ਕਿੰਨਾਂ ਵਧੀਆ ਇਸ਼ਨਾਨ ਕਰ ਰਿਹਾ ਹੈ | Dhadrianwale

Поділитися
Вставка
  • Опубліковано 14 тра 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #Parmeshardwar
  • Розваги

КОМЕНТАРІ • 122

  • @ManjitKaur-wl9hr
    @ManjitKaur-wl9hr 16 днів тому +18

    ਜ਼ਿੰਦਗੀ ਨੂੰ ਸਹੀ ਢੰਗ ਨਾਲ਼ ਜਿਊਂਣ ਦੀ ਜਾਂਚ ਸਿਖਾਉਣ ਲਈ ਕੋਟਿ -ਕੋਟਿ ਧੰਨਬਾਦ ਭਾਈ ਸਾਹਿਬ ਜੀ , ਜੁਗ -ਜੁਗ ਜੀਓ, ਕੋਟਿ -ਕੋਟਿ ਪ੍ਰਣਾਮ 🙏🙏🙏🙏🙏

  • @KamaljitKaur-fy3uu
    @KamaljitKaur-fy3uu 16 днів тому +10

    ਵਾਹ ਜੀ ਵਾਹ 🙏 ਸੱਚਮੁੱਚ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਤਾਂ ਚਾਰੇ ਵਰਨਾਂ ਨੂੰ ਸਾਂਝਾ ਹੈ ਪਰ ਗੱਲ ਤਾਂ ਏਥੇ ਮੁੱਕਦੀ ਹੈ ਕਿ ਅਸੀਂ ਕਿੰਨਾ ਕੁ ਇਨ੍ਹਾਂ ਬੇਸ਼ਕੀਮਤੀ ਬਚਨਾਂ ਨੂੰ ਮੰਨਦੇ ਹਾਂ 🙏 ਆਪ ਜੀ ਦਾ ਕੋਟਿਨ ਕੋਟਿ ਧੰਨਵਾਦ ਜੀ ਅਸਲ ਵਿੱਚ ਗੁਰੂ ਸ਼ਬਦਾਂ ਦੇ ਦਰਸ਼ਨ ਦਿਦਾਰੇ ਕਰਵਾਉਣ ਲਈ ਜੀ 🙏

  • @PremjeetKaur-bs1bc
    @PremjeetKaur-bs1bc 15 днів тому +1

    ਨਿਰਮਲ ਸੋਭਾ ਅੰਮ੍ਰਿਤ ਤਾ ਕੀ ਬਾਨੀ ਏਕੁ ਨਾਮੁ ਮਨ ਮੇ ਸਮਾਨੀ। ਵਾਹਿਗੁਰੂ ।ਜੀ

  • @PremjeetKaur-bs1bc
    @PremjeetKaur-bs1bc 15 днів тому +1

    ਜਨਮ ਮਰਨ ਤਾ ਕਾ ਦੂਖੁ ਨਿਵਾਰੈ ਦੁਲਭ ਦੇਹ ਤਤਕਾਲ ਉਧਾਰੈ। ਜੀ ਮੇਰੇ ਸਤਿਗੁਰੂ ਜੀ।

  • @AmandeepKaur-ju1zy
    @AmandeepKaur-ju1zy 15 днів тому +4

    🎉 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਉਣ ਲਈ ਸਾਨੂੰ ਪਹਿਲਾਂ ਆਪਣਾ ਆਪ ਦੇਖਣਾ ਪੈਂਦਾ 😢

  • @SandeepSingh-ky1wj
    @SandeepSingh-ky1wj 15 днів тому +4

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @gurjeetkaur9238
    @gurjeetkaur9238 16 днів тому +12

    ਵਾਹਿਗੁਰੂ ਜੀ 🙏ਜਿਵੇਂ ਜਿਵੇ ਗੁਰਬਾਣੀ ਦਾ ਅਮਲ ਹੋਵੇਗਾ ਮਨ ਨਿਰਮਲ ਹੋਵੇਗਾ ਤੇ ਇਸ਼ਨਾਨ ਗਿਆਨ ਦਾ ਹੋਵੇਗਾ ਕੋਸ਼ਿਸ਼ ਕਰ ਰਹੇ ਆਂ ਜੀ 🙏ਸੱਚੇ ਮਾਰਗ ਚਲਦਿਆਂ ਉਸਤਿਤੁ ਕਰੇ ਜਹਾਨ ਸ਼ੁਕਰੀਆ ਭਾਈ ਸਾਹਿਬ ਜੀ ਮਾਰਗ ਦਰਸ਼ਨ ਬਣਨ ਲਈ ਜੀ 🙏l

  • @gurjeetkaur9238
    @gurjeetkaur9238 15 днів тому +6

    ਵਾਹਿਗੁਰੂ ਜੀ ਮੈਨੂੰ ਲਗਦਾ ਮੇਰੇ ਦਿਲ ਤੋਂ ਵੱਡਾ ਮੇਰਾ ਕੋਈ ਦੁਸ਼ਮਣ ਨਹੀ ਮੇਰੇ ਦਿਲ ਤੋਂ ਬਿਲਾਂ ਮੇਰਾ ਕੋਈ ਸੱਚਾ ਮਿੱਤਰ ਲ ਨਹੀਂ ਮੇਰੀ ਸੋਚਣੀ ਵਾਹਿਗੁਰੂ ਜੀ🙏❤️❤️🙏

  • @darshankaddonwalaofficial
    @darshankaddonwalaofficial 16 днів тому +4

    ਕੌਮ ਦੇ ਰਾਖੇ ਕੌਮ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਕੌਮ ਦੇ ਅਸਲੀ ਹੀਰਿਆਂ ਨੂੰ ਕੋਟ ਕੋਟ ਪ੍ਰਣਾਮ 🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ⛳⛳⛳⛳⛳⛳⛳⛳⛳⛳⛳

  • @balbirsingh4273
    @balbirsingh4273 16 днів тому +6

    ਭਾਈ ਸਾਹਿਬ ਜੀ ਇਹ ਗਿਆਨ ਹੋਰ ਕੋਈ ਨੀ ਦਸਦਾ ਵਾਹਿਗੁਰੂ ਜੀ ਦਾ ਗਿਆਨ

  • @manjitkaur7399
    @manjitkaur7399 16 днів тому +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ 🙏🙏🙏🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @VipanjeetKaur-uc2hr
    @VipanjeetKaur-uc2hr 16 днів тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ❤

  • @jaspreetbhullar8398
    @jaspreetbhullar8398 16 днів тому +5

    ਸੱਚੇ ਪਾਤਸ਼ਾਹ ਜੀ ਆਪ ਜੀ ਦੇ ਬਚਨਾਂ ਨੂੰ ਕਮਾਉਣ ਲਈ ਮਨ ਦੀ ਮੈਲ਼ ਉਤਾਰਨ ਦੇ ਨਾਲ਼ ਨਾਲ਼ ਸਦਾ ਆਪ ਜੀ ਦੀ ਅਸਲ ਕਿਰਤੀ ਨਾਲ਼ ਇਹ ਗਿਆਨ ਦਾ ਇਸ਼ਨਾਨ ਬਖਸ਼ਦਾ ਰਹੀ 🙏🙏
    ਧੰਨ ਪਾਤਸ਼ਾਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 💐❤️🙏🙏🙏🙏🙏
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏
    ਇਹਨਾਂ ਬੇਸ਼ਕੀਮਤੀ ਬਚਨਾਂ ਲਈ ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ 😇❤️🙏🙏🙏

  • @gurjeetkaur9238
    @gurjeetkaur9238 16 днів тому +4

    ਵਾਹਿਗੁਰੂ ਜੀ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਲਹਿਰਾਗਾਗਾ ਜੀ ਗੁਰਜੀਤ ਕੌਰ ਜੀ 🙏ਤੰਦਰੁਸਤ ਰਹੋ ਜੀ 🙏

  • @VipanjeetKaur-uc2hr
    @VipanjeetKaur-uc2hr 16 днів тому +4

    ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਜੀ ❤🙏🙏🙏🙏🙏

    • @balwantmann1774
      @balwantmann1774 15 днів тому

      Waheguru ji ka Khalsa waheguru ji ki fateh g

  • @sharanjeetsinghsandhu7635
    @sharanjeetsinghsandhu7635 16 днів тому +5

    Guru fateh bhai sahib ji waheguru ji ka khalsa waheguru ji Ki fateh jio ❤️🙏

  • @ManpreetSingh-kf8ii
    @ManpreetSingh-kf8ii 15 днів тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤❤❤❤

  • @dilpreetsingh5903
    @dilpreetsingh5903 15 днів тому +3

    Waheguru ji ka khalsa Waheguru ji ki fateh 🙏 🙏🙏🙏🙏🙏🙏🙏🙏🙏🙏🙏🙏🙏🙏❤️❤️❤️❤️❤️❤️❤️😍🥰😍🥰😍🥰😍

  • @jasvirkaur1838
    @jasvirkaur1838 16 днів тому +5

    🙏🙏🙏🙏🙏🌄Nanak naam chardi kalaa tere paane sarbaatt da pla🙏

  • @PremjeetKaur-bs1bc
    @PremjeetKaur-bs1bc 15 днів тому

    ਜੀ ਬਹੁਤ ਚੰਗੀ ਗੱਲ ਸਮਝਾਈ ਆਪ ਜੀ ਨੇ ਜੀ।। ਧੰਨ ਹੈ ਆਪਜੀ।

  • @HarjinderSingh-cc2yu
    @HarjinderSingh-cc2yu 14 днів тому

    ਵਾਹ ਜੀ ਵਾਹ ਭਾਈ ਸਾਹਿਬ ਜੀ ਗੁਰ ਫਤਹਿ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਪਰਮਜੀਤ ਕੌਰ ਕਮਾਲੂ ਜ਼ਿਲ੍ਹਾ ਬਠਿੰਡਾ

  • @PammaMirpuria-ej2bu
    @PammaMirpuria-ej2bu 15 днів тому +2

    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏❤❤🙏🙏🙏🙏🙏🙏🙏🙏🙏🙏🙏🙏sahi rah te turan lyi dhanwaad bhai saab

  • @gureksinghgill8279
    @gureksinghgill8279 16 днів тому +3

    ਸੁਮੱਤ ਬਖਸ਼ੋ ਵਾਹਿਗੁਰੂ ਜੀ🙏🙏🙏🙏🙏🙏

  • @user-ec2pd4kh7t
    @user-ec2pd4kh7t 15 днів тому +3

    Waheguru ji waheguru ji waheguru ji waheguru ji waheguru ji Wmk baba ji ❤️❤️❤️❤️❤️❤️❤️❤️❤️❤️❤️❤️🙏🙏🙏🙏🙏🙏🙏🙏🙏🙏

  • @dilrajsingh5321
    @dilrajsingh5321 15 днів тому +2

    Virle jag aoude ne duniya de taarn nu you miss vich ji

  • @nehakaushal4307
    @nehakaushal4307 15 днів тому +2

    whaguru g ka khalsa waheguru g ke fetha baba g ❤❤❤

  • @user-pu7ir8rd2j
    @user-pu7ir8rd2j 15 днів тому +2

    ਬਹੁਤ ਖੂਬ

  • @inderjeetkaur3274
    @inderjeetkaur3274 15 днів тому +1

    Waheguru ji k kalsha waheguru ji k fathy 🙏🌹

  • @seetalsingh8659
    @seetalsingh8659 15 днів тому +1

    Waheguruji 🙏🏼 🙏🏼 🙏🏼 waheguruji 🙏🏼 ♥ ❤ waheguruji 🙏🏼 ♥ ❤

  • @seerasingh4698
    @seerasingh4698 16 днів тому +3

    Waheguru ji 🙏

  • @SimranjeetKaur-vi2uj
    @SimranjeetKaur-vi2uj 15 днів тому +1

    Waheguru g satnam g🙏🙏🙏🙏🙏🙏🙏🙏🙏🙏🙏🙏🙏🙏💐💐💐💐💐💐💐💐💐🌼🌼🌼🌼🌼🌼🌼🌼🌼🌼🌻🌻🌻🌻🌻🌻🌻🌻🌻🌻🌷🌷🌷🌷🌷🌷🌷🌷🌷🌷🌸🌸🌸🌸🌸🌸🌸🌸🌸🌸

  • @balwinderjitkaurranu9153
    @balwinderjitkaurranu9153 15 днів тому +1

    Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏

  • @GurcharanSingh-pf4hl
    @GurcharanSingh-pf4hl 15 днів тому +2

    Waheguru ji bilkul sahi a ❤❤

  • @artofwar8555
    @artofwar8555 15 днів тому +3

    waho waho gobind

  • @pritamsingh5053
    @pritamsingh5053 15 днів тому +1

    🙏🙏 waheguru ji ka khalsa waheguru ji ki Fateh 🙏🙏♥️

  • @RajwinderKaur-hy2og
    @RajwinderKaur-hy2og 16 днів тому +1

    Waheguru ji ka khalsa waheguru ji ki fateh bhai sahib ji🙏🙏

  • @amitsandhu_
    @amitsandhu_ 15 днів тому +1

    ਵਾਹਿਗੁਰੂ ਜੀ

  • @tarlochansingh4976
    @tarlochansingh4976 15 днів тому +1

    ਵਾਹਿਗੁਰੂ ਜੀ 🙏

  • @sandhu-qx9uz
    @sandhu-qx9uz 16 днів тому +2

    wehguru ji

  • @GurpreetSingh-zi1hx
    @GurpreetSingh-zi1hx 16 днів тому +2

    ਵਾਹਿਗੁਰੂ ਜੀ 🌹 🙏

  • @hujcoxjro7277
    @hujcoxjro7277 15 днів тому +1

    Waheguru ji waheguru ji waheguru ji ❤❤❤❤

  • @user-pn3zt3ey2e
    @user-pn3zt3ey2e 15 днів тому +1

    Wahiguru g wahiguru g 🎉🎉🎉

  • @harpreetbrar4808
    @harpreetbrar4808 15 днів тому +2

    Waheguru ji

  • @user-by6ec5sg5s
    @user-by6ec5sg5s 15 днів тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @sharanbenipal4876
    @sharanbenipal4876 15 днів тому +1

    Waheguru ji 🙏🏻🙏🏻🙏🏻🙏🏻🙏🏻

  • @user-rp1vm9kl5s
    @user-rp1vm9kl5s 15 днів тому

    🙏🙏🙏🙏🙏🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @HarvinderSingh-or1kf
    @HarvinderSingh-or1kf 16 днів тому +2

    वैलडन भाई साहब जी चडदीकला रहो जी

  • @Avtarchand-sl1dt
    @Avtarchand-sl1dt 16 днів тому +1

    ❤❤ waheguruji

  • @bindiPandher-fc2tu
    @bindiPandher-fc2tu 10 днів тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jasvindercharl5795
    @jasvindercharl5795 15 днів тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🙏

  • @sudeshrani8825
    @sudeshrani8825 15 днів тому +1

    Wahe guru ji 🙏🙏

  • @sandhu-qx9uz
    @sandhu-qx9uz 15 днів тому +1

    wehguru ji 🙏

  • @ravinderkaurgill6819
    @ravinderkaurgill6819 16 днів тому +1

    Very good discussion.
    Thanks bhai sahib🎉🎉

  • @kulwantsinghgill3031
    @kulwantsinghgill3031 15 днів тому +1

    Guru Fateh ji❤❤❤

  • @VivekSharma-wq5hl
    @VivekSharma-wq5hl 16 днів тому +2

    Waheguru Ji 🙏

  • @LaiLoPRNAWABGANJD
    @LaiLoPRNAWABGANJD 15 днів тому +1

    Waheguru Ji

  • @LakhwinderKaur-vo7nh
    @LakhwinderKaur-vo7nh 15 днів тому +1

    Waherguru ji waherguru ji

  • @jasvirkaur1838
    @jasvirkaur1838 16 днів тому +2

    🙏🙏💐 Shukar hai waheguru ji 🙏🙏

  • @manvirsingh6512
    @manvirsingh6512 15 днів тому +1

    Waheguru ji Waheguru ji Waheguru ji Waheguru ji Waheguru ji Waheguru ji

  • @vpvp4130
    @vpvp4130 16 днів тому +1

    वाहेगुरु जी

  • @SurjeetSingh-uk2gx
    @SurjeetSingh-uk2gx 16 днів тому +1

    Waheguru ji ka khalsa waheguru ji ki fathe🙏🙏🙏🙏🙏🙏

  • @JaswantSingh-gc7qx
    @JaswantSingh-gc7qx 15 днів тому +2

    ❤️🙏🙏🙏🙏🙏🙏🙏🙏🙏🙏🙏

  • @dilpreetkaur5069
    @dilpreetkaur5069 16 днів тому +1

    💯 correct waheguru ji

  • @user-hl2oo4gm3f
    @user-hl2oo4gm3f 16 днів тому +2

    🙏🙏🙏🙏🙏

  • @ShamsherSingh-ff5jg
    @ShamsherSingh-ff5jg 15 днів тому +2

    🌹🌹🙏

  • @balwindersingh-nz2hm
    @balwindersingh-nz2hm 15 днів тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @user-uj6tg9gw1b
    @user-uj6tg9gw1b 15 днів тому +1

    Very very nice

  • @manjitkaursandhu4785
    @manjitkaursandhu4785 15 днів тому

    Bulkul ji🙏🙏yug yug jeo Bhai Shab Ji Thanks ji 🙏❤🙏

  • @sarbjeetkaur4574
    @sarbjeetkaur4574 15 днів тому

    Satnam Shri waheguru ji 🙏🙏🌹🌹

  • @GurmejSingh-sw6dz
    @GurmejSingh-sw6dz 15 днів тому +1

    ❤❤❤❤❤🎉🎉🎉🎉🎉nice

  • @daljitgrewal9641
    @daljitgrewal9641 15 днів тому

    Waheguruji🎉🎉🎉🎉🎉❤❤

  • @user-ge4kq7gd3y
    @user-ge4kq7gd3y 15 днів тому

    Waheguru waheguru waheguru ji

  • @jitendersingh1990
    @jitendersingh1990 15 днів тому +1

    🙏❤️

  • @GaganDeep-zf8es
    @GaganDeep-zf8es 16 днів тому +1

    Whagura G

  • @jagtar.singh.abheypur.w
    @jagtar.singh.abheypur.w 15 днів тому +1

  • @GurmeetSingh-oy2el
    @GurmeetSingh-oy2el 15 днів тому +1

    🙏❤️❤️❤️🙏🙏

  • @sehjalkaur3919
    @sehjalkaur3919 15 днів тому +1

    🙏🙏🙏

  • @jagtar.singh.abheypur.w
    @jagtar.singh.abheypur.w 15 днів тому +1

    🙏🏻

  • @hardipsingh7691
    @hardipsingh7691 15 днів тому +1

    🙏

  • @ramandeepsingh4310
    @ramandeepsingh4310 15 днів тому +1

    Good

  • @KalaSingh-tn2lq
    @KalaSingh-tn2lq 15 днів тому

    Waheguru ji❤

  • @BalwinderSingh-ug2mf
    @BalwinderSingh-ug2mf 15 днів тому

    Very nice massage Bhai sahab g thanks

  • @MJsidhu
    @MJsidhu 13 днів тому

    Waheguru ji..

  • @navigill_29
    @navigill_29 15 днів тому

    Waheguru g

  • @jagtar.singh.abheypur.w
    @jagtar.singh.abheypur.w 15 днів тому +1

    👍🏻

  • @ReshamsinghMalda-tm2zp
    @ReshamsinghMalda-tm2zp 15 днів тому

    Dil di gall jan de n gursaab

  • @KesarSingh-sy2ou
    @KesarSingh-sy2ou 15 днів тому

    ❤❤❤❤

  • @davinder.7143
    @davinder.7143 11 днів тому

    🙏🥀🙏🥀🙏🥀🙏

  • @gillsahb2921
    @gillsahb2921 14 днів тому

    ❤❤❤❤❤,🙏🏻🙏🏻🙏🏻🙏🏻

  • @user-gs9vz6fw3r
    @user-gs9vz6fw3r 14 днів тому

    ❤❤❤❤❤❤❤❤❤❤❤

  • @JaswinderKaur-kq4gv
    @JaswinderKaur-kq4gv 15 днів тому

    ❤❤❤❤❤❤❤❤❤❤❤❤❤❤

  • @Hamu___2006
    @Hamu___2006 10 днів тому

    ♥️♥️🙏🏻🙏🏻🙏🏻👌👌👌🥰🥰

  • @rajvirsinghkhalsa
    @rajvirsinghkhalsa 15 днів тому +1

    Eh smagam kithe da ji jehda plz link

  • @SunnySingh-th7rm
    @SunnySingh-th7rm 15 днів тому +1

    Tirath NATA kya Karen man mein Mel guman 🙏🙏🙏👍

  • @GurkiratMarahar
    @GurkiratMarahar 15 днів тому +1

    Bhai sahab America to wapas a gaye ji

  • @PammaMirpuria-ej2bu
    @PammaMirpuria-ej2bu 15 днів тому +1

    Main aapne aap te kam kar bhai saab par mainu ik gursikh banda milliya ji te main ohna nu tuhade bare dasiya tan o bhra tuhanu sahi nhi bol riha c kahinda k bhai ranjit singh dhadria AJanciyaan da banda main ohna nu puchhiya k tussi kde bhai ranjit singh dhadriaa wale nu suniya o main tan bhul k v nhi sun da.. Main kiha tahi tuhanu pta nhi k sach ki aa te jhooth ki aa tussi duje di kahi gal te yakeen kar lainde o jezzer tuhanu koi hor banda kuchh v kahe ta pahla aap sochiya kro k a banda sach bol riha ja jhooth te O sikh bande ne mere te v gussa kita ji mainu kahinda Tu hje guru de giyan ton anjan aa fir main baba ji wala hassiya te dar v giya c k Tu ta kisse di sun k das riha main khud bhai ranjit singh dhadriaa wale nu aapne kanni gor nal sunda ji us gursikh bande ne mere te bahut gussa kita ji

  • @gurupdeshyt8134
    @gurupdeshyt8134 15 днів тому

    No❤

  • @pankajnanda8844
    @pankajnanda8844 15 днів тому +1

    Waheguru ji waheguru ji waheguru ji waheguru ji waheguru ji 🙏🙏🙏🙏🙏

  • @ManjitKaur-vv4th
    @ManjitKaur-vv4th 15 днів тому +1

    Waheguru ji ka Khalsa waheguru ji ki Fateh jio

  • @kaur_narinder
    @kaur_narinder 15 днів тому +1

    ਵਾਹਿਗੁਰੂ ਜੀ