Chamkila & Amarjot Last Minutes | Meshampur | Last Live Stage

Поділитися
Вставка
  • Опубліковано 24 вер 2017
  • Our Official Facebook Page is / baltejsran11 .
    Our Contact Detail - Baltej Sran 98786-74915.
    Dont Forget To Like , Comment and Share This Video

КОМЕНТАРІ • 829

  • @bikkarsingh3631
    @bikkarsingh3631 3 роки тому +9

    ਬਹੁਤ ਧੱਕਾ ਕੀਤਾ ਗਰੀਬ ਬੰਦੇ ਨਾਲ

  • @punjabi9221
    @punjabi9221 4 роки тому +8

    ਬਾਈ ਜੀ ਇਸ ਜਗ੍ਹਾ ਨੂੰ ਦੇਖ ਕੇ ਮੈਨੂੰ ਬਹੁਤ ਖੁਸ਼ੀ ਵੀ ਹੋਈ ਤੇ ਦੁੱਖ਼ ਵੀ ਬਹੁਤ

  • @channaraishab1422
    @channaraishab1422 5 років тому +5

    ਕਿਥੋਂ ਮੋੜਕੇ ਲਿਅਾਵਾਂ ਚਮਕੀਲੇ ਤੇਰੀ ਸੋਚ ਨੂੰ
    ਦੇਖ ਨਹੀਂ ਸੀ ਹੋੲਿਅਾ ਤੇਰੀ ਪੲੀ ਲੋਥ ਨੂੰ
    ਕਿਥੋ ਮੋੜਕੇ ਲਿਅਾਵਾਂ..........।
    ਜਿੳੁਂਦੇ ਰਹਿਣੇ ਬੋਲ ਤੇਰੇ ਚਾਹੇ ਮਰਿਅਾ ਸਰੀਰ ੲੇ
    ਤੇਰੇ ਅੱਖਰਾਂ ਦੀ ਹੋਣੀ ਨਾਂ ਯਾਰਾ ਕਦੇ ਵੀ ਅਖੀਰ ੲੇ
    ਦਿਲ ਵਿਚ ਦੱਬੀ ਬੈਠਾ ਚੰਨਾ ਰਾੲੇ ਤੇਰੇ ਰੋਸ਼ ਨੂੰ
    ਕਿਥੋਂ ਮੋੜਕੇ ਲਿਅਾਵਾਂ ਚਮਕੀਲੇ ਤੇਰੀ ਸੋਚ ਨੂੰ

  • @Rajeshkumar-wf3hw
    @Rajeshkumar-wf3hw 3 роки тому +4

    ਮੁੰਡਾ ਹਜੇ ਤੱਕ ਛੱਡੇ ਨਾ ਚਮਕੀਲੇ ਵਾਲੀ ਰੀਲ ਨੂੰ ਮਿੰਸ ਯੂ ਉਸਤਾਦ ਜੀ

  • @AmritSingh-fh9yy
    @AmritSingh-fh9yy 3 роки тому +5

    Great ਬੰਦਾ ਸੀ ਚਮਕੀਲਾ,,ਓਹਦੇ ਵਰਗਾ ਗਾਈਕ ਨਾ ਕੋਈ ਹੋਇਆ ਤੇ ਨਾ ਕੋਈ ਹੋ ਸਕਦਾ ਅਮਰ ਆ,

  • @sewakdeon4134
    @sewakdeon4134 4 роки тому +14

    ਜਿਉਂਦੇ ਰਹੋ ਬਲਤੇਜ ਸਰਾਂ ਜੀ ਧੰਨਵਾਦ ਜੀ ਯਾਦਾਂ ਤਾਜ਼ੀਆਂ ਕਰਨ ਤੇ ਬਹੁਤ ਮੇਹਨਤ ਕਰ ਰਹੇ ਓਂ

  • @hargill8728
    @hargill8728 4 роки тому +3

    ਬਲਤੇਜ ਸਰਾਂ ਵੀਰ ਜੀ ਤੁਹਾਡਾ ਧੰਨਵਾਦ ਉਹਨਾਂ ਦੀ ਜ਼ਿੰਦਗੀ ਦੀ ਜਾਣਕਾਰੀ ਦੇਣ ਵਾਸਤੇ

  • @paramjitkaur944
    @paramjitkaur944 3 роки тому +6

    ਅਮਰ ਸਿਘ ਚਮਕੀਲਾ ਬੀਬੀਅਮਰ ਜੋਤ ਸਦਾ ਹੀ ਅਮਰ ਰਹਿਨਗੇ

  • @taranbear3443
    @taranbear3443 4 роки тому +9

    ਅੱਜ ਰੋਕੋ ਲੱਚਰਤਾ ਨੂੰ ਉਸ ਦੇ ਗਾਣੇ ਅੱਜ ਸੱਚ ਹੋ ਰਹੋ ਨੇ

  • @sangeetarani2053
    @sangeetarani2053 3 роки тому +2

    Video dekh ke lagda jive oh ithe he hon hale bhi dil nu shoo lande video

  • @karansandhu3177
    @karansandhu3177 4 роки тому +8

    ਐਵੇ ਈ ਮਾਰ ਦਿੱਤਾ ਪਰ ਫਿਰ ਵੀ ਉਹ ਅੱਜ ਵੀ ਜਿੰਦਾ ਹੈ

  • @sureshthakur-wi2zs
    @sureshthakur-wi2zs 4 роки тому +38

    ਚਮਕੀਲਾ ਇਕ ਚੰਗਾ ਗਾਇਕ ਹੌਣ ਦੇ ਨਾਲ ਨਾਲ ਇਕ ਬਹੁਤ ਵਧੀਆ ਇਨਸਾਨ ਸੀ
    ਭਾਵੇਂ ਆਪ ਚਲੇ ਗਿਆ ਪਰ ਅਵਾਜ਼ ਹਮੇਸ਼ਾ ਜਿਉਂਦੀ ਰਹੋਗੀ

  • @jagseernumberdar8827
    @jagseernumberdar8827 5 років тому +8

    ਬਲਤੇਜ ਜੀ ,ਚਮਕੀਲਾ ਜੀ ਦੇ ਕਈ ਆਖਾੜੇ ਸੁਣੇ ਬੜਾ ਨਜਾਰਾ ਸੀ ਬਾਈ ਜੀ ਬਹੁਤ ਹੀ ਇਕੱਠ ਹੁੰਦਾ ਸੀ ਲੋਕ ਬੜੀ ਦੂਰ ਤੋਂ ਚੱਲਕੇ ਆਉਂਦੇ ਨੇੜੇ ਦੇ ਘਰਾ ਦੀ ਕੋਈ ਵੀ ਛੱਤ ਵੇਲੀ ਨੀ ਸੀ ਹੁੰਦੀ,ਲੋਕਾ ਦਾ ਹਰਮਨ ਪਿਆਰਾ ਗਾਇਕ ਸੀ ਚਮਕੀਲਾ, ਵੀਰ ਜੀ ਜੋ ਹੱਤਿਆ ਵਾਲੀ ਥਾਂ ਹੈ ਇਹ ਦੇਖਕੇ ਤਾਂ ਮਨ ਭਰ ਆਉਂਦਾ ਹੈ ਬੜਾ ਦੁਖ ਹੁੰਦਾ ਐ ਪਰ ਉਹ ਮਾੜੇ ਦਿਨਾ ਨੇ ਸਾਡੇ ਤੋਂ ਚਮਕੀਲਾ ਸਦਾ ਲੲਈ ਖੋਹ ਲਿਆ ਦੁਸ਼ਮਣਾ ਨੇ ਭੋਰਾ ਤਰਸ ਨੀ ਕੀਤਾ ਆਪ ਤਾਂ ਮਰਗੇ ਪਰ ਚਮਕੀਲਾ ਅਮਰ ਸੀ ਸਦਾ ਲਈ ।ਅਮਰ ਰਹੇਗਾ

  • @preetkoldhar8143
    @preetkoldhar8143 5 років тому +22

    ਵਾਕਿਆ ਈ ਅਮਰ ਹੋ ਗਏ ਕਾਸ਼ ਕਿਤੇਮੈਂ 2ਸਾਲ ਹੋਰ ਵੱਡਾ ਹੁੰਦਾਤਾਂ ਜਰੂਰ ਯਾਦ ਰਹਿ ਜਾਂਦਾ ਕਿ ਇਹ ਹੀ ਸੀ ਅਮਰ ਸਿੰਘ ਚਮਕੀਲਾ ਜੀ ਤੇ ਬੀਬੀ ਅਮਰਜੋਤ ਕੌਰ। ਹਕੀਕਤ ਵਿੱਚ ਦਿਲਾਂ ਦੇ ਜਿਉਂਦੇ ਰਹਿਣਗੇ।

  • @ramsingh5366
    @ramsingh5366 4 роки тому +34

    ਬਹੁਤ ਚੰਗਾ ਲੱਗਦਾ ਜੀ ਗੱਲਾ ਬਾਤਾ ਸੁਣ ਕੇ

  • @user-vs7dw8py6k
    @user-vs7dw8py6k 3 роки тому +3

    ਬਾਈ ਅਮਰ ਸਿੰਘ ਚਮਕੀਲਾ ਸਦਾ ਲਈ ਅਮਰ ਹੋ ਗਿਆ ਰਹਿੰਦੀ ਦੁਨੀਆਂ ਤੱਕ

  • @satbirsingh7842
    @satbirsingh7842 Рік тому +2

    चमकीला जी को इस दुनिया से गुजरे तीस साल हो गए पर आज भी उस महान कलाकार की पापुलर टी में एक पैसे की कमी नहीं आई वास्तव में उस महान कलाकार जैसा दुवारा इस दुनिया में कोई और पैदा नहीं होगा दमदार आवाज़ और हिक के जोर से गाने वाला सिर्फ चमकीला ही था

  • @lakhbirsingh8981
    @lakhbirsingh8981 5 років тому +64

    ਅੱਖਾ ਭੱਰ ਆਈਆ 22 ਬਹੁਤ ਬਦੀਆ

  • @hargill8728
    @hargill8728 4 роки тому +17

    ਅਮਰ ਸਿੰਘ ਚਮਕੀਲਾ ਤੇ ਬੀਬੀ ਅਮਰਜੋਤ ਵਰਗਾ ਕੋਈ ਗਾਇਕ ਨਾਂ ਹੋਇਆ ਤੇ ਨਾਂ ਕੋਈ ਹੋਣਾ ਸਦਾ ਬਹਾਰ ਰਹਿੰਦੀ ਦੁਨੀਆਂ ਤੱਕ ਉਹਨਾਂ ਦੀ ਅਵਾਜ਼ ਗੂੰਜਦੀ ਰਹੇਗੀ 😢😢😢😢😢😢

  • @ksbains187
    @ksbains187 4 роки тому +10

    ਬਾਈ ਜੀ ਇੰਟਰਵਿਊ ਸੁਣ ਕੇ ਸਵਾਦ ਆਗਿਆ ।ਅਜ ਪੂਰੀ ਗੱਲ ਸਮਝ ਆਈ ਹੈ

  • @jennifermullen3772
    @jennifermullen3772 4 роки тому +10

    mera 1995 ch janm hoeya par phir us bhout badi fan aa Ajj vi chamkila sundi aaa😌

  • @parmindersekhonparminderse9898
    @parmindersekhonparminderse9898 4 роки тому +8

    ਬਾਈ ਜੀ ਸਾਰੇ ਲੋਕ ਹੀ ਚਮਕੀਲੇ ਨੂੰ ਵਧੀਆ ਇਨਸਾਨ ਕਹਿੰਦੇ ਹਨ ਉਹ ਵਧੀਆ ਇਨਸਾਨ ਸੀ

  • @robinauthwal913
    @robinauthwal913 4 роки тому +23

    ਰਹਿੰਦੀ ਦੁਨੀਆਂ ਤੱਕ ਅਮਰ ਅਮਰਸਿੰਘ ਚਮਕੀਲਾ ਮਰਨੋ ਮਰ ਗਿਆ ਪਰ ਦੁਨੀਆਂ ਤੇ ਆਪਣੀ ਛਾਪ ਛੱਡ ਗਿਆ.......

  • @inqlaabibulletin4549
    @inqlaabibulletin4549 5 років тому +42

    ਬਹੁਤ ਸ਼ਲਾਘਾਯੋਗ ਉਪਰਾਲਾ ਕੀਤਾ ਹੈ ਬਲਤੇਜ ਜੀ
    ਜੀਓ

  • @surjeetkachura5804
    @surjeetkachura5804 5 років тому +32

    ਵੀਰ ਚਮਕੀਲਾ ਤਾਂ ਚਮਕੀਲਾ ਸੀ ਮੈਂ ਵੀ ਬਹੁਤ ਗਾਣੇ ਸੁਣਦਾ ਹਾਂ ਚਮਕੀਲੇ 22ਦੇ

    • @deepraman2728
      @deepraman2728 4 роки тому +1

      Lol

    • @SatnamSingh-uc2lk
      @SatnamSingh-uc2lk 2 роки тому

      ਵੀਰ ਜੀ ਮੇਰਾ ਜਨਮ 94 ਸਨ ਦਾ ਮੈਂ ਆਪ ਬੁਹਤ ਸੁਣਦਾ ਚਮਕੀਲਾ ਜੀ ਨੂੰ ਬੁਹਤ ਵਧੀਆ ਕਲਾਕਾਰ ਸੀ ਦੇਖਿਆ ਜਾਵੇ ਤਾਂ ਅੱਜ ਦੇ ਟਾਈਮ ਚਮਕੀਲੇ ਨਾਲੋ ਯਾਦਾ ਗੰਦ ਗਾ ਰਹੇ ਆ

  • @gursewakmohlan5334
    @gursewakmohlan5334 3 роки тому +3

    ਚਮਕੀਲਾ ਦੀ ਯਾਦ ਆਉਂਦੀ ਬਾਈ

  • @kulwindersinghsran8763
    @kulwindersinghsran8763 5 років тому +13

    Bahut wadiya singer Jodi c, os wrga singer nahi jamm skda,❤️
    Chubara vekh ke hanju nikl aande😥😥😥😭 😭😭😭😭😭😭😭😭

  • @rupinderkaur6119
    @rupinderkaur6119 2 роки тому +2

    My father is big fan of chamkila and also listen all the Videos related him.His fvrt singer😊😊

  • @jshinda7708
    @jshinda7708 4 роки тому +3

    ਮਾੜੇ।ਹਲਾਤਾ।ਨੇ।ਚਮਕੀਲਾ ।ਦੀਜਾਨ।ਲੈ।ਲੇਈ।ਚਮਕੀਲਾ ।ਅਮਰਜੋਤ।ਸਦਾ।ਅਮਰ।ਰਹੇਗਾ

  • @mrsandhu5167
    @mrsandhu5167 4 роки тому +6

    ਨਈ ਚਮਕੀਲਾ ਜੰਮਣਾ

  • @rahuljhim491
    @rahuljhim491 3 роки тому +3

    8 March 1988 bad day I miss you chamkela and Amarjot ji

  • @inderjitsinghdhumi4197
    @inderjitsinghdhumi4197 4 роки тому +7

    ਮਨ ਭਰ ਅਾੲਿਅਾ ਸਾਰਾ ਦੇਖਕੇ ।

  • @GurjantSingh-ni8qi
    @GurjantSingh-ni8qi 4 роки тому +4

    Baljit g wadhya kita g main galt sunya si bht wadhya kam kr reh ho g ਤਲਵਾਰ ਮੈ ਕਲਗੀਧਰ ਹਾ ਬਹੁਤ ਹੀ ਵਧੀਆ ਗੀਤ

  • @jatindersinghpandher
    @jatindersinghpandher 3 роки тому +1

    Chamkila ni koi ban sakda, Good video

  • @FaisalKhan-tf3lt
    @FaisalKhan-tf3lt 4 роки тому +7

    Kon kon chauda he chamkila g de jivne te🙏🙏🙏🙏🙏 film bne

    • @manugiillove6533
      @manugiillove6533 3 роки тому +1

      Bhajji tusi ta mere Dil Di gull kar ditti may ta Ekula sochda da rehnda ha ki mere kol ena pesa Hove ki may chamkila amarjot te film tiyar kar deva

    • @mgrandomvlog1750
      @mgrandomvlog1750 Місяць тому

      ਬਣ ਗਈ ਵੀਰ ਜੀ

  • @Rajeshkumar-wf3hw
    @Rajeshkumar-wf3hw 3 роки тому +2

    ਕਰਮ ਕਾਰਜ ਕਰਦੇ ਸ਼ਾਇੰਦ ਅਸੀ ਵੀ ਚਮਕੀਲਾ ਸੁਣ ਦੇ ਲਾਇਵ 😒

  • @inqlaabibulletin4549
    @inqlaabibulletin4549 5 років тому +49

    ਹੈਰਾਨੀ ਇਸ ਗੱਲ ਦੀ ਨਹੀਂ
    ਕਿ ਅੱਜ ਵੀ ਲੱਖਾਂ ਕਰੋੜਾਂ ਲੋਕ ਦੇਸ਼ ਵਿਦੇਸ਼ ਵਿੱਚ ਚਮਕੀਲੇ ਨੂੰ ਚਾਹੁਣ ਵਾਲੇ ਨੇ
    ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਕੁਝ ਅਜਿਹੇ ਲੋਕ ਜੋ ਕਥਿਤ ਤੌਰ ਤੇ ਚਮਕੀਲੇ ਨੂੰ ਮਾੜਾ ਕਹਿੰਦੇ ਹਨ (ਅਸਲ ਵਿੱਚ ਇਹ ਸਾਰੇ ਵੀ ਬੱਬੂ ਮਾਨ ਦੇ ਚਮਕੀਲੇ ਵਾਲੇ ਗੀਤ ਚੋਰੀ ਚੋਰੀ ਕੁੜੀ ਚਮਕੀਲਾ ਸੁਣਦੀ ਵਾਲੇ ਹੀ ਹੁੰਦੇ ਨੇ )
    ਇਹੋ ਜਿਹੇ ਸਿਆਣੇ ਲੋਕ ਸਿਰਫ਼ ਇਹ ਦੱਸਣ ਦੀ ਖੇਚਲ ਕਰਨੀ ਕਿ
    ਤੁਸੀਂ ਚਮਕੀਲੇ ਨੂੰ ਪਸੰਦ ਨਹੀਂ ਕਰਦੇ
    ਫ਼ਿਰ ਉਸਦੇ ਵੀਡੀਓ ਯਾਂ ਗੀਤਾਂ ਨੂੰ ਯੂ ਟਿਊਬ ਤੇ ਦੇਖ ਕੇ ਸੁਣ ਕੇ ਕਮੈਂਟ ਕਰਨ ਆ ਜਾਂਦੇ ਹੋ
    ਇਸਤੋਂ ਪਤਾ ਲੱਗਦਾ
    ਕਿ ਇਹੋ ਜਿਹੇ ਮਾਨਸਿਕਤਾ ਵਾਲੇ ਲੋਕ
    ਵੀ ਚਮਕੀਲਾ ਸੁਣਦੇ ਹਨ ਤੇ
    ਮੌਤ ਦੇ ਤਿੰਨ ਦਹਾਕੇ ਬਾਅਦ ਵੀ
    ਚਮਕੀਲਾ ਪਹਿਲਾਂ ਨਾਲੋਂ ਵੱਧ ਸੁਣਿਆ ਜਾਂਦਾ
    ਪੰਜਾਬੀ ਗਾਇਕ ਹੈ
    ਉਹ ਦੋਸਤੋ ਅੱਜ ਕੱਲ ਤਾਂ ਬਹੁਤੇ ਗਾਇਕਾਂ ਦੇ ਗਾਣੇ ਵੀ ਚਮਕੀਲੇ ਦੇ ਗੀਤਾਂ ਨਾਲ਼ ਸਟਾਰਟ ਹੁੰਦੇ ਹਨ
    ਕਈ ਕੁੜੀਆਂ ਗਾਇਕ ਵੀ ਚਮਕੀਲਾ ਗਾ ਰਹੀਆਂ ਸਟੇਜਾਂ ਤੇ
    ਕਲਾਕਾਰ ਮਰ ਸਕਦਾ
    ਮਾਰਿਆ ਵੀ ਜਾ ਸਕਦਾ
    ਲੇਕਿਨ ਕਲਾ ਨਹੀਂ ਮਰ ਸਕਦੀ
    ਨਾ ਮਾਰੀ ਜਾ ਸਕਦੀ ਹੈ
    ਹੁਣ ਦੇਖੋ ਦੋਸਤੋ ਉਸਦੇ ਵੀਡੀਓ ਵਿੱਚ ਹਰੇਕ ਅਖਾੜੇ ਵਿੱਚ ਤਾਂ 70 ਫੀਸਦੀ ਤੋਂ ਵੱਧ ਦਸਤਾਰਾਂ ਵਾਲੇ ਹੁੰਦੇ ਸੀ
    ਉਸਦੇ ਬਹੁਤੇ ਅਖਾੜੇ ਵਿਆਹਾਂ ਸ਼ਾਦੀਆਂ ਤੇ ਹਨ
    ਜਿਸ ਦਿਨ ਮੁੰਡੇ ਕੁੜੀ ਦੀ ਰਿਸ਼ਤੇਦਾਰੀ ਇਕੱਠੀ ਹੁੰਦੀ ਸੀ
    ਪੰਜਾਬ ਦੇ ਲੋਕ ਪਾਗਲਾਂ ਵਾਂਗ ਦੀਵਾਨੇ ਸਨ ਉਸਦੇ
    ਤੇ ਅੱਜ ਵੀ ਹਨ
    ਜਿਨ੍ਹਾਂ ਨੇ ਮਾਰਿਆ ਉਹ ਨੀ ਉਸਦੀ ਕਲਾ ਨੂੰ ਮਾਰ ਸਕੇ
    ਬਾਕੀ ਆਹ ਦੋਸਤ ਸਾਥੀ ਕਮੈਂਟ ਬਾਜੀ ਵਿੱਚ ਆਪਣੇ ਅੰਦਰ ਦਾ ਗੰਦ ਕੱਢ ਕੇ
    ਜਿਵੇਂ ਗੱਲ ਕਰ ਰਹੇ ਹਨ ਉਹ ਠੀਕ ਹੈ ਤਾਂ ਇਹ ਵੀ ਮੰਨ ਲੈਣਾ ਚਾਹੀਦਾ ਹੈ ਕੇ
    ਚਮਕੀਲਾ ਵੀ ਸਮਾਜ ਦੇ ਅੰਦਰਲਾ ਗੰਦ ਜ਼ਾਹਿਰ ਕਰਦਾ ਸੀ ਤਾਂ ਮਾੜਾ ਕਿਵੇਂ ਹੋ ਗਿਆ
    ਬਾਕੀ ਚਮਕੀਲੇ ਦੇ ਫ਼ੈਨ ਦੋਸਤਾਂ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਭਲੇ ਇਨਸਾਨਾਂ ਨਾਲ ਮੱਥਾ ਨਾ ਲਾਉਣ

  • @ranjitsandhuuboke
    @ranjitsandhuuboke 4 роки тому +7

    ਚਮਕੀਲਾ ਜੀ ਤੇ ਅਮਰਜੋਤ ਨੇ ਅਮਰ ਰਹਿਣਾ। ਉਹਨਾਂ ਦਾ ਕਿਸੇ ਨਾਉਂ ਨਹੀਂ ਲੈਣਾ

  • @satwindersharma5678
    @satwindersharma5678 6 років тому +4

    AAj Kal de singers nalo bahut vadia c chamkilla ,tv te dekhlao aaj de singran de nange naach, ina nu kyun ni marda koi, thanku sran ji, aap ji nu salute hai

  • @jagjitsingh3322
    @jagjitsingh3322 6 років тому +24

    ਬਲਤੇਜ 22 ਜੀ ਗੱਲਾ ਸੁਣ ਕੇ ਉਸ ਸਥਾਨ ਨੂੰ ਦੇਖ ਕੇ ਮੇਰਾ ਤਾ ਬਾਈ ਮਨ ਭਰ ਆਇਆ ਕਿ ਉਹਨਾ ਨੂੰ ਬਿਲਕੁਲ ਰਹਿਮ ਨੀ ਆਇਆ । ਇਕ ਅਨਮੋਲ ਹੀਰਾ ਗਵਾਚ ਗਿਆ ਜੋ ਕਦੇ ਨੀ ਲੱਭਣਾ । ਬਹੁਤ ਜਿਆਦਾ ਵਧੀਆ ਇਟੰਰਵੀਉ ਸੀ ।

  • @MangaMusicTV
    @MangaMusicTV 4 роки тому +39

    अमर सिंह चमकीला और amarjot जी अमर ही रहेंगे जब तक दुनिया रहेगी
    ua-cam.com/video/8cfuKGIjqcE/v-deo.html

    • @SunilKumarsudia
      @SunilKumarsudia 3 роки тому +1

      👍👍👍♥️♥️♥️💟💝💝💝

    • @balkaransingh8328
      @balkaransingh8328 3 роки тому

      Baltej Vir Ji Jadon TAC Duniya Rahu gi Amar Singh chmkile te amajot Da Nam Surj Bang Chmk Da Rahe ga Te vir Ji Ap nu v Lok Jad Rakhn ge Ke Ek Baltej Hunda c Ma Hira Put

  • @cheemafazilka7973
    @cheemafazilka7973 4 роки тому +112

    ਬੁਰਾ ਹੈ ਵਿਛੋੜਾ ਚਮਕੀਲੇ ਭਾਈ ਦਾ
    ਸੱਜਣਾਂ ਦੇ ਨਾਲ ਧੋਖਾ ਨਹੀਂ ਕਮਾਈ ਦਾ
    Vry sad

  • @vipankumar-hp3te
    @vipankumar-hp3te 6 років тому +42

    ਬਹੁਤ ਹੀ ਵਧੀਆ ਢੰਗ ਤਰੀਕੇ ਨਾਲ ਪੇਸ਼ ਕੀਤਾ ਗਿਆ ਵੀਡੀਓ ਨੂੰ ਬਹੁਤ ਬਹੁਤ ਧੰਨਵਾਦ ਜੀ

  • @LakhvirSingh-le2uc
    @LakhvirSingh-le2uc 3 роки тому +2

    Miss.u😭😭8.3.1988

  • @rajs6745
    @rajs6745 3 роки тому +2

    ਬਹੁਤ ਵਧੀਆ ਗਾਇਨ ਕਰਦੇ ਸੀ

  • @parmjeetdhillon8637
    @parmjeetdhillon8637 3 роки тому +1

    Buht vadyiaa jankari diti veer ji i miss you amarjot and amar chmikla

  • @anumehra8546
    @anumehra8546 3 роки тому +2

    ਭਗਤ ਸਿੰਘ, ਰਾਜਗੁਰੂ,ਸੁਖਦੇਵ , ਕਰਤਾਰ ਸਿੰਘ ਸਰਾਭਾ,ਮਦਨ ਢੀਂਡਸਾ ਉੱਤਮ ਸਿੰਘ ਸ਼ਹੀਦ ਇਹ ਸਭ ਵੀ ਯਾਦ ਆ ਕਿਸੇ ਨੂੰ ਕਿ ਬਸ ਚਮਕੀਲਾ ਈ ਯਾਦ ਆ 🙄🙄???????

  • @jaideepgill2522
    @jaideepgill2522 6 років тому +29

    ਬੁਹਤ ਹੀ ਵਧੀਆ ਉਪਰਾਲਾ ਜੀ

  • @daljithanssinger
    @daljithanssinger 4 роки тому +1

    ਧੰਨਵਾਦੀ ਹਾਂ ।। ਜਾਣਕਾਰੀ ਭਰਪੂਰ ਗੱਲਬਾਤ

  • @jugaarijattt825
    @jugaarijattt825 6 років тому +49

    punjabi gayki da super star
    CHAMKILA

  • @preetnimana4767
    @preetnimana4767 4 роки тому +25

    ਫਿਲਮ ਬਨਣੀ ਚਾਹੀਦੀ ਹੈ ਚਮਕੀਲਾ ਦੀ ਜਿੰਦਗੀ ਤੇ

  • @gurjantkamboj5771
    @gurjantkamboj5771 6 років тому +11

    sach 22 a sun k man nu shanti mildi a ji

  • @sukhsukh4878
    @sukhsukh4878 4 роки тому +17

    ਜਿੰਨਾ ਵੀ ਗਾਇਆ ਵਧੀਆ👍💯

  • @kinnuowaan786
    @kinnuowaan786 4 роки тому +3

    ਚਮਕੀਲਾ ਬਾਈ ਅਮਰ ਰਹੇ , miss u bhai

  • @s.p.singhsidhubrartamkot1736
    @s.p.singhsidhubrartamkot1736 6 років тому +37

    Veer ji I..Miss...chamkila...
    I..Love...chamkila...

  • @Manojkumar-th4dk
    @Manojkumar-th4dk 3 роки тому +1

    Dear Sir, iam very thankful for this great true story which is related to late Chamkila. You are doing a job wlldone, Thanks a lot.

  • @bindergill7439
    @bindergill7439 6 років тому +54

    ਮਾਸਟਰ ਜੀ ਬੇਨਤੀਂ ਆ ਸਵਰਨ ਸਿਵੀਆ ਜੀ ਨਾਲ ਚਮਕੀਲੇ ਬਾਰੇ ਦਬਾਰਾ ਮੁਲਾਕਾਤ ਕਰਵਾਓ ਜੀ ਵਧੀਆ ਲਗਦਾ ਜੀ

    • @mintusingh2113
      @mintusingh2113 5 років тому +2

      V nic video g

    • @karamjitkaur3253
      @karamjitkaur3253 4 роки тому +5

      Binder ਬਹੁਤ ਹੀ ਚੰਗਾਂ ਲਗਾ ਮਾਸਟਰ ਜੀ ਧੰਨਵਾਦ Gill

    • @Sukhraj_Aulakh_1313
      @Sukhraj_Aulakh_1313 4 роки тому

      m.facebook.com/story.php?story_fbid=1025495637790080&id=100009889597503

  • @SandeepSingh-db6kd
    @SandeepSingh-db6kd 4 роки тому +5

    Artists never dies ... chamkila jindabaad

  • @baljeetsingh217
    @baljeetsingh217 2 роки тому

    Chamkila de fan of Up to jilla pilibhit wale Punjabi wajde ha apna kaam hai ekta 🙏 god bless you all groups and friends 🙏❤️🙏

  • @r.ssingh6887
    @r.ssingh6887 6 років тому +36

    I Love chamkila

  • @gurwindersinghdhaliwal8606
    @gurwindersinghdhaliwal8606 4 роки тому +9

    I love chamkila

  • @fivestarmusiccom.3176
    @fivestarmusiccom.3176 6 років тому +24

    ਤੁਸੀ ਬਹੁਤ ਵਧੀਅਾ ੳੁਪਰਲਾ ਕੀਤਾ ਬਾਈ ਬਲਤੇਜ ਸਰਾ ਜੀ ਜੋ ੳੁਸ ਜਗਾ ਨੂੰ ਦੁਬਾਰਾ िਵਖਾਇਅਾ ਅਤੇ ਲਾਲ ਚੰਦ ਨਾਲ ਗੱਲ ਬਾਤ ਕਰੀ , ਇਸ ਮਹਾਨ ਜੋੜੀ ਦੀ ਇਸ िਪੰਢ िਵੱਚ ਜਗਾ ਵੀ ਬਨਵਾਈ ਜਾਵੇ िਪੰਢ ਵਾिਲਅਾ ਨੂੰ ਚਾਹੀਦਾ ਹੈ

  • @papoosayth3342
    @papoosayth3342 2 роки тому

    great interview thank you that was bad time in punjab

  • @engineerk.charan9279
    @engineerk.charan9279 5 років тому +19

    Miss u Baba chamkila ji ....

  • @neha1826
    @neha1826 3 роки тому +8

    RIP Legends.....Your voice was charismatic🙏🙏

  • @kulvinder9353
    @kulvinder9353 6 років тому +17

    So sad Rona a reha a Jodi sda Amar rahi waheguru g

  • @jaswantjb3056
    @jaswantjb3056 5 років тому +69

    ਮੇਨ ਗੱਲ ਜਾਤ ਤੇ ਆਕੇ ਮੁਕਦੀ ਆ ,,ਗੰਦ ਤਾ ਸਾਰੇ ਗਾਉਂਦੇ ਆ,,,ਗੰਦੀਆਂ ਬੋਲੀਆ ਕਿੰਨੀਆ ਹੀ ਨੇ,,,
    ਮਨੂੰਵਾਦੀ ਆ ਤੋ ਜਰ ਨਹੀ ਹੋਇਆ

    • @yaadchana8656
      @yaadchana8656 4 роки тому +2

      jaswant jb

    • @gurindrsingh7603
      @gurindrsingh7603 4 роки тому +7

      sehi gl tuc......chmkilaa chmaar c....te baaaki lali shli shinde vrge saaalya to jrr ni hoyaaaa.....

    • @balkarlehal4475
      @balkarlehal4475 4 роки тому +4

      Shi gal veer ji chumara di charaei jar ni hundi

    • @snehpalmalhi4563
      @snehpalmalhi4563 4 роки тому +3

      Bhai chamkila de gaane ghr bai k nhi sun skde prr aajj kll de gaane ghtto ght sun ta skde aa te hor kinnia gandhia gaalan krda c

    • @gurindrsingh7603
      @gurindrsingh7603 4 роки тому +4

      @@snehpalmalhi4563
      jaaa k shankar pind ch dekho haal jehre bolia paunde gandia.....ssaare punjab nu ptta....ohna nu goli ni maaarde....
      utube te search kr shankar pind boliyaan....sun k menu rly jrur kri

  • @tarloksingh5755
    @tarloksingh5755 4 роки тому +1

    Amar singh chamkila and amarjot amar hai ji punjab vich and king jorri amar rahu rahindi duniyaa tak and king song sira 📢📢📢📢📢📢📢📢📢📢📢📢📢

  • @ramansandhu3906
    @ramansandhu3906 5 років тому +4

    Yaad bahut aa rehi tenu oh kehda kirtan karda c apne pariwar vich Beth k gaane sun k yaad taji kar lya kar 🤗🤗

    • @khulkebolo6666
      @khulkebolo6666 5 років тому +1

      Kirtan karan wale hi insaan hunde ki bahi kisi di zindagi da koi mol nahi

  • @navjotsandhu1000
    @navjotsandhu1000 6 років тому +12

    love u chamkila bai ...siraaa singer c ....sun ke mann khush ho janda .....melodious voice was of chamkila and amarjot

  • @kamalbali4802
    @kamalbali4802 Рік тому

    Jinha ne marya onha di kul da naas ho jave.......amarjot chamkila amar rhe🙏

  • @YuvrajSingh-zf4ww
    @YuvrajSingh-zf4ww 6 років тому +22

    ਜਦ ਤੱਕ ਦੁਨੀਅਾ ਰਹੁਗੀ ਚਮਕੀਲੇ ਦੀ ਅਵਾਜ ਰਹੁਗੀ

  • @gillgursewakmehna
    @gillgursewakmehna 3 роки тому +2

    Koyi punjabi nhi hove ga jis ne chmkile di awaz na suni hove

  • @happyglot3301
    @happyglot3301 4 роки тому +3

    I miss you 😘😘
    Amar Singh Chamkila g😘😘

  • @LAADDSMAAN
    @LAADDSMAAN 6 років тому +16

    real lion.....real hero...real singer.... real human being

  • @tajpreetsinghaulakh2662
    @tajpreetsinghaulakh2662 3 роки тому +2

    ਗੇਟ ਦੇ ਉੱਪਰ ਵਿਰਲ ਵਿਚ ਸੱਪ ਬੈਠਾ😱😱🐍🐍

  • @SarabjitSingh-ud3ls
    @SarabjitSingh-ud3ls 5 років тому +15

    I love chamkila knowledge for thanks

  • @baljeetsingh217
    @baljeetsingh217 2 роки тому

    Jam jam jiwe sajna kush raho teri soch nu salam dost aap ko bhi dil se salam meri deshwasi and ram chamkila 22 nu yad ni paluni teri raza .........🙏🙏❤️🙏🙏👍

  • @sukhvirsingh8002
    @sukhvirsingh8002 5 років тому +13

    .ਮਹਿਸਮ ਪੁਰ ਦੇ ਨਾਂ ਤੇ ਦਿੱਲ ਕੰਬਦਾ ਮਾੜਾ ਹੋੲੀਅਾਂ

  • @harminderghuman2173
    @harminderghuman2173 10 місяців тому +1

    Joginderpal ਦੀ ਆਵਾਜ਼ ਘੱਟ ਸੁਣਦੀ ਹੈ

  • @suman.mnu.5566
    @suman.mnu.5566 3 роки тому +1

    My father was fan of sir that is why I m also fan of sir

  • @satnamsingh9595
    @satnamsingh9595 6 років тому +3

    My mind filled with sad to see this video. Can not forget the chamkila and Amerjit and their sweet voice

  • @kulwantsinghsaggu8905
    @kulwantsinghsaggu8905 4 роки тому +2

    ਹੁਣ ਕੇਹੜਾ ਚਜ ਦੀ ਬਣਾ ਦਿੱਤੀ ਵੀਡੀਓ

  • @rps4320
    @rps4320 5 років тому +4

    Very Nice Video. Zindgi j moka miliya ta zarur avan ga is pind.

  • @sukhrajsinghaulakh209
    @sukhrajsinghaulakh209 6 років тому +8

    Chamkila king of voice

  • @anilkumar-br8zl
    @anilkumar-br8zl 6 років тому +4

    veer chamkila aaj b jinda h sade dila bich 22chmkila amar h

  • @inderramidi7816
    @inderramidi7816 3 роки тому +2

    ਹਵਾ ਦੇ ਕਰਕੇ ਅਵਾਜ਼ ਸਾਫ ਨਈ ਆਉਦੀ

  • @DilbagSingh-fl4nw
    @DilbagSingh-fl4nw 3 роки тому +1

    बहुत अच्छे भाई जी 🙏🙏

  • @singhjasvir3546
    @singhjasvir3546 5 років тому +3

    ੲੇ ਧਰਤੀ ਦੇਸ ਪੰਜਾਬ ਦੀ

  • @AmitAmit-ji8ry
    @AmitAmit-ji8ry 2 роки тому +2

    Satnam waheguru ji

  • @chandanwadhawan
    @chandanwadhawan 2 роки тому

    Elvis of Punjab !! I wish he was still alive

  • @simerjeet9674
    @simerjeet9674 5 років тому +1

    Chamkila g sade mann ch vasey hon kaaran asi khud v us jagha naal jude hoye mehsoos karde a.....never forget...

  • @lifeisajourneywearetravelers
    @lifeisajourneywearetravelers 4 роки тому +4

    Bahot Bahot dhanvad tuhada eh video bnan layi 🙏🙏🙏🙏

  • @surindersurinder8160
    @surindersurinder8160 6 місяців тому +1

    Waheguru ji mehar karaoke ji 🙏 ❤❤❤

  • @raman_sharma74pandit23
    @raman_sharma74pandit23 6 років тому +6

    Love uou chamkils bai bada yaad aunda

  • @plumbingtoolssale5449
    @plumbingtoolssale5449 Рік тому

    Satho baba khoh leya tera nankana boht vadiya shabd hai mai boht sunda

  • @kushalsharma7080
    @kushalsharma7080 4 роки тому +5

    Chamkla sung the songs to which public lick. He was good singer.

  • @satwinderbrar8469
    @satwinderbrar8469 4 роки тому

    Bhtt kaint videos dsea sb Tuc y thnq......chmkila hemsha rahu dila ch m bhttt jyda sundiaa

  • @user-un7qn1bn1i
    @user-un7qn1bn1i Рік тому

    Chamkila zindabad tha zindabad hai or zindabad rahuga ajj v koi gayak mukabla nai kar sakda chamkile y da

  • @RajinderSingh-zi4jg
    @RajinderSingh-zi4jg 4 роки тому +3

    ਸਰਾ ਸਾਹਬ ਜੇ ਕਦੇ ਸਬੱਬ ਬਣਿਆ ਜਿਹਦਾ ਵਿਆਹ ਸੀ ਉਹ ਦੀ ਇੰਟਰਵਿਊ ਕਰਯੋ