1947 ਵੇਲੇ ਉੱਜੜ ਕੇ ਗਿਆਂ ਨੂੰ ਖਿੱਚ ਲਿਆਇਆ ਮਿੱਟੀ ਦਾ ਮੋਹ । Amrik Manpreet । Walk With Turna

Поділитися
Вставка
  • Опубліковано 30 гру 2022
  • 1947 ਵੇਲੇ ਉੱਜੜ ਕੇ ਗਿਆਂ ਨੂੰ ਖਿੱਚ ਲਿਆਇਆ ਮਿੱਟੀ ਦਾ ਮੋਹ
    ਚੜ੍ਹਦੇ ਪੰਜਾਬ ਆ ਕੇ ਵੇਖਿਆ ਆਪਣਾ ਪਿੰਡ ਤੇ ਜ਼ਮੀਨਾਂ
    ਨਿਸ਼ਾਨੀ 'ਚ ਲੈ ਗਏ ਰੁੱਖ ਦੇ ਪੱਤੇ
    #WalkWithTurna #IndoPakRelation #UnitedPunjab #Lahore #Punjab
    guest from pakistan punjab visited indian punjab. their family lived in indian punjab before partition in village Tahrpur, Tehsil Shahkot, District Jalandhar.
    now they are living in England (UK).
    Sajid Javed is Member of Parliament in UK

КОМЕНТАРІ • 406

  • @gurmailsingh5936
    @gurmailsingh5936 Рік тому +80

    ਬਹੁਤ ਵਧੀਆ ਲਗਿਆ ਜੀ ਜੋ ਤੁਸੀਂ ਦਿਖਾਇਆ ਜੀ ਮਨ ਗਦਗਦ ਹੋ ਗਿਆ ਪੁਰਾਣਾ ਸਾਂਝਾ ਪੰਜਾਬ ਬਾਰੇ ਜੋ ਦਸਿਆ ਜਿਉਦੇਂ ਵਸਦੇ ਰਹੋ ਜੀ ਨਵਾਂ ਸਾਲ ਹੋਰ ਵੀ ਬਹੁਤ ਖੁਸੀਆਂ ਲੈਕੇ ਆਵੇ ਤੁਹਾਡੇ ਲਈ ਸੁਭ ਕਾਮਨਾਵਾਂ ਜੀ

    • @yuvisingh7759
      @yuvisingh7759 Рік тому +1

      Muslim never behonest allways snub your back

    • @adameve6857
      @adameve6857 Рік тому

      🤣🤣 converted kateed muslim jutt meeting converted kateed jutt sikh

    • @SunitaDevi-fy3ko
      @SunitaDevi-fy3ko Рік тому +1

      ⁴5⁴5445⅘5⁵555⁵5⁵yyyyyyyyyyyyyyuyyyyyyyyyyyyyyyyyyyyyyyyyyyyyyyyyyyyyyyyyyyyÿyÿyÿì8J8l

    • @VinodKumar-ts7pc
      @VinodKumar-ts7pc Рік тому

      Haram da pilla papistani Arbi TATTU

    • @HarmailSingh-sp6dd
      @HarmailSingh-sp6dd Рік тому

      ​@@adameve6857 00

  • @user-gt4sz6cx8j
    @user-gt4sz6cx8j Рік тому +41

    ਆਪਣੇ ਵਾਲੇ ਵੀ ਦੇਖ ਲੈਣ ਇੰਗਲੈਂਡ ਦੇ ਪਾਰਲੀਮੈਂਟ ਮੈਂਬਰ ਨੂੰ ਕਿਨੇ ਨਰਮ ਦਿਲ ਇਨਸਾਨ ਹੈ ਬਿਨਾਂ ਗੰਨਮੈਨਾਂ ਤੋਂ ਸਾਰੇ ਆ ਨੂੰ ਮਿਲ ਰਹੇ ਹਨ

    • @mahlafdk5148
      @mahlafdk5148 Рік тому +1

      Sadda pind v Pakistan Devi which bollywoodchi

    • @RanjitKaur-ob5eh
      @RanjitKaur-ob5eh Рік тому +1

      @@mahlafdk5148 sahi sahi likho veer jii

  • @pervaiziqbal5057
    @pervaiziqbal5057 Рік тому +24

    O ho 47....😭 love from multan, punjab, pakistan🇵🇰

  • @user-gt4sz6cx8j
    @user-gt4sz6cx8j Рік тому +62

    ਬਾਬੇ ਨਾਨਕ ਜੀ ਅਗੇ ਅਰਦਾਸ ਕੀਤੀ ਜਾਂਦੀ ਹੈ ਦੋਵੇਂ ਪੰਜਾਬਾਂ ਨੂੰ ਇਕੱਠੇ ਕਰਦੋਉ ਜੀ

    • @yuvisingh7759
      @yuvisingh7759 Рік тому +1

      If all Pakistani Punjab be one Sikh again

    • @Lion-fg1oj
      @Lion-fg1oj Рік тому +2

      ਬਾਈ ਜੀ ਮੁਸਲਮਾਨ ਜਾਤ ਕਿਸੇ ਦੀ ਨਹੀ ਬਣਦੀ

    • @gillsabb14687
      @gillsabb14687 Рік тому +4

      @@Lion-fg1oj pra bande ta hindhu ve nhi

    • @vinylRECORDS8518
      @vinylRECORDS8518 Рік тому +3

      ਨਫਰਤਾਂ ਵਾਲੇ ਦੋਵੇਂ ਪਾਸੇ ਹੁਣ ਵੀ ਵੱਸਦੇ ਹੈ।

    • @Lion-fg1oj
      @Lion-fg1oj Рік тому

      @@vinylRECORDS8518 ਤੂੰ ਸਾਲਾ ਮੁਸਲਮਾਨਾਂ ਦਾ ਅਪਣੀ ਅਸਲੀ ਆਈ ਡੀ ਤੋ ਗੱਲ ਕਰ

  • @darshansgill
    @darshansgill Рік тому +6

    ਇਹ ਸੱਜਣ UK ਦੇ ਸਾਬਕਾ ਖਜ਼ਾਨਾ ਅਤੇ ਗ੍ਰਹਿ ਮੰਤਰੀ ਹਨ, ਸਾਜਿਦ ਜਾਵਿਦ। ਬਹੁਤ ਹੀ ਨਰਮ ਅਤੇ ਮਿਲਣਸਾਰ ਇਨਸਾਨ ਅਤੇ ਅਤਿ ਕਾਬਿਲ ਸਿਆਸਤਦਾਨ। ਕਿੰਨੀ ਸਾਦਗੀ ਅਤੇ ਨਿਮਰਤਾ ਨਾਲ ਵਿੱਚਰ ਰਹੇ ਹਨ। ਬਹੁਤ ਸ਼ੁਕਰੀਆ ਅਤੇ ਜੀ ਆਇਆਂ ਨੂੰ।
    This gentleman visiting his ancestors' village is none other than the former UK Chancellor & Home Secretary Mr. Sajid Jawid. A very humble and soft-spoken person and a very capable politician. Just look at his simplicity and the warmth in his interaction with the people. Welcome to your roots, to Punjab, Sir!

  • @BalvirSingh-kz3uf
    @BalvirSingh-kz3uf Рік тому +8

    ਪਾਣੀ ਖੂਹਾਂ ਦਾ ਪਿਆਰ ਰੂਹਾਂ ਦਾ ਸਦਾ ਵਸਦਾ ਰਹੇ ਸਾਡੇ ਦਿਲਾਂ ਤੇ ਜੀ

  • @HarpreetSingh-ik1bf
    @HarpreetSingh-ik1bf Рік тому +86

    ਦੋਨਾਂ ਪੰਜਾਬਾਂ ਦਾ ਆਪਸ ਵਿੱਚ ਅੱਜ ਵੀ ਉਸੇ ਤਰ੍ਹਾਂ ਪਿਆਰ ਬਰਕਰਾਰ ਹੈ ਜਿੱਦਾਂ ਵੰਡ ਤੋਂ ਪਹਿਲਾਂ ਦਾ ਸੀ ❤️🙏

    • @alhasha9265
      @alhasha9265 Рік тому +2

      Keda payar,,,5,6,7 saal dia bacchia tau lai ke 95/95 saal dia bebbea nal vi balatkar hoe,,sikha ne vi kitte Amrit chakh ke

    • @HarpreetSingh-ik1bf
      @HarpreetSingh-ik1bf Рік тому +8

      @@alhasha9265 ਸਿੱਖ ਏਸ ਤਰਾਂ ਨਹੀਂ ਕਰਦੇ ਹਾਂ ਮੁਸਲਮਾਨਾਂ ਨੇ ਉਸ ਵਕ਼ਤ ਬਹੁਤ ਕੁੱਝ ਕੀਤਾ ਸੀ ਤੇ ਅੱਜ ਵੀ ਔਰਤਾਂ ਨਾਲ ਜੋ ਹੋ ਰਿਹਾ ਹੈ ਓਹ ਕਿਸੇ ਤੋਂ ਲੁਕਿਆ ਛੁਪਿਆ ਨਹੀਂ ,

    • @BennyloveLove
      @BennyloveLove Рік тому

      @@alhasha9265 11⁰⁰010⁰⁰

    • @Dimpy_Singh
      @Dimpy_Singh Рік тому +2

      @al hasha je Ida sochn lage fir ta koi kise nu na mile,ghat us waqt muslmana ne v nei kiti,suneo kise old age Sikh ja hindu to

    • @Lion-fg1oj
      @Lion-fg1oj Рік тому +1

      @@HarpreetSingh-ik1bf ਬਾਈ ਮੁਸਲਮਾਨ ਜਾਤ ਕਿਸੇ ਦੀ ਨਹੀ ਬਣਦੀ

  • @rajwindersingh4962
    @rajwindersingh4962 Рік тому +12

    ਬਹੁਤ ਵਧੀਆ ਲੱਗਿਆ ਮਨੁੱਖ ਨਾਲ਼ ਮਨੁੱਖ ਦਾ ਫੇਰ ਮੇਲ ਜ਼ਿੰਦਗੀ ਦੀ ਮਹਾਨ ਘਟਨਾ ਹੁੰਦਾ ਜੜ੍ਹਾਂ ਦੀ ਖਿੱਚ ਤੇ ਮਿੱਟੀ ਦਾ ਮੋਹ ਉੱਲਰ -ਉੱਲਰ ਪੈ ਰਿਹਾ ਸੀ

  • @jaspindergilluboke5010
    @jaspindergilluboke5010 Рік тому +24

    ਪੁਰਾਣੇ ਪੰਜਾਬ ਦੀਆਂ ਯਾਦਾਂ ਤਾਜ਼ਾ ਕਰਦੀ ਬਹੁਤ ਹੀ ਵਧੀਆ ਵੀਡੀਓ ਹੈ ਵੱਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿ ਪੱਟੀ ਤਰਨ ਤਾਰਨ

  • @sulakhandhaliwal6456
    @sulakhandhaliwal6456 Рік тому +12

    ਟੁਰਨਾ ਜੀ ਇਸ ਭਾਵੁਕ ਮਿਲਣੀ ਨੂੰ ਵੇਖ ਕੇ ਮੈਂ ਆਪਣੀਆ ਅੱਖਾਂ ਦੇ ਹੰਝੂ ਨਹੀਂ ਰੋਕ ਸਕਿਆ ਵਾਹਿਗੁਰੂ ਮਿਹਰ ਕਰੇ ਸਾਡਾ ਪੰਜਾਬ ਚੜੵਦੀ ਕਲਾ ਵਿੱਚ ਰਹੇ ਬਹੁਤ ਸੋਹਣਾ ਲਗਿਆ ਜੀ ਮਨ ਭਰ ਆਇਆ ਤੇ ਦਿੱਲ ਠਰ ਗਿਆ ਜੀ ਮੈਂਨੂੰ ਵੰਡ ਬਾਰੇ ਜਦੋਂ ਕੋਈ ਵੀਡੀਓ ਅਪਲੋਡ ਹੁੰਦੀ ਹੈ ਮੈਂ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦਾ ਜਿਵੇਂ ਇਹ ਸਾਰਾ ਭਾਣਾ ਮੇਰੇ ਨਾਲ ਵਰਤਿਆ ਹੋਵੇ,ਅੱਲਾ ਮਿਹਰਬਾਨ ਹੋਵੇ।

  • @GhulamMurtaza-ut9oy
    @GhulamMurtaza-ut9oy Рік тому +16

    This love and respect I Expect from punjabi peoples and I proud to be punjabins and I am missing my punjab my culture my pind saag and makai di roti from sao paulo Brazil

  • @peaceofmind5515
    @peaceofmind5515 Рік тому +3

    ਮੈਂਨੂੰ ਇੱਕ ਗੱਲ ਦਾ ਬਹੁਤ ਵੱਡਾ ਸ਼ਿਕਵਾ ਹੈ ਸਾਡੇ ਪਾਕਿਸਤਾਨੀ ਭਰਾਵਾਂ ਨਾਲ। ਬੇਸ਼ੱਕ ਬਹੁਤ ਸਾਰੇ ਮੁਸਲਿਮ ਉਸ ਸਮੇਂ ਇੱਥੋਂ ਚਲੇ ਗਏ ਸਨ ਅਤੇ ਬਹੁਤੇ ਰਹਿ ਵੀ ਗਏ ਸੀ। ਪਰ ਸਾਡੇ ਲੋਕਾਂ ਨੇ, (ਜਿੱਥੇ ਮੁਸਲਿਮ ਨਹੀਂ ਵੀ ਰਹੇ) ਉਹਨਾਂ ਦੇ ਮਜ਼ਾਰ, ਮਸਜਿਦਾਂ, ਕਬਰਿਸਤਾਨ ਆਦਿ ਅੱਜ ਤੱਕ ਜਿਆਦਾਤਰ ਸੰਭਾਲ ਕੇ ਰੱਖੇ ਹੋਏ ਹਨ। ਕਈਆਂ ਮਸਜਿਦਾਂ ਦੀ ਇਮਾਰਤ ਨੂੰ ਗੁਰਦੁਆਰਾ ਸਾਹਿਬ ਚ ਬਦਲ ਦਿੱਤਾ ਗਿਆ ਪਰ ਤੋੜਿਆ ਜਾ ਬਰਬਾਦ ਨਹੀਂ ਕੀਤਾ ਗਿਆ। ਪਰ ਸਾਡੇ ਲੋਕਾਂ ਦੇ ਪੂਜਾ ਸਥਾਨ ਤੇ ਗੁਰਦੁਆਰਾ ਸਾਹਿਬ ਅੱਜ ਜਾ ਤਾਂ ਪਾਕਿਸਤਾਨ ਵਿੱਚ ਗਿਰਾ ਦਿਤੇ ਗਏ ਜਾਂ ਫਿਰ ਮੱਝਾਂ ਗਾਈਆਂ ਬੰਨ੍ਹਣ ਦੀ ਥਾਂ ਬਣਾ ਦਿੱਤੀ ਗਈ। ਜਿਸ ਥਾਂ ਤੇ ਅਸੀਂ ਕਦੀ ਪੈਰੀ ਜੁੱਤੀ ਪਾ ਕੇ ਅਤੇ ਨੰਗੇ ਸਿਰ ਕਦਮ ਨਹੀਂ ਸੀ ਰੱਖਦੇ, ਅੱਜ ਉਹਨਾਂ ਚੋਂ ਜ਼ਿਆਦਾਤਰ ਥਾਵਾਂ ਨੂੰ ਖੰਡਰ ਬਣਾ ਦਿੱਤਾ ਗਿਆ ਅਤੇ ਦੁੱਖ ਉਦੋਂ ਜਿਆਦਾ ਹੁੰਦਾ ਜਦੋਂ ਕੁੱਝ ਧਰਮ ਦੇ ਨਾਂ ਤੇ ਨਫ਼ਰਤ ਕਰਨ ਵਾਲੇ ਲੋਕਾਂ ਵਲੋਂ ਕਿਹਾ ਜਾਂਦਾ ਕਿ ਕਿਉ ਕਿ ਇਹ ਕਾਫਿਰਾਂ ਦੇ ਮੰਦਰ ਗੁਰਦੁਆਰੇ ਆ, ਅਤੇ ਇਸਲਾਮ ਵਿੱਚ ਅੱਲ੍ਹਾ ਤੋਂ ਇਲਾਵਾ ਹੋਰ ਕੋਈ ਵੀ ਇਬਾਦਤ ਦੇ ਯੋਗ ਨਹੀਂ, ਇਸ ਲਈ ਅਸੀਂ ਇਹਨਾਂ ਦੀ ਇਜ਼ਤ ਨਹੀਂ ਕਰਦੇ ਤਾਂ ਅਸੀਂ ਇਹਨਾਂ ਥਾਵਾਂ ਨੂੰ ਇਸ ਹਾਲਤ ਵਿੱਚ ਬਦਲ ਦਿੱਤਾ (ਮੈਂ ਇਹ ਨਹੀਂ ਕਹਿ ਰਿਹਾ ਕਿ ਸਾਰੇ ਹੀ ਪਾਕਿਸਤਾਨੀ ਇਹੋ ਸੋਚ ਰੱਖਦੇ ਨੇ ਪਰ ਅਫਸੋਸ ਹੈ ਕਿ ਜਿਆਦਾ ਲੋਕਾਂ ਦੀ ਸੋਚ ਇਸ ਤਰ੍ਹਾਂ ਦੀ ਹੋ ਗਈ ਹੈ) ਇੱਕ ਇਹ ਵੀ ਕਹਿ ਦਿੱਤਾ ਜਾਂਦਾ ਕਿ ਕਿਉ ਕਿ ਸਿੱਖ ਅਤੇ ਹਿੰਦੂ ਰਹੇ ਹੀ ਨਹੀਂ ਤਾਂ ਉਨ੍ਹਾਂ ਥਾਵਾਂ ਦਾ ਇਹ ਹਾਲ ਤਾਂ ਹੋਣਾ ਹੀ ਸੀ ਤਾਂ ਮੈਂ ਕਹਿ ਦੇਵਾ ਕਿ ਸਾਡੇ ਵੀ ਕਈ ਥਾਵਾਂ ਤੇ ਮੁਸਲਿਮ ਭਾਈਚਾਰੇ ਦੇ ਲੋਕ ਬਿਲਕੁਲ ਨਹੀਂ ਰਹੇ ਪਰ ਉਨ੍ਹਾਂ ਦੀਆਂ ਖਾਸ ਕਰਕੇ ਮਸਜਿਦਾਂ ਦੀ ਇਸ ਤਰ੍ਹਾਂ ਬੁਰੀ ਹਾਲਤ ਨਹੀਂ ਹੋਣ ਦਿੱਤੀ ਸਾਡੇ ਲੋਕਾਂ ਨੇ। ਵੰਡ ਸਮੇਂ ਲਗਭਗ 21% ਹਿੰਦੂ ਸਿੱਖ ਘੱਟ ਗਿਣਤੀ ਭਾਈਚਾਰੇ ਦੇ ਲੋਕ ਸੀ ਜੋ ਅੱਜ ਘੱਟ ਕੇ ਪਾਕਿਸਤਾਨ ਵਿਚ 1-2% ਹੀ ਰਹਿ ਗਏ, ਕਿਹਾ ਤਾਂ ਜਾਂਦਾ ਹੈ ਕਿ ਉਹ ਲੋਕ ਵਿਦੇਸ਼ਾਂ ਵਿੱਚ ਚਲੇ ਗਏ ਪਰ ਇਸ ਪਿੱਛੇ ਹੋਰ ਵੀ ਕਈ ਕਾਰਨ ਹਨ ਜੋ ਉਹਨਾਂ ਲੋਕਾਂ ਦੀ ਗਿਣਤੀ ਅੱਜ ਇੰਨੀ ਘੱਟ ਰਹਿ ਗਈ ਹੈ। ਜਦੋਂ ਕਿ ਭਾਰਤ ਵਿਚ ਮੁਸਲਿਮ ਭਾਈਚਾਰੇ ਦੀ ਜਨਸੰਖਿਆ ਵਿੱਚ ਲਗਾਤਾਰ ਵਾਧਾ ਹੋਇਆ ਹੈ ਅਤੇ ਅੱਜ ਪਾਕਿਸਤਾਨ ਤੋਂ ਜ਼ਿਆਦਾ ਮੁਸਲਿਮ ਭਾਰਤ ਵਿਚ ਹਨ। ਇਸ ਲਈ ਮੇਰੀ ਬੇਨਤੀ ਹੈ ਕਿ ਹਰ ਕਿਸੇ ਨੂੰ ਆਪਣੇ ਧਰਮ ਅਨੁਸਾਰ ਆਪਣੇ ਰੀਤੀ ਰਿਵਾਜ਼ ਅਤੇ ਪਾਠ ਪੂਜਾ ਦਾ ਅਧਿਕਾਰ ਹੈ ਅਤੇ ਅਸੀਂ ਇਸ ਆਧਾਰ ਤੇ ਨਫ਼ਰਤ ਨਾ ਕਰੀਏ ਅਤੇ ਇਨਸਾਨੀਅਤ ਨੂੰ ਸਭ ਤੋਂ ਅੱਗੇ ਰੱਖੀਏ..... ਅਖੀਰ ਨੂੰ ਤਾਂ ਸਭ ਨੇ ਮਿੱਟੀ ਹੀ ਹੋਣਾ ਹੈ। ਜੇਕਰ ਕੁਝ ਰਹਿ ਜਾਂਦਾ ਹੈ ਤਾਂ ਉਹ ਹੈ ਪਿਆਰ ਅਤੇ ਭਾਈਚਾਰਾ।

  • @gurdipanand4105
    @gurdipanand4105 Рік тому +25

    Guru Nanak mehar krn ji sb te dhan guru nanak

  • @sukhwindersingh1525
    @sukhwindersingh1525 Рік тому +22

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @bhagatsarchannel8920
    @bhagatsarchannel8920 Рік тому +3

    ਬਹੁਤ ਜਲਦੀ ਦੋਵੋਂ ਪੰਜਾਬ ਇੱਕ ਹੋ ਜਾਣਗੇ--ਪਿ੍ੰਸੀਪਲ ਬਲਵੀਰ ਸਿੰਘ ਸਨੇਹੀ

  • @sikanderaarain2812
    @sikanderaarain2812 Рік тому +7

    ਵੀਰ ਜੀ ਸਲਾਮ ਤੁਸੀਂ ਵਿਛੜੇ ਪਰਿਵਾਰ ਦਾ ਪਿਆਰ ਦਿਖਾਈਆ ਅੱਜ ਵੀ ਬਹੁਤ ਲੋਕ ਤਰਸਦੇ ਪੁਰਾਣੇ ਦੋਸਤਾਂ ਪੁਰਾਣੇ ਘਰਾਂ ਨੂੰ ਦੇਖਣ ਨੂੰ, ਧੰਨਵਾਦ ਸਰਦਾਰ ਸਾਬ ਜੀ ਦਾ ਜਿਨ੍ਹਾਂ ਪਰਾਣੀ ਯਾਦ ਪਰਿਵਾਰ ਨੂੰ ਦਿਖਾਈ, ਬਹੁਤ ਪਿਆਰ ਦਿੱਤਾ ਵਾਹਿਗੁਰੂ ਸਰਦਾਰ ਸਾਬ ਜੀ ਨੂੰ ਤਰੱਕੀ ਦੇਵੇ ਹੱਸਦੇ ਰਹੋ।

  • @KuldeepSingh-cx2iq
    @KuldeepSingh-cx2iq Рік тому +4

    ਬਹੁਤ ਵਧੀਆ ਲੱਗਿਆ ਜੀ ਮਿੱਟੀ ਵਿੱਚ ਮਹਿਕ ਹੈ ਮਿੱਟੀ ਆਵਾਜਾਂ ਮਾਰਦੀ ਕਰਮਾਂ ਵਾਲੇ ਮਹਿਕ ਲੈਦੇਂ ਹਨ ਬਹੁਤ ਖੁਸ਼ੀ ਹੋਈ ।ਧੰਨਵਾਦ ਜੀ ।।

  • @god1......
    @god1...... Рік тому +4

    ਵਾਹਿਗੁਰੂ ਜੀ ਮੇਹਰ ਕਰੋ ਪਾਕਿਸਤਾਨ ਪੰਜਾਬ ਭਾਰਤ ਪੰਜਾਬ ਇਕ ਹੋ ਜਾਵੇ।ਸਾਡਾ ਪੰਜਾਬ ਪੂਰਾ ਇਕ ਹੋ ਜਾਵੇ।

  • @jagmeetsinghmuhar1486
    @jagmeetsinghmuhar1486 Рік тому +3

    ਪਰਮਾਤਮਾ ਅੱਗੇ ਅਰਦਾਸ ਹੈ ਕਿਤੇ ਫਿਰ ਤੋ ਇਕ ਕਰ ਦੇਣ ਦੋਨਾ ਦੇਸ਼ਾ ਨੂੰ

  • @HD-vs1tl
    @HD-vs1tl Рік тому +17

    Sajid javed is a top top politician in U.K. he helped Rishi sunak become PM. It is amazing to know his real heritage is in Jalandhar!!!

    • @user-kSSingh
      @user-kSSingh Рік тому

      Thanks Javed ji for visiting charda Punjab, Lot’s of ❤Love from charda Punjab

  • @preetsingh1799
    @preetsingh1799 Рік тому +3

    ਕਿਸੇ ਦਾ ਕੁੱਝ ਨੀ ਗਿਆ ਪੰਜਾਬ ਲਹੂ ਲੁਹਾਨ ਕੀਤਾ ਗਿਆ ਵੱਡੀ ਸਾਜਿਸ਼ ਤਹਿਤ 47 ਵਿੱਚ ਅੱਜ ਵੀ ਜਖ਼ਮ ਅੱਲੇ ਹੀ ਆ, ਵਿਛੜੇ ਗੁਰਧਾਮ

  • @UsmanIqbal93
    @UsmanIqbal93 Рік тому +37

    I am from Toba Tek Singh, Punjab, Pakistan. Happy to see it. Lasoori is near my village. 293 is my village located in Toba Tek Singh. My ancestors migrated from District Jalandhar India to Pakistan in 1947. I knew Amarjeet Singh sb a great man promoting "Sanjha Punjab".

    • @RanjeetSingh-bl6ry
      @RanjeetSingh-bl6ry Рік тому +1

      Keep up the efforts to reach the same affectionate life our older lived before the nasty 1947.

    • @FOLKLORE-FOBIA
      @FOLKLORE-FOBIA Рік тому

      Usman paji, our family belongs to Chakk 517 Tobha Tek Singh. Presently live in India and Canada. I want to visit there. Any body help??

    • @paanchaab
      @paanchaab Рік тому +1

      You are most welcome here.
      Plz come.
      I'm from Sri Muktsar Sahib

    • @kubuspl8593
      @kubuspl8593 Рік тому

      pind udhowali chak 261toba tek singh layallpur

  • @ParamjitSingh-ok8he
    @ParamjitSingh-ok8he Рік тому +3

    ਵਾਹ ਬਈ ਵਾਹ! ਕਿਆ ਸ਼ਾਨਦਾਰ ਯਾਦਗਾਰੀ ਪਲਾਂ ਨੂੰ ਕੈਮਰੇ ਚ ਕੈਦ ਕੀਤਾ ਹੈ। ਬਹੁਤ ਸੋਹਣੀ ਵਿਡੀਓ ਬਣਾਈ ਹੈ।ਜਾਣਕਾਰੀ ਦੇਣ ਤੁਹਾਡੀ ਕੁਮੈਂਟਰੀ ਬਹੁਤ ਲਾਜਵਾਬ ਹੈ। ਰਜੀਨਾ ਜੀ ਸੱਭ ਤੋਂ ਜਿਆਦਾ ਉਤਸੁਕ ਰਹੇ ਆਪਣੇ ਵਡੇਰਿਆਂ ਦੀ ਜਨਮ ਭੂਮੀ ਬਾਰੇ ਜਾਣਨ ਲਈ। ਬਹੁਤ ਵਧੀਆ ਕੋਸ਼ਿਸ਼ ਕੀਤੀ ਹੈ। ਸਾਜਿਦ ਜੀ ਬ੍ਰਿਟੇਨ ਦੇ ਪਿਛਲੇ ਬਾਰਾਂ ਸਾਲਾਂ ਤੋਂ ਐੱਮਪੀ ਹਨ ਪਰ ਕੋਈ ਵਿਖਾਵਾ ਕੋਈ ਬੋਅ ਨਹੀਂ।

  • @gurchatsingh6264
    @gurchatsingh6264 Рік тому +5

    ਸੱਚ ਜਾਣੀੳ ਅੱਖੀਆ ਚੋ ਪਾਣੀ ਆ ਗਿਆ ਬਹੁਤ ਵਧੀਆ ਲੱਗਾ ਪਰਿਵਾਰ ਨੂੰ ਦੇਖਕੇ

  • @sanwalkhanafridi6915
    @sanwalkhanafridi6915 Рік тому +8

    Wow!!!!
    So beautiful and wonderful really good memory Punjab

  • @SukhwinderSingh-wq5ip
    @SukhwinderSingh-wq5ip Рік тому +7

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @thewarrior679
    @thewarrior679 Рік тому +4

    ਗੁਰੂ ਪਾਤਸ਼ਾਹ ਮਿਹਰ ਕਰਨ, ਇਹ ਲਕੀਰਾਂ ਮਿਟ ਜਾਣ ਤੇ ਦੋਵੇਂ ਵਿਛੜੇ ਭਰਾ ਇਕੱਠੇ ਹੋ ਜਾਣ।

  • @jagatkamboj9975
    @jagatkamboj9975 Рік тому +5

    Love you pak Punjabi veero Te bhaino Khoosh rho Allah Waheguru khushiya bakshe Love

    • @miansarwar7568
      @miansarwar7568 Рік тому +1

      We are one blood one people of PUNJAB with BABA GURU NANNAK SAHIB JI as our common Saint no one can keep us PUNJABI MUSLIMS AND SIKHS APART now.

  • @charanjeetsingh3216
    @charanjeetsingh3216 Рік тому +24

    I first time saw in UA-cam that a family who migrated to Pakistan came India via England as most of Indian family members went to Pakistan to see the land of their forefathers, I want to see more family visits of Pakistani natives in India especially in Lehanda (East) Punjab. 🇮🇳💓🇵🇰👌👍🙏

    • @DarshanSingh-oo3gn
      @DarshanSingh-oo3gn Рік тому

      EqttwER

    • @charanjeetsingh3216
      @charanjeetsingh3216 Рік тому

      @@DarshanSingh-oo3gn eh likh ki pehn yuai aa, 😆 kuchh likhana hi c te chajj naal likhda

    • @kakoosheikh9934
      @kakoosheikh9934 Рік тому +1

      I'm from POK
      .my farfathers belong to indian jammu kashmir ponch ...we can see our mountains of ponch but can't go there wish to see my grandfather lands but ....border border border

  • @harinderpreethani8147
    @harinderpreethani8147 Рік тому +4

    Thank very much for spreading love again 😭😭😭😭

  • @vinylRECORDS8518
    @vinylRECORDS8518 Рік тому +1

    ਬਹੁਤ ਹੀ ਜਜਬਾਤੀ ਵੀਡੀਓ ਹੈ।ਮੇਰਾ ਬਾਪ ਤੇ ਦਾਦਾ ਜੀ ਦੱਸਦੇ ਹੁੰਦੇ ਸੀ ਵੰਡ ਤੋ ਪਹਿਲਾਂ ਆਪਣੇ ਪਿੰਡ ਵਿੱਚ ਸਿੱਖ,ਹਿੰਦੂ,ਤੇ ਮੁਸਲਮਾਨ ਬਹੁਤ ਪਿਆਰ ਨਾਲ ਰਹਿੰਦੇ ਸੀ।ਬੱਸ ਅੰਗਰੇਜ ਨੇ ਜਾਣ ਵੇਲੇ ਇਹੋ ਜਿਹੀ ਅੱਗ ਲਾਈ ਕਿ ਬਹੁਤ ਜਾਨੀ ਤੇ ਮਾਲੀ ਨੁਕਸਾਨ ਦੋਨੋ ਪਾਸੇ ਹੀ ਹੋਇਆ ਸੀ।

  • @balkarsingh1967
    @balkarsingh1967 Рік тому +2

    ਦੋਵਾਂ ਪੰਜਾਬਾਂ ਦੇ ਲੋਕ ਅੱਜ ਵੀ ਸਕਿਆਂ ਵਾਂਗ ਹੀ ਮਿਲਦੇ ਜੁਲਦੇ ਨੇ ਭਾਵੇਂ ਕਿ ਸਰਕਾਰੀ ਤੰਤਰ ਵਿਚਲੇ ਕੁੱਝ ਲੋਕ ਆਪਣੇ ਨਿੱਜੀ ਹਿੱਤਾਂ ਕਾਰਨ ਇਨ੍ਹਾਂ ਮਿਲਣੀਆਂ ਨੂੰ ਏਨਾ ਚੰਗਾ ਨਹੀਂ ਸਮਝਦੇ।

  • @jaskarandas8351
    @jaskarandas8351 Рік тому +8

    Mere grand father Pakistan 🇵🇰 to ujar ke ae c oh jado tak jiuande rahe apne pind lae tasde rahe

  • @rajpaltiwana9249
    @rajpaltiwana9249 Рік тому +3

    ਪ੍ਰਮਾਤਮਾ ਮੇਹਰ ਕਰੇ ਦੋਵੇਂ ਪੰਜਾਬਾਂ ਤੇ

  • @JagsirSingh-xb1ov
    @JagsirSingh-xb1ov Рік тому +2

    ਬਹੁਤ ਵਧੀਆ ਲੱਗਿਆ ਜੀ ਵਾਹਿਗੂਰੂ ਤੁਹਾਡੀ ਉਮਰ ਵੱਡੀ ਕਰਜੀ ਧਨਵਾਦ ਜੀ

  • @anmolbrar3391
    @anmolbrar3391 Рік тому

    ਉਸ ਕੁਹਲਿਣੇ ਸਮੇਂ ਦੀ ਵੰਡ ਦੀ ਮਾਰ ਕਾਰਨ ਇਕ ਬਹੁਤ ਵਧੀਆ ਅਤੇ ਵੱਡੇ ਪੰਜਾਬ ਰਾਜ ਦੇ ਟੁੱਕੜੇ ਕਰਕੇ ਵੰਡ ਕੇ ਰੱਖ ਦਿੱਤਾ ਗਿਆ ਹੈ।ਧੰਨਵਾਦ ਜੀਉ।

  • @JagmailSingh-fe9yr
    @JagmailSingh-fe9yr 5 місяців тому

    ਪਾਣੀ ਖੂਹਾ ਦਾ ਪਿਆਰ ਰੂਹਾ ਦਾ ਮੁਹੱਬਤ ਜਿੰਦਾਬਾਦ ❤

  • @shahmersingh3807
    @shahmersingh3807 Рік тому +6

    ਸਭ ਤੋਂ ਪਹਿਲਾਂ ਤੁਸੀਂ ਗੁਰਮੁਖੀ ਬਿਲਕੁਲ ਦਰੁਸਤ ਲਿਖੀ ਐ। ਅੱਜ-ਕੱਲ੍ਹ ਤਾਂ ਮੇਖਚਿਤਰ ਚ 99% ਗੁਰਮੁਖੀ ਸਹੀ ਨਹੀਂ ਹੁੰਦੀ।

  • @shergillpenduvlog4600
    @shergillpenduvlog4600 Рік тому +1

    ਬਹੁਤ ਵਧੀਆ ਵਲੋਗ we happy

  • @sharanjitkaur8127
    @sharanjitkaur8127 Рік тому +1

    ਬਹੁਤ ਹੀ ਵਧੀਆ ਬਲੋਗ ਹੈ।

  • @manjitsingh1278
    @manjitsingh1278 Рік тому +1

    ਹੇ ਵਾਹਿਗੁਰੂ ਜੀ ਅੱਲਾ ਖੁਦਾ ਗੌਡ ਈਸ਼ਵਰ ਭਗਵਾਨ ਪਭੂ ਪਰਮਾਤਮਾ ਮੇਹਰ ਕਰੋ ਸਰਹਦ ਖੁਲੁ ਜਾਵੇ ਸਾਰੇ ਆਪਣੇ ਵਿਛੜਿਆਂ ਨੂੰ ਮਿਲ ਸਕਣ

  • @ajitpalsinghatwal7931
    @ajitpalsinghatwal7931 Рік тому +3

    The lady speaks pure jalandhari punjabi,very heartening.No religious phrases,just punjabi.Wellcome

  • @bindibai191
    @bindibai191 Рік тому +2

    ਵਾਹਿਗੁਰੂ ਜੀ 🙏🏻🙏🏻🙏🏻

  • @SandeepSingh-zt2ju
    @SandeepSingh-zt2ju Рік тому +1

    ਬਹੁਤ ਵਧੀਆ ਖੂਬ ੳਪਰਾਲਾ ਕਰੀਆਂ ਇਹਨਾਂ ਦਾ ਪਿਆਰ ਦੇਖ ਕਿ ਖੁਸ਼ੀ ਹੋਈ

  • @charanjitsingh4388
    @charanjitsingh4388 Рік тому +6

    ਵਾਹਿਗੁਰੂ ਜੀ ਮੇਹਰ ਕਰੋ ਜੀ।

  • @MrSinghjasvirgill
    @MrSinghjasvirgill Рік тому +2

    Bakamal
    Tks Turna shaib

  • @harinderbilling2643
    @harinderbilling2643 Рік тому +1

    ਬਹੁਤ ਵਧੀਆ ਲੱਗਾ ਧੰਨਵਾਦ ਜੀ

  • @chaudryaslam3063
    @chaudryaslam3063 Рік тому +3

    Zabardast

  • @jashpalsingh1875
    @jashpalsingh1875 Рік тому +2

    ਬਹੁਤ ਸੁਖਦ ਅਹਿਸਾਸ ਹੈ

  • @khawarimran9375
    @khawarimran9375 Рік тому +3

    My Fahter is also from India.He is also from jalander village name Baylain.He always remember our village till death.Mr Sajid is near from our village 252gb toba tek sinh
    Love from Pakistan❤

  • @gurmitsinghgurmitbhullar9121
    @gurmitsinghgurmitbhullar9121 Рік тому +2

    ਬਹੁਤ ਮਜਾ ਆਇਆ ਵੀਡੀਓ ਵੇਖ ਕੇ ਵਾਹਿਗੁਰੂ ਜੀ ਮੇਹਰ ਕਰਨ

  • @jaskiratsingh4214
    @jaskiratsingh4214 Рік тому +1

    ਵਾਹਿਗੁਰੂ ਜੀ ਚੜੵਦੀ ਕਲਾ ਕਰਨ

  • @batth_gamerz9948
    @batth_gamerz9948 Рік тому +1

    Waheguru ji maher karan very nice video

  • @jaganlahoriya5273
    @jaganlahoriya5273 Рік тому +2

    Waheguru allha mor do Punjab Sanu Purna 😭😭😭😭

  • @dipinderkaur9415
    @dipinderkaur9415 Рік тому +2

    M achanak ae video vekhi..menu suddenly show hoi..video vekhn te pta lgga k ae ta mere papa di masi ji da ghar hai...bhut tym pehla visit kita c...bhut khushi hoi vekh k

  • @gurlabhsingh7627
    @gurlabhsingh7627 Рік тому

    ਵਾਹਿਗੁਰੂ ਜੀ ਕਿਰਪਾ ਕਰਨ ਇਹ ਬਾਰਡਰ ਵਾਲੀ ਤਾਰ ਚੱਕੀ ਜਾਵੇ ਸਾਰੇ ਇੱਕ ਦੂਜੇ ਨੂੰ ਮਿਲ ਸਕਣ

  • @tirathsingh6539
    @tirathsingh6539 Рік тому +1

    ਸਲਾਮ ਪਿਆਰ ਸਤਿਕਾਰ ਜੀ ❤️❤️

  • @jagdeepsinghmann7975
    @jagdeepsinghmann7975 Рік тому +1

    Waheguru waheguru bringe g

  • @miansarwar7568
    @miansarwar7568 Рік тому +5

    How loving are our believers of our BABA GURU NANNAK SAHIB JI

  • @daljitsingh8832
    @daljitsingh8832 Рік тому +1

    ਉਜੜਨਾਸ਼ਬਦ ਹੀ ਬਹੁਤ ਦੁਖਦਾਈ

  • @MangalSingh-em6er
    @MangalSingh-em6er 22 дні тому

    Outstanding wellcome

  • @jimmygurney49
    @jimmygurney49 Рік тому +3

    Waheguru ji kirpa karna both Punjab te 😍🥰🙏🙏🙏

  • @HardevSingh-dt5ui
    @HardevSingh-dt5ui Рік тому +1

    Waheguru ji waheguru ji waheguru ji waheguru ji waheguru ji

  • @daljitsingh6590
    @daljitsingh6590 Рік тому +1

    ਬਹੁਤ ਵਧੀਆ ਲਗਾ ਜੀ

  • @swarnjitsingh5714
    @swarnjitsingh5714 2 місяці тому

    Thanks ji
    Nice video

  • @meetokaur6000
    @meetokaur6000 Місяць тому

    Very nice video thanks uk 🌹🙏👌

  • @suchasingh5202
    @suchasingh5202 Рік тому

    Bahut vadhia jee

  • @govindsahota2194
    @govindsahota2194 Рік тому +1

    ਵਾਹਿਗੁਰੂ ਜੀ ਜੀ ਮੇਹਰ ਕਰਨ ਸਭਨਾਂ ਤੇ 🙏🙏🙏🙏🙏

  • @harinderpalsingh6352
    @harinderpalsingh6352 Рік тому +2

    Satnam waheguru ji❤

  • @GopalSingh-lq3vz
    @GopalSingh-lq3vz Рік тому +2

    Bahut vada ji

  • @lakhwindersingh9429
    @lakhwindersingh9429 Місяць тому

    Very nice emotional video kina pyar hai apas vich Waheguru ji hor kirpa karan ta ki apas ch pyar banaya rahe❤

  • @Muneeb__Arain
    @Muneeb__Arain 6 місяців тому

    MashaAllah

  • @jagmeetsingh9761
    @jagmeetsingh9761 Рік тому +2

    Waheguru ji

  • @harindersinghgarcha3287
    @harindersinghgarcha3287 Рік тому +2

    Waheguru ji parmatma sab da bla kre ji 🙏🏼 Waheguru

  • @baljindersingh7802
    @baljindersingh7802 Рік тому +1

    Bhut wadhia laga j

  • @satveendersinghkala
    @satveendersinghkala Рік тому +6

    Dhan Dhan Shri Guru pita Gobind Singh gi mehar Karo gi sab te

  • @kuljitsingh5883
    @kuljitsingh5883 Рік тому

    vah oh charde punjab valio lehnde punjab walian da suagat karn lai tuhada dhanwad

  • @gurpalsingh5609
    @gurpalsingh5609 3 місяці тому

    ਵੀਡੀਓ ਦੇਖਕੇ ਮਨ ਨੂੰ ਬਹੁਤ ਹੀ ਖੁਸੀਆਂ ਮਿਲੀਆਂ ਹਨ

  • @jaikishan7753
    @jaikishan7753 Рік тому +1

    Bahut vadiya

  • @harmanchahal551
    @harmanchahal551 Рік тому

    bohat hi vadia purana wirsa janan nu milya... luv u all...

  • @jassi.tv6860
    @jassi.tv6860 Рік тому +3

    God blessing everyone

  • @SantokhSingh-ji4kw
    @SantokhSingh-ji4kw Рік тому +3

    Waheguru charde kla vich rakha app sab nu 🙏

  • @gursharansingh3492
    @gursharansingh3492 Рік тому +1

    Very good Mr. Turna

  • @jasdeepmann6572
    @jasdeepmann6572 Рік тому +2

    Sira singh

  • @Roopsandhuvlogs
    @Roopsandhuvlogs Рік тому +6

    Make more content like this bro ❤❤bhot vdiya

  • @gajjansinghhundal1811
    @gajjansinghhundal1811 Рік тому +1

    Good ji bhanji

  • @ajaysharma-qb1nc
    @ajaysharma-qb1nc Рік тому +3

    So good 💕💕💕💕

  • @grewalraja8468
    @grewalraja8468 Рік тому +1

    Waheguru ji kirpa kreo

  • @carobbiobergamo7839
    @carobbiobergamo7839 Рік тому +1

    Uncle ji nu bahout kush pta hi my god 🙏👍

  • @ramanpreetkaur3634
    @ramanpreetkaur3634 Рік тому +1

    Bht sohna vlog

  • @sukhdevsingh6078
    @sukhdevsingh6078 Місяць тому

    ਇਹਨਾਂ ਦੀ ਪੰਜਾਬੀ ਬੋਲੀ ਬਹੁਤ ਵਧੀਆ ਹੈ ਜੀ

  • @baljitbains2732
    @baljitbains2732 Рік тому

    Bhut vadiya g

  • @PremSingh-ek9iv
    @PremSingh-ek9iv Рік тому +1

    V v nice v good

  • @jagdevsingh9609
    @jagdevsingh9609 Рік тому +1

    Viideo ne man moh liya great nice

  • @JagtarSingh-yq4dg
    @JagtarSingh-yq4dg Рік тому +1

    Waheguru ji mehar kiti ji

  • @happysandhuhappy2258
    @happysandhuhappy2258 Рік тому

    Waheguru ji waheguru ji

  • @harpalbajwa8582
    @harpalbajwa8582 Рік тому +1

    Very emotional .

  • @TheParis2008
    @TheParis2008 Рік тому +5

    Heart touching

    • @sarbjitsingh2815
      @sarbjitsingh2815 Рік тому

      Heart touching ,
      Truth story , I like it .
      From Ireland 🇮🇪

  • @Baljitsapra123
    @Baljitsapra123 Рік тому

    Great

  • @RobinSingh-lb8ug
    @RobinSingh-lb8ug Рік тому +2

    Ju bebe ji ne panjabi kene pyare ty methi bulde ne❤👍