Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਬਾਈ, ਨਿਰਮਲ ਸਿੱਧੂ ਜੀ, ਬਹੁਤ ਹੀ ਸਿਆਣੇ ਤੇ ਸੁਲਝੇ ਹੋਏ ਕਲਾਕਾਰ ਹਨ, ਇਹਨਾਂ ਦੇ ਗੀਤ ਵੀ ਪਰਿਵਾਰ ਵਿੱਚ ਸੁਣੇ ਜਾ ਸਕਦੇ ਹਨ ਜੀ, ਵਾਹਿਗੁਰੂ ਜੀ,ਵੀਰ ਸਿੱਧੂ ਜੀ ਨੂੰ ਸਦਾ ਚੜ੍ਹਦੀ ਕਲਾ ਤੇ ਹੋਰ ਹਿੰਮਤ ਹੌਸਲਾ ਤੇ ਲੰਮੀਆਂ ਉਮਰਾਂ ਬਖਸ਼ਣ ਜੀ,, ਵਲੋਂ ਪੰਚ ਘਨੌਲੀ ਰੋਪੜ ਤੋਂ ਜੀ 👏🙏🙏🙏
Fudu banda hai jo gurbani bara galt bol da hai
ਸਲਾਮ ਤੁਹਾਡੀ ਅਨਥੱਕ ਮਿਹਨਤ ਤੇ ਜਜ਼ਬੇ ਨੂੰ ਤੁਸੀ ਪੰਜਾਬੀ ਮਾਂ ਬੋਲੀ ਦੀ ਸ਼ਾਨ ਹੋ ❤❤
ਸਿੱਧੂ ਜੀ ਬਹੁਤ ਵਧੀਆਂ ਇਨਸਾਨ ਹਨ ਸੰਗੀਤ ਦੇ ਜਾਣਕਾਰ ਉਸਤਾਦ
ਸੁੱਖਪਾਲ ਸੁੱਖ ਇਕੋ ਇਕ ਏਦਾਂ ਦਾ ਸੰਗੀਤਕਾਰ ਹੈ ਜਿਸ ਨੇ ਸੰਗੀਤ ਲਈ ਕੈਨੇਡਾ ਤੋ ਪੰਜਾਬ ਆ ਕੇ ਰਹਿਣਾ ਸ਼ੁਰੂ ਕਰਤਾ ਅਤੇ ਉਨਾਂ ਦੇ ਪ੍ਰੋਜੈਕਟ ਸੁਪਰ duper ਹਿੱਟ ਹੋਏ ਏਹ ਦੁਨੀਆ ਜਾਣਦੀ ਹੈ
sidhu moosa
@@MALWA-ec1hd ਮੈਂ ਸੰਗੀਤਕਾਰ ਦੀ ਗੱਲ ਕੀਤੀ ਹੈ ਨਾ ਕਿ ਗਾਇਕ ਦੀ ਮੈਂ ਸਿੱਧੂ ਦੇ ਪਿੰਡ ਤੋ ਹੀ ਆ ਏਹ ਦੱਸਣ ਦੀ ਲੋੜ ਨਹੀਂ ਕਿ ਸਿੱਧੂ ਕੈਨੇਡਾ ਤੋ ਇਥੇ ਆਇਆ ਸੀ
ਦਿਲ ਦਾ ਖਿਡਾਉਣਾ ਬਹੁਤ ਸੁਣਿਆ। ਸਿੱਧੂ ਨੂੰ ਟੀਵੀ ਤੇ ਵੀ ਸੁਣਦੇ ਰਹੇ ਹਾਂ। ਬਹੁਤ ਵਧੀਆ ਤਰੀਕੇ ਨਾਲ ਸੰਘਰਸ਼ ਦੀ ਕਹਾਣੀ ਬਿਆਨ ਕੀਤੀ ਹੈ।
ਨਿਰਮਲ ਸਿੱਧੂ ਜੀ ਦਾ ਗੱਲ ਕਰਨ ਦਾ ਤਰੀਕਾ ਕਿੰਨਾ ਵਧੀਆ ਏਸ ਤਰਾ ਲੱਗਦਾ ਜਿਮੇ ਨਿਰਮਲ ਸਿੱਧੂ ਮੇਰੇ ਨਾਲ ਬੈਠਾ ਗੱਲ ਕਰ ਰਿਹਾ ਸੁਣਾ ਰਿਹਾ ਤੇ ਅਸੀ ਦੋਵੇ ਈ ਆ
ਹਾਂਜੀ ਇਹ ਸਭ ਮੈਨੂੰ ਵੀ ਫੀਲ ਹੋਇਆ ਜੀ
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਸਤਿਕਾਰ ਯੋਗ ਨਿਰਮਲ ਸਿੱਧੂ ਜੀ ਨੇ
ਬਾਈ ਦਿਲ ਦੇ ਖਿਡੌਣੇ ਵਾਲੇ ਨੂੰ ਦੇਖਾਂਗੇ???ਸੋਚਿਆ ਹੀ ਨਹੀਂ ਸੀ ।ਸੱਚਮੁੱਚ ਬਹੁਤ ਹੀ ਸੁੰਦਰ ਗੀਤ ਹੈ ਜੀ ❤❤❤❤
ਬਹੁਤ ਹੀ ਵਧੀਆ ਕਲਾਕਾਰ ਹਨ ਸਿੱਧੂ ਸਾਹਿਬ ਜੀ 🙏🏻🙏🏻🙏🏻👍👍👍👍👍
ਅਸਲ ਪਛਾਣ ਪੰਜਾਬੀ ਦੀ ਗਲ ਪਾਇਆ ਖੰਡਾ,,,,,,superhit song (ਗੀਤ)🙏🙏🙏🙏🙏🙏❤️❤️❤️❤️🙏
ਬਾਈ ਬਹੁਤ ਸੋਹਣਾ ਸੁਨੇਹਾ ਦਿੱਤਾ ਵਹਿਗੁਰੂ ਚੜ੍ਹਦੀ ਕਲਾ ਬਖਸ਼ੇ
ਸਿਧੂ ਸਾਹਿਬ ਤੁਹਾਡੀ ਜਿੰਦਗੀ ਦੇ ਬਚਪਨ ਤੋ ਲੈ ਕਿ ਅਜਤਕ ਬੀਤੇ ਉਤਰਾ ਚੜਾਅ ਸੰਘਰਸ਼ ਤੁਹਾਡੇ ਮੂੰਹ ਹੱਡਬੀਤੀ ਸੁਣ ਕਿ ਮਨ ਨੂੰ ਦਿਲ ਨੂੰ ਬੜਾ ਸਕੂਨ ਮਿਲਿਆ ਤੁਸੀਂ ਬਹੁਤ ਸੋਹਣੇ ਕਲਾਕਾਰਾਂ ਵਾਲੇ ਢੰਗ ਨਾਲ ਆਪਣੀ ਲਾਈਫ ਦਾ ਸਚ ਫਰੋਲਿਆ ਬਹੁਤ ਸੋਹਣਾ ਚੰਗਾ ਲਗਿਆ ਇਸ ਤਰਾਂ ਪਹਿਲੀ ਵਾਰੇ ਸਿਰਫ ਤੁਹਾਡੇ ਮੂੰਹੋ ਹੀ ਸੁਣਿਆ ਜਿਉਦੇ ਰਹੋ ਵਾਹਿਗੁਰੂ ਜੀ ਸਾਰੇ ਪਰੀਵਾਰ ਨੂੰ ਤੰਦਰੁਸਤੀਆਂ ਚੜਦੀਆਂ ਕਲਾਂ ਲੰਮੀਆਂ ਉਮਰਾਂ ਬਖਸਣ ਜੀਓ।।
ਸਚ ਕਿਹਾ ਕਿਸੇ ਮੋਏਆਨ ਬਾਜ ਨਾ ਮਕਸਦ ਮਿਲਦਾ ਇਜ ਪਇਆ ਤਿਸ ਮਰ ਕੇ
ਬਹੁਤ ਸੋਹਣਾ ਸੁਨੇਹਾ ਵੀਰ ਜੀ। ਸਦਾ ਖੁਸ਼ ਰਹੋ❤
ਬੋਤ ਵਾਦੀਆਂ ਗੱਲਾਂ ਕਿਤਿਆ ਨਿਰਮਲ ਭਾਜੀ ਵਾਹਿਗੁਰੂ ਚੜ੍ਹਦੀ ਕਲਾ ਚ ਰੱਖਣ ❤❤
ਆਖਰੀ ਵਿਚਾਰਾ ਤੇ ਹਰ ਪੰਜਾਬੀ ਕਾਇਮ ਰਹੇ ਪੰਜਾਬ ਜਿੰਦਾਬਾਦ ਰਹੇਗਾ ਧੰਨਬਾਦ ਸਿੱਧੂ ਸਾਬ🙏🏼
Whatever he is saying is completely true. I know him from 90's He used to have blue color Hero Honda Motorcycle very humble person.
ਬਾਈ ਜੀ ਬਹੁਤ ਵਧੀਆ ਸੁਨੇਹਾ ਦਿੱਤਾ ਤੁਸੀਂ। ਰੂਹ ਨੂੰ ਸਕੂਨ ਮਿਲਿਆ ਅੱਜ ਤੁਹਾਨੂੰ ਸੁਣਕੇ ❤❤❤
ਬਹੁਤ ਵਧੀਆ ਉਸਤਾਦ ਜੀ ਸੇਵਕ ਜਿਉਣ ਵਾਲੀਆਂ ਅਤੇ ਬਾਈ ਭੋਲਾ
ਬਹੁਤ ਵਧੀਆ ਜ਼ਿੰਦਗੀ ਦੀਆਂ ਗੱਲਾਂ ਬਾਤਾਂ ਦੱਸੀਆਂ
ਬਹੁਤ ਵਧੀਆ ਜਾਨਕਾਰੀ ਦਿੱਤੀ ਜੀ ਸਿੱਧੂ ਸਾਹਿਬ ,ਬਹੁਤ ਹੀ ਸੰਘਰਸ ਭਰੀ ਦਾਸਤਾਨ ਹੈ । ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।
ਗੱਲ ਸਹੀ ਹੁਣ ਕਦੇ ਵੀ ਕਿਸੇ ਵੀ ਪਿੰਡ ਵੱਲ ਜਾਨੇ ਤਾਂ ਪੰਜਾਬੀ ਤਾਂ ਲੱਭ ਦੇ ਨੀਂ ਵੱਸ ਘਰ ਜਾ ਕੋਠੀਆਂ ਹੀ ਦਿਖਦੀਆਂ ਜਾ ਬਿਹਾਰੀ
ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ
ਦੂਰਦਰਸ਼ਨ ਦੇ ਦੌਰ ਤੋਂ ਹੁਣ ਤੱਕ ਨਿਰਮਲ ਸਿੱਧੂ ਨੂੰ ਸੁਣਨਾਂ ਵਧੀਆ ਲੱਗਦਾ
ਨਿਰਮਲ ਵੀਰ ਜੀ ਬਹੁਤ ਖੂਬ।
ਬਾਈ ਜੀ ਨੂੰ ਬਹੁਤ ਸੁਣਦੇ ਆ ਅੱਜ ਵੀ ਮੇਰੇ ਦਿਲ ਦਾ ਖਿਡੌਣਾ
Kya baat hai Ji!!! Atma Di Awaaz he Parmatma Di Awaaz!! Bada achha lagya sun kay!!!
ਵਾਹ ਜੀ ਵਾਹ ਜੀਓ ਉਸਤਾਦ ਜੀ 😊😊😊👌🤗🙏
Nirmal sidhu sir buhat surile singer han ji. Punjab nu ise singera di lor hai ji
ਓਸਤਾਦ ਲੌਕਾਂ ਨੂੰ ਦਿੱਲ ਤੋਹ ਸਲਾਮ ਹੈ:::ਉਸਤਾਦ ਜੀ ਬਹੁਤ ਵਧੀਆ ਇੰਟਰਵਿਊ ਲੱਗੀ ਆਪ ਜੀ ਦੀ:::ਬਹੁਤ ਕੁੱਝ ਸਿੱਖਣ ਨੂੰ ਮਿਲਿਆ:::
ਭਾਬੀਆਂ ਦਾ ਪੱਟਿਆਂ ਮੈਂ ਤੇਰੇ ਪਿੰਡ ਆਇਆ ਸੀ ।ਤੱਖਤਹਜਾਰਾਂ ਮੈਂ ਤੇਰੇ ਸਿਆਲਾਂ ਨੂੰ ਬਣਾਇਆਂ ਸੀ । ਹੱਸ ਕੇ ਸੈਦੇ ਦੀ ਡੋਲੀ ਬਹਿਜਾ ਕਦੇ ਕਦੇ ਖੇਡ ਲਿਆ ਕਰੀ ਮੇਰੇ ਦਿਲ ਦਾ ਖਿਡੌਣਾ ਨਾਲ ਲੈਜਾ
ਬਾਈ ਸਤਸਿਰੀਅਕਾਲ ❤❤
ਨਿਰਮਲ ਜੀ ਮੇਰੇ ਪਿੰਡਾਂ ਦਾ ਗਾਇਕ ਆ ਬਹੁਤ ਵਧੀਆ ਇਨਸਾਨ ਆਂ
Khara pind aa veer khara jalla
ਹਾਜੀਂ ਵੀਰੇ ਵੜਾ ਸੁਣਿਆ ਥੋਡਾ ਇਹ ਗਾਣਾ ਅੱਜ ਫੇਰ ਸੁਣਕੇ ਰੌਂਗਟੇ ਖੜੇ ਹੋ ਗਏ। ਜਿਊਂਦੇ ਰਹੋ ਵੱਸਦੇ ਰਹੋ ਚੜਦੀਕਲਾ ਵਿੱਚ ਰੱਖੇ ਥੋਨੂੰ ਰੱਬ।🙏🙏🙏🙏🙏
ਬਹੁਤ ਵਜ਼ਨਦਾਰ ਗੱਲਾਂ।
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Nirmal bha ji app Bahut Bahut super great king Ho punjab da super song totally
ਸੱਚ ਮੁਚ ਮਹਾਨ ਸ਼ਖਸੀਅਤ ਨਿਰਮਲ ਸਿੱਧੂ ਜੀ
ਬਹੁਤ ਵਧੀਆ ਜੀ ❤❤ਬਹੁਤ ਸਾਰਾ ਪਿਆਰ
Thanks Nirmal sidhu good speech bahut change vichar
Bahut vadeya ji punjab nu kade ni bhulna❤ punjab❤
Good massage to the junge generation Sindhu sahib we want a punjab to happy and good government to run not greedy
meri jwani time da singer Nirmal Sidhu aw, aj v bht pyar aw Sidhu saab❤❤
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ ❤
ਸਤਿ ਸ਼੍ਰੀ ਆਕਾਲ ਉਸਤਾਦ ਜੀ, ਤੁਹਾਡੀ ਇਹ ਮੁਲਾਕਾਤ ਮੁਲਾਕਾਤ ਹੀ ਨਹੀਂ ਸਗੋਂ ਤੁਹਾਡੀ ਜ਼ਿੰਦਗੀ ਦੀ ਅਸਲੀਅਤ ਹੈ ਜੀ। ਜਸਵੀਰ ਸਿੰਘ ਮੋਰਾਂਵਾਲੀ ਫ਼ਰੀਦਕੋਟ ਤੋਂ ਜੀ।
Struggle ton success Tak da Safar God bless you always
Wah ji wah bahut vdia veer ji tci sadhe dila ch vasde je 3 shonk song sun ke ford bahut ford bahut famos ho gea c
Great folk singer and good music composer he is music directed number of Albums nice person
Bilkul Right Bai Ji
ਸਿੱਧੂ ਸਾਬ 👍👍🌹🌹🙏V Harnola D Kaithal Haryana
ਜਦੋ ਵੀ ਮੈ ਨਿਰਮਲ ਸਿੱਧੂ ਨੂੰ ਦੇਖਿਆ ਮੈਨੂੰ ਇਹਦੇ ਚ ਪੰਜਾਬੀ ਐਕਟਰ ਵਰਿੰਦਰ ਹੀ ਦਿਖਿਆ ਜੇ ਕਿਤੇ ਵਰਿੰਦਰ ਦੇ ਮਰਨ ਤੋ ਬਾਅਦ ਇਹ ਫਿਲਮਾ ਚ ਆ ਜਾਦੇ ਤਾ ਫੈਮਸ ਐਕਟਰ ਹੁੰਦੇ ਉ ਅੱਜ ਵੀ ਫੇਮਸ ਹੀ ਨੇ
Ji
ਬਹੁਤ ਵਧੀਆ ਲੱਗਾ ਬਾਈ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾਂ ਚੜਦੀ ਕਲਾ ਵਿੱਚ ਰੱਖੇ 🙏
Nai jeena aur gal meri sunja songs are my favorite songs of him
sohnj jehi mutyaar v
ਬਹੁਤ ਵਧੀਆ ਜੀ
Putt jatta de shonki hunde Ford 🚜 Bullet 🏍️ te Jeepa 🚘 de 🔥🔥✌🏼 Superhit Song c Nirmal Sidhu Saab da , one of Best artist of Punjab legend
Rehna pind de C sidhu saab
Nirmal sidhu ji tusi bohat vadia insan lage g
Bhot vdya singer waheguru g bless u
Ur so good person and best singer sir 💓 🙏god bless you always 🙏🏻 🤲
Good that bai you rememberedSher singh wale bai nu
Paji bahut accha sandesh ditta last vich, aapna ghar te aapne lok, hazara meelan to dikhde ne,,,support from Australia 🇦🇺
ਬਾਈ ਤੇਰੀ ਕੇਸਿਟ ਖਬਰਾਂ ਮੇਰੀ ਮੌਤ ਦੀਆਂ ਬੜੀ ਸੁਣੀ ਸੀ ਹੁਣ ਨੀ ਮਿਲਦੇ
Siyane,mehnati kalakaar hamesha hi siyaani tey badi gal karde ne jiyo sidhu saab
Kaffi kuj sikkhan nu mileya 🙏🏼. Meharbani bada bai 🙏🏼
Your hardwork placed you very high. I am a fan of you. Hope People of Punjab could learn from your life.🎉
Bahut Ashe viçhar ne Sidhu bete de guru bhala kare
Akhri gal ne sira kra dita jieo jieo ji ❤❤❤❤❤❤ apa pehla v tahude fan si ah akhri gala ne hor fan karta 😊😊❤❤❤❤
God. Bless. You. Sucess. U. For. Great. Struggal. Of. Life. ,
V good singer and nice person 22Nirmal Sidhu
Bahut vadiaa laga sidhu g tuhanu sun k
Love you bhaji rab tuanu hamesha chardi klaan ch rakhe 🙏🙏❤❤
ਵਾਹਿਗੁਰੂ ਜੀ
Bahut vadhia vichar. God bless you
ਜਿੱਥੇ ਜਾਣ ਪੰਜਾਬੀ ਵੱਖਰੀ ਪਹਿਚਾਣ ਬਣਾ ਲੈਂਦੇ
One of the Best Artist Nirmal Sidhu.
Very nice.Struggle speaks.very nice.
EXCELLENT SERVICE THANKS
ਮਹਾਨ ਗਾਇਕ ਅਤੇ ਸੰਗੀਤਕਾਰ ਬਾਈ ਨਿਰਮਲ ਸਿੱਧੂ ਜੀ ਕੋਟਿ ਕੋਟਿ ਪ੍ਰਣਾਮ ਤੁਹਾਨੂੰ ਜੀ❤❤❤❤
ਨਿਰਮਲ ਵੀਰ ਬਹੁਤ ਚੰਗੀ ਲਗੀ ਬਾਤ,ਫਾਜਿਲਕਾ ਤੋਂ ਫਰੀਦ ਅਕੈਡਮੀ ਤੱਕ ਜੋ ਫਰੀਦ ਸਟੂਡੀਉ ਦੇ ਨਾਲ ਸੀ 84ਵਿਚ ਮੇਰਾ ਵੀ ਰਾਬਤਾ ਰਿਹਾ,ਤੁਹਾਡੀ ਡੱਫ ਤੇ ਕਾਲਾ ਕਢਾਈ ਵਾਲਾ ਕੁੜਤਾ ਵੀ ਸ਼ੌਂਕੀਆ ਪਾ ਕੇ ਵੇਖਿਆ ਕਿਉਕਿ ਉਦੋਂ ਮੇਰੀ ਪਹਿਲੀ ਪੋਸਟਿੰਗ ਓਥੇ ਹੋਈ ਸੀ,ਸ਼ਾਮ ਨੂੰ ਤੁਹਾਡੀ ਅਕੈਡਮੀ ਚਲੇ ਜਾਣਾ ,ਨਗਿਦਰ ਗੱਖੜ ਦੇ ਨਾਲ ਕਾਲਜ ਜਿੰਮ ਕਰਨ ਜਾਂਦੇ ਸਮੇਂ,ਪਰ ਤੁਸੀਂ ,ਸਵਰਨ ਟਹਿਣੇ ਦੇ ਪਰੋਗਰਾਮ ਚ ਨਈਂ ਆਏ ਕਦੇ,ਜਦੋਂ ਕਿ ਤੁਹਾਡੇ ਪਿੰਡ ਦਾ ਆ ਉਹ ਤੇ ਹੈ ਵੀ ਜਲੰਧਰ,ਜਰੂਰ ਦੱਸਣਾਂ ਤੁਹਾਡੇ ਮੇਚ ਦਾ ਨਈਂ ਉਹ ਸ਼ੋ ਜਾ,ਤੁਸੀਂ ?ਬਾਕੀ ਮਾਲਕ ਚੜਦੀ ਕਲਾ ਚ ਰੱਖੇ,ਮੈਂ ਵੀ ਦਿਲ ਦਾ ਖਿਡੌਣਾ,ਫਾਜਿਲਕਾ ਵਿਖੇ ਵੇਖਿਆ ਸੀ ਜਦੋਂ ਪਹਿਲੀ ਵਾਰ ਆਇਆ ਤੇ ਸਾਰਾ ਫਾਜਿਲਕਾ ਖੁਸ਼ ਸੀ,ਮੈਂ ਉਸ ਤੋਂ ਬਾਦ ਇਸ ਲਾਈਨ ਨਾਲ ਟੱਚ ਹੋਇਆ,,, ,ਮਾਲਕ ਚੜਦੀ ਕਲਾ ਬਖਸ਼ੇ,
ਤੇਰੇ ਬਿਨਾ ਗਾਣਾ ਕਿੰਨੇ ਕਿੰਨੇ ਸੁਣਿਆ ਮੈਂ ਤੇ ਅੱਜ ਵੀ ਸੁਣਦਾ
Boht wadiya vichar
Wah wah kmal guru ji ❤❤❤
ਸਾਡਾ ਜਲੰਧਰ ❤
Salute ji
Bahut wadhia suneha ji
Excellent informative motivational video thanks
Sidhu sab tu ta pura khant se ke gal ho gai aj kal kitha rahnda yar fer fatta chuk da public tara naal ha vv good ha tu
GREAT SINGER LYRICS COMPOSER AND NICE HUMAN BEING ❤
Nirmal sidhu bai vadiya insaan 👌
ਵਾਹ ਵਾਹ ਵਾਹ ਸਿੱਧੂ ਸਾਬ
ਰੰਗ ਖੂਨ ਦਾ ਵੀ ਲਾਲ,ਰੰਗ ਮੇਅੰਦੀ ਦਾ ਵੀ ਲਾਲ ।ਕੀ ਹੋ ਗਿਆ ਜੇ ਧੀਦੋ ਹੁਣੀ ਖੇਡ ਗਏ ਨੇ ਚਾਲ ਨੀ ਤੂੰ ਹੱਸ ਕੇ ਸੇਦੇ ਦੀ ਡੋਲੀ ਬਹਿ ਜਾ ਨੀ ਕਦੇ ਕਦੇ ਖੇਡ ਲਿਆ ਕਰੀਬਹੁਤ ਲੰਬੇ ਸਮੇਂ ਬਾਦ ਨਿਰਮਲ ਸਿੱਧੂ ਦੇਖਿਆ ਜੋ ਕਦੇ ਇਸ ਗੀਤ ਨਾਲ ਰਾਤੋ ਰਾਤ ਸੁਪਰ ਹਿਟ ਹੋ ਗਿਆ ਸੀ
V v nice vichaar paji
ਵਾਹਿਗੁਰੂ ਜੀ।
Ssa ji
Bahut vadia vadda paji ❤❤❤❤
ਪੰਜਾਬ ਪੰਜਾਬੀ ਪੰਜਾਬੀਅਤ 🌾
Nice singer nice person
Every good nirmal sab
nirmal sidhu g akhri ch dita suneha bahut vadia
Nirmal Sidhu is very good singer and very good human being.God bless you.
Excellent
ਬਾਈ ਨਿਰਮਲ ਸਿੱਧੂ ਨੇ ਕਰਤਾਰ ਰਮਲੇ ਦੀ ਗੱਲ ਕੀਤੀ ਹੈ ਹੋਈਆ ਵੀ ਕਰਤਾਰ ਰਮਲੇ ਨਾਲ ਇਸੇ ਤਰ੍ਹਾਂ ਸੀ ਸਾਡੇ ਪੰਜਾਬੀ ਦੇ ਦੋ ਕਲਾਕਾਰਾਂ ਦੀ ਇੱਕੋਂ ਜਹੀ ਕਹਾਣੀ ਹੈ ਪਹਿਲਾਂ ਕਰਤਾਰ ਰਮਲਾ ਅਤੇ ਦੂਜਾ ਅਵਤਾਰ ਚਮਕ ਇਹਨਾ ਦੋਹਾਂ ਨੂੰ ਬਹੁਤ ਸੋਹਣੀਆਂ ਘਰਵਾਲੀਆਂ ਮਿਲਿਆ ਸੀ ਅਤੇ ਤਲਾਕ ਵੀ ਦੋਵਾਂ ਤਾ ਹੋ ਚੁੱਕਿਆ ਹੈ
ਬਹੁਤ ਵਧੀਆ
ਬਾਈ, ਨਿਰਮਲ ਸਿੱਧੂ ਜੀ, ਬਹੁਤ ਹੀ ਸਿਆਣੇ ਤੇ ਸੁਲਝੇ ਹੋਏ ਕਲਾਕਾਰ ਹਨ, ਇਹਨਾਂ ਦੇ ਗੀਤ ਵੀ ਪਰਿਵਾਰ ਵਿੱਚ ਸੁਣੇ ਜਾ ਸਕਦੇ ਹਨ ਜੀ, ਵਾਹਿਗੁਰੂ ਜੀ,ਵੀਰ ਸਿੱਧੂ ਜੀ ਨੂੰ ਸਦਾ ਚੜ੍ਹਦੀ ਕਲਾ ਤੇ ਹੋਰ ਹਿੰਮਤ ਹੌਸਲਾ ਤੇ ਲੰਮੀਆਂ ਉਮਰਾਂ ਬਖਸ਼ਣ ਜੀ,, ਵਲੋਂ ਪੰਚ ਘਨੌਲੀ ਰੋਪੜ ਤੋਂ ਜੀ 👏🙏🙏🙏
Fudu banda hai jo gurbani bara galt bol da hai
ਸਲਾਮ ਤੁਹਾਡੀ ਅਨਥੱਕ ਮਿਹਨਤ ਤੇ ਜਜ਼ਬੇ ਨੂੰ ਤੁਸੀ ਪੰਜਾਬੀ ਮਾਂ ਬੋਲੀ ਦੀ ਸ਼ਾਨ ਹੋ ❤❤
ਸਿੱਧੂ ਜੀ ਬਹੁਤ ਵਧੀਆਂ ਇਨਸਾਨ ਹਨ ਸੰਗੀਤ ਦੇ ਜਾਣਕਾਰ ਉਸਤਾਦ
ਸੁੱਖਪਾਲ ਸੁੱਖ ਇਕੋ ਇਕ ਏਦਾਂ ਦਾ ਸੰਗੀਤਕਾਰ ਹੈ ਜਿਸ ਨੇ ਸੰਗੀਤ ਲਈ ਕੈਨੇਡਾ ਤੋ ਪੰਜਾਬ ਆ ਕੇ ਰਹਿਣਾ ਸ਼ੁਰੂ ਕਰਤਾ ਅਤੇ ਉਨਾਂ ਦੇ ਪ੍ਰੋਜੈਕਟ ਸੁਪਰ duper ਹਿੱਟ ਹੋਏ ਏਹ ਦੁਨੀਆ ਜਾਣਦੀ ਹੈ
sidhu moosa
@@MALWA-ec1hd ਮੈਂ ਸੰਗੀਤਕਾਰ ਦੀ ਗੱਲ ਕੀਤੀ ਹੈ ਨਾ ਕਿ ਗਾਇਕ ਦੀ ਮੈਂ ਸਿੱਧੂ ਦੇ ਪਿੰਡ ਤੋ ਹੀ ਆ ਏਹ ਦੱਸਣ ਦੀ ਲੋੜ ਨਹੀਂ ਕਿ ਸਿੱਧੂ ਕੈਨੇਡਾ ਤੋ ਇਥੇ ਆਇਆ ਸੀ
ਦਿਲ ਦਾ ਖਿਡਾਉਣਾ ਬਹੁਤ ਸੁਣਿਆ। ਸਿੱਧੂ ਨੂੰ ਟੀਵੀ ਤੇ ਵੀ ਸੁਣਦੇ ਰਹੇ ਹਾਂ। ਬਹੁਤ ਵਧੀਆ ਤਰੀਕੇ ਨਾਲ ਸੰਘਰਸ਼ ਦੀ ਕਹਾਣੀ ਬਿਆਨ ਕੀਤੀ ਹੈ।
ਨਿਰਮਲ ਸਿੱਧੂ ਜੀ ਦਾ ਗੱਲ ਕਰਨ ਦਾ ਤਰੀਕਾ ਕਿੰਨਾ ਵਧੀਆ ਏਸ ਤਰਾ ਲੱਗਦਾ ਜਿਮੇ ਨਿਰਮਲ ਸਿੱਧੂ ਮੇਰੇ ਨਾਲ ਬੈਠਾ ਗੱਲ ਕਰ ਰਿਹਾ ਸੁਣਾ ਰਿਹਾ ਤੇ ਅਸੀ ਦੋਵੇ ਈ ਆ
ਹਾਂਜੀ ਇਹ ਸਭ ਮੈਨੂੰ ਵੀ ਫੀਲ ਹੋਇਆ ਜੀ
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਸਤਿਕਾਰ ਯੋਗ ਨਿਰਮਲ ਸਿੱਧੂ ਜੀ ਨੇ
ਬਾਈ ਦਿਲ ਦੇ ਖਿਡੌਣੇ ਵਾਲੇ ਨੂੰ ਦੇਖਾਂਗੇ???ਸੋਚਿਆ ਹੀ ਨਹੀਂ ਸੀ ।ਸੱਚਮੁੱਚ ਬਹੁਤ ਹੀ ਸੁੰਦਰ ਗੀਤ ਹੈ ਜੀ ❤❤❤❤
ਬਹੁਤ ਹੀ ਵਧੀਆ ਕਲਾਕਾਰ ਹਨ ਸਿੱਧੂ ਸਾਹਿਬ ਜੀ 🙏🏻🙏🏻🙏🏻👍👍👍👍👍
ਅਸਲ ਪਛਾਣ ਪੰਜਾਬੀ ਦੀ ਗਲ ਪਾਇਆ ਖੰਡਾ,,,,,,superhit song (ਗੀਤ)🙏🙏🙏🙏🙏🙏❤️❤️❤️❤️🙏
ਬਾਈ ਬਹੁਤ ਸੋਹਣਾ ਸੁਨੇਹਾ ਦਿੱਤਾ ਵਹਿਗੁਰੂ ਚੜ੍ਹਦੀ ਕਲਾ ਬਖਸ਼ੇ
ਸਿਧੂ ਸਾਹਿਬ ਤੁਹਾਡੀ ਜਿੰਦਗੀ ਦੇ ਬਚਪਨ ਤੋ ਲੈ ਕਿ ਅਜਤਕ ਬੀਤੇ ਉਤਰਾ ਚੜਾਅ ਸੰਘਰਸ਼ ਤੁਹਾਡੇ ਮੂੰਹ ਹੱਡਬੀਤੀ ਸੁਣ ਕਿ ਮਨ ਨੂੰ ਦਿਲ ਨੂੰ ਬੜਾ ਸਕੂਨ ਮਿਲਿਆ ਤੁਸੀਂ ਬਹੁਤ ਸੋਹਣੇ ਕਲਾਕਾਰਾਂ ਵਾਲੇ ਢੰਗ ਨਾਲ ਆਪਣੀ ਲਾਈਫ ਦਾ ਸਚ ਫਰੋਲਿਆ ਬਹੁਤ ਸੋਹਣਾ ਚੰਗਾ ਲਗਿਆ ਇਸ ਤਰਾਂ ਪਹਿਲੀ ਵਾਰੇ ਸਿਰਫ ਤੁਹਾਡੇ ਮੂੰਹੋ ਹੀ ਸੁਣਿਆ ਜਿਉਦੇ ਰਹੋ ਵਾਹਿਗੁਰੂ ਜੀ ਸਾਰੇ ਪਰੀਵਾਰ ਨੂੰ ਤੰਦਰੁਸਤੀਆਂ ਚੜਦੀਆਂ ਕਲਾਂ ਲੰਮੀਆਂ ਉਮਰਾਂ ਬਖਸਣ ਜੀਓ।।
ਸਚ ਕਿਹਾ ਕਿਸੇ ਮੋਏਆਨ ਬਾਜ ਨਾ ਮਕਸਦ ਮਿਲਦਾ ਇਜ ਪਇਆ ਤਿਸ ਮਰ ਕੇ
ਬਹੁਤ ਸੋਹਣਾ ਸੁਨੇਹਾ ਵੀਰ ਜੀ। ਸਦਾ ਖੁਸ਼ ਰਹੋ❤
ਬੋਤ ਵਾਦੀਆਂ ਗੱਲਾਂ ਕਿਤਿਆ ਨਿਰਮਲ ਭਾਜੀ ਵਾਹਿਗੁਰੂ ਚੜ੍ਹਦੀ ਕਲਾ ਚ ਰੱਖਣ ❤❤
ਆਖਰੀ ਵਿਚਾਰਾ ਤੇ ਹਰ ਪੰਜਾਬੀ ਕਾਇਮ ਰਹੇ ਪੰਜਾਬ ਜਿੰਦਾਬਾਦ ਰਹੇਗਾ ਧੰਨਬਾਦ ਸਿੱਧੂ ਸਾਬ🙏🏼
Whatever he is saying is completely true. I know him from 90's He used to have blue color Hero Honda Motorcycle very humble person.
ਬਾਈ ਜੀ ਬਹੁਤ ਵਧੀਆ ਸੁਨੇਹਾ ਦਿੱਤਾ ਤੁਸੀਂ। ਰੂਹ ਨੂੰ ਸਕੂਨ ਮਿਲਿਆ ਅੱਜ ਤੁਹਾਨੂੰ ਸੁਣਕੇ ❤❤❤
ਬਹੁਤ ਵਧੀਆ ਉਸਤਾਦ ਜੀ ਸੇਵਕ ਜਿਉਣ ਵਾਲੀਆਂ ਅਤੇ ਬਾਈ ਭੋਲਾ
ਬਹੁਤ ਵਧੀਆ ਜ਼ਿੰਦਗੀ ਦੀਆਂ ਗੱਲਾਂ ਬਾਤਾਂ ਦੱਸੀਆਂ
ਬਹੁਤ ਵਧੀਆ ਜਾਨਕਾਰੀ ਦਿੱਤੀ ਜੀ ਸਿੱਧੂ ਸਾਹਿਬ ,ਬਹੁਤ ਹੀ ਸੰਘਰਸ ਭਰੀ ਦਾਸਤਾਨ ਹੈ । ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।
ਗੱਲ ਸਹੀ ਹੁਣ ਕਦੇ ਵੀ ਕਿਸੇ ਵੀ ਪਿੰਡ ਵੱਲ ਜਾਨੇ ਤਾਂ ਪੰਜਾਬੀ ਤਾਂ ਲੱਭ ਦੇ ਨੀਂ ਵੱਸ ਘਰ ਜਾ ਕੋਠੀਆਂ ਹੀ ਦਿਖਦੀਆਂ ਜਾ ਬਿਹਾਰੀ
ਬਹੁਤ ਵਧੀਆ ਜੀ
ਵਾਹਿਗੁਰੂ ਜੀ ਮੇਹਰ ਕਰਨ ਜੀ
ਦੂਰਦਰਸ਼ਨ ਦੇ ਦੌਰ ਤੋਂ ਹੁਣ ਤੱਕ ਨਿਰਮਲ ਸਿੱਧੂ ਨੂੰ ਸੁਣਨਾਂ ਵਧੀਆ ਲੱਗਦਾ
ਨਿਰਮਲ ਵੀਰ ਜੀ ਬਹੁਤ ਖੂਬ।
ਬਾਈ ਜੀ ਨੂੰ ਬਹੁਤ ਸੁਣਦੇ ਆ ਅੱਜ ਵੀ ਮੇਰੇ ਦਿਲ ਦਾ ਖਿਡੌਣਾ
Kya baat hai Ji!!! Atma Di Awaaz he Parmatma Di Awaaz!! Bada achha lagya sun kay!!!
ਵਾਹ ਜੀ ਵਾਹ ਜੀਓ ਉਸਤਾਦ ਜੀ 😊😊😊👌🤗🙏
Nirmal sidhu sir buhat surile singer han ji. Punjab nu ise singera di lor hai ji
ਓਸਤਾਦ ਲੌਕਾਂ ਨੂੰ ਦਿੱਲ ਤੋਹ ਸਲਾਮ ਹੈ:::ਉਸਤਾਦ ਜੀ ਬਹੁਤ ਵਧੀਆ ਇੰਟਰਵਿਊ ਲੱਗੀ ਆਪ ਜੀ ਦੀ:::ਬਹੁਤ ਕੁੱਝ ਸਿੱਖਣ ਨੂੰ ਮਿਲਿਆ:::
ਭਾਬੀਆਂ ਦਾ ਪੱਟਿਆਂ ਮੈਂ
ਤੇਰੇ ਪਿੰਡ ਆਇਆ ਸੀ ।
ਤੱਖਤਹਜਾਰਾਂ ਮੈਂ ਤੇਰੇ ਸਿਆਲਾਂ ਨੂੰ
ਬਣਾਇਆਂ ਸੀ ।
ਹੱਸ ਕੇ ਸੈਦੇ ਦੀ ਡੋਲੀ ਬਹਿਜਾ
ਕਦੇ ਕਦੇ ਖੇਡ ਲਿਆ ਕਰੀ
ਮੇਰੇ ਦਿਲ ਦਾ ਖਿਡੌਣਾ ਨਾਲ ਲੈਜਾ
ਬਾਈ ਸਤਸਿਰੀਅਕਾਲ ❤❤
ਨਿਰਮਲ ਜੀ ਮੇਰੇ ਪਿੰਡਾਂ ਦਾ ਗਾਇਕ ਆ ਬਹੁਤ ਵਧੀਆ ਇਨਸਾਨ ਆਂ
Khara pind aa veer khara jalla
ਹਾਜੀਂ ਵੀਰੇ ਵੜਾ ਸੁਣਿਆ ਥੋਡਾ ਇਹ ਗਾਣਾ ਅੱਜ ਫੇਰ ਸੁਣਕੇ ਰੌਂਗਟੇ ਖੜੇ ਹੋ ਗਏ। ਜਿਊਂਦੇ ਰਹੋ ਵੱਸਦੇ ਰਹੋ ਚੜਦੀਕਲਾ ਵਿੱਚ ਰੱਖੇ ਥੋਨੂੰ ਰੱਬ।🙏🙏🙏🙏🙏
ਬਹੁਤ ਵਜ਼ਨਦਾਰ ਗੱਲਾਂ।
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Nirmal bha ji app Bahut Bahut super great king Ho punjab da super song totally
ਸੱਚ ਮੁਚ ਮਹਾਨ ਸ਼ਖਸੀਅਤ ਨਿਰਮਲ ਸਿੱਧੂ ਜੀ
ਬਹੁਤ ਵਧੀਆ ਜੀ ❤❤ਬਹੁਤ ਸਾਰਾ ਪਿਆਰ
Thanks Nirmal sidhu good speech bahut change vichar
Bahut vadeya ji punjab nu kade ni bhulna❤ punjab❤
Good massage to the junge generation Sindhu sahib we want a punjab to happy and good government to run not greedy
meri jwani time da singer Nirmal Sidhu aw, aj v bht pyar aw Sidhu saab❤❤
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ ❤
ਸਤਿ ਸ਼੍ਰੀ ਆਕਾਲ ਉਸਤਾਦ ਜੀ, ਤੁਹਾਡੀ ਇਹ ਮੁਲਾਕਾਤ ਮੁਲਾਕਾਤ ਹੀ ਨਹੀਂ ਸਗੋਂ ਤੁਹਾਡੀ ਜ਼ਿੰਦਗੀ ਦੀ ਅਸਲੀਅਤ ਹੈ ਜੀ।
ਜਸਵੀਰ ਸਿੰਘ ਮੋਰਾਂਵਾਲੀ ਫ਼ਰੀਦਕੋਟ ਤੋਂ ਜੀ।
Struggle ton success Tak da Safar God bless you always
Wah ji wah bahut vdia veer ji tci sadhe dila ch vasde je 3 shonk song sun ke ford bahut ford bahut famos ho gea c
Great folk singer and good music composer he is music directed number of Albums nice person
Bilkul Right Bai Ji
ਸਿੱਧੂ ਸਾਬ 👍👍🌹🌹🙏
V Harnola D Kaithal Haryana
ਜਦੋ ਵੀ ਮੈ ਨਿਰਮਲ ਸਿੱਧੂ ਨੂੰ ਦੇਖਿਆ ਮੈਨੂੰ ਇਹਦੇ ਚ ਪੰਜਾਬੀ ਐਕਟਰ ਵਰਿੰਦਰ ਹੀ ਦਿਖਿਆ ਜੇ ਕਿਤੇ ਵਰਿੰਦਰ ਦੇ ਮਰਨ ਤੋ ਬਾਅਦ ਇਹ ਫਿਲਮਾ ਚ ਆ ਜਾਦੇ ਤਾ ਫੈਮਸ ਐਕਟਰ ਹੁੰਦੇ ਉ ਅੱਜ ਵੀ ਫੇਮਸ ਹੀ ਨੇ
Ji
ਬਹੁਤ ਵਧੀਆ ਲੱਗਾ ਬਾਈ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾਂ ਚੜਦੀ ਕਲਾ ਵਿੱਚ ਰੱਖੇ 🙏
Nai jeena aur gal meri sunja songs are my favorite songs of him
sohnj jehi mutyaar v
ਬਹੁਤ ਵਧੀਆ ਜੀ
Putt jatta de shonki hunde Ford 🚜 Bullet 🏍️ te Jeepa 🚘 de 🔥🔥✌🏼 Superhit Song c Nirmal Sidhu Saab da , one of Best artist of Punjab legend
Rehna pind de C sidhu saab
Nirmal sidhu ji tusi bohat vadia insan lage g
Bhot vdya singer waheguru g bless u
Ur so good person and best singer sir 💓 🙏god bless you always 🙏🏻 🤲
Good that bai you remembered
Sher singh wale bai nu
Paji bahut accha sandesh ditta last vich, aapna ghar te aapne lok, hazara meelan to dikhde ne,,,support from Australia 🇦🇺
ਬਾਈ ਤੇਰੀ ਕੇਸਿਟ ਖਬਰਾਂ ਮੇਰੀ ਮੌਤ ਦੀਆਂ ਬੜੀ ਸੁਣੀ ਸੀ ਹੁਣ ਨੀ ਮਿਲਦੇ
Siyane,mehnati kalakaar hamesha hi siyaani tey badi gal karde ne jiyo sidhu saab
Kaffi kuj sikkhan nu mileya 🙏🏼. Meharbani bada bai 🙏🏼
Your hardwork placed you very high. I am a fan of you. Hope People of Punjab could learn from your life.🎉
Bahut Ashe viçhar ne Sidhu bete de guru bhala kare
Akhri gal ne sira kra dita jieo jieo ji ❤❤❤❤❤❤ apa pehla v tahude fan si ah akhri gala ne hor fan karta 😊😊❤❤❤❤
God. Bless. You. Sucess. U. For. Great. Struggal. Of. Life. ,
V good singer and nice person 22Nirmal Sidhu
Bahut vadiaa laga sidhu g tuhanu sun k
Love you bhaji rab tuanu hamesha chardi klaan ch rakhe 🙏🙏❤❤
ਵਾਹਿਗੁਰੂ ਜੀ
Bahut vadhia vichar. God bless you
ਜਿੱਥੇ ਜਾਣ ਪੰਜਾਬੀ ਵੱਖਰੀ ਪਹਿਚਾਣ ਬਣਾ ਲੈਂਦੇ
One of the Best Artist Nirmal Sidhu.
Very nice.Struggle speaks.very nice.
EXCELLENT SERVICE THANKS
ਮਹਾਨ ਗਾਇਕ ਅਤੇ ਸੰਗੀਤਕਾਰ ਬਾਈ ਨਿਰਮਲ ਸਿੱਧੂ ਜੀ ਕੋਟਿ ਕੋਟਿ ਪ੍ਰਣਾਮ ਤੁਹਾਨੂੰ ਜੀ❤❤❤❤
ਨਿਰਮਲ ਵੀਰ ਬਹੁਤ ਚੰਗੀ ਲਗੀ ਬਾਤ,ਫਾਜਿਲਕਾ ਤੋਂ ਫਰੀਦ ਅਕੈਡਮੀ ਤੱਕ ਜੋ ਫਰੀਦ ਸਟੂਡੀਉ ਦੇ ਨਾਲ ਸੀ 84ਵਿਚ ਮੇਰਾ ਵੀ ਰਾਬਤਾ ਰਿਹਾ,ਤੁਹਾਡੀ ਡੱਫ ਤੇ ਕਾਲਾ ਕਢਾਈ ਵਾਲਾ ਕੁੜਤਾ ਵੀ ਸ਼ੌਂਕੀਆ ਪਾ ਕੇ ਵੇਖਿਆ ਕਿਉਕਿ ਉਦੋਂ ਮੇਰੀ ਪਹਿਲੀ ਪੋਸਟਿੰਗ ਓਥੇ ਹੋਈ ਸੀ,ਸ਼ਾਮ ਨੂੰ ਤੁਹਾਡੀ ਅਕੈਡਮੀ ਚਲੇ ਜਾਣਾ ,ਨਗਿਦਰ ਗੱਖੜ ਦੇ ਨਾਲ ਕਾਲਜ ਜਿੰਮ ਕਰਨ ਜਾਂਦੇ ਸਮੇਂ,ਪਰ ਤੁਸੀਂ ,ਸਵਰਨ ਟਹਿਣੇ ਦੇ ਪਰੋਗਰਾਮ ਚ ਨਈਂ ਆਏ ਕਦੇ,ਜਦੋਂ ਕਿ ਤੁਹਾਡੇ ਪਿੰਡ ਦਾ ਆ ਉਹ ਤੇ ਹੈ ਵੀ ਜਲੰਧਰ,ਜਰੂਰ ਦੱਸਣਾਂ ਤੁਹਾਡੇ ਮੇਚ ਦਾ ਨਈਂ ਉਹ ਸ਼ੋ ਜਾ,ਤੁਸੀਂ ?ਬਾਕੀ ਮਾਲਕ ਚੜਦੀ ਕਲਾ ਚ ਰੱਖੇ,ਮੈਂ ਵੀ ਦਿਲ ਦਾ ਖਿਡੌਣਾ,ਫਾਜਿਲਕਾ ਵਿਖੇ ਵੇਖਿਆ ਸੀ ਜਦੋਂ ਪਹਿਲੀ ਵਾਰ ਆਇਆ ਤੇ ਸਾਰਾ ਫਾਜਿਲਕਾ ਖੁਸ਼ ਸੀ,ਮੈਂ ਉਸ ਤੋਂ ਬਾਦ ਇਸ ਲਾਈਨ ਨਾਲ ਟੱਚ ਹੋਇਆ,,, ,ਮਾਲਕ ਚੜਦੀ ਕਲਾ ਬਖਸ਼ੇ,
ਤੇਰੇ ਬਿਨਾ ਗਾਣਾ ਕਿੰਨੇ ਕਿੰਨੇ ਸੁਣਿਆ ਮੈਂ ਤੇ ਅੱਜ ਵੀ ਸੁਣਦਾ
Boht wadiya vichar
Wah wah kmal guru ji ❤❤❤
ਸਾਡਾ ਜਲੰਧਰ ❤
Salute ji
Bahut wadhia suneha ji
Excellent informative motivational video thanks
Sidhu sab tu ta pura khant se ke gal ho gai aj kal kitha rahnda yar fer fatta chuk da public tara naal ha vv good ha tu
GREAT SINGER LYRICS COMPOSER AND NICE HUMAN BEING ❤
Nirmal sidhu bai vadiya insaan 👌
ਵਾਹ ਵਾਹ ਵਾਹ ਸਿੱਧੂ ਸਾਬ
ਰੰਗ ਖੂਨ ਦਾ ਵੀ ਲਾਲ,
ਰੰਗ ਮੇਅੰਦੀ ਦਾ ਵੀ ਲਾਲ ।
ਕੀ ਹੋ ਗਿਆ ਜੇ ਧੀਦੋ ਹੁਣੀ ਖੇਡ ਗਏ ਨੇ ਚਾਲ ਨੀ ਤੂੰ ਹੱਸ ਕੇ ਸੇਦੇ ਦੀ ਡੋਲੀ ਬਹਿ ਜਾ ਨੀ ਕਦੇ ਕਦੇ ਖੇਡ ਲਿਆ ਕਰੀ
ਬਹੁਤ ਲੰਬੇ ਸਮੇਂ ਬਾਦ ਨਿਰਮਲ ਸਿੱਧੂ ਦੇਖਿਆ ਜੋ ਕਦੇ ਇਸ ਗੀਤ ਨਾਲ ਰਾਤੋ ਰਾਤ ਸੁਪਰ ਹਿਟ ਹੋ ਗਿਆ ਸੀ