ਜਾਣਕਾਰੀ ਬਹੁਤ ਵਧਿਆ ਜੀ।
ਹਮੇਸ਼ਾ ਚੰਗੀ ਜਾਣਕਾਰੀ ਦੇਣ ਲਈ ਧੰਨਵਾਦ ਡਾਕਟਰ ਸਾਬ 🙏
ਬਹੁਤ ਵਧੀਆ ਡਾਕਟਰ ਸਾਹਿਬ ਜੀ
Thanks dr.sahib
ਬਹੂਤ ਵਧੀਆ ਜਾਣਕਾਰੀ ਦਿੱਤੀ ਹੈ ਜੀ।
ਧੰਨਵਾਦ ਡਾਕਟਰ ਸਾਹਿਬ
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਬ ਜੀ
Very good sir
ਬਹੁਤ ਵਧੀਆ ਜਾਣਕਾਰੀ ਡਾਕਟਰ ❤
💥Excellent video Dr. Sa
ਡਾਕਟਰ ਸਾਹਬ ਬਹੁਤ ਬਹੁਤ ਧੰਨਵਾਦ 🙏
ਕੁੱਲ ਮਿਲਾ ਕੇ ਦੌੜ ਪੈਸੇ ਕਮਾਉਣ ਦੀ ਲੱਗੀ ਹੋਈ ਆ ਡੰਗਰ ਰੱਖ ਕੇ ਕਮਈ ਕਰਲੋ ਜਾਂ ਬਾਹਰ ਚਲੇ ਜਾਓ ਬੱਸ ਬੰਦਾ ਭੱਜਿਆ ਫਿਰਦਾ ਬੀ ਪੈਸਾ ਕਮਾ ਲਵਾਂ ਪਰ ਸਕੂਨ ਮੁਕਾ ਲਿਆ ਅਸੀਂ ਇਕ ਜੂਨ ਮਿਲੀ ਉਹਵੀ ਪੈਸਾ ਪੈਸਾ ਕਰਦਿਆ ਕੱਢ ਦੇਇਦੀ
Great job sir ji
VERY NICE EXPLANATION
V good Sir g❤❤
ਵਾਹਿਗੁਰੂ ਜੀ
Thanks dr sab
Good information sir G
Good job dr sahib
Thanks Dr sab 🙏🙏
Good News ji 🙏
V gud information sir Thank you sir
Very good job sir ji
ਤਾਰਾ ਮੀਰਾ ਪਾਊ ਇੱਕ ਕੋਟਲ ਵਿੱਚ ਦੋ ਕਿਲੋ ਦੁੱਧ ਸਾਫ਼ ਹੋ ਜਾਂਦਾ
Great 👍
Thanks dr saab ji 🙏🏻🙏🏻🙏🏻
Very good information brother ❤❤❤❤❤❤❤❤❤❤❤❤
ਡਾਕਟਰ ਸਾਹਿਬ ਜੀ ਮੱਝ ਗਾਂ ਦਾ ਨੋਰਮਲ ਬਲੱਡ ਯੂਰੀਆ ਕਿੰਨਾ ਹੁੰਦਾ ਏ
Dhanwad doctor saab ❤
Very good ji
Sir thanks thuhade warge Dr hi punjab nu chahide
Very good information
ਸਰ ਜੀ 🙏 ਜਸਵੀਰ ਮਾਨਸਾ,ਮੱਝ ਦੁੱਧ ਚੋਣ ਸਮੇਂ ਮਗਰਲੀਆਂ ਲੱਤਾਂ ਕੱਮ ਘੱਟ ਕਰਨ ਲੱਗ ਜਾਂਦੀਆਂ ਕੁਝ ਟਾਈਮ ਲਈ ਕੋਈ ਇਲਾਜ ਦੱਸੋ ਜੀ ਧੰਨਵਾਦ
👍👍👍
ਥਨੇਲਾ ਰੋਗ ਬਾਰੇ ਦੱਸੋ
Very good g
Sir sahi gal aa ji
🙏🙏🙏👌👍
😂6:35 v funny Chichar
❤
Ai to kin din baad gudd d sakd ha
Good
Dr sahab ji 10 gavan ne ohna di Tara 5 Dina Tak kardyian ne ji koi hal dasso
Dr sahib ji ram ram ji great man
🙏🙏🙏
ਡਾਕਟਰ ਸਾਹਬ ਸਤਿ ਸ਼੍ਰੀ ਅਕਾਲ ਮੇਰੀ ਗਾ ਦੇ ਥਨ ਉਪਰਹੋ ਗਏ ਦੋ ਇਕ ਅਗਲਾ ਖੱਬੀ ਸਾਈਡ ਤੇ ਪਿਛਲਾ ਸੱਜੀ ਸਾਈਡ ਦਾ ਇਲਾਜ ਦੱਸੋ ਜੀ ਜ ਫੋਨ ਨੰਬਰ ਦਿਓ ਕਾਲ ਕਰ ਸਕਦਾ ਜੀ
ਸਾਡੀ ਗਾਂ ਦੇ ਕੋਈ ਚਿੱਚੜ ਨਹੀਂ ਬਸ ਸਫ਼ਾਈ ਰੱਖੀ ਦੀ ਦੂਜਾ ਘਰ ਦੀ ਫੀਡ ਤਿਆਰ ਕਰੋ ਕੋਈ ਚਿੱਚੜ ਨਹੀਂ ਆਉਣਗੇ
Hel
Hello sir
Garmi ch sirra pa sakde aa
Hello sir 😮
Dr Shaib da contact no daso g
Hello sir please numb5
Menu lagda barfi gur da Koi feda nahi ji
Punjan ch chola chuk dr ne berha gark krta.....no knowledge
dr shib da numer snd khuro ji plz
Doktr Sahb Tosi. Books wi Likh ke Laoch kr Deo ji
Thanks dr sab
Very good information
Hello sir
ਇਸ ਡਾਕਟਰ ਦੀ ਹਜ਼ਾਰ ਸਾਲ ਉਮਰ ਹੋਵੇ,,