Beta ਅਜ ਦੇ ਸਮੇਂ kise nu trust krna ਬਹੁਤ mushkil hai, lok ਬਹੁਤ tra tra de hai, UK wale ravi khalsa team lae dhadri mha moorakh ਬਹੁਤ wrong bolia, ਪ੍ਰੀਤ seni vrge honest ਬਹੁਤ mushkil aundi, sewa during nve nve loka ਨਾਲ wah penda age tO dhian naal
Eh karn krke veer ajkl kise sache di help nhi kr sakde froud loka krke asli jarooratmnd da v ykeen nhi aaunda veer kaljug 😢😢 Waheguru ji tuhade te mehar wala hath rakhn 🎉
Veere same sade nll v ida hoya asi gurudwara shadeya shib gye sunday cupra shib to ik uncle mile khnde main delhi to aya ha mera parse chori ho gya mere kolo mtha taken lyi v pase nhi a asi tarse krke pase de ditte but onu asi next sunday phir dekhya guru ghr buht feel hoya lok guru ghr to v jooth bolen to nhi drde veere ajj kll trust nhi kr skde kise te
ਵੀਰ ਜੀ ਮੇਰੇ ਘਰਵਾਲੇ ਦੀ ਦੋ ਤਿੰਨ ਸਾਲ ਪਹਿਲਾਂ ਖੋਏ ਵਾਲੀ ਮਸ਼ੀਨ ਵਿੱਚ ਬਾਂਹ ਹੱਥ ਆ ਗਿਆ ਸੀ ਬਹੁਤ ਔਖੀ ਡਾਕਟਰ ਨੇ ਜੋੜੀ ਮੈਂ ਵੀ ਪੋਲੀਓ ਦੀ ਸ਼ਿਕਾਰ ਆ ਵੀਰ ਸਾਡੇ ਬੱਚੇ ਨਹੀ ਹੋਣ ਕਰਕੇ ਘਰ ਬਾਰ ਵੀ ਗਵਾਇਆ, ਤਾਂ ਸਾਡੇ ਘਰ ਬੱਚਾ ਹੋਇਆ ਨੌ ਸਾਲ ਬਾਅਦ ਹੁਣ ਅਸੀਂ ਕਿਸੇ ਦੇ ਮਕਾਨ ਵਿੱਚ ਰਹਿੰਨੇ ਆ ਵੀਰ , ਪਰ ਅਸੀਂ ਕਿਸੇ ਤੋਂ ਕੁੱਝ ਨਹੀਂ ਮੰਗਿਆ, ਵਿਆਜ਼ ਤੇ ਜ਼ਰੂਰ ਪੈਸੇ ਚੱਕੇ ਉਹ ਅਸੀ ਮਿਹਨਤ ਕਰਕੇ ਉਤਾਰ ਰਹੇ ਆ ਪਰ ਵਾਹਿਗੁਰੂ ਜੀ ਮੰਗਣ ਤੋਂ ਬਚਾਵੇ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਮੰਗਣ ਵਾਲੇ ਆ ਵੀਰ 😢😢😢😢
ਵਿਸ਼ਵਾਸ ਨਾਂ ਕਰੋ ਕਿਸੇ ਤੇ ਆਪਣਾ ਕੰਮ ਕਰਦੇ ਰਹੋ ਵੀਰ Godbless bro 😎🙏🙏🙏
Veer ji thade ta waheguru Ji di bahut kripaya tuse lokhandi any help karte ho Baba ji to Anu hamesha khush rakhna
ਸਾਨੂੰ ਵੀਰ ਤੁਸੀਂ ਮਿਲ ਕੇ ਜਾਓ ਸਾਨੂੰ ਕੁਝ ਵੀ ਨਹੀਂ ਚਾਹੀਦਾ, ਵਾਹਿਗੁਰੂ ਜੀ ਤੋਂ ਦੋ ਟਾਈਮ ਦੀ ਰੋਟੀ ਮੰਗਦੇ ਤੰਦਰੁਸਤੀ ਮੰਗਦੇ ਆ ਬਸ ਹੋਰ ਕੁੱਝ ਨਹੀਂ ਮੰਗਦੇ ਵਾਹਿਗੁਰੂ ਜੀ ਤੋਂ
Mil laine ha ਭੈਣੇ ਫੋਨ ਕਰ ਲਿੳ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ, ਬੇਟਾ ਜੀ..
Beta ਅਜ ਦੇ ਸਮੇਂ kise nu trust krna ਬਹੁਤ mushkil hai, lok ਬਹੁਤ tra tra de hai, UK wale ravi khalsa team lae dhadri mha moorakh ਬਹੁਤ wrong bolia, ਪ੍ਰੀਤ seni vrge honest ਬਹੁਤ mushkil aundi, sewa during nve nve loka ਨਾਲ wah penda age tO dhian naal
Eh karn krke veer ajkl kise sache di help nhi kr sakde froud loka krke asli jarooratmnd da v ykeen nhi aaunda veer kaljug 😢😢
Waheguru ji tuhade te mehar wala hath rakhn 🎉
God bless you beta both of you
Waheguru ji waheguru ji ❤
Waheguru g🙏🙏🙏🙏🙏🙏🙏🙏🙏
God bless u alwsys bhaji and ur family. ❤❤❤
Don’t listen to negative comments. 😊
Waheguru ji 🙏
Waheguru Ji Mehar Karan
Veere same sade nll v ida hoya asi gurudwara shadeya shib gye sunday cupra shib to ik uncle mile khnde main delhi to aya ha mera parse chori ho gya mere kolo mtha taken lyi v pase nhi a asi tarse krke pase de ditte but onu asi next sunday phir dekhya guru ghr buht feel hoya lok guru ghr to v jooth bolen to nhi drde veere ajj kll trust nhi kr skde kise te
Waheguru ji
God bless you paji
Waheguru ji 🙏🏻from uk
Simran should work, or do school she is just enjoying life she need to do better.
ਵੀਰ ਜੀ ਕਿਸੇ ਓਪਰੇ ਤੇ ਅਨਜਾਣ ਬੰਦਿਆ ਨੂੰ ਘਰ ਵਿਚ ਦਾਖਲ ਨਾ ਹੋਣ ਦਿਤਾ ਜਾਏ। ਉਨ੍ਹਾਂ ਨਾਲ ਗੱਲਬਾਤ ਬਾਹਰ ਕਰਿਆ ਕਰੋ ਪਲੀਜ।
Veer ji pehla Puri verification jrur kreya kro ,, kise di help karn to pehla ,, ajj kal froud bhut chal reha aa ,, kise te trust nhi kita ja sakda
Waheguru mehar kro ji 🙏🏻 ਧੰਨ ਗੁਰੂ ਰਾਮਦਾਸ ਜੀ
Dhariwal to veer g Ma Gurpreet kour village chhotpur
👌👌👌
🙏🙏
Karm kro fall ki isha matt rakho veer ji 🙏
🙏🏿🙏🏿🌹🌹👍👍
God bless you veer ji waheguru ji chardikala vich rakhen tuhanu 🙏
Veer g kise te yakeen na karya karo
Veer ji yah Jo kirae wala jhooth Hai yah to bahut sare log bolate Hain aajkal
ਵੀਰੇ ਤੁਸੀਂ ਆਪਣੇ ਕਰਮ ਕਰੋ ਬਾਕੀ ਉਸ ਵਾਹਿਗੁਰੂ ਜੀ ਉਪਰ ਛੱਡ ਦਿਉ❤❤
Puri inquiry karya karo
ਏਨਾ ਫਰੋਡ ਹੋ ਗਿਆ ਨੀਡ ਵਾਲੇ ਮੰਗਣ ਤੋਂ ਗੁਰੇਜ ਕਰਦੇ ਆ ਵੀਰ ਜੀ ਬੋਤਹ ਕੁਝ ਸੋਚਨਾ ਪੈਂਦਾ ਆ ਵੀਰ ਜੀ
SSA veer ji
Ssa ji
Tuc din dugni rat choguni taraki kro from argentina
Waheguru ji waheguru ji waheguru ji waheguru ji waheguru ji waheguru ji
ਝੂਠ ਫਰੇਬ ਇਨਸਾਨ ਨੂੰ ਖੋਖਲਾ ਕਰਕੇ ਰੱਖ ਦਿੰਦਾ ਹੈ।
ਭਾਜੀ ਬਹੁਤ fruad ਚਲ ਰਿਹਾ ਹੈ।ਲੋਕੀ ਵਿਚਾਰਾ ਜਿਹਾ ਮੂੰਹ ਬਣਾ ਕੇ ਮੱਦਦ ਮੰਗਦੇ ਆ।ਤੁਹਾਡੇ ਮੇਰੇ ਵਰਗੇ ਤਰਸ ਕਰ ਕੇ ਇੱਦਾ ਦੇ ਲੋਕ ਫਾਇਦਾ ਲੇ ਲੈਂਦੇ ਆ।ਅਸੀਂ ਵੀ ਕਿੰਨੀਆਂ ਦੀ ਪੈਸੇ ਦੀ ਹੈਲਪ ਕਰਕੇ ਫਸ ਚੁੱਕੇ ਆ।ਉਧਾਰ ਮੰਗਣੇ ਕੇ ਇੰਨੇ ਟਾਈਮ ਤੱਕ ਵਾਪਿਸ ਕਰ ਜਾਵਾਂਗੇ। ਪਰ ਨਾ ਓਹ ਲੋਕ ਦਿਖਦੇ ਤੇ ਨਾ ਹੀ ਫੋਨ ਚੁੱਕਦੇ।ਜਿਨਾ ਲੋਕਾਂ ਦੀ ਲੋੜ ਪੈਣ ਤੇ ਹੈਲਪ ਕੀਤੀ ਓਹ ਭੁੱਲ ਜਾਂਦੇ ਕੇ ਪੈਸਾ ਵਾਪਿਸ ਵੀ ਕਰਨਾ।ਹੁਣ ਤਾਂ ਇੱਦਾ ਕੇ ਕੋਈ ਵੀ ਮੰਗੇ ਅਸੀਂ ਕਿਸੇ ਨੂੰ ਨਹੀਂ ਦਿੰਦੇ।ਵਿਸ਼ਵਾਸ ਹੀ ਨਹੀਂ ਰਿਹਾ ਹੁਣ ਕਿਸੇ ਤੇ।ਬੁਰੇ ਬਣ ਜਾਈਦਾ। ਭਾਜੀ ਕੀ ਕਰਨਾ,ਲੋਕ ਫਾਇਦਾ ਬਹੁਤ ਲੈਂਦੇ ਆ।ਤੁਸੀ ਵਧੀਆ ਕੰਮ ਕਰ ਰਹੇ ਹੋ। ਇਨਕੁਆਰੀ ਕਰ ਕੇ ਹੀ ਸਭ ਕੁਝ ਕਰਨਾ ਚਾਹੀਦਾ।ਵਾਹਿਗੁਰੂ ਕਿਰਪਾ ਬਣਾਈ ਰੱਖਣ🙏🏻🙏🏻🙏🏻
First comment
Dhanwad ji
Guru raam dass ji he bas danyia da
Waheguru ji
Waheguru ji 🙏
🙏🙏
Waheguru ji Waheguru ji