Chamkila ਦੇ ਆਖ਼ਿਰੀ ਸਾਹ ਤਕ ਨਾਲ ਰਹਿਣ ਵਾਲੇ ਸਾਥੀ Kikar Dalewala ਨੇ Interview 'ਚ ਖੋਲ੍ਹੇ ਗੁੱਝੇ ਭੇਤ,ਮਰਹੂ..

Поділитися
Вставка
  • Опубліковано 16 гру 2024

КОМЕНТАРІ • 198

  • @Aman_2233
    @Aman_2233 7 місяців тому +42

    ਹਿੱਕ ਤੇ ਚਮਕੀਲੇ ਤੂੰ ਕੀ ਲੈ ਗਿਆ ਧਰਕੇ 👌👌✍️✍️🔥🔥❤️❤️🙏🙏

  • @bilwinderbillu2776
    @bilwinderbillu2776 7 місяців тому +23

    ਵੀਰ ਦੀਆਂ ਸੱਚੀਆ ਗੱਲਾਂ ਸੁਣਕੇ ਬਹੁਤ ਦੁੱਖ ਹੁੰਦਾ।

  • @ranjitgill7432
    @ranjitgill7432 7 місяців тому +60

    ਬੜਾ ਦੁੱਖ ਹੁੰਦਾ ਹੈ ਜਦੋ ਦੋਸਤ ਮਿੱਤਰ ਨਾਲ ਬਿਤਾਏ ਪਲਾਂ ਨੂੰ ਦਰਸਾਉਂਦਾ ਹੈ ।ਦਰਦ ਦਰਦ ਦਰਦ

  • @hardeepbhullar5289
    @hardeepbhullar5289 7 місяців тому +72

    ਬਾਈ ਜੀ ਨੇ ਸਹੀ ਗੱਲਾਂ ਕੀਤੀਆਂ ਜਿਮੇ ਦੱਸਿਆ ਹੈ ਏ ਗੱਲਾਂ ਸੱਚੀਆਂ ਕੀਤੀਆਂ ਨੇ ਕਿੱਕਰ ਡਾਲੇ ਵਾਲਾ ਸੱਚੀਆਂ ਗੱਲਾਂ ਕੀਤੀਆਂ ਧੰਨਵਾਦ ਕਰਦੇ ਹਾਂ

    • @ParwinderSingh-tx5dt
      @ParwinderSingh-tx5dt 7 місяців тому +8

      ਮੇਰਾ ਮਾਸੜ ਜੀ ਆ ਕਿੱਕਰ ਸਿੰਘ

    • @ParwinderSingh-tx5dt
      @ParwinderSingh-tx5dt 7 місяців тому +2

      ਮੇਰਾ ਮਾਸੜ ਜੀ ਆ ਕਿੱਕਰ ਸਿੰਘ

    • @vijaykahlon2876
      @vijaykahlon2876 7 місяців тому +1

      Kehra pind aa Bai ji

    • @RajKamal-g2i
      @RajKamal-g2i 2 місяці тому

      ​@@ParwinderSingh-tx5dtWhatsApp Number Send Karna Please God Bless You ENGLAND ( UK )

  • @shabnumkausar6600
    @shabnumkausar6600 7 місяців тому +20

    U r a pure soul God bless u (from Pakistan 🇵🇰)

  • @tajindersinghgill4374
    @tajindersinghgill4374 7 місяців тому +37

    ਕਿੱਕਰ ਬਾਈ ਬਹੁਤ ਵਧੀਆ ਬੰਦਾ ਮੇਰਾ ਪਿੰਡ ਵੀ ਦੁੱਗਰੀ ਹੀ ਆ ਬਾਈ ਨੇ ਜੋ ਵੀ ਗੱਲਾ ਦਸੀਆ ਬਿੱਲ ਕੁਲ ਸੱਚੀਆ ਨੇ ਦੁੱਗਰੀ ਪਿੰਡ ਵਿੱਚ ਮੇਰੀ ਕੇਸਟਾ ਦੀ ਦੁਕਾਨ ਸੀ ਹੁਣ ਵੀ ਅਸੀ ਸਾਊਂਡ ਦਾ ਕੰਮ ਕਰ ਦੇ ਆ।ਚਮਕੀਲੇ ਬਾਈ ਦੀਆ ਕੇਸਟਾ ਅਸੀ ਲਿਓਦੇ ਥੱਕ ਜਾਦੇ ਸੀ।ਧਾਰਮਿਕ ਕੇਸਟਾ ਦੁਸਰੀਆ ਕੇਸਟਾ ਤੋ ਵੀ ਵੱਧ ਵਿਕਦੀਆ ਸੀ। ਚਮਕੀਲੇ ਨੂੰ ਮਾਰਨ ਵਾਲੈ ਮੁਕ ਗਏ ਪਰ ਚਮਕੀਲਾ ਨਹੀ ਮੁਕਿਆ

    • @ParveenKumar-lf4my
      @ParveenKumar-lf4my 7 місяців тому

      ਇਹ ਡੁਗਰੀ ਪਿੰਡ ਕਿੱਥੇ ਹੈ ਜੀ.,.,......,...

    • @SatishKumar-cr5vd
      @SatishKumar-cr5vd 7 місяців тому +1

      Bhai mai 40 saal daa ho giya par chakila bhai de song hje b bahut vAdiya lagde par kuj kute bandya nu eh song toh bahut machdi aa yaar tuci nahi sun sakde taa kan band karlo 😡

    • @gurvindersingh5805
      @gurvindersingh5805 7 місяців тому

      Bai je dugri pind hai kithe

    • @inderjitsinghdhumi4197
      @inderjitsinghdhumi4197 7 місяців тому

      ​@@gurvindersingh5805 Bai ji Ludhiana de bilkul naal ha

    • @keystone7264
      @keystone7264 6 місяців тому

      ​@@ParveenKumar-lf4my ludhiana de bulkul nede hai ji

  • @BharpoorSingh-ds6ef
    @BharpoorSingh-ds6ef 7 місяців тому +27

    ਬਹੁਤ ਵਧੀਆ ਬੰਦਾ ਬਾਈ ਕਿੱਕਰ ਡਾਲੇਵਾਲਾ

  • @SatnamsinghSran
    @SatnamsinghSran 7 місяців тому +49

    ਮੇਰੇ ਕੋਲ ਅਮਰ ਸਿੰਘ ਚਮਕੀਲੇ ਦੇ ਗੀਤਾਂ ਦੀਆਂ ਨਵੀਆਂ ਤੇ ਪੁਰਾਣੀਆਂ ਹੱਥ ਲਿਖਤਾਂ ਨੇ । ਮੈਂ ਵੀ ਚਮਕੀਲੇ ਵਾਂਗੂੰ ਗੀਤ ਲਿਖਦਾ ਹਾਂ।

  • @yugplayz2474
    @yugplayz2474 7 місяців тому +33

    Chamkila vi ik jug c. Love u chamkila g.❤❤❤

  • @jaspreetsinghsaggu295
    @jaspreetsinghsaggu295 7 місяців тому +12

    ਬਹੁਤ ਵਧੀਆ ਇੰਟਰਵਿਊ ਕੀਤੀ ਜੀ

  • @harbansbhangu4385
    @harbansbhangu4385 7 місяців тому +29

    ਬਾਈ ਕਿਕਰ ਜੀ ਤੁਸੀਂ
    ਸ਼ਗਿਰਦਾਂ ਵਿਚ ਔ ਸਭ ਤੋਂ ਸੱਚੇ ਲਗਦੇ ਹੌ ਲਵ ਯੂ ਚਮਕੀਲਾ ਅਮਰਜੋਤ

  • @hardeepbhullar5289
    @hardeepbhullar5289 7 місяців тому +58

    ਚਮਕੀਲਾ ਸਾਡੇ ਦਿਲਾਂ ਦੀ ਧੜਕਣ ਹੈ ਅੱਜ ਵੀ ਗੀਤ ਸੁਣਦੇ ਹਾਂ ਸਾਰੀ ਉਮਰ ਯਾਦ ਕਰਦੇ ਰਹਾਂਗੇ ਗੇ ਚਮਕੀਲਾ ਤੇ ਅਮਰਜੋਤ ਕੌਰ ਜੀ ਸਾਡੇ ਦਿਲਾਂ ਦੀ ਜਾਣ ਸੀ ਚਿੱਪ ਵਿੱਚ ਚਮਕੀਲਾ ਹੀ ਚੱਲਦਾ ਰਹਿਦਾ ਗਾ

  • @JassaSandhu-c5o
    @JassaSandhu-c5o Місяць тому +1

    ਦੁੱਖ ਦੀ ਖ਼ਬਰ ਸੁਣ ਮਨ ਉਦਾਸ ਹੋ ਜਾਂਦਾ ਹੈ 😢😢😢😢

  • @amardeepkaur9304
    @amardeepkaur9304 7 місяців тому +18

    Beautiful very simple pure interview 🎉

  • @Nooooooo0000
    @Nooooooo0000 7 місяців тому +36

    ਕਲਾਕਾਰ ਨਿੱਤ ਜੰਮਦੇ, ਨਹੀਂ ਜੰਮਦਾ 👑ਚਮਕੀਲਾ👑

  • @boban5194
    @boban5194 3 місяці тому +1

    Chamkile ❤️💕 ਤੁਸੀਂ ਵੀ ਬਹੁਤ ਚੰਗੇ ਹੋ

  • @gurmeetsinghsanghera5232
    @gurmeetsinghsanghera5232 7 місяців тому +5

    ਬਹੁਤ ਵਧੀਆ ਇਨਸਾਨ ਮਾਲੂਮ ਹੋਇਆ ਕਿੱਕਰ ਡਾਲੇਵਾਲਾ. ਇੰਟਰਵਿਊ ਦੇ ਇੰਡ ਵਿੱਚ ਜਦ ਗੀਤ ਗਾ ਕੇ ਗੱਲ ਕਰ ਰਹੇ ਆ ਤਾਂ ਸਾਹਮਣੇ ਬੈਠੀ ਪੱਤਰਕਾਰ ਲੜਕੀ ਦੀ ਰਿਸਪੈਕਟ ਵਜੋਂ ਸ਼ਬਦ ਨੂੰ 'ਸੋਹਣਿਆ"ਬੋਲ ਦਿੱਤਾ. ਇਦਾਂ ਹੀ ਹੋਣਾਂ ਵੀ ਚਾਹੀਦਾ ਸੀ.

  • @gsubhawal5073
    @gsubhawal5073 7 місяців тому +10

    ਸਹੀ ਕਿਹਾ ਬਾਈ ਨੇ ਅਮਰਜੋਤ ਦੇ ਪਰਿਵਾਰ ਵਾਰੇ । ਇਮਾਨਦਾਰ ਬੰਦਾ ਹੀ ਬੋਲ ਸਕਦਾ ਇਹ ਗੱਲ

  • @kulwindersran-ll6oe
    @kulwindersran-ll6oe 7 місяців тому +31

    ਇਸ ਗੱਲ ਵਿੱਚ 100% ਸੱਚਾਈ ਐ ਕਿ ਚਮਕੀਲਾ ਕੁੜੀਆਂ ਵੱਲ ਅੱਖ ਪੱਟ ਕੇ ਨਹੀਂ ਵੇਖਿਆ ਕਰਦਾ ਸੀ। ਬਹੁਤ ਸਾਊ ਸੀ,ਇਹ ਵੀ ਸੱਚ ਹੈ ਕਿ ਉਸ ਨੇ ਕੁੱਝ ਕੁ ਗੀਤ ਕੁਸ਼ ਜ਼ਿਆਦਾ ਹੀ ਲੱਚਰ ਗਾਏ ਸਨ jo ਜਦੋਂ ਵਿਆਹ ਤੇ ਸਪੀਕਰ ਤੇ ਵੱਜਦੇ ਸੀ ਤਾਂ ਘਰਾਂ ਵਿੱਚ ਬਾਪ ਦੇ ਸਾਮ੍ਹਣੇ ਕੰਨਾਂ ਚ ਸੁਣੇ ਨਹੀਂ c ਜਾਂਦੇ ਸ਼ਰਮ ਦੇ ਮਾਰੇ ਅੰਦਰ ਜਾ ਵੜ ਜਾਈਦਾ ਸੀ। ਹਰ ਇਨਸਾਨ ਵਿੱਚ ਗੁਣ ਔਗੁਣ ਹੁੰਦੇ ਹਨ ਕਈ ਵਾਰ ਬੰਦੇ ਦਾ ਇਕ ਔਗੁਣ ਉਸਦੇ ਸਾਰੇ ਗੁਣਾਂ ਨੂੰ ਮਿਟਾ ਦਿੰਦਾ ਇਹੋ ਹੀ ਚਮਕੀਲੇ ਨਾਲ ਹੋਇਆ।

  • @Fun_with_fateh
    @Fun_with_fateh 7 місяців тому +19

    ❤❤❤❤ ਕਿੱਕਰ ਬਾਈ ਨੂੰ ਮੈਂ ਪਿੰਡ ਗੋਬਿੰਦਪੁਰਾ ਜ਼ਿਲ੍ਹਾ ਬਠਿੰਡਾ ਵਿਖੇ ਪੰਦਰਾ ਅਪ੍ਰੈਲ ਸੰਨ ਸੰਤਾਸੀ ਵਾਲੇ ਦਿਨ ਅਖਾੜੇ ਵਿੱਚ ਚਮਕੀਲਾ ਜੀ ਦੇ ਨਾਲ ਵੇਖਿਆ ਸੀ ਉਹ ਪਲ ਯਾਦ ਕਰਾਂ ਗਿਆ ਬਾਈ ਜਿਹੜਾ ਗੀਤ ਕਿੱਕਰ ਬਾਈ ਨੇ ਪੱਤਰਕਾਰ ਭੈਣ ਨੂੰ ਸੁਣਾਇਆ ਇਹ ਗੀਤ ਚਮਕੀਲੇ ਬਾਈ ਤੋਂ ਤਿੰਨ ਵਾਰ ਫਰਮੈਸ਼ ਤੇ ਲੋਕਾਂ ਨੇ ਸੁਣਿਆ ਸੀ ਲੱਗਭਗ ਤਿੰਨ ਸੌ ਤੋਂ ਵੱਧ ਲੋਕਾਂ ਨੇ ਪੈਸੇ ਦਿੱਤੇ ਸੀ ਅੱਜ ਵੀ ਰੋ ਪੈਂਦੇ ਹਾ ਯਾਦ ਕਰਕੇ ❤❤❤❤❤

  • @madharKumar-mm7ud
    @madharKumar-mm7ud 7 місяців тому +16

    Nice song Chamkila ❤❤❤❤

  • @surindersinghdugriwala3767
    @surindersinghdugriwala3767 7 місяців тому +30

    ਅਮਰ ਸਿੰਘ ਚਮਕੀਲਾ ਜੀ ਦਾ ਜੇਠਾ ਸੰਗਿਰਦ ਹੈ ਕਿੱਕਰ ਡਾਲੇ ਵਾਲਾ ਵੀਰ ਜੀ ਕਿਉਕਿ ਅਮਰ ਸਿੰਘ ਚਮਕੀਲਾ ਵੀਰ ਜੀ ਨੇ ਆਪ ਸਟੇਜ ਤੇ ਕਈ ਵਾਰ ਕਿਹਾ ਸੀ ਜੀ ਇਸ
    ਵੀਰ ਨੇ ਅਮਰ ਸਿੰਘ ਚਮਕੀਲਾ ਅਮਰਜੋਤ ਜੀ ਨਾਲ ਰਹਿਕੇ ਬਹੁਤ ਕੁਝ ਸਿਖਿਆ ਤੇ ਉਹਨਾ ਬਾਰੇ ਸੱਚ ਜਾਣਦੇ ਹਨ ਜੀ

    • @gurmeetsinghsanghera5232
      @gurmeetsinghsanghera5232 7 місяців тому +1

      ਸੁਭਾ ਵਿੱਚ ਨਿਮਰਤਾ ਤੇ ਨਜ਼ਾਕਤ ਵੀ ਡੁਲ ਡੁਲ ਪੈਂਦੀ ਆ ਬਾਈ ਦੇ ਆਪਣੇ ਉਸਤਾਦ ਵਾਂਗ. ਇੰਟਰਵਿਊ ਬਹੁਤ ਵਧੀਆ ਲੱਗੀ ❤️

  • @Parmeetdevgun
    @Parmeetdevgun 7 місяців тому +15

    ਬਿਲਕੁੱਲ ਇਵੇਂ ਹੀ ਹੋ ਇਆ ਸੀ ਅਖਬਾਰ ਚ ਵੀ ਛੋਟੀ ਜਿਹੀ ਫੋਟੋ ਸੀ ਏਨੀ ਵੱਡੀ ਘਟਨਾ ਦੀ ਅਸੀਂ ਬੱਚੇ ਸੀ ਓਦੋਂ ਬਹੁਤ ਦੁੱਖ ਹੋਇਆ ਸੀ ਜੋ ਅੱਜ ਬਰਕਰਾਰ ਹੈ

  • @seeradaudhar8436
    @seeradaudhar8436 7 місяців тому +11

    ਬਾਬਾ ਚਮਕੀਲਾ ਤਾਂ ਜਿੰਦਾਬਾਦ ❤🎉❤🎉

  • @ranarana6497
    @ranarana6497 2 місяці тому +1

    Oh my god cry brother ji my favorise singer Amar singh chamkila and amarjot ji ❤se salut Balraj France punjab india

  • @surinderpalsingh1661
    @surinderpalsingh1661 7 місяців тому +2

    Really great person di interview. Eho Punjabiaan di khaas gall hundi ha. Dilo sacha ha yeho banda. Es banday nu Salute

  • @ImtheG20
    @ImtheG20 7 місяців тому +8

    V good interview bro is honest and brave person god bless him.

  • @techhealth7758
    @techhealth7758 7 місяців тому +17

    Chamkila and shidhu love all time

  • @Mistake_Gaming_YT
    @Mistake_Gaming_YT Місяць тому +1

    Chamkila i love

  • @vijaykahlon2876
    @vijaykahlon2876 7 місяців тому +6

    Bai chamkila ji unginat loka de dila ❤❤❤vich vasde ne nahi Bhulna Dugri da Babbar sher

  • @RajKumar-ge1gl
    @RajKumar-ge1gl 7 місяців тому +15

    I miss you chamkila ji and amar jot ji super ❤❤

  • @musicalkid9184
    @musicalkid9184 6 місяців тому +1

    Huge respect for chamkila ji and his each member of team

  • @RavinderSingh-z8v
    @RavinderSingh-z8v 7 місяців тому +10

    Waiting from long time kikar dalewala

  • @PAWANKUMAR-hq5qd
    @PAWANKUMAR-hq5qd 7 місяців тому +17

    Legend chamkila 🔥🔥

  • @dalvirkumar3710
    @dalvirkumar3710 7 місяців тому +45

    ਅੱਜ ਕਲ ਲੋਕੀ ਬਸ ਗਾਣਿਆ ਚ ਫੁਕਰਿਆ ਮਾਰਦੇ ਆ,ਚਮਕੀਲਾ ਜੀ ਲੋਕਾ ਦੇ ਦਿਲ ਦੀ ਗਲ ਕਰਦੇ ਸੀ, ਤਾਹਿ ਲੋਕ ਦਿਵਾਨੇ ਸੀ

  • @bharathiwadhwacp9825
    @bharathiwadhwacp9825 7 місяців тому

    Thanks for this interview beta god bless chamkila and amarjot hamesha shine karenge

  • @JarnailSingh-bb9hp
    @JarnailSingh-bb9hp 7 місяців тому +17

    Very good CHAMKILA y

  • @navjotjaswinder6902
    @navjotjaswinder6902 7 місяців тому +13

    Chamkila is super star ❤

  • @MohinderSarpanch
    @MohinderSarpanch 7 місяців тому +9

    Very nice mam and bro I love chamkila je

  • @mikapawa6513
    @mikapawa6513 3 місяці тому +2

    VERY GOOD KIKAR Y G USTAD G DI AAP PAR KIRPA JINDGI BHAR BANHI RAHAY

  • @shamsarlal6203
    @shamsarlal6203 7 місяців тому +1

    Row khus ho Gai bai ji Very good ghant gall bat Thank you Madam ji tuhada Vi Dilon Dhanbad.

  • @PritamSingh-gw1iq
    @PritamSingh-gw1iq 7 місяців тому +39

    ਸਿੰਘਾ ਨੇ ਸਿੰਘ ਤਾਂ ਮਰਤਾ ਸਿੰਘ ਮਰ ਕੇ ਵੀ ਅਮਰ ਹੈ ਹੋਇਆ

    • @SurinderKaur-tg2bc
      @SurinderKaur-tg2bc 7 місяців тому +1

      ਤਰੱਕੀ ਦੁਸ਼ਮਣ ਬਣ ਗਈ ਅੱਜ ਦਾ ਰਾਜਾ ਸੀ

  • @kamalpreet3283
    @kamalpreet3283 7 місяців тому +7

    Dhan Dhan Dani Ram Chamkila mata amarjot 💖

  • @Kuldeepsingh-gt1dj
    @Kuldeepsingh-gt1dj 7 місяців тому +1

    ❤,ਤੁਵੀਆ, ਲਾਲ ਕਰਨ ਵਾਲਾ ਚੰਨ ਚਮਕੀਲਾ, Hmv, ਦਾ ਦਾਦਾ ❤

  • @Amriksingh-wh4ji
    @Amriksingh-wh4ji 7 місяців тому +15

    Madam ji tuci interweu very nice kiti changi lagi

  • @yashvisworld4335
    @yashvisworld4335 7 місяців тому +2

    What a clear heart!

  • @ranger5705
    @ranger5705 7 місяців тому +9

    ਮੈਡਮ ਵੀ ਗ਼ੁਲਾਬ ਵਰਗੀ ਹੈ 🌹

  • @deesabai2541
    @deesabai2541 7 місяців тому +1

    Thank you.ptrkar seab ji thudea krode bar thank you.❤❤❤❤❤❤❤❤❤

  • @rajindersingh6060
    @rajindersingh6060 7 місяців тому +17

    ਬੌਤ ਸੁਕੂਨ ਭਰੀ interview ਸੀ

  • @SOMAL-c9v
    @SOMAL-c9v 7 місяців тому +3

    Chamkila amarjot 🌟 star kalakar ❤

  • @harbansmalwa1401
    @harbansmalwa1401 6 місяців тому

    100%ਸਹੀ ਇੰਟਰਵਿਊ ❤

  • @PawanKumar-ql5tj
    @PawanKumar-ql5tj 7 місяців тому +10

    Good job Neha ji

  • @SohanLal-gp7oy
    @SohanLal-gp7oy 3 місяці тому

    Very excellent interview.

  • @GurmeetSingh-jq6mq
    @GurmeetSingh-jq6mq 6 місяців тому +2

    ਕਿੱਕਰ ਬੀਰੇ ਮੈਨੂੰ ਵੀ ਕਈ ਵਾਰ ਸੁਪਨਾ ਆਇਆ ਕਿ ਚਮਕੀਲਾ ਸਾਬ ਬਚ ਗਏ ਸੀ

  • @gurlabhsingh8072
    @gurlabhsingh8072 7 місяців тому +2

    ਇਹ ਪੱਕਾ ਚੇਲਾ ਹੈ ਚਮਕੀਲੇ ਦਾ ਸਾਡੇ ਬਰਾਤ ਵਿੱਚ ਪ੍ਰੋਗਰਾਮ ਲਾ ਕੇ ਆੲੀ ਸੀ ਕਿੱਕਰਡਾਲੇ ਵਾਲਾ ਰਾਜਸਥਾਨ ਪਿੰਡ ਚਿੱਸਤੀਆ ਗਾਣਾ ਗਾਇਆ ਸੀ ਮੱਕੀ ਦੇ ਆਟੇ ਵਰਗੀ ਮਾਸ ਸੋਹਣਾ ਬਹੁਤ ਸੀ ਕਿੱਕਰ ਡਾਲੇ ਵਾਲਾ

  • @ushasharma5607
    @ushasharma5607 7 місяців тому +2

    Boht vadhia jaankari diti veer ji aapp ne sb nu ji thx

  • @harbanssingh2258
    @harbanssingh2258 6 місяців тому

    Very nice Interveow With kikar 22 g

  • @jaspalkhoslababbu8594
    @jaspalkhoslababbu8594 7 місяців тому +2

    Very good kikar singh ji

  • @ParwinderSingh-tx5dt
    @ParwinderSingh-tx5dt 7 місяців тому +12

    ਮੇਰਾ ਮਾਸੜ ਜੀ ਨੇ ਇਹ ਕਿੱਕਰ ਸਿੰਘ

  • @parvinderkaur1782
    @parvinderkaur1782 6 місяців тому

    Thanks to you for your astad Amar Singh Chamkila ji.

  • @deesabai2541
    @deesabai2541 6 місяців тому

    Thank you madam and veer dea . chmkleea koi nhi bn skdea.

  • @satwinderpanju9049
    @satwinderpanju9049 7 місяців тому +7

    ਇਸ ਬੰਦੇ ਮੱਦਦ ਕਰਨੀ ਚਾਹੀਦੀ ਹੈ ਫਿਲਮ ਆਲਿਆਂ ਨੂੰ

  • @mohitsangar0013
    @mohitsangar0013 7 місяців тому +9

    Chamkila ustad ji buhat hi badiya inshan si gek retar music director tubi ta Sangeet de samunder vich terdi si

  • @AmanDeep-lo3zx
    @AmanDeep-lo3zx 7 місяців тому +16

    ਅਮਰ ਹੀ ਹੈ ਅਤੇ ਅਮਰ ਹੀ ਰਹਿਣਾਂ ਆਖਿਰਕਾਰ ਚਮਕੀਲਾ,,🤗😊
    ਭੈਣ ਚੋ ਜਿਨ੍ਹਾਂ ਚਮਕੀਲੇ ਨੂੰ ਮਾਰਿਆ।
    ਡੱਲੇਵਾਲ ਤੇ ਦੀਪਾ ਹੇਰਾਂ ਵਾਲਾ ਪੈਸਿਆਂ ਦੇ ਭੁੱਖੇ ਸੀ ਪੈਸੇ ਵੀ ਲੈ ਲਏ, ਫਿਰ ਵੀ ਭੁੱਖ ਨਹੀ ਮਿਟੀ ਦੱਲਿਆਂ ਦੀ
    ਫਿਰ ਭਾਗ ਸਿੰਘ ਗੜੇ ਵਾਲ਼ੇ ਨੇ ਇਹਨਾਂ ਨੂੰ ਸੁੱਖ ਦੀ ਨੀਂਦ ਸੁਲਾਇਆ।
    ਕਿਓਂਕਿ ਇਹਨਾਂ ਗੰਦਿਆਂ ਨੇ ਜਿਸ ਥਾਲੀ ਵਿੱਚ ਖਾਣਾ ਖਾਧਾ ਉਸੇ ਵਿੱਚ ਛੇਕ ਕੀਤਾ ਸੀ।
    ਚਮਕੀਲੇ ਦੀ ਕੋਈ ਰੀਸ ਨਹੀਂ ਕਰ ਸਕਦਾ ,
    ਪਰ ਦੁੱਖ ਇਸ ਗੱਲ ਦਾ ਹੈ ਕਿ ਸਾਲ਼ੇ ਟੁਕੜਬੋਚਾਂ ਨੇ ਗਰੀਬ ਨੂੰ ਤੰਗ ਕੀਤਾ ਹੋਇਆ ਸੀ,😴😴🙏

    • @Daddyji829
      @Daddyji829 7 місяців тому

      Tere maa da gussa nale phir tenu pata USA ch he bhag de mundey de bud ch goliyan maar k maryan si etho adaza lala tere peo aya da dabdba kithey tak si

    • @Daddyji829
      @Daddyji829 7 місяців тому

      Thudey chamkile de te amarjot de maa choodey 8 march nu amarjot nu phir nagi kar k shower I karya phir k nai 😂😂😂😂😂😂

    • @Daddyji829
      @Daddyji829 7 місяців тому +1

      Big thanks to deepa neka and sodhi ❤Punjab ch gand saff kita ❤

  • @musicalkid9184
    @musicalkid9184 6 місяців тому

    Man is so polite

  • @kamalpreet3283
    @kamalpreet3283 7 місяців тому +5

    Kikar ji asli shagird Shri Chamkila ji da ❤

  • @harbhajansoomal4709
    @harbhajansoomal4709 7 місяців тому +4

    Legend chamkila Bai ji

  • @pssandhu7942
    @pssandhu7942 7 місяців тому +1

    ਵੀਰੇ ਸਾਡੇ ਪਿੰਡ ਵੀ ਆਇਆ ਸੀ ਚਮਕੀਲਾ ਸਾਹਬ ਮੈਂ ਵੀ ਦੇਖਿਆ ਸੀ ਅਖਾੜਾ ਇਸ ਕਰਕੇ ਤੁਹਾਡੀਆਂ ਗੱਲਾ ਸੁਣ ਸੁਣ ਕੇ ਅਖਾਂ ਸਾਹਵੇਂ ਤਸਵੀਰਾਂ ਆ ਗਈਆਂ ਤੇ ਅਖਾਂ ਵਿਚੋਂ ਪਾਣੀ ਵਹਿ ਤੁਰਿਆ

  • @ParveenKumar-lf4my
    @ParveenKumar-lf4my 7 місяців тому +3

    ਈਰਖਾ ਖਾ ਗਈ ਚਮਕੀਲੇ ਨੂੰ ਼਼਼਼਼਼ ....i mean professional jealousy swallowed our favourite singing jodi that is Amarjot &Amar Singh Chamkila 😥

  • @ProfessorSKVirk
    @ProfessorSKVirk 7 місяців тому +2

    Very informative G 👍🏻👍🏻

  • @KuldeepSingh-ww7nl
    @KuldeepSingh-ww7nl 7 місяців тому +5

    Good person Kikkar dalewala ji

  • @deesabai2541
    @deesabai2541 6 місяців тому

    Chmklee vir de geet sog sunn nal urgea pedea hudei.chmklea hi dubera jnm li ki chmkleea bn skdea hor koi nhi.❤❤❤❤❤

  • @GoluRampur-g9d
    @GoluRampur-g9d 7 місяців тому +7

    Chamkila zindabad

  • @BahadarDhaliwal-lk1id
    @BahadarDhaliwal-lk1id Місяць тому

    ਤੇਰੀ ਯਾਦ ਵਧੇਰੀ ਆਉਗੀ ਪਰ ਤੂੰ ਨਹੀਂ ਆਉਣਾ

  • @AkashdeepSinghVeghal
    @AkashdeepSinghVeghal 7 місяців тому +11

    Chamkila ji amar ne

  • @harbanssingh3796
    @harbanssingh3796 7 місяців тому +10

    Kikar dalewala nu on wale chamkila ji ne filma ch v auna c.

  • @DeepanjanaSingh
    @DeepanjanaSingh 7 місяців тому +1

    RIP chamkila. Good singer

  • @variam__singh_ratia
    @variam__singh_ratia 7 місяців тому +2

    ਡਾਲੇਵਾਲ ਸਾਬ🙏

  • @vickysingh8071
    @vickysingh8071 7 місяців тому +7

    E. Veer ji ne vi chamkila ji di seva kiti

  • @diljitboss156
    @diljitboss156 7 місяців тому +3

    ਲੇਜੇਂਡ 🙏🌹

  • @Sewak-m5m
    @Sewak-m5m 2 місяці тому

    ਚਮਕੀਲਾ ਤੇ ਸਿੱਧੂ ਵਰਗੀ ਆਵਾਜ਼ ਦੁਬਾਰਾ ਨਹੀਂ ਮਿਲਣੀ ਪੰਜਾਬ ਨੂੰ

  • @ChrisDonge
    @ChrisDonge 6 місяців тому +2

    ਕਾਸ਼ ਚਮਕੀਲਾ ਅੱਜ ਹੁੰਦਾ ਤਾਂ ਜੱਟਾਂ ਦੀ ਥਾਂ ਚਮਾਰਾਂ ਤੇ ਵੱਧ ਗਾਣੇ ਬਣਦੇ

  • @drpremjeetsingh7752
    @drpremjeetsingh7752 7 місяців тому

    Sweet memories. Nice talk

  • @gurbhajansingh4754
    @gurbhajansingh4754 7 місяців тому +4

    ਬਾਪੂ ਚਮਕੀਲਾ ਜੀ ਤੇ ਮਾਤਾ ਅਮਰਜੋਤ ਕੌਰ ਜੀ,,,, ਤੁਸੀ ਕਿੱਥੇ ਚਲੇ ਗਏ ਸਾਨੂੰ ਛੱਡ ਕੇ,,, ਓਏ ਰੱਬਾ ਕੀ ਤੂੰ ਕਹਿਰ ਕਮਾਇਆ,,, ਤੈਨੂੰ ਤਰਸ ਨਾ ਆਇਆ,,,, ਰੱਬਾ ਦੋਬਾਰਾ ਭੇਜ ਦੇ ਇਸ ਅਮਰ ਜੋੜੀ ਨੂੰ 😢😢😢😢

  • @AMARJITBAINS-z7i
    @AMARJITBAINS-z7i 7 місяців тому +2

    Good JOB JI

  • @madanlal2746
    @madanlal2746 7 місяців тому

    Baji sss Akal ji 🙏 Madem ji aap ji da program Sankey bahut hi vadia laga ji aap ji hamesha hi kush Raho ji ❤❤

  • @AmarjitSingh-jh1bb
    @AmarjitSingh-jh1bb 7 місяців тому +4

    ਬਾਈ ਜੀ ਸਾਡੇ ਪਿੰਡ ਤੁਸੀ ਆਏ ਸੀ ਪਿੰਡ ਅੱਟੀ ਫ਼ਿਲੋਰ ਕੋਲ ਮੇਰੇ ਵੀ ਉਦੋ ਮੁੱਛ ਫੱਟਦੀ ਸੀ 90 ਦੀ ਗੱਲ਼

  • @BalwinderRam-o6w
    @BalwinderRam-o6w 7 місяців тому +1

    Ustad Chamkila ji Amar Rehenge
    Kash una Aatwadi nu Fasi ho jandi or jave.

  • @randhirs1256
    @randhirs1256 7 місяців тому +10

    ਸਿੰਘਾ ਨੇ ਨਹੀ ਮਾਰਿਆ. ਸਿੰਘ ਔਰਤ ਨੂ ਨਹੀ ਮਾਰਦੇ. ਉਹ ਵੀ ਦੋ ਛੋਟੇ ਬਁਚਿਆ ਦੀ ਮਾ. ੲੈ ਬੱਚਾ ਤਾ ਮਾ ਦਾ ਦੁੱਧ ਨਾ ਮਿਲਣ ਕਰਕੇ ਮਰ ਗਿਆ ਸੀ

    • @hakamsingh2467
      @hakamsingh2467 7 місяців тому

      Deepa heran wala kon c

    • @MohitMahey-pk9lm
      @MohitMahey-pk9lm 7 місяців тому

      ​@@hakamsingh2467 ਉਹ ਹਰਾਮ ਦਾ ਬੀ ਸੀ ਫੁਦੀ ਜਾੳਦਾ

    • @ArshpreetSingh-qg4zy
      @ArshpreetSingh-qg4zy 7 місяців тому

      Saleya nekeleya ta tu v fude vitcho he a bake oh kala dour c jaej nazaej bahut mare gae tere jejea je Jena nu police ne ghara de Ghar ojad dete oh tere ke Jeja lagde c

    • @Rabb_mehar_kre
      @Rabb_mehar_kre 16 днів тому

      ​@@MohitMahey-pk9lmbhain da L, Singh h c oh v....oh yaar ajjkl Wale fukrian maari rhe aa ohna luteryan dian....kaun kehnda c ohna fudduan nu Singh odon...oh sare e lutere c.... Bharindianwale ton lai ke te akhar Babbran tak sare lutere rapist c....sare mlang c..eh tan ajjkl.ohna nu Singh bna ta agencian ne....fuddu lokan de fuddu hero...lutere c bhain de L sare....

  • @chanddeen1216
    @chanddeen1216 7 місяців тому

    🙏🙏👏👏

  • @tishmalhotra5622
    @tishmalhotra5622 7 місяців тому +2

    Thanks

  • @baljeetsinghup6464
    @baljeetsinghup6464 7 місяців тому

    Waheguru ji 😭😭😭😭

  • @MuhammadRizwan-lq5ie
    @MuhammadRizwan-lq5ie 6 місяців тому

    👍👍👍

  • @manimaan9880
    @manimaan9880 3 місяці тому

    ustaad jindawaad

  • @fatehdosanjh4607
    @fatehdosanjh4607 7 місяців тому

    Waheguru ji🙏

  • @randhirs1256
    @randhirs1256 7 місяців тому +9

    ਬਹਾਨਾ ਨਹੀ ਬਣਿਆ. ਬੀਬੀ ਜੀ. ਸਿੰਘਾ ਨੇ ਨਹੀ ਮਾਰਿਆ. ਲੁਟਿਰੇਆ ਨੇ ਜਲਣ ਵਾਲੇ ਲੋਕਾ ਤੋ ਫਿਰੋਤੀ ਲੈ ਕਿ ਮਾਰਿਆ. ਗਲਤ ਗੀਤ ਦਾ ਬਹਾਨਾ ਹੈ. ਮਾਰਨ ਲਈ ਕੋਈ ਬਹਾਨਾ ਤਾ ਚਾਹੀਦਾ.

  • @sandeepkumar-zf4ne
    @sandeepkumar-zf4ne 7 місяців тому +1

    ❤❤❤

  • @sunilstudiobholath
    @sunilstudiobholath 7 місяців тому +1

    Very nice video ❤❤❤

  • @mannuProduction
    @mannuProduction 7 місяців тому +1

    Waheguru ji

  • @RavinderSingh-z8v
    @RavinderSingh-z8v 7 місяців тому +8

    Interview with chamak chamkila shargird of chamkila