ਕੱਟੀਆਂ, ਵੱਛੀਆਂ ਸਹੀ ਤਿਆਰ ਕਰੋ ✔️Milk Animal Calf feed Management

Поділитися
Вставка
  • Опубліковано 15 сер 2023
  • #dairy #farm
    #silage
    #cow #calf #management.
    #milk #dairy #Farmer
    Dr jiwan Kumar Gupta UA-cam Channel Link
    youtube.com/@drjiwangupta?si=...

КОМЕНТАРІ • 125

  • @prabhjitsinghbal
    @prabhjitsinghbal 11 місяців тому +48

    ਪਹਿਲਾਂ ਕਹਿੰਦੇ ਸੀ ਡੇਅਰੀ ਵਰਗਾ ਹੋਰ ਕੋਈ ਧੰਦਾ ਹੀ ਨਹੀ ਜਿਹੜਾ ਦਿਹਾੜੀ ਚ ਦੋ ਵਾਰ ਪੈਸੇ ਦਿੰਦਾ ਫਸਲ ਤਾਂ ਛੇ ਮਹੀਨੇ ਜਾਂ ਸਾਲ ਬਾਅਦ ਆਮਦਨ ਦਿੰਦੀ ਪਰ ਨਕਲੀ ਦੁੱਧ ਪੈਦਾ ਕਰਕੇ ਅਸਲੀ ਦੁੱਧ ਦਾ ਨਾਸ ਹੀ ਪੁੱਟ ਦਿੱਤਾ , ਸਰਕਾਰ ਚਾਹੇ ਕੇ ਨਕਲੀ ਦੁੱਧ ਬੰਦ ਕਰਨਾ ਤਾਂ ਸਭ ਕੁਝ ਹੋ ਸਕਦਾ ਪਰ ਜੇ ਚੋਰਾਂ ਦੀ ਪਿੱਠ ਤੇ ਖੜ੍ਹਨਾ ਫਿਰ ਕੁਝ ਨਹੀ ਹੋ ਸਕਦਾ
    ਸਾਡੇ ਲੋਕਾਂ ਨੂੰ ਖਰਾ ਦੁੱਧ ਖ੍ਰੀਦ ਕੇ ਮੌਤ ਪੈਂਦੀ ਸੋਚਦੇ ਕੇ ਸਾਨੂੰ 40-50 ਰੁਪਏ ਕਿਲੋ ਦੁੱਧ ਮਿਲਜੇ ਸੌ ਰੁਪਏ ਦੁੱਧ ਵਿਕਣਾ ਚਾਹੀਦਾ ਮੱਝ ਦਾ ਤੇ ਦੇਸੀ ਗਾਂ ਦਾ ਤੇ ਵਲੈਤੀ ਗਾਂ ਦਾ 60 ਰੁਪੈ ਫਿਰ ਬੱਚਤ ਹੋਏਗੀ ਡੇਅਰੀ ਦੀ

    • @manbeersingh3421
      @manbeersingh3421 11 місяців тому +6

      💯% ਸਹੀ ਕਿਹਾ

    • @GurpreetSingh-js8en
      @GurpreetSingh-js8en 11 місяців тому +2

      Sae gl veer de

    • @kulvinderhappy8671
      @kulvinderhappy8671 11 місяців тому

      ਜੀ ਪਾਣੀ ਡੂਬਦੇ ਨੂੰ ਕਈ ਪੰਗਾਂ ਸੁਟਦੇ ਉਹਨੂੰ ਕਿ ਪਤਾ ਕੋਣ ਕੰਢੇ ਛੱਡ ਦੇ ਸਭ ਖੜ੍ਹੇ ਗੱਲਾਂ ਦੀ ਛੂਰੀ ਫ਼ੜੀ

    • @babbusidhu3723
      @babbusidhu3723 11 місяців тому +1

      Bilkul sahi veer

    • @varindersohivarindersohi4342
      @varindersohivarindersohi4342 9 місяців тому +1

      ਬਿਲਕੁਲ ਸਹੀ ਗੱਲ ਐ ਜੀ

  • @cropsinformation
    @cropsinformation  11 місяців тому +22

    Dr Jiwan Gupta varge Rich thought personality nu kisana diara ਸਨਮਾਨਿਤ ਕਰਨਾ ਚਾਹੀਦਾ, ਤਾਂ ਜੌ ਹੋਰ ਚੰਗਾ ਕਰਨ ਬਾਰੇ ਮਿਹਨਤ ਕਰਨ।

    • @drjiwangupta
      @drjiwangupta 11 місяців тому +2

      🙏🙏🙏🙏🙏

    • @babbusidhu3723
      @babbusidhu3723 11 місяців тому

      Dr. Jiwan is very good person. He is very good doctor in our area. At dadhera.

  • @amritpalsinghsidhu814
    @amritpalsinghsidhu814 11 місяців тому +31

    ਬਾਈ ਪਰਗਟ ਇਸ ਤਰ੍ਹਾਂ ਦੀਆਂ ਵੀਡੀਓ ਵੀ ਜਰੂਰ ਪਾਇਆ ਕਰੋ। ਕਿਸਾਨਾਂ ਲਈ ਬਹੁਤ ਜਰੂਰੀ ਹੈ।

  • @prabhjitsinghbal
    @prabhjitsinghbal 11 місяців тому +21

    12:40 ਪਸ਼ੂਪਾਲਕਾਂ ਨੂੰ ਬੇਨਤੀ ਹੈ ਜਦੋਂ ਪਸ਼ੂ ਮੇਲੇ ਲਗਦੇ ਉਹਦੇ ਵਿਚ ਹਾਜਰੀ ਵੀ ਜਰੂਰੀ ਹੈ ਬਹੁਤ ਕੁਝ ਸਿੱਖਣ ਨੂੰ ਮਿਲਦਾ

    • @batthfarm3058
      @batthfarm3058 8 місяців тому

      ਵੀਰ ਮੇਲਿਆ ਦਾ ਪਤਾ ਹੀ ਨੀ ਲੱਗਦਾ ਹੁਣ ਕਦੋ ਲੱਗੂ

  • @kulvinderhappy8671
    @kulvinderhappy8671 11 місяців тому +8

    ਦੋਵੇਂ ਸਿਆਣੇ ਜੇ ਪ੍ਰਗਟ ਵਿਰ ਤੇਰੇ ਡੁੰਘੇ ਸਵਾਲਾਂ ਨੂੰ ਤੇਰੀ ਕੋਸ਼ਿਸ਼ ਸੀ ਲੜੀ ਵਾਰ ਗੱਲ ਕਰਨੀ ਸਾਡੀ ਵੀ ਪਰ ਬੱਚਾ ਢਿੱਡ ਵਿੱਚ ਰਿਹਾ। ਮਾਹਰ ਨੇ ਗੱਲ ਉਹਦੇ ਸੁਣ ਤੋ ਭਾਰ ਤੱਕ ਘੜੀਸਿਆ ਉਹਨਾਂ ਕੋਲ ਗਿਆਨ ਇਨਾਂ ਹੈ ਬਾਲਟੀ ਇਥੋਂ ਭਰੀ ਕਦੇ ਉਥੋਂ ਭਰੀ ।ਪਰ ਸਮਾਂ ਨੇਟ ਦੋਵੇਂ ਮਹਿੰਗੇ ਨੇ ਤੁਸੀਂ ਆਪਣੇ ਸਵਾਲ ਨੂੰ ਖੜਾ ਰੱਖੋਂ ਆਪੇ ਇਕ ਲਾਈਨ ਤੁਰਨਾ। ਸੋ ਜਿਉਂਦੇ ਰਹੋਂ

  • @manpreetbrar8040
    @manpreetbrar8040 11 місяців тому +27

    ਮੈਂ ਆਸ ਕਰਦਾ ਹਾਂ ਸਾਰੇ ਪਸ਼ੂ ਪਾਲਕ ਡਾਕਟਰ ਸਾਹਿਬ ਜੀ ਚੰਗੀਆਂ ਗੱਲਾਂ ਸੁਣਨ ਤੇ ਅਮਲ ਕਰਨ 🙏🙏

  • @amarjeetsandhu3212
    @amarjeetsandhu3212 10 місяців тому +7

    ਬਹੁਤ ਵਧੀਆ ਕੰਮ ਕਰ ਰਿਹਾ ਪਰਗਟ ਵੀਰਾਂ

  • @Harpreet_Chahal_03
    @Harpreet_Chahal_03 11 місяців тому +6

    ਬਹੁਤ ਅਣਮੁੱਲੀ ਜਾਣਕਾਰੀ। ਬਹੁਤ ਸਮਾਂ ਪਹਿਲਾਂ ਤੋਂ ਡਾ. ਜੀਵਨ ਗੁਪਤਾ ਜੀ ਦੀ ਦੱਸੀ ਜਾਣਕਾਰੀ ਅਨੁਸਾਰ ਜਾਨਵਰ ਪਾਲ ਰਹੇ ਹਾਂ ਅਤੇ ਲਾਭ ਪ੍ਰਾਪਤ ਰਹੇ ਹਾਂ।
    ਡਾ. ਸਾਹਿਬ ਨੂੰ ਬੇਨਤੀ ਕਿ ਮੁੱਲ ਦੀਆਂ ਕਾਫ ਸਟਾਟਰ, ਕਾਫ ਗਰੋਅ, ਹੀਫਰ ਆਦਿ ਫੀਡਾਂ ਬਹੁਤ ਮਹਿੰਗੀਆਂ ਹਨ। ਕਿਰਪਾ ਕਰਕੇ ਇਹ ਫੀਡਾਂ ਬਣਾਉਣ ਦੇ ਫਾਰਮੂਲੇ ਦੀ ਵੀਡੀਓ ਵੀ ਬਣਾ ਕੇ ਪਾਓ ਜੀ। ਧੰਨਵਾਦ

  • @singh.inderjeetmand6008
    @singh.inderjeetmand6008 2 місяці тому

    Dr jiwan Gupta ji ਜਾਣਕਾਰੀਆਂ ਦਾ ਖ਼ਜਾਨਾ ਹੈ

  • @manpreetbrar8040
    @manpreetbrar8040 11 місяців тому +7

    ਵਧੀਆ ਜਾਣਕਾਰੀ ਡਾਕਟਰ ਸਾਹਿਬ ਜੀ 👍👍

  • @tajindersingh4043
    @tajindersingh4043 11 місяців тому +4

    ਸਰ ਮੈਂ ਯੂਨੀਵਰਸਿਟੀ ਵਾਲਾਂ ਮਿਨਰਲ ਪਾਉਡਰ ਲਿਆਇਆ ਸੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਇਹ ਤਾਂ ਬਾਜ਼ਾਰ ਨਾਲੋਂ ਵੀ ਮਹਿੰਗਾ ਪੈਂਦਾ ਹੈ ਕਿਉਂਕਿ ਇਸ ਦੀ ਡੋਜ ਸੌ ਗ੍ਰਾਮ ਪ੍ਰਤੀ ਪਸ਼ੂ ਹੈ ਅਤੇ ਬਾਜ਼ਾਰ ਵਾਲੇ ਚੰਗੇ ਪਾਊਡਰ ਦੀ ਸਜ਼ਾ ਗ੍ਰਾਮ ਹੈ

  • @SukhwinderSingh-tj9vv
    @SukhwinderSingh-tj9vv 11 місяців тому +3

    ਬਹੁਤ ਬਹੁਤ ਵਧੀਆ ਬੀਰ ਜੀ ਧੰਨਵਾਦ ਜਾਣਕਾਰੀ ਦੇਣ ਲਈ

  • @kinnuchahal1237
    @kinnuchahal1237 11 місяців тому +5

    ਬਹੁਤ ਹੀ ਵਧੀਆ ਤੇ ਲੋੜੀਂਦੀ ਜਾਣਕਾਰੀ

  • @MalkeetSingh-ey4vp
    @MalkeetSingh-ey4vp 11 місяців тому +1

    ਬਹੁਤ ਵਧੀਆ ਕਨਸਪਟ ਡਾ ਸਾਬ

  • @gurpreetjangianavetnerypha5327
    @gurpreetjangianavetnerypha5327 11 місяців тому +5

    ਬਹੁਤ ਜਾਣਕਾਰੀ ਭਰਪੂਰ ਵੀਡੀਓ ਹੈ ਧੰਨਵਾਦ ਜੀ ਡਾਕਟਰ ਸਾਹਿਬ 🙏

  • @prabhjitsinghbal
    @prabhjitsinghbal 11 місяців тому +7

    AI ਦੀ ਗੱਲ ਕਰ ਰਹੇ ਸੀ ਡਾ ਕੇ ਗਰਮੀਆਂ ਚ ਪਹਿਲਾ ਟੀਕਾ ਛੇ ਘੰਟੇ ਤੇ ਦੂਜਾ ਬਾਰਾਂ ਘੰਟੇ ਤੇ ਲਾਓ ਪਰਗਟ ਜੀ ਨੇ ਬੜਾ ਅਣਜਾਣ ਸਵਾਲ ਕੀਤਾ ਕੇ ਇਹ ਟੀਕਾ ਕਾਹਦਾ ਹੁੰਦਾ ? ਜਵਾਬ . ਸੀਮਨ ਹੁੰਦਾ ਇਹਦਾ ਮਤਲਬ ਡੇਹਰੀ ਦੀ ਅਜੇ ABC ਸ਼ੁਰੂ ਕੀਤੀ ਸਾਨੂੰ ਵੀ ਜਾਣਕਾਰੀ ਮਿਲੂ ਅਤੇ ਪਰਗਟ ਜੀ ਨੂੰ ਵੀ ਜੇਕਰ ਲਗਾਤਾਰ ਵੀਡੀਓ ਕਰਦੇ ਰਹੇ ਜਾਂ ਹਫਤੇ ਚ ਦੋ ਤਿੰਨ

  • @nirankarsingh7903
    @nirankarsingh7903 3 місяці тому +1

    Sir very good information dil se dhanyawaad.

  • @harvindermanak4161
    @harvindermanak4161 11 місяців тому +3

    Nice information jivan gupta sir tnx 👍 🙏

  • @gurditsidhu7425
    @gurditsidhu7425 11 місяців тому +2

    Thanks Dr jivan gupta ji
    Mai tuhada chanel subscribe karea va dr jivan gupta boht hi vadia video hundea gea thanks

  • @manpreetsingh-zr4ye
    @manpreetsingh-zr4ye 11 місяців тому +5

    Je ida hi vadiya dr. Hain na eh fer majj nu mota mota tagda karan da koi nuskha dasse fer mnaa ge is nu

  • @virsagaming4625
    @virsagaming4625 6 місяців тому

    Bahut vdia information

  • @naddha
    @naddha 11 місяців тому +11

    1.5 ਮਹੀਨੇ ਤੱਕ ਤਾ ਬੱਚੇ ਖਾਂਦੇ ਹੀ ਨਹੀਂ ਬਹੁਤ ਵਾਰੀ ਟਰਾਈ ਕਰਕੇ ਵੇਖ ਲਿਆ

    • @rajjattanachauke629
      @rajjattanachauke629 11 місяців тому +1

      ਸ਼ੁਰੂ ਤੋਂ ਅੱਗੇ ਰੱਖੋ ਵੀਰ ਖਾਣ ਲੱਗ ਜਾਂਦੇ ਨੇ

    • @rajjattanachauke629
      @rajjattanachauke629 11 місяців тому +2

      ਮੇਰੀ ਕਾਫ਼ 300g ਖਾ ਜਾਂਦੀ ਆ 1,5 ਦੀ ਆ

  • @dalveersandhu7010
    @dalveersandhu7010 11 місяців тому +3

    ਧੰਨਵਾਦ ਜੀ

  • @gursantsingh4178
    @gursantsingh4178 11 місяців тому +2

    ਧੰਨਵਾਦ ਪਰਗਟ ਵੀਰ 🙏🙏

  • @bindersidhu4023
    @bindersidhu4023 11 місяців тому +3

    ਧੰਨਵਾਦ ਵੀਰ ਜੀ

  • @gurditsidhu7425
    @gurditsidhu7425 11 місяців тому +3

    Thanks pargat bai

  • @jasdhirsingh3112
    @jasdhirsingh3112 11 місяців тому +3

    Waheguru ji good ji 💯 ji

  • @entetainment115
    @entetainment115 11 місяців тому +3

    Ssa bai g , information bhot vdiya diti tuc , ki ede te koi book mil skdi jide te animal di puri jankari mil ske.?

  • @jashangill3237
    @jashangill3237 11 місяців тому +5

    ਵੀਰ ਏਹੋ ਜਿਹੀਆਂ ਵੀਡੀਓ ਹੋਰ ਪਾਓ ✔️✔️👍👍👍

  • @HarpalSingh-sm3xl
    @HarpalSingh-sm3xl 5 місяців тому

    Good information sir 👍

  • @haryanakavlog7215
    @haryanakavlog7215 11 місяців тому +2

    Boat vadia jaankari

  • @JaskaranSingh-ke1rq
    @JaskaranSingh-ke1rq 11 місяців тому +2

    Good DR sahib ji

  • @partaappannu4186
    @partaappannu4186 11 місяців тому +1

    By ji ju te cicda di koi dave daso me bot paresan ya bar bar ho jande ya so plz

  • @MohitSharma-lw7xx
    @MohitSharma-lw7xx 11 місяців тому +4

    Nice knowledge

  • @gurlabhsingh790
    @gurlabhsingh790 11 місяців тому +2

    Good information sir

  • @aseesfarm9012
    @aseesfarm9012 11 місяців тому +2

    Nice information 👍

  • @shortsshop256
    @shortsshop256 6 місяців тому

    Thanks bro

  • @jaideep2224
    @jaideep2224 9 місяців тому

    Nice sir

  • @DeepLove.777
    @DeepLove.777 11 місяців тому +2

    Good information

  • @gurmailsingh7258
    @gurmailsingh7258 11 місяців тому +1

    Thanks sir ji

  • @sartajsingh8406
    @sartajsingh8406 11 місяців тому +2

    Good dr saab

  • @DhaliwalDairyfarm6866
    @DhaliwalDairyfarm6866 11 місяців тому +2

    Good work 👍

  • @LakhwinderBrar-jh3px
    @LakhwinderBrar-jh3px 11 місяців тому +2

    Good work bro

  • @kuldeepnain7362
    @kuldeepnain7362 11 місяців тому +2

    Good job

  • @Jaggagill-wo1xf
    @Jaggagill-wo1xf 11 місяців тому +2

    Very good 👍

  • @sukhdeepsinghladdisingh8038
    @sukhdeepsinghladdisingh8038 11 місяців тому +1

    Nice sir ji

  • @sulhsharma5478
    @sulhsharma5478 11 місяців тому +2

    Good ji

  • @jashangill3237
    @jashangill3237 11 місяців тому +12

    Video starts at 3:39
    Give this comment a like 👍

  • @user-lt8hi1pj6s
    @user-lt8hi1pj6s 9 місяців тому

    Ameen❤❤❤🎉

  • @princerandhawayvlogs8882
    @princerandhawayvlogs8882 10 місяців тому +1

    Calf starter kithu milu sir

  • @babbusidhu3723
    @babbusidhu3723 10 місяців тому +1

    Dr. Sab ik bacchi a g 8 k month di. Jiada pani pee jandi te fer red color da bathroom krdi aa. Even kyun hunda g ki ilaz ho sakda?

  • @gurpreetsidhu3956
    @gurpreetsidhu3956 11 місяців тому +2

    🙏🙏👌

  • @balwinder3964
    @balwinder3964 11 місяців тому +1

    Good

  • @Jaggagill-wo1xf
    @Jaggagill-wo1xf 11 місяців тому +3

    Cow book kitho millo veer ji

  • @surajparkash8601
    @surajparkash8601 11 місяців тому

    Hji veer ji tusi vedio information diti par apni GL baat to or side CHL gy ho dubra Dr sahb bl interview rahko jo titel ha usty hi GL kro

  • @gurbhej123sandhu7
    @gurbhej123sandhu7 9 місяців тому

    Sir ji pani kini umar ton suhru krna chaida a

  • @PuranSingh-dj9zc
    @PuranSingh-dj9zc 11 місяців тому +3

    🙏🙏👍👍

  • @JaskaranSingh-ke1rq
    @JaskaranSingh-ke1rq 11 місяців тому +1

    Pargat buy tusey bot kasan the fada kardeo bot thanks

  • @gurindersingh1031
    @gurindersingh1031 11 місяців тому +2

    ਡਾ ਸਾਬ ਬਹੁਤ ਵਧੀਆ ਜਾਣਕਾਰੀ ਹੈ ਅਪਣੇ ਚੈਂਨਲ ਦਾ।ਨਾ ਵੀ ਦੱਸੋ

  • @kabaddihub1180
    @kabaddihub1180 11 місяців тому +2

    Good jop

  • @gurditsidhu7425
    @gurditsidhu7425 11 місяців тому +3

    Bai mastitis and repet bredding ta v video bnao jror

  • @karambrar9006
    @karambrar9006 11 місяців тому +2

    Bai pargat apni lal dary ch ek eh sawal v note karo te next interview ch pusheo k jo hun khuerliya de nal e pani da parbhan kita janda a ( kaule je la k ) o kiwe sahi kam a karna chahida a???

  • @unknown_bande
    @unknown_bande 11 місяців тому +3

    Hello sir...
    Milk den nal nal pani de skde ha turant baad ch calf nu

  • @bhagwansingh1989
    @bhagwansingh1989 11 місяців тому +1

    ਵੀਰ ਜੀ ਡਾਕਟਰ ਦਾ ਨੰਬਰ ਵੀ ਪੁਛਿਆਂ ਕਰੋ ਵੀਡੀਓ ਬਣਾਉਣ ਦਾ ਕੀ ਫ਼ੈਇਦਾ

  • @SonyWaraichAgricultureFarmers
    @SonyWaraichAgricultureFarmers 9 місяців тому +1

    Kisan Kis Tarah Kaff Starter Banave Feed Aapne Taki Kisanon De Apne Kharche Bhacan Repeaters Buffalo Video 🎯 Hit Which Kyon Nahi Adi Cielad. Salad Hit

  • @amritjotsingh1243
    @amritjotsingh1243 11 місяців тому +2

    Feed part

  • @BrarArchitect3D
    @BrarArchitect3D 11 місяців тому +1

    ਸੂਣ ਵਿਚ ੧ ਮਹੀਨਾ ਰਹਿ ਗਿਆ ਕੀ ਪਾਵਾਂ ਹੁਣ

  • @amritpalsinghsidhu814
    @amritpalsinghsidhu814 11 місяців тому +5

    ਬਾਈ ਇਹਨਾਂ ਦੀਆਂ ਤੁਸੀਂ ਪਹਿਲਾਂ ਕਿਹੜੀਆਂ ਵੀਡੀਓ ਪਾਈਆਂ ਹਨ? ਮੈਂ ਤੁਹਾਡੇ ਚੈਨਲ ਨੂੰ ਦਿਨ ਵਿੱਚ 8 ਤੋ 10 ਵਾਰੀ ਖੋਲਕੇ ਵੇਖਦਾ ਹਾਂ? ਉਨ੍ਹਾਂ ਵੀਡੀਓ ਦਾ ਲਿੱਕ ਦੇਵੋ ਜੀ।

    • @cropsinformation
      @cropsinformation  11 місяців тому

      3

    • @gurjeetgill886
      @gurjeetgill886 11 місяців тому

      @@cropsinformation ਬਾਈ ਜੀ 45 ਦਾ ਝੋਨਾ ਹੋ ਗਿਆ ਪੱਤੇ ਲਾਲ ਹੋ ਗਏ ਹਨ ਕੀ ਪਾਏ

    • @tarsamchand7614
      @tarsamchand7614 10 днів тому

      Dr jiwan Gupta ji thanks mobile number show kardo ji

  • @jinduchahal1083
    @jinduchahal1083 11 місяців тому +1

    ਅਚਾਰ ਵਾਲੀ ਗੱਲ ਪੂਰੀ ਨੀ ਕੀਤੀ ਬਾਈ ਵੀ ਕਿਵੇਂ ਪਾਉਣਾ

  • @Cheemadairyfarm8032
    @Cheemadairyfarm8032 9 місяців тому

    8 ਦਿਨ ਦੀ ਵੱਛੀ ਨੂੰ ਮੋਕ ਲਗ ਗਈ ਹੈ ਇਲਾਜ ਦੱਸੋ ਜੀ।

  • @malkeetsingh406
    @malkeetsingh406 11 місяців тому +2

    Mara kisan kitho khrcha kro ina

  • @gurpreet6612
    @gurpreet6612 11 місяців тому

    ਪਸ਼ੂਆਂ ਦੇ ਗੋਹੇ ਆਲਾ ਬੰਨ ਦੇ ਕਿ ਕਾਰਣ ਹੁੰਦੇ ਨੇ ਤੇ ਇਸਦਾ ਇਲਾਜ ਕੀ ਹੋ ਸਕਦਾ

    • @cropsinformation
      @cropsinformation  11 місяців тому +1

      ਘੱਟ ਪਾਣੀ ਪੀਣਾ, poor gut health

    • @gurpreet6612
      @gurpreet6612 11 місяців тому

      @@cropsinformation ੧੫ ਦਿਨ ਹੋ ਗਏ ਝੋਨਾ ਲਾਇਆ ਸੀ ਬਿਲਕੁਲ ਪੀਲਾ ਪੈ ਗਿਆ ਕਿ ਕਰੀਏ

  • @prof.kuldeepsinghhappydhad5939
    @prof.kuldeepsinghhappydhad5939 11 місяців тому

    Harayana is no 1 but Punjab why?

  • @kamaldhindsa308
    @kamaldhindsa308 11 місяців тому +2

    ਨਾਲੇ ਕਹਿੰਦੇ ਜਿੰਨਾ ਚਿਰ ਜੇਰ ਨੀ ਪੈਂਦੀ ਦੁੱਧ ਦੀ ਚੁਆਈ ਨੀ ਕਰਨੀ ਚਾਹੀਦੀ

    • @SatvirSingh-en3ub
      @SatvirSingh-en3ub 11 місяців тому

      veer asi v phela eda sundey hundey c but asi calf nu jaldi to jaldi rajva dudh pilona hunda

    • @cropsinformation
      @cropsinformation  11 місяців тому

      Eh गलत a

  • @kamaldhindsa308
    @kamaldhindsa308 11 місяців тому +1

    ਦੁੱਧ ਮੱਝ ਨੂੰ ਪਿਆਉਣਾ ਡਾਕਟਰ ਸਾਬ ਕ ਬੱਚੇ ਨੂੰ

  • @palwindersinghaulakh7413
    @palwindersinghaulakh7413 11 місяців тому +2

    ਮੈਂ ਇੱਕ ਝੋਟੀ ਨੂੰ ਨਾਂ ਤਾਂ ਫੀਡ ਪਾ ਹੈ ਨਾਂ ਤਾਂ ਦੁੱਧ ਪਾ ਹੈ ਅੱਜ ਦੂਜੇ ਸੂਹੇ ਲਈ ਗਬੱਣ ਹੈ ਮੂੰਹ 6 ਦੰਦ ਦੱਧ 13 ਲੀਟਰ ਦਿੱਤਾ ਹੋਇਆ ਹੈ ਇਸ ਵਾਰ 15 ਲੀਟਰ ਦੀ ਉਮੀਦ ਹੈ

  • @Dhindsa518
    @Dhindsa518 11 місяців тому

    Dodi hi lutti jande kisana nu koi vi ona nu ni pussda verka wale aap chor ha

  • @jassisidhu244
    @jassisidhu244 11 місяців тому

    3.40 minutes waste

  • @DavinderSingh-jc9nd
    @DavinderSingh-jc9nd 11 місяців тому

    ਡਾ ਜੀ ਦਾ ਮੋਬਾਇਲ ਨੰਬਰ ਚਾਹੀਦਾ ਸੀ

  • @narindersidhu7685
    @narindersidhu7685 11 місяців тому +2

    Good information sir

  • @SandeepSingh-zz9ue
    @SandeepSingh-zz9ue 11 місяців тому

    Good