Veer bhai sahib gurpurb 14 April nu mnaunde ne visakhi wale din jo ke kitaba vich date birth likhi hoi hai Es karke hi guru gobind singh ji ne babe nanak de gurpurb te khalsa di sthapna kiti c
Waheguru ji ka Khalsa waheguru ji ke fateh gurupurab diya mubarka Khalsa g har topic very nice honda a Waheguru ji mehar karen lambe umar karen eas tara har roj nave to nave gal dasde raho 🙏🙏🙏🙏🙏🙏🙏🙏🌹🌹🌹🌹🌹🌹
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾਂ
ਵੀਰ ਜੀ ਕਿਰਪਾ ਕਰਕੇ ਕਦੀ ਨਾ ਭੁੱਲੋ ਜੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਨਮ ਦਿਹਾੜਾ 16 ਅਪ੍ਰੈਲ 1469 ਚ ਹੋਇਆ ਸੀ ਜੀ
@@suriastono3061 ਗਿਆਨ ਦੇਣ ਤੋਂ ਪਹਿਲਾਂ ਗਿਆਨ ਲੈ ਵੀ ਲਓ, 16 ਨਹੀਂ 15 ਅਪ੍ਰੈਲ
@@sjaani9642 ji 15 hi e ji glti naal 16 type ho geya c ji am sry ji
j april de mahine wich babaji da janam hoya c te fer kartik yani october november wich kyon manade ne
@@ushapaul6629 babe apna buisness karde ne koi ve gurusahiban de date fix nahi hai
ਤੁਸੀਂ ਕੱਤਕ ਆਏ ਸੀ ਜਾਂ ਵੈਸਾਖ ਆਏ
ਜਦੋਂ ਆ ਧਰਤੀ ਨੂੰ ਭਾਗ ਲਾਏ 🙏
ਸੁੱਤੀ ਲੋਕਾਈ ਨੂੰ ਜਗਾਉਣਾ
ਧੰਨ ਗੁਰੂ ਨਾਨਕ ਦਾ 🙏
ਲੱਖ ਮੁਬਾਰਕ ਸਭਨਾਂ ਨੂੰ
ਹੋਵੇ ਆਉਣਾ ਧੰਨ ਗੁਰੂ ਨਾਨਕ ਦਾ 🙏🙏
ਕਾਮੁ ਕ੍ਰੋਧੁ ਕਾਇਆ ਕੋ ਗਾਲੈ।।
ਜਿਉਂ ਕੰਚਨ ਸੋਹਾਗਾ ਢਾਲੈ ।।
ਬਹੁਤ ਵਧੀਆ ਸਮਝਾਇਆ ਭਾਈ ਸਾਹਿਬ ਜੀ ਧੰਨਵਾਦ 🙏🏻🙏🏻
ਆਪਣੇ ਬੱਚਿਆ ਨੂੰ ਗੁੱਸੇ ਵਿੱਚ ਆ ਕੇ ਨ੍ਹੀ ਸਗੋਂ ਗੁੱਸਾ ਮਾਰ ਕੇ ਪਿਆਰ ਸਮਝਾਇਆ ਜਾਵੇ ਤਾਂ ਉਹ ਜ਼ਿਆਦਾ ਵਧੀਆ ਸਿਖਦੇ ਹਨ ਬਹੁਤ ਵਧੀਆ ਸਮਝਾਇਆ ਜੀ 🙏🏻🙏🏻
Guru nanak sahib ji de ਗੁਰਪੁਰਬ ਦੀਆਂ ਸਭ ਨੂੰ ਲੱਖ ਲੱਖ ਵਧਾਈਆ
ਸਤਿਗੁਰੂ ਨਾਨਕ ਪ੍ਗਟਿਆ ਮਿੱਟੀ, ਧੁੰਦ ਜਗ ਚਾਨਣ ਹੋਆ ।
ਅੱਜ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 553 ਪ੍ਰਕਾਸ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ
ਗੁੱਸੇ ਵਿੱਚ ਕੋਈ ਵੀ ਕੰਮ ਸਹੀ ਨਹੀਂ ਹੋ ਸਕਦਾ
ਇਸ ਲਈ ਮਨ ਨੂੰ ਸ਼ਾਂਤ ਰੱਖਣਾ ਹੈ ਬਹੁਤ ਵਧੀਆ ਸਮਝਾਇਆ ਜੀ ਧੰਨਵਾਦ ਜੀ 🙏🏻
Wah !!
ਧੰਨ ਸੀ ਗਰੂ ਨਾਨਕ ਦੇਵ ਜੀ ਪਰਕਾਸ਼ ਪੂਰਬ ਦੀਆਂ ਲੱਖ ਲੱਖ ਵਧਾਈਆਂ ਜੀ 🙏🙏🙏🙏
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਜੀ🙏🙏
ਵਾਹ!! ਕਿਆ ਸੁਨੇਹਾ ਆ ਜੀ 🙏 ਰੂਹ ਖਿੜ੍ਹ ਗਈ ਸੁਣ ਕੇ ਜੀ 🙏 ਲੰਮੀਆਂ ਉਮਰਾਂ ਹੋਣ ਜੀ 🙏 ਜੁਗ ਜੁਗ ਜੀਓ ਜੀ 🙏
🙏🏻🙏🏻😊
wah dhan ho tusi eni ਸਹਿਣਸ਼ੀਲਤਾ ਕੋਈ ਸ਼ਬਦ ਨੀ ਹੈ ਮੇਰੇ ਕੋਲ ਵਾਹ ਛੋਟੇ ਵੀਰ ਪਰਮਾਤਮਾ ਤੁਹਾਨੂੰ ਜਲਦੀ ਜਲਦੀ ਜਲਦੀ ਠੀਕ ਕਰਨ ਖੁਸ਼ ਰਹੋ
waheguru ji
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਜੀ 🙏🏿🙏🏿🙏🏿🙏🏿🙏🏿
Ram Ram Hari Govind Narayan Allah beethal Gopal Krishan waheguru Satnam Ji
Jo sare members saunn rahe ho sareyaa nu mere wlo happy gurpurbday 🙏🏼🙏🏼🙏🏼🙏🏼🙏🏼🙏🏼
ਨਵੀਂ ਸਵੇਰ ਦਾ ਨਵਾਂ ਸੁਨੇਹਾ,,,ਅੱਜ ਤੋਂ ਹੀ ਗੁੱਸਾ ਕਰਨਾਂ ਬੰਦ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਨੂੰ ਜਥੇਦਾਰ ਵੀਰਾਂ ਨੂੰ ਸਾਰੀ ਪਰਮੇਸ਼ਰ ਦੁਆਰ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜਨਮ ਦਿਨ ਕੀ ਬਹੁਤ ਬਹੁਤ ਵਧਾਈਆਂ ਜੀ ਭਾਈ ਸਾਹਿਬ ਜੀ ਕੇ ਗਿਆਨ ਨੇ ਬਹੁਤ ਖੁਸ਼ ਰਹਿੰਦੀ ਆਪੇ ਲਾਇਓ ਅਪਨਾ ਪਿਆਰੁ ਸਦਾ ਸਦਾ ਤਿਸ ਗੁਰ ਕੋ ਨਮਸਕਾ। ਆਜ ਕਾ ਦਿਨ ਦੀ ਬਹੁਤ ਵਧੀਆ ਨਿਕਲੇ ਗਾ ਜੀ ਪਰਮਜੀਤ ਕੌਰ ।।
ਇੰਦੌਰ ਤੇ
🙏🙏ਵਾਹਿਗੁਰੂ ਧੰਨ ਵਾਹਿਗੁਰੂ ਜੀ ਮੇਹਰ ਰੱਖਣ ਤੰਦਰੁਸਤੀ ਬਖਸਣਾ ਚੜ੍ਹਦੀ ਕਲਾ ਵਿੱਚ ਰੱਖੇ 🙏🙏
ਅਸੀਂ ਲਾਗੂ ਕਰਾਂਗੇ ਜੀ 🙏 ਬਹੁਤ ਬਹੁਤ ਧੰਨਵਾਦ ਜੀ 🙏 ਬਹੁਤ ਲੋੜ ਸੀ ਇਸ ਸੁਨੇਹੇ ਦੀ ਜੀ 🙏
ਹਮੇਸ਼ਾ ਉਡੀਕ ਰਹਿੰਦੀ ਹੈ ਜੀ ਤੁਹਾਡੇ ਨਵੇਂ ਵਿਚਾਰ ਦੀ। ਧੰਨਵਾਦ
ਬਹੁਤ ਹੀ ਵਧੀਆ ਤਰੀਕੇ ਨਾਲ ਭਾਈ ਸਾਬ ਸਾਡੇ ਜੀਵਨ ਨੂੰ ਅੱਗੇ ਵੱਧਣ ਦੀ ਗੱਲ ਕਰਦੇ ਨੇ 🙏🙏🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ
ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਇਕ ਮਹਾਨ ਸਖ਼ੀਅਤ ਆ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏
ਵਾਹ ਜੀ ਵਾਹ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਧੰਨਵਾਦ ਜੀ
ਬਾਰੰ ਬਾਰ ਬਾਰ ਪ੍ਭੁ ਜਪੀਐ
ਪੀ ਅੰਮਿਰਤ ਇਹੁ ਮਨੁ ਤਨੁ ਧ੍ਪੀਐ 🌹🌹🌹🌹🌹
🪔🎉⭐️💝ਗੁਰਪੁਰਬ ਦੀਆ ਲੱਖ ਲੱਖ ਵਧਾਈਆਂ ਭਾਈ ਸ਼ਾਬ ਜੀ 💝⭐️🎉❤️
Anger management ਬਹੁਤ ਫਾਇਦੇ ਵਿੱਚ ਹੈ।✅
ਬਹੁਤ ਵਧੀਆ ਅਤੇ ਡੂੰਘੀਆਂ ਗੱਲਾਂ ਨੇ ਬਾਈ ਜੀ ਤੁਹਾਡੀਆਂ
🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
ਅੱਜ ਦਾ ਸੁਨੇਹਾ ਅਗਰ ਸਾਰਿਆ ਦੀ ਸਮਝ ਵਿਚ ਆ ਜਾਵੇ ਤਾਂ ਜ਼ਿੰਦਗੀ ਸਵਰਗ ਬਣ ਜਾਵੇ ਧੰਨਵਾਦ ਭਾਈ ਸਾਹਿਬ ਜੀ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਜੀ 🙏🌹🙏🌹🙏🌹
ਜਿਹੜਾ ਗੁੱਸਾ ਪੀ ਗਿਆ,
ਸਮਝੋ ਜ਼ਿੰਦਗੀ ਜੀਅ ਗਿਆ।
🙏🙏🙏🙏🙏
ਧੰਨ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਵਾਹਿਗੁਰੂ ਜੀ
ਵਹਿਗੂਰੁ ਜੀ
ਧੰਨਵਾਦ ਭਾਈ ਸਾਹਿਬ ਜੀ
ਬਹੁਤ ਵਧੀਆ ਵਿਚਾਰ ਵੀਰ ਜੀ ਧੰਨਵਾਦ
Surinder singh. 🙏 Bhai ji. Bahut vadhea vechar han
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮੇਹਰ ਕਰਨਾ ਸੱਭ ਤੇ।👍👍👍👍👍🙏🙏🙏🙏💯💯💯👏👏,
Happy birthday guru nank patshah g .
Dhanbad G
Dhan guru dhan guru dhan guru dhan guru dhan guru dhan guru dhan guru dhan guru dhan guru dhan guru dhan guru dhan guru
ਬਹੁਤ ਹੀ ਵਧੀਆ ਸੁਨੇਹਾ ਦਿੱਤਾ ਹੈ, ਭਾਈ ਸਾਹਿਬ ਜੀ ਨੇ
ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ 🙏🏻
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤ
ਬਹੁਤ ਬਹੁਤ ਵਧੀਆ ਗਲਾਂ ਲਗਦੀਆਂ ਹਨ🌹🌹🌹💐💐❤❤❤
✌वाह गुरू जी,✌🙏बहुत वदिया🙏
Wahegur ji 🙏🙏 🌹🌹
ਭਾਈ ਸਾਹਿਬ ਅਜੱ ਗੁਰੂ ਨਾਨਕ ਜੀ ਵਾਰੇ ਕੁਛ ਗਿਆਨ ਦੇਨਾ ਸੀ।🙏🏻🙏🏻
Veer bhai sahib gurpurb 14 April nu mnaunde ne visakhi wale din jo ke kitaba vich date birth likhi hoi hai
Es karke hi guru gobind singh ji ne babe nanak de gurpurb te khalsa di sthapna kiti c
Waheguru ji ka khalsa waheguru ji ki Fateh 🙏🙏 Guru nank deav ji da gurpurv dia lakh lakh vadaia
Bahut he nice program thanks
ਆਪੇ ਲਾਇਓ ਅਪਨਾ ਪਿਆਰੁ ਸਦਾ ਸਦਾ ਤਿਸ ਗੁਰ ਕੋ ਕਰਿ ਨਮਸਕਾਰ।
ਪਰਮਜੀਤ ਕੌਰ
Jug Jug Jio Ji
Dhan Dhan guru Nanak dev ji Satnam wahegur ji wahegur gurprab diy muhbarka 🙏🙏🙏🙏🙏🙏🙏🙏
Waheguru ji milda rab ji.
Bus rab di defination
Waheguru ji aap ji de bahut dhanyawad
Guru Nanak ji de pargat divas te bahut mubarak waheguru ji....
Waheguru Ji ka khalsa waheguru ji ki fateh 🙏🙏
ਬਹੁਤ ਬਹੁਤ ਧੰਨਵਾਦ ਜੀ 💖💖
waheguru ji ka khalsa waheguru ji ki fateh bhai shaib ji🙏🙏🙏🙏🙏
ਇਹ ਮੇਰਾ ਗੁਰੂ ਹੈ ਜੀ
Wheguru ji ka Khalsa waheguru ji ki Fateh Vir ji
Waheguru ji ka khalsa waheguru ji ki fateh 🌹🙏🌹 Guru purab di lakh lakh vadhaiyan Hove Bhai saab ji 😊
Waheguru ji ka klsha Waheguru ji ki fateh phai shab ji 🙏🙏🙏🙏
Waheguru Ji Ka Khalsa waheguru Ji ke Fateh God bless you Bhai Sahib Ji
Satnam shri waheguru ji 🙏🙏
Anger Management is must for beautiful life...💐
ਗੁਰੂਪਰਬ ਮੁਬਾਰਕ ਭਾਈ ਸਾਹਿਬ ਜੀ
WAHEGURU JI 🙏 🙏 🙏 🙏 🙏
SSA y ji 🙏❤
Shri Guru nanak dev majaraj ji de gurpurab di lakh lakh vadia ji🙏🤲❤️🌷
Shanti de punj dhan guru nanak dev ji🙏🙏🙏🙏🙏
Sehr schön 👌🙏🙏🙏🙏
Satnamwahegurugi
superb baba ji . wadhian gurpurb dian ji
🙏🏻🌹 waheguru ji ka Khalsa waheguru ji ki Fateh 🌹🙏🏻
Gur fateh ji💐💐💐🙏🙏🙏
ਬਹੁਤ ਵਧੀਆ ਹੈ
wah g wah bhai saab g
Waheguru ji ka Khalsa waheguru ji ke fateh gurupurab diya mubarka Khalsa g har topic very nice honda a Waheguru ji mehar karen lambe umar karen eas tara har roj nave to nave gal dasde raho 🙏🙏🙏🙏🙏🙏🙏🙏🌹🌹🌹🌹🌹🌹
Waheguru Ji 🙏🙏🙏🙏
Waheguru ji ka Khalsa waheguru ji ki Fateh vir ji
Thanks bahi shib ji 🙏🌹
ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
Thanks ji
Waheguru ji🌹🌹🙏🏻🙏🏻🌹🌹 bhi shib ji
Waheguru ji waheguru ji waheguru ji waheguru ji waheguru ji
Waheguru ji ka kalsha waheguru ji ki Fateh ji 🙏 waheguru ji tuhanu hmesha chardikala ch rkan ji 🙏 God bless you 🙏😇♥️
Sat shri akaal bhai sahib ji
Satnam shri waheguru g
Waheguru ji
Bhot boht thanks bhai sab ji
God bless you brother g🙏🙏🙏🙏🙏
ਵਾਹਿਗੁਰੂ ਜੀ
Great job ji ssakal ji
Very good job thanku sir waheguru ji ka Khalsa waheguru ji ki Fateh.
Waheguru gg ki khalsa 🙏🙏🙏 waheguru gg ki fateh gg
Good morning ranjit brother,🌹🌹🌹🌹🙏
Bhut vdia g nawi saver da nwa suneha ....ki krrye ji we are human beings not a God 🙏
WAHEGURU JI 🙏❤
DHAN DHAN BABA NANAK JI HAPPY BIRTHDAY 🌷🌸🌹🌼🌻🌺
dhan dhan sri guru nank dev ji de prksh purub te sariaa nu wadhai🙏🙏🙏🙏
dhan dhan sri guru nanak dev g de prksh purub te sariaa nu wadhai 🙏🙏🙏
Great message bai ji 👍
Bahut wadiya vichar
Good method bhai sahib. You are great
Satnam Shri waheguru ji 🙏🙏🌹🌹 thank you thank you thank you baba ji ♥️♥️🤗🤗
Thanks veer ji