Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਵਾਹਿਗੁਰੂ ਵਾਹਿਗੁਰੂ ਸਾਹਿਬ ਜੀ
ਕਿਸਾਨ ਜਥੇਬੰਦੀਆਂ ਜਿੰਦਾ ਬਾਦ ਏ
ਸੰਤਾਨ ਨੂੰ ਸੰਸਕਾਰ ਦਏ ਬਿਨਾਂ , ਸੁਵਿਧਾ ਦੇਣਾ ਪਤਨ ਦਾ ਕਾਰਨ ਬਣਦਾ ਹੈ..
❤
ਪਹਿਰਾਵਾ ਕਿੰਨਾ ਵੀ ਬ੍ਰੈਂਡਡ ਕੰਪਨੀ ਦਾ ਹੋਵੇ ਇੱਕ *ਘਟੀਆ ਇਨਸਾਨ ਦੇ ਸੁਭਾਅ ਨੂੰ ਬਦਲ ਨਹੀਂ ਸਕਦਾ*
ਦੀਪ ਬਰਾੜ 🙏❤️👌👌👍
@@daljitsingh7980😍🙏 ਜੀ ਸੰਧੂ ਵੀਰੇ
ਚੰਨ ਮਾਤਾ ਗੁਜ਼ਰੀ ਦਾ, ਬੈਠਾ ਕੰਡਿਆਂ ਦੀ ਸੇਜ਼ ਵਿਛਾਈ*ਗੁਰੂ ਜੀ ਦੇ ਪਰਿਵਾਰ ਦੀ ਸਹਾਦਤ ਨੂੰ ਕੋਟਿ ਕੋਟਿ ਪ੍ਰਣਾਮ*
ਕੇਂਦਰ ਸਰਕਾਰ ਹਮੇਸ਼ਾ ਹੀ ਪੰਜਾਬ ਵਿੱਚ ਅੱਗ ਲਾ ਕੇ ਦਿੱਲੀ ਬੈਠ ਕੇ ਤਮਾਸ਼ਾ ਵੇਖਦੀ ਹੈ
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ ❤🎉❤🎉❤
ਉਡੀਕ ਖਤਮ ਹੇ ਈ
❤❤❤❤❤🤙🤙✌✌👌👌
ਕਿਸਾਨ ਜਥੇਬੰਦੀਆਂ ਗ਼ੱਦਾਰੀ ਕਰ ਗਏ
ਸ਼ੋ੍ਮਣੀ ਅਕਾਲੀ ਦੱਲ ਦੇ ਲੀਡਰ,,, ਸ਼ੋ੍ਮਣੀ ਗੁਰੂਦੁਆਰਾ ਪ੍ਬੰਧਕ ਕਮੇਟੀ ਦੇ ਮੈਬਰ ਅਤੇ ਪ੍ਧਾਨ ਅਤੇ ਤਖਤਾਂ ਦੇ ਜਥੇਦਾਰ ਬਾਰੇ ਜਤਿੰਦਰ ਸਿੰਘ ਪੰਨੂੰ ਨਾਂ ਬੋਲੇ ਇਹ ਕਦੇ ਹੋ ਨਹੀਂ ਸਕਦਾ। ਪੰਨੂੰ ਸਾਬ ਤਾਂ ਇਹਨਾਂ ਦੇ A To Z ਪੋਤੜੇ ਫੋਲਦੇ ਹਨ।
[[ SUKHBIR TOLE DE KAM BOLDE PANNU JI NU BOLNA PAINA HAI ]] hun taa sukhbir tola haddan bane Tapp giya hai
Akalidal badal khud hi beda garkh kar riha suhbir te salah kar is beda garakh kar dita
हर पख तो महोल इस समय पंजाब के लिए माडा है
Waheguru ji 🙏 🙏 🙏 🙏 🙏
ਇਮਾਨਦਾਰੀ ਦੀ ਤਾਕਤ ਇੰਨੀ ਵੱਡੀ ਹੈ ਕੇ ਬੇਈਮਾਨ ਆਦਮੀ ਵੀ *ਘਰ ਦਾ ਚੋਕੀਦਾਰ ਇਮਾਨਦਾਰ ਹੀ ਰੱਖਣਾ ਚਹੁੰਦਾ ਹੈ*
ਬੇਸ਼ਰਮੀ ਦੀ ਹੱਦ ਏਨੀ ਹੈ ਕਿ, ਬੇਈਮਾਨ ਆਦਮੀ ਵੀ ਘਰ ਵਿਚ ਇਮਾਨਦਾਰ ਚੌਕੀਦਾਰ ਰੱਖਣਾ ਚਾਹੁੰਦਾ ਹੈ।
ਦੀਪ ਬਰਾੜ ✍️✍️
@@Ajay-vj9nxਬਿਲਕੁਲ ਸੱਚ 😍🙏
@@daljitsingh7980ਸੰਧੂ ਵੀਰੇ 😍😍
ਸਤਿ ਸ੍ਰੀ ਅਕਾਲ ਨਵਜੀਤ ਸਿੰਘ ਜੀ ਜਤਿੰਦਰ ਪਨੂੰ ਜੀ 🙏
ਸਤਿ ਸ੍ਰੀ ਆਕਾਲ ਜੀ
Pannu Sahib Ji Good Vichar ji🙏👏👍✅🌹
*🙏🌷ਅੱਜ ਦਾ ਵਿਚਾਰ🌷🙏**ਤੁਹਾਡਾ ਤਾਲ ਮੇਲ ਲੋਕਾ ਨਾਲ ਏਦਾਂ ਦਾ ਹੋਣਾ ਚਾਹੀਦਾ ਹੈ,ਜੇਕਰ ਤੁਹਾਡੀ ਕੋਈ ਬੁਰਾਈ ਵੀ ਕਰੇ!ਸਾਹਮਣੇ ਵਾਲਾ ਉਸਦਾ ਵਿਸ਼ਵਾਸ ਨਾ ਕਰੇ।**ੴਵਾਹਿਗੁਰੂ ਜੀ ਕਾ ਖ਼ਾਲਸਾ ੴ**🚩 ਵਾਹਿਗੁਰੂ ਜੀ ਕੀ ਫ਼ਤਹਿ 🚩*
Boland media house zindabad
S S A 🙏🙏 Navjit ji and Pannu Sahib ji
Satsriakal
ਸਤਿ ਸ੍ਰੀ ਅਕਾਲ ਵੀਰ ਜੀ
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਆਕਾਲ ਜੀ ❤❤❤🎉🎉🎉
Waheguru g
Sat shiri Aakal to all prime Asia team members
Sat shri akal Pannu Sir ji te Navjeet Veer ji
❤❤❤❤❤❤❤❤❤❤❤❤❤❤❤
ਨਵਜੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ
Jahdha pukarai ne Lahant as sarkarnu
ਸਮਾਂ ਖਰਾਬ ਹੋਵੇ ਤਾਂ ਕਬੂਤਰ ਭੀ *ਬਾਜ਼ ਨੂੰ ਸਲਾਹ ਦਿੰਦੇ ਨੇ ਕੇ ਉੱਡਣ ਕਿਵੇਂ ਆ*
ਵਹਿਗੁਰੂ ਵਹਿਗੁਰੂ ਜੀ 🙏
@@daljitsingh7980ਵਾਹਿਗੁਰੂ ਜੀ 😍😍
ਸਤਿ ਸ੍ਰੀ ਆਕਾਲ ਜੀ 🌹🌹💐🌹🌹💐🌹🌹🌹
Panu.sab.waheguru.sab.vekhe.rhea
Pannu ji SSA 🙏
ਪੰਨੂੰ ਜੀ"ਸਤਿਕਾਰ ਭਰੀ ਸਤਿ ਸ੍ਰੀ ਅਕਾਲ?ਅਕਾਲੀ ਭਾਵ ਅਕਾਲ ਦੀ ਰਜਾ ਵਿੱਚ ਰਾਜਨੀਤੀ ਕਰਨ ਵਾਲੇ। ਪਰ ਇਹ ਅਕਾਲੀ ਐਡਰੈਸ ਦੇ ਤੌਰਤੇ ਅਕਾਲੀ ਪਰ ਨੀਤੀਆ ਗਰੀਬ ਵਿਰੋਧੀ ਰਹੀਆ! ਇਹਨਾ ਦੇ ਰਾਜ ਵਿੱਚ ਪੰਜਾਬੀਆ ਨੂੰ ਇੱਕੋ ਜਿਹੀ ਅਮੀਰ ਗਰੀਬ ਪੜਾਈ ਤੇ ਇਲਾਜ ਬਰਾਬਰਤਾ ਵਾਲਾ ਪ੍ਰਬੰਧ ਨਹੀ ਸਿਰਜ ਸਕੇ! ਨੀਅਤ ਸਰਮਾਏਦਾਰੀ ਵਾਲੀ ਰਹੀ ਹੈ ਤਾਂ ਹੀ ਬੀਜੇਪੀ ਨਾਲ ਰਿਸਤਾ ਰੱਖਿਆ ! ਲੋਕ ਸਮਝ ਉਜਾਗਰ ਕਰ ਬੈਠੇ?
🙏🙏 22 ji
ਮੰਦਰ ਮਸਜਿਦ ਦੇ ਮੁੱਦੇ ਤੇ ਵਿਚਾਰ ਰੋਜ਼ਾਨਾ ਇਹੋ ਜਿਹੇ ਹੀ ਹੁੰਦੇ ਹਨ। ਸ਼ਾਇਦ ਇੱਕੋ ਹੀ ਰਿਕਾਡਿੰਗ ਐਡ ਕੀਤੀ ਜਾਂਦੀ ਹੈ।
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਸੀਵਰੇਜ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਅਫਸਰਸ਼ਾਹੀ ਤੇ ਠੇਕੇਦਾਰਾ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ।
Sat Sri Akal ji
ਸਾਰਿਆਂ ਨੂੰ ਸਤਿਸ੍ਰੀਆਕਲ ਜੀ ਅਤੇ ਸੁਆਗਤ ਹੈ ਜੀ।❤
Istihar jo mafi de deeti gai c us da 84 lac Kharch kita, Pata nahi ehnu commission kini khai hove gi. Ki eh leaders te vishwas kita ja sakda hai. Eh vudhwas de kabal nahi.
Double Engine ਦਾ ਦਿਮਾਗ ਖਰਾਬ ਹੋ ਗਿਆ
ਇਸ਼ਤਿਹਾਰਬਾਜ਼ੀ ਦੇ ਪੈਸੇ ਅਜੇ ਵਾਪਸ ਨਹੀਂ ਕੀਤੇ।
Excellent 👌
Mony Bajwa
Sahi keha pannu saab a dabal engine wale di jada hawa khrab hoi pai a
Badal and company golak de paise SGPC khali dal sab 😂😂😂😂😂😂
S S A 🙏🙏🙏🙏🙏🙏🙏🙏 to all members present at this time
750 Kisan Khatam ho gye te modi nu koi Frk nahi Pia 😢😢hun kee Farak Pena.?
Dhami ne bhut galt boli hai
ਬੌਣੀ ਸੋਚ-ਬੁਰੇ ਬੋਲ!ਵੱਡੀ ਪਦਵੀ 'ਤੇ ਬੌਣੀ ਸੋਚ ਵਾਲ਼ੇ ਹੋਣ ਜਦੋਂਕਾਇਦੇ ਤੇ ਕਾਨੂੰਨ ਸ਼ਰੇਆਮ ਛਿੱਕੇ ਟੰਗਦੇ।ਰੋਲ਼ਦੇ ਨੇ ਮਾਣਮੱਤੇ ਅਹੁਦਿਆਂ ਦੀ ਸ਼ਾਨ ਭੈੜੇਇੱਜਤਾਂ ਵਿਰਾਸਤਾਂ ਗੁਆਉਂਦੇ ਭਾੜੇ ਭੰਗ ਦੇ।ਸਿੱਖ ਤਾਂ ਗੁਰੂ ਦੇ ਐਸੀ ਬੋਲੀ ਨਹੀਉਂ ਬੋਲਦੇਹੋਣਗੇ ਇਹ 'ਚੇਲੇ' ਕਿਸੇ ਹੋਰ ਹੀ ਮਲੰਗ ਦੇ।'ਬੀਬੇ ਰਾਣੇ' ਬਣ ਬਣ ਕਿੱਲ੍ਹਦੇ ਸਟੇਜਾਂ ਉੱਤੇਸਾਥੀਆਂ ਨੂੰ ਬੋਲਦੇ ਜਿੱਦਾਂ ਨੇ ਸੱਪ ਡੰਗਦੇ।ਗੁਰੂ ਦਰਬਾਰ ਵਿਖੇ ਦੁਨੀਆਂ ਝੁਕਾਵੇ ਸੀਸਕਰਦੇ 'ਡਰਾਮੇ' ਪਾਪੀ ਉੱਥੇ ਵੀ ਨਾ ਸੰਗਦੇ।ਆ ਕੇ ਹੰਕਾਰ ਵਿਚ ਬੋਲ ਦਿੰਦੇ ਅਬਾ-ਤਬਾ'ਜਾਣੇ ਅਣਜਾਣੇ' ਕਹਿ ਕੇ ਫੇਰ ਮਾਫੀ ਮੰਗਦੇ।-ਤਰਲੋਚਨ ਸਿੰਘ ਦੁਪਾਲ ਪੁਰ
Why you didn’t discuss the bomb attack on Islamabad police station in Amritsar ???????
ਪੰਨੂੰ ਸਾਬ ਜੀ ਹੁਣ ਤੇ ਕਾਲੀ ਦਲ ਦਾ ਰੱਬ ਹੀ ਰਾਖਾ
S S ji
Virsa valtoha ta sukhe badal da 👞 👅 hai 😅😅hor kush?
Ok ji
Good discussion
Jatinder god bless u
Good
Pannu sahab ji Indore bahut Ganda hai main deewani video Baba dham
Good news panu sab
😮😮😮😮
ਕੇਤੀਆਂ ਕਾਂਡ ਕਿਥੇ ਹੋਇਆ ਸੀ
❤❤❤
🙏🙏
Waheguru Samat bakshe,,,,
🌹
Panuu ji and navjeet ji sat shri akal ji
SSA
Very good punnu Shihab and navjeet ji thanks v rano the payal disaster ludhiana
🙏🙏🙏🙏🙏
Shi bat Pannu Saheb ina Kalian ton dil hadon wadh guse ch preshan he
Good job sir ji 👍👍👍👍
Maanjog pannu sahib je nee ik ik Khabarovsk daa vishleshan steek keeta. Mera dill dian gehraian ton parnam
Sat Sri akaal to all 🙏🎈♥️
Valtohe nu pase karo sabh kuchh theek ho javega
✅✅✅🙏🙏🙏🙏🙏
Je elahi galti mere to ho jave tan mano es to dugni saja Mel sakdia
❤❤❤❤❤
🙏🏻🙏🏻
ਵਾਹਿਗੁਰੂ ਵਾਹਿਗੁਰੂ ਸਾਹਿਬ ਜੀ
ਕਿਸਾਨ ਜਥੇਬੰਦੀਆਂ ਜਿੰਦਾ ਬਾਦ ਏ
ਸੰਤਾਨ ਨੂੰ ਸੰਸਕਾਰ ਦਏ ਬਿਨਾਂ ,
ਸੁਵਿਧਾ ਦੇਣਾ ਪਤਨ ਦਾ ਕਾਰਨ ਬਣਦਾ ਹੈ..
❤
ਪਹਿਰਾਵਾ ਕਿੰਨਾ ਵੀ ਬ੍ਰੈਂਡਡ ਕੰਪਨੀ ਦਾ ਹੋਵੇ ਇੱਕ
*ਘਟੀਆ ਇਨਸਾਨ ਦੇ ਸੁਭਾਅ ਨੂੰ ਬਦਲ ਨਹੀਂ ਸਕਦਾ*
ਦੀਪ ਬਰਾੜ 🙏❤️👌👌👍
@@daljitsingh7980😍🙏 ਜੀ ਸੰਧੂ ਵੀਰੇ
❤
ਚੰਨ ਮਾਤਾ ਗੁਜ਼ਰੀ ਦਾ, ਬੈਠਾ ਕੰਡਿਆਂ ਦੀ ਸੇਜ਼ ਵਿਛਾਈ
*ਗੁਰੂ ਜੀ ਦੇ ਪਰਿਵਾਰ ਦੀ ਸਹਾਦਤ ਨੂੰ ਕੋਟਿ ਕੋਟਿ ਪ੍ਰਣਾਮ*
❤
ਕੇਂਦਰ ਸਰਕਾਰ ਹਮੇਸ਼ਾ ਹੀ ਪੰਜਾਬ ਵਿੱਚ ਅੱਗ ਲਾ ਕੇ ਦਿੱਲੀ ਬੈਠ ਕੇ ਤਮਾਸ਼ਾ ਵੇਖਦੀ ਹੈ
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ ❤🎉❤🎉❤
❤
ਉਡੀਕ ਖਤਮ ਹੇ ਈ
❤❤❤❤❤🤙🤙✌✌👌👌
ਕਿਸਾਨ ਜਥੇਬੰਦੀਆਂ ਗ਼ੱਦਾਰੀ ਕਰ ਗਏ
ਸ਼ੋ੍ਮਣੀ ਅਕਾਲੀ ਦੱਲ ਦੇ ਲੀਡਰ,,, ਸ਼ੋ੍ਮਣੀ ਗੁਰੂਦੁਆਰਾ ਪ੍ਬੰਧਕ ਕਮੇਟੀ ਦੇ ਮੈਬਰ ਅਤੇ ਪ੍ਧਾਨ ਅਤੇ ਤਖਤਾਂ ਦੇ ਜਥੇਦਾਰ ਬਾਰੇ ਜਤਿੰਦਰ ਸਿੰਘ ਪੰਨੂੰ ਨਾਂ ਬੋਲੇ ਇਹ ਕਦੇ ਹੋ ਨਹੀਂ ਸਕਦਾ। ਪੰਨੂੰ ਸਾਬ ਤਾਂ ਇਹਨਾਂ ਦੇ
A To Z ਪੋਤੜੇ ਫੋਲਦੇ ਹਨ।
[[ SUKHBIR TOLE DE KAM BOLDE PANNU JI NU BOLNA PAINA HAI ]] hun taa sukhbir tola haddan bane Tapp giya hai
Akalidal badal khud hi beda garkh kar riha suhbir te salah kar is beda garakh kar dita
हर पख तो महोल इस समय पंजाब के लिए माडा है
Waheguru ji 🙏 🙏 🙏 🙏 🙏
ਇਮਾਨਦਾਰੀ ਦੀ ਤਾਕਤ ਇੰਨੀ ਵੱਡੀ ਹੈ ਕੇ ਬੇਈਮਾਨ ਆਦਮੀ ਵੀ
*ਘਰ ਦਾ ਚੋਕੀਦਾਰ ਇਮਾਨਦਾਰ ਹੀ ਰੱਖਣਾ ਚਹੁੰਦਾ ਹੈ*
ਬੇਸ਼ਰਮੀ ਦੀ ਹੱਦ ਏਨੀ ਹੈ ਕਿ, ਬੇਈਮਾਨ ਆਦਮੀ ਵੀ ਘਰ ਵਿਚ ਇਮਾਨਦਾਰ ਚੌਕੀਦਾਰ ਰੱਖਣਾ ਚਾਹੁੰਦਾ ਹੈ।
ਦੀਪ ਬਰਾੜ ✍️✍️
@@Ajay-vj9nxਬਿਲਕੁਲ ਸੱਚ 😍🙏
@@daljitsingh7980ਸੰਧੂ ਵੀਰੇ 😍😍
ਸਤਿ ਸ੍ਰੀ ਅਕਾਲ ਨਵਜੀਤ ਸਿੰਘ ਜੀ ਜਤਿੰਦਰ ਪਨੂੰ ਜੀ 🙏
ਸਤਿ ਸ੍ਰੀ ਆਕਾਲ ਜੀ
Pannu Sahib Ji Good Vichar ji🙏👏👍✅🌹
*🙏🌷ਅੱਜ ਦਾ ਵਿਚਾਰ🌷🙏*
*ਤੁਹਾਡਾ ਤਾਲ ਮੇਲ ਲੋਕਾ ਨਾਲ ਏਦਾਂ ਦਾ ਹੋਣਾ ਚਾਹੀਦਾ ਹੈ,ਜੇਕਰ ਤੁਹਾਡੀ ਕੋਈ ਬੁਰਾਈ ਵੀ ਕਰੇ!ਸਾਹਮਣੇ ਵਾਲਾ ਉਸਦਾ ਵਿਸ਼ਵਾਸ ਨਾ ਕਰੇ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*
Boland media house zindabad
S S A 🙏🙏 Navjit ji and Pannu Sahib ji
Satsriakal
ਸਤਿ ਸ੍ਰੀ ਅਕਾਲ ਵੀਰ ਜੀ
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਆਕਾਲ ਜੀ ❤❤❤🎉🎉🎉
Waheguru g
Sat shiri Aakal to all prime Asia team members
Sat shri akal Pannu Sir ji te Navjeet Veer ji
❤❤❤❤❤❤❤❤❤❤❤❤❤❤❤
ਨਵਜੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ
Jahdha pukarai ne Lahant as sarkarnu
ਸਮਾਂ ਖਰਾਬ ਹੋਵੇ ਤਾਂ ਕਬੂਤਰ ਭੀ
*ਬਾਜ਼ ਨੂੰ ਸਲਾਹ ਦਿੰਦੇ ਨੇ ਕੇ ਉੱਡਣ ਕਿਵੇਂ ਆ*
ਵਹਿਗੁਰੂ ਵਹਿਗੁਰੂ ਜੀ 🙏
@@daljitsingh7980ਵਾਹਿਗੁਰੂ ਜੀ 😍😍
ਸਤਿ ਸ੍ਰੀ ਆਕਾਲ ਜੀ 🌹🌹💐🌹🌹💐🌹🌹🌹
Panu.sab.waheguru.sab.vekhe.
rhea
Pannu ji SSA 🙏
ਪੰਨੂੰ ਜੀ"ਸਤਿਕਾਰ ਭਰੀ ਸਤਿ ਸ੍ਰੀ ਅਕਾਲ?ਅਕਾਲੀ ਭਾਵ ਅਕਾਲ ਦੀ ਰਜਾ ਵਿੱਚ ਰਾਜਨੀਤੀ ਕਰਨ ਵਾਲੇ। ਪਰ ਇਹ ਅਕਾਲੀ ਐਡਰੈਸ ਦੇ ਤੌਰਤੇ ਅਕਾਲੀ ਪਰ ਨੀਤੀਆ ਗਰੀਬ ਵਿਰੋਧੀ ਰਹੀਆ! ਇਹਨਾ ਦੇ ਰਾਜ ਵਿੱਚ ਪੰਜਾਬੀਆ ਨੂੰ ਇੱਕੋ ਜਿਹੀ ਅਮੀਰ ਗਰੀਬ ਪੜਾਈ ਤੇ ਇਲਾਜ ਬਰਾਬਰਤਾ ਵਾਲਾ ਪ੍ਰਬੰਧ ਨਹੀ ਸਿਰਜ ਸਕੇ! ਨੀਅਤ ਸਰਮਾਏਦਾਰੀ ਵਾਲੀ ਰਹੀ ਹੈ ਤਾਂ ਹੀ ਬੀਜੇਪੀ ਨਾਲ ਰਿਸਤਾ ਰੱਖਿਆ ! ਲੋਕ ਸਮਝ ਉਜਾਗਰ ਕਰ ਬੈਠੇ?
🙏🙏 22 ji
ਮੰਦਰ ਮਸਜਿਦ ਦੇ ਮੁੱਦੇ ਤੇ ਵਿਚਾਰ ਰੋਜ਼ਾਨਾ ਇਹੋ ਜਿਹੇ ਹੀ ਹੁੰਦੇ ਹਨ। ਸ਼ਾਇਦ ਇੱਕੋ ਹੀ ਰਿਕਾਡਿੰਗ ਐਡ ਕੀਤੀ ਜਾਂਦੀ ਹੈ।
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਸੀਵਰੇਜ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਅਫਸਰਸ਼ਾਹੀ ਤੇ ਠੇਕੇਦਾਰਾ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ।
Sat Sri Akal ji
❤
ਸਾਰਿਆਂ ਨੂੰ ਸਤਿਸ੍ਰੀਆਕਲ ਜੀ ਅਤੇ ਸੁਆਗਤ ਹੈ ਜੀ।❤
Istihar jo mafi de deeti gai c us da 84 lac Kharch kita, Pata nahi ehnu commission kini khai hove gi. Ki eh leaders te vishwas kita ja sakda hai. Eh vudhwas de kabal nahi.
Double Engine ਦਾ ਦਿਮਾਗ ਖਰਾਬ ਹੋ ਗਿਆ
ਇਸ਼ਤਿਹਾਰਬਾਜ਼ੀ ਦੇ ਪੈਸੇ ਅਜੇ ਵਾਪਸ ਨਹੀਂ ਕੀਤੇ।
Excellent 👌
Mony Bajwa
Sahi keha pannu saab a dabal engine wale di jada hawa khrab hoi pai a
Badal and company golak de paise SGPC khali dal sab 😂😂😂😂😂😂
S S A 🙏🙏🙏🙏🙏🙏🙏🙏 to all members present at this time
750 Kisan Khatam ho gye te modi nu koi Frk nahi Pia 😢😢hun kee Farak Pena.?
Dhami ne bhut galt boli hai
ਬੌਣੀ ਸੋਚ-ਬੁਰੇ ਬੋਲ!
ਵੱਡੀ ਪਦਵੀ 'ਤੇ ਬੌਣੀ ਸੋਚ ਵਾਲ਼ੇ ਹੋਣ ਜਦੋਂ
ਕਾਇਦੇ ਤੇ ਕਾਨੂੰਨ ਸ਼ਰੇਆਮ ਛਿੱਕੇ ਟੰਗਦੇ।
ਰੋਲ਼ਦੇ ਨੇ ਮਾਣਮੱਤੇ ਅਹੁਦਿਆਂ ਦੀ ਸ਼ਾਨ ਭੈੜੇ
ਇੱਜਤਾਂ ਵਿਰਾਸਤਾਂ ਗੁਆਉਂਦੇ ਭਾੜੇ ਭੰਗ ਦੇ।
ਸਿੱਖ ਤਾਂ ਗੁਰੂ ਦੇ ਐਸੀ ਬੋਲੀ ਨਹੀਉਂ ਬੋਲਦੇ
ਹੋਣਗੇ ਇਹ 'ਚੇਲੇ' ਕਿਸੇ ਹੋਰ ਹੀ ਮਲੰਗ ਦੇ।
'ਬੀਬੇ ਰਾਣੇ' ਬਣ ਬਣ ਕਿੱਲ੍ਹਦੇ ਸਟੇਜਾਂ ਉੱਤੇ
ਸਾਥੀਆਂ ਨੂੰ ਬੋਲਦੇ ਜਿੱਦਾਂ ਨੇ ਸੱਪ ਡੰਗਦੇ।
ਗੁਰੂ ਦਰਬਾਰ ਵਿਖੇ ਦੁਨੀਆਂ ਝੁਕਾਵੇ ਸੀਸ
ਕਰਦੇ 'ਡਰਾਮੇ' ਪਾਪੀ ਉੱਥੇ ਵੀ ਨਾ ਸੰਗਦੇ।
ਆ ਕੇ ਹੰਕਾਰ ਵਿਚ ਬੋਲ ਦਿੰਦੇ ਅਬਾ-ਤਬਾ
'ਜਾਣੇ ਅਣਜਾਣੇ' ਕਹਿ ਕੇ ਫੇਰ ਮਾਫੀ ਮੰਗਦੇ।
-ਤਰਲੋਚਨ ਸਿੰਘ ਦੁਪਾਲ ਪੁਰ