धन धन सतगुरु तेरा ही आसरा. बलतेज सिंह जी आप भी महान है जो "अमर सिंह जी चमकीला + बीबा अमर जोत जी " तीस साल पहले की मशहूर पंजाबी कलाकार जोड़ी को पंजाब के कुछ आंतकवादियों ने उनको शहीद कर दिया था जी ! बलतेज जी आपको मालिक सदा खुशी बख्शे जी !????
@@ranabs2240 Singh kde nahathe te war nii krde c ohh na kharku c na koi Singh ohh bass lalchi c paise waste kujj vii krde c chamkila jay ajj hunda tan punjabi language buhat upper honi c
Amar Singh chamkila &Amarjyot Ji miss you I'm fan 1982 to 2022 🙏🌹🌹🙏 Nirmal manku Lal Chand Baltej sra Ji very very nice waheguru kirpa Karan all family te 🙏🙏
Sir rooh kamb gyi. Ma os rooh da da kyal han. Mera jdo v dil krda Dugri pind chamkila g te amartjot g Di kabar te ja K beh jna aa. Te mainu oh song yaad anda rhnda ik vari kehde mainu maa ve put jandi vari
mai dil toh salute karda shree baltej sran g shree manku g ate shree satta bhaji ate ohna saare veera nu jihna ne us amar shaheed jori shree amar singh chamkila ate bhain amarjot kaur g naal kamm kita. ohna naal bahut mada hoya. par ohna di awaaz ate ohna da naam rehndi dunia tak amar rahega.
manku bhai ji mein tuhada fan ho giya tuhadi soch nu salaam keoke jis jagha chamkila shaheed kita si tusi os jagha topi nall nahi specially pagg banke gaye jis tou prove hunda ke tusi ek saaf dil tey suljay hoye insaan ho .......
Chamkila ta aaj vi chamk rya par ohnu marn vale kde kamyab nhi ho sake .. Dhani Ram ta dhan dhan ho gya Amar Singh Chamkila amar ho gya. i love chamkila...
Baltej sra sahb tera koi dena ni de skda bahut chnga kamm kr rhe oo ehe sara kujj chamkila ji krva rhe ne sode kolo jani ohna di rabbi rooh krva rhi aa galla sun k akha cho pani aa gya
Mankoo je nice interview Chamkila je baltej sran je nice gentleman loved them all. Miss amar singh Chamkila je amarjot kaur je god gave them place heaven Miss them both always what ever peoples say no body near Chamkila je amarjot kaur je Chamkila je amarjot kaur je both stages teachers also best behaver person he talk with peoples very friendly he have was best attiude person no any egos yaar da yaar Chamkila aaj ve wajada dunyia te Chamkila raho amar Sada Chamkila no body near Chamkila i loved my life Chamkila raba please return Sada Chamkila
Baltej sran saab tuci chamkila saab ji Bahut vadhia interview pai ji Dost interview ch ajehia schaia Esi lu kandey khde kr den walia galla bata San Ki me saari interview ro ro ke vekhki he Eh interview Bahut Bhabuk cee Baar Baar Ron Lai majboor krdi cee Jina bandeya ne chamkile nu Maria he ohna nu narka vich vee tikana nhi milna Chamkila saab Bahut vadhia insan cee osdi sifat Likhan Lai mere kol lafaj nhi han Sra saab ji tuci rabbi reha de darshan krway dillo dhanwaad ji
ਸਰਾਂ ਸਾਹਿਬ ਮੈਂ ਚਮਕੀਲੇ ਦੀ ਉਮਰ ਦੇ ਹਾਣ ਦਾ ਹਾਂ ਮੈਂ ਅੱਜ ਤੱਕ ਨਾ ਚਮਕੀਲੇ ਦਾ ਵਿਰੋਧੀ ਸੀ ਅਤੇ ਨਾ ਹੀ ਉਸਦਾ ਫੈਨ ਸੀ ਪਰ ਥੋੜੇ ਜਿਹੇ ਦਿਨਾਂ ਤੋਂ ਤੁਹਾਡੀਆਂ ਇੰਟਰਵਿਊਜ਼ ਸੁਣਕੇ ਇਸ ਮਹਾਨ ਜੋੜੀ ਦਾ ਇਤਨਾ ਉਪਾਸ਼ਕ ਬਣ ਗਿਆ ਹਾਂ ਕਿ ਹੁਣ ਮੈਂ ਸਾਰੀ ਸਾਰੀ ਰਾਤ ਯੂਟਿਊਬ ਤੇ ਇਸ ਜੋੜੀ ਦੇ ਗੀਤ ਸੁਣਦਾ ਹਾਂ ਅਤੇ ਬਹੁਤ ਉਦਾਸ ਰਹਿੰਦਾ ਹਾਂ।ਅਮਰਜੋਤ ਅਤੇ ਅਮਰ ਚਮਕੀਲੇ ਦੀ ਜੋੜੀ ਤਾਂ ਅਮਰ ਹੋ ਗਈ ਹੈ ਪਰ ਇਨ੍ਹਾਂ ਨੂੰ ਸਹੀਦ ਕਰਨ ਵਾਲਿਆਂ ਦਾ ਨਾਮ ਨਿਸਾਨ ਵੀ ਨਹੀਂ ਰਹਿਣਾ।ਸਰਾਂ ਸਾਹਿਬ ਇਸ ਜੋੜੀ ਵਾਰੇ ਵੱਧ ਤੋਂ ਵੱਧ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ।
ਮੇਰਾ ਮੋਬਾਇਲ ਨੰਬਰ 9814426467
ਸ਼ਿਵਦੇਵ ਸਿੰਘ।
ਸਹੀਦ ਅਮਰ ਸਿੰਘ ਚਮਕੀਲਾ ਸਾਹਿਬ ਤੇ ਬਿਬਾ ਅਮਰਜੋਤ ਕੌਰ ਜੀ ਐਟਰ ਵਿਊ ਦਾ ਬਹੁਤ ਬਹੁਤ ਧੰਨਵਾਦ ਸਰਾਂ ਸਾਹਿਬ ਜੀ
ਦਿਲ ਖੁਸ਼ ਹੋ ਗਿਆ ਇੰਟਰਵਿਊ ਸੁਣ ਕੇ
ਬਹੁਤ ਬਹੁਤ ਧੰਨਵਾਦ ਬਲਤੇਜ ਸਰਾਂ ਤੁਹਾਢਾ िਜੰਨਾਂ ਨੇ ਅਮਰ िਸੰਘ ਚਮਕੀਲਾ ਤੇ ਅਮਰਜੋਤ ਕੌਰ ਜੀ ਦੀਅਾਂ ਸਾਰੀਅਾਂ ਵੀਢੀਓ ਸਰੋिਤਅਾਂ ਤॅਕ ਪਹੁੰਚਾ ਕੇ ੳੁਹਨਾ ਦੀ ਲਾਈਫ ਵਾਰੇ ਜਾਣੂ ਕਰਵਾਇਅਾ
ਚਮਕੀਲੇ ਨੂੰ ਯਾਦ ਕਰਕੇ ਅੱਜ ਵੀ ਦਿਲ ਰੋਦੈ
Chmkle da fan new song suno 🎉🎉LAKHI DEON
ਜਿਉਂਦੇ ਰਹੋ ਵੀਰ ਜੀ ਸੱਚ ਸਾਹਮਣੇ ਲਿਆਉਣ ਲਈ , thnxx ji
chmkila and amrjot amar ho gye eh jodi satho viched k kite ne gye sada lai sade kol aa thanx veer baltej g da
ਬਲਤੇਜ ਸਰਾਂ ਮਹਾਰਾਜ ਚੜ ਦੀ ਕਲਾ ਰਖੇ ਜੀ
ਬਹੁਤ ਬਹੁਤ ਧੰਨਵਾਦ ਵੀਰੇ ਤੇਰਾ ਜਾਣਕਾਰੀ ਸਾਂਝੀ ਕਰਨ ਲਈ
ਬਾਈ ਜੀ ਚਮਕੀਲਾ ਬਾਈ ਦੀ ਪੂਹਲੀ ਪਿੰਡ ਵੀ ਯਾਰੀ ਸੀ ਬਾਈ ਕੋਲ ਰਾਤ ਲਾ ਕੇ।ਗੇਏ ਸੀ ਚਮਕੀਲਾ ਜੀ
धन धन सतगुरु तेरा ही आसरा.
बलतेज सिंह जी आप भी महान है जो "अमर सिंह जी चमकीला + बीबा अमर जोत जी " तीस साल पहले की मशहूर पंजाबी कलाकार जोड़ी को पंजाब के कुछ आंतकवादियों ने उनको शहीद कर दिया था जी !
बलतेज जी आपको मालिक सदा खुशी बख्शे जी !????
30 saal di uddeek aj sran saabh poori krti MANGU saabh di interview dekha k so very. nice special thanks sran saabh
ਸੁਖਮੰਦਰ ਸਿੰਘ ਸਰਾਂ ਕੋਠਾ ਗੁਰੂ ਕਾ ਜਿਲਾ ਬਠਿੰਡਾ ਤਸੀਲ ਰਾਮਪੁਰਾ ਫੂਲ ਵੱਲੋ ਬਲਤੇਜ ਸਰਾਂ
ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਦਾ ਹੈ
ਤੁਹਾਡਾ ਗੋਤੀ s s sran
Chmkle da fan new song suno 🎉🎉🎉LAKHI DEON singer ❤❤❤
ਅਮਰ ਸਿੰਘ ਚਮਕੀਲਾ ਜੀ ਤੇ ਅਮਰਜੋਤ ਰੱਬੀ ਰੂਹ ਸੀ ਪ੍ਰਮਾਤਮਾਂ ਏਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ।
ਬਹੁਤ ਹੀ ਜ਼ਿਆਦਾ ਵਧੀਆ ਇੰਟਰਵੀਊ , ਕਹਿਣ ਲਈ ਕੋਈ ਸ਼ਬਦ ਬਾਕੀ ਨਹੀਂ
Jinno ne mara unki khub gaand todni thi logo ko pakdna chiye tha, kitni goli thi ek ne bhi himmat dikha di hoti toh aaj wo log bhi upar hote
ਸੱਚ ਨੂੰ ਕੋਈ ਨੀ ਰੋਕ ਸਕਦਾ ਬਲਤੇਜ ਸਰਾ ਵੀਰ ਤੁਸੀ ਵਧੀਆ ਕੰਮ ਕਰ ਰਹੇ ਹੋ
ਲਾਹਨਤ ਆ ਉਹਨਾ ਲੋਕਾ ਤੇ ਉਹਨਾ ਦੀਆ ਮਾਵਾ ਦੇ ਜਿੰਨਾ ਨੇ ਇਹੋ ਜੇ ਪੁੱਤ ਜੰਮੇ ਜਿਹੜੇ ਨਿਹੱਤੀ ਔਰਤ ਤੇ ਵਾਰ ਕਰਦੇ ਨੇ
ਕੰਜਰਾ ਨੇ ਐਨਾ ਸੋਹਣਾ ਨੋਜਵਾਨ ਸਾਥੋ ਖੋਹ ਲਿਆ
ਚਮਕੀਲਾ ਅਮਰ ਸੀ ਅਮਰ ਹੈ ਅਮਰ ਰਹੇਗਾ
👍
Xddc6ddr8dddcd6dcddfdddccdf6ddd9dc9ddf89c86dfx6df6fdyr
ਲੱਖ ਲਾਹਨਤ ਹਿੰਦੂ ਮੂਤ ਪੀਣੇ ਆ ਗੋਬਰ ਖਾਣਿਆਂ ਤੇ ਜਿੰਨਾ ਲੱਖਾ ਸਿੱਖਾਂ ਦਾ ਕਾਤਲ ਕੀਤਾ ਤੇ ਅੱਜ ਤੱਕ ਕਰ ਰਹੀ ਏ ਸਾਲੇ ਗਜ਼ਨੀ ਦੇ ਬੀਜ 🐒🐒🐒
😢😢😢
sari gll sun k akha ch roona aa janda 22 chamkila best singer c ...uhu bhut hi nice insaan c..
ਬਲਤੇਜ ਸਰਾਂ ਜੀ ਬੇਨਤੀ ਹੈ ਕਿ ਚਮਕੀਲਾ ਜੀ ਦੇ ਵਾਰੇ ਸੰਗੀਤਕਾਰ ਚਰਨਜੀਤ ਅਹੂਜਾ ਜੀ ਨਾਲ ਵੀ ਇੰਟਰਵਿਊ ਜਰੂਰ ਕਰੋ ਜੀ ਬਹੁਤ ਧੰਨਵਾਦ।
ਬਹੁਤ ਰਹੱਸਮਈ ਜਾਣਕਾਰੀ
ਸਰਾਂ ਸਾਹਿਬ
ਬਹੁਤ ਵਧੀਆ ਇੰਟਰਵਿਊ ਸਰਾਂ ਸਾਹਬ ਧੰਨਵਾਦ ਸੱਚਾਈ ਦੱਸਣ ਲਈ
Chamkila ji ahead of its time . 30 years आगे थे वो
And ਵਾਲਾ ਟੱਪਾ ਨਈ ਪਤਾ ਲੱਗਦਾ ਜਿਸ ਵਿੱਚ ਚਮਕੀਲਾ ਜੀ ਦਾ ਨਾਮ ਆਉਂਦਾ
Very good interview ji thanks for your great work god bless you
ਬਲਤੇਜ ਭਾਜੀ , ਬੇਨਤੀ ਆ ਕਿ 30ਵੀਂ ਬਰਸੀ ਦੀ ਵੀਡਿਓ ਵੀ ਜਲਦੀ youtube ਤੇ ਪਾਓ
ਦਿਲਾ ਚੋ ਕਿਦਾ ਕਢੁ ਗੇ ਚਮਕੀਲੇ ਬਾਈ ਜੀ ਨੂ ਅਮਰ ਆ ਸਾਡਾ ਬਾਈ ਚਮਕੀਲਾ
Chmkle da fan new song suno veer 🎉🎉🎉LAKHI DEON singer
महान गायक जोड़ी नूं सच्ची श्रद्धांजलि
We want part 2 ..please !! More memories from Manko ji!!
Excellent information Sran sahib
ਹੁਣ ਅੱਤਵਾਦੀ ਨੂੰ ਕੌਣ ਜਾਣਦਾ ਪਰ ਚਮਕੀਲਾ 22ਬਾਈ ਅਮਰ ਹੈ
jassa batth .... Ehde to vadh jande ne singha nu
jassa batth ਸਹੀ ਗੱਲ ਬਾਈ ਜੀ ਚਮਕੀਲੇ ਤਾਂ ਚਮਕੀਲੇ ਹੀ ਸੀ !!!!!
@@ranabs2240 Singh kde nahathe te war nii krde c ohh na kharku c na koi Singh ohh bass lalchi c paise waste kujj vii krde c chamkila jay ajj hunda tan punjabi language buhat upper honi c
ਸਹੀ ਗੱਲ ਕੀਤੀ ਬਾਈ ਜੀ
ਦੀਪਾ ਹੇਰਾਂ ਕੁਤੀੜ ਮੁਰਦਾਬਾਦ
ਮਣਕੂ ਸਹੀ ਤੇ ਸੱਚ ਬੋਲਦੇ ਨੇ
ਵੀਰੇ ਆ ਨਿਸ਼ਾਨੀਆਂ ਸਾਂਭ ਕੇ ਰੱਖਿਉ। ਮੰਜੇ ਦੇ ਪਾਵੇ, ਫੋਟੋਆਂ
Very beautiful and informative interview baltej sran ji.
Veer g Rona aa geya chamkila di history sun k
ਬਹੁਤ ਬਹੁਤ ਧੰਨਵਾਦ ਬਲਤੇਜ ਵੀਰ ਇੰਟਰਵਿਊ ਕਰਨ ਲਈ
Amar Singh chamkila &Amarjyot Ji miss you I'm fan 1982 to 2022 🙏🌹🌹🙏
Nirmal manku Lal Chand Baltej sra Ji very very nice waheguru kirpa Karan all family te 🙏🙏
ਬਲਤੇਜ sir ਚਮਕੀਲੇ ਜੀ ਦਾ ਗੀਤ ਰੱਬ ਚਰਖ਼ਾ ਕੱਤੇ ਨੀ ਜਿਂਦੇ ਤੇਰਾ ਪੂਰਾ ਗੀਤ download ਕਰੋ zu tube
ਬਹੁਤ ਵਧੀਆ ਜੀ ਸਰਾਂ ਸਾਬ👌👍
ਬੇਨਤੀ ਆ ਜੀ ਹੋ ਸਕੇ ਤਾ ਅਮਰ ਅਰਸ਼ੀ ਜੀ ਨਾਲ ਵੀ ਮੁਲਾਕਾਤ ਕਰੋ.
Sir ji bhut bhut vadiya ji tuhada very very good performance ji 👏👏👏🙏🙏
Chamkila best singer
Chmkle da fan new song suno 🎉🎉🎉LAKHI DEON singer
virr ji jado chamkila gi pore hoye si assi shote si par dil ronda sun ke satho baba kho leya tera nànkana
Bhut sad ho gai main veer baltej g main manjeet kaur from zira jio god bless g thanks
Sir rooh kamb gyi. Ma os rooh da da kyal han. Mera jdo v dil krda Dugri pind chamkila g te amartjot g Di kabar te ja K beh jna aa. Te mainu oh song yaad anda rhnda ik vari kehde mainu maa ve put jandi vari
ਬਹੁਤ ਹੀ ਵਧੀਆ ਇੰਟਰਵਿਊ ਵੀਰ ਜੀ
ਬਹੁਤ ਹੀ ਵਧੀਆ ਇੰਟਰਵਿਊ ਵੀਰ ਜੀ ਹੋਰ ਵੀ ਕਰੋ ਜੀ
Boht wadhiya Presentation te nice Quality of video.....
mai dil toh salute karda shree baltej sran g shree manku g ate shree satta bhaji ate ohna saare veera nu jihna ne us amar shaheed jori shree amar singh chamkila ate bhain amarjot kaur g naal kamm kita. ohna naal bahut mada hoya. par ohna di awaaz ate ohna da naam rehndi dunia tak amar rahega.
Baltej sran veer thnx for this your videos always best
Thank you so much Vir g
ਜਿਨਾ ਮਾਰਿਆ ਕੁਲਾ ਖਤਮ ਹੋਣੀਆਂ
ਧੰਨਵਾਦ ਬਾਈ ਬਲਤੇਜ ਸਰਾ ਜੀ
Thanks for uploading.
ਮੈਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ ਕਿ ਮੈਂ ਚਮਕੀਲਾ ਭਾਅ ਜੀ ਨੂੰ ਮਿਲ ਨਹੀਂ ਸਕਿਆ। ਜਦੋਂ ਉਹਨਾਂ ਦਾ ਸੰਸਕਾਰ ਹੋਇਆ ਮੈਂ ਉਸ ਸਮੇਂ ਮੈਂ ਦੁੱਗਰੀ ਆਇਆ ਸੀ
Bahut vadia gall baat ji
Love from Rajsthan ❤️
ਦਾਸ ਉਸ ਗਾਇਕ ਦੀ ਗਾਇਕੀ ਅਤੇ ਹਲੀਮੀ ਤੋ ਬਹੁਤ ਪ੍ਰਭਾਵਿਤ ਹੈ ।
ਮਾਸਟਰ ਜੀ ਸਤਿ ਸ੍ਰੀ ਅਕਾਲ ਜੀ
ਜਿਉਂਦਾ ਰਊ ਞੀਰਊ ਵੀਡੀਓ ਬਣਾਊ ਵਾਲੇ
ਬਹੁਤ ਵिਧਅਾ ਮੁਲਾਕਾਤ ਜੀ िਜੳੁਦੇ ਰਹੋ
Thanks manku sahib chamkila sahib di yaad krai kya baatan
very very nice interview.baltej g and deol barnala ,g
Bahut dhanwad bai ji es interview lai
Very good baltej Ji
Amar Singh chamkila
Amar jut all song very good jij. Saria Vera nu jai guru Dev
Dhan guru Dev Ji
ਕੈਮਰਾ ਮੈਨ ਬੇਕਾਰ ਹੈ ਸਟੇਜ ਵਾਲੀ ਜਗਾ ਚੰਗੀ ਤਰ੍ਹਾਂ ਦਿਖਾਈ ਨਹੀਂ ਨਾਂ ਹੀ ਚੋਵਾਰਾ ਨੀ ਦਿਖਾਈਆਂ
MANKU JI AAP KO BOHOT RESPECT SIRJI 🙏💐💐💐💐
Manku g sat Shri akal main chamkila g de song 2013 ton sun reha te baada fan han chamkila g da
ਬਹੁਤ ਵਧੀਆ ਵਿਚਾਰ ਜੀ
Good job Sir Ji, Salute to You
Yr jdo harjit gill g di gl sunda rona ah jnda..chamkila g or ohna di sari team nu boht yad kr rhe a g..harjit gill g mere pind chelle to ..
manku bhai ji mein tuhada fan ho giya tuhadi soch nu salaam keoke jis jagha chamkila shaheed kita si tusi os jagha topi nall nahi specially pagg banke gaye jis tou prove hunda ke tusi ek saaf dil tey suljay hoye insaan ho .......
Super hit interview
Baltej sran saab
and
Manku
Thanks Sran Saab
Baltej sran ji tusi kithe rehnde ho
Chamkila ta aaj vi chamk rya par ohnu marn vale kde kamyab nhi ho sake .. Dhani Ram ta dhan dhan ho gya Amar Singh Chamkila amar ho gya. i love chamkila...
Chmkle da fan new song suno ❤❤❤❤LAKHI DEON wale Singer Lakhi Deon
Good work paaji pta lagna chahida g aaun wali pidi nu v ki sach c 🙏🙏🙏👍👍👍
chamkila ji sade dillan vich hamesha jinda revenge
I love chamkila
Baltej sra sahb tera koi dena ni de skda bahut chnga kamm kr rhe oo ehe sara kujj chamkila ji krva rhe ne sode kolo jani ohna di rabbi rooh krva rhi aa galla sun k akha cho pani aa gya
Thanks veer ji sran sabb manku ji ta LAL bha ji sabb da thanks bada vadeya tareka nal jankari Dan vasta ji
ਬੋਹਤ ਸੋਹਨਾ ਕੰਮ ਕੀਤਾ ਬਲਤੇਜ ਸਰਾਂ ਬਾਈ ਜੀ
ਬਹੁਤ ਚੰਗਾਂ ਲਗਾ ਮਾਸਟਰ ਜੀ
ਬਹੁਤ ਹੀ ਚੰਗਾਂ ਲਗਾ ਮਾਸਟਰ ਜੀ ਧੰਨਵਾਦ
ਬਹੁਤ ਸ਼ਲਾਘਾਯੋਗ ਉਪਰਾਲਾ ਜੀ
grewal hp
.
bai rona aa giya o..y...e...
ਨਿਰਮਲ manku ਦਾ no. Send ਕਰਨਾ pls
ਬਹੁਤ ਬਹੁਤ ਧੰਨਵਾਦ ਬਲਤੇਜ ਸਰਾਂ ਸਾਹਬ
ਬਹੁਤ ਵਧੀਆ ਉਪਰਾਲਾ
Jim Zaildar i
Thanks Baltej sran ji
Mankoo je nice interview Chamkila je baltej sran je nice gentleman loved them all. Miss amar singh Chamkila je amarjot kaur je god gave them place heaven Miss them both always what ever peoples say no body near Chamkila je amarjot kaur je Chamkila je amarjot kaur je both stages teachers also best behaver person he talk with peoples very friendly he have was best attiude person no any egos yaar da yaar Chamkila aaj ve wajada dunyia te Chamkila raho amar Sada Chamkila no body near Chamkila i loved my life Chamkila raba please return Sada Chamkila
Chmkle de fen new song suno veer 🎉🎉🎉LAKHI DEON
nice interview.purania jadan jaad aa gaian.
Thanks veer
ਸੁਰਿਦਰ ਛਿਦੇ ਨੇ ਮਰਵਾਇਆ , ਉਸਤਾਦ ਚਮਕਿਲੇ ਨੂੰ
ਆਪ ਵੀ ਛਿੰਦਾ ਕੁੱਤੇ ਦੀ ਮੌਤ ਮਰਿਆ ਹਸਪਤਾਲਾ ਦੇ ਚੱਕਰ ਕੱਟ ਕੱਟ ਕੇ
ਬੁਰਾ ਏ ਵਿਛੋੜਾ ਚਮਕੀਲੇ ਬਾਈ ਦਾ
Baltej sran saab tuci chamkila saab ji Bahut vadhia interview pai ji
Dost interview ch ajehia schaia
Esi lu kandey khde kr den walia galla bata San
Ki me saari interview ro ro ke vekhki he
Eh interview Bahut Bhabuk cee
Baar Baar Ron Lai majboor krdi cee
Jina bandeya ne chamkile nu Maria he ohna nu narka vich vee tikana nhi milna
Chamkila saab Bahut vadhia insan cee osdi sifat Likhan Lai mere kol lafaj nhi han
Sra saab ji tuci rabbi reha de darshan krway dillo dhanwaad ji
Thanks sran g very nice g
Nice information ji
Good job Good Work . Baltej veer
chamkila and babbu maan great singer
ਯਾਦਾਂ ਈ ਰिਹ ਗਈਅਾਂ ਬਸ
Sran Saab thanks chamkila ji de baare dasan tain
Good,y,g,god,bless,you,chamkila,ji
ਬਹੁਤ ਵਦਿਅਾ ੲਿੰਟਰਵਿਯੁ ਲੱਗੀ ਬਲਤੇਜ ਜੀ ਦੇਖ ਕੇ ਰੋਣਾ ਅਾ ਗਿਅਾ ਬਰਸੀ ਤੇ ਮੈ ਅੲਿਅਾ ਸੀ ਤੁਹਾਡੇ ਗੱਲ ਕਰਨ ਦਾ ਮੋਕਾ ਨਹੀ ਮਿਲਅਾ
ਬਹੁਤ ਵਧੀਅਾ..ਅਾਹੂਜਾ ਸਾਬ ਨਾਲ ਮੁਲਾਕਾਤ ਕਰੋ ਜੀ
Manku g main Ludhiana da rehan Wala han meri jindgi garibi ch nikal rahi hai bade aukhe din ne mere utte
Ki hoya vir dso
Interweoo dekh ke man bhar aaya baltej sir sital singh sital te seema ji bare vi dasso
maut to 30 sal bad vi super hit
CHAMKILA
Manju and ptrka di sare teem dea krode bar thank you.ptrka ji thudea krode bar thank you.