Simran Ajj bhut ਰੋਈ ॥ ਕੋਈ ਏਨਾ ਨਿਰਦਈ ਕਿਵੇ ਹੋ ਸਕਦਾ ਇਹਨਾਂ ਬੱਚਿਆਂ ਲਈ ॥ ਅਸੀ ਇਕ ਵਾਧਾ ਕੀਤਾ simran nal ||

Поділитися
Вставка
  • Опубліковано 29 лис 2024

КОМЕНТАРІ • 344

  • @ranasandhu1093
    @ranasandhu1093 3 місяці тому +3

    ਸਿਮਰਨ ਪੁੱਤ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਪ੍ਰਮਾਤਮਾ ਤਰੱਕੀਆਂ ਬਖਸੇ 🎉🎉🎉🎉🎉🎉

  • @parmjeetKaur-dx7wh
    @parmjeetKaur-dx7wh 5 місяців тому +2

    ਵਾਹਿਗੁਰੂ ਜੀ ਸਿਮਰਨ ਦੇ ਪਰਿਵਾਰ ਨੂੰ ਹਮੇਸ਼ਾ ਹੀ ਖੁਸ਼ ਰੱਖੇ

  • @mandeepkaurdhillon4769
    @mandeepkaurdhillon4769 6 місяців тому +7

    ਪੁੱਤ ਜਿਸ ਦਾ ਕੋਈ ਨਹੀ ਉਸ ਦਾ ਵਾਹਿਗੁਰੂ ਹੁੰਦਾ ❤❤❤❤❤❤🎉🎉🎉🎉🎉

  • @shayiri_vala_sardar9706
    @shayiri_vala_sardar9706 6 місяців тому +4

    ਸਿਮਰਨ ਦੀਆ ਗਲਾ ਸੁਣ ਕੇ ਮਨ ਭਰ ਗਿਆ

  • @bindubajwa2843
    @bindubajwa2843 6 місяців тому +10

    Ehna di the Punjab wali team bohat help kr rhi aaa Vicky veer te kawal veer g hori

  • @rajbirsinghsingh4884
    @rajbirsinghsingh4884 5 місяців тому +4

    🙏 Waheguru 🙏 ji 🌺 waheguru 🌺 ji 🌺 waheguru 🌹 ji 🌹 waheguru 🌹 ji 🌺 waheguru 🙏 ji 🙏🙏🌺🌺🌺🌹🌹🌹🌺

  • @harjinderkaur6031
    @harjinderkaur6031 6 місяців тому +5

    ਵਾਹਿਗੁਰੂ ਭਲੀ ਕਰੇ ਬੱਚੇ ਤੇ

  • @Innocent_banda276
    @Innocent_banda276 6 місяців тому +5

    Kawanl veer Vicki veer hona ne shuruaat kiti ohna krke sab ho reha ♥️ badi khushi hundi bacheya nu khush dekh k 😊😊😊😊😊😊😊😊😊😊😊

  • @sukhrajsingh887
    @sukhrajsingh887 5 місяців тому +4

    ਵੀਰ ਜੀ ਮੈਂ ਤੁਹਾਡੀਆਂ ਤਿੰਨ ਵੀਡੀਓ ਦੇਖੀਆਂ ਇਹਨਾਂ ਬੱਚਿਆਂ ਦੀਆਂ ਵੀਡੀਓ ਦੇਖ ਕੇ ਮੈਨੂੰ ਬਹੁਤ ਦੁੱਖ ਹੋਇਆ ਵੀਰ ਜੀ ਇਹਨਾਂ ਬੱਚਿਆਂ ਨੂੰ ਸਾਰੀ ਜ਼ਿੰਦਗੀ ਖੁਸ਼ ਕਰਨ ਵਾਸਤੇ ਮੈ ਇਹ ਕੰਮ ਕਰ ਸਕਦਾ ਵੀਰ ਜੀ ਮੇਰੇ ਘਰਦੇ ਮੇਰਾ ਵਿਆਹ ਕਰਨ ਲਈ ਕੁੜੀ ਲੱਭ ਰਹੇ ਹਨ ਤਾਂ ਮੈ ਸੋਚ ਰਿਹਾ ਸੀ ਵੈਸੇ ਵੀ ਕਿਸੇ ਕੁੜੀ ਨਾਲ ਵਿਆਹ ਕਰਨਾ ਹੈ ਮੈ ਸੋਚਿਆ ਇਹਨਾਂ ਵਿਚੋਂ ਵੱਡੀ ਕੁੜੀ ਨਾਲ ਵਿਆਹ ਕਰਵਾ ਲਵਾਂਗਾ ਤੁਸੀਂ ਵੱਡੀ ਕੁੜੀ ਨਾਲ ਵਿਆਹ ਦੀ ਗੱਲ ਕਰਕੇ ਦੇਖ ਲਵੋ ਜੇ ਉਹ ਮੰਨ ਜਾਦੀ ਤਾਂ ਫਿਰ ਛੋਟੇ ਬੱਚਿਆਂ ਬਾਰੇ ਵੀ ਸੋਚ ਲਵਾਂਗੇ ਵੀਰ ਜੀ ਮੈ ਤੁਹਾਨੂੰ ਆਪਣੇ ਪਰਿਵਾਰ ਬਾਰੇ ਥੋੜਾ ਦੱਸ ਦੇਣਾ ਸਾਡਾ ਸਾਰਾ ਪਰਿਵਾਰ ਅੰਮਿ੍ਤਧਾਰੀ ਹੈ ਆਪਾਂ ਤਿੰਨ ਭਰਾ ਤੇ ਦੋ ਭੈਣਾ ਹਨ ਬਾਕੀ ਸਾਰਿਆਂ ਦੇ ਵਿਆਹ ਹੋਏ ਨੇ ਆਪਾਂ ਸਾਰੇ ਭਰਾ ਇਕਠੇ ਰਹਿੰਦੇ ਹਾਂ ਮੇੈ ਸਕਿਉਰਟੀ ਗਾਡ ਦੀ ਜੋਬ ਕਰਦਾ ਹਾਂ ਮੇਰੀ ਤਨਖਾਹ 16,500 ਹੈ ਇਹ ਜੋਬ ਪੱਕੀ ਹੈ ਸਾਲ ਬਾਅਦ ਤਨਖਾਹ ਵਿੱਚ ਵਾਧਾ ਵੀ ਹੁੰਦਾ ਹੈ ਤੁਸੀਂ ਕੁੜੀ ਨਾਲ ਗੱਲ ਕਰਕੇ ਦੇਖਲੋ ਜੇ ਮੰਨ ਜਾਦੀ ਤਾਂ ਮੈ ਤੁਹਾਨੂੰ ਆਪਣਾ ਐਡਰੈੱਸ ਅਤੇ ਨੰਬਰ ਵੀ ਦੇਵਾਂਗਾ

  • @kawalkaur1413
    @kawalkaur1413 5 місяців тому +3

    Waheguru da shukr aa

  • @darkocean1402
    @darkocean1402 6 місяців тому +10

    Kawal veer ji huna krke eh sab kuch hoya ❤

  • @jaswinderkaur-qz9pe
    @jaswinderkaur-qz9pe 4 дні тому +1

    God bless you beta🙏🙏

  • @BasantSingh-n4q
    @BasantSingh-n4q 5 місяців тому +4

    Very very nice veer ji waheguru ji waheguru ji 🙏🙏👏

  • @Eastwestpunjabicooking
    @Eastwestpunjabicooking 6 місяців тому +9

    ਜੁਗ ਜੁਗ ਜੀਓ, ਵਾਹਿਗੁਰੂ ਜੀ ਨੇ ਮਾਪੇ ਖੋਬੇ ਸੰਭਾਲਣ ਤੇ ਪਾਲਣ ਵਾਲੇ ਹਏ। ਇੱਕ ਦਰਵਾਜ਼ਾ ਬੰਦ ਹੋਇਆ ਉਹ ਨਹੀ ਬਣ ਸਕਦੇ ਮਾਪੇ ਮਾਪੇ ਹੁੰਦੇ ਪਰ ਵਾਹਿਗੁਰੂ ਜੀ ਨੇ ਤੁਹਾਨੰ ਹੁਕਮ ਦਿੱਤਾ ਸੇਵਾ ਦਾ ਤੇ ਕਿੰਨੇ ਦਰਵਾਜੇ ਖੁੱਲ ਗਏ।

  • @bikramgill5035
    @bikramgill5035 6 місяців тому +3

    ਵਾਹਿਗੁਰੂ ਤਹਾਡੀ ਲੰਬੀ ਉਮਰ ਬਖਸ਼ੇ ਪੁੱਤਰ

  • @PardeepSinghsohiSohi
    @PardeepSinghsohiSohi 5 місяців тому +3

    Waheguru ji kirpa karn sare a te ji

  • @californiausa7627
    @californiausa7627 6 місяців тому +3

    Video dekh kai bohat hi changa lagya tusi bachya di madat lai age aye waheguru gi da shukar a chad di kla wich rakhe aap sab nu

  • @dhiman00017
    @dhiman00017 6 місяців тому +10

    ਵੀਰ ਜੀ ਮੁਹਰੇ ਇਕ ਖੁੱਲਾ ਵਰਾਂਡਾ ਬਣਵਾ ਦਿਉ ਜਿਸ ਕਰਕੇ ਇਹਨਾਂ ਬਚਿਆਂ ਨੂੰ ਮੀਂਹ ਕਣੀ ਵਿੱਚ ਬਾਹਰ ਬੈਠ ਸਕਣ ਅਤੇ ਖੁੱਲੀ ਹਵਾ ਲੈ ਸਕਣ।
    ਕਿਉਂਕਿ ਸਿੱਧੀ ਧੁੱਪ ਸਾਹਮਣੇ ਜਾਂਦੀ ਹੈ ।

  • @KuldeepKaur-ly5hp
    @KuldeepKaur-ly5hp 6 місяців тому +5

    ਵਾਹਿਗੁਰੂ ਜੀ ਮੇਹਰ ਕਰੋ

  • @amarjeetoberoi2784
    @amarjeetoberoi2784 6 місяців тому +4

    ਕਰ ਭਲਾ ਹੋ ਭਲ਼ਾ ਅੰਤ ਭਲੇ ਦਾ ਭਲਾ

  • @SETHLOVEsukh
    @SETHLOVEsukh 3 місяці тому +1

    Waheguru ji kirpa Karo apne es Pariwar te

  • @NamneetK-kn5jp
    @NamneetK-kn5jp 6 місяців тому +3

    Satnam wheaguru ji God bless you all family members and you❤❤❤❤

  • @deepamanpreetkaur
    @deepamanpreetkaur 5 місяців тому +4

    Veer ji .. sada punjab team ch Vicky kawal paji ve ina de bhut help krde a sara sman le k deta ghr da ina nu rasan ve

  • @baljitkaur3602
    @baljitkaur3602 6 місяців тому +9

    Kawal paji and vicke paji v buhat simran the spot kar rahen han kawal paji v very good

  • @kuldeepkaur17333
    @kuldeepkaur17333 6 місяців тому +3

    Simran Tusi bahut strong Ho Parmatma chardiya Kala Vich Rakhe

  • @RanjitKaur-i8o
    @RanjitKaur-i8o 6 місяців тому +3

    Waheguru ji kirpa karo sariya ta waheguru ji waheguru ji waheguru ji

  • @SETHLOVEsukh
    @SETHLOVEsukh 3 місяці тому +1

    GbU veere Wahaguru g Thanu hamesha khush rakhe g

  • @anshamandeep84
    @anshamandeep84 6 місяців тому +5

    Veere waheguru ji tuhanu hamesa khus rakhan and simran bhen nu v parmatma har khusi Dave kawal veere te vicky veere nu v waheguru ji chardi khala che rakhe

  • @ranjitgosal5868
    @ranjitgosal5868 6 місяців тому +2

    Waheguru ji mehar.karan family God-bless.you beta.ji ❤❤🎉🎉

  • @HassanAli-ly8hs
    @HassanAli-ly8hs 6 місяців тому +4

    Veee g tuc buht swab da km kr rhe ho simran di gl sun k meri c akhan ch ansu a haye allah pak tanu es neki da ajr zrur de ga from pakistan zindabad 🇵🇰🇵🇰🇵🇰🇵🇰🇵🇰🎉🎉🎉🎉🎉

    • @himmat_ngo_amritsar
      @himmat_ngo_amritsar  6 місяців тому

      Bhut bhut dhanwad sewa diya videos share jroor kreya kro🙏🏻

  • @ManjindersinghVicky-s1f
    @ManjindersinghVicky-s1f 6 місяців тому +3

    ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ 😢😢😢

  • @LakhvirGurm
    @LakhvirGurm 6 місяців тому +3

    ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖ਼ਸਣ ਤੇ ਮਿਹਰ ਕਰਨ❤

  • @MatinderKaur-l9v
    @MatinderKaur-l9v 6 місяців тому +3

    Dhan Dhan baba Deep Singh ji 🙏

  • @mandeepcheema877
    @mandeepcheema877 6 місяців тому +3

    Veer ji bahut vdia karde ho Waheguru tuhadi lambi umar kare 🙏🏻🙏🏻😇

  • @GurjantSingh-qz5er
    @GurjantSingh-qz5er 6 місяців тому +4

    Very nice veer ji waheguru ji 🎉🎉

  • @JobanPreetsinghJobanpreets-z5z
    @JobanPreetsinghJobanpreets-z5z 6 місяців тому +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji mahar karan veer ji es prver te waheguru ji waheguru ji waheguru ji waheguru ji

  • @SarabjitSingh-n5u
    @SarabjitSingh-n5u 6 місяців тому +3

    Waheguru ji waheguru ji waheguru ji

  • @sunnytoor7775
    @sunnytoor7775 6 місяців тому +2

    ਵਾਹਿਗੁਰੂ ਜੀ ਆਪਣੀ ਮੇਹਰ ਬਣਾਈ ਰੱਖੋ ਜੀ

  • @manjitkaur7351
    @manjitkaur7351 6 місяців тому +3

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ‌ਰੱਖੇ ❤❤

  • @anjnanakhwal3205
    @anjnanakhwal3205 6 місяців тому +1

    You done good job paaji 👍❤️
    Guru maharaji ji bless you all🙏🙏❤️❤️

  • @KKiwait-we6ik
    @KKiwait-we6ik 6 місяців тому +2

    Waheguru ji waheguru ji waheguru ji waheguru ji ❤❤❤🎉🎉🎉🎉🎉🎉🎉🎉🎉❤❤❤❤❤❤❤❤

  • @SatwantKaur-n9y
    @SatwantKaur-n9y 6 місяців тому +3

    Dhan guru Ramdas sahib ji meher kro 👏👏

  • @ABHIVLOGS-m3w
    @ABHIVLOGS-m3w 6 місяців тому +3

    Ssa veer ji waheguru ji chardikala vich rakhen tuhanu 🙏🙏 kripa krne tuhade te good working 🙏

  • @satnamsinghgoldy1332
    @satnamsinghgoldy1332 6 місяців тому +2

    Waheguru ji bahut vadhia ji 🙏

  • @ManjitKaurRandhawa-d6g
    @ManjitKaurRandhawa-d6g 6 місяців тому +4

    ਪਰਮਾਤਮਾ ਮੇਹਰ ਕਰੇ

  • @NavrajSinghSekhone
    @NavrajSinghSekhone 5 місяців тому +4

    The punjab wale v Bahot help karde ne simran hona di

  • @ABHIVLOGS-m3w
    @ABHIVLOGS-m3w 6 місяців тому +2

    Waheguru ji mehar krn bacheya te 🙏🙏

  • @balivinderkaur8883
    @balivinderkaur8883 6 місяців тому +2

    ਵੀਰ ਬਹੁਤ ਵਧੀਆ ਕੰਮ ਕਰਦੇ ਨੇ ਵਹਿਗੁਰੂ ਜੀ ਮੇਹਰ ਕਰੇ ਤੁਹਾਡੇ ਸਾਰਿਆਂ ਤੇ ਇਹਨਾਂ ਬੱਚਿਆਂ ਤੇ

  • @KulwinderSingh-ef1ld
    @KulwinderSingh-ef1ld 6 місяців тому +2

    Veer g God bless you IAS family di help karan lai bahut bahut thanks veer g ❤❤❤

  • @KulwantGill-h6s
    @KulwantGill-h6s 3 місяці тому +2

    ਨਾਇਸ ਵੀਰ ਜੀ

  • @hujcoxjro7277
    @hujcoxjro7277 6 місяців тому +2

    Waheguru ji waheguru ji waheguru ji ❤❤❤❤❤

  • @Nirmalkaurbal-
    @Nirmalkaurbal- 6 місяців тому +2

    Waheguru ji ka khalsa waheguru ji ki Fateh veer ji

  • @SarbjitKaur-i8z
    @SarbjitKaur-i8z 6 місяців тому +1

    Waheguru ji waheguru ji Wmk putter g God bless you ❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @gillbrother7786
    @gillbrother7786 6 місяців тому +2

    Sat shri akaal veer ji god bless you baba deep singh ji mehar karo veer ta❤❤

  • @RanjeetKaur-cc6el
    @RanjeetKaur-cc6el 6 місяців тому +3

    Waheguru ji 🙏🙏🙏🙏🙏🙏🙏🙏🙏🙏🙏🙏🙏

  • @palwinderkaur7270
    @palwinderkaur7270 6 місяців тому +3

    ਵਿਹਗਰੁਜੀ ਮੇਹਰ ਕਰਨਜੀ ਸਿਮਰਨ ਬੇਟਾ ਘਬਰਾਨਾ ਨਹੀਂ ਵਿਹਗਰੁਜੀ ਹੇੇਗਾ

  • @turks8020
    @turks8020 5 місяців тому +3

    WAHEGURU Ji 🙏

  • @JagdeepSingh-ij4jm
    @JagdeepSingh-ij4jm 6 місяців тому +3

    Veera Waheguru ji Waheguru ji

  • @RamandeepKaur-q9s
    @RamandeepKaur-q9s 6 місяців тому +3

    Baba deep singh g ne thono bhoot waddi sewa ditti aa veer g ,

  • @harjeetkaurverynicevera8278
    @harjeetkaurverynicevera8278 6 місяців тому +1

    Very good veer tusi seva karde ho Waheguru ji hemsha Khush rakhe Waheguru ji chardi Kala rakhe

  • @AmritpalSingh-nv4rk
    @AmritpalSingh-nv4rk 6 місяців тому +3

    ਸਹੀ ਕਿਹਾ ਵੀਰ ਜੀ 🙏💯

  • @baljinderkaur7684
    @baljinderkaur7684 6 місяців тому +3

    Very nice brother god bless you 🙏 🌷

  • @RavinderSingh-ir1if
    @RavinderSingh-ir1if 6 місяців тому +3

    Waheguru kra simran nu aune wala sama vich ihnya kuhsya dyi

  • @ramanbhatia4866
    @ramanbhatia4866 6 місяців тому +2

    Good service.God bless u.

  • @Paramjeetdevi03
    @Paramjeetdevi03 6 місяців тому +4

    Ssa veer ji aaj ta veer ji Simran Bal dekhkar bahut Rona aaya 😢 waheguru ji bacchon per apna meherbra hath rakh

  • @seetarani813
    @seetarani813 6 місяців тому +2

    Happy birthday veer ji God bless you 🙏🙏🌹

  • @harsukhpalkaur3569
    @harsukhpalkaur3569 6 місяців тому +1

    Dhan Dhan Guru Ramdas Ji Maharaj kirpa karni 🙏 🙏

  • @Jitkaur552
    @Jitkaur552 6 місяців тому +3

    ਬਹੁਤ ਬਦੀਅਾ ਵੀਰੇ ਤੁਸੀ ਇਨਾ ਲਈ ਰੱਬ ਬਨਕੇ ਅਾਇੳ ਮੈ ਜੀਤ ਕੋਰ ਮੂਸਾ ਮਾਨਸਾ ਤੋ

  • @Panji2000
    @Panji2000 6 місяців тому +3

    It’s great to see that humanity still alive.

  • @paramjitsran7714
    @paramjitsran7714 6 місяців тому +2

    Happy birthday 🎂 🎈🎉nice 🙏🙏🙏🙏🙏👍

  • @GurpreetSingh-lv6uv
    @GurpreetSingh-lv6uv 5 місяців тому +3

    Waheguru

  • @kahlon32
    @kahlon32 6 місяців тому +2

    ਵਾਹਿਗੁਰੂ ਜੀ ਕਿਰਪਾ ਕਰੋ

  • @parmjitkumar5950
    @parmjitkumar5950 6 місяців тому +9

    Kanal veer ji and Vicky veer nu bait help Kiti Simran di

  • @Manpreet-sidhu-
    @Manpreet-sidhu- 6 місяців тому +1

    Bhut vadia vere km krde pye oh god bless you

  • @rajwinderdhaliwal7807
    @rajwinderdhaliwal7807 6 місяців тому +3

    God bless you veere ❤🙏🙏

  • @harjeetkaur766
    @harjeetkaur766 6 місяців тому +2

    Veer ji sanu bahut hi jeada sohna lageya ji bahut jeada khushi hoi ji app sda hi khush raho ji 🙏 🙏
    Simran di family be khush rahe ji 🙏 🙏

  • @renubala1976
    @renubala1976 4 місяці тому +1

    Very nice video veer ji gbu❤❤

  • @ranjitsingj7433
    @ranjitsingj7433 6 місяців тому +1

    Veer ji tussi bhut nice person ho waheguru mehar kare 🙏🏼

  • @RajdeepkaurKauraulakh
    @RajdeepkaurKauraulakh 6 місяців тому +2

    Good job veere ji God bless you🙏🏻🙏🏻

  • @rajamultani9826
    @rajamultani9826 6 місяців тому +2

    Bht dukh lgda 😢simran di gla sunke bht dukh lga rishtedar v kida de ne jo okhe time sath chd gye c pr putt simu hun ohi rishtedar shdde hone rab tunu ini ਤਰੱਕੀ ਦੇਵੇ k apne bhen bhrava da paln poshn vdia kre 😊❤

  • @JangiSangha
    @JangiSangha 6 місяців тому +2

    ਵਾਹਿਗੁਰੂ ਜੀ

  • @usharani7106
    @usharani7106 6 місяців тому +1

    Good veer ji ❤ waheguru ji ❤

  • @harjinderkaur9514
    @harjinderkaur9514 6 місяців тому +1

    Waheguru ji bachian de hmesha ang sang sahai riho

  • @Sandeepkaur-v1l
    @Sandeepkaur-v1l 6 місяців тому +3

    simran ne aj manu v rua dit a....parmatma tuhada bhala Kare ....bahuta deve tuhanu....shota bacha bara pyara a

  • @ramangill2531
    @ramangill2531 6 місяців тому +11

    ਸਿਮਰਨ ਦਾ ਪਿੰਡ ਕੇਹੜਾ ਆ ਅਸੀ ਵੀ ਜਾਨਾ ਇਨਾਂ ਕੋਲ

  • @GurmeetKaur-fi1yu
    @GurmeetKaur-fi1yu 6 місяців тому +2

    Waheguru ji 🙏❤️❤️❤️ i

  • @sahibpreetAmbersariya16
    @sahibpreetAmbersariya16 5 місяців тому +2

    Very good job veer ji

  • @malkitkaur41
    @malkitkaur41 6 місяців тому +8

    ਭੈਣ ਜੀ ਨਾ िਕਹਾ ਕਰੋ ਪੁਤਰ ਧੀਅਾਂ िਕਹਾ ਕਰੋ ਤੁਸੀਂ ਇਹਨਾਂ ਦੇ ਮਾਂ िਪਓ ਬਣੋ ਕਵਲ िਵਕੀ ਹੋਰਾਂ ਨੂੰ ਵੀ ਬੇਨਤੀ ਅਾ ਤੁਸੀਂ ਇਹਨਾਂ ਦੇ ਮਾਂ िਪਓ ਦੀ ਊਮਰ ਦੇ ਹੋ ਅਪਣਾ ਪਣ ਜਾ ਅਾਊਦਾ ਫੇਰ ਬਾਕੀ ਤੁਸੀਂ िਸਅਾਣੇ ਜੇ ਐਨੀ ਸੇਵਾ ਕਰਦੇ ਜੇ ਤੁਹਾਨੂੰ ਫਲ ਜਰੂਰ िਮਲੇਗਾ ਸੇਵਾ ਦਾ

  • @paramjitkaur4340
    @paramjitkaur4340 6 місяців тому +3

    Very good job bro ji 💯💯💯💯💯💯💯💯💯💯👏👏👏👏👏👏👏👏👏👏

  • @VarinderSingh-gb8qu
    @VarinderSingh-gb8qu 6 місяців тому +1

    Veer ji bhaut vadiya km kar rahe ho waheguru ji Maher Karn app ji te

  • @Goldpunjabvlogs
    @Goldpunjabvlogs 6 місяців тому +2

    Waheguru ji waheguru ji mehar kare

  • @SimranjeetKaur-fr2jo
    @SimranjeetKaur-fr2jo 6 місяців тому +2

    Waheguru ji waheguru ji

  • @nirmlakellay8427
    @nirmlakellay8427 6 місяців тому +1

    Bless u brothers help sisters and little boy

  • @ManpreetKaur-er9vv
    @ManpreetKaur-er9vv 6 місяців тому +1

    Waheguru ji tanu hamesha chardikla che rkhn veer ji 🙏🤲🙇‍♀️🙇‍♀️🙇‍♀️joh tuc ehna bchya di madat kiti.. Tuhdi eh video Dekh ke mnn bht khush hoya veerji .. Kise bchya nu ehna payar te ladd krna same apne bchya wanguu bht vadiya lga ji ❤❤❤❤

  • @sarbjitsingh6502
    @sarbjitsingh6502 6 місяців тому +2

    ❤god job all of you ❤god bless you all family members ❤❤❤❤❤❤

  • @manjindersingh8676
    @manjindersingh8676 6 місяців тому +1

    ਵਾਹਿਗੁਰੂ ਜੀ👍🍦🎂🍰💖

  • @bablihunjan3737
    @bablihunjan3737 6 місяців тому +3

    Good 👍 veer ji so sad veer ji babli from Calgary Canada 😭😭😭😭😭😭😭😭😭🙏🙏❤❤❤❤

  • @arshdipsinghrandhawa6109
    @arshdipsinghrandhawa6109 6 місяців тому +1

    Happy barthday vir ji rb tuhanu t tuhadi beti nu lambi umar t tandrusti deve waheguru tuhanu sareya Diya duawa nl tuhade sir t mehr breya hath rakhe aah duawa jroor asr krngiya tusi help jroor kreya kro apna koi nhi bnda jera bnda os nl rb ne koi krm jroor joreya hunda aap muhare tuhade lyi duawa nikldiya waheguru sda tuhade t mehrvan Hove vir ji bhut duawa nikldiya Dil aahi tuhadi kmayi aa t aa rb di njr ch bhut vddi kmayi aa

  • @gagandandiwal4168
    @gagandandiwal4168 6 місяців тому +2

    Bhut Vdia veere g

  • @BaljeetKaur-gu8lt
    @BaljeetKaur-gu8lt 6 місяців тому +1

    But vadyia veer ji God bless you