ਜਿਵੇਂ ਸੋਚੋਗੇ, ਉਸੇ ਤਰਾਂ ਦੇ ਬਣਦੇ ਜਾਓਗੇ (ਖਾਸ ਕਲਿੱਪ) ਨਵੀਂ ਸਵੇਰ ਦਾ ਨਵਾਂ ਸੁਨੇਹਾ | Ep-286 | Dhadrianwale

Поділитися
Вставка
  • Опубліковано 4 вер 2022
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    What you think, you will become (Special Clip) Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #podcast
  • Розваги

КОМЕНТАРІ • 477

  • @baljeetsidhu67
    @baljeetsidhu67 Рік тому +9

    ਮਾੜੇ ਕਰਮਾਂ ਨੇ ਵਿਛੋੜੇ ਤੇਰੇ ਚਰਨਾਂ ਤੋਂ, ਕਿਰਪਾ ਕਰਕੇ ਮਿਲੋ ਬਾਬਾ ਜੀ 🙏🏻🙏🏻

    • @nd1132
      @nd1132 Рік тому

      Waheguru Simran Jaap is medicine.....sarb Rog ka Aukhad naam🙏🏻🙏🏻....Baba Nanak ji be v keha .....Kirat karo🙏🏻NAAM JAPO🙏🏻🙏🏻 wand Shako🙏🏻🙏🏻......

  • @surindermohan2342
    @surindermohan2342 Рік тому +2

    ਬਿਲਕੁੱਲ ਸਹੀ ਗੱਲ ਹੈ ਭਾਈ ਸਾਹਿਬ ਜੀ ਅਸਲ ਵਿੱਚ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਨੂੰ ਖ਼ਤਮ ਕਰਨ ਲਈ ਤੂਹਾਡੇ ਵਰਗੇ ਵਿਆਖਿਆ ਕਰਨ ਵਾਲ਼ੇ ਲੋਕਾਂ ਦੀ ਬਹੁਤ ਲੋੜ ਹੈ ਵਾਹਿਗੁਰੂ ਸਭ ਨੂੰ ਸੁਮੱਤ ਬਖ਼ਸ਼ੇ ❤

  • @AmandeepKaur-yl5qv
    @AmandeepKaur-yl5qv Рік тому +30

    ਧੰਨਵਾਦ ਭਾਈ ਸਾਹਿਬ ਜੀ ਜ਼ਿਦਗੀ ਵਿੱਚ ਰੋਣਕਾਂ ਲੱਗਿਆ ਹੋਇਆ ਹਨ🙏🙏🙏🙏🙏🙏🙏

  • @sarbjeetkaur4408
    @sarbjeetkaur4408 Рік тому +4

    ਧੰਨਵਾਦ ਭਾਈ ਜੀ ਤੇਰੇ ਦੀਵਾਨ ਸੁਣ ਕੇ ਜ਼ਿੰਦਗੀ ਬਦਲ ਗਈ

  • @FactJaiya
    @FactJaiya Рік тому +11

    ਹਰ ਵਿਅਕਤੀ ਆਪਣੇ-ਆਪ ਵਿੱਚ ਇੱਕ ਬਰ੍ਹਿਮੰਡ ਹੈ (ਜੋ ਖੋਜੈ ਸੋ ਪਾਵੈ)
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇਹ।

  • @tejasgaming2419
    @tejasgaming2419 Рік тому +2

    waheguru ji

  • @KamaljitKaur-fy3uu
    @KamaljitKaur-fy3uu Рік тому +35

    ਬਿਲਕੁਲ ਭਾਈ ਸਾਹਿਬ ਅਸੀਂ ਚੜ੍ਹਦੀ ਕਲਾ ਵਾਰ ਵਾਰ ਲਿਖਦੇ ਹੀ ਨਹੀਂ ਸਗੋਂ ਸਭ ਦੀ ਚੜ੍ਹਦੀ ਕਲਾ ਮੰਗਦੇ ਵੀ ਹਾਂ ਤੇ ਖੁਦ ਵੀ ਚੜ੍ਹਦੀ ਕਲਾ ਵਿੱਚ ਰਹਿੰਦੇ ਹਾਂ ਜੀ 🙏

    • @BaljinderSingh-xy4ik
      @BaljinderSingh-xy4ik Рік тому

      Chardikala ji

    • @KamaljitKaur-fy3uu
      @KamaljitKaur-fy3uu Рік тому

      @Harvinder Singh ਹਾਂ ਹਾਂ ਬਿਲਕੁਲ ਮੇਰੇ ਬੱਚੇ ਕਹਿੰਦੇ ਮੰਮਾ ਆਹ ਹਰਵਿੰਦਰ ਮਾਮੇ ਤੇ ਤਰਸ ਕਰੋ, ਦਿਨ ਪ੍ਰਤੀ ਦਿਨ ਇਹਦਾ ਦਿਮਾਗ ਖਰਾਬ ਹੋ ਰਿਹਾ ਇਹਨੂੰ ਕਿਸੇ ਪਾਗਲਖਾਨੇ ਐਡਮਿਟ ਕਰਵਾ ਆਓ 👍

    • @KamaljitKaur-fy3uu
      @KamaljitKaur-fy3uu Рік тому

      @Harvinder Singh ਉਲਟਾ ਚੋਰ ਕੋਤਵਾਲ ਕੋ ਡਾਂਟੇ,, ਕਮੈਂਟਸ ਖੁਦ ਡੀਲੀਟ ਕਰਦੈਂ ਡੰਗਰਾ,, ਮੇਰੇ ਤਾਂ ਸਾਰੇ ਦੇ ਸਾਰੇ ਓਦਾਂ ਹੀ ਪਏ ਆ,,, ਇਲਾਜ ਕਰਵਾ ਆਪਣਾ ਡੰਗਰਾ ,, ਛੇਤੀ ਮਰ ਜਾਏਂਗਾ ਪਾਗ਼ਲ ਹੋ ਕੇ

    • @sidhu9472
      @sidhu9472 Рік тому

      Bhenji harwinder Singh nu Edan na bolo ji Tarak da jwab Tarak naal dio

    • @sidhu9472
      @sidhu9472 Рік тому

      @Harvinder Singh dekh bai mnu v bahla bura laga tere lae danggar wala comment prh k . lgda bhenji nu ehsas hoea uhne dubara ni kita cmnt ,hun bai Mera veer bn k tu v rehn de ave jungg na suru kro jihnu Jo chngga lgda kri jawe hrr ek d apni jindgi a bai .m tn sb nu sun lenda pr kae kattar hunde bhenji vangu,so Chad pre apni jindgi jio bs

  • @satishkumarbhatia1885
    @satishkumarbhatia1885 Рік тому +1

    ਵਾਹਿਗੁਰੂ ਜੀ

  • @keepanavi584
    @keepanavi584 Рік тому +2

    Very nice msg ranjeet

  • @sarbatdabhala1m450
    @sarbatdabhala1m450 Рік тому +15

    ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਆਪਣੇ ਨੁਕਤੇ ਦੱਸਦੇ ਹੋ 🙏🙏🙏🙏🌹🌹🌹🌸🌸🌸🌷🌷🌷💐💐🙏🙏🙏

  • @KamaljitKaur-fy3uu
    @KamaljitKaur-fy3uu Рік тому +11

    ਭਾਈ ਸਾਹਿਬ ਤੁਹਾਨੂੰ ਸੁਣਨ ਦਾ ਬਾਖੂਬੀ ਅਸਰ ਹੁੰਦਾ ਹੈ ਅਸੀਂ ਜਾਣਦੇ ਹਾਂ ਜੀ 🙏

    • @baljeetsidhu67
      @baljeetsidhu67 Рік тому

      ਬਿਲਕੁੱਲ ਜੀ

    • @baljeetsidhu67
      @baljeetsidhu67 Рік тому

      @Harvinder Singh ਵੀਰਾ ਤੁਸੀਂ ਮੈਨੂੰ ਨਾਮ ਜਪਦੇ ਨ੍ਹੀ ਲੱਗਦੇ

    • @baljeetsidhu67
      @baljeetsidhu67 Рік тому

      @Harvinder Singh ਤੁਸੀਂ ਕਿਸੀ ਵਾਰੇ ਕਿਵੇਂ ਬੋਲ ਸਕਦੇ ਹੋ ਕਿ ਕੋਈ ਕਿੰਨਾ ਨਾਮੁ ਜਪਦਾ

    • @baljeetsidhu67
      @baljeetsidhu67 Рік тому

      @Harvinder Singh 😄😄

    • @baljeetsidhu67
      @baljeetsidhu67 Рік тому

      @Harvinder Singh ਪਹਿਲਾਂ english ਸਿੱਖ ਕੇ ਆ ਫੇਰ ਗੱਲ ਕਰ

  • @baljeetsidhu67
    @baljeetsidhu67 Рік тому +6

    ਬਿਲਕੁੱਲ ਸੱਚ ਕਿਹਾ ਭਾਈ ਸਾਹਿਬ ਜੀ ਜੋ ਬਾਰ ਬਾਰ ਅਸੀਂ ਬੋਲਦੇ ਹਾਂ ਉਹੋ ਜਿਹਾ ਹੀ ਸਾਡਾ ਮਨ ਹੋ ਜਾਂਦਾ ਹੈ

  • @jasschauhan6494
    @jasschauhan6494 Рік тому +2

    ਬਹੁਤ ਵਦੀਆ ਵਿਚਾਰ ਭਾਈ ਸਾਹਿਬ ਜੀ🙏🙏🙏 ਇਹ ਬਿਲਕੁਲ ਹੁੰਦਾ ਹੈ,,ਜੌ ਅਸੀ ਸੋਚਦੇ ਆ ਓਹੀ ਹੋਣ ਲਗ ਜਾਂਦਾ ਹੈ,,ਇਹੀ ਸਾਡੇ ਅਵਚੇਤਨ ਮਨ ਦੀ ਸ਼ਕਤੀ ਹੁੰਦੀ ਹੈ।
    ਮੈਂ ਹਮੇਸ਼ਾ ਮਸਤ ਰਹਿੰਦਾ ਹਾਂ
    ਮੈ ਚੜਦੀ ਕਲਾ ਵਿਚ ਰਹਿੰਦਾ ਹਾਂ
    ਮੈਂ ਅਨੰਦ ਵਿਚ ਰਹਿਣਾ ਹਾ
    ਮੈਂ ਜ਼ਿੰਦਗੀ ਜਿਉਣ ਦਾ ਸਵਾਦ ਲੈਂਦਾ ਹਾਂ
    ਮੈਂ ਬਹੁਤ ਸ਼ਾਂਤ ਰਹਿੰਦਾ ਹਾਂ,,

  • @Makhansingh-fb1vz
    @Makhansingh-fb1vz Рік тому +1

    Very very nice

  • @arsgaming1559
    @arsgaming1559 Рік тому +1

    🙏🙏

  • @sewakmehlan5862
    @sewakmehlan5862 Рік тому +1

    🙏🙏🙏🙏🙏🙏🙏

  • @jasvirvivowtooaapwowokaur5360
    @jasvirvivowtooaapwowokaur5360 Рік тому +2

    Good 👍 Khalsa ji

  • @jasvirkaur830
    @jasvirkaur830 Рік тому +1

    Waheguru ji

  • @sharmatenthouse1848
    @sharmatenthouse1848 Рік тому +1

    Wehuguru g

  • @monusinghbawara7562
    @monusinghbawara7562 Рік тому +1

    Nice vichar veerji 🙏🙏

  • @jasskaur7384
    @jasskaur7384 Рік тому +1

    Thanks so much ji

  • @RajinderKaur-qk9ox
    @RajinderKaur-qk9ox Рік тому +18

    ਬਹੁਤ ਵਧੀਆ ਭਾਈ ਸਾਹਿਬ ਜੀ ਧਨਵਾਦ👍

  • @baljeetsidhu67
    @baljeetsidhu67 Рік тому +10

    ਸਾਨੂੰ ਐਨਾ ਵਧੀਆ ਸਮਝਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ 🙏🏻

  • @karmsingh509
    @karmsingh509 Рік тому +3

    Love you bhai ranjit singh ji 🥰🥰🥰🎉🎉🎉🎉❣❣❣❣

  • @sarabjitkaur8997
    @sarabjitkaur8997 Рік тому +2

    Nice viedo

  • @uttamsinghsandhu5279
    @uttamsinghsandhu5279 Рік тому +1

    Very nice

  • @zirams
    @zirams Рік тому +1

    ਬੇਸ਼ਕੀਮਤੀ ਵਿਚਾਰਾਂ ਲਈ ਧੰਨਬਾਦ ਭਾਈ ਸਾਹਿਬ ਜੀ 🙏🙏🙏🙏🙏

  • @Balitsingh701
    @Balitsingh701 Рік тому +2

    ਬਹੁਤ ਵਧੀਆ ਰਣਜੀਤ ਸਿਆਂ , ਖਿੱਚ ਕੇ ਰੱਖ ਕੰਮ ਨੂੰ

  • @ManjitKaur-lu7oy
    @ManjitKaur-lu7oy Рік тому +5

    ਭਾਈ ਸਾਹਿਬ ਜੀ ਨੂੰ ਗੁਰੂ ਫਤਿਹ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਹਿਗੜ੍ਹ ਸਾਹਿਬ ਤੋ ਆ ਜੀ।

  • @rattansingh4351
    @rattansingh4351 Рік тому +1

    ਮੈੰ ਸਦਾ ਕਾਇਮ ਰਹਾਂਗਾ ਅਤੇ ਰਹਿੰਦਾ ਹਾਂ

  • @sukhvir434
    @sukhvir434 Рік тому +6

    ਬਹੁਤ ਵਧੀਆ ਢੰਗ ਨਾਲ ਸਮਝਾਇਆ ਰਲੈਕਸ ਰਹਿਣ ਦਾ ਤਰੀਕਾ, ਇਸ ਦੇ ਨਾਲ ਸੌਣ ਤੋਂ ਪਹਿਲਾ ਚੰਗਾ ਪੜ ਕੇ ਸੋਚ ਕੇ ਸੌਣਾਂ ਚਾਹੀਦਾ ਸੌਣ ਲੱਗਿਆ ਵਿਚਾਰ ਕਿਸ ਤਰਾਂ ਦੇ ਸੀ ਇਹ ਸਾਰਾ ਦਿਨ ਪਰਭਾਵ ਪਾਉਂਦੇ ਨੇ, ਖੁਸ਼ ਰਹੋ ਭਾਈ ਸਾਹਿਬ ਜੀ 🙏🙏👌👌👍🏼👍🏼🌹🌹

  • @satvirkaur599
    @satvirkaur599 Рік тому +2

    ਸਵੇਰ ਦੀ 🙏🏻ਜੀ ਬਹੁਤ ਵਧੀਆ ਭਾਈ ਸਾਹਿਬ ਜੀ

  • @TheDharmyudh
    @TheDharmyudh Рік тому +3

    Nice Teacher ✅

  • @harjagveer1991
    @harjagveer1991 Рік тому +1

    Great bhai sahib g 👍

  • @SukhwinderSingh-nl1nx
    @SukhwinderSingh-nl1nx Рік тому +2

    ਸਤਿ ਸ੍ਰੀ ਆਕਾਲ ਜੀ ਭਾਈ ਸਾਹਿਬ 🌹🌹

  • @ramandeepmangat5032
    @ramandeepmangat5032 Рік тому +2

    Sat naam Shri waheguru ji 🌹 🌹 🌹 🌹 🌹

  • @yadwinderaulakh9443
    @yadwinderaulakh9443 Рік тому +3

    Wah ji wah

  • @lahoriaproduction3681
    @lahoriaproduction3681 Рік тому +4

    Teri Soch Nu Slaam Hai Baba G

  • @harrynagra.1561
    @harrynagra.1561 Рік тому +1

    Good morning

  • @THEGAGUTV
    @THEGAGUTV Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @onkaresso1557
    @onkaresso1557 Рік тому +1

    Great job ji ssakal ji

  • @SandeepSingh-ky1wj
    @SandeepSingh-ky1wj Рік тому +15

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਨਿਆਮੂ ਮਾਜਰਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ

    • @gurdeepsinghkahlon8998
      @gurdeepsinghkahlon8998 Рік тому +1

      ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ

  • @simranpreetkaur5913
    @simranpreetkaur5913 Рік тому +4

    ਵਾਹਿਗੁਰੂ ਜੀ 🙏🙏ਤੁਹਾਡੇ ਕਹਿਣ ਤੇ ਇਹ ਜਰੂਰ ਕਰਾਗੇ ਜੀ 🙏🙏🙏🙏

  • @mohansingh7391
    @mohansingh7391 Рік тому +1

    Welcome ji 🙏🌹 Happy New day 🙏 WAHEGURU JI 🙏 WAHEGURU JI 🙏 WAHEGURU JI 🙏 WAHEGURU JI 🙏 WAHEGURU JI 🙏🌹🌸❤️🌹🌹🌹🌹🌺🏵️🏵️🏵️🏵️🏵️🌺💐🙏

  • @indiablog1234
    @indiablog1234 Рік тому +1

    Good morning baba ji

  • @shivaarman7805
    @shivaarman7805 Рік тому +1

    Sain Bhagat Ji Bhar das g baba ji

  • @caurkaur8691
    @caurkaur8691 Рік тому +7

    ਫਤਿਹ ਜੀ ਸਭਨਾਂ ਜੀਆਂ ਨੂੰ

  • @MandeepKaur-zy5gs
    @MandeepKaur-zy5gs Рік тому +1

    Sada ta din he ਤੁਹਾਡਾ ਸੁਨੇਹਾ ਸੁਣ k chadtha a ji

  • @yadwinderaulakh9443
    @yadwinderaulakh9443 Рік тому +3

    Bahut bahut dhanbad ji bhai sahib ji da

  • @lackgaming9875
    @lackgaming9875 Рік тому +2

    Thanks 🙏🏾🙏🏾🙏🏾🙏🏾🙏🏾🙏🏾 good thoughts

  • @manreetsinghpopli2587
    @manreetsinghpopli2587 Рік тому +1

    🙏🙏🙏🙏

  • @Sandhu574
    @Sandhu574 Рік тому +1

    Waheguru ji❤🙏

  • @sharnthandi4860
    @sharnthandi4860 Рік тому +9

    Thank you baba ji 😊waheguru ji tuhanu charhdi kalah vich rakhan

  • @KuldeepSingh-mq9zb
    @KuldeepSingh-mq9zb Рік тому +2

    Right g😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @AmanDeep-kf4kd
    @AmanDeep-kf4kd Рік тому +1

    Haji bahi shaib🙏 ji jarur kragy tuc her hoj bhot vdia smje dy rhe ho thanku so much 🙏🙏🥰🥰🥰🌹🌹🌹

  • @mohansingh7391
    @mohansingh7391 Рік тому

    ਮੈਨ ਮੋਹਨ ਸਿੰਘ ਚੜ੍ਹਦੀ ਕਲਾ ਚ ਮੁੱਖ ਬਹੁਤ ਖੁਸ਼ ਅਤੇ ਤੰਦਰੁਸਤ ਸਰੀਰ ਮੈਂ ਹੈ

  • @jassikaur2924
    @jassikaur2924 Рік тому +3

    SS kl veer ji mai buht dipression ch c mai thudi video har roj dekdi cc mai buht muskil nl madicn chadti Manu video dek motivation mili thanks veer ji hun jdo v mai strees cha huni a ta tuadhi video dek lene aaya🙏🙏🌹🌹🌹🌹🌹🌹🌹🌹🌹🌹🌹🌹🌹

  • @GurmeetSingh-dr4vl
    @GurmeetSingh-dr4vl Рік тому +1

    Great bhai sahib ji

  • @veerpalkaur8038
    @veerpalkaur8038 Рік тому +3

    Ha ji bhai sahib bhut hi wadiya massage aa sade lyi dhanvad🙏🙏

  • @gsdakha3763
    @gsdakha3763 Рік тому +2

    ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

  • @aishmeetvirk1587
    @aishmeetvirk1587 Рік тому +2

    Thanks Baba g mea tuhadi fan aa tuhanu hamesha sundi aa

  • @harshwinderkaur7260
    @harshwinderkaur7260 Рік тому +6

    ਬਹੁਤ ਵਧੀਆ ਜੀ ਧੰਨਵਾਦ 🙏🙏🙏

  • @KamalSharma-fg8ph
    @KamalSharma-fg8ph Рік тому +1

    Bhot nice vichar bhai saab jii 🌹🙏🙏💐🙏🙏🙏🙏🙏💐💐💐💐💐💐🌹🌹🌹🌹🌹🌹🌹🌹🌹

  • @amitsandhu_
    @amitsandhu_ Рік тому +3

    Wehguru ji ka khalsa wehguru ji ki Fateh ji 🙏🙏 baut baut dhannwaad ji 🙏👍

  • @elyzakaur6374
    @elyzakaur6374 Рік тому +3

    Bilkul sahi gal veer ji 🙏🙏🙏👍 Waheguru ji ka Khalsa waheguru ji ki Fateh

  • @gurpreetsinghgill5464
    @gurpreetsinghgill5464 Рік тому +1

    Thank you baba g 🙏🙏🙏🌹🌹🙏🙏🌹🌹🙏

  • @virginafernandes3867
    @virginafernandes3867 Рік тому +3

    Thank you ji💖🙏💖

  • @majorrai6510
    @majorrai6510 Рік тому +2

    ਵਾ ਭਾਈ ਸਾਹਿਬ ਜੀ ਬਿਲਕੁਲ ਸਹੀ ਹੈ ਦਿਲ ਰਾਜ਼ੀ ਹੋ ਜਾਂਦਾ ਸਵੇਰ ਦਾ ਸੁਨੇਹਾ ਸੁਣ ਕੇ ਲਵ ਯੂ ਭਾਈ ਜੀ

  • @splitmine1467
    @splitmine1467 Рік тому +2

    Bhai sahib good

  • @arshthind7069
    @arshthind7069 Рік тому +1

    ਧੰਨਵਾਦ ਭਾਈ ਸਾਹਿਬ ਜੀ 🙏🙏

  • @alliswell508
    @alliswell508 Рік тому +1

    Sat sri akal bhai sab g

  • @shanbrar3479
    @shanbrar3479 Рік тому +3

    Waheguru ji ka khalsa waheguru ji ki fateh🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @ramandeep4667
    @ramandeep4667 Рік тому +1

    Waheguru ji 🙏

  • @salochnagoyal606
    @salochnagoyal606 Рік тому +1

    Nice massage thaku you Bhai sabhi ji

  • @mukhtiarsingh3117
    @mukhtiarsingh3117 Рік тому +7

    SATNAM SATNAM SATNAM JI WAHEGURU WAHEGURU WAHEGURU JI KIRPA KRO G

  • @karmsingh509
    @karmsingh509 Рік тому +2

    Good morning bhai Saab ji🙏🏼🙏🏼🙏🏼🥰🥰🥰🎉🎉❣❣❣

  • @unafforrdgabhru88
    @unafforrdgabhru88 Рік тому +1

    Nice 👌 topic

  • @RajinderKumar-dw8fq
    @RajinderKumar-dw8fq Рік тому +1

    Satnam Shree Waheguru ji 👏

  • @KulbirsinghKamboj
    @KulbirsinghKamboj Рік тому +2

    Waheguru ji 🙏🏼🙏🏼🙏🏼🙏🏼

  • @artofwar8555
    @artofwar8555 Рік тому +1

    Waho waho gobind

  • @japnoorsaggal9416
    @japnoorsaggal9416 Рік тому +1

    Thank you Baba ji for motivation

  • @navjotdhaliwal5512
    @navjotdhaliwal5512 Рік тому +3

    Waheguru ji waheguru ji waheguru ji 🙏🙏💯💯👌 bilkul sahi keha g 💯💯👌👌✨ always right 💯💯👌

  • @arvindsidhu782
    @arvindsidhu782 Рік тому +1

    Wmk 🙏🏻❤️🙏🏻

  • @baazofficial2250
    @baazofficial2250 Рік тому +1

    Bhai sahib ji assi ni shd skde tuhanu 🙌🏻

  • @user-eh1se3ke2u
    @user-eh1se3ke2u Місяць тому

    Waheguru ji dhanwad ji

  • @bhagwantkaur674
    @bhagwantkaur674 Рік тому +7

    🍀🍀🍀🍀🍀🍀🍀🍀WAHEGURU JI KA KHALSA WAHEGURU JI KI FATEH JI CHIRDKUILA HOVA G THANK YOU BHEI SAHIB G 🍀🍀🍀🍀🍀🍀🍀🍀🍀🍀

  • @inderjeetkaur3274
    @inderjeetkaur3274 Рік тому +1

    Thanks bahi shib ji

  • @BittuSingh-pb3bo
    @BittuSingh-pb3bo 21 день тому

    very very thanks baba ji

  • @apasinghratore
    @apasinghratore Рік тому +2

    Waheguru ਜੀ

  • @kuldeepkaur1505
    @kuldeepkaur1505 Рік тому +1

    Thanks bhai sahib

  • @ManpreetSingh-kf8ii
    @ManpreetSingh-kf8ii Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @Harrysandhu9995
    @Harrysandhu9995 Рік тому +1

    Thx baba ji nice Vichar na

  • @sharanjeetsinghsandhu624
    @sharanjeetsinghsandhu624 Рік тому +1

    Sat shri akal bhai saab ji 🙏❤️ very very nice message ji

  • @sidhuangrej811
    @sidhuangrej811 Рік тому +1

    AAP hamare roll model hi waheguru kirpa Karan ji tusi ASe tara samu samjude raho ji

  • @RupinderKaur-xu6ug
    @RupinderKaur-xu6ug Рік тому +2

    Waheguru ji 🙏 waheguru ji 🙏

  • @inderjitsingh6303
    @inderjitsingh6303 Рік тому +1

    Great views

  • @butasinghpunia4648
    @butasinghpunia4648 Рік тому +2

    Shi gal a bhai sahib ji god bless🙏 you gg

  • @indiablog1234
    @indiablog1234 Рік тому +2

    Baba ji main Thoda big fan aa

  • @Jk-zf8yx
    @Jk-zf8yx Рік тому +8

    ਵਾਹਿਗੁਰੂ ਜੀ 🙏

    • @rajvir_singh256
      @rajvir_singh256 Рік тому

      ਸੁਨੇਹਾ ਆਏ ਨੂੰ ਹਾਲੇ 3 ਘੰਟੇ ਹੋਏ ਨੇ ਪਰ ਤੁਹਾਡਾ ਕਮੈਂਟ 9 ਘੰਟੇ ਪਹਿਲਾ...ਕਿਵੇ 🤔

  • @harinderpalkaur2404
    @harinderpalkaur2404 Рік тому +7

    Waheguru ji 🙏🙏🙏🙏🙏🙏🙏🙏💜❤🌹👍👍👍👌👌👌👌👌👌