ਨਸ਼ਾ ਛੁਡਾਊ ਕੇਂਦਰ 'ਚ ਮੁੰਡਿਆਂ ਨਾਲ ਹੁੰਦਾ ਸੀ ਭੈ-ੜਾ ਕੰਮ, ਅੰਦਰਲੇ ਸੀਨ ਦੇਖ ਤੁਸੀ ਕਰ ਉੱਠੋਂਗੇ ਤੌਬਾ-ਤੌਬਾ

Поділитися
Вставка
  • Опубліковано 11 вер 2024
  • Our Presence on Other Platform :
    Our Website : htvpunjabi.com
    Facebook : / 107847141095237
    Instagram : ...
    -----------------------------
    'ਹਕੀਕਤ ਟੀਵੀ ਪੰਜਾਬੀ' ਦੀਆਂ ਵੀਡੀਓਜ਼ ਨਾ ਸਿਰਫ ਤੁਹਾਨੂੰ ਜਾਣਕਾਰੀ ਭਰਪੂਰ ਰੱਖਣਗੀਆਂ ਸਗੋਂ ਜ਼ਿੰਦਗੀ ਨੂੰ ਨਵੀਂ ਰਾਹੇ ਪਾਉਣ 'ਚ ਤੁਹਾਡਾ ਸਾਥ ਵੀ ਦੇਣਗੀਆਂ। ਆਯੁਰਵੈਦਿਕ ਤੇ ਕੁਦਰਤੀ ਇਲਾਜ ਪ੍ਰਣਾਲੀ ਨਾਲ ਪੰਜਾਬ ਨੂੰ ਰੋਗ ਮੁਕਤ ਦੇਖਣਾ ਸਾਡਾ ਮਕਸਦ ਹੈ।
    ਸੋ ਇਸ 'ਚ ਸਹਿਯੋਗ ਦੇਣ ਲਈ ਹਕੀਕਤ ਟੀਵੀ ਪੰਜਾਬੀ ਨੂੰ ਸਬਸਕ੍ਰਿਬ ਕਰਨਾ ਨਾ ਭੁੱਲੋ।
    haqeeqattvpunjabi, hakekattv, punjabinews, todaynews, jalandhar, amritsar, punjab, vaid, ayurveda, healthy, healthylifestyle

КОМЕНТАРІ • 172

  • @user-po9ck4kw3t
    @user-po9ck4kw3t 2 місяці тому +40

    ਪਹਿਲਾ ਚੈਨਲ ਆ ਜਿਸ ਨੇਂ ਸੱਚ ਸਾਹਮਣੇ ਲਿਆਉਂਦਾ ਆ ਸਾਰੇ ਪੰਜਾਬ ਦੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਇਹੀ ਹਾਲ ਆ

  • @gurpreetsinghrai6014
    @gurpreetsinghrai6014 2 місяці тому +79

    ਹੋਰ ਸ਼ੈਟਰਾ ਵਿੱਚ ਵੀ ਜਾ ਕੇ ਛਾਪੇ ਮਾਰੇਆ ਜਾਣ

  • @mani29404
    @mani29404 2 місяці тому +38

    ਇਕ ਇਨਸਾਨ ਲੋਕਾ ਤੋਂ ਬੱਚ ਸਕਦਾ ਪਰ ਰੱਬ ਤੋਂ ਨਹੀਂ ਜਦੋਂ ਰੱਬ ਕੋਲ ਜਾਂਦਾ ਹਰੇਕ ਗੱਲ ਦਾ ਲੇਖਾ ਦੇਣਾ ਪੈਂਦਾ

  • @GurwinderSingh-ys5ic
    @GurwinderSingh-ys5ic 2 місяці тому +69

    ਜਿੰਨਾ ਮੁੰਡੇਆਂ ਨਾਲ ਕੁੱਟ ਮਾਰ ਹੋਈ ਆ ਬਾਹਰ ਆ ਕੇ ਦੇਣ ਮਾਂ ਦੀ ਲੱਨ ਉਹਨਾਂ ਬਦਮਾਸ਼ਾਂ ਦੀ ਜਿਹੜੇ ਅੰਦਰ ਵੈਲੀ ਬਣਦੇ ਸੀ

    • @jungbazz
      @jungbazz 2 місяці тому +4

      Sahi aa prr bhul jaande aa bahar aa ke

    • @Drsaab143
      @Drsaab143 Місяць тому +4

      Bilkul

    • @gurpreet4663
      @gurpreet4663 Місяць тому +1

      Sare munde darvaja khol k bhr kdd dite c

    • @Makhan-r1j
      @Makhan-r1j Місяць тому +1

      ਸਹੀ ਗੱਲ ਹੈ ਜੀ ਨਸ਼ਾ ਕੀਤਾ ਆਪਣੇ ਘਰ ਤੋਂ ਕੀਤਾ ਸੈਂਟਰ ਵਾਲੀਆ ਦਾ ਕੋਈ ਹੱਕ ਨਹੀਂ ਹੈ ਕੁੱਟਣ ਦਾ

    • @user-sh9mw2hm5l
      @user-sh9mw2hm5l Місяць тому +1

      ਬਿਲਕੁਲ ਸਾਹੀ ਕਿਹਾ

  • @sukhrajsingh548
    @sukhrajsingh548 2 місяці тому +51

    ਯਾਰ ਤੁਸੀ ਨਸ਼ੇ ਵਾਲੇ ਪਾਸੇ ਨਾ ਜਾਂਦੇ ਤਾਂ ਇਹ ਪੰਗੇ ਪੈਂਦੇ ਹੀ ਨਾ

  • @HarpreetKaur-yd4gb
    @HarpreetKaur-yd4gb Місяць тому +24

    ਜੈ ਕੋਈ ਨਸ਼ਾ ਕਰਨ ਵਾਲਾ ਦੇਖ ਰਿਹਾ ਤਾਂ ਹੱਥ ਬੰਨ ਬੇਨਤੀ ਆ ਕਿਸੇ ਗੁਰੂ ਘਰ ਵਿੱਚ ਦਿਨ ਰਾਤ ਸੇਵਾ ਕਰੋ ਗੁਰਬਾਣੀ ਸੁਣੋ ਤੇ ਪੜੋ ਇਸ ਨਰਕ ਚੋ ਨਿਕਲੋ ਇਹ ਜਿੰਦਗੀ ਦੋਬਾਰਾ ਨੀ ਮਿਲਣੀ sambo ਆਪਣੀ ਜਿੰਦਗੀ ਘਰ ਦੀਆਂ ਲਈ ਜਾ ਆਪਣੇ ਲਈ ਬਦਲੋ🙏🙏🙏🙏🙏

    • @janakraj3296
      @janakraj3296 Місяць тому

      ihna nu alag maholl vich rakhna hi bacha ho sakde

  • @user-po9ck4kw3t
    @user-po9ck4kw3t 2 місяці тому +21

    ਪੰਜਾਬ ਦੇ ਸਾਰੇ ਨਸ਼ਾ ਛੁਡਾਊ ਕੇਂਦਰ ਵਿੱਚ ਜਾਉ ਪੱਤਰਕਾਰ ਜੀ ਬਹੁਤ ਜਾਦਾ ਨੋਜਵਾਨ ਬੱਚ ਸਕਦੇ ਨੇ ਤੁਸੀਂ ਹੀ ਬੱਚ ਸਕਦੇ ਹੋ

  • @user-po9ck4kw3t
    @user-po9ck4kw3t 2 місяці тому +18

    ਮੰਡਾ ਬਿਲਕੁਲ ਸੱਚ ਬੋਲਦਾ ਆ

  • @balrajdeepsingh615
    @balrajdeepsingh615 2 місяці тому +39

    ਜੇ ਪੰਜਾਬ ਨੂੰ ਬਚਾਉਣਾ ਪੋਸਤ ਫੀਮ ਦੀ ਖੇਤੀ ਲਿਆਓ ਪੰਜਾਬ ਬਚਾਓ ਜੀਵ ਵਾਲੀ ਗੋਲੀ ਬੰਦ ਕਰੋ ਨੌਜਵਾਨੀ ਨਾਮਰਦ ਹੋ ਰਹੀ ਮਰ ਰਹੀ ਚਿਟੇ ਵਿਚ ਮਲਾਕੇ ਵੇਚ ਰਹਿ ਨੇ ਕੁਛ ਲੋਕ ਇਸ ਗੋਲੀ ਨੂੰ ਪੀਸ ਕੇ ਟੀਕਾ ਲਾਉਂਦੇ ਨੇ ਮੌਤ ਹੋ ਜਾਂਦੀ ਪਰੈਗਾ ਕੈਪਸੂਲ ਲੀਗਲ ਨੇ ਬਹੁਤ ਗਦੇ ਨਸੇ ਨੇ ਸਾਊ ਨਸਾ ਬੰਦ ਕਰ ਦਿੱਤਾ ਦੂਸਰੇ ਗੰਦ ਵਾਧੂ ਜਿਥੋ ਮਰਜੀ ਖਰੀਦੋ ਪੰਜਾਬ ਵਿੱਚ ਬਿਹਾਰੀ ਦਾ ਵੀਰਜ ਆ ਰਹਿਆ ਇਹ ਸੈਂਟਰ ਗੌਰਮਿੰਟ ਦੀ ਚਾਲ ਆ ਸਾਰੇ ਬੰਦ ਹੋ ਜਾਣਗੇ ਜੇ ਫੀਮ ਪੋਸਤ ਦੀ ਖੇਤੀ ਆ ਜਾਵੇ

  • @HardeepSingh-py6ve
    @HardeepSingh-py6ve Місяць тому +15

    ਨਸ਼ਾ ਛਡਾਊ ਕੇਂਦਰਾਂ ਚ ਸਾਰਿਆਂ ਚ ਬੁਰਾ ਹਾਲ ਹ ਸਭ ਸਾਰਿਆਂ ਦੀ ਚੈਕਿੰਗ ਹੋਣੀ ਚਾਹੀਦੀੀ

  • @SukhjeetKaur-kj7fm
    @SukhjeetKaur-kj7fm 2 місяці тому +16

    ਹਰ ਇਕ ਸੈਂਟਰ ਵਿਚ ਏਹੀ ਹਾਲ ਹੁੰਦਾ ਕੋਈ ਵੀ ਚੰਗਾ ਨਹੀਂ ਬੱਚੇ ਚੰਗੇ ਹੋਣ ਤਾਂ ਆਪੇ ਹੀ ਨਸ਼ੇ ਦਾ ਬਿਲਕੁਲ ਤਿਆਗ ਕਰ ਦੇਣ

  • @vickydauniya8021
    @vickydauniya8021 Місяць тому +8

    ਵੀਰੇ ਜੇ ਤੁਸੀਂ ਨਸਾਂ ਨਾ ਕਰਦੇ ਤੇ ਮਾਂ ਪਿਉ ਦਾ ਦਿਲ ਨਾਂ ਦਖਾਉਦੇ ਇਹੋ ਜਿਹੇ ਦਿਨ ਨਹੀਂ ਦੇਖਣੇ ਪੈਣੇ ਸੀ ਵੀਰੇ ਜਵਾਨੀਆਂ ਨੂੰ ਨਾਂ ਰੋਲੋ🙏🙏

  • @sukhdeepdhindsa6157
    @sukhdeepdhindsa6157 2 місяці тому +15

    ਸਾਡੇ ਗੁਆਂਢੀ ਆ ਦਾ ਮੁੰਡਾ ਵੀ ਬਹੁਤ ਕੁੱਟਿਆ ਸੀ ਤੇ ਰਾਤੇ ਰਾਤ ਇੱਕ ਵਜੇ ਘਰ ਪਾਕੇ ਚਲੇ ਗਏ ਸੀ ਲਾਸ਼ਾਂ ਪਾਈਆਂ ਪੲਈਆ ਸੀ ਜਦੋਂ ਨਵਾਇਆ ਉਹਨਾਂ ਦੇ ਘਰ ਵਾਲਿਆਂ ਨੇ

  • @sahaderali6727
    @sahaderali6727 2 місяці тому +10

    ਸਾਰੇ ਸੈਂਟਰ ਬੰਦ ਹੋਣੇ ਚਾਹੀਦੇ

  • @AmarjitSingh-eq3rl
    @AmarjitSingh-eq3rl 2 місяці тому +9

    ਭਾਰਤ ਦੇ ਕਾਨੂੰਨ ਕਮਜੋਰ ਹਨ ਗਲਤ ਅਨਸਰ ਸੋਚਦਾ ਹੈ ਸਾਡਾ ਕੀ ਕਾਨੂੰਨ ਵਿਗਾੜ ਲਵੇਗਾ ਵਿਗੜ ਦਾ ਵੀ ਨਹੀ ਹੈ ਅਦਾਲਤ ਵਿੱਚ ਅਜਿਹੇ ਮਾਮਲੇ ਲੰਮੇ ਸਮੇਂ ਤਕ ਚਲਦੇ ਰਹਿਦੇ ਹਨ ਨਤੀਜਾ ਕੁਛ ਨਹੀ ਨਿਕਲ਼ਦਾ

  • @PardeepSingh-kl8hk
    @PardeepSingh-kl8hk Місяць тому +2

    ਕਦੇ ਕੋਈ ਮਾਂ ਜਾਂ ਬਾਪ ਅਪਣੇ ਪੁੱਤ ਨੂੰ ਦੁੱਖੀ ਨਹੀ ਦੇਖਣਾ ਤੇ ਦੁੱਖ ਦੇਣਾ ਨਹੀ ਚਹਾਉਦਾ ਪਰ ਜਦੋ ਪੁੱਤ ਹੀ ਨਸ਼ੇ ਕਰਕੇ ਘਰ ਵਿੱਚ ਗੰਦ ਪਾਉਣ ਲੱਗ ਜਾਂਦਾ ਮਾਂ ਪਿਉ ਤੋ ਨਸ਼ੇ ਲਈ ਪੈਸੇ ਮੰਗਣ ਤੇ ਮਾਰਕੁੱਟ ਚੋਰੀ ਕਰਨ ਲੱਗ ਜਾਂਦਾ ਹੈ ਤਾਂ ਮਾਂ ਪਿੱਤੇ ਅਪਣੇ ਜਿਗਰ ਦੇ ਟੋਟੇ ਪੁੱਤ ਨੂੰ ਠੀਕ ਹੋਣ ਲਈ ਸੈਟਰ ਵਿੱਚ ਸੱਡਣ ਨੂੰ ਮਜਬੂਰ ਹੁੰਦੇ ਨੇ ਧੰਨਵਾਦ ਜੀ

  • @JATINDERBajwa-ll5wu
    @JATINDERBajwa-ll5wu Місяць тому +5

    ਜੈ ਨਸ਼ੇੜੀ ਨੁ ਧੱਕੇ ਨਾਲ ਨਸ਼ਾ ਛਡਾਓ ਨਹੀਂ ਛੱਡ ਸਕਦਾ ਗਰੰਟੀ ਐ

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ 2 місяці тому +36

    ਘਰੇ ਆ ਕੇ ਤਾਂ ਤੁਸੀਂ ਘਰਦਿਆਂ ਦੇ ਢੂਹੇ ਚ ਡੰਡਾ ਦੇ ਦਿੰਦੇ ਓ ਕਿ ਦਿਓ ਦੋ ਹਜ਼ਾਰ ਚਿੱਟੇ ਵਾਸਤੇ।

  • @harjeet_maan_
    @harjeet_maan_ 2 місяці тому +5

    ਕਿਉਂ ਲੋਕੋ ਸੈਂਟਰਾਂ ਵਾਲਿਆਂ ਦੇ ਘਰ ਭਰੇ ਆ ਨਾਲੇ ਕੁੱਟ ਖਾਨੇ ਆਪਣਾ ਮਨ ਬਣਾਈ ਡਾਕਟਰ ਦੀ ਰੈ ਨਾਲ ਦਵਾਈ ਲੳ ਤੁਸੀਂ ਘਰ ਬੈਠਕੇ ਨਸ਼ਾ ਛੱਡਣ ਸਕਦੇ ਸੈਂਟਰਾਂ ਵਾਲੇ ਆਪ ਨਸ਼ੇੜੀ ਹੁੰਦੇ ਆ

  • @raniitsingh3915
    @raniitsingh3915 Місяць тому +1

    ਸਾਰੇ ਕੇਂਦਰ ਬੰਦ ਹੋਣੇ ਚਾਹੀਦੇ ਨੇ,, ਏਹਨਾਂ ਨੂੰ ਕੀਹਨੇ ਅਧਕਾਰ ਹੈ ਏਨੀ ਸਜ਼ਾ ਦੇਣ ਦੀ

  • @KaranChahal4849
    @KaranChahal4849 Місяць тому +4

    ਵੀਰ ਸੈਂਟਰਾਂ ਚ ਇਹ ਕੰਮ ਹੁੰਦਾ ਕਿਉ ਕਿ ਮੈ ਖੁਦ 4 ਸੈਂਟਰ ਕੱਟੇ ਆ ਬਹੁਤ ਬੁਰੀ ਤਰਾ ਕੁੱਟਦੇ ਨੇ ਸੈਂਟਰ ਵਾਲੇ ਇਹ ਪੱਕੇ ਤੌਰ ਤੇ ਬੰਦ ਹੋਣੇ ਚਾਹੀਦੇ ਨੇ ਸਿਰਫ ਸਰਕਾਰੀ ਸੈਂਟਰ ਖੁਲਣੇ ਚਾਹੀਦੇ ਕਿਉ ਕਿ ਸੈਂਟਰ ਚਲਾਉਣ ਵਾਲੇ ਖੁਦ ਪਹਿਲਾ ਸੈਂਟਰ ਕੱਟ ਕੱਟ ਕੇ ਸੈਂਟਰ ਚਲਾ ਰਹੇ ਹੁੰਦੇ ਨੇ ਤੇ ਨਸਾ ਵੀ ਕਰਦੇ ਨੇ ਕੁੱਲ ਮਿਲਾ ਕੇ ਬਾਈ ਬਾਈ ਬਹੁਤ ਫੁਦੂ ਕੰਮ ਆ ਆਹ ਸੈਂਟਰਾਂ ਵਾਲਾ

  • @Ss78616
    @Ss78616 Місяць тому +1

    ਇਨਾ ਵਿਚਾਰੇਆ ਨੂੰ ਇਸ ਨਸ਼ਾ ਕੇਂਦਰ ਤੋ ਛੁਡਾਉ ਸਾਹਿਬ ਜੀ 😢😢😢😢😢

  • @daljitkaur8628
    @daljitkaur8628 Місяць тому

    ਨਸ਼ੇ ਨਾਂ ਕਰੋ ਘਰ ਵਾਲੇ ਕਿਹੜਾ ਇਥੇ ਛੱਡ ਕੇ ਇਥੇ ਖੁਸ਼ ਹਨ ਘਰ ਵਾਲੇ ਦੁੱਖੀ ਹੋ ਕੇ ਛੱਡ ਦੇ ਹਨ ਕੋਈ ਘਰ ਵਾਲੇ ਨਹੀਂ ਚਾਹੁੰਦੇ ਹਨ ਕਿ ਕੋਈ ਆਪਣੇ ਘਰ ਤੋਂ ਦੁੱਖੀ ਹਨ ਇਹ ਜ਼ਹਿਰ ਹੈ ਨਸ਼ਾ ਨਾਂ ਕਰੋ ਵੀਰੇ ਮਿਹਨਤ ਕਰੋ ਤਾਂ ਆਪਣਾਂ ਘਰ ਪਰਿਵਾਰ ਸੁੱਖੀ ਰਹੇ

  • @amitbansal1012
    @amitbansal1012 2 місяці тому +8

    Ek Banda ta Nasha na Maria hunda duza eh center wala dangra wangu kutda a eh center vich gu

  • @SameerBhutta-wl2lp
    @SameerBhutta-wl2lp Місяць тому +4

    ,, ਵੀਰ ਜੀ ਸੈਂਟਰ ਬੰਦ ਕਰਕੇ। ਪੋਸਤ ਦੇ ਠੇਕੇ ਖੋਲ। ਦਿਓ ਜੀ। ਪੰਜਾਬ। ਬਚ। ਜਾਉ

  • @rbrar3859
    @rbrar3859 2 місяці тому +2

    ਵਾਹਿਗੁਰੂ ਜੀ। ਵਾਹਿਗੁਰੂ ਜੀ।

  • @pawangill8081
    @pawangill8081 Місяць тому +1

    ਇਹ ਵੀਰੇ ਸੈਂਟਰਾਂ ਦੇ ਨਾਲ ਨਸ਼ੇ ਨਹੀਂ ਨਾ ਕੁੱਟ ਮਾਰ ਦੇ ਨਾਲ ਨਸ਼ੇ ਛੱਡੇ ਜਾਂਦੇ ਇਹ ਤੇ ਪਰਮੇਸ਼ਰ ਦੀ ਕਿਰਪਾ ਦੇ ਨਾਲ ਸਭ ਕੁਝ ਹੁੰਦਾ ਵਾ

  • @harpreetharpreetsingh6483
    @harpreetharpreetsingh6483 Місяць тому +2

    ਮੈ ਵੀ ਸੈਂਟਰ ਲਾ ਕੇ ਆਇਆ ,ਜੋ ਸੈਟਰ ਖੋਲੀ ਬੈਠੇ ਕਿਸੇ ਟਾਇਮ ਓ ਆਪ ਸਾਲੇ ਨਸੇੜੀ ਸਨ ,ਕਰਦੇ ਨਹਾ ਹੁਣ ਵੀ ਨੇ ,ਨੀਲੇ ਬਾਣੇ ਪਾ ਕੇ ਸਿੱਖੀ ਸਰੂਪ ਪਾ ਕੇ ਏ ਦੱਲੇ ਸਿਰਫ ਪੈਸੇ ਕਮਾਓਣ ਦਾ ਤਰੀਕਾ ਬੱਸ ,ਹੁੰਦਾ ਏਹੀ ਆ ,,ਸਾਲਾ ਗਿਣਤੀ ਦੀਆ ਰੋਟੀਆ ,ਬਾਥਰੂਮ, ਲੈਟਰੀਨ ਦੇ ਨਾਲ ਹੀ ਕਮਰਾ ਸੋਣ ਵਾਲਾ ,ਛੋਟੇ ਜੇ ਹਾਲ ਚ ਪੰਜਾਹ ਜਾਣੇ ਪੁੰਜੇ ਪੁੰਜੇ ਹੋਣਾ ,,,,ਜੋ ਗੱਲਾ ਏ ਕਹ ਰਿਹਾ 100,ਪਰਸੈਂਟ ਸੱਚ ਬੋਲ ਰਿਹਾ

  • @bschungha8542
    @bschungha8542 Місяць тому +2

    ਕੁੱਟ ਖਾਦੀਪੈਸਾ ਬਰਬਾਦ ਕੀਤਾ
    ਮਾਤਾ ਪਿਤਾ ਨੇ ਤਕਲੀਫਾਂ ਕੱਟੀਆਂ
    ਜੇ ਨਸਾ ਨਾ ਕਰੋ
    ਫਿਰ ਨੀ ਠੀਕ
    ਨਸਾ ਛਡੋ ਕੋਹੜ ਵੱਢੋ

  • @raniitsingh3915
    @raniitsingh3915 Місяць тому +1

    ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ,,, ਨਸ਼ੇੜੀ ਖੂਦ ਹੀ ਡਾਕਟਰ ਬਣੇ ਹੋਏ ਨੇ

  • @RamanpreetKaur-dw8yx
    @RamanpreetKaur-dw8yx Місяць тому +1

    Dekh k mann par aya ane nojwan punjab de ik nsa sdao kendr ch waheguru ji ana nu nsa chhadan ch help kro waheguru ji

  • @Ss78616
    @Ss78616 Місяць тому +1

    ਵਿਚਾਰੇਆ ਤੇ ਤਰਸ ਕਰੋ ਜੀ ਇਹਨਾ ਨੂੰ ਛੁਡੳ ਜੀ 😢😢😢😢😢

  • @amriksingh9589
    @amriksingh9589 Місяць тому +1

    ਜਿਹੜੇ ਬਿਨਾ ਦਵਾਈਆਂ ਤੋਂ ਨਸ਼ਾ ਛੁਡਾਉਦੇ ਨੇ ਉਹ ਤਾ ਪੱਕੇ ਭੈਣ ਚਦਾਵੇ ਨੇ ਆਪ ਨਸੇ ਨਾਲ ਟਾਇਟ ਹੋਕੇ ਛੂਪੇ ਲਾਉਂਦੇ ਨੇ

  • @ShushSingh
    @ShushSingh 2 місяці тому +3

    ਖੇਤੀ.ਅਾਫਿਮ.ਦਿ.ਮਨਜੁਰਿ.ਲੈਨੀ.ਚਾਹਿ.ਦਿ.ਅਾ

  • @user-pu8yn2wj1h
    @user-pu8yn2wj1h 2 місяці тому +4

    Vadieya km krde a

  • @aqibrawat7129
    @aqibrawat7129 2 місяці тому +4

    Gud

  • @PREETGOSALVLOG
    @PREETGOSALVLOG Місяць тому

    ਸਾਰੇ ਸੈਂਟਰਆ ਦਾ ਇਹ ਹੀ ਹਾਲ ਆ

  • @anmolsinghBal-gc8il
    @anmolsinghBal-gc8il Місяць тому +1

    ਨਸ਼ਾ ਛੱਡ ਦਿਓ ਜਾਣ ਦੀ ਲੋੜ ਨੀ ਪੈਣੀ ਸ਼ੈਟਰ ਵਿਚ

  • @pamajawadha5325
    @pamajawadha5325 2 місяці тому +5

    Center band karo munda nal julm hunda

  • @toxicpendu7389
    @toxicpendu7389 2 місяці тому +4

    ਅਣਮਨੁੱਖੀ ਵਿਵਹਾਰ 💔 ਇਦਾ ਦੇ ਬਾਅਦ ਚ ਪਾਗਲ ਹੋਏ ਆਪਣਾ ਟੱਬਰ ਈ ਮਾਰ ਦਿੰਦੇ ਹੁੰਦੇ ਘਰ ਗਏ 💔

  • @sodhist
    @sodhist Місяць тому +1

    ਯਾਰ ਏਨਾ ਕੁਝ ਕਰੋ ਸਰਕਾਰੇ ਵੱਡੇ ਬਦਮਾਸ ਤਾ ਅੰਦਰ ਆ

  • @jatindersinghlakhanpal3344
    @jatindersinghlakhanpal3344 2 місяці тому +4

    ਪੰਮੇ ਦਾ ਸੇਂਟਰ ਨੰਬਰ ਵਨ ਪੰਜਾਬ ਵਿੱਚ ਜੀਰਾ ਵਿਖੇ ਹੋਸਟਲ ਈ ੲਏ ਨੀਰਾ ਰੋਟੀ ਪਾਣੀ ਸਬ ਵਧੀਆ ਸਵੀਮਿੰਗ ਪੂਲ ਗਰਾਉਂਡ ਟੇਬਲ ਟੈਨਿਸ ਮੇ ਕੱਟਿਆ ਨਾਸ਼ਤਾ ਵੀ ਕੁਰਸੀ ਮੇਜ ਤੇ ਕਲਾਸ ਏ ਸੀ ਮੇ ਤਰਨਤਾਰਨ ਤੋਂ ਗੁਰਪ੍ਰੀਤ ਮੇ ੳਉੱਥੇ ਹੀ ਜਾਨਾ

    • @SUKHJITSINGH-l8r
      @SUKHJITSINGH-l8r Місяць тому

      Bilkul ji mi othe counselor rah k Aya

    • @jatindersinghlakhanpal3344
      @jatindersinghlakhanpal3344 Місяць тому

      @@SUKHJITSINGH-l8r othay conceler battu sir ik Gurpreet te ik sardar veer v aaya see thoday din shayed tusi o see

  • @karangill7016
    @karangill7016 Місяць тому

    ਚੰਗਾ ਹੀ ਹੈੈ ਹੋਰ ਤੇਰੇ ਹਾਰ ਪਾੳੁਣ ਫੁਲਾਂ ਦਾ

  • @dimpybhullar6819
    @dimpybhullar6819 2 місяці тому +4

    Ghar ja k ah sirr pad dinde aa ghar dia da .deo paise athe he sahi aa ah

  • @gurarpansingh3475
    @gurarpansingh3475 Місяць тому +1

    ਬੋਲੀ ਜਾਦਿਓ ਅਫੀਮ ਭੂੱਕੀ ਦੇ ਠੇਕੇ ਖਲੋ ਉਹ ਵੀ ਸਰਕਾਲ ਦੇ ਹੱਥ ਵਿੱਚ ਈ ਹੈ ਅਫੀਮ ਭੂੱਕੀ ਕਹਿੜਾ ਤੁਹਾਨੂੰ ਸਹੀ ਮੀਲੇਗੀ ਉਸ ਵਿੱਚ ਪਤਾ ਨਹੀਂ ਕੀ ਕੁੱਝ ਮਿਲਾਕੇ ਦੇਣਗੇ ਨਸਾ ਖਾਣਾ ਕੋਈ ਜਰੂਰੀ ਐ ਲੋਕਾਂ ਨੂੰ ਨਸਾ ਛੱਡਣਾ ਚਾਹੀਦਾ ਸੈਂਟਰ ਵਿੱਚ ਜਾਣ ਨਾਲੋਂ ਹੋਲੀ ਹੋਲੀ ਘਰ ਬੈਠਕੇ ਈ ਛੱਡਣ ਦੀ ਕੋਸਿਸ ਕਰੋ ਹਿੰਮਤ ਨਾਂ ਹਾਰੋ ਨੱਸਾ ਛੱਡਣ ਟਾਈਮ ਤਕਲੀਫ ਤਾਂ ਹੋਣੀ ਈ ਐ ਸੈਟਰਾਂ ਵਿੱਚ ਕਟਾਈ ਖਾਣ ਨਾਲੋ ਚੰਗਾ ਹੈ ਜਿੰਨਾ ਦੇ ਬੱਚੇ ਪੈਦਾ ਨਹੀਂ ਹੁੰਦੇ ਉਹ ਬੇਬੀ ਟਿਉਬ ਰਾਹੀਂ ਬੱਚਾ ਪੈਦਾ ਕਰਦੇ ਨੇ ਉਨਾਂ ਦੇ ਕੀ ਪਤਾ ਬੱਚਾ ਭੲੀਆਂ ਦਾ ਪੈਦਾ ਹੋਣਾ ਕਿ ਕਿਸੇ ਹੋਰ ਪਰਵਾਸੀ ਦਾ ਆਪਣੀਇਂ ਨਸਲਾਂ ਬਚਾਉਣ ਲੲੀ ਪੰਜਾਬੀਆਂ ਨੂੰ ਬੇਨਤੀ ਐ ਨਸੇ ਤਿਆਗ ਦਿਓ ਨਸੇ ਖਾਕੇ ਘਰ ਤਾਂ ਖਤਮ ਹੋਣਿਈ ਐ ਨਸਲ ਵੀ ਖਤਮ ਹੋ ਜਾਣੀ

  • @KulwantSinghSandher
    @KulwantSinghSandher Місяць тому

    ਯਾਰ ਰੱਬ ਤੋਂ ਡਰੋ ਬਾਈ

  • @dimpyaulakh3311
    @dimpyaulakh3311 2 місяці тому +8

    Veer ji Talwandi jeere wale Central vich vi radhe maro😂

    • @GurpreetSingh-tw7lx
      @GurpreetSingh-tw7lx 2 місяці тому +2

      Tone Wale ch😂😂😂😂😂

    • @AkmjotSingh
      @AkmjotSingh Місяць тому

      Bund paro Toni v don banya firda saale band krke kalle bande nu kutt k badmas ban de aa

  • @sahaderali6727
    @sahaderali6727 2 місяці тому +3

    ਸਾਰੇ ਸੈਂਟਰਾਂ ਚ ਇਦਾਂ ਹੀ ਹੁੰਦਾ

  • @sukhbrar143
    @sukhbrar143 2 місяці тому +3

    Center ta veer harnam grewal a bathinde to a ohna da Rajasthan center a punjab de bilkul nal nl hi a bohat hi jada vdia roti pani v ghare hundi apne ohwe a bohat vdiaa veer m boht center kte a par harnam grewal from bathinda to a 22 sirraa bai koi tang ni krde othe vdia mahol a

  • @GurpreetSinghChahal522
    @GurpreetSinghChahal522 2 місяці тому +1

    Thanks very much Doctor Saab ji da Sir tusi bout wadiya kamm kita Sir jini tareef kiti jave oni ghat aa becoz tusi enia blessings layia ne ena mundia to sab tuhade zindgi bhar shukarguzar rehan ge and Sir aje bout center baki ne Jithe dhyaan den di lod hai kyok private center ta Ena torture karde ne k pucho na parents ta thik karan layi bhejde ne apne laadle bachya nu jo galat sangat ch pe gye c but ona nu a nai pata k private center cho koi ik banda labb deo poore Punjab cho jisne bahar aa k dobara Nasha na kita hove kyo k o sirf business ne Matlab de ona nu koi farak ni painda koi jeeve ya khatam ho jawe but there is only hope in govt centers because they treat very well like Janer Red Cross and Oat Centre. Thanks very much Doctor Sir Salute to you

  • @Kamaljit270
    @Kamaljit270 Місяць тому

    Sakht toh sakht karwaei keeti jawe...... Kamaljit from Italy toh ji 🙏

  • @LakhwinderSingh-on5iw
    @LakhwinderSingh-on5iw Місяць тому

    Nhi nhi jva thoth eh Bai kol mai 3 war reh k gya je eda di gal hundi mai na dasda Ghar deya nu fr mai 3 var kive ah Jada bhot vadia bande eh ta sab to vadia rakh de c eh ta bande

  • @paramjitpal7588
    @paramjitpal7588 Місяць тому

    Sarkaari centre kholne chahide baaki sab centre band karne chahide

  • @sukhbrar143
    @sukhbrar143 2 місяці тому +4

    Glt gl a ehna moge walya di ta yaar eda nhi krna chaida ena nu eh . Baki sab to vdia j jna kise ne hor boht vdia centr a veer Rajasthan ch boht vdia ik number km a othe g jrur othe jao j vdia center jna ta roti pani boht jada vdia othe sare body test hunde a othe vdia dwai dwonde a bnda bilkul sahi ho jnda aukha ni hon dinde othe j kise ne vdia sahi cente ch jna howe ta m adres dsdu boht veer thik hoke aye a otho boht pyaar nl gide krde a hor v boht dekhe a cntr m pr sab to best harnam grewal a munda osda centr best a g othe ta ap munde jnde jo shdna chonde a dilo ohh 100% sahi hoke aunda bnda kyu ki pyaar nl smjna smjona boht frk hunda khana pina v ghr wala hisab jawa best a sab kujj jindgi bach ske kise veer bhra di vdia sahi hoju jrur j shdna chonda koi ta othe hi vdia sab to m hor v pehla boht dekhe c pr j life bnoni a ta m dsdu othe pehjo jina de bache glt a sahi hon smjonde boht a fr maa peo khush hon jada bacha sahi hoke auda otho ta waheguru sab nu thik kre khush rehn parwar sb de

    • @WariseSingh
      @WariseSingh 2 місяці тому

      Kithe a center dasi bro

  • @JarnailSingh-iy7wf
    @JarnailSingh-iy7wf Місяць тому

    Very good Punjab police

  • @rana7018josan
    @rana7018josan 2 місяці тому

    Waheguru mehra kar punjab te

  • @gherasinghsingh5638
    @gherasinghsingh5638 Місяць тому

    Veere nasha hi shadd do maa😊😊pyo v shukh kattn

  • @jassajassa9776
    @jassajassa9776 Місяць тому

    Sahi baat hai bhai ki

  • @gaddiloverspb
    @gaddiloverspb Місяць тому

    ਹੋਰ ਕਰੋ ਨਸ਼ੇ ਤੇ ਕੁੱਟ ਖਾਓ ਓ ਸਹੀ ਕਰ ਰਹੇ ਤੁਹਾਡਾ ਈ ਫੈਦਾ ਕਰ ਰਹੇ ਆ

  • @user-jq7yw1lg7l
    @user-jq7yw1lg7l Місяць тому

    Good job patarkar g

  • @user-wh6yy8fz6i
    @user-wh6yy8fz6i Місяць тому +1

    Kuch glt bndiya krke center badnam hunde nye ??

  • @JaggiSingh-h7j
    @JaggiSingh-h7j Місяць тому

    Good 👍👍👍👍👍 Sir

  • @mandeepkaurdhaliwal8082
    @mandeepkaurdhaliwal8082 Місяць тому

    Y rampura ful canter cho v jvo othe v ave hall aa

  • @jagjitsingh283
    @jagjitsingh283 Місяць тому +1

    Koi na 22 tusi utthe hi rho bahr aa ke tusi kehrra changa km krna kete koi mader kroge te kete chori kroge koi na 22 mea samjaona kender valea nu

  • @user-lf7pb5tj3g
    @user-lf7pb5tj3g 2 місяці тому +1

    ਇਹਨਾ ਗਾਂਡੂਆਂ ਨੇ ਬਾਕੀ ਸੈਟਰ ਵੀ ਬਦਨਾਮ ਕੀਤੇ ਹੋਏ ਨੇ।

  • @extremelyfantastic6265
    @extremelyfantastic6265 2 місяці тому

    Good job ❤❤

  • @ajaibsingh9738
    @ajaibsingh9738 2 місяці тому +2

    ਸੈਟਰਾ ਚ ਅਮਰੀਕੀ ਭੲਇਆ ਨੂੰ ਨੂੰ ਛੁਟੀ ਨਾ ਦਿਓ ਕਿਸੇ ਦੇ ਪੂਤ ਨੇ ਜੋ ਹਰਕਤਾ ਕਰਦੇ ਉਹੀ ਉਨਾ ਦੀ ਵਿ ਏਓਹੋ ਹੀ ਕਰੋ ਬਦਮਾਸਾ ਨਾਲ ਸਾਰੇ ਸੈਟਰਾ ਦੀ ਚੈਕੀਗ ਕਰੈ ਸਰਕਾਰ

  • @user-vh4gs2ts1h
    @user-vh4gs2ts1h Місяць тому

    Bhai ji Zirakpur ke pas dhakolo me ms inclave vich chetna foundation nam da nasha Mukti kandar hega jis vich sare staaf mamber nasha karke mundya nal bohut bura kita janda je kiseyode veer ne eh kamm karta ta 50bandya di dua os bande nu kitho to kitho pouhj

  • @Babbuarmy361
    @Babbuarmy361 Місяць тому

    Hor krlo Nashaa 😂😂😂😂😂😂😅😅😅😅 Hun jinaa jeenaa kde Sochde Tak ni Nashe Bare

  • @ashabanghar5108
    @ashabanghar5108 Місяць тому

    Same problem with my brother every month give 15000 Rs

  • @bbexpertselectronic1680
    @bbexpertselectronic1680 2 місяці тому +3

    Ena ghardya da ki haal kita apnya da danda fero ena nu

  • @user-gu7hi7bb1x
    @user-gu7hi7bb1x Місяць тому

    Veere.ji.ehna.sehtar.valeya.te.karvai.honi.cahidi.sahib.ji.

  • @OmdattSharma-k1z
    @OmdattSharma-k1z Місяць тому

    Sanu ta pata kandh naal sari rat bitai rakhde a te rodia sit ke uper lotnia kuande a

  • @karanhundal233
    @karanhundal233 Місяць тому +1

    60.munde.10000 month da 6 lakh mhinaa da a kam wich pisa bada

  • @SonuKaler-ou8xx
    @SonuKaler-ou8xx Місяць тому +1

    Manu te lagda Ehh app he nasha nhi chad paunde Bakiya da Ki bnu

  • @janakraj3296
    @janakraj3296 Місяць тому

    ihh chite peen wale kadde nasha nahi chhad sakde jo marji keh deyoo bahar aunde saar hi phir yaar jiyada badd jande maa piyo nu hor aukhe ho jande

  • @MandeepSingh-gv9in
    @MandeepSingh-gv9in Місяць тому

    Hunda wa ma ,,khud santer katy.wa ji N,,A ,,dy ,,canter ,wich

  • @ravinderkaur3905
    @ravinderkaur3905 Місяць тому

    Sare nasha kendra ne pase lutan da dhandha bnayia hoya he ki brosa kre eho jehe bndia te

  • @DavinderSingh-bb6oz
    @DavinderSingh-bb6oz Місяць тому

    Bilkul sach ana de gal

  • @DilpreetDilothi
    @DilpreetDilothi Місяць тому

    Veere ehna nu etho le ke jayo te ehna to promise lo ke eh dubara nasha ni karn ge apni zindagi bacho

  • @user-ks9rk5mq3j
    @user-ks9rk5mq3j Місяць тому

    Es to vadhia hai ki sarkar khud ਤਹਿਸੀਲ leval te sentar khole,vdia sahi trike nal nasha shudae jave,80%ta paka nasha shadange,20%da vi kafi sudar ho javega

  • @RamandeepBete2030
    @RamandeepBete2030 Місяць тому +1

    bhot okha y ethe ta jail nlo b okha sala narak hi aa y jine dekhea onu hi pta bs

  • @user-wb5qj3zf3y
    @user-wb5qj3zf3y Місяць тому

    😮

  • @malwabeltpatiala.Europe
    @malwabeltpatiala.Europe 2 місяці тому +1

    Sab to pehla ehio jehi nibat aun kyu Dinde nasha karde kyu a Nash Karo mehnat da zindgi Ch kuj ban k dekhao ehda Di nobat auni hi nhi

  • @jaspreetdhillonnona7930
    @jaspreetdhillonnona7930 2 місяці тому +1

    Hun center ale aa nu koda karlo

  • @user-ks9rk5mq3j
    @user-ks9rk5mq3j Місяць тому

    Mein sarkar nu puchna chahunda ha ki eh sentar khole hi kiun jande ne,kiun ਲਾਇਸੈਂਸ dindi hai sarkar,

  • @dilrajgilldilrajgill8572
    @dilrajgilldilrajgill8572 Місяць тому

    Sab satra ch ehe honda

  • @jaskaranSingh-kq3hf
    @jaskaranSingh-kq3hf 2 місяці тому +1

    ਨਸ਼ੇੜੀ ਬੰਦੇ ਤੁਸੀਂ ਇਸੇ ਲਾਇਕ ਹੋ

  • @SukhwinderSingh-ip6cm
    @SukhwinderSingh-ip6cm Місяць тому

    Aive hi hunda center ch ..mei 4 vaar kattya

  • @gursharnsingh6698
    @gursharnsingh6698 Місяць тому

    Moga wal be samrala hega koi

  • @sanjeevarora667
    @sanjeevarora667 Місяць тому

    Eh band karayo bada mada krde ne center ale

  • @GurpreetSingh-df6qh
    @GurpreetSingh-df6qh 2 місяці тому

    Ma Ta Bahot Santer Gya Par Hun Adat ho Gy 😷😷 Ta Hun Pata Nai Kina Santer Wala Janta Hai Jata He Do Char Din Ma Thik Ho Baher Aa Jata Hun Lekin Dusro Ko Jo New Ata Hai Ohna De Mar Kutt Hundi Dakh Ka Bahot Bura Lagda Har Santer Vich Eh Kam Hunda Par Ma Staf Vich Kina Santer Vich Riha Par Kada Kesi Nu Kush Nai Kiha Ulta Ohna De Galt V Bahot Var M.D Tak Nai Jan Deti

  • @janakraj3296
    @janakraj3296 Місяць тому

    ihh munde nahi nashe chhad sakde uhh raah hi nahi jande jihrde nashe chhudaye

  • @bhindajatt2422
    @bhindajatt2422 2 місяці тому

    Political leaders es peshe jo jawani khatam karva rahe

  • @user-wu2yn4oc5u
    @user-wu2yn4oc5u 2 місяці тому

    Bahut bura haal hoya pya Punjab da insaniyat mar gayi punjab ch

  • @user-chAndeep
    @user-chAndeep 2 місяці тому

    Yrr bhut aukha center katna

  • @user-bu4co7tg1l
    @user-bu4co7tg1l Місяць тому

    Veer ehna kolo v pushu k kehra nsha krde c ehh nale ghardeya nu kida tang karde honge nale ehna de gharde kine tang honge jehra ghardeya nu ehna nu senter shadna peya j jar tuci app nasha shad daunge tan ki ho jauga apni jindgi change pase lau gharde kam kro apne mapeya nu shukh dau jihna ne tuhanu janm dita ethe tak leyanda

  • @gherasinghsingh5638
    @gherasinghsingh5638 Місяць тому

    Je nasha krna hi bandd kr do fir nee shi??

  • @luckymaan415
    @luckymaan415 Місяць тому

    Center wale app ta dakke rehnde aa 24 ghnte ,nasha ki tattu chdona kise da ,

  • @dalvirsingh6423
    @dalvirsingh6423 Місяць тому

    Police ta hagi he ghatia a yr punjab di