ਕੁੜੀ ਨੂੰ ਸਹੁਰੇ ਪਰਿਵਾਰ ਨੇ ਘਰ ਅੰਦਰ ਵੜਨ ਤੋਂ ਰੋਕਿਆ ਤਾਂ ਕੁੜੀ ਨੇ ਗੇਟ ਅੱਗੇ ਲਾ ਦਿੱਤਾ ਧਰਨਾ ਕੁੜੀ ਦੇ ਕਿਸੇ

Поділитися
Вставка
  • Опубліковано 27 вер 2024
  • ਕੁੜੀ ਨੂੰ ਸਹੁਰੇ ਪਰਿਵਾਰ ਨੇ ਘਰ ਅੰਦਰ ਵੜਨ ਤੋਂ ਰੋਕਿਆ ਤਾਂ ਕੁੜੀ ਨੇ ਗੇਟ ਅੱਗੇ ਲਾ ਦਿੱਤਾ ਧਰਨਾ ਕੁੜੀ ਦੇ ਕਿਸੇ ਹੋਰ ਮੁੰਡੇ ਨਾਲ ਨਜਾਇਜ਼ ਸਬੰਧ ਦੀਆਂ ਕੈਮਰੇ ਅੱਗੇ ਮੁੰਡੇ ਵਾਲਿਆਂ ਨੇ ਰੱਖ ਦਿੱਤੀਆਂ ਗੰਦੀਆਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ

КОМЕНТАРІ • 2,5 тис.

  • @harnetchoudhary1782
    @harnetchoudhary1782 2 місяці тому +75

    ਮੁੰਡਾ ਜਮਾਂ ਸਰੀਫ ਹੈ ਅੱਜ ਕੱਲ ਤਾਂ ਇਹੋ ਜਿਹੀਆਂ ਕੁੜੀਆਂ ਚੰਗੇ ਭਲੇ ਬੰਦੀਆਂ ਦੇ ਪੈਰ ਨਹੀਂ ਲੱਗਣ ਦਿੰਦੀਆਂ ਇਸ ਭਗਤ ਵੀਰ ਦੇ ਪੈਰ ਤਾਂ ਕਿੱਥੇ ਲੱਗਣ ਗੇ ਕੁੜੀ ਦੀ ਗਲਤੀ ਹੈ ਨਾ ਕੁੜੀ ਦਾ ਸੋਹਰੇ ਘਰ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੈ

  • @SukhdevSingh-s6d
    @SukhdevSingh-s6d 3 місяці тому +272

    ਜੂਨੀਅਨ ਵਾਲੀਆਂ ਔਰਤਾਂ ਨੂੰ ਅਜਿਹੇ ਰੋਲੇ ਵਿੱਚ ਨਹੀ ਪੈਂਣਾ ਚਾਹੀਦਾ । ਮੁੰਡੇ ਵਾਲੇ ਸਹੀ ਹਨ ॥

    • @majha5874
      @majha5874 3 місяці тому +5

      Right

    • @ranjitpal7707
      @ranjitpal7707 3 місяці тому +6

      Oe Mata Monde Kori Di Ladai Toshi Dane Laen Aa O Bot Bori Gal Hai Tom Loko Ki

    • @MonaSingh-rm8sq
      @MonaSingh-rm8sq 3 місяці тому +4

      junion wale vi paise kha lainde te galt bande nal tur painde a

    • @Ghantshikari
      @Ghantshikari 2 місяці тому +1

      ਡਾਂਗ ਫਿਰਨੀ ਚਾਹੀਦੀ ਆ ਉਗਰਾਹਾਂ ਆਲੀਆ ਦੇ

    • @ArshpreetSingh-qg4zy
      @ArshpreetSingh-qg4zy 15 днів тому

      Es unean wale agu chAwel ne rupeya kahde han kude waleya to nahe fer bar vitch ehe app than laen nu behnde a rupeya kahde a chAwel ne​@@ranjitpal7707

  • @sukhjitsingh6668
    @sukhjitsingh6668 3 місяці тому +271

    ਮੁੰਡੇ ਵਾਲੇ ਬਿਲਕੁੱਲ ਸਹੀ ਨੇ

  • @bm-qu3zc
    @bm-qu3zc 3 місяці тому +68

    ਮੁੰਡੇ ਦੇ ਪਿੰਡ ਵਾਸੀਆ ਧੰਨਵਾਦ ਸੱਚ ਬੋਲਣ ਲਿਖਣ ਲਈ ਬਹੁਤ ਬਹੁਤ ਮੁਬਾਰਕਬਾਦ ਜੀ,

  • @manpreetbrar4923
    @manpreetbrar4923 3 місяці тому +22

    ਚਗਲਾਂ ਦੇ ਚਗਲ ਹਿਮਾਇਤੀ ਕੁੜੀ ਗ਼ਲਤ ਹੈ, ਮੁੰਡੇ ਨੂੰ ਇਨਸਾਫ ਮਿਲਣਾ ਚਾਹੀਦਾ

  • @harneksingh621
    @harneksingh621 3 місяці тому +212

    ਜਦ ਕੁੜੀ ਖੁਦ ਕਹਿੰਦੀ ਮੈ ਗਲਤ ਤਾ ਫਿਰ ਤੁਸੀ ਕੁੜੀ ਨਾਲ ਕਿੳ ਖੜੀ

    • @ranjodhsingh6382
      @ranjodhsingh6382 3 місяці тому +3

      Besarm nu besarm janani milgi

    • @BillingKing-dy7pu
      @BillingKing-dy7pu 3 місяці тому +3

      ਕੁੜੀ ਤਾਂ ਬਾਰ ਬਾਰ ਗਲਤੀਆਂ ਕਰੀ ਜਾਂਦੀ ਉਹ ਕੀ ਕਰਨ

  • @harbhajansinghsekhon2899
    @harbhajansinghsekhon2899 3 місяці тому +301

    ਮਾਤਾ ਉਗਰਾਹਾ ਵਾਲੀ ਬਿਲਕੁਲ ਗਲਤ ਏ, ਜੁੱਤੀਆ ਮਾਰ ਕੇ ਭਜਾਉ ਉਗਰਾਹਾ ਗਰੁਪ ਵੲਲਿਆ ਨੂੰ। ਮੁੰਡੇ ਵਾਲੇ ਪਰਿਵਾਰ ਬਹੁਤ ਸਾਉ। ਮਾਤਾ ਵੀ ਬਦਮਾਸ ਲੱਗਦੀ ਏ।

    • @DhandeepSingh-en2vl
      @DhandeepSingh-en2vl 3 місяці тому +27

      ਬਾਈ ਜੀ ਅੱਜ ਦੇ ਸਮੇਂ ਵਿੱਚ ਜਿਨਾਂ ਵੱਡਾ ਬਦਮਾਸ਼ ਓਨੀਂ ਵੱੱਡੀ ਪ੍ਰਧਾਨਗੀ।
      ਕਿਸੇ ਨੇ ਸੱਚ ਹੀ ਕਿਹਾ ਹੈ ਕਿ,
      ਲੰਡਾ ਖੁੰਡਾ ਚੋਧਰੀ
      ਗੁੰਡੀ ਰੰਨ ਪ੍ਰਧਾਨ
      ਹੱਲਾਸ਼ੇਰੀ ਦੇਕੇ ਨਾਲ ਬੈਠਕੇ
      ਧਰਨਾ ਆਪ ਲਵਾਇਆ ਹੈ
      ਕਹਿੰਦੀ ਜੇਕਰ ਕੁੜੀ ਨੂੰ ਕੁਝ ਹੋ ਗਿਆ ਤਾਂ
      ਮੁੰਡੇ ਵਾਲੇ ਜੁਮੇਵਾਰ ਹੋਣਗੇ,
      ਸਾਡੀ ਕੋਈ ਜ਼ਿਮੇਵਾਰੀ ਨਹੀਂ ਹੈ।
      ਪੁੱਛਣ ਵਾਲਾ ਹੋਵੇ ਕਿ, ਮੁੰਡੇ ਵਾਲਿਆਂ ਨੇ ਕੀ ਥੋਨੂੰ( ਸੱਦਾ ਪੱਤਰ)ਚਿੱਠੀ ਪਾ ਕੇ ਸੱਦਿਐ
      ਵੀ ਇਹਨਾਂ ਦੀ ਜ਼ਿਮੇਵਾਰੀ ਬਣਦੀ ਹੈ

    • @shalludeep5067
      @shalludeep5067 3 місяці тому +9

      Sahi gal 22

    • @ArshpreetSingh-qg4zy
      @ArshpreetSingh-qg4zy 3 місяці тому +6

      ​@@DhandeepSingh-en2vlmata nu lahnta pao jenea pendea es Sade hoe nu poshan wala howe v jekar munde waleya nu khuj ho gaeya ta tere te v nal karwe however chAwel kese jga de

    • @DhandeepSingh-en2vl
      @DhandeepSingh-en2vl 3 місяці тому +8

      @@ArshpreetSingh-qg4zy ਚੱਵਲ ਜਨਾਨੀ ਭੌਂਕੇ ਨੈਟ ਉੱਤੇ ਕੱਲ੍ਹ ਦੀ, ਰਲ ਰਲ ਜਥੇਬੰਦੀਆਂ ਦੇ ਨਾਲ ਫਿਰੇ ਚੱਲਦੀ

    • @ArshpreetSingh-qg4zy
      @ArshpreetSingh-qg4zy 3 місяці тому +2

      @@DhandeepSingh-en2vl y mae v ohe keha a bude mata de parewar vitch ehu ja khuj parman howega jo kehnde mamule gll hae hesa karke ae however y g ehe bake es to chAwel janane kehde however apne pareme to apne bache de moh vitch ling poun devege te os de app move banaege te bude kehnde ase olta ena te parcha karwa devange man hane da joekar kese nu dekhunge ta sareef prewar nu dabundea ferdea chawla ralke

  • @rajuarora3163
    @rajuarora3163 3 місяці тому +170

    ਪਿੰਡ ਦੀ ਪੰਚਾਇਤ ਨੂੰ ਸਲਾਮ ਸੱਚ ਦਾ ਸਾਥ ਦੇ ਰਹੀ ਆ

  • @jarnailsingh1731
    @jarnailsingh1731 3 місяці тому +32

    ਪਿੰਡ ਦੀ ਪੰਚਾਇਤ ਬਿਲਕੁਲ ਸੱਚੀਆਂ ਗੱਲਾਂ ਕਰ ਰਹੀ ਹੈ। ਕੁੜੀ ਗਸਤੀ ਹੈ ਉਗਰਾਹਾਂ ਗਰੁੱਪ ਨੂੰ ਇਸ ਦਾ ਸਾਥ ਨਹੀਂ ਦੇਣਾ ਚਾਹੀਦਾ।

    • @ArshpreetSingh-qg4zy
      @ArshpreetSingh-qg4zy Місяць тому

      Ograha jathebande de distt jarnail sakater app jawane wele apne bacheya nal ehu khuj karwunde rahe hone apne pareme to ese lae os chAwel ne dahrna lageya hae y mere nahe unean es nu bahr da rasta na dekha dende

  • @harnetchoudhary1782
    @harnetchoudhary1782 2 місяці тому +11

    ਉਗਰਾਹਾਂ ਜਥੇਬੰਦੀ ਦੀ ਗਲਤ ਗੱਲ ਹੈ ਕਿਸੇ ਦੇ ਝੂਠਾ ਕਹਿਣ ਤੇ ਕਿਸੇ ਸਰੀਫ ਪਰਿਵਾਰ ਨੂੰ ਤੰਗ ਪ੍ਰੇਸਾਨ ਕਰਨਾ ਸਾਰੇ ਪਿੰਡ ਵਾਲੀਆ ਨੂੰ ਬੇਨਤੀ ਹੈ ਸਾਰੇ ਇਕੱਠੇ ਹੋ ਕੇ ਧਰਨਾ ਲਾਉਣ ਵਾਲੀਆਂ ਡੰਡਾਂ ਪਰੇਟ ਕਰਨ ਇਹਨਾਂ ਦਾ ਕੋਈ ਹੱਕ ਨਹੀਂ ਦੂਜੇ ਪਿੰਡ ਵਿੱਚ ਆਕੇ ਕਿਸੇ ਦੇ ਘਰ ਅੱਗੇ ਧਰਨਾ ਲਾਉਣ ਦਾ ਹੱਕ ਨਹੀਂ ਹੈ

  • @GurmukhSingh-om3pt
    @GurmukhSingh-om3pt 3 місяці тому +473

    ਇਹ ਜਨਾਨੀ ਕੇੜੈ ਮੁਹ ਲੈਕੇ ਆਈਆਂ ਮੁੰਡੇ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ
    ਹਰ ਵਾਰ ਮੁੰਡਾ ਗਲਤ ਨਹੀਂ ਹੁੰਦਾ

    • @DarshanSingh-fc7sk
      @DarshanSingh-fc7sk 3 місяці тому +16

      😮

    • @thehunterking8711
      @thehunterking8711 3 місяці тому +10

      ਇਹ ਕੁੜੀ ਗਲਤੀ ਮਸ਼ਨ ਰਹੀ ਆ

    • @sonu_ramgarhia
      @sonu_ramgarhia 3 місяці тому +4

      Hun ohde nal rahe jehde nal galti kitti

    • @singhg2991
      @singhg2991 3 місяці тому +3

      Eh jiniya jananiya bahr bethiya dharne te eh Ki sed dengiya Apne poteya potiya nu ke es Galt janani vangu kreya kro...bhut sharmnaak aa ehna aurta layi..ehna Cho Kise nu vi ohna de gharwaleya valo vapis ghara vich vadan Nahi Dena chahida.

    • @HardarshanSingh-qn6xs
      @HardarshanSingh-qn6xs 2 місяці тому

      Qq
      ​@@singhg2991

  • @narindergill1483
    @narindergill1483 3 місяці тому +153

    ਮੁੰਡਾ ਵਿਚਾਰਾ ਭਲਾਮਾਨਸ ਇਸਦਾ ਸਾਥ ਦਿਓ

  • @NirmalSingh-bz3si
    @NirmalSingh-bz3si 3 місяці тому +355

    ਪਿੱਛੇ ਬੈਠੀਆਂ ਜਨਾਨੀਆ ਨੂੰ ਸ਼ਰਮ ਨੀ ਆਉਦੀ ??ਧਰਨੇ ਵਾਲੀਆਂ ਨੂੰ ਇਨਾ ਨੂੰ ਭਜਾਓ??ਇਨਾ ਨੂੰ ਸਾਰਾ ਪਿੰਡ ਭਜਾਵੇ??ਇਸਤੇ ਘਰਵਾਲੇ ਨੂੰ ਨਸ਼ੀਲੀਆਂ ਦਵਾਈਆਂ ਦੇਣ ਦੇ ਦੋਸ਼ ਵਿੱਚ 307 ਦਾ ਪਰਚਾ ਦਰਜ ਕਰਵਾਇਆ ਜਾਵੇ ਇਸ ਜਨਾਨੀ ਤੇ ??ਬੱਚੇ ਨਾਲ ਸ਼ੋਸ਼ਣ ਦਾ ਪਰਚਾ ??ਇਹ ਵਿਹਲੜ ਜਨਾਨੀਆ ਬੈਠੀਆਂ ਭਜਾਓ ਇਨਾ ਨੂੰ ??

    • @AvtarGujjar-je8hj
      @AvtarGujjar-je8hj 3 місяці тому +11

      Veer he ta eh apnia mava de barbur hai pr bai yr kagna vrgia 2tke dia jnania eda dia nu vekh ke sade Punjab dia saria mava nu Galt boldia

    • @Aman-pm5wc
      @Aman-pm5wc 3 місяці тому +4

      A 300 .300 laye kiye Anya veer😢

    • @AvtarGujjar-je8hj
      @AvtarGujjar-je8hj 3 місяці тому +2

      @@Aman-pm5wc veer ji ki boliye eh v apne punjab dia bibia apnia

    • @bindersidhu1092
      @bindersidhu1092 3 місяці тому +1

      right sir 👍👍

    • @JaswantBrar-uw9fn
      @JaswantBrar-uw9fn 3 місяці тому +2

      Munde wale vi kehda sharam mande a awa hi utea munde de pio ne bus ch chitter khade a kudi chedan piche dowe pase walean da hi awa utea hoea

  • @beantsingh4207
    @beantsingh4207 3 місяці тому +20

    ਮੁੰਡੇ ਵਾਲੇ ਸਹੀ ਨੇ ਮੁੰਡੇ ਵਾਲਿਆਂ ਨੂੰ ਇਨਸਾਫ਼ ਮਿਲਣਾ ਚਾਹੀਦਾ ਉਗਰਾਹਾ ਜਥੇਬੰਦੀ ਗਲਤ ਚਲ ਰਹੀ ਮੁੰਡੇ ਵਾਲਿਆਂ ਨੇ ਪਹਿਲਾਂ ਮੋਕਾ ਦੇ ਕੇ ਦੇਖ ਲਿਆ

  • @JaspalSingh-zp2rm
    @JaspalSingh-zp2rm 2 місяці тому +20

    ਹੋਰ ਕਿਸਾਨ ਜਥੇਬੰਦੀਆ ਨੂੰ ਮੁੰਡੇ ਵਾਲਿਆਂ ਦਾ ਸਾਥ ਦੇਣਾ ਚਾਹੀਦਾ

  • @gurjantaulakh9867
    @gurjantaulakh9867 3 місяці тому +149

    ਮਾਤਾ ਜੀ ਕੁੜੀ ਤੁਹਾਡੀ ਗਲਤ ਮਾਨਹਾਨੀ ਦਾ ਪਰਚਾ ਮੁੰਡੇ ਵਾਲਿਆਂ ਤੇ ਸ਼ਾਬਾਸ਼ੇ ਉਗਰਾਹਾਂ ਵਾਲਿਓ

    • @HarjeetSingh-sr9cf
      @HarjeetSingh-sr9cf 3 місяці тому +8

      ਇਸ ਕਰਕੇ ਹੀ ਕਿਸਾਨ ਜਥੇਬੰਦੀਆਂ ਬਦਨਾਮ ਹੋ ਗਈਆਂ ਹਨ ਜੀ ਗਲਤੀ ਕਰਨ ਵਾਲੇ ਦਾਂ ਸਾਥ ਦੇਣਾ ਗ਼ਲਤ ਹੈ ਅੱਗੇ ਤੋਂ ਦੇਖ ਲੇਂਣਾ ਚਾਹੀਦਾ ਹੈ ਜਥੇਬੰਦੀਆਂ ਨੂੰ ਬਾਕੀ ਕਮੈਂਟਾਂ ਦੀ ਬਰਸਾਤ ਵੇਖ ਲਵੋ ਜੀ

    • @gurdeepkaur4259
      @gurdeepkaur4259 3 місяці тому +1

      @@HarjeetSingh-sr9cf cmaitan vale buhat vadde saincedaan ne babe nanak di baani aakhdi a. "So kion mNda akhia jitt jamme rajaan"

    • @sgg566
      @sgg566 3 місяці тому

      ​@@gurdeepkaur4259baba nanak ne a te nahi kheha ki jo rajan tusi jamya apne bf da ling apne bhache de mhu vich pawa do

  • @5911fullpower
    @5911fullpower 3 місяці тому +143

    ਕੁੜੀ 100 %ਗਲਤ ਆ

  • @AryanKumar-fg7rc
    @AryanKumar-fg7rc 3 місяці тому +72

    ਉਗਰਾਹਾ ਜਥੇਬੰਦੀ ਨੂੰ ਵੀ ਪਾਰਟੀ ਬਣਾਵੋ ਹਾਈਕੋਰਟ ਰਿਟ ਪਾਵੋ ਇੰਨਾ ਖਿਲਾਫ ਬੀਬੀ ਤਾ ਅਦਾਲਤਾਂ ਨੂੰ ਸਮਝਦੀ ਕੁੱਝ ਨੀ ਜਦੋ ਚਾਰ ਗੇੜੇ ਲਗੇ ਚੰਡੀਗੜ ਦੇ ਤਾ ਅਕਲ ਟਿਕਾਣੇ ਆ ਜਾਣੀ ਆ ਮਾਣਯੋਗ ਸੁਪਰੀਮਕੋਰਟ ਦਾ ਕਨੂੰਨ ਆਇਆ ਜੇ ਕੋਈ ਪਤਨੀ ਵਿਆਹ ਤੋ ਬਾਅਦ ਲਿਵ ਇੰਨ ਰਲੇਸ਼ਨ ਰਖਦੀ ਆ ਤਾ ਉਹ ਪਤੀ ਦੀ ਜਾਇਦਾਦ ਵਿਚੋ ਕੁੱਝ ਵੀ ਨਹੀ ਲੈ ਸਕਦੀ ਇਕ ਵਾਰ ਬੱਚਿਆ ਦਾ ਵੀ ਡੀਐਨ ਏ ਕਰਵਾ ਲਵੋ 90% ਕੇਸ ਹਲ ਹੋ ਜਾਣਾ

    • @JagroopSingh-no7xy
      @JagroopSingh-no7xy 3 місяці тому +4

      ਬਿਲਕੁੱਲ ਵੀਰ ਬੱਚਿਆ ਦਾ dna ਕਰਵਾਉਣਾ ਚਾਹੀਦਾ

    • @Sukhpalsandhu9449
      @Sukhpalsandhu9449 Місяць тому

      Right bro

    • @kuldeepkamboj6523
      @kuldeepkamboj6523 7 днів тому

      ਜਥੇਬੰਦੀ ਤੇ ‌ਵੀ ਪਰਚਾ ਕਰਵਾਓ
      ਜ਼ੁਮੇਵਾਰ ਜਥੇਬੰਦੀ ਆ ਪ੍ਰਵਾਰ ਕਿਊਂ ਹੋਊ ਗੇਟ ਵਿਚ ਜਥੇਬੰਦੀ ਲੈ ਕੇ ਬੈਠੀਆ

  • @harnetchoudhary1782
    @harnetchoudhary1782 2 місяці тому +26

    ਸਾਰੇ ਪਿੰਡ ਵਾਲੀਆ ਦਾ ਬਹੁਤ ਬਹੁਤ ਧੰਨਵਾਦ ਵੀਰ ਦਾ ਸਾਥ ਦੇਣ ਲਈ ਬਹੁਤ ਬਹੁਤ ਧੰਨਵਾਦ

  • @manpreetbrar4923
    @manpreetbrar4923 3 місяці тому +18

    ਜੋਗਿੰਦਰ ਉਗਰਾਹਾਂ ਦੇ ਡਾਂਗ ਦਿਓ ਪਹਿਲਾਂ, ਫੇਰ ਕੁੜੀ ਦੇ ਦਿਓ, ਫੇਰ ਮਾਂ ਦੇ ਦਿਓ, ਚਗਲੇ ਓਹਨਾ ਦਾ ਘਰ ਓਹਨਾ ਦੀ ਕੁੜੀ ਕੁਛ ਕਰੇ ਤੂੰ ਸਾਕ ਦੇਣਾ, ਤੂੰ ਘੂਸ ਮਰਾਉਣ ਨੂੰ ਦਿੱਲੀ ਦੱਖਣ ਤੁਰੀ ਫਿਰਦੀ ਹੈ

  • @RavinderKaur-vv1ji
    @RavinderKaur-vv1ji 3 місяці тому +154

    ਜਿਹੜੀ ਤੂੰ ਗਲਤੀ ਕੀਤੀ ਮੁਆਫੀ ਦੇ ਲਾਇਕ ਨਹੀਂ

    • @rajuarora3163
      @rajuarora3163 3 місяці тому +7

      ਏਹ ਔਰਤ ਗਸਤੀ ਟਾਈਪ ਆ ਇਹਦੇ ਤੋਂ ਦੂਰ ਰੱਖੋ

    • @bindersidhu1092
      @bindersidhu1092 3 місяці тому +3

      right

    • @luckysidhu1952
      @luckysidhu1952 3 місяці тому

      CHOR UCHAKA CHUDAREY GUUN RAN PARDHAN WALI GALL

    • @luckysidhu1952
      @luckysidhu1952 3 місяці тому +3

      BIBI TOO. BOLEA JANDA NAHI BIBI KUTE DE PUCH 12 SAL NALI WICH PAA KE RAKHEY CE PAR OH FER VE BINGI HE RAHI CE BIBI TOO KIWE KEH RAHI HAI KE SAHI CHALU

    • @ranjeetsingh-lv1fi
      @ranjeetsingh-lv1fi 3 місяці тому

      Kudi nu bibi d Ghar bhej do

  • @Surinder-j8c
    @Surinder-j8c 3 місяці тому +282

    ਮੁੰਡੇ ਵਾਲੇ ਸਹੀ, ਫੈਸਲਾ ਮੁੰਡੇ ਦੇ ਹੱਕ ਵਿੱਚ ਹੋਣਾ ਚਾਹੀਦਾ

  • @gurjantaulakh9867
    @gurjantaulakh9867 3 місяці тому +90

    ਵੀਰ ਜੀ ਕੁੜੀ ਗਲਤ ਲੱਗਦੀ ਹੈ ਜੇਕਰ ਲੜਕੇ ਵਾਲੇ ਗਲਤ ਹੋਣ ਤਾਂ ਸਾਰੇ ਪਿੰਡ ਵਾਲੇ ਨਾਲ ਨਹੀਂ ਖੜ੍ਹਦੇ।

    • @sgg566
      @sgg566 3 місяці тому

      veere sunaya ni kudi ne apne do sal de bhache nal ki kartoot karwai jo bhache nal karwaya es aurat nu koi mafi ni bandi

    • @gurjantaulakh9867
      @gurjantaulakh9867 3 місяці тому

      @@sgg566 ਬਿਲਕੁਲ ਵੀਰ ਜੀ ਜੇਕਰ ਅਜਿਹੀ ਔਰਤ ਨੂੰ ਮੁਆਫੀ ਦਿੱਤੀ ਜਾਂਦੀ ਹੈ ਤਾਂ ਇਹ ਕੱਲ੍ਹ ਨੂੰ ਫੇਰ ਇਹੀ ਕੁੱਝ ਕਰੇਗੀ ਜੋ ਇਸ ਨੇਂ ਆਪਣੇਂ ਬੱਚੇ ਦੇ ਮੂੰਹ ਵਿੱਚ ਲਿੰਗ ਪਵਾਇਆ ਹੈ ਇਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਬਾਕੀ ਵੀਰ ਜੀ ਕਿਸਾਨ ਯੂਨੀਅਨਾਂ ਬਣੀਆਂ ਤਾਂ ਕਿਸਾਨ ਮਜ਼ਦੂਰਾਂ ਦੇ ਹੱਕਾਂ ਲਈ ਸੀ ਲੇਕਿਨ ਹੁਣ ਇੱਕ ਮਾਤਾ ਜੀ ਉੱਥੇ ਬੋਲ ਰਹੀ ਸੀ ਕੇ ਜਦੋਂ ਲੜਕੀ ਨੇਂ ਮੁਆਫ਼ੀ ਮੰਗ ਹੀ ਲਈ ਹੈ ਹੁਣ ਬਾਕੀ ਕੀ ਰਹਿ ਗਿਆ ਇਹ ਬਹੁਤ ਹੀ ਨਿੰਦਣਯੋਗ ਘਟਨਾ ਹੈ।

  • @HarveerSigh-io8el
    @HarveerSigh-io8el 3 місяці тому +20

    ਵਾਹ ਬਈ ਵਾਹ ਬੁੜੀਏ ਤੇਰਾ ਇਨਸਾਫ ਵਾਹ ਬਈ ਵਾਹ ਸ਼ਾਬਾਸ਼ ਤੂੰ ਸਿਰਜੇਗੀ ਨਵਾਂ ਪੰਜਾਬ

  • @sonydeep6131
    @sonydeep6131 2 місяці тому +5

    ਮੁੰਡਾ ਸਹੀ ਹੈ ਮੁੰਡੇ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਕੁੜੀ ਗਲਤ ਹੈ

  • @harneksingh621
    @harneksingh621 3 місяці тому +267

    ਮਾਤਾ ਜੇ ਤੇਰੀ ਨੂੰਹ ਤੇਰੇ ਮੁੰਡੇ ਦੀ ਜਗਾ ਦੂਜੇ ਨਾਲ ਸੁੱਤੀ ਦੇਖ ਕਿ ਮਾਫ ਕਰਗੀ

    • @SukhdevSingh-jh3iv
      @SukhdevSingh-jh3iv 3 місяці тому +7

      Shai.gall

    • @jaspreetbhular1064
      @jaspreetbhular1064 2 місяці тому

      vilkul shi gall aa

    • @ArshpreetSingh-qg4zy
      @ArshpreetSingh-qg4zy 2 місяці тому

      Y ehe mata jawane wale apne pareme to apne bacheya de moh vitch ling pawunde rahe however es lae es nu es sareef parewar de bar ch dahrna Laguna a gae nahe os pareme de darwaje age jande jes ne ena da ghar puteya hae tebache nal ehu ja khuj keta hae chalak ourt hae ehe pardhan ja os pareme nal jaror koe sudebaje karle hone a es ne v tera name v nahe oun dende bus Sade nal akha mela pehla nota de gente karwa ese lae os preme da ta name v nahe laen dende ehe chawel

    • @Manjeetkaur-cq9jf
      @Manjeetkaur-cq9jf 2 місяці тому

      😊ਚਚੇਰੇ
      ਚਚੇਰੇ
      ​@@jaspreetbhular1064

  • @narindergill1483
    @narindergill1483 3 місяці тому +117

    ਜਥੇਬੰਦੀਆਂ ਇਸ ਕੰਮ ਲਈ ਬਣੀਆਂ ਫੇਰ ਆਪਣੇ ਜਥੇਬੰਦੀਆਂ ਠਾਣੇ ਖੋਲ ਲਓ ਬੁਡੀਆਂ ਵੀ ਇਸ ਚਵਲ ਜਨਾਨੀ ਮਗਰ ਤੁਰੀਆਂ ਫਿਰਦੀਆਂ ਮੌਕਾ ਦਿਓ ਇਸ ਦੀ ਪੇਪਰਾਂ ਵਿੱਚ ਕੰਮਪਾਰਟਮੇਂਟ ਆਈ ਹੈ

  • @Baljeet-pi4sg
    @Baljeet-pi4sg 3 місяці тому +35

    ਮੁੰਡੇ ਨੂੰ ਇਨਸਾਫ ਚਾਹੀਦਾ

  • @Kaala333Ss
    @Kaala333Ss 3 місяці тому +11

    ਜੇ ਬੱਚੇ ਆਸ਼ਿਕ਼ ਦੇ ਹਨ ਫੇਰ ਇਹ ਬੱਚੇ ਵੀ ਨਾਂ ਰੱਖਣ ਵਾਕੀ ਮੁੰਡੇ ਵਾਲਿਆਂ ਦੇ ਇੱਛਾ।
    ਵਾਕੀ ਔਰਤ ਇਥੇ ਗਲਤ ਦਿਖਾਈ ਦੇ ਰਹੀ ਹੈ। ਜੇ ਇਹ ਸੱਚ ਹੈ ਫੇਰ ਮੁੰਡੇ ਨਾਲ ਧੱਕਾ ਹੋ ਰਿਹਾ। ਇਨਸਾਫ਼ ਹੋਣਾ ਚਾਹੀਦਾ।

  • @mamtarani5030
    @mamtarani5030 3 місяці тому +15

    ਮੁੰਡੇ ਵਾਲੇ ਸਹੀ ਆ🙏 ਮੁੰਡੇ ਵਾਲਿਆਂ ਨੂੰ ਇਨਸਾਫ਼ ਮਿਲਣਾ ਚਾਹੀਦਾ ਆ 🙏 ਕੁੜੀ ਵਾਲੇ ਤਾਂ ਬਹੁਤ ਧੱਕਾ ਕਰ ਰਹੇ ਹਨ ਮੁੰਡੇ ਵਾਲਿਆਂ ਨਾਲ ਜੀ

  • @MandeepSingh-dj2ni
    @MandeepSingh-dj2ni 3 місяці тому +28

    ਜੋ ਕੁੱਝ ਕੁੜੀ ਨੇ ਕੀਤਾ ਹੈ ਕੀ ਉਹ ਬਹੁਤ ਸਹੀ ਕੀਤਾ ਜੇਕਰ ਜਥੇਬੰਦੀ ਸਹੀ ਗੱਲ ਕਰਦੀ ਹੈ ਤਾ ਜੋ ਬੱਚੇ ਨਾਲ ਉਸ ਦੀ ਮਾਂ ਨੇ ਕਰਵਾਇਆ ਕੀ ਪਰਚਾ ਦਰਜ ਨਹੀ ਹੋਣਾ ਚਾਹੀਦਾ ਗਲਤੀ ਇਕ ਵਾਰ ਹੁੰਦੀ ਹੈ ਦੋ ਵਾਰ ਹੁੰਦੀ ਹੈ ਵਾਰ ਵਾਰ ਨਹੀ ਹੁੰਦੀ ਹੈ ਇਹ ਉਗਰਾਹਾਂ ਜਥੇਬੰਦੀ ਬਹੁਤ ਗਲਤ ਸਪੋਰਟ ਕਰਦੀ ਹੈ ਇਹ ਉਗਰਾਹਾਂ ਨੂੰ ਰੋਕਣਾ ਚਾਹੀਦਾ ਹੈ ਇਸ ਲੜਕੀ ਨੂੰ ਇਕ ਵਾਰ ਘਰੇ ਵਾੜ ਲਿਆ ਫਿਰ ਜਮੀਨ ਭਾਲੂਗੀ ਹੁਣ ਲੜਕੀ ਨੂੰ ਉਸ ਮੁੰਡੇ ਦੇ ਘਰੇ ਵਸਾਉਣੀ ਚਾਹੀਦੀ ਹੈ ਜਥੇਬੰਦੀ ਨੂੰ ਸਹੀ ਤਾ ਇਹ ਕੰਮ ਹੈ

  • @jassijassi8736
    @jassijassi8736 3 місяці тому +11

    ਵਾਹ ਤੇਰੇ ਬੀਬੀ ਜੀ ਵੱਡੀ ਸਿਅਾਣੀ ਹੈ ਤੁਸੀ ਦਸੋ ੲਿਹ ਕਿਹੜੇ ਮੂੰਹ ਨਾਲ ਅਾੲੀ ਅਾ ਜੋ ੲਿਸ ਕੁੜੀ ਨੇ ਕੀਤੀ ੲਿਹੋ ਕੰਮ ਤੁਹਡੀ ਨੂੰਹ ਨੇ ਕੀਤਾ ਹੁੰਦਾ ਫੇਰ ਤੁਸੀ ਕੀ ਕਰਦੇ ਹਰ ਗੱਲ ਤੇ ਰੱਪਟ ਕਰਵਾਵਾਗੇ ਮੈ ਤਾਂ ੲਿਕ ਗੱਲ ਜਾਣਦੇ ਹਾਂ ਗਲਤ ਜ਼ਨਾਨੀ ਸਪੋਟ ਗੱਲਤ ਜ਼ਨਾਨੀ ਹੀ ਕਰੇਗੀ ੲਿਹ ਗੱਲ ਮੈ ਨੀ ਕਹਿੰਦਾ ੲਿਹ ਸਾਰਾ ਜੱਗ ਹੀ ਕਹਿੰਦਾ ਚੰਗੇ ਦੀ ਹਾਂਮੀ ਚੰਗੇ ਹੀ ਭਰਨਗੇ ਮਾੜੇ ਦਾ ਸਾਥੀ ਮਾੜਾ ਹੀ ਹੋਵੇਗਾ ੲਿਸ ਕਰਕੇ ੲਿਸ ਬੀਬੀ ਦਾ ਚੱਰਿਤਰ ਸਾਹਮਣੇ ਹੀ ਅਾ

  • @jabarjangsinghbrar5303
    @jabarjangsinghbrar5303 3 місяці тому +11

    ਇਹ ਜਥੇਬੰਦੀ ਵਾਲੀ ਪ੍ਰਧਾਨ ਜੱਜ ਤੋਂ ਵੀ ਉੱਪਰ ਮੰਨਦੀ ਆ ਆਪਣੇ ਆਪ ਨੂੰ

  • @jagdeepsinghtoronto4119
    @jagdeepsinghtoronto4119 3 місяці тому +197

    ਧਰਨੇ ਵਾਲੀ ਮਾਤਾ ਦੀ ਅਵਾਜ ਨਿਕਲਦੀ ਨੀ ਫੇਰ ਵੀ ਲਪਰ ਲਪਰ ਕਰਨੋ ਨੀ ਹੱਟਦੀ,,, ਹੁਣ ਜਾਵੇ ਆਪਣੇ ਪਿਸਤੋਲ ਵਾਲੇ ਆਸ਼ਕ ਨਾਲ,,, ਹੁਣ ਓ ਰੱਖਦਾ ਨੀ ਤਾ ਇੱਥੇ ਆ ਗਈ,,,, ਸਾਰੇ ਪਿੰਡ ਨੂੰ ਫੁੱਦੀ ਦੇ ਕੇ ਹੁਣ ਇਸ ਤੋ ਹਿੱਸਾ ਮੰਗਦੀ ਪਈ ਆ,,,, ਐਡੀ ਗਸ਼ਤੀ ਦੀ ਤਾ ਕੋਈ ਸ਼ਕਲ ਨਾ ਦੇਖੇ,,, ਇਸ ਨੂੰ ਤੇ ਇਸ ਦੇ ਆਸ਼ਕ ਨੂੰ child abuse ਦੀ ਸਜਾ ਮਿਲਣੀ ਚਾਹੀਦੀ ਆ,,,, ਇਸ ਤੇ ਕੇਸ ਕਰੋ child abuse ਦਾ ਦੇਖਿਓ ਕਿੱਦਾ ਧਰਨਾ ਚੁੱਕ ਹੁੰਦਾ

    • @punjabson5991
      @punjabson5991 3 місяці тому +8

      ਇਹ ਕਾਮਰੇਡ ਕੁੜੀ ਲੱਗਦੀ ਹੈ , ਇਹ ਵੀ ਪ੍ਰਤੀਤ ਹੁੰਦਾ ਹੈ ਕਿ ਕੁੜੀ ਨੂੰ ਨਾਮਧਾਰੀ ਮੁੰਡਾ ਪਸੰਦ ਹੀ ਨਹੀਂ ਪਰ ਸ਼ਰੀਫ਼ ਦੇਖ ਨੁੱਕਰੇ ਲੱਗਾ ਲਿਆ ਦੁਆਈ ਬੂਟੀ ਨਾਲ ਸੁਆਲ ਕੇ ਮਿੱਟੀ ਪਲੀਤ ਕਰਦਿਆਂ ਇਥੋਂ ਤੱਕ ਵੱਧ ਗਈ ਕਿ ਬਦਮਾਸ਼ ਨੂੰ ਘਰੇ ਹੀ ਸਦਕੇ ਆਪਣੇ ਬੱਚਿਆਂ ਦੇ ਮੂੰਹ ਵਿੱਚ ਉਸਦਾ ਲਿੰਗ ਵੀ ਪਰਵਾਨ ਕਰਦੀ ਹੈ। ਹੁਣ ਇਹ ਮਾਂ ਵਾਲੇ ਫਰਜ਼ ਨੇ ? ਜੋ ਇਹ ਬੀਬੀ ਨਿਭਾਉਂਦੀ ਰਹੀ ਹੈ ? ਕੀ ਹੁਣ ਮਾਂ ਵਾਲੇ ਤੱਤ ਵੱਧ ਗਏ ਨੇ ਜਾ ਇਹ ਬੀਬੀ ਨੂੰ ਇਸਦਾ ਬੇਲੀ ਮੂੰਹ ਲਾਉਣਾ ਛੱਡ ਗਿਆ ਹੈ ਜੋ ਨਾਮਧਾਰੀ ਚੰਗਾ ਲੱਗ ਰਿਹਾ ਤੇ ਹੁਣ ਇਸਦੇ ਵਸਣਾ ਹੈ ? ਚਾਇਲਡ abuse ਦਾ ਕੇਸ ਤਾਂ ਫੱਟ ਬਣ ਜਾਣਾ ਹੈ ਕਿਓਂ ਕਿ ਨਾਲ਼ ਇਹਨਾਂ ਨੇ ਖੁੱਦ ਹੀ ਫੋਨ ਚ ਵੀਡੀਓ ਰਿਕਾਰਡ ਕੀਤੀ ਹੋਈ ਦੱਸਦੇ ਹਨ ਲੋਕ। ਪਰ ਇੱਕ ਸਮਝ ਨਹੀਂ ਆਉਂਦੀ ਕਿ ਇਹ ਮਾਤਾ ਜਿਸਦਾ ਸੰਘ ਸੁੱਕਾ ਪਿਆ ਗੱਲ ਹੁੰਦੀ ਨਹੀਂ ਇਹ ਕੀ ਸਾਬਿਤ ਕਰ ਰਹੀ ਹੈ ਕਿ ਅਸੀਂ ਲੰਗਰ ਪਾਣੀ ਲਈ ਬੀਬੀਆਂ ਇਕੱਠੀਆਂ ਕਰਕੇ ਖੜੀਦੀਆਂ ਨੇ ਤੇ ਓਥੇ ਨਜ਼ਰਾਂ ਤੋਂ ਪਰੇ ਇਹੀ ਖੁੱਲ ਇਹ ਬਾਕੀਆਂ ਨੂੰ ਵੀ ਦਿੰਦੀ ਹੈ ਕਿ ਕਰਲੋ ਗ਼ਲਤੀ , ਇੱਕ ਅੱਧੀ ਵਾਰੀ ਮੁਆਫੀ ਮਿਲਣੀ ਤਾਂ ਹੱਕ ਹੈ ਹਰੇਕ ਦਾ ਬੀਬੀਆਂ ਨੂੰ ਵੀ ਪੂਰੇ ਅਧਿਕਾਰ ਨੇ ? ਮਾਤਾ ਜੀ ਤੁਹਾਨੂੰ ਇਸ ਬੀਬੀ ਦੇ ਹੱਕ ਵਿੱਚ ਖੜੋ ਹੋਣਾ ਸ਼ੋਭਦਾ ਨਹੀਂ ਇਹ ਕੋਈ ਜੱਥੇਦਾਰੀ ਨਹੀਂ ਜੇ ਨਾ ਕੋਈ ਵਡਿਆਈ ਦੀ ਬਾਤ ਹੈ , ਮਾਂ ਜੀ ਤੁਸੀਂ ਆਪਣੀ ਨਜ਼ਰ ਵਿੱਚ ਹੀ ਡਿੱਗ ਰਹੇ ਹੋ ਤੇ ਲੋਕਾਂ ਦੀ ਨਜ਼ਰ ਵਿਚ ਵੀ ਡਿੱਗ ਜਾਣਾ ਹੈ ਤੇ ਕੱਲ ਨੂੰ ਕਿਸੇ ਨੇ ਅਪਣੀ ਨੂੰਹ ਧੀ ਜਾ ਘਰਵਾਲੀ ਤੁਹਾਡੇ ਨਾਲ਼ ਨਹੀਂ ਜੇ ਤੋਰਨੀ ਕਿਸੇ ਮੋਰਚੇ ਵਿੱਚ ਕਿ ਇਹ ਲੁੱਚ ਮੰਡਲੀ ਹੀ ਹੈ ਤੇ ਤੇਰੇ ਨਾ ਵਾਲੀ ਖੇਡ ਮੁੱਕ ਜਾਣੀ ਹੈ ਮਾਂ , ਨਾ ਕਰ ਇਸਨੂੰ
      ਸਮਝੋ ਮਾਤਾ ਜੀ ਇਹ ਠੀਕ ਨਹੀਂ ਹੈ,,,,,

    • @jagdeepsinghtoronto4119
      @jagdeepsinghtoronto4119 3 місяці тому +1

      @@punjabson5991 ਕੁੱਝ ਪਤਾ ਲੱਗਾ ਵੀਰ ਕੀ ਬਣਿਆ ਇਸ ਕੇਸ ਦਾ ?

    • @NirmalSingh-bz3si
      @NirmalSingh-bz3si 3 місяці тому

      ਇਹ ਮਾਤਾ ਵੀ ਆਪਣੇ ਸਮੇ ਦੀ ਗਸਤੀ ਹੋਉ??​@@punjabson5991

    • @DeepvilkhuFaridkotya-ob6bc
      @DeepvilkhuFaridkotya-ob6bc 3 місяці тому +2

      Oh bande change a munde ale bai....nahi jive bache nal eh chagal jnani ne karvaea hun nu wad nehar ch siti honi c ja jail ch honi c

    • @raswinderbrar9341
      @raswinderbrar9341 3 місяці тому

      ​@@jagdeepsinghtoronto4119FIR ho gyi kudi te os de asiq te under child abuse eh mere pind di ghatna ee aa bahut galat kita kudi ne

  • @baigurjitsingh8503
    @baigurjitsingh8503 3 місяці тому +62

    ਬੰਦਾ ਬਿਲਕੁਲ ਸਹੀ ਆ
    ਧੰਨਵਾਦ ਸਿੱਧੂਪੁਰ ਜਥੇਬੰਦੀ ਦਾ

  • @KulwinderKaur-ly8oq
    @KulwinderKaur-ly8oq 3 місяці тому +10

    ਮਾਤਾ ਜੀ ਤੁਸੀ ਆਪਣੀ ਵੀ ਲੋਕਾ ਅੱਗੇ ਇਜਤ ਗੁਆ ਲੲਈ ਹੈ ਗਲਤ ਸਾਥ ਦੇਕੇ

  • @garrygill2225
    @garrygill2225 3 місяці тому +11

    ਕਿਸਾਨ ਯੂਨੀਅਨ ਆਪਣੇ ਕਿਸਾਨਾਂ ਦੇ ਭਲਾਈ ਦੇ ਕੰਮ ਕਰਨ ਇਸ ਤਰਾਂ ਪ੍ਰਸ਼ਾਸਨ ਬਣਨਾ ਬੰਦ ਕਰ ਦੇਣਾ ਚਾਹੀਦਾ ਨਹੀਂ ਕਿਸਾਨ ਯੂਨੀਅਨ ਨਾਲ ਕਿਸੇ ਨੇ ਨਹੀਂ ਖੜਨਾ

    • @rambostory
      @rambostory 2 місяці тому

      Bilkul veer ehna kisan bhalai de kam karan lokan de talak ya Ghar vsaun de faisle v karwauna par dharna la k dhakka na karan down ghar kisan aa

  • @RandhirSingh-tk8vi
    @RandhirSingh-tk8vi 3 місяці тому +36

    ਪੰਜ ਸਾਲ ਗ਼ਲਤੀਆਂ ਈ ਕੀਤੀਆਂ, ਇੱਕ ਨੂੰ ਗ਼ਲਤੀ ਕਹਿੰਦੇ ਐ, ਜ਼ਿਆਦਾ ਨੂੰ ਗੁਨਾਹ ਹੁੰਦੈ, ਉਗਰਾਹਾਂ ਤਾਂ ਆਪ ਹੀ ਗ਼ਲਤ ਐ।ਤੇ ਇਹ ਗ਼ਲਤ ਪਾਸੇ ਹੀ ਖੜ੍ਹਦੇ ਐ। ਜਦੋਂ ਕੁੜੀ ਆਪ ਕਹਿੰਦੀ ਐ ਮੈਂ ਗ਼ਲਤ ਸੀ, ਤਾਂ ਫਿਰ ਇਹਨੂੰ ਵੀ ਇੱਥੇ ਬੈਠਣ ਦਾ ਕੀ ਲਾਲਚ ਐ।

  • @JagtarSingh-cj4ve
    @JagtarSingh-cj4ve 3 місяці тому +94

    ਕੁੜੀ ਵੀ ਗਲਤ ਤੇ ਇਹ ਪਾਰਟੀ ਵੀ ਗਲਤ ਮਾਤਾ ਸ਼ਰਮ ਕਰੋ ਗਲਤ ਕਰ ਰਹੇ ਜੋ ਪਿੰਡ ਵਾਲਿਓ ਇੱਕ ਹੋਕੇ ਮੁੰਡੇ ਵਾਲਿਆਂ ਦਾ ਸਾਥ ਦਵੋ

  • @amitsanger3787
    @amitsanger3787 3 місяці тому +9

    ਬਹੁਤ ਧੱਕਾ ਕਰ ਜਾਂਦੀਆ ਕਿਸਾਨ ਜਥੇਬਦੀਆਂ ਵੀ, ਇਕ ਪਾਸੇ ਦਾ ਸੱਚ ਜਾਣੇ ਬਿਨਾਂ,

  • @GurmailSingh-mi4th
    @GurmailSingh-mi4th 3 місяці тому +10

    ਲੜਕੀ ਹੱਦੋਂ ਵੱਧ ਗ਼ਲਤ ਹੈ

  • @gaganss8459
    @gaganss8459 3 місяці тому +19

    ਮੁੰਡੇ ਵਾਲੇ ਸਹੀ ਹੈ ਕੁੜੀ ਬਹੁਤ ਗਲਤ ਹੈ ਜ਼ਿਨੇ ਜ਼ਾਰ ਰਖ ਕਿ ਮੁੰਡੇ ਨੂੰ ਤੰਗ ਕਰਦੀ ਹੈ ਜ਼ਦੋਂ ਮਾਂ ਪਿਓ ਨੇ ਵਿਅਾਹ ਕਰਤਾ ਤਾਂ ਫਿਰ ਕੁੜੀ ਨੂੰ ਜ਼ਾਰ ਨਹੀਂ ਰਖਣਾਂ ਚਾਹਦੀਦਾ ਸ਼ੀ

  • @KulwinderSingh-us8vl
    @KulwinderSingh-us8vl 3 місяці тому +6

    ਕਿਸਾਨ ਯੂਨੀਅਨ ਨੇ ਪੰਜਾਬ ਦਾ ਸੱਤਿਆਨਾਸ ਕਰ ਦਿੱਤਾ।

  • @Jatt_lokk__
    @Jatt_lokk__ 3 місяці тому +8

    ਕੋਰਟ ਕੇਸ ਵਿੱਚ ਕੋਈ ਵੀ ਕਿਸੇ ਦੇ ਘਰ ਨਹੀਂ ਜਾ ਸੱਕਦਾ।।ਪਹਿਲਾ ਕਾਨੂੰਨ ਸਿੱਖੋ।।

  • @Xavier2663
    @Xavier2663 3 місяці тому +29

    ਦੁਸ਼ਮਣ ਮਿਲੇ ਹਜ਼ਾਰ
    ਜਨਾਨੀ ਨਾ ਮਿਲੇ ਚਿਨਾਰ 😢😢

  • @HarminderSingh-z2q
    @HarminderSingh-z2q 3 місяці тому +6

    ਮਾਤਾ ਜੀ ਜਿਹੜੇ ਡੰਗਰ ਨੂੰ ਰੱਸੇ ਚੱਬਣ ਦੀ ਆਦਤ ਪੈ ਜਾਂਦੀ ਹ ਉਹ ਨਹੀਂ ਹਟਦਾ

  • @RandhirSingh-tk8vi
    @RandhirSingh-tk8vi 3 місяці тому +30

    ਓਸ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ ਜਿਹੜਾ ਬਿਗਾਨੇ ਘਰ ਚੱਲ ਕੇ ਆਉਂਦਾ ਸੀ,ਜੇ ਕੋਈ ਨੁਕਸਾਨ ਹੋ ਜਾਊ,ਦੋ ਘਰ ਪੱਕੇ ਜਾਂਦੇ ਐ।ਕਿਸਾਨ ਯੂਨੀਅਨ ਤਾਂ ਬਿੱਲਕੁਲ ਨਹੀਂ ਸੋਚਦੀ ਕਿ ਕਿਸ ਦਾ ਕਸੂਰ ਐ।

  • @charanjeetgill1708
    @charanjeetgill1708 3 місяці тому +20

    ਕਿਸਾਨ ਜਥੇਬੰਦੀਆਂ ਨੂੰ ਸੱਚ ਦਾ ਸਾਥ ਦੇਣਾ ਚਾਹੀਦਾ ਹੈ ਜੀ । ਪਰਿਵਾਰਕ ਮਸਲਾ ਹੈ ਪੰਚਾਇਤ ਵਿੱਚ ਬੈਠ ਕੇ ਹੱਲ ਕਰਿਆ ਜਾਵੇ ਜੀ । ਉਗਰਾਹਾਂ ਜਥੇਬੰਦੀ ਦੀ ਗਲਤ ਗੱਲ ਹੈ ਗੇਟ ਅੱਗੇ ਧਰਨਾ ਲਾਉਣਾ।

  • @gurmindersingh6410
    @gurmindersingh6410 3 місяці тому +5

    ਕੁੜੀ ਗਲਤ ਆ ਤੇ ਉਗਰਾਹਾ ਜਥੇਬੰਦੀ ਨੂੰ ਵੀ ਸੱਚ ਦਾ ਸਾਥ ਦੇਣਾ ਚਾਹੀਦਾ

  • @goldyjaituwala6418
    @goldyjaituwala6418 3 місяці тому +6

    ਆਹ ਮਾਤਾ ਨੂੰ ਪੂਸ਼ੋ ਤੇਰੇ ਪਰਵਾਰ ਚ ਏਦਾ ਹੋਇਆ ਹੁੰਦਾ ਤੂੰ ਅੱਜ ਇਸ ਕੁੜੀ ਨੂੰ ਵਸਾ ਲੈਂਦੀ

  • @Uhtugjgigo
    @Uhtugjgigo 3 місяці тому +135

    ਇਸ ਚਵਲ ਜਨਾਨੀ ਨੂੰ ਯਥੇਬੰਦੀ ਵਾਲਿਆਂ ਸਰੀਫ ਤੇ ਬੇਕਸੂਰ ਪਰਿਵਾਰ ਤੋ 950000 ਰੁਪਏ ਲੈ ਕੇ ਰਾਜੀਨਾਮਾ ਕਰਵਾਇਆ ਹੈ ਦੁਰ ਫਿੱਟੇ ਮੂੰਹ ਇਹੋ ਜਹੀ ਖੱਚ ਜਥੇਬੰਦੀ ਦਾ ਤੇ ਬਸੰਤ ਸਿੰਘ ਆਗੂ ਗੁਰੂ ਕੇ ਕੋਠੇ ਵਾਲੇ ਦਾ

    • @SarbjitSingh-yg7bs
      @SarbjitSingh-yg7bs 3 місяці тому +2

      Kdo hoia hai Samjhauta ???

    • @KuldeepSingh-l9h6g
      @KuldeepSingh-l9h6g 3 місяці тому +5

      Adhe Aap Khande h ah Ah te Ajihe Roule Bhalde Rahinde h Ghal Kalan Wala Guljar da Kam hi ah h Kithe dhagi Maran😂

    • @JagdevSinghGill-h4t
      @JagdevSinghGill-h4t 3 місяці тому +12

      ਬਾਈ ਇਹ ਗੱਲ ਜੱਗ ਜਾਹਿਰ ਕਰੋ ਇਹੋ ਜਿਹੀਆਂ ਚਗਲ ਜ਼ਨਾਨੀਆਂ ਦਾ ਸਭ ਲੋਕਾਂ ਨੂੰ ਪਤਾ ਲੱਗੇ।

    • @bindersidhu1092
      @bindersidhu1092 3 місяці тому +4

      Right

    • @JagdevSinghGill-h4t
      @JagdevSinghGill-h4t 3 місяці тому +5

      @@bindersidhu1092 ਇਹਨੂੰ ਛਿੱਤਰਾਂ ਨਾਲ ਭਜਾਓ ਏਥੋਂ, ਚਵਲ ਨੂੰ।

  • @paramjitsingh6295
    @paramjitsingh6295 3 місяці тому +80

    ਮਾਤਾ ਸ਼ਰਮ ਕਰ ਲੈ ਰੱਬ ਕੌਲ ਜਾਨਾ

  • @jass_saab010
    @jass_saab010 3 місяці тому +5

    ਹੱਦ ਆ ਲੈ ਇਹ ਥੱਕੇ ਨਾਲ ਕਿਵੇ ਰੱਖ ਦੇਣ ਗੇ ਮੁੰਡੇ ਨਾਲ ਜੇ ਕੱਲ ਨੂੰ ਮੁੰਡਾ ਮਰ ਗਿਆ ਮੁੰਡੇ ਦਾ ਕੁੱਝ ਨਹੀ ਕੱਲ ਨੂੰ ਤਾ ਹਰ ਇਕ ਆਏ ਕਰੁ ਜਿਸ ਮੁੰਡੇ ਨਾਲ ਰਾਤਾਂ ਨੂੰ ਪੈਦੀ ਸੀ ਉਹਦੇ ਨਾਲ ਰਹੇ ਹੁਣ ਵੀ ਹੁਣ ਇਸ ਕੋਲ ਕੀ ਕਰਨ ਆਈ ਆ

  • @baljindersinghbarnala2555
    @baljindersinghbarnala2555 3 місяці тому +18

    ਕਿਵੇਂ ਲੋਕ ਗੁੰਡੀ ਤੇ ਲੁੱਚੀ ਰੰਨ ਦਾ ਸਾਥ ਦੇ ਰਹੇ ਨੇ, ਇਸ ਕਰਕੇ ਲੋਕ ਕਿਸਾਨ ਜਥੇਬੰਦੀਆਂ ਨੂੰ ਬਹਿਲੇ ਲੋਕ ਕਹਿੰਦੇ, ਅਸੀ ਦਿੱਲੀ ਚ ਤਿੰਨ ਤਿੰਨ ਚਾਰ ਚਾਰ ਮਹੀਨੇ ਇਸ ਕਰਕੇ ਜਥੇਬੰਦੀਆਂ ਦਾ ਸਾਥ ਦਿੱਤਾ, ਕੇ ਬਾਅਦ ਚ ਇਹ ਲੋਕ ਇਸ ਤਰਾ ਕਰਨ ਤੇ ਗਲਤ ਲੋਕਾ ਦਾ ਸਾਥ ਦੇਣਗੇ.
    ਕੱਲ ਨੂੰ ਜਦੋ ਇਸ ਤਰਾ ਦੀਆਂ ਲੰਡਰ ਤੀਵੀਆਂ ਸਾਰਾ ਪਰਿਵਾਰ ਮਰਵਾ ਦਿੰਦੀਆਂ ਨੇ ਤੇ ਫਿਰ ਕਹੋ ਕੇ ਏਕ ਬਾਰ ਫਿਰ ਮਾਫ਼ ਕਰ ਦੇਵੋ. ਏਸ ਤਰਾ ਦੀਆਂ ਲੀਡਰ ਲੱਭਦੀਆ ਨਹੀ.
    ਲਓ ਜੀ ਹੁਣ ਇਹ ਮਾਣ ਹਾਣੀ ਦਾ ਪਰਚਾ ਦਰਜ਼ਾ ਕਰਵੇਗੀ.
    ਇਸ ਤਰਾ ਦੀ ਲੁੱਚੀ ਰਣ ਦੀ ਸਾਰਾ ਪਿੰਡ ਉਂਡ ਮਾਰੇ, ਝੋਨਾ ਲਗਾਉਂਦੇ ਲਗਾਉਂਦੇ, ਸ਼ਿਫਟਾ ਲੱਗਾ ਲੱਗਾ ਕੇ.
    ਇਸ ਤਰਾ ਦੀਆਂ ਧੱਕੇਸਾਹੀਆਂ ਹੁਣ ਨ੍ਹੀ ਚੱਲਣੀਆ, ਬਰਨਾਲੇ ਵਾਲਿਆਂ ਨੇ ਜੋ ਕੀਤਾ ਹੁਣ ਸਾਰਾ ਪੰਜਾਬ ਕਰੂਗਾ.
    ਸੁਧਰ ਜਾਓ

  • @NirmalSingh-bz3si
    @NirmalSingh-bz3si 3 місяці тому +82

    ਓ ਮਾਤਾ ਕਿਹੜੀਆ ਗੱਲਾਂ ਕਰਦੀਆਂ ਤੇਰੇ ਵੀ ਧੀਆ ਭੈਣਾਂ ਹੋਣਗੀਆ ਕੀ ਸਹੀ ਆ ਇਹ ??ਕਿਸੇ ਗਲਤ ਬੰਦੇ ਦਾ ਸਾਥ ਦੇਣਾ ??

  • @sukhwindervirdee8005
    @sukhwindervirdee8005 3 місяці тому +32

    ਕੋਈ ਮੌਕਾ ਨਹੀ ਦੇਣਾ ਚਾਹੀਦਾ ਹੈ ਜੀ

  • @nirmalsinghbajwa8708
    @nirmalsinghbajwa8708 3 місяці тому +9

    ਤੇਰੇ ਮੁਹ ਵਿੱਚ ਕੋਈ ਲੱਨ ਪਾਏ ਤੇਰੀ ਪੋਤੀ ਦੇ ਮੁਹ ਵਿੱਚ ਲੱਨ ਪਾਵੇਂ ਫਿਰ ਕੀ ਕਰੇ ਗੀ

  • @sukhmandersingh8034
    @sukhmandersingh8034 3 місяці тому +42

    ਜੀਦੇ ਨਾਲ ਮਾੜੀ ਸੀ ਹਿੱਸਾ ਓ ਨੀ ਦਿੰਦਾ

  • @jatinderbhandal5520
    @jatinderbhandal5520 3 місяці тому +21

    ਜਥੇਬੰਦੀ ਬਿਲਕੁਲ ਗਲਤ ਕਰ ਰਹੀ ਹੈ

  • @harbhajansinghsekhon2899
    @harbhajansinghsekhon2899 3 місяці тому +131

    ਕਿਸਾਨ ਜਥੇਬੰਦੀ ਦਾ ਫਰਜ ਨਹੀ ਬਣਦਾ ਜੋ ਮੁੰਡੇ ਵਾਲੇ ਨਾਲ ਗਲਤ ਕਰ ਰਹੇ ਨੇ। ਕਿਸਾਨ ਜਥੇਬੰਦੀ ਨੂੰ ਸਰਮ ਕਰਨੀ ਚਾਹੀਦੀ ਏ।

    • @mr.nothing3107
      @mr.nothing3107 3 місяці тому +3

      Ugraha aaleya nu bahr kaddeya kisan jathebandiya ne. Hai ni inha di apas ch

    • @bindersidhu1092
      @bindersidhu1092 3 місяці тому +2

      right sir 👍👍

    • @gurindersingh4655
      @gurindersingh4655 3 місяці тому

      Delhi da gussa kete ta lohna ha.

    • @harmeshsingh5382
      @harmeshsingh5382 3 місяці тому

      8​@@gurindersingh4655

    • @angrejsinghbajwa788
      @angrejsinghbajwa788 3 місяці тому +3

      ਇਹਨਾਂ ਦੀ ਜਥੇਬੰਦੀ ਦਾ ਤੋਰੀ ਫੁਲਕਾ ਇਸੇ ਤਰ੍ਹਾਂ ਚਲਦਾ ਹੈ

  • @jaanveersingh7819
    @jaanveersingh7819 3 місяці тому +76

    ਬੱਚਿਆਂ ਦਾ ਡੀਐਨ ਏ ਟੈਸਟ ਕਰਾਉ ਸ਼ਾਇਦ ਬੱਚੇ ਵੀ ਯਾਰ ਦੇ ਹੋਣ

  • @AvtarSingh-ey2oc
    @AvtarSingh-ey2oc 3 місяці тому +20

    ਵਾਹ ਮਾਤਾ ਬਹੁਤ ਸਿਆਣੀ ਆ ਤੂੰ ਅੱਖੀਂ ਵੇਖ ਕੇ ਮੌਹਰਾ ਨਹੀਂ ਖਾਦਾ ਜਾਂਦਾ

  • @arshsandhu9936
    @arshsandhu9936 2 місяці тому +3

    ਇਹ ਗੁੰਡੀ ਜਨਾਨੀ ਹੈ। ਇਸ ਨੇ ਆਪਣੀ ਨਨਾਣ ਨੂੰ ਵੀ ਗਲਤ ਰਸਤੇ ਪਾਇਆ ਹੈ। ਇਸ ਜਨਾਨੀ ਤੇ ਪਰਚਾ ਹੋਣਾ
    ਚਾਹੀਦਾ ਹੈ। ਆਦਮੀ ਬਿਲਕੁਲ ਸਹੀ ਹੈ।

  • @दिआयदिआयसिंहसेखों

    ਬੀਬੀ ਕੁੱਝ ਸੋਚ ਫਿਰ ਗਲ ਕਰ ਤੇਰੀਂ ਨੁਹ ਜ਼ੇਕਰ ਨਾਨਣ ਦੇ ਨਾਲ਼ ਜਾਕੇ ਜਾਰ ਨਾਲ ਮਿਲਾਵੇ ਤੂੰ ਉਸ ਨੁਹ ਘਰ ਰੱਖੇਗੀ ਕੁੜੀ ਜਾਰ ਦੇ ਘਰ ਜਾਕੇ ਧਰਨਾਂ ਲਾਉ ਉਸ ਪੁੱਛੋ ਕਿਉਂ ਕਿਸ਼ੇ ਘਰ ਜਾੜਦਾ ਜੇਕਰ ਕੁੜੀ ਨੇ ਫਿਰ ਗਲਤੀ ਕੀਤੀ ਕੀ ਬੀਬੀ ਤੁਸੀਂ ਸਾਰੀਆਂ ਬੀਬੀਆਂ ਆਕੇ ਪੰਚਾਇਤ ਤੇ ਮੁੰਡੇ ਵਾਲਿਆਂ ਕੋਲੋਂ ਮਾਫ਼ੀ ਮਗੋਉਗੀਆ ਜੁਮੇਂ ਵਾਰੀਚੁਕੁਗੇ ਆਪਣੇਂ ਇੱਕ ਵਾਰੀਂ ਵਿਡਿਉ ਦੇਖੋ ਇਸ ਕੁੜੀ ਦੇ ਜਾਰ ਤਿੰਨ ਸਾਲ ਦੇ ਬੱਚੇ ਨਾਲ ਕੀ ਕੀਤਾ ਵਾਹਿਗੁਰੂ ਜੀ ਮੇਹਰ ਪੰਚਾਇਤ ਵਾਲਿਆਂ ਤੇ ਜਥੇਬੰਦੀ ਵਾਲਿਆਂ ਤੇ ਜੈ ਜਵਾਨ ਜੈ ਕਿਸਾਨ ਜੈ ਦੇਸ਼ ਜੈ ਪੰਜਾਬੀ

    • @HarjeetSingh-sr9cf
      @HarjeetSingh-sr9cf 3 місяці тому

      ਜੈ ਜਵਾਨ ਜੈ ਕਿਸਾਨ ਤੇ ਠੀਕ ਹੈ ਜੀ ਜਿਹੜੇ ਗਲਤ ਦਾ ਸਾਥ ਦੇ ਰਹੇ ਹਨ ਉਹ ਠੀਕ ਨਹੀਂ ਪੰਜਾਬੀ ਦੇ ਨਾਂ ਤੇ ਵੀ ਕਲੰਕ ਹੈ ਜੀ

  • @SunnyRai.u.s.a
    @SunnyRai.u.s.a 3 місяці тому +4

    ਮੈ ਆ ਜੱਥੇਬੰਦੀ ਆਲੀ ਬੇਬੇ ਨੂੰ ਪੁੱਛਦਾ ਹਾਂ ਜੇਕਰ ਤੇਰੀ ਨੂੰਹ ਵਿਆਹ ਤੋਂ ਬਾਅਦ ਗੈਰ ਮਰਦ ਨਾਲ ਧੱਕੇ ਖਾਵੇ ਰਾਤ ਨੂੰ ਤੇਰੇ ਪੁੱਤਰ ਨੂੰ ਨੀਂਦ ਆਲੀਆਂ ਗੋਲੀਆਂ ਦੇ ਕੇ ਅੰਦਰ ਬੰਦ ਕਰਕੇ ਸਾਰੀ ਸਾਰੀ ਰਾਤ ਕਿਸੇ ਹੋਰ ਬਿਤਾਵੇ ਤੇਰੇ ਡੰਡਿਆਂ ਨਾਲ ਸੇਕੇ ਪਾਸੇ ਫੇਰ ਤੂੰ ਉਹਨੂੰ ਰੱਖ ਲਵੇਂਗੀ ਇਹੋ ਜਿਹੀ ਜਨਾਨੀ ਨਾਲ ਖੜ੍ਹਨ ਤੋਂ ਪਹਿਲਾਂ ਸੋਚਿਆ ਕਰੋ ਮਾੜਾ ਮੋਟਾ

  • @CanadaKD
    @CanadaKD 3 місяці тому +61

    ਪਹਿਲਾਂ ਤਾਂ ਜੱਥੇਬੰਦੀਆਂ ਦੇ ਡਾਂਗ ਫੇਰਨ ਪਿੰਡ ਵਾਲੇ ਆ ਜਿੰਨੀਆਂ ਵੇਹਲੀਆਂ ਨੇ ਚੱਕ ਦੀਆਂ ਪੀਲੀਆਂ ਚੁੰਨੀਆਂ ਚੱਲ ਜੱਥੇਬੰਦੀ ਵਿੱਚ ਇਹਨਾਂ ਬੀਬੀਆਂ ਨੂੰ ਘਰ ਦੇ ਨਹੀਂ ਰੋਕਦੇ ਬਈ ਘਰ ਦਾ ਕੰਮ ਕਰੋ ।

    • @bindersidhu1092
      @bindersidhu1092 3 місяці тому +1

      right 👍👍

    • @kuldeepbrar3507
      @kuldeepbrar3507 3 місяці тому +1

      Cawla de nal cawla hi audi ne

    • @gurmeetsinghsanghera5232
      @gurmeetsinghsanghera5232 3 місяці тому

      ਘਰਵਾਲੇ ਖ਼ੁਦ ਵੇਹਲੇ ਰਹਿ ਕੇ ਤੇ ਦਾਰੂ ਪੀ ਕੇ ਢਿਡ੍ਹ ਵਧਾਈ ਫਿਰਦੇ ਨੇ ਇਹਨਾਂ ਵੇਹਲੜ ਤੀਵੀਆਂ ਦੇ.

  • @Jarnail-qr7TVp4qb5b
    @Jarnail-qr7TVp4qb5b 3 місяці тому +27

    ਸਾਰਾ ਮੈਕਮਾ ਲੂਚੇ ਆ ਦਾ 101ਪਰਸੈਟ ਕੂੜੀ ਗ਼ਲਤ ਹੈ

  • @ਸ਼ਮਸ਼ੇਰਸਿੰਘ-ਖ7ਘ
    @ਸ਼ਮਸ਼ੇਰਸਿੰਘ-ਖ7ਘ 3 місяці тому +46

    ਜਿਹੜੀ ਉਗਰਾਹਾਂ ਜਥੇਬੰਦੀ ਦੀ ਬਜ਼ੁਰਗ ਜਨਾਨੀ ਕਿਹੰਦੀ ਉਸ ਕੁੜੀ ਤੋ ਗ਼ਲਤੀ ਹੋ ਗਈ,ਇਕ ਵਿਆਹੀ ਹੋਈ ਜਨਾਨੀ ਕਿਸੇ ਦੂਜੇ ਬੰਦੇ ਨਾਲ਼ ਸਬੰਧ ਰੱਖੇ ,ਉਸ ਨੂੰ ਉਗਰਾਹਾਂ ਜਥੇਬੰਦੀ ਸਹੀ ਕਿਹ ਕੇ, ਉਗਰਾਹਾਂ ਜਥੇਬੰਦੀ ਦੀ ਕਿੰਨੀ ਗੰਦੀ ਸੋਚ ਹੈ, ਉਹ ਅੱਜ ਲੋਕਾਂ ਸਾਹਮਣੇ ਰੱਖ ਦਿੱਤੀ ਹੈ, ਕਾਮਰੇਟਾਂ ਨੇਂ

  • @GurmeetSingh-ud1dv
    @GurmeetSingh-ud1dv 3 місяці тому +15

    ਸ਼ਾਬਾਸ਼ ਬਾਪੂ ਜੀ ਸੱਚ ਕਿਹਾ ਜਿਸ ਵਿੱਚ ਕਿਹਾ ਕਸੂਰ ਵਾਲੇ ਨੂੰ ਸਜ਼ਾ ਦੇਣ

  • @Sarvansinghasr147
    @Sarvansinghasr147 3 місяці тому +2

    ਬੀਬੀ ਪ੍ਰਧਾਨ ਮਾਤਾ ਜੇਕਰ ਤੇਰੇ ਮੁੰਡੇ ਨਾਲ ਇਸ ਤਰਾ ਹੁੰਦੀ ਤੁੰ ਕੀ ਕਰਦੀ ਵਿਚੋਲੇ ਤੇ ਪਿੰਡ ਵਾਲੇ ਕਹਿੰਦੇ ਆ ਕਈ ਵਾਰ ਪੰਚਾਇਤ ਆ ਹੋਇਆ ਮੌਕਾ ਕਈ ਵਾਰ ਮਿਲਿਆ। ਬੀਬੀ ਪ੍ਰਧਾਨ ਤੇਰੇ ਉਤੇ ਲੱਖ ਦੀ ਲਾਹਨਤ ਤੇਰੇ ਲਈ ਦੋ ਸ਼ਬਦ ਲੂਚਾ ਲੰਡਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ।। ਗੁੰਡੀ ਪ੍ਰਧਾਨ ਕਹਿੰਦੀ ਆ ਕੇ ਪਿਉ ਕਹਿੰਦਾ ਮੈ ਨਹੀ ਰੱਖਣੀ ਤੇ ਸਹੁਰੇ ਪਰਿਵਾਰ ਕਹਿੰਦਾ ਅਸੀ ਨਹੀ ਰੱਖਣੀ ਤੇ ਕਿੱਥੇ ਜਾਵੇ ਤੇ ਇਕ ਹੱਲ੍ਹ ਹੈ ਕੀ ਉਸੇ ਨਾਲ ਐਦੇ ਆਸ਼ਿਕ ਨਾਲ ਤੋਰ ਦੇ ਤੂੰ ਆਪਣੀ ਧੀ ਬਣਾ ਕੇ ਜੇਕਰ ਤੈਨੂੰ ਇਸ ਚੱਵਲ ਜਨਾਨੀ ਦਾ ਬਾਲਾ ਹੇੰਅਜ ਆਉਂਦਾ ਬੀਬੀ ਪ੍ਰਧਾਨ ਤੇਰੀ ਮਾੜੀ ਕਰਤੂਤ ਤੇ ਬਹੁਤ ਗੁੱਸਾ ਆਉਂਦਾ

  • @SuchaSingh-mu7hn
    @SuchaSingh-mu7hn 3 місяці тому +13

    ਫਿਰ ਸਾਰੇ ਪਿੰਡ ਦੀਆਂ ਜਨਾਨੀਆਂ ਇਕੱਠੀਆਂ ਹੋ ਕੇ ਇਹਨਾਂ ਬੁਢੀਆਂ ਨੂੰ ਕੁੱਟੋ ।। ਫਿਰ ਇਹ ਦੈਖੋ ਕਿਵੇਂ ਭੱਜਦੀਆਂ

  • @rajucheema-wr4xj
    @rajucheema-wr4xj 3 місяці тому +130

    ਉਹਨਾਂ ਦੀ ਕੁੜੀ ਨੂੰ ਬਦਨਾਮ ਕਰ ਰਹੀ ਹੈ ਇਹ ਬਦਮਾਸ਼ ਔਰਤ

    • @thehunterking8711
      @thehunterking8711 3 місяці тому +4

      ਇਸ ਕੁੜੀ ਨੂੰ ਉਨਾਂ ਦੀ ਕੁੜੀ ਜਾਂ ਸਹੁਰੇ ਬਾਰੇ ਗਲਤ ਨਹੀਂ ਬੋਲਣਾ ਚਾਹੀਦਾ, ਜੁੰਡਲੇ ਜਿਹੀਏ ਤੂੰ ਉਨਾਂ ਤੋਂ ਕੀ ਡੋਡੇ ਲੈਣੇ ਆ❓️ ਤੂੰ ਆਪਣਾ ਨੰਬੇੜ

    • @babbugill6366
      @babbugill6366 3 місяці тому +3

      Badmash aurtan edan hi krdean

    • @dladhar-cf9dh
      @dladhar-cf9dh 3 місяці тому

      ​@@thehunterking8711 ਏਹ ਨਸਲ ਈ ਗੰਦੀ ਆ

  • @mansiratgrewal1817
    @mansiratgrewal1817 3 місяці тому +18

    ਮਾਤਾ ਤੇਰੀ ਮੇਰੇ ਮਨ ਵਿੱਚ ਬਹੁਤ ਈਜ਼ਤ ਸੀ ਪਰ ਇਹ ਕੰਮ ਤੇਰਾ ਗਲਤ ਹੈ।

  • @RandhirSingh-tk8vi
    @RandhirSingh-tk8vi 3 місяці тому +30

    ਉਗਰਾਹਾਂ ਗ਼ਲਤ ਅਤੇ ਝੂਠਾ ਬੰਦਾ ਐ, ਉਹਦੇ ਨਾਲ ਵੀ ਝੂਠੇ ਹੀ ਤੁਰਨਗੇ। ਸੱਚ ਸਾਹਮਣੇ ਐ ਪਰ ਇਸ ਬਜ਼ੁਰਗ ਔਰਤ ਨੂੰ ਦਿਸਦਾ। ਅੰਮਾਂ ਦੇ ਬੇਲੀ ਜੁਲਾਹੇ ਅਤੇ ਤੇਲੀ।

    • @GurdevSingh-rn5ct
      @GurdevSingh-rn5ct 2 місяці тому

      Tere teSC ST act da case pey sakda muh Sambhal ke bolia ka aya Vada pacheati😡😠

  • @ranranjit237
    @ranranjit237 3 місяці тому +43

    ਧਰਨੇ ਲਾਉਣ ਵਾਲਿਉ ਨੂੰ ਸ਼ਰਮ ਆਉਣੀ ਚਾਹੀਦੀ ਹੈ ਜੇ ਕੁੜੀ ਦੀ ਗਲਤੀ ਹੈ

  • @santokhsinghbenipal8592
    @santokhsinghbenipal8592 3 місяці тому +25

    ਉਗ ਰਾਹਾਂ ਜਥੇਬੰਦੀ ਦੇ ਲੀਡਰਾਂ ਨੂੰ ਸ਼ਰਮ ਕਰੋ ਜੇਧਰਨਾ ਨਹੀਂ ਚਕਦੇ ਡੰਡਾ ਫੇਰੋ ਨਗਰ ਦੇ ਲੋਕ ਬਹੁਤ ਚੰਗੇ ਹਨ

    • @sonubajwa2108
      @sonubajwa2108 3 місяці тому +1

      Sahi galh ai, ina sahrm lai dahlia ne.

  • @BhadurSingh-h9f
    @BhadurSingh-h9f 3 місяці тому +2

    ਬਾਈ ਜੀ ਇਹ ਯੂਨੀਅਨ ਕਿਹੜੀ ਹੈ ਇਹ ਤਾਂ ਸਾਰੀਆਂ ਟੈਕਸੀਆਂ ਨੇ ਜੇ ਅਣੱਖ ਹੋਵੇ ਤਾਂ ਇਹੋ ਜਹੀ ਜ਼ਨਾਨੀ ਨਾਲ ਕਿਉਂ ਆਉਣ

  • @harneksingh621
    @harneksingh621 3 місяці тому +28

    ਤੁਸੀ ਜੱਥੇਬੰਦੀ ਦਾ ਮਾਨ ਖਤਮ ਕਰ ਰਿਹੇ

  • @raniitsingh3915
    @raniitsingh3915 3 місяці тому +73

    ਭੈਣ ਛੋਦ ਨੂੰ ਜੀਹਨੇ ਨਿੱਕੇ ਬੱਚੇ ਨਾਲ ਵੀ ਦੁਸ਼ਕਰਮ ਕੀਤਾ ਹੈ, ਨਾਲ ਬੱਚੇ ਦੀ ਮਾਂ ਨੂੰ ਫਾਂਸੀ ਹੋਈ ਤਾਂ ਇਨਸਾਫ ਵਾਲੀ ਗੱਲ ਮੰਨੀ ਜਾਵੇਗੀ,,

    • @ReshamSingh-es8nc
      @ReshamSingh-es8nc 3 місяці тому

      😅🎉

    • @jatinderpalsingh795
      @jatinderpalsingh795 3 місяці тому +1

      Ah ugraha de cawal znani nu dkhawo oh vedeo 2 sall de mon ch asdi nuh apne yar kolo lul pwawe a ke karugi?

  • @jaskaranbrar1697
    @jaskaranbrar1697 3 місяці тому +49

    ਬੇਬੇ ਤੇਰੀਆਂ ਨੋਹਾਂ ਵੀ ਆ ਕੁੱਝ ਕਰਨ ਫ਼ੇਰ ਵੇਖਾਂ ਗੇ ਤੂੰ ਕੀ ਕਰਦੀ ਆ।

    • @NirmalSingh-bz3si
      @NirmalSingh-bz3si 3 місяці тому

      ਕਰਦੀਆਂ ਹੀ ਹੋਣਗੀਆ??

  • @kamboj_farming
    @kamboj_farming 3 місяці тому +3

    ਏਨੂੰ ਸੁਆਦ ਪੈ ਗਿਆ ਖੂਹ ਖਾਣ ਦਾ ਰਾਂਡ ਨੂੰ //😂😮😅😅😮😅

  • @IQBALSINGH-wf9dv
    @IQBALSINGH-wf9dv 3 місяці тому +13

    ਇਹ ਕੁੜੀ ਦੀ ਸਾਰੀ ਗਲਤੀ ਹੈ ਕੁੜੀ ਆਪਣੇ ਆਪ ਮੰਨਦੀ ਵੀ ਮੈਂ ਮੁੰਡੇ ਨਾਲ ਗਲਤ ਹਾਂ ਤੇ ਉਹ ਮੁੰਡੇ ਨਾਲ ਚਲ ਜਾਵੇ ਇਥੋਂ ਕੀ ਅੰਬ ਲੈਣ ਆਈਏ ਨਾਲੇ ਜਥੇਬੰਦੀਆਂ ਲੈਣ ਆਈ ਆ

  • @KalaSingh-cx4ol
    @KalaSingh-cx4ol 3 місяці тому +42

    ਸਾਰੇ ਸਿਆਪੇ ਦੀ ਜੜ੍ਹ ਉਗਰਾਹ ਕਾਮਰੇਡਾਂ ਲਾਣੇ ਨੇ ਕਦੋਂ ਘਰ ਵਸਾਉਣੇ ਆ ਖੇਹ ਖਾਕੇ ਹੁਣ ਘਰ ਆਇਆ ਯਾਦ ਕੁੜੀ ਨੂੰ

  • @manirajput8781
    @manirajput8781 3 місяці тому +4

    ਇਹ ਜਨਾਨੀ ਨੂੰ ਸਜ਼ਾ ਹੋਣੀ ਚਾਹੀਦੀ ਨਾਲ ਇਸਦੇ ਆਸ਼ਕ ਨੂੰ ਵੀ ਸਜ਼ਾ ਹੋਣੀ ਚਾਹੀਦੀ 307 ਦਾ ਪਰਚਾ ਕਰਿਓ ਤੇ ਧਰਨੇ ਤੇ ਬੈਠੇ ਜਿਹੜੇ ਇਹਨਾਂ ਦੇ ਜੁੱਤੀ ਫੇਰੋ

  • @dilpreetchatha4673
    @dilpreetchatha4673 3 місяці тому +7

    ਧੋਡੀ ਧੀ ਭੈਣ ਗਲਤ ਨਿੱਕਲੇ ਉਗਰਾਹਾ ਜਥੇਬੰਦੀ ਵਾਲਿਓ ਫੇਰ ਸਵਾਦ ਆਵੇ

  • @babbusaini5781
    @babbusaini5781 3 місяці тому +2

    ਅੱਜ ਦੇ ਵਕ਼ਤ ਵਿੱਚ 80% ਕੁੜੀਆਂ ਜਿਆਦਾ ਗ਼ਲਤ ਨੇ, ਕੁੱਝ ਬੋਹਤ ਸਹੀਂ ਵੀ ਨੇ, ਉਹ ਏਸ ਗੱਲ ਦਾ ਗੁਸਾ ਨਾਂ ਕਰਨ। ਇਕ ਕੁੜੀ ਹੁਣ ਜਾਇਦਾਦ ਹੜੱਪਣਾ ਚਾਉਂਦੀ ਆ,

  • @JagdevAtwal-mb2ws
    @JagdevAtwal-mb2ws Місяць тому

    ਸਾਰੀ ਪਿੰਡ ਦੀ ਪੰਚਾਇਤ ਮੁੰਡੇ ਪਰਿਵਾਰ ਦਾ ਸਾਥ ਦੇਣ ਦਾ ਧੰਨਵਾਦ

  • @garrygill2225
    @garrygill2225 3 місяці тому +2

    ਗਲਤੀ ਕਿਸਾਨ ਯੂਨੀਅਨ ਦੀ ਆ ਪਰਿਵਾਰਕ ਮਸਲਾ ਕੁੜੀ ਗਲਤ ਆ

  • @sukhmandersingh8034
    @sukhmandersingh8034 3 місяці тому +37

    ਮਾਤਾ ਜੀ ਜੇ ਸੋਢੀ ਕੁੜੀ ਗਲਤ ਹੋਵੇ ਤੁਸੀਂ ਮਾਫੀ ਦੇਵੋਗੇ

    • @babbugamer418
      @babbugamer418 3 місяці тому +1

      ਵੀਰੇ ਕੁੜੀ ਨੂੰ ਮਾਫ ਕਰ ਦੇਣਗੇ ਨੂੰਹ ਨੂੰ ਨਹੀ

  • @MohiSharma-b7v
    @MohiSharma-b7v 3 місяці тому +27

    ਇਹ ਯੂਨੀਅਨ ਬਣੀਆਂ ਹੀ ਗਲਤ ਕੰਮਾਂ ਵਾਸਤੇ ਨੇ ਜੀ ਜਿੰਨੇ ਗਲਤ ਕੰਮ ਹੋਣਗੇ ਇਹ ਯੂਨੀਅਨ ਕਰਾ ਕੇ ਧਰਨਾ ਲਾ ਦਿੰਦੇ ਨੇ

  • @raniitsingh3915
    @raniitsingh3915 3 місяці тому +11

    ਬਹੁਤ ਗਲਤ ਕਰ ਰਹੀਆਂ ਨੇ ਜਥੇਬੰਦੀਆਂ,,ਲੜਾਈ ਵਧ ਸਕਦੀ ਐ,,ਸਾਰਾ ਪਿੰਡ ਡਾਗ ਫੇਰੇ,ਵੇਹਲੀਆ ਚਵਲਾ ਦੇ

  • @jassnatt9504
    @jassnatt9504 3 місяці тому +2

    ਜੋਗਿੰਦਰ ਸਿੰਘ ਉਗਰਾਹਾਂ ਨੂੰ ਮਿਲੋ ,,,ਪਰ ਜਨਾਨੀ ਨੂੰ ਘਰ ਨਹੀਂ ਵੜਨ ਦਿਓ

  • @gurmindersingh6410
    @gurmindersingh6410 3 місяці тому +7

    ਮਾਤਾ ਥੋੜੀ ਇਨਸਾਨੀਅਤ ਦਿਖਾਉ ਜੇ ਤੁਹਾਡੀ ਨੂੰਹ ਇਦਾ ਕਰੇ

  • @laddysingh9871
    @laddysingh9871 3 місяці тому +49

    ਉਗਰਾਹਾਂ ਜਥੇਬੰਦੀ ਨੂੰ ਸ਼ਰਮ ਕਰਨੀ ਚਾਹੀਦੀ ਹੈ ਜਿਹੜੇ ਮੁੰਡੇ ਨਾਲ ਕੁੜੀ ਰਹਿੰਦੀ ਸੀ ਹੁਣ ਉਸ ਦੇ ਘਰ ਵਸਾਓ ਪੰਜ ਸਾਲ ਵਰਤ ਕੇ ਛੱਡਤੀ ਹੁੱਣ ਹਿੱਸਾ ਮੰਗਣ ਆਗੀ ਪੰਜ ਸਾਲ ਬੱਚਿਆਂ ਦੀ ਯਾਦ ਨਹੀਂ ਆਈ ਬਾਕੀ ਕੁੜੀ ਦੇ ਘਰ ਦੇ ਵੀ ਜਿਹੇ ਹੀ ਲੱਗਦੇ ਨੇ ਜਿਨਾਂ ਦੀ ਕੋਈ ਇੱਜਤ ਨਹੀਂ ਡੁੱਬ ਕੇ ਮਰ ਜਾਣਾ ਚਾਹੀਦਾ ਹੈ ਸਿਰੇ ਦੀ ਗੁੰਡੀ ਜਨਾਨੀ ਤੇ ਤੇ ਉਗਰਾਹਾਂ ਜਥੇਬੰਦੀ ਨੂੰ ਸ਼ਰਮ ਆਉਣੀ ਚਾਹੀਦੀ ਹੈ ਜੇ ਕਿਸਾਨ ਇਹਨਾਂ ਦੇ ਨਾਲ ਸੀ ਤਾਂ ਜਿਹੜੇ ਵਾਲੇ ਧਰਨੇ ਕਰਕੇ ਸੇ ਉਗਰਾਹਾਂ ਜਥੇਬੰਦੀ ਦਾ ਸਾਨੂੰ ਬਾਈਕਾਟ ਕਰਨਾ ਚਾਹੀਦਾ ਹੈ

  • @GagandeepSinghGill-sc8gk
    @GagandeepSinghGill-sc8gk 3 місяці тому +10

    ਇਹ ਬੇਬੇ ਜਿਹੜੀ ਜ਼ਿਆਦਾ ਬਿਆਨ ਬਾਜੀ ਕਰਦੀ ਇਹ ਤਾਂ ਆਪ ਐੱਲਪਰਿਕਸ ਦੀਆਂ ਗੋਲੀਆਂ ਖਾਂਦੀ ਆ ਤਾਂ ਹੀ ਬਾਰਬਾਰ ਜੀਭਾਂ ਕੱਢੀ ਜਾਂਦੀ ਐ ਲੱਗਦਾ ਇਹਦਾ ਮੂੰਹ ਸੁੱਕੀ ਜਾਂਦਾ ਜੇ ਕਿਸੇ ਨੂੰ ਮੇਰੇ ਕਹਿਣ ਤੇ ਕੋਈ ਸ਼ੱਕ ਹੋਵੇ ਤਾਂ ਤੁਸੀਂ ਇਸ ਬੇਬੇ ਦੀ ਲੋਕ ਅਵਾਜ਼ ਚੈਨਲ ਤੇ ਮਨਿੰਦਰਜੀਤ ਸਿੱਧੂ ਨਾਲ ਇੰਟਰਵਿਊ ਸੁਣ ਸਕਦੇ ਹੋ ਉਸ ਵਿੱਚ ਇਸਨੇ ਆਪ ਮੰਨਿਆ ਕੇ ਮੈਂ ਐੱਲਪਰਿਕਸ ਦੀਆਂ ਗੋਲੀਆਂ ਖਾਦੀ ਹਾਂ

  • @satnamsingh4047
    @satnamsingh4047 3 місяці тому +3

    ਬਸ ਅਜ ਤੋ ਉਗਰਾਹਾਂ ਜਥੇਬੰਦੀ ਦਾ ਬਾਈਕਾਟ ਕਰ ਦਿੱਤਾ ਇੰਨਾ ਧੱਕਾ ਨੀ ਕਰਨਾ ਚਾਹੀਦਾ ਕਿਸੇ ਨਾਲ ਸਚ ਨੂੰ ਸਚ ਕਹਿਣ ਕੀ ਹਰਜ ਏ ਜਦੋ ਕੁੜੀ ਆਪਣੇ ਮੂਹੋ ਸਾਰਾ ਕੁਝ ਦਸੀ ਜਾਦੀ ਏ ਆ ਜਥੇਦਾਰਨੀ ਫਿਰ ਕਹੀ ਜਾਦੀ ਏ ਇਕ ਮੋਕਾ ਦੇ ਦੇਣਾ ਚਾਹੀਦਾ ਏ ਤੁਹਾਡਾ ਆ ਕਝ ਦੇਖਕੇ ਲੋਕਾ ਨੇ ਉਗਰਾਹਾਂ ਜਥੇਬੰਦੀ ਦਾ ਸਾਥ ਦੇਣਾ ਛੰਡ ਦੇਣਾ ਏ

  • @SukhRauke-ls8lk
    @SukhRauke-ls8lk 2 місяці тому +2

    ਕੁੜੀ ਬਹੁਤ ਜਾਂਦਾ ਗ਼ਲਤ ਹੈ ਵਾਹਿਗੁਰੂ ਜੀ ਧੀਆ ਭੈਣਾ ਤਾ ਸਾਡੇ ਵੀ ਹੈ ਮੇ ਕੁੱਛ ਮਾੜਾ ਨਹੀਂ ਬੋਲ ਬੋਲੇ ਵਾਹਿਗੁਰੂ ਜੀ

  • @SHRAMA.DJ.
    @SHRAMA.DJ. 3 місяці тому +19

    ਹੁਣ ਕਿਸਾਨ ਯੂਨੀਅਨ ਜੱਜ ਵਾਲੇ ਕੰਮ ਕਰੁ। ਇਹ ਹੈ ਕੋਨ ਘਰ ਦੇ ਫੈਸਲੇ ਕਰਨ ਵਾਲੇ। ਇਹ ਉਹ ਲੋਕ ਹੁੰਦੇ ਆ ਜਿਨ੍ਹਾਂ ਦੀ ਆਪਣੇ ਘਰ ਵਿਚ ਕੋਈ ਇਜਤ ਤੇ ਪੁਛ ਗਿਛ ਨਹੀਂ ਹੁੰਦੀ। ਸਰਮ ਕਰੋ।

  • @avtarsinghsandhu9338
    @avtarsinghsandhu9338 3 місяці тому +8

    ਪਿੰਡ ਵਾਲਿਓ ਤੁਹਾਡਾ ਧੰਨਵਾਦ ਕਰਦੇ ਹਾਂ ਜੀ, ਪਰ ਜੋ ਤੁਸੀ ਪਿੰਡ ਲੈਵਲ ਤੇ ਏਕਤਾ ਕੀਤੀ ਆ ਬਹੁਤ ਵਧੀਆ ਗੱਲ ਹੈ ਜੀ, ਜਥੇਬੰਦੀਆ ਨੂੰ ਅਸਲੀਅਤ ਗੱਲ ਕਰਨ ਦੀ ਲੋੜ ਏ, ਕੁੜੀ ਗਲਤ ਹੈ ਜੀ ਜੋ ਨਸੀਹਤ ਦੇਣੀ ਬਹੁਤ ਜਰੂਰ ਹੈ ਜੀ, ਕੁੱਝ ਸੋਚ ਵਿਚਾਰ ਕਰੋ ਜੀ ,

  • @lakhwindersingh2164
    @lakhwindersingh2164 3 місяці тому +55

    ਉਗਰਾਹਾਂ ਜਥੇਬੰਦੀ ਗਲਤ ਦਬਾਅ ਨਾ ਬਨਾਬੇ ਜਥੇਬੰਦੀ ਦੀ ਬਦਨਾਮੀ ਹੁੰਦੀ ਹੈ