Chajj Da Vichar (2122) || Canada USA ਨੇ ਕਿਵੇਂ ਬਰਬਾਦ ਕੀਤੇ ਚਾਅ ਕਿਉਂ ਦਿੰਦਾ ਸੀ ਗਿੱਪੀ ਤੇ ਕੰਠ ਨੂੰ ਗੀਤ

Поділитися
Вставка
  • Опубліковано 19 січ 2025

КОМЕНТАРІ • 298

  • @amarjitdhillon4636
    @amarjitdhillon4636 4 місяці тому +10

    ਬਾਈ ਦੀ ਆਵਾਜ ਚ ਇੱਕ ਅਜੀਬ ਜਿਹਾ ਦਰਦ ਤੇ ਦਿਲ ਨੂੰ ਟੁੰਬਣ ਵਾਲੀ ਸ਼ਕਤੀ ਹੈ , ਜਿਓਂਦੇ ਵਸਦੇ ਰਹੋ!

  • @LongiaRajinder
    @LongiaRajinder 4 місяці тому +16

    ਥਾਂਦੀ ਵੀਰ ਦੇ ਗੀਤ ਸੁਣਦਿਆਂ ਕਈ ਵਾਰੀ ਮਨ ਭਰ ਆਇਆ

  • @amarjitgehri811
    @amarjitgehri811 4 місяці тому +13

    ਥਾਂਦੀ ਸਾਹਿਬ ਜੀ ਦੇ ਗੀਤਾਂ ਦੀ ਲਫ਼ਜਾਂ ਵਿਚ ਸਿਫ਼ਤ ਨਹੀਂ ਕੀਤੀ ਜਾ ਸਕਦੀ ਇਨ੍ਹਾਂ ਦੇ ਗੀਤ ਮੈਂ ਅੱਜ ਪਹਿਲੀ ਵਾਰ ਸੁਣੇ ਟਹਿਣਾ ਸਾਹਿਬ ਤੁਹਾਡਾ ਬਹੁਤ ਧੰਨਵਾਦ ਇਨ੍ਹਾਂ ਨਾਲ ਮੁਲਾਕਾਤ ਕਰਾਉਣ ਦੀ ਥਾਂਦੀ ਸਾਹਿਬ ਜੀ ਨੂੰ ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿਚ ਰੱਖਣ

  • @garrymehmi4310
    @garrymehmi4310 4 місяці тому +2

    ਮੈ ਕਦੀ ਵਿਦੇਸ਼ ਨੀ ਗਿਆ ਨਾ ਜਾਵਾਂਗਾ। ਪਰ ਤੁਹਾਡਾ ਗੀਤ ਸੁਣ ਦਰਦ ਮਹਿਸੂਸ ਹੋ ਗਿਆ ਬਾਹਰ ਵਸਦੇ ਪੰਜਾਬੀਆਂ ਦਾ। ਬਹੁਤ ਸੋਹਣਾ ਲਿਖਿਆ।

  • @kamaljitsingh5272
    @kamaljitsingh5272 4 місяці тому +7

    ਟਹਿਣਾ ਸਾਹਿਬ ਬਾਈ ਥਾਂਦੀ ਜੀ ਦਾ ਲਿਖਣਾ ਕਮਾਲ ਦਾ ਹੈ ਜੋ ਅਪਣੇ ਵਿਰਸੇ ਨੂੰ ਸੰਭਾਲ ਰਹੇ ਹਨ ❤ਦਿਲੋਂ ਸਤਿਕਾਰ ਕਰਦੇ ਹਾਂ ਤੇ ਤੁਹਾਡਾ ਵੀ ਬਹੁਤ ਧੰਨਵਾਦ ਹੈ ਤੁਸੀਂ ਬਹੁਤ ਹੀ ਵਧੀਆ ਰੂਹਾਂ ਦੇ ਦਰਸ਼ਨ ਕਰਵਾਉਂਦੇ ਰਹਿੰਦੇ ਹੋ

  • @gurlalgora2589
    @gurlalgora2589 4 місяці тому +28

    ਸਵਰਨ ਸਿੰਘ ਟਹਿਣਾ ਜੀ ਹਰਮਨ ਥਿੰਦ ਜੀ ਅਤੇ ਚੱਜ ਦਾ ਵਿਚਾਰ ਦੇਖਣ ਵਾਲੇ ਸਾਰੇ ਵੀਰ ਭੈਣਾਂ ਭਾਈਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ ਧੰਨਵਾਦੀ ਹੋਵਾਂਗਾ

  • @BK-Lally
    @BK-Lally 4 місяці тому +2

    ਦਿਲ ਦੀਆਂ ਗਹਿਰਾਈਆਂ ਵਿਚੋਂ ਲਫਜ਼ ਟੋਹ ਟੋਹ ਕੇ ਬਾ ਕਮਾਲ ਲੇਖਣੀ ਰੂਹ ਨੂੰ ਸਕੂਨ ਮਿਲਦਾ ਤੁਹਾਡੇ ਗੀਤ ਸੁਣ ਕੇ ਥਾਂਦੀ ਸਾਬ ❤❤🙏🙏

  • @ParminderSingh-mo4ci
    @ParminderSingh-mo4ci 4 місяці тому +9

    ਟਹਿਣਾ ਸਾਹਿਬ ਤੁਹਾਡਾ ਪ੍ਰੋਗਰਾਮ ਬਹੁਤ ਹੀ ਵਧੀਆ ਥਾਂਦੀ ਸਾਹਿਬ ਜੀ ਦੀ ਗਾਇਕੀ ਤੇ ਆਵਾਜ਼ ਬਾਕਮਾਲ ਹੈ ਤੁਸੀਂ ਹੋਰ ਤਰੱਕੀਆਂ ਕਰੋ🎉🎉

  • @prabhjotsingh7754
    @prabhjotsingh7754 4 місяці тому +12

    ਟਹਿਣਾ ਜੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਥਾਂਦੀ ਵੀਰ ਦੀ ਇੰਟਰਵਿਊ ਕੀਤੀ

  • @VarpalKaur-i2z
    @VarpalKaur-i2z 4 місяці тому +4

    ਵੀਰ ਜੀ ਤੁਹਾਡਾ ਪ੍ਰੋਗਰਾਮ ਚੱਜ ਦਾ ਵਿਚਾਰ ਬਹੁਤ ਵਧੀਆ ਲੱਗਦਾ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ 🙏🙏

  • @nirmalmann9347
    @nirmalmann9347 4 місяці тому +3

    ਪ੍ਰੋਗਰਾਮ ਬੱਲੇ ਬੱਲੇ. ਸਲਾਮ PrimeAsia Tv Team. ਬਹੁਤ ਸਾਦਗੀ ਵਾਲਾ ਮਹੌਲ ਦੇਖਣ ਨੂੰ ਮਿਲਿਆ .

  • @Karmjitkaur-gk1xq
    @Karmjitkaur-gk1xq 4 місяці тому +9

    ਸੁਰਾਂ ਤੇ ਸ਼ਬਦਾ ਦਾ ਬਾ ਕਮਾਲ ਵੀਰ ਜਿਉਂਦਾ ਵਸਦਾ ਰਹਿ

  • @sukhbhullarfzk3012
    @sukhbhullarfzk3012 4 місяці тому +7

    ਵਾਹਿਗੁਰੂ ਜੀ ਇਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੁੰਦਾ ਤੇ ਕਿੱਥੇ ਜਾਂਦਾ ਸੀ ਇਹ ਪੰਜਾਬ ਅਮਰੀਕਾ ਕਨੇਡਾ ਇਹ ਤਾਂ ਸਰਕਾਰਾਂ ਲੁੱਟ ਕੇ ਖਾ ਗਈਆਂ

  • @gurlalgora2589
    @gurlalgora2589 4 місяці тому +26

    ਪ੍ਰਭੂ ਪਰਮੇਸਰ ਜੀ ਸਾਰੇ ਵੀਰ ਭੈਣਾਂ ਭਾਈਆਂ ਨੂੰ ਬਲ ਬੁੱਧੀ ਤੇ ਸਰੀਰ ਨੂੰ ਤੰਦਰੁਸਤਰੱਖਣ

  • @VijayKumar-eu9po
    @VijayKumar-eu9po 4 місяці тому +3

    ਟਹਿਣਾ ਸਾਹਿਬ ਥਿੰਦ ਜੀ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਤੁਹਾਡਾ ਤੁਸੀ ਚੰਗੇ ਲੋਕਾ ਦੀ ਇੰਟਰਵਿਊ ਕਰਦੇ ਹੋ ਨਜਾਰਾ
    ਆ ਜਾਂਦਾ ਥੋਡਾ ਪ੍ਰੋਗਰਾਮ ਦੇਖ ਕੇ❤❤

  • @Gurmailsingh-nt4jx
    @Gurmailsingh-nt4jx 4 місяці тому +31

    ਪੰਜਾਬੀਆਂ ਦੇ ਹੁਨਰਾਂ ਦੇ ਬਲਿਹਾਰੇ ਜਾਈਏ ❤

  • @paramjitsingh3693
    @paramjitsingh3693 4 місяці тому +1

    ਬਹੁਤ ਸੋਹਣਾ ਪ੍ਰੋਗਰਾਮ... ਮਨ ਖ਼ੁਸ਼ ਹੋ ਗਿਆ

  • @simratjitsingh7139
    @simratjitsingh7139 4 місяці тому +4

    ਥਾਂਦੀ ਵੀਰ ਬਹੁੱਤ ਵਧਿਆ ਇਨਸਾਨ ਆ ਪਰਮਾਤਮਾ ਵੀਰ ਨੂੰ ਤਰੱਕੀ ਬਖਸ਼ੇ ਲੱਵ ਯੂ ਆ ਵੀਰ ਨੂੰ ❤

  • @jaswantsingh6590
    @jaswantsingh6590 4 місяці тому +2

    ਥਾਂਦੀ ਵੀਰ ਦੀ ਆਵਾਜ਼ ਹਰਜੀਤ ਹਰਮਨ ਨਾਲ ਬਹੁਤ ਮਿਲਦੀ ਹੈ ।🙏

  • @AvtarSingh-mh7je
    @AvtarSingh-mh7je 4 місяці тому +8

    ਅੱਜ ਦੀ ਮੁਲਾਕਾਤ ਬਹੁਤ ਵਧੀਆ ਲੱਗੀ ।

  • @nirmaljitsandhu4785
    @nirmaljitsandhu4785 4 місяці тому +1

    ਬਹੁਤ ਵਧੀਆ ਗੀਤ

  • @AmarKumar-sp2sq
    @AmarKumar-sp2sq 4 місяці тому +6

    ਬੁਹਤ ਵਧੀਆ ਭਾਜੀ ਸਾਡੇ ਪਿੰਡਾਂ ਦਾ ਮਾਣ ਥਾਂਦੀ ਭਾਜੀ,,, ਅਮਰ ਘਟਾਰੋਂ

  • @barjindersingh8118
    @barjindersingh8118 4 місяці тому +9

    ਬੱਲੇ ਬੱਲੇ ਬਹੁਤ ਸੋਹਣਾ ਭਾਜੀ ਬਹੁਤ ਵੱਟ ਕੱਢਤੇ ਜੇ

  • @VarinderSingh-he7wo
    @VarinderSingh-he7wo 4 місяці тому +5

    ,,ਬਹੁਤ ਖੂਬਸੂਰਤ ਗੱਲਬਾਤ

  • @VSCHANDPURI
    @VSCHANDPURI 4 місяці тому +4

    Wah kamal Thandi Veer proud all Nawanshahr Rahon Banga Aur waheguru Mehar kre.....❤❤❤❤

  • @RanjitSingh-mf3lb
    @RanjitSingh-mf3lb 4 місяці тому +6

    ਬਹੁਤ ਬਹੁਤ ਪਿਆਰ ਮੇਰੇ ਥਾਧੀ ਵੀਰ ਜੀ🙏❤❤

  • @manjitsingh6883
    @manjitsingh6883 4 місяці тому +7

    ਬਹੁਤ ਵਧੀਆ ਜੀ 22 g great job 🙏🙏

  • @MaanBrar7007
    @MaanBrar7007 3 місяці тому +1

    ਬੰਦਾ ਕਡਾ ਉੱਚਾ ਲਿੱਖ ਕੇ ਕਿੱਡਾ ਨੀਵਾਂ ਰਹਿੰਦਾ, ਵਾਹਿਗੁਰੂ ਭਲੀ ਕਰੇ।

  • @avatarsingh4202
    @avatarsingh4202 4 місяці тому +1

    ਬਹੁਤ ਹੀ ਪਿਆਰੀ ਅਵਾਜ਼ ਬਹੁਤ ਸੋਹਣੀ ਸੋਚ ਹੈ
    ਬਾਈ ਜੀ

  • @HardevSingh-o4w
    @HardevSingh-o4w 4 місяці тому +6

    ਰੋਈ ਜਾਣ ਨਨਕਾਣੇ ਨੂ, ਵਰਗਾ ਗੀਤ ਕੋਈ ਨਹੀ ਜੀ ਉਹ ਸੁਣਨਾ ਸੀ

    • @tejichahal1854
      @tejichahal1854 4 місяці тому +2

      chah da vichar Part 1 cha gaya wa ehne ne.

  • @jasschouhan8226
    @jasschouhan8226 4 місяці тому +1

    ਅੱਜ ਵੀ ਇਹ ਗਾਣਾ ਗਇਆ ਆਪਣੇ ਭਰਾ ਬੁੱਲੇ ਸ਼ਾਹ ਜੀ ਨਾਲ

  • @jaswinderpalsingh3622
    @jaswinderpalsingh3622 4 місяці тому +1

    ਬਹੁਤ ਵਧੀਆ ਗੀਤ ਹੁੰਦੇ ਨੇ ਬਾਈ ਦੇ ਜੀਉ

  • @sukhjinderkaur4400
    @sukhjinderkaur4400 4 місяці тому +2

    ਬਹੁਤ ਡੂੰਘੀ ਸੱਟ ਵੱਜਦੀ ਸੁਣ ਕੇ ਇਹੋ ਜਿਹੇ ਗਾਇਕਾਂ ਦੀ ਜਰੂਰਤ ਹੈ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ

  • @SukhwinderSingh-wq5ip
    @SukhwinderSingh-wq5ip 4 місяці тому +5

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @boharsingh7725
    @boharsingh7725 4 місяці тому +11

    ਬਹੁਤ ਹੀ ਵਧੀਆ ਬਾਈ ਜੀ ,ਸਤਿ ਸ੍ਰੀ ਅਕਾਲ
    🙏🙏🙏🙏🙏

  • @daljitsingh7980
    @daljitsingh7980 4 місяці тому +5

    ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

  • @mrmrsbasutabhela2314
    @mrmrsbasutabhela2314 4 місяці тому +5

    Bhutt hi sohni interview

  • @ranidhillon9369
    @ranidhillon9369 4 місяці тому +1

    Bahut vadiya interview

  • @gurnamsarpanch2089
    @gurnamsarpanch2089 4 місяці тому +5

    Bai ji bahut changa likhde gaunde Han ਧੰਨਵਾਦ

  • @vakhrekaraj9948
    @vakhrekaraj9948 3 місяці тому

    Thandhi veer Varga likhna te eho jehe time ਵਿੱਚ ਕਿੰਨਾ ਸੋਹਣਾ ਲਿਖਣਾ ਅੱਤ ਹੈ salute thandhi saab

  • @kuldipbajwa8385
    @kuldipbajwa8385 4 місяці тому +6

    ਬਹੁਤ ਸੋਹਣੀ ਅਵਾਜ਼ ਬਹੁਤ ਸੋਹਣੀ ਕਲਮ

  • @surindersingh1513
    @surindersingh1513 4 місяці тому +3

    Bahut hi biba banda hai Thandi veera. Waheguru hamesha chardi kla ch rakhe.

  • @kanwaljassi6843
    @kanwaljassi6843 4 місяці тому +1

    ਸਾਡੇ ਇਲਾਕੇ ਦਾ ਮਾਣ ਥਾਂਦੀ ਵੀਰ ਖੁਸ਼ ਰਹੋ 👏👏✅

  • @virsaproduction5485
    @virsaproduction5485 4 місяці тому +5

    ਮੇਰੇ ਵਲੋਂ ਸਾਰੀ ਟੀਮ ਨੂੰ ਢੇਰ ਸਾਰੀਆਂ
    ਮੁਬਾਰਕਾਂ

  • @gillsaudagar6750
    @gillsaudagar6750 4 місяці тому +4

    ਬਹੁਤ ਹੀ ਵਧੀੰਆਂ ਗੱਲਬਾਤ

  • @RupinderKaur-n3z
    @RupinderKaur-n3z 4 місяці тому +4

    siraaaaaaaaaaa karta thandi veer ne tehne veer huni tan hege hi siraaaaaaaaa

  • @LongiaRajinder
    @LongiaRajinder 4 місяці тому +4

    ਜਿਉਂਦੇ ਵਸਦੇ ਰਹੁ ਵੀਰ ੇ

  • @Sutanter509
    @Sutanter509 4 місяці тому +2

    ਟਹਿਣਾ ਸਾਹਿਬ ਦੇ ਕਹਿਣ ਅਨੁਸਾਰ ਚਿੱਤ ਸਵਾਦ ਗੜੂੰਦ ਹੋ ਗਿਆ।ਅੱਜ ਪ੍ਰਾਈਮ ਏਸ਼ੀਆ ਦੀ ਮੇਹਰਬਾਨੀ ਕਾਰਨ ਅੱਜ ਪਤਾ ਚੱਲਿਆ ਕੀ 'ਕਾਸ਼' ਗੀਤ ਜਿਹੜਾ ਕੰਠ ਕਲੇਰ ਜੀ ਨੇ ਗਾਇਆ ਉਹ ਇਸ ਸੁਲੱਖਣੀ ਸੋਚ ਨੇ ਲਿਖਿਆ ਹੈ।ਧੰਨਵਾਦ।

  • @gurjantsingh7964
    @gurjantsingh7964 4 місяці тому +1

    ਬਹੁਤ ਵਧੀਆ ਲੇਖਣੀ ਤੇ ਬਾ ਕਮਾਲ ਅਵਾਜ਼

  • @ashokbadhan2244
    @ashokbadhan2244 4 місяці тому +3

    ਅਰਬ ਦੇਸਾ ਵਿਚ ਇਹ ਸ਼ਬਦ ਆਮ ਬੋਲਿਆ ਜਾਦਾ ਹੈ ਵਲੈਤ ਸ਼ਬਦ. ...ਜਿਸ ਦਾ ਅਰਥ ਵਿਦੇਸ਼. ....ਧੰਨਵਾਦ ਜੀ...

  • @gurjantsidhu1708
    @gurjantsidhu1708 4 місяці тому +3

    ਵਧੀਆ ਲੱਗਾ ਜੀ ਪ੍ਰੋਗਰਾਮ ਬਾਈ ਜੀ ਦੇ ਨਾਲ ਜੀ

  • @virsaproduction5485
    @virsaproduction5485 4 місяці тому +4

    ਬਹੁਤ ਹੀ ਵਧੀਆ ਮੁਲਾਕਾਤ ਬਾਈ ਜੀ

  • @daljitsingh-jw1tl
    @daljitsingh-jw1tl 4 місяці тому +4

    Bahut vadhiya program sab nu pyar bhari sat shri akal

  • @NirmalSingh-vl1bs
    @NirmalSingh-vl1bs 4 місяці тому +6

    Thandi sahib good massage for us by signing

  • @KulwinderSingh-lj6nj
    @KulwinderSingh-lj6nj 4 місяці тому +4

    Thandi bhaji you are great person of our Doaba region. You are back bone of our old culture, we are proud of you.

  • @amarjitjhim6633
    @amarjitjhim6633 2 місяці тому

    ਬਹੁਤ ਵਧੀਆ ਵੀਰ ਜੀ ਜਿਊਂਦੇ ਵਸਦੇ ਰਹੋ

  • @gurlalgora2589
    @gurlalgora2589 4 місяці тому +1

    ਸਾਰੇ ਵੀਰ ਭੈਣਾਂ ਭਾਈਆਂ ਨੂੰ ਸਤਿ ਸ਼੍ਰੀ ਅਕਾਲ ਜੀ ਧੰਨਵਾਦ

  • @beantsingh994
    @beantsingh994 4 місяці тому +3

    Bahot mja aea thandi veer de gla sun k

  • @kanwaljeetkaur2005
    @kanwaljeetkaur2005 4 місяці тому +1

    Excellent songs lov u god bless u ❤❤

  • @sukhchainsingh9549
    @sukhchainsingh9549 4 місяці тому +4

    Wah bai wah ❤❤❤❤❤❤

  • @ChardaPunjab-p6e
    @ChardaPunjab-p6e 4 місяці тому +5

    ਮੇਰਾ ਪਰਿਵਾਸ ਵੀ 1:30 ਘੰਟੇ ਦਾ ਹੈ। ਮੈਂ ਵੀ ਬਹੁਤ ਪੰਗੇ ਲੈਦਾ ਰਹਿੰਦਾ ਹਾਂ। ਹੁਣ ਆਪਣੀ ਛੱਤ ਤੇ ਕਰੇਲੇ ਲੱਗਦੇ ਹਨ ਬੈਂਗਣ ਤੇ ਮਿਰਚਾਂ ਵੀ ਲੱਗਦੀਆਂ ਹਨ। ਬਹੁਤ ਸੁਆਦ ਬਣਦੇ ਹਨ ਬਹੁਤ ਸੁਣਿਆ ਇਹ ਗੀਤ ਤੇਰਾ ਮੇਰਾ ਮੇਲ

  • @raghubirsingh6195
    @raghubirsingh6195 4 місяці тому +4

    ਭਾਜੀ ਬਹੁਤ ਵਧੀਆ ਜੀ good

  • @harmanderbrar513
    @harmanderbrar513 4 місяці тому

    ਬਹੁਤ ਵਧੀਆ ਲੱਗਾ ਜੀ, ਪ੍ਰੋਗਰਾਮ 👍
    ਥਾਂਦੀ ਜੀ ਦੇ ਗੀਤ ਅਕਸਰ ਸੁਣਦੇ ਰਹਿੰਦੇ ਹਾਂ!
    🌹ਮੁਬਾਰਕਾਂ 🌺🍁

  • @ParamjitSingh-b2m
    @ParamjitSingh-b2m 4 місяці тому +4

    ਬਾਈ ਜੀ ਬਹੁਤ ਵਧੀਆ ਖੁੱਲੀ ਗੱਲਬਾਤ ਬਹੁਤ ਵਧੀਆ ਲੱਗਿਆ ਪਰ ਬਾਈ ਜੀ ਕੱਲ ਇੱਕ ਇੰਟਰਵਿਊ ਰਾਜ ਭੰਗੂ ਵੀਰ ਦੀ ਸੁਣੀ ਗੋਰਾ ਪੰਜਾਬੀ ਬਹੁਤ ਸੰਸਕਾਰ ਹਨ ਵੀਰ ਵਿੱਚ ਜੋ ਅੱਜ ਕੱਲ ਦੇ ਪਿਊਰ ਪੰਜਾਬੀ ਬੱਚਿਆਂ ਵਿੱਚੋਂ ਖਤਮ ਹੋ ਰਹੇ ਹਨ

  • @JaspalSingh-vn5kh
    @JaspalSingh-vn5kh 4 місяці тому

    Tehna sahib harman bhean ji jo dharmveer ji nal gal baat kiti sun ke maza aa gya ji par mannu bi pta lage ke manne comment kita dhanbad ji jaspal Singh bosar khurd sanaur patiala 🙏🙏🙏🙏🙏🌹🌹🌹🌹🌹❤❤❤❤❤💖💖💖💖💖👍👍👍👍👍

  • @BintRai-o5p
    @BintRai-o5p 4 місяці тому +4

    Very Nice Tehnna bai je 🙏 I'm Bint Rai JODHPUR PAKHAR ( Maur mandi)

  • @PanjabKaur-h6d
    @PanjabKaur-h6d 4 місяці тому +1

    Very nice ❤❤🎉🎉

  • @SatnamSingh-bc5zm
    @SatnamSingh-bc5zm 4 місяці тому +19

    ਚੇਤੇ ਕਰ ਕਰ ਗੱਲਾਂ ਅੱਖਾਂ 'ਚੋਂ ਆ ਜਾਂਦਾ ਪਾਣੀ
    ਬਾਪੂ ਸੀ ਲੱਗਦਾ ਰਾਜਾ ਬੇਬੇ ਸੀ ਲੱਗਦੀ ਰਾਣੀ
    ਬਣ ਕੇ ਰਹਿ ਗਿਆ ਕਹਾਣੀ
    ਯਾਦ ਆਉਂਦੀਆਂ ਗੱਲਾਂ ਜੋ ਸਮੇਂ ਸਮੇਂ ਬਾਪੂ ਨੇ ਦੱਸੀਆਂ ਸੀ
    ਦੌਣਾਂ ਕੋਲ਼ ਰੋ ਕੇ ਆਇਆਂ ________

  • @kuldipraj9830
    @kuldipraj9830 4 місяці тому

    Best interview almost 5time dakh Chuka ha but hale ve Dil nahi bharda Dil karda bas dakhe jawa ❤❤

  • @harvinderpandher8676
    @harvinderpandher8676 4 місяці тому

    ਮੇਰੇ ਬਹੁਤ ਹੀ ਪਸੰਦੀਦਾ ਗਾਇਕ ਅਤੇ ਗੀਤਕਾਰ ਧਰਮਵੀਰ ਥਾਂਦੀ ਸਾਹਿਬ 🙏🙏🙏❤️❤️

  • @NirmalSingh-vl1bs
    @NirmalSingh-vl1bs 4 місяці тому +7

    ਵਲਾਇਤ ਅਰਬੀ ਦਾ ਸ਼ਬਦ ਹੈ ਜਿਸ ਦਾ ਮਤਲੱਬ ਵਿਦੇਸ਼

    • @renurattanpall7937
      @renurattanpall7937 4 місяці тому +1

      ਗੁਰਬਾਣੀ ਚ ਵੀ ਵਲਾਇਤ ਸ਼ਬਦ ਆਉਂਦਾ ਹੈ

  • @happysidhu-n7p
    @happysidhu-n7p 4 місяці тому

    ਮੈਨੂੰ ਧਰਮਵੀਰ ਥਾਂਦੀ ਵੀਰ ਦੇ ਸਾਰੇ ਗੀਤ ਬਹੁਤ ਪਸੰਦ ਨੇ ਪਰਮਾਤਮਾ ਵੀਰ ਨੂੰ ਹੋਰ ਸੋਹਣਾ ਲਿਖਣ ਦੀ ਹਿੰਮਤ ਬਖ਼ਸ਼ੇ

  • @gurcharansingh5938
    @gurcharansingh5938 4 місяці тому

    ਬਾਈ ਦੀ ਲੇਖਣੀ ਨੂੰ ਸਲਾਮ

  • @pandhersingh1
    @pandhersingh1 4 місяці тому

    ਸਵਰਨ ਸਿੰਘ ਟਹਿਣਾ ਅਤੇ ਹਰਮਨ ਥਿੰਦ ਜੀ ਬਹੁਤ ਹੀ ਵਧੀਆ ਪ੍ਰੋਗਰਾਮ ਧੰਨਵਾਦ ਤੁਹਾਡਾ ਰਾਜਿੰਦਰ ਹਾਲੈਂਡ

  • @harjitsingh-pp4ik
    @harjitsingh-pp4ik 4 місяці тому

    Main pahli bar soneya.... bahut badhiya

  • @kuljitkanda1276
    @kuljitkanda1276 4 місяці тому +4

    ਥਾਦੀ ਵੀਰ ਬੋਹਤ ਬੱਦੀਆ ਪਰ ਟੈਣਾ ਬਾਈ ਬੋਹਤ ਹੀ ਸਗਾੰਉੰ ਸਭਾ

  • @happyheart3931
    @happyheart3931 4 місяці тому +1

    Wah wah bhaji ❤ last de vich ankha Bhar ayiya a

  • @palasingh5151
    @palasingh5151 4 місяці тому +1

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @amnindersingh2887
    @amnindersingh2887 4 місяці тому +2

    Bahut Wadia laga Bahut dhanwad

  • @Flopsinger_25
    @Flopsinger_25 4 місяці тому +1

    ਥਾਂਦੀ ਵੀਰੇ ਸੱਚੀ ਕਹਿਨਾ ਕੋਈ ਲਫ਼ਜ਼ ਨੀ ਵੀਰੇ ਬਸ ਦਿਲੋਂ ਪਿਆਰ ਵੀਰੇ ਵਾਹਿਗੁਰੂ ਥੋਨੂੰ ਬੋਹਤ ਖੁਸ਼ ਤੇ ਸਿਹਤਯਾਬ ਰੱਖਣ ਲਵ ਯੂ ਵੀਰੇ

  • @charanjeetsingh3680
    @charanjeetsingh3680 4 місяці тому

    Very nice thandi saab,bahut wadia likhari te singer

  • @satnamchauhan5114
    @satnamchauhan5114 4 місяці тому +3

    bahit vadhia

  • @sukhmindersinghsidhu4074
    @sukhmindersinghsidhu4074 4 місяці тому +1

    Interview bahut vadia j,thanks tehna j and Harman bhain

  • @kuldeepSingh-nh8up
    @kuldeepSingh-nh8up 4 місяці тому +1

    ਬਹੁਤਚੰਗਾਲਿਖਰਹੇਹੋਥਾਂਦੀਵੀਰ।ਹੋਰਵਧੀਆਦੀਆਸਹੈ

  • @HarnekMalla
    @HarnekMalla 4 місяці тому +47

    ਥਾਦੀ ਭਰਾ ਬਹੁਤ ਹੀ ਚੰਗਾ ਇਨਸਾਨ ਤੇ ਸਾਡੇ ਇਲਾਕੇ ਦਾ ਮਾਣ,, ਨੇਕਾ ਮੱਲਾ ਬੇਦੀਆ 🐘 🐘

    • @RashpalSingh-sm8mh
      @RashpalSingh-sm8mh 4 місяці тому +5

      ❤❤🙏🙏🙏🙏

    • @BaljeetSidhu-x6o
      @BaljeetSidhu-x6o 4 місяці тому +6

      ਪੂਰੀ ਪੰਜਾਬੀਅਤ ਦਾ ਮਾਣ ਹੈ ਜੀ ਥਾਂਦੀ ਵੀਰ❤

    • @BalkarSingh-u4d
      @BalkarSingh-u4d 4 місяці тому

      Very nice Harman ji duabe bhasha chhad gai

    • @RupDaburji
      @RupDaburji 4 місяці тому

      ਵਧੀਆ ਗੱਲਬਾਤ ਜੀ l ਥਾਂਦੀ ਸਾਹਿਬ ਭਾਵਪੂਰਤ ਲਿਖਦੇ ਨੇ ਜੀ

  • @sukhrajbrar127
    @sukhrajbrar127 4 місяці тому

    ❤ਬਾਈ ਥਾਂਦੀ ਅਤੇ ਸਾਹਿਬ ਪਨਗੋਟਾ ਸਾਊ ਸੁਭਾਅ ਅਤੇ ਗਹਿਰਾਈ ਵਾਲੀ ਸੋਚ ਦੇ ਮਾਲਕ ਨੇ।ਧੁਰ ਅੰਦਰੋਂ ਨਿੱਕਲੀ ਹੂਕ ਗੀਤਾਂ ਵਿੱਚ ਪਰੋਦੇ ਨੇ ਬਾਈ ਜੀ। ਬਾਈ ਗੀਤ ਰਿਕਾਰਡ ਜਰੂਰ ਕਰਾਇਆ ਕਰੋ। ਤੁਹਾਡੇ ਗੀਤਾਂ ਵਿੱਚ ਪੰਜਾਬ ਅਤੇ ਪੰਜਾਬੀਆਂ ਦੇ ਪਿਛੋਕੜ ਨੂੰ ਉਜਾਗਰ ਕਰਨ ਵਾਲੇ ਠੇਠ ਪੰਜਾਬੀ ਦੇ ਸ਼ਬਦ ਹੁੰਦੇ। ❤ ਜਿਉਂਦੇ ਰਹੋ, ਤਰੱਕੀਆਂ ਮਾਣੋ।❤

  • @balwindersingh5060
    @balwindersingh5060 4 місяці тому +3

    ਬਾਈ ਜੀ ਬਹੁਤ ਵਧੀਆ ਗਾਉਂਦੇ ਹਨ

  • @surinderkataria9315
    @surinderkataria9315 4 місяці тому +2

    bahut changi galbat

  • @jeetinderkaur5896
    @jeetinderkaur5896 4 місяці тому +1

    Wahguru ji Maher karna both changa laga USA

  • @harbhajansoomal4709
    @harbhajansoomal4709 4 місяці тому +1

    Very good Tehna Bai and Harman Thind ji

  • @DilbagSingh-hf9xn
    @DilbagSingh-hf9xn 4 місяці тому

    Bhut bhut khub ji

  • @baldevkaur8342
    @baldevkaur8342 4 місяці тому +1

    Thandi veere rooh too satkar❤🎉

  • @SukhwinderKaur-vk8jy
    @SukhwinderKaur-vk8jy 4 місяці тому +2

    Veery nice

  • @pammaparmjit3144
    @pammaparmjit3144 4 місяці тому

    ਵਾਹਿਗੁਰੂ ਜੀ ਮੇਹਰ ਕਰਨ ਥਾਦੀ ਬਾਈ ਜੀ ਤੇ

  • @SatnamSingh-mc2oq
    @SatnamSingh-mc2oq 4 місяці тому +1

    Thandi ji is GREAT

  • @HarvinderSingh-ik7pb
    @HarvinderSingh-ik7pb 4 місяці тому +2

    Wah wah Jeo bai ji

  • @surjeetuppal1466
    @surjeetuppal1466 4 місяці тому +1

    Thanks thandi ji satsiriakal

  • @gsrana9893
    @gsrana9893 4 місяці тому +4

    Thandi Sahib u r genius

  • @charanjitsingh9632
    @charanjitsingh9632 4 місяці тому +2

    Amazing

  • @Laddi_ladida
    @Laddi_ladida 4 місяці тому

    Beautiful lyrics! 🙌🏻