ਪਸ਼ੂਆਂ ਨਾਲ ਜੁੜੇ ਕੀਮਤੀ ਸਵਾਲ Cow silage and health management by Experts

Поділитися
Вставка
  • Опубліковано 13 сер 2023
  • #cow #punjab #farming
    #milk #dairy #Farmer
    Dr jiwan Kumar Gupta UA-cam Channel Link
    youtube.com/@drjiwangupta?si=...

КОМЕНТАРІ • 117

  • @prabhjitsinghbal
    @prabhjitsinghbal 11 місяців тому +14

    ਕੱਲ੍ਹ ਵੀ ਸੁਣੀ ਸੀ ਅੱਜ ਦੁਬਾਰਾ ਸੁਣੀ ਸਾਰੀ ਵੀਡਓ ਬਹੁਤ ਕੁਝ ਹੋਰ ਲੱਭ ਗਿਆ ਸਿੱਖਣ ਲਈ ਅਤੇ ਡਾ ਸਾਬ੍ਹ ਦਾ ਚੈਨਲ ਵੀ ਸਬਸਕ੍ਰਾਈਬ ਕੀਤਾ

  • @tejbirdhillon2488
    @tejbirdhillon2488 11 місяців тому +4

    ਬਹੁਤ ਵਧੀਆ ਜਾਣਕਾਰੀ ਡਾਕਟਰ ਜੀਵਨ ਗੁਪਤਾ ਜੀ ਧੰਨਵਾਦ ਜੀ

  • @PetaSohi
    @PetaSohi 11 місяців тому +10

    ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਜੀਵਨ ਗੁਪਤਾ ਜੀ ਨੇ ਧੰਨਵਾਦ ਜੀ

  • @DALBIRRANDHAWA-pb7ut
    @DALBIRRANDHAWA-pb7ut 11 місяців тому +2

    Bohat dhan vaad ji dr sahab

  • @chamkaurdhaliwal4309
    @chamkaurdhaliwal4309 10 місяців тому +1

    good information Dr gupta jji

  • @gurindersingh1031
    @gurindersingh1031 11 місяців тому +5

    ਬਹੁਤ ਬਹੁਤ ਬਹੁਤ ਵਧੀਆ ਜਾਣਕਾਰੀ ਹੈ ਵੀਰ ਜੀ

  • @BhupinderSingh-bt2qi
    @BhupinderSingh-bt2qi 11 місяців тому +2

    ਬਹੁਤ ਵਧੀਆ ਜਾਣਕਾਰੀ

  • @mannburma
    @mannburma 11 місяців тому +3

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਡਾਕਟਰ ਸਾਹਿਬ

  • @grbrar8965
    @grbrar8965 11 місяців тому +3

    Thanks for sharing very informative session full of good information

  • @gurcharansingh360
    @gurcharansingh360 11 місяців тому +4

    Sahi ਜਾਣਕਾਰੀ

  • @Amritsingh-vEt.
    @Amritsingh-vEt. 11 місяців тому +2

    ਬਹੁਤ ਹੀ ਸ਼ਲਾਘਾਯੋਗ ਕਦਮ ਹੈ ਜੀ

  • @Thefarmersdairy
    @Thefarmersdairy 11 місяців тому +4

    ਧੰਨਵਾਦ ਡਾਕਟਰ ਗੁਪਤਾ ਜੀ। ਬਹੁਤ ਵਧੀਆ ਜਾਣਕਾਰੀ ।

  • @husanveersingh8693
    @husanveersingh8693 11 місяців тому +4

    🙏🙏 Doctor ji & veer ji thanks

  • @baljinderchandi9797
    @baljinderchandi9797 9 місяців тому +2

    Bahut keemti jankaari 👍👍👍👍

  • @TarsemSingh-oj6zm
    @TarsemSingh-oj6zm 9 місяців тому +1

    Valuable informations, Thanks very much

  • @tarsemsinghjammu
    @tarsemsinghjammu 11 місяців тому +2

    Very knowledgeable talk

  • @lachharsonu8448
    @lachharsonu8448 11 місяців тому +2

    Boht vadiya veer g

  • @pannu8673
    @pannu8673 5 місяців тому

    ਬਹੁਤ ਸਹੀ ਢੰਗ ਨਾਲ ਸਮਝਾਉਂਦੇ ਨੇ ਡਾਕਟਰ ਸਾਹਿਬ

  • @darbarasingh9234
    @darbarasingh9234 11 місяців тому +1

    Thanks Dr Sab

  • @pargatsingh4366
    @pargatsingh4366 11 місяців тому +3

    Great job sir

  • @dalvirtejay5946
    @dalvirtejay5946 11 місяців тому +2

    Dhanwad bai g 🙏🙏

  • @asnariyaal
    @asnariyaal 10 місяців тому +1

    Good One, Knowledge is Doctor Saab, your knowledge and presentation is quite admirable.

  • @mohansingh2817
    @mohansingh2817 11 місяців тому

    Very nice ji docotor sahib ji 🙏

  • @Allgood786-u8z
    @Allgood786-u8z 11 місяців тому +4

    Good information sir

  • @namansatish7544
    @namansatish7544 11 місяців тому +2

    Gupta ji hamesha best

  • @jeetgill3362
    @jeetgill3362 11 місяців тому +8

    ਨਵੀਂ ਖੋਜ ਇਹ ਵੀ ਦੱਸਦੀ ਅਫ਼ਲਾ ਟਾਕਸਿਨ ਨਾਲ ਕੈਂਸਰ ਦਾ ਚਾਂਸ ਬਹੁਤ ਜਿਆਦਾ ਘਟ ਹੁੰਦਾ ਏਨਾ ਘਟ ਕਿ ਜਿਵੇਂ ਸਾਨੂੰ ਹਰ ਸਟ ਲਗਨ ਤੇ ਕੈਂਸਰ ਦਾ ਖਤਰਾ ਹੁੰਦਾ ਪਰ ਇਸ ਨਾਲ 1% ਤੁ ਘਟ ਲੋਕ ਜਿਹਨਾ ਨੂੰ ਏਦਾ ਹੁੰਦਾ ਲਗਭਗ ਨਾ ਮਾਤਰ ਬਾਹਰਲੇ ਦੇਸ਼ਾ ਦਾ ਦੁੱਧ ਵੀ ਕੋਈ ਬਹੁਤਾ ਚੰਗਾ ਨਹੀਂ ਹੁੰਦਾ ਐਂਟੀ ਬਾਇਓਟਿਕ ਦਵਾਈਆ ਬਹੁਤ ਆਉਂਦੀਆ ਵਿਚ ਪਰ ਕੰਪਨੀਆਂ ਨੇ ਸਰਕਾਰਾਂ ਨਾਲ ਰਲ ਕੇ ਕਾਨੂੰਨ ਆਵਦੇ ਹਿਸਾਬ ਨਾਲ ਬਣਾਏ ਹੁੰਦੇ

    • @drjiwangupta
      @drjiwangupta 11 місяців тому +1

      🙏🙏🙏

    • @jeetgill3362
      @jeetgill3362 11 місяців тому +1

      @@drjiwangupta ਡਾਕਟਰ ਸਾਬ ਮੈ ਤੇ ਬੱਸ ਜਾਣਕਾਰੀ ਸਾਂਝੀ ਕੀਤੀ ਤੁਸੀ ਦੱਸੋ ਇਹ ਸਹੀ ਯ ਗਲਤ ਏ

    • @drjiwangupta
      @drjiwangupta 11 місяців тому

      Yes veer It’s 👍👍👍

    • @jeetgill3362
      @jeetgill3362 11 місяців тому +1

      @@drjiwangupta thik g dhanvaad

  • @Jescobrar
    @Jescobrar 11 місяців тому +4

    Major thanks Dr saab and bai ❤

  • @RamSingh-lm9ig
    @RamSingh-lm9ig 11 місяців тому +4

    Thanks y 🙏🙏👍👍

  • @JaswinderSingh-ut4zx
    @JaswinderSingh-ut4zx 11 місяців тому +2

    Siraa impormesn

  • @parwinderkaurkang9734
    @parwinderkaurkang9734 10 місяців тому

    Nyc ❤thanks veer ji

  • @kuldeepnain7362
    @kuldeepnain7362 11 місяців тому +1

    Good job

  • @LakhwinderBrar-jh3px
    @LakhwinderBrar-jh3px 11 місяців тому +3

    Good work y

  • @manmohansinghgolan7971
    @manmohansinghgolan7971 11 місяців тому +4

    ਹਰੇ ਚਾਰੇ ਵਿੱਚ ਸਬਜ਼ੀਆਂ ਵੀ ਬੀਜੀਆਂ ਤੇ ਪਸ਼ੂਆ ਨੂੰ ਪਾਈਆਂ ਜਾ ਸਕਦੀਆਂ ਨੇ, ਸਬਜ਼ੀ ਮੰਡੀ ਵਿੱਚ ਵੀਹ ਪੱਚੀ ਰੁਪਏ ਵਿਕਦੀਆਂ ਨੇ, ਸੇਲ ਵੀ ਕਰੋ ਤੇ ਪਸੂਆਂ ਨੂੰ ਪਾ ਸਕਦੇ ਹਾਂ

  • @AmanDeep-lu9pc
    @AmanDeep-lu9pc 11 місяців тому

    Bahut vadia y

  • @guridhillon7117
    @guridhillon7117 11 місяців тому +2

    Sirra doctor sahib,, endless

  • @sulhsharma5478
    @sulhsharma5478 11 місяців тому +1

    Very very nice

  • @gaganwaraich7183
    @gaganwaraich7183 11 місяців тому +4

    ਬਹੁਤ ਟਕਾਊ ਢੰਗ ਨਾਲ ਜਾਣਕਾਰੀ ਦਿੱਤੀ ਆ ਵੀਰ ਜੀ ਬਹੁਤ ਬਹੁਤ ਧੰਨਵਾਦ

  • @jashanpreet3270
    @jashanpreet3270 11 місяців тому +4

    ਛੋਟੀਆਂ ਕੱਟੀਆਂ ਨੂੰ ‌ਕਿਵੇ ਤਿਆਰ ਕੀਤਾ ਜਾਵੇ । ਇਨ੍ਹਾਂ ਨੂੰ ਕਿਹੜੀ ਡਾਈਟ ਦਿੱਤੀ ਜਾਵੇ । ਇਸ ਤੇ ਵਿਡੀਉ ਬਣਾਓ

  • @palwindersingh7931
    @palwindersingh7931 11 місяців тому +4

    Dr Gupta ji bahut vadiya doctor ne

  • @Harjotsingh-ki1vn
    @Harjotsingh-ki1vn 11 місяців тому +1

    Pargat vr faslan de naal naal dairy dia video v aun deo tan ki kisana nu knowledge mil ske te oh shayak dnda kheti de nal kr skn

  • @MdEmon-ol7uw
    @MdEmon-ol7uw 11 місяців тому +2

    Good

  • @Hari-22
    @Hari-22 Місяць тому

    ❤❤❤❤❤

  • @prabhjitsinghbal
    @prabhjitsinghbal 11 місяців тому +12

    ਗੁਪਤਾ ਜੀ ਚੰਗੀ ਜਾਣਕਾਰੀ ਦੇ ਰਹੇ ਪਸ਼ੂ ਪਾਲਕਾਂ ਨੂੰ ਧਿਆਨ ਦੇਣਾ ਚਾਹੀਦਾ ਪਰ ਜਿੰਨਾਂ ਚਿਰ ਨਕਲੀ ਦੁੱਧ ਬੰਦ ਨਹੀ ਹੁੰਦਾ ਅਸਲੀ ਦੁੱਧ ਦਾ ਰੇਟ ਅਸਲੀ ਰੇਟ ਨਹੀ ਮਿਲ਼ ਸਕਦਾ
    ਇਲਾਕੇ ਦੇ ਉਚਾਰਨ ਵੱਖਰਾ ਹੈ ਸਿਰਕਾ vinegar ਵਿਨੇਗਰ ਨੂੰ ਵਨਿੱਗਰ ਕਹਿ ਰਹੇ ਅਤੇ ਅਸੀਂ ਤੁਰੰਤ ਕਹਿੰਦੇ ਹਾਂ ਪਰਗਟ ਜੀ ਤੁਰਤ ਕਹਿੰਦੇ

  • @prabhjitsinghbal
    @prabhjitsinghbal 11 місяців тому +2

    ਜਬਰਦਸਤ ਗੱਲ ਬਾਤ 👍

  • @indigenouszebucattleclub3422
    @indigenouszebucattleclub3422 2 місяці тому

    Brachysorgo da silage kive rehnda g .Is upper v koi lacture please Dr.Saab

  • @GursewakSingh-nr3wy
    @GursewakSingh-nr3wy 10 місяців тому

    Zimidara nu bchane ala banda bai har ik tara di jankari mildi a khet to pushu tak mili

  • @GurpreetSingh-wb8te
    @GurpreetSingh-wb8te 5 місяців тому

    ਔਕਸੀਟੋ ਸੀਨ ਟੀਕੇ ਬਾਰੇ ਵੀ ਦੱਸਿਉ

  • @avtarsandhu7968
    @avtarsandhu7968 9 місяців тому +1

    ਅਚਾਰ ਦਾ ਪੀ ਐਚ ਕਿਵੇਂ ਟੈਸਟ ਕਰੀਏ

  • @GurpreetSingh-wb8te
    @GurpreetSingh-wb8te 5 місяців тому

    A I ਮਿਲਕ ਕੀ ਹੁੰਦਾ ਵਾ ਇਸ ਬਾਰੇ ਵੀ ਚਾਨਣ ਪਾਉ

  • @ravindermangat_vlogs404
    @ravindermangat_vlogs404 11 місяців тому

    And me fasal da v puchna c ji kuj k tn tuc ds chuke video ch kuj k hor swal ohde related v nai ji

  • @roshanmor9553
    @roshanmor9553 11 місяців тому +1

    Nativo ki kya doge hai per acre

  • @parmjeetsinghbrar5332
    @parmjeetsinghbrar5332 11 місяців тому +1

    Sarso de khal kanak da Dana pa sakte ha

  • @arjindersingh5785
    @arjindersingh5785 11 місяців тому +1

    भाई जी बहुत बढ़िया विडियो
    डाक्टर साहब दा फोन न की है

  • @manibhatti365
    @manibhatti365 11 місяців тому +3

    Govt nu silage sale karn walia te check rakhna chaida, Bahut nuksan kita ena ne small dairy farmers da repack kar k vechde rahe

  • @gurpeetsingh7494
    @gurpeetsingh7494 11 місяців тому +3

    5:27 5:29

  • @lovedeeppolteryfarm4000
    @lovedeeppolteryfarm4000 8 місяців тому

    ਬਾਈ ਜੀ ਝੋਨੇ ਦੀ ਪਰਾਲੀ ਵਿੱਚ ਫ਼ਾਈਬਰ ਹੁੰਦਾ ਜਾ ਨਹੀਂ

  • @kamaldhindsa308
    @kamaldhindsa308 11 місяців тому +2

    ਬਾਈ ਜੀ ਉਲੀ ਆਲੀ ਖੁਰਾਕ ਪਾਉਣ ਨਾਲ ਕੈਂਸਰ ਦੇ ਲੱਛਣ ਪੈਦਾ ਹੁੰਦੇ ਆ

  • @veergill2130
    @veergill2130 3 місяці тому

    Nਵੀਰ

  • @manmohansingh8213
    @manmohansingh8213 11 місяців тому +4

    Sir musted oil bare dso kdo dina ha te kdo nahi dena animal nu soon to kine din pahila dena chahi da ha te badh vich

    • @drjiwangupta
      @drjiwangupta 11 місяців тому +2

      100-200 ml can be mixed in feed in freshly calved animals

    • @prabhjitsinghbal
      @prabhjitsinghbal 11 місяців тому +2

      @@drjiwangupta ਡਾ ਸਾਬ੍ਹ ਪਸ਼ੂ ਦੇ ਸੂਣ ਤੋਂ ਕਿੰਨੀ ਦੇਰ ਪਹਿਲਾਂ ਜਾਂ ਮਹੀਨੇ ਪਹਿਲਾਂ ਸਰੋਂ ਦਾ ਤੇਲ ਦੇਣਾ ਚਾਹੀਦਾ ?

    • @drjiwangupta
      @drjiwangupta 11 місяців тому

      Nahin Dena

  • @pindawalejatt4245
    @pindawalejatt4245 5 місяців тому

    ਸਬ, ਦਿ,ਅਲਗ,2ਸੋਚ, ਹੈ,ਚਕਰਚ,ਪਾਕੇ,ਰਖਤਾ

  • @RavanKothaGuru
    @RavanKothaGuru 10 місяців тому +6

    ਬਾਈ ਅਸੀਂ ਮੱਕੀ ਦਾ ਅਚਾਰ ਪਾਉਣੇਆ ਪਸ਼ੂਆਂ ਨੂੰ ਤੇ ਮੱਝਾਂ ਗਾਵਾਂ ਆਂਵਦਾ ਮੂਤ ਪੀਂਦੀਆਂ ਆ ਅਸੀਂ ਅਚਾਰ ਕੱਲਾ ਪਾਉਨੇ ਆ

  • @rupinderjit1491
    @rupinderjit1491 11 місяців тому +5

    ਕੀ ਮੱਕੀ ਆਚਾਰ ਚ ਤੂੜੀ ਮਿਲਾ ਕੇ ਪਾ ਸਕਦੇ ਹਾ ਅਤੇ ਕਿੰਨੀ ਮਾਤਰਾ ਚ ✍️✍️✍️

  • @Platform_agri_information
    @Platform_agri_information 11 місяців тому +2

    Animal de Daily routine ...food.feed .silage timing koi

  • @sabiisingh5325
    @sabiisingh5325 11 місяців тому +4

    ਤੇਰਾ ਦੇਣ ਕਿਥੇ ਦੇਵਾਂਗੇ ਪ੍ਰਗਟ ਬਾਈ

  • @GurpreetSingh-wb8te
    @GurpreetSingh-wb8te 5 місяців тому

    ਬਾਜੀ ਜੰਡ ਵੀ ਵੀਡੀਉ ਵਿਚ ਕਹੀ ਜਾਦਾ ਦੁੱਧ ਨਹੀ ਪੀਣਾ ਚਾਹੀਦਾ

  • @daljeetchahal3592
    @daljeetchahal3592 3 місяці тому

    Yy. G ehna da number mil skda ga dseyo yaar je hega kise kol ta

  • @sandeepsinghlubana7593
    @sandeepsinghlubana7593 11 місяців тому

    Dr. G ki majja nu sileage pa sakde ja nhi

  • @user-ww2wz3hp3c
    @user-ww2wz3hp3c 11 місяців тому

    saro da tele bare dasea nai

  • @drjiwangupta
    @drjiwangupta 11 місяців тому +2

    🙏🙏🙏🙏🙏

    • @cropsinformation
      @cropsinformation  11 місяців тому +1

      ਤੁਹਾਨੂੰ ਲੋਕ ਬਹੁਤ ਚੰਗੇ ਤਰੀਕੇ ਨਾਲ ਸੁਣ ਰਹੇ ਹਨ ਜੀ

    • @mca.sunilbatra
      @mca.sunilbatra 11 місяців тому +1

      Subscribed your channel sir

    • @mca.sunilbatra
      @mca.sunilbatra 11 місяців тому +1

      Thanks for valuables information

    • @drjiwangupta
      @drjiwangupta 11 місяців тому

      🙏🙏🙏

    • @drjiwangupta
      @drjiwangupta 11 місяців тому +1

      @@cropsinformation🙏🙏🙏

  • @ravindermangat_vlogs404
    @ravindermangat_vlogs404 11 місяців тому +2

    Sat shri akal ji mere kol 50 janwer ne ji ki me mill k jaankari le skda ji kuj k swal mere bhut jruri ne ji menu ehni knowledge nhi so plss 🙏

    • @cropsinformation
      @cropsinformation  11 місяців тому +2

      Hnji ਦੇ ਸਾਹਿਬ ਦੇ ਚੈਨਲ ਨੂੰ ਦੇਖੋ ਜਾ, ਪਟਿਆਲਾ ਸਿਰ ਕੋਲ ਮਿਲ ਲੈਣਾ

  • @charajitbrar9297
    @charajitbrar9297 11 місяців тому +1

    ਸਾਡੇ ਨੇੜੇ ਪੁਰਾਣੇ ਅਚਾਰ ਦੇ ਪੇਪਰ ਉਤਾਰ ਗਠਾ ਞਿਚੋ ਗਲੇਆ ਤੇ ਸੁਡ ਕਡ ਦੁਆਰਾ ਨਵਾ ਪੇਪਰ ਚੜਾਈ ਜਾਦੇ ਆ

  • @nilsiwach8590
    @nilsiwach8590 11 місяців тому +5

    Video start from 3:43🦍

  • @JassiSingh-pf5wg
    @JassiSingh-pf5wg 11 місяців тому +3

    ਟੋਏ ਵਾਲਾ ਅਚਾਰ ਰੋਜ ਪੁਟਣ ਵਾਲੀ ਜਗਾ ਤੋ ਟਕਣਾ ਚਾਹੀਦਾ ਹੈ ਜਾ ਨਹੀ ਦੱਸੋ ਜੀ

  • @rajumaan97804
    @rajumaan97804 11 місяців тому +2

    ਗੁੜ ਗਰਮ ਹੁੰਦਾ

    • @drjiwangupta
      @drjiwangupta 11 місяців тому +1

      Nahin veer.Paani poora Deo

  • @guridhillon7117
    @guridhillon7117 11 місяців тому +5

    ਦੁੱਧ ਤੇ ਤੁਸੀਂ ਨਾ ਹੀ ਬੋਲੋ,,, ਨਕਲੀ ਦੁੱਧ ਤਾ ਤੁਸੀਂ ਬੰਦ ਨੀ ਕਰ ਸਕਦੇ,,

    • @prabhjitsinghbal
      @prabhjitsinghbal 11 місяців тому +5

      ਵੀਰ ਨਕਲੀ ਦੁੱਧ ਇਹਨਾਂ ਨਹੀ ਬੰਦ ਕਰਨਾ ਜਿਹੜੇ ਵੋਟਾਂ ਮੰਗਣ ਆਉਂਦੇ ਉਹਨਾਂ ਨੇ ਕਰਾਉਣਾ ਬੰਦ ਜਦੋਂ ਵੋਟਾਂ ਹੁੰਦੀਆਂ ਉਦੋਂ ਮੰਗ ਰੱਖੋ

    • @drjiwangupta
      @drjiwangupta 11 місяців тому +1

      👍 👍👍

    • @lakhveersingh799
      @lakhveersingh799 10 місяців тому +1

      ਬਹੁਤ ਵਧੀਆ ਗੱਲ ਕੀਤੀ ਵੀਰ ਜੀ ਤੁਸੀ

  • @narindersidhu7685
    @narindersidhu7685 11 місяців тому +2

    Good information sir