Wahhh ji😅 wahhh. I’m feeling Lucky today to enjoy the DARSHAN-DEDAAR-E of my most Respected Suffi Singer SAI JAHUUR SHAHH Ji. A lot of Thank you 🙏 my Sweet Beti HARMAN ji and Mere pyare chotte Veer SWARN Singh ji. Waheguru bless you all 🙏🙏🙏🙏🙏🙏🙏
Sitting in my office and watching this programme. Thanks to all of you for visiting such an amazing living legend of Pakistan ... Made me cry when I was listening to Allah Hu and humble conversations. Love from Pakistan to all Punjabi brothers and sisters of charda Punjab. ❤❤❤
ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰੋਗਰਾਮ, ਸਾਈਂ ਜੀ ਨੂੰ ਸਲਾਮ
ਸਾਂਈ ਜ਼ਹੂਰ ਜੀ ਨੂੰ ਵੇਖ ਕੇ ਬਾਬਾ ਬੁੱਲ੍ਹੇ ਸ਼ਾਹ ਜੀ ਦੀ ਯਾਦ ਆ ਗਈ *ਸਾਂਈ ਜੀ ਤਾਂ ਇੰਝ ਲੱਗਦੇ ਨੇ ਜਿਵੇਂ ਬਾਬਾ ਬੁੱਲ੍ਹੇ ਸ਼ਾਹ ਸ਼ਾਹ ਜੀ ਦੇ ਦਰਸ਼ਨ ਹੋ ਗਏ*
❤🙏 ਸਾਂਈਂ ਜੀ ਤੁਹਾਡੀ ਸਿਹਤ ਦੀ ਅਤੇ ਲੰਬੀ ਉਮਰ ਦੀ ਕਾਮਨਾ ਕਰਦਾ ਹਾਂ ਜੀ ❤️🙏
Vah ji vah
@ 😍😍
ਸਾਈ ਜੀ ਤੁਹਾਡੀ ਤੰਦਰੁਸਤੀ ਲੰਬੀ ਉਮਰ ਦੀ ਵਾਹਿਗੁਰੂ ਜੀ ਨੂੰ ਅਰਦਾਸ ਬੇਨਤੀ ਕਰਦੇ ਹਾਂ। ਤੁਹਾਡੀ ਮੰਨ ਦੀ ਮਨੋਕਾਮਨਾ ਪੂਰੀ ਹੋਵੇ ਤੁਸੀ ਬਹੁਤ ਜਲਦ ਇੰਡੀਆ ਪੰਜ਼ਾਬ ਆਵੋ।🙏❤️❤️
ਸਬੰਧ ਵੱਡੇ ਨਹੀਂ ਹੁੰਦੇ ... ਉਹਨਾਂ ਨੂੰ
*ਸੰਭਾਲ ਕੇ ਰੱਖਣ ਵਾਲੇ ਵੱਡੇ ਹੁੰਦੇ ਹਨ*
ਪੰਜਾਬ ਪੰਜਾਬੀ ਅਤੇ ਪੰਜਾਬੀਅਤ ਜੁੱਗ ਜੁਗ ਜੀਵੇ❤
ਸਾਂਈ ਜ਼ਹੂਰ ਜੀ ,ਵਾਹਿਗੁਰੂ ਇਨ੍ਹਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ
ਪਹਿਲਾਂ ਸਾਂਈਂ ਜੀ ਨੂੰ ਸਿਰਫ ਸੁਣਦੇ ਹੀ ਸਾਂ ਅੱਜ ਟਹਿਣਾ ਸਾਹਬ ਤੁਸੀਂ ਸਾਈਂ ਜੀ ਨੂੰ ਮਿਲਾ ਵੀ ਦਿਤਾ | 87 ਸਾਲ ਉਮਰ ਸੁਣ ਕੇ ਬਹੁਤ ਹੈਰਾਨੀ ਹੋਈ , ਜੋਸ਼ ਜਜ਼ਬਾ ਬਾਕਮਾਲ ਹੈ ...........
ਨਜ਼ਾਰਾ ਬੰਨ੍ਹ ਦਿੱਤਾ ਜੀ ਟਹਿਣਾ ਜੀ ਤੇ ਬੇਟੀ ਹਰਮਨ ਦਾ ਧੰਨਵਾਦ ਐਸੀਆਂ ਰੱਬੀ ਰੂਹਾਂ ਨੂੰ ਮਿਲਾਉਣ ਲਈ
ਲਾਜਵਾਬ,,,, ਲਫ਼ਜ਼ਾਂ ਤੋਂ ਪਰੇ
ਰੂਹ ਦੇ ਅੰਦਰ ਤੱਕ ਅਸਰ ਪੈਂਦਾ ਹੈ ❤❤❤❤
ਇੰਨੀ ਉਮਰ ਵਿੱਚ ਵੀ ਸਾਈਂ ਜ਼ਹੂਰ ਜੀ ਕਿੰਨਾ ਸੋਹਣਾ ਗਾਉਂਦੇ ਨੇ ਦਿਲ ਕਰਦਾ ਸੁਣੀ ਜਾਈਏ, ਵਾਹਿਗੁਰੂ ਇਨ੍ਹਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ 👌👌👌🙏🙏
😊😊
Wow wow wow ❤❤❤
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤
ਟਹਿਣਾ ਅੰਕਲ ਜੀ ਤੇ ਹਰਮਨ ਦੀਦੀ ਤੁਸੀਂ ਸਾਨੂੰ ਘਰ ਬੈਠਿਆਂ ਨੂੰ ਦੇਸ਼ ਵਿਦੇਸ਼ ਵਿੱਚ ਸਾਂਈਆਂ ਦੇ ਦਰਸ਼ਨ ਕਰਵਾ ਦਿਤੇ
*ਵਧਾਈ ਦੇ ਪਾਤਰ ਹੋ ਜੀ ਹੋਰ ਵੀ ਤਰੱਕੀਆਂ ਬਖਸ਼ੇ ਦਾਤਾ*
ਕਹਿਣਾ ਸਹਿਬ ਤੇ ਬੇਟੀ ਥਿੰਦ ਜਿਹੜੇ ਲੋਕਾਂ ਨਾਲ ਤਸੀ ਮੁਲਾਕਾਤ ਕਰਵਾਈ ਤੇ ਤੈਨੂੰ ਵੀ ਰੱਬ ਤਰੱਕੀਆਂ ਬਖਸ਼ੇ
Bhout piyari redam lagi hy ji...baba ji sai ji hun ve sada dil... Karda asi ik ho jaiye ...
The pride of our entire Punjab and Okara, Sain Zahoor Ji
ਇਕ ਬਹੁਤ ਤੇ ਬਹੁਤ ਖੂਬ ਅਤੇ ਖੂਬਸੂਰਤ ਅੰਦਾਜ਼ ਕੋਈ ਜਵਾਬ ਨਹੀਂ............
ਟਹਿਣਾ ਸਾਬ ਬਹੁਤ ਬਹੁਤ ਧੰਨਵਾਦ ਤੂਵਾਡਾ ਇਕ ਪੀਰ ਦੇ ਦਰਸ਼ਨ ਕਰਾ ਤੇ🙏🙏🙏🙏🙏
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
ਸਾਈਂ ਜੀ ਨੂੰ ਸਮਾਂ ਬਹੁਤ ਘੱਟ ਦਿਤਾ ਏ ਕਹਿਣਾ ਸਾਹਿਬ Gurbhej Singh from Calgary canada
ਕਹਿਣਾ ਸਾਬ ਨੀ ਟਹਿਣਾ ਸਾਬ
ਵਾਹ ਜੀ ਵਾਹ ਟਹਿਣਾ ਸਾਹਿਬ
ਸਾਂਈਂ ਜ਼ਹੂਰ,ਨਿਰਾ ਕੋਹਿਨੂਰ
ਬਾਕਮਾਲ ਗਾਇਕੀ,ਬਾਕਮਾਲ ਗੱਲਬਾਤ,ਬਾਕਮਾਲ ਕਲਾਮ
ਸਬਰ ਸੰਤੋਖ ਨਾਲ ਰੱਜੀ ਹੋਈ ਰੂਹ
ਅੱਲਾ ਆਪ ਸਭ ਨੂੰ ਰਾਜ਼ੀ ਰੱਖੇ
ਮੁਹੱਬਤ ਦਾ ਮੁਜੱਸਮਾ
ਬਾਬਾ ਫ਼ਰੀਦ ਜੀ ਤੇ ਬੁੱਲ੍ਹੇ ਸ਼ਾਹ ਜੀ ਦੇ ਇੱਕੋ ਹੀ ਸਮੇਂ ਦਰਸ਼ਨ ਕਰਨ ਲਈ ਸਾਈਂ ਜ਼ਹੂਰ ਜੀ ਬਹੁਤ ਹਨ। ਬੇਨਤੀ ਹੈ ਕਿ ਇਨ੍ਹਾਂ ਰੂਹਾਂ ਨੂੰ ਗਾਇਕ ਨਾਂ ਸਮਝਿਆ ਜਾਵੇ।ਇਹ ਹਨ ਅਸਲੀ ਫੱਕਰ ਰੂਹਾਂ। ਟਹਿਣਾ ਸਾਹਿਬ ਚੰਗੇ ਮੋਤੀ ਪੁੰਨ ਕੀਤੇ ਆ। ਜਿਹੜੇ ਹੁਣ ਕੰਮ ਆਉਂਦੇ ਨੇ । ਧੰਨ ਭਾਗ ਤੇ ਧੰਨਵਾਦ ਤੁਹਾਡੇ।
Jai ho sai ji...bala mardana ji dhan Guru baba nanak ji....
ਟਹਿਣਾ ਸਾਬ ਬਾਬਾ ਜੀ ਨੇ ਬਹੁਤ ਹੀ ਸੋਹਣੇ ਵਿਚਾਰ ਰੱਖੇ ਜੀ, ਤੇ ਗੁਰੂ ਸਾਹਿਬ ਜੀ ਦੇ ਭਜਨ ਗਾਏ ਬਾਬਾ ਜੀ ਨੇ ਬਹੁਤ ਹੀ ਵਧੀਆ ਲੱਗਿਆ ਜੀ, ਵਾਹਿਗੁਰੂ ਜੀ ਵਾਹਿਗੁਰੂ ਜੀ
Bahut hi sunder awaz
Bahut hi sunder vichar
Very nice good Message bilkul sahi kaha hai waheguru ji Khalsa waheguru ji ki fetch ❤❤🎉🎉
Excellent
Sai Zahoor ji ,gate hue suna tha ,bolte hua unko ,Tehna Ji ne suna dia ,thanks a lot both of you.
ਬਹੁਤ ਸੋਹਣਾ ਪ੍ਰੋਗਰਾਮ ਹੈ ਸਾਂਇ ਜੀ ਤਾਂ ਬਾਬਾ ਬੁੱਲੇ ਸ਼ਾਹ ਜੀ ਦਿਖਦੇ ਹਨ ਸਿਆਸਤੀਆ ਸਾਨੂੰ ਅਲਗ ਕਰ ਦਿੱਤਾ ਵਾਹਿਗਰੂ ਜੀ ਚੜਦੀ ਕਲਾ ਬਖਸ਼ੇ ਮੋਗਾ
ਜਿੰਦਾਵਾਦ😊
ਰੱਬੀ ਰੂਹ ਦੇ ਦਰਸ਼ਨ ਹੋ ਗਏ,ਟਹਿਣਾਂ ਸਾਹਿਬ ਪਹਿਲੀ ਵਾਰ ਤੁਹਾਨੂੰ ਸੀਰੀਆਸ ਵੇਖਿਆ ਕਮਾਲ ਦੀ ਪੇਸ਼ਕਾਰੀ
।
Bahut pyari aawaz
ਟਹਿਣਾਂ ਜੀ ਹਰਮਨ ਜੀ ਤੇ ਪ੍ਰਾਈਮ ਏਸ਼ੀਆ ਦੀ ਟੀਮ ਨੂੰ ਸਤਿ ਸ੍ਰੀ ਅਕਾਲ। ਪ੍ਰੋਗਰਾਮ ਬਹੁਤ ਚੰਗਾ ਲੱਗਿਆ।
ਕੌਣ ਦੱਸਦਾ ਹੈ ਸਮੁੰਦਰ ਦਾ ਰਸਤਾ ਨਦੀ ਨੂੰ ...
*ਜਿਸਨੂੰ ਮੰਜ਼ਿਲ ਦਾ ਜਨੂੰਨ ਹੈ ਉਹ ਮਸ਼ਵਰਾ ਨਹੀਂ ਲੈਂਦੇ*
ਸੱਜਦਾ ਕਰਦਾ ਹਾਂ ਸਾਂਈਂ ਜੀ ਨੂੰ 😍🙏
ਦੀਪ ਬਰਾੜ 🙏❤️👌👌👍
@@daljitsingh7980ਸੰਧੂ ਵੀਰੇ 😍🙏 ਜੀ
Wahyguru ji kirpa kariyo ji..dhan Guru Nanak Dev Ji kirpa kariyo ji
ਬਹੁਤ ਹੀ ਚੰਗਾ ਲੱਗਾ ਸਾਈਂ ਜੀ ਨੂੰ ਸੁਣਕੇ। ਵਾਹਿਗੁਰੂ ਜੀ ਹਮੇਸ਼ਾ ਖੁੱਸ ਤੇ ਤੰਦਰੁਸਤ ਰੱਖਣ ਜੀ 🥰🙏
❤❤❤waheguru jiSalute Sai zahoor ji and tehna saab virk saab ji
Waheguru Waheguru Waheguru Waheguru Waheguru g
ਟਹਿਣਾ ਸਾਬ ਆਪ ਜੀ ਪਾਕਿਸਤਾਨ ਦੀ ਯਾਤਰਾ ਦੌਰਾਨ ਬਹੁਤ ਹੀ ਵਧੀਆ ਕਵਰੇਜ ਕਰ ਰਹੇ ਹੋ, ਬਹੁਤ ਹੀ ਚੰਗੇ ਇਨਸਾਨਾਂ ਨਾਲ ਵਿਚਾਰ ਚਰਚਾ ਕਰ ਰਹੇ ਹੋ, ਧੰਨਵਾਦ ਟਹਿਣਾ ਸਾਬ ਜੀ
Boht sohni mehfil raunak la ti chhaj da vichar team ne. I'm Asif Mehmood from Gujrat Pakistan Punjab.
🙏🙏🙏🙏🙏
Sain Zahoor di is umer which vi kamal di Awaz he ❤
Jewen tosan interview keta inj sade log nahe Kar sake Sowad a gia badshaho❤❤❤
ਬਹੁਤ-ਬਹੁਤ ਧੰਨਵਾਦ ਟਹਿਣਾ ਜੀ, ਇਸ ਮਹਾਨ ਸ਼ਖਸ਼ੀਅਤ ਦੇ ਦਰਸ਼ਨ ਕਰਵਾਉਣ ਲਈ ।
ਸਾਂਈ ਜ਼ਹੂਰ ਜੀ ਬਹੁਤ ਵਧੀਆ ਕਲਾਮ ਪੇਸ਼ ਕਰਦੇ ਹਨ ਟਿਕਾਓ ਤੇ ਲਗਨ ਲੱਗੀ ਹੋਈਆ ਵਾਹ ਕਿਆ ਬਾਤਾ ਕਲਾਮ ਵਿਚ ਆਪ ਹੰਢ ਜਾਦੇ ਆ 👍🙏
ਟਹਿਣਾ ਸਹਿਬ ਆ ਤਾਂ ਕਮਾਲ ਕਰਤੀ ਸਾਈਂ ਜੀ ਦੇ ਦਰਸ਼ਨ ਕਰਕੇ ਲੱਗਦਾ ਰੱਬ ਦਾ ਫਹਿਸਤਾ ਮਿਲ ਗਿਆ ❤❤❤❤
ਬਹੁਤ ਵਧੀਆ। ਪ੍ਰਮਾਤਮਾ ਸਾਈ ਜੀ ਨੂੰ ਅਤੇ ਉਨ੍ਹਾ ਦੇ ਪ੍ਰੀਵਾਰ ਨੂੰ ਸਦਾ ਖੁਸ਼ ਰਖੇ
ਬਹੁਤ ਵਧੀਆ ਲੱਗਿਆ ਜੀ ਮਨ ਸਵਾਦ ਗੜੂੰਦ ਹੋ ਗਿਆ ਹੈ ਸਤਿ ਸ੍ਰੀ ਆਕਾਲ ਜੀ 🙏🙏🙏🙏🙏🌹🌹💐💐🌹🌹🌹🌹🌹🌹🌹🌹💐💐💐
ਸਤਿ ਸ੍ਰੀ ਅਕਾਲ ਜੀ 🙏🙏🙏🙏🙏ਵਾਹਿਗੁਰੂ ਜੀ ਮਿਹਰ ਕਰੀ ਸਭ ਤੇ 👏👏👏👏👏👏👏
❤❤❤❤❤ਬਹੁਤ ਬਹੁਤ ਸੋਹਣੇ ਪ੍ਰੋਗਰਾਮ ਲਈ ਆਪ ਜੀ ਨੂੰ ਸਲਾਮ ਹੈ ਜੀ 🙏🙏🙏🙏🙏🙏🙏🙏
ਟਹਿਣਾ ਸਾਬ ❤ਮੰਨ ਭਰ ਆਉਦਾ ਸਾਈ ਜੀ ਗਾਉਂਦੇ ਨੇ ❤❤❤❤❤
ਮੈਂ ਸਾਈਂ ਜੀ ਨੂੰ 1978 ਤੋਂ ਸੁਣ ਰਹੀ ਹਾਂ। ਇਹ ਮਹਾਨ ਸੂਫ਼ੀ ਗਾਇਕ ਨੂੰ ਸਲਾਮ ਹੈ। ਇਹਨਾ ਦੀ ਪੀੜ੍ਹੀ ਨੂੰ ਗੁਜ਼ਾਰਿਸ਼ ਹੈ ਕਿ ਉਹ ਆਪਣੇ ਬਾਪ ਦਾਦੇ ਦੇ ਰਾਸਤੇ ਤੇ ਚੱਲਦੇ ਰਹਿਣ
Lakhan vari salaam
This parogram good and jabardast hai Jasbir Singh dera baba nanak gurdaspur pb india
ਬਹੁਤ ਵਧੀਆ ਟਹਿਣਾ ਸਾਹਿਬ ਬਹੁਤ ਹੀ ਵਧੀਆ ਲੱਗ ਰਿਹਾ ਪਰੋਗਰਾਮ ਇਵੇਂ ਲਗਦਾ ਕਿ ਸੁਣੀ ਚੱਲੀਏ ਜਹੂਰ ਸਾਹਿਬ ਨੂੰ। ਸਭ ਤੋਂ ਵਧੀਆ ਪਰੋਗਰਾਮ ਹੈ ਤੁਹਾਡਾ ਜੀ।
ਵਾਹਿਗੁਰੂ ਜੀ
Wah ji wah 🎉❤❤sera att gader super duper se bhi uppar Sai ji ❤❤❤❤❤
Sai ji rab sohna tawanu Tandrusti bakshe🎉🎉🎉🎉🎉🎉❤❤❤❤❤❤❤❤❤❤❤❤
ਵਾ ਕਿਆ ਬਾਤ ਬਹੁਤ ਖੂਬ ਗਾਈਆਂ ਜੀ 🎉❤
Sai ji hamesha tuhanu rabb lambi umer deve ❤
ਧੰਨ ਸਾਂਈਂ ਜੀ ਧੰਨ ਹੋ ਤੁਸੀਂ ❤❤❤❤❤❤❤ ਪੱਪੂ ਪੰਜਾਬੀ ਇੰਡੀਆ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਮਜ਼ਾ ਆ ਗਿਆ😃😍🥰
Rooh khus kar diti meri tusi
Jo Anand aaya
Likh nahi skda
Jeonde raho Sai g
Thank you tehna saab❤
Tehna Brother Sai Hazur nal interview and Guru Nanak Dev Ji 🙏 da song sun mun gud gud ho gia.
Thanks
Yash Sannan
Toronto Canada
Harman or tehna ji sat shree akaal ji Dil karda h jahoor ji ko sunde hi rahie main AAP ji da programme daily dekhta hun Vijay from dnn b❤❤❤❤❤❤
Waheguru। “ Taina ਸਾਬ “ ji tusi kismat wale ho Jo parmatma ne tuhanu bahut rab rupi insaaan naal Milan da mauka dita ,,,,,, sab ohdi Rachna hai……..🙏
ਸਵਰਨ ਸਿੰਹਾਂ ਵਾਹ ਬਈ ਵਾਹ ਵੀ ਸ਼ਬਦ ਛੋਟੇ ਪੈ ਗਏ ,, ਅਕਸਰ ਤੁਹਾਡੇ ਕਹਿਣ ਮੁਤਾਬਕ ਨਿਸ਼ਬਦ ਬਸ ਬੱਲੇ ਬੱਲੇ ਆ, ਵਾਹਿਗੁਰੂ ਆਪ ਸਭ ਨੂੰ ਚੜ੍ਹਦੀ ਕਲਾ ਵਿਚ ਰੱਖਣ,❤❤❤❤ ਅਫ਼ਰੀਕਾ ਤੋਂ
Bahut hi khub pesh kari g jwa sira sai g
Va kamaal
Khush raho 22 g
ਦਿਲ ਲੁੱਟ ਲਿਆ
ਸਾਈਂ ਜੀ ਪਰਮਾਤਮਾ ਤੁਹਾਨੂੰ ਹਮੇਸ਼ਾਂ ਚੜ੍ਹਦੀਕਲਾ ਚ ਰੱਖੇ
ਅੱਜ ਤੱਕ ਦਾ ਸਭ ਤੋਂ ਵਧੀਆ ਪ੍ਰੋਗਰਾਮ ❤❤❤❤❤❤❤❤❤❤
ਬਹੁਤ ਖੂਬ
Sai jahoor ji may you live long.tehna ji and thind ji .thank you for the program.
Bhout piyari redam lagi hy ji...
*🙏❣️ਅੱਜ ਦਾ ਵਿਚਾਰ❣️🙏*
*ਸਮਾਂ ਚੰਗਾ ਹੋਵੇ ਤਾਂ ਤੁਹਾਡੀ ਗ਼ਲਤੀ ਵੀ ਮਜ਼ਾਕ ਲੱਗਦੀ ਹੈ!ਸਮਾਂ ਮਾੜਾ ਹੋਵੇ ਤਾਂ ਤੁਹਾਡਾ ਮਜ਼ਾਕ ਵੀ ਗ਼ਲਤੀ ਬਣ ਜਾਂਦਾ ਹੈ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*
Good ji ਮਜ਼ਾ ਆ ਗਿਆ
ਵਾਹਿਗੁਰੂ ਜੀ ਵਾਹਿਗੁਰੂ ਜੀ❤
Waheguru ji.satnam ji
Bhut bdhiya sunaha shbd
Wonderful melodious velvet voice of Honourable Sain Hazoor Sahib.
A true representative of Punjabis all over the world.
ਬਾ ਕਮਾਲ ਪੰਜਾਬੀਅਤ ਜਿਦਾਬਾਦ ਲਹਿਦਾ ਪਜਾਬ ❤❤
ਵਾਹ ਟਹਿਣਾ ਸਾਹਿਬ ਜੀ
ਵਾਹ ਜੀ ਵਾਹ ਸਾਈਂ ਸਾਬ ਜੀ 👍👍👍👍👍❤❤❤❤❤
ਵਾਹਿਗਰੂ ਜੀ
Wahhh ji😅 wahhh. I’m feeling Lucky today to enjoy the DARSHAN-DEDAAR-E of my most Respected Suffi Singer SAI JAHUUR SHAHH Ji.
A lot of Thank you 🙏 my Sweet Beti HARMAN ji and Mere pyare chotte Veer SWARN Singh ji. Waheguru bless you all 🙏🙏🙏🙏🙏🙏🙏
ਬਹੁਤ ਵਧੀਆ👍💯
Wah ji wah baba ji tanu deak ke sunke man kush ho gya
Bahut vadia
This parogram very nice and beautiful and jabardast and very kiuat hai Jasbir Singh dera baba nanak gurdaspur pb india
Thank you so much Swarn bai te Harman ji for this beautiful interview of Sain Zahoor Ahmed ji. Enjoyed every bit of it.
ਬਹੁਤ ਵਧੀਆ ਜੀ ਧੰਨਵਾਦ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
WaheGuru Ji ka Khalsa WaheGuru Ji ki Fateh
A pinga pyar Diya
ਵਹਿਗੁਰੂ ਜੀ
,Sain Hazoor Sahab ji haale 57 saal de lagde ne bahut sohani ❤❤❤ family.❤❤❤bahut wadhyia gall baat Sardar Swarn Tehna ji.❤❤ Selute to all of them.❤❤❤
Wah ji wah ❤
Tehna. Sahib. Eh. Rangle. Punjab. Samjhe. Punjab. Di. Jhalak. Dekh. Ke. Rooh. Anandat. Ho. Gayi. Harman. Ji. Te. Tohada. Bahot. Dhanvad. Very. Nice
ਟਹਿਣਾ ਸਾਹਿਬ ਕਮਾਲ ਕਰ ਦਿੱਤੀ ਹੈ ਦਿਲੋਂ ਧੰਨਵਾਦ
Waheguru gur gur gur gur gur gur gur gur gur gur gur gur gur ji 🙏
Slaam sai ji nu
Sitting in my office and watching this programme. Thanks to all of you for visiting such an amazing living legend of Pakistan ... Made me cry when I was listening to Allah Hu and humble conversations.
Love from Pakistan to all Punjabi brothers and sisters of charda Punjab. ❤❤❤
I have seen live his performance at Spring Dale School Amritsar 15 years ago. Dr. Sandhu owner of Spring Dale School 🚸 was his friend.
Bahut vadia g dil khus ho geya
ਸਤਿਕਾਰ ਯੋਗ ਸਾਈਂ ਜ਼ਹੂਰ ਜੀ ਨੂੰ ਸੋਹਣਾ ਰੱਬ ਤੰਦਰੁਸਤੀ ਲੰਮਿਆਂ ਉਮਰਾਂ ਬਖਸ਼ੇ,❤❤❤
Amazing ❤❤❤❤❤❤❤