ਅਸੀ ਖੁਸ਼ ਕਿਉਂ ਨਹੀਂ, ਸੁਣ ਲੈਣਾਂ ਜੀ | ਨਵੀਂ ਸਵੇਰ ਦਾ ਨਵਾਂ ਸੁਨੇਹਾ | Episode 511 | Dhadrianwale

Поділитися
Вставка
  • Опубліковано 26 лип 2023
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    Why are we not happy, please listen | Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #podcast
  • Розваги

КОМЕНТАРІ • 231

  • @SandeepSingh-ky1wj
    @SandeepSingh-ky1wj 10 місяців тому +6

    🌹🏵💮💮💐🌻🌼🍁🌹🌻💐🌸🌼🍁
    ✍✍✍ਅੱਜ ਦਾ ਵਿਚਾਰ ✍✍✍
    🌼💐🌸ਫੁੱਲਦਾਰ , ਦਰੱਖਤ ਤੇ ਗੁਣਵਾਨ
    ਵਿਅਕਤੀ ਹੀ ਝੁਕਦੇ ਹਨ । 🎄🎄🎋🎋
    ਸੁੱਕਾ ਦਰੱਖਤ ਅਤੇ ਮੁਰਖ ਵਿਅਕਤੀ
    ਕਦੇ ਨਹੀਂ ਝੁਕਦਾ ।ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ

  • @jagdishkaur9755
    @jagdishkaur9755 10 місяців тому +34

    ਖੁਸ਼ੀ ਦੀ ਅਹਿਮੀਅਤ ਸਿਰਫ਼ ਉਹੀ ਲੋਕ ਸਮਝ ਸਕਦੇ ਹਨ ਜਿਹੜੇ ਉਸ ਦੀ ਰਜ਼ਾ ਵਿਚ ਹੀ ਖੁਸ਼ ਰਹਿੰਦੇ ਹਨ।

  • @jaspreetbhullar8398
    @jaspreetbhullar8398 10 місяців тому +22

    ਭਾਈ ਸਾਹਿਬ ਜੀ ਤੁਸੀਂ ਸਾਨੂੰ ਹਰ ਹਾਲਾਤ ਵਿੱਚ ਖ਼ੁਸ਼ ਰਹਿਣਾ ਸਿਖਾ ਦਿੱਤਾ ਹੈ ਜੀ ਤੇ ਹੋਰ ਵੀ ਬਹੁਤ ਕੁਝ ਹਰ ਰੋਜ਼ ਤੁਹਾਡੇ ਤੋਂ ਸਾਨੂੰ ਨਵਾਂ ਨਵਾਂ ਸਿੱਖਣ ਨੂੰ ਮਿਲਦਾ ਹੈ ਜੀ 🙏 ਧੰਨਵਾਦ ਸਾਡੇ ਭਾਈ ਸਾਹਿਬ ਜੀ 😊💐🙏🏻

  • @gurjeetkaur9238
    @gurjeetkaur9238 10 місяців тому +10

    ਭਾਈ ਸਾਹਿਬ ਜੀ ਦੋਵੇਂ ਹਾੱਥ ਜੋੜਕੇ ਫਤਿਹ ਸਾ।ਝੀ ਕਰਦੀ ਹਾਂ ਜੀ ਭਾਈ ਸਾਹਿਬ ਜੀ ਤੁਹਾਨੂੰ ਸੁਣਕੇ ਗਿਆਨ ਲੈਕੇ ਹਰ ਮੁਸ਼ਕਲ ਨਾਲ ਨਜੱਠਣਾ ਤੇ ਖੁਸ਼ ਹੋਕੇ ਚੜਦੀ ਕਲਾ,ਚ ਸਿੱਖਿਆ ਧੰਨਵਾਦ ਭਾਈ ਸਾਹਿਬ ਜੀ ਹਮੇਸ਼ਾ ਚੜਦੀ ਕਲਾ,ਚ ਰਹੋ ਜੀ ਸਾਰੇ ਅਰਦਾਸ ਵਾਹਿਗੁਰੂ ਅੱਗੇ ਜੀ 🙏

  • @SandeepSingh-ky1wj
    @SandeepSingh-ky1wj 10 місяців тому +20

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @BalwinderSingh-wo6wh
    @BalwinderSingh-wo6wh 10 місяців тому +6

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨਵਾਦ ਜੀ

  • @parladsingh6817
    @parladsingh6817 10 місяців тому +4

    100% ਸਹਿਮਤ ਭਾਈ ਸਾਹਿਬ ਜੀ

  • @simranpreetkaur5913
    @simranpreetkaur5913 10 місяців тому +5

    ਤੁਹਾਡੇ ਨਾਲ ਜੁੜ ਕੇ ਅਸੀ ਖੁਸ਼ ਰਹਿਣਾ ਸਿੱਖ ਗਏ ਹਾ ਜਿੰਦਗੀ ਵਿੱਚ ਬਹੁਤ ਕੁੱਝ ਖੋਹਿਆ ਹੈ ਪਰ ਫੇਰ ਵੀ ਖੁਸ਼ ਹਾ ਜੀ ਧੰਨਵਾਦ ਜੀ 🙏🙏🙏🙏🙏🙏

  • @gillmahi20
    @gillmahi20 10 місяців тому +1

    ਪੂਰੀ ਕੋਸ਼ਿਸ਼ ਜਾਰੀ ਹੈ ਕਿ ਹਰ ਹਲਾਤਾਂ ਵਿਁਚ ਆਪਣੇ ਆਪ ਨੂੰ ਕਾਇਮ ਰਁਖ ਸਕੀਏ

  • @BalwinderSingh-wo6wh
    @BalwinderSingh-wo6wh 10 місяців тому +20

    ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @ramsinghkhalsa8220
      @ramsinghkhalsa8220 10 місяців тому +2

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏

  • @harmindersingh9835
    @harmindersingh9835 10 місяців тому +5

    ਇਨਸਾਨੀਅਤ ਦੇ ਚਾਨਣ ਮੁਨਾਰੇ, ਪਰਮਾਤਮਾ ਤੁਹਾਨੂੰ ਲੰਮੀ ਅਤੇ ਤੰਦਰੁਸਤੀ ਵਾਲੀ ਉਮਰ ਦੇਵੇ ।

  • @manreetsinghpopli2587
    @manreetsinghpopli2587 10 місяців тому +4

    🙏🙏🙏🙏

  • @jsbenipal1166
    @jsbenipal1166 10 місяців тому +4

    ਬਹੁਤ ਵਧੀਆ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @bhagwantkaur674
    @bhagwantkaur674 10 місяців тому +8

    🌺🌺🌺🌺🌺ਵਾਹਿਗੁਰੂ ਜੀ ਕਾ ਖਾਲਸਾ🦚🦚🦚🦚🦚 ਵਾਹਿਗੁਰੂ ਜੀ ਕੀ ਫਤਹਿ🌺🌺🌺🌺🌺

  • @amitsandhu_
    @amitsandhu_ 10 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏👍 ਬਹੁਤ ਬਹੁਤ ਧੰਨਵਾਦ ਜੀ 🙏👍

  • @jasmirsingh8035
    @jasmirsingh8035 10 місяців тому +1

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

  • @20rkArts
    @20rkArts 10 місяців тому +5

    ਼💕🙏💕 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਬ ਜੀ 💕🙏💕

  • @virenderkamboj2384
    @virenderkamboj2384 10 місяців тому +4

    Waheguru ji HR75

  • @GurpreetSingh-zi1hx
    @GurpreetSingh-zi1hx 10 місяців тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਜੀ 🙏🌹🙏

  • @TarsemSingh-sq5jp
    @TarsemSingh-sq5jp 10 місяців тому +2

    Waheguru ji ka Khalsa waheguru ji ki Fateh 🙏🙏🙏🙏🙏🙏

  • @gtoor4608
    @gtoor4608 10 місяців тому +2

    ਗੁਰ ਫਤਿਹ ,ਭਾਈ ਸਾਹਿਬ ਜੀ

  • @ShamsherSingh-ff5jg
    @ShamsherSingh-ff5jg 10 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹🌹🙏

  • @Parvinderkaur-ns2es
    @Parvinderkaur-ns2es 10 місяців тому +5

    ❤❤❤❤🎉🎉🎉💯💯💯👌👌👌

  • @LakhwinderSingh-nx5px
    @LakhwinderSingh-nx5px 10 місяців тому +3

    ਸਾਨੂੰ ਚੜ੍ਹਦੀ ਕਲਾ ਵਿਚ ਰਹਿਣ ਲਈ ਉਤਸ਼ਾਹ ਕਰਨ ਵਾਲੇ ਬੋਲ
    ਬਹੁਤ ਬਹੁਤ ਧੰਨਵਾਦ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਦਾ

  • @KamaljitKaur-fy3uu
    @KamaljitKaur-fy3uu 10 місяців тому +3

    ਵਾਹ ਕਿਆ ਬਾਤ ਐ ਜੀ !! ਜ਼ਿੰਦਗੀ ਵਿੱਚ ਕਾਮਯਾਬ ਹੋਣਾ ਖੁਸ਼ੀ ਦਾ ਪੈਮਾਨਾ ਨਹੀਂ ਸਗੋਂ ਖੁਸ਼ ਹੋਣਾ ਹੀ ਕਾਮਯਾਬੀ ਹੈ 👍 ਧੰਨਵਾਦ ਜੀ ਸਾਨੂੰ ਨਿੱਤ ਨਵੇਂ ਵਿਚਾਰਾਂ ਨਾਲ ਸਰੋਸਾਰ ਕਰਦੇ ਰਹਿਣ ਲਈ ਜੀ 🙏🏻

  • @BalbirSingh-xx6nw
    @BalbirSingh-xx6nw 10 місяців тому +6

    Waheguru ji ka kalsa Waheguru ji ki fathe ji

  • @mandeep19897
    @mandeep19897 10 місяців тому +2

    Waheguru ji🙏🙏🙏🙏🙏

  • @amarhairdresser6077
    @amarhairdresser6077 10 місяців тому +1

    ਵਾਹਿਗੁਰੂ ਜੀ

  • @sehajgaming7410
    @sehajgaming7410 10 місяців тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @AshokKumar-tv9oo
    @AshokKumar-tv9oo 10 місяців тому +2

    Aavi theek aa ji ....kush te rehna pena hee jeee

  • @naibsinghsingh5248
    @naibsinghsingh5248 10 місяців тому +5

    Very nice very good job thanku sir waheguru waheguru waheguru waheguru waheguru waheguru ji ka Khalsa waheguru ji ki Fateh

  • @vpvp4130
    @vpvp4130 10 місяців тому +1

    वाहेगुरु जी का खालसा वाहेगुरु जी कि फते

  • @GurpreetSingh-uh4um
    @GurpreetSingh-uh4um 10 місяців тому +1

    ਬਹੁਤ ਵਧੀਆ ਸੁਨੇਹਾ ਭਾਈ ਸਾਹਿਬ ਜੀ ।

  • @AmandeepKaur-ju1zy
    @AmandeepKaur-ju1zy 10 місяців тому +3

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਨੂੰ 🙏 ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਸਭ ਦਾ ਭਲਾ ਕਰੇ ਜੀ 🙏 ਵਾਹਿਗੁਰੂ ਧੰਨ ਵਾਹਿਗੁਰੂ ਧੰਨ ਵਾਹਿਗੁਰੂ 🌹

  • @worldworld6992
    @worldworld6992 10 місяців тому +1

    ਕੋਈ ਵੀ ਖੁਸ਼ੀ ਹੋਵੇ ੯ ਦਿਨ ਤੋਂ ਬਾਅਦ ਖਤਮ ਹੋ ਜਾਂਦੀ ਹੈ।

  • @ManinderSingh-pb9vo
    @ManinderSingh-pb9vo 10 місяців тому +2

    Sat. Sari. Akal ji ❤️❤️❤️❤️❤️

  • @manjitkaur7399
    @manjitkaur7399 10 місяців тому +5

    🙏🙏🙏🙏🙏

  • @rajinderkaur3731
    @rajinderkaur3731 10 місяців тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਊ

  • @baljitgillm8391
    @baljitgillm8391 10 місяців тому +3

    🙏🙏🙏🙏🙏🙏

  • @husanpreetkaur5295
    @husanpreetkaur5295 10 місяців тому +3

    ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਹਿ ਪ੍ਰਮਾਤਮਾ ਚੜਦੀ ਕਲਾ ਵਿਚ ਰੱਖਣ ਜੀ ❤

  • @gurdeep7404
    @gurdeep7404 10 місяців тому +3

    ਖੁਸ਼ ਰਹਿਣ ਲਈ ਕੁਦਰਤ ਦੇ ਨੇੜੇ ਰਹਿਣਾ ਜ਼ਰੂਰੀ ਹੈ।

  • @sandipsingh8677
    @sandipsingh8677 10 місяців тому +4

    ਵਾਹਿਗੁਰੂ ਜੀ🙏🙏🙏🙏

  • @gurjeetkaur9238
    @gurjeetkaur9238 10 місяців тому +2

    ਗੁਰੂ ਕੈ ਭਾਣੈ ਜੋ ਚਲੈ ਦੁਖੂ ਨਾ ਪਾਵੈ ਕੋਇ ਵਾਹਿਗੁਰੂ ਜੀ 🙏

  • @jassar100
    @jassar100 10 місяців тому

    ॥ ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ ਅਵਰਿ ਕਾਜ ਤੇਰੈ ਕਿਤੈ ਨ ਕਾਮ ॥ ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥
    Je sada nishana Gonind milan da nahi ta asi maya vich sathai sukh nahi lai sakde.

  • @pawanpreetkaur9953
    @pawanpreetkaur9953 10 місяців тому +1

    Bahut bahut Thx Sanu Jivan jaach sakhaon Lai ji

  • @princepalsingh7871
    @princepalsingh7871 10 місяців тому +1

    ਬਹੁਤ ਹੀ ਵਧੀਆ ਸੁਨੇਹਾ

  • @singhrajinder68
    @singhrajinder68 10 місяців тому +3

    🙏🌹🌹🌹🙏

  • @hoteldivine2506
    @hoteldivine2506 10 місяців тому +2

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਜੀ।। ਬਹੁਤ ਵਧੀਆ ਸੁਨੇਹਾ ਦਿਤਾ ਭਾਈ ਸਾਹਿਬ ਜੀ।। ਮੈਨੇ।ਬੀ। ਖੁਸ਼ ਰਹਿਣਾ ਸਿੱਖ ਲਿਆ ਹੈ ਜੀ।🎉

  • @harvinderubhi5540
    @harvinderubhi5540 10 місяців тому +1

    Fire never gets tired and keeps burning as long as it gets fuel...thats the lesson.
    ਅੱਗ ਕਦੇ ਨਹੀਂ ਥੱਕਦੀ ਅਤੇ ਉਦੋਂ ਤੱਕ ਬਲਦੀ ਰਹਿੰਦੀ ਹੈ ਜਦੋਂ ਤੱਕ ਇਸਨੂੰ ਬਾਲਣ ਮਿਲਦਾ ਹੈ ... ਇਹੋ ਸਬਕ ਹੈ.

  • @sawarnsingh9174
    @sawarnsingh9174 10 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸੁਣਨ ਵਾਲੀ ਸਾਰੀ ਸੰਗਤ ਨੂੰ , ਪਰਮੇਸ਼ਰ ਦਵਾਰ ਦੀ ਸਾਰੀ ਟੀਮ ਨੂੰ ਤੇ ਭਾਈ ਸਾਬ ਨੂੰ ਜੀ । ਜੋਂ ਆਪਣਾ ਕੀਮਿਤੀ ਸਮਾ ਕੱਢ ਕੇ ਸੰਗਤ ਨੂੰ ਜਾਗਰੂਕ ਕਰਦੇ ਨੇ ਹਰ ਤਰਾ ਦੇ ਖਤਰੇ ਵਿੱਚੋ ਲੰਘਦੇ ਨੇ🙏🏼🙏🏼🙏🏼🙏🏼🙏🏼

  • @BootaLalllyan-no6bu
    @BootaLalllyan-no6bu 10 місяців тому +1

    Khush rahna bhai sahb ji eh kla hai 🙏🙏👍👍♥️

  • @satamsingh6432
    @satamsingh6432 10 місяців тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @ManinderSingh-pb9vo
    @ManinderSingh-pb9vo 10 місяців тому +3

    Wha ji wha ❤❤❤❤❤

  • @kuljitkaurbamrah4068
    @kuljitkaurbamrah4068 10 місяців тому +1

    Waheguru ji waheguru ji

  • @JagjitKaur-lw1ly
    @JagjitKaur-lw1ly 10 місяців тому +1

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ ਜੀ

  • @AmanSingh-xq2gs
    @AmanSingh-xq2gs 10 місяців тому +2

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @kaur_narinder
    @kaur_narinder 10 місяців тому +1

    ਧੰਨਵਾਦ ਭਾਈ ਸਾਹਿਬ
    ਤੁਹਾਡੇ ਸੁਨੇਹੇ ਸੁਣ ਕੇ ਮੈਂ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਹਾਂ ਤੇ ਲਗਾਤਾਰ ਆਪਣੇ ਮਨ ਨੂੰ ਅੱਪਡੇਟ ਕਰ ਰਹੀ ਹਾਂ।

  • @ravindersingh5712
    @ravindersingh5712 10 місяців тому +1

    🙏waheguru ji 🙏

  • @daljitgrewal9641
    @daljitgrewal9641 10 місяців тому +1

    Satnamwaheguruji

  • @DavinderSingh-qe8pi
    @DavinderSingh-qe8pi 10 місяців тому +2

    Waheguru ji

  • @gureksinghgill8279
    @gureksinghgill8279 10 місяців тому +2

    ਗਿਆਨ ਦਾ ਭੰਡਾਰ ਸਾਡੇ ਭਾਈ ਸਾਹਿਬ ਜੀ🙏🙏ਬਹੋਤਮਾਂ ਮਹਿਸੂਸ ਹੁੜਕੇ ਮੈ ਭਾਈ ਸਾਹਿਬ ਜੀ ਨੂੰ ਸੁਣਦੀ ਆ
    Waheguru ji ka Khalsa waheguru ji ki Fateh 🙏🙏🙏🙏🙏🙏🙏🙏🙏🙏🙏🙏Amarjit k moga

  • @JasveerSingh-cg7dr
    @JasveerSingh-cg7dr 10 місяців тому +1

    🙏💐Waheguru waheguru waheguru waheguru waheguru waheguru waheguru ji 💐🙏 waheguru ji mehar karo ji mere sohne punjab te mera sohna punjab Tandrust te chardikala ch rhe waheguru ji 💐🙏💐

  • @craftartstudio684
    @craftartstudio684 10 місяців тому

    ਵਾਹਿਗੁਰੂ ਜੀ।🙏

  • @SimranjeetKaur-vi2uj
    @SimranjeetKaur-vi2uj 9 місяців тому

    wahegur g wahegur g waheguru g🙏🙏🙏🙏🙏🙏🙏😊😊😊😊😊😊😊💐💐💐💐💐💐💐💐💐💐🌷🌷🌷🌷🌷🌷🌷🌷🌷🌷🌷🌷

  • @harveencheema1619
    @harveencheema1619 10 місяців тому

    ਬਹੁਤ ਹੀ ਵਧੀਆ ਵਿਚਾਰ ਹਨ ਭਾਈ ਸਾਹਿਬ ਬਹੁਤ ਬਹੁਤ ਧੰਨਵਾਦ ਜੀ

  • @kailashkaur4805
    @kailashkaur4805 10 місяців тому

    Waheguruji ka khalsa waheguru ji ki Fateh 🙏🤲🤲🤲🤲🙏🙏🙏🙏

  • @gurjantsingh1369
    @gurjantsingh1369 10 місяців тому +1

    ਗੁਰੂ ਜੀ ਦੀ ਸਾਜੀ ਨਿਵਾਜੀ ਗੁਰਮੁਖ ਪਿਆਰੀ ਸਾਧ ਸੰਗਤ ਜੀ ਅਤੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ 🙏

  • @renudhaka7143
    @renudhaka7143 10 місяців тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤❤❤❤❤❤

  • @gurmukhsinghtanda-ry7vo
    @gurmukhsinghtanda-ry7vo 10 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @vijaysinghsran1185
    @vijaysinghsran1185 10 місяців тому +1

    ਖੁਸ਼ ਰਹਿਣ ਦੀ ਆਦਤ ਹੀ ਪਾਉਣੀ ਪੈਣੀਂ ਹੈ ਜੀ 🙏 ਧੰਨਵਾਦ ਜੀ 🙏

  • @pritamsingh5053
    @pritamsingh5053 10 місяців тому

    Waheguru ji ka khalsa waheguru ji ki Fateh 🙏🙏🌹🥀🌹🥀 Rajpura wala

  • @HarvinderSingh-cp2dx
    @HarvinderSingh-cp2dx 10 місяців тому

    WaheGuru Ji ka Khalsa WaheGuru Ji ki Fateh

  • @user-bk3nr7fd3v
    @user-bk3nr7fd3v 10 місяців тому +1

    Har gar mokd rah hoya😊Kasam lenda fa hoya😅amle da shrea nu pak ra hoya 😊babai tha etha😮😮 gahoya ❤shore

  • @KaranSingh-ho5fk
    @KaranSingh-ho5fk 10 місяців тому +1

    You are the great person in the Punjab love you ❤❤❤❤❤❤

  • @hardipsingh7691
    @hardipsingh7691 10 місяців тому +1

    Thanks for ur precious time bhai Saab ji 🙏

  • @ManpreetSingh-kf8ii
    @ManpreetSingh-kf8ii 10 місяців тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️

  • @jaspalsinghjaspalsingh6114
    @jaspalsinghjaspalsingh6114 10 місяців тому

    ਭਾਈ, ਸਾਹਿਬ ਜੀੳ

  • @taranjitsingh2714
    @taranjitsingh2714 10 місяців тому +1

    Very simple but insightful thought and way of life. Thanks Bhai Sahib 🙏

  • @harjot4243
    @harjot4243 10 місяців тому +1

    Waheguru ji waheguru ji 🙏♥️🌹🌹🌹🥀🌷🌹🌹🌹 waheguru ji 🙏♥️🙏🙏🌹🌹

  • @vijaysinghsran1185
    @vijaysinghsran1185 10 місяців тому +2

    ਖੁਸ਼ ਤਾਂ ਰਹਿਣਾ ਹੀ ਪੈਣਾਂ 😂👍 ਵਾਹ ਜੀ ਵਾਹ ਭਾਈ ਸਾਹਿਬ ਬਹੁਤ ਵਧੀਆ ਨੁਕਤਾ। ਖੁਸ਼ ਤਾਂ ਰਹਿਣਾ ਹੀ ਪੈਣਾਂ 🙏 ਹਰ ਹਾਲਤ ਵਿੱਚ।

  • @ManinderSingh-pb9vo
    @ManinderSingh-pb9vo 10 місяців тому +2

    Right ji ❤️❤️❤️❤️❤️

  • @user-kl3ih2dr8q
    @user-kl3ih2dr8q 10 місяців тому

    Waheguru ji ka khalsa waheguru g ki fathe baba ji 🙏🏻

  • @ramandeepsingh4310
    @ramandeepsingh4310 10 місяців тому +2

    Good

  • @balwinderjitkaurranu9153
    @balwinderjitkaurranu9153 10 місяців тому +1

    Waheguru ji ka khalsa 🙏🙏Waheguru ji ke fateh bhai Sahib ji 🙏 🙏🙏🙏🙏Waheguru ji 🙏 Waheguru ji 🙏

  • @jatinderaujla1958
    @jatinderaujla1958 10 місяців тому +1

    ਵਾਹ ਜੀ ਵਾਹ ਕਿੰਨਾ ਵਧੀਆ ਤਰੀਕਾ ਤੁਹਾਡਾ ਸਮਝੋਂਣ ਦਾ🙏🙏🙏

  • @AmandeepKaur-ib6fx
    @AmandeepKaur-ib6fx 10 місяців тому

    Waheguru ji ka Khalsa waheguru ji ki Fateh Bhai Saab ji

  • @seetalsingh8659
    @seetalsingh8659 10 місяців тому

    Waheguruji 🙏🏼 🙏🏼 🙏🏼 waheguruji 🙏🏼 🙏🏼🙏🏼waheguruji 🙏🏼 🙏🏼🙏🏼

  • @jabarjeetsingh7779
    @jabarjeetsingh7779 10 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ🙏

  • @sharanbrar9241
    @sharanbrar9241 10 місяців тому

    Waheguru Ji Ka Khalsa Waheguru Ji Ki Fateh

  • @ManinderSingh-pb9vo
    @ManinderSingh-pb9vo 10 місяців тому +3

    ❤❤❤❤

  • @harpreetsinghmehra4783
    @harpreetsinghmehra4783 10 місяців тому +1

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ🙏🙏 ❤❤🙏🙏

  • @dharminderpal-cw5yc
    @dharminderpal-cw5yc 10 місяців тому

    Bhai sahib ji waheguru ji ka waheguru ji ki fateh

  • @dalipsingh4542
    @dalipsingh4542 10 місяців тому

    ਭਾਈ ਸਹਿਬ। ਜੀ ਬਹੁਤ ਠੀਕ ਹੈ ਜੀ

  • @satvindersingh332
    @satvindersingh332 10 місяців тому +1

    Bhai sahab ji jo bande tuhanu sunde ne wo hamesha hi khush rehnde ne🙏

  • @RupinderKaur-xu6ug
    @RupinderKaur-xu6ug 10 місяців тому

    Waheguru ji 🙏 waheguru ji 🙏 🎉🎉🎉🎉🎉🎉🎉🎉🎉

  • @kakakapoor6048
    @kakakapoor6048 10 місяців тому +1

    Waheguru ji ka Khalsa waheguru ji Ki Fateh Bhai Sahib Ji 🙏🙏

  • @AjitSingh-er1ly
    @AjitSingh-er1ly 10 місяців тому

    Waheguru ji ka kalsa waheguru ji ke fathe

  • @surjeetsingh9299
    @surjeetsingh9299 10 місяців тому +1

    Waheguru jee ka khalsa waheguru jee ki fathe 🙏🙏🙏🙏

  • @buntybhangu_kheri2028
    @buntybhangu_kheri2028 10 місяців тому +1

    ਵਾਹਿਗੁਰੂ ਜੀ🌍❤️🙏🤲

  • @paramjitkaur495
    @paramjitkaur495 10 місяців тому +1

    ❤🍀❤Sure ji baba ji fateh ji waheguru ji❤🍀❤👌👏