ਅਰਜਨ ਵੈਲੀ ਦੇ ਪਰਿਵਾਰ ਨਾਲ਼ ਪਹਿਲੀ ਮੁਲਾਕਾਤ;ਕਿਵੇਂ ਹੋਈ ਮੌਤ?ਕੁੰਢੇ ਤੇ ਬੱਬਰਾਂ ਨਾਲ਼ ਸੀ ਯਾਰੀ|Harbhej Sidhu|

Поділитися
Вставка
  • Опубліковано 29 лис 2023
  • ਅਰਜਨ ਵੈਲੀ ਦੇ ਪਰਿਵਾਰ ਨਾਲ਼ ਪਹਿਲੀ ਮੁਲਾਕਾਤ;ਕਿਵੇਂ ਹੋਈ ਮੌਤ?ਕੁੰਢੇ ਤੇ ਬੱਬਰਾਂ ਨਾਲ਼ ਸੀ ਯਾਰੀ
    #harbhejsidhu #arjunvelly #velly #animal #daudharinterview
  • Розваги

КОМЕНТАРІ • 258

  • @JoginderSingh-vy3rw
    @JoginderSingh-vy3rw 5 місяців тому +13

    ਜੇ ਸਿਆਸੀ ਪੱਖ ਨਾਲ ਵੇਖਿਆ ਜਾਵੇ ਤਾਂ ਪੰਜਾਬ ਦੀ ਜਵਾਨੀ ਨੂੰ ਗੁੱਟਬੰਦੀ ਦਿਸਾ ਦੇਣਾ ਚਾਹੁੰਦੇ ਆ

  • @starxbgmi475.
    @starxbgmi475. 9 днів тому +2

    Waheguru ji

  • @BalwinderSingh-xv7xs
    @BalwinderSingh-xv7xs 6 місяців тому +20

    ਗੁਰਭੇਜ ਬਹੁਤ ਵਧੀਆ ਉਪਰਾਲਾ ਕੀਤਾ ਸੂਰਮਿਆਂ ਦੀ ਗੱਲ ਕੀਤੀ ਜੋ ਅੱਜ ਕੱਲ੍ਹ ਹਰ ਕੋਈ ਨਹੀਂ ਕਰਦਾ

    • @jotsvirk6549
      @jotsvirk6549 6 місяців тому +2

      22 ਗੁਰਭੇਜ ✖️ ਨਹੀ👉 ਹਰਭੇਜ ਸਿੱਧੂ ਆ

  • @Edits.by.Vexten5
    @Edits.by.Vexten5 6 місяців тому +18

    ਫਿਰ ਵੈਲੀ ਕਿਉਂ ਲਿਖਿਆ ਬਾਈ ਬਹੁਤ ਬੁਰਾ ਲਗਦਾ ਸੂਰਮਾ ਲਿਖਣਾ ਸੀ ਮਾਲੇਰਕੋਟਲਾ ਤੋਂ

  • @preetbhajaulijhajj6153
    @preetbhajaulijhajj6153 8 днів тому +2

    ਭਜੌਲੀ ਵਾਲਾ ਕਹਿੰਦਾ ਦਿਲ ਖੁਸ਼ ਹੋਇਆ ਜੀ ਇਤਿਹਾਸ ਬਾਰੇ ਜਾਣਕਾਰੀ ਲੈਕੇ ਧੰਨਵਾਦ ਜੀ

  • @avtarsinghsandhu9338
    @avtarsinghsandhu9338 8 днів тому +1

    ਉਹ ਉਸ ਸਮੇਂ ਦੇ ਮਹਾਨ ਯੋਧੇ ਸਨ,

  • @user-gd9pp9hy2r
    @user-gd9pp9hy2r 10 днів тому +5

    ਅਰਜਨ ਵੈਲੀ ਨਾਲ ਮਾੜੀ ਹੋਈ ਹੈ ਜੀ 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ।👍👌👌☝️☝️☝️☝️✍️✍️✍️💯👏

  • @garryrandhawa6308
    @garryrandhawa6308 6 місяців тому +7

    Punjab diyan mawa ne soorma Jama dh ❤❤❤❤

  • @rupindejitkaur8582
    @rupindejitkaur8582 6 місяців тому +2

    Mera pind !!! #Sidhu #daudhar

  • @charanjeetgill1708
    @charanjeetgill1708 6 місяців тому +1

    ਬਹੁਤ ਵਧੀਆ ਦੱਸਿਆ ਵਾਈ ਗੁਰਭੇਜ

  • @ajitkaur9054
    @ajitkaur9054 6 місяців тому +5

    Bless you beta

  • @harnekmalla8416
    @harnekmalla8416 6 місяців тому +2

    ਅੱਜ ਵੀ ਲੋਕਾਂ ਦੀ ਜਾਤਾਂ ਤੋਂ ਮੁਹਲੇ ਖੂਹਾਂ ਦੀ ਪਹਿਚਾਣ ਹੁੰਦੀ ਹੈ ਜਾ ਕਰਦੇ ਨੇ ਜੋ ਕੇ ਮਾੜੀ ਮਾਨਸਿਕਤਾ ਹੈ

  • @nishangill3115
    @nishangill3115 23 дні тому +1

    Very good 👍 story arjan babe di soorma bnda

  • @butasingh7005
    @butasingh7005 6 місяців тому +11

    ਪੋਤਿਆਂ ਨੂੰ ਕਹੋ ਜੀ ਕੇਸ ਰੱਖਣ

  • @loveyoulove1163
    @loveyoulove1163 6 місяців тому +2

    ਸਾਡਾ ਪੰਜਾਬ ਹਾ ਸਾਰੇ ਰਲ ਕੇ

  • @babbusandhu3133
    @babbusandhu3133 6 місяців тому +5

    ਅਸਲ ਕਹਾਣੀ ਤਾਂ ਹੋਰ ਹੁੰਦੀ ਆ ਬਾਅਦ ਵਿੱਚ ਤਾਂ ਗੰਪ ਕਹਾਣੀਆਂ ਜੁੜ ਜਾਦੀਆ ਜਿਵੇਂ ਜੌਣਾਮੌੜ ਬਗੈਰਾ ਜਾ ਹੋਰ ਕਿਵੇਂ ਇਹ ਕਹੀਂ ਜਾਂਦੇ ਇੰਕ ਦੂਜੇ ਦੇ ਗੋਲੀ ਮਾਰੀ ਜਾ ਟੂਮਾ ਲੁੱਟਣ ਵਾਲੇ ਓਥੇ ਹੀ ਬੈਠੇ ਰਹੇ ਬਾਕੀ ਤੁਸੀਂ ਸੰਮਝਦਾਰ ਓ

  • @harmanjeetsingh8308
    @harmanjeetsingh8308 6 місяців тому +3

    ਅਜੇ ਸ਼ਾਯਦ ਪੰਜਾਬ ਵਿਚ ਹੋਰ ਵੀ ਅਰਜਣ ਸਾਮਣੇ ਔਣ ਗੇ ,,ਕੋਈ ਕਿਹ ਰਿਹਾ ਲੁਧਿਆਣੇ ਜਿਲੇ ਦਾ ਸੀ ਤੇ ਮੋਗੇ ਨੂੰ ਖਿਚੀ ਜਾਂਦਾ ਬਾਈ

  • @beantjwanda2186
    @beantjwanda2186 6 місяців тому +12

    ਅਖਾੜੇ ਪਿੰਡ ਦੀ ਪੈਲੀ ਸੀ ਵੱਡੇ ਬੁਜਰਗ ਦੱਸ ਦੇ ਸੀ ਇਹ ਜਗਾਂ ਸਾਡੇ ਖੇਤ ਆ ਵੀਰ ਜੀ ਉਥੇ ਦਰਖਤ ਬਹੁਤ ਤੇ ਛੱਪੜ ਆ

  • @vinylRECORDS0522
    @vinylRECORDS0522 7 місяців тому +74

    ਅਰਜਨ ਦਾ ਭਰਾ ਤਾਰਾ ਵੀ ਬਹੁਤ ਬਹਾਦਰ ਤੇ ਜਿੱਦ ਪੁਗਾਉਣ ਵਾਲਾ ਸੀ।

  • @paramjitsinghpamma6174
    @paramjitsinghpamma6174 6 місяців тому +16

    ਅਰਜਨ ਵੈਲੀ ਸੂਰਮਾ ਸੀ❤❤❤❤

  • @SurjitKhan-ef4po
    @SurjitKhan-ef4po 6 місяців тому +1

    Harbhaj sidhu very good reporter sahb ko slauit

  • @fakirsaida786
    @fakirsaida786 6 місяців тому +13

    ਮੈਨੂੰ ਲੱਗਦਾ ਹੈ ਵੀ ਬੋਲ਼ੀ ਵਿੱਚ ਸਿਰਫ਼ ਜਿਹੜੇ ਉਸ ਵੇਲੇ ਦੇ ਮਸ਼ਹੂਰ ਬੰਦੇ ਸੀ ਉਹਨਾਂ ਦਾ ਜ਼ਿਕਰ ਜਾਂ ਸਿਫ਼ਤ ਕਹਿ ਲਓ ਉਹੋ ਬੋਲ਼ੀ ਚ ਦਰਸਾਤਾ ਦੌਧਰ ਦੀ ਤਾਂ ਧੰਨ ਕੁਰ ਵੀ ਸੁਣਦੇ ਆਂ ਬਾਕੀ ਮੈਂ ਪਹਿਲਾਂ ਹੀ ਦੱਸ ਦਿੱਤਾ ਕੇ ਜਿਹੜੇ ਜਿਹੜੇ ਲੋਕ ਡਾਂਗ ਸੋਟੀ ਚ ਇੱਜ਼ਤ ਬਚਾਉਣ ਚ ਕਤਲ ਕਰਨ ਚ ਉਹਨਾਂ ਦਾ ਜ਼ਿਕਰ ਕਹਾਣੀਆਂ ਚ ਕਿਤਾਬਾਂ ਚ ਬੋਲੀਆਂ ਚ ਅਕਸਰ ਹੀ ਹੁੰਦਾ ਰਹਿੰਦਾ ਹੈ ਬਾਈ ਜੀ ਜਿਵੇਂ ਸੁੱਚਾ ਸੂਰਮਾ, ਡਾਕੂ ਸ਼ਾਮ ਲਾਲ, ਜੱਟ ਜਿਉਣਾ ਮੌੜ, ਮੁਨਸ਼ੀ ਡਾਂਗੋ ਵਾਲਾ, ਮੋਦਨ ਕਾਉਂਕਿਆ ਵਾਲਾ, ਛੱਨਾ ਵਾਲਾ ਦਰਵਾਰਾ,ਫੱਗੂ ਵਾਲਾ ਚੰਦ, ਹੋਰ ਵੀ ਬਹੁਤ ਹੋਣਗੇ ਬਾਈ ਜੀ

    • @dhindsapb28
      @dhindsapb28 6 місяців тому +1

      ਛੰਨਾਂ ਵਾਲਾ ਦਰਵਾਰਾ ਤੇ ਨਮੋਲ ਆਲਾ ਬਿੱਲੂ ਇਹਨਾਂ ਦੇ ਨਾਮ ਤੇ ਮੇਰੇ ਦੋ ਤਾਇਆ ਦਾ ਨਾਮ ਰੱਖਿਆ ਦਾਦਿਆਂ ਨੇ😂

  • @jaggikaler8841
    @jaggikaler8841 6 місяців тому +1

    ਪਹਿਲਾ ਕਦੇ ਨਹੀਂ ਗਏ ਗਾਣੇ ਤੋਂ ਬਾਦ ਥੋਨੂੰ ਰੋਟੀ ਮਿਲ ਗਈ

  • @BholaSingh-gw9ji
    @BholaSingh-gw9ji 6 місяців тому +2

    Dhan Kaur si Daudar di and Arjan Valley from Kaunke Kalan

  • @GurinderBaniwichar
    @GurinderBaniwichar 7 місяців тому +33

    ਪਤਾ ਨਹੀ ਕਿਵੇਂ ਦੀ ਕਹਾਣੀ ਪੇਸ਼ ਕਰਨੀ ਇਨ੍ਹਾ bollywood ਵਾਲਿਆਂ ਨੇ,,,,,ਜ਼ਯਾਦਾ ਉਮੀਦ ਨਾ ਕਰੋ ਉਨ੍ਹਾਂ ਨੇ ਆਪਣਾ ਲੋਟ ਵੇਖਣਾ

  • @amneetsingh424
    @amneetsingh424 6 місяців тому +33

    ਜਾਗੀਆਣੇ ਕੁੰਡੇ ਦੇ ਪਰਿਵਾਰ ਨਾਲ ਮਿਲ ਕੇ ਪੱਤਾ ਲੱਗ ਜਾਊ ਕਿਹੜੇ ਕਿਹੜੇ ਨਾਲ ਸਨ। ਸਾਡੇ ਪਿੰਡਾਂ ਵਿੱਚ ਤਾ ਕੁੰਡਾ ਸੂਰਮਾਂ ਨਾਮ ਹੀ ਮਸ਼ਹੂਰ ਸੀ ।

    • @ra-xw8qb
      @ra-xw8qb 6 місяців тому

      Pind kalala c

  • @rajuarora3163
    @rajuarora3163 6 місяців тому +10

    ਭਰਾਵਾਂ ਅਗਲੇ ਨੂੰ ਵੀ ਗੱਲ ਕਰਨ ਦਿਆਂ ਕਰ ਆਪਣੀ ਗੱਲ ਮੁੱਖ ਰੱਖਦਾ ਅਗਲੇ ਦੀ ਗੱਲ ਪੂਰੀ ਸੁਣਿਆ ਕਰ

  • @nirmalchoudhary9190
    @nirmalchoudhary9190 6 місяців тому +34

    ਦਾਤਾ ਤੇ ਭਗਤ ਸੂਰਮੇ ਜਿਉਂਦੇ ਜੱਗ ਰਹਿੰਦੇ ਨੇ ਕਰਦੇ ਨੇ ਗੱਲਾਂ ਲੋਕੀਂ ਜਿੱਥੇ ਜੁੜ ਬਹਿੰਦੇ ਨੇ । ਸਾਨੂੰ ਮਾਣ ਐ ਪੰਜਾਬੀ ਹੋਣ ਤੇ ਜੀ

  • @Voice_Of_Rights
    @Voice_Of_Rights 7 днів тому +1

    ਅਰਜਨ ਡਾਕੂ ਜਰੂਰ ਸੀ ਪਰ ਵੈਲੀ ਨਹੀਂ ਸੀ ਸੋ ਕਿਰਪਾ ਕਰਕੇ ਵੈਲੀ ਸ਼ਬਦ ਨਾਂ ਵਰਤਿਆ ਜਾਵੇ ।

  • @kulwantkaur3588
    @kulwantkaur3588 6 місяців тому +4

    ਧੰਨ ਕੋਰ ਦੀ ਸਮਾਦ ਨੀ ਜਿਹਨੂੰ, ਅਰਜਨ ਖਿਚੀ ਫਿਰਦਾ ਸੀ

  • @kulwinderbrar2
    @kulwinderbrar2 6 місяців тому +7

    Put jatta de film vich lagbhag 40 sal pahlan gana sunya c film bahut mashoor hoi c

  • @chamkoursingh5786
    @chamkoursingh5786 7 місяців тому +37

    ਧੰਨ ਕੁਰ ਦੌਧਰ ਦੀ......

    • @JaspalSingh-co1gx
      @JaspalSingh-co1gx 6 місяців тому +3

      ਲੱਕ ਪਤਲਾ ਬਦਨ ਦੀ ਭਾਰੀ

    • @ksingh1560
      @ksingh1560 6 місяців тому +1

      Oh yaar eh janania bare thonu pta ea eh womens nu kive paich krde ne so pls don’t say or use womens name like that please 🙏 don’t brother please 🙏 don’t bro 😎 my nigga

    • @BOTGAMER610
      @BOTGAMER610 6 місяців тому +2

      ​@@JaspalSingh-co1gxaijun velly na hath jod k gadasi mari

    • @BOTGAMER610
      @BOTGAMER610 6 місяців тому

      Hanji

    • @MrSingh-hq5zd
      @MrSingh-hq5zd 6 місяців тому

      @@BOTGAMER610parloh aa jandi j hundey na police sarkari

  • @damansingh6002
    @damansingh6002 7 місяців тому +18

    ਪੰਡੋਰੀ ਵਾਲੇ ਦੱਸ ਦੇਣਗੇ ਕਿਹੜਾ ਪਿੰਡ ਸੀ

  • @ParamjitSingh13517
    @ParamjitSingh13517 3 місяці тому +1

    Nice 👍

  • @user-uy5pm4tq1f
    @user-uy5pm4tq1f 6 місяців тому +1

    But he vadiya Kam KR rhe ho ji tusi ji very good 👍 job sir ji

  • @KaranGill-fb4gy
    @KaranGill-fb4gy 14 днів тому +2

    Pind sabhra da tehl singh dakoo hoya oste v video bnao

  • @rajuarora3163
    @rajuarora3163 6 місяців тому +5

    ਸਾਰੇ utuber ਆਪਣੇ ਹਿਸਾਬ ਨਾਲ ਅਲੱਗ ਅਲੱਗ ਇੰਟਰਵਿਊ ਕਰ ਰਹੇ ਆ ਕੋਈ ਕਿਸੇ ਪਿੰਡ ਦਾ ਦੱਸ ਰਿਹਾ ਕੋਈ ਕਿਸੇ ਦਾ

  • @robinbhatti909
    @robinbhatti909 6 місяців тому +1

    So nice video Veer ❤❤❤purane bajurga diya gallan sunn bohut Anand milda hai 🙏🙏

  • @sanyampalsingh4358
    @sanyampalsingh4358 6 місяців тому +1

    Beta bot vadia jankari diti

  • @pargatdhaliwal3198
    @pargatdhaliwal3198 6 місяців тому +7

    ਇੱਕ ਕਿਤਾਬ ਜ਼ਿਕਰ ਹੈ ਕੁੰਡਾ ਸਿੰਘ ਤੇ ਉਸ ਦੇ ਸਾਥੀ ਬੱਬਰ ਅਕਾਲੀ ਲਹਿਰ ਨਾਲ ਸਬੰਧਤ ਸਨ ਅੱਗਰੇਜ ਸਰਕਾਰ ਨੇ ਉਨ੍ਹਾਂ ਨੂੰ ਡਾਕੂ ਐਲਾਨਿਆ ਹੋਇਆ ਸੀ

    • @ranvirdhillon9159
      @ranvirdhillon9159 6 місяців тому

      ਕਿਹੜੀ ਕਿਤਾਬ ਜੀ

    • @pargatdhaliwal3198
      @pargatdhaliwal3198 6 місяців тому

      @@ranvirdhillon9159 ਬੱਬਰ ਅਕਾਲੀ ਡਾਕਟਰ ਸੁਖਪ੍ਰੀਤ ਉਦੋਕੇ ਦੀ ਲਿਖੀ ਹੈ

    • @malkitsinghsandhu7225
      @malkitsinghsandhu7225 6 місяців тому +2

      ​@@pargatdhaliwal3198ਵੀਰ ਜੀ ਇੱਕ ਬੇਨਤੀ ਹੈ ਕਿ ਜਿਸ ਸਿੰਘ ਨੇ ਅਮ੍ਰਿਤ ਛਕਿਆ ਹੋਵੇ ਉਸਦੇ ਨਾਮ ਨਾਲ ਸਿੰਘ ਜ਼ਰੂਰ ਲਾਇਆ ਕਰੋ 😅

    • @pargatdhaliwal3198
      @pargatdhaliwal3198 6 місяців тому +1

      @@malkitsinghsandhu7225 ਸੁਝਾਅ ਲਈ ਧੰਨਵਾਦ ਅੱਗੇ ਤੋਂ ਧਿਆਨ ਰੱਖਾਂਗਾ ਜੀ

  • @gurpalsinghkaila4489
    @gurpalsinghkaila4489 6 місяців тому +1

    Sukriajankaridendi❤

  • @ajitnahar955
    @ajitnahar955 6 місяців тому +8

    ਬਾਬਾ ਅਰਜਨ ਸਿੰਘ ਤੇ ਫਿਲਮ ਬਣਨੀ ਚਾਹੀਦੀ ਹੈ

  • @JoginderSingh-it2is
    @JoginderSingh-it2is 6 місяців тому +1

    ਇਹ ਸਭ ਕੁਝ ਗੰਗਾ ਸਿੰਘ ਜੋ ਗਤਕੇ ਦਾ ਮਾਹਰ ਸੀ। ਉਸ ਦਾ ਸਾਥੀ ਸੀ। ਉਸ ਨੂ ਬਹੁਤ ਜਾਣਕਾਰੀ ਸੀ। ਧੀਆਂ ਭੈਣਾਂ ਦੀ ਇੱਜ਼ਤ ਦਾ ਰਾਖਾ ਸੀ।

  • @JoginderSingh-it2is
    @JoginderSingh-it2is 6 місяців тому +4

    ਜਿਹੜੀ ਬੋਲੀ ਹੈ ਇਸ ਦੇ ਪਾਤਰ ਵੀ ਸਾਰੇ ਠੀਕ ਲਗਦੇ ਹਨ।ਮੇਰਾ ਜਨਮ ਵੀ ਦੋਦਰ ਦਾ ਹੈ ਜੀ ਬਾਪੂ ਦਸਦਾ ਹੁੰਦਾ ਸੀ ਇਹ ਗਰੀਬਾ ਦਾ ਹਮਦਰਦ ਸੀ। ਇਹ ਸਭ ਜੋ ਜਾਣਕਾਰੀ ਦੇ ਰਹੇ ਹਨ ਬਿਲਕੁਲ ਸਹੀ ਹੈ ਜੀ।

  • @user-ru8lh7is7y
    @user-ru8lh7is7y 3 дні тому

    Good veer 🎉🎉ji🎉🎉 ji🎉🎉 nice nice

  • @manmohankaur6065
    @manmohankaur6065 6 місяців тому +3

    Unlimited thanks veere for dodhar visit

  • @DrPannu
    @DrPannu 6 місяців тому +2

    Thanks veere.

  • @dipiaulakh9965
    @dipiaulakh9965 6 місяців тому +1

    ❤❤❤❤❤

  • @user-zt9wd4rz9l
    @user-zt9wd4rz9l 6 місяців тому +23

    Good job putter ji .
    I am very proud of my village Daudhar.

  • @kdeep2845
    @kdeep2845 6 місяців тому +7

    ਵੀਰ ਧਨ ਕੋਰ ਦੋਧਰ ਦੀ ਸੀ ਉਸ ਦਾ ਜਿਕਰ ਨਹੀਂ ਕੀਤਾ

  • @SurinderSingh-og4us
    @SurinderSingh-og4us 6 місяців тому +2

    Very good vichar g

  • @SukhwinderSingh-wq5ip
    @SukhwinderSingh-wq5ip 7 місяців тому +18

    ਬਹੁਤ ਵਧੀਆ ਬਾਈ ਜੀ

  • @jasbirsinghjassi1084
    @jasbirsinghjassi1084 7 місяців тому +15

    Harbhej veer dhan kur v kehnda haunda E daudher d

  • @bachitarsinghaulakh2219
    @bachitarsinghaulakh2219 6 місяців тому +3

    Dhan dhan shiri guru hargobind sahib ji mahraj kirpa karyo sabte vaheguru ji vaheguru ji vaheguru ji vaheguru ji vaheguru ji vaheguru ji

  • @ranjitdeol214
    @ranjitdeol214 6 місяців тому +2

    ਧੰਨ ਕੌਰ ਦੌਧਰ ਦੀ ਬਾਰੇ ਜਾਣਕਾਰੀ ਦਿਓ ਜੀ

  • @Edits.by.Vexten5
    @Edits.by.Vexten5 6 місяців тому +5

    ਬਾਈ ਵਾਰ ਵਾਰ ਵੈਲੀ ਸ਼ਬਦ ਚੰਗਾ ਨਹੀਂ ਲਗਦਾ ਮਾਲੇਰਕੋਟਲਾ ਤੋਂ

    • @RommiSumiraroman
      @RommiSumiraroman 6 місяців тому

      Paji pala vally surome nu kahde c jere apne hind pkoda c ousnu vally khade c

  • @ranvirsingh8340
    @ranvirsingh8340 6 місяців тому +4

    ਧੰਨ ਕੌਰ ਦੌਧਰ ਦੀ ਵੀ ਜਾਣਕਾਰੀ। ਦਿਉਂ ਜੀ।ਜੈ ਪਿੰਡ ਦੌਧਰ ਹੋਰ ਹੈ ਤਾਂ --------------

  • @ranvirsingh8340
    @ranvirsingh8340 6 місяців тому +2

    ਵੀਰ ਜੀ ਤੁਸੀਂ ਜਾਣਕਾਰੀ ਦਿੰਦੇ ਹੋ ਕਿ ਬਜ਼ੁਰਗਾਂ ਤੋਂ ਜਾਣਕਾਰੀ ਲੈਂਦੇ ਹੋ ਵੀਰ।

  • @kakabrar8029
    @kakabrar8029 6 місяців тому +4

    ਦਾਤਾ ਤੇ ਭਗਤ ਸੂਰਮੇ ਜਿਊਂਦੇ ਜੱਗ ਰਹਿੰਦੇ ਨੇ, ਕਰਦੇ ਨੇ ਲੋਕੀ ਗੱਲਾ ਜੁੜ ਜੁੜ ਬਹਿੰਦੇ ਨੇ

  • @sukhchain1926
    @sukhchain1926 14 годин тому

    ਕੋਈ ਵੀ ਬੰਦਾ ਪਹਿਲੋਂ ਕਿਓਂ ਯਾਦ ਨਹੀਂ ਆਉਂਦਾ…? ਫਿਰ ਰਾਤੋ ਰਾਤ ਸਾਰਾ ਕੁਝ ਬਣ ਜਾਂਦਾ।

  • @sumeettrans1
    @sumeettrans1 6 місяців тому +1

    Harbhaj bai good work

  • @SubDaPunjab
    @SubDaPunjab 6 місяців тому +5

    Good work❤

  • @user-vu2od7dm1f
    @user-vu2od7dm1f 6 місяців тому +5

    Dhan dhan baba arjun singh ji

  • @gurmailbenipal918
    @gurmailbenipal918 6 місяців тому +2

    Bahu Vadhia Jankari diti Gurbhej Singh

  • @charanjeetsingh9799
    @charanjeetsingh9799 6 місяців тому +6

    ਪੰਜਾਬੀ ਬੋਲੀਆਂ ਚ ਵੀ ਦੌਧਰ ਦੀ ਤਾਂ ਧਨ ਕੁਰ ਸੁਣੀਂਦੀ ਹੈ ਤੇ ਅਰਜਣ ਤਾਂ ਰੁੜਕੇ ਲੁਧਿਆਣੇ ਦਾ ਸੁਣੀਦਾ ਹੈ ਨਰਿੰਦਰ ਬੀਬਾ ਤੇ ਸਾਥੀਆਂ ਦੇ ਉਪੇਰੇ ਗੀਤ ਚ ਇਹ ਬੋਲੀ ਸੁਣੀਂ ਜਾ ਸਕਦੀ ਹੈ ਗੀਤ ਦਾ ਨਾਮ ਹੈ ਮੇਲਾ ਵਿਸਾਖੀ ਉੱਨੀਂ ਮਿੰਟ ਦਾ ਗੀਤ ਹੈ ਇੱਕ ਮੋਦਨ ਸੀ ਕੌਂਕਿਆਂ ਦਾ ਤੇ ਮੁਨਸੀ ਸੀ ਡਾਂਗੋ ਦਾ

  • @gurdipram7691
    @gurdipram7691 6 місяців тому +2

    ਪੁਤ ਜਟਾ ਦੇ ਫਿਲਮ ਵਿਚ ਵੀ ਨਾ ਇਹ

  • @gorasingh1413
    @gorasingh1413 6 місяців тому +7

    ਅਰਜੁਨ velly ਜੱਟ ਸੀ

  • @canada7230
    @canada7230 6 місяців тому +6

    ਬਾਈ ਜੀ ਤੁਹਾਡੀ ਜਾਣਕਾਰੀ ਗੱਲਤ ਹੈ ਚੰਗੀ ਤਰਾ ਪਤਾ ਕਰਕੇ ਵੀਡੀਉ ਬਣਾਉਣੀ ਚਹੀਦੀ ਹੈ

  • @MSMEmanpreetmahlaelectrication
    @MSMEmanpreetmahlaelectrication 6 місяців тому +8

    ਅਰਜਨ ਸਿੰਘ ਵੈਲੀ ਤੇ ਪੰਜਾਬੀ ਫਿਲਮ ਬਣਾਈ ਜਾਣੀ ਚਾਹੀਦੀ ਹੈ

  • @jagwinderjodha
    @jagwinderjodha 7 місяців тому +4

    ਬਹੁਤ ਅੱਛੇ ਹਰਭੇਜ ਬਾਈ

  • @sidhumusicsm8056
    @sidhumusicsm8056 7 місяців тому +4

    Nice video🎥

  • @veerchahal6263
    @veerchahal6263 6 місяців тому +3

    👏👏👏👏

  • @goldysingh3869
    @goldysingh3869 7 місяців тому +3

    Good 👍 movie

  • @ekamgazianadairyfarming7123
    @ekamgazianadairyfarming7123 7 місяців тому +10

    ਬਾਈ ਕੁੰਢਾ ਗਾਜੀਆਣੇ ਦਾ ਨਾਮ ਚਲਦਾ ਸੀ

  • @Voice_Of_Rights
    @Voice_Of_Rights 7 днів тому +1

    ਅਰਜਨ ਵੈਲੀ ਨਹੀਂ ਸੀ । ਉਚੇ ਕਰੈਕਟਰ ਦਾ ਮਾਲਕ ਸੀ । ਧੀ ਭੈਣ ਦੀ ਇਜਤ ਦਾ ਰਾਖਾ ਸੀ । ਵੈਲੀ ਸ਼ਬਦ ਪਤਾ ਨਹੀਂ ਕਿਸ ਨਾਸਮਝ ਨੇ ਲਾ ਦਿਤਾ

  • @user-bv7nc8nz6n
    @user-bv7nc8nz6n 6 місяців тому +6

    Rangreta sikh veer arjan velly

  • @harmandhaliwal5589
    @harmandhaliwal5589 6 місяців тому +1

    Ma phela story suni c vi.hari singh nalwa di di banc vicho c aurjan vally ji

  • @TheNikkaTravel
    @TheNikkaTravel 6 місяців тому +4

    Ustaad ji tuhadi video da he ni pta lgda. Kde tuc vrindavan hune aa te ik pal he tuc pind aa jane aa. Ustaad ji eda ghuman geri ch na payea kro. Baki video tuhadi har he boht vdia te info wali hundi aa

  • @farmer4456
    @farmer4456 6 місяців тому +3

    ਹਰਭੇਜ ਬਾਈ ਲਾਲਗੜ੍ਹ ਪਿੰਡ ਸ਼੍ਰੀ ਗੰਗਾਨਗਰ ਦਾ ਇਕ ਸਰਬਣ ਸਿੰਘ ਸੂਰਮਾ ਹੋਇਆ ਹੈ ਓਹਨਾ ਦੇ ਪਰਿਵਾਰ ਨਾਲ ਮਿਲ ਕੇ ਇੱਕ ਵੀਡੀਓ ਬਣਾਓ ਜਾ ਮੇਰੇ ਨਾਲ ਸੰਪਰਕ ਕਰੋ ਮੈਂ ਮਿਲਾ ਦੇਊਂਗਾ ਪਰਿਵਾਰ ਨਾਲ

  • @GurpreetSingh-zb8fl
    @GurpreetSingh-zb8fl 6 місяців тому +7

    ਧੰਨ ਕੌਰ ਦੌਧਰ ਦੀ ਲੱਕ ਪਤਲਾ ਬਦਨ ਦੀ ਭਾਰੀ

  • @amarjeetsinghamar7197
    @amarjeetsinghamar7197 6 місяців тому +8

    ਅਰਜੁਨ ਵੈਲੀ ਕਿੰਨੇ ਕੁ ਨੇ ਕੋਈ ਨਾ ਕੋਈ ਨਵਾਂ ਹੀ ਦੱਸੀ ਜਾਂਦੇ ਨੇ 😅

    • @KuldeepSidhu-gk7ve
      @KuldeepSidhu-gk7ve 6 місяців тому

      ਅਰਜਣ

    • @NirmalSingh-bz3si
      @NirmalSingh-bz3si 6 місяців тому +1

      ਸਹੀ ਗੱਲ ਆ ਜਿਨਾ ਜਿਨਾ ਪਿੰਡਾ ਦੇ ਬਜੁਰਗਾਂ ਦੇ ਨਾਮ ਅਰਜਣ ਸੀ ? ਉਹ ਹੁਣ ਸਾਰੇ ਹੀ ਦਾਅਵੇ ਕਰੀ ਜਾਦੇਂ ਨੇ ??

  • @Balwantsandhu8585
    @Balwantsandhu8585 7 місяців тому +1

    👍🏻

  • @ravisingh3653
    @ravisingh3653 6 місяців тому +2

    Dhan kour daudar di , aujan b ese pind c . Mamla gurbar 😅

  • @RanjeetSandhu-ne4wr
    @RanjeetSandhu-ne4wr 29 днів тому

    Nice ❤❤❤❤❤

  • @gurboxsingh8276
    @gurboxsingh8276 6 місяців тому +7

    ਜੇ ਅਸਲ ਵਿੱਚ ਸਹੀ ਅਰਜਨ ਤੁਹਾਡੇ ਪਿੰਡ ਦਾ ਸੀ ਤਾ ਇੱਕ ਗੱਲ ਕਰੋ ਲੁਧਿਆਣੇ ਵਾਲਾ ਡੰਗਰ ਡਾਕਟਰ ਗੁਰਿੰਦਰ ਰੰਗਰੇਟਾ ਕਿਸੇ ਮਲੇਰਕੋਟਲਾ ਵੱਲ ਦੇ ਅੰਮ੍ਰਿਤ ਧਾਰੀ ਦਲਿਤ ਭਾਈਚਾਰੇ ਦੇ ਇੱਕ ਬਜ਼ੁਰਗ ਦੀ ਇੰਟਰਵਿਊ ਕਰਕੇ ਤੁਹਾਡੇ ਜੱਟਾ ਲਈ ਉਸ ਗੁਰਿੰਦਰ ਰੰਘਰੇਟੇ ਨੇ ਬਹੁਤ ਗ਼ਲਤ ਭੌਂਕਿਆ ਜੇ ਤੁਹਾਡੇ ਵਿੱਚ ਅਣਖ ਗੈਰਤ ਹੈ ਤਾ ਕਿਸੇ ਪੱਤਰਕਾਰ ਨੂੰ ਉਸ ਕੁੱਤੇ ਕੋਲ ਭੇਜੋ

  • @Jollyjolly2071
    @Jollyjolly2071 6 місяців тому +4

    Bai ji eh wee poochna si dhan kaur dodhar di lak patla badan di bhari ooh kaun si?

  • @user-kd1ou6sj9n
    @user-kd1ou6sj9n 6 місяців тому

    Goog person

  • @ranjitsinghsandhar771
    @ranjitsinghsandhar771 6 місяців тому +2

    Veer ji babbara bare vi vedieo banao taa jo lokan nu patta lagge ke azadi di ladai vich babbaran da ki yogdaan c

  • @davinderdutt5239
    @davinderdutt5239 6 місяців тому

    Dhan Kaur dodhar di chhapar mele uper rurke de Arjun velly ne patt Li c vir ji

  • @user-zt9wd4rz9l
    @user-zt9wd4rz9l 6 місяців тому

    Please explain me this is near Bhaiwala , we went to Bhaiwala malaa

  • @AngrejSingh-op8np
    @AngrejSingh-op8np 7 місяців тому +8

    God bless you 🙏🙏🙏

  • @user-nd7kg5co7m
    @user-nd7kg5co7m 6 місяців тому +2

    22 ik dhan kaur v c dhodher di te moden konkeya da boliya vich aam sunde haan oh v dseyo

  • @Sabartv03
    @Sabartv03 6 місяців тому +5

    ਬੀ, ਟੀ, ਨੂੰ ਮਾਰਿਆ ਸੀ ਇਹਨਾ ਨੇ ਬੜਾ ਜਾਲਮ ਆਫੀਸਰ ਸੀ ਉਹ

  • @javigarcha3711
    @javigarcha3711 6 місяців тому

    Modan ware v jankari deo veer g

  • @majorsingh1285
    @majorsingh1285 6 місяців тому +3

    ਸ਼ਰਮ ਦੀ ਗਲ ਆ ਵਿੳ ਦੇ ਚੱਕਰ ਵਿਚ ਇਕ ਡਾਕੂ ਦੀ ਲੁਟੇਰੇ ਨੂੰ ਕਿਵੇਂ ਚੁਕੀਆਂ ਸ਼ਰੀਫ ਇਕ ਗਾਣੇ ਕਰਕੇ , ਸ਼ਰਾਬੀ ਦੀਆਂ ਸਿਮਾਧਾ ਬਣਾ ਪੂਜ ਦੇਆਂ ਵਾਹ ਕੁਮਾਲ ਆ , ਬਾਕਿ ਸੂਰਮਾ ੳਹ ਹੁੰਦਾ ਜਿਸ ਨੇ ਦੇਸ ਕੋਮ ਲਾਈ ਕੁਝ ਕਰੀਆ ਹੋਵੇ , ਨਾ ਕਿ ਹੋਰ ਦੀਆ ਜਨਾਨੀਆ ਮਗਰ ਫੇਰਦਾ ਹੋਵੈ , ਲੜਾਈ ਸਰਿਫ ਜਨਾਨੀ ਕਰਕੇ ਸੀ , ਧੰਨ ਕੋਰ ਦੋਧਰ ਦੀ ,,,

    • @Nupa-bb1xs
      @Nupa-bb1xs 9 днів тому

      Sahi gall hai

    • @SukhwinderSingh-ut4nc
      @SukhwinderSingh-ut4nc 9 днів тому

      ਇਹ ਤਾਂ ਕੋਈ ਨਵਾਂ ਅਰਜਨ ਲੱਭ ਲਿਆਈ ਨੇ

  • @user-of9sx5ih7r
    @user-of9sx5ih7r 11 днів тому

    🌹🌹🙏🙏🙏❤️❤️

  • @surreywale5369
    @surreywale5369 6 місяців тому +1

    22 ji aurjan Bally da pind rurka wa

  • @javigarcha3711
    @javigarcha3711 6 місяців тому +1

    Kunde ware v dso g

  • @harjeetkaur4145
    @harjeetkaur4145 11 днів тому

    ਮੇਰੇ ਦਾਦੀ ਜੀ ਦੱਸਦੇ ਸੀ ਉਹਨਾਂ ਨੂੰ ਡਾਕੂ ਤਾਂ ਕਹਿੰਦੇ ਸੀ ਉਹ ਅਮੀਰਾਂ ਤੋਂ ਖੋਹ ਕੇ ਮਤਲਬ ਡਾਕਾ ਮਾਰਨਾ ,ਗਰੀਬਾਂ ਦੀ ਬਹੁਤ ਮੱਦਦ ਕਰਦੇ ਸੀ ਹਰ ਤਰ੍ਹਾਂ ਦੀ 🙏🏻

  • @Gurjeetbhangu3191
    @Gurjeetbhangu3191 7 місяців тому +2

    Sidhu sab mere kol vee ik story a daku kundan singh te babu singh di kundan te babu kad kathh de takrhe si jmeen jaydad vee khuli si ghorh sawari te nishanebazi de vee mahar si patiale wala raja ena nu jeunde far ke foj ch bharti karna chaunda si per eh dake marde si babu nu 3vari fanshi te takhte latkaia si babu fer vee maria nahi si sreer ch takrha hon karke