Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਇਨ੍ਹਾਂ ਕਲਾਕਾਰਾਂ ਦੀ ਚੜਦੇ ਪੰਜਾਬ ਦੇ ਲੋਕਾਂ ਨੂੰ ਬਹੁਤ ਉਡੀਕ ਸੀ ਟਹਿਣਾ ਸਾਹਿਬ ਤੇ ਹਰਮਨ ਥਿੰਦ ਦੂਰ ਕਰ ਦਿੱਤੀ ❤
😊
😂eh ap huthe gaya
Go to pakistanb😂😂😂 mili jaeo har roj ena nu 😂😂😂
@narinderpalsinghthind1272 ਸੜਨ ਦੀ ਬਦਬੋ ਆ ਰਹੀ
Goga ji main v manocahal tuade pehle pind to haa
ਅੱਜ ਤਕ ਦੇ ਸਭ ਪ੍ਰੋਗਾਮਾ ਤੋਂ ਉਪਰ ਪ੍ਰੋਗਰਾਮ ਲਗਿਆ ਜੀ, ਟਹਿਨਾ ਸਾਬ ਧਨਵਦ ਜੀ
ਦੋਵੇਂ ਬਹੁਤ ਹੀ ਵਧੀਆ ਕਲਾਕਾਰ ਨੇ।
ਜੋ ਰੋਜ ਲੱੱਖਾ ਅਰਦਾਸਾ ਹੁੰਦੀਆਂ ਨੇ ਗੁਰਦੁਆਰਿਆਂ ਵਿੱਚ ਓ ਜਰੂਰ ਇਕ ਦਿਨ ਪੂਰੀਆ ਹੋਣਗੀਆਂ ਏ ਲਕੀਰਾ ਮਿੰਟਣਗੀਆਂ।
Umeed ni pka jakkin hai prr jionde ji lahor ty Nannkana sahib jarur janna
ਗੋਗੇ ਨੂੰ ਪਿਆਰ ਕਰਨ ਵਾਲੇ ਹਾਜਰੀ ਜਰੂਰ ਲਗਾਓ ਜੀ
😂❤
Goge saleem paji na te Dilo pyar hegga par samne khach chawal baithe ne chugli ya kran wale 😂😂😂😂😂
Goga ji saleem ji whaa ji whaa sira gall londe aa🥳🥳
ਜੇ ਅੱਜ ਸਾਡੇ ਵਿੱਚ ਸ਼ੇਰੇ ਪੰਜਾਬ ਹੁੰਦਾ ਤਾਂ ਚੜਦਾ ਵੀ ਸਾਡਾ ਤੇ ਲਹਿੰਦਾ ਵੀ ਸਾਡਾ ਹੀ ਪੰਜਾਬ ਹੁੰਦਾ। Pyar bhri sat shri akal sare lehnde Punjab wale veera bhena nu.
Hi Aslam o alaikum
Goge de fan,s like here 🎉ਗੋਗੇ ਦੇ ਫ਼ੈਨਸ ਲਾਈਕ ਕਰੋ 👍
ਟਹਿਣਾ ਵੀਰ ਹਰਮਨ ਥਿੰਦ ਦੋਨਾਂ ਸਤਿ ਸ੍ਰੀ ਆਕਾਲ ਬਹੁਤ ਮੱਨ ਖੁਸ਼਼ ਹੋਈਆਂ ਲੈਂਦੇ ਪੰਜਾਬ ਤੇ ਚੜਦੇ ਪੰਜਾਬ ਨੂੰ ਇਕੱਠੇ ਦੇਖ ਕੇ ਮੱਨ ਬਾਗ਼ੋਂ ਬਾਂਗ ਹੋਈਆਂ ਸਰਕਾਰਾਂ ਨੇ ਤਾਂ ਦੋ ਦੇਸ਼ ਬਨਾਤੇ ਹਰਮਨ ਜੀ ਟਹਿਣਾ ਜੀ ਨੇ ਇੱਕ ਪੰਜਾਬ ਦਿਖਾਕੇ ਦਿੱਲ ਖੁਸ਼ ਕਰਤਾ ਉਮੀਦ ਕਰਦੇ ਹਾਂ ਫਿਰ ਤੋਂ ਇੱਕ ਪੰਜਾਬ ਬਣ ਜਾਵੇ ਸਾਰੇਆਂ ਦਾ। ਧੰਨਵਾਦ ਜੀ ਵਾਹਿਗੁਰੂ ਰਾਖਾ ਪੰਜਾਬ ਦਾ
ਰੱਬ ਕਰੇ ਸਾਂਝਾ ਪੰਜਾਬ ਅਸਲ ਸਾਂਝਾ ਫੇਰ ਬਣਾ ਦਵੇ....
ਅੱਜ ਮੇਰੇ ਮਨ ਦੀ ਤਮੰਨਾ ਪੂਰੀ ਹੋਈ ਐ ਜੀ, ਮੈਂ ਇੱਕ ਸਾਲ ਪਹਿਲਾਂ ਇਹ ਸੋਚਿਆ ਸੀ ਕਿ ਸਲੀਮ ਅਲਬੇਲਾ ਤੇ ਗੋਗਾ ਪਸਰੂਰੀ ਨੂੰ ਸਾਡੇ ਪੰਜਾਬ ਵੱਲ ਆਉਣ ਦਾ ਮੌਕਾ ਮਿਲੇ ਤੇ ਇਹਨਾਂ ਦੀ ਇੰਟਰਵਿਊ ਸਵਰਨ ਟੈਹਣਾ ਜੀ ਕਰਨ ਤਾਂ ਕਿੰਨਾ ਚੰਗਾ ਲਗੂਗਾ। ਕਿਉਂਕਿ ਮੈਂ ਪ੍ਰਾਇਮ ਏਸ਼ੀਆ ਦਾ ਕੋਈ ਵੀ ਪ੍ਰੋਗਰਾਮ ਨਹੀਂ ਛੱਡਦਾ ਤੇ ਸਲੀਮ ਅਲਬੇਲਾ ਜੀ ਤੇ ਗੋਗਾ ਪਸਰੂਰੀ ਦਾ ਮੈਂ ਫੈਨ ਹਾਂ ਜੀ, ਰੱਬ ਨੇ ਸਬੱਬ ਬਣਾਇਆ, ਇਹ ਇੰਟਰਵਿਊ ਲਹਿੰਦੇ ਪੰਜਾਬ ਵਿੱਚ ਹੋਈ, ਇਹ ਹੋਰ ਵੀ ਖੁਸ਼ੀ ਵਾਲੀ ਗੱਲ ਐ ਜੀ 🙏👍👌
ਜੇ ਕੋਲ ਹੁੰਦਾ ਨਨਕਾਣਾ ਤੇ ਮੱਥਾ ਟੇਕਣ ਜਾਣਾ ਸੀ,,ਬੱਸ ਇਕ ਹੀ ਅਰਦਾਸ ਹੈ ਵਾਹਿਗੁਰੂ ਜੀ ਅੱਗੇ ਲਹਿੰਦਾ ਤੇ ਚੜ੍ਹਦਾ ਪੰਜਾਬ ਇਕ ਹੋ ਜਾਵੇ,,,,,I ❤ ਪੰਜਾਬ
वाह जी वाह क्या बात ❤❤❤❤❤❤
❤❤
⁶@@GurpreetSingh-ss3pw
ਬਹੁਤ ਹੀ ਵਧੀਆ ਪ੍ਰੋਗਰਾਮ ਪੇਸ਼ ਕੀਤਾ ਗਿਆ ਜੀ ਦਿਲ ਬਾਗੋਬਾਗ ਹੋ ਗਿਆ ਜੀ ❤❤❤❤
ਸਰਕਾਰ ਵੱਲੋਂ ਰਾਹ ਖੋਲ੍ਹ ਦਿੱਤਾ ਜਾਵੇ ਪੰਜਾਬ ਦੋਵੇਂ ਇੱਕ☝️ ਹੀ ਨੇ 🙏🌸🌺🌼🌟🌳🎄🌴🌙
ਬਹੁਤ ਬਹੁਤ ਮੁਬਾਰਕਾਂ ਜੀ, ਲਹਿੰਦੇ ਤੇ ਚੜਦੇ ਪੰਜਾਬ ਨੂੰ ਜੀ,,,,,
ਸਵਾਦ ਆ ਗਿਆ ਜੀ ਮਸ਼ਹੂਰ ਕਲਾਕਾਰਾਂ ਦੀ ਗੱਲਬਾਤ ਪੰਜਾਬੀ ਵਿੱਚ ਸੁਣਕੇ
ਸਲੀਮ ਅਲਬੇਲਾ ਤੇ ਗੋਗਾ ਜੀ ਦੀ ਐਕਟਿੰਗ ਬਹੁਤ ਹੀ ਸੋਹਣੀ ਆ ਯਾਰ ❤
ਸਵਰਨ ਸਿੰਘ ਟਹਿਣਾ ਸਾਹਿਬ ਜੀ ਹਰਮਨ ਥਿੰਦ ਜੀ ਪਾਕਿਸਤਾਨ ਵਿਚ ਪਰੋਗਰਾਮ ਬਹੁਤ ਹੀ ਵਧੀਆ ਹੈ ਜੀ
Lgda aaon Wale time ch Hardeep gill da gana sach hauga .kri kite mail rabba Delhi te lahor da
ਬਹੁਤ ਹੀ ਵਧੀਆ ਟਹਿਣਾ ਸਹਿਬ ਗੋਗਾ ਜੀ ਅਲਬੇਲਾ ਤੇ ਸਾਰੀ ਟੀਮ ਦਾ ਧੰਨਵਾਦ ਜੀੳ
ਮਨੁੱਖ ਦਾ ਅੱਧਾ ਸੁਹੱਪਣ *ਉਸਦੀ ਜ਼ੁਬਾਨ ਚ ਹੁੰਦਾ ਹੈ* ਮਾਖਿਓਂ ਮਿੱਠੀ ਮਾਂ ਬੋਲੀ ਪੰਜਾਬੀ ਦੇ ਅਲੰਬਰਦਾਰ ਸਲੀਮ ਤੇ ਗੋਗਾ ਜੀ ਜ਼ਿੰਦਾਬਾਦ
ਦੀਪ ਬਰਾੜ 👌👌👍
ਬਿਲਕੁੱਲ ਸਹੀ
ਬਹੁਤ ਵਧੀਆ ਆਰੀਅਨ ਦੀਪ ਬਰਾੜ 🙏🙏
@@daljitsingh7980 ਧੰਨਵਾਦ ਸੰਧੂ ਵੀਰੇ 😍😍
@@GurpreetKaur-go8sm ਧੰਨਵਾਦ ਜੀ 😍🙏
ਬਹੁਤ ਵਧੀਆ ਟਹਿਣਾ ਸਾਹਿਬ ਅਦਾਕਾਰਾ ਗੋਗਾ ਜੀ ਦਾ ਬਹੁਤ ਵਧੀਆ ਅਦਾਕਾਰ ਨੇ ਬਹੁਤ ਵਧੀਆ ਲੱਗਿਆ ਸਾਨੂੰ ਤੁਸੀਂ ਇੰਟਰਵਿਊ ਕੀਤੀ ਅਸੀਂ ਚੜਹਦੇ ਪੰਜਾਬ ਤੋਂ ਤਰਨ ਤਾਰਨ ਜਿਲੇ ਤੋਂ
ਗੋਗਾ ਪਸਰੂਰੀ ਤੇ ਸਲੀਮ ਅੰਕਲ ਜੀ ਦੀ ਨੇਚਰੁਲ ਕਮੇਡੀ *ਥੱਪੜ ਹੈ ਲੱਚਰ ਗੀਤ ਗਾਉਣ ਵਾਲਿਆਂ ਤੇ ❤❤❤ ਯੂ*
ਛੋਟਾ ਵੀਰ ਟਹਿਣਾ ਤੇ ਬੀਬਾ ਹਰਮਨ ਥਿੰਦ ਦੀ ਜੋੜੀ ਇਸ ਸਮੇਂ ਸਿਖਰ ਤੇ ਹੈ।ਇਹਨਾਂ ਪੰਜਾਬੀ ਬੋਲੀ ਤੇ ਪੰਜਾਬੀਆਂ ਨੂੰ ਦੁਨੀਆਂ ਵਿੱਚ ਵੱਡਾ ਮਾਣ ਦਿਵਾਇਆ ਹੈ।ਦਿਲੋਂ ਸਲਾਮ ਇਹਨਾਂ ਸਾਰੇ ਪੰਜਾਬੀ ਪਿਆਰਿਆਂ ਨੂੰ ।ਵਾਹਿਗੁਰੂ ਸਭ ਨੂੰ ਹੋਰ ਬੁਲੰਦੀਆਂ ਬਖਸਣ।
ਬਹੁਤ ਹੀ ਵਧੀਆ ਟਹਿਣਾ ਪਾਜੀ ❤❤❤❤ ਖੁਸ ਹੋ ਗਿਆ ਇਹ ਮੁਲਾਕਾਤ ਦੌਰਾਨ ਸਲੀਮ 'ਤੇ ਗੋਗਾ ਪਾਜੀ ਨੂੰ ਦੇਖ ਕੇ ਸੰਦੀਪ ਸਿੰਘ ਮੁੰਧ ਜਲੰਧਰ
ਪਾਜੀ ਨਹੀਂ ਭਾਈ ਭਾਅ ਜੀ ਹੁੰਦਾ। ਪਾਜੀ ਦਾ ਮਤਲਬ ਹੁੰਦਾ ਲੁੱਚਾ ਲਫੰਗਾ ਅਵਾਰਾ ਆਦਿ।.
@@SpeakigSoldierISShahiਸਹੀ ਕਿਹਾ ਤੁਸੀਂ 😅
ਪਾਜੀ ❌ ਭਾਅ ਜੀ ✅
ਵਾਹਿਗੁਰੂ ਜੀ ਕਿਰਪਾ ਕਰਨ ਲਹਿੰਦਾ ਤੇ ਚੜ੍ਹਦਾ ਪੰਜਾਬ ਫਿਰ ਤੋਂ ਇਕੱਠੇ ਹੋ ਜਾਨ ❤❤❤❤❤
ਵਾਹ ਹੁਣ ਤਾਂ ਜਵਾਂ ਫ਼ਰਕ ਮਿਟ ਗਿਆ ਲਗਦਾ ਅੰਬਰਸਰ ਤੇ ਲਾਹੌਰ ਦਾ ❤️❤️❤️🙏🙏🙏
Bahut sohna program...Mazza aa geya....Thank you for sharing these wonderful moments.
ਬਹੁਤ ਖੂਬ ਨਜ਼ਾਰਾ ਈ ਆ ਗਿਆਬਹੁਤ ਖੂਬਸੂਰਤ ਫ਼ਨਕਾਰ ਸਲੀਮ ਅਲਬੇਲਾ ਤੇ ਗੋਗਾ ਜੀ
Pehli baar Laga chajj da vichar 😅😅😅😅
ਬਹੁਤ ਹੀ ਸ਼ਲਾਘਾ ਯੋਗ ਕੰਮ ਕੀਤਾ ਪਰਾਇਮ ਟੀਮ ਦਾ ਬਹੁਤ ਧੰਨਵਾਦ
ਯੁਗਤਾਂ ਵਾਲੀ ਕੁੜੀ ਨੂੰ ਮਿਲੇ ਨੀ ਤੁਸੀਂ, ❤❤❤❤ ਮੈਨੂੰ ਨਾਮ ਭੁਲ ਗਿਆ ਓਹ ਕੁੜੀ ਜਿਹੜੀ ਪੰਜਾਬੀ ਬਹੁਤ ਸੋਹਣੀ ਬੋਲਦੀ ,abeera khan ❤
ਅਮੀਰਾ ਖਾਨ ਹੈ ਉਹ ਕੁੜੀ
ਟਹਿਣਾ ਵੀਰ ਜੀ ਤੇ ਹਰਮਨ ਥਿੰਦ ਜੀ ਸਤਿ ਸ੍ਰੀ ਆਕਾਲ ਜੀ,ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਸਲੀਮ ਜੀ ਅਤੇ ਗੋਗਾ ਜੀ ਨਾਲ ਰੁਬਰੂ ਕਰਾਉਣ ਲਈ।
ਟਹਿਣਾ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ
ਸਾਨੂੰ ਅੱਜ ਪਤਾ ਲੱਗਾ ਗੋਗਾ ਛਗਿੰਰਦ ਹੈ। ਅਲਬੇਲਾ ਸਾਬ ਆਪ ਗੱਲ ਕਰਕੇ ਹੱਸ ਪੈਦੇ ਹਨ। ਪਰ ਗੋਗਾ ਸਾਬ ਨਹੀ ਹੱਸਦੇ।ਪਰ ਬਹੁਤ ਵਧੀਆ ਕਮੇਡੀ ਕਰਦੇ ਹੋ
ਸਹੀ ਕਿਹਾ ਤੁਸੀਂ,ਅੱਜਕਲ ਗੋਗਾ ਤਾਂ ਉਸਤਾਦ ਆ💥💥💥💥💥🤩🤩🤩🤩🤩
ਛਗਿੰਦਰ ❌ ਸ਼ਗਿਰਦ ✅
❤Ase Amritsar de a sare ap de camedye dekhde a jad aio Amritsar ase ap nu shullye pathurre de davat daeye ji😄😄😄😄😄😄💕🙏
ਲਹਿੰਦੇ ਪੰਜਾਬ ਦੇ ਮਸ਼ਹੂਰ ਅਦਾਕਾਰ ਸਲੀਮ ਅਲਬੇਲਾ ਤੇ ਗੋਗਾਂ 🙏
❤❤❤❤❤👍✌👌
Daljeet singh sandhu veer ji
*ਚੱਟਣ ਦੀ ਕੋਸ਼ਿਸ਼ ਤਾਂ ਵਧੀਆ ਸੀ ਪਰ ਗੋਗਾ ਨੂੰ ਗੋਗਾਂ ਲਿਖ ਕੇ ਆਖਿਰ ਭੋਰ ਹੀ ਦਿੱਤੀ👍👍👍*
Shame on our channels who support Pakistani
@@Yudhvirboparaiehna dae yadtrr viewers v anti India sentiment naal full hundae nae
Thankua..albelaji...te..gogaaji...dhanvadji..❤❤❤❤❤❤❤❤❤❤
ਕਿਆ ਬਾਤ ਆ ਜੀ ਅੱਜ ਚੱਜ ਦਾ ਵਿਚਾਰ ਦੇਖਣ ਦਾ ਨਜ਼ਾਰਾ ਆ ਗਿਆ।।
ਹਾਸੇ ਵੰਡਣ ਵਾਲੇ ਇਹ ਕਲਾਕਾਰ ਹਮੇਸ਼ਾਂ ਤੰਦਰੁਸਤ ਅਤੇ ਚੜ੍ਹਦੀਕਲਾ ਵਿੱਚ ਰਹਿਣ ।❤
ਲਿੰਹਦੇ ਪੰਜਾਬ ਦੇ ਸਲੀਮ ਅਲਬੇਲਾ ਅਤੇ ਗੋਗਾ ਪਸਰੂਰੀ ਦੇ ਦਰਸ਼ਨ ਕਰਾਉਣ ਤੇ ਸਵਰਨ ਟਿਹਣਾ ਅਤੇ ਹਰਮਨ ਥਿੰਦ ਦਾ ਬਹੁਤ ਬਹੁਤ ਧੰਨਵਾਦ ਜੀ ਦੋਨਾ ਦੀ ਕਮੇਡੀ ਮੈਂ ਬਹੁਤ ਦੇਖਦਾ ਹਾਂ
ਸਲੀਮ ਅਲਬੇਲਾ ਜੀ ਤੇ ਗੋਗਾ ਜੀ ਬਹੁਤ ਵਧੀਆ ਇਨਸਾਨ ਹਨ ਸਵਰਨ ਸਿੰਘ ਟਹਿਣਾ ਹਰਮਨ ਥਿੰਦ ਬਹੁਤ ਵਧੀਆ ਗਁਲਾ ਨੂੰ ਪਰੋਕੇ ਪੇਸ ਕਰਦੇ ਨੇ ਧੰਨਵਾਦ ਜੀ
ਕਿਸੇ ਵੀ ਇਨਸਾਨ ਦੇ ਸ਼ਬਦ ਉਸਦੀ ਪਹਿਚਾਣ ਹੁੰਦੇ ਹਨ *ਉਸਦਾ ਚਰਿੱਤਰ ਉਸਦਾ ਵਿਅਕਤੀਤਵ ਬਿਆਨ ਕਰਦੇ ਹਨ* ਸਲੀਮ ਤੇ ਗੋਗਾ ਜੀ ਰੱਬ ਦੀ ਬਖਸ਼ੀ ਨੇਹਮਤ ਹਨ ਸਮਾਜ ਨੂੰ ❤
ਕੈਮਰਾਮੈਨ ਸਰਦਾਰ ਕਰਮਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਸਤਰਾਣਾ ਦੇ ਮੈ ਇਸ ਨੇੜੇ ਪਿੰਡ ਬਾਦਸ਼ਾਹਪੁਰ ਤੋਂ ਦਿਲੋਂ ਧੰਨਵਾਦ ਲੈਂਦਾ ਅਤੇ ਚੜਦਾ ਪੰਜਾਬ ਦੋਨਾਂ ਨੂੰ
Love you goga paji saleem ਪਾਜੀ gurpreet singh form Amritsar India
ਬਹੁਤ ਵਧੀਆ ਹਾਸਰਸ ਜੋੜੀ ਗੋਗੇ ਭਾਜੀ ਹੋਣਾ ਦੀ ਰੱਬ ਚੜਦੀਕਲਾ ਵਿਚ ਰੱਖੇ
ਗੋਗਾ ਤੇ ਸਲੀਮ ਸਾਫ ਸੁਥਰੀ ਕਮੇਡੀ ਦੇ ਵਾਰਸਾ ਨੂੰ ਸਲਾਮ ਬਹੁਤ ਪਿਆਰ ਸਤਿਕਾਰ 💖💖💖💖💖💖💖💖🙏🙏🙏🙏🙏🙏🙏🙏🙏🙏
ਬਹੁਤ ਵਧੀਆ ਕਲਾਕਾਰ ਹਨ ਇਹ ਦੋਨੋ। ਪਰਮਾਤਮਾਂ ਹੋਰ ਵਧੀਆ ਕਰਨ ਦੀ ਤਰੱਕੀ ਬਖ਼ਸ਼ੇ।
ਅਗਲੀ ਮੁਲਾਕਾਤ ਅੰਜੁਮ ਸੋਰੋਆ ਨਾਲ ਕਰਿਓ ਜੀ ਬਹੁਤ ਘੈਂਟ ਨੇ ਉਹਨਾਂ ਦੀਆਂ ਗੱਲਾਂ ਵੀ ਸਿਰਾ ਹੁੰਦੀਆਂ
That’s tha Punjabi Talent 😂😂😂😂
ਸਲੀਮ ਅਲਬੇਲਾ ਅਤੇ ਗੋਗਾ ਪਸਰੁਰੀ ਪੰਜਾਬੀ ਬੋਲੀ ਦੇ ਬਹੁਤ ਵਧੀਆ ਕਮੇਡੀਅਨ ਹਨ ♥️👌🌹🌹👍👍👍
❤😂🎉😢😮
ਕਾਂ ਸਿਆਣਾਂ ਹੀ ਹੁੰਦਾ 😂😂😂❤
ਤਾਰੀਫ਼ ਦੇ ਮੋਹਤਾਜ ਨਹੀਂ ਹੁੰਦੇ ਸੱਚੇ ਲੋਕ ਕਿਉਂਕੇ *ਫੁੱਲਾਂ ਨੂੰ ਕਦੀ ਇਤਰ ਨਹੀਂ ਲਾਇਆ ਜਾਂਦਾ*
RIGHT ❤
Wah kya line likhi a
@@samnicolasamnicola3747 ਧੰਨਵਾਦ ਜੀ 😍🙏
ਬਹੁਤ ਵਧੀਆ ਕਮੇਡੀ ਵੀਡੀਓਜ਼ ਬਨਾਉਣ ਦੇ ਸਲੀਮ ਅਲਬੇਲਾ ਸਾਹਿਬ ਤੇ ਵੀਰ ਗੋਗਾ ਪਸਰੁਰੀ ਜੀ
ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਕਰਨ ਸਾਰੀ ਟੀਮ ਤੇ
Wel come very good g❤
ਟਹਿਣਾ ਸਹਿਬ ਜੀ ਆਏ ਸੱਜਣਾ ਨੂੰ ਸਤਿ ਸ੍ਰੀ ਆਕਾਲ ਜੀ ਮਾਨੋਚਾਹਲ ਕਲਾ ਤਰਨ ਤਾਰਨ ਤੋਂ ਅਸੀਂ
ਬਹੁਤ ਵਧੀਆ ਮੁਲਾਕਾਤ ਧੰਨਵਾਦ ਜੀ
ਟਹਿਣਾ ਸਾਹਿਬ ਪ੍ਰੋਗਰਾਮ ਤਾਂ ਤੁਹਾਡਾ ਪਹਿਲਾਂ ਵੀ ਪਸੰਦ ਬਹੁਤ ਕਰਦੇ ਹਾਂ ਪਰ ਅੱਜ ਤੁਸੀਂ ਸਾਡੇ ਮਨ ਪਸੰਦ ਕਲਾਕਾਰਾਂ ਨਾਲ ਪ੍ਰੋਗਰਾਮ ਕਰਕੇ ਚਾਰ ਚੰਨ ਲਾ ਦਿੱਤੇ ❤❤
ਬਹੁਤ ਵਧੀਆ ਜੀ 🙏 ਸਲੀਮ ਅਲਬੇਲਾ ਅਤੇ ਗੋਗਾ ਜੀ ਵਧੀਆ ਕਲਾਕਾਰ ਅਤੇ ਵਧੀਆ ਇਨਸਾਨ ਹਨ ਬਹੁਤ ਚੰਗਾ ਲੱਗਾ ਤੁਹਾਡਾ ਪ੍ਰੋਗਰਾਮ ਵੇਖ ਕੇ ਧੰਨਵਾਦ 🙏 ਤੁਹਾਡੇ ਸਾਰੇ ਟੀਮ ਮੈਂਬਰਾ ਦਾ 47:23
ਸਤਿ ਸ਼੍ਰੀ ਅਕਾਲ ਅਕਾਲ ਲਹਿੰਦੇ ਪੰਜਾਬ ਅਤੇ ਚੜ੍ਹਦੇ ਪੰਜਾਬ ਵਾਲਿਓ 🙏🏼❤️🙏🏼ਬਹੁਤ ਬਹੁਤ ਧੰਨਵਾਦ
Love ❤️ and 🙏respect from 🇵🇰 Pakistan 🌹🌹🌹🌹🌹🌹🌹🌹🌹🌹🌹🌹🌹Long live punjab🌹🌹🌹🌹🌹🌹🌹🌹🌹🌹🌹🌹🌹
ਬਹੁਤ ਬਹੁਤ ਪ੍ਰੋਗਰਾਮ ਜੀ।ਪੰਜਾਬੀ ਪੰਜਾਬ ਜਿੰਦਾਬਾਦ ਜੀ।
ਇਹ ਜੋੜੀ ਸਦਾ ਸਲਾਮਤ ਰਹੇ,ਬਹੁਤ ਵਧੀਆ ਜੀ
ਦੋਸਤੋ ਦੋਹਾਂ ਦੇਸ਼ਾਂ ਦੇ ਲੋਕ ਜਿੱਤਣ ਗੇ ਨਫ਼ਰਤ ਹਾਰੇ ਗੀ ਜੀ, ਦੋਵੇਂ ਪੰਜਾਬ ਜ਼ਿੰਦਾਬਾਦ 👌🧘⭐⭐⭐⭐⭐⭐⭐😅😅
Shi gal
@@pamajawadha5325 💖💖
Jani kol v ja k ao sira aa oh v ❤️🔥
ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
🔥🔥🔥🔥🔥🔥Att krati Saleem Albela Saab and Goga Pasruri Saab
ਬਹੁਤ ਵਧੀਆ ਕਲਾਕਾਰ ਹਨ ਸਲੀਮ ਅਲਬੇਲਾ ਤੇ ਗੋਗਾ ਹੁਣੀ ਜੀ❤,😂👍
ਗੋਗਾ ਪਨਸੂਰੀ ਅਲਬੇਲਾ 👍👌🌹❤️🌴
Maine pahli bar aapke program Ko like kiya hai bahut badhiya interview the
ਨਜਾਰਾ ਆ ਗਿਆ ਟਹਿਣਾ ਸਾਬ ਇੰਟਰਵਿਊ ਦਾ ❤❤❤❤😂
ਤਰਨ ਤਾਰਨ ਜ਼ਿਲ੍ਹਾ ਦੇ ਵਿੱਚ ਪਿੰਡ ਮਾਣੋਚਾਲ ਪੈਂਦਾ ਹੈ ਗੋਗਾ ਜੀ ਤੁਸੀਂ ਜਰੂਰ ਆਉਂ 🙏❤️
, ਬਹੁਤ ਵਧੀਆ ਦੋਵਾਂ ਪੰਜਾਬਾਂ ਦਾ ਮਿਲਾਪ ਅਤੇ ਗੱਲ ਬਾਤ।
ਟਹਿਣਾ ਜੀ ਜੋੜੀ ਸੀਰੀਅਸ ਨੀ ਹੋਈ, ਦਿਲ ਤੋਂ ਜਵਾਬ ਦੇ ਰਹੀ ਆ ❤❤❤
ਬਹੁਤ ਵਧੀਆ ਲੱਗਿਆ ਟੈਣਾ ਜੀ ਤੇ ਦੀਦੀ ਗੋਗਾ ਨੂੰ ਮਿਲਣ ਤੇ ਸਲੀਮ ਆਲਬੇਲਾ ਨੂੰ ❤❤❤
ਸਵਰਨ ਟਹਿਣਾ ਅਤੇ ਹਰਮਨ ਥਿੰਦ ਜੀਓ ਪਿਛਲੀ ਕਿਸਤ ਵਿੱਚ ਬਹੁਤ ਹੀ ਖੂਬਸੂਰਤ ਸਲੀਕੇ ਨਾਲ ਮਹਾਨ ਹਸਤੀਆਂ ਦੇ ਦਰਸ਼ਨ ਕਰਵਾਏ ,ਨਜ਼ਾਰਾ ਹੀ ਆ ਗਿਆ, ਅੱਜ ਇਹ ਦੋਵੇਂ ਲਹਿੰਦੇ ਪੰਜਾਬ ਦੇ ਕਲਾਕਾਰਾਂਂ ਨਾਲ ਮੁਲਾਕਾਤ ਬਹੁਤ ਹੀ ਵਧੀਆ ਲੱਗੀ ਪਰਾਈਮ ਏਸ਼ੀਆ ਟੀਮ ਨੂੰ ਢੇਰ ਸਾਰੀਆਂ ਮੁਬਾਰਕਾਂ ਜੀ ਅਮਰੀਕ ਸੈਦੋਕੇ
ਇਹ ਵੀ ਸਾਬਤ ਹੋ ਗਿਆ ਕਿ ਪੰਜਾਬੀ ਦੀ ਪਛਾਣ ਸਿਰਦਾਰ ਦੀ ਦਸਤਾਰ ਹੈ
ਵਾਹ ਜੀ ਵਾਹ ਅੱਜ ਤਾਂ ਮੇਰੇ ਪਸੰਦ ਦੇ ਕਲਾਕਾਰ ਈ ਲੈ ਆਂਦੇ ਟਹਿਣਾ ਸਾਹਿਬ
Saleem Albela hats off to you, truly you are a legend ❤ So humble down to earth Allah ap dono ki jori Salamat rakhe❤❤❤
ਬਹੁਤ ਬਹੁਤ ਧੰਨਵਾਦ ਥਿੰਦ ਤੇ ਟਹਿਣਾ ਸਾਹਬ।ਬਹੁਤ ਸਮੇਂ ਤੋੰ ਸਲੀਮ ਤੇ ਗੋਗਾ ਪਸਰੂਰੀ ਨੂੰ ਦੇਖ ਤੇ ਸੁਣ ਰਹੇ ਹਾਂ।
ਬਿਲਕੁਲ ਜੀ ਅਸੀਂ ਚੰਗੀ ਤਰ੍ਹਾਂ ਜਾਣਦੇ ਆ ਇਸ ਜੋੜੀ ਨੂੰ ਬਹੁਤ ਬਾਕਮਾਲ ਜੋੜੀ ਆ love you ਸਲੀਮ ਸਾਬ ਅਤੇ ਗੋਗਾ ਸਾਬ
ਸ਼ਤਰਾਣੇ ਆਲੇ ਕੈਮਰਾਮੈਨ ਨੂੰ ਸਤਿ ਸ੍ਰੀ ਆਕਾਲ ਜੋ ਇਨ੍ਹਾਂ ਦੇ ਮਹਾਨ ਹਸਤੀਆਂ ਦੇ ਦਰਸ਼ਨ ਕਰਾਏ ❤❤❤
Best episode ❤❤
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😊
ਬਹੁਤ ਵਧੀਆ ਪ੍ਰੋਗਰਾਮ ਹੈ ਜੀ ਵਹਿਗੁਰੂ ਜੀ ਸਭ ਖੁਸ਼ ਰੱਖਣ 👌👌👌👌👌👌👌👌👌
ਬਹੁਤ ਖੁਸ਼ੀ ਮਿਲੀ ਇਹ ਵੀਡਿਓ ਵੇਖ ਕੇ
ਲਹਿੰਦੇ ਚੜ੍ਹਦੇ ਪੰਜਾਬ ਇਕਤਾ ਜ਼ਿੰਦਾਬਾਦ ਹੇ
My favourite fankar Saleem ablea and Gogga pasrori Ludhiana Punjab😊
ਇਨਾਂ ਦੀ ਕਾਮੇਡੀ ਸੱਭ ਤੋਂ ਵਧੀਆ ਲੱਗਦੀ ਹੈ
ਅਸੀਂ ਅਮ੍ਰਿਤਸਰ ਤੋਂ ਹਾ ਆਉ ਅਸੀਂ ਆਪਦਾ ਇੰਤਜਾਰ ਕਰ ਹਾ
ਗੋਗੇ ਦਾ ਧੰਨ ਜਿਗਰਾ ਸਲੀਮ ਬੇਜ਼ਤੀ ਬਹੁਤ ਕਰਦਾ ਏਦੀ ਪਰ ਜੋੜੀ No.1 ਹੈ ਅੱਤ ਦੀ ਕਾਮੇਡੀ ਹੈ ਇਨਾਂ ਦੀ
Ehna da program vi aunda hoshiyarian 🎉 oh v dekhn wala hunda bahut hasa aunda main Roz wekhda bahut vadia hunda
💖ਸੁਲਤਾਨਵਿੰਡ ਵਾਲੇ ਹਾਜ਼ਰੀ ਲਾਓ 💖
ਗੋਗਾ ਭਾਜੀ ਦੀ ਐਕਟਿੰਗ ਬਹੁਤ ਸ਼ਾਨਦਾਰ ਅਤੇ ਨੈਚੁਰਲ ਲਗਦੀ ਹੈ ❤❤
ਜਿਉਂਦੇ ਰਹਿਣ ਤੁਹਾਡੇ ਬੇਬੇ ਜੀ ਬਾਪੂ ਜੀ ਅਤੇ ਤੁਸੀਂ ਵੀ
ਗੋਗਾ ਪਸਰੂਰੀ ਅਤੇ ਸਲੀਮ ਅਲਬੇਲਾ ਜੀ ਨੂੰ ਸਤਿ ਸ਼੍ਰੀ ਅਕਾਲ🙏🙏
ਮੇਰੇ ਮਨਪਸੰਦ ਅਦਾਕਾਰ ਅਦਾਕਾਰ ਸਲੀਮ ਅਲਬੇਲਾ ਜੀ ਅਤੇ ਗੋਗਾ ਪਸਰੂਰੀ ਜੀ ਲਵ ਯੂ ਚੜਦਾ ਤੇ ਲਹਿੰਦਾ ਪੰਜਾਬ ਮਾਂ ਬੋਲੀ ਪੰਜਾਬੀ ਜਿੰਦਾਬਾਦ,,,❤️❤️❤️❤️❤️
Ay hai pura Punjab wekh ke Dil Khush ho gya❤❤❤
ਬਹੁਤ। ਚੰਗਾ ਲਗਿਆ ਬਾਈ ਜੀ ❤❤🙏🏻🙏🏻🙏🏻
ਓਏ ਹੋਏ ਹੋਏ ਬੜੇ ਦਿਨਾ ਤੋਹ ਦੁੱਖੀ ਸੀ ਅੱਜ ਆਹ ਦੇਖ ਕੇ ਦੁੱਖ ਦੂਰ ਹੋਗਿਆ..ਦੂਜੀ ਗੱਲ ਪਹਿਲੀ ਵਾਰ ਗੋਗੇ ਨੂੰ ਹੱਸਦਾ ਹੋਏ ਦੇਖਿਆ .
ਮੇਰਾ ਵੀ ਬਹੁਤ ਪਿਆਰ ਆ ਜੀ ਨਾਨਕੇ ਆ ਨਾਲ ਨਾਨਕੇ ਆ ਨਾਲ ਕੀ ਸਾਰੇ ਹੀ ਪਿੰਡ ਨਾਲ ਪਿੰਡ ਭਾਮਾਰਸੀ ਜ਼ੇਰ ਜ਼ਿਲਾ ਫਤਿਹਗੜ੍ਹ ਸਾਹਿਬ 🙏🏻❤️💪👍✌️
ਟਹਿਣਾ ਸਾਬ ਲਗਦੇ ਹੱਥ ਰਾਣਾ ਐਜਾਜ਼ ਦੀ ਵੀ interview ਲੈਅ ਲਓ❤❤
ਬਹੁਤ ਵਧੀਆ ਪ੍ਰੋਗਰਾਮ! ਦੋਵਾਂ ਪੰਜਾਬ ਦੀ ਸਾਂਝ ਨੂੰ ਜਿਉਂਦਿਆਂ ਰੱਖਣ ਲਈ ਧੰਨਵਾਦ!
ਵਧੀਆ ਉਪਰਾਲਾ ਇਸੇ ਤਰ੍ਹਾਂ ਹੀ ਹੋਣਾ ਚਾਹੀਦਾ ਹੈ
ਇਨ੍ਹਾਂ ਕਲਾਕਾਰਾਂ ਦੀ ਚੜਦੇ ਪੰਜਾਬ ਦੇ ਲੋਕਾਂ ਨੂੰ ਬਹੁਤ ਉਡੀਕ ਸੀ ਟਹਿਣਾ ਸਾਹਿਬ ਤੇ ਹਰਮਨ ਥਿੰਦ ਦੂਰ ਕਰ ਦਿੱਤੀ ❤
😊
😂eh ap huthe gaya
Go to pakistanb😂😂😂 mili jaeo har roj ena nu 😂😂😂
@narinderpalsinghthind1272 ਸੜਨ ਦੀ ਬਦਬੋ ਆ ਰਹੀ
Goga ji main v manocahal tuade pehle pind to haa
ਅੱਜ ਤਕ ਦੇ ਸਭ ਪ੍ਰੋਗਾਮਾ ਤੋਂ ਉਪਰ ਪ੍ਰੋਗਰਾਮ ਲਗਿਆ ਜੀ, ਟਹਿਨਾ ਸਾਬ ਧਨਵਦ ਜੀ
ਦੋਵੇਂ ਬਹੁਤ ਹੀ ਵਧੀਆ ਕਲਾਕਾਰ ਨੇ।
ਜੋ ਰੋਜ ਲੱੱਖਾ ਅਰਦਾਸਾ ਹੁੰਦੀਆਂ ਨੇ ਗੁਰਦੁਆਰਿਆਂ ਵਿੱਚ ਓ ਜਰੂਰ ਇਕ ਦਿਨ ਪੂਰੀਆ ਹੋਣਗੀਆਂ ਏ ਲਕੀਰਾ ਮਿੰਟਣਗੀਆਂ।
Umeed ni pka jakkin hai prr jionde ji lahor ty Nannkana sahib jarur janna
ਗੋਗੇ ਨੂੰ ਪਿਆਰ ਕਰਨ ਵਾਲੇ ਹਾਜਰੀ ਜਰੂਰ ਲਗਾਓ ਜੀ
😂❤
Goge saleem paji na te Dilo pyar hegga par samne khach chawal baithe ne chugli ya kran wale 😂😂😂😂😂
Goga ji saleem ji whaa ji whaa sira gall londe aa🥳🥳
ਜੇ ਅੱਜ ਸਾਡੇ ਵਿੱਚ ਸ਼ੇਰੇ ਪੰਜਾਬ ਹੁੰਦਾ
ਤਾਂ ਚੜਦਾ ਵੀ ਸਾਡਾ ਤੇ ਲਹਿੰਦਾ ਵੀ ਸਾਡਾ ਹੀ ਪੰਜਾਬ ਹੁੰਦਾ। Pyar bhri sat shri akal sare lehnde Punjab wale veera bhena nu.
Hi Aslam o alaikum
Goge de fan,s like here 🎉
ਗੋਗੇ ਦੇ ਫ਼ੈਨਸ ਲਾਈਕ ਕਰੋ 👍
ਟਹਿਣਾ ਵੀਰ ਹਰਮਨ ਥਿੰਦ ਦੋਨਾਂ ਸਤਿ ਸ੍ਰੀ ਆਕਾਲ ਬਹੁਤ ਮੱਨ ਖੁਸ਼਼ ਹੋਈਆਂ ਲੈਂਦੇ ਪੰਜਾਬ ਤੇ ਚੜਦੇ ਪੰਜਾਬ ਨੂੰ ਇਕੱਠੇ ਦੇਖ ਕੇ ਮੱਨ ਬਾਗ਼ੋਂ ਬਾਂਗ ਹੋਈਆਂ ਸਰਕਾਰਾਂ ਨੇ ਤਾਂ ਦੋ ਦੇਸ਼ ਬਨਾਤੇ ਹਰਮਨ ਜੀ ਟਹਿਣਾ ਜੀ ਨੇ ਇੱਕ ਪੰਜਾਬ ਦਿਖਾਕੇ ਦਿੱਲ ਖੁਸ਼ ਕਰਤਾ ਉਮੀਦ ਕਰਦੇ ਹਾਂ ਫਿਰ ਤੋਂ ਇੱਕ ਪੰਜਾਬ ਬਣ ਜਾਵੇ ਸਾਰੇਆਂ ਦਾ। ਧੰਨਵਾਦ ਜੀ ਵਾਹਿਗੁਰੂ ਰਾਖਾ ਪੰਜਾਬ ਦਾ
ਰੱਬ ਕਰੇ ਸਾਂਝਾ ਪੰਜਾਬ ਅਸਲ ਸਾਂਝਾ ਫੇਰ ਬਣਾ ਦਵੇ....
ਅੱਜ ਮੇਰੇ ਮਨ ਦੀ ਤਮੰਨਾ ਪੂਰੀ ਹੋਈ ਐ ਜੀ, ਮੈਂ ਇੱਕ ਸਾਲ ਪਹਿਲਾਂ ਇਹ ਸੋਚਿਆ ਸੀ ਕਿ ਸਲੀਮ ਅਲਬੇਲਾ ਤੇ ਗੋਗਾ ਪਸਰੂਰੀ ਨੂੰ ਸਾਡੇ ਪੰਜਾਬ ਵੱਲ ਆਉਣ ਦਾ ਮੌਕਾ ਮਿਲੇ ਤੇ ਇਹਨਾਂ ਦੀ ਇੰਟਰਵਿਊ ਸਵਰਨ ਟੈਹਣਾ ਜੀ ਕਰਨ ਤਾਂ ਕਿੰਨਾ ਚੰਗਾ ਲਗੂਗਾ। ਕਿਉਂਕਿ ਮੈਂ ਪ੍ਰਾਇਮ ਏਸ਼ੀਆ ਦਾ ਕੋਈ ਵੀ ਪ੍ਰੋਗਰਾਮ ਨਹੀਂ ਛੱਡਦਾ ਤੇ ਸਲੀਮ ਅਲਬੇਲਾ ਜੀ ਤੇ ਗੋਗਾ ਪਸਰੂਰੀ ਦਾ ਮੈਂ ਫੈਨ ਹਾਂ ਜੀ, ਰੱਬ ਨੇ ਸਬੱਬ ਬਣਾਇਆ, ਇਹ ਇੰਟਰਵਿਊ ਲਹਿੰਦੇ ਪੰਜਾਬ ਵਿੱਚ ਹੋਈ, ਇਹ ਹੋਰ ਵੀ ਖੁਸ਼ੀ ਵਾਲੀ ਗੱਲ ਐ ਜੀ 🙏👍👌
ਜੇ ਕੋਲ ਹੁੰਦਾ ਨਨਕਾਣਾ ਤੇ ਮੱਥਾ ਟੇਕਣ ਜਾਣਾ ਸੀ,,ਬੱਸ ਇਕ ਹੀ ਅਰਦਾਸ ਹੈ ਵਾਹਿਗੁਰੂ ਜੀ ਅੱਗੇ ਲਹਿੰਦਾ ਤੇ ਚੜ੍ਹਦਾ ਪੰਜਾਬ ਇਕ ਹੋ ਜਾਵੇ,,,,,
I ❤ ਪੰਜਾਬ
वाह जी वाह क्या बात ❤❤❤❤❤❤
❤❤
⁶@@GurpreetSingh-ss3pw
ਬਹੁਤ ਹੀ ਵਧੀਆ ਪ੍ਰੋਗਰਾਮ ਪੇਸ਼ ਕੀਤਾ ਗਿਆ ਜੀ ਦਿਲ ਬਾਗੋਬਾਗ ਹੋ ਗਿਆ ਜੀ ❤❤❤❤
ਸਰਕਾਰ ਵੱਲੋਂ ਰਾਹ ਖੋਲ੍ਹ ਦਿੱਤਾ ਜਾਵੇ ਪੰਜਾਬ ਦੋਵੇਂ ਇੱਕ☝️ ਹੀ ਨੇ 🙏🌸🌺🌼🌟🌳🎄🌴🌙
ਬਹੁਤ ਬਹੁਤ ਮੁਬਾਰਕਾਂ ਜੀ, ਲਹਿੰਦੇ ਤੇ ਚੜਦੇ ਪੰਜਾਬ ਨੂੰ ਜੀ,,,,,
ਸਵਾਦ ਆ ਗਿਆ ਜੀ ਮਸ਼ਹੂਰ ਕਲਾਕਾਰਾਂ ਦੀ ਗੱਲਬਾਤ ਪੰਜਾਬੀ ਵਿੱਚ ਸੁਣਕੇ
ਸਲੀਮ ਅਲਬੇਲਾ ਤੇ ਗੋਗਾ ਜੀ ਦੀ ਐਕਟਿੰਗ ਬਹੁਤ ਹੀ ਸੋਹਣੀ ਆ ਯਾਰ ❤
ਸਵਰਨ ਸਿੰਘ ਟਹਿਣਾ ਸਾਹਿਬ ਜੀ ਹਰਮਨ ਥਿੰਦ ਜੀ ਪਾਕਿਸਤਾਨ ਵਿਚ ਪਰੋਗਰਾਮ ਬਹੁਤ ਹੀ ਵਧੀਆ ਹੈ ਜੀ
Lgda aaon Wale time ch Hardeep gill da gana sach hauga .kri kite mail rabba Delhi te lahor da
ਬਹੁਤ ਹੀ ਵਧੀਆ ਟਹਿਣਾ ਸਹਿਬ ਗੋਗਾ ਜੀ ਅਲਬੇਲਾ ਤੇ ਸਾਰੀ ਟੀਮ ਦਾ ਧੰਨਵਾਦ ਜੀੳ
ਮਨੁੱਖ ਦਾ ਅੱਧਾ ਸੁਹੱਪਣ
*ਉਸਦੀ ਜ਼ੁਬਾਨ ਚ ਹੁੰਦਾ ਹੈ*
ਮਾਖਿਓਂ ਮਿੱਠੀ ਮਾਂ ਬੋਲੀ ਪੰਜਾਬੀ ਦੇ ਅਲੰਬਰਦਾਰ ਸਲੀਮ ਤੇ ਗੋਗਾ ਜੀ ਜ਼ਿੰਦਾਬਾਦ
ਦੀਪ ਬਰਾੜ 👌👌👍
ਬਿਲਕੁੱਲ ਸਹੀ
ਬਹੁਤ ਵਧੀਆ ਆਰੀਅਨ ਦੀਪ ਬਰਾੜ 🙏🙏
@@daljitsingh7980 ਧੰਨਵਾਦ ਸੰਧੂ ਵੀਰੇ 😍😍
@@GurpreetKaur-go8sm ਧੰਨਵਾਦ ਜੀ 😍🙏
ਬਹੁਤ ਵਧੀਆ ਟਹਿਣਾ ਸਾਹਿਬ ਅਦਾਕਾਰਾ ਗੋਗਾ ਜੀ ਦਾ ਬਹੁਤ ਵਧੀਆ ਅਦਾਕਾਰ ਨੇ ਬਹੁਤ ਵਧੀਆ ਲੱਗਿਆ ਸਾਨੂੰ ਤੁਸੀਂ ਇੰਟਰਵਿਊ ਕੀਤੀ ਅਸੀਂ ਚੜਹਦੇ ਪੰਜਾਬ ਤੋਂ ਤਰਨ ਤਾਰਨ ਜਿਲੇ ਤੋਂ
ਗੋਗਾ ਪਸਰੂਰੀ ਤੇ ਸਲੀਮ ਅੰਕਲ ਜੀ ਦੀ ਨੇਚਰੁਲ ਕਮੇਡੀ
*ਥੱਪੜ ਹੈ ਲੱਚਰ ਗੀਤ ਗਾਉਣ ਵਾਲਿਆਂ ਤੇ ❤❤❤ ਯੂ*
ਛੋਟਾ ਵੀਰ ਟਹਿਣਾ ਤੇ ਬੀਬਾ ਹਰਮਨ ਥਿੰਦ ਦੀ ਜੋੜੀ ਇਸ ਸਮੇਂ ਸਿਖਰ ਤੇ ਹੈ।ਇਹਨਾਂ ਪੰਜਾਬੀ ਬੋਲੀ ਤੇ ਪੰਜਾਬੀਆਂ ਨੂੰ ਦੁਨੀਆਂ ਵਿੱਚ ਵੱਡਾ ਮਾਣ ਦਿਵਾਇਆ ਹੈ।ਦਿਲੋਂ ਸਲਾਮ ਇਹਨਾਂ ਸਾਰੇ ਪੰਜਾਬੀ ਪਿਆਰਿਆਂ ਨੂੰ ।ਵਾਹਿਗੁਰੂ ਸਭ ਨੂੰ ਹੋਰ ਬੁਲੰਦੀਆਂ ਬਖਸਣ।
ਬਹੁਤ ਹੀ ਵਧੀਆ ਟਹਿਣਾ ਪਾਜੀ ❤❤❤❤ ਖੁਸ ਹੋ ਗਿਆ ਇਹ ਮੁਲਾਕਾਤ ਦੌਰਾਨ ਸਲੀਮ 'ਤੇ ਗੋਗਾ ਪਾਜੀ ਨੂੰ ਦੇਖ ਕੇ
ਸੰਦੀਪ ਸਿੰਘ ਮੁੰਧ ਜਲੰਧਰ
ਪਾਜੀ ਨਹੀਂ ਭਾਈ ਭਾਅ ਜੀ ਹੁੰਦਾ। ਪਾਜੀ ਦਾ ਮਤਲਬ ਹੁੰਦਾ ਲੁੱਚਾ ਲਫੰਗਾ ਅਵਾਰਾ ਆਦਿ।.
@@SpeakigSoldierISShahi
ਸਹੀ ਕਿਹਾ ਤੁਸੀਂ 😅
ਪਾਜੀ ❌ ਭਾਅ ਜੀ ✅
ਵਾਹਿਗੁਰੂ ਜੀ ਕਿਰਪਾ ਕਰਨ ਲਹਿੰਦਾ ਤੇ ਚੜ੍ਹਦਾ ਪੰਜਾਬ ਫਿਰ ਤੋਂ ਇਕੱਠੇ ਹੋ ਜਾਨ ❤❤❤❤❤
ਵਾਹ ਹੁਣ ਤਾਂ ਜਵਾਂ ਫ਼ਰਕ ਮਿਟ ਗਿਆ ਲਗਦਾ ਅੰਬਰਸਰ ਤੇ ਲਾਹੌਰ ਦਾ ❤️❤️❤️🙏🙏🙏
Bahut sohna program...Mazza aa geya....Thank you for sharing these wonderful moments.
ਬਹੁਤ ਖੂਬ ਨਜ਼ਾਰਾ ਈ ਆ ਗਿਆ
ਬਹੁਤ ਖੂਬਸੂਰਤ ਫ਼ਨਕਾਰ ਸਲੀਮ ਅਲਬੇਲਾ ਤੇ ਗੋਗਾ ਜੀ
Pehli baar Laga chajj da vichar 😅😅😅😅
ਬਹੁਤ ਹੀ ਸ਼ਲਾਘਾ ਯੋਗ ਕੰਮ ਕੀਤਾ ਪਰਾਇਮ ਟੀਮ ਦਾ ਬਹੁਤ ਧੰਨਵਾਦ
ਯੁਗਤਾਂ ਵਾਲੀ ਕੁੜੀ ਨੂੰ ਮਿਲੇ ਨੀ ਤੁਸੀਂ, ❤❤❤❤ ਮੈਨੂੰ ਨਾਮ ਭੁਲ ਗਿਆ ਓਹ ਕੁੜੀ ਜਿਹੜੀ ਪੰਜਾਬੀ ਬਹੁਤ ਸੋਹਣੀ ਬੋਲਦੀ ,abeera khan ❤
ਅਮੀਰਾ ਖਾਨ ਹੈ ਉਹ ਕੁੜੀ
ਟਹਿਣਾ ਵੀਰ ਜੀ ਤੇ ਹਰਮਨ ਥਿੰਦ ਜੀ ਸਤਿ ਸ੍ਰੀ ਆਕਾਲ ਜੀ,ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਸਲੀਮ ਜੀ ਅਤੇ ਗੋਗਾ ਜੀ ਨਾਲ ਰੁਬਰੂ ਕਰਾਉਣ ਲਈ।
ਟਹਿਣਾ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ
ਸਾਨੂੰ ਅੱਜ ਪਤਾ ਲੱਗਾ ਗੋਗਾ ਛਗਿੰਰਦ ਹੈ। ਅਲਬੇਲਾ ਸਾਬ ਆਪ ਗੱਲ ਕਰਕੇ ਹੱਸ ਪੈਦੇ ਹਨ। ਪਰ ਗੋਗਾ ਸਾਬ ਨਹੀ ਹੱਸਦੇ।ਪਰ ਬਹੁਤ ਵਧੀਆ ਕਮੇਡੀ ਕਰਦੇ ਹੋ
ਸਹੀ ਕਿਹਾ ਤੁਸੀਂ,ਅੱਜਕਲ ਗੋਗਾ ਤਾਂ ਉਸਤਾਦ ਆ💥💥💥💥💥
🤩🤩🤩🤩🤩
ਛਗਿੰਦਰ ❌ ਸ਼ਗਿਰਦ ✅
❤Ase Amritsar de a sare ap de camedye dekhde a jad aio Amritsar ase ap nu shullye pathurre de davat daeye ji😄😄😄😄😄😄💕🙏
ਲਹਿੰਦੇ ਪੰਜਾਬ ਦੇ ਮਸ਼ਹੂਰ ਅਦਾਕਾਰ ਸਲੀਮ ਅਲਬੇਲਾ ਤੇ ਗੋਗਾਂ 🙏
❤❤❤❤❤👍✌👌
Daljeet singh sandhu veer ji
*ਚੱਟਣ ਦੀ ਕੋਸ਼ਿਸ਼ ਤਾਂ ਵਧੀਆ ਸੀ ਪਰ ਗੋਗਾ ਨੂੰ ਗੋਗਾਂ ਲਿਖ ਕੇ ਆਖਿਰ ਭੋਰ ਹੀ ਦਿੱਤੀ👍👍👍*
Shame on our channels who support Pakistani
@@Yudhvirboparaiehna dae yadtrr viewers v anti India sentiment naal full hundae nae
Thankua..albelaji...te..gogaaji...dhanvadji..❤❤❤❤❤❤❤❤❤❤
ਕਿਆ ਬਾਤ ਆ ਜੀ ਅੱਜ ਚੱਜ ਦਾ ਵਿਚਾਰ ਦੇਖਣ ਦਾ ਨਜ਼ਾਰਾ ਆ ਗਿਆ।।
ਹਾਸੇ ਵੰਡਣ ਵਾਲੇ ਇਹ ਕਲਾਕਾਰ ਹਮੇਸ਼ਾਂ ਤੰਦਰੁਸਤ ਅਤੇ ਚੜ੍ਹਦੀਕਲਾ ਵਿੱਚ ਰਹਿਣ ।❤
ਲਿੰਹਦੇ ਪੰਜਾਬ ਦੇ ਸਲੀਮ ਅਲਬੇਲਾ ਅਤੇ ਗੋਗਾ ਪਸਰੂਰੀ ਦੇ ਦਰਸ਼ਨ ਕਰਾਉਣ ਤੇ ਸਵਰਨ ਟਿਹਣਾ ਅਤੇ ਹਰਮਨ ਥਿੰਦ ਦਾ ਬਹੁਤ ਬਹੁਤ ਧੰਨਵਾਦ ਜੀ ਦੋਨਾ ਦੀ ਕਮੇਡੀ ਮੈਂ ਬਹੁਤ ਦੇਖਦਾ ਹਾਂ
ਸਲੀਮ ਅਲਬੇਲਾ ਜੀ ਤੇ ਗੋਗਾ ਜੀ ਬਹੁਤ ਵਧੀਆ ਇਨਸਾਨ ਹਨ ਸਵਰਨ ਸਿੰਘ ਟਹਿਣਾ ਹਰਮਨ ਥਿੰਦ ਬਹੁਤ ਵਧੀਆ ਗਁਲਾ ਨੂੰ ਪਰੋਕੇ ਪੇਸ ਕਰਦੇ ਨੇ ਧੰਨਵਾਦ ਜੀ
ਕਿਸੇ ਵੀ ਇਨਸਾਨ ਦੇ ਸ਼ਬਦ ਉਸਦੀ ਪਹਿਚਾਣ ਹੁੰਦੇ ਹਨ
*ਉਸਦਾ ਚਰਿੱਤਰ ਉਸਦਾ ਵਿਅਕਤੀਤਵ ਬਿਆਨ ਕਰਦੇ ਹਨ*
ਸਲੀਮ ਤੇ ਗੋਗਾ ਜੀ ਰੱਬ ਦੀ ਬਖਸ਼ੀ ਨੇਹਮਤ ਹਨ ਸਮਾਜ ਨੂੰ ❤
ਕੈਮਰਾਮੈਨ ਸਰਦਾਰ ਕਰਮਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਸਤਰਾਣਾ ਦੇ ਮੈ ਇਸ ਨੇੜੇ ਪਿੰਡ ਬਾਦਸ਼ਾਹਪੁਰ ਤੋਂ ਦਿਲੋਂ ਧੰਨਵਾਦ ਲੈਂਦਾ ਅਤੇ ਚੜਦਾ ਪੰਜਾਬ ਦੋਨਾਂ ਨੂੰ
Love you goga paji saleem ਪਾਜੀ gurpreet singh form Amritsar India
ਬਹੁਤ ਵਧੀਆ ਹਾਸਰਸ ਜੋੜੀ ਗੋਗੇ ਭਾਜੀ ਹੋਣਾ ਦੀ ਰੱਬ ਚੜਦੀਕਲਾ ਵਿਚ ਰੱਖੇ
ਗੋਗਾ ਤੇ ਸਲੀਮ ਸਾਫ ਸੁਥਰੀ ਕਮੇਡੀ ਦੇ ਵਾਰਸਾ ਨੂੰ ਸਲਾਮ ਬਹੁਤ ਪਿਆਰ ਸਤਿਕਾਰ 💖💖💖💖💖💖💖💖🙏🙏🙏🙏🙏🙏🙏🙏🙏🙏
ਬਹੁਤ ਵਧੀਆ ਕਲਾਕਾਰ ਹਨ ਇਹ ਦੋਨੋ। ਪਰਮਾਤਮਾਂ ਹੋਰ ਵਧੀਆ ਕਰਨ ਦੀ ਤਰੱਕੀ ਬਖ਼ਸ਼ੇ।
ਅਗਲੀ ਮੁਲਾਕਾਤ ਅੰਜੁਮ ਸੋਰੋਆ ਨਾਲ ਕਰਿਓ ਜੀ ਬਹੁਤ ਘੈਂਟ ਨੇ ਉਹਨਾਂ ਦੀਆਂ ਗੱਲਾਂ ਵੀ ਸਿਰਾ ਹੁੰਦੀਆਂ
That’s tha Punjabi Talent 😂😂😂😂
ਸਲੀਮ ਅਲਬੇਲਾ ਅਤੇ ਗੋਗਾ ਪਸਰੁਰੀ ਪੰਜਾਬੀ ਬੋਲੀ ਦੇ ਬਹੁਤ ਵਧੀਆ ਕਮੇਡੀਅਨ ਹਨ ♥️👌🌹🌹👍👍👍
❤😂🎉😢😮
ਕਾਂ ਸਿਆਣਾਂ ਹੀ ਹੁੰਦਾ 😂😂😂❤
ਤਾਰੀਫ਼ ਦੇ ਮੋਹਤਾਜ ਨਹੀਂ ਹੁੰਦੇ ਸੱਚੇ ਲੋਕ ਕਿਉਂਕੇ
*ਫੁੱਲਾਂ ਨੂੰ ਕਦੀ ਇਤਰ ਨਹੀਂ ਲਾਇਆ ਜਾਂਦਾ*
ਦੀਪ ਬਰਾੜ 👌👌👍
RIGHT ❤
Wah kya line likhi a
@@daljitsingh7980 ਧੰਨਵਾਦ ਸੰਧੂ ਵੀਰੇ 😍😍
@@samnicolasamnicola3747 ਧੰਨਵਾਦ ਜੀ 😍🙏
ਬਹੁਤ ਵਧੀਆ ਕਮੇਡੀ ਵੀਡੀਓਜ਼ ਬਨਾਉਣ ਦੇ ਸਲੀਮ ਅਲਬੇਲਾ ਸਾਹਿਬ ਤੇ ਵੀਰ ਗੋਗਾ ਪਸਰੁਰੀ ਜੀ
ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਕਰਨ ਸਾਰੀ ਟੀਮ ਤੇ
Wel come very good g❤
ਟਹਿਣਾ ਸਹਿਬ ਜੀ ਆਏ ਸੱਜਣਾ ਨੂੰ ਸਤਿ ਸ੍ਰੀ ਆਕਾਲ ਜੀ ਮਾਨੋਚਾਹਲ ਕਲਾ ਤਰਨ ਤਾਰਨ ਤੋਂ ਅਸੀਂ
ਬਹੁਤ ਵਧੀਆ ਮੁਲਾਕਾਤ ਧੰਨਵਾਦ ਜੀ
ਟਹਿਣਾ ਸਾਹਿਬ ਪ੍ਰੋਗਰਾਮ ਤਾਂ ਤੁਹਾਡਾ ਪਹਿਲਾਂ ਵੀ ਪਸੰਦ ਬਹੁਤ ਕਰਦੇ ਹਾਂ ਪਰ ਅੱਜ ਤੁਸੀਂ ਸਾਡੇ ਮਨ ਪਸੰਦ ਕਲਾਕਾਰਾਂ ਨਾਲ ਪ੍ਰੋਗਰਾਮ ਕਰਕੇ ਚਾਰ ਚੰਨ ਲਾ ਦਿੱਤੇ ❤❤
ਬਹੁਤ ਵਧੀਆ ਜੀ 🙏 ਸਲੀਮ ਅਲਬੇਲਾ ਅਤੇ ਗੋਗਾ ਜੀ ਵਧੀਆ ਕਲਾਕਾਰ ਅਤੇ ਵਧੀਆ ਇਨਸਾਨ ਹਨ ਬਹੁਤ ਚੰਗਾ ਲੱਗਾ ਤੁਹਾਡਾ ਪ੍ਰੋਗਰਾਮ ਵੇਖ ਕੇ
ਧੰਨਵਾਦ 🙏 ਤੁਹਾਡੇ ਸਾਰੇ ਟੀਮ ਮੈਂਬਰਾ ਦਾ 47:23
ਸਤਿ ਸ਼੍ਰੀ ਅਕਾਲ ਅਕਾਲ ਲਹਿੰਦੇ ਪੰਜਾਬ ਅਤੇ ਚੜ੍ਹਦੇ ਪੰਜਾਬ ਵਾਲਿਓ 🙏🏼❤️🙏🏼ਬਹੁਤ ਬਹੁਤ ਧੰਨਵਾਦ
Love ❤️ and 🙏respect from 🇵🇰 Pakistan
🌹🌹🌹🌹🌹🌹🌹🌹🌹🌹🌹🌹🌹
Long live punjab
🌹🌹🌹🌹🌹🌹🌹🌹🌹🌹🌹🌹🌹
ਬਹੁਤ ਬਹੁਤ ਪ੍ਰੋਗਰਾਮ ਜੀ।
ਪੰਜਾਬੀ ਪੰਜਾਬ ਜਿੰਦਾਬਾਦ ਜੀ।
ਇਹ ਜੋੜੀ ਸਦਾ ਸਲਾਮਤ ਰਹੇ,ਬਹੁਤ ਵਧੀਆ ਜੀ
ਦੋਸਤੋ ਦੋਹਾਂ ਦੇਸ਼ਾਂ ਦੇ ਲੋਕ ਜਿੱਤਣ ਗੇ ਨਫ਼ਰਤ ਹਾਰੇ ਗੀ ਜੀ, ਦੋਵੇਂ ਪੰਜਾਬ ਜ਼ਿੰਦਾਬਾਦ 👌🧘⭐⭐⭐⭐⭐⭐⭐😅😅
Shi gal
@@pamajawadha5325 💖💖
Jani kol v ja k ao sira aa oh v ❤️🔥
ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
🔥🔥🔥🔥🔥🔥Att krati Saleem Albela Saab and Goga Pasruri Saab
ਬਹੁਤ ਵਧੀਆ ਕਲਾਕਾਰ ਹਨ ਸਲੀਮ ਅਲਬੇਲਾ ਤੇ ਗੋਗਾ ਹੁਣੀ ਜੀ❤,😂👍
ਗੋਗਾ ਪਨਸੂਰੀ ਅਲਬੇਲਾ 👍👌🌹❤️🌴
Maine pahli bar aapke program Ko like kiya hai bahut badhiya interview the
ਨਜਾਰਾ ਆ ਗਿਆ ਟਹਿਣਾ ਸਾਬ ਇੰਟਰਵਿਊ ਦਾ ❤❤❤❤😂
ਤਰਨ ਤਾਰਨ ਜ਼ਿਲ੍ਹਾ ਦੇ ਵਿੱਚ ਪਿੰਡ ਮਾਣੋਚਾਲ ਪੈਂਦਾ ਹੈ ਗੋਗਾ ਜੀ ਤੁਸੀਂ ਜਰੂਰ ਆਉਂ 🙏❤️
, ਬਹੁਤ ਵਧੀਆ ਦੋਵਾਂ ਪੰਜਾਬਾਂ ਦਾ ਮਿਲਾਪ ਅਤੇ ਗੱਲ ਬਾਤ।
ਟਹਿਣਾ ਜੀ ਜੋੜੀ ਸੀਰੀਅਸ ਨੀ ਹੋਈ, ਦਿਲ ਤੋਂ ਜਵਾਬ ਦੇ ਰਹੀ ਆ ❤❤❤
ਬਹੁਤ ਵਧੀਆ ਲੱਗਿਆ ਟੈਣਾ ਜੀ ਤੇ ਦੀਦੀ ਗੋਗਾ ਨੂੰ ਮਿਲਣ ਤੇ ਸਲੀਮ ਆਲਬੇਲਾ ਨੂੰ ❤❤❤
ਸਵਰਨ ਟਹਿਣਾ ਅਤੇ ਹਰਮਨ ਥਿੰਦ ਜੀਓ ਪਿਛਲੀ ਕਿਸਤ ਵਿੱਚ ਬਹੁਤ ਹੀ ਖੂਬਸੂਰਤ ਸਲੀਕੇ ਨਾਲ ਮਹਾਨ ਹਸਤੀਆਂ ਦੇ ਦਰਸ਼ਨ ਕਰਵਾਏ ,ਨਜ਼ਾਰਾ ਹੀ ਆ ਗਿਆ, ਅੱਜ ਇਹ ਦੋਵੇਂ ਲਹਿੰਦੇ ਪੰਜਾਬ ਦੇ ਕਲਾਕਾਰਾਂਂ ਨਾਲ ਮੁਲਾਕਾਤ ਬਹੁਤ ਹੀ ਵਧੀਆ ਲੱਗੀ ਪਰਾਈਮ ਏਸ਼ੀਆ ਟੀਮ ਨੂੰ ਢੇਰ ਸਾਰੀਆਂ ਮੁਬਾਰਕਾਂ ਜੀ
ਅਮਰੀਕ ਸੈਦੋਕੇ
ਇਹ ਵੀ ਸਾਬਤ ਹੋ ਗਿਆ ਕਿ ਪੰਜਾਬੀ ਦੀ ਪਛਾਣ ਸਿਰਦਾਰ ਦੀ ਦਸਤਾਰ ਹੈ
ਵਾਹ ਜੀ ਵਾਹ ਅੱਜ ਤਾਂ ਮੇਰੇ ਪਸੰਦ ਦੇ ਕਲਾਕਾਰ ਈ ਲੈ ਆਂਦੇ ਟਹਿਣਾ ਸਾਹਿਬ
Saleem Albela hats off to you, truly you are a legend ❤ So humble down to earth Allah ap dono ki jori Salamat rakhe❤❤❤
ਬਹੁਤ ਬਹੁਤ ਧੰਨਵਾਦ ਥਿੰਦ ਤੇ ਟਹਿਣਾ ਸਾਹਬ।ਬਹੁਤ ਸਮੇਂ ਤੋੰ ਸਲੀਮ ਤੇ ਗੋਗਾ ਪਸਰੂਰੀ ਨੂੰ ਦੇਖ ਤੇ ਸੁਣ ਰਹੇ ਹਾਂ।
ਬਿਲਕੁਲ ਜੀ ਅਸੀਂ ਚੰਗੀ ਤਰ੍ਹਾਂ ਜਾਣਦੇ ਆ ਇਸ ਜੋੜੀ ਨੂੰ ਬਹੁਤ ਬਾਕਮਾਲ ਜੋੜੀ ਆ love you ਸਲੀਮ ਸਾਬ ਅਤੇ ਗੋਗਾ ਸਾਬ
ਸ਼ਤਰਾਣੇ ਆਲੇ ਕੈਮਰਾਮੈਨ ਨੂੰ ਸਤਿ ਸ੍ਰੀ ਆਕਾਲ
ਜੋ ਇਨ੍ਹਾਂ ਦੇ ਮਹਾਨ ਹਸਤੀਆਂ ਦੇ ਦਰਸ਼ਨ ਕਰਾਏ ❤❤❤
Best episode ❤❤
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😊
ਬਹੁਤ ਵਧੀਆ ਪ੍ਰੋਗਰਾਮ ਹੈ ਜੀ ਵਹਿਗੁਰੂ ਜੀ ਸਭ ਖੁਸ਼ ਰੱਖਣ 👌👌👌👌👌👌👌👌👌
ਬਹੁਤ ਖੁਸ਼ੀ ਮਿਲੀ ਇਹ ਵੀਡਿਓ ਵੇਖ ਕੇ
ਲਹਿੰਦੇ ਚੜ੍ਹਦੇ ਪੰਜਾਬ ਇਕਤਾ ਜ਼ਿੰਦਾਬਾਦ ਹੇ
My favourite fankar Saleem ablea and Gogga pasrori Ludhiana Punjab😊
ਇਨਾਂ ਦੀ ਕਾਮੇਡੀ ਸੱਭ ਤੋਂ ਵਧੀਆ ਲੱਗਦੀ ਹੈ
ਅਸੀਂ ਅਮ੍ਰਿਤਸਰ ਤੋਂ ਹਾ ਆਉ ਅਸੀਂ ਆਪਦਾ ਇੰਤਜਾਰ ਕਰ ਹਾ
ਗੋਗੇ ਦਾ ਧੰਨ ਜਿਗਰਾ ਸਲੀਮ ਬੇਜ਼ਤੀ ਬਹੁਤ ਕਰਦਾ ਏਦੀ ਪਰ ਜੋੜੀ No.1 ਹੈ ਅੱਤ ਦੀ ਕਾਮੇਡੀ ਹੈ ਇਨਾਂ ਦੀ
Ehna da program vi aunda hoshiyarian 🎉 oh v dekhn wala hunda bahut hasa aunda main Roz wekhda bahut vadia hunda
💖ਸੁਲਤਾਨਵਿੰਡ ਵਾਲੇ ਹਾਜ਼ਰੀ ਲਾਓ 💖
ਗੋਗਾ ਭਾਜੀ ਦੀ ਐਕਟਿੰਗ ਬਹੁਤ ਸ਼ਾਨਦਾਰ ਅਤੇ ਨੈਚੁਰਲ ਲਗਦੀ ਹੈ ❤❤
ਜਿਉਂਦੇ ਰਹਿਣ ਤੁਹਾਡੇ ਬੇਬੇ ਜੀ ਬਾਪੂ ਜੀ ਅਤੇ ਤੁਸੀਂ ਵੀ
ਗੋਗਾ ਪਸਰੂਰੀ ਅਤੇ ਸਲੀਮ ਅਲਬੇਲਾ ਜੀ ਨੂੰ ਸਤਿ ਸ਼੍ਰੀ ਅਕਾਲ🙏🙏
ਮੇਰੇ ਮਨਪਸੰਦ ਅਦਾਕਾਰ ਅਦਾਕਾਰ ਸਲੀਮ ਅਲਬੇਲਾ ਜੀ ਅਤੇ ਗੋਗਾ ਪਸਰੂਰੀ ਜੀ ਲਵ ਯੂ ਚੜਦਾ ਤੇ ਲਹਿੰਦਾ ਪੰਜਾਬ ਮਾਂ ਬੋਲੀ ਪੰਜਾਬੀ ਜਿੰਦਾਬਾਦ,,,❤️❤️❤️❤️❤️
Ay hai pura Punjab
wekh ke Dil Khush ho gya
❤❤❤
ਬਹੁਤ। ਚੰਗਾ ਲਗਿਆ ਬਾਈ ਜੀ ❤❤🙏🏻🙏🏻🙏🏻
ਓਏ ਹੋਏ ਹੋਏ ਬੜੇ ਦਿਨਾ ਤੋਹ ਦੁੱਖੀ ਸੀ ਅੱਜ ਆਹ ਦੇਖ ਕੇ ਦੁੱਖ ਦੂਰ ਹੋਗਿਆ..ਦੂਜੀ ਗੱਲ ਪਹਿਲੀ ਵਾਰ ਗੋਗੇ ਨੂੰ ਹੱਸਦਾ ਹੋਏ ਦੇਖਿਆ .
ਮੇਰਾ ਵੀ ਬਹੁਤ ਪਿਆਰ ਆ ਜੀ ਨਾਨਕੇ ਆ ਨਾਲ ਨਾਨਕੇ ਆ ਨਾਲ ਕੀ ਸਾਰੇ ਹੀ ਪਿੰਡ ਨਾਲ ਪਿੰਡ ਭਾਮਾਰਸੀ ਜ਼ੇਰ ਜ਼ਿਲਾ ਫਤਿਹਗੜ੍ਹ ਸਾਹਿਬ 🙏🏻❤️💪👍✌️
ਟਹਿਣਾ ਸਾਬ
ਲਗਦੇ ਹੱਥ ਰਾਣਾ ਐਜਾਜ਼ ਦੀ ਵੀ interview ਲੈਅ ਲਓ❤❤