ਅੱਧਾ ਪੰਜਾਬ ਆਚਾਰ ਪਾਉਣ ਸਮੇਂ ਆ ਗਲਤੀਆਂ ਕਰਦਾ। ਟੋਆ ਪੁੱਟ ਕੇ ਮੱਕੀ ਦੱਬ ਦੇਣੀ ਇਹਨੂੰ ਸਾਇਲੇਜ ਨੀ ਕਹਿੰਦੇ।

Поділитися
Вставка
  • Опубліковано 6 жов 2024
  • ਅੱਧਾ ਪੰਜਾਬ ਆਚਾਰ ਪਾਉਣ ਸਮੇਂ ਆ ਗਲਤੀਆਂ ਕਰਦਾ। ਟੋਆ ਪੁੱਟ ਕੇ ਮੱਕੀ ਦੱਬ ਦੇਣੀ ਇਹਨੂੰ ਸਾਇਲੇਜ ਨੀ ਕਹਿੰਦੇ। #dairy
    ‪@young__farmer‬ #animal #goat #trending #farmer #punjabi #arjanvailly #aseel #goatfarmroad #goatfarm #dairyfarm #dairymilk #dairyfarmpunjab #dairyfarming #pdfa #pdfaexpo #pdfajagraon

КОМЕНТАРІ • 54

  • @sikhkhalsa281
    @sikhkhalsa281 2 місяці тому +2

    ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @daljitsingh8832
    @daljitsingh8832 8 місяців тому +44

    ਬਾਈ ਜੀ ਜਿਹੜਾ ਦੁੱਧ ਆਪਣੇ ਹੱਥ ਨਾਲ ਕਿਸੇ ਕੋਠੀਆਂ ਜਾਂ ਕਿਸੇ ਦੁਕਾਨ ਤੇ ਪਾਉਂਦਾ ਹੈ ਉਹਨੂੰ ਚਾਰ ਪੈਸੇ ਬਚਦੇ ਹਨ ਬਾਕੀ ਟੱਲੀਆਂ ਖੜਕਾ ਹਨ ਦੋਜੀ ਤੇ ਡਾਇਰੀ ਚ ਪਾ ਕੇ ਪੰਜ ਰੁਪਈਏ ਨਹੀਂ ਬਚਦੇ ਖੇਤ ਦੀ ਮਿੱਟੀ ਖੇਤ ਨੂੰ ਹੀ ਲਗੀ ਜਾਂਦੀ ਹੈ ਗੀ

  • @bikermaan5805
    @bikermaan5805 5 місяців тому +1

    ਬੋਹਤ ਵੱਧੀਆਂ ਜਾਣਕਾਰੀ ਹੈ।

  • @tractorsgyan4414
    @tractorsgyan4414 8 місяців тому +3

    ਮੈਂ ਵੀ ਹਰਿਆਣੇ ਤੋਂ ਹਾਂ ਹਰਿਆਣੇ ਵਿੱਚ ਪੰਜਾਬ ਤੋਂ ਬਾਅਦ ਹੀ ਕੋਈ ਵੀ ਚੀਜ਼ ਆਉਂਦੀ ਹੈ,, ਕੋਈ ਵੀ ਐਗਰੀਕਲਚਰ ਟੈਕਨੋਲੋਜੀ ਹੋਵੇ

  • @gurpreetbhalaiana517
    @gurpreetbhalaiana517 8 місяців тому +6

    ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @jashanpreetsingh6020
    @jashanpreetsingh6020 8 місяців тому +3

    Very nice information Dr sab

  • @gurpreetbrar1133
    @gurpreetbrar1133 8 місяців тому +2

    ਸਹੀ ਜਾਣਕਾਰੀ

  • @sukhsandhusandhu-gk8it
    @sukhsandhusandhu-gk8it 6 місяців тому

    Bhut hi vadiaa veer ji dasiya aa

  • @PremSingh-zt5bx
    @PremSingh-zt5bx 7 місяців тому

    V.Good Information Dr Sahib

  • @farmergirl423
    @farmergirl423 8 місяців тому +1

    Great information ❤

  • @GurpreetSingh-vy5pf
    @GurpreetSingh-vy5pf 8 місяців тому +1

    Heavy demand of Milk and milk products is available in India 🇮🇳 ............... Punjab can lead in milk revolution and also can create employment and handsome Income in dairy sector............. Our youth are highly capable...........The only thing is to take initiative........... And this is also Responsibility of Punjab government to upgrade Verka like Amul

  • @dhaliwaldairyfarm413
    @dhaliwaldairyfarm413 8 місяців тому +15

    ਹਰਿਆਣੇ ਵਾਲੇ ਬਿਲਕੁੱਲ ਅਚਾਰ ਨਹੀਂ ਪਾਉਂਦੇ ਪਰ ਦੁੱਧ ਸਭ ਤੋਂ ਵੱਧ ਲੈਦੇ ਨੇ😊

    • @user-aman649
      @user-aman649 8 місяців тому +3

      ਵੀਰ ਪਹਿਲਾ ਕਣਕ ਦਾ ਝਾੜ ਵੱਧ ਕਰਲਿਆ ਦਵਾਈਆਂ ਪਾਕੇ ਹੁਣ ਕਹਿੰਦੇ ਸਿਹਤ ਲਈ ਮਾੜੀ ਆ ਆਹੀ ਕੰਮ ਅਚਾਰ ਦਾ ਹੋਣਾ

    • @sr.gurmukhsingh5079
      @sr.gurmukhsingh5079 8 місяців тому +9

      ਬੂਸਟਨ ਟੀਕਾ ਵੀ ਹਰਿਆਣੇ ਵਾਲੇ ਹੀ ਲਗਾਉਂਦੇ ਆ😂😂

    • @jaspreetdhaliwal5236
      @jaspreetdhaliwal5236 8 місяців тому +1

      Vdiya rehnge y bach jange apne Punjab ale tan beakal aa

    • @malkeetbhatti6005
      @malkeetbhatti6005 8 місяців тому +1

      Wadu ponde ne veer apne nalo jada ponde ne😂

  • @harwanssinghdandiwal3301
    @harwanssinghdandiwal3301 8 місяців тому

    V. Nice information thanks dr. Saab

  • @manjotsingh-ek2qq
    @manjotsingh-ek2qq 8 місяців тому +1

    Very nice information sir ❤

  • @HarpalSingh-sm3xl
    @HarpalSingh-sm3xl 8 місяців тому +1

    Good information 👍

  • @GurpreetSingh-vy5pf
    @GurpreetSingh-vy5pf 8 місяців тому +1

    Excellent clip

  • @baghelsinghsohi9606
    @baghelsinghsohi9606 8 місяців тому +2

    Informative

  • @SatnamSingh-vh9yx
    @SatnamSingh-vh9yx 8 місяців тому +2

    Good information

  • @SandeepSingh-gu4xs
    @SandeepSingh-gu4xs 5 місяців тому

    V good Sir g

  • @Gurrideep.855.
    @Gurrideep.855. 17 днів тому

    Jai mata sham kour mohni ji di

  • @GianSingh-o3f
    @GianSingh-o3f 5 місяців тому

    VERY GOOD

  • @SukhpalSingh-xy8pg
    @SukhpalSingh-xy8pg 8 місяців тому +2

    Very nice ji

  • @manjitkathar7291
    @manjitkathar7291 8 місяців тому +1

    ਹਾਂਜੀ ਬਹੁਤ ਵਧੀਆ ਸਿੱਖਿਆ ਦਿੱਤੀ ਜੀ

  • @AvtarNirman
    @AvtarNirman 8 місяців тому

    Good knowledge ji ❤❤❤❤

  • @harmansingh8533
    @harmansingh8533 8 місяців тому +1

    ਸਾਡੇ ਪਿੰਡ ਵੀ ਆ ਜੋ ਜੀ ਪਿੰਡ ਰਾਮ ਨਗਰ ਭੱਠਲ ==ਮਾਨਸਾ

  • @ParamjitKaur-xf2lz
    @ParamjitKaur-xf2lz 7 місяців тому

    Verynise❤

  • @farmergirl423
    @farmergirl423 7 місяців тому

    👍👍👍

  • @singhbindi9806
    @singhbindi9806 5 місяців тому

    👍🙏

  • @skfilms6522
    @skfilms6522 7 місяців тому

    Good good ❤

  • @lakhbirsidhu5271
    @lakhbirsidhu5271 8 місяців тому +1

    Sardar bikramjit singh shab sujwan Punjab the leader han sardar bikram singh jar bath k palti the sujwan varkar ta janta ne milo amartsar the sujwan leader bikram jit singh akli dal jindbad.

  • @SukhwinderSidhu-g7o
    @SukhwinderSidhu-g7o 8 місяців тому +1

    Good job sir

  • @amansekhon4089
    @amansekhon4089 8 місяців тому +2

    Good

  • @Dhindsa518
    @Dhindsa518 7 місяців тому +1

    ਕੁੱਝ ਵੀ ਨਹੀਂ ਬਚਦਾ dodi ਸਈ ਫੈਟ ਨਾਹੀ kadde ਦਿਨ ਰਾਤ ਮਿਹਨਤ ਕਰਕੇ ਵੀ ਬਕੀ ਝੋਲੀ ਚਕ ਡਾਕਟਰ ਥੱਲੇ ਲਾ ਦਿੰਦੇ ਨਾ ਸੀਮਨ ਸਟਰਾਅ ਵਧੀਆ ਨਾ ਸਈ ਟੰਗ ਨਾਲ ਲਾਂਦੇ ਜੌ ਬੋਲਦਾ ਫ਼ਿਰ ਓ ਕਹਿੰਦੇ ਡਾਕਟਰ ਅਸੀਂ ਜਾ ਤੁਸੀ ਇਸ ਕੰਮ ਵਿੱਚ ਨਾ ਆਓ

  • @gursewaksinghmaan4448
    @gursewaksinghmaan4448 8 місяців тому +4

    ਮਾਨਸਾ ਵਾਲੇ ਨਵੇ ਨੇ

  • @GulabSingh-ts1fq
    @GulabSingh-ts1fq 7 місяців тому

    incolent ketho milda sir

  • @nirmalsidhu5777
    @nirmalsidhu5777 8 місяців тому

    Makki bejj a best poinner

  • @jaspreetkaur1385
    @jaspreetkaur1385 8 місяців тому

    ਵੀਰ ਜੀ ਗਲਤ ਮੱਕੀ ਪਾਣੀ ਲਾ ਕੇ ਅਗਾਉਣ ਵਾਲੀ ਫਸਲ ਨਹੀ ਖੇਲਾ ਤੇ ਵੱਤਰ ਤੇ ਬੀਜੀ ਮੱਕੀ 21 ਦਿਨ ਪਾਣੀ ਨਹੀ ਮੰਗਦੀ ਉਸਤੋ ਬਾਦ ਮੱਕੀ ਸਹੀ ਕੱਦ ਕਰਦੀ ਹੈ ਰਹੀ ਗੱਲ ਕਟਾਈ ਦੀ ਕੋਈ ਵੀ ਮਸ਼ੀਨ 4 ਇੰਚ ਤੋ ਥੱਲੇ ਜਾ ਦੀ ਹੀ ਨਹੀਂ

  • @HappySingh-o8e
    @HappySingh-o8e 8 місяців тому

    Beej kehda sab ton ghat time lenda y

  • @sukhjindersingh1675
    @sukhjindersingh1675 8 місяців тому +6

    ਘੱਟ ਟਾਈਮ ਲੈਣ ਵਾਲੀ ਕਿਹੜੀ ਮੱਕੀ ਹੈ

  • @JagpalSingh-rd2dp
    @JagpalSingh-rd2dp 8 місяців тому +1

    ਮੱਕੀ ਦਾ ਕੋਈ ਵੀ ਬੀਜ ਲੱਗਾ ਸਕਦੇ ਆ

  • @vickybhular4859
    @vickybhular4859 8 місяців тому +5

    ਮੱਕੀ ਕਹਿੜਾ ਬੀਜ ਬੀਜੀਏ

  • @manimaan9008
    @manimaan9008 8 місяців тому +2

    Koe faida nahi hai majja nahi gabbn rehndia crs vee continue pa k dekh liya

  • @GurpreetSingh-vy5pf
    @GurpreetSingh-vy5pf 8 місяців тому +1

    Heavy demand of Milk and milk products is available in India 🇮🇳 ............... Punjab can lead in milk revolution and also can create employment and handsome Income in dairy sector............. Our youth are highly capable...........The only thing is to take initiative........... And this is also Responsibility of Punjab government to upgrade Verka like Amul

  • @farmergirl423
    @farmergirl423 8 місяців тому +1

    Good information

  • @GurpreetSingh-vy5pf
    @GurpreetSingh-vy5pf 8 місяців тому +1

    Heavy demand of Milk and milk products is available in India 🇮🇳 ............... Punjab can lead in milk revolution and also can create employment and handsome Income in dairy sector............. Our youth are highly capable...........The only thing is to take initiative........... And this is also Responsibility of Punjab government to upgrade Verka like Amul