ਚਮਕੀਲਾ ਦੇ Secretary Manku ਦੀ Exclusive Interview, ਚਮਕੀਲੇ ਦੀ ਸਮਾਧ 'ਤੇ ਕਈ ਕਈ ਘੰਟੇ ਬੈਠੇ ਰਹਿੰਦੇ ਨੇ

Поділитися
Вставка
  • Опубліковано 14 січ 2025

КОМЕНТАРІ • 316

  • @JagtarSingh-fz7ud
    @JagtarSingh-fz7ud 8 місяців тому +25

    ਮੈਂ ਚਮਕੀਲਾ ਬਹੁਤ ਸੁਣਿਆ ਮਰਨ ਤੋਂ ਪਹਿਲਾਂ ਸਾਡੇ ਮਾਛੀਵਾੜਾ ਸਾਹਿਬ ਨੇੜੇ ਪਿੰਡ ਕੁਟਾਲਾ ਬੇਟ ਵਿਚ ਅਖ਼ਾੜਾ ਸੁਣ ਕੇ ਆ ਰਹੇਂ ਸੀ ਰਸਤੇ ਵਿੱਚ ਸਾਡਾ ਦੋਸਤ ਮਿਲ ਗਿਆ ਚਮਕੀਲੇ ਨੂੰ ਮਿਲਣ ਲਈ ਟਰੇਟਰ ਸੜਕ ਤੇ ਲਿਆ ਚਮਕੀਲਾ ਬਾਹਰ ਨਿਕਲਿਆ ਜਦੋਂ ਅਸੀਂ ਇਸ ਨੇ ਤੁਹਾਨੂੰ ਮਿਲਣਾ ਹੈ ਤਾਂ ਉਹ ਬਹੁਤ ਖੁਸ਼ ਹੋਇਆ ਸਾਰਿਆ ਨੂੰ ਜੱਫੀਆਂ ਪਾ ਕੇ ਮਿਲ਼ਆ ਬਹੁਤ ਵਧੀਆ ਇਨਸਾਨ ਸੀ

    • @indiapunjab2330
      @indiapunjab2330 8 місяців тому +1

      Kuldeep veer hora de ghar lagea c 1986

  • @ParmHans_Classic_Studio
    @ParmHans_Classic_Studio 9 місяців тому +66

    ਚੰਗਾ ਕੀਤਾ ਕੇ ਤੁਸੀਂ ਮਣਕੂ ਸਾਬ ਦਾ ਇੰਟਰਵਿਊ ਕੀਤਾ. ਸਭ ਦੇ ਇੰਟਰਵਿਊ ਕਰੀ ਜਾਂਦੇ ਸੀ ਲੋਕ ਪਰ ਇਹਨਾਂ ਦੀ ਨਹੀਂ. ਇਹ ਬੰਦਾ ਬਹੁਤ ਨੇੜੇ ਸੀ ਚਮਕੀਲੇ ਦੇ

    • @Google-iw86
      @Google-iw86 8 місяців тому +1

      Tu taa AAP boht door aa😂😂

  • @GurpreetSingh-xw1nu
    @GurpreetSingh-xw1nu 3 місяці тому +2

    ਚਮਕੀਲੇ ਬਾਈ ਦੇ ਧਾਰਮਿਕ ਗੀਤ ਸੁਣਕੇ ਮਨ ਨੂੰ ਬਹੁਤ ਸਕੂਨ ਮਿਲਦਾ ਜੀ ਵਧੀਆ ਇਨਸਾਨ ਸੀ ਬਾਈ ਜੀ

  • @harbansbhangu4385
    @harbansbhangu4385 9 місяців тому +44

    ਮਣਕੂ ਜੀ ਤੁਹਾਡੇ ਆ ਗੱਲਾ ਸੁਣਕੇ ਇਝ ਲਗਦਾ ਜਿਵੇਂ ਚਮਕੀਲਾ ਗੱਲਆ ਕਰਦਾ ਹੌਵੇ

  • @gurindersingh-xb9tz
    @gurindersingh-xb9tz 9 місяців тому +75

    ਯਾਰ ਜੇ ਚਮਕੀਲਾ ਭਾਜੀ ਨਾਲ ਓਹਨਾ ਨੂੰ ਕੋਈ ਵੱਡੀ ਦੁਸ਼ਮਣੀ ਸੀ ਤਾਂ ਬੈਠ ਕੇ ਗੱਲ ਕਰ ਲੈਂਦੇ ਹੋਰ ਵੀ ਬਹੁਤ ਤਰੀਕੇ ਸੀ ਪਰ ਮਾਰਨਾ ਕੋਈ ਤਰੀਕਾ ਨਹੀਂ ,ਬਹੁਤ ਗਲਤ ਕੀਤਾ

    • @KuldeepSingh-mb8rn
      @KuldeepSingh-mb8rn 9 місяців тому +6

      Veere pta nai kyu jad v punjab ch koi tarraki karda ohnu mar dita janda ja Jo punjab bare dard rakhda oda v katal kita janda 😢😢 jive sidhummoosewala chamkila Deep sidhu nagalambhia ja koi v nojwan punjab da ohnu gangster khende ne punjabiyan di tarraki pta nai kyu nai hajam hundi😢

    • @bhanoiji2096
      @bhanoiji2096 9 місяців тому

      Chamkila marwaya singers te companies ne ral ke. Hun koi kuch bhi kehi jawe. Jidda Sidhu marwaya . Vicky tan hun jehe mareya c . Oh bhi sala bishnoi diyan firautiya lainda c . Sidhu nu marn li tan eh sale Mudukehere di maut toh bhi 2 saal phela de ghumde c. Bishnoi da brra te sala Goldy ajj bhi luk ke hi rehande aa . Vadde badmash sale .

    • @simarkaur8899
      @simarkaur8899 9 місяців тому

      Papa pope will
      Please give

    • @KanwaljitKaur-zn2xh
      @KanwaljitKaur-zn2xh 9 місяців тому +4

      ਉਹ ਭਾੜੇ ਦੇ ਗੁੰਡੇ ਸਨ I ਉਹਨਾਂ ਦੀ ਉਹਨਾਂ ਨਾਲ਼ ਕੋਈ ਦੁਸ਼ਮਣੀ ਨਹੀਂ ਸੀ I

    • @TaljinderPadda09
      @TaljinderPadda09 9 місяців тому

      Kutte wade badmash bane firde c jehna ne marya chamkila

  • @jugraajsingh486
    @jugraajsingh486 2 місяці тому +1

    Legend never die . Amar Jodi Amar Singh Chamkila and Amarjyot Kaur. ❤❤❤❤❤

  • @jaspalmehak1770
    @jaspalmehak1770 8 місяців тому +16

    ਚਮਕੀਲਾ ਅਮਰਜੋਤ ਸਦਾ ਅਮਰ ਰਹਿਣਗੇ।

  • @Makhan-r1j
    @Makhan-r1j 9 місяців тому +47

    ❤ ਵਾਹ ਹੋ ਚਮਕੀਲਾ ਬਾਈ ਤੁਹਾਨੂੰ ਪਿਆਰ ਕਰਨ ਵਾਲੇ ਅੱਜ ਵੀ ਪਿਆਰ ਕਰਦੇ ਹਨ ਮਿਸ ਯੂ ਚਮਕੀਲਾ ਬਾਈ ਅਮਰਜੋਤ ਕੌਰ ਜੀ ❤

  • @ranjitvirk3055
    @ranjitvirk3055 9 місяців тому +10

    ਚਮਕੀਲਾ ਜੀ ਬਹੁਤ ਵਧੀਆ ਇਨਸਾਨ ਸਨ ਅਤੇ ਗਾਇਕੀ ਵੀ ਕੰਠ ਵੀ ਵਧੀਆ ਅਵਾਜ਼ ਬੁਲੰਦ

  • @RajuSingh-dw6px
    @RajuSingh-dw6px 9 місяців тому +43

    ਪਾਣੀ ਦੀਆਂ ਬੁਲਬੁਲੀਆਂ ਕੀ ਬੁਨਿਆਦਾ ਤੇਰੀਆਂ। ਯਾਦਾਂ ਹੀ ਪੱਲੇ ਆਪਣੇ ਬਾਈ

  • @ShamsherSingh-k6b
    @ShamsherSingh-k6b 9 місяців тому +35

    ਬੱਲੇ ਬੱਲੇ ਅੱਜ ਬਜ਼ੁਰਗ ਹੋਣ ਕਰਕੇ ਮੱਣਕੂ ਸਾਬ ਕਿੰਨਾ ਬਦਲ ਗਏ, ਪਹਿਲੀ ਵਾਰ ਇਹਨਾਂ ਨੂੰ ਸੁਰਿੰਦਰ ਸ਼ਿੰਦੇ ਨਾਲ ਠੇਠਰਕੇ, ਨੇੜੇ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ 1990 ਵਿੱਚ ਦੋ ਵਾਰ ਸਟੇਜ ਵੇਖੀ ਤੇ ਮਿਲੇ ਵੀ ਸੀ। ਬਹੁਤ ਦੇਰ ਬਾਅਦ ਅੱਜ ਵੇਖਿਆ।

  • @SantokhRam-p8j
    @SantokhRam-p8j 9 місяців тому +28

    Chamkila great singer party organization v good anker g thanks

  • @ViratKohli-e9v7g
    @ViratKohli-e9v7g 9 місяців тому +5

    Chamkila we love u baba ji....❤❤

  • @swaranjitkaur1238
    @swaranjitkaur1238 8 місяців тому +6

    ਰੋਣਾ ਆ ਗਿਆ😢😢😢😢😢 ਸੁਣਕੇ

  • @tirathsingh6539
    @tirathsingh6539 9 місяців тому +16

    ਚਮਕੀਲਾ ਜੋੜੀ ਅਮਰ ਰਹਿਣਗੇ ❤❤❤❤🎉🎉😢

  • @singh.prince2310
    @singh.prince2310 9 місяців тому +36

    ਮਾੜਾ ਏ ਵਿਛੋੜਾ ਚਮਕੀਲੇਭਾਈ ਦਾ ਸੱਜਣਾਂ ਦੇ ਨਾਲ ਧੋਖਾ ਨੀ ਕਮਾਈ ਦਾ ❤😢

  • @shambhubawa6018
    @shambhubawa6018 9 місяців тому +13

    bapuji🙏 dil❤ se
    salute💪hai aap ko
    AmrsinghCHAMKILA🎤Ji🙏
    hamesa logon ke
    dillon❤ me raj karega
    yaar

  • @harneksingh8105
    @harneksingh8105 9 місяців тому +17

    Ssa boht boht vadhya va kamaal amar singh chamkila amarjot

    • @user-shama88
      @user-shama88 Місяць тому

      ਕਡੀ ਭਾਈਆ ਦੀ ਗਾਲ ਨੀ ਮੈ ਸੱਸ ਗੋਡਿਆਂ

  • @ਗੁਰਦੀਪਸਿੰਘਟਿਵਾਣਾ

    ਸਤਿ ਸ੍ਰੀ ਅਕਾਲ🙏 ਮੈਡਮ ਜੀ ਪਰ ਚਮਕੀਲਾ ਜੀ ਬਾਪੂ ਤੇ ਮਾਤਾ ਅਮਰਜੋਤ ਜੀ ਵਰਗਾ ਲੋਕ ਨਹੀਂ ਕੋਈ ਵੀ ਉਹ ਤਾਂ ਲੋਕਾਂ ਦੇ ਰੱਬ ਸਨ

  • @user-su6mz1qn6s
    @user-su6mz1qn6s 3 місяці тому +1

    Press madam bhut nice ne ji

  • @harjit_singh.12345
    @harjit_singh.12345 9 місяців тому +65

    ਭਾਮੇ ਮਾੜਾ ਗਾਉਂਦਾ ਸੀ ਭਾਵੇਂ ਚੰਗ਼ਾ ਪਰ ਮਾਰ ਦੇਣਾ ਕਿਸੇ ਨੂੰ ਚੰਗੀ ਗੱਲ ਨੀਂ

  • @jassalstar9028
    @jassalstar9028 9 місяців тому +13

    ਵਾਹ ਅਮਰ ਅਵਾਜਾਂ ਰਹਿਣਗੀਆਂ

  • @amritpalsingh-hy8nz
    @amritpalsingh-hy8nz 9 місяців тому +28

    Chamkila❤ 👑

  • @gurtejsinghsidhu9161
    @gurtejsinghsidhu9161 9 місяців тому +31

    ਕੀ ਜੋਰ ਗਰੀਬਾ ਦਾ ਮੈਨੂੰ ਇੰਟਰਵਿਊ ਬਹੁਤ ਸੋਹਣੀ ਲਗੀ ਹੈ ।

  • @Aman_2233
    @Aman_2233 8 місяців тому +5

    ਹਿੱਕ ਤੇ ਚਮਕੀਲੇ ਤੂੰ ਕੀ ਲੈ ਗਿਆ ਧਰਕੇ 👌👌🔥❤️🙏✍️

  • @SanjeevKumar-cu6yk
    @SanjeevKumar-cu6yk Місяць тому +1

    CHAMKILA JINDABAD 🙏🏽🙏🏽🙏🏽❤❤❤

  • @IndrajeetSingh9698_
    @IndrajeetSingh9698_ 9 місяців тому +12

    Apne naal jehda banda rahnda hunda ohdi yaad ta bahot oundi hai❤❤❤❤❤

  • @JaspalSingh-si3oh
    @JaspalSingh-si3oh 9 місяців тому +19

    amar singh chamkila g ❤❤

  • @kamalsingh4523
    @kamalsingh4523 9 місяців тому +10

    Real super star Chamkila ji and amar jot ji 💖💖💖💙💙💙💙💚💚💚

  • @yugplayz2474
    @yugplayz2474 9 місяців тому +9

    Is jug di super and legend jori amar singh chamkila & amarjyot.

  • @GurtejSingh-wd4qo
    @GurtejSingh-wd4qo 8 місяців тому +4

    ਜਿਹੋ ਜਿਹਾ ਨਾਮ ਓਹੋ ਜਿਹੀ ਸੋਹਣੀ ਸੂਰਤਾਂ ❤❤

  • @SimranjeetSingh-oz1wp
    @SimranjeetSingh-oz1wp 9 місяців тому +17

    ❤ਚਮਕੀਲਾ ਸਾਹਿਬ ਤੇ ਅਮਰਜੋਤ ਜੀ ਕਲਾ ਦੇ ਬਾਦਸ਼ਾਹ ਸੀ ਇੱਕ ਯੁੱਗ ਖਤਮ ਹੋ ਗਿਆ ਦੋਗਾਣਿਆਂ ਦਾ❤❤❤❤❤❤

  • @JaggaSingh-ow4ow
    @JaggaSingh-ow4ow 5 місяців тому +1

    ਅਮਰ ਸਿੰਘ ਚਮਕੀਲਾ ਤੇ ਅਮਰਜੋਤ ਅਮਰ ਰਹੇ ਬਹੁਜਨ ਸਮਾਜ ਪਾਰਟੀ ਜ਼ਿੰਦਾਬਾਦ

  • @DiffKaran
    @DiffKaran 9 місяців тому +7

    Ajj vi assin chamkila amarjot de gaaneyan nu dil ton sunnde haan ❤❤❤❤jinha bai chamkila maareya unha nu koi yaad ni karda .par chamkila amarjot nu rehndi duniya takk yaad karde ne yaad kita javega 🙏🙏🙏🙏

  • @JaswantSingh-vf1fo
    @JaswantSingh-vf1fo Місяць тому +1

    Chamkila pa ji legend

  • @vasdevsharma7530
    @vasdevsharma7530 8 місяців тому +2

    Super and duper jodi

  • @Journey_of_Hindi_Stories_Rp
    @Journey_of_Hindi_Stories_Rp 9 місяців тому +17

    Legend S.Amar Singh Chamkila Bibi Amarjot Kaur🙏❤

  • @JeetuSaini54
    @JeetuSaini54 9 місяців тому +23

    My favourite star singer AMAR / BABBI ajj b ❤️ ♥️ ch ne & hamesha rehn ge b ...

  • @jagdeepsingh6540
    @jagdeepsingh6540 9 місяців тому +8

    Varinder actor jatt te jmeen wale te ik chamkila legend ♥ ❤ te ik sidhu moosewale legend 22 3 bnde hoe ne jina ne poori Dunia hilaati c ehna 3 bndia da apde daor chalia 3 bahut down to earth c te tino bahut jyada mjakia te has mukh bnde c

  • @BalwinderSingh-zu2xt
    @BalwinderSingh-zu2xt 5 місяців тому +2

    ਨਰਕਾਂ ਨੂੰ ਜਾਵੇਂ ਸਰਹਿੰਦ ਦੀ ਦੀਵਾਰੇ ਮੈਂ ਬਹੁਤ ਸੁਣਦਾ ਸੀ

  • @babaldeepsingh8214
    @babaldeepsingh8214 9 місяців тому +2

    Dil nal interview kiti bahut vadea jankari diti thanks all teem

  • @gurdevgill8951
    @gurdevgill8951 9 місяців тому +10

    Chumkila and amarjot punjab di awaz se sharika ney marwata waheguru ji

  • @dilbagdhillon1531
    @dilbagdhillon1531 9 місяців тому +5

    ਬਹੁਤ ਹੀ ਵਧੀਆ ਹੈ ਜੀ।

  • @HarjinderSingh-eu9le
    @HarjinderSingh-eu9le 9 місяців тому +8

    ਕੀ.ਜੋਰ.ਗਰੀਬਾ.ਦਾ.ਵਾਹਿਗੁਰੂ.ਮੇਹਰ ਕਰਨ ਜੀ

    • @almasfromuk1075
      @almasfromuk1075 9 місяців тому

      Duniya mein sab ameer nahin hotay...

  • @singarrawaldhamidhami7133
    @singarrawaldhamidhami7133 8 місяців тому +1

    Bauht hi vdIa lgga g manku ustad De bolan ch dmm hai g kamaini g beta g tunsi v ba kamal di bacho hai asche sanskar drtte ne maa baap ne beta g tphde mithe bolna Ne sada dill V moh lia beta maa sheranwali beta g tohanu bulandIa te Ho te hor V kirpa Kre khush raho beta
    Betaain tohada apna
    Singer Rawal Dhami Mukerian Hosjiarpur
    Cqut c InTarvew sathi mamki g chamkila G di Taaja ho gai g

  • @pandit_ji968
    @pandit_ji968 9 місяців тому +6

    😢😢😢 kine emotion connected hone yar bapu ji de 😢😢😢

  • @DarbaraSingh-vr6wf
    @DarbaraSingh-vr6wf 9 місяців тому +28

    ਚਮਕੀਲਾ❤❤

  • @amardeepsingh3689
    @amardeepsingh3689 5 місяців тому +1

    ਚਮਕੀਲਾ ਬਹੁਤ ਚੰਗਾ ਬੰਦਾ ਸੀ

  • @SarbjitSingh-ip3xq
    @SarbjitSingh-ip3xq 5 місяців тому +1

    Chamkila vadiya insaan c sach

  • @RajKumar-ge1gl
    @RajKumar-ge1gl 9 місяців тому +10

    I miss you chamkila ji and amar jot ji. ❤❤

  • @krishandev3633
    @krishandev3633 9 місяців тому +11

    Legend y chamkila amrjot ji❤

  • @kulwantsingh1534
    @kulwantsingh1534 9 місяців тому +11

    Waheguru Ji 🙏❤️🙏❤️🙏❤️🙏👍❤️🙏❤️👍❤️🙏❤️👍🙏👍❤️🙏❤️👍🙏❤️❤️🙏❤️🙏❤️👍❤️🙏❤️👍🙏❤️🙏👍❤️🙏❤️👍🙏❤️🙏👍❤️🙏🙏👍👍❤️🙏❤️❤️👍

  • @narinderpalsingh6597
    @narinderpalsingh6597 9 місяців тому +8

    Not forget Bai Chamkila❤❤❤❤❤

  • @shamsarlal6203
    @shamsarlal6203 9 місяців тому +8

    ❤Gheent gall bat ji.

  • @Kabaddi.tv123
    @Kabaddi.tv123 9 місяців тому +36

    ਵੇਖਲੋ 36 ਸਾਲ ਹੋ ਗਏ ਅੱਜ ਵੀ ਲੋਕ ਧਾਹਾ ਮਾਰ ਮਾਰ ਰੋਂਦੇ ਨੇ ਤੁਸੀ ਆਪ ਵੇਖਲੋ ਕਿੰਨੇ ਨਿੱਘੇ ਸੁਭਾਅ ਦਾ ਮਾਲਕ ਹੋਣਾ ਅਮਰ ਸਿੰਘ ਚਮਕੀਲਾ ਪਾਣੀ ਦਿਆ ਬੁਲਬਲੇਆ ਕੀ ਮੁਨਿਆਦਾ ਤੇਰੀਆ

    • @tirathsingh6539
      @tirathsingh6539 9 місяців тому +4

      ਬਿਲਕੁਲ ਸਹੀ ਜੀ ❤❤❤❤😢😢😢

  • @tarakvicharpunjabichannel6624
    @tarakvicharpunjabichannel6624 9 місяців тому +52

    ਮੱਣਕੂ ਸਾਹਿਬ, ਨੂੰ ਅਸੀਂ ਜਵਾਨੀ ਵੇਲੇ ਲੁਧਿਆਣੇ ਮਿਲਦੇ ਹੁੰਦੇ ਸੀ। ਕੁੱਕੀ, ਕਿੱਕਰ ਡਾਲੇ ਵਾਲਾ, ਹਰਜੀਤ ਬਿੱਲਾ ਰਾਜੋਵਾਲੀਆ, ਮੁਖਤਿਆਰ ਮਣਕਾ, ਹਰਭਜਨ ਟਾਣਕ ਉਥੇ ਹੁੰਦੇ ਸੀ।

  • @rakkar_https885
    @rakkar_https885 9 місяців тому +7

    Chamkila no 1 Singer C te hai

  • @RooplalNar
    @RooplalNar 5 місяців тому +1

    ਚਮਕੀਲਾ ਅਮਰਜੋਤ ਅਮਰ ਹੋ ਗਏ।

  • @GurtejSingh-wd4qo
    @GurtejSingh-wd4qo 8 місяців тому +4

    ਤੁਸੀਂ ਵੀ ਬਹੁਤ ਸੋਹਣੇ ਓਂ

  • @PritamSingh-gw1iq
    @PritamSingh-gw1iq 9 місяців тому +51

    ਚਮਕੀਲਾ ਜੀ ਦੇ ਬੇਟੇ ਨੂੰ ਵੀ ਫਿਲਮ ਵਿਚ ਕੋਈ ਰੋਲ ਮਿਲਣਾ ਚਾਹੀਦਾ ਸੀ

    • @ManpreetSingh-oz1hi
      @ManpreetSingh-oz1hi 9 місяців тому +5

      Onu parneeti chopra kushad chak lendi film ch kesia galan karda

    • @dilbagdhillon1531
      @dilbagdhillon1531 9 місяців тому +3

      ਓਹਦੇ ਵਿੱਚ ਅਜੇ ਪੂਰਾ ਟੇਲੈਂਟ ਨਹੀਂ ਹੈ।

    • @Journalistashiverma
      @Journalistashiverma 9 місяців тому +2

      Filma Vich Kam Jarurat ate Talent de Adhar te Milda hai na ki kise da Putt hon karke

    • @VarinderKaur-x6u
      @VarinderKaur-x6u 9 місяців тому

      😂😂😂😂​@@ManpreetSingh-oz1hi

    • @Google-iw86
      @Google-iw86 8 місяців тому

      ​@@ManpreetSingh-oz1hi😂😂😂

  • @randhirsingh9341
    @randhirsingh9341 9 місяців тому +3

    Good. Interview with.manku ji

  • @gurpalsingh7887
    @gurpalsingh7887 9 місяців тому +38

    ਚਮਕੀਲੇ ਨੂੰ ਮਾਰਨ ਨਾਲ ਅਸ਼ਲੀਲਤਾ ਖਤਮ ਥੋੜੀ ਹੋਗੀ

  • @user-su6mz1qn6s
    @user-su6mz1qn6s 3 місяці тому

    Bhut nice interview hai ji

  • @user-rl8nv9mm2z
    @user-rl8nv9mm2z 9 місяців тому +41

    ਹੋਰ ਤਾਂ ਗੱਲਾਂ ਦੀ ਗੱਲ ਐਂਕਰ ਬੜੀ ਖੂਬਸੂਰਤ ਹੈ ❤

    • @HardeepDeeo
      @HardeepDeeo 9 місяців тому

      Tera Ghar maa bhen ne

    • @HardeepDeeo
      @HardeepDeeo 9 місяців тому

      Tera Ghar lagda maa bhen ha ne

    • @KamalSingh-td8sk
      @KamalSingh-td8sk 9 місяців тому +7

      ਬਹੁਤ ਸੋਹਣੀ ਸੂਰਤ ਅਤੇ ਸੀਰਤ ਹੈ ਕੁੜੀ ਦੀ

    • @13_maninder
      @13_maninder 9 місяців тому

      Je teri behn hundi ta v eve likhda

    • @KuldeepSingh-mb8rn
      @KuldeepSingh-mb8rn 9 місяців тому

      Sharam krlo punjab bare soch lo dhiyan bheena nu eda bolda j Teri maa bhen nu koi eda khe tenu mircha lgniya putt

  • @JoggaSingh-vw3yf
    @JoggaSingh-vw3yf 3 місяці тому +1

    ਚਮਕੀਲਾ ਦੇ 3ਅਖਾੜੇ ਦੇਖੇ ਨੇ ਮਾਣ ਰਹੇਗਾ ਮੈਨੂੰ ਚਮਕਿਲੇ ਦਾ ਅਖਾੜਾ ਦੇਖੇ ਦਾ

  • @deesabai2541
    @deesabai2541 8 місяців тому

    Thank you ptrkar seab ji thudea krode bar thank you.❤❤❤❤❤❤❤❤❤

  • @yugplayz2474
    @yugplayz2474 9 місяців тому +2

    Bahut piyari interview.

  • @BaljeetSingh-r5p6k
    @BaljeetSingh-r5p6k 9 місяців тому +8

    Chamkila ji da ludhyana ander kise chonk ch stechu lagna chahida ji eh meri benti hai dev maan ji nu

  • @SukhdevSingh-b3p6h
    @SukhdevSingh-b3p6h 9 місяців тому +5

    Bhene interwiu dillo kiti aa tu menu bhut bdia laga

  • @sarabjitsingh6830
    @sarabjitsingh6830 8 місяців тому +2

    Chamkila 😢😢❤❤

  • @PremSingh-vo8pi
    @PremSingh-vo8pi 8 місяців тому +1

    Good 22G.Chahal.Sahib.ne.mare.c.chamkile.de.qatil

  • @PukhrajSingh-r5s
    @PukhrajSingh-r5s 5 місяців тому +2

    ਚਮਕੀਲਾ ਹਰੇਕ ਨੇ ਨਹੀ ਵਨ ਜਾਣਾ,
    20 ਸਾਲ ਦੀ ਉਮਰ ਤੋ ਲੈਕੇ 60 ਸਾਲ ਤੱਕ ਅੱਜ ਵੀ ਸੁਣਿਆ ਜਾਦਾ ਹੈ,

  • @enterfew
    @enterfew 9 місяців тому +3

    Legend never die Amarjot singh chamkila bhai ❤❤

  • @shoaibshah926
    @shoaibshah926 9 місяців тому +2

    I live in lahore I am big fan of you.u r really beautiful❤

  • @parmeshkumar1405
    @parmeshkumar1405 9 місяців тому +6

    Super singer,

  • @kulwindergill7483
    @kulwindergill7483 9 місяців тому +8

    ਕੀ ਅੱਜ ਦੇ ਗਾਇਕ ਚਮਕੀਲੇ ਨਾਲੋ ਘੱਟ ਲੱਚਰ ਗੀਤ ਗਾਉਂਦੇ ਹਨ। ਚਮਕੀਲਾ ਤਾ ਸੱਚੀਆਂ ਗੱਲਾਂ ਗੀਤਾਂ ਵਿੱਚ ਬੋਲ ਕੇ ਗਿਆ ਹੈ। ਅੱਜ ਸ਼ਰੇਆਮ ਗਾਇਕ ਨੰਗੇ ਪਣ ਕਰ ਰਹੇ ਹਨ

  • @subashsharma7433
    @subashsharma7433 9 місяців тому +4

    O veera ge guru Nanak sab jo dana o dahana waheguru ge

  • @Taklavloger1M
    @Taklavloger1M 8 місяців тому +1

    Chamakila number 1 😢😢😢😢

  • @ProGaming-yq7fe
    @ProGaming-yq7fe 9 місяців тому +7

    Love. U. Jaan. ❤❤❤❤

  • @rohitkaser2619
    @rohitkaser2619 9 місяців тому +2

    Great ....

  • @AvtarSingh007-c1c
    @AvtarSingh007-c1c 9 місяців тому +7

    Bhut changi sachi likhat wala c

  • @kinnuowaan786
    @kinnuowaan786 8 місяців тому +1

    Chamkila Legend 🙏

  • @armaanranga6932
    @armaanranga6932 9 місяців тому +27

    ਦੀਪਾ ਹੇਰਾਂ ਵਾਲ਼ਾ ਹੋਰ ਦੋ ਜਾਣੇ ਸੀ ਗੋਰਾਇਆ ਪੁਲੀਸ ਨੇ ਭਜਾ ਭਜਾ ਕੇ ਮਾਰੇਂ

    • @Daddyji829
      @Daddyji829 9 місяців тому

      Tere maa da gussa nale tera peo bhag de ghar saheed hoya 😂😂😂 gussee pata ni kitho information ley on dey a

    • @ArshpreetSingh-qg4zy
      @ArshpreetSingh-qg4zy 9 місяців тому

      Sab da apna apna time hunda hae jdo bakt kese te Ann penda sapp raseya de ban ban kar jande Han wale gll a

    • @sukhjinder15kumar6
      @sukhjinder15kumar6 8 місяців тому

      Vadiya kita

    • @BaljeetKaur-rf4mb
      @BaljeetKaur-rf4mb 8 місяців тому

      Thand pe gyi soon k

  • @SukhdevSingh-b3p6h
    @SukhdevSingh-b3p6h 9 місяців тому +5

    Salam ae tenu mera

  • @jaspreetsingh5062
    @jaspreetsingh5062 9 місяців тому +5

    Nice interview ❤❤❤❤

  • @AmandeepAmandeep-et6wj
    @AmandeepAmandeep-et6wj 8 місяців тому +1

    Waheguru ji 😢

  • @DilbaghSingh-le1po
    @DilbaghSingh-le1po 9 місяців тому +5

    Amarjot chamkila. Jindabad

  • @ssktrucking4791
    @ssktrucking4791 9 місяців тому +3

    Beautiful interview ❤

  • @anmolsharma8693
    @anmolsharma8693 9 місяців тому +2

    Very nice 👌

  • @subashsharma7433
    @subashsharma7433 8 місяців тому

    Veer je guru n jad dana a o time hunda ase adhar udhar true a waheguru ge

  • @lalkat.v5858
    @lalkat.v5858 9 місяців тому +11

    ਮਾੜਾ ਏ ਵਿਛੋੜਾ ਚਮਕੀਲੇ ਭਾਈ ਦਾ ਸੱਜਣਾਂ ਦੇ ਨਾਲ ਧੋਖਾ ਨੀ ਕਮਾਈ ਦਾ

  • @Jaspalsingh-l4b
    @Jaspalsingh-l4b 5 місяців тому

    Miss u y ❤❤❤❤❤❤

  • @BalwinderSingh-um9xs
    @BalwinderSingh-um9xs 9 місяців тому +9

    ਹੋਰ ਤਾਂ ਸਾਰੀਆਂ ਗੱਲਾਂ ਠੀਕ ਨੇ ਪਰ ਮੈਨੂੰ ਤਾਂ ਮੈਡਮ ਹੀ ਬਹੁਤ ਸੋਹਣੀ ਲੱਗੀ ਜਾਦੀ ਹੈ ਜਾਰ

    • @angrejsinghsohal2147
      @angrejsinghsohal2147 9 місяців тому

      ਇਕ ਤਾਂ ਮੈਡਮ ਨੇ ਬਾਂਹ ਉਤੇ ਟੈਟੂ ਵੀ ਸੋਹਣਾ ਖੁਣਵਾਇਆ ਹੋਇਆ ❤

    • @JassSandhu-y2f
      @JassSandhu-y2f 9 місяців тому

      par bai menu madam di yr chungni nhi vadiya lgi

    • @RandhawaRhythms
      @RandhawaRhythms Місяць тому

      ਮੈਡਮ ਦੀਆ ਬਾਹਾ ਦੇਖੋ ਕਿੰਨੀਆ ਘੈਟ ਮੋਟੀਆਂ ਮੋਟੀਆਂ ਭਰਵੀਆਂ ਤੇ ਸੰਡੋਲ ਵਾਹ

  • @sonynegah9710
    @sonynegah9710 Місяць тому

    ਰੋਣ ਲਾ ਤਾ ❤

  • @ranger5705
    @ranger5705 8 місяців тому +1

    Host is pretty ❤

  • @All_rounder_Kang
    @All_rounder_Kang 8 місяців тому +1

    Anchor bahli sohni lgdi yr❤❤

  • @HREntertainment36
    @HREntertainment36 9 місяців тому +2

    Bohat vadhia

  • @Englishschool29
    @Englishschool29 9 місяців тому +6

    Aj dekh lo tv vich singer kinia nagia kudia nal song bnounde ne, hun kyo nhi koi bolda….

  • @rameshgeneralstore3070
    @rameshgeneralstore3070 9 місяців тому +3

    Chamkila 🌹🌹🌹

  • @PritamSingh-gw1iq
    @PritamSingh-gw1iq 9 місяців тому +6

    ਅਮਰ ਸਿੰਘ ਚਮਕੀਲਾ ਵੀ ਸਿੰਘ ਸੀ ਯਾਰ