ਆਪਣੀ ਕਾਹਲ਼ ਤੇ ਕਾਬੂ ਕਰਨ ਦਾ ਜ਼ਰੂਰੀ ਤਰੀਕਾ | Dhadrianwale

Поділитися
Вставка
  • Опубліковано 6 бер 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    An essential way to control your urge | Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #Parmeshardwar
  • Розваги

КОМЕНТАРІ • 208

  • @parmjeetdha3681
    @parmjeetdha3681 Місяць тому +23

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 👃👃👃👃👃👃👃

  • @KamaljitKaur-fy3uu
    @KamaljitKaur-fy3uu Місяць тому +14

    ਸੱਚ ਕਿਹਾ ਜੀ 🙏 ਕਾਹਲੀ ਅੱਗੇ ਟੋਏ ਹੁੰਦੇ ਹਨ ,,, ਜ਼ਿੰਦਗੀ ਵਿੱਚ ਠਹਿਰਾਵ ਲਿਆਉਣ ਵਾਲੀ ਇੰਨੀ ਜ਼ਰੂਰੀ ਗੱਲ ਤੇ ਅਸੀਂ ਜ਼ਰੂਰ ਕੰਮ ਕਰਾਂਗੇ 👍 ਕੋਟਨਿ ਕੋਟਿ ਧੰਨਵਾਦ ਜੀ 🙏

    • @jaspreetbhullar8398
      @jaspreetbhullar8398 Місяць тому

      ਬਿਲਕੁੱਲ ਸਹੀ ਕਿਹਾ ਭੈਣ ਜੀ ☺️🙏

  • @jagdishkaur9755
    @jagdishkaur9755 Місяць тому +13

    ਪੰਜਾਬੀ ਦੀ ਇਕ ਕਹਾਵਤ ਹੈ ਖੇਤੀ ਗਰਮ ਦੀ ਹੱਟੀ ਨਰਮ ਦੀ।

  • @gureksinghgill8279
    @gureksinghgill8279 Місяць тому +24

    ਗਿਆਨ ਬਖਸ਼ਣ ਲਈ ਧੰਨਵਾਦ ਭਾਈ ਸਾਹਿਬ ਜੀ🙏🙏ਜੁਗ ਜੁਗ ਜੀਓ🙏

  • @gurjeetkaur9238
    @gurjeetkaur9238 Місяць тому +29

    ਸ਼ੁਕਰਾਨਾ ਵਾਹਿਗੁਰੂ ਜੀ ਦਾ ਜਿੰਦਗੀ ਵਿੱਚ ਗਿਆਨ ਦਾ ਚਾਨਣ ਕਰ ਰਹੇ ਨੇ ਪਿਆਰੇ ਭਾਈ ਸਾਹਿਬ ਜੀ 🙏ਦਿਲੋਂ ਧੰਨਵਾਦ ਭਾਈ ਸਾਹਿਬ ਜੀ ਚੜਦੀ ਕਲਾ ਚ, ਰਹੋ ਜੀ 🙏❤️❤️🙏

  • @BalwinderKaur-mh9gd
    @BalwinderKaur-mh9gd Місяць тому +23

    ਤੁਹਾਡੇ ਗਿਆਨ ਨਾਲ ਮਨ ਖਾਸ ਰਹਿੰਦਾ ਸੱਚੀ ਗੱਲ ਹੈ। 🙏🙏🙏🙏🙏💯

    • @user-tm7qs7ts2w
      @user-tm7qs7ts2w Місяць тому

      Very good nice ❤❤❤❤❤❤❤❤❤❤😮😮😊😊😊😊

  • @hoteldivine2506
    @hoteldivine2506 Місяць тому +10

    ਸਭ ਹਸਦੇ ਰਹੋ। ਕੋਈ ਰੋਵੇ।ਨਾ।ਜੀ।
    ਸਭਨਾਂ ਨੂੰ ਚੜਹਦੀ ਕਲਾ ਬਖਸ਼ਣਾ ਜੀ ਖੁਸ਼ੀਆਂ ਬਖਸ਼ਣਾ ਜੀ।। ਮੇਰੇ ਸਤਿਗੁਰ ਜੀ।।

  • @AmandeepKaur-ju1zy
    @AmandeepKaur-ju1zy Місяць тому +12

    🙏 ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ this is massage very good.👍

  • @bekasoormanav9731
    @bekasoormanav9731 Місяць тому +10

    ਮਾਨਯੋਗ ਸ਼੍ਰੀਮਾਨ ਜੀ ਤੁਹਾਡੀਆਂ ਗੱਲਾਂ ਵਿਚ ਕਿੰਨੇਂ ਅਣਮੁੱਲੇ ਮੋਤੀ ਛੁਪੇ ਹੋਏ ਨੇ ਏ ਤਾਂ ਸੁਣ ਕੇ ਹੀ ਪਤਾ ਲੱਗਦਾ ਹੈ। ਦਿਲ ਤੋਂ ਧੰਨਵਾਦ।

  • @SandeepSingh-ky1wj
    @SandeepSingh-ky1wj Місяць тому +16

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻🙏🏻🙏🏻🙏🏻

  • @ManjitKaur-wl9hr
    @ManjitKaur-wl9hr Місяць тому +9

    ਬਹੁਤ ਹੀ ਵਡਮੁੱਲੇ ਵਿਚਾਰ 🙏🙏🙏🙏🙏🙏.........

  • @gurjeetkaur9238
    @gurjeetkaur9238 Місяць тому +13

    ਪਿਆਰੇ ਭਾਈ ਸਾਹਿਬ ਜੀ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਗੁਰਜੀਤ ਕੌਰ ਜਿਲਾ ਸੰਗਰੂਰ ਲਹਿਰਾ ਗਾਗਾ ਜੀ 🙏ਸਰਬੱਤ ਦਾ ਭਲਾ ਹੋਵੇ ਜੀ

  • @amarjotsingh9960
    @amarjotsingh9960 Місяць тому +8

    ਬਿਲਕੁਲ ਸਹੀ ਕਿਹਾ ਭਾਈ ਸਾਹਿਬ ਜੀ

  • @gurjeetkaur9238
    @gurjeetkaur9238 Місяць тому +11

    ਵਾਹਿਗੁਰੂ ਜੀ ਬਿਲਕੁਲ ਭਾਈ ਸਾਹਿਬ ਜੀ ਸ਼ਬਦਾਵਲੀ ਵਜਨਦਾਰ ,ਠਰੰਮੇ ਵਾਲੀ ਹੋਣੀ ਚਾਹੀਦੀ ਹੈ ਜਿਵੇਂ ਸਾਡੇ ਸਤਿਕਾਰਯੋਗ ਵੀਰ ਮਹਾਜਨ ਕੌਮ ਹੈ ਮਿਠਾਸ,ਸਬਰ ਸਲੀਕਾ ਬਹੁਤ ਹੁੰਦਾ ਮੂੰਹਫੱਟ ਗੱਲ ਭਾਵੇ ਸਾਡੀ ਠੀਕ ਹੋਵੇ ਪਰ ਸਮਾਂ ਕਈ ਵਾਰ ਠੀਕ ਨਹੀਂ ਹੂੰਦਾ ਦੱਸਣ ਲਈ,ਬੋਲਣ ਲਈ ਸ਼ੁਕਰੀਆ ਜੀ ਦਿਲੋਂ ਧੰਨਵਾਦ ਭਾਈ ਸਾਹਿਬ ਜੀ 🙏

    • @gureksinghgill8279
      @gureksinghgill8279 Місяць тому +1

      ਵਾਹ ਜੀ ਵਾਹ ਗੁਰਜੀਤ ਕੌਰ ਭੈਣਜੀ ਬਹੁਤ ਸੋਹਣਾ ਲਿਖਿਆ ਜੀ,,🙏

  • @dilbagsingh6043
    @dilbagsingh6043 Місяць тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਬਹੁਤ ਵਧੀਆ ਜੀ ਬਿਲ ਕੁੱਲ ਸਹੀ ਕਿਆ ਜੀ ਸੋਲਾਂ ਆਨੇ ਸੱਚ ਕਿਆ ਜੀ ਬਹੁਤ ਬਹੁਤ ਧੰਨਵਾਦ ਵਾਦ ਜੀ 💕💐🌺👍👍👍👍👍👍👏

  • @HarjinderSingh-tz1vj
    @HarjinderSingh-tz1vj Місяць тому +8

    ਸਤਿਨਾਮ ਵਾਹਿਗੁਰੂ ਸਹਿਬ ਜੀ

  • @gurdeepkaurbains5183
    @gurdeepkaurbains5183 Місяць тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਭਾਈ ਸਾਹਿਬ ਜੀ।। ਏਅਰਪੋਰਟ ਮੋਹਾਲੀ ਤੋ ਜੀ,ਸੱਚੀ ਜਿਊਂਦੇ ਵਸਦੇ ਰਹੋ ❤❤❤❤❤🎉🎉🎉🎉🎉

  • @HarjinderSingh-cc2yu
    @HarjinderSingh-cc2yu Місяць тому +9

    ਭਾਈ ਸਾਹਿਬ ਜੀ ਗੁਰ ਫਤਹਿ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ਹਸੳਦੈ ਵੀ ਹੋ ਤੇ ਗਿਆਨ ਵੀ ਦੇਦਹੋ ਜੀ 😂 ਪਰਮਜੀਤ ਕੌਰ ਕਮਾਲੂ ਜ਼ਿਲ੍ਹਾ ਬਠਿੰਡਾ

  • @hoteldivine2506
    @hoteldivine2506 Місяць тому +6

    ਜੀ ਵਾਹਿਗੁਰੂ ਜੀ
    ਸਭਨਾਂ ਦੇ ਪਿਆਰੇ ਭਾਈ ਸਾਹਿਬ ਜੀ। ਗੁਰੂ ਪਿਆਰੀ ਸਾਧ ਸੰਗਤ ਜੀ। ਸਾਡੇ ਵੱਲੋਂ ਪਿਆਰ ਭਰਿ। ਫਤਹ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।

  • @harbhajankhalsa4037
    @harbhajankhalsa4037 Місяць тому +4

    ਵਾਹਿਗੁਰੂ ਜੀ ਬਹੁਤ ਵਧੀਆ ਉਪਰਾਲਾ ਹੈ ਜੀ ❤❤❤

  • @ManpreetKaur-jp1gt
    @ManpreetKaur-jp1gt Місяць тому +7

    Thank you Baba ji 🙏♥️

  • @gurjeetkaur9238
    @gurjeetkaur9238 Місяць тому +3

    ਬਿਲਕੁਲ ਜੀ ਕਾਹਲ ਮਾੜੀ ਹੈ ਪਰ ਚੁਸਤ ਚੁਕੰਨੇ ਰਹਿਣਾ ਚੰਗੀ ਗੱਲ ਹੈ 🙏

  • @jasvindercharl5795
    @jasvindercharl5795 Місяць тому +4

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ ਜੀ 🙏🙏ਬਹੁਤ ਬਹੁਤ ਧੰਨਬਾਦ ਸਾਡੇ ਸਤਿਕਾਰਯੋਗ ਪਿਆਰੇ ਭਾਈ ਸਾਹਿਬ ਜੀ 🙏❤🙏

  • @manjitkaursandhu4785
    @manjitkaursandhu4785 Місяць тому +7

    Jug jug jeo Bhai Shab Ji 🙏🙏Waheguru ji ka Khalsa Waheguru ji ki fateh ji🙏🙏❤❤🙏🙏

  • @jaspreetbhullar8398
    @jaspreetbhullar8398 Місяць тому +45

    ਬਿਲਕੁੱਲ ਜੀ ਕਾਹਲ ਨੁਕਸਾਨਦਾਇਕ ਹੈ ਜੀ 🙏ਆਪ ਜੀ ਨੇ ਸਾਨੂੰ ਆਪਣੀ ਕਾਹਲ ਤੇ ਬਹੁਤ ਸੋਹਣਾ ਨੁਕਤਾ ਦੱਸਿਆ ਹੈ ਜੀ🙏 ਆਪ ਜੀ ਦੁਆਰਾ ਦੱਸੇ ਹਰ ਨੁਕਤੇ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਦੀ ਪੂਰੀ ਕੋਸ਼ਿਸ ਕਰ ਰਹੇ ਹਾਂ ਜੀ ਤੇ ਜ਼ਿੰਦਗ਼ੀ ਸੋਹਣੀ ਹੁੰਦੀ ਜਾ ਰਹੀ ਹੈ ਜੀ 🙏 ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਾਡੇ ਪਿਆਰੇ ਭਾਈ ਸਾਹਿਬ ਜੀ 💐❤️🙏

  • @HarpreetKaur-pk5go
    @HarpreetKaur-pk5go Місяць тому +3

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @pritamsingh5053
    @pritamsingh5053 Місяць тому +3

    🙏🙏 Bhai Sahib ji te sari sangat nu guru Fateh ji waheguru ji ka khalsa waheguru ji ki Fateh ji ❤❤

  • @harinderkaur5075
    @harinderkaur5075 Місяць тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਭਾਈ ਸਾਹਿਬ ਸਾਨੂੰ ਸਹੀ ਜੀਵਨ ਜਿਊਣ ਦੀ ਜਾਂਚ ਸਿਖਾਉਂਦੇ ਹਨ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🙏🙏

  • @YuvrajSingh-sl9ll
    @YuvrajSingh-sl9ll Місяць тому +3

    Satnam sri waheguru ji sb da bhala kro ji🎉🎉🎉❤❤

  • @HarvinderSingh-or1kf
    @HarvinderSingh-or1kf Місяць тому +3

    वाहेगुरु जी का खालसा वाहेगुरु जी की फतेह जी ❤

  • @jagsirsingh8781
    @jagsirsingh8781 Місяць тому

    ਵਾਹਿਗੁਰੂ ਜੀ ਵਾਹਿਗੁਰੂ ਜੀ

  • @jaswinderkaur-ig4um
    @jaswinderkaur-ig4um День тому

    ਬਹੁਤ ਵਧੀਆ ਜੀ

  • @Paramjitsingh-on5eo
    @Paramjitsingh-on5eo Місяць тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ,,❤❤❤🙏🙏🙏🙏

  • @preetikaur-zw5wm
    @preetikaur-zw5wm Місяць тому +4

    💯 correct waheguru ji

  • @SandeepSingh-ky1wj
    @SandeepSingh-ky1wj Місяць тому +11

    🙏🏻🙏🏻🥀🙏🏻🙏🏻🙏🏻🙏🏻🙏🏻🙏🏻🙏🏻🙏🏻🥀🙏🏻🙏🏻
    ✍✍✍ ਅੱਜ ਦਾ ਵਿਚਾਰ ✍✍✍
    ** ਜਨਮ ਹੋਣ ਤੋ ਲੈ ਕੇ ਆਖਰੀ
    ਸਾਹ ਤੱਕ ਲੱਖਾਂ ਰਿਸ਼ਤੇ ਬਣੇ ਹੋਣਗੇ ,
    ਪਰ ਦੇਖ ਭਾਲ ਕਰਨ ਵਾਲਾ " ਬਾਪੂ "
    ਅਤੇ ਪਿਆਰ ਕਰਨ ਵਾਲੀ " ਮਾਂ "
    ਦੁਬਾਰਾ ਨਹੀਂ ਮਿਲਦੀ ।
    ਸਾਰੀਆਂ ਸਿੱਖ ਸੰਗਤਾਂ ਮਹਿਲਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਜੀ 🙏🏻🙏🏻🙏🏻🙏🏻🙏🏻🙏🏻🙏🏻

    • @gureksinghgill8279
      @gureksinghgill8279 Місяць тому +1

      🙏🙏🙏🙏🙏🙏🙏

    • @gurjeetkaur9238
      @gurjeetkaur9238 Місяць тому +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵੀਰ ਜੀ 🙏

    • @SandeepSingh-ky1wj
      @SandeepSingh-ky1wj Місяць тому

      @@gurjeetkaur9238 ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @user-xl9yo3wi3k
    @user-xl9yo3wi3k Місяць тому +2

    ਸਤਿਨਾਮ ਞਾਹਿਗੂਰੁ। ਸਹਿਬ ਜੀ🎉🎉🎉🎉

  • @kulwantsinghgill3031
    @kulwantsinghgill3031 Місяць тому +3

    Guru Fateh ji ❤❤

  • @user-ec2pd4kh7t
    @user-ec2pd4kh7t Місяць тому +2

    Waheguru ji waheguru ji waheguru ji waheguru ji waheguru ji Wmk baba ji ❤️❤️❤️❤️❤️❤️❤️❤️❤️❤️❤️❤️🙏🙏🙏🙏🙏🙏🙏🙏🙏🙏

  • @Amansandhuvlogs206
    @Amansandhuvlogs206 Місяць тому

    ਵੈਰੀ ਵਾਈਸ ਭਾਈ ਸਾਹਿਬ ਸਿਰ ਝੁਕਦਾ ਭਾਈ ਸਾਹਿਬ ਜੀ ਦੇ ਅੱਗੇ

  • @user-ik5nq2ub1g
    @user-ik5nq2ub1g Місяць тому +1

    Very nice ਕੈਂਪ ਵੀਡੀਓ

  • @seerasingh4698
    @seerasingh4698 Місяць тому +4

    Waheguru ji 🙏

  • @bhupinderkaursagoo496
    @bhupinderkaursagoo496 24 дні тому

    Mera v aae haal c😔 hun jado de ਬਾਣੀ ਦੀ ਸਮਝ ਆਈ 🙏ਮਨ ਸ਼ਾਂਤ ਵੀ ਹੋ ਗਇਆ ਤੇ ਬੋਲਣਾ ਵੀ ਆ ਗਇਆ 😊 2019 ਚ ਭਾਈ ਸਾਹਿਬ ਜੀ ਦੇ ਦਰਸ਼ਨ ਕੀਤੇ ਸੀ Vancouver diwan attend kita 🙏

  • @amitsandhu_
    @amitsandhu_ Місяць тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @HotelKumar-lg5nf
    @HotelKumar-lg5nf Місяць тому +2

    waheguru ji tuhanu bahut taraki deve

  • @user-zs5zo9sn1z
    @user-zs5zo9sn1z Місяць тому +2

    ❤wah mere sahiba wah Guru rakha ji

  • @paramjitsingh6237
    @paramjitsingh6237 Місяць тому

    ਗਿਆਨ ਵਖਸਣ ਲਈ ਤੁਹਾਡਾ ਧੰਨਵਾਦ ਜੀ

  • @harpreetbrar4808
    @harpreetbrar4808 8 днів тому +1

    Waheguru ji

  • @GurpreetSingh-zi1hx
    @GurpreetSingh-zi1hx Місяць тому +1

    ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🙏

  • @taranjitsingh2714
    @taranjitsingh2714 Місяць тому +2

    Thank you Bhai Sahib 🙏🇨🇦

  • @SukhwinderSingh-wq5ip
    @SukhwinderSingh-wq5ip Місяць тому +1

    ਵਾਹਿਗੁਰੂ ਜੀ

  • @kamleshabrol8630
    @kamleshabrol8630 Місяць тому

    Shree waheguru ji satnam ji 🙏🙏❤️❤️🌷🌷

  • @harjitkaur3753
    @harjitkaur3753 Місяць тому +3

    Waheguru Ji 🙏🙏🙏🙏

  • @user-kx2xz2zi5c
    @user-kx2xz2zi5c Місяць тому +1

    Bhai sab jikirpa bna ke rahtna waheguruji ki fteha ❤🎉

  • @homegardening9579
    @homegardening9579 Місяць тому

    ਭਾਈ ਸਾਹਿਬ ਜੀ ਆਪ ਜੀ ਨੂੰ ਗੁਰੂ ਸਾਹਿਬ ਸਦਾ ਖੁਸ਼ ਰੱਖੇਂ

  • @gurbachansingh1869
    @gurbachansingh1869 Місяць тому +1

    Dhadrianwale ji
    Live long
    Best wishes
    Very good analysis

  • @gurinderkaur5637
    @gurinderkaur5637 Місяць тому

    ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ ❤❤❤😮😮

  • @user-op7ip6fb1b
    @user-op7ip6fb1b Місяць тому

    Waheguru g Waheguru g ❤❤❤❤❤❤❤❤

  • @Akore_fit
    @Akore_fit Місяць тому +1

    Waheguru ji ❤️💜😊

  • @randhawasaab132
    @randhawasaab132 Місяць тому

    Bhot wadmule bol thade ji.

  • @YuvrajSingh-sl9ll
    @YuvrajSingh-sl9ll Місяць тому +2

    Very nice baba ji🎉🎉🎉❤❤

  • @harryromana383
    @harryromana383 Місяць тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @user-or4sw9ow1p
    @user-or4sw9ow1p Місяць тому

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ManpreetSingh-kf8ii
    @ManpreetSingh-kf8ii Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️

  • @user-im4hd8sr3p
    @user-im4hd8sr3p Місяць тому

    Waheguru Ji

  • @mandeep19897
    @mandeep19897 Місяць тому +1

    Waheguru ji🙏🙏🙏🙏🙏

  • @rajyash105
    @rajyash105 Місяць тому +2

    ਬਾਬਾ ਜੀ ਮੇਰੇ ਤੇ ਕਿਰਪਾ ਕਰੋ ਮੈਂ ਬਹੁਤ ਜਿਆਦਾ ਤੰਗ ਆ

  • @Truth-Always
    @Truth-Always Місяць тому +2

    Tu hii mera din tu hii meri raat, koi nahi tere tu bina, Ve haaniyaan ve dil jaaniya tu nehde nehde reh na door kitey jaa, tera milna teh injh milna eh nahi sii pata, ve haaniyaan ve dil janiyaan….❤️❤️❤️❤️🫶🏼🫶🏼👌👏🙏

  • @HarpreetKaur-dx2ve
    @HarpreetKaur-dx2ve Місяць тому +1

    Sat Sri akal baba ji

  • @JagjitSingh-yn9uy
    @JagjitSingh-yn9uy Місяць тому +1

    ❤❤❤❤❤❤waheguru ji

  • @JatinderKumar-tn2xn
    @JatinderKumar-tn2xn Місяць тому

    Waheguru g

  • @sehajsehajgrewal.2328
    @sehajsehajgrewal.2328 Місяць тому

    Thank you Bhai sahab ji ❤

  • @SunnyKumar-hi6mw
    @SunnyKumar-hi6mw Місяць тому

    Waheguru ji waheguru ji waheguru ji waheguru ji waheguru ji

  • @gurjindersingh4666
    @gurjindersingh4666 Місяць тому +1

    Hundreds one.Right.Ji

  • @RajwinderRaji-ct4oh
    @RajwinderRaji-ct4oh Місяць тому

    Waheguru ji bht bht thanks tuhada thodia boht gallan life change kr dindia ne💞

  • @BediMirpuri
    @BediMirpuri Місяць тому

    ਅੱਜ ਦੀ ਵੀਡੀਓ ਮੇਰੇ ਲਈ🎉

  • @seeratkaur180
    @seeratkaur180 Місяць тому

    Bhai saab ji saara kemp live kr deya kro
    Aasi saara sunna chahunde han please

  • @inderjeetkaur3274
    @inderjeetkaur3274 Місяць тому

    Waheguru ji k kalsha waheguru ji k fathy 🙏🌹

  • @user-yv5vs4sg4u
    @user-yv5vs4sg4u Місяць тому +1

    Bhut nice g

  • @gurjantsingh9715
    @gurjantsingh9715 Місяць тому

    Manzog bhai saab ji bahut bhaut dhanwad ji.

  • @nehakaushal4307
    @nehakaushal4307 Місяць тому

    whaguru g ka khalsa waheguru g ke fetha baba g ❤❤❤

  • @surindergarg-lq9np
    @surindergarg-lq9np 22 дні тому

    Nice.baba.ji

  • @hujcoxjro7277
    @hujcoxjro7277 Місяць тому

    Waheguru ji waheguru ji waheguru ji ❤❤❤

  • @SimranjeetKaur-vi2uj
    @SimranjeetKaur-vi2uj Місяць тому

    Waheguru ji ka khalsa waheguru ji ki fateh 🙏🙏🙏🙏🙏🙏🙏🙏🙏🙏🙏🙏🙏🌻🌻🌻🌻🌻🌻🌻🌻🌻🌻🌼🌼🌼🌼🌼🌼🌼🌼🌼🌼💐💐💐💐💐💐💐💐💐💐🌸🌸🌸🌸🌸🌸🌸🌸🌸🌸🌷🌷🌷🌷🌷🌷🌷🌷🌷🌷

  • @saranjitkaur2347
    @saranjitkaur2347 Місяць тому

    Speaking Punjabi ❤❤❤❤

  • @bittubansa3810
    @bittubansa3810 Місяць тому

    🙏❤️🌹 Waheguru ji ka khalsa waheguru ji ki Fateh ji 🙏❤️🌹

  • @sukhvinderkaur6283
    @sukhvinderkaur6283 Місяць тому

    Pure diamond💎💎💎💎💎💎💎💎♦♦♦♦♦♦💎💎💎💎💎💎💎💎💎💎💎💎💎💎💎💎💎💎💎♦♦♦♦♦ babaji sat shri akalji

  • @balwinderbrar8619
    @balwinderbrar8619 Місяць тому

    Wahiguru Wahiguru Wahiguru ji❤❤

  • @GurtejSingh-hg5dd
    @GurtejSingh-hg5dd Місяць тому

    Waheguru ji ka Khalsa waheguru ji ki Fateh

  • @user-ed3ue4be3t
    @user-ed3ue4be3t Місяць тому +1

    🙏🏻🙏🏻waheguru ji 🙏

  • @user-qb4nn2hr9f
    @user-qb4nn2hr9f Місяць тому

    Shi gal aa Bhai Saab g

  • @harbanskhattra584
    @harbanskhattra584 Місяць тому

    Waheguru ji mehar kre

  • @JaswinderKaur-kq4gv
    @JaswinderKaur-kq4gv Місяць тому

    ❤❤❤❤❤❤❤❤

  • @RavinderSingh-nz6wz
    @RavinderSingh-nz6wz Місяць тому

    Bahut vadiya jankari de rhe ho bhai sahib ji Bahut Bahut dhanwad ji 🙏

  • @surpreetkaur6886
    @surpreetkaur6886 Місяць тому

    🙏🏻🙏🏻🙏🏻

  • @GurSim0006
    @GurSim0006 Місяць тому +1

    ❤❤❤

  • @GurmeetKaur-vm9ru
    @GurmeetKaur-vm9ru Місяць тому

    Waheguru Ji🙏🏻🙏🏻🙏🏻🙏🏻🙏🏻💮💮💮💮💮🌼🌼🌼🌼🌼🌸🌸🌸🌸🌸🌺🌺🌺🌺🌺🌷🌷🌷🌷🌷💐💐💐💐💐🥀🥀🥀🥀🥀🌹🌹🌹🌹🌹

  • @JaswinderKaur-xi8ww
    @JaswinderKaur-xi8ww Місяць тому

    Waheguru ji 🙏 🙏 🙏 🙏 🙏

  • @bhagwantkaur674
    @bhagwantkaur674 Місяць тому

    Waheguru JI KA KHALSA waheguru JI KI FATEH JI

  • @jagandeepkaur6764
    @jagandeepkaur6764 Місяць тому

    🙏🙏

  • @user-hl2oo4gm3f
    @user-hl2oo4gm3f Місяць тому +2

    🙏🏻🙏🏻🙏🏻🙏🏻🙏🏻