Karanbirsingh-lp4tm 3 місяці тому +2

    Video dekh schi Ron aa gya

  • @SurinderSingh-f5f
    @SurinderSingh-f5f 3 місяці тому +2

    🙏🙏🙏🙏🙏♥️♥️

  • @punjabireels01
    @punjabireels01 3 місяці тому +1

    ❤❤❤❤❤

  • @hardeepkuar2398
    @hardeepkuar2398 3 місяці тому +1

    Gda.put
    Hala..jav.bo.ma..kya.kare😭😭😭😭😭😭😭

  • @NavjotSingh-wd5bw
    @NavjotSingh-wd5bw 3 місяці тому

    🙏🙏😢😢