ਕਾਹਲ਼ੇ ਪੈ ਕੇ ਮਸਲੇ ਹੱਲ ਨਾਂ ਕਰਿਆ ਕਰੋ ਜੀ | ਨਵੀਂ ਸਵੇਰ ਦਾ ਨਵਾਂ ਸੁਨੇਹਾ | Episode 300 | Dhadrianwale

Поділитися
Вставка
  • Опубліковано 19 вер 2022
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    Please do not solve the problem in haste | Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #podcast
  • Розваги

КОМЕНТАРІ • 388

  • @baljeetsidhu67
    @baljeetsidhu67 Рік тому +5

    ਸਹੀ ਕਿਹਾ ਭਾਈ ਸਾਹਿਬ ਜੀ ਸੁੱਖ ਸਹੂਲਤਾਂ ਸਾਡੇ ਲਈ ਹਨ ਅਸੀਂ ਉਹਨਾਂ ਲਈ ਨਹੀਂ

  • @KamaljitKaur-fy3uu
    @KamaljitKaur-fy3uu Рік тому +39

    ਇੱਕ ਮਿੰਟ ਵੀ ਨਹੀਂ ਲਗਦਾ ਸਵੇਰ ਦੇ ਸੁਨੇਹੇ ਨੂੰ ਲਾਈਕ ਸ਼ੇਅਰ ਤੇ ਕੁਮੈਂਟ ਕਰਨ ਲਈ, ਆਓ! ਅਸੀਂ ਸਭ ਇੱਕ ਮਿੰਟ ਕੱਢ ਕੇ ਸਰਬੱਤ ਦੇ ਭਲੇ ਦੇ ਇਸ ਮਹਾਨ ਕਾਰਜ ਵਿੱਚ ਆਪਣਾ ਹਿੱਸਾ ਪਾਈਏ ਜੀ 🙏👍

    • @baljeetsidhu67
      @baljeetsidhu67 Рік тому

      👍👍

    • @rajvinderkaur2880
      @rajvinderkaur2880 Рік тому

      ਬਿਲਕੁਲ ਸਹੀ ਗੱਲ ਹੈ ਵੀਰ ਜੀ 🙏🙏

    • @user-rw9pi7mf6z
      @user-rw9pi7mf6z Рік тому

      ਬਾਬਾ ਜੀ ਬਹੁਤ ਜੀ ਕਰਦਾ ਗੱਲ ਕਰਨ ਨੂੰ ਤੁਹਾਡੇ ਨਾਲ

    • @user-rw9pi7mf6z
      @user-rw9pi7mf6z Рік тому

      ਬਹੁਤ ਸਾਰੀਆਂ ਗੱਲਾਂ ਨੇ

  • @suriastono3061
    @suriastono3061 Рік тому +4

    ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਕਾ ਖਾਲਸਾ ਜੀ
    ਅੱਜ ਭਾਈ ਸਾਬ ਜੀ ਨੇ ਜੋ ਗੱਲ ਕੀਤੀ ਕਾਹਲੀ ਨਾ ਕਰੋ ਕਾਹਲ ਦੇ ਵਿੱਚ ਅਕਸਰ ਮਸਲੇ ਹੱਲ ਨਹੀਂ ਸਗੋਂ ਹੋਰ ਖਰਾਬ ਹੋ ਜਾਂਦੇ ਨੇ ਸੱਚੀ ਗੱਲ ਏ ਜੀ ਸਾਨੂੰ ਹਮੇਸ਼ਾ ਜੋ ਵੀ ਮਸਲਾ ਹੁੰਦਾ ਹੈਂ ਯਾ ਅਸੀਂ ਦਿਨ ਚ ਜਿੰਨੇ ਵੀ ਕੰਮ ਕਰਨੇ ਹੁੰਦੇ ਨੇ ਬੱਸ ਇਕ ਵਾਰ ਕਾਪੀ ਪੇਨ ਲੈ ਕੇ ਲਿਖੋ ਇਕ ਵਾਰ point ਬਣਾਓ ਦੇਖਣਾ ਅੱਧੇ ਕੰਮ ਤਾਂ ਲਿਖਦੇ ਲਿਖਦੇ ਹੀ ਹੱਲ ਹੋ ਜਾਂਦੇ ਨੇ ਬਾਕੀ ਦੇ ਕੰਮ ਬੰਦਾ ਬਹੁਤ ਤਰੀਕੇ ਨਾਲ Automatically ਹੱਲ ਕ੍ਰ ਲੈਦਾ ਹੈ ਪਰ ਏ ਗੱਲ ਕਹਿਣੀ ਜਿਨੀ ਸੌਖੀ ਕਰਨੀ ਉਨੀਂ ਹੀ ਮੁਸ਼ਕਿਲ ਹੁੰਦੀ ਹੈ ਸਾਨੂੰ ਇਸਦੇ ਲਈ daily routine ਚ practice ਕਰਨੀ ਪਾਏਗੀ ਪ੍ਰੈਕਟਿਸ ਨਾਲ ਸਾਨੂੰ ਆਦਤ ਬਣ ਜਾਏਗੀ ਅੱਜ ਵਾਲਾ ਨੁਕਤਾ ਭਾਈ ਸਾਬ ਜੀ ਦੀ ਬਹੁਤ ਬਹੁਤ ਜਰੂਰੀ ਅਪਣੀ ਜ਼ਿੰਦਗੀ ਚ ਲਾਗੂ ਕਰਨਾ ਬਹੁਤ ਜਰੂਰੀ ਏ ਸੱਚੀ ਗੱਲ ਦਸਾਂ ਏ attitude ਬਣਾਉਣ ਲਈ ਅਪਣੀ ਜ਼ਿੰਦਗੀ ਚ ਲਾਗੂ ਕਰਨ ਲਈ ਮੈਂਨੂੰ 1 ਮਹੀਨੇ ਤੋਂ ਵੱਧ ਸਮਾਂ ਲੱਗ ਗਿਆ ਸੀ ਅੱਜ ਮੈਂਨੂੰ ਜੱਦ ਵੀ ਕੋਈ ਮੁਸ਼ਕਿਲ ਆਉਂਦੀ ਪਹਿਲਾਂ ਮੇਂ ਲਿਖ ਲੈਂਦਾ ਉਸ ਮੁਸ਼ਕਿਲ ਹਿੱਸਿਆ ਚ ਵੰਡ ਲੈਂਦਾ ਬੱਸ ਮਸਲਾ ਹੱਲ ਹੋ ਜਾਂਦਾ ਧੰਨਵਾਦ ਭਾਈ ਸਾਬ ਜੀ ਸਾਡੀ ਜ਼ਿਦਗੀ ਚ ਖੁਸ਼ੀਆ ਲੈ ਕੇ ਆਉਣ ਲਈ ਜੀ

  • @jaspreetbhullar8398
    @jaspreetbhullar8398 Рік тому +3

    ਜਦੋਂ ਇਨਸਾਨ ਹਰ ਮਸਲੇ ਦਾ ਹੱਲ ਸਾਂਤੀ ਪੂਰਵਕ ਢੰਗ ਨਾਲ਼ ਕੱਢ ਸਕਦਾ ਹੈ, ਤਾਂ ਐਨੀਆ ਉਲਝਣਾਂ ਵਿੱਚ ਕਿਉੰ ਰਹਿਣਾ। 🙏🙏 ਭਾਈ ਸਾਹਿਬ ਜੀ ਬਹੁਤ ਸੋਹਣੀ ਸਿੱਖਿਆ ਦਿੱਤੀ ਹੈ ਜੀ 🙏🙏

  • @user-bn7xw2oy5s
    @user-bn7xw2oy5s Рік тому +3

    ਭਾਈ ਸਾਹਿਬ ਜੀ ਨੂੰ ਸੁਣ ਕੇ ਜ਼ਿੰਦਗੀ ਜੀਣ ਨੂੰ ਜੀ ਕਰਦਾ ਨਹੀ ਅੱਜ ਨੂੰ ਮਰ ਗਏ ਹੁੰਦੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਆਪ ਜੀ ਨੂੰ ❤

  • @nd1132
    @nd1132 Рік тому +2

    🙏🏻🌺🌻🌼🌹Simro simar simar Sukh pawo.....Kal Kalesh Tan Mahe Mitawo🙏🏻🙏🏻🌺🌻🌼🌹

  • @user-ek3mu9ce7q
    @user-ek3mu9ce7q Рік тому +20

    ਸਾਡੀ ਜ਼ਿੰਦਗੀ ਬਣਾ ਦਿਤੀ ਹੈ ਤੁਸੀਂ ਭਾਈ ਸਾਹਿਬ ਜੀ

  • @ManjitKaur-wl9hr
    @ManjitKaur-wl9hr Рік тому +6

    ਜਿੰਦਗੀ ਨੂੰ ਸਹੀ ਦਿਸ਼ਾ ਅਤੇ ਸਹੀ ਦਸ਼ਾ ਦੇਣ ਦੇ ਸਮਰੱਥ ਹਨ, ਆਪ ਜੀ ਦੇ ਸੁਲਝੇ ਹੋਏ ਵਿਚਾਰ 🙏🙏🙏🙏🙏

  • @KamaljitKaur-fy3uu
    @KamaljitKaur-fy3uu Рік тому +8

    ਬਿਲਕੁਲ ਸਹੀ ਕਿਹਾ ਜੀ 🙏 ਬਾਹਰਲੇ ਤੁਫਾਨਾਂ ਨਾਲ ਟਕਰਾਉਣ ਲਈ ਪਹਿਲਾਂ ਅੰਦਰਲਾ ਸਮੁੰਦਰ ਸ਼ਾਂਤ ਹੋਣਾ ਜ਼ਰੂਰੀ ਹੈ 👍

  • @baljeetsidhu67
    @baljeetsidhu67 Рік тому +9

    ਕੋਈ ਵੀ ਫੈਸਲਾ ਕਾਹਲੀ ਵਿੱਚ ਨਹੀਂ ਕਰਨਾ ਸਗੋਂ ਮਨ ਨੂੰ ਸਾਂਤ ਰੱਖ ਕੇ ਕਰਨਾ ਹੈ ਬਹੁਤ ਵਧੀਆ ਸਮਝਾਇਆ ਭਾਈ ਸਾਹਿਬ ਜੀ ਅਸੀਂ ਲਾਗੂ ਕਰਾਂਗੇ ਜੀ 🙏🏻

  • @manpreetrajput1771
    @manpreetrajput1771 Рік тому +6

    ਤੁਸੀਂ ਬਿਲਕੁਲ ਸਹੀ ਕਿਹਾ ਭਾਈ ਸਾਹਿਬ ਜੀ , ਜ਼ਿੰਦਗੀ ਦੇ ਸਹੀ ਫੈਸਲੇ ਓਹੀ ਠੀਕ ਹੁੰਦੇ ਨੇ ,ਜੋ ਸ਼ਾਂਤ ਮਨ ਨਾਲ ਲਏ ਹੁੰਦੇ ਜੀ।

  • @simranpreetkaur5913
    @simranpreetkaur5913 Рік тому +16

    ਤੁਹਾਡੇ ਹਰ ਇੱਕ ਗਲ ਤੋ ਬਹੁਤ ਕੁਝ ਸਿੱਖਣ ਨੂੰ ਮਿਲਦਾ ਜੀ 🙏🙏 ਜੋ ਅਸੀਂ ਸਿੱਖ ਰਹੇ ਹਾ

  • @narindersingh5803
    @narindersingh5803 Рік тому +3

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਬਾਬਾ ਜੀ ਇਕ ਤੁਹਾਡਾ ਦੋਖੀ ਲਾਡੀ ਬਾਬਾ ਰਾਏਪੁਰ ਵਾਲਾ ਮੈਨੂੰ ਪਰੇਸ਼ਾਨ ਕਰਦਾ। ਵੈਸੇ ਰਹਿਨੇ ਆਪਾ ਚੜ੍ਹਦੀ ਕਲਾ ਵਿੱਚ ਹਾਂ।।

  • @ManjitKaur-lu7oy
    @ManjitKaur-lu7oy Рік тому +2

    ਭਾਈ ਸਾਹਿਬ ਜੀ ਨੂੰ ਗੁਰੂ ਫਤਿਹ ਜੀ ਮੈ ਮਨਜੀਤ ਕੌਰ ਸੈਪਲਾ ਤੋ ਜੀ ਆਪ ਜੀ ਦੇ ਸਾਰੇ ਪ੍ਰੋਗਰਾਮ ਸੂਣਦੀ ਆ ਜੀ ਚੰਗਾ ਲਗਦਾ ਤੂਹਾਨੂੰ ਸੂਣਨਾ ਵਾਹਿਗੁਰੂ ਤੂਹਾਨੂੰ ਚੜਦੀ ਕਲਾ ਵਿਚ ਰਖਣ ਜੀ।

  • @yuvrajaulakh4817
    @yuvrajaulakh4817 Рік тому +5

    ਬੌਤ ਵਦੀਯਾ ਲਗਦਾ ਏ ਜਦੋਂ ਮੈਂ ਤੂਹਾਨੂ ਸੂਣਦੀ ਹਾ ਰਬ ਤੂਹਾਨੂ ਚੜਦੀ ਕਲਾ ਬਕਸੇ ਤਾ ਜੋ ਮੈ ਰੋਜ ਤੂਹਾਨੂ ਸੂਣ ਸਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @zoraversinghdhillon6038
    @zoraversinghdhillon6038 Рік тому +2

    ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ

  • @SatnamSingh-bc5zm
    @SatnamSingh-bc5zm Рік тому +3

    ਜਦੋਂ ਗੁੱਸਾ ਸੱਤਵੇਂ ਅਸਮਾਨ 'ਤੇ ਹੋਵੇ ਉਦੋਂ ਅਕਲ ਪਤਾਲ ਵਿੱਚ ਚਲੇ ਜਾਂਦੀ ਹੈ।
    🙏🙏🙏

  • @nd1132
    @nd1132 Рік тому +1

    🙏🏻🙏🏻🌺🌻🌼🌹🌹Sa Rasna DHAN DHAN hai meri Jinduriye .... Gun Gawe Har Prabh Kere Ram🙏🏻🙏🏻🌺🌻🌼🌹🌹

  • @harmamdeepsingh7923
    @harmamdeepsingh7923 Рік тому +2

    Bhut hi Wadia Bhai Sahib Ji jewan Jean da chujj sikha Sita ji every day tusi Sade chh energy fill krde oo ji Waheguru ji tuhanu hemasa chardikla ch rkhn

  • @rupindersidhu1313
    @rupindersidhu1313 Рік тому +1

    ਬਹੁਤ ਵਧੀਆ ਭਾਈ ਸਾਹਿਬ ਜੀ ਬੇਚੈਨੀ ਕਿਸੇ ਚੀਜ ਦਾ ਹੱਲ ਨਹੀ ਜੀ ਸਹਿਜੇ ਸਹਿਜੇ ਸਭ ਕੁੱਝ ਠੀਕ ਹੋ ਜਾਦਾ ਹੈ 🙏🙏🙏

  • @ManjitKaur-wl9hr
    @ManjitKaur-wl9hr Рік тому +32

    ਬਿਲਕੁਲ ਸਹੀ ਕਿਹਾ, "ਤੇਰੇ ਬੇਚੈਨ ਹੋਣ ਨਾਲ਼ ਬਾਹਰਲੀ ਬੇਚੈਨੀ ਘਟੇਗੀ ਨਹੀਂ ਸੋ ਆਪਣੇ ਆਪ ਨੂੰ ਰਿਲੈਕਸ ਰੱਖਣਾ ਬਹੁਤ ਜਰੂਰੀ ਹੈ l"
    🙏🙏🙏🙏🙏🙏🙏🙏🙏🙏🙏🙏

    • @pardeepmalhi960
      @pardeepmalhi960 Рік тому

      🙏🙏🙏🙏🙏🙏

    • @Nav56757
      @Nav56757 Рік тому

      Mam I am Very depressed because Mera relationship khatam ho gea 4 saal da so mai nhi bhul pa rea kive apne aap nu change kita jave mai daily Bhai saab nu Sunday but fr v dimaag odr nu chla janda

    • @harwinderkaur4146
      @harwinderkaur4146 Рік тому +1

      Waheguru ji ka khalsa waheguru ji ki Fateh 🙏🙏🙏🙏

    • @numerical821
      @numerical821 Рік тому +1

      @@Nav56757 busy rho bai

  • @kaurtejay2803
    @kaurtejay2803 Рік тому +2

    Wehaguru Ji ka Khalsa waheguru ji ki Fateh Bhai Sahib Ji god bless you Sukhwinder Kaur beald Kanal waheguru 🙏🙏♥️♥️

  • @SukhwinderSingh-cm5lg
    @SukhwinderSingh-cm5lg Рік тому +6

    ਵਾਹਿਗੁਰੂ ਜੀ ਆਪ ਜੀ ਨੂੰ ਲੰਬੀ ਉਮਰ ਬਖਸੇ

  • @sukhsingh3319
    @sukhsingh3319 Рік тому +2

    ਧੰਨਵਾਦ ਜੀ🙏🙏

  • @arshthind7069
    @arshthind7069 Рік тому +1

    ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🙏🙏

  • @u.pdepunjabipind1620
    @u.pdepunjabipind1620 Рік тому +6

    ਧੰਨਵਾਦ ਭਾਈ ਸਾਹਿਬ ਜੀ ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੇ ਹੋ
    ਵਾਹਿਗੁਰੂ ਜੀ 💐🙏💐🙏💐🙏💐🌹💐🙏🌹

  • @harshwinderkaur7260
    @harshwinderkaur7260 Рік тому +8

    👍🏼👍🏼👍🏼👍🏼👍🏼👍🏼👍🏼👍🏼 ਬਹੁਤ ਹੀ ਉੱਤਮ ਵਿਚਾਰ ਧੰਨਵਾਦ ਜੀ 👍🏼👍🏼🙏🙏🙏🙏🙏

  • @inderjeetkaur3274
    @inderjeetkaur3274 Рік тому +1

    Thanks bahi shib ji waheguru ji k kalsha waheguru ji k fathy

  • @kuldeepchaudhry
    @kuldeepchaudhry Рік тому +5

    ਬਹੁਤ ਵਧੀਆ ਵਿਚਾਰ ਚੰਗੇਰੀ ਜੀਵਨ ਜਾਂਚ ਲਈ

  • @gureksinghgill9990
    @gureksinghgill9990 Рік тому +10

    Sat sri akal chote ਵੀਰ ਤੁਹਾਡੇ ਵਿਚਾਰ ਸੁਣਕੇ ਬਹੁਤ ਕੁਝ ਸਿੱਖਿਆ ਸਿਖ ਰਹੇ ਆ ਤੇ ਸਿੱਖਦੇ ਰਹਾਂਗੇ
    ਪਰਮਾਤਮਾ ਤੁਹਾਨੂੰ ਤੰਦਰੁਸਤੀ ਲੰਬੀ ਉੱਮਰ ਤੇ ਖੁਸ਼ੀਆ ਬਖਸ਼ੇ

  • @gurinderkaur5637
    @gurinderkaur5637 Рік тому +5

    ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ ਆਪ ਨੂੰ ਸੁਣਨ ਨਾਲ ਮਨ ਬਹੁਤ ਖੁਸ਼ ਹੋਇਆ ਬਹੁਤ ਕੁਝ ਸਿੱਖਣ ਨੂੰ ਮਿਲਿਆ ਜ਼ਿਦਗੀ ਬਦਲ ਗਈ ਹੈ ਧੰਨਵਾਦ ਭਾਈ ਸਾਹਿਬ ਜੀ

  • @butasinghpunia4648
    @butasinghpunia4648 Рік тому +5

    Ha ji baba ji me ta hemesha khush he rhi daa waheguru ji di kirpa naal gg 🙏🙏

  • @simranpreetkaur5913
    @simranpreetkaur5913 Рік тому +16

    ਸੱਚ ਹੈ ਜੀ ਜਦੋਂ ਮਨ ਠੀਕ ਨਾ ਹੋਵੇ ਕੋਈ ਵੀ ਕੰਮ ਸਹੀ ਤਰ੍ਹਾਂ ਨਹੀਂ ਹੁੰਦਾ ਇਹ ਬਿਲਕੁਲ ਸੱਚ ਹੈ ਪਹਿਲਾਂ ਆਪਣੇ ਆਪ ਨੂੰ ਸਾਤ ਰੱਖਣਾ ਫ਼ੇਰ ਹਰ ਇੱਕ ਕੰਮ ਸਹੀ ਹੁੰਦਾ ਹੈ 🙏🙏🙏🙏

  • @butasinghpunia4648
    @butasinghpunia4648 Рік тому +5

    Shi gal 🙏🙏 baba ji zindgi de vich control hona chahiye daa waheguru ji

  • @nd1132
    @nd1132 Рік тому +1

    🙏🏻🙏🏻🌺🌻🌼🌹Anik upawi ROG n.a. jaye.....ROG mite HAR Awkhad Laye 🙏🏻🙏🏻🌺🌻🌼🌹🌹Waheguru Waheguru Waheguru Waheguru Waheguru Waheguru 🌻🌼🌹🌹

  • @malkeetkaur5629
    @malkeetkaur5629 Рік тому +4

    Waheguru ji🙏🙏 sab thik a waheguru waheguru ji🙏🙏🙏 thank you bhai sab🙏 👍🏽👍🏽👍🏽

  • @neenusehgal9067
    @neenusehgal9067 Рік тому +1

    Jai Baba ji Tuhanu Dekh Ke He Sab Dukh Dur ho Jande Han Tuce Sanu
    Age Vahadan Da Haunsla Dende Ho
    Sade Lae Rab Ho

  • @gurinderkaur5637
    @gurinderkaur5637 Рік тому +1

    ਭਾਈ ਸਾਹਿਬ ਜੀ ਬਹੁਤ ਖੂਬ ਬਚਨ ਹਨ ਜੀ

  • @gurlabhsingh1425
    @gurlabhsingh1425 Рік тому +3

    Good morning 🙏🙏🍓bhai sahib ji ਆਪਣੇ ਹੱਲ ਆਪੇ ਲੱਭਾਗੇ👍👍

  • @KamaljitKaur-fy3uu
    @KamaljitKaur-fy3uu Рік тому +15

    ਮੇਰੇ ਗੁਆਂਢੀ, ਫਰੈਂਡਜ,ਕੁਲੀਗਜ਼, ਰਿਸ਼ਤੇਦਾਰ ਆਪਣੀ ਹਰ ਸਮੱਸਿਆ ਵਿੱਚ ਮੈਥੋਂ ਰਾਏ ਲੈਂਦੇ ਹਨ ਇਹ ਤੁਹਾਨੂੰ ਸੁਣਨ ਦਾ ਹੀ ਪ੍ਰਭਾਵ ਹੈ ਜੀ 🙏 ਤੇ ਉਨ੍ਹਾਂ ਦੀ ਹਰ ਸਮੱਸਿਆ ਦਾ ਹੱਲ ਤੁਹਾਡੇ ਕਿਸੇ ਨਾ ਕਿਸੇ ਕਲਿੱਪ ਵਿੱਚ ਮਿਲ ਜਾਂਦਾ ਹੈ, ਸ਼ੁਕਰੀਆ ਜੀ 🙏

    • @jaspreetbhullar8398
      @jaspreetbhullar8398 Рік тому

      ਵਾਅਓ 😍😍👏👏👏👏 ਬਹੁਤ ਵਧੀਆ ਲੱਗਿਆ ਜੀ ਇਹ ਸੁਣ ਕੇ ਭੈਣ ਜੀ 🙏🙏

    • @baljeetsidhu67
      @baljeetsidhu67 Рік тому

      🙏🙏

  • @harmangill1190
    @harmangill1190 Рік тому +1

    ਬਹੁਤ ਵਧੀਆ ਸੁਨੇਹਾ ਜੀ

  • @baljinderkaur5472
    @baljinderkaur5472 Рік тому +3

    ਬਹੁਤ ਵਧੀਅਾ ਵਿਚਾਰ ੲੇ ਬਾਬਾ ਜੀ

  • @gurpreet927
    @gurpreet927 Рік тому +7

    ਵਾਹ ਬਾਬਾ ਜੀ ਅੱਜ ਦਾ ਵਿਚਾਰ ਸੁਣ ਕੇ ਇਕ ਨਵਾਂ ਅਧਿਆਇ ਸਿੱਖਿਆ ਅੱਜ,,,, ਸ਼ੁਕਰੀਆ ਬਾਬਾ ਜੀ

  • @sukhdeepsingh643
    @sukhdeepsingh643 Рік тому +5

    ਬੁਹਤ ਹੀ ਸੋਹਣੇ ਤਰੀਕੇ ਨਾਲ ਸਮਝਾਇਆ ਭਾਈ ਜੀ,🙏🙏🙏🙏🙏

  • @arvinsingh6386
    @arvinsingh6386 Рік тому +2

    Waheguru ji mere te v mehar Karo Ji 🙏🙏🙏🙏🙏

  • @SandeepSingh-ky1wj
    @SandeepSingh-ky1wj Рік тому +44

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਆਪੇ ਸੁਲਝਾਉਣੀ ਪਊ ਜਿੰਦਗੀ ਦੀ ਉਲਝੀ ਤਾਣੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @SukhwinderSingh-wq5ip
    @SukhwinderSingh-wq5ip Рік тому +1

    ਵਾਹਿਗੁਰੂ ਜੀ

  • @butasinghpunia4648
    @butasinghpunia4648 Рік тому +3

    Baba ji soday samjon da trekaa nice 👍aa gg 🙏🙏 God 🌞bless you🙏🙏🙏 baba ji

  • @navjotdhaliwal5512
    @navjotdhaliwal5512 Рік тому +2

    Waheguru ji waheguru ji 🙏🙏🙏💯💯💯👌 bilkul sahi keha g 💯💯👌👌✨ always right 💯💯💯👌👌✨✨

  • @statebrothergamer
    @statebrothergamer Рік тому +1

    Waheguru ji ka Khalsa waheguru ji ki Fateh Vir ji

  • @ninder1984
    @ninder1984 Рік тому +4

    Thnx bhai saab g aine vadhia vichaar den lyi🙏🙏

  • @tarsemdhaliwal4088
    @tarsemdhaliwal4088 Рік тому +1

    ਬਹੁਤ ਵਧੀਆ ਵਿਚਾਰ ਭਾਈ ਸਾਬ

  • @VarinderSingh-nk3bg
    @VarinderSingh-nk3bg Рік тому +1

    bahut vadia g waheguru g

  • @rkverma113
    @rkverma113 Рік тому +1

    Hnji kaim 🙏

  • @vishnuvishnoi5103
    @vishnuvishnoi5103 Рік тому +1

    Thanks bhaisaab

  • @malkitsidhu8098
    @malkitsidhu8098 Рік тому +4

    ਬਹੁਤ ਵਧੀਆ ਜੀ ਧਨਵਾਦ

  • @baljeetsidhu67
    @baljeetsidhu67 Рік тому +3

    ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ 🙏🏻 🙏

  • @jasvirsingh-nj9lb
    @jasvirsingh-nj9lb Рік тому

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਭਾਈ ਸਾਹਿਬ ਜੀ ਨੂੰ

  • @manibhardwaz1601
    @manibhardwaz1601 Рік тому

    ਧੰਨ ਗੁਰੂ ਨਾਨਕ ਧੰਨ ਗੁਰੂ ਰਾਮਦਾਸ ਜੀ 🙏🤲♥️

  • @naranjansingh7171
    @naranjansingh7171 Рік тому +2

    SATNAM SHRI WAHEGURU JI WAHEGURU JI DHAN DHAN SHRI GURU RAMDAS JI DHAN HAI WAHEGURU JI WAHEGURU JI MEHAR KARO JI

  • @hardevsingh2145
    @hardevsingh2145 Рік тому

    Waheguru waheguru waheguru shukr hai Tera waheguru shukar hai tera waheguru shukar hai tera waheguru Tera waheguru shukr hai Tera waheguru shukar hai tera waheguru sukhray Tera waheguru shukar hai tera waheguru waheguru waheguru

  • @palwindersinghpinda2686
    @palwindersinghpinda2686 Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @MohanSingh-zk3vs
    @MohanSingh-zk3vs Рік тому +2

    Baba ji waheguru ji ka khalsa waheguru ji ki fateh jammu chak salarya Mohan Singh baba ji bahut bahut tanbad ji

  • @ravdeepchahal7896
    @ravdeepchahal7896 Рік тому +7

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏

  • @VikramSingh-os4fi
    @VikramSingh-os4fi Рік тому +1

    Sade naal jo vapri os di bhai sahib g ne ajj gal karti g sachi 🙏🙏🙏🙏🙏

  • @rajvinderkaur2880
    @rajvinderkaur2880 Рік тому

    ਭਾਈ ਰਣਜੀਤ ਸਿੰਘ ਜੀ ਨਵੀਂ ਸਵੇਰ ਨਾਲ ਬਹੁਤ ਜ਼ਿੰਦਗੀ ਬਦਲਿਆ ਗਿਆ

  • @sandeepsidhusandeepsidhu744
    @sandeepsidhusandeepsidhu744 Рік тому +1

    Bahut vadhia vichar bhai sahib ji dhanwad

  • @SaintMSGInsan0.2
    @SaintMSGInsan0.2 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਮੇਹਰ ਕਰੋ ਜੀ

  • @user-ek3mu9ce7q
    @user-ek3mu9ce7q Рік тому

    ਭਾਈ ਸਾਹਿਬ ਜੀ ਗੁਰੂ ਫ਼ਤਹਿ ਪ੍ਰਵਾਨ ਕਰਨੀ ਜੀ

  • @nd1132
    @nd1132 Рік тому

    🙏🏻🙏🏻🌺🌻🌼WAHEGURU Gurmantar hai JAPP HAUME khoyi🙏🏻🙏🏻🌻🌼🌺

  • @sehajgaming7410
    @sehajgaming7410 Рік тому +4

    ਬਹੁਤ ਵਧੀਆ👍💯 ਜੀ

  • @pressdaljitsinghkapoor9715
    @pressdaljitsinghkapoor9715 Рік тому

    ਨਵੀਂ ਸਵੇਰ ਦੇ ਨਾਲ ਹੀ ਭਾਈ ਸਹਿਬ ਤੁਹਾਡੇ ਨਵੇਂ ਸੁਨੇਹੇ ਦੀ ਉਡੀਕ ਰਹਿਦੀ
    ਸ਼ੁਕਰੀਆ ਨਵੀਂ ਸੋਚ ਤੇ ਨਵਾਂ ਸੋਚਣ ਲਈ

  • @nobelkingjk2146
    @nobelkingjk2146 Рік тому +1

    अपने पापों से मन फिराओ तब तुम्हारे जीवन में सुख और शांति के दिन आएगें ।
    तुम्हारे सारे दुःख सुख में बदल जाऐंगे ।
    प्रभु यीशु मसीह ने कहा जगत की ज्योती मैं ही हूँ जो मेरे पीछे-पीछे चलेगा वह कभी अन्धेरे में नहीं चलेगा ।
    प्रभु यीशु मसीह ने कहा मार्ग सच्चाई और जीवन मैं ही हूँ ।
    प्रभु यीशु मसीह की महिमा हो
    प्रभु यीशु मसीह की महिमा हो

  • @jasbirwasu7669
    @jasbirwasu7669 8 місяців тому

    Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji 🙏

  • @AshaRani-jr6tz
    @AshaRani-jr6tz Рік тому +1

    Waheguru ji 🙏

  • @manijatt8234
    @manijatt8234 Рік тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰ ਜੀ ਕੀ ਫਤਹਿ🙏🙏🙏🙏🙏👏👏🙏

  • @artofwar8555
    @artofwar8555 Рік тому +1

    Waho waho gobind

  • @harrysingh8224
    @harrysingh8224 Рік тому

    Wahgur g ka kalsa wAhguru g ki fateh 🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @gurmalsingh746
    @gurmalsingh746 Рік тому

    Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏

  • @RajinderKumar-ep3eg
    @RajinderKumar-ep3eg Рік тому +1

    Ik dam16 ane sach gal baba ji je asi saant hovage ta he sab theak kar sakage baba ji

  • @CharanjeetSingh-fv8rm
    @CharanjeetSingh-fv8rm Рік тому +1

    Waheguru ji

  • @sukhvir434
    @sukhvir434 Рік тому +14

    ਅੱਖਾਂ ਖੋਲ ਦਿੱਤੀਆਂ ਅੱਜ ਦੇ ਸੁਨੇਹੇ ਨੇ ਬਹੁਤ ਹੀ ਡੂੰਘੀ ਗੱਲ ਸਮਝਾਈ , ਮੈਂ ਘਰ ਲਈ ਇਹਦੇ ਲਈ ਉਹਦੇ ਲਈ ਬਿਲਕੁਲ ਇਹ ਸੋਚਾ ਜੀਵਨ ਬਰਬਾਦ ਕਰ ਦਿੰਦੀਆਂ ਧੰਨਵਾਦ ਭਾਈ ਸਾਹਿਬ ਜੀ 🙏🙏👌👍🏼👍🏼🌹🌹

  • @gurpreetsinghgill5464
    @gurpreetsinghgill5464 Рік тому +1

    Thank you baba g 🙏🙏

  • @ravneetvlogs5081
    @ravneetvlogs5081 Рік тому +1

    Wahaguru ji baba ji thudiya video vekh ka bhut positive vity aundi aa wahaguru ji

  • @ManjeetKaur-po4mb
    @ManjeetKaur-po4mb Рік тому +1

    Satmam waheguru ji mehar kro ji

  • @nd1132
    @nd1132 Рік тому

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @MSingh-ue5wf
    @MSingh-ue5wf Рік тому

    ਬਹੁਤ ਵਧੀਆ ਵਿਚਾਰ ਭਾਈ ਸਾਬ ਜੀ ਬਹੁਤ ਵਧੀਆ ਸੁਨੇਹਾ ਜੀ 💎🙏🙏🌹🌹💯💯

  • @zirams
    @zirams Рік тому +1

    ਤੁਹਾਡੇ ਹਰ ਇੱਕ ਗਲ ਤੋ ਬਹੁਤ ਕੁਝ ਸਿੱਖਣ ਨੂੰ ਮਿਲਦਾ ਜੀ 🙏

  • @palimaan1484
    @palimaan1484 Рік тому +2

    ਬਿਲਕੁੱਲ ਸਹੀ ਕਿਹਾ ਜੀ 🙏🙏🙏🙏

  • @dancestudio7887
    @dancestudio7887 Рік тому +1

    Thanks baba g 🙏

  • @balvirkaur6497
    @balvirkaur6497 Рік тому +1

    Ssa bhai sahib ji waheguru ji mehar karan ji gbu

  • @HarpreetKaur-mk6pd
    @HarpreetKaur-mk6pd Рік тому

    Waheguru ji waheguru ji waheguru ji waheguru ji waheguru ji waheguru ji

  • @davinderkaur6485
    @davinderkaur6485 Рік тому

    ਬਹੁਤ ਵਧੀਆ ਸੁਨੇਹਾ ਨਵੀਂ ਸਵੇਰ ਦਾ 🙏🙏

  • @sunitasharma7294
    @sunitasharma7294 Рік тому +1

    Sat Shri Akal ji🙏🏼🙏🏼
    App ji de vichar manu boht vadhia lgday ne

  • @rajkaur2411
    @rajkaur2411 Рік тому +3

    waheguru ji ka Khalsa waheguru ji ki fateh 🌹🙏🌹🙏🌹 sab theek hai Bhai saab ji ❤️👍🌹🙏😀

  • @inderjeetkaur3274
    @inderjeetkaur3274 Рік тому +1

    Demagh khol dita bahi shib ji 🙏🌹❤️

  • @deepkaurdeep9331
    @deepkaurdeep9331 Рік тому +4

    ਵਾਹਿਗੁਰੂ ਜੀ🙏🙏🙏🙏🙏🙏🙏🙏🙏🙏

  • @manjitkaursandhu4785
    @manjitkaursandhu4785 Рік тому +1

    Thanks ji 🙏🙏🙏🙏🙏🙏🙏

  • @craftartstudio684
    @craftartstudio684 Рік тому

    ਬਹੁਤ ਵਧੀਆ ਬਾਬਾ ਜੀ।

  • @surindermohan2342
    @surindermohan2342 Рік тому

    ਭਾਈ ਸਾਹਿਬ ਜਦੋਂ ਤੋ ਤੂਹਾਨੂੰ ਸੁਣਨ ਲਗਿਆ ਹਾਂ ਹਰ ਵੇਲੇ ਚੜ੍ਹਦੀ ਕਲਾ ਵਿੱਚ ਰਹਿਣ ਦੀ ਕੋਸ਼ਿਸ਼ ਕਰਦਾ ਹਾਂ ਅਤੇ ਅਪਣੇ ਆਲੇ ਦੁਆਲੇ ਰਹਿਣ ਵਾਲੇ ਲੋਕਾਂ ਨੂੰ ਵੀ ਪ੍ਰੇਰਿਤ ਕਰਦਾ ਹਾਂ ❤