ਸੂਣ ਨੇੜੇ ਪਸ਼ੂਆਂ ਦੀ ਜ਼ਰੂਰੀ ਖੁਰਾਕ ■ Milking amimal Feed formula in Comerical dairy farming

Поділитися
Вставка
  • Опубліковано 3 жов 2023
  • #cow #feed #dairy #animal
    Dr jiwan gupta youtube channel
    youtube.com/@drjiwangupta?si=...

КОМЕНТАРІ • 127

  • @cropsinformation
    @cropsinformation  9 місяців тому +22

    Dr jiwan gupta ji da channel Link :- youtube.com/@drjiwangupta?si=_g3T6dobTWN375Ro

  • @baltejdairyfarmmogapb6312
    @baltejdairyfarmmogapb6312 9 місяців тому +16

    ਮੈਂ ਡਾਕਟਰ ਸਾਹਿਬ ਜੀ ਤੇ ਵੀਰ ਜੀ ਦਾ ਕੋਟਨ ਕੋਟਿ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਪਸੂ ਪਾਲਕਾਂ ਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ

  • @MandeepKumar-tg8vj
    @MandeepKumar-tg8vj 3 дні тому

    ਬਾਈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ ਇੱਕ ਗੱਲ ਦੱਸ ਦਿਓ ਕਿ ਵਿਟਾਮਿਨ ਈ 5 ਗਰਾਮ ਹੋ ਗਿਆ ਜਿਵੇਂ
    ਜਿੰਕ 5 ਗਰਾਮ ਹੋ ਗਿਆ
    ਬਾਇਓ ਟਨ ਹੋ ਗਿਆ
    ਤੁਹਾਡੇ ਦੱਸਣ ਦੇ ਮੁਤਾਬਿਕ ਜੀ ਇਹ ਪਿਓਰ ਕੈਮੀਕਲ ਸਾਰੇ ਅਲੱਗ ਅਲੱਗ ਲੈਣੇ ਨੇ ਕਿ ਮਿਕਸ ਮਿਲ ਜਾਂਦੇ ਨੇ

  • @BainsBreedingFarm
    @BainsBreedingFarm 9 місяців тому +29

    ਬੰਦੇ ਅੱਜ ਦੋਵੇਂ ਹੀ ਸਿਰੇ ਦੇ ਬੈਠੇ ਆ❤❤😊😊Bai tere tu v bhut kuz sikhan hun😊

  • @veerdivender3109
    @veerdivender3109 9 місяців тому +5

    ਬਹੁਤ ਹੀ ਵਧੀਆ ਜਾਣਕਾਰੀ

  • @beantsingh1463
    @beantsingh1463 9 місяців тому +5

    ਬਹੁਤ ਵਧੀਆ ਜਾਣਕਰੀ ਜੀ ਧੰਨਵਾਦ ਡਾ ਸਾਹਿਬ ਜੀ

  • @pa1765289732
    @pa1765289732 9 місяців тому +9

    ਬਹੁਤ ਵਧੀਆ ਜਾਣਕਾਰੀ ਲਈ ਤੁਹਾਡਾ ਦੋਵਾਂ ਸਖਸ਼ੀਅਤਾਂ ਦਾ ਧੰਨਵਾਦ ਜੀ 🎉🎉

  • @gurpeetsingh7494
    @gurpeetsingh7494 9 місяців тому +6

    ਬਾਈ ਜੀ ਡਾਕਟਰ ਸਾਬ ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ

  • @kaddonnavdeep02
    @kaddonnavdeep02 9 місяців тому +7

    Dr jiwan Gupta 🙏 Bht hi ght doctor ne eda de , thx to u sir

  • @lakhveer8678
    @lakhveer8678 8 місяців тому +1

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

  • @indigenouszebucattleclub3422
    @indigenouszebucattleclub3422 8 місяців тому +1

    Bahut sira bai Dr. Saab is very experienced person

  • @gurpreetjangianavetnerypha5327
    @gurpreetjangianavetnerypha5327 9 місяців тому +4

    ਧੰਨਵਾਦ ਜੀ ਡਾਕਟਰ ਸਾਹਿਬ 🙏

  • @sarbjeetsarba7790
    @sarbjeetsarba7790 9 місяців тому +2

    ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਜੀ

  • @jasdevsingh7802
    @jasdevsingh7802 9 місяців тому +3

    ❤❤❤ ਬਹੁਤ ਵਧੀਆ ਜੀ

  • @GurcharanSandhu-gf4yc
    @GurcharanSandhu-gf4yc 7 місяців тому +2

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @parwinderkaurkang9734
    @parwinderkaurkang9734 9 місяців тому +2

    Thanks 🙏 Pargat veer ji and dr saab 👍👍👍

  • @gurlabhsingh790
    @gurlabhsingh790 9 місяців тому +2

    Good information deti sahi time te

  • @pargatsingh4366
    @pargatsingh4366 9 місяців тому +2

    ❤❤ great job jnab

  • @jaswinderlaibaithi3596
    @jaswinderlaibaithi3596 8 місяців тому +2

    Dona Vadde veera da dhanwaad waheguru ji kush rakhn

  • @preetkhaira1259
    @preetkhaira1259 9 місяців тому +2

    Good information Dr saab

  • @vinodchaudhary1558
    @vinodchaudhary1558 9 місяців тому +3

    Salute dr saab

  • @MohitSharma-lw7xx
    @MohitSharma-lw7xx 9 місяців тому +2

    Nice knowledge

  • @RanjeetSingh-ks4lh
    @RanjeetSingh-ks4lh 9 місяців тому +3

    Sirra jankari

  • @JaskaranSingh-ke1rq
    @JaskaranSingh-ke1rq 9 місяців тому +2

    Good DR sahib ji

  • @brar-bathindewala
    @brar-bathindewala 9 місяців тому +3

    Best doctor

  • @naibchahal2336
    @naibchahal2336 8 місяців тому +1

    Doctor sabb salute a jj

  • @amandeepladdi9984
    @amandeepladdi9984 23 дні тому

    Great job sir

  • @JassiLehra
    @JassiLehra 9 місяців тому +3

    ਧੰਨਵਾਦ

  • @gurnamuppal5064
    @gurnamuppal5064 9 місяців тому +5

    ਬਹੁਤ ਵਧੀਆ ਜਾਣਕਾਰੀ ਦਿੱਤੀ ਡਾਂ ਸਾਬ 🙏🏻

  • @harmangill4049
    @harmangill4049 9 місяців тому +2

    Dhanbaad veer ji🎉

  • @kuldeepnain7362
    @kuldeepnain7362 9 місяців тому +2

    Good information

  • @aseesfarm9012
    @aseesfarm9012 9 місяців тому +2

    Nice information

  • @laddikalkat
    @laddikalkat 9 місяців тому +4

    Rabh ruup aa banday Dr sabh 🙏🙏🙏🙏👍

  • @HappySandhu-cs6pr
    @HappySandhu-cs6pr 9 місяців тому +1

    Bhut vdia

  • @balwinderkumar73
    @balwinderkumar73 9 місяців тому +1

    Good information Y G

  • @gurmailsingh7258
    @gurmailsingh7258 9 місяців тому +2

    Dil too danwad sir ji

  • @sonysinhg2931
    @sonysinhg2931 7 місяців тому +1

    ਧੰਨਵਾਦ ❤

  • @panjabsingh4773
    @panjabsingh4773 9 місяців тому +1

    Good job jiii

  • @bikramjitmaan9437
    @bikramjitmaan9437 9 місяців тому +2

    Good job bro and Dr sahib🎉

  • @satpalram9341
    @satpalram9341 9 місяців тому +5

    ਡਾਕਟਰ ਸਾਹਬ ਤੇ ਪਰਮਾਤਮਾ ਦੀ ਬੜੀ ਕਿਰਪਾ ਹੈ

  • @jugadifarmer5928
    @jugadifarmer5928 9 місяців тому +2

    Weldone

  • @karanbirbhinder
    @karanbirbhinder 9 місяців тому +4

    Dr gupta jee zindabaad, great information dr saab

    • @drjiwangupta
      @drjiwangupta 9 місяців тому

      ❤❤❤❤❤Love you Buddy

  • @AmanBakhorakhurd-oc2ow
    @AmanBakhorakhurd-oc2ow 9 місяців тому +5

    ਸਤਿ ਸ੍ਰੀ ਅਕਾਲ ਪਰਗਟ ਬਾਈ

  • @AmitKumar-co1jv
    @AmitKumar-co1jv 9 місяців тому +2

    Thanks veere❤

  • @gurpearsingh1486
    @gurpearsingh1486 9 місяців тому +1

    Dono best Dr.

  • @lshulshu3676
    @lshulshu3676 8 місяців тому +1

    Thanks 🙏

  • @rajwindersongh2045
    @rajwindersongh2045 5 місяців тому

    V nice g

  • @Cheemadairyfarm8032
    @Cheemadairyfarm8032 9 місяців тому +3

    ਬਾਈ ਜੀ ਗਲ ਵਿਚੋ ਕਟ ਨਾ ਕਰੀਏ ਡਾਕਟਰ ਸਾਹਿਬ ਜੀ ਨੂੰ ਪੂਰੀ ਕਰਨ ਦਿਉ ਜਿਵੇ ਕਿ ਟਰਾਂਜਿਟਰ ਫੀਡ ਦੇਣ ਸਮੇ ਤੂੜੀ ਨਾਲ ਕੀ ਦੇਣਾ ਹੈ ?

  • @sangatsingh4672
    @sangatsingh4672 9 місяців тому +2

    Changi.video.a

  • @palwindersingh7931
    @palwindersingh7931 9 місяців тому +2

    Doctor saab valueable information dinde ne

  • @Sidhupawan001
    @Sidhupawan001 9 місяців тому +9

    ਬਾਈ ਇਹ ਵਿਟਾਮਿਨ ਈ ਤੇ ਜਿੰਕ ਕਿੱਥੋਂ ਮਿਲੂ

  • @harjindersinghgill9632
    @harjindersinghgill9632 9 місяців тому +10

    ਵੀਰ ਫੀਡ ਵਾਲੇ ਨੀ ਦਿੰਦੇ ਕਿਹ ਦਿੰਦੇ ਨੇ ਸਾਡੀ ਫੀਡ ਲਉ ਉਸ ਵਿਚ ਸਾਰਾ ਕੁਝ ਪਾਇਆ ਹੁੰਦਾ

    • @baljindersingh1636
      @baljindersingh1636 4 місяці тому

      Veere online mal jada amazon te

    • @jaspreetsingh1245
      @jaspreetsingh1245 Місяць тому

      ​@@baljindersingh1636 products da koi link mil skda veer aawe search kro ta bhut kuch aa jaanda extra v

  • @Cheemadairyfarm8032
    @Cheemadairyfarm8032 9 місяців тому +5

    ਮਝ ਵਾਸਤੇ ਵੀ ਦੱਸਿਆ ਜਾਵੇ ਜੀ

  • @harbhagwansingh6756
    @harbhagwansingh6756 9 місяців тому +2

    Nae reesan jatta teriaan ❤❤

  • @HarwinderSingh-dr8re
    @HarwinderSingh-dr8re 9 місяців тому +2

    Lub yu bai ji

  • @gurdhiansingh7228
    @gurdhiansingh7228 9 місяців тому +2

    🙏🙏

  • @dramanvirk6014
    @dramanvirk6014 8 місяців тому +1

    ਰਿਪੋਰਟਰ ਸਾਬ੍ਹ ਤੁਸੀਂ ਪ੍ਰੋਗਰਾਮ ਸ਼ੁਰੂ ਕੀਤਾ ਪਰਾਈਵੇਟ ਡਾਕਟਰਾਂ ਤੇ ਤਵਾ ਲਾ ਕੇ ਕੀਤਾ ਪੰਜੇ ਉਂਗਲਾਂ ਇਕ ਸਾਰ ਨੀ ਹੁੰਦੀਆਂ ਕੀ ਤੁਸੀਂ ਸਾਰੇ ਸਰਕਾਰੀ ਡਾਕਟਰਾਂ ਦੀ ਗਰੰਟੀ ਲੈਅ ਸਕਦੇ ਹੋ ਕੇ ਉਹ ਪੂਰੇ ਕਾਬਲ ਤੇ ਪੈਸੇ ਦੇ ਲਾਲਚੀ ਨਹੀਂ ਵੀਰ ਮੇਰਿਆ ਸਿੱਕੇ ਦੇ ਦੋ ਪਾਸੇ ਹੁੰਦੇ ਨੇਂ ਜਿਹੜੇ ਸਰਕਾਰੀ ਡਾਕਟਰਾਂ ਨੂੰ ਗੱਲ ਸ਼ੂਰੂ ਹੀ ਪ੍ਰਾਈਵੇਟ ਡਾਕਟਰਾਂ ਦੀ ਨਿਦੀਆ ਤੋਂ ਕਰਨੀ ਪੈਂਦੀ ਮੈਂ ਓਹਨਾਂ ਨੂੰ ਡਾਕਟਰ ਨੀ ਮੰਨਦਾ ਜੇ ਸਰਕਾਰੀ ਡਾਕਟਰਾਂ ਨੇ ਆਪਣਾ ਕੰਮ ਈਮਾਨਦਾਰੀ ਨਾਲ ਕੀਤਾ ਹੁੰਦਾ ਤਾਂ ਪ੍ਰਾਈਵੇਟ ਦੀ ਲੋੜ੍ਹ ਕਿਉ ਪੈਂਦੀ ਨੰਬਰ ਦੋ ਜੇ ਪ੍ਰਾਈਵੇਟ ਡਾਕਟਰ ਸੌ ਦੋ ਸੌ ਫ਼ਾਲਤੂ ਲੈਅ ਵੀ ਜਾਉ ਆਪਾ ਮੰਨ ਕੇ ਚੱਲਦੇ ਹਾਂ ਤਾਂ ਸਰਕਾਰੀ ਡਾਕਟਰ ਮਹੀਨੇ ਦਾ ਲੱਖ ਤੋਂ ਉੱਪਰ ਤਨਖਾਹ ਲੈਂਦਾ ਉਹ ਪਬਲਿਕ ਦੇ ਟੈਕਸ ਤੋਂ ਹੀ ਆਉਂਦੀ ਹੋਰ ਉਹ ਜਿੱਦਾ ਫੀਲਿੰਗ ਦਿੰਦੇ ਲ਼ੋਕ ਸੇਵਾ ਦੀ ਕੀ ਓਹਨਾਂ ਸਾਰਿਆ ਵਿੱਚ ਸੇਵਾ ਭਾਵਨਾ ਹੈ

    • @dramanvirk6014
      @dramanvirk6014 8 місяців тому

      ਆਹ ਸਾਰਾ ਕੁੱਝ ਰਿਪੋਰਟਰ ਸਾਬ੍ਹ ਕਿਤਾਬਾਂ ਵਿੱਚ ਵਾਧੂ ਲਿਖਿਆ ਹੋਇਆ ਪਰ ਇਕਲ੍ਹਾ ਕਿਤਾਬੀ ਗਿਆਨ ਫੀਲਡ ਵਿੱਚ ਨਹੀਂ ਚੱਲਦਾ ਫ਼ੀਲਡ ਵਿੱਚ ਕਿਸੇ ਫ਼ਾਰਮ ਤੇ ਵਰਕ ਕਰਕੇ ਦੇਖੋ ਫ਼ਿਰ ਪਤਾ ਲੱਗਦਾ ਕੀ ਭਾ ਵਿੱਕਦੀ

  • @gurjindersingh184
    @gurjindersingh184 9 місяців тому +1

    ❤❤❤❤❤❤

  • @darshpreetsingh9229
    @darshpreetsingh9229 9 місяців тому +1

    Es baare bhi video bano cattle nu kini prali paddy straw ooni chidi aaa

  • @drjiwangupta
    @drjiwangupta 9 місяців тому +3

    🙏🙏🙏🙏🙏

  • @NavjotSingh-cg6re
    @NavjotSingh-cg6re 9 місяців тому +1

    ❤❤❤

  • @manindersidhu2876
    @manindersidhu2876 9 місяців тому +5

    ਫੀਡ ਬਣਾਉਣ ਲਈ ਜੇ ਆਚਾਰ ਹੈਗਾ ਤਾ ਮੱਕੀ ਦੀ ਤਾ ਕੀ ਲੋੜ ਆ

  • @lovesingh5388
    @lovesingh5388 9 місяців тому +1

    Bai gg patheya te video bnao,, ke kine ku pane ne

  • @GurvinderSingh-cw3hx
    @GurvinderSingh-cw3hx 9 місяців тому +2

    Pargat ver eh sariya cheja di list bna dio

  • @punitbishnoi796
    @punitbishnoi796 9 місяців тому +2

    1847 di rate di lut te v video bnao pls

  • @harjeetrandhawa9486
    @harjeetrandhawa9486 9 місяців тому +2

    biotin di jaga ecotac diaa goliaa de sakde aa g ja nahi

  • @ramadeepsinghraman3852
    @ramadeepsinghraman3852 9 місяців тому +2

    ਅਜਿਹੇ ਵੀ ਲੋਕ ਨੇ ਵੀਰ ਸਾਮ ਨੂੰ ਚੁਆਈ ਕੀਤੀ ਸਵੇਰੇ ਸੂ ਪੈਣਾ

  • @dhindsafarmGaming1424
    @dhindsafarmGaming1424 9 місяців тому +3

    Dr.ji vitamin E ,Zinc,Biotin
    Ekattha mix kar kae dae sakdae ha ji

  • @gurjindersingh184
    @gurjindersingh184 9 місяців тому +6

    cattle feed -tara feed, cargill da purina, asees, cigma feed

  • @gurmeetsinghgill5145
    @gurmeetsinghgill5145 8 місяців тому

    ਬਹੁਤ ਵਧੀਆ ਡਾਕਟਰ ਸਾਹਿਬ ਦੀਆਂ ਗੱਲਾਂ । ਡਾਕਟਰ ਸਾਹਿਬ ਆਪਣਾ ਨੰਬਰ ਦੱਸਿਆ ਜੀ ।

  • @user-hy9xj8wr4v
    @user-hy9xj8wr4v 9 місяців тому +3

    Bhai system samajh ke bahar he simple kar ke batao ji .

  • @JagroopBal-qk3pl
    @JagroopBal-qk3pl 5 місяців тому

    Sir jo tuc dss rye o oh sare pashuan nu de k dudh vadd skda ja breeded pashuan lye jruri aa...eh v dss dyo plizz

  • @GurvinderSingh-cw3hx
    @GurvinderSingh-cw3hx 9 місяців тому +2

    Buffer benegar ju eh kis comny da aunda

  • @Masterdhillon3596
    @Masterdhillon3596 9 місяців тому +2

    Privet kayi kma cha bhot agge ne

  • @yadwindersinghkhalsa1345
    @yadwindersinghkhalsa1345 9 місяців тому +2

    👍🏿👍🏿👍🏿👍🏿👍🏿❤️❤️❤️❤️❤️

  • @karanaujla7409
    @karanaujla7409 6 місяців тому

    Vir g agr pashu majj gabban hai 4 month soon vich rehnde ne dry hai ta kehri feed te kinni matra ch de skde haa

  • @GursewakSingh-nr3wy
    @GursewakSingh-nr3wy 9 місяців тому +2

    Bai tusi book vi likho dairy farm tea

  • @ranveergaming8330
    @ranveergaming8330 3 місяці тому

    👍🌹🌹🌹🌹🌹💯

  • @rupinderkaursidhu814
    @rupinderkaursidhu814 9 місяців тому +1

    Thank you so much

  • @komalpreetkaur-tp4xf
    @komalpreetkaur-tp4xf 9 місяців тому

    Sr jdo wsi phli war suaaa os nu drai feed dni a g

  • @arjunbhandari9887
    @arjunbhandari9887 9 місяців тому +1

    داکتر.جیبن..گوپتا.. جی. نو. سلام. جی

  • @nishanboparai4648
    @nishanboparai4648 8 місяців тому

    Vir ji dry feed kehri koi name daseyo

  • @user-dv6nu7qp8h
    @user-dv6nu7qp8h 4 місяці тому +1

    Cargil da trastion ik hee kaffi hai

  • @nishanboparai4648
    @nishanboparai4648 6 місяців тому

    Sir pind vich ਸੂਣ de nal hi lok ਕਣਕ ਅਤੇ ਗੁੜ ਬਾਲਟੇ vich pa ke de dinde aa
    Tuci dso eh sahi aa

  • @amanwander431
    @amanwander431 9 місяців тому +3

    Dr nay topa lata company they

  • @rajsidhu22
    @rajsidhu22 8 місяців тому +1

    Aina kharcha krn lai paise kitho aun gye ? Dudh da rate ta haini

  • @gursewaksidhu2200
    @gursewaksidhu2200 4 місяці тому

    Eh buffalo lai vi hai ji ja sirf cows lai hai?

  • @parmjeets85
    @parmjeets85 5 місяців тому

    Tupaa kadya parniya aa aa daso jatur

  • @gurmeet856
    @gurmeet856 8 місяців тому +1

    Bai g sare private Dr ik tra de nhi hunde TUC sareya nu ik hi keh rahe o glt aa

  • @parminderjhajj11931
    @parminderjhajj11931 9 місяців тому +1

    Sir soyabean da doc pouna ja soyabean de khal poni transition feed ch

  • @PammaBajwa-dm1nu
    @PammaBajwa-dm1nu 6 місяців тому

    Papdi da matlab

  • @karanveersinghrandhawa836
    @karanveersinghrandhawa836 9 місяців тому +1

    ur sadi ga o 5manth fal sit jandi

  • @Swamifarms
    @Swamifarms 8 місяців тому

    Papdi kya hoti h

  • @gurpreetranu6855
    @gurpreetranu6855 9 місяців тому +3

    Sir Comical milne kitho na????

  • @kulvinderhappy8671
    @kulvinderhappy8671 9 місяців тому +2

    ਡਾਕਟਰ ਸਾਹਿਬ ਮੱਝ ਨੂੰ ਸੁਣ ਤੋਂ ਵਾਦ ਭਾਰ ਪੈਦਾ ਉਸ ਤੋਂ ਬਚਣ ਲਈ ਸੁਣ ਤੋਂ ਪਹਿਲਾਂ ਕੇਲਸੀ਼ਅਮ ਮਿਲਟਰੀ ਦਿਤਾ ਸੀ ਪਰ ਫੇਰ ਵੀ ਸੁਣ ਤੋਂ ਵਾਦ ਅਗਲੇ ਦਿਨ ਭਾਰ ਪਿਆ ਇਲਾਜ਼ ਕੀਤਾ ਇਹ ਭਲੇਖਾ ਡਾ਼ ਦਾ ਝੂਠਾ ਸੀ ਮੱਝ ਦੁੱਧ ਘੱਟ ਦੇਵੇ ਗੀ। ਉਹ ਸੁਣ ਦੇ ਅੱਠ ਮਹੀਨੇ ਤੇ ਹੈ ਹੁਣ ਮੈਂ ਉਸ ਨੂੰ ਕਿ ਦੇਵਾਂ ਜਿਸ ਨਾਲ ਇਹ ਭਾਰ ਦੀ ਸਮਸਿਆ ਹੱਲ ਹੋ ਜੇ

  • @GursahabSingh-ee1je
    @GursahabSingh-ee1je 7 місяців тому

    Factory Wale kisan nu dwaia kyo denge

  • @JaspalVirk-kk4uo
    @JaspalVirk-kk4uo 9 місяців тому

    ਸਾਹਬ ਪਹਿਲ ਚੋਟੀ ਵਿਹ ਦਿਣ ਬਾਕੀ, ਟਰਾਂਸਜੈਕਸ਼ਨ ਫਿਡ ਕਾਰਗਿਲ ਬਹੁਤ ਘੱਟ ਖਾ ਰਹੀ ਹੈ ਜੀ,

  • @Masterdhillon3596
    @Masterdhillon3596 9 місяців тому +1

    Nahi parget veer ji me bi pravet edda na bolo

  • @manpreetkhaira4049
    @manpreetkhaira4049 9 місяців тому +2

    Nayasin kitho miluga kise veer nu pata tan plz dasio jaroor

  • @guruprashadbhajipale-qn6bl
    @guruprashadbhajipale-qn6bl 9 місяців тому +2

    Bhai sab Hindi me