ਕਾਲੇਪਾਣੀ ਦੀ ਸਜ਼ਾ ਕੱਟ ਕੇ ਇੱਥੇ ਹੀ ਵੱਸ ਗਏ ਪੰਜਾਬੀ । Andaman Island Tour । Punjabi । Amrik Manpreet Turna

Поділитися
Вставка
  • Опубліковано 17 жов 2022
  • ਕਾਲੇਪਾਣੀ ਦੀ ਸਜ਼ਾ ਕੱਟ ਕੇ ਇੱਥੇ ਹੀ ਵੱਸ ਗਏ ਪੰਜਾਬੀ
    ਵੇਖੋ ਪਿੰਡਾਂ 'ਚ ਇਹਨਾਂ ਦੇ ਘਰ, ਕੰਮ-ਧੰਦੇ ਤੇ ਪਰਿਵਾਰ
    #WalkWithTurna #AndamanNicobarIsland #Kalapani #PortBlair
    Andaman Island Tour । Punjabi । Amrik Manpreet । Walk With Turna
    Punjabi In Andaman Nicobar Island
    Villages

КОМЕНТАРІ • 599

  • @pubgboyofficial8280
    @pubgboyofficial8280 Рік тому +165

    ਸਲੁੱਟ ਹੈ ਪੰਜਾਬੀ ਸ਼ੇਰਾ ਨੂੰ ਦੁਨੀਆਂ ਦਾ ਕੋਈ ਐਸਾ ਖੂੱਜਾ ਖਾਲੀ ਨਹੀਂ ਹੋਵੇਗਾ ਜਿਥੇ ਪੰਜਾਬੀ ਸ਼ੇਰ ਨਾ ਹੋਵੇ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ

  • @HarjinderBhullar6076
    @HarjinderBhullar6076 Рік тому +30

    ਪੰਜਾਬੀ ਜਿਥੇ ਜਾਂਦੇ ਆ ਬੱਬਰ ਸ਼ੇਰ ਆਪਣੀ ਮਿਹਨਤ ਦੇ ਝੰਡੇ ਗੱਡ ਦਿੰਦੇ ਆ, ਸਲੂਟ ਆ ਪੰਜਾਬੀਆਂ ਨੂੰ

  • @jaswantjagal3349
    @jaswantjagal3349 Рік тому +55

    ਬੀਬੀ ਬਹੁਤ ਰੌਣਕੀ ਹੈ ਜੀ ਵਾਹਿਗੁਰੂ ਜੀ ਇੱਦਾਂ ਹੀ ਚੜਦੀ ਕਲਾ ਚ ਰੱਖਣ ਇੰਨਾਂ ਪਰਵਾਰਾਂ ਨੂੰ

  • @SurjitSingh-dq6cq
    @SurjitSingh-dq6cq Рік тому +134

    ਬਹੁਤ ਹੀ ਨਿਵੇਕਲੀ ਜਿਹੀ ਕਲਿੱਪ ਹੈ, ਇਹ ਹਨ ਪੰਜਾਬੀ , ਇਹਨਾਂ ਨਾਲ ਵੀਡੀਓ ਰਾਹੀਂ ਮਿਲ ਕੇ ਰੂਹ ਖੁਸ ਹੋ ਗਈ

  • @dharmindersingh5939
    @dharmindersingh5939 Рік тому +73

    ਧੰਨ ਭਾਗ ਸਾਡੇ, ਆਪਣੇਂ ਪਰਿਵਾਰ ਨੂੰ ਮਿਲ ਕੇ ਬਹੁਤ ਬਹੁਤ ਖੁਸ਼ੀ ਹੋਈ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏

  • @SurinderSingh-io4uh
    @SurinderSingh-io4uh Рік тому +70

    ਪੰਜਾਬੀ ਜਿੱਥੇ ਵੀ ਹੋਣ ਸਖ਼ਤ ਮੇਹਨਤ ਕਰਦੇ ਹਨ ਤੇ ਆਨ ਮਾਨ ਤਾਂ ਸ਼ਾਨ ਨਾਲ ਰਹਿੰਦੇ ਹਨ। ਜਿਉਂਦੇ ਵਸਦੇ ਰਹੋ ਮੇਰੇ ਵੀਰੋ।

  • @jassi.tv6860
    @jassi.tv6860 Рік тому +57

    ਬਹੁਤ ਖੁਸ਼ ਦਿਲ ਲੋਕ ਨੇ ਬਹੁਤ ਵਧੀਆ ਲੱਗਿਆ ਜਿਉਂਦੇ ਵੱਸਦੇ ਰਹੋ ਪੰਜਾਬੀਉ

  • @paramjitsinghhothi115
    @paramjitsinghhothi115 Рік тому +61

    ਬਹੁਤ ਖ਼ੂਬ। ਪੰਜਾਬੀਆ ਦੀ ਆਪਣੀ ਇੱਕ ਵੱਖਰੀ ਪਹਿਚਾਣ ਹੁੰਦੀ ਹੈ।

  • @sanjeevkumarsamra2704
    @sanjeevkumarsamra2704 Рік тому +26

    ਹਰ ਪਾਸੇ ਪੰਜਾਬੀ ਬੱਲੇ ਬੱਲੇ ਬੱਲੇ ਬੱਲੇ, ਖੁਸ਼ ਰਹੋ ਸਦਾ ਚੜ੍ਹਦੀ ਕਲਾ ਚ ਰੱਖੀਏ ਵੀਰ ਜੀ

  • @gagan5933
    @gagan5933 Рік тому +20

    ਮਨ ਖ਼ੁਸ਼ ਵੀ ਬਹੁਤ ਹੋਇਆ ਪੰਜਾਬੀ ਵੀਰਾਂ ਨੂੰ ਵੇਖ ਕੇ ਅਤੇ ਮਨ ਵੈਰਾਗ ਵਿੱਚ ਵੀ ਆ ਗਿਆ ਜੀ

    • @jyotijot3303
      @jyotijot3303 Рік тому

      ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ

  • @gursewaksingh8299
    @gursewaksingh8299 Рік тому +11

    ਬਹੁਤ ਹੀ ਵਧੀਆ ਅਤੇ ਸ਼ਲਾਘਾਯੋਗ ਕਦਮ ਹੈ ਜੀ। ਪ੍ਰਦੇਸ਼ ਵਿਚ ਵੱਸੇ ਹੋਏ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਵਾਹਿਗੁਰੂ ਜੀ ਦੀ ਕਿਰਪਾ ਨਾਲ ਇਹ ਵੀਰ ਆਪਣੇ ਪਰਿਵਾਰ ਨਾਲ ਹੱਸਦੇ ਵੱਸਦੇ ਰਹਿਣ ਜੀ। ਅਸੀਂ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਜੀ ਆਪ ਸਭ ਦਾ ਭਲਾ ਕਰੇ ਚੜਦੀਕਲਾ ਬਖਸ਼ਣ ਜੀ।

  • @jass_pubggaming9433
    @jass_pubggaming9433 Рік тому +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰੇ ਤਸੀ ਭਾਗਾਂ ਵਾਲੇ ਮਾਤਾ ਦਾ ਸਾਰਾ ਪਿਆਰ ਲੁੱਟ ਲਿਆ ਤੁਸੀਂ ਕਵਰਜ ਕਰਨ ਵਾਲੇ ਵੀ ਸੁਖੀ ਰਵੋ ਤੇ ਮਾਤਾ ਦਾ ਪਰਿਵਾਰ ਵੀ ਸੂਖੀ ਰਵੇ ਪ੍ਰਮਾਤਮਾਂ ਸੱਭ ਨੂੰ ਖੁਸ਼ ਰੱਖੇ। ਵਾਹਿਗੁਰੂ ਜੀ

  • @dharmindersingh5939
    @dharmindersingh5939 Рік тому +17

    ਆਹ ਕਿੱਤਾ ਮਾਤਾ ਜੀ ਨੇ ਪੰਜਾਬੀ ਕਲਚਰ ਵਾਲ਼ਾ ਪਿਆਰ।

  • @gurpreetsibia2618
    @gurpreetsibia2618 Рік тому +35

    ਜੀਂਦੇ ਵੱਸਦੇ ਰਹੋ ਪੰਜਾਬੀਓ ਦਿਲ ਖੁਸ਼ ਹੋ ਜਾਂਦਾ ਜਦੋਂ ਪੰਜਾਬੀਆਂ ਨੂੰ ਦੇਖਦੇ ਹਾਂ ❤

  • @jagdevkaur3144
    @jagdevkaur3144 2 місяці тому +4

    ਦਿਲ ਬਹੁਤ ਖੁਸ਼ ਹੋਇਆ ਮਾਤਾ ਜੀ ਦੇ ਪਰਿਵਾਰ ਨੂੰ ਮਿਲਕੇ🎉🎉🎉🎉🎉❤❤❤❤❤

  • @balkourdhillon5402
    @balkourdhillon5402 Рік тому +10

    ਬਹੁਤ ਹੀ ਕੁਰਬਾਨੀ ਵਾਲੇ ਸਤਿਕਾਰ ਯੋਗ ਪਰਿਵਾਰ ਹਨ ।ਸਾਡੀਆਂ ਧਾਰਮਿਕ ਸੰਸਥਾਵਾਂ ਨੂੰ ਇਹਨਾ ਭਾਈਆਂ ਦੀ ਮਦਦ ਕਰਨੀ ਚਾਹੀਦੀ ਹੈ ਹਰ ਤਰਾਂ ਨਾਲ।

  • @sarabjitsingh3193
    @sarabjitsingh3193 Рік тому +24

    ਬਹੁਤ ਵਧੀਆ ਖੁਸ਼ਦਿੱਲ ਫੈਮਿਲੀ.ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਰੱਖਿਓ

  • @amriksingh9589
    @amriksingh9589 Рік тому +3

    ਪੰਜਾਬੀ ਜਿਥੇ ਮਰਜੀ ਹੋਣ ਪਰ ਆਪਣਾ ਪਿਆਰ ਜ਼ਰੂਰ ਦੇਂਦੇ ਨੇ ਇਹ ਗੱਲਾਂ ਕਰ ਕੇ ਗਲਤ ਅਨਸਰ ਇਹ ਗੱਲਾਂ ਦੇ ਫੈਦੇ ਚੱਕਣ ਲੱਗ ਗੲੇ

  • @jagdeepnatt9425
    @jagdeepnatt9425 Рік тому +5

    ਇਹ ਲੋਕ ਧਰਮੀਆਂ ਨਾਲੋਂ ਕਿਤੇ ਵਧੀਆ

  • @harvinderbedi9739
    @harvinderbedi9739 Рік тому +67

    ਦਿੱਲ ਖੁਸ਼ ਹੋ ਗਿਆ ਵੀਡੀਓ ਦੇਖ ਕੇ। 🙏😂

  • @rajwinder1968
    @rajwinder1968 Рік тому +14

    ਬਹੁਤ ਵਧੀਆ ਜਾਣਕਾਰੀ ਹੈ ਵਾਹ ਉਏ। ਪੰਜਾਬੀਉ ਕੀ ਕਹਿਣੇ ਤੁਹਾਡੇ

  • @kulvirsingh6504
    @kulvirsingh6504 Рік тому +9

    ਬਹੁਤ ਖੁਸ਼ੀ ਹੋਈ ਪੰਜਾਬੀ ਪਰਿਵਾਰ ਨੂੰ ਦੇਖ ਕੇ

  • @jagsirsran7403
    @jagsirsran7403 Рік тому +19

    ਸਤਿ ਸ੍ਰੀ ਆਕਾਲ ਜੀ 🙏, ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਬਹੁਤ ਬਹੁਤ ਧੰਨਵਾਦ ਜੀ, ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ

    • @WalkWithTurna
      @WalkWithTurna  Рік тому +1

      ਸਤਿ ਸ੍ਰੀ ਅਕਾਲ ਜੀ
      ਧੰਨਵਾਦ 🤗🙏

  • @fariadmasih9853
    @fariadmasih9853 Рік тому +5

    ਭਾਰਤ ਵਿੱਚ ਅਮਿ੍ਤਪਾਲ ਇਸਾਈਆ ਤੇ ਕਰ ਰਿਆ ਏ ਅਤਿਆਚਾਰ ਗੱਲ ਚਲੇ ਗਈ ਇਸਾਈ ਵਿਦੇਸਾਂ ਵਿੱਚ ਹੁਣ ਹੋਵੇਗਾ ਬਾਹਰ ਰਹਿੰਦੇ ਸਿੱਖਾ ਦਾ ਬੂਰਾ ਹਾਲ ਅਮਿ੍ਤਪਾਲ ਹੋਵੇਗਾ ਜੁਮੇਵਾਂਰ

  • @reet9230
    @reet9230 Рік тому +14

    Sanu Babe Nanak ne ashirwad deta si “Change aa ta ujar jao. Tahi assi prashad sari duniya ch varta deeta”
    This is why we Sikhs are all over the world.
    My Mamaji does Seva at a Gurudwara in Andeman.
    Love from Canada

  • @KamalSingh-dl6yc
    @KamalSingh-dl6yc Рік тому +4

    ਮਨ ਖ਼ੁਸ਼ ਵੀ ਬਹੁਤ ਹੋਇਆ ਬਹੁਤ ਖੁਸ਼ੀ ਹੋਈ ਪਰਿਵਾਰ ਨੂੰ ਵੇਖ ਕੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਵੀਰਾਂ ਨੂੰ ਜੀ

  • @user-nd2st2zt7q
    @user-nd2st2zt7q 2 місяці тому +2

    ਬੁਹਤ ਵਧੀਆ ਲੱਗਿਆ ਮਿਲ ਕੇ vedio ਦੇਖ ਪੰਜਾਬੀਆਂ ਨੂੰ..ਵਾਹਿਗੁਰੂ ਸਿਰ ਤੇ ਹੱਥ ਰੱਖੇ. ਤੰਦਰੁਸਤੀ ਦੇਵੇ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ. 🙏🏻❤️👍

  • @harmeshchand3727
    @harmeshchand3727 Рік тому +11

    ਬਹੁਤ ਵਧੀਆ ' ਪੂਰਾ ਦਿਲ ਖੋਲ ਕੇ ਗੱਲਾਂ ਸਪਸ਼ਟ ਕੀਤੀਆਂ । ਪੂਰੀ ਪੰਜਾਬੀਅਤ ਦੀ ਮਸਾਲ ਕਾਇਮ ਕੀਤੀ ਹੋਈ ਹੈ ਵਾਹਿਗੁਰੂ ਜੀ ਇੰਨਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ

  • @sukhwantbhullar2852
    @sukhwantbhullar2852 Рік тому +13

    Sky is so clear which is not seen in Punjab. What beauty of Andeman

  • @_sharn__vloger_
    @_sharn__vloger_ Рік тому +9

    ਬਹੁਤ ਵਧੀਆ ਸਲੂਟ ਆ ਪੰਜਾਬੀ ਵੀਰਾਂ ਨੂੰ ਜਿੱਥੇ ਜਾਣ ਆਪਣੀਂ ਪਛਾਣ ਵੱਖਰੀ ਹੁੰਦੀ ਆ ਬਹੁਤ ਖੁਸ਼ੀ ਹੋਈ ਪਰਿਵਾਰ ਨੂੰ ਵੇਖ ਕੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਵੀਰਾਂ ਨੂੰ ਜੀ 🙏🙏👍🙏

  • @JaswinderSingh-io7uo
    @JaswinderSingh-io7uo Рік тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ ਚੈਨਲ ਵਾਲਿਆਂ ਨੂੰ ਵੀ ਜੀ । ਆਪ ਥੋੜਾ ਖਿਆਲ ਕਰੋ ਪੰਜਾਬ ਨੂੰ ਮਾੜਾ ਨਾ ਕਹੋ ਜੀ ।

    • @WalkWithTurna
      @WalkWithTurna  Рік тому

      ਪੰਜ‍ਬ ਨੂੰ ਮਾੜਾ ਨਹੀਂ ਕਿਹਾ ਜੀ, ਮਾੜੇ ਕੰਮ ਕਰਨ ਵਾਲਿਆਂ ਨੂੰ ਮਾੜਾ ਕਿਹੈ

    • @kawanbeer2927
      @kawanbeer2927 Рік тому +1

      @@WalkWithTurna ਪੰਜਾਬ ਚ ਏਨੇ ਵੀ ਚੋਰ ਨੀ ਜਿੰਨੇ ਕਿਹਾ ਜਾ ਰਿਹਾ

    • @devb1479
      @devb1479 Рік тому

      Punjab is the land of Hospitality and love ... there is no fake superiority complex like some states ppl show specially towards ppl from Bihar, North East or certain less developed areas.

  • @KuldeepSingh-zw5bb
    @KuldeepSingh-zw5bb Рік тому +6

    ਵੀਡੀੳ ਵੇਖਕੇ ਮਨ ਖੁਸ਼ ਹੋ ਗਿਅਾ ਵਾਹਿਗੁਰੂ ਜੀ ਇੰਨਾ ਨੂੰ ਚੜਦੀ ਕਲਾਂ ਰੱਖੇ ਵੀਰ ਨੇ ਵੀਡੀੳ ਬਹੁਤ ਸੋਹਣੀ ਬਨਾਈ ਹੈ

  • @nishanshahpuri417
    @nishanshahpuri417 Рік тому +5

    ਪੰਜਾਬੀ ਜਿੰਦਾਬਾਦ. ਜਿਥੇ ਜਾਣ ਪੰਜਾਬੀ ਵੱਖਰੀ ਟੋਹਰ ਬਣਾ ਲੈਦੇ

  • @harbhajansinghsambhi3650
    @harbhajansinghsambhi3650 2 місяці тому +2

    Bravo! Punjabis are always punjabi does not matter where.

  • @MOR.BHULLAR-PB05
    @MOR.BHULLAR-PB05 Рік тому +2

    ਅੰਡੇਮਾਨ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ
    ਬਚਿੱਤਰ ਮੋਰ ਫਿਰੋਜ਼ਪੁਰੀਏ ਵੱਲੋਂ ਸਤਿ ਸ੍ਰੀ ਆਕਾਲ ਜੀ

    • @WalkWithTurna
      @WalkWithTurna  Рік тому

      ਸਤਿ ਸ੍ਰੀ ਅਕਾਲ ਜੀ

  • @mantabsinghmantab1074
    @mantabsinghmantab1074 Рік тому +14

    ਸਲੂਟ ਪੰਜਾਬੀਓ ਰਲ ਮਿਲ ਰਹੋ ਜੀ

  • @NirmalSingh-bz3si
    @NirmalSingh-bz3si Місяць тому +1

    ਬਹੁਤ ਵੱਡਾ ਨਾਮ ਆ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ??🎉🎉

  • @SukhwinderSingh-wq5ip
    @SukhwinderSingh-wq5ip Рік тому +14

    ਬਹੁਤ ਵਧੀਆ ਬਾਈ ਜੀ ਰੱਬ ਤਰੱਕੀਆਂ ਬਖਸ਼ੇ

  • @Sk-hw1rt
    @Sk-hw1rt Рік тому +17

    ਧੰਨਵਾਦ ਵੀਰੇ ਤੁਹਾਡੀ ਵੀਡਿਉ ਜ਼ਿੰਦਗੀ ਦੇ ਅਕੇਵੇਂ ਭਰੇ ਰੁਝਾਨ ਤੋਂ ਨਿਜ਼ਾਤ ਦਿਵਾਉਣ ਦੇ ਨਾਲ ਨਾਲ ਜਾਣਕਾਰੀ ਭਰਪੂਰ ਹੁੰਦੀ ਹੈ।ਇਕ ਨਵੀਂ ਦੁਨੀਆਂ ਦਾ ਕੁਝ ਘੜੀਆਂ ਦਾ ਇਹ ਸਾਥ ਤੁਹਾਡੀ ਹਿੰਮਤ ਸਦਕਾ ਸੰਭਵ ਬਣਦਾ ਹੈ ।

    • @WalkWithTurna
      @WalkWithTurna  Рік тому +1

      ਧੰਨਵਾਦ ਜੀ ਆਪਣਾ ਸਮਾਂ ਸਾਡੇ ਲੇਖੇ ਲਾਉਣ ਲਈ

    • @jeetrai2981
      @jeetrai2981 Рік тому

      Aq

  • @rampal8973
    @rampal8973 Рік тому +12

    ਵੀਡਿਓ ਬਹੁਤ ਵਧੀਆ ਲੱਗੀ ਹੋ ਸਕੇ ਤਾਂ ਇਧਰ ਦੀ ਹੋਰ ਵੀ ਜਾਣਕਾਰੀ ਦੇਣਾ ਧੰਨਵਾਦ

    • @WalkWithTurna
      @WalkWithTurna  Рік тому +2

      ਚੈਨਲ 'ਤੇ ਅੰਡੇਮਾਨ ਬਾਰੇ ਬਹੁਤ ਸਾਰੀਆਂ ਵੀਡੀਓ ਨੇ ਜੀ ਤੁਸੀਂ ਜਾ ਕੇ ਵੇਖ ਸਕਦੇ ਹੋ

  • @sarabjitsingh3193
    @sarabjitsingh3193 Рік тому +16

    Waheguru ji chardi kla rakhe. Very nice veer ji jo tusi eh public nu dasia.

  • @hoshiarsingh7743
    @hoshiarsingh7743 Рік тому +6

    ਟੁਰਨਾ ਜੀ ਬੜੀ ਚੰਗੀ ਜਾਣਕਾਰੀ ਦਿਤੀ ਹੈ!
    ਬਹੁਤ ਬਹੁਤ ਧਨਵਾਦ !

  • @bosskang7310
    @bosskang7310 Рік тому +4

    ਬਹੁਤ ਵਧੀਆ ਵੀਡੀਓ ਵੀਰੇ, ਪੰਜਾਬ ਵਿੱਚ ਵੀ ਔਰਤਾਂ ਸੋਨਾ ਬਥੇਰਾ ਪਾਉਂਦੀਆਂ ਹਨ
    🙏🏼

  • @ksgoraya3132
    @ksgoraya3132 Місяць тому

    ਇਹ ਸੱਚੇ ਸੁੱਚੇ ਇਮਾਨਦਾਰ ਇਨਸਾਨੀਅਤ ਦਾ ਕਿਸੇ ਖੂਨ ਆ ਮਦਦ ਇਹਨਾਂ ਲੋਕਾਂ ਦੀ ਕਰੋ ਜੈ ਕਰਨੀ ਹੈ ਇਹੀ ਲੋਕ ਆ ਜੀ ਸਮਾਜ ਸੇਵੀ ਲੋਕਾਂ ਦਾ ਖ਼ੂਨ ਹੈ

  • @palasinghdhillon9567
    @palasinghdhillon9567 Рік тому +10

    ਖੂਬਸੂਰਤ ਦੇਸ਼,ਖੂਬਸੂਰਤ ਲੋਕ।

  • @kawanbeer2927
    @kawanbeer2927 Рік тому +3

    ਹਾਂ ਦੂਜੀ ਗੱਲ ਕੇ ਇਹਨਾਂ ਟਾਪੂਆਂ ਤੇ ਬਹੁਤ ਸਿੱਖ ਕੈਦੀ ਸੀ ਅੱਜ ਸਿੱਖਾਂ ਦੀ ਆਬਾਦੀ ਕਿੰਨੀ ਆ ਇਹ ਗੱਲ ਦਾ ਤਾਂ ਇਥੋਂ ਹੀ ਪਤਾ ਲਗਦਾ ਕੇ ਪਹਿਲਾਂ ਇਥੇ ਗੁਰਦੁਆਰਾ ਸੀ ਇਹਦਾ ਮਤਲਬ ਸਿੱਖ ਆਬਾਦੀ ਅੱਗੇ ਨਾਲੋਂ ਘਟੀ ਆ ਬਾਕੀ jo ਕਿਹਾ ਕੇ ਇੱਥੇ ਵਿਆਹ ਸਿੱਖ ਦੂਜੇ ਵਰਗਾਂ ਚ ਵੀ ਕਰਵਾਈ ਜਾਂਦੇ ਆ ਇਹ ਹੀ ਕਾਰਨ ਤਾਂ ਨੀ ਸਿੱਖੀ ਦੇ ਘਟਣ ਦਾ ਚੰਗਾ ਹੁੰਦਾ je ਕੌਮੀ ਲੀਡਰ ਕੌਮ ਨੂੰ ਸੰਭਾਲ ਲੈਂਦੇ ਤੇ ਉਥੇ ਗੁਰਮਤ ਤੇ ਵਿਰਸੇ ਦੀ ਪੜਾਈ ਨਾਲੋ ਨਾਲ ਹੁੰਦੀ ਤਾਂ ਸਿੱਖ ਆਬਾਦੀ ਬਚੀ ਰਹਿੰਦੀ

  • @tanvirislam2473
    @tanvirislam2473 Рік тому +8

    What a great video I never knew our Punjabi stalled in Andaman also. Very informative video thanks for sharing , love from Chicago USA 🇺🇸😍.

  • @pamajawadha5325
    @pamajawadha5325 Рік тому +5

    Bhut vadia video kurbani wala parvar ha sikh jindabad

  • @krishnleela28
    @krishnleela28 Рік тому +2

    ਮੈਂ ਇੱਕ ਬੁੱਕ ਵਿੱਚ ਪੜ੍ਹਿਆ ਸੀ....ਕਿ ਆਲੂ ਤੇ ਪੰਜਬੀ ਦੁਨੀਆ ਦੀ ਹਰ ਜਗ੍ਹਾ ਵਿੱਚ ਮਿਲ ਜਾਂਦੇ ਹਨ ....same ajj dekh bhi litta 👍

  • @balkourdhillon5402
    @balkourdhillon5402 Рік тому +1

    ਇਥੇ ਪੰਜਾਬੀ ਬਾਹਰ ਦੇ ਅੰਗਰੇਜਾਂ ਦੀ ਤਰ੍ਹਾਂ ਮਸਤੀ ਦੀ ਜਿੰਦਗੀ ਜਿਉਂਦੇ ਹਨ।

  • @jugindersingh4910
    @jugindersingh4910 Рік тому +11

    ਸਤਿ ਸ੍ਰੀ ਆਕਾਲ ਜੀ ਦੋਨਾ ਨੂੰ ਵੀਡਿਓ ਦੇਖ ਕੇ ਅੱਛਾ ਲਗ ਰਿਹਾ ਹੈ

    • @WalkWithTurna
      @WalkWithTurna  Рік тому

      ਸਤਿ ਸ੍ਰੀ ਅਕਾਲ ਜੀ
      ਧੰਨਵਾਦ

  • @gurindersingh3073
    @gurindersingh3073 Рік тому +9

    ਬਹੁਤ ਸੋਹਣਾ ਵਲੋਂਗ

  • @specialforhouseladies7385
    @specialforhouseladies7385 Рік тому +3

    ਮੇਰੀ ਨਾਨੀ ਤੇ ਮੰਮੀ ਦਾ ਸੁਭਾਅ ਬਹੁਤ ਵਦੀਆ ,🤗🤗😍😍😊😊

    • @bsturna1160
      @bsturna1160 Рік тому +1

      ਬਹੁਤ ਵਧੀਆ ਜੀ । ਤੁਹਾਡਾ ਫੋਨ ਨੰਬਰ ਦੇ ਦਿਉ ਅਸੀਂ ਵੀ ਜਾ ਕੇ ਆਵਾਂਗੇ

  • @mysontyson627
    @mysontyson627 Рік тому +3

    6*25 ਮਿੰਟ ਤੇ ਬਾਬਾ ਜੀ ਨੇ ਕਹਿ ਜੋ‌ ਮੈਨੂੰ ਸੁਣੀਆਂ ਉਹ ਕਿਸ ਕਿਸ ਨੂੰ ਲੱਗੀਆਂ

  • @jasvirgrewal8708
    @jasvirgrewal8708 Рік тому +3

    ਬਹੁਤ ਵਧੀਆ ਲਗਾ ਸਾਰੇਆ ਨੂੰ ਮਿਲ ਕੇ

  • @gursewaktarksheel1923
    @gursewaktarksheel1923 Рік тому +3

    ਲੋਹੜੇ ਦੀ ਖੂਬਸੂਰਤੀ

    • @WalkWithTurna
      @WalkWithTurna  Рік тому

      ਜੀ ਬਹੁਤ ਕੁਦਰਤੀ ਮਾਹੌਲ ਹੈ

  • @manjitsingh1278
    @manjitsingh1278 Рік тому +5

    ਬੱਲੇ ਬੱਲੇ ਕਰਾਤੀ ਪੰਜਾਬੀਉ

  • @rajwinder1968
    @rajwinder1968 Рік тому +10

    ਵਿਰਾਸਤ ਸਾਭ ਕੇ ਰੱਖੀ ਹੈ

  • @PargatSingh-dl5me
    @PargatSingh-dl5me Рік тому +4

    ਸਲੂਟ ਆ 🙏
    ਇਸ ਪਰਿਵਾਰ ਨੂੰ

  • @HappySingh-ig9fe
    @HappySingh-ig9fe 2 місяці тому +1

    ਪੰਜਾਬੀ ਹਮੇਸਾ ਵੱਸਦੇ ਰਹਿਣ

  • @padamsingh2096
    @padamsingh2096 Рік тому +24

    Beautiful island 🏝 💙

  • @nimratjot6185
    @nimratjot6185 Рік тому +8

    ਵੀਰੇ ਤੁਸੀਂ ਮੈਨੂੰ ਮੇਰੇ ਨਾਨਕਾ ਘਰ ਦੀਖਾ ਦਿੱਤਾ ਧੰਨਵਾਦ 🙏

  • @specialforhouseladies7385
    @specialforhouseladies7385 Рік тому +7

    ਬਹੁਤ ਬਹੁਤ ਸੋਹਣੀ ਵੀਡੀਉ ,ਮੇਰੀ ਨਾਨੀ ਮਾਂ ,ਮੇਰੀ ਅਪਣੀ ਮਾਂ ,ਨਾਨੀ ਕੇ ਭਰਾ ,ਬਹੁਤ ਵਦੀਆ ਲਗਿਅਾਂ ,ਅਸੀਂ ਵੀ ਜਾਣਾ ,ਨਾਨੀ ਨੂੰ ਮਿਲਣ ,ਬਹੁਤ ਟਾਈਮ ਹੋ ਗਿਅਾ ਮਿਲਿਅਾ ਨੂੰ , ਇਕ ਇਕ ਯਾਦ ਤਾਜਾ ਹੋ ਗਈ ,thnku soooo much 🙏🏼🙏🏼🙏🏼🤗🤗🤗🤗🤗😊😊😊😊😊

    • @WalkWithTurna
      @WalkWithTurna  Рік тому +2

      🤗🙏

    • @sukhkaur3808
      @sukhkaur3808 Рік тому +1

      Di tuc kithe rende ho

    • @specialforhouseladies7385
      @specialforhouseladies7385 Рік тому +1

      Asi ji punjab vich ,oh mera nanka ghar c jo video vich dikha rhy c 🤗🤗😊😊

    • @specialforhouseladies7385
      @specialforhouseladies7385 Рік тому +1

      Bhut bhut Sohna Andaman ,te otho dy people te hor v vdiya ny ,ek var jo janda aun nu dil ni krda otho ,asi vivah ton bad gye c ghumn ,hun fr kosis kr rhy a k sb nu milyea jave ☺️☺️

  • @Thelegend-kw1qp
    @Thelegend-kw1qp Рік тому +3

    ਸੋਨੇ ਵਾਲਾ ਕੰਮ south area ਤੋਂ ਸ਼ੁਰੂ ਹੋਇਆ ਸੀ

  • @gurmukhsingh1511
    @gurmukhsingh1511 Рік тому +3

    ਬੀਬੀ ਜੀ ਮੇਰੀ ਨਾਨੀ ਮਾਂ ਵਰਗੇ ਆ ਵਾਹਿਗੁਰੂ ਜੀ ਬੀਬੀ ਜੀ ਦੀ ਲੰਮੀ ਉਮਰ ਬਖਸ਼ਣ ਮੈਨੂੰ ਮੇਰੀ ਨਾਨੀ ਯਾਦ ਆ ਗੀ ਮਿਸ ਯੂ ਨਾਨੀ ਮਾ

  • @prabhjotsingh4738
    @prabhjotsingh4738 Рік тому +6

    I'm happy to see punjabis settling in remotest part of the world and contributing to the local economy

    • @jyotijot3303
      @jyotijot3303 Рік тому

      ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ

  • @gurpalsingh5609
    @gurpalsingh5609 2 місяці тому +1

    ਰੂਹ ਖੁਸ ਹੋਗੀ ਵੀਡੀਓ ਦੇਖਕੇ

  • @kawanbeer2927
    @kawanbeer2927 Рік тому +2

    ਸੁਣਿਆਂ ਕੇ ਸਿੱਖ ਕੈਦੀ ਬਹੁਤ ਸੀ ਓਹ ਉੱਥੇ ਹੀ ਵਸ ਗਏ ਸਾਡੇ ਪਿੰਡ ਦੇ ਵੀ ਦੋ ਜਣਿਆਂ ਨੂੰ ਕੈਦ ਹੋਈ ਸੀ ਇੱਕ ਤਾਂ ਕਟ ਕੇ ਆ ਗਿਆ ਤੇ ਦੂਜਾ ਉੱਥੇ ਹੀ ਰਹਿ ਗਿਆ ਪਰ ਸਮਝ ਨੀ ਆਉਂਦੀ ਓਹ ਤਾਂ ਟਾਪੂ ਸੀ ਉੱਥੇ ਤਾਂ ਬੰਦੇ ਹੀ ਕੈਦੀ ਸੀ ਓਹ ਵਿਆਹ ਔਰਤਾਂ ਨਾਲ਼ ਕਿਵੇਂ ਕਰਵੋਂਦੇ ਸੀ ਜਦੋਂ ਕੇ ਔਰਤਾਂ ਤਾਂ ਓਥੇ ਹੈ ਹੀ ਨੀ ਸੀ

    • @WalkWithTurna
      @WalkWithTurna  Рік тому

      ਇਸ ਬਾਰੇ ਵੀ ਦੇਵਾਂਗੇ ਜਾਣਕਾਰੀ ਇੱਕ ਵੀਡੀਓ ਬਣਾ ਕੇ

  • @XEnFarmer1974
    @XEnFarmer1974 Рік тому +2

    ਬਹੁਤ ਵਧੀਆ ਲੱਗਿਆ ਜੀ

  • @kingalwaysking9842
    @kingalwaysking9842 Рік тому +2

    ਪੰਜਾਬੀ ਹਰ ਜਗ੍ਹਾ ਮਿਲ ਜਾਨਗੇ, ਦੁਨਿਆ ਵਿਚ

  • @gurpreetsinghsidhu9861
    @gurpreetsinghsidhu9861 Рік тому +4

    ਬਹੁਤ ਹੀ ਘੈਟ ਜਾਣਕਾਰੀ ਭਰਪੂਰ ਵੀਡੀਓ ਵਾਹਿਗੁਰੂ ਜੀ ਦੋਵਾ ਦੀ ਜੋੜੀ ਨੂੰ ਚੜਦੀ ਕਲਾ ਵਿਚ ਰੱਖੇ

    • @kawanbeer2927
      @kawanbeer2927 Рік тому +1

      ਬਾਈ ਜੀ ਘੈਂਟ ਸ਼ਬਦ ਕੋਈ ਚੰਗਾ ਜਿਹਾ ਨੀ ਇਹ ਥੋੜ੍ਹੇ ਸਮੇਂ ਦਾ ਪ੍ਰਚਲਤ ਹੋਇਆ ਵਧੀਆ ਹੋਵੇ je ਅਸੀਂ ਇਹ ਸ਼ਬਦ ਸ਼ਡੀਏ ਤਾਂ ਠੀਕ ਹੋਊ

  • @gurpreepsandhu7586
    @gurpreepsandhu7586 Рік тому +3

    ਬਹੁਤ ਸੋਹਣਾ ਲੱਗਾ ਅਪਣਾ ਮਾਹੌਲ ਮਿਕਸ ਦੇਖ ਕੇ ❤️❤️

  • @pashminderkaur9947
    @pashminderkaur9947 Рік тому +3

    ਭਾਰਤ ਤਾਂ ਭਾਰਤ‌ , ਦੁਨੀਆਂ ਦਾ ਐਸ ਕੋਈ ਕੋਨਾ ਨਹੀਂ ਜਿਥੇ ਪੰਜਾਬੀਆਂ ਨੇ ਅਪਣੀ ਬਸੋ ਨਾ ਕੀਤੀ ਹੋਵੇ ।
    **
    ਇਹ ਦੇਖਕੇ ਬਹੁਤ ਖੁਸ਼ੀ ਹੋਈ ਕਿ ਲੋਕਾਂ ਨੇ ਅਪਣੀ ਮਾਂ ਬੋਲੀ ਪੰਜਾਬੀ ਨੂੰ ਨਹੀਂ ਛਡਿਆ।
    ਪਰ ਅਫਸੋਸ ਹੂੰਦਾ ਹੈ ਪੰਜਾਬ ਦੇ ਰਹਿਣ ਵਾਲੇ ਪੰਜਾਬੀਆਂ ਉਪਰ ਜੋ ਅਪਣੀ ਮਾਂ ਬੋਲੀ ਨੂੰ ਛੱਡ ਕੇ ਹਮ ਤੋ ਤੁਮ ਤੋ ਕਰਦੇ ਹੋਏ ਗਾਰੜੀ ਜਹੀ ਬੋਲੀ ਬੋਲਣ ਲਗ ਪਏ ਹਨ ।
    ਪੰਜਾਬ ਦੇ ਲੋਕਾਂ ਨੂੰ ਇਸ ਨੂੰ ਦੇਖ ਕੇ ਕੁੱਛ ਸਿਖਿਆ ਲੈਣੀ ਚਾਹੀਦੀ ਹੈ ।

  • @user-fy5fj9mu8s
    @user-fy5fj9mu8s Рік тому +9

    Waheguru g mata g priwar nu hmesa mehr rkhn

  • @jaspalgrewal438
    @jaspalgrewal438 Рік тому +2

    ਵਲੋਗ ਬਹੁਤ ਵਧੀਆ ਲਗਾ ਜੀ

  • @Kuldeepsingh-zz8hr
    @Kuldeepsingh-zz8hr Рік тому +3

    ਸਾਡੇ ਪਿੰਡ ਪੱਤਾ ਤੋਂ ਵੀ ਰਹਿੰਦਾ ਇਕ ਪਰਿਵਾਰ ਅੰਡੇਮਾਨ ਨਿਕੋਬਾਰ ਕਾਲੇ ਪਾਣੀ

  • @bhagasingh-tp8zl
    @bhagasingh-tp8zl Рік тому +8

    ਵਾ ਪੰਜਾਬੀਓ

  • @puneetsharma4160
    @puneetsharma4160 Рік тому +3

    ਕਮਾਲ ਦੀ ਗਲ ਆ ਦੇਖਲੋ ਪੰਜਾਬੀ ਬੇਚਾਰੇ ਕਿੱਥੇ ਕਿੱਥੇ ਬਸ ਗਏ, ਦੇਸ਼ ਨੂੰ ਆਜ਼ਾਦ ਕਰੋਣ ਲਈ ਪੰਜਾਬੀ ਕਾਲੇ ਪਾਣੀ ਦੀ ਜੇਲ ਗਏ ਕਦੇ ਮੁੜ ਕੇ ਵਾਪਿਸ ਪੰਜਾਬ ਨਿ ਆਏ,

  • @mandeepgill8345
    @mandeepgill8345 Рік тому +5

    Bohat vdiya video ...kuch nawan dekhn nu miliya..

  • @harjinderdhillon9094
    @harjinderdhillon9094 Рік тому +2

    Very nice...dr diwan Singh kalepani..my grandfather same villager 🙏🤲♥️🙋‍♂️💯🚜🌾

  • @jogajogasingh8161
    @jogajogasingh8161 Рік тому +5

    Waheguru ji ka khalsa waheguru ji ki fateh ji

  • @KamaljeetsinghKamal
    @KamaljeetsinghKamal Рік тому +2

    punabo ko mil kar 💗khus hogia hai 🙏🏼🙏🏼👌👌🌹🌷🌹🇮🇳

  • @bhupindersinghsangha1313
    @bhupindersinghsangha1313 Рік тому +6

    Mein as a Naval personal Portblair, Andaman Islands 2 saal naukri kitti hai, always missing Andaman Islands.

  • @hardeepkumar3425
    @hardeepkumar3425 Рік тому +2

    Punjabi jdo Punjab cho baahar nikal jaanda ta oh hor jyada Punjabiyat naal jud jaanda... Jad ki Punjab ch rehnde punjabi khud western culture nu bhajji jaande aa...
    Baaki menu maata ji da jaande time paise deke aashirvaad dena bahut vadiya lagga, jiven sadhe bujurg krde aa,... 😍

  • @parwindersinghrupana6954
    @parwindersinghrupana6954 Рік тому +2

    ਬਹੁਤ ਵਧੀਆ ਲਗਿਆ video ਵੇਖ ਕੇ, Thanks brother🙏🙏🙏🙏

  • @JagdishSingh-be7lc
    @JagdishSingh-be7lc Рік тому +3

    ਦਿਲਚਸਪ ਵੀਡੀੳ ਕਮਾਲ ਏ ਕਿ

  • @manjitsingh6186
    @manjitsingh6186 Рік тому +2

    ਬਹੁਤ ਵਧੀਆ ਜਾਣਕਾਰੀ

  • @manmohanverma8028
    @manmohanverma8028 Рік тому +7

    ਤੁਰਨਾ ਵੀਰ ਜੀ ਬਹੁਤ ਵਧੀਆ ਲਗਾ ਵੀਰ ਜੀ ਇਕ ਬੇਨਤੀਆਂ ਹੈ ਕਿ ਤੁਸੀਂ ਅਤੇ ਰਿਪਨ ਇਕ ਸਥਾਨ ਤੇ ਇਕੱਠੇ ਨਾ ਘੁਮਣ ਜਾਇਆ ਕਰੋ ।

  • @manimasyan7111
    @manimasyan7111 Рік тому +6

    Waheguru mehar karn parivar te

  • @krishnashah8445
    @krishnashah8445 Рік тому +2

    बहुत ही सुन्दर भाइयों की खोज

  • @charanjeetsingh3216
    @charanjeetsingh3216 Рік тому +2

    The daughter of aunty is very jovial and happy go lucky woman

  • @Kaur.electrical
    @Kaur.electrical Рік тому +4

    That’s something different 👍👍👍

  • @satyakijeet1815
    @satyakijeet1815 Рік тому +5

    Waheguru khush rkhan

  • @amanbatthverka5565
    @amanbatthverka5565 Рік тому +3

    ਫੁੱਲਾਂ ਵਾਲੇ ਸੂੱਟ ਵਾਲੀ ਗੁਗਲੋ ਮੁਗਲੋਂ ਜਾਹੀ ਅੰਟੀ ਵਾਹਵਾ ਮਜਾਕੀਆ ਏ

  • @ramantoor9316
    @ramantoor9316 Рік тому +6

    How she blessed manpreet feel very emotional

  • @rajwindermaan5640
    @rajwindermaan5640 Рік тому +1

    Bohat khusi mili punjabi family nu mil ka
    Naib Singh Mann muktsar sahab

  • @blackeagle9432
    @blackeagle9432 Рік тому +4

    Sada punjab zindabad

  • @manjitsingh7596
    @manjitsingh7596 Рік тому +4

    ਬਹੁਤ ਵਧੀਆ

  • @sidhujaswinder5375
    @sidhujaswinder5375 Рік тому +1

    ਧੰਨਵਾਦ ਵੀਰ ਜੀ ਵੀਡੀਓ ਬਣਾਉਣ ਲਈ
    ਬਹੁਤ ਵਧੀਆ ਜਾਣਕਾਰੀ ਦਿੱਤੀ

  • @user-mw3fh5qs3q
    @user-mw3fh5qs3q Рік тому +2

    ਬਹੁਤ ਵਧੀਆ ਲੱਗਿਆ ਜੀ।ਚੜ੍ਹਦੀ ਕਲਾ ਰਹੇ